Bhai ji Garib aadami ke sath dhakka hota hai gaon mein kuchh jallad log hote Hain Jo kisi ki majburi ka fayda uthate Hain inke paas thodi bahut jameen Jay jaati vah khet wale padosiyon ne daba Li Jaise Garib ke sath jabardasti ki jaati hai Mata Ji depression mein Chali gai kisi bhi gaon wale ne sath nahin diya gaon mein bahut kamine log hote Hain Jo Garib ke sath jabardasti karte Hain
आप का काम भगवान देख रहा है मै कोई सिख नहीं हुन मराठा हिंदू हूँ मुझे मेरे सिख भाइयों पर गर्व है आपका काम विश्व् मे सबसे श्रेष्ठ है वाहे गुरु आपके काम को और बढाये जयहिंद भाइयों
Lady bilkul bhi pagal nhi lag rahi. Unke sath bura hua hai. Vo apni taklif itne ache se bata rahi hain. Logon ne dhoka diya hai unko. Unki madad karne ke liye aapko bahut bahut dhanewad. 👌👌👌👌🙏🙏🙏🙏
Bilkul naal jo aaye ne pind de kinne syane bn rhe hun j ena hi pyaar c tan mata de aah halat bnn hi kyo ditte . Mata wichari nal dhakka hoya taiyo aah halat hoye aa
mata ji bilkul v mentally unstable nahi haige, life diyan maara toh akk chukke ne. Jini smjh bebe ji nu hou duniya di sanu sab nu mila k v nai honi. thankyou so much sir help karn layi🙏
Waheguru ji jekar kise pind vich ise tran di nobbat aa jave saare pind walean nu saath dena chahida hai.tamasha nahi dekhna chahida .jis veer ne ehna di madad keeti hai waheguru ohna nu din dugni raat chaugni taraki bakshan ji.
I am Asim from Punjab Pakistan I am a regular viewer of your program. I really appreciate your work. You are working for humanity so you directly working for God. God bless you keep it up. Keep it up brother
I feel so proud that people like you still exist in this cruel world..may go bless you sir...now I feel proud that i have blind trust on Sikh dharam and people... paaji Tussi bohot changa kaam Karr rhe ho waheguru ji tuhadde sath ae❤❤so proud
aa jehde kehnde aa k j bebe nu lod hoi asi ohde put aa .. 10 saal de put kithe gye c .. hun lashan krde firde tmasha dekhn sari janta aa gi .. oda koi ghre vdea nhi hona aa k.. hor kuj nhi ta do tym di roti e de jo .. hun aa ge k asi hage asi hage . thanks to sikh saab 🙏🙏 waheguru lambi umer kre
Waheguru ji ka khalsa waheguru ji ki fateh ji pal veer ji tuhade lai te tuhadi sari teem da bohet sukrana kerde ha ji waheguru ji tuhanu ss and a cherdikala bakhsis kern ji
ਬਈ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀ ਏਨਾ ਦਾ ਸਾਥ ਦਿੱਤਾ ਬਾਕੀ ਆਪਣੇ ਪੰਜਾਬੀ ਤਾ ਪੰਜਾਬੀ ਨੂੰ ਬਰਬਾਦ ਹੋਣ ਦਾ ਜਾ ਬਰਬਾਦ ਕਰਨ ਦਾ ਤਮਾਸ਼ਾ ਹੀ ਦੇਖਦੇ ਹਨ
8 ਸਾਲਾਂ ਦਾ ਕਿਸੇ ਪੰਜਾਬੀ ਨੇ ਏਨਾ ਕੋਈ ਸਾਥ ਨਹੀ ਦਿੱਤਾ
ਫਿੱਟੇ ਲਾਣਤ ਪੰਜਾਬੀ ਨੂੰ ਪੰਜਾਬੀ ਅਖਵਾਉਂਣ ਦੀ
ਪੰਜਾਬੀਆਂ ਚੋ ਕੁਜ਼ ਪੰਜਾਬੀ ਤਾਂ ਤਲਵੇ ਚੱਟਣ ਵਿੱਚ ਸਭ ਤੋ ਅੱਗੇ ਨੇ
😊a
ਬੇਬੇ ਤੇ ਜ਼ੁਲਮ ਹੋਯਾ ਵੀ ....ਬੇਬੇ ਪਿੰਡ ਵਾਲੇ ਬੰਦੀਆਂ ਨੂੰ ਬੋਲਦੀ ਕੀ ਮੇਰੇ ਨਾਲ ਮਾੜਾ ਕਿਤਾ......ਵਾਹੇਗੁਰੁ ਜੀ ਇਨ੍ਹਾਂ ਤੇ ਰਹਿਮ ਕਰਣ ....
