Yaar a subh bakwas a ede vich koi v accuracy heni koi kuj daseyga koi kuj pehli gal j upa naal sab theek ho janda fer te paise waleya nu koi dukh takleef hi na hondi hoon esda jawab karma te a jaye ga j karma da hi sab khed hai fer Issa ki faida fer te sab karma de naal chalna mukesh ambani laxmi mittal ne kuj ni paya aur dono hi sab ton wade amira vichon ne aur dono hi Jyotish vich nae mande baki ik vashikaran honda j vashikaran honda fer eniya heroine hero ne ohna nu te koi vashikaran kar ni sakeya na hi ohna nu kadi koi nazar lagdi a
Sukhpal ji phla jado raje Maharaje marriage karvonde si ta kise da vi divorce nhi hunda s Kato nhi hunda si ki oh kundali mallke marriage karvonde si te hun lok apni Marzi nal hi ghar waliya toh chori viah karva lande te fr 1 year vi marriage nhi chaldi
Vr kuj ni hunda jadon kam kaaj chlna bahut wadhiya chlna ni chlna tn ni chlna. Sachin tendulkar ne World Cup ch 6,7 ltr pani pita ehna warea krke der v haarge
Sir I was fought kargil war. When I seen. Bulet sliped from pocket due to coins in the picket of Jawan. Coins saved the life of jawan of Indian Army. Otherwise death ho Jani c
Kundali Mila Ke Marriage Karn Wale Ke Bahut Divorce Ho RAHE Han ji,, Is Bare Kya Kaho gai Ji,, Behaviour Theek Karne Se Sab Kucch Theek Ho Janda Hai ji
ਇਹ ਬਿਲਕੁਲ ਸਹੀ ਕਿਹਾ ਜਾਨਵਰ ਨੂੰ ਦਾਣੇ ਪੁੳਣਾ ਫਲ ਜਰੂਰ ਮਿਲਦਾ
ਜਾਨਵਰ ਨੂੰ ਜਾਂ ਪੰਛੀ ਨੂੰ ??ਪਰ ਦਾਣੇ ਪਾਉਣ ਨਾਲੋ ਰੁੱਖ ਲਗਾਕੇ ਕੁਦਰਤੀ ਘਰ ਦੇਣ ਦਾ ਜਿਆਦਾ ਪੁੰਨ ਹੋ ਸਕਦਾ
ਦਾਣੇ ਘਰ ਪਾ ਸਕਦੇ ਆ ਕੋਈ ਚੱਕਰ ਤਾ ਨੀ 🤔
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਂ ਇਸ ਵਿਸ਼ੇ ਤੇ ਬਹੁਤ ਗੋਰ ਰੱਖਦਾ ਹਾਂ ਅਤੇ ਸੱਚੇ ਝੂਠੇ ਦੀ ਵੀ ਪਹਿਚਾਣ ਕਰਦਾ ਹਾਂ ਇਹ ਲੜਕਾ ਠੀਕ ਜਾਣਕਾਰੀ ਦੇ ਰਿਹਾ ਹੈ ਹਾਲਾਂਕਿ ਮੈਂ ਇਸ ਨੂੰ ਜਾਣਦਾ ਨਹੀਂ ਹਾਂ ਅਜ ਪਿਹਲੀ ਵਾਰ ਦੇਖਿਆ ਹੈ
ਜੋਤਿਸ਼ ਵਿਦਿਆ ਵਿਗਿਆਨ ਹੈ, ਪਾਖੰਡ ਨਹੀਂ। ਇਸ ਵਿਦਿਆ ਚ ਚੰਗੇ ਲੋਕ ਵੀ ਹਨ ਤੇ ਮਾੜੇ ਵੀ ।
ਸਿੱਖ ਜੋਤਿਸ਼ ਵਿਦਿਆ ਕਿਉਂ ਨਹੀਂ ਸਿਖ ਸਕਦੇ? ਸਿਖਾਂ ਕੋਲ ਵੀ ਇਸ ਵਿਦਿਆ ਨੂੰ ਸਮਝਣ ਤੇ ਪੜਣ ਦੀ ਬੁੱਧੀ ਹੈ।
Agree👍
Sahi gal
