Afghan Girl Takes me to Local Market | ਅਫਗਾਨ ਕੁੜੀ ਨੇ ਘੁੰਮਾਇਆ ਬਾਜ਼ਾਰ

Поделиться
HTML-код
  • Опубликовано: 3 дек 2024

Комментарии • 276

  • @FlopYouTuber
    @FlopYouTuber  5 месяцев назад +122

    ਅਫਗਾਨਿਸਤਾਨ ਚ ਅਫੀਮ ਦੀ ਖੇਤੀ ਅਗਲੀ ਵੀਡਿਉ ਚ ❤

    • @Pangli2897
      @Pangli2897 5 месяцев назад +2

      Very good

    • @Sanatan.tv2
      @Sanatan.tv2 5 месяцев назад +7

      ਇਕ ਅੱਧੀ ਛੱਟਾਂਕ ਲਿਆ ਹੀਂ ਦਈਂ 22😂😂

    • @rahulbhardwaj9490
      @rahulbhardwaj9490 5 месяцев назад +3

      Sb khush ho gaye veer g afeem da sun k hahah

    • @BaljeetSingh-kz5tl
      @BaljeetSingh-kz5tl 5 месяцев назад

      Bhagat Singh Afghanistan mein afeem khane shaky😂😂😂😂 jo abhi tak kha rahe hain❤

    • @mhunisexhairsaloonandacade8067
      @mhunisexhairsaloonandacade8067 5 месяцев назад

      ਏਨੇ ਦਿਨ ਵੀਡੀਓ ਨੀ ਮੈਨੂੰ ਲੱਗਾ ਪਤੰਦਰਾ ਚੱਕ ਲਿਆ ਇਹਨਾਂ ਨੇ ਦੇਖੀ ਬੱਚ ਕੇ ਰਹੀ ਪਾਗੜਾ ਤ

  • @RanjeetSingh-mm7hm
    @RanjeetSingh-mm7hm 5 месяцев назад +19

    ਜਿੰਦਗੀ ਤਾਂ ਤੇਰੀ ਹੈ ਅਸੀਂ ਤਾਂ ਐਵੇਂ ਜਗ੍ਹਾ ਘੇਰੀ ਹੈ 👌👌👍👍

  • @bhindajand3960
    @bhindajand3960 5 месяцев назад +16

    ਬਹੁਤ ਸ਼ਾਨਦਾਰ ਅਫ਼ਗ਼ਾਨਿਸਤਾਨ ਦਾ ਸਫ਼ਰ ਵੱਖ ਵੱਖ ਰੰਗ ਲੋਕ ਸਭਿਆਚਾਰ ਮਹਿਮਾਨ ਨਵਾਜ਼ੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਂਦੇ ਰਹਿਣ ਜ਼ਿੰਦਗੀ ਜ਼ਿੰਦਾਬਾਦ

  • @manjindersinghbhullar8221
    @manjindersinghbhullar8221 5 месяцев назад +23

    ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @GajjansinghAulakh
    @GajjansinghAulakh 5 месяцев назад +13

    ਵਾਹਿਗੁਰੂ ਤੇਰੀ ਮਿਹਨਤ ਨੂੰ ਰੰਗ ਲਾਵੇ, ਹਰੇਕ ਵੀਡੀਓ ਬਹੁਤ ਮਿਹਨਤ ਨਾਲ ਬਣਾ ਰਿਹਾ, ਪਿਆਰੇ ਬੇਟਾ ਪਰਗਟ ਸਿੰਘ❤

