ਸਮੁੰਦਰ ਦੇ ਹੇਠਾਂ ਚੱਲਦੀ ਇੰਗਲੈਂਡ ਦੀ ਟਰੇਨ English Channel Train | Punjabi Travel Couple | Ripan Khushi

Поделиться
HTML-код
  • Опубликовано: 3 дек 2024

Комментарии • 298

  • @MajorSingh-po6xd
    @MajorSingh-po6xd 4 месяца назад +19

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਵਿਦੇਸ਼ਾਂ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ 5:23 ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @bhinder_singh_.8093
    @bhinder_singh_.8093 4 месяца назад +32

    ਬਾਈ ਰਿਪਨ ਵੀਰ ਇਗਲੈਂਡ ਵਿਚ ਜਿੱਥੇ ਮਹਾਰਾਜ ਰਣਜੀਤ ਸਿੰਘ ਅਤੇ ਉਹਨਾਂ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਪੁਰਾਤਨ ਨਿਸ਼ਾਨੀਆਂ ਪਈਆਂ ਹੋਈਆਂ ਹਨ ਉਹ ਜਰੂਰ ਵਿਖਾਇਉ ਸਾਰਾ ਪਰਿਵਾਰ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ ਜੀ ਵਹਿਗੁਰੂ ਤੁਹਾਨੂੰ ਸਦਾ ਖੁਸ਼ ਰਖੇ

  • @DilbagSingh-xh8sd
    @DilbagSingh-xh8sd 4 месяца назад +9

    ❤❤ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ❤❤❤❤❤❤❤

  • @b.scheema6392
    @b.scheema6392 4 месяца назад +20

    ਸੰਨ 2002 ਚ ਟ੍ਰੇਨ ਚੱਲੀ ਸੀ ਕੇਲੇ ਸ਼ਹਿਰ ਫਰਾਂਸ ਤੋਂ ਡੋਵਰ ਸ਼ਹਿਰ ਇਗਲੈਂਡ ਚ

  • @jaswantsingh3190
    @jaswantsingh3190 4 месяца назад +10

    ਰਿਪਿਨ ਤੇ ਖੁਸ਼ੀ ਸਮੁੰਦਰ ਦੀ ਟਰੇਨ ਵੇਖ ਕੇ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @ravisapkota6935
    @ravisapkota6935 4 месяца назад +5

    ਬਹੁਤ ਹੀ ਪਿਆਰੀ ਜੌੜੀ
    ਵਾਹਿਗੁਰੂ ਜੀ ਆਪ ਜੀ ਹਮੇਸ਼ਾ ਖੁਸ਼ ਰੱਖਣ
    ਤੁਸੀ ਇਸੇ ਤਰ੍ਹਾਂ ਹੀ ਹਸਦੇ ਵਸਦੇ ਖੁਸ਼ ਰਹੋ
    ਸਾਰੀ ਦੁਨੀਆਂ ਹਸਦੇ ਹਸਦੇ ਘੁਮੋ ਵੇਖੋ ਅਤੇ ਸਾਨੂੰ ਵੀ ਵਖਾਉ
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ

  • @mangalsingh8905
    @mangalsingh8905 4 месяца назад +9

    Kye baat he Puttar Ripan khusi
    Very Nice Train
    Rab Lambi Umar kare

  • @JagtarSingh-wg1wy
    @JagtarSingh-wg1wy 4 месяца назад +5

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਟਰੇਨ ਦੇ ਸਫ਼ਰ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @sushilgarggarg1478
    @sushilgarggarg1478 4 месяца назад +6

    Iam big fan punjabi travels couple ❤❤❤❤❤❤.....@

  • @SatnamSingh-fe3tg
    @SatnamSingh-fe3tg 4 месяца назад +4

    Dhan Guru Nanak Dev g Chadikala Rakhna 🙏

  • @Amrit-k10
    @Amrit-k10 4 месяца назад +15

    Ripan ਬਾਈ London ਵਿੱਚ ਮਹਾਰਾਜਾ ਦਲੀਪ ਸਿੰਘ ਦੇ Related ਜਗ੍ਹਾ ਵੀ ਦਿਖਓ ਸਾਰੀਆਂ

    • @KuldeepSingh-yu3ql
      @KuldeepSingh-yu3ql 4 месяца назад

      ਮੇਰੇ ਦਿਲ ਦੀ ਗੱਲ ਕਹਿ ਤੀ ਤੁਸੀਂ

  • @manjitsinghkandholavpobadh3753
    @manjitsinghkandholavpobadh3753 4 месяца назад +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @GagandeepSingh-sj9mm
    @GagandeepSingh-sj9mm 4 месяца назад +3

