ਪਿੰਡ ਵਾਲਿਆਂ ਨੇ ਕਰਤਾ ਇਸਾਈ ਭਾਈਚਾਰੇ ਦਾ ਬਾਈਕਾਟ ? ਕੈਮਰੇ ਸਾਹਮਣੇ ਵੱਡੇ ਖੁਲਾਸੇ ! Ankur Narula ਨੂੰ ਜਵਾਬ !

Поделиться
HTML-код
  • Опубликовано: 2 янв 2025

Комментарии • 842

  • @SukhdeepSingh-e8d1d
    @SukhdeepSingh-e8d1d 2 дня назад +48

    ਇਕ ਦਿਨ ਇਹੋਜਾ ਵੀ ਵੇਖਿਆ ਕਿ ਸਾਡੇ ਘਰ ਦਿਵਾਲੀ ਮਨਾਉਣ ਲਈ ਕੁਝ ਨਹੀਂ ਸੀ ਪਰ ਅਸੀ ਆਪਣਾ ਧਰਮ ਨੀ ਬਦਲਿਆ ਅੱਜ ਵਾਹਿਗੁਰੂ ਜੀ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ 🙏🙏🙏🙏🙏🙏

    • @jassipeter8083
      @jassipeter8083 День назад +2

      @@SukhdeepSingh-e8d1d ih ta sab te din aunde jande ne ih har ik insan nu hak hei oh kise v dharm nu mn sakda hei

    • @SandeepSingh-xy7cq
      @SandeepSingh-xy7cq День назад

      Sab kush sab jagah to mil sakda hai pr mukti prbhu yeshu to ilava kise hor kol nahi

    • @PoojaSharma-m6c4v
      @PoojaSharma-m6c4v День назад +2

      Jina apna peo BDL kya veer g oh kitho de mard ne peo prikhsha jrur lenda aa pr jyada der bhukha nh rehn dinda

    • @SandeepSingh-xy7cq
      @SandeepSingh-xy7cq 23 часа назад

      @@SukhdeepSingh-e8d1d ਸਾਡਾ ਪਿਓ ਸਿਰਫ ਰੱਬ ਯਹੌਵਾ ਹੈ। ਅਸੀ ਓਦੇ ਤੋ ਇਲਾਵਾ ਕਿਸੇ ਦੂਜੇ ਨੂੰ ਨਹੀਂ ਜਾਣ ਦੇ ਜੈ ਮਸੀਹ

    • @PreetMannu-l1h
      @PreetMannu-l1h 22 часа назад

      ​@@SandeepSingh-xy7cq😂😂😂 ik pastr wheelchair ty lgaa fer ondia ty lta thik krdo 😂

  • @PardeepSingh-bp4tx
    @PardeepSingh-bp4tx 22 часа назад +7

    ਆਖਰ ਲੇਖਾ ਧਰਮ ਦਾ ਨਹੀਂ ਹੋਣਾ,,,ਇਨਸਾਨ ਦੇ ਕਮਾਂ ਦਾ ਹੋਣਾ ,,, ਉਪਰ ਕੋਈ ਧਰਮ ਜਾਤ ਨੀ ਪੁੱਛੀ ਜਾਣੀ ਕਰਮਾ ਦਾ ਹਿਸਾਬ ਹੋਣਾ,,,,,

  • @vickymomi3037
    @vickymomi3037 7 часов назад +5

    🕉✝️♈️🪯 ਰੱਬ ਦਾ ਕੋਈ ਜਾਅਤ ਨਹੀਂ 🙏

  • @GurwinderSingh-dl6hy
    @GurwinderSingh-dl6hy 2 дня назад +72

    ਉਹ ਸਿੱਖ ਨਹੀਂ ਹੋ ਸਕਦਾ ਜੋ ਲਾਲਚ ਕਰਕੇ ਧਰਮ ਛੱਡ ਦੇਵੇ ਇਹ ਪੰਥ ਕਲਗੀਆਂ ਵਾਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ ਉਹ ਆਪ ਇਸ ਦੇ ਵਾਲੀ ਨੇ ਆਪਣੇ ਖਾਲਸੇ ਦੇ ਸਦਾ ਹੀ ਅੰਗ ਸੰਗ ਸਹਾਈ ਹੁੰਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @jagjeetsingh9613
    @jagjeetsingh9613 3 дня назад +45

    ਨਹੀ ਏਨਾ ਦਿਨਾ ਚ ਚ ਕੋਈਦੂਜਾ ਦਖਲ ਨਾ ਦੇਵੇ ਸਾਡੇ ਸੋਗਭਰੇਦਿਨ ਆਸਮਝ ਜਾਉ

  • @KantiKanti-p8v
    @KantiKanti-p8v День назад +7

    😢 ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਤਾਂ ਆਪਾਂ ਨੂੰ ਲੜਨਾ ਹੀ ਨਹੀਂ ਸਿਖਾਇਆ ਆਪਾਂ ਤਾਂ ਵਿਰੋਧ ਕਰ ਰਹੇ ਆਂ ਇੱਕ ਦੂਜੇ ਦਾ

  • @pr.dharmindermattu738
    @pr.dharmindermattu738 23 часа назад +11

    ਕੋਈ ਧਰਮ ਨਹੀਂ ਬਦਲਦਾ ਤੇ ਨਾ ਕੋਈ ਲਾਲਚ ਹੈ ਇਹ ਤੁਹਾਡੀਆਂ ਮਨ ਘੜਤ ਕਹਾਣੀਆਂ ਨੇ

  • @Punjab989
    @Punjab989 2 дня назад +7

    ਜਿਹੜੇ ਲੋਕਾਂ ਨੂੰ ਸਿੱਖ ਲੋਕਾਂ ਨੇ ਲੰਗਰ ਘੇਰ ਕੇ ਖਾਵੋਨਾ ਉਹ ਪੁੱਛਣਾ ਹੋਵੇ ਸੋਨੂੰ ਭਲਾ ਲੋਕ ਘਰੋ ਭੁੱਖੇ ਔ ਦੇ ਨੇ

  • @jorawarsingh8920
    @jorawarsingh8920 2 дня назад +41

    ਪਰ ਬਾਬਾ ਜੀ ਸੋਚ ਕੇ ਦੇਖੋ ਸਾਡੀ ਵੀ ਗਲਤੀ ਆ ਸਾਰੀ ਦੁਨੀਆ ਦੇ ਵਿੱਚ ਲੰਗਰ ਲਾਉਂਦੇ ਗਰੀਬ ਪਰਿਵਾਰਾਂ ਨੂੰ ਕੋਈ ਨਹੀਂ ਪੁੱਛਦਾ

    • @NehaAtwal-d9y
      @NehaAtwal-d9y 2 дня назад +1

      Balle balle khtnge kida fr langer ch balle balle hundi madad krn nal nhi hundi

    • @DilpSingh-e8l
      @DilpSingh-e8l День назад +1

      @@NehaAtwal-d9y balle balle kis gal di langar ta sade guru Shri Guru Nanak Dev Ji de 20 rupes nal AajTak chalda aa reha te agge v chalu.menu lagda biba ji mix breeding di catagory vich join ho gey hai.
      biba ji Ik gal daso gey sach ???? Waise ki rate lageya c tuhade parivar da.

    • @hanibrar2067
      @hanibrar2067 День назад +1

      ohh bai tusi langer de pishe kyu paye hoye ho yaar....................jad tusi iss trah di bakwas maro ge pher linduan nu ta mauka mil jana...........langer baba Nanak ne suru kita te tuhanu lagda tusi baba Nanak nalo jiyada samjdar ho ??

    • @SandeepSingh-xy7cq
      @SandeepSingh-xy7cq 22 часа назад

      @@DilpSingh-e8l ਬਾਈਬਲ ਪੜ੍ ਹਜ਼ਾਰਾਂ ਸਾਲ ਪਹਿਲਾਂ ਮੂਸਾ ਨੇ ਲੰਗਰ ਲਾਇਆ ਸੀ। 2000ਸਾਲ ਪਹਿਲਾ ਪ੍ਰਭੂ ਯੀਸ਼ੂ ਜੀ ਨੇ ਲੰਗਰ ਲਾਇਆ ਸੀ

    • @SandeepSingh-xy7cq
      @SandeepSingh-xy7cq 22 часа назад

      @@NehaAtwal-d9y ਨੇਹਾ ਦੀ ਪ੍ਰਭੂ ਦੇ ਆਸਰੇ ਨਾਲ ਨਿਡਰਤਾ ਨਾਲ ਕਮੈਂਟਸ ਕਰੋ ।

  • @Soniblog244
    @Soniblog244 2 дня назад +5

    ਪੰਜਾਬ ਸਰਕਾਰ ਤੋ ਵੱਡਾ ਬਜਟ ਹੈ ਸ੍ਰੋਮਣੀ ਕਮੇਟੀ ਦਾ ਪਰ ਇਹ ਲੋਕਾ ਲਈ ਸਹੂਲਤ ਤੇ ਸਕੂਲ ਨੀ ਖੋਲ ਸਕੀ ਆਪਣੇ ਸਿੱਖ ਲੋਕਾ ਲਈ

  • @question-w5g
    @question-w5g 2 дня назад +29

    ਪੰਜਾਬ ਯਿਸੂ ਨੇ ਚੁਣਿਆ। ਤੁਸੀਂ ਦਲਿਤਾਂ ਦੀਆਂ ਜਮੀਨਾਂ ਕਿਉਂ ਰੱਖਿਆ। ਸਤਾਰਿਆਂ ਕਿਲਿਆਂ ਤੌ ਉਪਰ ਜਮੀਨਾਂ ਗੈਰ ਕਨੂਨੀ ਹਨ। ਯਿਸੂ ਬਹੁਤ ਬਹੁਤ ਬਹੁਤ ਪਿਆਰਾ ਹੈ ਸਾਨੂੰ। ਪਰਮੇਸ਼ੁਰ ਯਿਸੂ ਹੈ ਯਿਸੂ

    • @jaswinderbrar6656
      @jaswinderbrar6656 2 дня назад

      ਸਾਲੀਆ ਚਵਲ ਕੌਮ ਦੋ ਪੈਸਿਆਂ ਪਿੱਛੇ ਵਿਕਣ ਵਾਲੇ ਨੂੰ ਸਿੱਖ ਧਰਮ ਕੀ ਥਾ ਆ ਏਹ ਚਵਲ ਜਿਹੜੇ ਦੋ ਪੈਸੇ ਤੇ ਵਿਕਣ ਵਾਲੇ ਉਹ ਯਿਸੂ ਦੇ ਕਿੱਥੋਂ ਬਣਨਗੇ ਗੋਰੇ ਏਨੇ ਸਮਝਦਾਰ ਆ ਉਹ ਤਾਂ ਸਿੱਖ ਧਰਮ ਅਪਣਾਈ ਜਾਂਦੇ ਆ

    • @gurboxsingh8276
      @gurboxsingh8276 2 дня назад

      ਯਿਸੂ ਮਸੀਹ ਜੀ ਨੂੰ ਬਦਨਾਮ ਨਾ ਕਰੋ ਕਿਉਂਕਿ ਉਹ ਕਿਸੇ ਨੂੰ ਇਹ ਸਿੱਖਿਆ ਨਹੀਂ ਦਿੰਦੇ ਕਿ ਆਪਣੀ ਪਹਿਚਾਣ ਛੁਪਾ ਕੇ ਰੱਖੋ ਹਰਾਮਦੇ ਬੀਜ ਬਣਕੇ ਲੋਕਾਂ ਨੂੰ ਮੂਰਖ ਬਣਾਓ ਇਹ ਸਿਖਿਆ ਤਾ ਪੰਜਾਬ ਦੇ ਦੱਲਿਆਂ ਦੇ ਦੱਲੇ ਪਾਸਟਰ ਨਰੂਲੇ ਦਿਓਲ ਸੰਧੂ ਵਰਗੇ ਪਹਿਲਾਂ ਆਪ ਦੱਲੇ ਹਨ ਜਿਹੜੇ ਆਪਣੇ ਨਾਮ ਹਿੰਦੂਆਂ ਸਿੱਖਾਂ ਵਾਲੇ ਰੱਖੀ ਫਿਰਦੇ ਹਨ ਫਿਰ ਆਪਣੇ ਵਰਗੇ ਦੱਲਿਆਂ ਦੀ ਭੀੜ ਖੜ੍ਹੀ ਕਰ ਰਹੇ ਹਨ ਜਿਹੜੇ ਦੱਲੇ ਸਿਰ ਉਤੇ ਦਸਤਾਰ ਬੰਨ ਕੇ ਨਾਮ ਨਾਲ ਸਿੰਘ ਲਾਕੇ ਦੱਲਿਆਂ ਦੇ ਦੱਲੇ ਇਸਾਈ ਧਰਮ ਨੂੰ ਬਦਨਾਮ ਕਰ ਰਹੇ ਹਨ ਕੀ ਕਦੇ ਗੋਰੇ ਅੰਗਰੇਜ ਸਿੰਘ ਸਜਣ ਤੋਂ ਬਾਅਦ ਆਪਣੀ ਪਹਿਲੀ ਪਹਿਚਾਣ ਵਿੱਚ ਦੇਖੇ ਹਨ ਕਿਉਂਕਿ ਗੋਰੇ ਅੰਗਰੇਜ ਜਦੋਂ ਸਿੱਖ ਬਣਨਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਆਪਣਾ ਸਰੂਪ ਸਿੱਖਾ ਵਾਲਾ ਰੱਖਣਾ ਪੈਂਦਾ ਫਿਰ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਦਾ ਫਿਰ ਉਨ੍ਹਾਂ ਦਾ ਨਾਮ ਬਦਲਿਆ ਜਾਦਾ ਉਨ੍ਹਾਂ ਦੇ ਨਾਮ ਨਾਲ ਸਿੰਘ ਸਬਦ ਲਾਇਆ ਜਾਂਦਾ ਜੇ ਇਹ ਦੱਲਿਆਂ ਦੇ ਦੱਲੇ ਇਸਾਈ ਬਣ ਕੇ ਆਪਣੀ ਪਹਿਚਾਣ ਸਿੱਖਾਂ ਵਾਲੀ ਨਾ ਰੱਖਣ ਨਾ ਦਸਤਾਰ ਬੰਨਣ ਤਾ ਕੋਈ ਵੀ ਇਨ੍ਹਾਂ ਨੂੰ ਦੱਲਾ ਜਾ ਹਰਾਮ ਦੇ ਬੀਜ਼ ਨਾ ਬੋਲੇ ਜੇ ਤੁਸੀਂ ਇਸਾਈ ਧਰਮ ਧਾਰਨ ਕਰ ਲਿਆ ਫਿਰ ਉਸ ਧਰਮ ਅਨੁਸਾਰ ਚੱਲੋ ਹਰਾਮਦੇ ਬੀਜ ਬਣਕੇ ਦੂਜੇ ਧਰਮ ਦੀ ਪਹਿਚਾਣ ਲੈਕੇ ਨਾ ਤੁਰੇ ਫਿਰੋ ਕਿਉਂਕਿ ਦਸਤਾਰ ਧਾਰੀ ਬੰਦੇ ਨੂੰ ਹਰ ਇਨਸਾਨ ਇੱਜ਼ਤ ਨਾਲ ਸਰਦਾਰ ਸਮਝ ਕੇ ਸਰਦਾਰ ਜੀ ਰਾਮ ਰਾਮ ਜਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਬੋਲਦੇ ਹਨ ਕੀ ਇਹ ਦੱਲਿਆਂ ਦੇ ਦੱਲੇ ਉਸ ਇਨਸਾਨ ਨੂੰ ਇਹ ਕਹਿੰਦੇ ਹਨ ਕਿ ਅਸੀਂ ਸਰਦਾਰ ਜੀ ਨਹੀ ਦੱਲੇ ਹਾਂ ਹਰਾਮ ਦੀ ਔਲਾਦ ਹਾ ਕਿਉਕਿ ਨਾ ਤਾ ਯਿਸੂ ਮਸੀਹ ਜੀ ਨੂੰ ਆਪਣਾ ਪਿਓ ਬਣਾਇਆ ਕਿਉਂਕਿ ਸਾਡੇ ਬਾਪ ਤਾ ਸਾਡੇ ਵਰਗੇ ਦੋਗਲੇ ਦੱਲੇ ਦੱਲਿਆਂ ਦੇ ਪਾਸਟਰ ਨਰੂਲਾ ਦਿਓਲ ਸੰਧੂ ਵਰਗੇ ਪਾਸਟਰ ਹਨ ਉਹ ਆਪ ਦੱਲੇ ਹੋਣ ਕਰਕੇ ਸਾਨੂੰ ਵੀ ਦੱਲੇ ਬਣਾ ਰਹੇ ਹਨ ਉਹ ਦੱਲੇ ਸਾਨੂੰ ਪਹਿਚਾਣ ਛੁਪਾ ਕੇ ਰੱਖਣ ਲਈ ਕਹਿੰਦੇ ਹਨ ਪਹਿਲੀ ਪਹਿਚਾਣ ਬਦਲੀ ਕਰਨ ਲਈ ਨਹੀ ਕਹਿਦੇ ਇਸ ਲਈ ਅਸੀਂ ਦੱਲੇ ਅਖਵਾਉਣ ਦੇ ਹੱਕਦਾਰ ਹਾਂ

    • @tiger-rn9mj
      @tiger-rn9mj День назад +3

      Paise lao ta khreed lwo. Kinne mna kitta ve. Anpara waliya glla na karya kro.

