Lakh di lahant aa pag ban k te totkeya diyan galan da podcast karde o koi waheguru di gal. Karo. J ana kuch ede kehn te hunda ta an app ke karda mantri keo na bun gya.
Bai gussa na krio pr tusi v dhian nal pdo apa veere kise nu mada ni bolna koi chahe mada chahe chnga apne krm e bnde aa meri gl nu positive leo bai meri intenion sirf thonu glt krn to rokn di aw😇😊
🙏tusi bilkul sahi keh rahe ho mere ghar vich 40or 50 kabutar aunde c main din vich do baar choga pandi c main birds and animals nu bahut pyaar krdi a pr jdo main usa aayi mainu bahut dhukh hoeya kise da v pet bharne naal tusi hamesha sukhi rahoge
❤o prava feem khan vale j mitha sehd kha lya te kanto fulla te ho jndi mera vr sab veham bhram aw only God is one osde likhe karm sukh dukh nu koi nhi mitta skda mera veer karma te mehnta bina kuj ni hunda ek raab te apne guru te vishvas rkho bs koi chkar hi nhi ae mera vr baki veham bhrma akalpurakh da likhya hoya koi mitta ni skda 🙏❤😊
ਆਸਾ ਮਹਲਾ ੫ ॥ aasaa mahalaa panjavaa || Aasaa, Fifth Mehla: ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥ sookh sahaj aanadh ghanaa har keeratan gaau || ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ Peace, celestial poise and absolute bliss are obtained, singing the Kirtan of the Lord's Praises. ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥ gareh nivaare satiguroo dhe apanaa naau ||1|| (ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ Bestowing His Name, the True Guru removes the evil omens. ||1|| ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥ balihaaree gur aapane sadh sadh bal jaau || (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ I am a sacrifice to my Guru; forever and ever, I am a sacrifice to Him. ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥ guroo viTahu hau vaariaa jis mil sach suaau ||1|| rahaau || ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ।੧।ਰਹਾਉ। I am a sacrifice to the Guru; meeting Him, I am absorbed into the True Lord. ||1||Pause|| ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ sagun apasagun tis kau lageh jis cheet na aavai || (ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ Good omens and bad omens affect those who do not keep the Lord in the mind. ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ tis jam neR na aaviee jo har prabh bhaavai ||2|| ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ।੨। The Messenger of Death does not approach those who are pleasing to the Lord God. ||2|| ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ pu(n)n dhaan jap tap jete sabh uoopar naam || (ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ Donations to charity, meditation and penance - above all of them is the Naam. ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥ har har rasanaa jo japai tis pooran kaam ||3|| ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ।੩। One who chants with his tongue the Name of the Lord, Har, Har - his works are brought to perfect completion. ||3|| ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥ bhai binase bhram moh ge ko dhisai na beeaa || ਉਹਨਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ His fears are removed, and his doubts and attachments are gone; he sees none other than God. ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥ naanak raakhe paarabraham fir dhookh na theeaa ||4||18||120|| ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ O Nanak, the Supreme Lord God preserves him, and no pain or sorrow afflicts him any longer. ||4||18||120||
हम आप जैसे लोगों के चुगल में फंसे रहे और जल परवाह भी किए किसी को कैंसर नहीं हुआ। दोनों माता पिता हंसते हस्ते गए दुनिया से अब भी सपने में अगर हम बाथरूम का नल ठीक कर रहे हैं तो माता जी पिता जी को बोलते हैं बच्चे के साथ मिल कर टौंटी ठीक करवा लो..! जब से वहम भरम का धर्म छोड़ा है तब से सुख ही सुख हैं 🙏🌿
Thanks brother, great knowledge and very good suggestions. He is suggesting only to do good deeds and respect your relationships and nature and it's elements.
Bahut vadia gallan dassia ne Luttra veer ji ne. Veer ji jehda tussi upaye photo family da dasya c oh 4 no pej di back side te lgona hai ja fer frunt te plz jaruri daseyo veer ji.
