ਇੰਗਲੈਂਡ ਦੇ ਵਿਆਹ ਦੀਆਂ ਫੁੱਲ ਰੌਣਕਾਂ UK Wedding | Ripan Khushi | Punjabi Travel Couple

Поделиться
HTML-код
  • Опубликовано: 8 фев 2025

Комментарии • 352

  • @manjeetmahal1673
    @manjeetmahal1673 6 месяцев назад +29

    ਰਿੱਪਿਨ ਵੀਰ ਆ ਰੌਣਕਾਂ ਤਾਂ ਹੁਣ ਪੰਜਾਬ ਵਿੱਚ ਵੀ ਨਹੀਂ ਰਹੀਆਂ ਇੰਗਲੈਂਡ ਵਾਲੇ ਤਾ ਵੱਟ ਕੱਢੀ ਜਾ ਰਹੇ ਆ ਪਰ ਵੇਖ ਕੇ ਬਹੁਤ ਵਧੀਆ ਲੱਗਿਆ ❤❤❤❤❤ ਧੰਨਵਾਦ ਵੀਰ ਜੀ

  • @JagtarSingh-wg1wy
    @JagtarSingh-wg1wy 6 месяцев назад +25

    ਰਿਪਨ ਜੀ ਤੁਸੀਂ ਸਾਨੂੰ ਇੰਗਲੈਂਡ ਦੇ ਵਿਆਹਾਂ ਦੀ ਰੌਣਕ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਸਾਰੇ ਵਿਆਹ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @ParamjeetKour-wh1tx
    @ParamjeetKour-wh1tx 6 месяцев назад +16

    ਤੀਰਥ ਵੀਰ ਨੂੰ ਭਾਣਜੇ ਦੇ ਵਿਆਹ ਦੀਆਂ ਬਹੁਤ ਵਧੀਆ ਕੋਟਾ ਰਾਜਸਥਾਨ

  • @MakhanSingh-zv4gx
    @MakhanSingh-zv4gx 6 месяцев назад +17

    ਸੱਚੀ ਕਮਾਲ ਕਰੀ ਪਈ ਐ। ਆਪਣੀਆ ਸ਼ੋਸ਼ੇਵਾਜੀਆ ਤੋਂ ਕੀਤੇ ਵਧੀਆ🎉🎉

  • @mewasingh3980
    @mewasingh3980 6 месяцев назад +10

    ਬਾਈ ਰਿੰਪਨ ਪੰਜਾਬ ਨਾਲੋ ਵੀ ਵਧੀਆ ਮਹੌਲ ਹੈ ਵਿਆਹ ਦਾ ਬੁਹਤ ਹੀ ਵਧੀਆ ਰੌਣਕ ਰੌਣਕ ਮੇਲਾ ਹੈ

  • @manjeetkaurwaraich1059
    @manjeetkaurwaraich1059 6 месяцев назад +7

    ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਇੰਗਲੈਂਡ ਦੇ ਵਿਆਹ ਬਾਰੇ ਬਹੁਤ ਬਹੁਤ ਵਧੀਆ ਪੰਜਾਬ ਨਾਲ ਸਬੰਧਤ ਵਿਆਹ ਵਿਖਾਇਆ

  • @HarpreetSingh-ux1ex
    @HarpreetSingh-ux1ex 6 месяцев назад +55

    ਮਾਝੇ ਦੀਏ ਮੋਮਬੱਤੀਏ ਚਾਨਣ ਮੈਨੂੰ ਕਰਨਾ ਪਿਆ 😂😝😝🤪🤪😂😂

  • @kanwarjeetsingh3495
    @kanwarjeetsingh3495 6 месяцев назад +8

    ਬਹੁਤ ਹੀ ਵਧੀਆ ਪ੍ਰੋਗਰਾਮ ਸੀ । ਡੀ ਜੇ ਤੋਂ ਬਿਨਾ ਲੇਡੀਜ ਸੰਗੀਤ ਬਹੁਤ ਹੀ ਵਧੀਆ ਲੱਗਿਆ ।

  • @DfFf-vk4sb
    @DfFf-vk4sb 6 месяцев назад +10

    ਰੱਬ ਦੀ ਸੋਹ ਲੱਗੇ ਭਾਜੀ ਵਿਆਹ ਦੇਖ ਕੇ ਨਜ਼ਾਰਾ ਆ ਗਿਆ..❤❤ thanks bro

  • @gurpalsingh7037
    @gurpalsingh7037 6 месяцев назад +27

    ਘਰ ਬੈਠੇ ਵਿਦੇਸ਼ ਦਾ ਵਿਆਹ ਦਾ ਲੇਡੀਜ਼ ਸੰਗੀਤ ਦੇਖ ਬਹੁਤ ਹੀ ਵਧੀਆ ਲੱਗਾ ਪੰਜਾਬੀਆਂ ਨੇ ਅਪਣਾ ਵਿਰਸਾ ਸੰਬਾਲ ਕੇ ਰੱਖਿਆ ਹੈ, ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @GurjantSingh-eh6em
    @GurjantSingh-eh6em 6 месяцев назад +4

