ਪਾਕਿਸਤਾਨ ਦੀ ਜੇਲ੍ਹ ਵਿੱਚ ਇੱਕ ਪੰਜਾਬੀ ਨੇ ਗੁਜਾਰੇ 3.5 ਸਾਲ part 2 (Ep 24)

Поделиться
HTML-код
  • Опубликовано: 7 фев 2025

Комментарии • 208

  • @tailormaster451
    @tailormaster451 24 дня назад +4

    ਵਧੀਆ ਹੋਇਆ ਜੇ ਚਿਰਿਆ ਜਾਂਦਾ ਚਾਰ ਬੰਦੇ ਹੋਰ ਲੈ ਕੇ ਜਾਣੇ ਸੀ ਪੰਜਾਬ ਨੂੰ ਖਾਲੀ ਕਰਨ ਦਾ ਇਨਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਉਹ ਥੋੜੀ ਖਾਣ ਤੇ ਉਸ ਤੋਂ ਵੀ ਜਾਂਦੀ

  • @gurmeetbrar9065
    @gurmeetbrar9065 6 дней назад +3

    ਫਰੀਦਕੋਟ ਤੋ ਬੀਐਐਫ ਦਾ ਜਵਾਨ 1971 ਦੀ ਜੰਗ ਵੇਲੇ ਦਾ ਪਾਕਿਸਤਾਨ ਦੀ ਜੇਲ ਵਿੱਚ ਬੰਦ ਹੈ, ਸ਼ਾਇਦ ਸੁਰਜੀਤ ਸਿੰਘ ਨਾਮ ਐ ਵਿਚਾਰੇ ਦਾ 😢😢

    • @jagtarbrar4794
      @jagtarbrar4794 6 дней назад

      @@gurmeetbrar9065 ਆ ਗਿਆ ਸੀ ਉਹ ਹੁਣ ਡੈਥ ਹੋਗੀ ਇਧਰ ਆਕੇ

  • @jalourSingh-bz4dj
    @jalourSingh-bz4dj Месяц назад +36

    ਬਾਈਜੀ ਵੀਡੀਓ ਬਹੁਤ ਸੋਹਣੀ ਹੈ ਅੱਗੇ ਵੀ ਕਿਸੇ ਨੇ ਕਮੈਂਟ ਕੀਤਾ ਤੇ ਮੈਂ ਵੀ ਇਹ ਬੇਨਤੀ ਕਰਦਾ ਅਗਲੇ ਨੂੰ ਬੋਲਣ ਦਿਆ ਕਰੋ ਤੁਸੀਂ ਤਾਂ ਬੋਲਦੇ ਆ ਪਤਾ ਨਹੀਂ ਰਹਿੰਦੇ ਹੋ ਉਹਦੀਆਂ ਗੱਲਾਂ ਤੁਹਾਨੂੰ ਬੜਾ ਜੀ ਕਰਦਾ ਹੁੰਦਾ ਤੁਸੀਂ ਵਿੱਚੋਂ ਕੱਟ ਕੇ ਨਾ ਖਰਾਬ ਕਰ ਦਿੰਦੇ ਹੋ ਤੇ ਇਹ ਬੱਚੇ ਜਿਹੜਾ 22 ਆਇਆ ਔਰ ਪਰਮਾਤਮਾ ਨੂੰ ਲੰਬੀਆਂ ਉਮਰਾਂ ਬਹੁਤ ਛੇਤੀ ਇਧਰ ਕਰੇ

  • @suganchand5157
    @suganchand5157 2 дня назад +2

    आदरणीय सिंह साहब यह वही लोग हैं जिन्होंने गुरु तेग बहादुर का सिर कलम किया गुरुओं के बच्चे दीवारों में चिनवाए माता गुजरी को ठंडा बुर्ज में डाला। अतः इन लोगों से प्यार और न्याय की आशा नहीं की जा सकती। वाहेगुरु जी का खालसा वाहेगुरु जी की फतेह फतेह

  • @honeysangha8966
    @honeysangha8966 Месяц назад +5

    ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @Openlife-k4f
    @Openlife-k4f Месяц назад +29

    ਬਾਈ ਜਲੂਸ ਕਰਤਾ ਪੂਰਾ ਗੱਲ ਬਾਤ ਦਾ.ਚੁੱਪ ਨਿ ਹੋਇਆ ਮੇਨ ਗੱਲ ਵਿੱਚ ਬੋਲ ਕੇ ਸਾਰੀ ਸਟੋਰੀ ਖ਼ੂਅ ਚ ਪਾ ਤੀ.