    Waheguru Ji Khalsa Ripan and Khushi Waheguru Ji Fateh

  • @baljindersingh7802
    @baljindersingh7802 4 месяца назад +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @tarsemsinghsinghtarsem9301
    @tarsemsinghsinghtarsem9301 4 месяца назад +56

    ਮੈ ਜਿਥੋ ਸਮੰਦਰ ਵਿਚੌ ਵੜਦੀ ਫਰਾਂਸ ਦਾ ਸਹਿਰ ਕੇਲਸ ਤੋ ਡੌਕੀ ਲਾੲਈ ਸੀ

  • @BalKarSingh-f2g
    @BalKarSingh-f2g 4 месяца назад

    Bhut hai piarí jodi a God bless you puttr ji 😊

  • @sawranjeetsinghsidhusawran1384
    @sawranjeetsinghsidhusawran1384 4 месяца назад +8

    ਪਿੰਡ ਆ ਜਾਊ ਤੁਹਾਡੇ ਇਲਾਕੇ ਵਿੱਚ ਸ਼ੇਰ ਫਿਰਦਾ ਕੱਟੂ ਤੇ ਭੱਠਲ ਪਿੰਡ ਵਿੱਚ,, ਤੁਹਡੀ ਉਡੀਕ ਕਰ ਰਿਹਾ ਹੈ

  • @tarsemsinghsinghtarsem9301
    @tarsemsinghsinghtarsem9301 4 месяца назад +3

    ਅੱਜ ਤੋ ਪਦਰਾ ਸਾਲ ਪਹਿਲੇ ਇਸ ਟ੍ਰੇਨ ਤੇ ਆਪਣੇ ਪੰਜਾਬੀ ਮੁੰਡੇ ਪਹਾੜੀਆ ਤੇ ਛਾਲ ਮਾਰ ਕੇ ਚਲਦੇ ਸੀ ਆਹ ਤਾਰਾ ਬਾਅਦ ਵਿਚ ਲਾਈ ਅਆ

  • @rajinderrohi3847
    @rajinderrohi3847 4 месяца назад +5

    ਰਿਪਨ ਤੇ ਖੁਸ਼ੀ ਤੁਸੀਂ ਹਰ ਥਾਂ ਰਿਸ਼ਤਾ ਬਣਾ ਕੇ ਤੁਰਦੇ ਹੋ ਪਰ ਇਥੋਂ ਵਾਲੇ ਬੇਬੇ ਬਾਪੂ ਕਮਾਲ ਦੇ ਲੱਗੇ

  • @sushilgarggarg1478
    @sushilgarggarg1478 4 месяца назад +4

    Welcome 🙏 to back England UK 🇬🇧 😀 🙌 👏 😄 👍 🇬🇧 😀 🙌 👏 😄

  • @mangakakru1861
    @mangakakru1861 4 месяца назад

    Bohat.sara
    Pyar😊🤗🤗💞👌🙏

  • @sushilgarggarg1478
    @sushilgarggarg1478 4 месяца назад +2

    Thanks for see English channel trian in England 🇬🇧 👍 😀 🙏 🙌 👏 🇬🇧 👍 😀 🙏 🙌 👏 🇬🇧

  • @manjeetkaurwaraich1059
    @manjeetkaurwaraich1059 4 месяца назад +1

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਰਿਪਨ ਵੀਰੇ ਤੇ ਖੁਸ਼ੀ

  • @SukhwinderSingh-wq5ip
    @SukhwinderSingh-wq5ip 4 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @babalpreetsingh7839
    @babalpreetsingh7839 Месяц назад

    17:00 ਰਿਪਨ ਵੀਰੇ ਠੀਕ ਆ ਮੈਂ ਸਮਝ ਗਿਆ ਫਿਰ ਤਾਂ ਕੋਈ ਫਾਇਦਾ ਹੈ ਨੀ ਟਰੇਲ ਵਿਚ ਹੋਣ ਦਾ ਤੁਸੀਂ ਤਾਂ ਐਕਸਪੀਰੀਅਸ ਕਰ ਲਿਆ ਪਰ ਅਸੀਂ ਇਹ ਕੁਝ ਵੀ ਦੇਖਿਆ ਫਿਰ ਤੁਸੀਂ ਜਹਾਜ਼ ਤੇ ਹੀ ਆ ਜਾਂਦੇ ਇੰਨੇ ਪੈਸੇ ਕਾਹਨੂੰ ਖਰਚੇ😢