ਵਾਹਿਗੁਰੂ ਜੀ ....ਇਹ ਦੁਨੀਆਂ ਚ ਦੁਖਾਂ ਦਾ ਪਹਾੜ ਟੁੱਟ ਪਿਆ....ਵਾਹਿਗੁਰੂ ਜੀ ਠੀਕ ਕਰ ਦਿਓ ਬੇਬੇ ਨੂੰ ਔਰ ਇਨ੍ਹਾਂ ਦੇ ਪੁੱਤ ਨੂੰ....🙏🙏😭
😭
ਮਾਂ ਹੁੰਦੀ ਆ ਮਾਂ ਓ ਦੁਨੀਆਂ ਵਾਲਿਓ।ਵਾਹੇਗੁਰੂ ਮਾਂ ਨੂੰ ਖੁਸ਼ੀਆ ਬਖ਼ਸ਼ੇ ਇਹ ਦਿਨ ਜੋਂ ਚਲ ਰਹਿਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੇ ਨੇ ,ਗੁਰੂ ਜੀ ਨੇ ਇਹਨਾਂ ਦਿਨਾਂ ਚ ਇਨਸਾਨੀਅਤ ਨੂੰ ਬਚੋਨ ਵਾਸਤੇ ਆਪਣਾ ਪਰਿਵਾਰ ਹੀ ਵਾਰ ਦਿੱਤਾ ਸੀ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ
ਪਾਲ ਵੀਰ ਜੀ ਤਹਾਡੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ
*ਪਾਲ ਵੀਰ ਜੀ ਮਾਂ ਡਿਪਰੈਸ਼ਨ ਚ ਆ ਵਾਹਿਗੁਰੂ ਮਿਹਰ ਕਰਨ ਮਾਂ ਪੁੱਤ ਜਲਦੀ ਠੀਕ ਹੋ ਕੇ ਦੁਬਾਰਾ ਹਸਦੇ ਵਸਦੇ ਆਪਣੇ ਘਰ ਰਿਹਣ ਬਾਕੀ ਪਾਲ ਵੀਰ ਜੀ ਦਾ ਧੰਨਵਾਦ ਇਹੋ ਜਿਹੇ ਕਾਰਜ਼ ਕਰਨ ਲਈ ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ)*
Waheguru ji 🙏
@@omkarsinghvirkjatt3942 😘😛😘
Waheguru ji
Ql`2😮@@omkarsinghvirkjatt3942
Bhai ji Garib aadami ke sath dhakka hota hai gaon mein kuchh jallad log hote Hain Jo kisi ki majburi ka fayda uthate Hain inke paas thodi bahut jameen Jay jaati vah khet wale padosiyon ne daba Li Jaise Garib ke sath jabardasti ki jaati hai Mata Ji depression mein Chali gai kisi bhi gaon wale ne sath nahin diya gaon mein bahut kamine log hote Hain Jo Garib ke sath jabardasti karte Hain
ਸਬਰ ਸਿਦਕ ਪਿਆਰ ਤੇ ਪਰਮਾਤਮਾ ਉੱਪਰ ਵਿਸਵਾਸ ਕਰਨਾ ਸਾਨੂੰ ਇਸ ਮਾਤਾ ਤੋ ਸਿੱਖਣਾ ਚਾਹੀਦਾ
ਅੱਜ ਦੇ ਸਮੇਂ ਵਿਚ ਖੂਨ ਦੇ ਰਿਸ਼ਤੇ ਦਾ ਰੰਗ ਚਿੱਟਾ ਹੋ ਚੁੱਕਿਆ ਹੈ ਸਵਾਰਥੀ ਹੋਗੀ ਦੁਨੀਆਂ ਮਾਂ ਵਿਚਾਰੀ ਪੁੱਤ ਦੀ ਟੇਨਸਨ ਦੇ ਨਾਲ ਆਪਣਿਆਂ ਦੇ ਛੱਡ ਜਾਣ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋਗੀ ਕੋਈ ਕਿਸੇ ਦਾ ਨਹੀਂ ਅੱਜ ਦੇ ਸਮੇਂ ਵਿਚ ਵਾਹਿਗੁਰੂ ਜੀ ਮੇਹਰ ਕਰੇ ਮਾਂ ਪੁੱਤ ਠੀਕ ਹੋ ਜਾਣ ਤੇ ਪਾਲ ਖਰੋੜ ਵੀਰ ਨੂੰ ਲੰਮੀਆ ਉਮਰਾਂ ਬਖਸ਼ੇ 🙏🙏
