ਇਟਲੀ ਚ ਪਸ਼ੂ ਸਾਂਭਣ ਦਾ ਕੰਮ ਕਰਦੇ ਪੰਜਾਬੀ Dairy Farmer life Italy | Punjabi Travel Couple | Ripan Khushi

Поделиться
HTML-код
  • Опубликовано: 28 сен 2024

Комментарии • 501

  • @GURWINDERSINGH-bt1tf
    @GURWINDERSINGH-bt1tf 3 месяца назад +69

    ਮਜ਼ਾਕ ਉਹ ਲੋਕ ਕਰਦੇ ਜਿਹੜੇ ਆਪ ਤਾਂ ਕੁਝ ਕਰਨ ਜੋਗੇ ਨਹੀ ਪਰ ਮੇਹਨਤ ਕਰਨ ਵਾਲਿਆਂ ਨੂੰ ਟਿੱਚਰਾਂ ਕਰਦੇ ਨੇ ਕਿਉਂ ਜਾਣਾ ਪਿਆ ਪੰਜਾਬੀਆ ਨੂੰ ਬਾਹਰ ਕਿਉਂ ਅੱਜ ਟੱਪਰੀਵਾਸਾਂ ਵਾਂਗ ਕੌਮ ਤੁਰੀ ਫਿਰਦੀ ਕਿਉਂਕਿ ਸਾਨੂੰ ਪੂਰੇ ਹੱਕ ਨਹੀ ਮਿਲਦੇ

  • @manjindersinghbhullar8221
    @manjindersinghbhullar8221 3 месяца назад +37

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @sukhmansanghavlogs6617
    @sukhmansanghavlogs6617 3 месяца назад +22

    ਰਿਪਨ ਬਾਈ ਹੁਣ ਤਾਂ ਆਪਣੇ ਪੰਜਾਬ ਵਿਚ ਏਦਾਂ ਦੇ ਬਹੁਤ ਫਾਰਮ ਬਣ ਗਏ ਆ ਪੜੇ ਲਿਖੇ ਨੌਜਵਾਨਾਂ ਨੇ ਬਹੁਤ ਵਧੀਆ ਫਾਰਮ ਬਣਾਏ ਆ

  • @IqbalSingh-js6uu
    @IqbalSingh-js6uu 3 месяца назад +7

    ਅੇਸ ਟਾਇਮ ਕਨੇਡਾ ਤੋ ਤਾ ਇਟਲੀ ਸੋ ਦਰਜੇ ਚੰਗੀ ਆ ਇਥੇ 5/6/7ਮਹੀਨੇ ਹੋ ਗਏ ਬੰਦੇ ਤੇ ਸਟੂਡੈਂਟ ਵਿਹਲੇ ਫਿਰਦੇ ਹਨ ਸਾਰੇ ਵੀਰ ਇਕਠੇ ਬੈਠੇ ਖਾ ਪੀ ਰਹੇ ਹਨ ਕਨੈਡਾ ਚ ਤਾ ਆਪਣੇ ਪੰਜਾਬੀ ਪੰਜਾਬੀਆ ਨੰੂ ਗਹਿਰੀਆ ਅੱਖਾ ਨਾਲ ਦੇਖਦੇ ਹਨ ਕੰਮਾ ਚ ਵੀ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਜਿਥੋ ਤੱਕ ਵਾਹ ਲਗਦੀ ਲਾਉਦੇ ਹਨ

  • @raavistudio6828
    @raavistudio6828 3 месяца назад +10

    ਬਹੁਤ ਵਧੀਆ ਜਾਣਕਾਰੀ, ਕਿਰਤ ਕਮਾਈਆਂ ਕਰਨ ਵਾਲੇ ਲੋਕ ਸ਼ਾਨਾਮੱਤੇ ਹੁੰਦੇ ਹਨ ਜੀ , ਮਾਲਕ ਵੀ ਖੁਸ਼ਦਿਲ ਸੁਭਾਅ ਦੇ ਹਨ। ਸਭ ਕੁਝ ਚੰਗਾ ਲੱਗਿਆ , ਧੰਨਵਾਦ।