  • @AdmiringDonuts-xe1yb
    @AdmiringDonuts-xe1yb 2 дня назад +1

    I request to Indian government please take action on this matter

  • @sukhveerbatth220
    @sukhveerbatth220 21 день назад +3

    ਅਸੀ ਵੀ ਬਲਵੰਤ ਸਿੰਘ ਰਾਮੂਵਾਲੀਆ ਜੀ ਦਾ ਧਨਵਾਦ ਕਰਦੇ a ❤

  • @jagseerbehniwal7935
    @jagseerbehniwal7935 9 дней назад +1

    ❤❤❤❤❤ ਬਾਈ ਨੇ ਬਹੁਤ ਤਸੀਹੇ ਝੱਲੇ ਸੋ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਰੱਖੇ ਇਹੋ ਜਿਹੀਆਂ ਜਾਲਾਂ ਦੇ ਵਿੱਚ ਕੋਈ ਨੌਜਵਾਨ ਨਾ ਫਸ ਜਾਵੇ ਭਾਈ ਜਾਣ ਆਉਣ ਵਾਸਤੇ ਪੂਰਾ ਆਪਦਾ ਕਾਗਜ਼ ਪੱਤਰ ਸਹੀ ਰੱਖਿਆ ਕਰੋ ਸੋ ਰਾਮੂਵਾਲੀਏ ਦੇ ਵੀ ਬਹੁਤ ਬਹੁਤ ਧੰਨਵਾਦ

  • @sandeepmaan1707
    @sandeepmaan1707 Месяц назад +13

    ਬਾਈ ਪਤਰਕਾਰ ਦਾ ਤਾਂ ਚੰਗਾ ਮਾਲ ਛਕਿਆ ਆਵਾਜ਼ ਪਾਟੇ ਸਪੀਕਰ ਵਾਂਗੂੰ ਨਿਕਲਦੀ ਆ ਅੰਖਾ ਬਾਈ ਦੀਆ ਬੰਦ ਐ ਬਾਈ ਤੇ ਤਾਂ ਭੁਰ ਪੈਂਦੀ ਆ

  • @jagdevsinghbrar8347
    @jagdevsinghbrar8347 Месяц назад +12

    ਮੈਨੂੰ ਲੱਗਦਾ ਬੰਦੇ ਨੂੰ ਕੁੱਟਣ ਦੀ ਕੋਈ ਲੋੜ ਨਹੀ ਬੱਸ ਰਾਤ ਨੂੰ ਪੱਤਰਕਾਰ ਨੂੰ ਨਾਲ ਪਾ ਦਿਆ ਕਰੋ ਨਾ ਸੌਣ ਦੇਵੇ ਸਵੇਰ ਨੂੰ ਸਾਰਾ ਕੁਝ ਦੱਸ ਦਿਆਂ ਕਰੋ

  • @BhullarSingh-rj1hj
    @BhullarSingh-rj1hj Месяц назад +15

    ਐਟਰ ਵੋ ਕਰਨ ਲੱਗ ਜਾਣਗੇ। ਪਤਾ ਕਿਸੇ ਚੀਜ਼ ਦਾ ਹੁੰਦਾ ਨਹੀਂ।ਜਨਾ ਖਨਾ ਪੱਤਰਕਾਰ ਬਣ ਜਾਂਦਾ। ਉਹਦੀ ਵੀ ਗੱਲ ਸੁਣ ਲੈਣਦੇ। ਕਿਉਂ ਵਿੱਚ ਬੋਲੀ ਜਾਂਦਾ।

    • @HardevBrar-d4o
      @HardevBrar-d4o Месяц назад +1

      ਕਾਰਡ ਲਾਇਆ ਮੋਟਾ ਕਰਕੇ...