    ਰਿਪਨ ਬੇਟੇ ਸਾਡੇ ਹਿਸੇ ਦੇ ਲੱਡੂ ਵੀ ਖਾ ਆਉਣਾ ਸਗਨ ਵੀ ਦੇ ਆਉਣਾ ਪੰਜਾਬ ਆਈਆ ਦੇ ਦੇਵਾਗੇ ਜੀ।ਖੁਸ ਰਹੋ ਬੇਟਾ ਧਨਵਾਦ।

  • @shivverma5776
    @shivverma5776 6 месяцев назад

    ਵਿਆਹ ਦੇ ਮੌਕੇ ਤੇ ਲੇਡੀ ਸੰਗੀਤ ਦੇ ਪ੍ਰੋਗਰਾਮ ਨੂੰ ਵੇਖ ਕੇ ਸੱਚੀ ਬਹੁਤ ਆਨੰਦ ਆਇਆ।
    ਜਿਊਂਦੇ ਵਸਦੇ ਰਹਿਣ ਸਾਡੇ ਪੰਜਾਬੀ ਭਰਾ, ਜਿਹਨਾਂ ਨੇ ਆਪਣਾ ਵਿਰਸਾ ਅਤੇ ਕਲਚਰ ਬੜੀ ਚੰਗੀ ਤਰ੍ਹਾਂ ਜਿੰਦਾ ਰੱਖਿਆ ਹੋਇਆ ਹੈ। ਬਹੁਤ ਵਧੀਆ।

  • @sushilgarggarg1478
    @sushilgarggarg1478 6 месяцев назад +9

    Thanks for punjabi wedding in England 🇬🇧 ❤️ 😀 😘 💙 ♥️ 🇬🇧 ❤️ 😀 😘 💙 ♥️ 🇬🇧 ❤️ 😀 😘 💙 ♥️ 🇬🇧 ❤️ 😀 😘 💙 ♥️ 🇬🇧 ❤️

  • @mandeepsekhon3582
    @mandeepsekhon3582 6 месяцев назад +74

    ਧਨਵਾਦ ਜੀ ਰਿਪਨ ਅਤੇ ਖੁਸ਼ੀ ਜੀ ਤੁਹਾਡਾ ਧਨਵਾਦ ਜੋ ਸਾਨੂੰ ਇੰਗਲੈਂਡ ਦਾ ਵਿਆਹ ਦਿਖਾ ਦਿੱਤਾ ਹੈ

    • @rpsingh7496
      @rpsingh7496 6 месяцев назад +7

      Kio na Bai aish kar veer tu ok..

    • @rpsingh7496
      @rpsingh7496 6 месяцев назад +3

      Welcome non-issue aish kar tu free fund vich

    • @mandeepsekhon3582
      @mandeepsekhon3582 6 месяцев назад

      @@rpsingh7496 ਕਿਰਪਾ ਵੀਰ ਰਿਪਨ ਜੀ ਅਤੇ ਭੈਣ ਖੁਸ਼ੀ ਜੀ ਤੁਹਾਡੀ ਜੋਂ ਸਾਨੂੰ ਇੰਡੀਆ ਬੈਠਿਆਂ ਨੂੰ ਹਰ ਕੰਟਰੀ ਦੀ ਸੈਰ ਕਰਾਵਾਂ ਦਿੰਦੇ ਹੋ ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @BaljeetSingh-gg3lm
      @BaljeetSingh-gg3lm 6 месяцев назад

      ​@@rpsingh7496😂😂

    • @rpsingh7496
      @rpsingh7496 6 месяцев назад +1

      @@mandeepsekhon3582 thek Bai Kant t welcome aish kar free fund vich hor ki kana dhanvad ok

  • @darshangill26
    @darshangill26 6 месяцев назад +6

    ਰਿਪਨ। ਬੇਟਾ। ਜੀ। ਬਹੁਤ। ਖੁਸ ਕੀਤਾ। ਅੱਜ। ਦਾ ਅਨੰਦ। ਆਗਿਆ। ਆਲੂ। ਬੜੇ। ਕਰਾਰੇ। ਰਿਪਨ। ਜਦੋਂ। ਇਕ। ਬੀਬੀ। ਮਾਝੇ। ਦੀਏ। ਮੋਮਬੱਤੀ। ਨੂੰ। ਚਾਨਣ। ਤੂੰ। ਕਿਹਾ। ਮੈ। ਕਰਦਾ। ਮੈਨੂੰ। ਬੜਾ। ਆਸਾ। ਆਇਆ। ਜਿਉਂਦੇ ਰਹੁ। ਜਵਾਨੀ ਆ। ਮਾਣੋ