ਵਾਹਿਗੁਰੂ ਜੀ ਸ਼ਕਰ ਆ ਤੇਰਾ ਜੋ ਮੈਨੂੰ ਸਿੱਖ ਪਰਿਵਾਰ ਵਿੱਚ ਜਨਮ ਦਿੱਤਾ ਸਾਡੇ ਗੁਰੂਆਂ ਨੇ ਦੂਰ ਰੱਖਿਆ
ਪਰ ਮੈਂ ਇਹ ਵੀਰ ਦੀਆਂ ਗੱਲਾਂ ਗਲਤ ਨਹੀਂ ਕਹਿੰਦਾ ਨਾ ਲੱਗਿਆ ❤
ਗੁਰੂ ਰਾਮਦਾਸ ਜੀ ਤੋਂ ਵੱਡਾ ਕੋਈ ਵੀ ਨਹੀਂ ਹੈ ਇਸ ਦੁਨੀਆਂ ਵਿੱਚ
❤❤❤🎉sach h jnb dhan guru ramdas ji
Sariya bimarriiiaaa da Éko upa Dhan guru Ramdas ji da naam 🙏🏻
ਅਸ਼ਾ
Dhan dhan guru Ramdas ji
Lakh di lahant aa pag ban k te totkeya diyan galan da podcast karde o koi waheguru di gal. Karo. J ana kuch ede kehn te hunda ta an app ke karda mantri keo na bun gya.
ਬਕਵਾਸ ਆ ਜੋ ਮੁਕੱਦਰਾਂ ਵਿੱਚ ਲਿਖਿਆ ਉਹ ਹੋ ਕੇ ਰਹਿਣਾ ਇਹ ਉਹ ਲੋਕ ਆ ਜੋ ਦੁੱਖਾਂ ਤੋਂ ਡਰਦੇ ਆ ਮੌਤ ਤੋਂ ਡਰਦੇ ਆ ਤੇ ਜਿਆਦਾ ਡਰਪੋਕ ਲੋਕਾਂ ਨੂੰ ਡਰਾਕੇ ਆਪਣਾ ਬਿਜਨੇਸ ਚਲਾ ਰਹੇ ਆ
Sahi gal aa g jo lok depression vich ne ohna te kina asr penda Har ik de karm alg hunde aa ih sb jo rashi hundi aa oh dsde aa
ਦੋਨੋ ਖੱਚ ਬੈਠੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੀ ਤਰ੍ਹਾ ਸੁਣੋ ਜਾ ਪੜ੍ਹ ਲਓ ਜਨਮ ਤੋ ਲੈ ਕੇ ਮਰਨ ਤੱਕ ਦਾ ਪਤਾ ਲੱਗ ਜਾਓ 🙏🏻🙏🏻
Bai gussa na krio pr tusi v dhian nal pdo apa veere kise nu mada ni bolna koi chahe mada chahe chnga apne krm e bnde aa meri gl nu positive leo bai meri intenion sirf thonu glt krn to rokn di aw😇😊
Right veer ji @@FAKKARPAL
ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗਿਆ। ਪਰ ਗਾਉਣ ਵਾਲਿਆਂ ਦੀ ਗੱਲ ਨੀ ਜਚੀ ਕਿਉ ਕੇ ਮਾਣਕ ਵਰਗੇ ਪਤਲੇ ਹੋਰ ਬਹੁਤ ਚੋਟੀ ਦੇ ਕਲਾਕਾਰ ਬਹੁਤ ਸਿਰੇ ਦਾ ਗਾਉਂਦੇ ਨੇ ਧੰਨ ਬਾਦ ਜੀ
@@DilbagSingh-uk4shRight g 🙏❤️ God bless u 💖🙏💖🙏💖
ਆਪ ਕਦੀ ਪਰਿਆ
ਮੇਰੇ ਵਿਆਹ ਨੂੰ 12 ਸਾਲ ਤੇ ਭਰਾ ਦੇ ਵਿਆਹ ਨੂੰ 9 ਸਾਲ ਹੋ ਗਏ ਅਸੀਂ ਦੋਨੋਂ ਭਾਈ ਇਕੱਠੇ ਰਹਿ ਰਹੇ ਹਾਂ ਸਾਡਾ ਬਟੂਆ ਵੀ ਇੱਕ ਹੈ। ਅਸੀਂ ਯਾਰਾਂ ਦੋਸਤਾਂ ਵਾਂਗੂ ਰਹਿੰਦੇ ਹਾਂ ਆਪਸ ਚ ਲੜ ਵੀ ਪੈਂਦੇ ਹਾਂ ਪਰ ਘੰਟੇ ਬਾਅਦ ਫੇਰ ਇਕੱਠੇ, ਸਾਡੇ ਮਨਾਂ ਚ ਪਾਪ ਨਹੀਂ ਹੈਗਾ।
