SIKH HON CH KI DIKKAT HAI BHAIN? INSANIYAT SIRF INSAAN NU INSAAN BNAUNDI HAI BUT DHARAM BNDE NU MNUKH TON RAB BNA DINDA HAI .EH BDI GLTFEHMI FAILI HOYI HAI KE INSANIYAT SAB TON VADDA DHARM HAI...
@@vardaantv542 dharm ta kch hunda he nhi veere insaniyat sbto uper he hundi h always kyoki insaniyat ch dharm nhi hunda jiwe baba nanak kehnde c. Na hindu na musalman rabb sirf ik aa... Dharm ta vandna sikhaunda h lekin insaniyat jodna ese lyi insaniyat sbto uper hundi h
@@goodvibes9905 JO VANDNA SIKHAVE OH DHARAM HI NHI HUNDA JI, JI SAHIB SHRI GURU NANAK DEV JI MAHARAJ JI NE SIKHAYA OH SIKHI KI DHARAM NHI? EH KUCH LOKA NE EDA DIYAN DHARNAVA PARCHALLIT KR DITTIA KE DHARM VAND DA HAI, DHARAM BNDE NU APNI ASLIYAT SAMJHAUNDA HAI, KE TU HAI KON, KITHO AYA? INSANIYAT DSO KIVE DSDI HAI KE TERA ES DUNIYA TE AUN DA KI MANORATH HAI? GOBIND MILAN KI EH TERI BARIYA EH PAAWAN BACHAN GURU NANAK PATSHAH JI DE HI HAN JI, INSANIYAT SIRF BNDE DI DUNIYAVI LIFE NU SAUKHA KRN DE ASOOL HAN JDKE DHARM LOK PARLOK DONO SAFAL KRN DS RASTA HAI... INSANIYAT DE ASOOL VAKH 2 SMAAJ VICH VAKH VAKH HO JANDE, SADE SMAAJ VICH MAME CHACHE DI DHEE NU BHAIN MANIA JANDA KUCH SMAAJ MAME CHACHE DE BACHIAN DE VYAH VI KRN NU GLT NHI MANN DE... SO INSANIYAT DE ASOOL BADALDE REHNDE HN BUT DHARAM DE ASOOL HAR JGAH SAME REHNDE HAN... HAAN PATH POOJA KRN DA TREEKA ZROOR VAKH VAKH HUNDA, BUT PURPOSE RAB NU PAUN DA HI HUNDA JI...
Really emotional story, thanks to Allah Almighty who keeps him safe and sound after a long break 🙏. Eyes and heart both sweating with salty water. Rab barra mehrban ay
Jo veera kar reha VA Sachi Har roz pta kinya Maa te Bana nu ohna de vicdya naal mila dita ik tuhada te ik munkhta di sewa wala Gurpreet baji nu dil ❤🙏 eh vi Kuj nai veere tuhade agge Bus veere tusi 2 ve mere lai Rab oo❤
Allaha pak tm pr lakhon krorron apne rahmat main rakha bht khuse hoi bahi tm na ak Muslim khandan ko sacon dia shokria bht nawazsh I am kabeer Ahmad from Pakistan
Pal kharoud ji waheguru ji tuhadi zindagi lambi kre Mera dil bhut khush hoya Baba ji meria akha cho Pani ni rukya thanks Baba ji 🙏🙏🙏🙏🙏🙏🙏🙏🙏🙏🙏🙏🙏🙏❤️🌹🌹🌹🌹🌹🌹🌹🌹🌹
Pal veere rabb ruppi bandhe ho ji tusi hey Rabba mehar kareyo ji har ek Kushi deyo mere Pal veere nu salut aa veer thodi Maa nu te bhaga wali kukh nu Love you your team veer ji
Paal veer ji taarif ta tuhadi kar daiye par taarif krn layi alfaaz kithon le ke aaiye rabb tuhanu te tuhade sare pariwar nu charhdi kala ch rakhe waheguru ji ka khalsa waheguru ji ki fateh!
