Rabb ਇਹਨੀ ਭੈੜੀ ਕਿਸੇ ਨਾਲ ਨਾ ਕਰੇ | ਕਲਾਕਾਰ ਦੇ ਪਏ ਸੀ ਕੀੜੇ ,ਨਾੜਾਂ ਬਾਹਰ ਆ ਗਈਆਂ ਸੀ | Gurpreet Bal | Kudrat

Поделиться
HTML-код
  • Опубликовано: 18 янв 2025

Комментарии • 169

  • @sardargreatsingh3055
    @sardargreatsingh3055 2 года назад +21

    ਪਾਲ ਖਰੋੜ ਵੀਰ ਦੇ ਹੱਥ ਵਿੱਚ ਵਾਹਿਗੁਰੂ ਨੇ ਇਕ ਐਸੀ ਦਾਤ ਬਖ਼ਸ਼ੀ ਹੋਈ ਹੈ ਤਾਂ ਹੀ ਤਾਂ ਵੀਰ ਨੇ ਇਹੋ ਜਿਹੇ ਹਲਾਤਾਂ ਵਿਚੋਂ ਬਾਹਰ ਕੱਢ ਕੇ ਲਿਆਂਦਾ ਇਸ ਵੀਰ ਨੂੰ

    • @musclehutbodybuilding2583
      @musclehutbodybuilding2583 2 года назад

      ਏਦਾ ਦੀਆ ਵੀਡਿਓ ਦੇਖਕੇ ਸਾਰੀ ਟੈਂਸ਼ਨ ਦੂਰ ਹੋ ਜਾਂਦੀ ਜਦੋਂ ਵੀਡਿਓ ਖਤਮ ਹੁੰਦੀ ਜਾ ਚਲਦੀ ਵੀਡਿਉ ਚ ਇਕ ਅਦਰੋ ਅਵਾਜ ਆਂਦੀ ਹੈ ਕਿ ਹੇ ਪ੍ਰਮਾਤਮਾ ਸਾਡੇ ਦੁੱਖ ਤਾਂ ਕੁਝ ਵੀ ਨਹੀਂ ਹਨ ਇਹਨਾਂ ਲੋਕਾ ਮੂਹਰੇ ਅਸੀਂ ਅਵੇ ਟੈਂਸ਼ਨ ਲੈਂਦੇ ਰਹਿੰਦੇ ਆ, ਸਭ ਕੁਝ ਹੁੰਦੇ ਹੋਏ ਵੀ ਦੁਖੀ ਰਹਿੰਦੇ ਆ ਤੇ ਦੂਜੇ ਪਾਸੇ ਏਹ ਲੋਕ ਜੋਂ ਅਪਣਾ ਸਭ ਕੁਝ ਗਵਾਹ ਕੇ ਵੀ ਹੌਸਲੇ ਚ ਰਹਿੰਦੇ ਆ।

  • @Daksh_dadhwal113
    @Daksh_dadhwal113 2 года назад +9

    ਗੋਗੀ ਬਾਈ ਚੜਦੀ ਕਲਾ ਚ ਰਹੇ.... ਮੇਰੇ ਵਾਹਿਗੁਰੂ ਕਿਰਪਾ ਕਰਿਓ ਗੋਗੀ ਬਾਈ ਤੇ ਪਾਲ ਜੀ ਬਾਈ ਤੇ.... 🙏🏻🙏🏻🙏🏻

  • @gurveersinghsidhu2294
    @gurveersinghsidhu2294 2 года назад +3

    ਗੋਗੀ ਵੀਰ ਨੇ ਪਾਲ ਵੀਰ ਕੋਲੋਂ ਭੱਜ ਕੇ ਬਹੁਤ ਗਲਤ ਕੀਤਾ ਪਾਲ ਵੀਰ ਨੇ ਜਿੰਦਗੀ ਬਦਲ ਦਿੱਤਾ ਪਰ ਇਹਨੇ ਕੁਛ ਨੀ ਸੋਚਿਆਂ ਭੱਜਣ ਲੱਗੇ ਨੇ