  • @paramjitsinghsingh251
    @paramjitsinghsingh251 3 месяца назад +48

    ਇਟਲੀ ਦੇ ਸਭ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @bharatsidhu1879
    @bharatsidhu1879 3 месяца назад +2

    ਤੁਹਾਡਾ ਬਹੁਤ - ਬਹੁਤ ਸ਼ੁਕਰੀਆ ਇਟਲੀ ਚ ਵੱਸੇ ਹੋਏ ਪੰਜਾਬੀਆਂ ਦੀ ਜਿੰਦਗੀ ਦਿਖਾਉਣ ਲਈ । ਵਾਹਿਗੁਰੂ ਸੱਬ ਨੂੜ ਹਮੇਸ਼ਾ ਖੁਸ਼ ਰੱਖੇ ।

  • @DarshanSingh-gm1sd
    @DarshanSingh-gm1sd 3 месяца назад +8

    ਬਾਈ ਜੀ ਪੰਜਾਬ ਚ 70 ਤੋਂ ਲੈ ਕੇ 808 ਲੀਟਰ ਤੱਕ ਦੁੱਧ ਦਿੰਦੀਆਂ ਬਾਈ ਜੀ ਕੰਪੀਟੀਸ਼ਨ ਚ ਕਿਹੜੀ ਗੱਲਾਂ ਕਰਦੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਪੰਜਾਬ ਦੇ ਫਾਰਮਾਂ ਚ ਆ ਕੇ ਦੇਖੋ ਸਾਰੇ ਫਾਰਮਾਂ ਤੇ ਖੁੱਲੀਆਂ ਹੁੰਦੀਆਂ ਇਹਦਾ ਪਿੰਡਾਂ ਵਾਲੇ ਹੁੰਦੇ ਆ ਜਿਵੇਂ ਮਹਾਤੜ ਭਾਈ ਹੋ ਗਿਆ ਦੋ ਚਾਰ ਪਸ਼ੂ ਹੋ ਗਏ ਉਹ ਬੰਨ

  • @sardarravinderkaur8207
    @sardarravinderkaur8207 3 месяца назад +9

    ਜਿਹੜੇ ਇਟਾਲੀਅਨ ਭਾਸ਼ਾ ਸਿੱਖ ਲੈਂਦੇ ਹਨ ਉਨ੍ਹਾਂ ਨੂੰ ਬਹੁਤ ਵਧੀਆ ਕੰਮ ਮਿਲ ਜਾਂਦਾ ਹੈ ਔਖਾ ਹੈ ਇਹ ਕੰਮ ਮਜਬੂਰੀ ਵੱਸ ਕਰਨਾ ਪੈਂਦਾ

  • @sehajchoudhary_vlogs
    @sehajchoudhary_vlogs 3 месяца назад +13

    ਸਭ ਤੋਂ ਮਤਲਬੀ ਇਨਸਾਨ ਦੀ ਜੂਨ ਹੁੰਦੀ ਜਾਨਵਰਾਂ ਦੇ ਬੱਚਿਆ ਨੂੰ ਦੂਰ ਰੱਖਣਾ ਪਾਪ ਹੈ

  • @sushilgarggarg1478
    @sushilgarggarg1478 3 месяца назад +9

    Thanks for see punjabi dairy farm 🚜 ❤️ in punjabi people in Italy 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹

