Bhai sahib dohe Punjaban de lok fir mil Jan te fir ek duje nu maran , ek duje diyan tiyan , bhaina nu rape Karan . Tusin shayad oh sama nahi dekhya tahin eho jehe suggestion de rahe ho
Very good efforts, God bless you all asi sarae Bhai aa koi Sikh ja Muslim nehi,we are all human,Baba g bahut dukh hoia tohadi story soun kae parmatma tuhanu kushia daeway,Tohadi Lambi Lambi umar hoyae,Rab Rakha
Lakh di lahnat Ohna loka te jehna ne baba g nu Apna puttar bana ke begana kar ditta te Ehna di Shaadi v na karvai ,,Mainu nahi lagda oh sikh hongey ,oh koi ghatia nasal de e hongey
@@samsammy1436sikha di population ght ehs krke aa kyuki ehs kaum ne 3 nasalkusi sab to vadh ladaiyan che hissa paya world war 1 , 2 sikha bare puri duniya nu pta, sikha ne 80 percent to vad desh di azadi layi ladayi ladi te sikh avda dharam kise utte thopde nhi aa te na hi 10-10 bacche krn nu sada maulana kehnda
@@AmarSingh-ms8bh Bewakoof adami, hinduo da katal Sikha tu vi 1000 guna howa na - ww1 ww2 tak hindu aur musalman bohat zayada c., koli 80% Sikha na azadi da balidaan nahi ditta, Sara jhoot., 1857 vich karaniti Muslims aur hindu na keeti c tan., sikh jera c oh east india company nal c., ranjit Singh East India da gulam c , apni bakawas band kar
@@Awan-ld5zq bhra ji ethe hai hi sare hindu si. Tusi vi hindu ton hi badle ho. Ki kde kise hindu sikh ne arab ch ja k kise da dharam badlia. Isda koi sboot de. Ethe muslmana ne aa k panjab hi leer leer kar ditta
Wah o partition, Kinney vichhore,dukh dard,zakham ditte beqasur lokan nu. Eho jiha time Rub kadi b kise nu na dikhaye.keep it up Nasir beta.Allah bless you.Ameen
