ਜਦੋਂ m ਬਹੁਤ ਛੋਟੀ ਸੀ m nu name ta ਨਹੀਂ ਪਤਾ ਸੀ but ਮੇਰੇ favorite model ਸੀ eh veer ਪੁਰਾਣੇ actors nu dekh ke purana time Yaad Aa janda jo bahut ਵਧੀਆ ਸੀ old is gold
He is such a humble and respectful person . Big fan of your Acting And personality Bhaji . Loved your acting back in those days and even now the way you speak and answered the questions you have shown you are a sincere grandson , Son, brother , father , husband and a wonderful person of society. God bless you bhaji . Your fan GKaurGill from Australia
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਗੋਲਡੀ ਵੀਰ ਤੇ ❤
For Next Carrier
KaintPunjabi Vr ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ🙏
ਪੱਤਰਕਾਰ ਵੀਰ ਨੇ ਵਧੀਆ interview ਕਿਤਾ।।।🎉
ਬਾਈ ਨੂੰ 20 ਸਾਲ ਬਾਅਦ ਅੱਜ ਵੇਖਿਆ ।9 90 ਤੋਂ ਪਹਿਲਾਂ ਵਾਲੀ generation ਤਾਂ ਲਗਭਗ ਸਾਰੀ ਜਾਣਦੀ ਹੈ ਵੀਰ ਨੂੰ । ਉਸ ਵੇਲੇ ਅਸੀਂ ਛੋਟੇ ਹੁੰਦੇ ਸੋਚਦੇ ਸੀ ਕਿ ਵੱਡੇ ਹੋ ਕੇ ਬਾਈ ਵਰਗਾ ਸ਼ਰੀਰ ਬਨਾਉਣਾ । ਅੱਜ ਤਾਂ ਦੁੱਧ ਵਰਗੇ ਦਰਸ਼ਨ ਹੋ ਗਏ ਬਾਈ ਦੇ ❤
ਬਿਲਕੁਲ ਸਹੀ ਜੀ
Jado veer ji di movie aa c odo main 11 saal di c❤❤❤❤❤
1990 to bd vale v jande ne veer g
@@maninder2853 veere mera birth 1994da aa
@@maninder2853hun ta main maa ban gyi aa 2 bache aa ik 11 saal da ik 9 saal da.
ਬਾਈ emotional ਕਰਤਾ ਤੇਰੀਆਂ ਗੱਲਾਂ ਨੇ,
ਇਸ ਵਿਚੋਂ ਤੁਹਾਡੀ ਵਧੀਆ ਪਰਵਰਿਸ਼ ਝਲਕਦੀ ਆ
ਹੁਣ ਪਹਿਲਾ ਨਾਲੋ ਵੀ ਘੈਂਟ ਲੱਗ ਰਿਹਾਂ ਵੀਰ 😊
ਸਤਿ ਸ੍ਰੀ ਅਕਾਲ ਘੈੰਟ ਪੰਜਾਬੀ ਅਤੇ ਗੋਲਡੀ ਵੀਰ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਵਾਪਸ ਵੇਖਕੇ। ਸੱਚ ਮੁੱਚ ਹੀ ਗੁੱਗੂ ਜੀ ਦੀ ਕੌਪੀ ਹੈ। ਤੁਹਾਡੀ ਆਪਣੀ ਪਰਸਨਾਲਿਟੀ ਬਹੁਤ ਹੀ ਵਧੀਆ ਹੈ। ਤੁਹਾਨੂੰ ਜਰੂਰ ਵਾਪਸ ਆਉਣਾ ਚਾਹੀਦਾ ਹੈ ਤੁਹਾਡੇ ਵਰਗੇ ਐਕਟਰ ਦੀ ਲੋੜ ਹੈ। ਪੰਜਾਬੀ ਇੰਡਸਟਰੀ ਨੂੰ ਵੈਲਕਮ ਵੱਕ ਸਾਨੂੰ ਉਡੀਕ ਰਹੇਗੀ ਤੁਹਾਡੀ ਫਿਲਮ ਦੀ ਬਹੁਤ ਬਹੁਤ ਪਿਆਰ 🎉🎉🎉🎉❤
