, ये हिरण्यकश्यप की राजधानी थी। यही प्रहलाद भगत का जन्म हुआ था। यहां सूर्य मंदिर भी है।भारत में कोणार्क में , और पाकिस्तान में मुल्तान दो ही सूर्य मंदिर है।
Dear Ripen and Khushi you guys are making such interesting vlogs .I admire all of your vlogs. I feel I traveled with you guys most of the places on this earth.Keep it up guys.Khushi keep spreading khushia ❤
Sahi gal ! Veer ji ! Haanji te ripan veer !! Sami di ijjat kro, avain na embrass feel krayo os nu apne behooda mjaak naal ! Ohhh vichara Hnji hnji krda te tuhi chapeda maari jaande avain! Bandeya waaang pesh aaayo je aglay ijjat krde aaa te
Ripan ji Bagdad vitch Guru Nanak dev ji di pehli real snap paiee hoiee hai ik penter ne banaiee c us da naam iran da Kamalo deen c os banaiee c baba ji di pehli photo os ne dekhya c baba ji nu ne bilkul bana diti c oh bagdad museum ch lgi hoiee a ji je time lga tn jarur dekhni baiee ji
Chichawatni Mein do rest house hai jo Jungle Ke Kareeb hai Jungle Ke bicho bich jismein Ek Nahar 7r Neeli bar Jisko 7 hour Nahar bahti hai Jiska pahla dfx Sardar tha vahan per Jarur visit Karen kya patni ka movie Jungle Dekhen chichawatni
❤ਲਹਿੰਦੀ ਮੁਲਤਾਨੀ*ਪੰਜਾਬੀ*ਦੀ😊 ਉਪ-ਭਾਸਾ ਹੈ ਜੀ ਜਿਵੇਂ ਆਪਣੇ ਫਾਜ਼ਿਲਕਾ/ਜਲਾਲਾਬਾਦ ਬੈਲਟ ਦੀ ਹੈ
ਪਾਕਿਸਤਾਨ ਨੇ ਪੁਰਾਣੇ ਗੁਰੂ ਘਰ,ਇਮਾਰਤਾਂ ਸਾਂਭੀਆਂ ਹਨ ਪਰੰਤੂ ਸਾਡੇ ਕਾਰ ਸੇਵਾ ਵਾਲੀ ਸਿਉਂਕ ਨੇ ਸਭ ਪੁਰਾਣੇ ਗੁਰੂ ਘਰ, ਵਿਰਾਸਤੀ ਯਾਦਗਾਰਾਂ ਢਾਹ ਦਿਤੀਆਂ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Asi v ehi boli bolde a...very beautiful 😍..from patiala punjab 🎉❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ ਲਹਿੰਦੇ ਪੰਜਾਬ ਵਾਲੇ ਸਾਰਾ ਇਤਿਹਾਸ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ
ਹਾਜਰੀ ਕਬੂਲ ਨੂੰ ਗੁਰੂਦੁਆਰਾ ਸਾਹਿਬ ਆਇਆ।। ਜਾ ਤੇਰੀ ਹਾਜਰੀ ਕਬੂਲ ਨਹੀਂ ਕੀਤੀ ਇਨ੍ਹਾਂ ਨੇ
ਬਹੁਤ ਵਧੀਆ ਵੀਰ ਦੀ ਜਾਣਕਾਰੀ ਦਿੱਤੀ