ਜਦੋਂ ਕੁੱਖ ਖਾਲੀ ਹੋਗੀ ਤਾਂ ਦਿਲ ਲਾਉਣ ਲਈ ਨਿੱਕਾ ਜੇਹਾ ਹੀਰਾ ਰੱਬ ਨੇ ਦਿੱਤਾ ਜਦੋਂ ਲੋੜ ਸੀ ਸਾਂਭ ਕੇ ਰੱਖਿਆ । ਜਦੋਂ ਓਸ ਹੀਰੇ ਕਰਕੇ ਰੱਬ ਨੇ ਹੋਰ ਹੀਰੇ ਦੇ ਦਿੱਤੇ ਤਾਂ ਮਤਲਬੀ ਮਾਂ ਪਿਓ ਨੇ ਕੋਹੇਨੂਰ ਹੀਰੇ ਨੂੰ ਘਰੋ ਬਾਹਰ ਸੁੱਟ ਦਿੱਤਾ । ਬਹੁਤ ਗ਼ਲਤ ਕੀਤਾ । ਲੇਖਾ ਦੇਣਾ ਪੈਣਾ।
Eh
We 😂
@@OmNath-ui5fop LLP A😊 YE
ਬਾਬਾ ਜੀ ਨੇ ਬਹੁਤ ਦੁਖ ਹਢਾਏ ਹਨ ਫਿਰ ਵੀ ਚੜਦੀ ਕਲਾ ਵਿੱਚ ਹੈ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ ਨੇ ਵਿੱਛੜੇ ਹੋਏ ਪਰਿਵਾਰਾ ਦੇ ਮੇਲੇ ਕਰਵਾਏ
देखो,ईस,दी,मासी,किऊ,मारी,बचे,दे,साहमने, ,बहूत,दूख,देखे,सदीआ ,तो,
I don't like Pakistani
ਬਹੁਤ ਵਧੀਆ ਕੰਮ ਕੀਤਾ ਚੈਨਲ ਵਾਲਿਆ ਨੇ ਅਸੀਇੰਡੀਆ ਪੰਜਾਬ ਤੋ ਹਾ God bless you ❤❤
ਵਿਛੜੇ ਲੋਕਾਂ ਨੂੰ ਮਿਲਾਉਣ ਵਾਲੇ ਇਨਸਾਨ ਨਹੀਂ ਪਰਮਾਤਮਾ ਹਨ। ਬਹੂਤ ਵਧੀਆ ਜੀ।
ਬਹੁਤ ਬਹੁਤ ਧੰਨਵਾਦ ਜੀ ਤੂਸੀ ਵਿਛੜੇ ਪਰਿਵਾਰ ਨੂੰ ਮਿਲਾਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਜੋ ਤੁਸੀ ਵਿੱਛੜੀਆਂ ਰੂਹਾਂ ਨੂੰ ਆਪਸ ਵਿਚ ਮਿਲਾ ਰਹੇ ਹੋ, ਅੱਲ੍ਹਾ ਪਾਕ ਤੁਹਾਡੀ ਮਦਦ ਕਰੇਗਾ ਅਤੇ ਉਹਨਾਂ ਲੋਕਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਵੀਰ ਜੀ, ਭਈ ਅਨਿਲ ਪਰਵੇਜ਼ ਪਟਿਆਲਾ ਪੰਜਾਬ ਇੰਡੀਆ।
ਬਹੁਤ ਵਧੀਆ ਪੁੰਨ ਦਾ ਕੰਮ ਕੀਤਾ ਰਾਣਾ ਸਾਹਿਬ ਅੱਲਾ ਤੁਹਾਨੂੰ ਜਿੰਦਗੀ ਦੀ ਹਰ ਖੁਸ਼ੀ ਬਖਸ਼ੇ🙏❤️
ਵੱਡੀ ਖੁਸ਼ੀ ਦੀ ਗੱਲ ਹੈ ਬਾਪੂ ਜੀ ਆਪਣਾ ਪਰਵਾਰ ਮਿਲ ਗਿਆ। ਹੁਣ ਬਾਪੂ ਜੀ ਆਪਣੇ ਪਰਵਾਰ ਵਿੱਚ ਰਹਿਣ ਵਾਹਿਗੁਰੂ ਜੀ ਇਹਨਾਂ ਨੂੰ ਹਰ ਖੁਸ਼ੀ ਬਖਸ਼ਣ ਜਿਹਨਾਂ ਤੋ ਇਹਨਾਂ ਮੁਹਤਾਜ ਰੱਖਿਆ ❤😢
ਨਾਸਿਰ ਭਾਈ ਅਲਾਹ ਖੁਦਾ ਤੇਰੀ ਉਮਰ ਲੰਮੀ ਕਰੇ
ਬਹੁਤ ਵਧੀਆ ਕੀਤਾ ਵੀਰੋ ਬਹੁਤ ਵਡਾ ਪੁਣ ਹੈ ਰੁਹਾ ਨੂੰ ਮਿਲਾਉਣਾ ਜਿਉਂਦੇ ਰਹੋਂ ਵੀਰੋਂ
ਬਾਬਾ ਜੀ ਤੁਸੀਂ ਬਹੁਤ ਨੇਕ ਇੰਨਸਾਨ ਹੋ ਵਾਹਿਗੁਰੂ ਆਪ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
ਦੁੱਖ ਤਾ ਬਹੁਤ ਹੰਢਾਏ ਬਜੁਰਗ ਨੇ ਪਰ ਬਹੁਤ ਵਧੀਆ ਹੋਇਆ ਅਖੀਰ ਆਪਣੇ ਪ੍ਰੀਵਾਰ ਨਾਲ ਮਿਲਾਪ ਹੋ ਗਿਆ
ਬਹੁਤ ਵਧੀਆ ਵੀਰ ਜੀ ਰੱਬ ਮੌਲਾ ਸਾਰਿਆਂ ਨੂੰ ਖੁਸ਼ੀਆਂ ਦੇਣ ❤❤