  • @satdevsharma7039
    @satdevsharma7039 3 месяца назад +1

    ਰਿਪਨ ਖੁਸ਼ੀ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਹੀ ਮਿਲਣਸਾਰ ਪਰਿਵਾਰ। ਸੱਭਨਾ ਦਾ ਧੰਨਵਾਦ। ਮੈਂ ਵੀ ਪਿਛਲੇ ਮਹੀਨੇ ਆਪਣੇ ਨਾਨਕੇ ਸਾਊਥਾਲ ਚੱਕਰ ਲੱਗਾ ਕੇ ਆਇਆ ਹਾਂ। ਸੱਭਨਾ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।❤❤🌹🌹🙏🙏🇺🇸

  • @RanjeetsinghRanasandhu
    @RanjeetsinghRanasandhu 3 месяца назад +1

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਿੱਰਾ ਨੂੰ ਬਹੁਤ ਵਧੀਆ ਕੰਮ ਆ ਮੇਹਨਤਾਂ ਕਰਕੇ ਹੀ ਤਰੱਕੀਆਂ ਹੁੰਦੀਆਂ ਨੇ ਖੁੱਛ ਰਹੋ ਵਿੱਰੋ ❤❤

  • @ManjitKaur-cl7su
    @ManjitKaur-cl7su 3 месяца назад +2

    It looks very good, the Punjabis of Punjab are doing a great job and working hard. May God keep you alive. 😊

  • @KamalSingh-dl6yc
    @KamalSingh-dl6yc 3 месяца назад +1

    ਰਿਪਨ ਜੀ ਤੁਸੀਂ ਸਾਨੂੰ ਫਾਰਮ ਹਾਊਸ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ JI BHOUT -2 THANKS JI

  • @tarlochanrai6339
    @tarlochanrai6339 3 месяца назад +3

    ਬਹੁਤ ਹੀ ਵਧੀਆ ਲੱਗਾ ਫਾਰਮ ਦਾ ਬਲੌਗ 🙏👍

  • @Eastwestpunjabicooking
    @Eastwestpunjabicooking 3 месяца назад +2

    ਤੁਹਾਡਾ ਸਾਰਾ ਕੰਮ ਕਾਰ ਰਹਿਣ ਸਹੀ। ਖਾਣ ਪੀਣ ਵਿਖਾਣ ਲਈ Thx

  • @baljindersingh7802
    @baljindersingh7802 3 месяца назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kuldipkumar5322
    @kuldipkumar5322 3 месяца назад

    ਰਿਪਨ ਵੀਰੇ ਬਹੁਤ ਵਧੀਆ ਲਗਿਆ ਇਟਲੀ ਦੇ ਗਾਈਆਂ ਦੇ ਫਾਰਮ ਦੇਖ ਕੇ , ਮੈਂ ਸਾਊਥ ਕੋਰੀਆ ਵਿਚ ਪੰਜ ਸਾਲ ਰਿਹਾ ਸੀ , ਉਥੇ ਵੀ ਸਾਡੇ ਕਈ ਦੋਸਤ ਫਾਰਮਾ ਤੇ ਕੰਮ ਕਰਦੇ ਸੀ । ਇਕੋ ਹੀ ਬੰਦਾ ਢਾਈ ਤਿੰਨ ਸੌ ਗਾਈਆਂ ਦੇ ਫਾਰਮ ਨੂੰ ਸਾਂਬਦਾ ਸੀ ।ਦੁੱਧ ਘਿਓ ਵਾਧੂ ਹੁੰਦਾ ਸੀ ਖਾਣ ਪੀਣ ਲਈ । ਪਰ ਉਹ ਵਿਚਾਰੇ ਸਾਡੇ ਵਾਂਗ ਸੰਡੇ ਨੂੰ ਬਾਹਰ ਘੁੰਮ ਫਿਰ ਨਹੀਂ ਸਕਦੇ ਸਨ, ਕਿਤੇ ਮਹੀਨਿਆਂ ਬਾਅਦ ਹੀ ਨਿਕਲਦੇ ਸਨ ।

  • @RanjitSingh-j5w
    @RanjitSingh-j5w 3 месяца назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @surjitgrewal
    @surjitgrewal 3 месяца назад +1

    Salute to punjabies in Italy, very relaxes life.