ਇੱਕ ਪ੍ਰੀਵਾਰ ਨੇ ਹਜ਼ਾਰ ਤੋਂ ਜ਼ਿਆਦਾ ਕਬੂਤਰ ਰੱਖੇ ਨੇ ਪਹਿਲਾਂ ਉਹ ਗਰੀਬ ਸੀ ਜਦੋਂ ਤੋਂ ਕਬੂਤਰ ਰੱਖੇ ਉਹਨੂ ਦਾ ਕਾਰੋਬਾਰ ਸਿਖਰਾਂ ਤੇ ਚਲਿਆ ਗਿਆ ਉਹ ਕਹਿੰਦੇ ਸਾਨੂੰ ਕਬੂਤਰਾਂ ਨੇ ਹੀ ਚੜਾਇਆ ਫਿਰ ਉਹ ਕਿਵੇਂ ਹੋਇਆ।
🙏tusi bilkul sahi keh rahe ho mere ghar vich 40or 50 kabutar aunde c main din vich do baar choga pandi c main birds and animals nu bahut pyaar krdi a pr jdo main usa aayi mainu bahut dhukh hoeya kise da v pet bharne naal tusi hamesha sukhi rahoge
ਸਾਡੇ ਘਰ ਕੀੜਿਆ ਦੇ 2 ਭੌਣ ਹੈ ਅਸੀ ਰੋਜ ਕੁਲੀ ਡੰਡਾ ਤੇ ਕਣਕ ਬਾਜਰਾ ਚੋਲ ਪਾਉਦੇ ਹਾ ਕੰਮ ਸਿਖਰਾ ਤੇ ਹੈ ਜੀ
Ki tusi sach keh rahe ho g ?
Elon musk v ants nu kanak da ata paunda Anil Ambani khotian no khal paunda
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🎉🎉।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏
ਇੰਨਾਂ ਜੋਤਸ਼ੀਆਂ ਦੇ ਰੱਜ ਕੇ ਜੂਤ ਫੇਰਨਾ ਚਾਹੀਦਾ ਹੈ
Waheguru ji ka Khalsa Waheguru ji ki Fateh ਵਾਹਿਗੁਰੂ
ਲੋਕਾਂ ਨੂੰ ਗ਼ਲਤ ਸਿੱਖਿਆ ਦਿੱਤੀ, ਦੂਜੇ ਠੱਗ ਹਨ ਤੇ ਸੱਚਾ ਇਹ ਵੀ ਨਹੀਂ
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਕੀ ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਇ ਵਾਹਿਗੁਰੂ ਜੀ
Sai haa j 👍👍👍
ਵਾਹਿਗੁਰੂ ਜੀ ਪਰ ਬੰਦੇ ਨੂੰ ਦਿਮਾਗ ਵੀ ਦਿੱਤਾ ਹੈ ਜੀ ਵਾਹਿਗੁਰੂ ਜੀ ਨੇ
ਇੱਕ ਰਸਤਾ ਗੁਰੂ ਘਰ ਜਾਂਦਾ ਹੈ ਤੇ ਦੂਜਾ ਠੇਕੇ ਵੱਲ, ਮਾੜੇ ਕੰਮ, ਨਿੰਦਾ ਚੁਗਲੀ, ਚੋਰੀ ਠੱਗੀ ਬੇਈਮਾਨੀਆਂ ਆਦਿ ਵੱਲ, ਪਰ ਅਸੀਂ ਸੋਚਣਾ ਹੈ ਕਿ ਕਿਸ ਰਸਤੇ ਤੇ ਚਲੀਏ ਤਾਂ ਜੋ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਹੋ ਸਕੇ,
ਬਾਕੀ ਤੁਸੀਂ ਆਪ ਹੀ ਬਹੁਤ ਸਿਆਣੇ ਹੋ ਜੀ 🙏 ਧੰਨਵਾਦ
Wahaguru ji tu wada kohi nhi
@JaswinderKaur-kk1yu j 👍🙏🙏🙏🙏🙏Wahaguru 🌹🌹🌹
Waheguru ji
Har har ਮਹਾਦੇਵ ਆਦਿ ਅਨੰਤ 🔱🔱
Waheguru ji ka Khalsa Waheguru ji ki Fateh ਵਾਹਿਗੁਰੂ
ਅਪਣਾ ਤੇ ਆਪਣੇ ਬੱਚਿਆਂ ਦੇ ਸੁਧਾਰ ਲਈ ਗੁਰਬਾਣੀ ਪੜ੍ਹੋ, ਸੁਣੋ ਤੇ ਮਨੋ, ਗੁਟਕੇ ਵਿਚ ਫੋਟੋ ਰੱਖ ਕੇ, ਬੇਅਦਬੀ ਕਰਕੇ ਨੁਕਸਾਨ ਹੀ ਹੋਵੇਗਾ.
