ਪਹੁੰਚ ਗਿਆ ਮੈੰ ਦੁਨੀਆ ਦੇ ਸਭ ਤੋੰ ਠੰਡੇ ਸ਼ਹਿਰ -64.4°C ਵਿੱਚ🤯🥶 Most Coldest City on Earth|Punjabi Vlog

Поделиться
HTML-код
  • Опубликовано: 4 фев 2025

Комментарии • 639

  • @jasmersinghjassbrar3673
    @jasmersinghjassbrar3673 Год назад +140

    ਯਾਰ ਨਵਦੀਪ ਤੂੰ ਤਾਂ ਕਮਾਲ ਦਾ ਬੰਦਾ ਹੈਂ ਕਦੇ ਠੰਡੇ ਤੋਂ ਠੰਡੇ ਤੇ ਕਦੇ ਸਭ ਤੋਂ ਗਰਮ ਦੇਸ਼ ਚ ਜਾ ਕੇ ਸਾਨੂ ਸਾਰੀ ਦੁਨੀਆ ਵਿਖਾਈ ਜਾਨਾ ਐ ਉਹ ਵੀ ਕੱਲਾ ਇੱਕਲਾ ਈ. ਸਦਕੇ ਜਾਈਏ ਤੇਰੇ ਤੋਂ.

  • @prabhdyalsingh4722
    @prabhdyalsingh4722 Год назад +13

    ਨਵਦੀਪ ਸਿੰਘ, ਲੋਕਾਂ ਨੂੰ ਕੁਝ ਦੱਸਣ, ਸਮਝਾਉਣ, ਵਿਖਾਉਣ ਦਾ ਤੈਨੂੰ ਜਨੂੰਨ ਹੈ। ਉਵੇਂ, ਜੇਕਰ ਕੋਈ ਇਮਾਨਦਾਰ ਤੇ ਗਿਆਨਵਾਨ ਹੋਵੇ ਤਾਂ ਉਸ ਨੂੰ ਕੁਝ ਦੱਸਣ ਦੀ ਲਾਲਸਾ ਬਹੁੁਤ ਹੁੰਦੀ ਹੈ।

  • @KaranMehra-t1n
    @KaranMehra-t1n Год назад +2

    Waake hi paaji ASI baar vaali dunia te nai dekh sakde par tuci saanu baar di duniya poori e video Rahi dikhati thank you very very thanks you 🙏

  • @gurprit8795
    @gurprit8795 Год назад +7

    ਵੀਰ ਆ ਰੁੱਖਾਂ ਦੇ ਬੀਜ਼ ਲੈ ਕੇ ਆਈਉ ਆਪਣੇ ਲਦਾਖ ਦੇ ਇਲਾਕੇ ਚ ਇਹਨਾਂ ਦੀ ਕਾਫੀ ਲੋੜ ਹੈ
    ਇਹ ਬੀਜ ਲੇਹ ਦੇ ਵਿੱਚ ਫੂਨਸੁਖ ਵਾਨਗੜੂ ਹੋਰਾਂ ਦਾ ਸਕੂਲ ਆ ਉਥੇ ਦੇ ਦਿਊ ਉਹ ਰਿਸਰਚ ਕਰ ਰਹੇ ਆ ਜਿਆਦਾ ਘੱਟ ਤਾਪਮਾਨ ਸਹਿਣ ਕਰਨ ਵਾਲੀਆਂ ਫਸਲਾਂ ਤੇ ਬੂਟਿਆਂ ਤੇ
    ਦੇਸ਼ ‌ਭਗਤੀ ਤੌਪਾਂ ਮੋਰੇ ਖੜਨਾ ਈ ਨਹੀਂ ਸਗੋਂ ਆ ਕੰਮ ਦੇਸ਼ ਭਗਤੀ ਆਲਾ ਈ ਆ

