ਪੱਠੇ ਪਾਉਦਿਆਂ ਇੱਕ ਕਰੋੜ ਫਾਲੋਵਰ ਬਣ ਗਏ | پاکستان وچ کھیتی کرنی اوکھی waqar Bhinder

Поделиться
HTML-код
  • Опубликовано: 21 янв 2025

Комментарии • 95

  • @boghadhillon12
    @boghadhillon12 Час назад +3

    ਬਹੁਤ ਵਧੀਆ ਬਾਈ ਜੀ 🙏 ਵਿਰਸਾ ਸਾਂਭੀ ਬੈਠੇ ਆ ਲਹਿੰਦੇ ਪੰਜਾਬ ਵਾਲ਼ੇ ❤❤❤❤❤❤❤❤❤❤❤❤❤❤❤

  • @satwindersingh5156
    @satwindersingh5156 Час назад +3

    ਬਹੁਤ ਹੀ ਵਧੀਆ ਸੋਚ ਹੈ ਭਾਜੀ ਇਤਨੀ ਜ਼ਮੀਨ ਹੈ ਫਿਰ ਵੀ ਘਾਟਾ ਪੈ ਰਿਹਾ ਹੈ ਫਿਰ ਥੋੜ੍ਹੀ ਜ਼ਮੀਨ ਵਾਲਾ ਕਿਧਰ ਜਾਵੇ ਗਾ

  • @avtarsingh2531
    @avtarsingh2531 3 часа назад +5

    ਵਸਦਾ ਹਸਦਾ ਰਹੇ ਚੜ੍ਹਦਾ ਅਤੇ ਲਹਿੰਦਾ ਪੰਜਾਬ, ਪਰਮਾਤਮਾ ਕਰੇ ਸਮੁੱਚੀ ਪੰਜਾਬੀ ਕੌਮ ਨੂੰ ਚੜ੍ਹਦੀ ਕਲਾ ਨਸੀਬ ਹੋਵੇ।

  • @NirmalSingh-dv3bg
    @NirmalSingh-dv3bg 3 часа назад +6

    ਬਹੁਤ ਹੀ ਵਧੀਆ ਗੱਲਾਂ ਬਾਤਾਂ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਲੰਮੀਆਂ ਉਮਰਾਂ ਕਰੇਂ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਦੋਨਾਂ ਹੀ ਪੰਜਾਬਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ❤❤

  • @gurdeepbachhal2455
    @gurdeepbachhal2455 13 часов назад +15

    ਕੰਮ ਆਪਣੇ ਸ਼ਾਬਾਸ਼ ਲੋਕਾਂ ਦੀ ਸਾਰੇ ਵੀਰਾਂ ਨੂੰ ਸਤਿ ਸ੍ਹੀ ਆਕਾਲ

  • @JagrajBhullar-t8b
    @JagrajBhullar-t8b 13 минут назад

    ਵਾਹਿਗੂਰੁ ਚੜਦੀ ਕਲਾ ਕਰੇ ਦੋਨੋ ਪੰਜਾਬ ਇੱਕ ਹੋ ਜਾਣ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sukhpalsingh9688
    @sukhpalsingh9688 Час назад +3

    ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਕਿੰਨਾ ਵਧੀਆ ਹੁੰਦਾ ਸੀ ਪਰ ਪੰਜਾਬੀਆਂ ਨੇ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਪਿਛੇ ਲੱਗ ਕੇ ਆਪਣੇ ਪੰਜਾਬ ਨੂੰ ਟੁਕੜੇ ਟੁਕੜੇ ਕਰ ਦਿੱਤਾ ਕੁਝ ਹਿੱਸਾ ਲਹਿੰਦਾ ਪੰਜਾਬ ਕੁਝ ਹਿੱਸਾ ਚੜ੍ਹਦਾ ਪੰਜਾਬ ਕੁਝ ਹਰਿਆਣਾ ਕੁਝ ਹਿਮਾਚਲ ਪ੍ਰਦੇਸ਼ ਤੇ ਕੁਝ ਹਿੱਸਾ ਚੰਡੀਗੜ੍ਹ ਬਣਾ ਦਿੱਤਾ ਕਾਸ਼ ਪੰਜਾਬ ਦੁਬਾਰਾ ਇੱਕ ਦੇਸ਼ ਬਣ ਜਾਵੇ ਤੇ ਅਸੀਂ ਸਾਰੇ ਪੰਜਾਬੀ ਬਿਨਾਂ ਰੋਕ ਟੋਕ ਦੇ ਸਾਰੇ ਪੰਜਾਬ ਚ ਕਿਤੇ ਵੀ ਜਾ ਆ ਸਕੀਏ ਤੇ ਕਿਤੇ ਵੀ ਰਹਿ ਸਕੀਏ