  • @SatnamSingh-fe3tg
    @SatnamSingh-fe3tg 3 месяца назад +3

    Dhan Guru Nanak Dev g Chadikala Rakhna 🙏🙏

  • @pavittarsingh6311
    @pavittarsingh6311 3 месяца назад

    ਇਟਲੀ ❤❤❤ਪੰਜਾਬੀਓ ਜੀਉਦੇ ਵਸਦੇ ਰਹੋ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ ਨਸ਼ੇ ਤੋ ਬਚੇ ਹੋ ਵੀਰੋ ❤❤❤

  • @gurjeetsingh2072
    @gurjeetsingh2072 3 месяца назад

    ਰਿਪਨ ਜੀ ਬਹੁਤ ਵਧੀਆ ਨਵੇ ਨਵੇ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਾਉਂਦੇ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻

  • @sukhmankaur1435
    @sukhmankaur1435 3 месяца назад +2

    ਧੰਨਵਾਦ ਜੀ Italy dekhan laye ❤

  • @SukhwinderSingh-wq5ip
    @SukhwinderSingh-wq5ip 3 месяца назад

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @kanwarjeetsingh3495
    @kanwarjeetsingh3495 3 месяца назад +1

    ਬਲੋਗ ਵਧੀਆ ਹੈ ।ਗਾਵਾਂ ਦਾ ਫਾਰਮ ਵਧੀਆ ਲੱਗਿਆ ।ਪਰ ਕੱਪਾਂ ਤੇ ਮੱਖੀਆਂ ਇਟਲੀ ਵਿੱਚ ਵੀ ਹੈਗੀਆ ਨੇ ।

    • @manjitsahota9425
      @manjitsahota9425 3 месяца назад

      Gand ਤਾਂ ਬਹੁਤ ਆ ਵੀਰ ਜੀ। kuch ਨੀ ਦਿੰਦੇ 800 ਐਰੋ ਮਹਿਨੇ ਦਾ। 12 ਘੰਟੇ ਕਮ ।

  • @karamjeetsingh319
    @karamjeetsingh319 3 месяца назад +1

    Dairy farm in Halwara Village in also cawo farm in Punjab hreash dhana is forne type is very best every work is automatically do work thanks

  • @ranarani8043
    @ranarani8043 3 месяца назад +1

    Bahout vadia lagga video dhek ke God bless you 👌👌👌🙏🙏

  • @HarjeetSinghGill1
    @HarjeetSinghGill1 3 месяца назад

    ਬਹੁਤ ਚੰਗੀ ਗੱਲ ਹੈ ਜੀ ਕੰਮ ਕੋਈ ਮਾੜ੍ਹਾ ਨਹੀ ਹੁੰਦਾ ਜੀ🎉❤

  • @HarpreetSingh-yv9xz
    @HarpreetSingh-yv9xz Месяц назад

    ਰਿਪਨ ,ਖੁਸੀ ਆਪ ਨੂੰ ਜਾਣਕਾਰੀ।ਨਹੀ ਪਜਾਬ ਵਿਚ ਵੀ ਇਸੇ ਤਰਾ ਦੇ ਫਾਰਮ ਹਨ ਪਰ ਮੋਸਮ ਅਨਕੂਲ ਨਹੀ

  • @Lovedeep354
    @Lovedeep354 17 дней назад

    ਮੈ ਵੀ ਆ ਰਿਹਾ 21 September nu

  • @sukhpalsingh4523
    @sukhpalsingh4523 3 месяца назад +1

    ਇਹ ਦੇਸ਼ ਕਾਮਜਾਬ ਕਾਨੂੰਨ ਮੰਨਣ ਕਰਕੇ ਨ ਇਥੇ ਪਸ਼ੂਆਂ ਵਾਸਤੇ ਵੀ ਕਾਨੂੰਨ ਨੇ ਆਪਣੇ ਤਾਂ ਤਹਾਨੂੰ ਪਤਾ ਹੀ ਹੈ