  • @gurdialsingh4050
    @gurdialsingh4050 Год назад +51

    ਵਾਹ ਬਈ ਨਵਦੀਪ ਸਿੰਘ, ਇਹ ਤਾਂ ਵਾਕਿਆ ਹੀ ਕੁਦਰਤ ਦਾ ਕ੍ਰਿਸ਼ਮਾ ਹੀ ਹੈ। ਹਮੇਸ਼ਾ ਵਾਹਿਗੁਰੂ ਖੁਸ਼ ਰਖੇ।ਗੁਰਦਿਆਲ ਸਿੰਘ ਖਰੜ (ਪੰਜਾਬ)

  • @AvtarSingh-pw7fv
    @AvtarSingh-pw7fv Год назад +28

    ਬਾਈ ਤੇਰੀ ਹਿੰਮਤ ਨੂੰ ਦਾਦ ਤਾਂ ਦੇਣੀ ਬਣਦੀ ਹੈ ਜਿਹੜਾ ਐਨੀ ਠੰਡੀ ਥਾਂ ਜਾਕੇ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈਂ

  • @ਬਲਦੇਵਸਿੰਘਸਿੱਧੂ

    ਬਹੁਤ ਹਿਮਤ ਕਰ ਰਹੇ ਹੋ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਵਧੀਆ ਵਲੌਗ

  • @sanjeevkumar-br3iq
    @sanjeevkumar-br3iq Год назад +2

    Paji video dekh k hi thand lagan lg py . Nice video

  • @Jasvir-Singh8360
    @Jasvir-Singh8360 Год назад +5

    ਨਵਦੀਪ ਸਿੰਘ ਵੀਰ ਵਾਕਈ ਸਹੀ ਗੱਲ ਤੂੰ ਖਤਰਾ ਈ ਮੁੱਲ ਲੈ ਲਿਆ ਸੀ ਏਨੀ ਠੰਢ

  • @raazsiidhu3587
    @raazsiidhu3587 Год назад +16

    ਨਵਦੀਪ ਬਰਾੜ ਸ਼ੁਕਰੀਆ ਹੈ ਬਾਈ ਜੀ,ਅਸੀਂ ਕੰਬਲ ਚ ਰੂਸ ਦੀ ਠੰਢ ਦੀ ਕਲਪਨਾ ਕਰ ਰਹੇ ਹਾਂ।
    ਰਾਜ ਮਾਸਟਰ, ਦੌਧਰ।।

    • @Navdeepbrarvlogs
      @Navdeepbrarvlogs  Год назад

      🙏🙏❤️❤️

    • @GurwiSidhuVlogs
      @GurwiSidhuVlogs Год назад

      Hahaha 🤣 ਤੁਸੀਂ ਬਿਲਕੁਲ ਠੀਕ ਕਿਹਾ ਰਾਜ ਮਾਸਟਰ ਜੀ 🙏

  • @ks-fp4id
    @ks-fp4id Год назад +2

    Boht vdiya content a bhai 👌👌

  • @sukdeepkaur6901
    @sukdeepkaur6901 Год назад +3

    Babe nanak japji sahib vich likh ditta ..dhrti hor pry hor hor

  • @HarjinderSingh-ce2be
    @HarjinderSingh-ce2be Год назад +27

    ਮਾਣ ਤੇਰੇ ਤੇ ਨਵਦੀਪ ਬਰਾੜਾ ਪਹੁੰਚ ਗਿਆ ਦੁਨੀਆਂ ਦੇ ਸਭ ਤੋਂ ਠੰਢੇ ਸ਼ਹਿਰ। ਰੱਬ ਅੱਗੇ ਅਰਦਾਸ ਅਸਾਡੀ ਨਾ ਰੁਕਣ ਕਦੇ ਤੇਰੇ ਪੈਰ।❤❤❤❤❤❤