  • @ABIDKHAN-mq9bp
    @ABIDKHAN-mq9bp 15 часов назад +3

    گردشن صاحب زندہ باد پیار ونڈنے آلے لوگ

  • @HotLover-q3h
    @HotLover-q3h 4 часа назад +1

    ਜ਼ਮੀਨ ਦਾ ਠੇਕਾ ਬਹੁਤ ਜ਼ਿਆਦਾ ਹੈ |

  • @Harjindersingh-nk3hu
    @Harjindersingh-nk3hu Час назад

    Waqar bhinder Majhan ਤਾਂ pariyan ਨੇ.eh ਬੰਦੇ ਨੂੰ Raje bna dindiyan ਨੇ. Good ਕੰਮ ਏ.

  • @benipalsaab2839
    @benipalsaab2839 11 часов назад +2

    Ghaint banda a waqar bhinder waheguru ji mehar krn

  • @baldevdhaliwal8865
    @baldevdhaliwal8865 9 часов назад +2

    O beta love you. We also love Pakistan and pakistani.

  • @avtarsingh2531
    @avtarsingh2531 11 минут назад

    ਪਿੰਡ ਮੁਤੋਂ ਅੱਜ ਕੱਲ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੈ ਅਤੇ ਇੱਕ ਥੇਹ ਦੀ ਸ਼ਕਲ ਵਿੱਚ ਹੈ

  • @rajinderthind8930
    @rajinderthind8930 2 часа назад

    Great man. Waqar bhinder.waheguru ji ❤.

  • @kashmirdhanju756
    @kashmirdhanju756 59 минут назад +1

    Veerji such much Tusin bhoot hard work karke Punjabian da Naam uchha kar Diya, umid hei chhrde Punjab de bacche bhoot motivate honge ate bahrale deshan nu Nahi jange.
    Tuhade video Asin Australia bethe Dekh rahe han. Baba Nanak Ji ne kiha C huck Hall di kmaie karke Khao.

  • @parmindersingh2492
    @parmindersingh2492 55 минут назад

    ❤❤Good Bhindar 22g ❤❤

  • @baljindersingh7802
    @baljindersingh7802 42 минуты назад

    Waheguru ji

  • @GurdeepSingh-sp2tr
    @GurdeepSingh-sp2tr Час назад

    Sada alla jinda wad Love you bro ❤❤❤❤

  • @bhagwandas62
    @bhagwandas62 Час назад

    ਜੀਓ ਵੀਰ ਜੀ ਜੀਓ

  • @KaluAnttal
    @KaluAnttal Час назад

    Bahuut vdia glabatan ji

  • @karamjitbrar6408
    @karamjitbrar6408 11 часов назад +3

    Rabb ne sabar ina dita ,
    Kisan gatte v hass ke jar jande a

  • @malkiatkaur6173
    @malkiatkaur6173 15 часов назад +2

    Bhut e vadda Banda aa bhai

  • @HardeepSingh-tr5qb
    @HardeepSingh-tr5qb 4 часа назад

    Gurdarshan sing bhut vadia galbat kete waqar bhinder naal tusa bhut changi kagi ji tuhada bhut bhut dhanwad.❤deepa bathinda to❤❤❤