  • @writerravisingh9002
    @writerravisingh9002 Месяц назад

    सत श्री अकाल भाई जी में रोज ड्यूटी से घर आ कर आपकी हर वीडियो देखता हु में पठानकोट पंजाब से हू सच में आप दोनो की जोड़ी कमाल है जी बहुत अच्छी वीडियो होती है आपकी हिमाचल के पहाड़ी क्षेत्र की सैर की आपकी वीडियो देख में lcd पर देखता था

  • @sharanjitr3446
    @sharanjitr3446 3 месяца назад

    ਬਹੁਤ ਵਧੀਆ ਜਾਣਕਾਰੀ ਰਿਪਨ ਜੀ ਖੁਸ਼ੀ ਜੀ। ਸਤਿ ਸ੍ਰੀ ਅਕਾਲ ਅੰਮ੍ਰਿਤਸਰ ਸਾਹਿਬ ਤੋਂ

  • @baljindarsingh500
    @baljindarsingh500 3 месяца назад +1

    ਧੰਨ ਗੁਰੂ ਨਾਨਕ ਦੇਵ ਜੀ

  • @ManpreetKaur-g2h
    @ManpreetKaur-g2h 3 месяца назад

    ਭਾਜੀ ਨੌਰਵੇ ਕੰਟਰੀ ਤੇ ਵੀ ਵੀਡੀਓ ਬਣਾਓ, ਉੱਥੇ ਕਿਸ ਤਰਾਂ ਦੇ ਕੰਮ ਕਾਰ ਨੇ ਉਸ ਬਾਰੇ ਜਾਣਕਾਰੀ ਜਰੂਰ ਦੇਣਾ, ਧੰਨਵਾਦ ਜੀ

  • @harbhajansingh8872
    @harbhajansingh8872 3 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤

  • @harvindersingh4754
    @harvindersingh4754 3 месяца назад +1

    ਪੰਜਾਬ ਵਿੱਚ 10ਗਾਵਾ ਰੱਖ ਲਓ ਉਥੇ ਜਰੂਰੀ ਸਾਰਾ ਦਿਨ ਲੇਬਰ ਕਰਨੀ ਆ

  • @komalkaur6618
    @komalkaur6618 3 месяца назад

    Thanks for showing the dairy farm. Always be happy and stay healthy.

  • @JaskaranSingh-fb5ms
    @JaskaranSingh-fb5ms 3 месяца назад +1

    Moosam da फर्क़ है ta milk production यादा हे..

  • @HaroongillHaroongill-eq1qc
    @HaroongillHaroongill-eq1qc 3 месяца назад +1

    My first comment bro ripn and Khushi sister God bless you

  • @sushilgarggarg1478
    @sushilgarggarg1478 3 месяца назад

    Iam always first looking daily vlog 8P.M.on you tube and 7A.M on face book 📖 ❤❤❤

  • @satnamsinghpurba9584
    @satnamsinghpurba9584 3 месяца назад +1

    Very nice video god bless both of you 👌🏾👌🏾

  • @ankushgaming8968
    @ankushgaming8968 3 месяца назад +1

    ਅਸੀਂ ਵੀ ਬੁਲੰਦਾ ਪੁਰੀ ਤੋਂ ਹਾ

  • @bsgill1968
    @bsgill1968 3 месяца назад

    very nice ❤ family members getting together good community sprite 👌
    Remind ME HOW PUNJABI USED TO LIVE IN 🇬🇧 in 1960s& 70s good old day's.

  • @surjitgrewal
    @surjitgrewal 3 месяца назад

    Very relaxed life. Very nice people. Waheguru keep them in Chardikallan.