ਗਿਆਨ ਪੜ੍ਹ ਕੇ ਮੰਨ ਕੇ ਫਾਇਦਾ ਹੁੰਦਾ.
ਬਹੁਤ ਵਧੀਆ ਗੱਲ ਹੈ ਸੌਦਾ ਖਰੀਦਣ ਵੇਚਣ ਵਾਲੇ ਨੂੰ ਪਤਾ ਹੋਵੇ
ਵਹਿਮਾ ਭਰਮਾ ਦੀ ਦੁਕਾਨ
Awesome great episode information thankyou
Bhut vadia lgaeho jeha gian diya te astro bare sun ke thanks ji ❤
Waha ji waha 🙏🙏🙏🙏
Thanks to all of you Sir very nice💖🙏🏼
जो कर्म कीये हैं उसका फल मिलेगा ही मिलेगा। भगवान की भक्ति से, दान पुण्य से जोर का झटका धीरे से लगेगा।
ਸਾਰੇ ਰਿਸ਼ਤੇ ਤੂੰ ਹੀ ਬਣਾ ਲਾ ਭਰਾਵਾ,
ਜਲ ਪਰਵਾਅ ਤਾਂ ਰੋਕਦਾ ਵੀ ਪਾਣੀ ਖਰਾਬ ਨਾ ਕਰਨ ਲੋਕ,
Very nice ji good work ji Rakesh Happy Raikoti sajn Raikoti ji 🙏🙏🙏
ਸਾਡੀ ਬੈਠਕ ਵਿੱਚ ਹਮੇਸ਼ਾ ਹੀ ਕਬੂਤਰ ਰਹਿੰਦੇ ਸਨ । touch wood ਸਾਡੇ ਤੇ ,ਤਾਂ ਕੋਈ ਕੇਸ ਨਹੀਂ ਪਿਆ । ਕਿਉਂ ਲੋਕਾਂ ਨੂੰ ਵਹਿਮ ਭਰਮ ਵਿੱਚ ਪਾ ਰਹੇ ਹੋ 🙏🏻
Right ji ਮੇਰੀ ਸ਼ੋਪ ਤੇ ਵੀ ਕਬੂਤਰ ਹਨ
ਵੀਰ ਪਹਿਲਾਂ ਹਰੇਕ ਦੇ ਘਰੇ ਗੋਲੇ ਕਬੂਤਰ ਰਹਿੰਦੇ ਸੀ, ਜੰਗਲਿਆਂ 'ਚ ਹੁਣ ਥਾਂ ਨੀ ਛੱਡੀ ਆਪਾਂ ਇਹਨਾਂ ਨੇ ਆਪਦਾ ਈ ਕੰਮ ਤੋਰ ਲਿਆ,
ਗੋਰੇ ਪਲਾਟ ਕੱਟੀ ਜਾਂਦੇ ਗ੍ਰਹਿ ਤੇ ਇਹ ਪਤਾ ਨੀ ਕਿੱਥੇ ਫਿਰਦੇ
ਬਹੁਤ ਚੰਗਾ ਲੱਗਾ ਵੀਰ ਜੀ 🙏🙏
❤o prava feem khan vale j mitha sehd kha lya te kanto fulla te ho jndi mera vr sab veham bhram aw only God is one osde likhe karm sukh dukh nu koi nhi mitta skda mera veer karma te mehnta bina kuj ni hunda ek raab te apne guru te vishvas rkho bs koi chkar hi nhi ae mera vr baki veham bhrma akalpurakh da likhya hoya koi mitta ni skda 🙏❤😊
😅
ਆਸਾ ਮਹਲਾ ੫ ॥
aasaa mahalaa panjavaa ||
Aasaa, Fifth Mehla:
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
sookh sahaj aanadh ghanaa har keeratan gaau ||
ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ
Peace, celestial poise and absolute bliss are obtained, singing the Kirtan of the Lord's Praises.