ਸਹੀ ਗੱਲ ਵੀਰੇ
@RadhaMadhavCharanDasਲੇਕਿੰਨ ਸਿਰਫ ਅੰਮ੍ਰਿਤ ਛਕਕੇ ਹੀ ਗਲ ਨਹੀ ਬਣਦੀ।
ਆੰਮ੍ਰਿਤ ਛਕਣ ਤੋ ਬਾਅਦ, ਨਾਮੁ ਦੀ ਕਮਾਈ ਕਰਕੇ ਹੀ ਗੱਲ ਬਣੇਗੀ
सतनाम वाहेगुरु @RadhaMadhavCharanDas
ਚੈਨਲ ਵਾਲੇ ਬਾਈ ਨੇ ਉਸ ਦੀ ਇੱਕ ਗੱਲ ਵੀ ਪੂਰੀ ਨਹੀਂ ਹੋਣ ਦਿੱਤੀ ਵਿੱਚ ਹੀ ਬੋਲ ਪੈਂਦਾ ਸੀ ਗੱਲ ਕੱਟ ਕਰ ਦਿੰਦਾ ਬਾਈ ਜੀ ਉਸ ਦੀ ਗੱਲ ਤਾਂ ਪੂਰੀ ਹੋਣ ਦੇਵੋ
Bilkul sahi kiha tuci 22g
Ryt
Bewakoof banda j ohnu interview laye bulaya te bol te len de usdi gal v puri ni sunda vichon hi kati janda
Yaar a subh bakwas a ede vich koi v accuracy heni koi kuj daseyga koi kuj pehli gal j upa naal sab theek ho janda fer te paise waleya nu koi dukh takleef hi na hondi hoon esda jawab karma te a jaye ga j karma da hi sab khed hai fer Issa ki faida fer te sab karma de naal chalna mukesh ambani laxmi mittal ne kuj ni paya aur dono hi sab ton wade amira vichon ne aur dono hi Jyotish vich nae mande baki ik vashikaran honda j vashikaran honda fer eniya heroine hero ne ohna nu te koi vashikaran kar ni sakeya na hi ohna nu kadi koi nazar lagdi a
Bilkul sahi .....Sayana jada ban raya ...😮
ਵੀਰ ਨੇ ਬਿਲਕੁਲ ਸਹੀ ਗੱਲ ਆਖੀ, ਮੇਰੀ ਰਾਸ਼ੀ ਕੁੰਭ ਵਾਂ , ਵੀਰ ਨੇ ਜੋ ਕਿਹਾ ਸਾਠ ਸਤੀ ਪਿਛਲੇ ਪੰਜ ਸਾਲਾਂ ਤੋਂ ਹਰ ਇੱਕ ਕੰਮ ਵਿੱਚ ਧੱਕੇ ਹੀ ਖਾਣ ਦਿਆ ਵਾ , ਕਮ ਸਾਲਾ ਕੋਈ ਬਣਦਾ ਨੀ 😢😢
mere v kum a .full njarea kirpa peera di
ਸੁਝਵਾਨ ਮੁੰਡਾ , ਸਾਰੀਆਂ ਗੱਲਾਂ ਦਾ ਬਿਨਾਂ ਉਲਝਾਏ ਦਿੱਤਾ
ਇੰਟਰਵਿਊ ਲੈਣ ਵਾਲਾ ਵੀਰ ਸੰਦ ਹੀ ਆ ਜੋਤਿਸ਼ ਬਾਰੇ ਨਾ ਕੋਈ ਸਵਾਲ ਪੁੱਛਿਆ ਨਾ ਕੋਈ ਗਿਆਨ ਲਿਆ ਬਾਈ ਤੋਂ ਵੀਰ ਨੂੰ ਜਿਓਤਿਸ਼ ਬਾਰੇ ਕਾਫੀ knowledge ਹੈ ਓਹਨੂੰ ਯੋਗ ਪੁੱਛੋ ਵਾਸਤੂ ਬਾਰੇ ਪੁੱਛੋ ਕਿਹੜਾ ਰੰਗ ਘਰ ਨੂੰ ਚਾਹੀਦਾ ਕਿਹੜੇ ਯੋਗ ਪੈਸਾ ਦਿੰਦੇ ਨੇ ਕਿਹੜੇ ਯੋਗ ਮਸ਼ਹੂਰ ਕਰਦੇ ਨੇ ਕਿਹੜੇ ਬਦਨਾਮ ਇਹ ਤਾਂ ਨੌਰਮਲ ਗੱਲਾਂ ਜਿੱਥੇ ਕਰੀ ਜਾਓ ਕੋਈ ਗਿਆਨ ਤਾਂ ਲੋਕਾਂ ਨੂੰ ਮਿਲਿਆ ਨੀ
Bhut acha interview dono hajar jabab
❤❤guruji parnam Bahut acha laga thanks for you ❤❤❤❤
ਜੋਤਿਸ਼ ਤਾਂ ਇੱਕ ਪੜ੍ਹਾਈ ਐ ਬਸ ਕੋਈ ਪਖੰਡ ਨੀ
Jotish bakwas He.. China Japan USA koi jotsi nahi he
ਬਹੁਤ ਬਹੁਤ ਬਹੁਤ ਧੰਨਵਾਦ
@@sarakaul9409 although I don't blindly believe in it but you are absolutely wrong.
