ਸਿੱਖੋ ਤੁਹਾਡੇ ਇਤਿਹਾਸ ਨੇ ਡਰਾ'ਤਾ 'ਮੋਦੀ' !, Satya Pal Malik ਨੇ Kangana Ranaut ਨੂੰ ਪਵਾ'ਤੀ ਦੰਦਲ

Поделиться
HTML-код
  • Опубликовано: 23 янв 2025

Комментарии • 750

  • @tirathkaur847
    @tirathkaur847 4 месяца назад +118

    ਸਿੱਖਾਂ ਦੀ ਚੜਦੀਕਲਾ ਵਾਰੇ ਪਤਾ ਸਭ ਨੂੰ ਹੈ ਪਰ ਬੋਲ ਦਾ ਕੋਈ ਦਿਲਦਾਰ ਬੰਦਾ ਹੈ ਸਰ ਜੀ ਦਾ ਧੰਨਵਾਦ❤🙏❤

  • @ManjinderSingh-x1c
    @ManjinderSingh-x1c 4 месяца назад +172

    ਸੱਚੇ-ਸੁੱਚੇ ਇਨਸਾਨ ਹਨ ਸਿੱਖ ਕੌਮ ਨੂੰ ਬਹੁਤ ਪਿਆਰ ਕਰਦੇ ਹੀ ਕਿਉਂਕਿ ਉਹ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

  • @kakabullethomeroyalenfield7297
    @kakabullethomeroyalenfield7297 4 месяца назад +161

    🙏ਤੂਸੀਂ ਬਹੁਤ ਹੀ ਵਧਿਆ ਇਨਸਾਨ ਹੋ ਸਤਪਾਲ ਜੀ। ਸਾਨੂੰ ਵੀ ਸਿੱਖੀ ਤੇ ਪਹਿਰਾ ਦੇਣਾ ਆਜੇ 🙏🙏

    • @arogijivan
      @arogijivan 4 месяца назад +1

      jdo soch liea taa jaldi aa jaaou

  • @baaz8718
    @baaz8718 4 месяца назад +97

    ਸਰਬੱਤ ਦਾ ਭਲਾ ਮੰਗਣ ਵਾਲੇ ਸਦਾ ਕਾਇਮ ਰਹਿੰਦੇ ਹਨ.

  • @KuldeepSingh-wb3sw
    @KuldeepSingh-wb3sw 4 месяца назад +53

    ਦਿੱਲੋਂ ਸਲੂਟ ਹੈ ਮਲਿਕ ਸਾਹਿਬ ਜੀ ਆਪ ਨੂੰ|🎉🎉

  • @baldevsinghriar4830
    @baldevsinghriar4830 4 месяца назад +63

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਸਮੇਤ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਆਪ ਜੀ ਦੇਹ ਅਰੋਗਤਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਆਪ ਜੀ ਹਰ ਪ੍ਰਕਾਰ ਦੀਆਂ ਰੱਖਿਆ ਕਰਨ ਜੀ ਵਾਹਿਗੁਰੂ ਜੀ ਹਮੇਸ਼ਾ ਸੱਚ ਤੇ ਚੱਲਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ

  • @harbindersingh1220
    @harbindersingh1220 4 месяца назад +82

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @luckysingh-po1gh
    @luckysingh-po1gh 4 месяца назад +73

    ਸਤਿਆਪਾਲ ਜੀ ਜਿੰਦਾਬਾਦ🙏🌹

  • @avtarsingh2531
    @avtarsingh2531 4 месяца назад +159

    ਅਸੀਂ ਸ੍ਰੀ ਸਤਿਆਪਾਲ ਮਲਕ ਜੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਾਂ

    • @messisingh3825
      @messisingh3825 2 месяца назад

      ਬਾਈ ਜੀ ਇਹ ਸਤਿਆਪਾਲ ਮਲਿਕ ਉਹ ਹੈ ਜਦੋਂ 1984 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਵੇਲੇ ਇਸ ਬੰਦੇ ਨੇ ਕਾਂਗਰਸ ਜੁਆਇਨ ਕੀਤੀ ਸੀ ਔਰ ਤੁਸੀਂ ਇਸ ਬੰਦੇ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਜੋ ਕੌਮਾਂ ਆਪਣੇ ਅਸਲੀ ਦੁਸ਼ਮਣ ਨੂੰ ਨਹੀਂ ਪਹਿਚਾਣ ਸਕਦੀਆਂ ਉਹ ਕੌਮਾਂ ਦਾ ਇਹੋ ਹਰਸ ਹੁੰਦਾ ਜੋ ਅੱਜ ਕਿਸਾਨ ਅੰਦੋਲਨ ਦੇ ਰੂਪ ਵਿੱਚ ਸਾਡੇ ਨਾਲ ਬਹੁਤ ਗਲਤ ਸ਼ਕਤੀਆਂ ਜੁੜ ਚੁੱਕੀਆਂ ਨੇ ਜਿਨਾਂ ਕਰਕੇ ਸਿੱਖੀ ਦਾ ਘਾਣ ਹੋ ਰਿਹਾ ਹੈ ਇਸ ਸਤਿਆਪਾਲ ਮਲਿਕ ਨੂੰ ਇੱਕ ਵਾਰੀ ਪੁੱਛੋ ਸਹੀ ਕਿ ਤੁਸੀਂ 1984 ਵਿੱਚ ਕਾਂਗਰਸ ਕਿਉਂ ਜੁਆਇਨ ਕੀਤੀ ਸੀ