    • @MehtabSingh-lu1qd
      @MehtabSingh-lu1qd День назад +2

      ਜੱਸੂ ਦਾ ਭਾਪਾ ਨੀਂ ਲੱਭਾ 😂😂😂

    • @SandeepSingh-xy7cq
      @SandeepSingh-xy7cq День назад

      Sahi keha Oh tuhanu labna v nahi ਉਸਨੂੰ ਕੋਈ ਵੇਖ v nahi sakda
      Kyun ki oh aap param pradhan sarbshaktimaan jinda yahova parmeshvar sirjanhara hai

  • @GurpreetSidhu-x5q
    @GurpreetSidhu-x5q День назад +3

    ਵੀਰੋ ਜੇ ਬਾਈਕਾਟ ਕਰਨਾ ਤਾਂ ਗੁਰੂ ਵਾਲੇ ਸਿੰਘ ਬਣ ਕੇ ਸਿੰਘ ਸੱਜ ਕੇ ਤੇ ਸਿੱਖੀ ਦਾ ਪ੍ਰਚਾਰ ਕਰਕੇ ਕਰੀਏ, ਬਾਈਕਾਟ ਕਰਨ ਨਾਲ ਉਹਨਾਂ ਦਾ ਪ੍ਰਚਾਰ ਕਿਥੋ ਰੁਕਣਾ, ਜੇ ਵਾਕੇ ਤੁਹਾਨੂੰ ਗੁਰੂ ਪ੍ਰਤੀ ਲਗਾਵ ਗਿਆ ਤਾਂ ਗੁਰੂ ਵਾਲੇ ਬਣੋ ਮੋਨੇ ਘੋਨੇ ਹੋ ਕੇ ਬਿਆਨਬਾਜੀ ਕਰਨ ਦਾ ਕੋਈ ਫਾਇਦਾ ਨਹੀਂ‌।

  • @jatindersingh4675
    @jatindersingh4675 2 дня назад +26

    ਆਦ ਅਤੇ ਅੰਤ ਮੇਰਾ ਯਿਸੂ ਮਸੀਹ

    • @palvinderkaur1877
      @palvinderkaur1877 8 часов назад

      Jarro puttage thonu dekhde aa k ki kroge nakli paastro

  • @deepachahal8048
    @deepachahal8048 2 дня назад +34

    ਬਾਈ ਦਰਸਲ ਲੋਕਾ ਦੀ ਇਨਸਾਨੀਅਤ ਮਰ ਗਈ

  • @servantofjesus3808
    @servantofjesus3808 2 дня назад +18

    ਰਾਜ ਪਰਮੇਸਵਰ ਦਾ ਹੈ ਸਦਾ ਸਦਾ..

  • @Lovepunjab0in
    @Lovepunjab0in 2 дня назад +40

    ਸਾਡੇ ਪਿੰਡ ਇੱਕ ਪਰਿਵਾਰ ਨੇ ਦੋ ਘੰਟੇ ਲਈ ਸੁਖਮਣੀ ਸਾਹਿਬ ਦਾ ਪਾਠ ਦੀ ਅਰਦਾਸ ਕਰਵਾਈ ਅਰਦਾਸ ਤੋਂ ਬਾਅਦ ਇੱਕ ਈਸਾਈ ਧਰਮ ਦੇ ਮੰਨਣ ਵਾਲੇ ਨੇ ਦੇਗ ਨਾਂ ਲਈ ਪਰ ਜਦੋਂ ਚਾਹ ਦੇ ਵਿੱਚ ਪਕਾਉੜੀਆਂ ਮਦਾਣਾ ਲੱਡੂਆਂ ਦਾ ਲੰਗਰ ਵਰਤਾਇਆ ਗਿਆ ਉਸ ਨੇ ਖਾ ਲਿਆ

    • @IncgamingIncgaming
      @IncgamingIncgaming 2 дня назад +1

      😂😂 bai ji eh fuddu ne lalchi kise than de

    • @gurboxsingh8276
      @gurboxsingh8276 2 дня назад

      ਫਿਰ ਉਸ ਦੱਲਿਆਂ ਦੇ ਦੱਲੇ ਹਰਾਮ ਦੀ ਔਲਾਦ ਦੇ ਛਿੱਤਰ ਕਿਉਂ ਨਾ ਫੇਰਿਆ ਸਾਡੇ ਲੋਕਾਂ ਦੀ ਗਲਤੀ ਹੈ ਜਿਹੜਾ ਸਿੱਖ ਜਾ ਪੰਜਾਬੀ ਹਿੰਦੂ ਇਸਾਈ ਬਣ ਕੇ ਆਪਣੀ ਪਹਿਚਾਣ ਛੁਪਾ ਕੇ ਰੱਖਦਾ ਪਿੰਡ ਵਾਲਿਆਂ ਨੂੰ ਚਾਹੀਦਾ ਉਸ ਦੀ ਦਸਤਾਰ ਉਤਵਾ ਦੇਣੀ ਚਾਹੀਦੀ ਹੈ ਉਸ ਦੱਲੇ ਨੂੰ ਪੁੱਛਣਾ ਚਾਹੀਦਾ ਹੁਣ ਸਿੰਘ ਸ਼ਬਦ ਲਿਖਣਾ ਬੰਦ ਕਰਕੇ ਮਸੀਹ ਲਿਖਣਾ ਸ਼ੁਰੂ ਕਰ ਉਨ੍ਹਾਂ ਦੱਲਿਆਂ ਨੂੰ ਗੋਰੇ ਅੰਗਰੇਜ ਸਿੱਖ ਬਣੇ ਦਿਖਾਓ ਉਨ੍ਹਾਂ ਨੂੰ ਪਹਿਲਾਂ ਆਪਣਾ ਸਰੂਪ ਸਿੱਖਾ ਵਰਗਾ ਬਣਾਉਣਾ ਪੈਂਦਾ ਫਿਰ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਦਾ ਫਿਰ ਉਨ੍ਹਾਂ ਦੇ ਨਾਮ ਨਾਲ ਸਿੰਘ ਸਬਦ ਲਾਇਆ ਜਾਂਦਾ ਉਹ ਗੋਰੇ ਸਰਕਾਰੀ ਕਾਗਜਾਂ ਵਿੱਚ ਆਪਣੇ ਨਾਮ ਬਦਲੀ ਕਰਦੇ ਹਨ ਫਿਰ ਇਹ ਦੱਲੇ ਆਪਣੀ ਪਹਿਚਾਣ ਛੁਪਾ ਕੇ ਕਿਉਂ ਰੱਖਦੇ ਹਨ ਜੇ ਅਸੀ ਸਿੱਖ ਸੰਸਥਾਵਾਂ ਵੱਲ ਦੇਖਦੇ ਰਹੇ ਫਿਰ ਕੁੱਝ ਨਹੀ ਹੋਣਾ ਉਹ ਮਸੰਦ ਦਾ ਚਾਹੰਦੇ ਹਨ ਕਿ ਗਰੀਬ ਸਿੱਖ ਇਸਾਈ ਬਣ ਜਾਣ ਜਾ ਕਿਸੇ ਹੋਰ ਡੇਰੇ ਕਬਰ ਦੇ ਸ਼ਰਧਾਲੂ ਬਣ ਜਾਣ ਜਿੰਨੇ ਸਿੱਖ ਘੱਟ ਹੋਣਗੇ ਉਨ੍ਹਾਂ ਨੂੰ ਫਾਇਦਾ ਜਦੋਂ ਸ਼੍ਰੌਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਨ੍ਹਾਂ ਦੇ ਕਰਮਚਾਰੀ ਅਤੇ ਚਮਚਿਆਂ ਦੀਆਂ ਵੋਟਾਂ ਰਾਹੀ ਉਹ ਮਸੰਦ ਸ਼੍ਰੌਮਣੀ ਕਮੇਟੀ ਉਤੇ ਕਾਬਜ਼ ਰਹਿਣਗੇ

    • @GopiGurpreet-p8g
      @GopiGurpreet-p8g 2 дня назад +5

      Hji.. Ese tra hi hundaa a...sirff Deg chd de a ehh..baki Sabh kuchhh kha lnde a 😂😂😂

    • @IncgamingIncgaming
      @IncgamingIncgaming 2 дня назад +2

      @GopiGurpreet-p8g fir oh vi na khan je eene hi eh irsaai apne dharam de pakke ne tan

    • @Suju24
      @Suju24 2 дня назад +1

      Why do you give them ?

  • @deepachahal8048
    @deepachahal8048 2 дня назад +20

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਖਾਲਸੇ ਦਾ ਰਾਜ ਜਰੂਰ ਆਉਣਾ ਚਾਹੀਦਾ ਹੈ 🙏🚩🙏

  • @princebrar6994
    @princebrar6994 2 дня назад +26

    ਕਿੰਨਾ ਝੂਠ ਬੋਲਦੇ ਆ ਕੋਈ ਪੈਸਾ ਨਹੀਂ ਮਿਲਦਾ ਕੋਈ ਆਟਾ ਨਹੀਂ ਮਿਲਦਾ ਉਥੋਂ ਇੱਕ ਵਧੀਆ ਸਿੱਖਿਆ ਮਿਲਦੀ ਹੈ ਉਥੋਂ

    • @ManjeetSingh-z6h
      @ManjeetSingh-z6h 2 дня назад

      ਥੋਡੀ ਜਸੂ ਮਾਸੂ ਦੀ😢ਭੈਨ ਲੰਨ ਕੀਤੜਾ ਦੀ ਦੰਲੇ

    • @JaggiSharma-d3q
      @JaggiSharma-d3q День назад +1

      Gala kehda dhrm sikhauda ania glt .

    • @SandeepSingh-xy7cq
      @SandeepSingh-xy7cq День назад

      ​@@ManjeetSingh-z6hਇਹੋ ਪਛਾਣ ਹੈ। ਤੁਹਾਡੀ ਬਹੁਤ ਸੋਹਣੀ ਪਛਾਣ ਹੈ ।ਇਹ comment ਸਾਂਭ ਕੇ ਰੱਖੀ 2ਸਾਲ ਬਾਅਦ ਇਹ ਮੂੰਹ ਵੀਡਿਓ ਬਨੋਣ ਲਈ ਵਰਤ ਕੇ ਵਿਖਾਈ । ਗੱਲ ਤਾਂ ਕੱਢ ਲਈ ਹੁਣ ਰੱਬ ਦਾ rejult ਵੇਖੀਂ ਹੱਲੇ ਲੂ ਯਾਹ ਜੈ ਮਸੀਹ ਦੀ

    • @ਪੰਜਾਬਸਿਆਂ
      @ਪੰਜਾਬਸਿਆਂ 20 часов назад

      ਆਹੋ ਤਾਈਂਓ ਤਾਂ ਦੂਜੇ ਧਰਮਾਂ ਨੂੰ ਨਿੰਦਿਆ ਜਾਂਦਾ, ਗੁਰੂਆ ਨੂੰ ਸ਼ੈਤਾਨ ਕਿਹਾ ਜਾਂਦਾ। ਜਿਨ੍ਹਾਂ ਨੇ ਪੂਰੇ ਸਰਬੰਸ ਨੂੰ ਸਾਡੇ ਤੋਂ ਕੁਰਬਾਨ ਕੀਤਾ, ਉਹਨਾਂ ਦੀ ਨਿੰਦਿਆ ਜਿਹੜਾ ਧਰਮ ਉਪਦੇਸ਼ ਹੀ ਸਾਡੇ ਧਰਮ ਨੂੰ ਨਿੰਦਿਆ ਜਾਊ ਤਾ ਵਿਰੋਧ ਤਾ ਹੋਊਗਾ

  • @narindersingh-de1no
    @narindersingh-de1no 2 дня назад +23

    ਇਹਨਾਂ ਦਿਨਾਂ ਚੋ ਵਿਆਹ ਸਾਦੀ ਵੀ ਬੰਦ ਕਰਵਾਉ
    ਬਾਕੀ ਰਹੀ ਗੱਲ ਲਾਲਚ ਦੀ ਕੋਈ ਕਿਸੇ ਨੂੰ ਲਾਲਚ ਨਹੀ ਦਿੰਦੇ ਬੰਦੇ ਦੀ ਆਪਨੇ ਮਨ ਦੀ ਗੱਲ ਆ

    • @jaswindersingh-lq6sl
      @jaswindersingh-lq6sl 2 дня назад +2

      ਰਿਸ਼ਵਤ ਲੈਕੇ ਇੱਸਾਈ ਬਨੇ ਲੋਕਾਂ ਨੂੰ

    • @gurboxsingh8276
      @gurboxsingh8276 2 дня назад

      ਭਰਾ ਮੇਰਿਆ ਕਦੇ ਆਪਣੇ ਮਨ ਨਾਲ ਹਿੰਦੂਆਂ ਜਾ ਗੋਰੇ ਅੰਗਰੇਜਾਂ ਨੂੰ ਦੇਖਿਆ ਜਿਹੜੇ ਸਿੱਖ ਬਣਦੇ ਹਨ ਉਹ ਪਹਿਲਾਂ ਆਪਣੇ ਸਰੂਪ ਸਿੱਖਾ ਵਾਲੇ ਰੱਖਦੇ ਹਨ ਫਿਰ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਦਾ ਫਿਰ ਉਨ੍ਹਾਂ ਦਾ ਨਾਮ ਬਦਲੀ ਕੀਤਾ ਜਾਦਾ ਉਹ ਨਾਮ ਸਰਕਾਰੀ ਕਾਗਜਾਂ ਵਿੱਚ ਬਦਲੀ ਕਰਦੇ ਹਨ ਪਰ ਉਹ ਇਨ੍ਹਾਂ ਦੱਲਿਆਂ ਵਾਂਗ ਪਹਿਚਾਣ ਛੁਪਾ ਕੇ ਹਰਾਮਦਿਆ ਬੀਜਾਂ ਵਾਂਗ ਨਹੀ ਤੁਰੇ ਫਿਰਦੇ ਜਿਵੇਂ ਇਹ ਹਰਾਮ ਦੀਆਂ ਔਲਾਦਾਂ ਆਪਣੇ ਨਾਮ ਨਾਲ ਸਿੰਘ ਸਿਰ ਉਤੇ ਦਸਤਾਰ ਬੰਨ ਕੇ ਰੱਖਦੇ ਹਨ ਕੀ ਇਨ੍ਹਾਂ ਦੱਲਿਆਂ ਨੂੰ ਜਦੋਂ ਸਰਦਾਰ ਸਮਝ ਕੇ ਸਰਦਾਰ ਜੀ ਰਾਮ ਰਾਮ ਜਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਇਸ ਲਈ ਬੋਲਦੇ ਹਨ ਕਿ ਇਹ ਦੱਲੇ ਸੱਚੇ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਸਰੂਪ ਵਿੱਚ ਹਨ ਇਹ ਦੱਲਿਆਂ ਨੇ ਕਦੇ ਕਿਸੇ ਨੂੰ ਇਹ ਕਿਹਾ ਅਸੀ ਸਰਦਾਰ ਜੀ ਨਹੀ ਅਸੀ ਦੋਗਲੇ ਹਾ ਸਾਡਾ ਸਰੂਪ ਸਿੱਖੀ ਵਾਲਾ ਹੈ ਪਰ ਸਾਡਾ ਪਿਓ ਨਰੂਲਾ, ਦਿਓਲ, ਸੰਧੂ ਵਰਗੇ ਦੱਲੇ ਪਾਸਟਰ ਹਨ ਉਹ ਆਪ ਵੀ ਦੱਲੇ ਹਨ ਇਸ ਲਈ ਸਾਡੇ ਵਰਗੇ ਦੱਲੇ ਹੋਰ ਪੈਦਾ ਕਰਕੇ ਬਜ਼ਾਰ ਵਿੱਚ ਛੱਡ ਰਹੇ ਹਨ ਜੇ ਇਹ ਹਰਾਮ ਦੀਆਂ ਔਲਾਦਾਂ ਆਪਣੀ ਪਹਿਚਾਣ ਛੁਪਾ ਕੇ ਨਾ ਰੱਖਣ ਤਾ ਕੋਈ ਵੀ ਇਨ੍ਹਾਂ ਦੱਲਿਆਂ ਨੂੰ ਕੁੱਝ ਨਹੀ ਕਹਿਦਾ ਕਿਉਂਕਿ ਸਿੱਖੀ ਧਾਰਨ ਕਰਨ ਲਈ ਕੋਈ ਲਾਲਚ ਤਾ ਉਸ ਟਾਈਮ ਨਹੀ ਦਿੱਤਾ ਜਦੋਂ ਪਹਿਲੇ ਪਾਤਸ਼ਾਹ ਬਾਬਾ ਨਾਨਕ ਨੇ ਸਿੱਖੀ ਦੀ ਨੀਵ ਰੱਖੀ ਸੀ ਉਸ ਨੇ ਕਿਹਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਿ ਆਸ ਫਿਰ ਜਦੋਂ ਦਸਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਨ੍ਹਾਂ ਵੀ ਸਿਰਾ ਦੀ ਮੰਗ ਕੀਤੀ ਸੀ ਸਿੰਘ ਸਜਣ ਵਾਲੇ ਆਂਧਰ ਪ੍ਰਦੇਸ਼ ਤਾਮਿਲਨਾਡੂ ਮੱਧਪ੍ਰਦੇਸ਼ ਬਿਹਾਰ ਛੱਤੀਸਗੜ੍ਹ ਦੇ ਪਿੰਡਾਂ ਵਿੱਚ ਜਾਕੇ ਪਤਾ ਕਰ ਲਵੋ ਤੁਹਾਨੂੰ ਕਿਸੇ ਨੇ ਸਿੰਘ ਸਜਣ ਲਈ ਕਿਹਾ ਸੀ ਜਾ ਆਪਣੇ ਆਪ ਸਜਣਾ ਸ਼ੁਰੂ ਹੋਏ ਹੋ ਜਿਹੜੇ ਦੱਲੇ ਸਿਰ ਉਤੇ ਦਸਤਾਰ ਬੰਨ੍ਹਦੇ ਹਨ ਉਨ੍ਹਾਂ ਦੱਲਿਆਂ ਨੂੰ ਇਸਾਈ ਪਾਸਟਰਾ ਦਾ ਹੱਕ ਬਣਦਾ ਉਹ ਉਨ੍ਹਾਂ ਨੂੰ ਰੋਕਣ ਬਈ ਜਦੋਂ ਤੁਸੀਂ ਇਸਾਈ ਬਣ ਗਏ ਫਿਰ ਹਰਾਮਦੇ ਬੀਜ ਬਣ ਕੇ ਕਿਉਂ ਰਹਿੰਦੇ ਹੋ ਜਿਵੇਂ ਇਸਾਈਅਤ ਦਾ ਅਸੂਲ ਹੈ ਉਸੇ ਤਰ੍ਹਾਂ ਆਪਣੇ ਸਰੂਪ ਰੱਖਣੇ ਸ਼ੁਰੂ ਕਰੋ

    • @SandeepSingh-xy7cq
      @SandeepSingh-xy7cq День назад

      ਜੈ ਤੁਹਾਨੂੰ ਲਗਦਾ ਹੈ ਕਿ ਲੋਕ ਰਿਸ਼ਵਤ ਲਈ ਕੇ ਇਸਾਈ ਬਣ ਰਹੇ ਨੇ । ਤਾਂ ਤੁਸੀਂ ਵੀ ਰਿਸ਼ਵਤ ਦੇ ਕੇ ਵੇਖ ਲਓ ਕਿ ਜਾ ਹੈਨੀ ਕੁਝ ਪੱਲੇ । ਅਸੀ ਪੂਰਾ ਖਾਨਦਾਨ ਇਸਾਈ ਹੈ ਕੁੱਲ 50ਮੈਂਬਰ ਹਾਂ ਦੱਸ ਕਿੰਨੀ ਰਿਸ਼ਵਤ ਦੇ ਸਕਦਾ ਮਸੀਹ ਨੂੰ ਛੱਡਣ ਲਈ​@@jaswindersingh-lq6sl

    • @jaswindersingh-lq6sl
      @jaswindersingh-lq6sl День назад

      @@narindersingh-de1no ਸਿੱਖੀ ਸ਼ੱਡ ke ਤੈਨੂੰ ਫਿਰ vee ਚੈਨ ਨਹੀਂ ਮਿਲਣਾ

    • @jaswindersingh-lq6sl
      @jaswindersingh-lq6sl День назад

      @SandeepSingh-xy7cq ਰਿਸ਼ਵਤ khor, mauka prashat

  • @majorsingh4297
    @majorsingh4297 2 дня назад +9

    ਸਿੱਖ ਧਰਮ ਨੂੰ ਇਨ੍ਹਾਂ ਸਿੱਖ ਲੀਡਰਾਂ ਨੇ ਹੀ ਬਰਬਾਦ ਕੀਤਾ ਵੀ ਹੈ,ਕਰ ਵੀ ਰਹੇ ਨੇ

  • @AMARJITBAINS-z7i
    @AMARJITBAINS-z7i 2 дня назад +6

    God bless you all

  • @jaskaranbal1842
    @jaskaranbal1842 День назад +13

    ਜੀਜਸ ਜਿੰਦਾ ਹੈ ਉਹ ਅਲਫਾ ਉਮੇਗਾ ਉਹ ਆਦ ਉਹ ਅੰਤ ਹੈ ਉਹ ਮੁਕਤੀ ਦਾਤਾ ਹੈ✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️💖💖💖💖💖💖💖💖💕💕💕💕💕💕💕

  • @ManpreetKaur-x9m
    @ManpreetKaur-x9m 2 дня назад +41

    ਬਹੁਤ ਵਧੀਆ ਕੀਤਾ tuc veer ਸਾਰੇ ਪਿੰਡਾਂ ਚ ਹੋਣਾ ਚਾਹੀਦਾ ਮਤਾ ਪਾ ਕੇ. ਜਿਹੜੇ ਲੋਕ ਏਥੇ ਏਹ ਬੋਲ ਰਹੇ ਕਿ ਕਿਸੇ ਨੂੰ ਕੀ problem ਹੈ ਅਸੀਂ ਅਪਣੀ marzi krni flana timkana na Sanu kise nal koi takleef hai na kise dhram nal ਵੈਰ ye ਏਹੀ ਕੰਮ ਕੋਈ ਹਿੰਦੂ ਵੀਰ ya ਬੀਬੀ ਵ ਕਰਦੀ ਉਨਾਂ ਲਈ v ਏਹੀ bolna si par jo lok eh bol rhe aa ki Sanu ਸੰਵਿਧਾਨ ਮਨਜੂਰੀ ਦਿੰਦਾ aa ਅਸੀਂ ਜੋ marzi ਕਰੀਏ ਕਰੋ ਜੀ ਸੱਦ ਕੇ ਕਰੋ ਸਾਡੇ ਕਿਹਾ ਕੇਰਾ ਹਟ ਜਾਣਾ tuc 😒 are ਦੂਜੀ ਗੱਲ eh ta ohi gal hoyi jo lok jis dharam cha janme oh apna ਪਿਤਾ ਛੱਡ ਕੇ ਗਵਾਂਢੀਆਂ ਦੇ uncle ਨੂੰ daddy ਬੋਲਣਗੇ ਏਹੀ ਗੱਲ ਹੋਈ ਨਾ una ne apna ਪਿਤਾ ਹੀ ਬਦਲ ਲਿਆ ਸਾਡੇ ਸਾਡੇ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਹੋਰ ਨੂੰ ਅਪਣਾ nu apna ਪਿਤਾ man lya ਜੋ ਲੋਕ apne ਧਰਮ ਦੇ ਨਹੀਂ ਹੋਏ ਉਨਾਂ ਨੇ kya ਕਿਸੇ ਦੇ ਹੋਣਾ 😴name ਦੇ ਪਿੱਛੇ ਕੌਰ ਆਰ ਸਿੰਘ ਲਗਾ ਕੇ ਸਿਰ ਤੇ ਪੱਗਾਂ ਬੰਨ ਕੇ tuc ehna ਪਾਣੀ ਸੁਟ ਕੇ ਜੋ ਰੱਬ ਦੇ name ਤੇ ਲੁੱਟ ਦੇ ਉਨਾਂ ਮਗਰ ਲਗੇ ਹੋਏ aa pata sb nu hai ki eh ਪਾਖੰਡ krde ਬੱਸ ਭੇਡ ਚੱਲ ਚ ਚੱਲਣਾ ਹੋਰ kya ਨਾਲੇ ਜੋ ehna da plaster bolda na ye ehna de ghar ਸੋਗ aa ਅਸੀਂ kyo ਮਨਾਈਏ ਓਸ ਨੂੰ ਇਕ ਜਵਾਬ eh hai ki ye ਸਾਡੇ ਗੁਰੂ ਸਾਹਿਬਾਨ ਕੁਰਬਾਨੀਆਂ ਨਾ ਦਿੰਦੇ ਤਾਂ tuc ajj ਹਾਲੇ luya ਹਾਲੇ luiya krde nhi firna si

    • @jassipeter8083
      @jassipeter8083 2 дня назад +2

      Je bahrle desh cho aida ho giya fir mam g

    • @ManpreetKaur-x9m
      @ManpreetKaur-x9m 2 дня назад +1

      @jassipeter8083 ਭਰਾਵਾਂ m ਨੂੰ ek ਗੱਲ ds kya ਬਾਹਰਲੇ ਦੇਸ਼ਾਂ ਵਾਲੇ ਲੋਕਾਂ ਨੂੰ ਪਾਣੀ ਸੁਟ ਕੇ ਏਹ ਬੋਲਦੇ ਲਓ ਜੀ thik ho gya. Ya ਲੋਕਾਂ nu lalach de ke apne nal rlonde Aa are ਜਿਹੜੇ ਅਪਣੇ ਪਿਉ ਦੇ ਨਹੀਂ ਹੋਏ ਲੋਕ ਉਨਾਂ ਨੇ ਕਿਸੇ ਹੋਰ ਦੇ ਕੀ ਹੋਣਾ ਸਾਡੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਹੋਏ ਜਿਨਾਂ ਨੇ ਸਾਡੀ ਸਭ ਦੀ ਖਾਤਰ ਆਪਣਾ parivar ਵਾਰ ਤਾਂ ਉਨਾਂ ਦੇ ਨਹੀਂ ਹੋਏ. ਆਰ ਦੂਜੀ ਗੱਲ ye ਸਾਡੇ ਗੁਰੂ ਸਾਹਿਬਾਨ ਕੁਰਬਾਨੀਆਂ ਨਾ ਦਿੰਦੇ ajj eh jo apni marji nal apa jo marzi krde ਫਿਰਦੇ eh v nhi hona si.are m kise ਧਰਮ ਦੇ ਖਿਲਾਫ ਨਹੀਂ m ਏਸ ਚੀਜ਼ ਦੇ ਖਿਲਾਫ ਹਾਂ ਜੋ ਏਹ ਪਾਖੰਡ ਫਲੋਦੇ aa ਲੋਕਾਂ nu vehma ਚ ਪਾ ਕੇ ਧਰਮ ਪਰਿਵਰਤਨ krde aa.name ਦੇ ਪਿੱਛੇ ਸਿੰਘ ਆਰ ਕੌਰ ਲਗਾ ਕੇ ਸਿਰਾਂ ਤੇ ਪੱਗਾਂ ਬੰਨ ਕੇ Cristina ਬਣੇ ਫਿਰਦੇ aa.ehna ਦੇ ਪਖੰਡਾ ਚ aa ਕੇ. Kinne case ਆਉਂਦੇ ਨੇ ਕਦੇ ਨਿਊਜ਼ ਖੋਲ ਕੇ ਵ ਦੇਖ ਲਓ. V ਕਿਵੇਂ ਏਹ paster ਧੋਖਾ krde ਲੋਕਾਂ ਨਾਲ m ਸਵਰਗ ਚ ਜ਼ਮੀਨ dwon ਦੇ name ਤੇ ਉਨਾਂ ਦਾ ਸਾਰੀ ਜਮਾ ਕੁੰਜੀ ਲੁੱਟ ਲਈ. ਕਿਵੇਂ ਇਕ ਛੋਟੀ ਬੱਚੀ ਦੀ ਰਸੌਲੀ fat ਗਈ ਉਹ ਵਿਚਾਰੇ ਵੀ ਏਹੀ ਦੇਖ ਕੇ ਆਏ ਹੋਣੇ ਜੋ ਏਹ ਪਾਣੀ ਸੁਟ ਸੁਟ ਡਰਾਮੇ krde ਵ ਅਸੀਂ ਠੀਕ krte. Ye ਏਦਾਂ thik hunde na ehna da m country bhul gyi ehna da main paster Aa koi os nu jad koi problem hoyi si na oh v hospital gya si te os ne aap ਮੰਨਿਆ ਸੀ ke eh ਜੋ ਡਰਾਮਾ krde sb ਗ਼ਲਤ ਹੈ news search kr ke dekh lyi ye nhi yakeen. ਬਾਕੀ eh ta ਉਹੀ ਗੱਲ ਹੋ ਗਈ ਨਾ jis ਘਰ tu ਜਨਮ ਲਿਆ ਲਿਆ ਤੂ ਅਪਣੇ maa baap nu chad ke v eh kon ਗਵਾਂਢੀਆਂ ਨੂੰ ਮਾਂ ਬਾਪ ਬੋਲਣ lg ਜਾਵੇ ਏਦਾਂ ਹੀ ਹੈ ਨਾ. So jara soch ke dekho fr m nu question kryo sade guru sahban ne ਸਭ dhram da ਸਮਾਨ krna sikhya Sanu par asi ਖਿਲਾਫ aa ਪਾਖੰਡ ਵਾਦ ਦੇ ਤੇ ਲੋਕਾਂ ਨੂੰ ਝੂਠ ਚ ਫਸਾ ਕੇ ਧਰਮ ਪਰਿਵਰਤਨ ਦੇ. 🙏

    • @SeemaRani-j4l
      @SeemaRani-j4l 2 дня назад

      Ho ge bahar fer ki hu ga

    • @jassipeter8083
      @jassipeter8083 2 дня назад

      @SeemaRani-j4l ki kah rahe ho samj nhi aayi

    • @tiger-rn9mj
      @tiger-rn9mj День назад

      ​@@jassipeter8083tussi shaheedi dehare ch pangre pao nacho tpo. Fir boycott ta sahi hai. Hath nu hath hunda veer saanu koi dikkat nahi hai tuhade to. Saanu gussa Tuhadi chiraun waliya harkta to hai. Inj nahi gall bandi veer.

  • @Pargatsinghkhera-fh2iq
    @Pargatsinghkhera-fh2iq 2 дня назад +4

    ਬਹੁਤ ਬਹੁਤ ਵਧੀਆ ਵੀਰ ਜੀ ਕੋਈ ਗੱਲ ਨਹੀਂ ਮੇਰੇ ਖਾਲਿਸਤਾਨ ਬਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬਚਨ ਪੂਰੇ ਹੋਣਗੇ ਵੀਰ ਜੀ ਟੈਂਸ਼ਨ ਨਾ ਲਓ

  • @Parwindermasih-z6b
    @Parwindermasih-z6b 2 дня назад +37

    ਜਿਸੁ ਮਸੀਹ ਜੀ ਮੁਕਤੀ ਦਾਤਾ ਹੈ ਇਸ ਲਈ ਲੋਕ ਉਸ ਨੂੰ ਮਨ ਰਹੇ ਹਨ

    • @GurpreetSingh-yh3wl
      @GurpreetSingh-yh3wl 2 дня назад

      Baki saitan ne?

