I watch your videos from beginning to end. It's really great. I was watching the news on CTV Canada, and there was news that a Canadian couple traveled 195 countries in 8 years. We are really proud of you that you are some of the great cyclists who are traveling around the world on a cycle. Waheguru bless you, my friend. I hope to see you in India sometime in life.
Ghudda veere sending you lots of love n blessing from Canada 🇨🇦 niagarafalls, plz one day when you come to Canada Ontario Toronto plz stay with us as long as you wish to we will ( me n my wife ) will show you lots of places here We watch your daily vlog it’s our soul food , you are doing an amazing thing Wish you all the best we always pray for your safety and well being on the road Much respect & regards to you n yours sweet journey Dhillon family from district Kapurthala PUNJAB ❤🎉🙏🏽😘✌️✌️✌️✌️✌️
Bai badi khushi hoi sadda veer Amritpal singh Ghudda ajj lakha che khed reha hai nale cycle chalayi janda hai congratulations shotte veer 🌹 Gurjeet Singh from Uttarakhand (Nanak Matta Sahib ji) 👍Rabb mehar bakshe shotte veer very good work 👍🌹
❤😂😊❤😊😅❤SATSRIAKAL KAKA GHUDA SINGH FROM YOUR 80 YEARS YOUNG UNCLE DIWAN KULWANT SINGH BHANDARI SRI AMRITSAR NIWASI. BETA BAHUT ANAND MAI MAHOLL HAI YUGANDA DAA. SAREY UGANDA WALEY VEERAN KO WAHEGURU JI KAA KHALSA WAHEGURU JI KI FATEH BULANA JI. ❤❤❤❤❤
ਬਾਈ ਜੀ ਤੁਹਾਡੇ ਨਾਲ ਨਾਲ ਘੁੰਮਦਿਆਂ ਇੰਜ਼ ਲੱਗਦਾ ਅਸੀਂ ਵੀ ਤੁਹਾਡੇ ਨਾਲ ਹੀ ਘੁੰਮ ਫਿਰ ਰਹੇ ਹਾਂ, ਬਹੁਤ ਬਹੁਤ ਧੰਨਵਾਦ ਜੀ, ਨਵੇਂ ਨਵੇਂ ਦੇਸ਼ਾਂ ਦੀ ਯਾਤਰਾ ਕਰਵਾਉਣ ਲਈ।
ਭਾਈ ਜੀ ਤੁਸੀ ਜਦੋ ਦੋਨੇ ਹੁੰਦੈ ਹੋ ਓਦੋਂ ਬਹੁਤ ਹੀ ਵਧੀਆ ਲੱਗਦਾ ਹੈ,,, ਰਾਜਸਥਾਨ ਹਨੂੰਮਾਨਗੜ੍ਹ
ਗੱਤਲ ਚ ਮਾਰਨ ਵਾਲੀ ਗੱਲ ਤੇ ਪਹਿਲਾਂ ਸੁਭਾਵਿਕ ਹਾਸਾ ਆਇਆ
ਪਰ ਫੇਰ ਸਹਿਜ ਵਿੱਚ ਸੋਚਿਆ ਤਾਂ ਸਫ਼ਰ ਦੀਆਂ ਸੱਚਾਈਆਂ ਨੇ ਇਹ
ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋਣ 🙏🏻🙏🏻
ਸ਼ਾਮੀਂ ਤੁਹਾਡੇ ਨਾਲ ਅਫਰੀਕਾ ਘੁੰਮਦੇ ਹਾਂ ਅਤੇ ਸਵੇਰੇ ਬਲਦੇਵ ਨਾਲ ਮੱਧ ਪ੍ਰਦੇਸ਼।
@@darshansharma1044 ਅੱਛਾ ਉਹ ਵੀਰ ਵੀ ਬਹਿਜਾ ਠੀਕ-ਹੋਕੇ ਡਿੱਗ-ਨਾਂ-ਪਈਂ (ਬਠਿੰਡਾ) 😉ਏਰੀਏ ਦਾ ਹੀ ਬੰਦਾ ਏ।
ਬੇਟਾ ਅੰਮ੍ਰਿਤਪਾਲ ਸਿੰਘ
ਬੇਟਾ ਤੇਰੇ ਬਲੌਗ ਬਹੁਤ ਹੀ ਦਿਲਚਸਪ ਹਨ। ਤੇਰੇ ਨਾਲ ਅਸੀਂ ਵੀ ਸਫਰ ਕਰ ਰਹੇ ਹਾਂ। ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ। ਬਹੁਤ ਸਾਰਾ ਪਿਆਰ।
ਪਰਮਜੀਤ ਕੌਰ
ਸੰਤ ਚੱਲਦੇ ਭਲੇ ਨਗਰੀ ਵਸਦੀ ਭਲੀ❤️👌 ਨਵਾਂ ਦੇਸ ਨਵੇਂ ਬਲੋਗ ਬਾਈ ਘੁੱਦਾ ਸਤਿ ਸ੍ਰੀ ਅਕਾਲ 🙏
ਤੁਹਾਡੇ ਨਾਲ਼ ਨਾਲ਼ ਅਸੀੰ ਵੀ ਅਫ਼ਰੀਕਾ ਘੁੰਮ ਰਹੇ ਆਂ ਬਾਈ,, ਜੋ ਗਲਤ ਧਾਰਨਾਵਾਂ ਅਫ਼ਰੀਕਾ ਬਾਰੇ ਸੀ ਲੋਕਾਂ ਨੇਂ ਬਣਾਈਆਂ ਹੋਈਆਂ ਸੀ ਉਹ ਬਹੁਤ ਹੱਦ ਤੱਕ ਤੁਸੀਂ ਸਾਫ਼ ਕਰ ਰਹੇ ਓਂ,, ਲਵ ਯੂ ਬਾਈ ❤️
22g Sanu ta riste b bahut aakhue hunde c Africa valeaa nu..sukar enha blogger da ..Jo sach samne le aae ne...