  • @kamaljitsingh8542
    @kamaljitsingh8542 4 месяца назад +45

    ਸ੍ਰੀ ਸਤਿਆਪਾਲ ਜੀ 🙏 ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਆਪ ਜੀ ਨੇ ਸਿੱਖ ਕੌਮ ਬਾਰੇ ਗੱਲਬਾਤ ਮੋਦੀ ਸਰਕਾਰ ਤੱਕ ਪਹੁੰਚਣ ਲਈ 🙏🙏 ਦਿਲ ਦੀਆਂ ਗਹਿਰਾਈਆਂ ਤੋਂ ਥੋਨੂੰ ਸਲਾਮ ❤❤

  • @kamleshkaur6901
    @kamleshkaur6901 4 месяца назад +39

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ। ਤੰਦਰੁਸਤੀ ਬਖ਼ਸ਼ੇ ਰੱਬ।

  • @gamdoorbrar3417
    @gamdoorbrar3417 4 месяца назад +141

    ਇਹੋ ਜਿਹੀ ਸ਼ਖ਼ਸੀਅਤ,, ਰਾਸ਼ਟਰਪਤੀ ਪਦ ਲਈ ਬਹੁਤ ਹੀ ਵਧੀਆ ਉਮੀਦਵਾਰ ਹੈ,,

    • @spiritualvibes1240
      @spiritualvibes1240 4 месяца назад +6

      ਬਿਲਕੁਲ ਸਹੀ, ਜਹਿੜਾ ਹਾੰ ਵਿੱਚ ਹਾੰ ਮਿਲਾਵੇ ਓਹ ਕੁਤਾ ਵੀ ਰਾਸ਼ਟਰਪਤੀ ਬਣ ਸਕਦਾ ਹੈ, ਜਹਿੜਾ ਦੇਸ਼ ਵੰਡ ਤੋਂ ਬਚਾਉਣਾ ਚਾਹਵੇ ਉਹ ਜਹਿਰ ਲਗਦਾ,ਦੁਸ਼ਮਣ ਦਾ ਦੁਸ਼ਮਣ ਦੋਸਤ ਜੋ ਹੁੰਦਾ ਵਾ😂😂😂😂😂

    • @gurbhejsingh5996
      @gurbhejsingh5996 4 месяца назад

      Ohdi gall te gor kar ikla avda jehr na ugal ohne kiha tuhdi kom ne es desh nu bchaon lyi ldaia ladia mugla nal agreja nal te hun ehna nal asi kithe desh nu vndea c das hun jdo koi sadi gall hi nhi sunda koi sanu avde desh de nagrik hon da adkar deke v te dhaka krda fr asi eho je desh di bund marni a jehdi pishe kurbania sabb Tu vad sadi kom diya hon te ohi desha sano atavadi te vakhvadi dase ​@@spiritualvibes1240

    • @baljindersingh8978
      @baljindersingh8978 4 месяца назад

      @@spiritualvibes1240bilkul jaise mooddi ko banaya kutte ko

    • @babbisamana7043
      @babbisamana7043 4 месяца назад +2

      Right

    • @babbisamana7043
      @babbisamana7043 4 месяца назад

      Right

  • @gpshififan9570
    @gpshififan9570 4 месяца назад +164

    ਸਤਪਾਲ ਮਲਿਕ ਜੀ ਬਹੁਤ ਵਧੀਆ ਇਨਸਾਨ ਹਮੇਸ਼ਾ ਸਿੱਖਾਂ ਦੇ ਹੱਕ ਵਿੱਚ ਖੜਦੇ ਹਨ

  • @Randhirsingh-b37
    @Randhirsingh-b37 4 месяца назад +63

    ਐਨੀ ਦਲੇਰੀ ਨਾਲ ਬੋਲਣਾ ਕੋਈ ਐਨਾ ਸੌਖਾ ਨਹੀਂ ਹੁੰਦਾ ਜਿੰਨਾ ਸ੍ਰੀ ਸਤਿਆਪਾਲ ਮਲਿਕ ਜੀ ਨੇ ਬੋਲ ਦਿੱਤਾ , ਉਹ ਵੀ ਮੌਜੂਦਾ ਸਰਕਾਰ ਦੇ ਖ਼ਿਲਾਫ਼।