    • @gurboxsingh8276
      @gurboxsingh8276 2 дня назад

      ਯਿਸੂ ਮਸੀਹ ਜੀ ਨੂੰ ਕੋਈ ਮਾੜਾ ਨਹੀ ਕਹਿ ਰਿਹਾ ਅਸਲ ਵਿੱਚ ਦੱਲਿਆਂ ਦੇ ਦੱਲੇ ਨਰੂਲੇ ਦਿਓਲ ਸੰਧੂ ਵਰਗੇ ਪਾਸਟਰਾ ਕਰਕੇ ਇਸਾਈ ਧਰਮ ਬਦਨਾਮ ਹੋ ਰਿਹਾ ਜਦੋਂ ਸਿੱਖ ਇਸਾਈ ਬਣ ਗਿਆ ਫਿਰ ਉਸ ਨੂੰ ਕਿਹਾ ਜਾਵੇ ਯਿਸੂ ਮਸੀਹ ਜੀ ਨੂੰ ਆਪਣਾ ਪਿਓ ਮੰਨਕੇ ਆਪਣੇ ਪਹਿਲੇ ਬਾਪ ਦੀ ਦਿੱਤੀ ਹੋਈ ਪਹਿਚਾਣ ਸਿੱਖੀ ਸਰੂਪ ਤਿਆਗ ਦੇ ਸਿਰ ਉਤੇ ਦਸਤਾਰ ਬੰਨਣੀ ਬੰਦ ਕਰ ਆਪਣੇ ਨਾਮ ਨਾਲ ਸਿੰਘ ਦੀ ਜਗ੍ਹਾ ਮਸੀਹ ਲਿਖਣਾ ਸ਼ੁਰੂ ਕਰ ਕਾਗਜ਼ਾਂ ਵਿੱਚ ਨਾਮ ਬਦਲੀ ਕਰੋ ਤੁਸੀਂ ਗੋਰੇ ਅੰਗਰੇਜ ਸਿੱਖ ਬਣੇ ਦੇਖ ਲਵੋ ਉਹ ਪਹਿਲਾਂ ਆਪਣੇ ਸਰੂਪ ਸਿੱਖਾ ਵਾਲੇ ਰੱਖਦੇ ਹਨ ਫਿਰ ਉਹ ਅੰਮ੍ਰਿਤ ਛਕਦੇ ਹਨ ਅੰਮ੍ਰਿਤ ਛਕਾਉਣ ਵੇਲੇ ਉਨ੍ਹਾਂ ਦਾ ਬਦਲੀ ਕੀਤਾ ਜਾਦਾ ਉਨ੍ਹਾਂ ਨੂੰ ਸਿੰਘ ਸ਼ਬਦ ਲਾਕੇ ਸਾਰੇ ਸਰਕਾਰੀ ਕਾਗਜਾਂ ਵਿੱਚ ਆਪਣੇ ਨਾਮ ਨਾਲ ਸਿੰਘ ਲਿਖਾਉਣਾ ਪੈਦਾ ਪਰ ਇਹ ਦੱਲਿਆਂ ਦੇ ਦੱਲੇ ਆਪਣੀ ਪਹਿਚਾਣ ਛੁਪਾ ਕੇ ਰੱਖਦੇ ਹਨ ਕੀ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਬਾਪ ਕੋਈ ਹੋਰ ਹੋਵੇ ਪਹਿਚਾਣ ਕਿਸੇ ਦੇ ਪਿਓ ਦੀ ਲੈਕੇ ਤੁਰਿਆ ਫਿਰਦਾ ਹੋਵੇ ਫਿਰ ਤਾ ਉਸ ਨੂੰ ਹਰਾਮ ਦੀ ਔਲਾਦ ਹੀ ਕਿਹਾ ਜਾ ਸਕਦਾ ਯਿਸੂ ਮਸੀਹ ਜੀ ਇੱਕ ਰਹਿਬਰ ਹਨ ਉਨ੍ਹਾਂ ਨੂੰ ਇਨ੍ਹਾਂ ਦੱਲਿਆਂ ਕਰਕੇ ਕੁੱਝ ਲੋਕ ਗਲਤ ਬੋਲਦੇ ਹਨ ਉਹ ਠੀਕ ਨਹੀਂ ਕਿਉਂਕਿ ਇਨ੍ਹਾਂ ਦੱਲਿਆਂ ਨੂੰ ਯਿਸੂ ਮਸੀਹ ਜੀ ਨੇ ਇਸਾਈ ਨਹੀ ਬਣਾਇਆ ਇਨ੍ਹਾਂ ਨੂੰ ਤਾ ਹਰਾਮਦੇ ਬੀਜ ਉਨ੍ਹਾਂ ਪਾਸਟਰਾ ਨੇ ਬਣਾਇਆ ਜਿਹੜੇ ਆਪ ਦੱਲੇ ਆਪਣੀ ਪਹਿਚਾਣ ਛੁਪਾ ਕੇ ਰੱਖਦੇ ਹਨ ਜੇ ਉਹ ਦੱਲੇ ਮਸੀਹ ਬਣ ਕੇ ਰਹਿਣ ਜਿਹੜਾ ਇਸਾਈ ਧਰਮ ਧਾਰਨ ਕਰਦਾ ਉਸ ਨੂੰ ਵੀ ਮਸੀਹ ਬਣਾਉਗੇ ਦੱਲਾ ਤਾ ਆਪਣੇ ਵਰਗੇ ਦੱਲੇ ਹੀ ਬਣਾਏਗਾ

    • @masihikalishiya9130
      @masihikalishiya9130 2 дня назад +1

      Yes

    • @raazraaz3802
      @raazraaz3802 2 дня назад

      @@Parwindermasih-z6b ryt

    • @MehtabSingh-lu1qd
      @MehtabSingh-lu1qd День назад +1

      ਬਿਨਾਂ ਪਿਉ ਦੇ ਸੀ ਓਹ 😂😂 ਜੀਹਦੇ ਪਿਉ ਦਾ ਪਤਾ ਨੀਂ ਲੱਗਿਆ ਉਹਨੂੰ ਼਼਼਼਼ਕਹਿੰਦੇ ਆ😂😂😂

  • @manjeetdevi543
    @manjeetdevi543 2 дня назад +32

    ਇਸ ਗੱਲ ਦਾ ਦੁੱਖ ਆ jo ਇਹ ਕਿਸੇ ਹੋਰ ਧਰਮ ਦਾ ਪ੍ਰਸ਼ਾਦ ਵੀ ਨਹੀਂ ਖਾਂਦੇ ਆਪਾਂ ਤਾਂ ਹਰ ਧਰਮ ਦਾ ਪ੍ਰਸ਼ਾਦ ਖਾ ਜਾਂਦੇ ਹਾਂ 😢

    • @IncgamingIncgaming
      @IncgamingIncgaming 2 дня назад +4

      ji eh irsaii SIKHAN nu ohna de dharam ton door karan di koshish kar rahe ne

    • @BaljinderSingh-tu2pw
      @BaljinderSingh-tu2pw 2 дня назад +1

      Ahoo

    • @goldenministriesdatewas
      @goldenministriesdatewas День назад

      Dhkke nal Vr Tusi Bnn k Kise nu Kheer Khva Skdeo Oh Mrji A gle Di

    • @SandeepSingh-xy7cq
      @SandeepSingh-xy7cq День назад +3

      ਮੈਨੂੰ ਇਕ ਗੱਲ ਦੱਸ ਕੇ ਅਸੀਂ ਤੈਨੂੰ ਆਖੀਏ ਕੇ ਤੂੰ ਚਰਚ ਵਿਚ ਪ੍ਰਭੂ ਭੋਜ ਕਰ। ਕਿ ਤੂੰ ਪ੍ਰਭੂ ਭੋਜ ਕਰੇਂਗਾ। ਮੇਰਾ ਭਰਾ ਜਵਾਬ ਜਰੂਰ ਦੇਵੀਂ

    • @IncgamingIncgaming
      @IncgamingIncgaming День назад +1

      @@manjeetdevi543 eh irsaii lok sade paviter prashad nu lake sut dende Han changa hove je ehna nu GURU GHAR vadqn hi na dita jave sade satowar de paviter jall nu shaitan da naam dende ne fuduu kise than de

  • @inderjitkaurbrar1334
    @inderjitkaurbrar1334 2 дня назад +33

    ਪੁਤ ਫਿਕਰ ਨਾ ਕਰੋ ਮੁਗਲਾਂ ਨੇ ਵੀ ਲਾਲਚ ਦੇ ਕੇ ਹੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ
    ਸੀ ਪਰ ੳਹਨਾ ਦੀ ਆਪਣੀ ਹੀ ਜੜ ਪਟੀ ਗਈ ਸੀ
    ਇੰਨਾ ਦੇ ਵੀ ਦਿਨ ਦੂਰ ਨਹੀ ਜਲਦੀ ਹੀ ਖਤਮ ਹੋਏ
    ਸਮਝੋ ਅਤ ਤੇ ਅੰਤ ਵਿੱਚ ਥੋੜਾ ਹੀ ਫਰਕ ਹੁੰਦਾ

    • @SandeepKaur-dd2wj
      @SandeepKaur-dd2wj 2 дня назад

      Ryttt

    • @IncgamingIncgaming
      @IncgamingIncgaming 2 дня назад +4

      Bhut vdia keha g jede apne dharam de nai hoye ihna ne kise hor dharam de tan ki hi banana lalchian ne

    • @Sukh-wi6fd
      @Sukh-wi6fd 2 дня назад

      ਨਾ ਕਦੇ ਹੋਇਆ ਨਾਂ ਕਦੇ ਹੋਣਾ

    • @gaggidhandra2272
      @gaggidhandra2272 2 дня назад +2

      @@inderjitkaurbrar1334 eh ta haale suruat brother ji
      Thoda time ruko HR pind ch church hougi
      Jesus Christ real God
      Hitler vrge khud khtm ho ge
      Pr mseeh khtm ni hoe
      God bless you ✝️

    • @sahibjitsingh4496
      @sahibjitsingh4496 День назад

      ​@@gaggidhandra2272Israel de hi har ghar ch bana lavo

  • @JaspalSingh-cg3uf
    @JaspalSingh-cg3uf 2 дня назад +4

    ਬਹੁਤ ਵਧੀਆ ਵੀਚਾਰ 🙏

  • @jorawarsingh8920
    @jorawarsingh8920 2 дня назад +5

    ਵਾਹਿਗੁਰੂ ਜੀਹਿਗੁਰੂ ਜੀ ਬਾਈ ਜੀ ਤੁਸੀਂ ਇੰਨੀ ਸੱਚੀ ਹ ਗੱਲਾਂ ਕੀਤੀਆਂ ਕੱਲ ਨੂੰ ਡੇਵਰੂੜ ਜੇਲ

  • @jorawarsingh8920
    @jorawarsingh8920 2 дня назад +13

    ਵਾਹਿਗੁਰੂ ਜੀ ਇਹ ਸਾਡੀ ਵੱਡੀ ਭੈਣ ਨੂੰ ਵੀ ਸਲਾਮ ਹੈ ਦਿਨ ਜਾ ਕੇ ਜਿਨਾਂ ਨੇ ਇੰਟਰਵਿਊ ਕੀਤੀ

  • @MangalLuhter-v9k
    @MangalLuhter-v9k 2 дня назад +3

    ਨਾਲੇ ਮੈਨੂੰ ਇਹ ਦੱਸਿਓ ਤੁਹਾਡੇ ਸਾਹਿਬਜਾਦੇ ਕਿਹੜੇ ਆ ਜੇ ਤੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਮੰਗੇ ਉਥੋਂ ਦੇ ਤੁਹਾਡੇ ਲੋਕ ਮੌਕ ਮਾਰਦੇ ਭੱਜ ਗਏ ਸੀ ਉਹ ਸਾਡਾ ਰੰਗਰੇਟਿਆਂ ਦਾ

  • @jorawarsingh8920
    @jorawarsingh8920 2 дня назад +10

    ਵਾਹਿਗੁਰੂ ਜੀ ਸਾਨੂੰ ਵੀਰ ਜੀ ਸ਼ਰਮ ਆਉਣੀ ਚਾਹੀਦੀ ਆ ਸਾਡੇ ਮਹਾਰਾਜ ਨੇ ਆਪਣੇ ਪੂਰੀ ਫੈਮਿਲੀ ਪਰਿਵਾਰਉਹ ਸੱਚੇ ਪਾਤਸ਼ਾਹ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਨਹੀਂ ਤਾਂ ਅੱਜ ਹੁਣ ਨੂੰ ਸਾਰਾ ਹਿੰਦੁਸਤਾਨ ਮੁਸਲਮਾਨ ਹੁੰਦਾ

    • @manjeetdevi543
      @manjeetdevi543 21 час назад

      @@jorawarsingh8920 ਵਾਹਿਗੁਰੂ ਜੀ ਕੋਈ ਦੇਣ ਨਹੀਂ ਦੇ ਸਕਦਾ

  • @DomesticFarming
    @DomesticFarming 8 часов назад

    ਬਾਈ ਜੀ ਦਿਲ ਖੁਸ਼ ਕੀਤਾ ਤੁਸੀ ਵੀ ਬਣੋ ਸਿੰਘ ਖਾਲਸਾ ਰਾਜ ਬਹੁਤ ਜਲਦੀ ਆਵੇਗਾ

  • @jatindersingh4675
    @jatindersingh4675 2 дня назад +21

    ਖਾਬਰਾ ਚਰਚ ਜਾਇਆ ਕਰੋ ਸਾਰੇ

    • @MangalLuhter-v9k
      @MangalLuhter-v9k 2 дня назад +1

      ਤੁਸੀਂ ਵੀ ਆ ਜੇ ਉਹ ਖਾਬਰਾ ਚਰਚ ਉਥੇ ਲੱਗ ਜਾਊਗਾ ਪਤਾ ਬੰਦ ਹੁੰਦਾ ਆ ਕਿ ਨਹੀਂ😂😂😂

    • @MalwinderAujla
      @MalwinderAujla 2 дня назад

      Singh tere picha hta da

    • @MehtabSingh-lu1qd
      @MehtabSingh-lu1qd День назад

      ਕਿਉਂ ਓਥੇ ਜੱਸੂ ਦਾ ਭਾਪਾ ਲੱਭ ਗਿਆ 😂😂

    • @MangalLuhter-v9k
      @MangalLuhter-v9k 21 час назад

      ਆਪਣੀ ਮਾਂ ਨੂੰ ਵੀ ਪੁੱਛ ਲਣਾ ਸੀ ਤੇਰਾ ਪਾਪਾ ਕੌਣ ਆ ਵੇਖੀ ਕੋਈ ਆਂਡ ਗਵਾਂਡਿਓ ਜਾ ਤੇਰੇ ਨਾਨਕਿਆਂ ਤੋਂ ਜਾ ਇਹਨਾਂ ਤੋਂ ਇਲਾਵਾ ਹੋਰ ਕਿਤੇ ਆ

    • @ਪੰਜਾਬਸਿਆਂ
      @ਪੰਜਾਬਸਿਆਂ 20 часов назад +1

      ਨਜਾਇਜ਼ ਔਲਾਦ ਦਾ ਠਿਕਾਣਾ

  • @Sidhu-DalerJatt
    @Sidhu-DalerJatt 22 часа назад +3

    ਸਾਡਾ ਲਾਣੇ ਨੂੰ ਬਾਦਲਾਂ ਦਾ ਵਿਰੋਧ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਈ ਨਹੀਂ

  • @AmandeepKaur-nm6yi
    @AmandeepKaur-nm6yi 21 час назад

    ਸਹੀ ਗਲ ਆ, ਏ ਸਾਡਾ ਪ੍ਰਸਾਦ ਨਹੀਂ ਖਾਂਦੇ।

  • @knowledgegrow4500
    @knowledgegrow4500 2 дня назад +1

    ਵੀਰ ਬੇਨਤੀ ਆ ਜਿਹੜੇ ਪਿੰਡ ਬਚੇ ਹੋਏ ਨੇ ਓਹ ਇਕ ਬੰਦਾ ਵੀ ਨਾ ਆਉਣ ਦੇਣ ਨਹੀਂ ਤਾਂ ਇਹ ਇਕ 10 ਨੂੰ convert ਕਰੁ 10ਅੱਗੇ 100 ਨੂੰ ਕਰਨਗੇ

