ਦੇਖੋ ਸੱਤ ਸਾਲਾਂ ਬਾਅਦ ਗੁਰਪਾਲ ਕਾਲੂ ਵੀਰ ਆਪਣੇ ਪਿੰਡ ਗਿਆ ਜੋ ਆਪਣੇ ਹੀ ਪਰਿਵਾਰ ਵੱਲੋਂ ਸੰਗਲਾਂ ਨਾਲ ਬੰਨ ਕੇ ਰੱਖਿਆ ਸੀ

Поделиться
HTML-код
  • Опубликовано: 5 фев 2025
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 914

  • @rajwinder1968
    @rajwinder1968 Год назад +89

    ਵੀਰੇ ਇਹਨਾ ਦੇ ਨਾਲ ਨਾ ਰੱਖਿਉ ਕਿਤੇ ਫੇਰ ਨਾ ਇਹ ਕਾਲੂ ਨੂੰ ਪਾਗਲ ਕਰ ਦੇਣ

  • @jagdeepchahal7325
    @jagdeepchahal7325 Год назад +56

    ਭਰਾ ਤਾਂ ਆਕੜ ਚ ਖੜ੍ਹਾ ਪੀਲੀ ਸ਼ਰਟ ਵਾਲਾ ਲੱਖ ਲਾਹਣਤਾ ਇਹੋ ਜਿਹੇ ਵੀਰ ਨੂੰ ਵੀਰ ਹਿੱਸਾ ਮਿਲਣਾ ਚਾਹੀਦਾ ਹੈ

  • @Brar-l4k
    @Brar-l4k Год назад +54

    ਜੱਸੀ ਤਾਂ ਕਾਲੂ ਨੂੰ ਦੇਖ ਕੇ ਇੰਜ ਦੇਖਣ ਲੱਗ ਗਿਆ, ਜਿਵੇਂ ਕੋਈ ਭੂਤ ਆਕੇ ਖੜ ਗਿਆ ਹੋਵੇ...... ਉਹਨੂੰ ਤਾਂ ਪੈਲੀ (ਜ਼ਮੀਨ ) ਦਾ ਹਿੱਸਾ ਜਾਂਦਾ ਦਿਖ ਰਿਹਾ.......... ਲਾਹਨਤ ਆ ਇਹੋ ਜਿਹੇ ਭਰਾ ਤੇ... ਸਾਲਿਆ ਜਦੋਂ ਮਰ ਗਿਆ ਫੇਰ ਕਿਹੜਾ ਜ਼ਮੀਨ ਹਿੱਕ ਤੇ ਧਰ ਕੇ ਲੈ ਜਾਵੇਗਾ...... ਸਵਾਦ ਆ ਗਿਆ ਮਿੰਟੂ ਵੀਰ ਨੇ ਸਾਰੀਆਂ ਗੱਲਾਂ ਸਾਹਮਣੇ ਹੀ ਬੋਲ ਦਿੱਤੀਆਂ.... ਸੱਚ ਬੋਲਿਆ ਜਮਾ ਕੋਲ ਖੜਕੇ...... ਇਸੇ ਗੱਲ ਤੋਂ ਫ਼ੈਨ (ਮੁਰੀਦ ) ਆ, ਮਿੰਟੂ ਵੀਰ ਦੇ..... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਵੀਰਾਂ ਨੂੰ..... ਆ ਜੱਸੀ ਤਾਂ ਦੇਖਣ ਨੂੰ ਚਗਲ ਤੇ ਕਮੀਨਾ ਲੱਗਦਾ

    • @protejasinghdhandra8025
      @protejasinghdhandra8025 4 месяца назад

      ਨਾ ਜੱਸੀ ਨੇ ਜਮੀਨ ਨਾਲ ਲੈ ਜਾਣੀ ਆਂ ਤੇ ਨਾ ਜੱਸੀ ਦੀ ਔਲਾਦ ਨੇ। ਉਸ ਨੂੰ ਤਾਂ ਬੱਸ ਜਮੀਨ ਚਾਹੀਦੀ ਆ। ਭਰਾ ਜਾਵੇ ਢੱਠੇ ਖੂਹ ਚ।

    • @TAJSINGH88
      @TAJSINGH88 4 месяца назад

      ​@@protejasinghdhandra8025 khoon pani nahi suk hee geya bai shareek movie eve taan nahi bani es Kalu tey v movie ban sakdi a these guys should start giving him all his money and he can get marry a good girl unders supervision of Manukhta dee sewa bai ji