  • @JasbirSingh-tx9ed
    @JasbirSingh-tx9ed 4 месяца назад +64

    ਸੱਤਿਆਪਾਲ ਮਲਿਕ ਜੀ, ਐਨੀ ਨਿਮਰਤਾ । ਐਨੀ ਸੱਚ ਦੇ ਹੱਕ ਵਿੱਚ ਬੋਲਣ ਦੀ ਤਾਕਤ ।
    ਇਹ ਸ਼ਕਤੀ ਪ੍ਰਮਾਤਮਾ ਦੀ ਕ੍ਰਿਪਾ ਨਾਲ ਮਿਲਦੀ ਹੈ ਤੇ ਪ੍ਰਮਾਤਮਾ ਉਸ ਤੇ ਕ੍ਰਿਪਾ ਕਰਦਾ ਹੈ ਜਿਸਨੂੰ ਉਹ ਆਪਣਾ ਸਮਝਦਾ ਹੈ । ਪ੍ਰਮਾਤਮਾ ਤੁਹਾਡੇ ਤੇ ਹੋਰ ਕ੍ਰਿਪਾ ਕਰਨ ਤੇ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ।

  • @HarjiButtar
    @HarjiButtar 4 месяца назад +40

    ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @daljeetkaur6081
    @daljeetkaur6081 4 месяца назад +24

    ਸ੍ਰੀ ਸੱਤਿਆ ਪਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ 🙏🙏

  • @JASSVEERSIDHU-i2u
    @JASSVEERSIDHU-i2u 4 месяца назад +18

    ਜੋ ਇਨਸਾਨ ਸਿੱਖੀ ਨੂੰ ਸਮਝਦੇ ਐ ਉਹਨਾਂ ਨੂੰ ਸਿੱਖੀ ਪ੍ਰਤੀ ਮਾਨ ਮਹਿਸੂਸ ਕਰਨਾ ਚਾਹੀਦਾ ਸਤਿਆਪਾਲ ਮਲਿਕ ਸਹਿਬ ਤੁਸੀਂ ਸਿੱਖਾਂ ਪ੍ਰਤੀ ਦੁੱਖ ਸਮਝਦੇ ਐ ਇਹ ਮੋਦੀ ਸਰਕਾਰ ਸਿੱਖਾਂ ਨੂੰ ਨਾਂ ਛੇੜੇ ਤਾਂ ਹੀ ਬੜੀਆਂ ਹੈ ਇਹ ਸਿੱਖਾਂ ਨੂੰ ਪਰਖ ਰਹੇ ਹੈ ਬਾਅਦ ਵਿੱਚ ਚੀਕਾਂ ਜਿਆਦਾ ਇਹਨਾਂ ਨੇ ਮਾਰਨੀਆਂ ਹੈ ਕਿ ਅਸੀਂ ਤਾਂ ਪੰਜਾਬੀ ਆਂ ਨਾਲ ਐਵੇਂ ਲੜੀ ਗਏ ਅਸੀਂ ਤਾਂ ਸਿੱਖਾਂ ਨੂੰ ਸਮਝਦੇ ਕੁੱਝ ਹੋਰ ਪਰ ਨਿੱਕਲੇ ਹੋਰ ਬਾਅਦ ਵਿੱਚ ਪਛਤਾਵੇ ਬਿਨਾਂ ਕੁੱਝ ਨਹੀਂ ਹੋਣਾ ਗੁਰੂ ਘਰ ਵੰਲ ਤੇ ਕੋਈ ਅੰਖ ਉਠਾਏ ਤਾਂ ਅੰਖਾਂ ਹੀ ਨਿੱਕਾਲ ਦੇਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਸਦੇ ਹੈ ਸਾਡੇ ਵਿੱਚ ਅਗਰ ਸਿੱਖਾਂ ਲਈ ਕੋਈ ਅੰਖਾਂ ਦਿਖਾਈ ਦੇ ਤਾਂ ਅੰਖਾਂ ਨਿੱਕਾਲ ਲੇਗੇ ਦੁਸ਼ਟਾ ਦੀਆਂ

  • @DomesticFarming
    @DomesticFarming 4 месяца назад +25

    ਮਲਿਕ ਜੀ ਆਪ ਦੇ ਅੰਦਰ ਇਨਸਾਨੀਅਤ ਹੈ

  • @Harbans_electronic
    @Harbans_electronic 4 месяца назад +24

    ਵਾਹਿਗੁਰੂ ਜੀ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @GurpreetSingh-ff1sm
    @GurpreetSingh-ff1sm 4 месяца назад +20

    ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖਣ

  • @satnamsingh4224
    @satnamsingh4224 4 месяца назад +20

    ਮਲਕ ਸਾਬ ਵਹਿਗੁਰੂ ਆਪ ਦਾ ਵਿਸਵਾਸ਼ ਹੋਰ ਵਧੇ

  • @Saragarhifighter
    @Saragarhifighter 4 месяца назад +9

    ਮਲਿਕ ਸਾਹਿਬ, 🙏🙏 ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ॥
    ਵਾਹਿਗੁਰੂ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ।

  • @gurpannu3916
    @gurpannu3916 4 месяца назад +10

    ਮਲਿਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @AmandeepButtar-d3m
    @AmandeepButtar-d3m Месяц назад +2

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @ravindersinghghuman131
    @ravindersinghghuman131 4 месяца назад +55

    ਸੱਚ ਕਿਹਾ ਸੀ ਵੀਰ ਦੀਪ ਸਿੱਧੂ ਨੇ ਕਿ ਫਸਲਾਂ ਦਾ ਮਸਲਾ ਨਹੀਂ ਹੈ ਮਸਲਾ ਨਸਲਾਂ ਦਾ ਹੈ

  • @ballidhillon9431
    @ballidhillon9431 4 месяца назад +10

    ਮਲਕ ਸਹਿਬ ਬਹੁਤ ਵਧੀਆ ਬੰਦਾ ਹੈ ਹਰ ਗੱਲ ਸੋਚ ਸਮਝ ਕੇ ਕਰਦੇ ਹਨ ਵਹਿਗੁਰੂ ਲੰਮੀ ਉਮਰ ਬਖਸ਼ਣ

  • @KLV-wEBrar
    @KLV-wEBrar 4 месяца назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbhajansingh4334
    @harbhajansingh4334 2 месяца назад +5

    ਬਹੁਤ ਹੀ ਸ਼ਲਾਘਾਯੋਗ ਵਿਚਾਰ ਹਨ । ਧੰਨਵਾਦ ।

  • @BalwinderSingh-lz4ec
    @BalwinderSingh-lz4ec 4 месяца назад +42

    Malik ji Tusi great ho

  • @darshanmaan7066
    @darshanmaan7066 4 месяца назад +15

    ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਮਲਿਕ, ਸਾਹਿਬ, ਦਾ

  • @DharamjitSehgal
    @DharamjitSehgal 4 месяца назад +33

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਹਰ ਮੈਦਾਨ ਫਹਿਤ ਕਰੇ😇👍🎉🎉👏🏻👏🏻👏🏻👏🏻🙏

  • @HarjeetkaurKahlon-pp6ff
    @HarjeetkaurKahlon-pp6ff 4 месяца назад +10

    ਸਰ ਜੀ ਮੈਂ ਵਾਹਿਗੁਰੂ ਜੀ ਅੱਗੇ ਤੁਹਾਡੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਅਰਦਾਸ ਕਰਦੀ ਹਾਂ ਤਾਂ ਜੋ ਤੁਸੀ ਸਾਡੀ ਕੌਮ ਬਾਰੇ ਇਸੇ ਤਰਾਂ ਜਾਲਮਾ ਨੂੰ ਜਾਣੂ ਕਰਾਉਂਦੇ ਰਹੋ ਜੀ 🌹👏❤️

  • @balwindersohal3256
    @balwindersohal3256 4 месяца назад +13

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ ਜੀ

  • @amtojsingh6040
    @amtojsingh6040 4 месяца назад +10

    ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਮਲਕ ਸਾਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @harmeghsingh2399
    @harmeghsingh2399 4 месяца назад +19

    ਮਲਿਕ ਸਾਹਿਬ ਆਪ ਕਾ ਮੈ ਦਿਲੋ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ
    ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ

    • @JaswantSidhu-w2q
      @JaswantSidhu-w2q 3 месяца назад +1

      ਮਲਿਕ।ਸਾਹਿਬ।ਆਪ।ਜੀ।ਨੇ।ਜੋ।ਬਾਤ।।ਕਿਸਾਨ।ਬਾਰੇ।ਮੋਦੀ।ਨੂੰ।ਸਮਝਾਇਆ।ਸਿੱਖਾਂ।ਬਾਰੇ।ਚੰਗੀ। ਤਰਾਂ।ਚਾਨਣਾ।ਪਾਇਆ।ਅਤੇ। ਸਿੱਖਾਂ।ਬਾਰੇ।ਡੁਗਾਈ।ਤੱਕ।ਸਬੋਧਨ।ਕੀਤਾ।ਆਪ।ਜੀ।ਦਾ।ਸਿੱਖ।ਸੰਗਤ।ਵੱਲੋ।ਬਹੁਤ।ਬਹੁਤ।ਧੰਨਵਾਦ।ਜੀ