  • @SajanSajannahar-l1k
    @SajanSajannahar-l1k 2 дня назад +9

    ਜਮੀਨਾਂ ਤੁਹਾਡੇ ਕੋਲ ਆਮੀਰ ਇਸਾਈ ਆ

    • @AnilGill-hj3vk
      @AnilGill-hj3vk 2 дня назад

      A sala kuta a Sikh nai ho sakda a dala a

  • @HarjeetSingh-u8c
    @HarjeetSingh-u8c 2 дня назад +6

    ਵੀਰ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਵਹਿਗੁਰੂ ਜੀ ਉਮਰ ਲੰਮੀ ਕਰੇ

  • @AnishKumar-lp1dd
    @AnishKumar-lp1dd 2 дня назад +5

    ਇਹ ਤਾਂ ਆਪ ਸਾਰੇ ਅਮਲੀ ਲੰਗਦੇ ਨੇ

  • @khushwant9392
    @khushwant9392 День назад +8

    Hallelujah 🙏🏼🙌🏼

    • @MehtabSingh-lu1qd
      @MehtabSingh-lu1qd День назад

      ਪਹਿਲਾਂ ਆਪਣੇ ਜੱਸੂ ਦਾ ਭਾਪਾ ਤਾਂ ਲੱਭ ਲੋ 😂

    • @khushwant9392
      @khushwant9392 День назад

      @MehtabSingh-lu1qd keu tu salea sadhe bappe nu bund deni aa 😂😂😂🤣🤣

    • @Craftersuhani-n2q
      @Craftersuhani-n2q День назад

      Tamj nal gal kar oye​@@MehtabSingh-lu1qd

  • @jorawarsingh8920
    @jorawarsingh8920 2 дня назад +21

    ਇਹਨਾਂ ਨੂੰ ਕਹਿ ਦਿਓ ਸਿੰਘ ਤੇ ਕੌਰ ਲਾਣਾ ਪਿੱਛੇ ਹਟਾ ਦਿਓ ਜੀ

    • @amriksingh9589
      @amriksingh9589 2 дня назад +1

      ਬਾਈ ਜਿਹੜੇ ਨਵੇਂ ਬੱਚੇ ਜੰਮ ਰਹੇ ਨੇ ਉਨਾ ਦੇ ਨਾਮ ਤਾ ਆਪਣੇ ਧਰਮ ਅਨੁਸਾਰ ਰੱਖਣ ਲੱਗ ਪਏ ਸਾਡੇ ਮੁਹੱਲੇ ਵਿੱਚ ਵੀ ਇਹ ਕੰਪਨੀ ਦੇ ਤਿੰਨ ਬੱਚੇ ਹੋਏ ਨੇ ਨਾਮ ਆਪਣੇ ਵਰਗਾ ਤਾ ਯਾਦ ਵੀ ਨਹੀਂ ਰੱਖ ਸਕਦਾ ਜਿਹੜੇ ਰੱਖ ਰਹੇ ਨੇ

    • @JagjeetSingh-em4pd
      @JagjeetSingh-em4pd 22 часа назад

      Ok yes veer ji

  • @NarinderSingh-d3s
    @NarinderSingh-d3s 2 дня назад +16

    ਸਿੱਖਾਂ ਦੇ ਬੱਚੇ conbent ਸਕੂਲਾਂ ਵਿਚ ਪੜ੍ਹਦੇ ਨੇ ਚੁੱਕੋ ਆਵਾਜ਼ j ਹਿਮੰਤ ਹੈ ਤਾਂ ਧਰਮਾਂ ਨੂੰ ਟਾਰਗੇਟ ਨਾਂ ਕਰੋ

    • @IncgamingIncgaming
      @IncgamingIncgaming 2 дня назад +1

      Dharman nu tan krange target je bachhe convent schoolan ch padde ne tan ihna de ghardean da farj hai oohna nu GURBANI bare dasan

    • @gurboxsingh8276
      @gurboxsingh8276 2 дня назад

      ਕਦੇ ਖਾਲਸਾ ਸਕੂਲਾਂ ਵਿੱਚ ਜਾਕੇ ਵੀ ਦੇਖ ਲਵੋ ਜਿਹੜੇ ਦੱਲੇ ਇਸਾਈ ਬਣ ਰਹੇ ਹਨ ਉਨ੍ਹਾਂ ਵਿੱਚੋਂ ਬਹੁਤੇ ਖਾਲਸਾ ਸਕੂਲਾਂ ਵਿੱਚ ਫਰੀ ਪੜੇ ਹੋਏ ਹਨ ਸਾਰੇ ਕਾਨਵੇਂਟ ਸਕੂਲ ਇਸਾਈਆਂ ਦੇ ਹੀ ਨਹੀ ਕੀ ਕਿਸੇ ਖਾਲਸਾ ਸਕੂਲਾਂ ਵਿੱਚ ਪੜ੍ਹਨ ਵਾਲੇ ਹਿੰਦੂਆਂ ਮੁਸਲਮਾਨਾਂ ਇਸਾਈਆਂ ਦੇ ਬੱਚਿਆਂ ਨੂੰ ਕਿਸੇ ਨੇ ਸਿੱਖ ਬਣਾਉਣ ਲਈ ਇਹ ਸ਼ਰਤ ਰੱਖੀ ਹੈ ਕਦੇ ਕਿ ਤੁਸੀਂ ਸਿੱਖ ਬਣੋ ਤਾ ਫੀਸ ਮੁਆਫ਼ ਕੀਤੀ ਜਾਵੇਗੀ ਹਰ ਧਰਮ ਦੇ ਗਰੀਬ ਬੱਚੇ ਨੂੰ ਬਰਾਬਰ ਦੇਖਿਆ ਜਾਂਦਾ ਬਾਕੀ ਇਨ੍ਹਾਂ ਦੱਲਿਆਂ ਨੂੰ ਇਹ ਪੁੱਛਿਆ ਜਾਵੇ ਕਿ ਜਦੋਂ ਤੁਸੀਂ ਇਸਾਈ ਬਣ ਗਏ ਫਿਰ ਦੱਲਿਆਂ ਵਾਂਗ ਪਹਿਚਾਣ ਛੁਪਾ ਕੇ ਕਿਉਂ ਰੱਖਦੇ ਹੋ ਜਦੋਂ ਇਸਾਈ ਧਰਮ ਧਾਰਨ ਕਰ ਲਿਆ ਫਿਰ ਸਿੱਖੀ ਸਰੂਪ ਤਿਆਗ ਕੇ ਇਸਾਈ ਬਣ ਕੇ ਰਹਿਣਾ ਚਾਹੀਦਾ ਹਰਾਮਦੇ ਬੀਜ ਬਣਕੇ ਨਹੀ ਰਹਿਣਾ ਚਾਹੀਦਾ ਜਿਵੇਂ ਗੋਰੇ ਅੰਗਰੇਜ ਸਿੱਖ ਬਣਦੇ ਹਨ ਉਹ ਪਹਿਲਾਂ ਆਪਣੇ ਸਰੂਪ ਸਿੱਖਾ ਵਰਗੇ ਰੱਖਦੇ ਹਨ ਫਿਰ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਫਿਰ ਉਹ ਆਪਣੇ ਨਾਂਮ ਸਿੰਘ ਲਾ ਕੇ ਸਰਕਾਰੀ ਕਾਗਜਾਂ ਵਿੱਚ ਦਰਜ ਕਰਵਾਇਆ ਜਾਂਦਾ ਪਰ ਇਹ ਦੱਲੇ ਦੱਲਿਆਂ ਵਾਲੇ ਕੰਮ ਕਰਦੇ ਹਨ ਜਿਸ ਤਰ੍ਹਾਂ ਦੇ ਦੱਲੇ ਪਾਸਟਰ ਹਨ ਉਹ ਦੱਲੇ ਵੀ ਆਪਣੇ ਨਾਮ ਹਿੰਦੂਆਂ ਸਿੱਖਾਂ ਵਾਲੇ ਹੀ ਰੱਖਦੇ ਹਨ ਉਹ ਪਾਸਟਰ ਆਪਣੇ ਵਰਗੇ ਦੱਲੇ ਤਿਆਰ ਕਰ ਰਹੇ ਹਨ ਸਾਡੀਆਂ ਸੰਸਥਾਵਾਂ ਉਤੇ ਗ਼ਦਾਰ ਮਸੰਦਾਂ ਦਾ ਕਬਜਾ ਹੈ ਸਾਡੇ ਰਾਜਨੀਤਕ ਆਗੂ ਧਾਰਮਿਕ ਆਗੂਆਂ ਨਾਲੋਂ ਵੱਧ ਦੱਲੇ ਹੋਣ ਕਰਕੇ ਉਹ ਇਨ੍ਹਾਂ ਦੱਲੇ ਪਾਸਟਰਾ ਉਤੇ ਕਾਰਵਾਈ ਕਿਉਂ ਨਹੀਂ ਕਰਦੇ ਜਦੋਂ ਹਾਈਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਅੰਧਵਿਸ਼ਵਾਸ ਨਹੀ ਫੈਲਾ ਸਕਦਾ ਇਹ ਦੱਲੇ ਤਾ ਸ਼ਰੇਆਮ ਸਟੇਜਾਂ ਉਤੇ ਫਾਇਰ ਬੋਲਕੇ ਲਕਵਾਗ੍ਰਸਤ ਲੋਕਾਂ ਨੂੰ ਚੰਗੇ ਭਲੇ ਕਰਕੇ ਤੁਰਨ ਲਾ ਦਿੰਦੇ ਹਨ ਅਸਲ ਵਿੱਚ ਬਹੁਤ ਵੱਡੀ ਸਾਜ਼ਿਸ਼ ਤਹਿਤ ਪੰਜਾਬ ਵਿੱਚ ਦਲਿਤ ਭਾਈਚਾਰੇ ਨੂੰ ਸਿੱਖੀ ਤੋਂ ਦੂਰ ਕਰਨ ਲਈ ਬਹੁਤ ਕੁੱਝ ਹੋ ਰਿਹਾ ਜਿਵੇਂ ਡੇਰਾ ਬੱਲਾਂ ਵਾਲਿਆਂ ਨੇ ਆਪਣਾ ਗ੍ਰੰਥ ਤਿਆਰ ਕੀਤਾ ਉਹ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਪਿੰਡਾਂ ਵਿੱਚ ਰਵਿਦਾਸੀਆ ਭਾਈਚਾਰੇ ਦੇ ਕੁੱਝ ਲੋਕਾਂ ਨੂੰ ਮੂਹਰੇ ਲਾ ਕੇ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾ ਰਹੇ ਹਨ ਹੌਲੀ ਹੌਲੀ ਇੱਕ ਦਿਨ ਉਨ੍ਹਾਂ ਗੁਰਦੁਆਰਿਆਂ ਵਿੱਚ ਉਹ ਗ੍ਰੰਥ ਰੱਖਿਆ ਜਾਵੇਗਾ ਜਿਹੜਾ ਗ੍ਰੰਥ ਡੇਰਾ ਬੱਲਾਂ ਵਾਲਿਆਂ ਤਿਆਰ ਕੀਤਾ ਹੁਣ ਉਹ ਤਾਕਤਾਂ ਮਜ਼ਬੀ ਸਿੱਖਾਂ ਨੂੰ ਬਾਬਾ ਜੀਵਨ ਸਿੰਘ ਰੰਘਰੇਟੇ ਦਾ ਨਾਮ ਵਰਤ ਕੇ ਸਿੱਖਾਂ ਤੋਂ ਅਲੱਗ ਕਰਨਾ ਚਾਹੰਦੇ ਹਨ ਅਤੇ ਆਪਣੇ ਡੇਰੇ ਨਾਲ ਜੋੜਣਾ ਚਾਹੰਦੇ ਹਨ ਜਿਹੜੇ ਇਨ੍ਹਾਂ ਨਾਲ ਨਹੀ ਜੁੜਦੇ ਉਹ ਸਿੱਖ ਨਹੀਂ ਰਹਿਣੇ ਚਾਹੀਦੇ ਉਹ ਜਾ ਸਰਸੇ,, ਭਨਿਆਰੇ,, ਨੂਰਮਹਿਲੀਏ ਆਸੂਤੋਸ਼ ਨਾਲ ਜੁੜ ਜਾਣ ਜਾ ਇਸਾਈ ਬਣ ਜਾਣ ਇਹ ਲੋਕ ਪੰਜਾਬ ਵਿੱਚ ਦਲਿਤ ਭਾਈਚਾਰੇ ਅਤੇ ਜੱਟ ਭਾਈਚਾਰੇ ਵਿੱਚ ਨਫ਼ਰਤ ਪਾਉਂਣਾ ਚਾਹੁੰਦੇ ਹਨ ਸਾਨੂੰ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਚਾਹੀਦੀਆਂ ਹਨ ਜਿੰਨ੍ਹਾਂ ਵਿੱਚ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਮੈਂਬਰ ਬਣਾਇਆ ਜਾਵੇ ਜੇ ਕਿਸੇ ਪਿੰਡ ਵਿੱਚ ਕੋਈ ਜਾਤੀ ਵਿਤਕਰਾ ਕਰਦਾ ਹੈ ਤਾਂ ਉਹ ਕਮੇਟੀ ਜਾ ਕੇ ਸਾਰੀ ਜਾਣਕਾਰੀ ਲੈ ਕੇ ਜੇ ਸਹੀ ਵਿੱਚ ਵਿਤਕਰਾ ਹੋਇਆ ਤਾ ਉਸ ਦੱਲੇ ਉਤੇ ਕਾਰਵਾਈ ਕਰਵਾਈ ਜਾਵੇ ਪਹਿਲੀ ਗੱਲ ਤਾ ਪਿੰਡਾਂ ਵਿੱਚ ਛੇਤੀ ਕੀਤਿਆਂ ਕੋਈ ਵੀ ਸਿੱਖ ਜਾਤੀ ਵਿਤਕਰਾ ਨਹੀਂ ਕਰਦਾ ਇਹ ਲੋਕ ਕਿਸੇ ਦੇ ਆਪਸੀ ਝਗੜੇ ਨੂੰ ਵੀ ਸੋਸ਼ਲ ਮੀਡੀਆ ਉਤੇ ਜਾਤੀ ਵਿਤਕਰਾ ਦੱਸ ਕੇ ਪ੍ਰਚਾਰ ਕਰਦੇ ਹਨ

    • @GurwinderjitSingh-zn3hp
      @GurwinderjitSingh-zn3hp 2 дня назад +2

      @@NarinderSingh-d3s ਜੋ ਪਾਸਟਰ ਡਰਾਮੇਂ ਕਰਦੇ ਇਹ ਕੋਈ ਧਰਮ ਨਹੀਂ ਹੈ

    • @hnynavu3
      @hnynavu3 2 дня назад

      ​@@GurwinderjitSingh-zn3hpdharma kehde ni krde piche Amritpal mehro ne fade a babe ohdo kon c thode cho c. 😅

    • @DilpSingh-e8l
      @DilpSingh-e8l 2 дня назад

      ​@@hnynavu3 mein c amritpal veer nal.tu das ki lena saleyo tusi jehre dharam vich jamme tusi ohde sakke nahi hoye hor kise de ta hona ki.