Sadi life Canada america to bahut vadhia ji
ਬਹੁਤ ਸੋਹਣਾ ਸਫ਼ਰ, ਬਹੁਤ ਸੋਹਣਾ ਦੇਸ਼।❤❤❤ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
ਵੀਰ ਜੀ ਆਪ ਜੀ ਦਾ ਬੋਹਤ ਵਧੀਆ ਉਪਰਾਲਾ ਹੈ ਜੀ
ਵਾਹਿਗੁਰੂ ਜੀ ਆਪ ਜੀ ਦੀ ਜਾਤਰਾ ਸੱਫਲ ਕਰੇ
I watch your videos from beginning to end. It's really great. I was watching the news on CTV Canada, and there was news that a Canadian couple traveled 195 countries in 8 years. We are really proud of you that you are some of the great cyclists who are traveling around the world on a cycle. Waheguru bless you, my friend. I hope to see you in India sometime in life.
ਬਹੁਤ ਸਾਨਦਾਰ ਸਫ਼ਰ ਕੀਨੀਆਂ ਤੋਂ ਬਾਅਦ ਯੁਗਾਂਡਾ ਦੇ ਨਵੇਂ ਰੰਗ ਨਵੇਂ ਲੋਕ ਪੰਜਾਬ ਦਾ ਨੋਜਵਾਨ ਨਵੀਆਂ ਰਾਹਾਂ ਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਅਮ੍ਰਿਤਪਾਲ ਸਿੰਘ ਯੁਗਾਂਡਾ ਵਿਚ ਫਿਰਦਾ ਸਾਡਾ ਭਰਾ ਤੇ ਦੂਜਾ ਭਰਾ ਦੇਵ ਕੁਰਾਲੀ ਵਾਲਾ ਮੱਧ ਪ੍ਰਦੇਸ਼ ਵਿੱਚ ❤❤
ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਨੇ ਮਿਲਣਸਾਰ ਹੁੰਦੇ ਨੇ ਤੁਹਾਡੇ ਵਲੋਗ ਦੇਖ ਕੇ ਪਤਾ ਲਗਦਾ ਮਾਣ ਹੁੰਦਾ ਭਰਾਵਾਂ ਤੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏❤
ਇਹ ਦੇਖ ਕੇ ਖੁਸ਼ੀ ਹੋਈ ਕਿ ਮੇਰਾ ਭਰਾ ਯੂਗਾਂਡਾ ਵਿੱਚ ਸੁਰੱਖਿਅਤ ਪਹੁੰਚ ਗਿਆ ਹੈ। ਨਵੇਂ ਦੇਸ਼ ਦਾ ਆਨੰਦ ਮਾਣੋ ਅਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ। ਬਹੁਤ ਸਾਰਾ ਪਿਆਰ ਭਾਈ
ਬਾਈ ਜੀ ਇਸ ਤੋਂ ਪੱਤਾਂ ਲੱਗਦਾ ਯੂਗਾਂਡਾ ਵਧੀਆ ਹੋਵੇਗਾ। ਕਿਉਂਕਿ ਹੋਟਲ ਵਾਲਿਆਂ ਨੇ ਪੂਰੀ ਜਾਣਕਾਰੀ ਲਈ ਤੇ ਆਪਣੇ ਕਨੂੰਨ ਵੀ ਦੱਸੇ। ਮੇਰੇ ਬਾਪੂ ਜੀ ਫੋਜ ਵਿੱਚ ਸੇਵਾ ਮੁਕਤ ਹੋਣ ਤੋਂ ਬਾਦ ਇੰਗਲੈਂਡ ਗਏ ਸੀ। ਤੇ ਬਾਪੂ ਜੀ ਯੂਗਾਂਡਾ ਵੀ ਰਹਿਕੇ ਗਏ ਸੀ ਜਾਂਦੀ ਵਾਰੀ। ਤਾਂ ਮੈਨੂੰ ਤਾਂ ਇਸ ਦੇਸ਼ ਦਾ ਨਾਮ ਬਹੁਤ ਛੋਟੀ ਉਮਰ ਵਿੱਚ ਹੀ ਯਾਦ ਹੋ ਗਿਆ ਸੀ ਜੀ। ਤੇ ਹੁਣ ਅਸੀ ਵੀ ਦੇਖ ਲੈਣਾ ਇਹ ਦੇਸ਼ 🥰❤️🙏
ਬਹੁਤ ਸੋਹਣਾ vlog ਆ ਅੰਮ੍ਰਿਤ ਵੀਰ ਜੀ ❤,,, ਜਿਉਂਦਾ ਵੱਸਦਾ ਰਿਹ ਭਰਾ,,,, ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ ਜੀ ❤️❤️❤️👏👏👏❤️ ਦਿਲਬਾਗ ਗੱਜਣ ਵਾਲਾ (ਮੋਗਾ)🙏🙏🙏🙏🙏🙏