  • @jagmohansinghsahansar5134
    @jagmohansinghsahansar5134 Год назад +9

    ਅਸੀਂ ਤਾਂ ਕਦੀ ਜਾ ਨੀ ਸਕਦੇ ਭਾਜੀ ਤੇਰੀਆਂ ਅੱਖਾਂ ਨਾਲ ਅਸੀਂ ਵੀ ਦੇਖ ਲਈ ਦੁਨੀਆਂ ਦੀ ਸਭ ਤੋਂ ਠੰਡੀ ਜਗ੍ਹਾ ਰੱਬ ਤੁਹਾਡਾ ਭਲਾ ਕਰੇ

    • @Navdeepbrarvlogs
      @Navdeepbrarvlogs  Год назад +3

      ❤️❤️🙏🙏

    • @GurwiSidhuVlogs
      @GurwiSidhuVlogs Год назад

      ਸਹੀ ਗੱਲ ਆ ਯਾਰ ਏਥੇ ਪੰਜਾਬ ਆਲੀ ਠੰਡ ਏਨੀ ਲਗੀ ਜਾਦੀ ਆ ਸਾਨੂੰ ਤਾ 😂

  • @dhanwantsidhu5
    @dhanwantsidhu5 Год назад +2

    Hor gallan diya gallan background 🎶 music bht vdia

  • @kamalharman9045
    @kamalharman9045 Год назад +2

    ਇਹ ਤਾਂ ਦੁਨੀਆਂ ਦਾ ਸਭ ਤੋਂ ਠੰਡਾਂ ਸਹਿਰ ਹੈ ਇਸ ਤੋਂ ਵੀ ਵੱਧ ਠੰਡ ਹੈਗੀ ਏਸੇ ਦੇਸ ਵਿੱਚ ਸਾਈਬੇਰੀਆ ਵਿੱਚ ਪਰ ਉੱਥੇ ਕੋਈ ਨਹੀਂ ਰਹਿੰਦਾ ਸਾਇਦ ਈ ਕੋਈ ਵਿਰਲਾ ਬੰਦਾ ਹੀ ਉੱਥੇ ਹੋਵੇ ਬਾਕੀ ਤਰਾਂ ਤਰਾਂ ਦੀ ਦੁਨੀਆਂ ਦਿਖੌਣ ਲਈ ਧੰਨਵਾਦ ਤੁਸੀਂ ਆਪਣੇ ਘਰ ਤੰਦਰੁਸਤ ਆਉ ਇਸ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ

  • @fivetech1914
    @fivetech1914 Год назад +2

    Bole So Nihal, Sat Shri Akaal
    Khalsa Fateh
    sohne scene ne barfili thank ch.

  • @raazsiidhu3587
    @raazsiidhu3587 Год назад +17

    ਜਰਮਨ ਨੂੰ ਰਸ਼ੀਆ ਦੀ ਫੌਜ ਨੇ ਘੱਟ ,ਬਲਕਿ ਖਤਰਨਾਕ ਠੰਢ ਨੇ ਪਿਛਾਂਹ ਮੁੜਨ ਲਈ ਮੁਹਾਲ ਕਰ ਦਿੱਤਾ ਸੀ।
    ਰਾਜ ਮਾਸਟਰ, ਦੌਧਰ।

  • @RajSingh-v6t
    @RajSingh-v6t Год назад +27

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @bhindajand3960
    @bhindajand3960 Год назад +11

    ਘਰ ਬੈਠਿਆ ਨੂੰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਜੋੜਨ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਪੂਰੀ ਦੁਨੀਆਂ ਦੀ ਸੈਰ ਕਰਵਾਉਣ ਜਿੰਦਗੀ ਜਿੰਦਾਵਾਦ