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Ripan aaj tusa ne multan shihir vekhaya ji bhut changa lagia ji sami jat te amran bai da dhanwad ji.❤deepa bathinda to.❤❤❤
😂🎉 ਪਾਕਿਸਤਾਨ ਵਿਚ ਪੁਰਾਣੀਆਂ ਇਤਿਹਾਸਕ ਪਿਛੋਕੜ ਨੂੰ ਬਹੁਤ ਸੰਭਾਲ ਕੇ ਰੱਖਿਆ ਏ ਹੈ ਇਨੂ ਦਾ ਬਹੁਤ ਬਹੁਤ ਧੰਨਵਾਦ ਜੀ ❤🎉❤🎉❤🎉❤🎉❤🎉
ਇਸ ਵਾਰ ਪਕਿਸਤਾਨੀ ਟੂਰ ਤੇ ਕੋਈ ਵੀ ਬਲੋਗ ਲੜੀ ਵਾਰ ਵੇਖਣ ਨੂੰ ਨਹੀਂ ਮਿਲਿਆ, ਅੱਗੇ ਪਿਛੇ ਬਲੌਗ ਪਾ ਕੇ ਤੁਸੀਂ ਸਾਡਾ ਮਜ਼ਾ ਕਿਰ ਕਿਰਾ ਕੀਤਾ ਹੈ, ਬਹੁਤ ਵਧੀਆ ਹੁੰਦਾ ਜੇ ਤੁਸੀਂ ਜਿਸ ਜਗ੍ਹਾ ਹੁੰਦੇ ਹੋ ਉਸ ਜਗ੍ਹਾ ਦੇ ਹੀ ਬਲੌਗ ਪਾਉਦੇ
Na dekh fer😂😂😂😂😂
Nakhre hor h tere nahi dekhne na dekh😂😂
, ये हिरण्यकश्यप की राजधानी थी। यही प्रहलाद भगत का जन्म हुआ था। यहां सूर्य मंदिर भी है।भारत में कोणार्क में , और पाकिस्तान में मुल्तान दो ही सूर्य मंदिर है।
Samme pajji bhoot hase majak karda ha bhoot vadaya lagda ha ❤❤😊😊
Saraiki/Multani is a dialect of Panjabi ❤
Brampton wali SOMY Multan wali yaad AA gayi 🇨🇦
ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਵਲੋਗ ਵੀਰ ਜੀ 👍
ਬਾਈ ਜਿਆਦਾ ਇੱਥੇ ਹੁੰਦੇ ਨਾ ਉਦੋਂ ਬਲੋਗ ਪਾਇਆ ਕਰੋ ਫੇਰ ਆਉਂਦਾ ਮਜਾ ਦੇਖਣ ਦਾ
Bahut badhiya Lag Gaya Apna Shahar Dekhkar all D best❤❤❤❤
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤
Love 💕💕 you work bro thanks Love ❤ from Pakistan
Ripan Aaj tusa multan vekhaya very good and Sami jat with your he is so great personally and happy person God bless you all ❤❤
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਮਰਾਨ ਜੀ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
ਨਿੱਕੇ ਵੀਰ ਰਿਪਨ ਜੀਓ,
ਸਤਿ ਸ਼੍ਰੀ ਅਕਾਲ। ਤੁਹਾਡਾ ਗੱਲ ਬਾਤ ਦਾ ਅੰਦਾਜ ਬਹੁਤ ਹੀ ਸ਼ਾਨਦਾਰ ਹੈ।
ਸੋ ਮੁਬਾਰਕਾ।
ਜੁੱਗ ਜੁੱਗ ਜੀਵੇ ਥੋਡੀ ਜੋੜੀ।
ਬੇਨਤੀ ਹੈ ਕਿ ਭਗਤ ਪ੍ਰਹਿਲਾਦ ਜੀ ਦੇ ਮੰਦਰ ਬਾਰੇ ਵੀ ਜਾਣਕਾਰੀ ਸਾਂਝੀ ਕਰਨਾ ਜੀ।
ਕਿਉਂਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਤਿੰਨ ਗੁਰਮੁੱਖ ਮਨੁੱਖ ਹਨ,ਧਰਮੀ ਰਾਜਾ ਜਨਕ ਜੀ,ਰਿਸ਼ੀ ਵਸ਼ਿਸਟ ਜੀ,ਪ੍ਰਹਿਲਾਦ ਭਗਤ ਜੀ।
ਰਹਿਰਾਸ ਸਾਹਿਬ ਦਾ ਪਾਠ ਸੁਰੂ ਕਰਨ ਤੋਂ ਪਹਿਲਾਂ ,ਭਗਤ ਪ੍ਰਹਿਲਾਦ ਜੀ ਦਾ ਨਾਮ ਲੈ ਕੇ ਇੱਕ ਤੁਕ ਪੜ੍ਹੀ ਜਾਂਦੀ ਹੈ।