    • @JinderSingh-jj9wq
      @JinderSingh-jj9wq 14 дней назад

      ਸਹੀ ਗੱਲਾ ਬਰੋ ❤

  • @harvinderlamba7234
    @harvinderlamba7234 Год назад +38

    ਲਾਹਨਤ ਇਹੋ ਜਹੇ ਭਰਾ ਤੇ ਜ਼ਮੀਨ ਕਾਲੁ ਦੇ ਨਾਮ ਕਰਾਓ ਪੂਰਾ ਬੇਸ਼ਰਮ ਬੰਦਾ ਜੱਸੀ 🙏

  • @SKaur_multani
    @SKaur_multani Год назад +47

    ਕਾਲੂ ਦੀ ਜਾਇਦਾਦ ਕਾਲੂ ਨੂੰ ਮਿਲਣੀ ਚਾਹੀਦੀ ਏ

  • @gamdoorchahal8138
    @gamdoorchahal8138 Год назад +53

    ਏ ਬੰਦਾ ਆਪਣੇ ਭਰਾ ਨੂੰ ਬਰਾਬਰ ਕਰਨਾ ਨਹੀਂ ਚਾਹੁੰਦਾ ਜਮੀਨ ਦਾ ਲਾਲਚ ਬਾਦ ਗਿਆ ਹੈ ਜੀ

    • @ReshamSingh-f9e
      @ReshamSingh-f9e Месяц назад +1

      😊😊😊😊😊

    • @GurinderSinghGill-vt9or
      @GurinderSinghGill-vt9or 18 дней назад

      Bilkul Sahi gal hai Bai Ji Thodi. Par Sanu Hmbhla Marna Chahida a k Ese Loka Nu Sidha Jail Bhejiye. Ki Khiyal Hai Bai Ji Apna...?.!

  • @malkeetpannu1447
    @malkeetpannu1447 Год назад +153

    ਘਰ ਆਇਆ ਨੂੰ ਚਾਹ ਪਾਣੀ ਵੀ ਨੀ ਪੁੱਛਿਆ ਇਹੋ ਜਿਹੇ ਭਾਈ ਤੋਂ ਇਸ ਦਾ ਬਣਦਾ ਹਿੱਸਾ ਕਾਲੂ ਨੂੰ ਦਿਵਾਇਆ ਜਾਵੇ

    • @shivanisharma5562
      @shivanisharma5562 10 месяцев назад +10

      ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢

  • @sonubatth8471
    @sonubatth8471 Год назад +31

    ਇਸ ਭਰਾ ਨੇ ਕਾਲੂ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਤੇ ਨਾਂ ਹੀ ਕਰੇਗਾ ਇਹ ਲਾਲਚੀ ਬੰਦਾ

  • @gurdeepkaur2506
    @gurdeepkaur2506 Год назад +84

    ਮੈਨੂੰ ਤਾਂ ਇਹ ਦੇਖ ਕੇ ਬਹੁਤ ਗੁੱਸਾ ਆਇਆ ਕਿ ਰੱਬ ਵਰਗੇ ਇਨਸਾਨ ਘਰ ਆਏ ਹੋਣ ਕਿਸੇ ਨੇਂ ਵੀ ਟੁੱਟੇ ਬੂਥੇ ਨਾਲ ਬੈਠਣਾ ਵੀ ਨਹੀਂ ਕਿਹਾ ਚਾਹ ਪਾਣੀ ਤਾ ਬਹੁਤ ਦੂਰ ਦੀ ਗੱਲ ਆ ਬਾਕੀ ਵੀਰ ਜ਼ਮੀਨ ਦੀ ਗੱਲ ਕਰਦੇ ਜਿਹਨਾਂ ਲੲਈ ਜ਼ਮੀਨ ਵਾਉਦੇ ਨੇਂ ਪੁੱਛਣਾ ਓਨਾ ਨੇ ਵੀ ਨੀਂ ਜੱਸੀ ਲੱਖ ਲਾਹਨਤ ਤੇਰੇ ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ

  • @daljitsingh8361
    @daljitsingh8361 Год назад +108

    ਇਨਾ ਜਲਾਦਾ ਕੋਲ ਨਾ ਛੱਡੋਵੀਰ ਜੀ ਇਸ ਦਰਵੇਸ਼ ਨੂੰ ਇਸ ਦਾ ਬਣਦਾ ਹੱਕ ਦਿਵਾਓ ਫੇਰ ਰੱਬ ਯਾਦ ਆਵੇਗਾ

  • @jasdevsharma7624
    @jasdevsharma7624 Год назад +52

    ਕਾਲੂ ਵੀਰੇ ਨੂੰ ਜਾਇਦਾਦ ਵਿਚੋਂ ਬਣਦਾ ਸਾਰਾ ਹਿੱਸਾ ਦਵਾਓ ਬਾਈ ਜੀ।

  • @surindergill9090
    @surindergill9090 Год назад +74

    ਕਾਲੂ ਵੀਰੇ ਨੂੰ ਬਣਦਾ ਹਿੱਸਾ ਦਵਾਓ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @sukhjitsingh07005
    @sukhjitsingh07005 Год назад +56

    ਇਹ ਬੰਦਾ ਜੱਸੀ ਤਾਂ ਸਕਲ ਤੋਂ ਹੀ ਬੇਈਮਾਨ ਲੱਗਦਾ ਹੈ ਇਸ ਨੂੰ ਜਮੀਨ ਦੇ ਲਾਲਚ ਵਿੱਚ ਭਰਾ ਭੈਣ ਦੇ ਪਿਆਰ ਨੂੰ ਭੁੱਲ ਗਿਆ
    ਗੁਰਪ੍ਰੀਤ ਵੀਰ ਜੇਕਰ ਇਹ ਬੰਦਾ ਆਪਣੇ ਭਰਾ ਨੂੰ ਤੁਹਾਡੇ ਕਹਿਣ ਤੋਂ ਲੈ ਆਇਆਂ ਵੀ ਤਾਂ ਲੱਗਦਾ ਨਹੀਂ ਇਸ ਵੀਰ ਦੀ ਦੇਖਭਾਲ ਕਰੁ