  • @avtarcheema3253
    @avtarcheema3253 6 месяцев назад +4

    ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਵਿਆਹ ਪੰਜਾਬ ਨਾਲ਼ੋਂ ਵਧੀਆ ਹੁੰਦੇ ਹਨ , ਬਹੁਤ ਵਧੀਆ ਲੱਗਿਆ 👍👍🙏🙏

  • @yadvindersingh8657
    @yadvindersingh8657 6 месяцев назад +3

    ਰਿਪਨ ਖੁਸ਼ੀ ਬਚਿਉ ਮੇਰੀਆਂ ਸ਼ੁਭ ਇੱਛਾਵਾਂ ਪ੍ਰਵਾਨ ਕਰਨਾ ਤੁਹਾਡੇ ਵੱਲੋਂ ਯਰੂਪ ਦੇਸ਼ਾਂ ਬਾਰੇ ਵਿਖਾਈ ਇਮਾਰਤ ਕਲਾ ਕ੍ਰਾਂਤੀ ਸਫਾਈ ਪ੍ਰਬੰਧਾਂ ਆਦਿ ਬਾਰੇ ਜਾਣਕਾਰੀ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਪਰਮਾਤਮਾ ਤਹਾਨੂੰ ਤੰਦਰੁਸਤੀ ਦਾ ਬਲ ਬਖ਼ਸ਼ੇ ਤੁਹਾਡੇ ਦੁਆਰਾ ਹੋਰ ਬਹੁਤ ਕੁੱਝ ਦੇਖਣ ਨੂੰ ਮਿਲੇ ਬਖਸ਼ਿਸ਼ ਸਿੰਘ ਅਗਰੋਈਆ ਸੀਨੀਅਰ ਸਿਟੀਜਨ ਮਾਨਸਾ

  • @sarbjitsinghbaryar8298
    @sarbjitsinghbaryar8298 6 месяцев назад +2

    ਬਹੁਤ ਗਲਤ ਕੀਤਾ ਤੁਸੀਂ ਵੀਰ ਜੀ ਵਿਆਹ ਵਾਲੀ ਵੀਡੀਓ ਬੰਦ ਕਰ ਦਿੱਤੀ ਜੋ ਜਾਂ ਤਾਂ ਪਾਉਂਦੇ ਹੀ ਨਾਂ?????

  • @SatnamSingh-yl1rr
    @SatnamSingh-yl1rr 6 месяцев назад +2

    ਧੰਨਵਾਦ ਬਾਈ ਜੀ ਸਾਨੂੰ ਇੰਗਲੈਂਡ ਦਾ ਵਿਆਹ ਦਿਖਾਉਣ ਲਈ,, ਬਾਈ ਜੀ ਸੱਭਿਆਚਾਰ ta ਇੰਗਲੈਂਡ ਵਾਲੇ ਸਾਂਭੀ ਬੈਠੇ ਹਨ,, ਅਸ਼ੀ ਤਾਂ ਪੰਜਾਬੀ ਕਹਾਉਣ ਦੇ ਹੱਕਦਾਰ ਨਹੀਂ ਕਿਉਕਿ ਅਸ਼ੀ ਆਪਣਾ ਵਿਰਸਾ ਗਵਾ ਚੁੱਕੇ ਹਾਂ, ਘਰ ਵਿੱਚ ਕੋਈ ਵਿਆਹ ਨਹੀ karda, ਬਾਕੀ ਸ਼ੋਰ ਸਰਾਭਾ ਹੀ ਰਹਿ ਗਿਆ sade ਵਿਆਹਾਂ ਵਿਚ,,,dj ਲਾਓ ਤੇ ਕਲੇਸ਼ pao,,

  • @shawindersingh6931
    @shawindersingh6931 6 месяцев назад +4

    🌹ਬਹੁਤ ਰੌਣਕਾਂ ਲੱਗੀਆਂ ਇੰਗਲੈਂਡ ਦੇ ਪੰਜਾਬੀ ਵਿਆਹ ਵਿੱਚ🌹ਬਹੁਤ ਵਧੀਆ ਲੱਗਿਆ🌹ਸਾਨੂੰ ਪੰਜਾਬ ਵਾਲਿਆਂ ਨੂੰ ਕੁਝ ਸਿੱਖਣਾ ਚਾਹੀਦਾ🌹

  • @ajaibsingh3283
    @ajaibsingh3283 6 месяцев назад +2

    ਰਿਪਨ ਤੇ ਖੁਸੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਯਾਤਰਾ ਸਫਲ ਕਰੇ

  • @MajorSingh-po6xd
    @MajorSingh-po6xd 6 месяцев назад +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ

  • @Avtarsingh_0
    @Avtarsingh_0 6 месяцев назад +2

    ਆਸ ਹੈ ਕਿ ਇਹ ਵਿਆਹ ਵੇਖਣ ਤੋਂ ਬਾਅਦ ਸ਼ਾਇਦ ਪੰਜਾਬ ਦੇ ਵਿਆਹਾਂ ਵਿੱਚ ਵੀ ਕੋਈ ਬਦਲਾਵ ਆ ਜਾਵੇ ! ਧੰਨਵਾਦ

  • @karandeepsingh1721
    @karandeepsingh1721 6 месяцев назад +5

    Ripan & Khushi ਸਾਨੂੰ ਇੰਗਲੈਂਡ ਦਾ ਵਿਆਹ ਬਹੁਤ ਬਹੁਤ ਵਧੀਆ ਲੱਗਿਆ। ਤੁਹਾਡਾ ਦੋਨਾਂ ਦਾ ❤❤ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ 🎉🎉🎉🎉🎉👌👌🙏🙏🥰🥰 ਕੰਵਲਜੀਤ ਕੌਰ from Jalandhar Ramamandi ਨਿਊ ਗਣੇਸ਼ ਨਗਰ।

    • @gurpalsingh4543
      @gurpalsingh4543 6 месяцев назад

      Nice 👍 appreciation 🎉 Thanks 👍

  • @dogravanshika
    @dogravanshika 6 месяцев назад +1

    Very very nice lady sangeet life vich pehli bar lady sangeet dekhea oh vi ripan ne dikha dita thanks ripan Khushi 🎉🎉

  • @gogijosan4966
    @gogijosan4966 6 месяцев назад

    ਧੰਨਵਾਦ ਰਿਪਨ ਤੇ ਖੁਸ਼ੀ ਇੰਗਲੈਂਡ ਦਾ ਵਿਆਹ ਵਿਖਾਉਣ ਲਈ ਬਹੁਤ ਵਧੀਆ ਲੱਗਿਆ ਵਿਆਹ ਕੋਈ ਸੋਰ ਸਰਾਬਾ ਨਹੀ ਆਪਣੇ ਵੀ ਇਸ ਤਰਾਂ ਪਰਿਵਾਰਕ ਪ੍ਰੋਗਰਾਮ ਹੋਣੇ ਚਾਹੀਦੇ ਹਨ

  • @RajKumar-tl1ov
    @RajKumar-tl1ov 6 месяцев назад +1

    Viah walean nu & viah wale parivar nu bahut bahut vadhian bahut vadhia viah vekhea Raj Joga

  • @SukhwinderSingh-wq5ip
    @SukhwinderSingh-wq5ip 6 месяцев назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @pammazaildarusa330
    @pammazaildarusa330 6 месяцев назад +1

    ਲੈਸਟਰ 2009 ਵਿੱਚ ਮੈਂ ਰਹਿੰਦਾ ਸੀ ❤❤❤ ਸਿਰਾ ਗੱਲਬਾਤ ❤wmk

  • @SandeepSingh-gm3lw
    @SandeepSingh-gm3lw 6 месяцев назад +1

    Hun takk da sabb to vdia, ghait blog rya ajj da, ik mint ni nigha Hati, na hi skip hoyea, bht majja ayea this vlog ch,.. Bht bht Congress 🎊 bro UK da viah sach much India, Punjab nalo kite vdia aa 👌👌

  • @JaspalSingh-ol1cy
    @JaspalSingh-ol1cy 6 месяцев назад +2

    ਰਿਪਨ ਜੀ ਬਹੁਤ ਹੀ ਵਧੀਆ ਢੰਗ ਨਾਲ ਦਖਾਯ ਬਹੁਤ ਬਹੁਤ ਧੰਨਵਾਦ ਜੀ।

  • @DilbagSingh-xh8sd
    @DilbagSingh-xh8sd 6 месяцев назад +4

    ❤❤ ਧੰਨਵਾਦ ਬਾਈ ਜੀ ਇੰਗਲੈਂਡ ਦਾ ਵਿਆਹ ਦਿਖਾਉਣ ਲਈ ਬਹੁਤ ਸੋਹਣਾ ਲੱਗਿਆ❤❤ ਪੰਜਾਬੀ ਜਿੰਦਾਬਾਦ❤❤ ਧਾਲੀਵਾਲ❤❤