  • @MajorsinghKalyan
    @MajorsinghKalyan Месяц назад +8

    ਯਾਰ ਲੋਕੋ ਤੁਸੀਂ ਪੱਤਰਕਾਰ ਨੂੰ ਬੁਰਾ ਬੋਲੀ ਜਾਂਦੇ ਹੋ ਕੁੱਝ ਸਰਮਕਰੋ। ਉਹ ਗੱਲ ਪੂਰੀ ਕਰਨ ਲਈ ਬੋਲਦਾ ਹੈ ਤੁਸੀਂ ਬੇ ਬਝਾ ਹੀ ਗਾਲਾ ਕੱਢੀ ਜਾਂਦੇ ਹੋ ਮਾੜੀ ਗੱਲ ਹੈ ਤੁਹਾਡੀ ਯਾਰ ਬਾਈ

    • @narinderheer5745
      @narinderheer5745 29 дней назад

      ਬਾਈ ਜੀ ਅਗਲੇ ਦੀ ਪੂਰੀ ਗੱਲ ਹੋਣ ਤੋਂ ਬਾਅਦ ਗੱਲ ਸ਼ੁਰੂ ਕਰਨੀ ਚਾਹੀਦੀ ਹੈ

    • @narinderheer5745
      @narinderheer5745 29 дней назад

      ਬਾਕੀ ਠੀਕ ਹੈ

  • @BhullarSingh-rj1hj
    @BhullarSingh-rj1hj Месяц назад +18

    ਵਾਈ ਪੱਤਰਕਾਰ ਜਵਾਨ ਤੇ ਕਾਬੂ ਰੱਖ ਲੈ

  • @navindersingh4275
    @navindersingh4275 13 дней назад +2

    ਇਸ ਵੀਡੀਓ ਸੁਣ ਕੇ ਪਤਾ ਲਗਾ ਕੇ ਜੇਲ ਪਾਕਿਸਤਾਨ ਵਿਚ ਕੈਦੁ ਦੀ ਛੁਡਾਉਣ ਵਿਚ ਰਾਮੂਵਾਲੀਆ ਸਾਹਿਬ ਨੇ ਮਦਦ ਕੀਤੀ ਜਿਸ ਦਾ ਤਹਿ ਦਿਲੋ ਧੰਨਵਾਦੀ ਹਾਂ ਕਿਸੇ ਸਿਖ ਵਿਚ ਇਨਸਾਨੀਅਤ ਹੈ

  • @virsasingh6859
    @virsasingh6859 Месяц назад +15

    ਵੀਰ ਨੇ ਬਹੁਤ ਤਸੀਹੇ ਝੱਲੇ ਨੇ ਸੁਣ ਕੇ ਬੜਾ ਦੁੱਖ ਹੋਇਆ

  • @Kashmirsingh-mh7kd
    @Kashmirsingh-mh7kd Месяц назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @savrupamsinghaulakh
    @savrupamsinghaulakh Месяц назад +4

    Great

  • @worldsstorysinpunjabi7142
    @worldsstorysinpunjabi7142 Месяц назад +6

    Nyc video🎥

  • @mahmoodsaeed3679
    @mahmoodsaeed3679 5 дней назад

    Very painfull sad Story 😢

  • @TarsemSingh-fk1dy
    @TarsemSingh-fk1dy Месяц назад +7

    ਹੋਰ ਵੀਡੀਓ ਭੇਜ ਦਿਓ ਜੀ

  • @gurmeetbrar9065
    @gurmeetbrar9065 6 дней назад

    #ਬਲਵੰਤ ਸਿੰਘ ਰਾਮੂਵਾਲੀਆ ਸਾਬ ਥੋਡਾ ਬਹੁਤ ਬਹੁਤ ਧੰਨਵਾਦ ❤

  • @swarnsinghbirdi6991
    @swarnsinghbirdi6991 Месяц назад +14

    ਅਮਰੀਕ ਬੱਲ ਨੇ ਕਿਤਾਬ ਲਿਖੀ ਆ ਸੌਰਟ ਕੱਟ ਬਾਇਆ ਲੌਂਗ ਰੂਟ। ਇਸ ਚ ਵੀ ਉਨ੍ਹਾਂ ਨੇ ਸਪੇਨ ਡੌਂਕੀ ਲਗਾ ਕੇ ਜਾਣਾ ਛੇ ਮਹੀਨੇ ਤੱਕ ਕਿਵੇਂ ਤਸੀਹੇ ਝੱਲ ਕੇ ਸਪੇਨ ਪਹੁੰਚ ਦੇ ਆ।

  • @HarmaishSingh-o9p
    @HarmaishSingh-o9p Месяц назад +5

    ਬਹੂ ਅਗਲੇ ਦੀ ਗੱਲ ਸੁਣ ਲੈਂਦੇ ਯਾਰ ਤੂੰ ਵਿੱਚ ਹੀ ਗੱਲ ਦੇ ਬੋਲੀ ਜਾਨਾ ਪੱਤਰਕਾਰ ਤੁਸੀਂ ਆਪਣੇ ਖੋਲ੍ਹਦੇ