  • @darshangill26
    @darshangill26 4 месяца назад +2

    ਰਿਪਨ। ਤੇਖੁਸ਼ੀ ਬੀਬਾ। ਨਾਨਕੇ। ਪੁਹਚਾਉਣ। ਤੇ। ਬਹੁਤ ਬਹੁਤ। ਮੁਬਾਰਕਾਂ

  • @RanjeetSandhu-ne4wr
    @RanjeetSandhu-ne4wr 3 месяца назад

    ਬਹੁਤ ਵਧੀਆ ਲੱਗਿਆ ❤❤❤

  • @simerjitkaur1756
    @simerjitkaur1756 4 месяца назад +1

    Guys veere very funny 🤣 bohot badhiya vlog bless you khush raho hamesha

  • @punjabisingh4585
    @punjabisingh4585 4 месяца назад

    ❤❤❤❤❤❤❤❤🎉 waheguru ji sat shree akaal ji

  • @phulkaristudiomk1908
    @phulkaristudiomk1908 4 месяца назад

    ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ

  • @harbhajansingh8872
    @harbhajansingh8872 4 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @Indian_vlog678
    @Indian_vlog678 4 месяца назад +5

    ਵਾਹਿਗੁਰੂ ਭਲੀ ਕਰੇ

  • @manjindersinghbhullar8221
    @manjindersinghbhullar8221 4 месяца назад +2

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡਾ ਦੁਨੀਆਂ ਦਾਰੀ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻

  • @lsone5166
    @lsone5166 4 месяца назад

    Rippan te Khushi. Please blogs rozana chaheeda ❤❤❤❤

  • @sushilgarggarg1478
    @sushilgarggarg1478 4 месяца назад +2

    Best wishes for back country England 🇬🇧 🙏 👏 👍 ❤️ 💙 🇬🇧 🙏 👏 👍 ❤️ 💙 🇬🇧

  • @jeetsaab2603
    @jeetsaab2603 4 месяца назад +1

    ਬਾਈ ਰਿਪਿਨ ਨੂੰ ਸਾਰਾ ਪਤਾ ਮੀਂਹ ਬੜਾ ਡਿਗ ਰਿਹਾ ਬਾਦ ਚ ਕਹਿ ਤਾਂ ਸਤਸ਼੍ਰੀਅਕਾਲ ਭੈਣੇ 🙏🏻

  • @PrabhjotKaur-sc2jj
    @PrabhjotKaur-sc2jj 4 месяца назад +2

    Waiting for marriage with very excitement 😉

  • @ryandhaliwal7778
    @ryandhaliwal7778 4 месяца назад +1

    Sat shri akal Ripan nd Khushi. I am so excited to see again South Hall. Barmingham nd other places in u k. Mai 2 time visit ke chuki han. Bahut hi vadhiya lgda. Barmingham meri sis rehindi hai. I like u k. Love u both. Jeende vasde rho g. 🌹🎉

  • @Searchboy77
    @Searchboy77 4 месяца назад +1

    Waheguru ji 🙏 kirpa kare

  • @sushilgarggarg1478
    @sushilgarggarg1478 4 месяца назад +2

    Best wishes for New back country England 🇬🇧 👏 🙌 👌 👍 🙏 🇬🇧 👏 🙌 👌 👍 🙏 🇬🇧 👏 🙌

  • @Mohit_Malhotra
    @Mohit_Malhotra 4 месяца назад +2

    Tuhade vlogs bhut informative te sohne hunde ne ji God bless you 🙏 Love from Mohali....🥰

  • @SukhpalDhaliwal-j1g
    @SukhpalDhaliwal-j1g 4 месяца назад

    🌹🌹🙏🙏👍👌👌🌹🌹ਬਾਈ ਬਹੁਤ ਘੈਟ ਜੱਟ ਪੰਜਾਬੀ 🙏🙏👌👌👍👍🌹🌹

  • @arveenlund9847
    @arveenlund9847 4 месяца назад +1

    Waheguruji waheguruji waheguruji waheguruji waheguruji waheguruji waheguruji waheguruji ripan khushi