ਤੇਰੀ ਪੰਜਾਬੀ ਬੋਲੀ ਖਿੱਚ ਦਾ ਕਾਰਨ ਬਣ ਜਾਂਦੀ ਆ, ਚੜ੍ਹਦੀ ਕਲਾ ਵਿਚ ਰਹੋ ਗੱਭਰੂਆ,❤ ਕੀਨੀਆਂ ਤੋਂ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਜੀ 🙏❤️
ਮੈਂ 2006 ਵਿਚ ਯੁਗਾਂਡਾ ਕੰਪਾਲਾ ਵਿਚ ਆਇਆ ਸੀ ੧ ਮਹੀਨਾ ਰਹੇ c ਇਥੇ ਬਹੁਤ ਖੂਸੂਰਤ ਦੇਸ਼ ਹੈ ਮੌਸਮ ਬਹੁਤ ਵਧੀਆ ਇਥੇ ਆਪਣੇ ਪੰਜਾਬੀ ਤੇ ਗੁਜਰਾਤੀ ਲੋਕਾਂ ਦਾ ਬਹੁਤ ਕੰਮ ਹੈ ਬਹੁਤ ਵਧੀਆ ਸਫ਼ਰ ਸੀ ਸਾਡਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤
ਇਹ ਟੈਰ ਚੰਗੇ ਹਨ ਹੁਣ ਕਦੇ ਪੈਚਰ ਨਹੀ ਹੋਇਆ ਘੁਦੇ ਵੀਰ ਚੜਦੀ ਕਲਾ ਵਿਚ ਰਹਿ❤❤❤❤❤❤❤❤❤❤❤❤❤❤❤❤❤❤
ਬਾਈ ਪਾਣੀ ਜ਼ਰੂਰ ਪੀਣਾ
ਏਥੇ ਇੱਕ ਗੋਰੇ ਨੇ
ਪੈਦਲ
ਨੀਲ ਨਦੀ ਤੇ ਸਫ਼ਰ ਕੀਤਾ ਸੀ
ਵਿੱਚ ਵਿਚਾਲੇ ਉਸਦਾ
ਇੱਕ ਸਾਥੀ ਨੂੰ ਸੰਨ ਸਟਰੋਕ ਹੋ ਗਿਆ ਸੀ
ਉਸ ਨੇ ਪੁਸਤਕ ਵੀ ਲਿਖੀ ਸੀ
ਤਸਵੀਰਾਂ ਜ਼ਰੂਰ ਰੱਖੋ
ਡਾਇਰੀ ਲਿਖੋ
ਸਫ਼ਰਨਾਮਾ
ਜ਼ਰੂਰ ਲਿਖਣਾ
ਬਾਈ ਤੁਸੀਂ ਇੱਕ ਸਿੱਖ ਵਿਰਾਸਤ ਸਾਂਭਣ ਦਾ ਕੰਮ ਕਰ ਰਹੇ ਹੋ
ਇਸ ਦੀ ਪੁਸਤਕ ਰੂਪ ਵੀ ਲਿਖੋ
ਬਾਈ ਤੁਸੀਂ ਇੱਕ ਸਿੱਖ ਵਿਰਾਸਤ ਸਾਂਭਣ ਦਾ ਕੰਮ ਕਰ ਰਹੇ ਹੋ
ਇਸ ਦੀ ਪੁਸਤਕ ਰੂਪ ਵੀ ਲਿਖੋ
ਘੁੱਦੇ ਵੀਰ ਅੱਜ ਤੁਹਾਡੇ ਨਾਲ ਅਸੀਂ ਵੀ ਯੂਗਾਂਡਾ ਦੇਸ਼ ਵੇਖ ਲਿਆ,, ਬਹੁਤ ਬਹੁਤ ਧੰਨਵਾਦ ❤❤ ਚੜ੍ਹਦੀ ਕਲਾ ਵਿੱਚ ਰਹੋ ਜੀ,,
ਬਹੁਤ ਧੰਨਵਾਦ ਵੀਰ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਾਈ ਇਹ ਪਰਨਾ ਬਹੁਤ ਸੋਹਣਾ ਲੱਗਦਾ ਤੁਹਾਡੇ 🙏🏻❤️
ਤੁਹਾਡੇ ਸਫ਼ਰ ਬਾਰੇ ਦੱਸਣ ਦੀ ਲੋੜ ਹੀ ਨਹੀਂ, 10 ਦੇਖ ਨੀ ਹੋਇਆ ਮੈਨੂੰ ਪਤਾ
ਘਰ ਆ ਕੇ ਸਭ ਤੋਂ ਪਹਿਲਾਂ ਤੁਹਾਡੇ ਵਲੌਗ ਦੇਖਣੇ ਸ਼ੁਰੂ ਕੀਤੇ , ਘਰਦੇ ਕਹਿੰਦੇ ਆਪਣੀ ਯਾਤਰਾ ਬਾਰੇ ਤਾਂ ਦੱਸਦੇ ਸਾਨੂੰ 😂😂
ਵਧੀਆ ਸੀ ਇਹ ਵਲੋਗ , ਸਾਇਕਲ ਦਾ ਰੇਟ ਦੱਸਣ ਵਾਲੀ ਗੱਲ ਤੇ ਵਾਹਵਾ ਹਾਸਾ ਆਇਆ, ਕਿਤੇ ਗੱਤਲ ਚ ਨਾ ਮਾਰਨ, ਸੋਹਣਾ ਲੱਗ ਰਿਹਾ ਯੁਗਾਂਡਾ ਮੁਲਕ। ਘੁਮਾਈ ਚੱਲ ਵਧੀਆ ਸਾਨੂੰ ਵੀ ਨਾਲ ਨਾਲ
Ghudda veere sending you lots of love n blessing from Canada 🇨🇦 niagarafalls, plz one day when you come to Canada Ontario Toronto plz stay with us as long as you wish to we will ( me n my wife ) will show you lots of places here
We watch your daily vlog it’s our soul food , you are doing an amazing thing