ਸਿਕੰਦਰ ਦਾ ਨਾਮ ਸਤਿਕਾਰ ਨਾਲ ਲੈਣ ਦੀ ਲੋੜ ਨਹੀਂ,ਉਹ ਜਾਲਮ,ਧੱਕੜ, ਹੰਕਾਰੀ ਸੀ,ਉਸ ਨੇ ਆਪਣੇ ਮਨ ਨੂੰ ਨਹੀਂ ਜਿੱਤਿਆ ,ਬਲਕਿ ਦੁਨੀਆ ਨੂੰ ਜਿੱਤਣ ਦਾ
ਸੁਪਨਾ ਲੈ ਕੇ ਨਿਹੱਥੇ ਲੋਕਾਂ ਉਪਰ ਜੁਲਮ ਕੀਤੇ।
ਨਾਨਕ ਜੀ ਨੇ ਆਪਣੇ ਮਨ ਨੂੰ ਜਿੱਤਣ ਦਾ ਹੋਕਾ ਦੇ ਕੇ ਲਿਖਿਆ:
ਮਨ ਜੀਤੇ ਜੱਗ ਜੀਤ।
ਭਗਤ ਪ੍ਰਹਿਲਾਦ ਜੀ ਦੇ ਮੰਦਰ ਬਾਰੇ ਜਾਣਕਾਰੀ ਜਰੂਰ ਸਾਂਝੀ ਕਰਨੀ ਜੀ।
ਤੁਸੀਂ ਸਿੰਖ ਕੌਮ ਦੇ ਦੂਤ ਹੋ,ਨਾਨਕ ਜੀ ਦੇ ਸੱਚੇ ਸਿੱਖ ਹੋ,ਨਾਨਕ ਜੀ ਨੇ ਉਦਾਸੀਆਂ ਲਾਈਆਂ ਤੇ ਤੁਸੀ ਵੀ ਉਦਾਸੀਆਂ ਲਾ ਰਹੇ ਹੋ।
ਜਰੂਰੀ ਬੇਨਤੀ ਹੈ ਭਾਈ ਨੰਦ ਲਾਲ ਜੀ ਦਾ
ਤਨਖਾਹ ਨਾਮਾ ਜਰੂਰ ਪੜ੍ਹਿਆ ਕਰੋਜੀ।
Sat siri akal ripan veer jiaand kushi di ji🎉🎉❤❤❤
ਪਾਕਿਸਤਾਨ ਨੇ ਇਤਿਹਾਸਕ ਇਮਾਰਤਾਂ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ । ਬਹੁਤ ਵਧੀਆ ਜੀ 👍👍🙏
ੴ ਸ਼੍ਰੀ ਮਾਤਾ ਕਾਲਕਾ ਜੀ ਕਰੋ ਕਿਰਪਾ ਜੀ ਫਿਰ ਤੋ ਮਿਸਲ ਸ਼ਹੀਦਾਂ ਦੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਕਾਲੀ ਦੀ ਅਗਵਾਈ ਵਿੱਚ 96 ਕਰੋੜੀ ਬਾਬਾ ਫਤਹਿ ਸਿੰਘ ਜੀ ਨਿਹੰਗ ਸਿੰਘ ਜੀ ਜਥੇ ਹਿੰਦ ਤੇ
THANKS FOR SEE MULTAN CITY IN LENDA PUNJAB IN PAKISTAN 🇵🇰 😀 ❤️ 😊 🙏 😘 🇵🇰 😀 ❤️ 😊 🙏 😘
Veery amratser v man vekhna chohndi an🎉
Dear Ripen and Khushi you guys are making such interesting vlogs .I admire all of your vlogs. I feel I traveled with you guys most of the places on this earth.Keep it up guys.Khushi keep spreading khushia ❤
Shammi yaara da yaar aa waheguru ne chahea ta ik din veera nu jaroor milage
Punjabia te bahut julm hoye hn, us time ta dono punjab ikthe c
Right saying
Nice @@Nabeelasings
❤ ❤ ❤ wal Don wander full ❤ ❤ ❤
Beautiful Pakistan🎉🎉
Mr Ripan you are very famous in Punjab. We love you from jhelum Punjab Pakistan. Punjab and Punjabi Zindabad Inshaallah...
ਅੰਮ੍ਰਿਤਸਰ ਵਿੱਚ ਵੀ ਇਸ ਤਰ੍ਹਾਂ ਦੇ ਗੇਟ ਹਨ
gujrat punjab ve boundry vech hee
Sat sri akaal veer ji, bht vadiya lage tuhade vlog. ਪਰ ਮੈਨੂੰ ਲੱਗਦਾ ਹੈ ਕਿ ਜੇ ਵੰਡ ਦੇ ਟਾਈਮ ਪੰਜਾਬ ਵੱਖ ਨੀ ਹੁੰਦੇ ਤਾ ਵੀ ਇਕੱਠੇ ਨੀ ਰਹਿ ਸਕਦੇ ਸੀ. ਕਿਉਕਿ ਹਰਿਆਣਾ ਤੇ ਹਿਮਾਚਲ ਵੀ ਬੋਲੀ ਵੱਖ ਹੋਣ ਕਰਕੇ ਪੰਜਾਬ ਤੋ ਵੱਖ ਹੋ ਗਏ ਸੀ. ਇਸ ਤਰ੍ਹਾਂ ਹੀ ਲਹਿਦੇ ਪੰਜਾਬ ਦੇ ਲੋਕਾ ਨੂੰ ਪੰਜਾਬੀ ਪੜ੍ਹਨੀ ਵੀ ਨੀ ਆਉਂਦੀ. ਕੋਈ ਵੀ ਬੋਰਡ ਪੰਜਾਬੀ ਵਿੱਚ ਨਹੀਂ ਹੈ.