  • @arshdhillon1484
    @arshdhillon1484 6 месяцев назад +2

    ਬਹੁਤ ਵਧੀਆ ਰਿਪਨ ਵੀਰੇ ਐਂਡ ਸੀ ਐਂਡ ਬਹੁਤ ਵਧੀਆ ਲੱਗਿਆ

  • @inder.rockss
    @inder.rockss 6 месяцев назад +6

    ReaL Traditional Program..Lots of love from Punjab ❤👍

  • @manjindersinghbhullar8221
    @manjindersinghbhullar8221 6 месяцев назад +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੇ ਵਿਆਹ ਦੀਆਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੇ ਤੁਹਾਡੀ ਜੋੜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ

  • @baljeetkaur2634
    @baljeetkaur2634 6 месяцев назад +3

    ਜਿੱਥੇ ਹਰਜੀਤ ਕੌਰ ਦਾ ਸੰਗੀਤ ਹੋਵੇ ਉਥੇ ਰੌਣਕ ਆਪੇ ਹੀ ਲੱਗ ਜਾਂਦੀ ਹੈ ❤❤

  • @sushilgarggarg1478
    @sushilgarggarg1478 6 месяцев назад +7

    Enjoy a punjabi wedding in England UK 🇬🇧 😀 😊 😄 ❤️

  • @Hardeepsingh-y4f
    @Hardeepsingh-y4f 6 месяцев назад +3

    ਆਪਣੇ ਦੇਸ਼ ਪੰਜਾਬ ਵਿੱਚ ਰਹਿ ਕੇ
    ਵਧੀਆ ਸਿਰਜਣਾ ਕਰੀਏ ਪਹਿਲਾਂ
    ਪੰਜਾਬਦੇ ਉਹ ਰੰਗ ਜਿਹੜੇ ਸਾਡੇ ਬੁਜਰਗਾ ਨੇ ਮਾਨੇ ਆ ਵਿਦੇਸ਼ ਤਾਂ
    ਵਿਦੇਸ਼ ਆ ਕਿਉ ਬਾਹਰ ਭੱਜ ਦੇ
    ਹਾਂ ਬਾਬੇ ਨਾਨਕ ਦੀ ਬਾਣੀ ਤੇ
    ਚੱਲਣ ਦੀ ਲੋੜ ਆ ਵਹਿਮ ਭਰਮ
    ਨਕਲੀ ਬਾਬੇ ਛੱਡ ਕੇ ਆਪਣੇ ਸਮਾਜ
    ਆਪਣੇ ਦੇਸ਼ ਵਿਚ ਰਹਿ ਕੇ ਸਭ ਕੁੱਝ ਕਰੋ
    ਇਕ ਦਿਨ ਪੰਜਾਬ ਖਾਲੀ ਹੋ ਜਾਣਾ
    ਹਰ ਵੀਰ ਭੈਣ ਸਤਿਕਾਰ ਸਹਿਤ ਬੇਨਤੀ ਆ ਕੁੱਝ ਤਾਂ ਸੋਚੋ ਕੁੱਝ ਸਮਾਂ ਬਾਬੇ ਬਾਣੀ ਪੜ ਕੇ ਸਮਝਣ ਦੀ ਲੋੜ ਆ ਜਦੋ ਚਿੰਤਕ ਹੋ ਕੇ ਸਮਝਣ ਦੀ ਲੋੜ ਆ ਦੂਜੇ ਦੇਸ਼ ਵਿਚ
    ਰਹਿ ਕੇ ਵੀ ਸਮਝ ਆਉਂਦੀ ਆ ਸਾਡੇ ਦੇਸ਼ ਵਿੱਚ ਕਿਹੜੀ ਘਾਟ ਆ ਇਹ ਤੇ ਵਿਚਾਰਣ
    ਦੀ ਲੋੜ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @paramjeetsaini7979
    @paramjeetsaini7979 6 месяцев назад +1

    ਰਿਪਨ ਬਾੲੀ ਜਿੰਦਾਬਾਦ❤🎉

  • @naharvlogs6538
    @naharvlogs6538 6 месяцев назад +1

    ਬਹੁਤ ਵਧੀਆ, ਧੰਨਵਾਦ ਹਰ ਵੇਲੇ ਕੁਝ ਨਾ ਕੁਝ ਨਵਾ ਦਿਖਾਉਣ ਲਈ

  • @sharanjotkaur8789
    @sharanjotkaur8789 6 месяцев назад +1

    Harjeet Sangeet bahut mashoor h England vich❤

  • @jaswantsingh3190
    @jaswantsingh3190 6 месяцев назад +1

    ਰਿਪਿਨ ਤੇ ਖੁਸ਼ੀ ਇਗਲੈਂਡ ਦਾ ਵਿਆਹ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @harmeshkhattra4063
    @harmeshkhattra4063 6 месяцев назад +2