ਵੀਰੇ ਇਹ ਵੀਰ ਹੋ ਗਿਆ ਠੀਕ 💐😊 ਦੱਸੇ ਓ ਤੇ ਮਾਤਾ ਜੀ
ਵਾਹਿਗੁਰੂ ਜੀ ਇਨ੍ਹਾਂ ਮਾਂ ਪੁੱਤ ਤੇ ਮੇਹਰ ਭਰਿਆ ਹੱਥ ਸਦਾ ਰੱਖੇ ।
ਪਹਿਲੀ ਵਾਰ ਦੇਖਿਆ ਕੋਈ ਗਰੀਬ ਪੰਜਾਬੀਆਂ ਦੀ ਮਦਦ ਕਰ ਰਿਹਾ ਹੈ । ਵਾਹਿਗੁਰੂ ਵਾਹਿਗੁਰੂ ।।
ਰੱਬ ਪਾਲ ਭਾਈ ਦੀ ਚੜਦੀ ਕਲਾ ਰੱਖੇ ਹਮੇਸ਼ਾ ਏਦਾ ਹੀ ਲੋਕਾਂ ਦੀ ਸੇਵਾ ਕਰਦਾ ਰਹੇ ਵਾਹੇਗੁਰੂ ਜੀ ਦਾ ਖਾਲਸਾ ਵਾਹੇਗੁਰੂ ਜੀ ਦੀ ਫ਼ਤੇ
Megh
ਇਕੱਲੇ ਰਹ-ਰਹ ਕੇ ਮਾਤਾ ਜੀ ਡਿਪਰੇਸ਼ਨ ਵਿੱਚ ਪਹੂੰਚ ਗਯੇ ਹਨ। ਵਾਹਿਗੁਰੂ ਤੰਦਰੁਸਤੀ ਵਕਸ਼ੇ ਮਾਂ ਪੁੱਤ ਨੂੰ ।🙏
ਬਾਬਾ ਨਾਨਕ ਤੋਆਂਡੇ ਸਾਰੇ ਗਰੁੱਪ ਤੇ ਮੇਹਰ ਭਰਿਆ ਹੱਥ ਰੱਖਣ ਤੇ ਤੰਦੂਰੀਸਤੀਆਂ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਪਾਲ ਬਾਬਾ ਜੀ ਮੈ ਗੁਰੂ ਨਾਨਕ ਪਾਤਸ਼ਾਹ ਅੱਗੇ ਇਕੋ ਅਰਦਾਸ ਕਰਦਾ ਵਾਹਿਗਰੂ ਪਾਲ ਵੀਰੇ ਦੀ ਉਮਰ ਲੰਬੀ ਕਰਨ ਤੇ ਹਮੇਸ਼ਾ ਚੜਦੀਕਲਾ ਚ ਰੱਖਣ 🙏🙏
ਵਾਹਿਗੁਰੂ ਸੱਚੇ ਪਾਤਸ਼ਾਹ ਸਭ ਉਪਰ ਮੇਹਰ ਭਰਿਆ ਹੱਥ ਰੱਖਣ ਜੀ ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
Good job
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ
@@Parveenbhalla ;
मुझे तो ये माता भी दिमागी संतुलन बिगडा है,
आप का काम भगवान देख रहा है मै कोई सिख नहीं हुन मराठा हिंदू हूँ मुझे मेरे सिख भाइयों पर गर्व है आपका काम विश्व् मे सबसे श्रेष्ठ है वाहे गुरु आपके काम को और बढाये जयहिंद भाइयों
ਪਾਲ ਵੀਰ ਜੀ ਜਦ ਅੰਮ੍ਰਿਤਸਰ ਆਉ ਤਾਂ ਸੇਵਾ ਦਾ ਮੌਕਾ ਜ਼ਰੂਰੀ ਦਿਉ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਹੋਰ ਕੁੱਝ ਨਹੀਂ ਹੈ ਬੇਬੇ ਨੂੰ ਬੇਬੇ ਲੋਕਾਂ ਦੀ ਸਤਾਈ ਹੋਈ ਹੈ ਗੱਲ ਤਾਂ ਜ਼ਰੂਰ ਹੈ ਕੋਈ ਸਮਝ ਸਾਰੀ ਹੈ ਪਰ ਡਿਪਰੈਸ਼ਨ ਵਿੱਚ ਹੀ ਆਪਣੇ ਪੁੱਤ ਨੂੰ ਬੰਨਿਆ ਹੈ ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ ਜੀ 🙏🙏🤲🙏🤲🙏🤲 ਵਾਹਿਗੁਰੂ ਜੀ ਵਾਹਿਗੁਰੂ ਜੀ