  • @SandeepSingh-wr3gh
    @SandeepSingh-wr3gh 13 дней назад +1

    Te asi lok kende Sardaran di Pakistan vich izzat bahut karde

  • @malaysiapunjabisingh
    @malaysiapunjabisingh Месяц назад +7

    ਭੁੱਕੀ ਆਲਾ ਪਤੱਰਕਾਰ

  • @surinderkumar7728
    @surinderkumar7728 Месяц назад +9

    Very sad news ji

  • @DaljeetSingh-f9c
    @DaljeetSingh-f9c Месяц назад +74

    ਵਾਈ ਜੀ ਤੁਸੀਂ ਅਗਲੇ ਦੀ ਗੱਲ ਸੁਣਦੇ ਨਹੀਂ ਤੇ ਆਪ ਗੱਲ ਕੱਟ ਦਿੰਦੇ ਆ ਪੂਰੀ ਤਰ੍ਹਾਂ ਗੱਲ ਸੁਣਾਉਣ ਵੀ ਨਹੀਂ ਦਿੰਦਾ ।

    • @mediaYodhakhalsamedia
      @mediaYodhakhalsamedia  Месяц назад +15

      Sorry sir

    • @Bombjatt06
      @Bombjatt06 Месяц назад +5

      Card lagya hoya. 😂😂😂

    • @JagdeepSingh-q2h
      @JagdeepSingh-q2h Месяц назад

      Right brother

    • @kulwindersingh8167
      @kulwindersingh8167 Месяц назад +5

      ਹਾਂ ਬਾਈ ਇੰਟਰਵਿਊ ਵਾਲਾ ਬਾਈ
      ਰੇਡੀਓ ਵਾਲੇ ਡੰਢੂ ਰਾਮ ਦਾ ਭੁਲੇਖਾ ਪਾਉਂਦਾ
      ਪਤੰਦਰ ਦੰਦੇ ਤੇ ਦੰਦਾ ਪਸਾਈ ਆਉਂਦਾ

    • @singhhardev20
      @singhhardev20 Месяц назад

      Paksatnya mod ch vardjo

  • @dimpyaulakh3311
    @dimpyaulakh3311 26 дней назад +3

    ਪੱਤਰਕਾਰ ਜਨਾਬ, ਇੰਟਰਵਿਊ ਆਪ ਹੀ ਦਿਓ, ਉਸ ਨੂੰ ਲਿਆ ਕੇ ਬੈਠਣ ਦੀ ਕੀ ਲੋੜ ਹੈ?😂😂

  • @amritsingh1534
    @amritsingh1534 Месяц назад +10

    Sade Punjab aale kenhde pakistani sardara di kadar bhut krde aa,,

    • @Sardars001
      @Sardars001 Месяц назад +4

      ਲਹਿੰਦੇ ਪੰਜਾਬ ਵਾਲੇ ਵੀਰ ਚੜਦੇ ਪੰਜਾਬ ਦੇ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਦੇ ਆ । ਸਰਦਾਰਾਂ ਲਈ ਉਹਨਾਂ ਦੇ ਦਿਲ ਵਿੱਚ ਬਹੁਤ ਪਿਆਰ ਐ । ਪਰ ਵੀਰ ਇਹਨਾਂ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੇ ਆਪਸ ਵਿੱਚ ਸਬੰਧ ਠੀਕ ਨਹੀਂ ਚੱਲ ਰਹੇ । ਜੇ ਆਪਾਂ ਵੀਜ਼ਾ ਲੈਕੇ ਪਾਕਿਸਤਾਨ ਜਾਵਾਂਗੇ ਤਾਂ ਉੱਥੋਂ ਦੇ ਲੋਕ ਬਹੁਤ ਇੱਜਤ ਮਾਣ ਕਰਦੇ ਆ । ਪਰ ਜੇਕਰ ਆਪਾਂ ਬਿਨਾਂ ਵੀਜੇ ਤੋਂ ਗਲਤ ਢੰਗ ਨਾਲ ਉੱਥੇ ਜਾਵਾਂਗੇ ਤਾਂ ਫਿਰ ਤਾਂ ਡਾਂਗਾਂ ਹੀ ਪੈਣਗੀਆਂ । ਆਪਣੇ ਵੀ ਇੰਡੀਆ ਦੀਆਂ ਜੇਲ੍ਹਾਂ ਵਿੱਚ ਬਹੁਤ ਬੇਕਸੂਰ ਪਾਕਿਸਤਾਨੀ ਕੈਦੀ ਬੰਦ ਐ ।