  • @JaswantSingh-sw9qi
    @JaswantSingh-sw9qi Год назад +92

    ਇਹੋ ਜਿਹੇ ਲਾਲਚੀ ਕਿਸਮ ਦੇ ਬੰਦੇ ਨੂੰ ਪੈਸਾ ਜਾਂ ਜਮੀਨ ਪਿਆਰੀ ਹੋ ਸਕਦੀ ਹੈ ਭਰਾ ਨਹੀਂ।ਚੇਹਰੇ ਤੋਂ ਉਦਾਸੀ ਸਾਫ ਝਲਕਦੀ ਹੈ ਕਿ ਕਾਲੂ ਘਰ ਕਿੳ ਆ ਗਿਆ। ਗਲਵਕੜੀ ਪਾ ਕਿ ਮਿਲਿਆ ਵੀ ਨਹੀਂ।

  • @gurindersingh1031
    @gurindersingh1031 Год назад +229

    ਕਾਲੂ ਵੀਰ ਨੂੰ ਅਪਣੇ ਹਿੱਸੇ ਦੀ ਜਮੀਨ ਮਿਲਣੀ ਚਾਹੀਦੀ ਹੈ

  • @sonyvalu6137
    @sonyvalu6137 Год назад +54

    ਸਭ, ਤੇ, ਵੱਡਾ, ਦੁਸ਼ਮਣ, ਹੈ, ਇਹ ਬੰਦਾ, ਕਾਲੂ, ਵੀਰ ਦਾ

  • @laddisingh2242
    @laddisingh2242 Год назад +139

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭

  • @Deephdstudio2626
    @Deephdstudio2626 Год назад +213

    ਲੱਖ ਲਾਹਨਤ ਏਹੋ ਜਿਹੇ ਭਰਾ ਦੇ ਜਿਹਨਾ ਨੇ ਸੱਤ ਸਾਲਾ ਵਿੱਚ ਇੱਕ ਵਾਰ ਵੀ ਨੀ ਮਿਲਣ ਆਏ,,, ਆਪਣੇ ਭਰਾ ਨੂੰ

    • @JaswinderKaur-qe1tl
      @JaswinderKaur-qe1tl Год назад +11

      Ehne hun v ni jana

    • @JaswinderKaur-qe1tl
      @JaswinderKaur-qe1tl Год назад +3

      Asi jande aa

    • @ParamjitSingh-dc9px
      @ParamjitSingh-dc9px Год назад +6

      Sarm ani chi de es bahi laklant is bahi nu

    • @Jeet45642
      @Jeet45642 Год назад +11

      ਭਰਾ ਨੂੰ ਤਾਂ ਵਿਪਤਾ ਪੈ ਗਈ

    • @sarojrani7468
      @sarojrani7468 Год назад +10

      ਭਾਈ ਦੇ ਤਾ ਸੋ ਘੜਾ ਪਾਣੀ ਦਾ ਪੇ ਗਿਆ ਸਿਰ ਵਿੱਚ ਜਮੀਨ ਦਾ ਹੱਕ ਕਿਹ ਕੇ ਤਾ ਨਜਾਰਾ ਲਿਆ ਤਾ 🙏🙏

  • @shayiri_vala_sardar9706
    @shayiri_vala_sardar9706 Год назад +22

    ਹਾਏ ਰਬਾ ਇਹ ਭਰਾ ਕਿਦਾ ਦਾ ਇਹ ਮੇਰਾ ਤਾ ਦੇਖ ਕੇ ਮਨ ਭਰ ਗਿਆ ਮੇਰੇ ਪਾਪਾ ਤੇ ਚਾਚਾ ਪੈਲੀ ਵੇਚ ਕੇ ਹੋਰ ਪਿੰਡ ਚਲੇ ਗੲਏ ਸੀ ਪਰ ਸਾਨੂੰ ਹੁਣ ਵੀ ਉਹ ਪਿੰਡ ਯਾਦ ਏ ਮੈ ਤੀਹ ਸਾਲ ਬਾਆਦ ਆਪਣੇ ਪੇਕੇ ਪਿੰਡ ਗੁਆਢੀ ਘਰਾ ਨੂੰ ਮਿਲ ਕ ਆਈ ਹਾ

  • @simranjitsingh536
    @simranjitsingh536 Год назад +43

    ਇਹੋ ਜਿਹੇ ਦੱਲੇ ਲੋਕਾਂ ਨੂੰ ਸਿਰਫ ਪੈਸੇ ਹੀ ਸਭ ਕੁਝ ਹੈ ਇਸ ਵੀਰ ਦੀ ਜਮੀਨ ਦਾ ਠੇਕਾ ਇਸ ਦੇ ਖਾਤੇ ਚ ਪਵਾਓ

  • @rajanarora1110
    @rajanarora1110 3 месяца назад +4

    ਰੋਣਾ ਆ ਗਿਆ ਵੀਰ....ਕਾਲੂ ਨੂੰ ਓਹਦਾ ਆਪਣਾ ਹੱਕ ਦਵਾਓ ਤੇ ਆਪਣੇ ਨਾਲ ਹੀ ਰੱਖੋ

  • @AdmiringManticore-pe2ec
    @AdmiringManticore-pe2ec 10 месяцев назад +2

    Rab da banda gr aaya ,kise ek ne nhi kiha ki betho cha pani bnonde a dunia da jmeer mr gya ,be shara loka baste mintu ji rab a jameen de chakr bich jmeer mr gya lonka da waheguru ji