  • @jassichahal8147
    @jassichahal8147 4 месяца назад +1

    ਬਹੁਤ ਸੋਹਣਾ ਵੀਰ ਜੀ । ਰੱਬ ਖੁਸ਼ ਰੱਖੇ ਅਫ਼ਗ਼ਾਨਿਸਤਾਨ ਨੂੰ

  • @entertainmentpetsanimal
    @entertainmentpetsanimal 5 месяцев назад +8

    ਘੈਟ ਪ੍ਰਧਾਨ ਸ਼ੁਲਟ ਆ ਤੇਨੋ ਪ੍ਰਧਾਨ ਜਿਗਰਾ ਬਰਾ ਤੇਰੇ

  • @punjabichannel1313
    @punjabichannel1313 5 месяцев назад +3

    ਵੀਰ ਵੀਡਿਓ ਤੁਸੀ ਬਣਦੇ ਹੋ ਡਰ ਮੈਨੂੰ ਲਗਦਾ ਹੈ । ਵੀਰ ਬਹੁਤ ਯਾਦਾ ਖ਼ਤਰਨਾਕ ਜਗ੍ਹਾ ਵੀਡਿਓ ਬਣਾ ਰਹੇ ਹੈ ਓਹ ਵੀ ਕੁੜੀਆ ਦੀ । ਓਹ ਰਹਿਮ ਵੀ ਨਹੀਂ ਕਰਦੇ ਕਿਸੀ ਨਾਲ

  • @SukhwinderSingh-wq5ip
    @SukhwinderSingh-wq5ip 5 месяцев назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @DaljeetVirk-nh5es
    @DaljeetVirk-nh5es 5 месяцев назад +2

    ਬਹੁਤ ਚੰਗੇ ਲੋਕ ਵੀ ਹਨ ਅਫਗਾਨਿਸਤਾਨ ਵਿੱਚ 👌👌

  • @manjeetkaurwaraich1059
    @manjeetkaurwaraich1059 5 месяцев назад +1

    ਬਹੁਤ ਬਹੁਤ ਵਧੀਆ ਤੇ ਸੋਹਣੇ ਪਿੰਡ ਸ਼ਹਿਰ ਪਰ ਪਿੰਡਾਂ ਦੀਆਂ ਸੜਕਾਂ ਕੱਚੀਆਂ ਤੇ ਘਰ ਵੀ ਕੱਚੇ ਹਨ ਲੋਕ ਬਹੁਤ ਚੰਗੇ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @paramjeetsaini7979
    @paramjeetsaini7979 5 месяцев назад +3

    ਪਰਗਟ ਬਾੲੀ ਜਿੰਦਾਬਾਦ

  • @SatnamSingh-pn7ob
    @SatnamSingh-pn7ob 5 месяцев назад +1

    Loved hospitality of afghan sisters.

  • @tirathsingh6539
    @tirathsingh6539 5 месяцев назад +1

    ਬਹੁਤ ਵਧੀਆ ਜੀ ❤❤❤

  • @GurjitSingh-o9d
    @GurjitSingh-o9d 5 месяцев назад +14

    Hello ਮੈਂ ਕੰਵਲਜੀਤ ਸਿੰਘ ਪਟਿਆਲਾ ਤੋ ਹਾਂ ਮੈਨੂੰ ਵੀ ਬਹੁਤ ਸ਼ੋਕ ਹੈ ਅਫਗਾਨਿਸਤਾਨ ਦੇਖਣ ਦਾ ਮੈਨੂੰ ਵੀ ਲੈ ਜਾਣਾ ਸੀ ਇਕ ਵੀਰ ਬਮਿਆਂ ਜਗਾ ਹੈ ਅਫ਼ਗਾਨਿਸਤਾਂਨ ਵਿਚ ਜਿਥੇ ਮਹੱਤਮਾ ਬੁੱਧ ਦੀ ਮੂਰਤੀ ਤੋੜੀ ਸੀ ਉਥੇ ਵੀ ਦੇਖਿਓ dharmata ਫਿਲਮ ਦੀ ਵੀ ਸ਼ੂਟਿੰਗ ਉਥੇ ਹੀ ਹੋਈ ਸੀ ਜੇ comment read ਕੀਤਾ ਤਾ like ਕਰੋ 🙏🙏🙏🙏