    • @mediaYodhakhalsamedia
      @mediaYodhakhalsamedia  Месяц назад +1

      @Sardars001 shi gl veer ji

    • @fakharhayyat9870
      @fakharhayyat9870 Месяц назад +1

      ijat Sirf Unhan de karday nay Jo border Raheen visa lay k aonday nay

  • @punjabi5778
    @punjabi5778 Месяц назад +7

    Bhinda baba ਜਿੰਦਾਬਾਦ

  • @gopijatt4717
    @gopijatt4717 Месяц назад +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @JasvirGill-rq2hd
    @JasvirGill-rq2hd Месяц назад +8

    ਵਾਲਾ ਨਾਂ ਬੋਲਿਆ ਕਰ ਬਾਈ ਤੂੰ ਗੱਲ ਸੁਣਿਆ ਕਰ

  • @ShamshersinghRandhawa-d3j
    @ShamshersinghRandhawa-d3j Месяц назад

    Good 👍👍

  • @99620
    @99620 Месяц назад +3

    ਲਾਹਨਤ ਸਰਕਾਰਾ ਤੇ

  • @KashmiraSingh-z8w
    @KashmiraSingh-z8w 6 дней назад

    Patrakaar veer sachi gal karda

    • @khalilahmad30078
      @khalilahmad30078 6 дней назад

      Sardar g jhoot na bolo Pakistani sikhon se pyar kerday ne * Sikh sada pyar ne *

  • @jaskaranSingh-kq3hf
    @jaskaranSingh-kq3hf Месяц назад +2

    ਐਂਕਰ ਸਾਹਿਬ ਸਰੋਤੇ ਉਹ ਹੁੰਦੇ ਹਨ ਜਿਹੜੇ ਸਿਰਫ ਤੁਹਾਨੂੰ ਬੋਲਦਿਆਂ ਨੂੰ ਸੁਣ ਸਕਦੇ ਹੋਣ ਤੁਸੀਂ ਵਾਰ-ਵਾਰ ਸਰੋਤੇ ਸਰੋਤੇ ਕਹਿ ਰਹੇ ਹੋ ਬਲਕਿ ਤੁਹਾਨੂੰ ਕਹਿਣਾ ਚਾਹੀਦਾ ਹੈ ਦਰਸ਼ਕ ਦਰਸ਼ਕ ਦਰਸ਼ਕ ਕਮੀਆਂ ਤਾਂ ਹੋਰ ਵੀ ਬਹੁਤ ਨੇ ਇਹਨਾਂ ਨੂੰ ਸੁਧਾਰੋ