  • @ramangautam7460
    @ramangautam7460 5 часов назад +1

    Mere to khambra 8 km
    I am proud of hindu ❤

  • @jorawarsingh8920
    @jorawarsingh8920 2 дня назад +12

    ਵਾਹਿਗੁਰੂ ਜੀ ਬਾਈ ਜੀ ਆਪਣੇ ਪਿੰਡਾਂ ਚ ਪੋਸਟਰ ਲਾਓ ਕਿ ਇਹ ਨਹੀਂ ਆਣੇ ਚਾਹੀਦੇ ਸਾਡੇ ਪਿੰਡ ਦੇ ਵਿੱਚ

  • @vickysrowa788
    @vickysrowa788 2 дня назад +12

    ਵੀਰ ਦੀਆ ਗੱਲਾ ਸੱਚੀਆ ਪਰ ਕੌੜੀਆ ਲੱਗਣੀਆ ਕਈਆ ਨੂੰ

  • @manjeetdevi543
    @manjeetdevi543 2 дня назад +20

    ਦਾਣੇ ਤਾਂ ਸਰਕਾਰ ਵੀ ਦਿੰਦੀ ਆ ਇਨਸਾਨ ਨੂੰ ਰੱਜ ਹੋਣਾ ਚਾਹੀਦਾ

    • @AnshukumarAnshukumar-xz4gf
      @AnshukumarAnshukumar-xz4gf 2 дня назад +3

      Rab nu manan wale kade wi kise nu maarda nai kehnde 😮

    • @SandeepSingh-xy7cq
      @SandeepSingh-xy7cq 22 часа назад

      @@manjeetdevi543 ਤੁਸੀ ਸਾਰੇ ਬਾਹਰ ਤੁਰੇ ਜਾਂਦੇ ਜੈ। ਬਾਹਰਲਿਆਂ ਦੇ ਨੋਕਰ ਬਣਨ ਇੰਡੀਆ ਚ ਰਹੋ ਤੁਸੀ v ਰੱਜ ਰੱਖੋ

    • @manjeetdevi543
      @manjeetdevi543 21 час назад

      @SandeepSingh-xy7cq ਨੌਕਰ ਲਗਦੀ ਸਾਡੀ ਜੁੱਤੀ ਅਸੀਂ ਬਹਾਰ ਵੀ ਅਫ਼ਸਰ ਬਣਾ ਕੇ ਰੱਖਿਆ ਆਪਣੇਂ ਬੱਚਿਆਂ ਨੂੰ

    • @SandeepSingh-xy7cq
      @SandeepSingh-xy7cq 21 час назад

      @manjeetdevi543 ਜਾਣਦਾ ਹੈ ਮੈ ਅਫ਼ਸਰਾਂ ਨੂੰ

    • @manjeetdevi543
      @manjeetdevi543 21 час назад

      @@SandeepSingh-xy7cq 😅

  • @SimisharmaSimran
    @SimisharmaSimran 2 дня назад +8

    Ah ਪਰਨੇ ਜੇ ਆਲੇ nu ਦੁੱਕੀ da ਪਤਾ ni, ਵਿਦਵਾਨ nu 😂😂

    • @ParmjitsinghKhurmi
      @ParmjitsinghKhurmi 2 дня назад

      ਸਹੀ ਗੱਲ ਆ

    • @vickyrandhawa4934
      @vickyrandhawa4934 2 дня назад +1

      ​@@ParmjitsinghKhurmiehnu parne wale nu pucho ta shi teri ki den aa smaj nu
      Eh patrkar nu pucho tu dekhi aa salary slip Jeri christian di tankha lggi aa

    • @baljindersingh8978
      @baljindersingh8978 2 дня назад

      @@vickyrandhawa4934tu dasde Jesus di ki den aa? India ch aaya c Jesus ? Jad musalmaan sab da jabardasti dharam badal rahe c odo Jesus kithe c ?

    • @GeetGill-th6hc
      @GeetGill-th6hc 2 дня назад

      @@ParmjitsinghKhurmiਤੁਸੀਂ ਨਰੂਲੇ ਨਰਾਲੇ ਦੀ ਸੱਟ ਲੱਗਦੇ ਓ 😂ਜੇਡੀਆਂ ਤੁਆਨੂੰ ਮਿਰਚਾਂ ਲੱਗੀ ਜਾਂਦੀਆਂ

  • @JasbirSingh-i7f
    @JasbirSingh-i7f 2 дня назад +19

    ਬਾਈ ਜੀ ਵਿਕਣ ਵਾਲੇ ਬੰਦਿਆਂ ਨੂੰ ਸ਼ਰਮ ਚਾਹੀਦੀ ਹ

    • @SandeepSingh-xy7cq
      @SandeepSingh-xy7cq День назад

      ਵੱਡੇ ਭਾਜੀ ਇਕ ਵਾਰ ਚਰਚ ਆਕੇ ਵੇਖ ਫੇਰ ਗੱਲ ਕਰੀ । ਸੁਣੀ ਸੁਣਾਈ ਗੱਲ ਨੂੰ ਨਹੀਂ ਦੁਹਰਾਈ ਦਾ। ਯੱਸੂ ਜੀ ਨੇ ਪੈਸਿਆਂ ਨਾਲ ਨਹੀਂ ਪਿਆਰ ਅਤੇ ਕਿਰਪਾ ਨਾਲ ਖਰੀਦ ਲਿਆ ਆਪਣਾ ਖੂਨ ਦੇ ਕੇ ਖਰੀਦ ਲਿਆ

    • @SandeepSingh-xy7cq
      @SandeepSingh-xy7cq День назад

      450ਕਰੋੜ ਤੋ ਵੀ ਵੱਧ ਲੋਕ ਨੇ ਜੌ ਪ੍ਰਭੂ ਯਿਸ਼ੂ ਮਸੀਹ ਮੰਨਦੇ ਹਨ। ਤਿ ਓਹ ਸਾਰੇ ਇੰਡੀਆ ਦੇ ਗਰੀਬ ਲੋਕ ਨਹੀਂ । ਬਹੁਤ ਸਾਰੇ ਇੰਡੀਆ ਦੇ ਅਮੀਰਾਂ ਨਾਲੋ ਵੀ ਅਮੀਰ ਲੋਕ ਹਨ। ਅਤੇ 450ਕਰੋੜ ਬੰਦਾ ਖਰੀਦਣਾ ਕਿਸਦੇ ਵੱਸ ਦੀ ਗੱਲ ਹੈ। ਦੁਨੀਆ ਦੀ ਕੁੱਲ ਆਬਾਦੀ 800ਕਰੋੜ ਹੈ। ਅੱਧ ਤੋ ਵਦ ਲੋਕ ਮਸਿਹੀ ਹਨ

  • @Gulshamn
    @Gulshamn 5 часов назад

    ਵੀਰ ਜੀ ਹਰ ਧਰਮਾਂ ਆਪਣੇ ਦੇ ਗ੍ਰੰਥੀ ਕਨੂੰਨ ਨੂੰ ਮਾਨਾਂ ਗਈ ਪ੍ਰਸਾਦ ਨਹੀ ਖਾਦਾਂ ਤੁਹਾਡਾ ਮਿਰਚ ਲਾਗੂ. ਬੇਅਕਲ

  • @trsemtrsem5682
    @trsemtrsem5682 10 часов назад

    ਵੀਰ ਜੀ ਤੁਸੀਂ ਏਨੀ ਧਕੇ ਨਾਲ ਸ਼ਹੀਦੀ ਦਿਨ ਨੂੰ ਮਜਬੂਰ ਨਹੀਂ ਕਰ ਸਕਦਾ ਪੰਜਾਬ ਦੇ ਤੁਸੀਂ ਮਾਮਾ ਨਹੀਂ ਲੱਗਦੇ ਅਸੀਂ ਵੀ ਪੰਜਾਬ ਦੇ ਹਾਂ

  • @sk28gaming75
    @sk28gaming75 2 дня назад +10

    ਇਹ ਜਿਹੜਾ ਵੀਰ, ਖਾਲਸਤਾਨ ਦੀ ਗੱਲ ਕਰ, ਰਿਹਾ ਹੈ ਇਸ ਨੂੰ ਪ੍ਰਮਾਤਮਾ ਚੱੜਦੀ ਕਲਾ ੍ਬਖਸੇ,ਇਹ, ਬਹੁਤ ਦਲੇਰ ਸਿੰਘ ਹੈ ਭਾਵੇਂ ਸਿਖੀ, ਸਰੂਪ ਵਿੱਚ ਨਹੀਂ ਹੈ ਫਿਰ ਵੀ ਬੜੀ ਇਸ ਤੇ,ਕਿ੍ਪਾ, ਹੈ ਵਾਹਿਗੁਰੂ ਜੀ ਇਸ, ਤੇ ਕਿ੍ਪਾ ਕਰਨ

  • @SukhdeepSingh-e8d1d
    @SukhdeepSingh-e8d1d 2 дня назад

    ਬਹੁਤ ਵਧੀਆ ਵੀਰ ਪਰ ਸਾਡੇ ਪਿੰਡ ਨਮੀ ਬਣੀ ਪੰਚਾਇਤ ਦਾ ਮੈਨੀਫੈਸਟੋ ਸੀ ਕਿ ਅਸੀ ਈਸਾਈ ਭਾਈਚਾਰੇ ਲਈ ਕਬਰਾਂ ਬਣਾਵਾਂਗੇ

  • @KuldeepKaur-i9d
    @KuldeepKaur-i9d 2 дня назад +17

    ਸ਼ਰਮ ਕਰੋ ਅਮ੍ਰਿਤ ਛਕ ਕੇ ਧਰਮ ਬਦਲਣਾ

  • @navjotvaltoha1447
    @navjotvaltoha1447 21 час назад

    ਦੋਹਾਂ ਧਿਰਾਂ ਦੀ ਰਾਏ ਲੈਣੀ ਚਾਹੀਦੀ ਹੈ, ਇਹ ਤਾਂ ਮਿਲੀ ਭੁਕਤਹੋਈ ਨਾ, ਬਕਵਾਸ ਮੀਡੀਆ 😡😡

  • @Pargatsinghkhera-fh2iq
    @Pargatsinghkhera-fh2iq 2 дня назад +14

    ਬਹੁਤ ਵਧੀਆ ਵੀਰ ਜੀ ਕੀਤਾ ਤੁਸੀਂ ਇਹਨਾਂ ਦਾ ਸਾਰੇ ਪਿੰਡਾਂ ਦੇ ਵਿੱਚ ਬਾਈਕਾਟ ਕਰ ਦੋ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾ ਰਹੇ ਨੇ

  • @gurdeepsingh-gk5oi
    @gurdeepsingh-gk5oi 2 дня назад +1

    ਵਾਹਿਗੁਰੂ ਜੀ ਵਜੀਦੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਵਾਇਆ ਸੀ ਤੇ ਬਾਅਦ ਵਜੀਦੇ ਦਾ ਕੀ ਹੋਇਆ ਸੀ ਜਾਕੇ ਨਰੂਲਾ ਨੂੰ ਦੱਸਦੋ ਕਿ ਸਿੱਖ਼ਾਂ ਦਾ ਸਬਰ ਨੀ ਪਰਖ਼ੋ

  • @swarnjeetkaurmattu1315
    @swarnjeetkaurmattu1315 2 дня назад +14

    ਸਾਡੇ ਪਿੰਡ ਕੋਈ ਵੀ ਈਸਾਈ ਨਹੀਂ ਸਾਰੇ ਸਿੰਘ ਆ।

    • @gaggidhandra2272
      @gaggidhandra2272 2 дня назад

      Kehda pind a ji apna

    • @DilpSingh-e8l
      @DilpSingh-e8l 2 дня назад +1

      Ki gal Bai ankur nu ya baljinder nu dasna v aah pind ch sala koi v nhi apna Banda 😂

    • @gaggidhandra2272
      @gaggidhandra2272 2 дня назад

      @DilpSingh-e8l nhi
      Brother tusi prabu de daasa nu jande oh baut achhi GL a
      Vaise pus riha c brother
      Sade pind 3 saal pehla koi bnda jesus nu follow ni krda c

    • @aman_m8287
      @aman_m8287 День назад

      ਬਾਈ ਕੇਹੜਾ ਪਿੰਡ ਤੇਰਾਂ

  • @mahindersingh9852
    @mahindersingh9852 3 дня назад +8

    Waheguru ji waheguru ji 🙏🙏

  • @ਪੰਜਾਬਸਿਆਂ
    @ਪੰਜਾਬਸਿਆਂ 20 часов назад

    ਮੁਗਲਾਂ ਦੇ ਰਾਜ ਵਾਲਾ ਕੰਮ ਸ਼ੁਰੂ ਹੋ ਗਿਆ, ਹੁਣ ਸਿੱਖ ਕੌਮ ਨੂੰ ਇੱਕਤਰ ਹੋਣਾ ਚਾਹੀਦਾ।

  • @BalkarSingh-dc1oq
    @BalkarSingh-dc1oq 2 дня назад +25

    ਖਾਲਸਾ ਪੰਥ ਜਿੰਦਾ ਬਾਦ

    • @jaswinderbrar6656
      @jaswinderbrar6656 2 дня назад

      ਛਿੱਤਰ ਨਾਲ ਕੁੱਟਣੇ ਸੀ ਸਾਲ਼ੇ ਕੁੱਤਿਆ ਨੂੰ ਜੁਟ ਫੇਰੋ

  • @SimisharmaSimran
    @SimisharmaSimran 2 дня назад +10

    Tusi ਪਹਿਲਾਂ ਈਸਾਈ loka ਨਾਲ ਨਫਰਤ ਕਰਨੀ ਛੱਡੋ, ਅਮ੍ਰਿਤਪਾਲ ਨੇ ਜ਼ੀਰੋ ਪਰਸੈਂਟ vi ni ਨਸ਼ੇ ਛੁਡਾਏ hone, khambra ਹਰ ਹਫ਼ਤੇ ਪਤਾ ni kineya da ਨਸ਼ਾ shudaeya janda

    • @karnailsingh3557
      @karnailsingh3557 2 дня назад +1

      Kehda nasha Suda ta oh ta sala app Nashe krda c thoda lallu Narula

    • @SimisharmaSimran
      @SimisharmaSimran 2 дня назад

      @karnailsingh3557 tere ਵਰਗੇ ਮੂਰਖਾਂ nu ਪਤਾ ee ni vi ਦੁਨੀਆਂ te ho ki ਰਿਹਾ ਤਾਂ ਇਸ ਚ ਸਾਡਾ ki ਕਸੂਰ, ਬਾਕੀ sundau, thursday ਦੀ meeting ਸੁਣਿਆ kro ਨਰੂਲਾ di

    • @gurboxsingh8276
      @gurboxsingh8276 2 дня назад

      ਜਿਸ ਤਰ੍ਹਾਂ ਦੱਲੇ ਦੱਲਿਆਂ ਨੂੰ ਪੈਦਾ ਕਰ ਰਹੇ ਹਨ ਇਸੇ ਤਰ੍ਹਾਂ ਨਸ਼ਾ ਛਡਾ ਰਹੇ ਹਨ ਜੇ ਦੱਲਿਆਂ ਦੇ ਦੱਲੇ ਨਰੂਲੇ ਦਿਓਲ ਸੰਧੂ ਵਰਗੇ ਪਾਸਟਰ ਆਪੋ ਆਪਣੀ ਮਨਿਸਟਰੀਆਂ ਚਲਾ ਕੇ ਆਪਣੇ ਬਣਾਏ ਦੱਲਿਆਂ ਨੂੰ ਇਹ ਸਿਖਿਆ ਨਹੀ ਦਿੰਦੇ ਕਿ ਭਾਈ ਅੱਜ ਤੋਂ ਤੁਸੀਂ ਇਸਾਈ ਧਰਮ ਧਾਰਨ ਕਰ ਲਿਆ ਆਪਣੀ ਪਹਿਲਾਂ ਵਾਲੀ ਸਿੱਖੀ ਪਹਿਚਾਣ ਛੱਡ ਦਿਓ ਅੱਜ ਤੋਂ ਬਾਅਦ ਸਿਰ ਉਤੇ ਦਸਤਾਰ ਨਹੀ ਬੰਨਣੀ ਛੇਤੀ ਤੋਂ ਛੇਤੀ ਆਪਣੇ ਨਾਮ ਨਾਲੋਂ ਜੇ ਹਿੰਦੂ ਹੋ ਤਾ ਕੁਮਾਰ, ਤਿਵਾਰੀ ਯਾਦਵ ਸ਼ੁਕਲਾ ਦੁਬੇ ਜੇ ਸਿੱਖ ਹੋ ਤਾ ਸਿੰਘ ਸ਼ਬਦ ਹਟਾ ਕੇ ਮਸੀਹ ਲਿਖਣਾ ਸ਼ੁਰੂ ਕਰੋ ਸਰਕਾਰੀ ਕਾਲਜਾਂ ਵਿੱਚ ਵੀ ਬਦਲੀ ਕਰੋ ਪਰ ਇਹ ਦੱਲੇ ਜਾਣਦੇ ਹਨ ਜੇ ਇਹ ਕਰਨਾ ਜ਼ਰੂਰੀ ਕਰ ਦਿੱਤਾ ਤਾ ਜਿਹੜੇ ਹਰਾਮ ਦੇ ਬੀਜ਼ ਪਹਿਲਾਂ ਇਸਾਈ ਬਣੇ ਹਨ ਉਹ ਵੀ ਆਪੋ ਆਪਣੇ ਧਰਮ ਵਿੱਚ ਵਾਪਸ ਚਲੇ ਜਾਣਗੇ ਇਨ੍ਹਾਂ ਹਰਾਮ ਦੀਆਂ ਔਲਾਦਾਂ ਨੂੰ ਗੋਰੇ ਅੰਗਰੇਜਾਂ ਵੱਲ ਦੇਖਣਾ ਚਾਹੀਂਦਾ ਉਹ ਵੀ ਸਿੱਖ ਬਣਦੇ ਹਨ ਉਹ ਪਹਿਲਾਂ ਆਪਣੇ ਸਰੂਪ ਸਿੱਖਾ ਵਾਲੇ ਰੱਖਦੇ ਹਨ ਤਾ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਦਾ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਬਦਲੀ ਉਸੇ ਵੇਲੇ ਕੀਤਾ ਜਾਂਦਾ ਹੌਲੀ ਹੌਲੀ ਉਹ ਸਰਕਾਰੀ ਕਾਗਜਾਂ ਵਿੱਚ ਆਪਣੇ ਨਾਮ ਬਦਲੀ ਕਰਦੇ ਹਨ ਇਨ੍ਹਾਂ ਦੱਲਿਆਂ ਵਾਂਗ ਪਹਿਚਾਣ ਛੁਪਾ ਕੇ ਨਹੀ ਰੱਖਦੇ ਦੂਰੋਂ ਪਤਾ ਲੱਗ ਜਾਂਦਾ ਕਿ ਅੰਗਰੇਜ਼ ਸਿੰਘ ਸਾਜਿਆ ਹੋਇਆ ਪਰ ਇਹ ਦੱਲੇ ਇਸਾਈ ਬਣ ਕੇ ਆਪਣੀ ਪਹਿਚਾਣ ਛੁਪਾ ਕੇ ਰੱਖਦੇ ਹਨ