Lady bilkul bhi pagal nhi lag rahi. Unke sath bura hua hai. Vo apni taklif itne ache se bata rahi hain. Logon ne dhoka diya hai unko. Unki madad karne ke liye aapko bahut bahut dhanewad. 👌👌👌👌🙏🙏🙏🙏
Bilkul naal jo aaye ne pind de kinne syane bn rhe hun j ena hi pyaar c tan mata de aah halat bnn hi kyo ditte . Mata wichari nal dhakka hoya taiyo aah halat hoye aa
🙏🙏
@@mann6402and guand mada huna , jameen da naam le rhe c mnu lagda , Ena di jameen koi hardpana chaunda si
O@@mann6402
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰਮਾਤਮਾ ਤੁਹਾਡੀ ਸੇਵਾ ਲਈ ਲੇਖੇ ਲਾਵੇਂ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏
भाई साहब इन लोगों की ये हालत देखकर आंखें भर आई आपको भगवान् ने मजबूर लाचार इंसानो कि मदद के लिए ही भेजा है शुक्रिया आपका ❤🙏
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ
mata ji bilkul v mentally unstable nahi haige, life diyan maara toh akk chukke ne. Jini smjh bebe ji nu hou duniya di sanu sab nu mila k v nai honi. thankyou so much sir help karn layi🙏
I am From Pakistan 🇵🇰
We Love you Sikh Community Brother 👍👍👍👍
Thnku ❤️❤️❤️
Thnks
Of course
Hi
Community ka kya matlab hai bhai insaniyat se pyar kro galt ko galt shi ko shi bolo
Waheguru ji jekar kise pind vich ise tran di nobbat aa jave saare pind walean nu saath dena chahida hai.tamasha nahi dekhna chahida .jis veer ne ehna di madad keeti hai waheguru ohna nu din dugni raat chaugni taraki bakshan ji.
ਪਾਲ ਵੀਰ ਸਿਰ ਝੁਕਦਾ ਤੁਹਾਡੀਆਂ ਸੇਵਾਵਾਂ' ਅੱਗੇ
A
Sahi. Keha. G.