  • @jaipalbhinder2506
    @jaipalbhinder2506 22 минуты назад

    I am also Bhinder We live at Gurdaspur In Pakistan our village was Datewal near Talwandi Bhinder

  • @SubaSingh-f9g
    @SubaSingh-f9g 23 минуты назад

    ਬਹੁਤ ਹੀ ਵਧੀਆ ਜੀ ਅਸੀਂ ਤਾਂ ਉਨ੍ਹਾਂ ਵੇਲਿਆਂ ਨੂੰ ਯਾਦ ਕਰ ਕੇ ਅੱਜ ਪਛਤਾਉਂਦੇ ਹਾਂ ਕੋਈ ਬਿਲ ਨਹੀਂ ਕਿਰਪਾ ਉਸ ਮਾਲਕ ਦਾਂ ਚੰਗਾ ਟਾਇਮ ਲੰਘ ਰਿਹਾ ਹੈ ਉਸ ਵਾਹਿਗੁਰੂ ਜੀ ਦਾ ਸ਼ੂਕਰ ਹੈ ਬੇਟਾ ਦਰਸ਼ਨ ਸਿੰਘ ਜੀ ਪਿੰਡ ਜੀਆ ਬੱਗਾ ਜਿਲ੍ਹਾ ਲਹੋਰ ਤੋਂ ਉਠਕੇ ਚੜਦੇ ਪੰਜਾਬ ਵਿੱਚ ਕੰਧਵਾਲਾ ਹਾਜ਼ਰ ਖਾ ਤਸੀਲ ਫਾਜ਼ਿਲਕਾ ਵਿਚ ਰੈਹ ਰਹੇ ਹਾਂ ਅਸੀਂ ਲਬੂਆ ਦੀ ਪਤੀ ਵਿਚੋਂ ਸੀ ਵਧਾਵਾ ਸਿੰਘ ਹਜ਼ਾਰਾਂ ਸਿੰਘ ਸੰਗ ਸਿੰਘ ਗੁਰਬਖਸ਼ ਸਿੰਘ ਗੋਦਾ ਸ਼ਰਨ ਪਾਲ