  • @MalkitKaur-tg3zp
    @MalkitKaur-tg3zp Год назад +27

    ਬਹੁਤਾ ਕੀ ਕਹੀਏ ਇਹੋ ਜਿਹੇ ਭਰਾ ਨੂੰ ਖੂਨ ਸਫੇਦ ਹੋ ਗਿਆ

  • @HardeepSingh-z7r
    @HardeepSingh-z7r Год назад +13

    ਕਾਲੂ ਦੀ ਜ਼ਮੀਨ ਦਵਾਓ ਤੇ ਦੋ ਕਮਰੇ ਪਾ ਕੇ ਵਿਆਹ ਕਰਵਾ ਦਿਓ ਬਾਈ ਜੀ।। ਆਹ ਤਾਂ ਕੁੱਤਾ ਜ਼ਾ ਬੰਦਾ ਇਹਦਾ ਭਰਾ।। ਚੰਗੇ ਬੰਦੇ ਦੇਖ ਕੇ ਜੋਂ ਪਿੱਛੇ ਕਾਲੂ ਨੂੰ ਸਪੋਰਟ ਕਰਨ ਸੋਹਰੇ ਹੋਣ।।। ਘਰ ਵਸਾ ਦਿਉ ਜੀ।।

  • @ramarani2388
    @ramarani2388 Год назад +3

    ਆਪਣੇ ਘਰ ਵਿਚ ਹੀ ਬੇਗਾਨੀਆਂ ਵਾਂਗ ਖੜ੍ਹਾ,।ਇਹਨੂੰ ਇਹਦਾ ਹੱਕ ਦਵਣਾ ਚਾਹੀਦਾ।

  • @punjabson5991
    @punjabson5991 11 месяцев назад +6

    ਇਹ ਗੱਲ ਵਧੀਆ ਕੀਤੀ ਗੁਰਪ੍ਰੀਤ ਸਿੰਘ ਭਾਈ ਤੁਸੀਂ ਕਿ ਕਾਲੂ ਵੀਰ ਦਾ ਘਰ ਵਸਾ ਦਈਏ। ਜ਼ਿੰਦਗੀ ਦਾ ਆਧਾਰ ਹੈ ਗ੍ਰਸਿਤ ਤੇ ਸਾਡੇ ਗੁਰੂ ਸਾਹਿਬ ਨੇ ਇਸਨੂੰ ਪ੍ਰਧਾਨ ਕਿਹਾ ਹੈ, ਉੱਤਮ ਦੱਸਿਆ ਹੈ ਸਿੱਖ ਲਈ

  • @ravneetsingh5532
    @ravneetsingh5532 Год назад +37

    ਕਾਲੂ ਵੀਰ ਨੂੰ ਚੜਦੀ ਕਲਾ ਚ ਰੱਖੇ ਬਾਬਾ ਨਾਨਕ, ਇਹਦੇ ਭਰਾ ਵਰਗਾ ਭਰਾ ਰੱਬ ਕਿਸੇ ਨੂੰ ਨਾ ਦੇਵੇ....🙏🙏 ਵਾਹਿਗੁਰੂ ਜੀ।

  • @manojsumman3767
    @manojsumman3767 Год назад +32

    ਕਾਨੂੰਨੀ ਤਰੀਕੇ ਨਾਲ ਬਣਦਾ ਹਕ਼ ਵੀਰ ਨੂੰ ਦਿੱਤਾ ਜਾਵੇ ,, well done gurpreet veer

  • @ParamjitKaur-fw6bz
    @ParamjitKaur-fw6bz 5 месяцев назад +4

    ਇਹਦੇ ਬਣਦੇ ਹਿੱਸੇ ਵਿੱਚੋਂ ਅੱਧਾ ਠੇਕਾ ਆਪਣੇ ਵੀਰ ਨੂੰ ਭੇਜਣਾ ਚਾਹੀਦਾ ਹੈ ਇਸ ਦਾ ਹਿੱਸਾ ਖਾਣ ਨਾਲ ਹੋਰ ਭਰਨੀਆਂ ਪੈਣਗੀਆਂ

  • @sukhrajsandhu9657
    @sukhrajsandhu9657 Год назад +24

    ਇਹ ਤਾ ਸਾਰੇ ਪਰਿਵਾਰ ਵਾਲੇ ਹੈਰਾਨ ਰਹਿਗੇ ਕਿ ਜਿਉਦਾ ਕਿਵੇ ਆ ਗਿਆ ਭਰਜਾਈਆ ਮੂੰਹ ਜੋੜ ਜੋੜ ਗੱਲਾਂ ਕਰ ਰਹੀਆ ਹਨ ਹਾਏ ਹੁਣ ਜਮੀਨ ਗਈ

    • @Jsladhi
      @Jsladhi 10 месяцев назад

      Kalu de apne ina vicho chache taye koye v nhe c uh dekh k mooh motge jase de pale kuj v nhe