Information ਘੱਟ advertisment ਜ਼ਿਆਦਾ ਹੈ ਬਾਕੀ ਸਾਰੀ ਮੁੱਕਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਇਹ ਇੱਕ ਪਾਖੰਡ ਹੈ ਹੋਰ ਕੁਛ ਨਹੀਂ
Very very good 💯
ਇਨ ਹਾਥੋ ਕੀ ਲਕੀਰੋ ਪਰ ਯਕੀਨ ਮਤ ਕਰਨਾ! !
ਤਕਦੀਰ ਤੋ ਉਨਕੀ ਵੀ ਹੋਤੀ ਹੈ ਜਿਨੋ ਕੇ ਹਾਥ ਨਹੀ ਹੋਤੇ
ਹੱਥ ਹਰ ਇੱਕ ਦੇ ਹੁੰਦਾ ਹੈ ਕੰਮ ਕਰਨ ਦੇ ਨਾਲ ਹੀ ਤਕਦੀਰ ਦਾ ਪਤਾ ਲੱਗਦਾ ਹੈ ਕਿ ਕੰਮ ਪੁੱਠਾ ਹੁੰਦਾ ਹੈ ਕਿ ਕੰਮ ਸਿੱਧੇ ਕਰਦਾ ਹੈ ਕਰਮ ਕਰਨ ਨਾਲ ਹੀ ਉਸ ਦਾ ਫਲ ਮਿਲਦਾ ਹੈ
ਬਹਾਨੇ ਨਾਲ ਬਾਈ ਆਵਦਾ ਟੈਟੂ ਹੀ ਦਿਖਾਈ ਜਾਂਦਾ ਗੱਲ ਕੋਈ ਪੁੱਛੀ ਨੀ ਚੱਜ ਦੀ
Very nice talk
Waheguru ji waheguru ji maher karo sab ta ji🙏🙏
ਯਾਰਾ ਤੂੰ ਸਾਰੇ ਸਵਾਲ ਗਲਤ ਕਰੀ ਜਾ ਰਿਹਾ
ਬਹੁਤ ਵਧੀਆਂ
ਇੱਕ ਵੀ ਗੱਲ ਪੂਰੀ ਨਹੀਂ ਸੁਣੀ, ਵਿਚੇ ਟੋਕ ਦਿੰਦਾ , ਸਾਰਾ ਸੁਆਦ ਹੀ ਖਰਾਬ ਕਰੀ ਜਾਂਦਾ
Excellent and very knowledgeable vedio. Thanks.
Thanks❤
Very knowledgeable astrologer
VERY MOTIVATIONAL VIDEO ❤
ਇਸ ਬੀਡੀਓ ਚ 37:33 ਸਿਖ ਮਿਸਨਰੀ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੋਟ ਕਰੇ ਕਿ 37:33 ''ਅਸੀਰਵਾਦ"" ਮਿਲਣ ਦਾ ਕੀ ਲਾਭ ਹੁੰਦੈ। 37:33਼
Dona di bohat vdia galbaat
Samjan da tarika bahut badiya lageya gurdeep ji da
ਅੱਜ ਤੋਂ 15 ਸਾਲ ਪਹਿਲਾਂਕੋਈ ਬੱਚਾ ਬਾਹਰਲੇ ਦੇਸ ਨਹੀਂ ਜਾਂਦਾ ਸੀ ਜਾਂ ਜਾ ਨਹੀ ਸਕਦਾ ਸੀ ਫੇਰ ਇਕ ਦਮ +12ਵਾਲੇ ਵਿਦੇਸ਼ਾਂ ਚ ਇਕ ਦਮ ਹਰੇ ਘਰ ਦਾ ਬੱਚਾ ਜਾਣ ਲੱਗ ਪਿਆ ਪਹਿਲਾਂ ਕੀ ਪਹਿਲਾਂ ਸਾਰਿਆਂ ਦੇ ਗਰਿਹ ਰੁਕੇ ਪਏ ਸੀ ?