    • @rahulbhardwaj9490
      @rahulbhardwaj9490 5 месяцев назад +2

      Sb khush ho gaye veer afeem di kheti di video daa name sun k

    • @punjabson5991
      @punjabson5991 5 месяцев назад +1

      ਉਦੋਂ ਉਥੇ ਰੂਸੀ ਕਾਬਜ ਸਨ ਤੇ ਉਹਨਾਂ ਨੇ ਡਮੀ ਰਾਸ਼ਟਰ ਪਤੀ ਬਣਾ ਰੱਖਿਆ ਸੀ ਜਿਸਨੂੰ ਤਾਲਿਬਾਨ ਨੇ ਬਾਅਦ ਵਿੱਚ ਫਾਹਾ ਦਿੱਤਾ ਸੀ ਉਸਦਾ ਨਾਂ ਜੇ ਮੈਂ ਗ਼ਲਤ ਨਾ ਹੋਵਾਂ ਨਜੀਬਉਲਾ ਸੀ। ਗਏ ਵਕਤ ਦੀਆਂ ਗੱਲਾਂ ਨੇ ਕਿਸੇ ਵੇਲੇ ਪੂਰਾ ਅਫਗਾਨਿਸਤਾਨ ਬੋਧੀ ਸੀ ਤੇ bameyaan ਵਿੱਚ ਮੂਰਤੀਆਂ ਬਣੀਆਂ। ਭਾਰਤ ਵਿੱਚ nalanda ਯੂਨੀਵਰਸਿਟੀ ਸਾੜੀ ਗਈ ਤਾਂ ਇੱਕ ਵਿਰੋਧ ਦੀ ਭਾਵਨਾ ਅਧੀਨ ਇਹ ਮੁਸਲਮਾਨ ਹੋਏ ਤੇ ਫਿਰ ਹਿੰਦੁਸਤਾਨ ਤੇ ਚੜ੍ਹ ਕੇ ਆਏ ਤੇ ਨੁਕਸਾਨ ਕੀਤਾ ਨਾਲ਼ ਇਹਨਾਂ ਦੀਆਂ ਧੀਆਂ ਬੰਨ੍ਹ ਕੇ ਲਿਜਾਂਦੇ ਰਹੇ ਤੇ ਉਹਨਾਂ ਦੀ ਨਿਲਾਮੀ 3 ਟਕੇ ਵਿੱਚ ਕੀਤੀ। ਇਹ ਲੋਕ ਬਹੁਤ ਮਾਰਸ਼ਲ ਨੇ। ਬੋਧੀ ਭੱਜ ਕੇ ਦੂਜੇ ਮੁਲਕਾਂ ਜਿਵੇਂ ਚੀਨ, ਲਾਉਸ, ਜਾਪਾਨ ਤੇ ਹੋਰ ਮੁਲਕਾਂ ਵਿੱਚ ਗਏ ਮੱਠ ਕਾਇਮ ਕੀਤੇ kung foo ਸਿੱਖ ਕੇ ਯਤਨ ਵਿੱਚ ਰਹੇ ਕਿ ਬਦਲਾ ਲੈਣਾ ਹੈ ਪਰ ਵਕਤ ਬਹੁਤ ਵੱਡੀ ਚੀਜ਼ ਹੈ ਇਹ ਭੁੱਲਾ ਦਿੰਦੇ ਸੱਭ ਜਿਵੇਂ ਆਪਣੇ ਕਈ 84 ਨੂੰ ਭੁੱਲ ਦੇ ਜਾਂਦੇ ਨੇ ਪਰ ਗੁਰੂ ਸਾਹਿਬ ਦੀ ਪ੍ਰੋਗਰਾਮਿੰਗ ਸਿੱਖਾਂ ਵਿੱਚ ਏਸੀ ਕੀਤੀ ਹੋਈ ਹੈ ਕਿ ਓਹ ਬਹੁਤ ਸਮੇਂ ਬਾਅਦ ਵੀ ਨਿਕਲ ਆਉਂਦਾ ਸਾਰਾ ਕੁਝ,,,,, ਗੱਲ ਮੁੱਕਣ ਦਾ ਕੰਮ ਮੁਸ਼ਕਿਲ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @punjabson5991
      @punjabson5991 5 месяцев назад

      ​@@rahulbhardwaj9490ਖਾ ਕੇ ਵੀ ਦੇਖੀ ਹੈ ਕਿ ਗੱਲ ਹੀ ਕੀਤੀ ਹੈ ਭਾਰਦਵਾਜ ਸਾਬ ?