  • @HajiIsrarhussain
    @HajiIsrarhussain Месяц назад +10

    Love from Punjab Pakistan Teh Arifwala Dist Pakpattan

    • @baliharguru5478
      @baliharguru5478 10 дней назад

      Love ta thik hai ehdey barey ki khyal hai

  • @ChAnwarjattJattsahib-w7e
    @ChAnwarjattJattsahib-w7e 18 дней назад

    Good work

  • @binujassi1793
    @binujassi1793 Месяц назад +4

    ਐਂਕਰ ਦੇ ਸੰਗਲ ਲਾਉ

  • @Younasrehmani76
    @Younasrehmani76 27 дней назад +1

    Pakistan zindabad

  • @PushpinderBhullar-mg6my
    @PushpinderBhullar-mg6my Месяц назад +3

    Waheguru ji Waheguru ji Waheguru ji Waheguru ji Waheguru ji

  • @pammashah6361
    @pammashah6361 5 дней назад

    ਯਾਰ ਰਪੋਟਰਾ ਤੂੰ ਤੇ ਗੱਲ ਦਾ ਮਜ਼ਾ ਨੀਂ ਆਉਣ ਦਿੱਤਾ ਮੈ ਪੁਰੀ ਸੁਣੀਂ ਨੀਂ ਬੋਲੀ ਜਾ ਕੱਲਾ

  • @Ranjit-d3v
    @Ranjit-d3v Месяц назад +4

    Sad story

  • @JaswantSingh-rw1ph
    @JaswantSingh-rw1ph Месяц назад +3

    😢😢😢😢😢😢

  • @TheKingHunter8711
    @TheKingHunter8711 26 дней назад +2

    ਬਾਈ ਉਸਦੀ ਗੱਲ ਤਾਂ
    ਸੁਣ ਲਿਆ ਕਰ, ਗੱਲ
    ਦੇ ਵਿੱਚੇ ਬੋਲਣ ਲੱਗ ਜਾਨੈਂ

  • @satnaamsingh7614
    @satnaamsingh7614 Месяц назад +2

    Waheguruwaheguru ji

  • @AvtarSingh-xe2if
    @AvtarSingh-xe2if Месяц назад +2

    Patrkar bai g sman khan ton bad gutha tan saf kr laena c 😂😅😂😂😂😂

  • @PremSingh-cp8px
    @PremSingh-cp8px 10 дней назад

    Good satori

  • @s.danish3669
    @s.danish3669 11 дней назад +1

    Ap pak ahyn hum apka welcome nhi karty kyu k ye mulk apka hi he border to logon ne khud banaya he ye zameen allah ki he hum insan kon hen jo Esko divid karen but I respect as a human as a Pakistani as a Muslim

  • @Bakhshishsingh-sn6hh
    @Bakhshishsingh-sn6hh Месяц назад +2

    Veer.Bahot.Sohni.Gall.Karda.Ha.Par.Es.Dangar.Patarkar.Ne.Sari.Story.Di.Dand.La.Ditti.Ha

  • @satwanderpandher403
    @satwanderpandher403 27 дней назад +1

    ਪੱਤਰਕਾਰ ਸਾਬ ਗੱਲ ਪੂਰੀ ਹੋਣ ਦਯਾ ਕਰ

  • @SatishKumar-Sherry
    @SatishKumar-Sherry 17 часов назад

    I don't know why people are after anchor. He is nice person.

  • @parmeshkumar1405
    @parmeshkumar1405 5 дней назад

    Pakistan lover see this vedio,

  • @KulwantDhindsa-ks502
    @KulwantDhindsa-ks502 Месяц назад +3

    ਅਗਲੇ ਦੀ ਵੀ ਗੱਲ ਸੁਣਲੈ

  • @balwindersandhu1457
    @balwindersandhu1457 Месяц назад +1

    Waheguru ji 🙏

  • @Freebird-m4t
    @Freebird-m4t 27 дней назад

    😢 punjab❤

  • @HarjeetSinghGill1
    @HarjeetSinghGill1 Месяц назад +1

    🙏🏻♥️👍🇮🇳🇮🇳🙏🏻

  • @narinderheer5745
    @narinderheer5745 29 дней назад

    ਏਂਕਰ ਨੂੰ ਬਦਲੋ ਅਗਲੇ ਦੀ ਗੱਲ ਹੀ ਨਹੀਂ ਸੁਣਦਾ ਗੱਲ ਕੱਟ ਦਿੰਦਾ ਹੈ

  • @HafizSadam-xs4jo
    @HafizSadam-xs4jo Месяц назад +6

    Sardar Saab interrogation ta legal right aa kisay vj country da jay koi dosri country da Banda hovey jay sada koi Pakistan da Banda tusi phar lainday ta tusi ki karday,??????

  • @sastriqbals
    @sastriqbals 11 дней назад

    ਰੱਜਿਆ ਪੱਤਰਕਾਰ ਲੱਗਦਾ ਬੈਠਾ ਕਰੀ ਜਾਂਦਾ ਹੂੰ ਹੂੰ ਹੂੰ

  • @s.danish3669
    @s.danish3669 11 дней назад +1

    I’m sorry but ye story jhoot lag rahi he or dusri bat ap sirf punjab atay hen to Apko lagta he k Punjab log sirf partition men ahy hen ap sindh men ahyn to Apko pata chaly Urdu bolny waly mahajir sub India se ahy hen mere dada bhi UP k hen