Menu poora ykeen c k ashif da ghar jroor miluga !!! Boht boht boht khushi hoi eh video dekh ke … vichara kde kuch bolda ni c ,, bhola pancchhi c poora ❤️❤️❤️❤️ waheguru khushh rkhe
अगर जिंदगी ने टाइम दिया तो आपका पैर छू के जरूर आऊंगा भले ही में जहां फंसा था वहां से मुझे खुद भगाना मगर आज आपका यह काम देख कर रो के दिल हल्का कर लेते हैं 😭😭😭😭😭😭
Sardar jee bara changa Kam keta hy Allah ajar deway.
I m from Pakistan
🙏🙏🙏🙏🙏ਪਾਲ ਵੀਰ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏🙏🙏
बहोत् खूब आपकी संस्था को अल्लाह जज़ाए खेर् आता करे संस्था के हर सदस्य को अल्लाह सलामत रखे
Naa ਮੈ ਹਿੰਦੂ ਨਾ ਮੈਂ ਸਿੱਖ ਨਾ ਈਸਾਈ ਮੁਸਲਮਾਨ ਹੂ ਮਾ ਨੇ ਮੁਝਕੋ ਜਨਮ ਦੀਆਂ ਮੈ ਤੋਂ ਏਕ ਇਨਸਾਨ ਹੋ yeh hai insaniat waheguru Ji ਤੁਹਾਨੂੰ ਚੜ੍ਹਦੀ ਕਲਾ ਤੇ ਰਖੜ੍ਹ ਜੀ । 🎉🎉🎉🎉🎉
SIKH HON CH KI DIKKAT HAI BHAIN? INSANIYAT SIRF INSAAN NU INSAAN BNAUNDI HAI BUT DHARAM BNDE NU MNUKH TON RAB BNA DINDA HAI .EH BDI GLTFEHMI FAILI HOYI HAI KE INSANIYAT SAB TON VADDA DHARM HAI...
@@vardaantv542app l⁰⁰
@@vardaantv542 dharm ta kch hunda he nhi veere insaniyat sbto uper he hundi h always kyoki insaniyat ch dharm nhi hunda jiwe baba nanak kehnde c. Na hindu na musalman rabb sirf ik aa... Dharm ta vandna sikhaunda h lekin insaniyat jodna ese lyi insaniyat sbto uper hundi h
@@goodvibes9905 JO VANDNA SIKHAVE OH DHARAM HI NHI HUNDA JI, JI SAHIB SHRI GURU NANAK DEV JI MAHARAJ JI NE SIKHAYA OH SIKHI KI DHARAM NHI? EH KUCH LOKA NE EDA DIYAN DHARNAVA PARCHALLIT KR DITTIA KE DHARM VAND DA HAI, DHARAM BNDE NU APNI ASLIYAT SAMJHAUNDA HAI, KE TU HAI KON, KITHO AYA? INSANIYAT DSO KIVE DSDI HAI KE TERA ES DUNIYA TE AUN DA KI MANORATH HAI?
GOBIND MILAN KI EH TERI BARIYA
EH PAAWAN BACHAN GURU NANAK PATSHAH JI DE HI HAN JI, INSANIYAT SIRF BNDE DI DUNIYAVI LIFE NU SAUKHA KRN DE ASOOL HAN JDKE DHARM LOK PARLOK DONO SAFAL KRN DS RASTA HAI... INSANIYAT DE ASOOL VAKH 2 SMAAJ VICH VAKH VAKH HO JANDE, SADE SMAAJ VICH MAME CHACHE DI DHEE NU BHAIN MANIA JANDA KUCH SMAAJ MAME CHACHE DE BACHIAN DE VYAH VI KRN NU GLT NHI MANN DE... SO INSANIYAT DE ASOOL BADALDE REHNDE HN BUT DHARAM DE ASOOL HAR JGAH SAME REHNDE HAN... HAAN PATH POOJA KRN DA TREEKA ZROOR VAKH VAKH HUNDA, BUT PURPOSE RAB NU PAUN DA HI HUNDA JI...