  • @singhjaspinder6529
    @singhjaspinder6529 3 месяца назад

    ਪੰਜਾਬ ਵਿੱਚ ਵੀ 75 ਕਿੱਲੋ ਰੁਜ਼ਾਨਾ ਦੁੱਧ ਦੇਣ ਵਾਲੀਆਂ ਗਾਵਾ ਹੈਗੀਆ
    ਫ਼ਰਵਰੀ ਚ ਲੁਧਿਆਣਾ ਚ pdfa ਦੇ ਮੇਲੇ ਚ ਆ ਕੇ ਵੇਖ ਲਿਆ ਜੇ

  • @gurwindersandhu3257
    @gurwindersandhu3257 3 месяца назад

    ਸਭ ਤੋ best video lagi menu ea👍👍👌👌👌

  • @gurmailkaur6164
    @gurmailkaur6164 Месяц назад

    Waheguru ji. Vsry good beta god bless you 🙏🏻🙏🏻🙏🏻🙏🏻🙏🏻

  • @sarbjitkaur4559
    @sarbjitkaur4559 3 месяца назад

    Very nice Waheguru Ji Chardikla bakshe sab Noo🙏❤🎉

  • @sushilgarggarg1478
    @sushilgarggarg1478 3 месяца назад +1

    Satnam wahaguru ji 🙏 ❤❤❤❤❤

  • @sidhutinkoniwalaPb03
    @sidhutinkoniwalaPb03 2 месяца назад

    ਮਾਣ ਹੈ ਇਹਨਾਂ ਮਿਹਨਤੀ ਭਰਾਵਾਂ ਤੇ।

  • @AliNawaz-bk8hv
    @AliNawaz-bk8hv 3 месяца назад

    ❤ bary jadeed dairy farm hn bout acha laga 60 kg dod wow

  • @SukhpalDhaliwal-j1g
    @SukhpalDhaliwal-j1g 3 месяца назад

    ❤❤ਬਹੁਤ ਬਦੀਆ ਕੰਮ ਹੈ ਵਾਹਿਗੁਰੂ ਜੀ ❤❤❤❤❤❤

  • @hardeepdharni8697
    @hardeepdharni8697 3 месяца назад

    ਰਿਪਨ ਤੇ ਖੁਸ਼ੀ ਪੁੱਤ ਸੰਤ ਸੀ ਅਕਾਲ ਜੀ ਤੁਸੀ ਬਹੁਤ ਵਧੀਆ ਕਰ ਰਹੇ ਹੋ

  • @harjinderdhindsa8433
    @harjinderdhindsa8433 Месяц назад

    ਵਧੀਆ‌।ਰੰਬ‌।ਕਮਾਈ‌।ਵਿਚ‌।ਬਰਕਤ‌।ਕਰੇ

  • @suchasingh2663
    @suchasingh2663 3 месяца назад

    Bahut Vadhiya and knowledgeable video Ripan g and Khushi ji

  • @hemraj1901
    @hemraj1901 3 месяца назад

    ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ

  • @jasvirkaur9197
    @jasvirkaur9197 3 месяца назад +1

    ❤❤bhtt vadiya veer ji nd di tusi ehna kuj dekha rhe ho waheguru ji mehar krn labiya umra bakhshe 🙏