Wish you all the best we always pray for your safety and well being on the road
Much respect & regards to you n yours sweet journey
Dhillon family from district Kapurthala PUNJAB ❤🎉🙏🏽😘✌️✌️✌️✌️✌️
ਬਹੁਤ ਹੀ ਸੁੰਦਰ ਸਫਰ ਹੋ ਰਿਹਾ ਹੈ ਆਪ ਕਾ ਵੀ ਤੇ ਸਾਡਾ ਵੀ। ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਆਪ ਨੂੰ ਸਦਾ ਹੀ 🙏🙏।
ਬਹੁਤ ਵਧੀਆ ਬਾਈ ਜੀ 👍👌
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵੀਡੀਓ, 4th ਕੰਟਰੀ ਯੁਗਾਂਡਾ, ਸ਼ਾਨਦਾਰ ਸਫ਼ਰ, ਬਾਕੀ ਜੈਕਟ ਲਾਹ ਕੇ ਤੁਸੀਂ ਸਾਡੇ ਮੂੰਹ ਤੇ ਮਾਰੀ ਅਨੰਦ ਆ ਗਯਾ 😂 ਬੋਹੁਤ ਬੋਹੁਤ ਪਿਆਰ ਤੇ ਸਤਿਕਾਰ ❤
ਹਾਹਾਹਾਹਹਾਹਾਹਾਾਹਹਾਹਾਾਹ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਾਈ ਤੂਸੀ ਕਂਲੇ ਹੀ ਸੀ ਹੋਰਾ ਨਾਲੋ ਵਾਹਿਗੁਰੂ ਤੋਹਿਡੇ ਅੰਗ-ਸੰਗ ਸਹਾਈ ਰਿਹਾ❤❤❤ਭਵਾਨੀਗੜ੍ਹ ਕਾਕੜੇ ਤੋ
ਨਵੇਂ ਸਫਰਾਂ ਦੀਆਂ ਨਵੀਆਂ ਮੰਜਿਲਾਂ ਹਰ ਕਦਮ ਤੇ ਖੂਬਸੂਰਤ ਹੋਣ,ਬਹੁਤ ਸਾਰੀਆਂ ਸ਼ੁਭਕਾਮਨਾਂਵਾ ਵੀਰ ਜੀ🙏🏻🙏🏻
"ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ" ਜੀ , ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ, ਕੋਟਿ ਕੋਟਿ ਮੁਬਾਰਕਾਂ ਜੀਓ🙏🏻🙏🏻
ਅਕਾਲ ਪੁਰਖ ' ਵਾਹਿਗੁਰੂ '
ਸਾਰੀ ਸ੍ਰਿਸ਼ਟੀ ਤੇ ਆਪਣੀ ਮੇਹਰ ਭਰੀ , ਨਜ਼ਰ ਬਣਾਈ ਰਖਣ । ਸਾਰੀ ਕਾਇਨਾਤ ਹੱਸਦੀ ਵੱਸਦੀ ਚਹਿ ਚਹਾਉਦੀ ਰਹੇ,
' ਸ੍ਰੀ ਗੁਰੂ ਨਾਨਕ ਦੇਵ ਜੀ ' ਦੀ ਦਸਵੀਂ ਜੋਤ, ' ਧੰਨ ਧੰਨ ਸਾਹਿਬ ' ਸ੍ਰੀ ਗੁਰੂ ਗੋਬਿੰਦ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
ਬਾਈ ਸਫਰ ਬਹੁਤ ਸ਼ਾਨਦਾਰ ਹੈ ਥੋੜ੍ਹਾ ਫੋਨ ਧਿਆਨ ਨਾਲ ਕੱਢਿਆ ਕਰੋ ਬਾਕੀ ਵਾਹਿਗੁਰੂ ਮਿਹਰ ਰੱਖੇ ਸਾਡੇ ਬਾਈ ਤੇ
ਨਵੇਂ ਦੇਸ਼ ਦੇ ਨਵੇਂ ਸਫਰਾਂ ਵਿੱਚ ਵਾਹਿਗੁਰੂ ਜੀ ਸਹਾਈ ਹੋਣ ਵੀਰ ਦੇ । ਨਵੇਂ ਦੇਸ਼ ਵਿੱਚ ਵੀ ਪੰਜਾਬੀ ਭਰਾਵਾਂ ਅਤੇ ਪਰਿਵਾਰ ਨੂੰ ਮਿਲਣ ਦੀ ਚਾਹਨਾ ਬਣੀ ਪਈ ਹੈ ਕੀ ਬਣਦੇ ਰੰਗ ਜੁੜੇ ਹਾ ਸਫਰਾਂ ਦੇ ਨਾਲ ਬਹੁਤ ਬਹੁਤ ਪਿਆਰ ਅਤੇ ਸਤਿਕਾਰ ।
ਬਹੁਤ ਵਧੀਆ ਘੁੱਦੇ ਵੀਰ ਦੇਰ ਤੋ ਧਾਡੇ ਨਾਲ ਜੁੜੇ ਆ ਰੱਬ ਤਰੱਕੀਆਂ ਦੇਵੇ ੍ਰ ਸਕਿੰਦਰ ਮੱਲ ਨੀ ਦਿਸਦਾ ਅੱਜ ਕੱਲ
ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਸੱਤ ਸ੍ਰੀ ਅਕਾਲ ਜੀ,