  • @malkeetsingh8556
    @malkeetsingh8556 3 месяца назад +4

    ਦਿਲ ਤੋ ਸਲੂਟ ਹੈ ਮਲਕ ਜੀ ਨੂੰ

  • @jaswindersingh6776
    @jaswindersingh6776 4 месяца назад +3

    ਸਤਿਆਪਾਲ ਜੀ ਆਪ ਬਹੁਤ ਵਧੀਆ ਇਨਸਾਨ ਹੋ,ਕਾਸ਼ ਹੋਰ ਲੋਕ ਵੀ ਤੁਹਾਡੇ ਤਰ੍ਹਾਂ ਸੋਚਣ ਤੇ ਇੰਡੀਆ ਬਹਿਸ਼ਤ ਬਣ ਸਕਦਾ ਹੈ,ਬਹੁਤ ਹੀ ਧੰਨਵਾਦ ਜੀ

  • @gamdoorbrar3417
    @gamdoorbrar3417 4 месяца назад +8

    , ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ,,

  • @balbirkaur5818
    @balbirkaur5818 4 месяца назад +17

    ਸੱਤਿਆ ਪਾਲ ਮਲਿਕ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @GurdeepSingh-p4f3z
    @GurdeepSingh-p4f3z 4 месяца назад +5

    ਸਾਬਾ਼ਸ਼ ਸਤਪਾਲ ਜੀ ਸਚਾਈ ਪੇਸ਼ ਕੀਤੀ

  • @Veerpalkaur-uj3sj
    @Veerpalkaur-uj3sj 4 месяца назад +2

    ਭਲੇ ਲੋਕ 😊ਇਹਨਾਂ ਦੇ ਸਿਰ ਤੇ ਹੀ ਧਰਤੀ ਖੜੀ ਹੈ,ਜਿਊਂਦੇ ਰਹੋ ਸਤਿਆਪਾਲ ਮਲਿਕ ਜੀ

  • @kewalsingh-hy9qu
    @kewalsingh-hy9qu 3 месяца назад +4

    ਮਲਕ ਸਾਹਿਬ ਸਚਾਈ ਨੂੰ ਕੋਈ ਨਹੀਂ ਮਾਰ ਸਕਦਾ

  • @BalaurSingh-f3p
    @BalaurSingh-f3p Месяц назад +1

    ਜੀ ਮੱਲਕੇ ਸਾਬ੍ਹ ਜੀ ਬਹੁਤ ਬਹੁਤ ਧੰਨਵਾਦ ਹੈ ਜੀ।। ਆਪ ਖਨੌਰੀ ਅਤੇ ਸੰਗੁ ਵਾਰਡ ਤੇ ਵੀ ਟੈਮ ਕੱਢ ਕੇ ਹਾਜ਼ਰੀ ਜ਼ਰੂਰ ਜ਼ਰੂਰ ਲਗਵਾਓ ਜੀ

  • @baljinderbaljinder4240
    @baljinderbaljinder4240 4 месяца назад +2

    ਕੁਝ ਲੋਕ ਦਿਲ ਦੇ ਸੱਚੇ ਹੁੰਦੇ ਆ ਇਹ ਵੀ ਉਹਨਾਂ ਚੋ ਇਕ ਨੇ ਧੰਨਵਾਦ 🙏

  • @kulwantsingh3183
    @kulwantsingh3183 2 месяца назад +1

    ਬਾਊ ਸਤਿਆਪਾਲ ਮਲਿਕ ਸਾਬ ਜੀ ਸਾਡੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਅੱਗੇ ਦਿਲੋਂ ਅਰਦਾਸ ਹੈ ਕਿ ਆਪ ਪੂਰੀ ਤਰਾਂ ਤੰਦ ਰੁਸਤ ਅਤੇ ਪੂਰਾ ਸੌ ਸਾਲ ਜੀਓ ਜੀ ਵਾਹਿਗੁਰੂ ਸਾਹਿਬ ਜੀ

  • @gurmeetsingh-xi7nw
    @gurmeetsingh-xi7nw 4 месяца назад +33

    RAB LAMBI UMAR DEVE - MALIK JI NU 🙏🙏

  • @nirbhaysingh4683
    @nirbhaysingh4683 4 месяца назад +14

    ਵਾਹਿਗੁਰੂ ਜੀ ਮੇਅਰ ਬਣਾਈ ਰੱਖਣ ਸਤਪਾਲ ਜੀ ਤੇ

  • @gscheema345
    @gscheema345 4 месяца назад +5

    ਜ਼ਮੀਰ ਜ਼ਿੰਦਾ ਹੈ ਸ਼੍ਰੀ ਸੱਤਿਆਪਾਲ ਮਲਿਕ ਜੀ ਦੀ।

  • @jassihundal2605
    @jassihundal2605 4 месяца назад +33

    Parmatma satya Pal malik di chardikla kre bohat changa banda a eh❤❤❤

  • @thevaluesworld6285
    @thevaluesworld6285 2 месяца назад +2

    Thank you Malik sab proud of you And Love You From Panjabi Usa

  • @Usa_wala__jatt-p4s
    @Usa_wala__jatt-p4s 4 месяца назад +5

    ਗਵਰਨਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @bachhitermangal5310
    @bachhitermangal5310 4 месяца назад +16

    ❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @Gurlalbhangu.100
    @Gurlalbhangu.100 4 месяца назад +5

    ਸਤਿਆਪਾਲ ਮਲਿਕ ਜੀ ਨੂੰ ਦਿਲੋਂ ਸਲਾਮ ਕਰਦੇ ਹਾਂ , ਜਿਨ੍ਹਾਂ ਨੇਂ ਸਿਸਟਮ ਦਾ ਹਿੱਸਾ ਹੁੰਦੇ ਹੋਏ ਵੀ ਸਿਸਟਮ ਦੇ ਖਿਲਾਫ ਬੋਲਣ ਦੀ ਹਿੰਮਤ ਕੀਤੀ 🙏🙏❤

  • @ParminderSingh-lm3rq
    @ParminderSingh-lm3rq 4 месяца назад +5

    ਸ੍ਰੀ ਸਤਿਆਪਾਲ ਮਲਕ ਕਾਸ਼ ਤੁਸੀਂ ਸਾਡੇ ਦੇਸ਼ ਦੇ PM ਬਣ ਜਾਉ ਜੀ ❤

  • @Exdarbarasingh-xh9xz
    @Exdarbarasingh-xh9xz 3 месяца назад +2

    ਜੈ ਜਵਾਨ ਜੈ ਕਿਸਾਨ ਜੇ ਨੋਵਜਵਾਨ ਜੈ ਨਾਰੀ ਸ਼ਕਤੀ ਮਜਦੂਰ ਅੰਦਰ ਏਕਤਾ ਸੁਪਰ ਪਾ ਵਰ ਸ਼ਰ ਉਤਮ ਰਚਨਾ ਸਚੀਆ ਗਲਾਂ ਗੀਤ ਔਰ ਜੋਬ ਦੇਸ਼ ਸ਼ਿਵਾ ਬਰ ਮੋਹੇ ਹੇ,,,,,,,,,ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ

  • @jsbhullar7445
    @jsbhullar7445 4 месяца назад +4

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ , ਸਾਰੀ ਸਿੱਖ ਕੋਮ ਆਪ ਜੀ ਦੀ ਧੰਨਵਾਦੀ ਹੈ 💐🌹👋🙏

  • @HarjinderSingh-tg2pg
    @HarjinderSingh-tg2pg 4 месяца назад +2

    ❤ ਤੋੰ ਸਲਾਮ ਸਤਪਾਲ ਮਲਿਕ ਸਾਹਿਬ ਜੀ ਨੂੰ।
    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਕਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ।

  • @JugveersinghJugveersingh
    @JugveersinghJugveersingh 3 месяца назад +1

    ਬਹੁਤ ਵਧੀਆ ਇਨਸਾਨ ਹਨ ਸੱਤਪਾਲ ਮਲਿਕ ਜੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਇਹਨਾਂ ਨੂੰ

  • @AmarjitSingh-gx3fy
    @AmarjitSingh-gx3fy 4 месяца назад +5

    ਮਲਿਕ ਸਾਹਿਬ ਦਾ ਤਹਿ ਦਿਲ ਤੋ ਧੰਨਵਾਦ

  • @simranjitkaur3912
    @simranjitkaur3912 3 месяца назад +1

    ਸਤਿਪਾਲ ਮਲਿਕ ਤੁਹਾਡਾ ਦਿਲੋਂ ਧੰਨਵਾਦ ❤❤❤❤❤❤❤❤

  • @malkitdandiwal4978
    @malkitdandiwal4978 4 месяца назад +2

    ਸਤਿਆਪਾਲ ਮਲਿਕ ਜੀ ਸਲੂਟ ਹੈ ਆਪ ਨੂੰ

  • @BalwinderSingh-fk1wm
    @BalwinderSingh-fk1wm 3 месяца назад +2

    ਸਭਿਆਪਾਲਕ ਜੀ ਵਾਹਿਗੁਰੂ ਖਾਲਸਾ ਫਹਿਤੇ🇮🇳

  • @bhajansinghbhajansingh-q1r
    @bhajansinghbhajansingh-q1r 4 месяца назад +2

    ਮਲਿਕ ਜੀ ਚੜ੍ਹਦੀ ਕਲਾ ਵਿਚ ਰਹਿਣ।

  • @maninderchandi4420
    @maninderchandi4420 4 месяца назад +9

    ਸਤਿਅਾਪਾਲ ਮਲਿਕ ਜੀ, ਸੱਚੇ ੲਿਨਸਾਨ ਹਨ, ਸੱਚ ਦਾ ਸਾਥ ਦੇਦੇ ਹਨ, ਰੱਬ ਮੇਹਰ ਭਰਿਅਾ ਹੱਥ ਰਖਣ ਓਨਾ ਤੇ????❤❤❤❤❤❤😄😃😃😀😀😊