ਬਾਬਾ ਜੀ ਦੀ ਕਹਾਣੀ ਸੁਣਕੇ ਬਹੁਤ ਦੁੱਖ ਹੋਇਆ। ਉਹ ਕਾਹਦੇ ਮਾ ਬਾਪ ਜਿਹਨਾਂ ਨੇ ਆਪਣੀ ਉਲਾਦ ਦੀ ਖਾਤਰ ਉਹ ਬੱਚੇ ਨੂੰ ਘਰੋਂ ਕੱਢ ਦਿੱਤਾ ਜਿਸ ਨੂੰ ਆਪਣੇ ਪੁੱਤ ਵਾਂਗ ਪਾਲਿਆ ਸੀ 😢😢 ਲੱਖ ਦੀ ਲਾਹਨਤ ਓਹਨਾ ਦੇ ਜਿਹਨਾਂ ਬਾਬਾ ਜੀ ਨਾਲ ਬੁਰਾ ਕੀਤਾ 😢
Bhut dukh hoya 🥺
ਛੋਟਾ ਸਿੰਘ ਦੇ ਕਰਕੇ ਹੀ ਉਨ੍ਹਾਂ ਲੋਕਾਂ ਦੇ ਘਰ ਔਲਾਦ ਹੋਈ। ਉਨ੍ਹਾਂ ਲੋਕਾਂ ਨੇ ਬਹੁਤ ਮਾੜਾ ਕੀਤਾ
ਵਾਹਿਗੁਰੂ ਜੀ। ਵਾਹਿਗੁਰੂ ਜੀ।
ਬਾਪੂ ਵਿਚਾਰੇ ਨੇ ਬਹੁਤ ਦੁੱਖ ਹੰਡਾਏ ਹਨ।
ਵਾਹਿਗੁਰੂ ਜੀ ਮੇਹਰ ਕਰੇ।
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ। ਸਲਾਮ ਹੈ ਤੁਹਾਨੂੰ।
ਟੁੱਟ ਜਾਣ ਵਾਘਾ ਬਾਰਡਰ ਵਾਲੀਆਂ ਰੋਕਾਂ ਅਸੀਂ ਜਦੋਂ ਦਿਲ ਕਰੇ ਆਈਏ ਸੁਬਾਹ ਔਰ ਸ਼ਾਮ ਨੂੰ ਅਲਾਹ ਵਾਹਿਗੁਰੂ ਜੀ ਐਸੀ ਕਿਰਪਾ ਕਰਨ
ਬਹੁਤ ਖੁਸ਼ੀ ਹੋਈ ਵੇਖਕੇ
ਪੱਤਰਕਾਰ ਵੀਰ ਆਪਜੀ
ਦਾ ਨਿੱਘਾ ਸੰਦੇਸ਼ ਬਹੁਤ
ਹੀ ਵਧੀਆ ਲੱਗਿਆ।
ਵਾਹਿਗੁਰੂ ਕਰੇ ਪੂਰਾ 🐦
ਰਾਣਾ ਜੀ ਦਾ ਬਹੁਤ ਧੰਨਵਾਦ
ਬਹੁਤ ਹੀ ਸੋਹਣਾ ਹੋਇਆ ਭਰਾ ji ਨੂੰ ਆਪ ਦਾ ਪਰਿਵਾਰ ਮਿਲ ਗਿਆ ਬਹੁਤ ਹੀ ਦੁੱਖ ਭਾਰੀ khani ਕਿੰਨਾ ਦੇਖ ਪਾਇਆ nice ਲਗਾ ਭਾਜੀ ji ਖੁਸ਼ ਆ ਪਰਿਵਾਰ ਦੇ ਨਾਲ਼ੇ thanks uk
ਧੰਨਵਾਦ ਚੈਨਲਾਂ ਵਾਲੇ ਵੀਰਾਂ ਦਾ ❤ਜੋ ਵਿਛੀਆਂ ਨੂੰ ਮਿਲਾਈਆਂ ਗਿਆ ਹੈ
ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ।
ਬਹੁਤ ਬਹੁਤ ਧਨਵਾਦ ਜੀ।ਲੋਪੋ ਵਿਕਾਸ ਸੋਸਾਇਟੀ ਮੋਗਾ ਪੰਜਾਬ। ਚੈਨਲ ਵਾਲਿਆ ਦਾ ਵੀ ਬਹੁਤ ਬਹੁਤ ਧਨਵਾਦ
ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਹੁਣ ਇਕ ਹੋ ਜਾਣਾ ਚਾਹੀਦੈ
Bhai sahib dohe Punjaban de lok fir mil Jan te fir ek duje nu maran , ek duje diyan tiyan , bhaina nu rape Karan . Tusin shayad oh sama nahi dekhya tahin eho jehe suggestion de rahe ho
ਇਹ ਭੁਲੇਖਾ ਤੇਰਾ, ਟਾਂਵੇ ਟਾਂਵੇ ਬੰਦੇ ਆ ਪਿਆਰ ਕਰਨ ਵਾਲੇ, ਇੱਥੇ ਦੁਬਈ ਚ ਮਿਲਕੇ ਪਤਾ ਲਗਦਾ ਕਿੰਨਿਆਂ ਦੇ ਮਨ ਚ ਜ਼ਹਿਰ ਆ ਆਪਣੇ ਲੋਕਾਂ ਲਈ।
ਰਹਿਣ ਦਵੋ ਪ੍ਰਾ ਇਹਨੂੰ ਨੂੰ ਤਾਰ ਤੋਂ.ਪਾਰ ਈ ਆਪਾਂ ਇਹਨਾਂ ਨਾਲ 6 ਸਾਲ ਤੋਂ ਰਹਿ ਰਹੇ ਆ ਅਰਬ ਮਸਕੇਟ ਵਿਚ ਦੂਰ ਤੋਂ ਢੋਲ ਵੱਜਦਾ ਸਹੀ ਲਗਦਾ ਆ ਜ਼ਿਆਦਾ ਤਰ ਗੰਦੇ ਬੰਦੇ ਈ ਆ