ਵਹਿਗੁਰੂ ਵੀਰਾਂ ਬਹੁਤ ਧੰਨਵਾਦ ਹੈ ਤੇਰਾ
ਧੰਨ ਧੰਨ ਗੁਰੂ ਨਾਨਕ ਦੇਵ ਜੀ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣ ਅਤੇ ਮਾਤਾ ਜੀ ਨੂੰ ਤੰਦਰੁਸਤ ਰੱਖਣ
O
ਕੋਈ ਰੱਬ ਦਾ ਰੂਪ ਹੈ ਬਾਈ ਤੂੰ ਬੋਹਤ ਵੱਡੀ ਸੇਵਾ ਨਭਾ ਰਿਹਾ ਬਾਈ ਵਾਹਿਗੁਰੂ ਚੜਦੀਕਲਾ ਚ ਰੱਖੇ
ਵਾਹਿਗੁਰੂ ਭਲਾ ਕਰੇ ਬਾਈ ਜੀ ਤੁਸੀਂ ਬਹੁਤ ਵਧਿਆ ਸੇਵਾ ਕਰਦੇ ੳ
Is ma k halaat ne dil rula diya...bhagwan aapko khushiya bakhshe jo aap inki madad kr rahe ho
प्रकृति सभी सेवादारों व उनके सभी परिवार वालों का अछा स्वास्थ्य रखे सल्यूट है भाई दिल तै
😭😭maava thandiya chavaa...maa tenu dilo 🙏🏻🙏🏻🙏🏻whe guru ji chaddi kla ch rkhe 👍🏻👍🏻🙏🏻whe guru ji mehar kran 🙏🏻🙏🏻🙏🏻
ਕੁਝ ਪਿੰਡ ਦਿਆ ਨੇ ਜਰੂਰ ਅਜਿਹਾ ਜਰੂਰ ਕੀਤਾ ਜਿਹੜਾ ਏਨਾ ਹਿੱਲ ਗਈ ਵਿਚਾਰੀ ਬੇੜਾ ਬਹਿਣੇ ਰਿਸ਼ਤੇ ਹਨ ਸਾਰੇ ਜ਼ਮੀਨ ਦਾ ਫਿਕਰ ਹੋਣਾ ਭਰਾ- ਮਾਂ ਦਾ ਨਾਲ ਕੋਈ ਲੈਣਾ ਦੇਣਾ।
ਮਾਂ ਨਾਲ ਰਹਿਣਾ ਚਹੁੰਦੀ ਹੈ ਗੁਰਪ੍ਰੀਤ ਕੋਲ ਬੀਬੀਆਂ ਦਾ ਵੀ ਪ੍ਰਬੰਧ ਹੈ ਉਹ ਰੱਖ ਲਵੇ ਦੋਨਾ ਨੂੰ।
ਵਾਹਿਗਰੂ ਜੀ ਮੇਰੇ ਸਾਰੇ ਵੀਰਾ ਨੂੰ ਚੜ੍ਹਦੀ ਕਲਾ ਚ ਰੱਖੇ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ 🙏🙏❤️
ਵਾਹਿਗੁਰੂ ਮਾਂ ਤੋਂ ਵੱਡਾ ਕੋਈ ਨੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Maa da kachcha saag vi sari duniya ke har khane se vadiya
ਵਾਹਿਗੁਰੂ ਮੇਹਰ ਰੱਖੇ ਸਦਾ ਖੁਸ਼ ਰਹੋ ਸਾਰੇ ਜੀ 🙏🙏❤️
Shiv baba sañt Karo pom santi
Sat guru nanak dev ji pala karna
ਵਾਹਿਗੁਰੂ ਇਨਾਂ ਦੋਵਾਂ ਨੂੰ ਤੰਦਰੁਸਤੀ ਵਕਸ਼ੇ ਅੱਜ ਕੱਲ ਭੈਣਾ ਭਨੋਈ ਨੂੰ ਜ਼ਮੀਨ ਦਾ ਲਾਲਚ ਹੋ ਜਾਦਾ ਭੈਣਾ ਜ਼ਮੀਨ ਦਾ ਲਾਲਚ ਕਰ ਨਹੀਂ ਆਇਆ
I am Asim from Punjab Pakistan I am a regular viewer of your program. I really appreciate your work. You are working for humanity so you directly working for God.