  • @raghwirjammu1165
    @raghwirjammu1165 20 дней назад +1

    Waheguru ji dhan dhan hai Teri sikhy

  • @sukhjeetmanes4688
    @sukhjeetmanes4688 4 месяца назад +4

    🙏ਸਿੱਖ ☬ ਕੋਮ ਹਰ ਮੈਦਾਨੇ ਫਤਿਹ 🌾🌾🌾🚜🚜🚜🌾🌾🚜⚔️⚔️⚔️🚜⚔️⚔️🚜🚜🌾⚔️⚔️⚔️⚔️🌾🌾

  • @RanjitDhaliwal-k2g
    @RanjitDhaliwal-k2g 4 месяца назад +12

    ਬਹੁਤ ਵਧੀਆ ਜੀ

  • @meetokaur6000
    @meetokaur6000 3 месяца назад +1

    Very nice speecp ਸਤਿਪਾਲ ਮਾਲਕ thanks uk 🌹🙏

  • @darbarasingh4527
    @darbarasingh4527 4 месяца назад +4

    ਦੇ ਇਹੋ ਜਿਹੇ ਸੱਚੇ ਸੁੱਚੇ ਇਨਸਾਨ ਪ੍ਰਧਾਨ ਮੰਤਰੀ ਹੋਣ ਤਾਂ ਕਿਸੇ ਕੌਮ ਨਾਲ ਵਿਤਕਰਾ ਨਹੀਂ ਹੋ ਸਕਦਾ

  • @harpartapsingh1123
    @harpartapsingh1123 4 месяца назад +2

    सत्यपाल मलिक जी ने कितना सच बोला है यह भगवान की कृपा है भगवान इनको तरक्की चढ़दी कला और तंदुरुस्तीदे

  • @BhawansinghAulakh
    @BhawansinghAulakh 4 месяца назад +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਮਾਲਿਕ ਸਾਹਿਬ ਨੂੰ

  • @PargatSingh-nw9qc
    @PargatSingh-nw9qc Месяц назад

    ਸਾਨੂੰ ਮਾਣ ਪੰਜਾਬੀ ਹੋਣ ਤੇ🙏 💪🤙👌👍

  • @ranvirsingh7695
    @ranvirsingh7695 4 месяца назад +15

    Waheguru ji

  • @avtaarsingh9032
    @avtaarsingh9032 4 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਜਾਤਿਪਾਲ ਪਾਲਿਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @satwantsingh9096
    @satwantsingh9096 2 месяца назад

    ਸਤਪਾਲ ਸਿੰਘ ਮਲਿਕ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਮੇਹਰ ਕਰੋ

  • @AzizKhan-gv1zc
    @AzizKhan-gv1zc 4 месяца назад +3

    Sir app ki himmat ko Salman 🙏🙏👍❤🙏🙏

  • @HarjitSingh_2445
    @HarjitSingh_2445 Месяц назад

    Vvvvvv gooood speech sir ❤❤❤❤❤

  • @BHUPINDERSINGH-xl9iq
    @BHUPINDERSINGH-xl9iq Месяц назад

    Salute hai sir ji Waheguru Waheguru Waheguru Waheguru Waheguru ji tohanoo hameshan chhardi kaala cha rakhe

  • @gurbachanbrar6887
    @gurbachanbrar6887 4 месяца назад +3

    We are proud too be sikh and thanks of satyapaul Malik g.❤❤❤❤❤❤❤❤❤❤❤❤❤❤❤

  • @AmarSingh-qh1ne
    @AmarSingh-qh1ne 3 месяца назад +1

    A man great courage sh satayapal malik sahib.jl.saute to you for your fearless and right support to sikhs. Live long to speak truth about sikhs.

  • @satpalmehra6823
    @satpalmehra6823 Месяц назад

    Waheguru ji 🙏🏽🙏🏽 sab Sahi kah rhe hai❤

  • @ParamjeetKaur-i8h
    @ParamjeetKaur-i8h 5 дней назад

    ਰਾਜਪਾਲ ਸਾਬਕਾ ਰਾਜਪਾਲ ਬਹੁਤ ਬਹੁਤ ਧੰਨਿਆਵਾਦ ਤੁਸੀਂ ਕਿਸਾਨੋ ਕੇ ਮੋਰਚੇ ਪੇ ਆਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੀਆਂ ਜਮੀਰਾਂ ਜਾਗਦੀਆਂ ਨੇ ਵੋਹੀ ਧਰਨੇ ਵਿੱਚ ਆ ਕੇ ਦੁੱਖ ਸੁੱਖ ਸੁਣਦੇ ਨੇ ਜਿਨਾਂ ਦੀ ਜਮੀਰਾਂ ਮਰ ਚੁੱਕੀਆਂ ਨੇ ਉਹ ਮੋਰਚੇ ਵਿੱਚ ਜਾਂ ਜਾਂਦੇ ਨਹੀਂ

  • @jasmanrandhawa1889
    @jasmanrandhawa1889 4 месяца назад +1

    ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ

  • @giankhangura7385
    @giankhangura7385 Месяц назад

    👍♥️waheguru ji aap nu chardikalan vich rakhanji Sikh Kaum ke liyeAap key vichar jaankr khushi hui.