  • @Happysandhu-i8s
    @Happysandhu-i8s 4 часа назад

    ਬਹੁਤ ਵਧੀਆ ਹੈ ਜੀ

  • @asghargujjar8323
    @asghargujjar8323 13 часов назад +2

    Nice video❤❤❤❤

  • @asghargujjar8323
    @asghargujjar8323 11 часов назад +1

    Well done ❤❤❤❤Waqar bhai

  • @harbhjansingh3653
    @harbhjansingh3653 6 часов назад +1

    Good luck ji

  • @sadiqmasih3215
    @sadiqmasih3215 10 часов назад

    Very Good reporting Bhinder ji and Sandhu Sahib

  • @malkiatkaur6173
    @malkiatkaur6173 15 часов назад +1

    Balle o bhinder bhai

  • @simerjeetsingh8923
    @simerjeetsingh8923 Час назад

    Bhai Sahib Sat Shri Akal Ji

  • @muhammadikramraza7017
    @muhammadikramraza7017 13 часов назад +1

    ❤❤❤ love to charda Punjab from Pakistan Punjab 🎉🎉🎉

  • @savrupamsinghaulakh
    @savrupamsinghaulakh 2 часа назад

    Great

  • @amanbarar782
    @amanbarar782 16 часов назад +1

    Nice veer ji ❤❤❤

  • @asghargujjar8323
    @asghargujjar8323 13 часов назад +1

    Sami Nice boy ❤❤❤❤❤

  • @haiderAli-ui4eb
    @haiderAli-ui4eb 9 часов назад +1

    ❤❤❤❤❤

  • @BaldevSingh-ln4hc
    @BaldevSingh-ln4hc 13 часов назад +1

    Bhider sahib sat shri akal ji

  • @TheRajputsHistory
    @TheRajputsHistory 17 часов назад +1

    💚💚💚💚💚

  • @asghargujjar8323
    @asghargujjar8323 11 часов назад

    Punjabi zindabad ❤❤❤

  • @AliAwan-g7s
    @AliAwan-g7s 17 часов назад +1

    💫❤️

  • @gurcharansingh7094
    @gurcharansingh7094 2 часа назад +1

    ਪਾਕਿਸਤਾਨ ਵਿਚ ਕਿਸਾਨੀ ਦਾ ਭਾਰਤ ਨਾਲੋਂ ਵੀ ਬੁਰਾ ਹਾਲ ਹੈ।

    • @ravindergill8228
      @ravindergill8228 2 часа назад

      @@gurcharansingh7094 punjab nal di kissani ta hegi ni bai kite bharat pakistan ch

  • @Shaz.786
    @Shaz.786 9 часов назад

    Hi thank you so much for this vlog it’s amazing how two countries come together & show how farmers love respect & show generosity to asain community regardless of faith it’s most beautiful to see two brother unity & show love. Lots of prayers & respect from NORTH EAST UK.

  • @deepjatana4580
    @deepjatana4580 13 часов назад

    Very nice 👍

  • @GurdevSingh-g9s7l
    @GurdevSingh-g9s7l 3 часа назад +2

    ਭਾਜੀ ਤੁਹਾਡੇ ਚਾਹੇ ਬਿਜਲੀ ਮਹਿੰਗੀ ਹੈ ਪਰ ਮਿੱਤਰ ਸਾਡੇ ਪੱਤਰਕਾਰ ਸਾਹਿਬ ਚੌੜੇ ਨਾ ਹੋਵੋ ਪਾਣੀ ਹੀ ਜਦੋਂ ਮੁੱਕ ਗਿਆ ਮੁਫ਼ਤ ਬਿਜਲੀ ਨਾਲ ਫਿਰ ਇਕੱਲੇ ਕੌੜਤੂਬੇ ਹੀ ਪੈਦਾ ਹੋਣਗੇ ਭੁੱਲ ਜਾਇਓ ਮੋਟਰਾਂ ਅਤੇ ਕੋਠਿਆਂ ਨੂੰ ਸਦਾ ਕਿਸੇ ਤੇ ਇੱਕੋ ਟਾਈਮ ਨਹੀਂ ਰਹਿੰਦਾ ਆਪਣੇ ਤਾਂ ਅਤ ਬੜੀ ਚੱਕੀ ਹੈ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੋਚੋ ਜਦ ਪਾਣੀ ਹੀ ਨਹੀਂ ਰਹਿਣਾਂ ਫਿਰ ਕਾਹਦੀ ਬੱਲੇ ਬਲੇ

  • @AnserMahmood-zz5vm
    @AnserMahmood-zz5vm 10 часов назад

    Nice

  • @BalvirSingh-ig7lx
    @BalvirSingh-ig7lx Час назад

    Bhinder veere kasam kha ke agge ton thheke te zameen vich kheti Nahin krni!!
    Zameen bahut sasti khareedi Mubaraka.

  • @bikramjitmaan9437
    @bikramjitmaan9437 12 часов назад

    Love you bro 🎉

  • @jasvirbrar167
    @jasvirbrar167 3 часа назад +1

    Khalistan Sikhs For Justice Gurpatwant Singh Pannun Punjab HuL Khalistan He HuL Haa Refereudam Voting Zindabad

  • @Gurwinder-mt4nd
    @Gurwinder-mt4nd 4 часа назад +1

    ਬਾਈ ਜੀ ਮੁਤੋ िਵਚ ਹੁਣ ਵਸੋ ਨਹੀ ਹੈ 47 ਤੋ ਬਾਅਦ ਇਹ ੳੁਜਾੜ ਹੈ ਇਕ ਪੁਰਾਣੇ ਸਮੇ ਦਾ ਬੋਹੜ ਹੈ

  • @harmilapsinghtoor9572
    @harmilapsinghtoor9572 3 часа назад

    ਭਿਡਰ ਹੁਣਾ ਭਿਡਰ। ਢਿਲੋ ਜੈਬੀ। ਸਰੋਆ ਹੁਣਾ ਨੁ ਅਪਣੀ ਪਾਰਟੀ ਬਣਾਕੇ ਚੋਣਾ ਲੜਣੀ ਚਾਈਦਾ ਤਾ ਕਿ ਕਿਸਾਨਾ ਦਾ ਭਲਾ ਹੋਜੇ