God bless you keep it up.
Keep it up brother
ਪਾਲ ਸਿੰਘ ਖਾਲਸਾ ਵੀਰ ਤਾ ਨੇਕ ਰੁਹ ਹੈਂ ਈ ਆ ਸਾਡਾ ਪਿਆਰਾ ਵੀਰ ਪਰ ਇਹ ਪਿੰਡ ਵਾਲੇ ਵੀ ਨੇਕ ਇਨਸਾਨ ਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਸਬ ਨੁੰ
Waheguru pal kharoud veer di puri team di umar lambi kare 🙏🙏
I feel so proud that people like you still exist in this cruel world..may go bless you sir...now I feel proud that i have blind trust on Sikh dharam and people... paaji Tussi bohot changa kaam Karr rhe ho waheguru ji tuhadde sath ae❤❤so proud
. Mr 😭
ñ# 🙏
KRITIKA DEAR BETI .
😢0 poo
ਵਾਹਿਗੁਰੂ ਜੀ ਬੇਬੇ ਜੀ ਤੇ ਉਸਦੇ ਪੁੱਤ ਤੇ ਮਿਹਰ ਕਰੇਓ
Hoe mensen leven indexeren tyd niet te geloven maar jullie helpen en daar ben ik dankbaar voor 🇾🇪❤
वीर जी अखों से आंसू नहीं रुक रहे है
वाहेगुरु जी मेहर करो जी 🙏🙏
aa jehde kehnde aa k j bebe nu lod hoi asi ohde put aa .. 10 saal de put kithe gye c .. hun lashan krde firde tmasha dekhn sari janta aa gi .. oda koi ghre vdea nhi hona aa k.. hor kuj nhi ta do tym di roti e de jo .. hun aa ge k asi hage asi hage . thanks to sikh saab 🙏🙏 waheguru lambi umer kre
Sir you are doing great work , I respect you from heart. Wahe Guru Da Khalsa Wahe Guru Di Fathe👳♂️👳♂️🕍🕌🕋⛪
ਬੁਹਤ ਧੰਨਵਾਦ ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ❤🙏
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ,🙏🏻🙏🏻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਤੁਹਾਡੀ ਟੀਮ ਨੂੰ ਸਤਿਗੁਰੂ ਲੰਮੀਆਂ ਉਮਰਾਂ ਬਖਸ਼ਿਸ਼ ਕਰੇ ਜੀ
ਪਰਮਾਤਮਾ ਇਨ੍ਹਾਂ ਮਾਂ ਪੁੱਤ ਨੂੰ ਠੀਕ ਕਰਨ ਇਸ ਸੰਸਥਾ ਨੂੰ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਵਧੀਆ ਕੰਮ ਬਾਬਾ ਜੀ ਲੋਕਾਂ ਨੂੰ ਨਵੀ ਜ਼ਿੰਦਗੀ ਦੇ ਰਹੇ ਹੋ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਆਪਣੇ ਏਰੀਏ ਤੋਂ ਬਹੁਤ ਦੂਰ ਆਏ ਇਹ ਸਾਡਾ ਏਰੀਆ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਨੀ ਦੂਰ ਤੱਕ ਸੇਵਾ ਕਰਦੇ ਹੋ❤
ਮਾਂ ਚਾਹੇ ਕਮਲੀ ਹੋ ਜੇ ਪਰ ਪੁੱਤ ਦਾ ਮੋਹ ਨੀ ਜਾਂਦਾ ਇਹਨੂੰ ਜਿੰਦਾ ਲਾਉਣ ਦਾ ਕਾਰਨ ਵੀ ਇਹ ਕਿ ਪੁੱਤ ਕਿਤੇ ਦੂਰ ਨਾ ਹੋ ਜੇ
😭