  • @JagtarSingh-vz9ho
    @JagtarSingh-vz9ho Год назад +27

    ਲੱਖ ਲਾਹਨਤ ਤੋਂ ਜਿਹੇ ਭਰਾਂ ਤੇ ਵੀਰਾਂ ਭਰਾ ਨਹੀਂ ਮਿਲਦੇ ਤੂੰ ਤਾਂ ਕਰਮਾਂ ਵਾਲਾ ਏ ਜਿਹੜਾ ਇਲਾਜ ਫਰੀ ਹੋ ਗਿਆ ਅਜੇ ਵੀ ਮੌਕਾ ਹੈ ਸਾਂਭ ਲੈ

  • @SukhdevSingh-kx1qw
    @SukhdevSingh-kx1qw Год назад +27

    ਬਾਈ ਦੀ ਜਮੀਨ ਦਵਾਈ ਜਾਵੇ ਇਸ ਦੇ ਭਰਾ ਤੇ ਪਰਚਾ ਦਰਜ ਕਰਵਾਉਣ

  • @TarsemSingh-pt9tf
    @TarsemSingh-pt9tf Год назад +13

    ਲੱਖਾਂ ਲਾਹਨਤਾਂ ਭਰਾ ਨੂੰ੨੨੨੨੨੨੨੨੨੨੨੨੨੨੨

  • @BaljeetSingh-hc5of
    @BaljeetSingh-hc5of Год назад +4

    ਜੱਸੀ ਤੇ ਪਰਚਾ ਪਾਕੇ ਕਾਲੂ ਦੀਂ ਬਣਦੀ ਜਾਇਦਾਦ ਦਵਾਈ ਜਾਵੇ

  • @SRAN-gt3zt
    @SRAN-gt3zt Год назад +47

    ਵਾਹਿਗੁਰੂ ਜੀ ਕਾਲੂੂ ਵੀਰ ਦੀ ਲੰਮੀ ਉਮਰ ਕਰਨ ਵਾਹਿਗੁਰੂ ਜੀ ਕਾਲੂ ਵੀਰ ਨੂੰ ਮੁੜ ਕਦੇ ਵੀ ਮੈਟਲੀ ਅੱਪ ਸਿੱਟ ਨਾ ਹੋਣ ਦੇਣ ਕਾਲੂ ਵੀਰ ਦੀ ਜ਼ਮੀਨ ਦਾ ਹਿੱਸਾ ਕਾਲੂ ਵੀਰ ਨੂੰ ਮਿਲਣਾ ਚਾਹੀਦਾ ਤਾਂ ਜੋ ਕਾਲੂ ਵੀਰ ਵਧੀਆ ਖੁਸੀਆਂ ਭਾਰੀ ਜਿੰਦਗੀ ਜੀਵੇ 🙏🙏🙏

  • @Bgmitournamentlive1
    @Bgmitournamentlive1 Год назад +3

    ਇਸਦਾ ਪੁੱਤ ਇਸ ਨਾਲ ਇਹੀ ਕੁਛ ਕਰੇ

  • @ਕਸ਼ਮੀਰਸਿੰਘ-ਲ5ਹ
    @ਕਸ਼ਮੀਰਸਿੰਘ-ਲ5ਹ 10 месяцев назад +1

    ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
    ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
    ਤੇਰਾ ਸੱਚਾ ਅਤੇ ਸੁੱਚਾ ਕਿਰਦਾਰ ਜੀ
    ਤੜਫ ਦਿਆ ਨੂੰ ਸੀਨੇ ਲਾਇਆ ਏ
    ਚੁੱਕ ਸੜਕਾਂ ਤੋਂ ਬੇ ਜੋ ਸਹਾਰਿਆ ਨੂੰ
    ਪਾਣੀ ਸੁੱਕੇ ਰੁੱਖਾ ਨੂੰ ਹੀ ਪਾਇਆ ਏ
    ☬☬☬☬☬☬☬☬☬☬☬☬
    🙏 ਵਾਹਿਗੁਰੂ ਜੀ 🙏
    ☬☬☬☬☬☬☬☬☬☬☬☬

  • @kourrakkr
    @kourrakkr Год назад +8

    Lakh ਲਾਹਨਤਾ ਏਹੋ ਜਿਹੇ ਭਰਾ ਤੇ ਸਿਰਫ ਓਹਦੀ ਜ਼ਮੀਨ kr ਇਹਦਾ ਕਰਦਾ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 3 месяца назад +2

    ਜੱਸੀ ਇੱਕ ਪੱਥਰ ਦਿਲ ਇਨਸਾਨ ਇਹ ਤਾਂ ਉਮੀਦ ਕੀ ਰੱਖ ਸਕਦੇ ਹੋ ਬਾਈ ਗੁਰਪ੍ਰੀਤ ਬਾਈ ਦਾ ਬਣਦਾ ਹੱਕ ਨਾ ਦਵਾਇਆ ਜਾਵੇ ਇਹਦੀ ਜਿਹੜੀ ਨਗਦ ਪੇਮੈਂਟ ਆ ਉਹ ਇਹਦੀ ਜਮਾਂ ਬੈਂਕ ਵਿੱਚ ਕਰਵਾਈ ਜਾਵੇ ਇਹ ਧੰਨਵਾਦੀ ਹੋਵਾਂਗੇ ਇਸ ਸੁਪਨਾ ਦੇ ਘਰ ਚ ਜਿੰਨੇ ਪਰਿਵਾਰ ਆ ਤੇ ਇਹਦਾ ਵੱਧ ਤੋਂ ਵੱਧ ਸਹਿਯੋਗ ਦਿਓ।