  • @shyamshukla2791
    @shyamshukla2791 3 месяца назад +1

    ਪੰਜਾਬੀਆ ਨੇ ਇਟਲੀਨੂੰ ਡੁੱਬਣੋਂ ਬਚਾਇਆ ਹੈ

  • @kiranjeet1133
    @kiranjeet1133 3 месяца назад +1

    ਸਾਨੂੰ ਤਾਂ ਕੋਈ ਚਾਹੇ ਘਰ ਦੇ ਕੰਮ ਵਾਸਤੇ ਹੀ ਸੱਦ ਲਵੋ

  • @sukhpalsingh4523
    @sukhpalsingh4523 3 месяца назад +1

    ਮਿਹਨਤ ਨੂੰ ਰੰਗ ਲੱਗਦੇ ਨੇ

  • @NirBhai-km8yp
    @NirBhai-km8yp 3 месяца назад

    Hun me jawa ga Italy mai favorite ripan veer kushi bhan

  • @AmandeepKaur-rv7yr
    @AmandeepKaur-rv7yr 2 месяца назад

    Eh gal sahi kahi veere lok pind majak udade keh dinde bhar ja ke eh kam karde a

  • @jinderthind284
    @jinderthind284 3 месяца назад +1

    Putt Mera put v bhuot mehnti a os nu v bula lo asi ta greebi katt lei mera putt nakatte

  • @sushilgarggarg1478
    @sushilgarggarg1478 3 месяца назад

    Enjoy a tour of Italy 🇮🇹 💙 ❤️ ♥️ 💖 💕 ❤❤❤❤❤❤

  • @PalaDriver-m3m
    @PalaDriver-m3m Месяц назад

    ਖ਼ੁਸ਼ ਰਹੋ ਸਾਰੇ ❤

  • @ParamjitKaur-lk8ix
    @ParamjitKaur-lk8ix 3 месяца назад +1

    Pata Nahi Italy wale uk Canada ja USA kio aunde aa Italy chadd ke 🤔🤔

  • @surinderbajaj4381
    @surinderbajaj4381 3 месяца назад +1

    So beautiful and full of knowledge video ripan

  • @manjitkour1885
    @manjitkour1885 3 месяца назад +1

    Good morning from sanfrancio California USA, Jammu province people is not there , we are belong from Jammu ❤️🌹🙏❤️🌹🙏

    • @manjitkour1885
      @manjitkour1885 3 месяца назад +2

      Good job to everyone persons, very nice post,more better than India

  • @pammikaur66
    @pammikaur66 3 месяца назад

    Very nice video. Punjabi boys very hard worker .

  • @JASWINDERSUND
    @JASWINDERSUND Месяц назад

    Wehaguru ji Sara punjbiya nu chardi kala bich rekhna.wehaguru ji Khalsa waheguru ji ki Fetha.🙏 Jai 🙏 Satguru Ravidas Maharaj ji 🙏👏. Jaswinder Kumar..Vpo.chagran Hoshiarpur.146001.(Punjab.)

  • @MahendraSandhu-ug3qp
    @MahendraSandhu-ug3qp 2 месяца назад

    Loye u Baiji Lage raho peseDikhater kar chaDkeyaeha❤

  • @Baljitsingh-yi3bg
    @Baljitsingh-yi3bg 3 месяца назад

    ❤❤very nice good job & good life in itly may live long.

  • @dg9358
    @dg9358 3 месяца назад

    Very informative video hard working punjabis❤❤❤❤

  • @shyamshukla2791
    @shyamshukla2791 3 месяца назад

    ਸਾਡਾ bro ਵੀ ਪਾਰਮਾ ਰਹਿੰਦਾ ਹੈ ਸਤਾਲੇ ਵਿਚ ਹੀ ਕੰਮ ਕਰਦਾ ਹੈ

  • @bhinder_singh_.8093
    @bhinder_singh_.8093 3 месяца назад

    ਬਹੁਤ ਬਹੁਤ ਸੁੰਦਰ ਭਰਾ

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳💯🇮🇳🙏🙏🙏

  • @Shonki_Pindan_wale
    @Shonki_Pindan_wale 2 месяца назад

    Bai ji Punjab de PDFA jagraon vich ik gaa 🐄 ne 75 litre milk record krwya ess saal February vich