Wahagru mehar kri ess pariwar nu sakti dii hosla dii khusea dii har ekk khusi dii mera malka
ਬਹੁਤ ਵਧੀਆਂ ਕੰਮ ਕਰਦੇ ਹੋ ਬਾਬਾ ਜੀ ਤੁਸੀ ਲੋਕਾਂ ਨੂੰ ਨਵੀ ਜ਼ਿੰਦਗੀ ਦੇ ਰਹੇ ਹੋ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਾਈ ਜੀ ਮੈਂ ਵੀ ਇਸ ਹਾਲਾਤਾਂ ਵਿੱਚੋ ਲੰਘ ਚੁਕਿਆ।।। ਘਰ ਵੀ ਵਿਕ ਗਿਆ। ਕਮ ਖ਼ਤਮ ਰੋਟੀ ਲਈ ਵੀ ਔਖੇ ਹੋ ਗਏ।।
ਪਰ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਰੇ ਨਾਲ ਖੜੇ ਰਹੇ।। ਧੰਨ ਸ੍ਰੀ ਗੁਰੂ ਰਾਮਦਾਸ ਜੀ
ਵਾਹਿਗੁਰੂ ਮੇਹਰ ਕਰੇ ਵੀਰ ਜੀ ਥੋੜੇ ਤੇ ਦੇਖ ਰੋਣਾ ਆ ਰਿਹਾ ਮਾ ਦਾ ਪੁੱਤਰ ਲਈ ਏਨਾ ਪਿਆਰwmk🙏🙏🙏🙏🙏
ਕਿਸੇ ਨੂੰ ਦੁੱਖ ਦੇ ਕੇ ਕੋਈ ਸੁੱਖ ਨੀ ਪੋਦਾਉਹ ਵੀ ਬੀ ਕਿਸੇ ਦੀ ਫੈਮਲੀ ਹੈ
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
Yr bout maddi schi rona a gya der schi
U56u77u45
🙏🌹🙏
. Eh q
Ki
Ap bahut acha kam kar rahe hain Pakistan se baat kar rahi hun sada salamat Rahe ISI Tarah kam karte Rahe Ameen
ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲੀਓ 🙏
Sir you are doing great work , I respect you from heart.
ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਮਾਂ ਪੁੱਤ ਤੇ
ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਡਰੇ ਕਰੋ ਵੀਰ ਰੱਬ ਤੇ ਕੋਈ ਭਰੋਸਾ ਨਹੀਂ ਸਾਡੇ ਨਾਲ ਕੀ ਹੋਣਾ ਵਾਹਿਗੁਰੂ ਦੇ ਅਰਦਾਸ ਗਰੀਬਾਂ ਦਾ ਭਲਾ ਕਰੋ ਕਿਸੇ ਨੂੰ ਤੰਗ ਨਾ ਕਰੋ ਵੀਰੋ
Akha wicho paani agaya maa nu dekh ke
Waheguru ji
Waheguru chardi kla dwe tuhadi team nu......Is maa nu dekh ke rona aa gya
Maa nu bhut Sara I love you maa nu vekh manu aapni maa di yaad aagi
Yr sxhi der tashinder g rona a gya yr schi
I'm crying..really hard to see this... waheguru Sabte apna mehar bnayi rakhen...Dhan Dhan Baba Nanak G
Hun mata khush a bhut vese sai a ssde pind di a
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ ਪਰਿਵਾਰ ਨੂੰ ਤੱਦਰੁਸਤੀਆ ਬਖ਼ਸ਼ੇ 🙏🏻🙏🏻
ਧੰਨ ਸਪੁੱਤਰ ਪਾਲ ਸਿੰਘ ਜੀ ਧੰਨ ਤੁਹਾਡੀ ਨਿਸ਼ਕਾਮ ਕੱਠਨ ਸੇਵਾ ਦੁਖੀਆਂ ਦੇ ਦਰਦੀ ਬਣ ਉੱਜੜੇ ਘਰ ਵਸਾ ਰਹੇ ਹਨ ।
Khuda...kesa dikhta hoga sochti thi hmesha..magr aj dekh liya...bs yuhi Khushiya dete rhe ...mai jarur milungi is khuda se..