    Veer ਆਪਣੇ ਵੀ ਹੁਣ ਪੁਰਾਣੇ ਵਿਰਸੇ ਨਾਲ ਜੁੜਨ ਦੀ ਕੋਸ਼ਿਸ਼ ਹੋ ਰਹੀ ਆ ਵਧੀਆ ਘਰਾਂ ਵਲੋਂ

  • @SurinderKaur-i8d
    @SurinderKaur-i8d 6 месяцев назад +3

    Ripan veer ji and Khushi di Sandeep sukhvir nu SSA ji

  • @kuldeepjosan983
    @kuldeepjosan983 6 месяцев назад +8

    ਆਪਣਾ ਵਿਰਸਾ ਸੰਭਾਲ ਕੇ ਰੱਖਿਆ ਬਹੁਤ ਵਧੀਆ ਲੱਗਿਆ

  • @jeetkaur7733
    @jeetkaur7733 6 месяцев назад +1

    ਇਹ ਲੇਡੀਜ਼ ਸੰਗੀਤ ਗਰੁੱਪ ਬਹੁਤ ਮਸ਼ਹੂਰ ਹੈ।

  • @AliNawaz-bk8hv
    @AliNawaz-bk8hv 6 месяцев назад +1

    ❤❤ dulhy aur dulhan ko shadi aur baration ko khana mubark....!!!!!

  • @rajendersiwach8405
    @rajendersiwach8405 6 месяцев назад +1

    Bahoot accha laga England de viah da Sangeet. Keep it up...

  • @ranjitmegafilmscreation4708
    @ranjitmegafilmscreation4708 6 месяцев назад

    Ripan Khushi thanks 🙏 ingland da ladies Sangeet bhut sohna c

  • @IPS_JAGRAON
    @IPS_JAGRAON 6 месяцев назад

    ਬਹੁਤ ਬਹੁਤ ਧੰਨਵਾਦ ਰਿਪਨ ਵੀਰੇ ਤੇ khushi ਸਾਡੀ ਭੈਣ ਦਾ 🙏🏻🙏🏻ਰੌਣਕਾਂ ਬਾਹਲੀਆਂ ਤਕੜੀਆ ਲੱਗੀਆਂ ਬਾਈ ਸਵਾਦ ਆ ਗਿਆ ਵੀਰੇ 🙏🏻🙏🏻... ਜੇ india ਹੁੰਦੇ ਹੁਣ ਨੂੰ ਕਿਸੇ ਨੇ ਪੈੱਗ lake ik ਅਧੇ ਨਾ ਆਪਸ ਚ ਲੜ ਪੈਣਾ ਸੀ 🤣🤣🤣🤣🤣
    Pr ਇਥੇ ਸਿਰਾ ਮਾਹੌਲ ਬਣਿਆ.. ਨਜ਼ਾਰਾ ਆ ਗਿਆ 🙏🏻ਜਿਓੰਦੇ ਵਸਦੇ ਰਹੋ 🙏🏻♥️

  • @makhanbhikhi6068
    @makhanbhikhi6068 6 месяцев назад +1

    ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ ਸਾਨੂੰ ਸ਼ਾਨਦਾਰ ਵਿਆਹ ਦਿਖਾਉਣ ਲਈ

  • @sushilgarggarg1478
    @sushilgarggarg1478 6 месяцев назад +5

    Enjoy a ladies Sangeet punjabi wedding in England 🇬🇧 😀 😄 ❤️ 😍 😊 🇬🇧 😀 😄 ❤️ 😍 😊 🇬🇧 😀 😄 ❤️ 😍 😊 🇬🇧 😀 😄 ❤️ 😍 😊 🇬🇧 😀 😄 ❤️ 😍 😊 🇬🇧 😀 😄 ❤️