    • @rahulbhardwaj9490
      @rahulbhardwaj9490 5 месяцев назад

      @@punjabson5991 kha k shad diti veer g pese di brbadi a bs msaa shdi

    • @punjabson5991
      @punjabson5991 5 месяцев назад +2

      ਕੰਵਲਜੀਤ ਸਿੰਘ ਜੀ ਧਰਮਾਤਮਾ ਦੇ ਲਈ ਫਿਰੋਜ਼ ਖਾਨ ਗਿਆ ਸੀ ਆਪਣੀ ਫ਼ਿਲਮੀ ਪਾਰਟੀ ਨਾਲ਼ ਅਫਗਾਨਿਸਤਾਨ ਵਿੱਚ ਪਰ ਜੋ ਕੁੱਝ ਦਿਖਾਇਆ ਗਿਆ ਸੀ ਓਹ ਨਹੀਂ ਹੈ ਓਥੇ ਤੇ ਖਾਸ ਕਰ ਰੇਸ਼ਮਾ ਦਾ ਮੂੰਹ ਵੇਖਣਾ ਵੀ ਮੁਸ਼ਕਿਲ ਹੈ , ਹੁਣ ਕੁੱਝ ਅਮਰੀਕਾ ਦੇ ਇੰਟੇਲੈਕਚੁਅੱਲ ਲੋਕਾਂ ਨੇ ਬੰਦਿਆਂ ਵਾਂਗ ਰਹਿਣ ਦੀ ਟ੍ਰੇਨਿੰਗ ਕੋਲ ਰੱਖ ਕੇ ਦਿੱਤੀ ਹੈ ਤੇ ਨਾਲ ਹੀ ਸਮਝਾ ਦਿੱਤਾ ਕਿ ਅਸੀਂ ਤੁਹਾਡੇ ਦੇਸ਼ ਤੇ ਕਾਬਜ਼ਾ ਨਹੀਂ ਕਰਨਾ ਬੱਸ ਤੁਸੀਂ ਆਪਣੇ ਹੀ ਲੋਕਾਂ ਤੇ ਜ਼ੁਲਮ ਬੰਦ ਕਰੋ। ਓਹ ਸਮਝ ਗਏ ਤੇ ਉਹਨਾਂ ਨੇ ਹਿੰਦੋਸਤਾਨ ਦੇ ਨਾਂ ਚਾਹੁੰਣ ਤੇ ਵੀ ਇੱਕ ਦਿੰਨ ਵਿੱਚ ਹੀ ਛੱਡ ਦਿੱਤਾ ਅਫਗਾਨਿਸਤਾਨ ਤੇ ਜੋ ਕੁੱਝ ਭਾਰਤ ਨੇ ਇਨਵੈਸਟ ਕੀਤਾ ਸੀ ਸੱਭ ਮਿੱਟੀ ਹੋ ਗਿਆ ਇੱਕ ਫਾਇਦਾ ਹੋਇਆ ਹੈ ਜੋ ਅਫਗਾਨੀ ਲੋਕ ਪਾਕਿਸਤਾਨ ਨਾਲੋ ਹਿੰਦੋਸਤਾਨ ਦੇ ਲੋਕਾਂ ਨੂੰ ਆਪਣੇ ਵੱਧ ਨੇੜੇ ਦੇ ਦੋਸਤ ਸਮਝ ਰਹੇ ਨੇ ਤੇ ਰੇਸ਼ਮਾ ਥੋੜ੍ਹਾ ਥੋੜ੍ਹਾ ਬਾਜ਼ਾਰ ਵਿਚ ਮੂੰਹ ਨੰਗਾ ਕਰਕੇ ਨਿਕਲ ਸਕਦੀ ਹੈ।

  • @deepjaptewala
    @deepjaptewala 4 месяца назад

    ❤❤ਵਾਹਿਗੁਰੂ ਜੀ❤❤,ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਪਰੀ ਰੱਖੇ , (ਤੇਰੀ ਮਿਹਨਤ ਨੂੰ ਸਲਾਮ🙏🏻🙏🏻)