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥
gareh nivaare satiguroo dhe apanaa naau ||1||
(ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ
Bestowing His Name, the True Guru removes the evil omens. ||1||
ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥
balihaaree gur aapane sadh sadh bal jaau ||
(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ
I am a sacrifice to my Guru; forever and ever, I am a sacrifice to Him.
ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
guroo viTahu hau vaariaa jis mil sach suaau ||1|| rahaau ||
ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ।੧।ਰਹਾਉ।
I am a sacrifice to the Guru; meeting Him, I am absorbed into the True Lord. ||1||Pause||
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥
sagun apasagun tis kau lageh jis cheet na aavai ||
(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ
Good omens and bad omens affect those who do not keep the Lord in the mind.
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥
tis jam neR na aaviee jo har prabh bhaavai ||2||
ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ।੨।
The Messenger of Death does not approach those who are pleasing to the Lord God. ||2||
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥
pu(n)n dhaan jap tap jete sabh uoopar naam ||
(ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ
Donations to charity, meditation and penance - above all of them is the Naam.
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥
har har rasanaa jo japai tis pooran kaam ||3||
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ।੩।
One who chants with his tongue the Name of the Lord, Har, Har - his works are brought to perfect completion. ||3||
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥
bhai binase bhram moh ge ko dhisai na beeaa ||
ਉਹਨਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ
His fears are removed, and his doubts and attachments are gone; he sees none other than God.
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥
naanak raakhe paarabraham fir dhookh na theeaa ||4||18||120||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ
O Nanak, the Supreme Lord God preserves him, and no pain or sorrow afflicts him any longer. ||4||18||120||
ਬਾਈ ਜੋ ਗੱਲਾਂ ਕਰਕੇ ਤੁਸੀਂ ਢਾਈ ਘੰਟੇ ਖ਼ਰਾਬ ਕਰਤੇ ਤੁਸੀਂ 2 ਮਿੰਟ ਚ ਇਹ ਕਹਿ ਕੇ ਵੀਡੀਓ ਖਤਮ ਕਰ ਸਕਦੇ ਸੀ ਕੇ ਭਾਈ , ਸੇਵਾ ਸਿਮਰਨ ਕਰੋ , ਨਾਮ ਜਪੋ ,ਕਿਰਤ ਕਰੋ ,ਵੰਡ ਸਕੋ ,,ਨਿੰਦਿਆ ਚੁਗਲੀ ਨੀ ਕਰਨੀ ,ਬੇਗਾਨੀ ਔਰਤ ਨੂੰ ਗਲਤ ਨਿਗਾਹ ਨਾਲ ਨਾ ਵੇਖੋ ,,, ਸਾਰਾ ਕੁਝ ਇਸ ਦੇ ਵਿੱਚ ਹੀ ਆ ਜਾਂਦਾ
ਤੁਹਾਡਾ ਵਿਚਾਰ ਜੇ ਸਹੀ ਹੈ ਤਾਂ ਜਿੰਨੇ ਪਾਠ ਤੇ ਅਰਦਾਸਾ ਹੁੰਦੀਆ ਹੁੰਦੀਆ ਹਰ ਰੋਜ਼ ਤਾਂ ਸਾਰੇ ਸਿੱਖ ਸੌਖੇ ਹੋਣੇ ਸੀ ਨਾਂ ਕਿ ਹਰ ਰੋਜ਼ ਕੁੱਤੇ ਖਾਣੀ ਜੋ ਹੋ ਰਹੀ ਆ
❤❤❤❤❤
ਜੇ ਕਪੜੇ ਦਾਨ ਨਾਂ ਕਰੀਏ, ਕਿਸੇ ਨੂੰ ਦੇਈਏ ਵੀ ਨਾ , ਫੇਰ ਤਾਂ ਕਪੜਿਆਂ ਦੇ ਢੇਰ ਲਗ ਜਾਣਗੇ। ਐਨੇ ਕਪੜਿਆਂ ਦਾ ਕੀ ਕੀਤਾ ਜਾਏ, ਇਸ ਦਾ ਜਵਾਬ ਜਰੂਰ ਦਿਓ ਜੀ।
Sarr do
@@DaljitkaurDaljitkaur-bb3yg kese greeb nu de do .sarr do 👎
Bilkul galat gal hai @@DaljitkaurDaljitkaur-bb3yg
Before denote wash normal with surf, than wash with salt.