  • @GogaGill-p4f
    @GogaGill-p4f 4 месяца назад

    Nice Ripan and khushi ji ❤❤

  • @lakhwinderpannu5679
    @lakhwinderpannu5679 4 месяца назад +1

    Waheguru tuhadi chardi Kala rakhan bachio

  • @anilarora9785
    @anilarora9785 3 месяца назад

    ਭਾਈ ਰਿਪਨ ਵੀਰ ਜੀ, ਆਪਦਾ ਅੰਦਾਜ਼ ਬਹੂਤ ਹੀ ਵਧੀਆ ਹੈ, ਘਰ ਬੈਠੇ ਬਾਹਰ ਦੇ ਮੁਲਕਾਂ ਦੀ ਸੈਰ ਹੋ ਜਾਂਦੀ ਹੈ ਨਾਲੇ ਘੁੰਮਣ ਦੀ ਥਾਂਵਾਂ ਬਾਰੇ ਚੰਗੀ ਜਾਣਕਾਰੀ ਮਿਲ ਜਾਂਦੀ ਹੈ। ਕੋਸ਼ਿਸ਼ ਕਰੋ ,ਕਿ ਕਿਸੇ ਵੀ ਥਾਂ ਤੇ ਵੇਜ ਹੋਟਲ ਦੀ ਵੀ ਜਾਣਕਾਰੀ ਮਿਲ ਸਕੇ ਤਾਂ, ਕਿਉਂਕਿ ਜਿਆਦਾਤਰ ਬਾਰਲੇ ਮੁਲਕਾਂ ਵਿੱਚ ਸ਼ਾਕਾਹਾਰੀ ਖਾਣਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ । ਧੰਨਵਾਦ।

  • @jagjeetkaur4229
    @jagjeetkaur4229 4 месяца назад +2

    Bata Sandeep t ua d Veer nu paiar t mama ji mammy ji nu sat shri akal ji🙏🙏🌹🌹♥️♥️🥀🥀💌💌

  • @sushilgarggarg1478
    @sushilgarggarg1478 4 месяца назад +2

    Enjoy a tour of Luxembourg 🇱🇺 ✨️ 💖 💛 💕 ❤️ 🇱🇺 ✨️

  • @baljinderbanipal3438
    @baljinderbanipal3438 4 месяца назад +1

    ਦੀਪ ਸਿੱਧੂ ਨੇ ਕਿਹਾ ਸੀ ਪਾਤਸ਼ਾਹੀ ਦਾਵਾ ।
    ਸਾਡਾ ਕੋਹਿਨੂਰ ਹੀਰਾ
    ਸਾਡਾ ਰਾਜ ਸੀ ।

  • @PreetDhaliwal-xh6dm
    @PreetDhaliwal-xh6dm 4 месяца назад +1

    Hello London nice southhal vist good thanks ❤😘💕🎸🙏

  • @ParminderBaloursingh-wm2le
    @ParminderBaloursingh-wm2le 4 месяца назад +1

    Jis country vich singh rhende a sav chardikalla vich rhenn👍👍🌹🌹

  • @chamkaur_sher_gill
    @chamkaur_sher_gill 4 месяца назад +2

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤❤❤

  • @gurisandhu9108
    @gurisandhu9108 4 месяца назад +1

    ਬਾਈ ਰਿੱਪਨ ਮਹਾਰਾਜਾ ਰਣਜੀਤ ਸਿੰਘ ਨਾਲ Realted places ਦੇਖਾਓ please

  • @satdevsharma7039
    @satdevsharma7039 4 месяца назад

    ਰਿਪਨ ਖੁਸ਼ੀ ਤੁਸੀਂ ਮੇਰਾ ਅੱਧਾ ਸੁਫਨਾ ਪੂਰਾ ਕਰ ਦਿੱਤਾ। ਮੈਂ ਮਈ ਵਿਚ ਸਾਊਥਾਲ ਗਿਆ ਸੀ ਅਤੇ ਇਹ ਟਨਲ ਵਾਲੀ ਟਰੇਨ ਦੇਖਣੀ ਚਾਹੁੰਦਾ ਸੀ ਪਰ ਜਾ ਨਹੀਂ ਸਕਿਆ। ਤੁਸੀਂ ਦਿੱਖਾ ਦਿੱਤਾ। ਧੰਨਵਾਦ ਜੀ ਸਤਿ ਸ੍ਰੀ ਆਕਾਲ। ❤❤❤🙏🙏🇺🇸