  • @DharamSingh-d3h
    @DharamSingh-d3h Месяц назад +3

    ਅਐਂਕਰ ਭਾ ਜਰਾ ਘਟ ਬੋਲ ਲੈ।

  • @gurpreetsidhu9817
    @gurpreetsidhu9817 28 дней назад

    ਪੱਤਰ ਕਾਰ ਸਾਬ ਉਸਦੀ ਗੱਲ ਸੁਣਦਾ ਨਹੀਂ ਵਿਚੋਂ ਘੋੜਾ ਹੋਰ ਦਵੱਲ ਲੈਂਦਾ ਪਹਿਲੀ ਗੱਲ ਵੱਡੀ ਜੇਲ ਗਿਆ ਦੂਜੀ ਗੱਲ ਵੱਡੀ ਉੱਥੇ ਬਾਥਰੂਮ ਦਾ ਇੰਨਾ ਬੁਰਾ ਹਾਲ ਉੱਥੇ ਬੁਰਾ ਹਾਲ ਉਹ ਗੱਲ ਵੱਡੀ ਪੂਰਾ ਸਰੀਰ ਬੰਨ ਰੱਖਿਆ ਪੱਤਰਕਾਰ ਨੇ ਟਾਇਟ ਘੱਟ ਹੋਇਆ ਕਰੋ ਪੱਤਰਕਾਰ ਸਾਬ

  • @MuhammadAshraf-rv1cu
    @MuhammadAshraf-rv1cu Месяц назад

    👍👍👍👍

  • @tarlochansingh1806
    @tarlochansingh1806 28 дней назад

    ਵੀਰ ਪਤਰਕਾਰ ਜੀ ਨੇ ਪਤਾ ਨਹੀਂ ਕਿੰਨਾ ਮਾਲ ਖਾਦਾ ਹੈ ਓਸ ਵੀਰ ਦੀ ਗੱਲ ਘੱਟ ਕਰਦਾ ਇਹੇ ਆਪਣੀ ਮਾਰੀ ਜਾਂਦਾ ਕਈ ਪਤਰਕਾਰਾਂ ਦੀ ਆਦਤ ਅਗਲੇ ਦੀ ਗੱਲ ਸੁਣੋ ਆਪਨੀ ਘੱਟ ਕਰਿਆ ਕਰੋ

  • @Aiden-b5j
    @Aiden-b5j Месяц назад +2

    Kise nu bevajh parishan karna galt h 😢.duniya vich insaniyat mar chuki h.na koi saboot bevajh jasosi da thaffa laga ditta.

  • @BalJinder-q9q
    @BalJinder-q9q Месяц назад +2

    ❤❤

  • @muzamaliqbal8283
    @muzamaliqbal8283 Месяц назад +1

    और क्या सरदारजी के देश में निम्न साधन वाले लोगों के साथ दुर्व्यवहार नहीं होता??????

  • @MalikBruri
    @MalikBruri 22 дня назад

    FREE KHALISTAN/ KASHMIR ZINDABAD - BRURI SINGH

  • @jagdevsinghbrar8347
    @jagdevsinghbrar8347 Месяц назад +1

    ਬਾਈ ਗੱਲ ਤਾਂ ਪੂਰੀ ਸੁਣ ਲਿਆ ਕਰ ਵੀ ਸੀ ਆਰ ਵਾਂਗੂੰ ਸਾਰਾ ਕੁਝ ਅੱਗੇ ਹੀ ਲੰਘੀ ਜਾਂਦਾ ਮਾਲ ਘੱਟ ਖਾਇਆ ਕਰ

  • @GurpreetSingh-fi4ud
    @GurpreetSingh-fi4ud Месяц назад +2

    Mazaak banaya patarkaari da.

  • @Kalirana_00
    @Kalirana_00 24 дня назад

    ਭਾਈ ਗੱਲ ਪੂਰੀ ਕਰ ਲੈਣ ਦਿੱਆ ਕਰੋ।

  • @sukhwinderkaur-zm6cu
    @sukhwinderkaur-zm6cu Месяц назад

    Bai g sunn v layo agle di gall tuhi aap e bolli jnde

  • @GoraChattha
    @GoraChattha 5 дней назад

    Uncle gal ta sun len de yr ku boli janda

  • @JaswantSingh-fy2qh
    @JaswantSingh-fy2qh Месяц назад +5

    Waheguru ji

  • @GurudevSingh-i8y
    @GurudevSingh-i8y Месяц назад

    😂😂😂

  • @gurmeetkaur1216
    @gurmeetkaur1216 14 дней назад

    Bhut.mada.hoya.bro.nal.ane.gande.lok.ne.gala.sune.ke.rooh kamb.gye

  • @jagtarbrar4794
    @jagtarbrar4794 29 дней назад

    ਪੱਤਰਕਾਰ ਦੁਖ ਸੁਖ ਦੇ ਹਿਸਾਬ ਤੇ ਗੱਲ ਕਰਦੈ, ਗਾਲ ਨਾ ਕੱਢੋ,

  • @HamzaMirza-v5w
    @HamzaMirza-v5w 27 дней назад

    Sardar ji speen kithy blochistan kithy.