  • @jagirsingh5691
    @jagirsingh5691 Год назад +2

    ਬੱਲੇ ਓਏ ਸ਼ੇਰਾ ।

  • @balbirgill9961
    @balbirgill9961 Год назад +28

    ਇਹਨਾਂ ਦੋਸ਼ਾਂ ਵਿੱਚ ਅਫੀਮ ਤੇ ਭੁੱਕੀ ਵੀ ਹੁੰਦੀ ਆ ਬਰਾੜ ਸਾਹਿਬ ।

    • @VickyMattu-jd2us
      @VickyMattu-jd2us 11 месяцев назад +2

      😂😂😂😂😂😂 kala

    • @KGFgaming-y4f
      @KGFgaming-y4f 2 месяца назад +2

      Kala maal 😂😂😂😂aale

    • @Helpingattitude
      @Helpingattitude Месяц назад +3

      ਆਪਣਾ ਵੀ ਇਹੀ ਸਵਾਲ ਐ , ਭੇਂ ਚੋ ਸਮਾਨ ਮਿਲਣਾ ਚਾਹੀਦਾ ਫੇਰ ਭਾਵੇਂ ਨੰਗਿਆ ਨੂੰ ਤੌਰ ਲੀ ਨਹੀਂ ਤਾਂ ਅਸੀਂ ਅਮਲੀ plus 64 ਵੀਂ ਪਾਣੀ ਦੇ ਸਿੱਟੇ ਨਾਲ ਮਰ ਜਾਈਐ 😊

    • @Harsh-q4q
      @Harsh-q4q Месяц назад

      ❤❤❤❤

    • @agyapalboparai1387
      @agyapalboparai1387 26 дней назад +1

      😂

  • @ranbirsinghjogich197
    @ranbirsinghjogich197 Год назад +14

    ਦੁਨੀਆਂ ਪਰੇ ਤੋਂ ਪਰੇ , ਧੰਨ ਹਨ ਇਹ ਇਨਸਾਨ ਖਾਣਾ ਪੀਣਾ ਕੁਝ ਭੀ ਹੋਵੇ ਕੁਦਰਤ ਨੇ ਉਸ ਤਰ੍ਹਾਂ ਦੇ ਹੀ ਸਾਧਨ ਰੱਖੇ ਹੋਏ ਹਨ। ਕੁਰਬਾਨ ਤੇਰੇ ਤੇ ਸ਼ੇਰ ਪੁੱਤਰਾ ਜੋਂ ਸੁਪਨੇ ਵਿਚ ਸੀ ਉਹ ਹਕੀਕਤ ਵਿੱਚ ਦਿਖਾ ਦਿੱਤਾ। ਸਦਾ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ ਜੀ।

  • @SatnamSingh-fe3tg
    @SatnamSingh-fe3tg Год назад +8

    Dhan Guru Nanak Dev g Chadhadi Kala rakhna 🙏🙏

  • @graniteworld9116
    @graniteworld9116 Год назад +1

    Maza aa gaya eh blog dekh k

  • @SURJEETSINGH-vo4ff
    @SURJEETSINGH-vo4ff Год назад +1

    Barar sab bada honsla ya thwada ini thand ch travel ker rahe.Nice video.

  • @Seerat1213
    @Seerat1213 Год назад +15

    ਵਾਹਿਗੁਰੂ ਜੀ ਮਿਹਰ ਕਰਨ ਵੀਰ ਉਪਰ ਧਿਆਨ ਰੱਖੀ ਵੀਰ ਕਿੱਤੇ ਵਿਲੋਗ ਦੇ ਚੱਕਰ ਵਿੱਚ ਠੰਡ ਨਾ ਲਗਵਾ ਲਈ ਖੁਸ਼ ਰਹੋ❤👌👍🙏

  • @vkssahil
    @vkssahil Год назад +1

    best part 7:54 ye oymyakon jayega.......