  • @chahal-pbmte
    @chahal-pbmte 5 месяцев назад

    ਬਹੁਤ ਖ਼ਤਰਨਾਕ ਮੰਨੇ ਜਾਂਦੇ ਦੇਸ਼ ਵਿੱਚ, ਜਿੱਥੇ ਔਰਤਾਂ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ ਹੋਵੇ, ਓਥੋਂ ਦੀ ਇਕੱਲੀ ਕੁੜੀ ਨਾਲ ਘੁੰਮਣਾ ਬਹੁਤ ਵੱਡੀ ਗੱਲ ਹੈ।

  • @reshamsingh7609
    @reshamsingh7609 5 месяцев назад +1

    Nice..... Bahut badhiya.... God bless you Veer... Very good job... Carry on.....

  • @johnpogi7894
    @johnpogi7894 5 месяцев назад +1

    tera sohnA kam pargat singh thankyou jwAn sanu sair krwa dina. ❤❤special thankyou cobra girl and her famaly and friends. ❤❤❤❤❤❤love you brother sister you are good heart people❤❤❤❤❤

  • @SATNAMSINGH-sl1ou
    @SATNAMSINGH-sl1ou 5 месяцев назад +2

    ਪਰਗਟ ਲਿਧਰਾ ਵਾਲਿਆ ਰੁੱਤਾ ਨੇ ਕਿਹੜੀਆ❤❤❤

  • @parminderuppal7665
    @parminderuppal7665 5 месяцев назад

    ਆਨੰਦ ਆ ਜਾਂਦਾ ਵੀਡੀਓ ਵੇਖ ਕੇ
    ਦਿਲ ਖੁਸ਼ ਹੋ ਗਿਆ ਵੀਰ ❤

  • @rbrar3859
    @rbrar3859 5 месяцев назад

    ਬਹੁਤ ਸੋਹਣਾ ਸ਼ਹਿਰ ਹੈ।
    ਘੈਟ ਵੀਡੀਓ ਬਣਾਈ ਹੈ।

  • @KuldeepsinghKuldeepsingh-vd1ff
    @KuldeepsinghKuldeepsingh-vd1ff 5 месяцев назад +2

    ਵੀਰ ਜੀ ਬਹੁਤ ਵਧੀਆ ਲੱਗਾ ਪਰ ਮੈ ਪਹਿਲੇ ਦਿਨ ਆਪ ਜੀ ਨੂ ਪਾਕਿਸਤਾਨੀ ਸਮਝਦਾ ਸੀ ਧਨਵਾਦ

  • @happysunda9695
    @happysunda9695 5 месяцев назад +7

    Kya baat hai Bhai 😂

  • @balvindersingh3813
    @balvindersingh3813 5 месяцев назад

    ਬਹੁਤ ਹੀ ਸ਼ਾਨਦਾਰ ਦਿਖਾ ਰਹੇ ਹੋ ਵੀਰ ਜੀ ਤੁਸੀਂ ਆਪਣੇ ਪਿੰਡਾਂ ਵਿਚ ਹੀ ਘੁੰਮਦੇ ਫਿਰਦੇ ਹੋ

  • @balrajsingh4182
    @balrajsingh4182 5 месяцев назад

    ਬਹੁਤ ਵਧੀਆ ਜੀ

  • @ParamjitSingh-ok8he
    @ParamjitSingh-ok8he 5 месяцев назад +4

    ਤੁਹਾਡਾ ਅਫਗਾਨਿਸਤਾਨ ਦਾ ਹਰ ਵਲੌਗ ਖਾਸ ਹੈ। ਹੈਰਾਨੀ ਹੁੰਦੀ ਹੈ ਕਿ ਤਾਲਿਬਾਨ ਦੀਆਂ ਬੰਦਸ਼ਾਂ ਦੇ ਬਾਵਜੂਦ ਹੈਰਾਤ ਸ਼ਹਿਰ ਚ ਥੋੜ੍ਹੀ ਬਹੁਤ ਆਜਾਦੀ ਹੈ। ਅਫਗਾਨੀ ਕੁੜੀ ਕੋਬਰਾ ਨੇ ਅਫਗਾਨਿਸਤਾਨ ਬਾਰੇ ਝਿਜਕਦੇ ਹੋਏ ਜੋ ਸੰਭਵ ਸੀ ਉਹ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਦੀ ਮਜਬੂਰੀ ਸਮਝ ਪੈਂਦੀ ਹੈ। ਬਾਵਜੂਦ ਬੰਦਸ਼ਾਂ ਦੇ ਤੁਸੀਂ ਸ਼ਹਿਰ ਦੀਆਂ ਅੰਦਰੂਨੀ ਆਬਾਦੀਆਂ ਦਿਖਾਈਆਂ ਜੋ ਬਹੁਤ ਹਿੰਮਤ ਵਾਲਾ ਕੰਮ ਹੈ।