ਤੁਸੀਂ ਖੁਦ ਯਾਤਰਾ ਕਰ ਰਹੇ ਓਂ ਜੀ ਪਰ ਸਾਨੂੰ ਘਰ ਵਿੱਚ ਬੈਠ ਕੇ ਵੀ ਇਹਨਾਂ ਥਾਵਾਂ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਜੀ ❤🎉❤
ਸਤਿ ਸ੍ਰੀ ਅਕਾਲ ਅਮ੍ਰਿੰਤਪਾਲ ਸਿੰਘ ਜੀ, ਤੇ ਸਾਰੇ ਪੜ੍ਹਦੇ ਸੁਣਦਿਆਂ ਨੂੰ, ਬਲਿਹਾਰੇ ਵੀਰ ਤੁਹਾਡੇ ਸਾਰੀ ਯਾਤਰਾ ਦਾ ਅਨੰਦ ਅਸੀਂ ਵੀ ਮਾਣ ਰਹੇ ਹਾਂ ਹਰ ਰੋਜ਼ ਉਡੀਕਦੇ ਰਹਿੰਦੇ ਹਾਂ ਘੁੱਦਾ ਸਿੰਘ ਦੇ ਬਲਾਗ ਆਉਣ ਤੇ ਅਸੀਂ ਨਾਲ ਨਾਲ ਘੁੰਮੀਏ ਵਾਹਿਗੁਰੂ ਚੜ੍ਹਦੀਕਲਾ ਬਣਾਈਂ ਰੱਖਣ 🙏🙏
ਬਹੁਤ ਸੋਹਣਾ ਸਫਰ ਜਾਰੀ ਹੈ👍
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤
ਭਾਈ ਅਮ੍ਰਿਤਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਭਾਈ ਜੀ ਤੁਸੀ ਅਫਰੀਕਨ ਦੇਸ਼ਾਂ ਦੀ ਬਹੁਤ ਵਧੀਆ ਸੈਰ ਕਰ ਰਹੇ ਹੋ ਅਤੇ ਨਾਲ-ਨਾਲ ਸਾਨੂੰ ਵੀ ਕਰਵਾਈ ਜਾ ਰਹੇ ਹੋ ।ਇਸ ਲਈ ਧੰਨਵਾਦ। ਕੀਨੀਆ ਬਾਰੇ ਤੁਸੀ ਬਾਕਮਾਲ ਜਾਣਕਾਰੀ ਦਿਤੀ ਜਿਸ ਨਾਲ ਸਾਡੇ ਕਈ ਭਰਮ ਭੁਲੇਖੇ ਦੂਰ ਹੋਏ।
ਅਗਲੀ ਗਲ ਵੀਰੇ ਕਿ ਕੀਨੀਆ ਦੇ ਸਿਖਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ। ਕੀਨੀਆ ਦੇ ਸਿਖ ਸਿਖੀ ਵਿਚ ਕਿਨੇ ਪਰਪੱਕ ਤੇ ਬਹੁਤ ਹੀ ਨਿਮਰ ਲਗੇ ਪਰਮਾਤਮਾ ਉਹਨਾ ਨੂੰ ਹੋਰ ਖੁਸ਼ੀਆ ਬਖਸ਼ੇ। ਬਾਕੀ ਵੀਰੇ ਤੁਹਾਡੀ ਯਾਤਰਾ ਸੁਖੀਂ ਸਾਂਦੀ ਪੂਰੀ ਹੋਵੇ ।ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ। ਸਤਿ ਸ਼੍ਰੀ ਅਕਾਲ ।
Good morning Saab g from Canada 🍁 ਤੋਂ ❤️❤️❤️🌹❤️❤️🌹🌹🌹❤️
ਬਹੁਤ ਹੀ ਹਿੰਮਤ ਅਤੇ ਹੌਸਲੇ ਵਾਲਾ ਕੰਮ ਹੁੰਦਾ ਹੈ ਹੈ ਇਸ ਤਰ੍ਹਾਂ ਦਾ ਸਫ਼ਰ ਕਰਨਾ । ਅਸੀਂ ਵੀ ਘੁੱਦੇ ਵੀਰ ਨਾਲ ਅਫਰੀਕਾ ਦਾ ਸਫ਼ਰ ਕਰ ਰਹੇ ਹਾਂ। ਕਿਰਪਾ ਕਰਕੇ ਆਪਣਾ ਫੋਨ ਨੰਬਰ ਸਾਂਝਾ ਜ਼ਰੂਰ ਕਰਨਾ । ਗੁਰਿੰਦਰ ਸਿੰਘ ਬਰਾੜ ਕਨੇਡਾ
Appreciate ਕਰਨਾ ਬਣ ਦਾ ਬਾਈ ਜੀ ਥੋਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏🏻🙏🏻
ਅੰਮਿਰਤਪਾਲ ਸਿੰਘ ਜੀ ❤❤❤ ਤੁਹਾਡਾ ਯੂਗਾਂਡਾ ਦਾ ਸਫ਼ਰ ਵੀ ਕੀਨੀਆਂ, ਤਨਜ਼ਾਨੀਆਂ ਦੇ ਸਫ਼ਰ ਦੀ ਤਰ੍ਹਾਂ ਸੁਹਾਵਣਾ ਤੇ ਸਫਲ ਹੋਵੇ , ਚੜ੍ਹਦੀ ਕਲਾ ਵਿਚ ਰਹੋ , ਬਹੁਤ ਸਾਰਾ ਪਿਆਰ । ❤❤❤❤
ਸਤਿ ਸ੍ਰੀ ਅਕਾਲ ਬਾਈ ਬਹੁਤ ਅਨੰਦ ਆ ਰਿਹਾ ਹੁਣ ਤਾ ਸਾਨੂੰ ਅਫਰੀਕਾ ਵ ਪੰਜਾਬ ਲੱਗ ਰਿਹਾ . ਬਾਈ ਪਰਨੇ ਦਾ ਰੰਗ ਬਹੁਤ ਵਧੀਆ ਲੱਗ ਰਿਹਾ ਫੱਬਦਾ ਪੂਰਾ 👌👌