ਨਵੇਂ ਕੱਪੜੇ ਲੈ ਕੇ ਦੇਓ ਕੰਜੂਸੋਂ
Waheguru ji ka khalsa Waheguru ji ke fathe nothing more than guru gurnath shaib ji 🙏🙏
Wah ji wah ❤
ਨਾਲੇ ਕਹਿੰਦਾ ਬਦਲੀ ਨੀ ਜਾਂਦੀ
ਫੇਰ ਉਪਾ ਕਿਉਂ
ਨਾਲੇ ਕਹਿੰਦਾ ਜੇ ਕੋਈ ਪੁੱਛੇ ਤਾ ਦਸਣਾ
ਆਪ ਦਸੀ ਜਾਂਦਾ ਪੋਡ ਕਾਸ੍ਟ ਨਾਲ
ਪੱਗ ਬਣ ਕੇ ਵੀ ਲੋਕਾਂ ਨੂੰ ਪੈਸੇ ਪਿੱਛੇ ਇਹੋ ਜਹੀਆਂ ਗੱਲਾਂ
*_Very important information Ji_*
*_Hatts off to Both of you Ji_* 🙏
Waheguru ji waheguru ji 🙏🙏
RABB NU yaad yaad rakhna zaroori aa ji! Eh sir aap vadde lokan naan Touch aaji! Glan vadhiya te majithiya krde veer ji !
bhut vdia g
Kafi different galbat kite or dua ta badua Wali gal 110% sahi aa
ਪੰਡਿਤ ਜੀ ਸੱਸਰੀਆ ਕਾਲ ਮੈਨੂੰ ਆਪਜੀ ਦੀਆਂਗੱਲਾਂ ਬਹੁਤ ਵਧੀਆ ਲੱਗੀਆਂ ਨੇ ਔਰ ਸੱਚੀਆਂ ਵੀ
ਸਤਿ ਸ੍ਰੀ ਆਕਾਲ ਹੂੰਦਾ
ਸਤਿ ਸ੍ਰੀ ਅਕਾਲ ਕਹਿੰਦੇ.
ਵਹਿਮਾ ਵਿੱਚ ਹੀ ਪਾਇਆ.
ਗੁਰਬਾਣੀ ਪੜ੍ਹੋ.
ਕੁਝ ਸ਼ਬਦ ਇਥੇ ਵੀ ਪਾਏ ਪੜ੍ਹ ਲਉ
ਧੰਨ ਗੁਰੂ ਰਾਮਦਾਸ ਸਾਹਿਬ ਜੀ ❤❤
Thank you Veere 🙏🏻🙏🏻 bohot badhiya knowledge ditti
Nice information thank you so much 🙏🙏🙏👍👍💐💐💐
Good job Sir ji
V good hai thanks
Kali ਗਡੀ ਸ਼ਹਿਦ ਰੁੱਖ ਸਕਦੇ ਵੀਰ ਜੀ🙏
Very nice veer g
ਮੈ ਤਾਂ ਲੈ ਲੇਲੀ ਆ ਕਾਲੀ ਐਕਟੀਵਾ 😯
Chita rang ferde 😂
Phaji very Interesting knowledge keep up the good work. God bless you.x
ਸਾਡੇ ਸਾਹਮਣੇ ਆਹ ਸਾਰੇ ਗ੍ਰਹਿ ਤੇਰੇ ਸਿੱਧੇ ਕਰਦਿਆਂ ਗੇ, ਸਾਡੇ ਤਾਂ ਅਸੀਂ ਜੁੱਤੀ ਥੱਲੇ ਰਖਦੇ ਆਂ, ਜੇ ਕਰਨੀ ਹੋਈ ਮੀਟਿੰਗ ਤਾਂ ਰਪਲਾਈ ਕਰਿਓ
Bhut vadia gallan dasde ho veer ji.