  • @satnambal8939
    @satnambal8939 3 месяца назад

    ਬਈ ਸਲੁਟ ਹੈ ਤੈਨੂੰ

  • @ramitsingh4428
    @ramitsingh4428 5 месяцев назад +3

    ਪ੍ਰਗਟ ਬਾਈ ਪੰਜਸੀਰ ਦੀ ਵੀਡੀਓ ਬਣਾਉ ਜੀ

  • @HappySingh-ig9fe
    @HappySingh-ig9fe 4 месяца назад

    ਜੰਨਤ ਆ ਦੇਸ ਇਹ ਲੋਕ ਬਹੁਤ ਪਿਆਰ ਕਰਦੇ ਆਪਣੀ ਧਰਤੀ ਨੂੰ

  • @JashanKhangara
    @JashanKhangara 5 месяцев назад +2

    Love from Punjab ❤❤❤❤❤❤❤❤❤❤❤❤❤❤❤❤❤❤❤❤❤❤❤ love from Punjab

  • @manishasharmapoetess
    @manishasharmapoetess 5 месяцев назад

    Tuhada vlog bht interesting hai 😍 really happy to see Afghanistan life

  • @sambhardwaj2683
    @sambhardwaj2683 5 месяцев назад

    Excellent blog bro, you are brave man. God bless you ❤from lehragaga

  • @jichugobind
    @jichugobind 4 месяца назад

    Bahut Vadiya

  • @asifgohar2472
    @asifgohar2472 5 месяцев назад +2

    Pakistani Punjab kad ao gy Lahore

  • @SatnamSingh-pn7ob
    @SatnamSingh-pn7ob 5 месяцев назад +1

    Afghanis are nice clean heart people, they deserve a clean progressive system. India should convince them to open schools for girls and provide higher education. They can’t grow till girls are educated.

  • @ManjotKauli
    @ManjotKauli 5 месяцев назад

    🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻

  • @Rajkumar-xk1ro
    @Rajkumar-xk1ro 4 месяца назад

    Amazing bro down to earth

  • @badnamyoutuber7427
    @badnamyoutuber7427 5 месяцев назад

    ਪ੍ਰਗਟ ਮੈ ਅਫੀਮ ਬਾਰੇ ਜਾਣਕਾਰੀ ਲਈ ਵੀਡੀਓ ਪਾਉਣ ਨੂੰ ਕਹਿਣ ਲੱਗਿਆ ਸੀ ਪਰ ਆਪ ਨੇ ਆਪ ਹੀ ਕਮੈਂਟ ਵਿਚ ਦਸਿਆ ❤❤❤❤❤❤❤❤