  • @harnekmalla8416
    @harnekmalla8416 Год назад +6

    ਕਮਾਲ ਦਾ ਬੰਦਾ ਏ ਤੂੰ ਭਰਾ ਜਿਹੜਾ ਇੰਨੀ ਠੰਡ ਵਿੱਚ ਤੁਰੀਆਂ ਫਿਰਦਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @Ajmerkhalsa373
    @Ajmerkhalsa373 Год назад +3

    ਵੀਰ ਜ਼ਿਆਦਾ ਠੰਢ ਵਿੱਚ ਵੀ ਰਹਿਣ ਦਾ ਕੋਈ ਅਨੰਦ ਨਹੀਂ ਆਪਣੇ ਪੰਜਾਬ ਤੋਂ ਵਧੀਆ ਕੋਈ ਮੌਸਮ ਨਹੀਂ ਅਤੇ ਕੋਈ ਜਗ੍ਹਾ ਨਹੀਂ ਬਰਫੀਲੇ ਇਲਾਕੇ ਵਿੱਚ ਜਾ ਕੇ ਤਾਂ ਇਵੇਂ ਲੱਗਦਾ ਕਿ ਇਹਦੇ ਨਾਲੋਂ ਤਾਂ ਘਰ ਹੀ ਠੀਕ ਸੀ

  • @lifeonwheels42
    @lifeonwheels42 Год назад +1

    ਭਰਾਂ ਸਾਡਾ ਰਸੀਆਂ ਦੀ ਭਾਸ਼ਾ ਆਲੇ ਵੱਟ ਕੱਢ ਰਿਹਾ ਤੇ ਸਾਨੂੰ ਸਿਰਫ ਦਾਦਾ ਦਾਦਾ ਦਾਦਾ ਆਲੇ ਸ਼ਬਦ ਹੀ ਸਮਝ ਆ ਰਹੇ ਆ

  • @Jazz-wg1je
    @Jazz-wg1je Год назад +1

    In yukon and in nunwick have similar temperature. All lakes always being used as roads.

  • @harbanslalsharma4052
    @harbanslalsharma4052 Год назад +1

    18.50 Eh lehraan nhi. Pani jamm ke failda hai jis kar ke baraf vichkaaron ooper uth jandi hai.

  • @wanderurstraveller
    @wanderurstraveller Год назад +2

    Mera bhe plan tha Almaty se Yakutsk jana tha but Almaty me foot 🦶🏻 fracture ho gya. Airlift se india returned. But fir se jau ga mai jana jarur hai. Mera life ka aim hai Yakutsk in January 2024.

  • @SsSs-ww4je
    @SsSs-ww4je Год назад +1

    Wahegure ji app sahai hun app ji nal sub usda sukar he Sache tha sacha hoia val na vinga hoia gabrana nahi chote veer Navdeep singh surma Thanks Satnam valvotronic silencer gk1 delhi 48

  • @RaghbeerSinghSekhon
    @RaghbeerSinghSekhon Год назад +4

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏

  • @jeetsingh3172
    @jeetsingh3172 Год назад +4

    Waheguru ji ka Khalsa waheguru ji Fateh ,,

  • @yashvardhansingh6556
    @yashvardhansingh6556 Год назад +1

    पाजी Old monk rakhi naal😂❤🙏

  • @JashanGill22
    @JashanGill22 Год назад +3

    Privet bai ji ….dhyan rkhyo apna.. sari duniya sanu tusi ghumoni aa…eh jimmewari aa thodi ❤️🔥
    WAHEGURU JI KA KHALSA
    WAHEGURU JI KI FATEH
    KHALSA JI

    • @Navdeepbrarvlogs
      @Navdeepbrarvlogs  Год назад +1

      Waheguru ji ka khalsa waheguru ji ki fateh ji🙏🙏❤️❤️

  • @HarjotSinghBangar
    @HarjotSinghBangar Год назад +5

    Hello brother ,, asi KHARAR bethe russia dekh rahe aa tuhadi mehnat sadka ,,, bht bht shukriya ,,u r giving me that inspiration to travel foreign. Thank u

  • @bschauhan9751
    @bschauhan9751 Год назад +8

    Waheguru Ji, keep it up. Singha di har maidaan Fateh Hove Ji.