  • @SurinderKumar-dn1nk
    @SurinderKumar-dn1nk Месяц назад +3

    ਕੈਮਰਾ ਵੀਰ ਤੇ ਫੋਕਸ ਕਰ ।

  • @Waysmy
    @Waysmy Месяц назад +2

    Payrkar sunda ni boli janda

  • @Amriksingh-cn5oh
    @Amriksingh-cn5oh 28 дней назад +1

    Patarkar nal dusmani na kado uh vichara ki khahina

  • @ChaudhryRajinderNijjharJatt
    @ChaudhryRajinderNijjharJatt 26 дней назад

    Punjabi - Death Anniversary of our clean-hearted village people's Messiah Ch. Chhotu Ram Ohylan Jat
    ruclips.net/video/UmowFEZN-Y8/видео.html

  • @chopaal7259
    @chopaal7259 27 дней назад

    punjab was divided not india,,,,,,,,,,,RAB SLAMT RAKHEY PUNJABIAN NU

  • @zafarali1380
    @zafarali1380 16 дней назад

    Sardar g jub ap iran punch gay c to phir baluchistan may wapus kiou aeye, dosra lambay lambay choogay,to na pak army ,na police pandi hai

  • @LOVEPREETSINGH-s9x7k
    @LOVEPREETSINGH-s9x7k Месяц назад

    Tu ta y di store sun hi ni dinda yr onu gal ta pori karn ni dinda

  • @harjogsingh6386
    @harjogsingh6386 Месяц назад

    ja veer tu bol la jd oh gal krda tu vich roki jnda sari story ohdi khraab kri jnda oh kinna wdia dhang nal dss reha c

  • @jarnailsingh7508
    @jarnailsingh7508 Месяц назад

    Please anker sahib speak only pin point

  • @JodhaVeer-up9ss
    @JodhaVeer-up9ss 13 дней назад

    Hor lagwao langar dusrian jaatan vaste langar band kar dena chahida eh hun sama a Gaya sirf or sirf sikhan vaste hi guru da langar hona chahida

  • @Singhsatvinder489
    @Singhsatvinder489 28 дней назад

    Bhai ji ikkla pakistan nhi sariya countries idda he krdiya ne interogation ch kyonki country de security da swal hunda . Baki bach ke aa gye inna bda nhi kyi log mar khap jande jailan ch koi baat nhi puchda

  • @SukhjinderSingh-ws5dw
    @SukhjinderSingh-ws5dw 6 дней назад

    Yar kiho jiha patrkar Tu ohnu gal karn nhi denda pihla patrkari Sikh galbat da mza khurab keeta fir ki hoya pihli gal mukbal nhi hon denda

  • @johnpogi7894
    @johnpogi7894 Месяц назад

    janda c spain pakistan kiwe chla gia?

  • @harmandersingh1792
    @harmandersingh1792 Месяц назад +1

    Interview lain wala patarkar lagda hee nahi desi jiha lagda

  • @SunnySehgal035
    @SunnySehgal035 22 дня назад

    Agle di gal ve sunlo baba ji. Tussi ta estra Puch gich kar rhe ho jistra tussi ve Jaana othe

  • @worldsstorysinpunjabi7142
    @worldsstorysinpunjabi7142 Месяц назад +2

    Patrakaar sawal pus rha menu ta to kos jada laga nhi

  • @HARMANDEEPSINGH-qt1fp
    @HARMANDEEPSINGH-qt1fp 14 дней назад

    jaar patr kar di ki gall ti aa kaade kamrrra da age bha ka ta dakho

  • @devsingh2606
    @devsingh2606 Месяц назад +1

    Ih patarkar nahi lagda jabbal banda

  • @singhnishan7144
    @singhnishan7144 28 дней назад

    Mai v reha kotlakhpat

  • @SukhjinderSingh-ws5dw
    @SukhjinderSingh-ws5dw 6 дней назад

    Prwa ohnu purri gal ta das Len de pihla hi ohnu tok dena nava patrkar dekhya