ਮੈਂ ਵੀ ਦੇਖੀ ਸੀ maindi ਵਾਲੇ ਹੱਥ ਫਿਲਮ। ਮੈਂ ਓਦੋਂ ਛੋਟੀ ਸੀ। ਬਹੁਤ ਵਧੀਆ ਫਿਲਮ ਆ ❤❤❤❤
Good 👍
ਵੀਰ ਦਿਲ ਖੁਸ ਹੋ ਗਿਆ ਤੁਹਾਨੂੰ ਦੇਖ ਕੇ,, ਮੈ ਛੋਟੇ ਹੁੰਦਿਆਂ ਦੇਖਿਆਂ ਸੀ ਤੁਹਾਨੂੰ,, ਪਲੀਜ ਤੁਸੀਂ blogging, ਤਾ ਜਰੂਰ ਕਰੋ ਆਸੀ ਤੁਹਾਨੂੰ ਦੇਖਣਾ,,,, ਸੋਸਲਮੀਡੀਆ ਤੇ ਆਉ ਸੀ 🙏🏻🙏🏻❤
ਬਾਈ ਮੈਂਹਦੀ ਵਾਲੇ ਹੱਥ ਫਿਲਮ ਦੀ DVD ਲਿਆ ਰੱਖੀ ਸੀ ਜਦੋ ਦਿਲ ਕਰਦਾ ਸੀ ਦੇਖ ਲੈਦੇ ਸੀ ਬਹੁਤ ਹੀ ਵਧੀਆ ਫਿਲਮ ਸੀ ❤❤❤
ਮਹਿੰਦੀ ਵਾਲੇ ਹੱਥ ਫਿਲਮ ਅੱਜ ਤੱਕ ਨੀ ਬਣੀ ਇਕ ਪਰਿਵਾਰਿਕ ਫਿਲਮ ਸੀ
ਕਿੱਡਾ ਹੀਰਾ ਬੰਦਾ ਸਾਡੀ ਪੰਜਾਬੀ ਇੰਡਟਰੀ ਤੋਂ।।।ਸਾਡਾ ਅਲੇ ਸੋਨੂੰ ਸਿਤੋ ਨੂੰ ਮਸ਼ਹੂਰ ਕਰਦੇ ਪੇ ਆ।।ਕਿਰਪਾ ਬੇਨਤੀ ਹੈ ਸਾਰੀਆਂ ਨੀ ਗੋਲਡੀ ਵੀਰ ਨੂੰ ਸਪੋਟ ਕਰੋ❤❤
ਘੈਟ ਮਾਡਲ ਗੋਲਡੀ ਵੀਰ ਜੀ ❤️🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਸਮੇ ਬਾਅਦ ਦੇਖਿਆ 22 ਨੂੰ ਪਰ ਅੱਜ ਵੀ ਕੈਂਟ ਆ
❤ ਮਹਿੰਦੀ ਵਾਲੇ ਹੱਥ ਫਿਲਮ ਬਹੁਤ ਜ਼ਿਆਦਾ ਵਧੀਆ ਸੀ ❤
ਬਹੁਤ ਚੰਗਾ ਵੀਰ ਆ ਅੱਜ ਮੈ ਫੇਰ ਦੇਖੀ ਫਿਲਮ ਵੀਰ ਏਦਾਂ ਦੀ ਕਰਿ ਫ਼ਿਲਮ ਹੋਰ ਸਾਡੇ ਸਾਰੇ ਘਰ ਦੇ ਬਹੁਤ ਪਸੰਦ ਕਰਦੇ ਆ
ਬਾਈ ਦੀ ਸ਼ਕਲ ਵੀ ਗੱਗੁ ਗਿੱਲ ਨਾਲ ਕੁਝ ਮਿਲਦੀ ਜੁਲਦੀ ਆ
ਭਾਜੀ ਇਕ ਹੀਰੋ ਦੀ ਹੋਰ ਇੰਟਰਵਿਊ ਲਵੋ ਉਵੀ ਸਾਡੇ ਬਚਪਨ ਦਾ ਹੀਰੋ ਸੀ । ਮਾਸਟਰ ਸਲੀਮ ਦੇ ਗੀਤ ਚ ਸੀ ਹੀਰੋ ਉਹ ਵੀਰ ਅੱਜ ਹੋਣਾ ਦੀਦਾਰ ਮਾਹੀ ਦਾ ਅੱਜ ਹੋਣਾ ਦੀਦਾਰ ❤
ਬਾਕੀ ਗੱਲ ਤੇ ਠੀਕ ਆ ਇਨਾ ਟਾਈਮ ਕੈਨੇਡਾ ਰਹਿ ਕੇ ਪੰਜਾਬੀ ਬੋਹਤ ਸੋਹਣੀ ਬੋਲ ਰਹੇ ਓ ਬਾਈ ਅੱਜ ਆਲੇ ਤਾਂ ਜਾ ਕੇ ਪੰਜਾਬੀ ਭੁੱਲ ਜਾਂਦੇ
ਬਹੁਤ ਇੰਮੋਸ਼ਨਲ ਬੰਦਾ
ਮੇਹਦੀ ਵਾਲੇ ਹੱਥ ਬਹੁਤ ਵਧੀਆ ਫਿਲਮ ਸੀ ❤❤❤
ਜਦੋਂ m ਬਹੁਤ ਛੋਟੀ ਸੀ m nu name ta ਨਹੀਂ ਪਤਾ ਸੀ but ਮੇਰੇ favorite model ਸੀ eh veer ਪੁਰਾਣੇ actors nu dekh ke purana time Yaad Aa janda jo bahut ਵਧੀਆ ਸੀ old is gold
ਬਾਈ ਦੁਬਾਰਾ ਫਿਲਮ ਬਣਾਓ ਫੇਰ
Bai nu prso hi miss kr reha m mehndi wle hth movie dekh k