jva shi gll aa
Sukhpal ji phla jado raje Maharaje marriage karvonde si ta kise da vi divorce nhi hunda s Kato nhi hunda si ki oh kundali mallke marriage karvonde si te hun lok apni Marzi nal hi ghar waliya toh chori viah karva lande te fr 1 year vi marriage nhi chaldi
1:02:59 😱 Gurdip ji ne patrkaar di bachpan di haddi di satt bare kive das ditta ?
@@HarmandeepSingh-be5wtpiche hath la k 😅
ਭੌਰਤੀ 😂 ਤੂੰ ਵੀਰ, ਹੁਣ ਪਹਿਲਾ ਪੁਰਾਣੇ ਟਾਈਮ ਚ ਕਿਸੇ ਨੂੰ ਸ਼ੂਗਰ ਨਹੀਂ ਹੁੰਦੀ ਸੀ, ਪਰ ਅੱਜ ਕੱਲ ਹੁੰਦੀ aa, ਏਸ lyi medicine 💊 ਬੀ ਆ ਗਈ, ਹੁਣ ਸਵਾਲ ਆ ਪਹਿਲਾ ਸ਼ੂਗਰ ਦੀ ਦਵਾਈ ਕਿਉੰ ਨਹੀਂ ਸੀ ਬਣਦੀ, 😂 ਓਸ ਤਰ੍ਹਾ ਪਹਿਲਾ ਲੋਕ ਬਾਹਰ ਨਿ ਸੀ ਜਾਂਦੇ, ਹੁਣ ਜਾਣ ਲਗ ਪਏ, ਤੇ ਹੁਣ ਤੁਹਾਡੇ ਗ੍ਰਹਿ ਤੁਹਾਡੀ ਓਸ ਕਾਮਨਾ ਦੇ ਮੁਤਾਬਿਕ ਦੇਖੇ ਜਾਂਦੇ ਨੇ।।
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਖੰਡਵਾਦ ਤੋ ਦੂਰ ਰਹਿਣ ਲਈ ਕਿਹਾ ਹੈ ਬਾਬਾ ਜੀ ਨੇ ਤਾਂ ਪੰਡਤਾ ਦੇ ਪਖੰਡਵਾਦ ਤੋ ਲੋਕਾ ਨੂੰ ਦੂਰ ਰਹਿਣ ਲਈ ਕਿਹਾ ਸੀ ਲਖਲਾਨਤਾ ਇਹੋ ਜਿਹੇ ਪ੍ਰੋਗਰਾਂਮ ਤੇ . ਰੱਬ ਨਾਲ ਜੁੜੋ ਪਹਿਲਾਂ ਇਹ ਦੇਖੋ ਕੀ ਗੁਰੂ ਗ੍ਰੰਥ ਸਾਹਿਬ ਇਸ ਜੋਤੀਸਵਾਦ ਨਾਲ ਸਹਿਮਤ ਹੈ ਬਾਕੀ ਰੱਬ ਰਾਖਾ
1:02:59 😱 Gurdip ji ne patrkaar di bachpan di haddi di satt bare kive das ditta ?