ਇੱਕ ਗੱਲ ਜਰੂਰ ਕਿਹ ਵਾਲੀ ਹੈ ਕਿ ਲਹਿੰਦੇ ਪੰਜਾਬ ਵਿੱਚ ਸਰਕਾਰਾਂ ਨੇ ਹਜ਼ਾਰਾਂ ਸਾਲ ਪੁਰਾਣੇ ਕਿਲੇ ਤੇ ਇਤਿਹਾਸਕ ਇਮਾਰਤਾਂ ਬਹੁਤ ਸਾਭ ਸੰਭਾਲ ਕੀਤੀ ਹੋਈ ਹੈ ਅੱਜ ਵੀ ਨਵੇਂ ਵਰਗੇ ਲੱਗਦੇ ਹਨ ਰਿਪਨ ਵੀਰ ਧੰਨਵਾਦ ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਲਈ 🙏
Sahi gal ! Veer ji ! Haanji te ripan veer !! Sami di ijjat kro, avain na embrass feel krayo os nu apne behooda mjaak naal ! Ohhh vichara Hnji hnji krda te tuhi chapeda maari jaande avain! Bandeya waaang pesh aaayo je aglay ijjat krde aaa te
Tusy v chaljo veer ji pka hi multaanpur 😂
@@gurjantsingh6187 ਤੁਸੀਂ ਪੰਜਾਬ ਤੇ ਪੰਜਾਬੀ ਨੂੰ ਪਿਆਰ ਨਹੀਂ ਕਰਦੇ ਹੈ ਤੇ ਉਹ ਵੀ ਆਪਣਾ ਹੀ ਪੰਜਾਬ ਲਿਖਣ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ , ਮੈਂ ਜ਼ਰੂਰ ਜਾਵੇਗਾ
Sat Sri akaal ji🎉🎉🎉
ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਲਹਿਦੇ ਪੰਜਾਬ ਤੋਂ ਜੀ
MashaAllah nice video keep up with good work punjab zindabad ❤❤❤❤😂
Bai ji videos tusi order vich nahi paunde..jidan record karde ho..
Waheguru ji 🎉🎉🎉❤🎉🎉🎉
Very very great and very beautiful video bro.
Ripin ji multani mitti b dekhao
Waheguru ji🙏
Ripn and khusi ❤
Very good Azhar Alam Farooqi Lahore Pakistan
ਬਲੋਗ ਸੋਹਣਾ ਹੈ । ਮੁਲਤਾਨ ਦੀ ਬੋਲੀ ਬੋਲਣ ਵਾਲੇ ਲੋਕ ਜੋ ਉਜੜ ਕੇ ਆਏ ਹਨ ਉਹ ਹਰਿਆਣਾ ਸਟੇਟ ਵਿੱਚ ਕਾਫ਼ੀ ਹਨ।
Old is gold ❤❤
😢😢😢😢tiddi jnn miss uu come back
Bahawalpur bhi gate k Ander hy
Enjoy a tour of Pakistan 🇵🇰
Very nice👍👍❤❤
Iam always first looking daily vlog 8P.M.on you tube and 7A.M on face book 📖
🎉🎉 Good
ਵਧਿਆ ਹੋਇਆ ਸ਼ਹਿਰ ਮੁਲਤਾਨ ਜਿਹੜਾ ਇਹ ਤਾਂ ਚੱਲ ਰਿਹਾ ਅੰਗਰੇਜ਼ਾਂ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ
Sat sahri akal g ❤❤
Ripan ji Bagdad vitch Guru Nanak dev ji di pehli real snap paiee hoiee hai ik penter ne banaiee c us da naam iran da Kamalo deen c os banaiee c baba ji di pehli photo os ne dekhya c baba ji nu ne bilkul bana diti c oh bagdad museum ch lgi hoiee a ji je time lga tn jarur dekhni baiee ji
ਨਵਾਜ਼ ਸ਼ਰੀਫ ਖਾਨਦਾਨ ਚਾਰ ਪੀੜੀਆਂ ਪਹਿਲਾਂ ਪੰਡਿਤ ਹੁੰਦੇ ਸਨ। ਪਰ ਇਥੇ ਕਿਸੇ ਪੰਡਤ ਨੇ ਫੁਕਰੀ ਨੀ ਮਾਰੀ ਕਿ ਅਸੀਂ ਰਾਜ ਕਰਦੇ ਪਾਕਿਸਤਾਨ ਚ। ਜਿਨਾਂ ਮਜਹਬ ਬਦਲ ਲਿਆ ਸਾਡੇ ਨਾਲ ਕੋਈ ਰਿਸ਼ਤਾ ਨਹੀਂ। ਪਰ ਪੰਜਾਬ ਦੇ ਜੱਟ ਹਮੇਸ਼ਾ ਪਾਕਿਸਤਾਨ ਦੇ ਮੁਸਲਮਾਨ ਜੱਟਾਂ ਨਾਲ ਆਪ ਨੂੰ ਜੋੜ ਲੈਂਦੇ। ਯੇ ਰਿਸ਼ਤਾ ਕਿਆ ਕਹਿਲਾਤਾ ??