ਜੀ ਹੋਣਾ ਚਾਹੀਦਾ
@@paramjitsinghsandhu7505
1. Politicians nhi chahunde.
2. Muslims te koi yakeen nhi krda.
3. Public aawaj chakke te fer kuchh ho sakda aa.
ਬਾਬਾ ਜੀ ਦੀ ਗੱਲਬਾਤ ਸੁਣ ਕੇ ਬਹੁਤ ਦੁੱਖ ਹੋਇਆ
Very faith full nephews Allah bless them
ਬੇੜਾ ਲੀਡਰਾਂ ਦਾ ਗਰਕ ਹੋਇਆ ਹੈ ਦੁੱਖ ਆਮ ਲੋਕਾਂ ਨੇ ਚਲਿਆ ਹੈ ਪਤਾ ਉਨ੍ਹਾਂ ਲੋਕਾਂ ਨੂੰ ਹੀ ਹੈ ਜਿੰਨਾ ਨੇ ਆਪਣੇ ਪਿੰਡਾਂ ਉੱਤੇ ਹਡਾਇਆ ਹੈ
ਵਾਹਿਗੁਰੂ ਜੀ ਬਾਪੂ ਜੀ ਤੇ ਮਿਹਰ ਭਰਿਆ ਹੱਥ ਰੱਖਣ ❤❤🎉🎉
ਛੋਟੂ ਸਿੰਘ ਆਪਣੇ ਪਰਿਵਾਰ ਨਾਲ ਖੁਸ਼ੀਆ ਮਾਣੇ ਜੀ , ਦੁਆ ਕਰਦੇ ਹਾਂ ਜੀ ਮਹਾਰਾਜ ਜੀ ਨੂੰ .
ਥੁਹਾਡੇ ਚੈਨਲ ਦਾ ਧੰਨਵਾਦ.ਦਰਦ ਦੀ ਦਾਸਤਾਨ ਅੱਖਾਂ ਵਿਚ ਹੰਜੂ ਲੇ ਆਉਂਦੀ। ਬਾਬਾ ਨਾਨਕ ਆਪ ਨੂੰ ਤੋਫ਼ੀਕ ਬਖਸ਼ੇ।
ਵਾਹਿਗੁਰੂ ਜੀ ਨੇ ਬਚਾ ਲਿਆ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
ਧੰਨਵਾਦ ਉਪਰਾਲਾ ਕਰਨ ਲਈ
Mashallah❤
Very good efforts, God bless you all asi sarae Bhai aa koi Sikh ja Muslim nehi,we are all human,Baba g bahut dukh hoia tohadi story soun kae parmatma tuhanu kushia daeway,Tohadi Lambi Lambi umar hoyae,Rab Rakha
ਵਾਹਿਗੁਰੂ ਬਹੁਤ ਮਾੜਾ ਵਕਤ ਇਹ ਸਰਕਾਰਾਂ ਨੇ ਕਿੰਨੇ ਪਰਿਵਾਰਾਂ ਨੂੰ ਵਿਛੋੜ ਦਿੱਤਾ
ਵਾਹਿਗੁਰੂ ਜੀ chardiklan r
ਰੱਖਣ
ਵਾਹਿਗੁਰੂ ਜੀ ਕਦੇ ਸਾਡੇ ਤੇ ਵੀ ਮੇਹਰ ਕਰਨਗੇ
ਸਾਡੀ ਨਨਕਾਣਾ ਸਾਹਿਬ ਜਾਣ ਦੀ
Nasir Bhai bahut badhiya.dhanwad tuhada g
जिस आदमी ने इन आदमियों को मनाया उसकी सदा ही लंबी उम्र हो गई मेरी दुआ करता हूं अल्लाह से
Dard bhari kahani babe de Allah Waheguru Rang tere
ਬਹੁਤ ਵਧੀਅਾ ਵੀਰ
ਬਹੁਤ ਵੱਡਾ ਪੁੰਨ ਦਾ ਕਾਰਜ ਟੀਮ ਦਾ । ਟੀਮ ਨੂੰ ਹੋਰ ਬਲ ਬਖਸ਼ਣ ਅੱਲ੍ਹਾ।
Excellent efforts to get meeting of departed soul in 1947 partition.God Allah Pak bless u my darling sweet friends Anil Parvej India ur friend
Kasana sahib thanks very much. You both are great people. Now this baba ji deserve to live in Pakistan his remaining life in here.