@@HarmandeepSingh-be5wt This is all which happen with every one
Great thought. Absolutely right 👍
22 g fon n Dina 🎉🎉 very good 22 g🎉🎉🎉🎉🎉🎉🎉🎉
Good👍👍 knowledge📚📚
ਜੇਕਰ ਕੋਈ ਸਰਦਾਰ ਜੋਤਿਸ਼ੀ ਕਰ ਰਿਹਾ ਤਾਂ ਪੜਾਈ ਹੈ ਹੈ ਕੋਈ ਹੋਰ ਕਰੇ ਫੇਰ ਪਾਖੰਡ ਦੋਗਲੇਪਨ ਦੇਖਲੋ ਆਪਣੇ ਲੋਕਾਂ ਦੇ comments ਚ।
Gurdeep. Ji very Nice. Gal. Batea
very good
ਜਿਹੜੇ ਗ੍ਰਿਹ ਹਨ ਇਨਾ ਦਾ ਸਾਡੇ ਸਰੀਰ ਨਾਲ ਸਬੰਧ ਹੈ
ਜੇ ਸੂਰਜ ਨਾ ਹੋਵੇ ਤਾਕੀ ਅਸੀ ਜੀ ਸਕਦੇ ਹਾ ਜੇ ਧਰਤੀ ਗਰਿਹ ਨਾ ਹੋਵੇ ਤਾ ਅਸੀ ਕਿਥੇ ਰਵਾਗੇ ਜੇ ਚੰਦਮਾ ਨਾ ਹੋਵੇ ਤਾ ਕੀ ਹੋਵੇਗਾ ਬਾਕੀ ਗਰਿਹ ਵੀ ਇਵੇ ਹੋਣਗੇ
ਬਾਕੀ ਸਨੀ ਦੇਵਤਾਰਾਹਕੇਤੂ ਹੋਰਾ ਦਾ ਸਾਨੁੰ ਪਤਾ ਨਹੀ ਕੀ ਕਰਦੇ ਹਨ
ਇਹਨੂੰ ਪੱਤਰਕਾਰ ਕਿਸ਼ਨੇ ਬਣਾਤਾ ਮੈਨੂੰ ਇਹਦੇ ਗਰੈਹ ਵੀ ਖ਼ਰਾਬ ਲਗਦੇ ਨੇ ਜੀਵ ਇਹਦੀ ਵੀ ਨਹੀਂ ਰੁਕਦੀ ਪਹਿਲਾਂ ਜੁਆਬ ਸੁਣਨ ਨੀਂ ਦਿਦਾ ਵਿਚੋਂ ਹੀ ਹੋਰ ਪਾਸੇ ਜਾਂ ਵੜਦਾ ਜਦੋਂ ਤੁਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਨੀ ਨੀਂ ਫੇਰ ਫੇਰ ਕਿਸੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ
ਗੁਰਦੀਪ ਸਿੰਘ ਮਠਾੜੂ ਏਹ ਸਾਡੇ ਗੁਆਂਢੀ ਆ। v. gud ਪਰਸਨੈਲਿਟੀ
Please location and mobile number send please
Y g address dasio g 🙏
Gurdeep Singh ji da
ਬਾਈ ਇਹ ਕਿਥੋਂ ਦੇ ਨੇ ਕਿਰਪਾ ਕਰਕੇ ਨੰਬਰ ਦਿੱਤਾ ਜਾਵੇ 🙏
Sir address plz
We want meet him
23:17 ਜੇਹੜਾ ਬੱਚਾ ਚਲਦੇ ਜਹਾਜ ਵਿਚ ਪੈਦਾ ਹੋਇਆ 23:17
ਪਖੰਡ ਪਖੰਡ ਪਖੰਡ ਪਖੰਡ ਪਖੰਡਬਾਦ ਵੱਧ ਰਿਹਾ ਹੈ
ਸੂਰਜ ਚੜਨ ਤੋਂ ਕੀ ਮਤਲਬ?
ਜਦੋਂ ਕਿਸੇ ਥਾਂ ਦਿਨ ਹੁੰਦਾ ਤੇ ਕਿਸੇ ਥਾਂ ਰਾਤ।
ਗ੍ਰਿਹਾਂ ਦੀ ਸਥਿਤੀ ਤਾਂ ਸਾਰੀ ਧਰਤੀ ਲਈ ਇਕ ਹੁੰਦੀ ਹੈ। ਜਾਂ ਅਲੱਗ ਅਲੱਗ ਥਾਵਾਂ ਤੇ ਅਲੱਗ ਹੋਵੇਗੀ?
ਜਿਸ ਸ਼ਹਿਰ ਵਿੱਚ ਜੰਮਿਆ ਉਸ ਸ਼ਹਿਰ ਦਾ ਨਕਸ਼ਾ ਨਾਂਅ ਬਦਲ ਜਾਂਦਾ।ਜਾਂ ਬੰਦੇ ਦਾ ਜਨਮ ਸਮੇਂ ਕੋਈ ਨਾਂ ਨਹੀਂ ਹੁੰਦਾ, ਰੱਖਿਆ ਜਾਂਦਾ, ਫੇਰ ਉਸ ਦੀ ਕੁੰਡਲੀ ਬਣ ਗਈ। ਫੇਰ ਉਸਨੇ ਆਪਣੇ ਰਹਿਣ ਦੀ ਥਾਂ ਬਦਲ ਲਈ, ਨਾਂ ਬਦਲ ਲਿਆ, ਫੇਰ ਕਿਵੇਂ ਕੰਮ ਕਰਦੀ ਹੈ ਕਿਸਮਤ?