  • @krishnachuhankrishna-np6uz
    @krishnachuhankrishna-np6uz 5 месяцев назад +1

    Waheguru Ji Himmat waxing Gogi bhai ko Rab De Roop Banke Aaye paal veer ji 🙏🙏

  • @mann3990
    @mann3990 2 года назад +12

    ਗੋਗੀ ਵੀਰਾਂ ਗੁੱਡ ਬਹੁਤ ਠੀਕ ਹੋ ਗਿਆ ਮੇਰਾ ਵੀਰਾ ਖੁੱਸ ਰਹਿ ਵੀਰੇ

  • @sandhusandhu6626
    @sandhusandhu6626 2 года назад +1

    ਬਹੁਤ ਇਨਸਾਨਾਂ ਨੂੰ ਨਵੀਂ ਜਿੰਦਗੀ ਦਿੱਤੀ ਹੈ ਸੁਪਨਿਆਂ ਦੇ ਘਰ ਨੇ ਅਸਲੀ ਰੱਬ ਦਾ ਘਰ ਹੈ ਏ

  • @harmankaur1049
    @harmankaur1049 2 года назад +4

    Goggi veer g thik ho ge. 🥰🥰🥰🥰🥰🥰 Boht Khushi hoi dekh k 🥰🥰🥰 waheguru g apni mehar bnaa k rkhan Sabb te 🙏🙏🙏🙏🙏

  • @Yashsinghkhalsa
    @Yashsinghkhalsa Год назад

    ਬਾਈ ਗੋਗੀ ਵੀਰੇ ਜ਼ਿਦਗੀ ਵਿੱਚ ਹੋਂਸਲਾ ਨਾਂ ਹਾਰੀ ਤੇਰੀ ਕਲਮ ਦਾ ਸੁਪਨਾ ਇਕ ਦਿਨ ਜ਼ਰੂਰ ਪੋਰਾ ਹੋਗਾ ਵਾਹਿਗੁਰੂ ਜੀ ਤੈਨੂੰ ਸੱਦਾ ਚੜਦੀ ਕਲਾ ਵਿੱਚ ਰੱਖੇ 🙏🙏

  • @baljitsingh-fs2ju
    @baljitsingh-fs2ju 2 года назад +1

    ਲੋਕਾਂ ਦੇ ਬਚਿਆਂ ਨੂੰ ਗਾਣਿਆਂ ਰਾਹੀਂ ਗੁਮਰਾਹ ਕਰਨ ਵਾਲਿਆਂ ਦਾ ਇਹੋ ਹਾਲ ਹੂੰਦਾ ਹੈ। ਯੂ ਟਿਊਬ ਤੇ ਇਹੋ ਜਿਹੇ ਬੰਦਿਆਂ ਦੀਆਂ ਕਹਾਣੀਆਂ ਭਰੀਆਂ ਪਈਆਂ ਨੇ। ਪੰਜਾਬੀ ਨੌਜਵਾਨੀ ਨੂੰ ਗੁਰਮੱਤ ਤੋ ਤੋੜ ਕੇ ਮਨਮੱਤ ਵੱਲ ਲਿਜਾ ਰਹੇ ਕਾਮਰੇਡ ਕਲਾਕਾਰਾਂ ਦਾ ਇਹੀ ਹਸ਼ਰ ਹੋਵੇਗਾ।

  • @KamalCheema-r3x
    @KamalCheema-r3x 3 месяца назад

    Waheguru ji hor tarkiya deve pal veere nu❤❤❤❤❤❤

  • @guriyaar2766
    @guriyaar2766 2 года назад

    ਦਿਲ ਖੁਸ਼ ਹੋ ਗਿਆ ਵੀਰ ਮੇਰਾ ਤੂੰ ਠੀਕ ਆ

  • @satnamsinggsatnam1687
    @satnamsinggsatnam1687 2 года назад +7

    ਵਾਹਿਗੁਰੂ ਮੇਹਰ ਕਰੇ ਵੀਰੇ ਤੇ 🙏🙏

  • @renusapra7549
    @renusapra7549 2 года назад +3

    Waheguru ji mere Gogi veere nu bahut khushiya den. Mera veer bahut tarakki kare. Jiyunda rave.

  • @HarwinderKaur-o9r
    @HarwinderKaur-o9r Месяц назад

    Waheguru ji pal veer no hor taraki bakshan

  • @preetsaini2309
    @preetsaini2309 2 года назад

    Goggi veer ❤Pal veer ❤gurpreet bal veer bahut pyare insaan aa tusi waheguru khush rakhe sabh nu 🌹🌹🙏🙏🙏

  • @amarjitkaur5313
    @amarjitkaur5313 2 года назад +1

    ਵਾਹਿਗੁਰੂ lavhia ਉਮਰਾਂ bakshe

  • @KamalCheema-r3x
    @KamalCheema-r3x 3 месяца назад

    Dhan dhan baba deep Singh ji veer nu bhot Vada singar banon apa sache dilo ahi ardaas karde a I'm from up pilibhit