ਬਾਈ ਜੀ ਬਹੁਤ ਦੁੱਖ ਹਡਾਏ ਫਿਰ ਵੀ ਚੜਦੀਕਲਾ ਚ ਵਾਹਿਗੁਰੂ ਜੀ ਲੰਮੀਆਂ ਉਮਰਾਂ ਬੱਗਸਣ ਜੀ
ਸਤਿ ਸ੍ਰੀ ਆਕਾਲ ਨਾਸਿਰ ਭਰਾ ਜੀ 🙏🙏
ਸਿਆਸਤਦਾਨਾਂ ਨੇ ਅਜਿਹੇ ਪੰਗੇ ਪਾਏ ਹੋਏ ਨੇ,,,, ਜਿਨ੍ਹਾਂ ਦੇ ਨਤੀਜੇ ਪੀੜ੍ਹੀ ਦਰ ਪੀੜ੍ਹੀ ਭੁਗਤਣੇ ਪੈ ਰਹੇ ਨੇ।
Political look zyada haramdy nahi si mazhabi pigs si jina insaniyat da Qatalyam kita
Good job brother love u Rana Sahab
Well done.Great job.Thank u all.
Aap sabh da Nasir kasana,Nasir Dhillon,khyam chohan,Rana sahab ate hor jine v es nek kam nu kr rhe hai uhna sabhna da bhut bhut shukriya ji
Bahut wadia nasir ji, rab bhala kare, from India your hindu veer
Very very thanks patarkar sab ji
ਇਹੋ ਜਿਹੀ ਇੱਕ ਘਟਨਾ ਹਜ਼ਾਰਾਂ ਦੀ ਗਿਣਤੀ ਹੋ ਸਕਦੀ ਏ ਇਹੋ ਜਿਹੀ ਕਹਾਣੀ ਉਪਰ ਤਰਸੇਮ ਜੱਸੜ ਮਿੱਟੀ ਨਾ ਫਰੋਲ ਜੋਗੀਆ ਪੰਜਾਬੀ ਫਿਲਮ ਵੀ ਰੀਲੀਜ਼ ਕਰ ਚੁਕੇ ਹਨ । Gurbhej from Calgary Canada
Abdul rahman kanju shahab Pakistani mna is diwali india de saade pind Chautala aaye or diwali manai love from India
Wahe guru ji ah baba ji trle meher bharya hath rakhe apne parvar ch vahut anad manan dono punjab ek ek rhega
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Lakh di lahnat Ohna loka te jehna ne baba g nu Apna puttar bana ke begana kar ditta te Ehna di Shaadi v na karvai ,,Mainu nahi lagda oh sikh hongey ,oh koi ghatia nasal de e hongey
Khush Kar deta❤ I am from Karachi my ancestors was from UP
Sahi bat ki h AP ne sirdar g I m from lahndy punjab
Sikh hi howan ga, Sikha vich bohat nafarat pali janda hai iss a wasta Sikha di bohat kaat population hai
@@samsammy1436sikha di population ght ehs krke aa kyuki ehs kaum ne 3 nasalkusi sab to vadh ladaiyan che hissa paya world war 1 , 2 sikha bare puri duniya nu pta, sikha ne 80 percent to vad desh di azadi layi ladayi ladi te sikh avda dharam kise utte thopde nhi aa te na hi 10-10 bacche krn nu sada maulana kehnda
@@AmarSingh-ms8bh Bewakoof adami, hinduo da katal Sikha tu vi 1000 guna howa na - ww1 ww2 tak hindu aur musalman bohat zayada c., koli 80% Sikha na azadi da balidaan nahi ditta, Sara jhoot., 1857 vich karaniti Muslims aur hindu na keeti c tan., sikh jera c oh east india company nal c., ranjit Singh East India da gulam c , apni bakawas band kar
Bahut hi dard bhari story aa❤❤❤❤❤
Salute hai dono Indo-Pak de manukhta de Mashiha nu jina ne dono family nu milaya hai.