  • @SandhuUk-v5x
    @SandhuUk-v5x 4 месяца назад

    Satsiriakal veer g boht sone vlog❤❤
    Love u waheguru g da khalsa waheguru g di fateh👏👏

  • @kuldipkumar5322
    @kuldipkumar5322 4 месяца назад +1

    ਰਿਪਨ ਬਾਈ ਅਜੇ ਕਲ ਹੀ ਮਨਦੀਪ ਬਰਾੜ ਦਾ ਵੀ ਜਪਾਨ ਦਾ ਸਮੁੰਦਰ ਵਾਲੀ ਟ੍ਰੇਨ ਦਾ ਸਫ਼ਰ ਵੇਖਿਆ ਸੀ।ਅੱਜ ਤੁਹਾਡਾ ਵੀ ਵੇਖਦੇ ਹਾਂ , ਕਿੱਦਾਂ ਦਾ ਰਹੇਗਾ ।

  • @deepNirmaanVlogs
    @deepNirmaanVlogs 4 месяца назад +1

    ਕੱਦੂ ਤਾਂ ਰਿਪਨ ਵੀਰੇ 50-60ਰੁਪਏ ਕਿਲੋ ਮਿਲ ਰਿਹਾ ਆਪਣੇ ਏਧਰ ਅੱਜ ਦੇ ਸਮੇਂ ਕੱਲ ਦਾ ਕੁੱਝ ਕਹਿ ਨਹੀਂ ਸਕਦੇ ❤🎉

  • @dogravanshika
    @dogravanshika 4 месяца назад +1

    😂😂😂😂 mainu Sachi bahut haasa aaya ki kha ke Ture ta fer Khan tur pey ripan de muh vicho gal bahut saji 😊😊

  • @darasran556
    @darasran556 4 месяца назад

    ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @SurinderKaur-i8d
    @SurinderKaur-i8d 4 месяца назад

    Ripan veer ji and Khushi di SSA ji

  • @hsgill4083
    @hsgill4083 4 месяца назад

    ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦਾ ਸਮੁੰਦਰੀ ਟ੍ਰੇਨ ਅਤੇ ਇੰਗਲੈਂਡ ਦਿਖਾਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @KuldeepKaur-pd7lm
    @KuldeepKaur-pd7lm 4 месяца назад

    ਬਹੁਤ ਵਧੀਆ ਲਗਿਆ ਵੇਖਕੇ

  • @jagdeepgrewal4008
    @jagdeepgrewal4008 4 месяца назад

    Wait is over Hun hoyega Darshan choti Sandeep de😂❤

  • @malhotraashwani6660
    @malhotraashwani6660 4 месяца назад +1

    Nice vlogs 👍🇮🇳

  • @jagtarsingh-ri6wo
    @jagtarsingh-ri6wo 4 месяца назад

    ਬੁਹਤ ਧਨਵਾਦ ਜੀ

  • @navroopkaur1991
    @navroopkaur1991 4 месяца назад

    Waheguru ji🙏

  • @KuldeepSingh-xe5mr
    @KuldeepSingh-xe5mr 4 месяца назад

    ਬਹੁਤ ਵਧੀਆ👍💯👍💯👍💯

  • @GurpreetSingh-os4gn
    @GurpreetSingh-os4gn 4 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @KarmjitKaur-w5d
    @KarmjitKaur-w5d 4 месяца назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @amrikatwal2841
    @amrikatwal2841 3 месяца назад

    Looks like you are the first one ride on this train thanks for your info.