  • @paramjeet1757
    @paramjeet1757 6 месяцев назад +2

    ਬਹੁਤ ਰੋਣਕਾਂ ਲੱਗੀਆਂ ❤❤❤❤

  • @RajdeepBrar-f2g
    @RajdeepBrar-f2g 6 месяцев назад +2

    ਿਇਹ ਸਹਿਰ ਵਾਲੇ ਗੀਤ ਪੰਜਾਬੀ ਕਲਚਰ ਨਹੀ ਲੋਕ ਗੀਤ ਹੇਕਾਂ ਵਾਲੇ

  • @Gurpreetkaur20456
    @Gurpreetkaur20456 6 месяцев назад +1

    ਸਤਿ ਸ਼ੀ੍ ਅਕਾਲ ਰਿਪਨ ਭਾਜੀ ਤੇ ਖ਼ੁਸ਼ੀ ਜੀ ਤੁਹਾਡਾ ਅੱਜ ਦਾ ੲਿੰਗਲੈਂਡ ਵਿੱਚ ਵਿਆਹ ਵਾਲਾ ਵਲੋਗ ਸਾਨੂੰ ਬਹੁਤ ਪਸੰਦ ਆਇਆ ਬਹੁਤ ਵਧੀਆ ਪੰਜਾਬੀ ਕਲਚਰ ਸਾਂਭਿਆ ਹੋਇਆ ਇੱਕ ਤਾਂ ਜੋ ਅੱਜ ਆਪ ਗੀਤ ਗਾਏ ਤੇ ਦੂਸਰਾ ਪੱਖੀਆਂ ਸਾਨੂੰ ਬਹੁਤ ਵਧੀਆ ਲੱਗੀਆ ਉਂਞ ਤਾਂ ਤੁਹਾਡੇ ਸਾਰੇ ਵਲੋਗ ਅਸੀਂ ਦੇਖਦੇ ਆ ਪਰ ਕਮੈਂਟ ਅੱਜ ਪਹਿਲੀ ਵਾਰ ਕੀਤਾ ਬਹੁਤ ਵਧੀਆ ਲੱਗਿਆ ਧੰਨਵਾਦ

  • @harbhajansingh8872
    @harbhajansingh8872 6 месяцев назад +1

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @bhagwandas62
    @bhagwandas62 6 месяцев назад +1

    ਬਾ ਕਮਾਲ, ਆਪਣੇਂ ਵਿਰਸੇ ਨੂੰ ਸੰਭਾਲਣ ਲਈ ਧੰਨਵਾਦ।

  • @gurbhejsinghbatth224
    @gurbhejsinghbatth224 6 месяцев назад

    Ripon and khusi sda khus raho ❤️❤️❤️❤️❤️

  • @abdulghafoor5030
    @abdulghafoor5030 6 месяцев назад +1

    ALLAH bohat khushian ata farmaey. Lahore

  • @sarbjitsingh2221
    @sarbjitsingh2221 6 месяцев назад +1

    ਵਿਆਹ ਦੀਆਂ ਵਧੀਆਂ ਸਾਰੇ ਪਰਿਵਾਰ ਨੂੰ ਸਰਬਜੀਤ ਸਿੰਘ ਅੰਮ੍ਰਿਤਸਰ ਪੰਜਾਬ

  • @RanjitSingh-pm3xp
    @RanjitSingh-pm3xp 6 месяцев назад +1

    Veer Ji good Ahemadgarh

  • @sunitasabharwal2663
    @sunitasabharwal2663 6 месяцев назад

    Wah UK di marriage vekh lai ji. Thank you so much ji

  • @navroopkaur1991
    @navroopkaur1991 6 месяцев назад +3

    Harjit Kaur ji v aae ne ❤punjabi Lok geet buht Vadiya gaunde ne

  • @rajinderSingh-uc3ft
    @rajinderSingh-uc3ft 6 месяцев назад

    ਬਹੁਤ ਵਧੀਆ ਰੀਪਨ ਵੀਰੇ
    ਸਵਾਦ ਅਾ िਗਆ

  • @PalwinderSingh-tg1fk
    @PalwinderSingh-tg1fk 6 месяцев назад +1

    Very good brother ji ਪ੍ਰਮਾਤਮਾ ਚਲਦੀ ਕਲਾ,ਬਖਸੇ

  • @jagdeepgrewal4008
    @jagdeepgrewal4008 6 месяцев назад +2

    Vlog di Raunak Choti Sandeep ❤😂🎉😊

  • @mnapreetkaursembhi7599
    @mnapreetkaursembhi7599 6 месяцев назад +1

    Harjit ਭੈਣ ਮੇਰੀ ਮਨਪਸੰਦ ਅਦਾਕਾਰਾ. ਆਵਾਜ਼ ਬਹੁਤ ਸੋਹਣੀ ਆ

  • @sukhjindersingh1119
    @sukhjindersingh1119 6 месяцев назад

    Rippen ji gide bhagte da ohi system hai punjab wala thanks

  • @sukhjindersingh1119
    @sukhjindersingh1119 6 месяцев назад

    Rippen ji eh pakhian dikhaian gaia bhut badhia laga thanks

  • @chamkaur_sher_gill
    @chamkaur_sher_gill 6 месяцев назад +3

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤

  • @mangalsingh8905
    @mangalsingh8905 6 месяцев назад

    Kye baat he Puttar Ripan khusi
    Very Nice marriage
    Jyende Raho

  • @zahoorahmad456
    @zahoorahmad456 6 месяцев назад +2

    Love 💕💕 you work bro thanks Love ❤ from Pakistan

  • @sarjitsinghgill3649
    @sarjitsinghgill3649 6 месяцев назад +2

    Thanks from vill bukanwala Moga Punjab India

  • @hargunsidhu4803
    @hargunsidhu4803 6 месяцев назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Ina pyar ah bai sachii 2 mint vadh comint bai love u so mugh