  • @DhillonJinder07
    @DhillonJinder07 Год назад +1

    calgary ch -30 takk ho jnda
    edmonton ch -40 takk
    oh v kuz days e rhda

  • @rajdeepmaan5651
    @rajdeepmaan5651 Год назад +1

    Veere Waheguru ttuhanu sdaa tandrust rakhe te tusi sanu hor bhut country ghumande rho sdha

  • @jorawarbhullar9493
    @jorawarbhullar9493 Год назад

    Veere dhan a yrr tu klla hi jina shehra de naam kde sune v ni tu uthe ghum reha… mean gal oh v klla ❤❤

  • @humanmorehuman3541
    @humanmorehuman3541 Год назад +2

    Courage …..courage……courage….all love ….please keep on making and sharing…..❤❤❤❤❤

  • @BalvirSingh-kz3uf
    @BalvirSingh-kz3uf Год назад +3

    ਵਾਹਿਗੁਰੂ ਜੀ ਭਲਾ ਕਰੀ ਸਰਬੱਤ ਦਾ ਜੀ

  • @RAAZMUSAFIR
    @RAAZMUSAFIR Год назад +14

    ਨਵਦੀਪ ਬਈ!! ਵਾਹਿਗੁਰੂ ਜੀ ਮੇਹਰ ਕਰੋ ਜੀ । ਹਮੇਸ਼ਾ ਵਾਹਿਗੁਰੂ ਖੁਸ਼ ਰਖੇ।

  • @Janti838
    @Janti838 Год назад +4

    Waheguru ji Mehar kro ji 🙏

  • @kingalwaysking9842
    @kingalwaysking9842 Год назад +1

    ਬਹੁਤ ਘੈਂਟ ਕਮ

  • @harbhajansingh4663
    @harbhajansingh4663 Год назад +4

    ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @DeepakChauhan-pg1vg
    @DeepakChauhan-pg1vg Год назад +2

    Wah Sardar Ji , Punjab Jindabad

  • @simrankaursiledar7324
    @simrankaursiledar7324 Месяц назад

    Paji wo Vadiya banda tha ..
    Tusi to bohat ache Bande ho paji waheguru ji tainu hore tarakiya bakshe ❤

  • @bosschahal567
    @bosschahal567 Год назад +2

    Waheguru tuhanu hamesha kamjabi bakshayy

  • @rustambirsinghsohi1579
    @rustambirsinghsohi1579 Год назад +1

    This year canada ch thand pai hi nai vere, this time edmonton is going -1, jehra ke -38 hunda. This year is soo good

  • @amnindersinghgill7958
    @amnindersinghgill7958 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਵੀਡੀਓ ਵੀਰੋ ਵਾਹਿਗੁਰੂ ਮੇਹਰ ਕਰੇ 🙏 ♥️

  • @lonesikh
    @lonesikh Год назад +2

    Veer Dhan aa tu.....Waheguru tere naal rehan.

  • @RaviKumar-nt2rb
    @RaviKumar-nt2rb Год назад +1

    Bai jma shi gal he। 😅😅😅

  • @JarnailKumar-f2j
    @JarnailKumar-f2j Год назад +9

    ਬਾਈ ਬਹੁਤ ਮਿਹਨਤ ਆ ਥੌਡੀ ਵਾਹਿਗੁਰੂ ਤਰੱਕੀ ਬਕਛਨ 🙏🙏👍

  • @RanjeetSingh-vo3qp
    @RanjeetSingh-vo3qp Год назад +5

    Veer g salute. Waheguru g mehar kre....