  • @ahtshamhassan2144
    @ahtshamhassan2144 12 часов назад

  • @Bakhshishsingh-sn6hh
    @Bakhshishsingh-sn6hh 13 часов назад +3

    Pakistan.Di.Sarkar.Nu.Kisana.Te.Reham.Karna.Chahida.Ha.Eh.Sade.Veer.,Bache.Mehant.Bahot.Karde.Han.Sarkar.Bizli.Free.Kare.Te.Khad.V.Sasti.Kare.Awam.Nu.Sukhi.Kare.Eh.Benti.Karde.Haan

  • @AdnansabarButt-s1d
    @AdnansabarButt-s1d 13 часов назад

    ❤❤🎉

  • @AmandeepButtar-d3m
    @AmandeepButtar-d3m 15 часов назад +2

    ਕੀ ਹਾਲ ਆ ਬਾਈ ਜੀ ਬਕਾਰ ਭਿੰਡਰ ਸਾਹਿਬ

  • @nadeemkamboh9555
    @nadeemkamboh9555 9 часов назад +1

    🇵🇰🌹👌🌹🌹🇵🇰👍👍👍👍👍

  • @gurcharansingh7094
    @gurcharansingh7094 2 часа назад

    ਭਾਈ ਸਾਹਬ ਜੀ ਵਕਾਰ ਭਿੰਡਰ ਨੂੰ ਉਸ ਦਾ ਪਿੰਡ, ਚੱਕ ਪੁੱਛਣਾ ਸੀ।ਖੇਤਾਂ ਵਿੱਚ ਪਾਣੀ ਦਾ ਸਾਧਨ ਪੁੱਛਣਾਂ ਸੀ।

  • @malkiatkaur6173
    @malkiatkaur6173 15 часов назад +1

    Selute aa tenu bhinder bhai

  • @KuldeepSinghRai-ol6pz
    @KuldeepSinghRai-ol6pz Час назад

    I My india

  • @JagtarSingh-h2x
    @JagtarSingh-h2x 2 часа назад

    ਭਾਜੀ ਸਾਨੂੰ ਸਾਡਾ ਪਿੰਡ ਸਾਣਕਾ ਦਿਖਾਉ ਲਾਹੌਰ ਦੇ ਨੇੜੇ ਤੇੜੇ ਸਾਡੇ ਵੱਡੇ ਵਡੇਰੇ ਦਸਦੇ ਸਨ

  • @Sho_JP_vlog782
    @Sho_JP_vlog782 2 минуты назад

    SADE HARYANA DE VICH NEHARI PANI DA MAMLA 65₹ KILLA andanman h

  • @GurcharanSingh-k7y
    @GurcharanSingh-k7y 36 минут назад

    Salam o lequm Bhinder saab!Me Gurcharan Singh (Chan Bhinder)pind Saidnagar distt Gujjranwala. Now Patiala myself(USA)

  • @GurcharanSingh-qs3ls
    @GurcharanSingh-qs3ls 13 часов назад

    Punjab sanguru sunam

  • @GurleenBhullar-tr1ly
    @GurleenBhullar-tr1ly 13 часов назад +1

    Ki hl waqar bhinder bai

  • @hardevsingh5483
    @hardevsingh5483 2 часа назад

    Vikàr Bh8nder Chardi kala

  • @GurpreetSingh-bh3xi
    @GurpreetSingh-bh3xi 3 часа назад

    Dap 1380,urea 280 rs potash 1700 , SSP 300,, zinc 33% 5 kg 450

  • @malkiatkaur6173
    @malkiatkaur6173 15 часов назад +2

    Kush nhi haal pikistan da😔😔😔

  • @Surjeet-z5q
    @Surjeet-z5q 2 часа назад

    Sandhu ik mera yar beily c, nankana sahib kol shaied shekhpura da si , asi saudi arab vich ikathe c