Congratulations Paji Amritpal Singh Ji in reaching Uganda, Wahaguru ji Chardikala Rekha ji 🙏🪯🧡🚩🇬🇧
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
Thanks
Beautiful pic of Kenya Amrit pal veer ਸਤਿ ਸ੍ਰੀ ਅਕਾਲ ❤
Phone upar shirt sutan aala style dekh k hassa bahut aaya😂😂😂😂
ਬਾਈ ਜੀ ਸਲਾਮ ਹੈ ਤੁਹਾਨੂੰ। ਵਾਹਿਗੁਰੂ ਮਿਹਨਤ ਕਰਨ ਵਾਲੇ ਪੰਜਾਬੀਆਂ ਤੇ ਮਿਹਰ ਕਰੇ। ਇਹ ਲੋਕ ੧੩੦ ਸਾਲ ਬਾਅਦ ਵੀ ਵਿਰਸਾ ਸਾਂਭੀ ਬੇਠੈ ੍ਹਨ। ਭਾਈ ਲਾਲੋ ਦੀ ਯਾਦ ਕਰਵਾਉਦੀ ਹੈ। ਦੁਨੀਆਂ ਤਾਂ ਗੀਤਾ ਵਿਚੌਂ ਲਭਦੀ ਹੈ ।ਜਿਹੜੇ ਮਲਕ ਭਾਗੋ ਦੇ ਪਿਛੇ ਲਗਣ ਨੂੰ ਕਿਹੰਦੇ ਹਨ ।ਫੇਰ ਲੌਕੀ ਬਾਬਿਆਂ ਤੋਂ ਜਾ ਕੇ ਸੁਖ ਮੰਗਦੇ ਹਨ।
Bahut vadiya bai, keep moving safely ji
ਇਹਨਾਂ ਨੂੰ ਤਬੂਕ ਕਹਿੰਦੇ ਆ ਵੀਰ ਜੀ 😍❤️🙏
28:22 minutes video
Sanghara aa veer ji par paka nahi keh sakde ji wmk ji verry verry haappy b,day of dashmesh pitta shri guru Govind singh ji
ਬਹੁਤ ਵਧੀਆ ਵੀਰ ਅਸੀਂ ਵੀ ਘਰ ਬੈਠੇ ਤੇਰੀ ਵੀਡਿਓ ਰਾਹੀਂ ਅਫ਼ਰੀਕਾ ਦੇਖ ਰਹੇ lllll
ਪਰਮਾਤਮਾ ਚੜ੍ਹਦੀਕਲਾ ਰੱਖੇ 🙏
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਸਫ਼ਰ ਵਿੱਚ edda ਹੀ ਤੁਹਾਡੇ ਤੇ ਵੀਰ ਜੀ 🥰🙏
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਅਮ੍ਰਿਤਪਾਲ ਜੀ। ਬਹੁਤ ਵਧੀਆ ਵੀਡੀਓ ਹੈ।
Very good ghudda singh best of luck for the next country god bless you
Beta ji sat Sri akal I m from Delhi I love to see your vlogs waheguru aap da safer theek rakhan lot of love to you and your family
Sat Shri AkaL Bhaji AMRITPAL Singh ji.Parwar de 2 Lakh member ho gye .sare Veera nu Lakh Lakh Mubaraka ji
ਬਾਈ ਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਮੈ ਸਾਰੀਆ ਵੀਡੀਓ ਦੇਖ ਦਾ ਹਾ ਬਹੁਤ ਬਹੁਤ ਵਧੀਆ ਲੱਗਦਾ ਰੱਬ ਤੈਨੂੰ ਤੰਦਰੁਸਤੀ ਦੇ ਚੜਦੀ ਕਲਾ ਰੱਖੇ(ਵੈਨਕੂਵਰ ਕੈਨੇਡਾ)
Sat shri akal ghudda veer waheguru chardi kala ch rakhe mere veer nu ❤❤❤❤
ਅਮ੍ਰਿਤਪਾਲ ਸਿੰਘ ਵੀਰ ਜੀ ਇਹਨਾਂ ਦੀ ਇਹਥੇ ਬੈਬਾ ਭਾਸ਼ਾ ਆ ਜੀ ਮੈਂ ਵੀ ਇਸ ਦੇਸ਼ ਵਿੱਚ 4.5 ਸਾਲ ਲੱਗ ਕੇ ਗਿਆ ਸੀ