ਮੈ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਹੀ ਮਹਿੰਦੀ ਵਾਲੇ ਹੱਥ ਦੇਖੀ ਸੀ
❤❤both pyr apni family nl thnu Goldy veer ji❤
Welcome to Punjab goldy veer
ਮੈ ਵਿ ਬੜੀ ਵਾਰ ਸਰਚ ਕੀਤਾ ਸੀ ਇਸ ਭਰਾ ਨੂੰ ਤੇ ਅੱਜ ਇਹ ਅਚਨਚੇਤ ਇਹ ਇੰਟਰਵਿਊ ਸਾਹਮਣੇ ਆ ਗਈ ਕਈ ਵਾਰ ਰੱਬ ਮੁਰਾਦ ਪੂਰੀ ਕਰਦਾ ਅਪੇ ਹਿ ਇੰਟਰਵਿਊ ਸਾਹਮਣੇ ਆ ਗਈ ਕਮਾਲ ਹੋ ਗਿਆ
ਬਹੁਤ ਵਧੀਆ ਮੁਲਾਕਾਤ 🎉🎉🎉
Bht vdia lga tuhanu aj vekh k goldi veere
Aja dubara jatta hun ta punjabi filma ch
ਬਹੁਤ ਬਹੁਤ ਵਧੀਆ ਬਾਈ ਆਪਣੇ ਘਰੇ ਬਾਪਸ ਆਏ ਖੁਸ਼ੀਆਂ ਆਇਆਂ
He is such a humble and respectful person . Big fan of your Acting And personality Bhaji . Loved your acting back in those days and even now the way you speak and answered the questions you have shown you are a sincere grandson , Son, brother , father , husband and a wonderful person of society. God bless you bhaji . Your fan GKaurGill from Australia
Ghaint bhut sohni interview
Sahi a asi ve yaad karde c
Bhaut knit acitng bai di ❤
ਜਲਦੀ ਕੋਈ ਫਿਲਮ ਬਣਾਉ ਗੋਲਡੀ ਬਾਈ
Bhut hi vdia goldy veer. Rab traki bakhshe. Love you bro ❤🙏
27:13 ❤ ਦਾਦੀ ਪੋਤੇ ਪੋਤੀਆਂ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਸਿਆਣੇ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਦਾਦਾ ਦਾਦੀ ਜੀ ਆਪਣੇ ਬੇਟੇ ਤੋਂ ਜ਼ਿਆਦਾ ਆਪਣੇ ਪੋਤੇ ਪੋਤੀਆਂ ਨੂੰ ਪਿਆਰ ਕਰਦੇ ਹਨ ਮੇਰਾ ਮੇਰੀ ਦਾਦੀ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਦਾਦੀ ਜੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅੱਜ ਦਸ ਸਾਲ ਹੋ ਗਏ ਨੇ ਦਾਦੀ ਜੀ ਨੂੰ ਸਾਡੇ ਤੋਂ ਦੂਰ ਹੋਏ ਨੂੰ ਪਰ ਬਹੁਤ ਜ਼ਿਆਦਾ ਅੱਜ ਵੀ ਮਿਸ ਕਰਦਾ ਹਾਂ ਬਹੁਤ ਯਾਦ ਆਉਂਦੀ ਹੈ ਜਿਹਨਾਂ ਦੇ ਦਾਦਾ ਦਾਦੀ ਜੀ ਹੈ ਗੲਏ ਹਨ ਉਹ ਆਪਣੇ ਦਾਦਾ ਦਾਦੀ ਜੀ ਨੂੰ ਪਿਆਰ ਕਰਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਦਾਦਾ ਦਾਦੀ ਜੀ ਨਾਲ ਬਿਤਾਓ ਇਹ ਸਮਾਂ ਅਣਮੁੱਲਾ ਸਮਾਂ ਹੁੰਦਾ ਹੈ ਇਸ ਸਮੇਂ ਦੀ ਕੋਈ ਕੀਮਤ ਨਹੀਂ ਹੁੰਦੀ ਹੈ ਵਾਹਿਗੁਰੂ ਜੀ ਜਿਹਨਾਂ ਦੇ ਦਾਦਾ ਦਾਦੀ ਜੀ ਹੈਗੇ ਹਨ ਉਹਨਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Dill khush ho gaya bro ❤❤❤❤
ਮਹਿੰਦੀ ਵਾਲੇ ਹੱਥ ਮੂਵੀ ਬਹੁਤ ਸੋਹਣੀ ਆ❤❤
ਵਾਹਿਗੁਰੂ ਜੀ
ਓਸ ਵੇਲੇ ਮੈਂ 9 ਸਾਲ ਦਾ ਸੀ ਤੇ ਮੈਂ ਇਹ ਡਾਇਲਾਗ ਬੋਲਦਾ ਹੁੰਦਾ ਮੱਸਿਆ ਤੂੰ ਸਦਾ ਹਸਦਾ ਵਸਦਾ ਘਰ ਉਜਾੜ ਕੇ ਰਾਖਤਾ ਤੇ ਫਰ ਮੈਂ ਬੋਲਦਾ ਹੁੰਦਾ ਤੇਰੇ ਲੜਨ ਕਕੀਆਂ ਕੀੜਿਆਂ ❤❤❤❤❤
ਵੀਰ ਨੂੰ ਬਲਕਾਰ ਅਣਖੀਲਾ ਦਿ kushkabri ਦੇ ਗੀਤਾ ਚ ਸੀ
ਬਹੁਤ ਵਧੀਆ ਲੱਗਦਾ ਵੀਰ ਮੇਰਾ 👌
Veera ma thanu Gugu gill da beta samjdi bhut srach kita c thanu bhut kush aa tuci come back kita
ਸਮਜ ਬਹੁਤ ਆ ਗੋਲਡੀ ਨੂੰ ਬੋਲਣ ਦਾ ਤਰੀਕਾ ਕਿੰਨਾ ਸੋਹਣਾ ਆ ਜੀ
We are waiting my best actor❤
Pheli var koi pod kast pura suney.hora de ta reela ch hi sune c god bless you goldi bai 👍👍
Mehandi Wale hath 👍
Paji kaint banda ...main mileya 2003 ch jugial ...heera banda ...down to earth ❤❤
Sahi Kita Bai Ji Punjab aa ke.right decision.jaldi hit hovo ge Tusi films vich
Bai buht emotional banda eho jehe bande aam jindgi ch mix up nai hunde jaldi jaldi
He was my fav actor that time .best wishes from Melbourne
Sacchi paji bahut batiya film asi chhoti si Jat dekh de❤❤si❤❤
ਦਿਲ ਖੁਸ਼ ਹੋਈਆ ਸੋਨੁ ਵੈਖ ਕੇ
Bhai menu ta lagda si ke tusi gugu gill ji de munde ho
God bless you bro
ਵਾਹਿਗੁਰੂ ਅੱਗੇ ਅਰਦਾਸ ਕਰਦਿਆ ਕੀ ਤੁਸੀ ਦੁਆਰਾ ਵੱਡੀ ਸਕਰੀਨ ਤੇ ਦਿਖੋ।❤
Bai kitha c yar❤❤❤ aj v sari movies yad ah
ਜੈ ਬਾਬਾ ਪੌਣਾਹਾਰੀ ਦੀ