  • @ajaybhakaranwali2042
    @ajaybhakaranwali2042 5 месяцев назад

    बहुत खूब भाई

  • @amarjitmehra453
    @amarjitmehra453 5 месяцев назад

    Very good pargat bro keep it up ❤❤❤❤

  • @luckybanga3863
    @luckybanga3863 5 месяцев назад

    Wow bda khubsurat aw afghanistan❤❤❤❤❤

  • @ArwindersinghSidhu
    @ArwindersinghSidhu 5 месяцев назад

    Good work brother am from faridkot punjab india

  • @RajwinderSingh-xv4og
    @RajwinderSingh-xv4og 5 месяцев назад +1

    Very good ❤❤❤❤

  • @prab2323
    @prab2323 4 месяца назад

    So nice and so great bro❤❤

  • @mandydhillon1321
    @mandydhillon1321 4 месяца назад

    bai dreya dreya firda... 🤣🤣🤣

  • @robyngill8217
    @robyngill8217 5 месяцев назад

    Good job 👏 keep it 🆙🇦🇺👍

  • @jagirsandhu6356
    @jagirsandhu6356 5 месяцев назад

    Love from Moga ❤❤❤❤❤❤❤❤ ❤❤❤❤❤❤❤❤❤love from Punjab Kotisakhanmoga 🎉

  • @Simrannav-b5b
    @Simrannav-b5b 5 месяцев назад

    Very nice paji

  • @saurabhsuryansh2673
    @saurabhsuryansh2673 5 месяцев назад

    बहोत से Vlogger के वीडियो देखे अफ़ग़ानिस्तान के ,,
    कुबरा की वजह से ऐसा अफ़ग़ानिस्तान पहली बार देखने को मिला ❤

  • @Handsomeguy12
    @Handsomeguy12 5 месяцев назад

    these guys are awesome.