ਜੇ ਸਭ ਕੁਝ ਬੰਦੇ ਦਾ ਜਨਮ ਸਮੇਂ ਹੀ ਤਿਹ ਹੁੰਦਾ ਤਾਂ ਬੰਦਾ ਕੋਈ ਗੁਨਾਹ ਕਰਦਾ,ਚੋਰ ਠੱਗ ਕਾਤਿਲ ਬਣ ਜਾਂਦਾ ਉਹ ਤਾਂ ਉਸਦੇ ਪਿਛਲੇ ਜਨਮ ਦਾ ਫਲ ਹੈ, ਫੇਰ ਬੰਦੇ ਨੂੰ ਸਜ਼ਾ ਕਿਓਂ ਮਿਲਦੀ ਹੈ।
ਪੈਸੇ ਦੇ ਜੋਰ ਵਾਲਾ ਬੰਦਾ ਹਰ ਗੁਨਾਹ ਤੋਂ ਬੱਚ ਜਾਂਦਾ, ਗਰੀਬ ਬਿਨਾਂ ਗੁਨਾਹ ਤੋਂ ਵੀ ਰਗੜਿਆ ਜਾਂਦਾ।
Sohna veer Mera
Life Style And Behaviour Is Asli Kundali Hai Ji,,
Very nice podcast
Good job sir
ਇਸਨੂੰ ਪੜ੍ਹਿਆ ਲਿਖਿਆ ਪੰਡਤ ਕਹਿ ਸਕਦੇ ਹਾਂ
Nice g
Sahi hai ji👍
ਸਮਝ ਦਾਰ ਨੁ ਇਸ਼ਾਰਾ ਕਾਫੀ ਹੈ ਇਹਨਾਂ ਦੀਆਂ ਗੱਲਾਂ ਓਹਨਾ ਲੋਕਾਂ ਨੂੰ ਸਮਝ ਹੀ ਨੀ ਆਨਿਆਂ ਜਿਹੜੇ ਆਪਣੇ ਆਪ ਨੂੰ ਜਿਆਦਾ ਅਕਲਮੰਦ ਸਮਝਦੇ ਨੇ ਜਾ ਰੱਬ ਨੁ ਨਹੀਂ ਮੰਨਦੇ ਇਹ ਸੱਜਣ ਸਹੀ ਬਿਆਨ ਕਰ ਰਹੇ ਨੇ ਜਿਹੜੇ ਬੰਦੇ ਇਸ ਵਿੱਦਿਆ ਦੀ ਜਾਣਕਾਰੀ ਰੱਖਦੇ ਨੇ ਓਹਨਾ ਨੂੰ ਸਮਝ ਆਂਦੀ ਹੈ
Good
ਬਾਈ ਜੀ ਸੀ ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਕਹਿੜਾ ਸਿਘ ਸੀ ਮੈ ਉਲਜਾ ਪਇਆ ਹਾ ਦੱਸੋ ਜੀ ਬੇਨਤੀ ਹੈ ਮੇਰੀ ਜਿਵੇ 1.01.0001 ਤਰੀਕ ਕਿਸ ਨੇ ਲਿਖੀ ਕਿਵੇ ਮਿਤੀ ਸੁਰੂ ਹੋਈ ਕਿਰਪਾ ਕਰਕੇ ਦੱਸੋ ਜੀ, ਤੇ, ਜਿਦਾ ਕਿ ਪਾਣੀ ਦਾ ਪੀਰ ਖ਼ਵਾਜਾ ਪੀਰ ਜੀ ਹੈ, ਖ਼ਵਾਜਾ ਪੀਰ ਦੇ ਜਨਮ ਤੋਂ ਪਹਿਲਾਂ ਪਾਣੀ ਹੈ ਗਾ ਜੀ ਪਾਣੀ ਕਿਥੋ ਆਇਆ, ਹਵਾ ਕਿਵੇ ਪੈਦਾ ਹੋਈ, ਤੇ ਕਣਕ ਦਾ ਬੀਜ ਕਿਥੋ ਪੈਦਾ ਹੋਇਆ, ਮੈ ਉਲਜਾ ਹਾ ਕਿਰਪਾ ਕਰਕੇ ਦੱਸੋ ਜੀ,
Dasm di bani ch pta chl jayega katha suno sant sing maskin ji di v haigi aa
Eh ਤਾਂ ਉਲਝਣ ਵਾਲੀ ਗੱਲ ਹੀ ਨਹੀਂ ਸਾਚੇ ਤੇ ਪਵਨਾ ਭਯਾ ਪਵਨੇ ਤੇ ਜਲ ਹੋਏ ਜਲ ਤੇ ਤਿਰਭਵਨ ਸਾਜਿਆ ਘਟਿ ਘਟਿ ਜੋਤਿ ਸਮੋਇ.ਤਰੀਕਾਂ ਦਾ ਗਿਆਨ ਬਹੁਤ ਬਾਅਦ ਚ ਹੋਇਆ
Right
Bahut sahi dhang naal samjhaya.... Baaki parmatma de naam da simran karo karma da hisaab hona hi hona
अगर सच में दुनिया की सेवा करने की चाहत है तो यह उपाय और यह भाई साहब का बताया हुआ हर मार्गदर्शन फल आएगा अन्यथा बिल्कुल भी नहीं
Good reply