Sira
Waheguru ji ਸੰਸਥਾ ਨੂੰ ਬਹੁਤ ਬਹੁਤ ਤਰੱਕੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏👍
Allah paak da sukar aa ki sade punjab ch bi tuhade barge inshan aa g dil tu respect 🙏😭😭😭
ਪਾਲ ਪੁੱਤਰ ਜੀ , ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ 🙏🙏🙏🤲🤲
Great Punjabi
ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ ਬਹੁਤ ਮਨ ਨੂੰ ਭਾਵੁਕ ਕਰਨ ਵਾਲਾ ਸਮਾਂ ਹੈ 😢😢😢। ਪਾਲ ਵੀਰੇ ਬਹੁਤ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ। ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ 🌺💐🌹🌹🌹❤️💘💚🙏🙏
🙏🙏🙏🙏💌💌💛💛💚💚🙏🙏🙏🙏🙏🙏🙏🙏
Really emotional story, thanks to Allah Almighty who keeps him safe and sound after a long break 🙏.
Eyes and heart both sweating with salty water.
Rab barra mehrban ay
ਵਾਹਿਗੁਰੂ ਜੀ ਪਾਲ ਵੀਰ ਜੀ ਤੇ ਸਾਰੇ ਸੇਵਾ ਕਰਨ ਵਾਲੇ ਵੀਰਾ ਨੂੰ ਚੜਦੀਕਲਾ ਵਿੱਚ ਰੱਖਣਾ ਤੰਦਰੁਸਤੀ ਬਖਸ਼ਣਾ
😢
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
ਵਾਹਿਗੁਰੂ ਇਹੋ ਜਹੀਆਂ ਸੰਸਥਾ ਨੂੰ ਚੜਦੀ ਕਲਾ ਵਿਚ ਰਖਣ ਜੀ
Waheguru ji 🙏🙏
ਪਾਲ ਖਰੌੜ ਵੀਰ ਜੀ ਆਪ ਤਾਂ ਪਰਮਾਤਮਾ ਦਾ ਹੀ ਰੂਪ ਹੋ ਪ੍ਰਮਾਤਮਾ ਇਨਸਾਨੀ ਰੂਪ ਵਿੱਚ ਹੀ ਇਸ ਧਰਤੀ ਤੇ ਹਾਜ਼ਰ ਰਹਿੰਦਾ ਹੈ ਪਰ ਅਸੀਂ ਕਲਜੁਗੀ ਜੀਵ ਸਾਹਮਣੇ ਹੁੰਦੇ ਹੋਏ ਵੀ ਦੇਖ ਨਹੀਂ ਪਾਉਂਦੇ ਸਤਿਗੁਰੂ ਸਭ ਦਾ ਭਲਾ ਕਰਨ ਜੀ ਪਾਲ ਜੀ ਨੂੰ ਹੋਰ ਬਲ ਬੁੱਧੀ ਹਿੰਮਤ ਬਖਸਣਹਾਰ ਜੀ ਦਾਤੇ ਦੇ ਘਰ ਮੇਰੀ ਅਰਦਾਸ ਪੂਰੀ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਦੇ ਹੋਏ ਗੁਰੂ ਚਰਨਾਂ ਦਾ ਪਿਆਰ ਬਖਸ਼ੋ ਜੀ
ਪਾਲ ਜੀ ਬਹੁਤ ਵਧੀਆ ਸੇਵਾ ਨਿਬਾ ਰਹੇ ਅਸਲੀ ਲੰਗਰ ਲਗਾਇਆ ਵਾਹਿਗੁਰੂ ਜੀ ਮੇਹਰ ਕਰਨੀ ਸੰਭ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਕਿਸੇ ਵਿਛੜੇ ਨੂੰ ਮਿਲਾਉਣਾ ਰੱਬ ਨੂੰ ਪਾਉਣਾ ਇੱਕ ਬਰਾਬਰ ਲਵ ਯੂ ਪਾਲ ਬਾਈ
Veer Tusi Hindi both Vadya bolde ho te tohanu rab chardi kalla wich Rakhe wmk ❤❤❤❤❤ waheguru ji ka khalsa Waheguru ji ke fatty 🙏🙏🙏🙏❤️❤️❤️❤️❤️❤️❤️❤️
ਬਾਈ ਜੀ ਜਿੰਨੀ ਖੁਸ਼ੀ ਹੁੰਦੀ ਐ ਕਿ ਕਿਸੇ ਵੀਰ ਦਾ ਘਰ ਮਿਲ ਗਿਆ ਪਰ ਲਚਕਾਣੀ ਪਰਿਵਾਰ ਤੋਂ ਜਦੋਂ ਇਕ ਜੀਅ ਐਨੇ ਸਾਲ ਰਹਿ ਕੇ ਮੁੜ ਘਰ ਜਾਂਦਾ ਦੁੱਖ ਤਾਂ ਓਨਾਂ ਹੀ ਹੁੰਦਾ ਜਿੰਨਾ ਉਹ ਪਰਿਵਾਰ ਨੂੰ ਹੋਇਆ ਸੀ ਜਿੰਨਾ ਓਸ ਪਰਿਵਾਰ ਨੂੰ ਓਹਨਾ ਦਾ ਬੱਚਾ ਵਿਛੜਨ ਵੇਲੇ ਹੋਇਆ ਸੀ।
ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਧੰਨ ਗੁਰੂ ਜੀ
MashAllah paal bhai frishata sift insan ha... Ao ga milny insha'Allah🇵🇰❤️
ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ.. BAI JI RONA AA GHYA ..........