hlo sir Jo tusi ek upy dsa she ve vijja pgvaun lay blue colour de kpre ch jldi bnn ke rkho jdo fliett ho jave fir usda ke kre jldi or clothh da
Je ਮੂਲੀਆਂ 22 ਰੱਖ ਲਾਈਏ
Awesome knowledge 🙏
Nice vlog 👍👍👍
ਜੀ ਸਾਡੇ ਘਰ ਵਿਚ ਕੀੜਿਆ ਦਾ ਭੌਣ ਕਈ ਵਾਰ ਕਰਾਹੇ ਵੀ ਲਾਏ ਦੁਵਾਰਾ ਫੇਰ ਕਝ ਲ਼ੈਦੇ ਹੈ
Bahut wadia
JO WAHEGURU JI DA NAAM JAPEGA USNU KUCH BHI KAST NAHI HOYEGA.
Dhan dhan Ramdas gur g
ਭਰਾ ਦਾ ਜ਼ਮੀਨ ਦਾ ਰੋਲਾ ਹੈ
ਚੱਕ ਦੇ
Satnam sri waheguru ji
Ji dilo Salut aa ji
Very knowledgeable episode... thanks 🙏
Awesome 👍🙏🙏
Thank you for your information
Har Har Mahadev 🕉🔱🔱🔱
ਕੈੈਸਰ ਦਾ ਉਪਾ ਕੀ ਆ ਜੀ ਜਰੂਰ ਦੱਸੌ
Hnji bhana nu dan krn vali gl bhout vdiay laggi tadi veer ji 😊
ਸਰਦਾਰ ਜੀ ਸ਼ਰਮ ਕਰ ਲੳ ਪੈਸੇ ਦੇ ਕਾਰਨ ਅਪਾਣੀ ਸਰਦਾਰੀ ਖਰਾਬ ਕਰੀ ਜਾਦਾ
ਸਾਡੇ ਤਾ ਕਰੋੜਪਤੀ ਬਣਿਆ ਬੰਦਾ ਕਬੂਤਰ ਹੀ ਰਹਿੰਦੇ ਸੀ ੳਸਦੀ ਕੋਠੀ ਚ
Ok report
🙏asi v usa asi uhna nu bhukhe dekh k choga pande c jdo asi usa aaye bahut dhukh hoeya uhna nu te dogs nu chaden da
हम आप जैसे लोगों के चुगल में फंसे रहे और जल परवाह भी किए किसी को कैंसर नहीं हुआ। दोनों माता पिता हंसते हस्ते गए दुनिया से
अब भी सपने में अगर हम बाथरूम का नल ठीक कर रहे हैं तो माता जी पिता जी को बोलते हैं बच्चे के साथ मिल कर टौंटी ठीक करवा लो..! जब से वहम भरम का धर्म छोड़ा है तब से सुख ही सुख हैं 🙏🌿
ਘਰ ਵਿਚ ਭੌਣ ਨਿਕਲਦਾ ਕੀ ਚੰਗਾ ਜਾਂ ਮਾੜਾ
Veeam na kro rab de jeev ne
ਸਾਡੇ ਘਰ ਭੌਣ ਸੀ, ਸਾਨੂੰ ਕਿਸੇ ਨੇ ਕਿਹਾ ਬੁਰਾ ਹੁੰਦਾ ਹੈ, ਮੈਂ ਉਸ ਨੂੰ ਖ਼ਤਮ ਕਰ ਦਿੱਤਾ, ਉਸ ਤੋਂ ਬਾਅਦ ਮੇਰੇ ਤੇ ਨਵੀਆਂ ਤੇ ਵੱਡੀਆਂ ਮੁਸੀਬਤਾਂ ਸ਼ੁਰੂ ਹੋਈਆਂ
ਚੰਗਾ ਹੁੰਦਾ ਜੀ ਆਰਥੀਕ ਵਿਵਸਥਾ ਸਿਖ਼ਰਾਂ ਤੇ ਜਾਉ
ਓਹਨਾ ਨੂ ਕੁਝ ਨਾ ਕੁਝ ਖਾਣ ਵਾਸਤੇ ਜਰੂਰ ਪਾ ਦੇ ਆ ਕਰੋ ਜੀ ਆਪਣੀ ਇੱਛਾ ਤੇ ਸਮਰੱਥਾ ਅਨੁਸਾਰ ਜੀ ਤੇ ਖੁਸ਼ੀ ਨਾਲ ,,ਬਿਨਾ ਕੁਝ ਚੰਗਾ ਮਾੜਾ ਹੋਣ ਦੀ ਸੋਚ ਛੱਡ ਕੇ ਕੇ ਕੋਈ ਉਮੀਦ ਛੱਡਕੇ ।
Thanks 🙏🙏
Pt Ji Mai Thaak Chuki Ha Bahut Bahut Pt ji da Oopay kr ka meri Prantha hai mere Parivaar pr kirpa Kro ji🙏🙏🙏🙏🙏🙏
Vadiya paji
Yes. Ha. Sahi baat. Boli. Apne. Ji
Acha khed rhe ho bhaiya .... Main samaj gya ....