  • @ManjeetSingh-xf1yn
    @ManjeetSingh-xf1yn 15 часов назад +1

    Sadda pind mutton de najdik a rupalon te manjali kalan

    • @HafizSadam-xs4jo
      @HafizSadam-xs4jo 14 часов назад

      @@ManjeetSingh-xf1yn Manjeet Singh g mutton pind Jo jabbah day nal hi aa 47 to pehla Hoshiyarpur district si es da???

  • @shassisharma773
    @shassisharma773 5 часов назад

    Wqya sahi gal hai kheti okhi hai pk vich Sade pase ta baiye hege ne othe ta nhi hege

  • @SardarTarsemSinghToor
    @SardarTarsemSinghToor 4 часа назад +1

    Bijjli y ji badal Saab n maaf kiti c

  • @SardarTarsemSinghToor
    @SardarTarsemSinghToor 4 часа назад

    Nehri panni v

  • @ravjotbenipal4336
    @ravjotbenipal4336 3 часа назад

    Veer ji ha pind a wala khanna wich see hun ludhana wich ha mara nal he pind ha

  • @GurcharanSingh-k7y
    @GurcharanSingh-k7y 31 минуту назад

    Tuhada pichhla(native) pind kihda c? Tuhade kol theka bahut ziyada h zameen da.

  • @Hayerfarming
    @Hayerfarming 2 часа назад

    1 than da kappra lenda charda Punjab

  • @malkiatkaur6173
    @malkiatkaur6173 15 часов назад +2

    Ki kmave kisaan te ki khave

  • @khalidrai6918
    @khalidrai6918 2 часа назад

    Janab koee canal ka water ka bill nhe hota Pakistan ma yeh ghalat bat kr rha ha
    Iss na kisee Farmer sa buy kia ho ga

  • @gurmejsingh6249
    @gurmejsingh6249 Час назад

    Sandhu.sahab.ethe.2500.de.40.kg.h

  • @jaswantsingh-gy4xo
    @jaswantsingh-gy4xo Час назад

    Asli Jutt , Apna lugda,
    Azadi nahi 47 vich Barbadi milli, Juttan kurbania kitian for Azadi , But Apni Barbadi Karwai.??

  • @sarbjeetSingh-yn4mt
    @sarbjeetSingh-yn4mt 13 часов назад +1

    Sady kank 4000 viki🎉aa 100 kg

  • @happydhaliwal5244
    @happydhaliwal5244 8 часов назад

    Sade y 100 kila jmine ni hegi hrek de

    • @ravindergill8228
      @ravindergill8228 2 часа назад

      100'killa ta koi virla hunda 8-10pinda cho 1 labha da 100 ala

  • @pammibub2021
    @pammibub2021 9 часов назад

    Content te waqar bhinder da Vi repetitive hi hai ,ehdi 1 video vekh lo ,100 video vekh lo ,koyi farak nahi …….Baaki ghummon jithe marzi ,khetan Ch ,majjan Vakhao,lekin khana khao saaf suthri jagah ,othe nahi jithe aase paase goha roodi di bo aaundi hove …..that is YUCK AND DISGUSTING 👎👎👎👎👎

  • @shinderdhanoa8908
    @shinderdhanoa8908 6 часов назад

    Very nice 👍

  • @TejibirBhullar
    @TejibirBhullar 4 часа назад

    Very nice veere

  • @AnnoyedBoxer-pb3yu
    @AnnoyedBoxer-pb3yu 11 часов назад

    ❤❤❤❤❤🎉

  • @TahaButt-t5p
    @TahaButt-t5p 11 часов назад

    ❤❤❤🎉

  • @jagroopgillgill443
    @jagroopgillgill443 Час назад

    ❤❤❤