  • @Chaudryff
    @Chaudryff 5 месяцев назад

    Good blog parget bai ji ❤🎉

  • @User13000
    @User13000 5 месяцев назад +1

    Very nice

  • @VishalBajwa-p5v
    @VishalBajwa-p5v 5 месяцев назад

    Bai bhoot vadiya thankyou ❤

  • @JagpreetSingh-q1z
    @JagpreetSingh-q1z 5 месяцев назад

    ❤❤❤❤❤❤ best of luck bro

  • @manmohansingh5616
    @manmohansingh5616 5 месяцев назад

    Waheguru ji 🙏

  • @kiranbenipal8569
    @kiranbenipal8569 4 месяца назад

    Carry on 💪 from new chandigarh

  • @satgurkooner1028
    @satgurkooner1028 5 месяцев назад +2

    Nice❤

  • @ajmerbrar7490
    @ajmerbrar7490 5 месяцев назад

    Very nice Video and good ji

  • @Harmandeersandhu
    @Harmandeersandhu 5 месяцев назад

    4 Lakh 4 k subscribe hoge pure congratulations pargat praa❤❤

  • @JasveerSingh-ew2vv
    @JasveerSingh-ew2vv 5 месяцев назад

    Very nice 👍❤

  • @jashansahota3607
    @jashansahota3607 5 месяцев назад

    Bai kise hor country ch ja ha

  • @pappyrajgarh5256
    @pappyrajgarh5256 5 месяцев назад

    Pargat main ਲੁਧਿਆਣਾ ਤੋ mera vi ikk youtube chanal Pappy rajgarh name

  • @Abhi-ht5ri
    @Abhi-ht5ri 5 месяцев назад

    Siraaaa pargat veere

  • @balwindersinghkhuttan7033
    @balwindersinghkhuttan7033 5 месяцев назад

    Bhaa g very nice information and vlog

  • @eaglestargaming2906
    @eaglestargaming2906 5 месяцев назад

    Veere bohot vadia lga tuci sare comment read kar de o❤❤

  • @RinkuRatty
    @RinkuRatty 24 дня назад

    🎉 nice bro

  • @AmanDhillon-ju4jp
    @AmanDhillon-ju4jp 5 месяцев назад

    Good

  • @doabewalesher8317
    @doabewalesher8317 5 месяцев назад

    Ghaint veer ji

  • @vickykhetla5159
    @vickykhetla5159 5 месяцев назад

    Very nice vlog❤

  • @mohdkasab5654
    @mohdkasab5654 4 месяца назад

    Eh carpet ni ehnu musallah kehnde aa veer❤baki love from uk 🇬🇧Birmingham

  • @SukbirSingh-s1z
    @SukbirSingh-s1z Месяц назад

    Nice video Punjab

  • @AvtarSingh-xi2sj
    @AvtarSingh-xi2sj 5 месяцев назад

    Hello sir very good 👍👍

  • @harishmehta1304
    @harishmehta1304 5 месяцев назад

    Satshri akal ji tuhadey sarey blog ghent

  • @BaljeetSingh-kz5tl
    @BaljeetSingh-kz5tl 5 месяцев назад +1

    Yah ladki hajara kabilash hai❤

  • @SwaranSingh-uj1ch
    @SwaranSingh-uj1ch 5 месяцев назад

    Very Good

  • @DRcoupleriders2023
    @DRcoupleriders2023 5 месяцев назад +1

    Dand dund tute hi rehnde ehna de 😂😂😂kya baat paji

  • @RamanDeep-m2d
    @RamanDeep-m2d 5 месяцев назад

    Bai chenchya jana c Russia di state aw afganistan nalo vi danguers aw othe jao

  • @kamalpreetsingh3894
    @kamalpreetsingh3894 5 месяцев назад

    Bai tuc vi kudi nu kuch Le dena si...thodi kini help Kari us ne...ajj kal te lokka kol ek hlo hi msg Karn da time bhi hai nahin.. per iss kudi ne thodi Bahut help and respect Kari aa.... isde prati thoda bhi hak ban reha si...

  • @tejpalsingh7967
    @tejpalsingh7967 5 месяцев назад +1

    Punjabi youtuber 100/100 number

  • @Afghan.21508
    @Afghan.21508 5 месяцев назад

    nice bruh❤❤❤

  • @ideastechnology5866
    @ideastechnology5866 5 месяцев назад

    Veer g besabri naal wIt hunda tuhade vlog daa love you bro sukhraj goindwa sahib punjab

  • @Gagan3gr
    @Gagan3gr 5 месяцев назад

    Love u so much ❤❤❤❤❤

  • @Brownmunda1313
    @Brownmunda1313 4 месяца назад

    afganistan nu v develop hon de jarurat hai agar uthay tourism hunda aa te afganistan or sunder ho jau ga log maddy ni hunde sarkara madiya hundiya ny afganistan de log bot sunay te imandar ny eh sannu apji de video rahe feel hoya aa paji keep going we are with you always chardikala chy raho paji step tusi dangerous wala chakeya 😅😂❤🙏🏻 wmk

  • @gssstudio23-md4it
    @gssstudio23-md4it 5 месяцев назад

    tq y video uplod krn ly❤

  • @ManinderSingh-mx1kw
    @ManinderSingh-mx1kw 5 месяцев назад

    ❤ਪੰਜਾਬ ਦਾ ਸ਼ੇਰ ❤

  • @PaulBheem
    @PaulBheem 5 месяцев назад +2

    Love you jttA

  • @janggill3439
    @janggill3439 5 месяцев назад

    Very nice you are great I’m glad you

  • @jindermalhi
    @jindermalhi 4 месяца назад

    veer vapis aa k ik podcast kari khull k dassi eas des bare chae apne channel te e krli podcst but kri jaroor

  • @shrishivruderhanumansevasa1341
    @shrishivruderhanumansevasa1341 5 месяцев назад

    Good 👍

  • @sunnyshergill6428
    @sunnyshergill6428 5 месяцев назад

    Very good

  • @SandyGehle
    @SandyGehle 5 месяцев назад

    ਚੈਨਲ ਦਾ ਨਾਮ ਬਦਲਕੇ
    ਪਰਗਟ ਪੰਜਾਬੀ ਕਰਦੇ ਵੀਰ
    Pargat Panjabi

  • @bobbyjakhu2274
    @bobbyjakhu2274 5 месяцев назад

    Gaint a asstad ❤

  • @pappyrajgarh5256
    @pappyrajgarh5256 5 месяцев назад

    ਧਾਰਮਿਕ chanal Pappy rajgarh

  • @SurendraSinghSirohi
    @SurendraSinghSirohi 5 месяцев назад

    Beautiful vlog veere

  • @RoopSidhu-f4x
    @RoopSidhu-f4x 5 месяцев назад

    Nice thinking

  • @arshp538
    @arshp538 5 месяцев назад +2

    Intzaar hi kr rhe c ❤

  • @BuntySinghsahuwalahr24
    @BuntySinghsahuwalahr24 5 месяцев назад

    Love you Bai ❤️

  • @Sandhuboy
    @Sandhuboy 5 месяцев назад

    Love u bro 🎉❤

  • @manjinderdhaliwal6557
    @manjinderdhaliwal6557 5 месяцев назад

    Nyc❤❤❤