ਸਤਿ ਸ੍ਰੀ ਆਕਾਲ ਬਾਈ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏♥️🌿♥️☘️🌹
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਬਹੁਤ ਵਧੀਆ👍💯👍💯👍💯
ਵਾਹਿਗੁਰੂ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖਣ ❤ ਸਤਿ ਸ੍ਰੀ ਅਕਾਲ ਬਾਈ ਜੀ
ਬਾਈ ਚਿਹਰੇ ਤੇ ਸਨ ਸਕਰੀਨ ਜਰੂਰ ਲਗਾਓ
ਅਫਰੀਕਾ ਦੀ ਧੁੱਪ ਚਿਹਰਾ ਸਾੜ ਦਿੰਦੀ ਹੈ
ਮੈਂ ਤੀਹ ਸਾਲ ਪਹਿਲਾਂ
ਕਾਨੋ
ਨਾਈਜੀਰੀਆ ਵਿੱਚ
ਕੰਮ ਕਰਦਾ ਸੀ ਤੇ ਤਿੱਖੀ
ਧੁੱਪ ਨੇ
ਚਿਹਰੇ ਤੇ ਧਾਗ ਪਾ ਦਿੱਤੇ
ਜਿਹੜੇ
ਕਨੇਡਾ ਵਿੱਚ ਵੀ ਹਨ
❤❤🙏🙏🙏👍👍👍👏👏👏👏 ਬਾਈ ਘੈਟ ਪੰਜਾਬੀ ਜੱਟ 👏👏👍👍👍👍🙏🙏🙏🙏🙏🙏👍👍👏👏👏
Sat Sri akal bro ❤❤waheguru ji mehar karan welcome to Uganda 🇺🇬 ❤
Sun also not stable also moving All good 👍 good 👍 good
Bhut vadia bhut vadia bda najara avda h vlog vekh k.❤deepa jhumba to.❤❤
So funny when you say 29 thousand for lunch only hahaha 😂
ਵਾਹਿਗੁਰੂ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ
ਅਫਰੀਕੀ ਦੇ ਨਵੇ ਦੇਸ ਯੁਗਾਡਾ ਦੇ ਸੋਹਣੇ ਸਫ਼ਰਾਂ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਛੋਟੇ ਵੀਰ 🙏
ਸਤਿ ਸ੍ਰੀ ਅਕਾਲ ਅੰਮ੍ਰਿਤ ਪਾਲ ਸਿੰਘ ਜੀ ਵਾਹਿਗੁਰੂ ਜੀ ਨੇ ਗਾਇਆ ਅਤੇ ਉਸ ਦੀ ਮਦਦ ਕੀਤੀ।
ਸਾਰੀ ਦੁਨੀਆ ਸਾਈਕਲ ਤੇ ਘੁੰਮਕੇ ਤੇ ਸਾਨੂੰ ਸਾਰਿਆਂ ਨੂੰ ਭੀ ਘੁੰਮਾ ਦਿੱਤਾ।
ਕਿੰਨਾ ਪਿਆਰ ਨਾਲ ਸਾਰਿਆਂ ਨੂੰ ਭਰਾ ਭਰਾ ਬਣਾ ਕੇ ਯੂਨੀਵਰਸਲ BROTHERHOOD ਦੇ ਕਨਸੈਪਟ ਨੂੰ ਮਜ਼ਬੂਤ ਕਰ ਰਿਹਾ ਸਾਡਾ ਅੰਮ੍ਰਿਤਪਾਲ ਭਰਾ।
ਵਾਹਿਗੁਰੂ ਆਪਣੀ ਕਿਰਪਾ ਦਾ ਹੱਥ ਏਦੇ ਸਿਰ ਤੇ ਸਦਾ ਵਾਸਤੇ ਰੱਖੇ।
ਵਾਹਿਗੁਰੂ ਜੀ ਮੇਹਰ ਕਰਨ ਜੀ ਲਾਲ਼ ਸਿੰਘ ਜੀ ਲੁਹਾਰ ਤਰਨ ਤਾਰਨ ਤੋਂ
Nice video thanks beta God bless you all the happiness with Good health. Good morning ji
ਤੰਦਰੁਸਤੀ ਬਖਸ਼ੇ ਵਾਹਿਗੁਰੂ ਚੜ੍ਹਦੀ ਕਲਾ ਵੀਰ ❤
ਕੁੱਦੇ ਬਾਈ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਨਵੇਂ ਦੇਸ਼ ਵਿੱਚ ਤੁਹਾਡੀ ਚੜ੍ਹਦੀ ਕਲਾ ਰਵੇ
ਬਾਈ ਘੁਦੇ ਅਸੀ ਤੁਹਾਡੀ ਵੀਡੀਓ ਰੋਜਾਨਾ ਵੇਖਦੇ ਹਾ । ਆਪਣਾ ਖਿਆਲ ਰੱਖਣਾ ਧਂਨਵਾਦ
ਜਿਉਂਦਾ ਰਹਿ ਵੀਰ ❤❤❤