  • @AmmyRandhawa-z8q
    @AmmyRandhawa-z8q 6 месяцев назад

    sachi aj da velog boot sohna c so thx paji and GBu❤

  • @J.k.s85
    @J.k.s85 6 месяцев назад

    ਬਹੁਤ ਵਧੀਆ ਵਿਆਹ ਸੀ ਵੀਰੇ❤🎉😊

  • @AnitaBhanot-s1r
    @AnitaBhanot-s1r 6 месяцев назад

    WOW Mazza aa gya Rippan and khushi God bless you

  • @malikathar9158
    @malikathar9158 6 месяцев назад

    SASre kal satveer ge ripan and Khushi ❤❤❤❤❤🎉

  • @ConfusedFoliage-oy3gf
    @ConfusedFoliage-oy3gf 6 месяцев назад

    Sacchi bahut Soni marriage ripan vire❤❤

  • @GagandeepSingh-sj9mm
    @GagandeepSingh-sj9mm 6 месяцев назад

    Waheguru Ji Khalsa Ripan and Khushi Waheguru Ji Fateh

  • @jsrkcreative8360
    @jsrkcreative8360 6 месяцев назад

    ਬਹੁਤ ਵਧੀਆ ਵਿਆਹ ਸੀ, Ripan veer g

  • @jaswindersinghbatth617
    @jaswindersinghbatth617 6 месяцев назад

    Nice 💯 jaswinder singh batth California PB 26

  • @suchasingh2663
    @suchasingh2663 6 месяцев назад

    Bahut Vadhiya marriage party Ripan g and Khushi ji

  • @SatnamSingh-fe3tg
    @SatnamSingh-fe3tg 6 месяцев назад +1

    Dhan Guru Nanak Dev g Chadikala Rakhna 🙏

  • @darshanakaur523
    @darshanakaur523 6 месяцев назад

    Bhuot vdhia marriage wala vlog ..Thanku so much beta. ..gbu 🙏🙏🙏🙏🙏

  • @ShivinderKaur-x4q
    @ShivinderKaur-x4q 6 месяцев назад

    ਵਿਆਹ ਬਹੁਤ ਹੀ ਸੋਹਣਾ ਸੀ 🙌🙌

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਧੰਨਵਾਦੀ ਜੀ ਆਪ ਜੀ ਦਾ ਵਿਆਹ ਦੇ ਸਾਂਝ ਸਾਡੇ ਪਿੰਡ ਵੀ

  • @satdevsharma6980
    @satdevsharma6980 6 месяцев назад

    V. V. Nice Function.Sat Sri Akal Ripan, Kushi, Tirth Dhillon And family. 💕💕🌹🙏🇺🇸

  • @BalbirSingh-xx3bj
    @BalbirSingh-xx3bj 6 месяцев назад

    Vivaha dia mubarka sare parivar nu 🩷🩷🩷🩷
    With regards Balbir singh Jammu

  • @baljindersohi8058
    @baljindersohi8058 6 месяцев назад

    VERY NICE RIPAN KHUSHI ASHI V APNE BANDE AA B. S. SOHI 🇬🇧 UK

  • @malhotraashwani6660
    @malhotraashwani6660 6 месяцев назад +1

    Nice vlogs 👍🇮🇳

  • @jasbirsingh4931
    @jasbirsingh4931 6 месяцев назад

    Very kiuat and jabardast program jasbirsingh dera baba nanak gurdaspur pb india

  • @sushilgarggarg1478
    @sushilgarggarg1478 6 месяцев назад +1

    Iam big fan punjabi travels couple...@

  • @RajandeepChahal
    @RajandeepChahal 6 месяцев назад

    ਰੂਹ ਖੁਸ਼ ਹੋ ਗੀ 😂😂😂😂😂😂😂❤❤❤❤❤❤❤❤❤

  • @Vijaydivyanshita
    @Vijaydivyanshita 6 месяцев назад

    Excellent Punjabi virsa ❤❤❤❤❤ from Dinanagar

  • @sarbjitdhaliwal6838
    @sarbjitdhaliwal6838 6 месяцев назад

    Thanks Ripan you bring all the memories back.thanks

  • @mangakakru1861
    @mangakakru1861 6 месяцев назад

    Bohat vdia.g
    Bohat.sara.pyar.g🙏👌💞🤗

  • @jasmeetkaur4051
    @jasmeetkaur4051 6 месяцев назад

    Bahut vadia lagya ❤❤🎉

  • @himmatgill2090
    @himmatgill2090 6 месяцев назад

    bhut vadia lga england da viah Bai ripan khusi sat shiri akal ji

  • @zahoorahmad456
    @zahoorahmad456 6 месяцев назад +2

    Parmatma chardi kalah vich rakhay