  • @Godisone77777
    @Godisone77777 15 дней назад

    Waheguru ji bless You Navdeep Ji ❤ nice vedio 💐 🌹

  • @MANJOTSINGH-r4d
    @MANJOTSINGH-r4d Год назад +1

    Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji

  • @sarajmanes4505
    @sarajmanes4505 Год назад +2

    Sat Shri Akal Ji So Amazing Video God Bless You Long Life And Good Health Thanks Dear Little Bro 🙏🙏👌👌👍👍👏👏❤❤

  • @hinduhindusthani66
    @hinduhindusthani66 Год назад +3

    #carry on jatta

  • @surindersingh757
    @surindersingh757 Год назад +2

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ

  • @Karajboparai011
    @Karajboparai011 Год назад +1

    ❤veer ji thodi smile boht vdia aa

  • @amritpalsingh7421
    @amritpalsingh7421 Год назад +11

    Tuhadi video di wait e chl rhi c ... love you bro. waheguru aang sang ❤❤

  • @VikramSingh-xc8cc
    @VikramSingh-xc8cc Год назад +1

    Shukar ha bhai vlog aya

  • @jsentertainment521
    @jsentertainment521 Месяц назад

    ਦੇਖਿਆ ਜੱਟਾ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਦਸਤਾਰ ਰੱਖਿਆ ਕਰ ਰਹੀਂ -64 ਦੀ ਠੰਡ ਤੋਂ ਵੀ।
    ਧੰਨ ਤੇਰੀ ਸਿੱਖੀ ਮੇਰੇ ਬਾਜ਼ਾ ਵਾਲ਼ੇ ਪਾਤਸ਼ਾਹ

  • @JashanGill22
    @JashanGill22 Год назад +1

    Veere agli video ch dsyo eh jgha de bare
    Population,crime,business,natural disasters,food eda da kuch v…Have a safe journey ❤️👍🏻

  • @seetvpunjabi7192
    @seetvpunjabi7192 Год назад +1

    ਬਹੁਤ ਵਧੀਆ ਲੱਗੀ video ਵੀਰ

  • @nasirhumayunsis
    @nasirhumayunsis Год назад +10

    🇵🇰 ❄ I am shivering to see your video. Your parna is very good.which is saving your head during -50 C . What a nice taste of lassi in this temperature for a punjabi.

  • @kamalpreetsinghadvocate7755
    @kamalpreetsinghadvocate7755 Год назад +1

    Bai yaar salute Punjab vich 15 ,20 celsius te jame pae han

  • @GurpreetSingh-zh9tn
    @GurpreetSingh-zh9tn Год назад +2

    Sat Shri akal ji.... Gurpreet amritsar to

  • @Abhi-ht5ri
    @Abhi-ht5ri Год назад +1

    Siraaaa bai ji ❤❤

  • @jaspalsingh150
    @jaspalsingh150 Год назад +6

    Wah Brar sahib wah.Kamal hai. When your travels are complete your travels, I hope you will write a book. You are the sikh version of Ibn Batuta & Marco Polo. May WAHEGURU JI bless you. Do you get time to do some Paath. There are some Yog-asanas, which help to fight cold. May be baba Ramdev can advise you on that.

  • @JSingh_8185
    @JSingh_8185 Год назад

    ਰੱਬ ਦੇ ਰੰਗ ਹੈ ਇਹ ਵੀ। ਕਿਤੇ ਦੁਬਈ ਵਰਗੇ ਦੇਸ਼ਾਂ ਵਿਚ +50 ਟੈਂਪਰੇਚਰ ਚਲਾ ਜਾਂਦਾ ਤੇ ਇਥੇ -50 ਤੇ ਹੋਰ ਵੀ ਘੱਟ। ਰੱਬ ਦੀ ਕੁਦਰਤ ਹੈ।

  • @gurmailsinghdhillon6268
    @gurmailsinghdhillon6268 Год назад +1

    ਵਾਹਿਗੁਰੂ ਮੇਹਰ ਕਰਨ ਸਤਿਨਾਮ ਵਹਿਗੁਰੂ ਜੀ

  • @reshamsingh7609
    @reshamsingh7609 Год назад +1

    Nice..... Very good job.... Carry on.... Thanks....