  • @babbubains311
    @babbubains311 2 года назад

    ਗੋਗੀ ਞੀਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਞੈਲੈ ਜਾਦ ਕਰੀ ਪਾਲ ਞੀਰ ਦੇ ਨਾਲ ਸੇਵਾ ਕਰਦਾ ਰਹੀ ਪਾਲ ਞੀਰ ਰੱਬ ਤੋਹਾਡੀ ਉਮਰ ਲੰਮੀ ਕਰੈ

  • @prithvisingh7040
    @prithvisingh7040 2 года назад

    Gogi veer changa munda haiga waheguru ji dha khalsa waheguru ji dhi fatah

  • @rampyari6752
    @rampyari6752 2 года назад +1

    omg 😱 ana mara hoia o raba kio ana dukh dita apina bicha nu godbless you puter ji carry on thats laife mara chinga din ounda janda han you well we okay 👍 love 💕 you pyari uk birmingham uk 🇬🇧 🙏🙏👍👍❤️❤️👏👏🙏🙏

  • @AmanDeep-ve5ck
    @AmanDeep-ve5ck 2 года назад

    Mera guglu muglu 😘😘😘 rabb khush rakhe mërë gogi nu bas

  • @tegvirsingh1011
    @tegvirsingh1011 2 года назад +1

    Pal bhaji di mihnat a sabb
    God Bless you

  • @nishanain509
    @nishanain509 2 года назад +1

    Kitna change Aa gya thanks God waheguru

  • @gurwinder3149
    @gurwinder3149 2 года назад +3

    Waheguru mehar kare sarea te 🙏 blessings and respect ❣️🥰

  • @sukhdevkaur9697
    @sukhdevkaur9697 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹💕🌷❤️🌻🌻❤️🌷💕🌹🙏🙏

  • @lavikhurmi2758
    @lavikhurmi2758 2 года назад

    gogi veer khush rho baba nanak chardi kalla rkhe🙏🙏

  • @anilbattikamboj6690
    @anilbattikamboj6690 2 года назад +2

    Waah waah veeer bht sohne Lyrics waheguru traki Bakshan🙏🙏

  • @hundalsaab2998
    @hundalsaab2998 2 года назад +5

    Waheguru mehar kre veer te jldi star banne veer ❤️🙏

  • @saifathegarhkabootarlover3593
    @saifathegarhkabootarlover3593 2 года назад +1

    ਰੱਬਾ ਹਮੇਸ਼ਾ ਮੇਹਰ ਭਰਿਆ ਹੱਥ ਰੱਖ ਬਾਈ ਤੇ

  • @raipuriabrothers8888
    @raipuriabrothers8888 2 года назад +4

    Waheguru pal veere nu lambiya umran bakshe 🙏🙏

  • @RavinderSingh-pq4ch
    @RavinderSingh-pq4ch 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @veenarani485
    @veenarani485 2 года назад +1

    ਪਾਲ ਵੀਰ ਚ ਤਾ ਰੱਬ ਦਿਸਦਾ

  • @hardeepkaur1189
    @hardeepkaur1189 2 года назад

    Thohanu tandrust dekh ke bhut changa lga God bless you dear

  • @bhupindershergillshergill4119
    @bhupindershergillshergill4119 5 месяцев назад +1

    🙏🙏🙏🙏❤️❤️🥰🥰

  • @WYTBEdting
    @WYTBEdting 2 года назад +1

    Waheguru Mehar kr veer g te voice so cute

  • @vishalsagar9593
    @vishalsagar9593 2 года назад

    Very good brother God bless you brother

  • @babliarora1694
    @babliarora1694 2 года назад

    God bless you veer ji

  • @RavinderKumar-bg5lp
    @RavinderKumar-bg5lp 2 года назад +1

    Pal veerji tuhade vaang hor koi eho jihi Seva nahi kar sakda ttudi Seva mahan hai

  • @fazalhussain5013
    @fazalhussain5013 2 года назад +1

    Rab gogi geetkar nu sehat de aur acha geetkar aur singer bnaye frm paris

  • @avinashkamboj6100
    @avinashkamboj6100 2 года назад +3

    Pal veer tusi bhut mhanun kam kar rahe ho jo hogi veer thik ho gya sab kuch thik kr