Bahut achche, bahut vadiya galan dassian sir
ਸਾਰਿਆ ਗੱਲਾ ਅਕਲ ਵਾਲਿਆ ਤਾਂ ਦੱਸਿਆ ਜਿਸ ਕੋਲ ਅਕਲ ਵਾਂ ਓਸ ਕੋਲ ਸਭ ਕੁਛ ਆਹ ਪੂਰੀ ਸੁਣਿਓ ਗੱਲ ਸਕਿਪ ਨਹੀਂ ਕਰਨੀ ਕੋਈ ਵੀ ਮਾੜੀ ਗੱਲ ਦੱਸੀ ਨੀ ਮੈ ਖੁਦ ਯਕੀਨ ਨਹੀਂ ਕਰਦਾ ਪੰਡਤਾ ਤੇ ਪਰ ਇਹਨਾਂ ਨੇ ਤਾਂ ਕੋਈ ਵੀ ਗ਼ਲਤ ਗੱਲ ਨਹੀਂ ਦੱਸੀ ਜਿਹੜੇ ਕਹਿੰਦੇ ਏਦਾ ਓਦਾ ਪਹਿਲਾ ਸਾਰੀ ਸੁਣੋ
Amazing
Thanks brother, great knowledge and very good suggestions. He is suggesting only to do good deeds and respect your relationships and nature and it's elements.
Waheguru g dhan dhan guru ram das g
Bahut vadia gallan dassia ne Luttra veer ji ne. Veer ji jehda tussi upaye photo family da dasya c oh 4 no pej di back side te lgona hai ja fer frunt te plz jaruri daseyo veer ji.
Very very nice speech God bless you
ਤੇਰੇ ਝੂਟ ਫਿਰਨ ਵਾਲਾ
Paid Promotion of Thugggg😂😂😂
44:12 bed sheet kon press krda luthra g vatt jarur kdde aa sare but luthra g nal chote chote km hunde rehde aaa
i love the way he said ; eh international beigairat ey, enu thlee rehn de😅
ਕੁੜੀ ਹਜਾਵੇ ਕਝਰ ਗੱਲਾਂ ਦਾ ਕੋਈ ਮਤਲਬ ਹੀ ਨਹੀਂ
ਬਹੁਤ ਵਧੀਆ ਗੱਲ ਕਹੀ
Sir assi ta birds nu danne pande ha bt pegion ta apne aap aa hi jande hn.. Fer ki kriye
pegion v Raab de bnaye pakshi ne kuj mada ni hunda
Kabooter de cancer wali gal bilkul sachi a
I am wearing munga from childhood but my brother is rising very fastly
Boht vdia ..thanks ji
Sir same mara nal hudi h mara kapde vich problem hudi h
Good astrologer
Vir ji please mara bata drink shadna chahunda hai pur shutdi nahi please koi upay daso please us diya do batiya hun
Veer ji mera beta da canda australia to rafujal aa gai ha fouran jan lay visa mil ja gursewak singh name ha koi upay daso
❤👍👌
Y ji gddi pehla agge krni chahidi asi aa sunea c 😔
ਏਡਾ ਵੱਡਾ ਬ੍ਰਾਹਮੰਡ ਆ ਵਿਚਾਰਾ 9 ਗ੍ਰਹਾ ਚ ਹੀ ਫਸਿਆ ਅਜੇ ਤਕ
Meri New dress rakhi hoi chij gayi aa,ki upaye hai?
Sir aa gallan ne dimag kholta
Sunan nu bhut vadia gallan pr zindagi eda nhi chaldi.
Good 💯