  • @qatarnew7884
    @qatarnew7884 3 месяца назад

    Waheguru ji kirpa karna ji sab te ❤

  • @AnjuSharma-it1nu
    @AnjuSharma-it1nu 3 месяца назад

    God bless both of you and your channel 💕💕🙏🙏🙏🙏

  • @nachhattarsingh1866
    @nachhattarsingh1866 2 месяца назад

    82 liter bai live milking g pujab vich v de rahian

  • @randeepsingh7252
    @randeepsingh7252 3 месяца назад

    ਭਰਾ ਜੀ ਇਟਲੀ ਦਾ 2200 ਯੋਰੋ ਇੰਡੀਆ ਦਾ ਦੋ ਲੱਖ ਰੁਪਿਆ ਬਣ ਜਾਦਾ ਠੀਕ ਹੈ ਪਰ ਸਾਰੇ ਯੋਰੋ ਬੰਦੇ ਨੂੰ ਬਚ ਨਹੀ ਜਾਦੇ ਖਰਚੇ ਵੀ ਹਨ

  • @SahajpreetSingh30
    @SahajpreetSingh30 Месяц назад

    60 sal to bad vi kam kar sakde ha jarur daso ji

  • @chamkaur_sher_gill
    @chamkaur_sher_gill 3 месяца назад +1

    sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @shindas4282
    @shindas4282 2 месяца назад

    ਸਲੂਟ ਹੈ ਸ਼ੇਰੋਂ ਤਕੜੇ ਹੋ ਲੱਗੇਂ ਰਹੋ

  • @Eastwestpunjabicooking
    @Eastwestpunjabicooking 3 месяца назад

    ਰਿਪਨ ਤੁਸੀ ਇੱਕ ਘਰ ਤਾਂ ਅੰਦਰ ਤੋ ਵਿਖਾ ਦੇਦੇ

  • @shyamshukla2791
    @shyamshukla2791 3 месяца назад

    ਗੋਹੇ ਵਿਚੋ ਅੱਧੇ ਪੰਜਾਬ ਨੂੰ ਰੋਟੀ ਮਿਲਦੀ ਹੈ

  • @sukhmandeepkaur4375
    @sukhmandeepkaur4375 3 месяца назад

    Rinka Mera bhi bhatija Italy vich hai Gurvinder Singh khokhar ripan ji

  • @rakeshkumar-yn9tl
    @rakeshkumar-yn9tl 3 месяца назад

    ਇਟਲੀ ਦੇ ਕਿਹੜੇ ਸ਼ਹਿਰ ਵਿੱਚ ਇਹ ਫਾਰਮ ਹੈ

  • @pindpunjabdepakistan4320
    @pindpunjabdepakistan4320 3 месяца назад

    Great video love you paji punjab pakistan tu

  • @giansingh9481
    @giansingh9481 2 месяца назад

    Waheguru chardikla rkhe ji ❤❤❤

  • @jaskaransingh3484
    @jaskaransingh3484 3 месяца назад

    Haji veer ji ma newzland tu aa ma v farm ta aa jado v kita newzland aayi visit kario farm ta most welcome

  • @gurpalsekhon5490
    @gurpalsekhon5490 3 месяца назад

    ਪੰਜਾਬ ਦੇਸ਼ ਜਿੰਦਾਬਾਦ ❤❤❤❤❤❤❤❤❤❤❤❤❤❤❤❤❤

  • @amanjeetkaur7228
    @amanjeetkaur7228 3 месяца назад

    Veere je italy ch jive job chaidi hove koi malak sponsor krda hove pls dsseyo ji ekk bande nu kmm te lvauna 🙏🏾

  • @himmatgill2090
    @himmatgill2090 3 месяца назад

    bhut vadia lga bai ripan khusi sat shiri akal ji bhut vadia itly

  • @AjitSingh-md8tw
    @AjitSingh-md8tw 2 месяца назад +1

    22 g mai aauna kina kharch aaju

  • @baljinderpatwal6867
    @baljinderpatwal6867 3 месяца назад +1

    love from verona ❤️🇮🇹

  • @Joydeep-f6z
    @Joydeep-f6z 3 месяца назад

    Sahi Italy vale nice bnde h