  • @h.s.gill.4341
    @h.s.gill.4341 4 месяца назад +1

    ਬਹੁਤ ਖੂਬ ਰਿਪਨ ਵੀਰ ਜੀ ਤੇ ਖੁਸ਼ੀ ਭਾਬੀ ਜੀ

  • @avtarcheema3253
    @avtarcheema3253 4 месяца назад

    ਬਹੁਤ ਵਧੀਆ ਜੀ 👍👍🙏🙏

  • @BalwinderKaur-dy4se
    @BalwinderKaur-dy4se 4 месяца назад

    ਰਿਪਨ ਸਿਆਂ ਅਸਲੀ ਦੋਹਤਾ ਹੋਣ ਦਾ ਸਬੂਤ ਦੇਈ ਜਾਨਾ ਨਾਨਕਿਆਂ ਨੂੰ 😅

  • @santokhsingh2519
    @santokhsingh2519 4 месяца назад

    ਬਹੁਤ ਵਧੀਆ ਜੀ 👍🏻

  • @rupinderuppal9094
    @rupinderuppal9094 4 месяца назад

    Waheguru ji 🙏🤲❤️

  • @santokhsingh227
    @santokhsingh227 4 месяца назад

    Very Nice veer je khus raho Whaguru je

  • @jasbeerdhawan1927
    @jasbeerdhawan1927 3 месяца назад

    Very nyc
    Great job h aapka
    New new jankari
    Nyc such a great job

  • @manjitkaurhundal5018
    @manjitkaurhundal5018 4 месяца назад

    Bhut anand aaea urop da safer krkke gbu🎉❤🎉

  • @JaswinderSingh-gf7xk
    @JaswinderSingh-gf7xk 4 месяца назад

    good treavel repan bai ji and kushi ji of the londen treavel seen,thank you.

  • @ankushsharma1667
    @ankushsharma1667 4 месяца назад

    Sat shri akal ji🎉🎉🎉

  • @ParamjitSingh-s4x
    @ParamjitSingh-s4x 4 месяца назад +1

    1994 vich ehe gaddi chali c 1995 de last year vich ma ede vich london toh france aya c

  • @TejSingh-kb9we
    @TejSingh-kb9we 4 месяца назад

    Hehehehe hnji vrji main sachi eh hi socheya ke veer hune ta kha ke aaye ne 🤣🤣🤣🤣

  • @AliNawaz-bk8hv
    @AliNawaz-bk8hv 4 месяца назад +1

    Well come ❤ back

  • @zahoorahmad456
    @zahoorahmad456 4 месяца назад

    Love 💕💕 you work bro thanks Love ❤ from Pakistan

  • @PremSingh-ly7lx
    @PremSingh-ly7lx 4 месяца назад

    👍 👌 ❤sunam udham singh wala 22g sangrur 🎉Thanks

  • @SukhjinderSingh-ti8vn
    @SukhjinderSingh-ti8vn 4 месяца назад

    ਲੋਕ ਕਹਿੰਦੇ ਕਿ ਵਿਪਨ ਨੂੰ ਭੁੱਖ ਬਹੁਤ ਲਗਦੀ ਹੈ। ਜਦੋਂ ਵੀ ਦੇਖੋ ਵਿਪਨ ਭੁੱਖ ਭੁੱਖ ਕਰਦਾ ਰਹਿੰਦਾ ਹੈ
    ਗੁਸਾ ਨਾ ਕਰੀਂ ਭੁੱਖ ਲਗਣੀ ਚੰਗੀ ਗੱਲ ਹੈ।

  • @AmirksinghgillAmirksingh
    @AmirksinghgillAmirksingh 4 месяца назад

    Waheguru ji

  • @lakhbirsinghpabla694
    @lakhbirsinghpabla694 4 месяца назад

    Waheguru bless you

  • @ravindarkaurbhatia7335
    @ravindarkaurbhatia7335 4 месяца назад

    Thanks Ripan n khuashi

  • @JashanSingh-y2j
    @JashanSingh-y2j 4 месяца назад

    Good bai ji from moga punjab Ajit pal singh thanks very much

  • @ratravision
    @ratravision 4 месяца назад

    Good 🎉 Video ❤love from Hoshiarpur

  • @harbindermohem
    @harbindermohem 4 месяца назад

    Very nice ji❤❤❤❤❤

  • @ramabawa7657
    @ramabawa7657 4 месяца назад +1

    Khush rho beta

  • @Searchboy77
    @Searchboy77 4 месяца назад +1

    Sat Shri akal ji 🙏

  • @himmatgill2090
    @himmatgill2090 4 месяца назад

    bhut vadia lga bai ripan khusi AJJ da vilog

  • @SatpalSingh-i5p
    @SatpalSingh-i5p 4 месяца назад +1

    Thank you ptc

  • @karamjitsingh887
    @karamjitsingh887 4 месяца назад

    Very very good day❤❤❤

  • @RajdeepBrar-f2g
    @RajdeepBrar-f2g 4 месяца назад

    ਪਾਣੀ ਤਾਂ ਦਿਸਾ ਨਹੀ 😅😅😅😅

  • @anuragsharma6275
    @anuragsharma6275 4 месяца назад +2

    आप लोगो को वरड रिकॉर्ड मिलेगा

  • @SatinderKaur-vp1zk
    @SatinderKaur-vp1zk 4 месяца назад

    Wow very nice vlog waheguru ji mehar kran ji