Ripan Veerji teh chishtia pind tallar ethe multan. Vich painda veer jipuc h ke dasna ji mein patiala to 9:45
Very nice video
Nice video 🎉🎉🎉🎉🎉🎉🎉🎉🎉🎉
ਰਿਪਨ 22 ਜੀ ਮੇਰਾ ਬਹੁਤ ਜੀ ਕਰਦਾ ਲਹਿੰਦੇ ਪੰਜਾਬ ਘੁੰਮਣ ਨੂੰ
I am from multan ❤❤
ਬਹੁਤ ਵਧੀਆ ਜੀ
❤ se welcome to Mr ripen a khusi for good sight a views for bright future
Bhut bhut vadiaa c Multan City food is very different,,,
ਚੜ੍ਹਦੇ ਪੰਜਾਬ ਦਾ ਫ਼ਿਰੋਜ਼ਪੁਰ ਤੇ ਪੱਟੀ ਸ਼ਹਿਰ ਵੀ ਦਰਵਾਜ਼ਿਆਂ ਨਾਲ ਘਿਰਿਆ ਹੋਇਆ ਹੈ
God bless you ❤️❤️🙏
Love you ripan veer ji
Satnam wahaguru ji 🙏
Very informative video 👍
Tusin kaddon dy e pouch gye o charrhds punjab @Ripan Bai ji 🙏
Dear you were very near to my home...
I live near dehli gate Multan.
Veer ji shah shammash tabraiz ji di kya history hai thorha aide bare bhi dasiyo pls agali video vch
ਮੈਨੂੰ ਅੱਜ ਪਤਾ ਲੱਗਾ ਕੇ ਮੁਲਤਾਨ ਜ ਸਕੰਦਰ ਮਕਦੂਨਿਈ ਨੂੰ ਤੀਰ ਵਜਾ ਸੀ।
Parmatma chardi kalah vich rakhay
Very nice ❤
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ੀ ਭੈਣ ਜੀ
Mera shehr multan
Mera pind jalal Abad
Taran Taran
Bias de kinare
Nice video ❤❤
ਸ਼ੰਮੀ ਨੇ ਇਹ ਵਲੋਂਗ ਬਹੁਤ ਪਹਿਲਾਂ ਦਿਖਾ ਦਿੱਤਾ
Very good information ji
Lord ripan ne bnaya te sada rippan dekhn gia
Ropin bahji. Sada jadi pind. KiliyA val hai. Mintgumri kol hai. Tusi dika dena plz. From Ludhiana
Is video vich sami bharaa g thoda dhilla hai or Bhaut time baad aaya hai g
Very nice video paji
Ist looking 👀 👌 🤔
Sir kitny din ho multan kal milna hy apsay
Ist see 👀 😀 🤔 😄 ☺️
Bro your milka singh from Multan
Sat shri akal ji I 🙏
Chichawatni Mein do rest house hai jo Jungle Ke Kareeb hai Jungle Ke bicho bich jismein Ek Nahar 7r Neeli bar Jisko 7 hour Nahar bahti hai Jiska pahla dfx Sardar tha vahan per Jarur visit Karen kya patni ka movie Jungle Dekhen chichawatni
Mashaallah
Very Nice ❤
God bless you k r
Ripan paji karchi b ja ki Ahi O othe sada ghar ee
Waheguru ji