    • @SimisharmaSimran
      @SimisharmaSimran 2 дня назад

      Khambre ਜਾ ke ਪਤਾ kro fer ਗੱਲ ਕਰਿਓ

    • @karnailsingh3557
      @karnailsingh3557 2 дня назад

      @SimisharmaSimran kahmbra koi tirth asthn aa thagga da adda

  • @GurpreetSingh-u5o
    @GurpreetSingh-u5o День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,🪯🪯🪯✊

  • @JohnsonMattu-zz5tk
    @JohnsonMattu-zz5tk 2 дня назад +9

    Pori dhom dham nll Christmas bhi MNA ho gya Pori duniya ch.punjab ch.tuci bs char k ekhthe ho ke fu fu kri jana😂😂😂

  • @yes6086
    @yes6086 2 дня назад +8

    ਸਭ ਤੋਂ ਜਾਂਦਾ ਪੈਸੇ ਬਈਆ ਨੇ ਪੱਥਰ ਤੇ ਪੈਂਟ ਵਾਲੇ ਕੰਮ ਚ ਕਮਾ ਕੇ ਕਰੋੜਾਂ ਰੁਪਿਆ ਕਮਾ ਲਿਆ ਅਜੇ ਵੀ ਮੌਕਾ ਜਿਵੇਂ ਮਜ਼ਦੂਰ ਲੋਕਾਂ ਦੇ ਜਵਾਕ ਕੰਮ ਸਿੱਖ ਕੇ ਇਸ ਵਿਚ ਪੈਸੇ ਕਮਾ ਸਕਦੇ ਪਰ ਮਜ਼ਦੂਰ ਜਮੀਨ ਪਿੱਛੇ ਪਏ ਹੋਏ ਕਿ ਸਾਨੂੰ ਹਿੱਸੇ ਮਿਲਣ ਜਦੋਂ ਨਹੀਂ ਮਿਲਦੀ ਫਿਰ ਮਸੀਹੀ ਧਰਮ ਵਿਚ ਚਲੇ ਜਾਂਦੇ ਓਥੇ ਜਾਕੇ ਪਰਚਾਰ ਕਰਨ ਪੈਸੇ ਲੈਣੇ ਆਹ ਕੰਮ ਰਹਿ ਗਿਆ ਨਾਮ ਲਈ ਜਾਂਦੇ ਕਿ ਜਾਤ ਪਾਤ ਦਾ ਰੌਲਾ ਜੇਹ ਜਾਤ ਪਾਤ

    • @jaspalsinghkohli864
      @jaspalsinghkohli864 2 дня назад

      Bilkul sahi gal hai sab tu jaya paisa tile wale te sanatiry wale banade ne

    • @SandeepSingh-xy7cq
      @SandeepSingh-xy7cq День назад

      ਜੈ ਪੱਥਰ ਪੈਂਟ ਜਾ sanatry ਵਿੱਚ ਪੈਸੇ ਨੇ ਤਾਂ ਤੁਸੀਂ ਜਾ ਤੁਹਾਡੇ ਲੋਕ ਬਾਹਰ ਜਾਕੇ ਨੌਕਰ ਕਿਉਂ ਬਣਦੇ ਜੌ। ਤੁਸੀ ਵੀ ਕੰਮ ਸਿੱਖੋ । ਓਥੇ ਜਾਣ ਲਈ ਤਾਂ ਭੈਣ ਭਰਾ ਵਿਆਹ ਕਰਾ ਲੈਂਦੇ ਜੌ। ਸਾਡੇ ਲਾਗੇ ਭੈਣ ਭਰਾ ਨੇ ਵਿਆਹ ਕਰਵਾਇਆ ਜੈ ਬਾਹਰ ਜਾਣ ਲਈ। ਕੁਝ ਸ਼ਰਮ ਕਰੋ। ਤੁਹਾਡੀਆਂ ਗੋਲਕਾਂ ਖਾਲੀ ਨੇ ਤੁਸੀ ਲਾਲਚ ਦੇ ਕੇ ਵੇਖ ਲਓ।

    • @SandeepSingh-xy7cq
      @SandeepSingh-xy7cq День назад

      ਮਸੀਹ ਵਿੱਚ ਪਿਆਰ ਇਜ਼ੱਤ ਕਦਰ ਤਿ ਮੁਕਤੀ ਹੈ । ਗਾਲਾਂ ਤੋ ਈਰਖਾ ਤੋ ਝਗੜਿਆਂ ਤੋਂ ਧਰਮ ਦੇ ਨਾਂ ਤੇ ਬਦਮਾਸ਼ੀ ਤੋ ਨਸ਼ਿਆਂ ਤੋਂ ਨਜਾਯਾਜ ਸੈਕਸ ਤੋਂ ਲੁੱਟਾਂ ਤੋਂ ਧੋਖਿਆਂ ਤੋਂ ਸਦਾਂ ਦੇ ਮਰਨ ਜਮਨ ਤੋਂ

    • @jaspalsinghkohli864
      @jaspalsinghkohli864 День назад

      @@SandeepSingh-xy7cq duniya vich jhagery tusi pai ne हथियार sabto jaida bana ke vechde ho

  • @jorawarsingh8920
    @jorawarsingh8920 2 дня назад +1

    ਵਾਹਿਗੁਰੂ ਜੀ ਮੈਂ ਅਨਪੜੋ ਬੰਦਾ ਦਾਤਾ ਜੀ ਵੀਰ ਜੀ ਸਾਰਾ ਕੁਝ ਤੁਸੀਂ ਦੇਖੋ ਤੁਸੀਂਪੜ੍ਹੇ ਲਿਖੇ

  • @RajMasih-px9cw
    @RajMasih-px9cw День назад +3

    ਜੈ ਮਸੀਹ ਦੀ ਪਰਮੇਸ਼ੁਰ ਸਭ ਦਾ ਭਲਾ ਕਰੇ

  • @singhsaab-cg8id
    @singhsaab-cg8id День назад

    ਸਲੂਟ ਹੈ ਪਿੰਡਾਂ ਵਾਲਿਆਂ ਨੂੰ🙏

  • @deepbhullar2048
    @deepbhullar2048 2 дня назад +1

    ਬਿੱਲਕੁਲ ਸਹੀ ਵੀਰੇ ਪਰ ਸਾਡੇ ਤਾ ਆਪ ਸ਼੍ਰੀ ਸਾਹਿਬ ਪਾ ਕਿ ਡੇਰਿਆ ਤੇ ਧੱਕੇ ਖਾਦੇ ਪੈਦੇ ਦੂਜੀ ਗੱਲ ਜਥੇਦਾਰਾ ਤੋ ਆਪਦੇ ਝਮੇਲੇ ਨਹੀ ਮੁੱਕਦੇ ਉਹ ਆਪਣੀਆਂ ਸਫਾਈਆਂ ਦੇਦੇ ਫਿਰਦੇ ਸ਼ਰਮ ਤਾ ੳੱਤੇ ਬੈਠਿਆ ਨੂੰ ਆਉਣੀ ਚਾਹੀਦੀ ਜਿਹੜੇ ਕਹਿੰਦੇ ਅਸੀਂ ਅਕਾਲੀ ਆ 😏

  • @kavyasharma3725
    @kavyasharma3725 2 дня назад +15

    ਤੁਸੀ ਦੇਗ ਕਿਉ ਦਿੰਦੇ ਹੋ ਉਸ ਦੀ ਮਰਜ਼ੀ ਆ ਪਾਸਟਰ ਜੀ ਕਿਹਾ ਹੈ ਕਿ ਜਿਸ ਦਾ ਕੋਈ ਕੰਮ ਕਰਨ 25 ਦਸੰਬਰ ਉਨਾ ਲਈ ਖੁਸੀ ਦਾ ਪਿੰਡ ਸਭ ਦਾ ਹਰ ਇਕ ਦਾ ਹਕ ਆ

    • @gurboxsingh8276
      @gurboxsingh8276 2 дня назад

      ਉਹ ਦੱਲਿਆਂ ਦੇ ਦੱਲੇ ਜਾਂਦੇ ਕਿਉਂ ਗੁਰਦੁਆਰੇ ਜਦੋਂ ਦੇਗ ਨਹੀ ਖਾਣੀ ਗਲਤੀ ਉਨ੍ਹਾਂ ਦੀ ਹੈ ਜਾ ਦੇਗ ਦੇਣ ਵਾਲਿਆਂ ਜੇ ਤੁਸੀਂ ਗੁਰਦੁਆਰੇ ਗਏ ਤਾ ਦੇਗ ਮਿਲੇਗੀ ਰਸਤੇ ਵਿੱਚ ਦੇਗ ਲੈਕੇ ਤੁਰੇ ਫਿਰਦੇ ਨਹੀ ਜਿਸ ਦੱਲੇ ਨੇ ਇਸਾਈ ਧਰਮ ਧਾਰਨ ਕਰ ਲਿਆ ਉਹ ਗੁਰਦੁਆਰੇ ਜਾਦਾ ਕੀ ਕਰਨ ਹੈ ਜਦੋਂ ਦੇਗ ਖਾਣੀ ਨਹੀ ਬਾਕੀ ਇਹ ਹਰਾਮ ਦੀਆਂ ਔਲਾਦਾਂ ਇਸਾਈ ਬਣ ਗਏ ਫਿਰ ਆਪਣੀ ਪਹਿਚਾਣ ਛੁਪਾ ਕੇ ਕਿਉਂ ਰੱਖਦੇ ਹਨ ਦਸਤਾਰ ਬੰਨ੍ਹ ਕੇ ਬਜ਼ਾਰ ਵਿੱਚ ਤੁਰਿਆ ਫਿਰਦਿਆਂ ਨੂੰ ਇਨ੍ਹਾਂ ਹਰਾਮਦਿਆ ਬੀਜਾਂ ਨੂੰ ਸਰਦਾਰ ਸਮਝ ਕੇ ਅਗਲਾ ਸਰਦਾਰ ਜੀ ਰਾਮ ਰਾਮ ਜਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਇਨ੍ਹਾਂ ਦੱਲਿਆਂ ਦਾ ਸਿੱਖੀ ਸਰੂਪ ਕਰਕੇ ਇੱਜ਼ਤ ਕੀਤੀ ਜਾਂਦੀ ਹੈ ਕੀ ਇਹ ਹਰਾਮ ਦੀਆਂ ਔਲਾਦਾਂ ਕਿਸੇ ਨੂੰ ਮੋੜ ਕੇ ਜਵਾਬ ਦਿੰਦੇ ਹਨ ਕਿ ਅਸੀਂ ਸਰਦਾਰ ਜੀ ਨਹੀ ਅਸੀਂ ਤਾ ਦੱਲਿਆਂ ਦੀ ਭੀੜ ਖੜ੍ਹੀ ਕੀਤੀ ਹੋਈ ਵਿੱਚੋਂ ਦੱਲੇ ਹਾ ਸਾਨੂੰ ਸਾਡੇ ਵਰਗੇ ਦੱਲੇ ਪਾਸਟਰਾ ਨੇ ਇਸਾਈ ਬਣਾਇਆ ਪਰ ਜਿਵੇਂ ਉਹ ਦੱਲੇ ਹਿੰਦੂਆਂ ਸਿੱਖਾਂ ਵਾਲੀ ਪਹਿਚਾਣ ਲੈਕੇ ਚੱਲਦੇ ਹਨ ਸਾਨੂੰ ਵੀ ਆਪਣੇ ਵਰਗੇ ਦੱਲੇ ਹੀ ਬਣਾਇਆ ਹੈ ਇਸ ਲਈ ਅਸੀ ਸਿੱਖੀ ਸਰੂਪ ਵਿੱਚ ਹਾ

    • @GurwinderjitSingh-zn3hp
      @GurwinderjitSingh-zn3hp 2 дня назад +1

      @@kavyasharma3725 ਹਿੰਦੂਆਂ ਦੇ ਤਿਲਕ ਦੇਗ ਵਾਲਿਆਂ ਨੇ ਬਚਾਏ ਹਨ ਅੱਜ ਬੁੱਡ ਪੀੜ ਹੁੰਦੀ ਹੈ ਹਿੰਦੂਆਂ ਦੀ

    • @SinghRoban
      @SinghRoban 2 дня назад +4

      ਸਾਨੂੰ ਤੇਰੇ ਪਾਸਟਰ ਵਿਚਾਰਾਂ ਦੀ ਲੋੜ ਨੀ ਯਿਸੂ ਨੇ ਸਾਡੇ ਲਈ ਕੀ ਕੀਤਾ ਸਾਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਆ ਸਾਡੇ ਲਈ ਤਾਂ ਉਹੀ ਰੱਬ ਨੇ ਅਸੀਂ ਨੀ ਜਾਣਦੇ ਕਿਸੇ ਪਾਸਟਰ ਨੂੰ ਜਾ ਕਿਸੇ ਹੋਰ ਨੂੰ ਇਹ ਤਾਂ ਪਾਗ਼ਲ ਲੋਕਾਂ ਦੀ ਨਿਸ਼ਾਨੀ ਜਿਹੜਾ ਆਪਦੇ ਧਰਮ ਚ ਈ ਨੀ ਪੱਕਾ

    • @DilpSingh-e8l
      @DilpSingh-e8l 2 дня назад +1

      Ye yeshu nu pata lag geya tusi ghusseya bhor rahe ho ta bhagwan yeshu ne aa k tere pastor de te vichi teri chapeda marniya salo aah ki karde aaa tusi.bhagwan yeshu v sochda hona v ehna ghusseya layi toda julam seha (fahe te chadeya) oh kehnda hona eh klan kider aa gey

    • @OfficialRohit-jd5qg
      @OfficialRohit-jd5qg 2 дня назад +2

      Jai masih ❤❤❤

  • @balbirsingh-mn4uf
    @balbirsingh-mn4uf День назад +1

    ਦੁਨੀਆ ਨੂੰ ਜਿਉਣ ਦਿਉ ਭਾਈ

  • @saleemmasih8287
    @saleemmasih8287 6 часов назад

    ਕੌਣ ਕਿਸ ਨੂੰ ਪੈਸਿਆਂ ਨਾਲ ਧਰਮ ਪਰਿਵਰਤਨ ਕਰਵਾਉਂਦਾ? ਸਭ ਗੱਲਾਂ ਹੀ ਹਨ ਸੱਚਾਈ ਨਹੀਂ ਹੈ, ਮਸੀਹੀ ਲੋਕ ਵੀ ਗ਼ਰੀਬੀ ਦੇ ਸ਼ਿਕਾਰ ਨੇ।
    ਏਹ ਤੁਸੀਂ ਲੋਕ ਘੱਟ ਗਿਣਤੀ ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੋ ਕਿ ਬਾਣੀ ਦੇ ਵਿਰੁੱਧ ਹੈ। ਐਵੇਂ ਮਸ਼ਹੂਰ ਹੋਣ ਲਈ ਧਰਮ ਦੀ ਆੜ ਨਾ ਲਉ

  • @mandeepshergill4758
    @mandeepshergill4758 2 дня назад +2

    परमेश्वर ने कहा, रोण वालों के साथ रोवो ,हसने वालों के साथ हंसो, बाईबल.