ਵਾਹਿਗੁਰੂ ਜੀ
ਬਹੁਤ ਵਧੀਆ ਜੀ
Wah ji wah bahutt khub swab da kam kitta veer ji
Bhut hi vadia kamm kr rhe ho mere Nasir bhaji...👌👌👌🙏🙏🙏
ਛੋਟਾ ਸਿੰਘ 5 ਸਾਲ ਦਾ ਪੰਜਾਬੀ ਪਰਿਵਾਰ ਨੇ ਪਾਲਿਆ
ਫੇਰ ਦੋ ਮੁੰਡੇ ਹੋਏ ਜੋ ਹੋ ਸਕਦੈ 4 ਸਾਲ ਚ ਹੋਏ ਹੋਣ ਜਦੋਂ ਬੇਕਦਰੀ ਹੋਈ ਓਦੋਂ 9 ਕੁ ਸਾਲ ਉਮਰ ਹੋ ਗਈ ਹੋਣੀ ਆ
ਉਸ ਤੋਂ ਬਾਅਦ ਉਸ ਪਰਿਵਾਰ ਦੇ ਦਾਦਾ-ਦਾਦੀ ਨੇ ਦੁੱਧ ਘਿਓ ਨਾਲ ਪਾਲਿਆ ਅਤੇ ਛੋਟਾ ਸਿੰਘ 15 ਸਾਲ ਦਾ ਹੋ ਗਿਆ
ਅਤੇ ਅਪਣੇ ਦੋਸਤ ਨਾਲ ਦਿੱਲੀ ਚਲਾ ਗਿਆ
ਬਾਅਦ ਚ ਚੰਡੀਗੜ੍ਹ ਆ ਗਿਆ
35 ਸਾਲ ਬਾਅਦ ਪਿੰਡ ਆ ਗਿਆ ਮਤਲਬ 50 ਸਾਲ ਦਾ ਹੋ ਗਿਆ ਸੀ
ਅਪਣੀ ਕਮਾਈ ਆਪ ਕਰਦਾ ਰਿਹਾ ਅਤੇ ਅਜਾਦ ਤੌਰ ਤੇ ਰਹਿੰਦਾ ਰਿਹਾ ਹੈ
।ਜਦੋਂ ਬੀਮਾਰ ਹੋਇਆ ਤਾਂ ਭਤੀਜੇ ਈ ਡਾਕਟਰ ਕੋਲ ਲੈ ਕੇ ਗਏ ਸੀ ਸੀਰੀਅਸ ਹੋਣ ਕਾਰਨ ਉਸ ਨੂੰ ਲੁਧਿਆਣੇ ਲਿਜਾਣ ਲਈ ਤਿਆਰ ਹੋ ਗਏ ਸੀ ਪਰ ਛੋਟਾ ਸਿੰਘ ਨਹੀ ਮੰਨਿਆ ਦਵਾਈ ਲੈ ਕੇ ਘਰ ਆ ਗਿਆ ਸੀ ਹੋ ਸਕਦਾ ਭਤੀਜੇ ਡਰ ਗਏ ਹੋਣ ਕਿਉਂਕਿ ਡਾਕਟਰ ਨੇ ਕਹਿ ਦਿੱਤਾ ਸੀ 2 ਘੰਟੇ ਈ ਜਿਉਂਦਾ ਰਹਿਣਾ ਐ
ਹੁਣ ਦੱਸੋ 5 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਤਕ ਕਿੰਨੀ ਕੁ ਕਮਾਈ ਕੀਤੀ ਹੋਣੀ ਐਂ ਜਿਸ ਨਾਲ ਕੁੜੀਆਂ ਦੇ ਵਿਆਹ ਹੋ ਗਏ ਸੀ
ਪੰਜਾਬ ਚ ਤਾਂ ਸਮਾਜ ਸੇਵੀ ਲੱਭਦੇ ਰਹਿੰਦੇ ਨੇ ਲਾਵਾਰਿਸ ਅਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਅਪਾਹਜ ਲੋਕਾਂ ਨੂੰ ਤਾਂ ਕਿ ਉਨ੍ਹਾਂ ਦੀ ਮਦਦ ਕੀਤੇ ਜਾਵੇ ਜਿਵੇਂ। ਮਨੁੱਖਤਾ ਦੀ ਸੇਵਾ ਲੁਧਿਆਣਾਂ.ਚ ਹੈ ਮਿੰਟੂ ਮੁਖ ਸੇਵਾਦਾਰ ਨੇ
ਬਹੁਤ ਵਧੀਆ ਹੋ ਗਿਆ ਹੈ ਕਿ ਛੋਟਾ ਸਿੰਘ ਅਪਣੇ ਪਰਿਵਾਰ ਚ ਪਾਕਿਸਤਾਨ ਪਹੁੰਚ ਗਿਆ ਹੈ
ਕੋਈ ਮਾੜਾ ਯੂ ਟਿਊਬਰ ਹੋਣਾ ਜੋ ਪੈਸੇ ਮੰਗਦਾ ਸੀ
ਪੰਜਾਬ ਚ 1000 ਯੂ ਟਿਊਬਰ ਨੇ ਜੋ ਫਰੀ ਚ ਵੀਡੀਓ ਬਣਾਉਂਦੇ ਨੇ ਪੈਸੇ ਤਾਂ ਗੂਗਲ ਤੋਂ ਮਿਲਦੇ ਰਹਿੰਦੇ ਆ
ਸੋ ਛੋਟਾ ਸਿੰਘ ਨੂੰ ਜਿਸ ਪਰਿਵਾਰ ਨੇ 5 ਸਾਲ ਦੀ ਉਮਰ ਤੋਂ ਪਾਲਿਆ ਹੈ ਬਦਨਾਮ ਨਹੀਂ ਕਰਨਾ ਚਾਹੀਦਾ ਹੈ
ਚੜ੍ਹਦੇ ਪੰਜਾਬ ਚ ਦਯਾ ਧਰਮ ਸੰਤੋਖ ਬਹੁਤ ਹੈ
Blood line da fark ehi hunda