  • @ranjit7858
    @ranjit7858 Год назад +1

    Good bro keep it up

  • @pendutv6302
    @pendutv6302 Год назад +4

    Waheguru ji 🙏

  • @brarsaab007
    @brarsaab007 Год назад +4

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs  Год назад +1

      Waheguru ji ka khalsa waheguru ji ki fateh ji🙏🙏❤️❤️

  • @JaswinderSingh-io7uo
    @JaswinderSingh-io7uo Год назад +3

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @eknoorsingh4862
    @eknoorsingh4862 Год назад +1

    Bahut vadia km kar rahe o veerji❤❤❤❤

  • @SatpalSingh-sf6ou
    @SatpalSingh-sf6ou Год назад +1

    Bai mei te Rajaai vich warke Tera blog dekh reha Waan. Mazaa hi aa gaya. Sat Sri Akal tenu veerji

  • @Amazingworld-n8v
    @Amazingworld-n8v Год назад

    Brar Saab 🙏🙏🙏.. veer kal bht Udeek kiti video di .. kal free c main total. Daily Gift (video) de deya kar veer sanu.. Fabulous journey 👌👌👌

  • @webbtron782
    @webbtron782 Год назад

    Barar sahib punjabiyaan dee Shan vakhree 🎉

  • @parvindersingh7603
    @parvindersingh7603 Год назад +4

    ਕੁਦਰਤ ਦੇ ਰੰਗ ਨਿਆਰੇ ਬਾਈ ਜੀ ਧੰਨ ਹੈ ਤੁਸੀਂ ਇਹਨੀਂ ਠੰਢ ਦਾ ਨਜ਼ਾਰਾ ਲੈ ਰਹੇ ਹੋ

  • @manishsaini3976
    @manishsaini3976 Год назад +1

    Wah 22

  • @soulbuddy6254
    @soulbuddy6254 Год назад +2

    ਵਾਹ ਜੀ ! ਠੰਡ ਲੱਗਣ ਲੱਗ ਪਈ ਵੀਡਿਓ ਵੇਖਕੇ 😊

  • @Globalflavors
    @Globalflavors Год назад +1

    Yaar tenu ki aakhar aayee aye eho j kamm karan nu? 😜😜Bless you bro and we love you for what you're doing.

  • @ramandeepkaur5894
    @ramandeepkaur5894 Год назад

    Bhut vdia veerji👍

  • @balvindersingh3813
    @balvindersingh3813 Год назад +1

    ਧੰਨ ਆ ਬਾਈ ਜੀ

  • @amarjitsingh1946
    @amarjitsingh1946 Год назад +1

    ਵਾਹਿਗੁਰੂ ਜੀ ਬਹੁਤ ਵਧੀਆ ਜੀ ਨਾਇਸ਼ 🙏🙏💙

  • @Rajdeean686
    @Rajdeean686 Год назад

    Yarr sirra Lata vkha ke❤❤

  • @balwinderbrar3739
    @balwinderbrar3739 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @amarjeetbhui4749
    @amarjeetbhui4749 Год назад +1

    बहुत ठंडा,,, समझ नहीं आता निर्माण कार्य कैसे होता होगा,,,?

  • @strangegaming5261
    @strangegaming5261 Год назад

    bhai tanuu dekh dekh ka manu thand lagi jandi..🥶🥶

  • @Ishmeet_singhgaming4456
    @Ishmeet_singhgaming4456 Год назад +1

    Good journey bhai navdeep ji

  • @krishansingla5651
    @krishansingla5651 Год назад

    Wah bai ji apna dhyan rakhna veer ji Ssa verr

  • @manjotbrar7636
    @manjotbrar7636 Год назад +1

    God bless brother