ਪਰਮਾਤਮਾ tuhnu ਚੜਦੀ ਕਲਾ ਵਿਚ ਰੱਖੇ
S
,,,,
Jo veera kar reha VA Sachi Har roz pta kinya Maa te Bana nu ohna de vicdya naal mila dita ik tuhada te ik munkhta di sewa wala Gurpreet baji nu dil ❤🙏 eh vi Kuj nai veere tuhade agge
Bus veere tusi 2 ve mere lai Rab oo❤
ਸਤਪਾਲ ਸਿੰਘ ਵੀਰੇ ਜਦੋਂ
ਪਰਵਾਰ ਆਪਣੇ ਬੱਚਿਆਂ ਨੂੰ ਮਿਲਦੇ ਹਨ ਰੂਹ ਖੁੱਸ਼ ਹੋ ਜਾਦੀ ਹੈ ਜਿਉਂਦੇ
ਵੱਸਦੇ ਰਹੋ ਵੀਰੇ
Jo Log Sikho Se Nafrat karte he. Vi dekhlo. Ye Ek Sikh Sanstha he Jo Sabki Sewa kar rahi he. Great Job Veer Ji.
सिख से कोई नफरत नहीं कर सकता
Allah aap ko duniya ki sabhi khushiyaan de😢😢😢😊😊
ਵੀਰ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਵੀਰ ਤੇ ਮਹੇਰ ਭਰਿਆ ਹੱਥ ਰੱਖੀ ਵਹਿਗੁਰੂ ਜੀ
ਬਹੁਤ ਖੁਸ਼ੀ ਹੁੰਦੀ ਐ ਜਦੋਂ ਇਹਨਾਂ ਚੋਂ ਕਿਸੇ ਦੀ ਘਰ ਵਾਪਸੀ ਹੁੰਦੀ ਐ,ਵਹਿਗੁਰੂ ਜੀ ਸੰਸਥਾ ਤੇ ਮੇਹਰ ਬਣਾਈ ਰੱਖਣ🙏
ਪਿਆਰੇ ਪਾਲ ਜੀ,
ਮੈਨੂੰ ਉਮੀਦ ਹੈ ਕਿ ਇਹ ਪੱਤਰ ਤੁਹਾਨੂੰ ਚੰਗੀ ਸਿਹਤ ਅਤੇ ਉੱਚ ਆਤਮਾ ਵਿੱਚ ਲੱਭੇਗਾ। ਮੈਂ ਤੁਹਾਡੀਆਂ ਸ਼ਾਨਦਾਰ ਗਤੀਵਿਧੀਆਂ ਅਤੇ ਉਨ੍ਹਾਂ ਦੇ ਭਾਈਚਾਰੇ 'ਤੇ ਪਏ ਪ੍ਰਭਾਵ ਲਈ ਆਪਣੀ ਡੂੰਘੀ ਪ੍ਰਸ਼ੰਸਾ ਪ੍ਰਗਟ ਕਰਨ ਲਈ ਇੱਕ ਪਲ ਕੱਢਣਾ ਚਾਹੁੰਦਾ ਸੀ। ਜਿਸ ਸਮਰਪਣ ਅਤੇ ਜਨੂੰਨ ਨਾਲ ਤੁਸੀਂ ਆਪਣੀ ਸੇਵਾ ਕਰਦੇ ਹੋ, ਉਸ ਨੂੰ ਦੇਖਣਾ ਸੱਚਮੁੱਚ ਪ੍ਰੇਰਨਾਦਾਇਕ ਹੈ।
ਮੇਰਾ ਮੰਨਣਾ ਹੈ ਕਿ ਤੁਸੀਂ ਬਹੁਤ ਭਾਗਸ਼ਾਲੀ ਵਿਅਕਤੀ ਹੋ, ਕਿਉਂਕਿ ਵਾਹਿਗੁਰੂ ਜੀ ਨੇ ਤੁਹਾਨੂੰ ਇਸ ਮਹਾਨ ਜ਼ਿੰਮੇਵਾਰੀ ਲਈ ਚੁਣਿਆ ਹੈ। ਦੂਜਿਆਂ ਲਈ ਤੁਹਾਡੀ ਨਿਰਸਵਾਰਥ ਸੇਵਾ ਤੁਹਾਡੇ ਚਰਿੱਤਰ ਅਤੇ ਕਦਰਾਂ ਕੀਮਤਾਂ ਦਾ ਪ੍ਰਮਾਣ ਹੈ ਜੋ ਤੁਸੀਂ ਪਿਆਰੇ ਸਮਝਦੇ ਹੋ। ਜਿਸ ਤਰੀਕੇ ਨਾਲ ਤੁਸੀਂ ਇਸ ਮੌਕੇ ਨੂੰ ਗਲੇ ਲਗਾਇਆ ਹੈ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਸਕਾਰਾਤਮਕ ਬਦਲਾਅ ਲਿਆ ਹੈ ਉਹ ਸੱਚਮੁੱਚ ਸ਼ਲਾਘਾਯੋਗ ਹੈ।
ਤੁਹਾਡੇ ਕੰਮਾਂ ਨੇ ਨਾ ਸਿਰਫ਼ ਲੋੜਵੰਦਾਂ ਨੂੰ ਖੁਸ਼ੀ ਅਤੇ ਰਾਹਤ ਪ੍ਰਦਾਨ ਕੀਤੀ ਹੈ, ਸਗੋਂ ਉਨ੍ਹਾਂ ਨੇ ਦੂਜਿਆਂ ਲਈ ਪ੍ਰੇਰਨਾ ਦੇ ਸਰੋਤ ਵਜੋਂ ਵੀ ਕੰਮ ਕੀਤਾ ਹੈ। ਸੇਵਾ ਪ੍ਰਤੀ ਤੁਹਾਡੀ ਵਚਨਬੱਧਤਾ ਸਾਡੇ ਸਾਰਿਆਂ ਲਈ ਪਾਲਣਾ ਕਰਨ ਲਈ ਇੱਕ ਚਮਕਦਾਰ ਉਦਾਹਰਣ ਹੈ। ਤੁਹਾਡੇ ਵਰਗੇ ਵਿਅਕਤੀਆਂ ਦੁਆਰਾ ਹੀ ਵਾਹਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜੀਵਤ ਕੀਤਾ ਜਾਂਦਾ ਹੈ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਫੈਲਦਾ ਹੈ।