ਬਾਬਾ ਨੂੰ ਪਰਿਵਾਰ ਮਿਲ ਗਿਆ ਬਹੁਤ ਚੰਗੀ ਗੱਲ ਹੈ, ਪਰ ਕਿਤੇ ਇਹ ਨਾ ਹੋਵੇ ਵੀ ਇਹ ਥੋੜੇ ਦਿਨਾਂ ਦਾ ਹੀ ਹੋਵੇ? ਸਮੇਂ ਦੇ ਨਾਲ ਫਰਕ ਪੈ ਜਾਂਦਾ, ਬਾਬੇ ਨੂੰ ਆਪਦੇ ਪਿੰਡ ਹੀ ਰਹਿਣਾ ਚਾਹੀਦਾ ਹੈ!!
ਸਹੀ ਗੱਲ ਹੈ ਜੀ , ਚਲੋ ਪਾਲ ਕੇ 15 ਸਾਲ ਤੱਕ ਸੇਵਾ ਤਾਂ ਕੀਤੀ ਹੈ ਜੀ । ਸੋ ਮਾੜਾ ਨਾ ਕਹੋ ਜੀ ।
ਬਹੁਤ ਬਹੁਤ ਧੰਨਵਾਦ ਜੀ
Very Very heart touching interview God bless you all teams and family
Ma sha Allah ❤❤❤❤❤ great jazak Allah hu Khaira 👍 👍👍👍👍💕💕💕💕💕♥️♥️♥️♥️
Bapu je❤ Khush Insan ne mere govandi pind de na form doraha ludhiana punjab
Bahut wadhiya Kam kar rahe ho veer ji 👍👍🙏🙏
ਬਲਦੇਵ ਸਿਆਂ, ਤਾਰਾ ਸਿਆਂ, ਜੇ ਤੁਸੀਂ ਖਾਲਸਾ ਰਾਜ ਲਿਆ ਹੁੰਦਾ ਤਾਂ ਕੋਈ ਨੁਕਸਾਨ ਨਹੀਂ ਸੀ ਹਿਨਾ ਪੰਜਾਬ ਦਾ | ਇੱਕ ਆਪਣੀਆਂ ਕਲਕੱਤੇ ਵਾਲਿਆਂ ਮਿੱਲਾਂ ਦਾ ਫਿਕਰ ਕਰ ਗਿਆ, ਦੂਜਾ ਪੈਦਾਇਸ਼ੀ ਹਿੰਦੂ ਸੀ ਤੇ ਓਸੇ ਪਾਸੇ ਗਿਆ | ਇਹਨਾਂ ਦੋਵਾਂ ਕਰਕੇ ਲੱਖਾਂ ਮੌਤਾਂ ਹੋਈਆਂ, ਉਜਾੜਾ ਪਿਆ | ਇਹਨਾਂ ਦੋਵਾਂ ਦੀ ਰੂਹ ਨੂੰ ਕਦੇ ਸ਼ਾਂਤੀ ਨਸੀਬ ਨਾ ਹੋਵੇ |
Kasana ji your efforts is good god bless you
ਲੱਭਣ ਵਾਲਿਆਂ ਨੂੰ ਸਲਾਮ 🙏🙏
shukar aa rab da
bhai saab bht. punn da km kita
Bahut vadiya bapuji take care and love you 💕
ਰੱਬ ਤੁਹਾਨੂੰ ਖੁਸ਼ ਰੱਖੇ❤❤❤
Waheguru Puri team nu chardi kalan bhakhse ...baba g ne bahut dukh katte ne...ehna di sewa Karo.... Baba g chardi kala ch ne
Good 👍 Job Bhai khush rahen ap sab ❤️🌻🌻❤️
Kasana sahib, it is great work u r doing. God will help u in ur work. It is most religious work to unite people & make others happy.
Ksana sab bhut vdhiya kmm kr rhe ho jiyunde vsde rho ji ❤❤❤❤❤