Woh my favorite actor❤
Bahut wadia bai dil khush ho gya bai ji .
Ashi kade ni bhule ci welcome to India
Welcome Bhai ji 🙏🤲
Hyee veere kine time bad dhkyaa sanu sachi oo movie bhut dil de kreeb aa❤❤ mehdi ❤❤🎉🎉
Welcome back Baj
Gugu gill wng lgde bolde
Purane ta sare ghaint c ge jo modelling te movies krde c
😍😍😍school time ch song dekhde c tuhde baai 😍 bohat sohna kam tuhda baai g movie ch aao dubara tusi
MashAllaha bht khubsurat bro
Excellent ❤ brother keep it up 👍
Very down to earth veer Ji Tuhade gal Boht vdia lgge
Nice goldi y g❤❤❤❤❤
Veer ji so miss u❤❤❤❤❤❤❤
Waheguru ji Chardikla ch Rakhe 🙏
love you ❤goldy veer
O balle kine time baad aj veer aa geya ji ❤🙌
Nice podcast 🎉
Veer ji vps filma ch ajo
Pls tuci vloging v bnaya kro
Boht vdiaa lgya vir nu dekh k ❤❤
Very nice podcast
Lv u jatta bht khushi hoi pb 31 mansa wale
Very nice person goldy bai g❤❤
Hjii bhut sohni c film
Bro your personaly is perfect always
❤ to pyar by Goldy
Very nice person gud luck 22 Waheguru Maher Kre cheti movie Dekhi aa teri on wale time cha
👌👌👌
Nice vire
Wel come vere
Sir ji ssaji🙏🏻😎
Nice interview!!
My favourite movie Mehandi Wale hath
ਗੈਵੀ ਚਹਿਲ ਦੀ ਕੋਪੀ ਲਗਦਾ ਭਰਾ
God bless you Mr Goldi
Ha ji Canada ch ta dekha dekhi sada sara sreeka pahch gia
Menu bohat psd aa tuhadi film baar baar v dekhie bor ni hunda 🎉
Big fan please come back into movies mehadi vale hatth vale one of the best movie of. Punjab
Nice bro God bless you
Bai ji tuhadi wait ch hun tak