  • @Noman-l6d
    @Noman-l6d 3 месяца назад

    Es Bhai ki awaz bbbuhaT achi h

  • @RaviKumar-mz9mw
    @RaviKumar-mz9mw Год назад

    Rabba vir nu taad.rusti bakshi

  • @deeplive7857
    @deeplive7857 2 года назад +2

    Baba bhali kre ❤️

  • @electroyt4166
    @electroyt4166 2 года назад

    Gogi bai nu rabb chadhdikala ch rakhe

  • @v.s138
    @v.s138 2 года назад

    Shukar aa come back kita veer ne

  • @ramansingh4797
    @ramansingh4797 2 года назад +1

    Waheguru Ji Mehar karn es veer te 🙏🙏🙏🙏🙏🙏🙏

  • @gurpreetsinghchhina6907
    @gurpreetsinghchhina6907 2 года назад

    Veere Pal veere da Dhanwad love u veere Pal 🙏🏻🙏🏻

  • @sukhdevkaur9697
    @sukhdevkaur9697 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @princekahlon7
    @princekahlon7 2 года назад +2

    channel aleya nu salute jaan kyoki eh chija dekh bnda sikda bhave view ght ne pr eh chij boht loka di dunia bdl skdi❤️🙏🏻

  • @kuldipkaurkalsi923
    @kuldipkaurkalsi923 2 года назад +2

    ਵਾਹਿਗੁਰੂ ਸੱਭ ਦਾ ਭਲਾ ਕਰੇ

  • @mandeepravi4367
    @mandeepravi4367 2 года назад +1

    ਵਾਹਿਗੁਰੂ ਜੀ ,,😭❤️❤️❤️❤️❤️❤️❤️

  • @dhanoafamily8881
    @dhanoafamily8881 2 года назад

    Waheguru ji gogi pji theek ho je

  • @samarpawar7968
    @samarpawar7968 2 года назад +1

    Waheguru ji waheguru waheguru ji waheguru ji

  • @gnuraartandcraftworld9276
    @gnuraartandcraftworld9276 2 года назад +1

    Waheguru ji mehar karan veer ji te

  • @geetkondal1004
    @geetkondal1004 2 года назад +1

    God bless u kine frk Pye giya bro.

  • @muasatvindarkaur8287
    @muasatvindarkaur8287 2 года назад

    Waheguru ji da Khalsa Waheguru ji di Fateh 🙏🏻

  • @bikramgill5035
    @bikramgill5035 2 года назад +1

    ਵਾਹਿਗੁਰੂ ਜੀ

  • @jasvirkaur4291
    @jasvirkaur4291 2 года назад

    Waheguru chardikla ch rakhn veere nu

  • @amanbarkat7852
    @amanbarkat7852 2 года назад

    God bless you veere

  • @jugraajsingh486
    @jugraajsingh486 2 года назад +1

    Waheguru ji mehar krien

  • @jaspalsingh6405
    @jaspalsingh6405 2 года назад +1

    love you ❤️ 22g

  • @sewaksidhu5620
    @sewaksidhu5620 2 года назад

    ਬਾਈ ਨੂ ਪਰਮਾਤਮਾ ਲੰਬੀ ਉਮਰ ਬਗਸੇ

  • @meenameena614
    @meenameena614 2 года назад

    Waheguru Mehar Karo

  • @Babykanishkaapki
    @Babykanishkaapki 2 года назад +1

    Wahe guru meher Kari....🥺🥺🥺🙏🏻

  • @khushkhannakhannna6860
    @khushkhannakhannna6860 2 года назад

    Waheguru Ji Mehar Karo 🙏

  • @preetgamer9398
    @preetgamer9398 2 года назад

    Waheguru ji mehr kreyo g

  • @manpreetsharma2672
    @manpreetsharma2672 2 года назад +1

    Waheguru ji

  • @office_gurjeet_badsikri
    @office_gurjeet_badsikri 2 года назад +1

    God bless you 🙂

  • @JAGJITSINGH-dz5gi
    @JAGJITSINGH-dz5gi 2 года назад +1

    Baba mehr kre vrr te gbu 🙏

  • @Jasssidhu-zu8le
    @Jasssidhu-zu8le 2 года назад

    ਬਹੁਤ ਵਧੀਆ ਆਵਾਜ਼ ਬਾਈ ਦੀ ❤❤❤❤❤❤👍👍👍👍👍

  • @sahisingh186
    @sahisingh186 2 года назад +1

    Bohat sohni awaz aa vir ..likht v vdia

  • @kpbrar4485
    @kpbrar4485 2 года назад

    Waheguru sarbat da bhalla kre...mehr rkhe mere bhra te...