Sahi baat hei
Manu video dekh ke rona aada😢 veer g tusi great ho Raab tuhanu humesh kush rehe
ਵਾਹਿਗੁਰੂ ਜੀ ਇਸ ਵੀਰ ਅਤੇ ਮਾਤਾ ਜੀ ਤੇ ਮੇਹਰ ਕਰਨ
Waheguru ji ka khalsa waheguru ji ki fateh ji pal veer ji tuhade lai te tuhadi sari teem da bohet sukrana kerde ha ji waheguru ji tuhanu ss and a cherdikala bakhsis kern ji
Dunya mai nha bhi jao sikh jaisa acha kaam koi nhi kr skta
Apko bhut sara pyar ❤️
ALLAH Raham kary hadayat dy duniya or akhrat ki khushiyan naseeb FARMYN AMEEN SUMAMEEN
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨਾ ਮਾਂ ਪੁੱਤ ਤੇ🙏🙏🙏🙏🙏😭😭😭😭😭😭
Waheguru..mere shree guru teg bahadur ji tera lkh lkh shukriya hr cheej li....hr jeev da sahara bno mere parmatma 🙏🥺
Rab thonu chadadi kla ch rakhe . Aap Jo kam kar rahe ho . Bahut bda kam hai .rab Hmesha khush rakhe thonu.
Guru de Sikh 🙏🙏
May Almighty Allah Ta'ala Bless our Mata Ji n her son to recover fully n lead a happy life again, Aamiin 🤲🙏
ਵੀਰ ਜੀ ਬੋਹੁਤ ਬੋਹੁਤ ਛਕਰਾਨਾ ਜੀ
Eni aukh de baad v maa kini sidak wali aa ..waheguru mehr kre sukh deve ehna nu ♥️ ❤️
ਜੇਹੜੀ ਮਾ ਆਪਣੇ ਬੱਚਿਆਂ ਨੂੰ ਛੱਡ ਕੇ ਚਲੀਆ ਜਾਦੀਆ ਨੇ ਉਹ ਮਾਵਾ ਏ ਮਾ ਤੋ ਸਿੱਖਿਆ ਲੈਣ 🙏🙏🙏🙏
Waheguru mehar krn paal veer te Puri team te.....bhot sohni seva lagai e waheguru tuhade te.......
ਪਾਲ ਵੀਰ ਜੀਰ ਰੱਬ ਤੁਹਾਡੀ ਉਮਰ ਲੰਬੀ ਕਰੇ
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
Veere Tujhse bahut wadhiya kam kar rahe ho waheguru tuhanu Hamesha khush Rakhe
Sikh people are beautiful 🙏🇨🇦
Waheguru ji sab te mehar kre 🙏
Everyone is beautiful. That's what Sikhs and humanity believe in
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਲਬੀਰੇ ਉੱਤੇ ਉਹਦੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ
Maa to maa hoti he sardar saab aap to rab varge ho Rab aapko Salamat Rakhe
Ya.ap..jo..karay..bhai.. bhahoth..achay..hai..vary.very..good..work
Allah slamat rkhe ies maa ko ies kai bache ko 😭😭🤲
Bhai ji mein aap ki jitni bhi video dekhta hu mere man mein aap kr prati izzat badti hi jati hai or humesha yehi nikalta hai bhagwan aap ka bhla kare.
My spirit is shattered 🇨🇦
You and your whole team is like angels
Tears in my eyes
Allah pak hamari ma gi ki SB pareshaniaan or dukh door kre or ma g k Puter ko jaldi thek kr de , ameen,,🇵🇰
Waheguru mehar kre🙏
Waheguru ji ka khalsa🙏
Waheguru ji ki fateh🙏