ਚੜਦੇ ਪੰਜਾਬ ਵਿਚ ਕਿਸੇ ਨਾਲ ਧਰਮ ਦੇ ਨਾਂ ਕੋਈ ਭੇਦਭਾਵ ਨਹੀ ਕਰਦਾ, ਇਹ ਬਾਬਾ ਜੀ ਸਬੂਤ ਹਨ , ਰਬ ਕਰੇ ਸਾਰੇ ਵਿਛੜੇ ਪਰਿਵਾਰ। ਅਆਪਸ ਵਿਚ ਮਿਲ ਜਾਣ।
Sikh kiun kita bachy nu fyr ?
@@Awan-ld5zq bhra ji ethe hai hi sare hindu si.
Tusi vi hindu ton hi badle ho.
Ki kde kise hindu sikh ne arab ch ja k kise da dharam badlia. Isda koi sboot de.
Ethe muslmana ne aa k panjab hi leer leer kar ditta
Pain of partation Agust 1947 was very teatfull for both side,s people's. Humanity & love Zindabaad.❤❤❤❤👍
Veer Ji, Bahut Changga Kaam Kar rahey Ho.
Waheguru / Parmatma/ Allah Tuhanu Tandrusti, Tarakki Te Khushiyan Bakhshey.
Very good waheguru chardikala rakhe
Good job,very kind work
Very nice work
ਬਹੁਤ ਦੁੱਖ ਝੱਲੀਆ ਬਜੁਰਗਂ ਨੇ ਵਾਹਿਗੂਰੁ ਜੀ ਮੇਹਰ ਕਰੇ
Wah o partition, Kinney vichhore,dukh dard,zakham ditte beqasur lokan nu. Eho jiha time Rub kadi b kise nu na dikhaye.keep it up Nasir beta.Allah bless you.Ameen
Bahot vadia uprala bai ji
Bhut vadea ji, thanks all team
ਬਹੁਤ ਖੁਸ਼ੀ ਹੋਈ ਦੇਖ ਸੁਣ ਕੇ ਬਾਪੂ ਜੀ ਨੂੰ ਆਪਣਾ ਪਰਿਵਾਰ ਮਿਲ ਗਿਆ 🎉🎉🎉😢
We are very sorry uss family ny baapu ji nal payar nahi kita very bad💔🙏Baapu ji kush raho 🙏🙏💙💙
ਬਹੁਤ ਵਧੀਆ ਬਾਈ
thxs kisana veer tusi mohabat da pull ho
Bohat wadia veer g
Pakistan zindabad, sare Pakistani loka nu bahut pyar
Rana Isan jee🙏🙏 Dhanwaad jee🙏🙏
Bhout wadhiya uprala ji
Dear Nasir Kasana ji,
Very good efforts & very good vlog. May God shower His blessings upon all.
Jazakallah khushi mili
God bless u for doing this grt work
Very good Congratulations