  • @sukhdevdhillon6187
    @sukhdevdhillon6187 Год назад +15

    ਵੀਰ ਜੀ ਕੋਈ ਨਹੀਂ ਭਰਾ ਬਣਦਾ ਭਰਾ ਨੂੰ ਵੇਖ ਚੁੱਪ ਕਰ ਗਿਆ ਕੇ ਜ਼ਮੀਨ ਜਾਂਦੀ ਰਿਹਣੀ

  • @SRAN-gt3zt
    @SRAN-gt3zt Год назад +29

    ਕਾਲੂ ਵੀਰ ਵਾਹਿਗੁਰੂ ਜੀ ਤੇਰੇ ਨਾਲ ਆ ਤੇਰਾ ਦਿਲ ਸਾਫ਼ ਏ ਵਾਹਿਗੁਰੂ ਜੀ ਸਭ ਵੇਖ ਰਿਹਾ ਜੋ ਤੇਰੇ ਨਾਲ ਭਰਾ ਨੇ ਕੀਤੀ ਉਹ ਨੂੰ ਵਾਹਿਗੁਰੂ ਜੀ ਆਪ ਸਜ਼ਾ ਦੇਣਗੇ 🙏🙏🙏

  • @Bgmitournamentlive1
    @Bgmitournamentlive1 Год назад +6

    ਪੁੱਤਾਂ ਵਿਚੋ ਨਿਕਲੂ ਕਾਲੂ ਵੀਰ ਦਾ ਹਿੱਸਾ

    • @Jsladhi
      @Jsladhi 10 месяцев назад

      Bai g kalu de apne chache taye ta koe v nhe kol Aya ih ta door de bhaichara a

  • @rajwinder1968
    @rajwinder1968 Год назад +93

    ਭਰਾ ਨੂੰ ਤਾ ਫਿਕਰ ਲੱਗ ਗਿਆ ਕਿ ਅੱਧੀ ਗਈ ਜਮੀਨ ਹੁਣ

    • @SinghRinku-lb8cw
      @SinghRinku-lb8cw Год назад +1

      😂😂😂😂😂

    • @ramdas8842
      @ramdas8842 10 месяцев назад +1

      100% 👍

    • @AdmiringManticore-pe2ec
      @AdmiringManticore-pe2ec 10 месяцев назад +1

      Shi bro eh schaee a

    • @shivanisharma5562
      @shivanisharma5562 10 месяцев назад +1

      ਇਹ ਵੀਰ ਲੂਧਿਆਣਾ ਵਾਲਾ ਰੱਬ ਜੋਂ ਅੱਜ ਦੁਨੀਆਂ ਤੇ ਇਨਸਾਨੀ ਰੂਪ ਧਾਰ ਕੇ ਆ ਗਿਆ ਹੈ, ਉਹ ਰੱਬ ਜਿਸਨੂੰ ਲੋਕ ਮੰਦਰਾਂ ਵਿੱਚ ਗੂਰਦੁਆਰਾ ਵਿੱਚ ਤੇ ਮਸਜਿਦ ਵਿਚ ਰੱਬ ਨੂੰ ਟੋਲਦੇ ਹੈ,ਇਹ ਹੈ ਰੱਬ,ਕਰ ਲਵੋ ਦਰਸ਼ਨ ਜਿਊਂਦੇ ਰੱਬ ਦੇ,

    • @RAMANKUMAR-nt8ld
      @RAMANKUMAR-nt8ld 6 месяцев назад

      Sahi keha ji zameen da fikar hi ohnu

  • @navbenipal7888
    @navbenipal7888 Год назад +34

    ਵਾਹਿਗੁਰੂ ਜੀ ਮੇਹਰ ਕਰੋ ਵੀਰ ਉਤੇ 🙏🏻🙏🏻 ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਵੀਰ ਨੂੰ ਸਾਰਾ ਬਣਦਾ ਹੱਕ ਦਵਾਉਣਾ 🙏🏻🙏🏻 ਪਤਾ ਨਹੀਂ ਕਿਉਂ ਡਰ ਲਗ ਰਿਹਾ ਕਿਧਰੇ ਇਹ ਫੇਰ ਨਾ ਕਾਲੂ ਵੀਰ ਨਾਲ ਧੱਕਾ ਕਰਨ 😢😢

  • @thesinghworld
    @thesinghworld Год назад +2

    ਦਯਾ ਭਾਵਨਾ ਵੀ ਵਾਹਿਗੁਰੂ ਬਖਸ਼ਦਾ ਨੀ ਤੇ ਹੰਕਾਰੀ ਤਾ ਦੁਨੀਆ ਓਦਾ ਹੀ ਐ.. ਭਰਾ ਨੂੰ ਸਮੱਤ ਬਖਸ਼ੇ ਕਿ ਓਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ

  • @coolsonucool
    @coolsonucool Год назад +9

    ਲੱਖ ਲਾਹਨਤ ਅਜਿਹੇ ਭਰਾ ਦੇ ਤੇ ਨਾਲੇ ਉਸਦੇ ਪਰਿਵਾਰ ਦੇ। ਪੂਰੇ ਪਿੰਡ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

  • @kavisherranjitsinghchohla3254
    @kavisherranjitsinghchohla3254 6 месяцев назад +1

    ਸਾਡੇ ਤਿੰਨ ਕਿੱਲੇ ਜ਼ਮੀਨ ਦਾ ਫ਼ਿਕਰ ਖਾਈ ਜਾਂਦਾ ਜੱਸੀ ਨੂੰ ਅੱਜ ਵੀ ਗਈ ਕੱਲ੍ਹ ਵੀ ਗਈ ,, ਜ਼ਮੀਨ ਜ਼ਮੀਨ ਜ਼ਮੀਨ

  • @championgamemap6485
    @championgamemap6485 Год назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @UshaRani-bv5vz
    @UshaRani-bv5vz Год назад +15

    ਦਾਤਾ ਸਭ ਦਾ ਭਲਾ ਕਰੇ ਕਿੱਸੇ ਨੂੰ ਕੋਈ ਵੀ ਦੁੱਖ ਨਾ ਆਵੇ 🙏🙏🙏♥️♥️♥️

  • @kulwinder-dg2ts
    @kulwinder-dg2ts 5 месяцев назад +2

    ਗੁਰਪਰੀਤ ਵੀਰੇ ਜਿਸ ਬੰਦੇ ਨੇ ਸੋਡੀ ਘਰੇ ਅਇਆ ਦੀ ਇਜਤ ਨੀ ਕੀਤੀ ਉਹ ਬੰਦਾ ਕਿਵੇ ਚੰਗਾ। ਹੋ ਸਕਦਾ ਵੀਰ ਜੀ ਤੁਸੀ ਸਾਡੇ ਲੲਈ ਰੱਬ ਹੋ

  • @kamaljeetkaur2407
    @kamaljeetkaur2407 Год назад +18

    ਵਾਹਿਗੁਰੂ ਜੀ ਕਾਲੂ ਦੇ ਭਰਾ ਨੂੰ ਸਮੱਤ ਬਖਸ਼ੋ

  • @palwinderbatth4930
    @palwinderbatth4930 Год назад +7

    ਹਾਜੀ ਵੀਰ ਜੀ ਮੈਂ 2017 ਵਿੱਚ ਵੇਖੀ ਸੀ ਵੀਡਿਓ ਤੁਹਾਡੀ ਵੀਰ ਦੇ ਘਰਵਾਲ਼ਿਆਂ ਨੇ ਤੁਹਾਡੇ ਨਾਲ ਬਹੁਤ ਬਹਿਸ ਕੀਤੀ ਸੀ ਖਾਸ ਕਰਕੇ ਇਹਦੀ ਭਾਬੀ ਨੇ

  • @gursidhu895
    @gursidhu895 Год назад +31

    ਵਾਹੇਗੁਰੂ ਜੀ ਬੁੱਧੀ ਦਿਓ ਇਹੋ ਜਿਹੇ ਬੰਦਿਆਂ ਨੂੰ ਅਤੇ ਗੁਰਪਾਲ ਵੀਰ ਨੂੰ ਤੰਦਰੁਸਤੀ ਦਿਓ,ਗੁਰਪ੍ਰੀਤ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਿਓ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ਜੀ 🙏🙏

    • @RaamKairon-eh5ob
      @RaamKairon-eh5ob Год назад

      ਵੀਰ ਜੀ ਬੇਨਤੀ ਆ ਸਾਡੇ ਪਿੰਡ ਬੁਆਣੀ ਤਹਿਸੀਲ ਪਾਇਲ ਏਥੇ ਇਕ ਕੁੜੀ ਆ ਜੋ ਕਿ ਅਨਾਥ ਹੈ ਅਥਵਾ ਬੇਘਰ ਹੈ ਸਾਡੀ ਬੇਨਤੀ ਆ ਕਿ ਤੁਸੀਂ ਏਸ ਦੀ ਵੀ ਮਦਦ ਕਰੋ

  • @sikhkaur3031
    @sikhkaur3031 Год назад +3

    ਜੇ ਕਾਲੂ ਦੇ ਪਿੰਡ ਦੇ ਲੋਕਾਂ ਵਿੱਚ ਅੱਣਖ ਹੋਵੇ ਤਾਂ ਸਾਰਾ ਪਿੰਡ ਉਸਦੇ ਭਰਾ ਨਾਲ ਮਿਲਵਰਤਣ ਬੰਦ ਕਰ ਦੇਣ ਅਤੇ ਕਾਲੂ ਨੂੰ ਪਿੰਡ ਵਿੱਚ ਵਸਾਉਣ ਲਈ ਮਦਦ ਕਰਨ।

  • @gursharnamrit5276
    @gursharnamrit5276 Год назад +5

    You help so many people. You are amazing. So kind😊

  • @sukhdeepwahegurujiisukdeep7267
    @sukhdeepwahegurujiisukdeep7267 Год назад +8