  • @rajbhai003.
    @rajbhai003. 2 года назад +1

    Waheguru mehar ji saarya te

  • @jattpardesi5923
    @jattpardesi5923 2 года назад +3

    Hun ta theek ho gya gogi

  • @noorgill5050
    @noorgill5050 2 года назад +1

    Goggi bro good job

  • @noorgill5050
    @noorgill5050 2 года назад +1

    I love you veer g

  • @sonubutter4861
    @sonubutter4861 2 года назад +1

    Goggi veer ji🦁🦁🦁🦁🦁🦁🦁🦁🦁

  • @dhillonroop1136
    @dhillonroop1136 Год назад

    Sira banda

  • @MohinderSingh-tl4oj
    @MohinderSingh-tl4oj 2 года назад +1

    Waheguru mehar kare

  • @manpreetgill3200
    @manpreetgill3200 2 года назад

    Waheguru ji 🙏mehr kare goggi te

  • @kuljitkaur4185
    @kuljitkaur4185 2 года назад

    Waheguru mayor Karan

  • @AmitkumarAmitkumar-xk1zh
    @AmitkumarAmitkumar-xk1zh 2 года назад

    Jai baba vadbhag singh g kirpa karo baba g

  • @amarjitkaur9017
    @amarjitkaur9017 2 года назад +1

    Waheguru

  • @SunitaSharma-qo4gb
    @SunitaSharma-qo4gb 2 года назад

    Veere maa pio da dukh braa vda pr tusi age vdo 😔rb tanu hr Khushi deve veere

  • @jogindersingh-tg6dp
    @jogindersingh-tg6dp Год назад

    Pal.veer.ji

  • @manimsingh9052
    @manimsingh9052 2 года назад

    😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @harijinderkaler6906
    @harijinderkaler6906 2 года назад

    Love you gogi veer

  • @dollartoomuch2950
    @dollartoomuch2950 2 года назад

    rab mehar kare Tere te bai

  • @usamajutt7865
    @usamajutt7865 2 года назад

    Bhi gogi very de ak video or sand kardo Usama Pakistan to ap ke bhoat mhrabne

  • @jottasangha4565
    @jottasangha4565 2 года назад +1

    waheguru ji 🙏🙏🙏🙏

  • @jagdeepsingh9601
    @jagdeepsingh9601 2 года назад

    He is brilliant singer and writer

  • @gulshanmehta6908
    @gulshanmehta6908 2 года назад +1

    Hun ki haal bache

  • @harpalsinghsingh3758
    @harpalsinghsingh3758 2 года назад +1

    Very nice song ji

  • @MonuKumar-tn7ni
    @MonuKumar-tn7ni 2 года назад

    Nice bro

  • @GurpreetSingh-ne2hb
    @GurpreetSingh-ne2hb 2 года назад +3

    ਵੀਰੇਮੀਡੀਆਚੰਗੀਗੱਲਕਰਨਗੋਗੀਹੁਣਖੁਸਹੈ

  • @sajanhdstudioramdas372
    @sajanhdstudioramdas372 2 года назад

    Waheguruji mehar kro

  • @MandeepSingh-mn2vn
    @MandeepSingh-mn2vn 2 года назад +1

    👌👌👌

  • @Gurmanartist
    @Gurmanartist 2 года назад

    ਵੀਰ ਜੀ ਸਾਡੇ ਲਈ ਵੀ ਰੱਬ ਬਣ ਜੋ ਸਾਡਾ ਵੀ ਵੀਰ ਇੱਕ ਸਾਲ ਤੋਂ ਮੰਜੇ ਤੇ ਪਿਆ ਹੈ ਪਿੰਡ ਕਾਲਾ ਸੰਘਿਆ
    ਮੰਜੇ ਤੇ ਪਏ ਦੀ ਲੱਤ ਸੁਕ ਗਈ ਹੈ 6 ਲੱਖ ਰੁਪਏ ਖਰਚਾ ਇਲਾਜ ਦਾ ਮੰਗ ਰਹੇ ਹਨ।ਕਿਰਪਾ ਕਰਕੇ ਜੇ ਕੋਈ ਸਾਡੀ ਮਦਦ ਕਰ ਸਕਦਾ ਹੈ ਤਾਂ ਸਾਨੂੰ ਦਸ ਦੋ

  • @zorawarsandhu1431
    @zorawarsandhu1431 2 года назад +1

    🙏🏻🌸🙏🏻

  • @simranjit8163
    @simranjit8163 2 года назад +1

    🙏 Waheguru g Maher Karo g sab te 🙏