ਤੁਹਾਡੀ ਅਦੁੱਤੀ ਯਾਤਰਾ ਨੂੰ ਦੇਖਣ ਅਤੇ ਤੁਹਾਡੇ ਅਟੁੱਟ ਸਮਰਪਣ ਤੋਂ ਪ੍ਰੇਰਿਤ ਹੋਣ ਦਾ ਮੌਕਾ ਮਿਲਣ ਲਈ ਮੈਂ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਜੀ ਤੁਹਾਨੂੰ ਤਾਕਤ, ਬੁੱਧੀ ਅਤੇ ਭਰਪੂਰਤਾ ਬਖਸ਼ਦੇ ਰਹਿਣ ਤਾਂ ਜੋ ਤੁਸੀਂ ਹੋਰ ਬਹੁਤ ਸਾਰੇ ਵਿਅਕਤੀਆਂ ਦੇ ਜੀਵਨ ਨੂੰ ਛੂਹਦੇ ਰਹੋ।
ਦਿਲੋਂ ਪ੍ਰਸ਼ੰਸਾ ਅਤੇ ਸਤਿਕਾਰ ਨਾਲ,
Waheguru jika khalsa waheguru jiki fateh
Waheguru mehr kre bai tre te 🙏🏻🙏🏻🙏🏻hamesha tarakiyan ch rahe bai Tu 🙏🏻🙏🏻GOd bless u
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਾਲ ਵੀਰ ਨੂੰ ਰੋਣਾ ਆ ਗਿਆ 😢
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਵੀਰ ਜੀ🙏🙏
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ
I agree
Ii
😊😊😅
❤❤❤❤
Sing g mary ankho ma anso aa gay ha Allah ap ko bhot bhot khush rakhay Allah kisi ka mohtaj na kary or humasha isi tarha nake kam ki tofeeq dy ameen
Waheguru kirpa Karn sabh te🥺🤲🏼🙏🏼
ਵਾਹਿਗੁਰੂ ਸਦਾ ਮੇਹਰ ਰੱਖੇ ਪਾਲ ਬਾਈ ਤੇ ਕਿਸੇ ਮਾਂ ਪਿਉ ਤੋਂ ਕੋਈ ਧੀ ਪੁੱਤ ਨਾਂ ਵਿਛੜੇ ਸਭ ਭੈਣ ਭਰਾ ਹੱਸਦੇ ਵੱਸਦੇ ਖੁੱਸ ਰਹਿਣ ਕੋਈ ਨਾਂ ਏਦਾਂ ਵਿੱਛੜੇ 🙏🏻
Gd job veer ji waheguru ji mehar karn veer ji🙏🙏🌹🌹.
ਸਾਰੀ ਟੀਮ ਨੂੰ ਤੇ ਸਾਰੇ ਮਰੀਜ਼ ਵੀਰਾ ਭੈਣਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਮੇਹਰ ਭਰਿਆ ਹੱਥ ਰੱਖਣਾ ਜੀ। ਮਰੀਜਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣਾ ਜੀ।
Wahe guru ji ka Khalsa Wahe guru ji ke Fathe Ji Very Good Message Ji
Waheguru ji Mehar karna veer ji aapki video Dekhkar bahut man Khush Hota Hai Parmatma aapko Sada chadhadi Kala Rakhe 🙏
Mera dil bhar aaya bhai
Bhai ❤satpal❤ Singh ❤aapka bahut bahut dhaniyewad 🙏aapki insaniyat ka darja bahut uncha hey Bhai
🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਪੰਜਾਬ ਵਿੱਚ ਕੋਈ ਦਰਖੱਤ ਲਾਉਣ ਦੀ ਵੀ ਸੰਸਥਾ ਹੋਣੀ ਚਾਹੀਦੀ ਹੈ
💯%Right
ਤੁਸੀ ਸਾਨੂੰ ਜਗਾਂ ਦੱਸੋ ਕਿਸੇ ਵੀਰ ਕੋਲ ਹੋਣ 5-7 ਕਿੱਲੇ ਆਪਾਂ ਜੰਗਲ ਲਗਾ ਦੇਵਾਗੇ ਵੀਰ ਸਾਡੀ NRI ਵੀਰਾਂ ਨੂੰ ਵੀ ਬੇਨਤੀ ਐ ਵੀ ਆਪਣੀਆਂ ਜੱਦੀ ਜ਼ਮੀਨਾਂ ਬੇਚੋ ਨਾ ਜੰਗਲ ਲਾਉਣ ਲਈ ਛੱਡੋ ਭਾਈ 🙏 ਗੁਰੂ ਕ੍ਰਿਪਾ ਕਰੇ
I'm from to Pakistan kantar pur sahib, really proud on you brother God bless you always,
Veri Good ji thanks Paaji 🙏🙏❤️
Aap bhut Acha kam krte ho ji Bhgwan Aap ko Hmesha khush Rkhe ❤️
😢😢❤ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਰ ਨੂੰ ਘਰੇ ਪਚੋਣ ਦਾ ਧੰਨਵਾਦ
Sardar je tusi bahot acha kam kar rahy ho .. God bless u ... from Pakistan
Bhut vdiya kam krde o baba ji rabb tuhnu hmesha khush rkhe ❤❤❤❤❤❤
Pal veer ji your great, pal veer ji real sikh and real Punjabi
Allaha pak tm pr lakhon krorron apne rahmat main rakha bht khuse hoi bahi tm na ak Muslim khandan ko sacon dia shokria bht nawazsh I am kabeer Ahmad from Pakistan
😅"😊
Pa g love you ,love you from Pakistan
Baba Pal Singh Khalsa ji waheguru ji thuhanu har ek khushi Dave trakiya bkshe 🙏👍👏👌
Pal kharoud ji waheguru ji tuhadi zindagi lambi kre Mera dil bhut khush hoya Baba ji meria akha cho Pani ni rukya thanks Baba ji 🙏🙏🙏🙏🙏🙏🙏🙏🙏🙏🙏🙏🙏🙏❤️🌹🌹🌹🌹🌹🌹🌹🌹🌹
Bai g salute hai aapka mom father ko ❤❤❤❤❤❤❤❤
Big love from Pakistan pall bahi
Very nice work pa love from Punjab Pakistan
Jutt goth Tandwal
Veer jee very good work
Very nice video and my love brother 👍👍👍❤️🇵🇰🇵🇰🇵🇰
Good. Job
Waheguru Waheguru ji meher rakhi es veer ji te🙏🙏
اللہ تعالٰی اپ کے اس بابرکت کام میں مزید برکت دے اور آپ کو صحت و تندرستی عطا فرمائے آمین ثم آمین ❤🤲 (پاکستان زندہ باد )