  • @hloji7953
    @hloji7953 2 дня назад +10

    ਬਹੁਤ ਵਧੀਆ👍💯 ਪੁੱਤਰਾਂ ਸਾਡੇ ਪਿਤਾ ਦੀ ਪੱਗ ਨੂੰ ਹੱਥ ਪਾਉਗਾ ਤਾਂ ਉਸ ਦੇ ਹੱਥ ਵੱਡ ਦਿਆਂਗੇ❤❤❤❤❤❤❤

    • @raazraaz3802
      @raazraaz3802 2 дня назад

      @@hloji7953 aaho pita ne sanu janm diya na k asi pita nu ...TUC wdde ni ho gye pita nalo

    • @hundalsaab3706
      @hundalsaab3706 2 дня назад

      @@raazraaz3802 kehre pita bugge ja tnu mirach lagia 🤔😉

    • @raazraaz3802
      @raazraaz3802 2 дня назад

      @@hundalsaab3706 veere jo likheyeaa ohi gl da answer aa ok

    • @raazraaz3802
      @raazraaz3802 2 дня назад

      @@hundalsaab3706 jisdi gl kiti vomnt ch ohi thoda pita 👍

  • @sewasingh6437
    @sewasingh6437 19 часов назад

    Bhaji bahot vadia gall kiti a❤

  • @gplfilm1803
    @gplfilm1803 2 дня назад +8

    ਜੇਹੜੇ ਈਸਾਈਆਂ ਨੂੰ ਮੰਨਦੇ ਉਨਾਂ ਦਾ ਪਿੰਡ ਵਿੱਚ ਬਾਇਕਾਟ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @SanjeevKumar-iq2od
      @SanjeevKumar-iq2od 2 дня назад +1

      Bro bikat karan nal kuj ni hona ona apna Khana tuci apna

    • @raazraaz3802
      @raazraaz3802 2 дня назад

      @@gplfilm1803 waaah ..kya baat aaa ...guru teg bhadr ji ne ta keha nhi c kashmiri pandta nu b bikaat kro ...TUC alg hi ture firde ... Apne guru nu hi follow krlo ...

    • @InderjitSingh-le5mo
      @InderjitSingh-le5mo 2 дня назад

      @@raazraaz3802 apan te krna va jo krna karo

  • @AnmolKaliyan
    @AnmolKaliyan День назад +1

    ਨੂਰਮਹਿਲ ਵਾਲੇ ਦਾ ਕੀ ਰੋਲ ਆ 😂

  • @VijayMasih-qm2xx
    @VijayMasih-qm2xx 2 дня назад +8

    I love you Jesus ❤️❤️🙏✝️🙏🤲🛐🛐🛐🛐

  • @ekamrandhawa5123
    @ekamrandhawa5123 3 дня назад +19

    ਥੋੜੀ ਬਹੁਤੀ ਸ਼ਰਮ ਕਰੋ ਸ਼ਹੀਦੀ ਦਿਨ ਚੱਲ ਰਹੇ ਨੇ

    • @SimisharmaSimran
      @SimisharmaSimran 2 дня назад

      ਥੋਨੂੰ ki ਬਿਮਾਰੀ aa, ਪੰਜਾਬ ਸਭ da ee aa, ਜੋ ਮਰਜੀ ਕਰੇ ਕੋਈ, ਤੁਹਾਨੂੰ ਦੁੱਖ aa ਤਾਂ ghr baith ke ਸੋਗ ਮਨਾਓ, tusi ਤਾਂ ਧੱਕੇ naal loka nu ਕਹਿੰਦੇ ho vi ਸੋਗ ਮਨਾਓ ਸਾਡੇ naal, eh ki ਗੱਲ ਹੋਈ

  • @jorawarsingh8920
    @jorawarsingh8920 2 дня назад +6

    ਵਾਹਿਗੁਰੂ ਜੀ ਭਾਜੀ ਮੇਰੇ ਕੋਲ ਵੀਡੀਓ ਆ ਇਹਨਾਂ ਦੇ ਡਿਗਣ ਦੇ ਭੂਤ ਕੱਢਣ ਦੇ ਸਾਰੇ ਪੰਜ ਮਿੰਟ ਦੀ ਵੀਡੀਓ ਤੁਹਾਡੇਤੁਹਾਡੇ ਚੈਨਲ ਤੇ ਪਾ ਦੂਗਾ ਜੀ ਆਪਣਾ ਐਡਰੈਸ ਦੇ ਦਿਓ

  • @SandeepSingh-vx2sp
    @SandeepSingh-vx2sp 2 дня назад +4

    god is 1 hai bro ji yesus best thanks God bles you❤❤❤

  • @pr.dharmindermattu738
    @pr.dharmindermattu738 23 часа назад

    ਵੀਰ ਜੀ ਪਹਿਲਾਂ ਤੁਹਾਡੇ ਲੋਕ ਸਾਡੇ ਧਰਮ ਨੂੰ ਮਾੜਾ ਆਖਦੇ ਆ ਤੇ ਜਦੋਂ ਫਿਰ ਸਾਡੇ ਤੁਹਾਨੂੰ ਮਾੜਾ ਆਖਦੇ ਆ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਮਾੜਾ ਕਹਿੰਦੇ ਆ

  • @pr.dharmindermattu738
    @pr.dharmindermattu738 23 часа назад

    ਕਦੀ ਵੀਰ ਗੁਰੂਆਂ ਨੇ ਪ੍ਰਚਾਰ ਨਹੀਂ ਰੋਕਿਆ ਤੁਸੀਂ ਡਰਦੇ ਹੋ ਕਿ ਪ੍ਰਚਾਰ ਸੱਚਾ ਹੈ ਯਿਸ਼ੂ ਮਸੀਹ ਵਿੱਚ ਜੀਵਨ ਸ਼ਾਂਤੀ ਸਦਾ ਦਾ ਜੀਵਨ ਹੈ ਮੇਰੇ ਵੀਰ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਤੇ ਨਾ ਕੋਈ ਕਿਸੇ ਨੂੰ ਪੈਸੇ ਦਿੰਦਾ

  • @harmeshsingh4041
    @harmeshsingh4041 2 дня назад +25

    ਰਾਜ ਕਰਾਂਗੇ ਖਾਲਸਾ

    • @SandeepSingh-xy7cq
      @SandeepSingh-xy7cq День назад

      ਰਾਜ ਸਿਰਫ ਪਰਮੇਸ਼ਵਰ ਯਹੌਵਾ ਹੀ ਕਰ ਸਕਦਾ ਹੈ । ਜੌ ਆਪ ਰੱਬ ਹੈ

  • @jassisingh2885
    @jassisingh2885 2 дня назад +13

    ਇਹ ਗਲਤ ਆ ਬਾਈ
    ਜਿਹੜੇ ਚਰਚ ਚਲੇ ਗਏ ਉਹ ਨੀ ਹੋਰ ਕਿਤੇ ਜਾਂਦੇ

  • @ManjiSingh-c6l
    @ManjiSingh-c6l 23 часа назад

    Praise the Lord Jesus Christ 🙏❤️

  • @sagarpadda-ft7bg
    @sagarpadda-ft7bg 2 дня назад +4

    ਚਲੋ ਬਸ ਕਰੋ ਹੁਣ ਦਿਹਾੜੀ Labo😂😂 ਨਹੀਂ ਗੱਲ banne ਪਿੰਡ ਵਾਲਿਓ..hallelujah ❤

  • @onkarsinghpurewal990
    @onkarsinghpurewal990 День назад +1

    ਵੀਰ ਵਿਚ ਤੁਸੀ ਆਪਨੇ ਪਿੰਡ ਦੇ ਇਕਾਠ ਨਾਲ ਸੇਹੀ ਫੈਸਲਾ ਕਰ ਰਹੈ ਹੋ॥ ਧਰਮ ਬਾਦਲ ਵਾਲੇ ਨਾਲ ਮੇਲਜੋਲ ਬੰਦ ਹੋਨਾ ਚਾਹੀਦਾ॥ਲੇਕਨ ਸਾਡੇ ਲੋਕ ਦੋ ਚਿਤ ਚਲ ਰਹੇ ਹਨ॥ ਕੁਝ ਪਿੰਡਾ ਵਿਚ ਸਹੀਦੀ ਦਿਨਾ ਵਿਚ ਹੀ ਗੁਰੂ ਸਾਹਿਬ ਦੇ ਪਕਾਸ਼ ਦਿਨ ਲਈ ਪਾ੍ਭਤ ਫੇਰੀਆ ਕੱਢ ਰਹੇ ਹਨ ਉਨਹਾ ਨੂੰ ਵੀ ਇਹ ਦਿਨਾ ਵਿਚ ਗੁਰੂਘਰ ਵਿਚ ਜਾਪ ਕਰਨਾ ਚਾਹੀਦਾ ਹੈ ॥

  • @SurindersinghBilla
    @SurindersinghBilla 20 часов назад

    ਮੈਂ ਇੱਕ ਮੁੱਸਾਫਰ ਦੁਨੀਆ ਤੈ, ਇਹ ਸਫਰ ਮੁੱਕਾ ਕੇ ਤੁਰ ਜਾਣਾ ।। ਚੁੱਪ ਚਾਪ ਚਲੇ ਜਾਣਾਂ ਜੱਗ ਤੋ, ਨਾਂ ਕੁੱਝ ਸੁਣਨਾ ਨਾਂ ਕੁੱਝ ਕਹਿਣਾ ।। ਮੈਂ ਇੱਕ, ,,,,, ,,,,,,,,,
    ਖਾਲੀ ਹੱਥੀਂ ਤੁੰ ਆਇਆ ਹੈ, ਖਾਲੀ ਹੱਥੀਂ ਤੁੰ ਤੁਰ ਜਾਣਾ, । ਅੱਜ ਮਾਰੇ ਠੱਗੀਆਂ ਜੀਨਾ ਲਈ, ਕੱਲ ਉਹਨਾਂ ਤੈਨੂੰ ਭੁੱਲ ਜਾਣਾ, । ਬੁੱਝ ਜਾਣਾ ਦਿੱਵਾ ਜਿੰਦਗੀ ਦਾ ਜਦੋਂ ਤੇਲ ਸ੍ਵਾਹਾ ਦਾ ਮੁੱਕ ਜਾਣਾ,।। ਮੈ ਇਕੱ,,,,,,,, ,,,,,,,,,,, ।
    ਇੱਕ ਦੂਜੇ ਤਾਇ ਭੰਡ ਲਿਆ, ਤੇ ਰੱਜ ਕੇ ਕਰ ਪਖੰਡ ਲਿਆ,।ਬਣ ਕੇ ਹੰਕਾਰੀ ਰੱਬ ਭੁੱਲਿਆ, ਕੌਮਾਂ ਮਜ਼ਬਾ ਨੂੰ ਵੰਡ ਲਿਆ, । ਲੋਕਾਂ ਦੀ ਕੀ ਮੈਂ ਗੱਲ ਕਰਾਂ ,ਹੈ ਰੱਬ ਵੀ ਝੂੱਠਾ ਮਰ ਜਾਣਾ ।। ਮੈਂ ਇੱਕ,,,,,,, ,,,,,,,,,,
    ਝੂੱਠੇ ਰੀਸ਼ਤੇ ਸਤਕਾਰ ਨਹੀ , ਹੁਣ ਲੱਭਦਾ ਸੱਚਾ ਪਿਆਰ ਨਹੀਂ, ।ਬਿੱਲੇ ਸ਼ਾਹ ਸੋ ਦੀ ਇੱਕ ਆਖੇ, ਬਿਨਾਂ ਮਤਲਬ ਕੋਈ ਯਾਰ ਨਹੀਂ, । ਪਿੱਠ ਪਿੱਛੇ ਹਰਕੋਈ ਵਾਰ ਕਰੇ,ਪਾ ਕੇ ਸਾਧੂ ਵਾਲਾ ਬਾਣਾ ਮੈ ਇੱਕ,,,,,,,,6239623454

  • @SukhwinderSingh-qn4rj
    @SukhwinderSingh-qn4rj 21 час назад +1

    Waheguru ji mehar karan panjab te

  • @sandeepsinghsingh5533
    @sandeepsinghsingh5533 2 дня назад +2

    ਤੁਹੀ ਸਿੱਖੀ ਨੂੰ ਬਦਨਾਮ ਕਰਦੇ ਹੋ ਦੱਲੇ ਲੋਕ

  • @punjabibgmi3438
    @punjabibgmi3438 19 часов назад

    ਦੋਗਲੇ ਇਕੱਠੇ ਹੋ ਕੇ fame ਭਾਲਦੇ ਆ। ਪੁੱਤ ਲੈ ਲਓ ਜਿੰਨਾ ਇਕੱਠਾ ਹੁੰਦਾ fame ਆਖਿਰ ਨੂੰ ਓਹੀ ਰਹਿਣਾ ਜੌ ਹੈ

  • @jorawarsingh8920
    @jorawarsingh8920 2 дня назад

    ਵਾਹਿਗੁਰੂ ਜੀ ਬੇਰ ਜੀ ਤੁਸੀਂ ਬਹੁਤ ਖੋਲ ਕੇ ਬੋਲੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਥੈਂਕਯੂ ਬਾਈ ਜੀ

  • @nirbhaisingh6456
    @nirbhaisingh6456 День назад +1

    ਸਿੱਧੀ ਗੱਲ ਪੰਜਾਬ ਵਿੱਚ ਇਹਨ 19:32 ਾਂ ਦਾ ਕੋਈ ਲੈਣਾ ਦੇਣਾ ਨਹੀਂ। 80 ਤੋ 2010 ਤੱਕ ਤਾ ਇਹਨਾਂ ਬਾਰੇ ਤਾਂ ਪਤਾ ਨਹੀ ਸੀ। ਹਾ ਵਿਚ ਵਿਚਾਲੇ ਸਰਸੇ ਵਾਲਾ ਜਰੂਰ ਸੁਣਿਆ ਸੀ। ਉਸ ਤੋਂ ਬਾਅਦ ਇਹ ਛੱਡੇ ਨੇ।

  • @ShakeelaJaved-b9c
    @ShakeelaJaved-b9c День назад +3

    God bless you ✝️🧕🙏🇵🇰✝️

  • @jassisingh2885
    @jassisingh2885 2 дня назад +5

    ਬਾਈ ਜੀ ਜੋ ਕੁੰਝ ਤੁਸੀਂ ਗਰੀਬਾਂ ਨਾਲ ਕੀਤਾ ਉਹੀ ਹੁਣ ਤੁਹਾਡੇ ਨਾਲ ਹੋ ਰਿਹਾ
    ਕਰਮਾਂ ਦਾ ਫਲ

  • @swarnlal-sp9ms
    @swarnlal-sp9ms 22 часа назад +5

    प्रभु यीशु ने कहा था कि यह आँख बाले देखने बाले सब अँदे है और मुर्ख भीहै

  • @BSingh-o4n
    @BSingh-o4n 2 дня назад +3

    VOTA ok referendum Punjab 🌹💐🌹💐 VOTA ok referendum Punjab 🌹💐🌹💐🌹💐🌹💐🌹💐

  • @jorawarsingh8920
    @jorawarsingh8920 2 дня назад +6

    ਵਾਹਿਗੁਰੂ ਜੀ ਸਭ ਤੋਂ ਵੱਡੀ ਗਲਤੀ ਐਸਜੀਪੀਸੀ ਦੀ ਆ

  • @punjabvlog44
    @punjabvlog44 2 дня назад +4

    ਇਹ ਗੁਰੂ ਗ੍ਰੰਥ ਸਾਹਿਬ ਨੂੰ ਸ਼ੈਤਾਨ ਕਹਿੰਦੇ ਜੀ ਅਸੀ ਸ਼ੈਤਾਨ ਦੀ ਦੇਗ ਨੀ ਲੈਣੀ