Amritpal veer ji juganda vich Jaan lai congratulations gud bless you
ਅਮ੍ਰਿਤ ਵੀਰੇ ਬੋਹਤ ਅਮੀਰ ਹੋ ਗਿਆਂ 29 ਹਜ਼ਾਰ ਦੀ ਰੋਟੀ ,,😀😆👌
ਸਤਿ ਸ੍ਰੀ ਅਕਾਲ ਬਾਈ ਜੀ ਜੋ ਆਹ ਕੰਮ ਤੁਸੀਂ ਕਰ ਗਏ ਹੋਰ ਨਹੀਂ ਮੇਰੇ ਤੋਂ ਲੱਗਦਾ ਕਿਸੇ ਤੋਂ ਹੋਣਾ❤
ਸਤਿ ਸ਼੍ਰੀ ਅਕਾਲ ਜੀ
ਹਰ ਵਾਰ ਦੀ ਤਰ੍ਹਾਂ ਅੱਜ ਦਾ ਬਲੋਗ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ।
Best memories of kiniya ,and hopes yoganda will be best journey,,best of luck ,,chhote veer ,❤❤❤❤❤
ਨਿਰਾ ਪਿਆਰ ਬਾਈ ਘੁੱਦੇ ❤❤❤❤
ਆਉਣ ਵਾਲਾ ਸਫ਼ਰ ਹੋਰ ਵੀ ਸੋਹਣਾ ਹੋਵੇ ਵੀਰ ਦਾ ਵਾਹਿਗੁਰੂ ਮੇਹਰ ਬਣਾਈ ਰੱਖਣ ❤️।।।।। ਯਾਰ ਮਾਨਸਾ ਤੋਂ
Bai g ssa g ,assi v uganda jinja job karde e ,bhut vadia lagya tusi itthe aye ,apna punjabi bai.thanbad❤❤❤❤❤❤❤❤❤❤❤❤❤❤,i am from rajpura punjab patiala
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
God bless you beta ji
Congratulations to visiting a new country GBU SHERA❤❤
ਵਾਹ ਬਾਈ
ਸਾਡੇ ਪੁੱਤਰਾਂ ਵਾਂਗ ਹੈ
ਬਹੁਤ ਵਧੀਆ ਲੱਗਿਆ ਵੀਰ
Bai badi khushi hoi sadda veer Amritpal singh Ghudda ajj lakha che khed reha hai nale cycle chalayi janda hai congratulations shotte veer 🌹 Gurjeet Singh from Uttarakhand (Nanak Matta Sahib ji) 👍Rabb mehar bakshe shotte veer very good work 👍🌹
ਤੁਸੀਂ ਕਈ ਅਜਿਹੀਆ ਜਗ੍ਹਾ ਦੀ ਸਖ਼ਤ ਕਰਕੇ ਵੀਡੀਓ ਬਣਾ ਰਹੇ ਹੋ ਅਤੇ ਅਜਿਹੇ ਲੋਕਾਂ ਨੂੰ ਦਿਖਾ ਰਹੇ ਹੋ ਜਿਨ੍ਹਾਂ ਨੇ ਸੱਚਮੁੱਚ ਮਿਹਨਤ ਕਰਕੇ ਤਰੱਕੀ ਕੀਤੀ ਹੈ, ਧੰਨਵਾਦ!
Started travelling with you, today. Good luck good journey. Thanks.
ਨਵੇਂ ਦੇਸ਼ ਵਿਚ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਮ੍ਰਿਤ
❤😂😊❤😊😅❤SATSRIAKAL KAKA GHUDA SINGH FROM YOUR 80 YEARS YOUNG UNCLE DIWAN KULWANT SINGH BHANDARI SRI AMRITSAR NIWASI. BETA BAHUT ANAND MAI MAHOLL HAI YUGANDA DAA. SAREY UGANDA WALEY VEERAN KO WAHEGURU JI KAA KHALSA WAHEGURU JI KI FATEH BULANA JI. ❤❤❤❤❤