  • @silversinghsilver2961
    @silversinghsilver2961 4 месяца назад +1

    ਬਹੁਤ ਧੰਨਵਾਦ ਜੀ ਗਵਰਨਰ ਸਾਹਿਬ ਜੀ

  • @sadhusingh2672
    @sadhusingh2672 4 месяца назад +4

    ਵਾਹਿਗੁਰੂ ਮਹਿਰ ਕਰਨ ਜੀ।

  • @GurmeetSingh-vu4fv
    @GurmeetSingh-vu4fv 4 месяца назад +8

    ਨਾਨਕ ਨਾਮ ਚੜਦੀ ਕਲਾਂ
    ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @avtarsingh-vw4vi
    @avtarsingh-vw4vi Месяц назад

    Thanku sir ji

  • @sukhdev.singh.190
    @sukhdev.singh.190 2 месяца назад

    Waheguru ji ka khalsai waheguru ji ki fateh ji

  • @mandeepverma2436
    @mandeepverma2436 4 месяца назад +6

    ਮੋਦੀ ਗੁਰੂਦਵਾਰਿਆਂ ਚ ਜਿੰਨਾ ਵੱਧ ਜਾਂਦਾ ਓਣੀ ਹੀ ਸਿੱਖ ਵੀਰ ਓਹਨੂੰ ਗਾਲਾਂ ਵੱਧ ਕੱਢਦੇ ਨੇਂ

    • @Saragarhifighter
      @Saragarhifighter 4 месяца назад +2

      ਨੀਅਤ ਸਾਫ ਨਹੀ ਹੈ ਨਾ, ਇਸ ਲਈ ਗਾਲ਼ਾਂ ਕੱਢਦੇ ਹਨ । ਨਹੀਂ ਤਾਂ ਸਿੱਖ ਗਰੀਬ ਤੋ ਗਰੀਬ ਬੰਦੇ ਦਾ ਵੀ ਗੁਰਦੁਆਰਿਆ ਵਿਚ ਭਰਪੂਰ ਸਵਾਗਤ ਕਰਦੇ ਹਨ । ਪ੍ਰਸ਼ਾਦ, ਲੰਗਰ ਛਕਾਉਣ ਤੋਂ ਬਾਦ ਜੁੱਤੇ ਵੀ ਪਾਲਿਸ਼ ਕਰਕੇ ਭੇਜਦੇ ਹਨ ।

  • @SukhwinderSingh-yy4wl
    @SukhwinderSingh-yy4wl 4 месяца назад +5

    ਬਹੁਤ ਵਧੀਆ ਸਰ ਜੀ

  • @sukhwindersinghaulakh5813
    @sukhwindersinghaulakh5813 4 месяца назад +3

    ਸਤਪਾਲ ਮਾਲਿਕ ਬਹੁਤ ਵਧੀਆ ਇਨਸਾਨ ਹਨ ਸਿੱਖਾਂ ਲਈ ਜੋ ਹਾ ਦਾ ਨਾਰਾ ਮਾਰੇ ਸਿੱਖ ਉਸ ਦੇ ਪਿੰਡ ਹਾ ਦਾ ਨਾਰਾ ਗੁਰੂ ਘਰ ਬਣਾ ਦਿੰਦੇ ਹਨ

  • @melasinghsandhusandhu
    @melasinghsandhusandhu 4 месяца назад +2

    ਗੁੱਡ 🎉

  • @HarjitSingh-il4ce
    @HarjitSingh-il4ce 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjeetkaur3976
    @amarjeetkaur3976 4 месяца назад +3

    Waheguru ji ka khalsa ,Waheguru ji ki Fateh 🙏

  • @sukhdeepsinghsingh338
    @sukhdeepsinghsingh338 3 месяца назад

    सत्यपाल मलिक जी शुरु से ही बहुत सच्चे, सपषट बात करते है व दुनिया की सबसे इमानदार शक्सियत के मालिक हैं । परमात्मा इन को दीरध व सवसथ आयु प्रदान करें!

  • @LovepreetSingh-df3if
    @LovepreetSingh-df3if 3 месяца назад

    ਬਹੁਤ ਵਧੀਆ ਜੀ 🙏🏾

  • @butasingh4180
    @butasingh4180 2 месяца назад

    ਬਹੁਤ ਬਹੁਤ ਧੰਨਵਾਦ ਜੀ

  • @harjot__singh4348
    @harjot__singh4348 2 месяца назад

    Zindabad sir ji salut