Waheguru ji tera shukar hai jo tusi es veer da parivar mila deta
Insaaniaat hi MERI kaum,
MERI jaat
MERI SOOCH
MERI pehshan..image
MERI izzat
MERI iman
MERI zindagi
MERI maut
MERA Waheguru..
ਵਾਹਿਗੁਰੂ ਜੀ ਕਿਰਪਾ ਕਰਨੀ ਸੰਸਥਾ ਤੇ ਜੋ ਵਿਛੜੇ ਪਰਿਵਾਰ ਨੂੰ ਮਿਲਾਉਣ ਦਾ ਭਲਾ ਕਰ ਰਹੀ ਹੈ
भाई जी नमस्कार है आप को जो आपने ऐसा पुन्य का काम शुरू किया है वहुत सेवा कर रहे हैं वाहेगुरु जी आप पर किरपा वनाए रखें
Waheguru ji Ena nu Hamhesa Chardi Klla Wich Rakhe 🙏🙏❤🥰🥰
بلا تفرق مزہب واہ جی واہ
Pal veere rabb ruppi bandhe ho ji tusi hey Rabba mehar kareyo ji har ek Kushi deyo mere Pal veere nu salut aa veer thodi Maa nu te bhaga wali kukh nu
Love you your team veer ji
Waheguru Ji Chardikala Vich Rakhan Satpal Singh Veer Ji aap sab nu ji ❤
You are a good man, God sent man. Thank you
Shukar aa ji boht boht Guru Ramdas ji da waheguru mehar karn ji
میرے پنجابی بھائی ھم انسانیت کی خدمت کرنے پر آپ کو سلاام پیش کرتے ھیں پاکستان سے ایوب جنجوعہ
Very good lachkani saheb thanks very good work keep it up everyboady should be corporate with you
Bhai pal ji parmatma app ji àte app ji de priwar di lambi ummar kare thanks
Mashallah Allah pak ap ko es kam ka ajr dy ga
ਪਾਲ ਵੀਰ ਤੇਰਾ ਕਿਹੜੇ ਸਬਦਾ ਵਿਚ ਧੰਨਵਾਦ ਕਰੀਆ
Parmatma tuhanu lambi umr bakshan 🙏 te chardi kala vich rakhan. Bahut vadhiya Kam kar rahe ho 🙏👍🙏
Kia baat hai yaar😢😢😢 zindabaaad👍👍👍👍👍👍👍👍👍👍☝️
Pal vir or unka shat den wale vir a da dhnbad🎉🎉🎉🎉🎉🎉🎉🎉🎉🎉🎉
Waheguru sache patshah mehar rakhni hamesha
ਰੱਬ ਸੋਨੂੰ ਤੇ ਥੋਡੇ ਪਰਿਵਾਰ ਨੂੰ ਤਰੱਕੀਆਂ ਦੇਵੇ
ਸਲੂਟ ਭਾਈ ਜੀ
Waheguru ji lambiyan Umra Bakshi veer ji ❤❤❤❤❤
ਪਰਮਾਤਮਾ ਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰਖੇ
ਭੈਣ ਨੂੰ ਪਹਿਚਾਣ ਲਿਆ ਵੀਰ ਨੇ ਵਾਹੇਗੁਰੂ ਨਾ ਦੁੱਖ ਦਿਆ ਕਰੋ ਏਦ੍ਹਾ ਦੇ ਤੁਸੀ ਹੀ ਓ ਸਭ ਕਰਨ ਵਾਲੇ
Really bai yahi sardar koom hai Zinda koom bhot bhot Mubarak ho ❤❤❤❤❤❤❤❤❤❤❤❤❤❤
Paal veer ji taarif ta tuhadi kar daiye par taarif krn layi alfaaz kithon le ke aaiye rabb tuhanu te tuhade sare pariwar nu charhdi kala ch rakhe waheguru ji ka khalsa waheguru ji ki fateh!
Pal Kharoud is my Favourite Angel🙏🙏🙏🙏🙏🙏🙏🙏🙏🙏🙏🙏🙏🙏🙏God Bless You 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Hindu Muslim Sikh isai sab rab da roop ne ❤❤❤❤
Menu poora ykeen c k ashif da ghar jroor miluga !!! Boht boht boht khushi hoi eh video dekh ke … vichara kde kuch bolda ni c ,, bhola pancchhi c poora ❤️❤️❤️❤️ waheguru khushh rkhe
अगर जिंदगी ने टाइम दिया तो आपका पैर छू के जरूर आऊंगा भले ही में जहां फंसा था वहां से मुझे खुद भगाना मगर आज आपका यह काम देख कर रो के दिल हल्का कर लेते हैं 😭😭😭😭😭😭
sukhi reho veer ji te aho jehe naik kum karde reho ji❤❤❤❤❤❤❤❤❤❤❤❤❤❤
Waheguru ji waheguru ji waheguru ji waheguru ji waheguru ji
Great job dardar g ❤❤❤❤❤ me from pakistan🎉🎉🎉🎉
❤❤❤ انسانیت زندہ باد بابا گرونانک اور نکے چاہنے والوں کو سلام
Good work sir❤❤ frome pakistan
Great 👍 good bless your team veer 🙏
Ver touching and good informative video. Doing very good and encouraging job you are doing. JazakahumAllah khairum kaseer. Wishing you a good.
ਵੀਰ ਪਾਲ ਜੀ ਤੁਹਾਡੀ ਮਿਹਨਤ ਤੁਹਾਡੀ ਸੇਵਾ ਦੇ ਸਦਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਜਦੋਂ ਕਿੱਸੇ ਇੰਨਸਾਨ ਤੇ ਆ ਘੜੀ ਆਉਂਦੀ ਆ ਮਾ ਬਾਪ ਭੈਣ ਭਰਾ ਦਾ ਮਿਲਨ ਹੁੰਦਾ ਮੈਨੂੰ ਨੀ ਲੱਗਦਾ ਏਸ ਤੋਂ ਵੱਡੀ ਕੋਈ ਖੁਸ਼ੀ ਹੋਰ ਹੁੰਦੀ ਹੋਣੀ ਏ ਇਸ ਤੋਂ ਵੱਡਾ ਕੋਈ ਪੁੰਨ ਹੋਰ ਹੁੰਦਾ ਹੋਣਾ
ماشاءاللہ بہت اچھا کام کرتے ہیں اپ 🇵🇰💖💖💖