bhout wadea interview kiti bhout wadea trika nall samgaea vir na👌
ਸਹੀ ਕਿਹਾ ਸਚੋ ਸਾਹਿਬ ਕਿ ਆ ਨਹੀ ਘਰ ਤੋਰੇ
ਹੇਗਾ ਸਭ ਕੁਝ ਪਰ ਨਾਮ ਜਪਣ ਨਾਲ ਸਭ ਠੀਕ ਹੁੰਦਾ ਮੈਂ ਕੀਤਾ ਮੈਂ ਸਾਰਸਤਿ ਨਾਮ ਜਪ ਕੇ ਆਪਣੇ ਪੱਖੀ ਕਰ ਲੀ, ਭਟਕੋ ਨਾ ਵੀਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੋ ਇਹਨੂੰ ਆਪਣੀ life ਦਾ ਪਤਾ ਨਹੀਂ ਤੁਹਾਡੀ ਕਿਮੇ change ਕਰੂ 😂
Vr kuj ni hunda jadon kam kaaj chlna bahut wadhiya chlna ni chlna tn ni chlna. Sachin tendulkar ne World Cup ch 6,7 ltr pani pita ehna warea krke der v haarge
ਬਿਲਕੁਲ ਸਹੀ ਕਿਹਾ ਅਸੀਸ ਸਭ ਤੋ ਵੱਡੀ ਹੈ
❤❤❤❤❤
Bahut wadia sardar ਪੰਡਿਤ ਸਾਬ
1:02:59 😱 Gurdip ji ne patrkaar di bachpan di haddi di satt bare kive das ditta ?
Taraksheel society is ready to debate. Astrology is not science Astronomy is science.
Very nice good job beta ji waheguru Chardikala bich rakha ji
ਇਹਨਾਂ ਨੂੰ ਇਹ ਪੁੱਛੋਂ ਪੰਜਾਬ ਚ ਪ੍ਰਵਾਸੀ ਕਦ ਮੁੱਖਮੰਤਰੀ ਬਣੇਗਾ
😅😅😅
GOOD QUSTIN RSDHALIWALL ❤
👍
Naam Japo Sabh Kush Theek Ho Janda Hei
Veer ji da mob no de sakda koi
Veer ja bhen pls kise kol h te pls send
saade Guru Nanak Devji ne jis pakhand da khandan kita iho jehe saikh aavde lalach vaaste pakhand khilari jannda lakh lahnat hai.
Waheguru ji ❤️ 🙏
ਵੀਰ ਗੁਰਦੀਪ ਸਿੰਘ ਦਾ ਨੰਬਰ ਦਿੱਤਾ ਜਾਵੇ ਦਸਿਆ ਜਾਵੇ ਇਹ ਕਿਥੋਂ ਦੇ ਨੇ 🙏🙏🙏🙏
Veer ਬਾਈ ਦੇ laptop ਤੇ ਲਿਖਿਆ ਹੋਇਆ
ਲੱਖ ਦੀ ਲਾਹਨਤ
Gurdip veere meri beti da janm 7septeber2016da aos de kal sarp dos a ki karie
Bai ji Mere Kol Sahi Date Of Birth Sahi Nahi Hai Mera janm daSahi Time Nahi Hai meri Kundali kis tran ban Sakdi Hai Name De hisab naal Mithun hai
Aap ji nu milan vaste kis No uper phone keeta jae.
why dont you give their address and telephone in the description
😂 ਵੀਰ ਸਿੱਖ ਨਾ ਕਹੋ ਤਾਂ ਚੰਗਾ ਸਿੱਖ ਜੋਤਸ਼ੀ ਨਹੀਂ ਹੁੰਦਾ, ਇੱਕ ਵੀਰ ਣੇ ਅੰਕਿਤ ਐਸਪਲੈਨ ਉਹ ਪਹਿਲਾ ਜੋਤਸ਼ੀ ਸੀ ਪਰ ਹੁਣ ਉਹ ਇੱਕ ਵਿਗਿਆਨਕ ਸੋਚ ਦੇ ਪਹਿਰੇਦਾਰ ਨੇ, ਤੁਸੀਂ ਚੱਜ ਦੇ ਲੋਕਾਂ ਨਾਲ ਮੁਲਾਕਾਤ ਕਰਿਆ ਕਰਉ
Oh podcast wale prawa jihnu invite kita ohnu jwab ta puraa de lende Pehle swal da
Eh podcast kat debate jada lag reha
Osho osho
❤❤❤❤ good
Insaniyat Hi Sab Kucch Hai ji
ਸ਼
Virji. Pagg bohat. Sohni. Bande. O....
Good
ਮਗਲੀਕ ਬਚੇ ਵਾਰੇ ਦਸਨਾ
Astrology is a science predictions depends on the knowledge of the astrologer
Sir I was fought kargil war. When I seen. Bulet sliped from pocket due to coins in the picket of Jawan. Coins saved the life of jawan of Indian Army. Otherwise death ho Jani c
Veer dia gla bahut vadiya ne
22 g fon n Dina very good g
ਵੀਰ ਜੀ ਤੁਸੀਂ ਹੱਥ ਦੇਖਣਾਂ ਕਿੱਥੋਂ ਸਿੱਖਿਆਂ ਹੈ ਆਪਣੇ ਸਰਦਾਰ ਵੀਰ ਹੱਥ ਦੇਖਣ ਨੂੰ ਪਖੰਡੀਂ ਕਹਿੰਦੇ ਹਨ।ਕੀ ਇਹ ਸੰਚਾਈ ਹੈ।
He must also explain the difference of rashi of RAWAN and SHRI RAMCHANDER JI
Menu apni life ke bare mein koi sawal puchna hoga to main kyon poochh sakti hun to bolo
Sir we want meet u plz address dass do g 🙏
Bai ji Fazilka district di sab to coatly colony da name MR colony hai te oh fazilka de west ch bni hoi hai fr ethe south ali gal kive fail hogyi
Reporter bai gal hi nhi karn dinda.vich he tok dinda aa..
SUHI GULL HAI JAITO VICH EKK PURVASI REHRRHI LAOUNDA SEE AUJ OHE AADMI SUTARA KILEAAN DA MALK HAI JI RSDHALIWALL FDK ❤
Yaar 22 questions da answer den deya kr …answer pura hon niii dinda pehla hi vich nu tok dinda ae … jma sawad ni aaya👍
Rpotr obr
Kundali Mila Ke Marriage Karn Wale Ke Bahut Divorce Ho RAHE Han ji,, Is Bare Kya Kaho gai Ji,, Behaviour Theek Karne Se Sab Kucch Theek Ho Janda Hai ji
ਪੱਤਰਕਾਰ ਬਹੁਤ ਬੋਲਦਾ ਉਸ ਦੀ ਗੱਲ ਕੱਟੀ ਜਾਦਾ ਗੱਲ ਪਰੀ ਕਰ ਲੈਣ ਦੇ ਬਹੁਤ ਕੰਮ ਦੀਆਂ ਗੱਲਾਂ ਰੋਕ ਦਿੱਤਆ ਧਿਆਨ ਰੱਖਣਾ ਚਾਹੀਦਾ
ਗਡਗੂਸ ਵਿੱਚੋ ਹੀ ਬੋਲੀ ਜਾਂਦਾ.
ਉਸਦੀ ਪਹਿਲਾ ਗੱਲ ਤੇ ਸੁਣ ਗੁਰਦੀਪ ਕਹਿੰਦਾ ਕੀ ਹੈ.
Cemment padh k smj lgi. A podcast krn vala fudu bnda a