    ਲ਼ਖ ਲਾਹਨਤ ਭਾਈ ਨੂੰ

  • @gkour6618
    @gkour6618 Год назад +14

    ਅਜੇਹੇ ਲਾਲਚੀ ਭਰਾਵਾਂ ਨੂੰ ਆਪਣੇ ਬਚੇ ਦਿਸਦੇ ਭਰਾ ਨਹੀਂ ਦਿਸਦੇ ਪਤਾ ਨਹੀਂ ਬਚੇ ਭਰਾਵਾਂ ਕੋਲੋਂ ਪਹਿਲਾਂ ਜੰਮੇ ਹਨ, ਵਡੇ ਭਰਾ ਦਾ ਮੂੰਹ ਸੀਤਾ ਹੋਇਆ , ਕੋਈ ਖੁਸ਼ੀ ਨਹੀਂ,ਭਰਾ ਠੀਕ ਹੋ ਕੇ ਆਇਆ, ਏਨੇ ਬੰਦੇ ਘਰ ਆਏ, ਏਨੀ ਪੈਲੀ ਹੁਦਿਆਂ, ਲਖ ਲਾਹਨਤ ਹੈ ਇਹਨੂੰ ਤੇ ਇਹਦੀ ਘਰਵਾਲੀ ਨੂੰ, ਘਾਟਾ ਸਿਰਫ ਮਾਂ ਬਾਪ ਦਾ ਹੈ ।

  • @IPSSaini
    @IPSSaini Месяц назад

    ਕਾਲੂ ਵੀਰ ਨੂੰ ਆਪਣੇ ਹਿੱਸੇ ਦੀ ਜ਼ਮੀਨ ਮਿਲਣੀ ਚਾਹੀਦੀ ਹੈ ਜੀ। 😊

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ ਹਮੇਸ਼ਾ ਇਦਾ ਹੀ ਸਾਰੀਆਂ ਸੰਗਤ ਦੇ ਸਿਰਾਂ ਤੇ ਮੇਹਰ ਭਰੀਆਂ ਹੱਥ ਰੱਖਣਾ🙏 ਸਤਿਨਾਮ🙏 ਵਾਹਿਗੁਰੂ ਜੀ🙏

  • @ramarani2388
    @ramarani2388 Год назад +1

    ਬੇਆਸਰੀਆਂ ਦਾ ਆਸਰਾ ਬਣਕੇ ਖੜੇ ਵੀਰ ਜੀ ਰਾਂ ਤੁਹਾਨੂੰ ਭਾਗ ਲਾਵੇ

  • @jagdeepbrar8544
    @jagdeepbrar8544 Год назад +22

    ਬਾਈ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤❤❤❤❤

  • @MontyBrar-mu4ek
    @MontyBrar-mu4ek 4 месяца назад +1

    Bai ji tusi jo sewa kar rahe Hoon eh kismat valian nu mildi ah kaalu nu tusi narak vichon kad k swarg vich Lai k aaye Hoon Bai ji salute ah tuhanu te aasi jaldi tuhadi sewa vich yogdan pavaga Bai ji you are the only one jo real ch sewa kar rahe Hoon eh sachi sewa

  • @ajitparmar2285
    @ajitparmar2285 Год назад +35

    Look his brother’s face he is thinking ,Why kalu is back? No hug, no any treats,Kalu don’t stay with like that kind people. Veer Ji take care of Kalu !

    • @ParamjitSingh-zk2vm
      @ParamjitSingh-zk2vm Год назад +1

      ❤ਚਾ ਪਾਨੀ ਪੁਛ ਲੇ ਬਠਾਲੇ ਮਜੀਂਤੇ ਕਰਮਾ ਵਾਲੇ

  • @namanghorela5147
    @namanghorela5147 3 месяца назад

    ਲੱਖ ਲਾਹਨਤ ਹੈ ਕਾਲੂ ਦੇ ਭਰਾ ਨੂੰ ਇਹਦੇ ਕੋਲ ਨਾ ਛਡੋ ਇਹ ਪੱਥਰ ਦਿਲ ਇਨਸਾਨ ਹੈ

  • @misrasingh9349
    @misrasingh9349 Год назад +20

    ਇਹੋ ਜਿਹੇ ਭਰਾ ਤਾਂ ਇਸ ਦੁਨੀਆ ਤੇ ਕਲੰਕ ਆ ਵੀਰ ਜੀ ਇਹ ਦੇ ਮੂੰਹ ਤੋਂ ਮੱਖੀ ਨੀ ਉਡ ਰਹੀ ਤੁਸੀ ਇਸ ਨੂੰ ਮਿਲਣ ਲਈ ਕਹ ਰਹੇ ਹੋ ਇਸ ਦੇ ਤਾਂ ਖੜੇ ਦੇ ਹੀ ਸਾਹ ਰੁਕ ਗਏ v ਮੇਰਾ ਭਰਾ ਠੀਕ ਹੋ k ਘਰ ਕਿਉ ਆ ਗਿਆ

  • @pindastd5916
    @pindastd5916 Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਇਹੋ ਜਿਹੇ ਬੰਦੇਆ ਨੂੰ ਸਮੱਤ ਬਖ਼ਸੋ🙏🙏🙏

  • @harnetchoudhary1782
    @harnetchoudhary1782 Год назад +2

    ❤ ਗੁਰਪ੍ਰੀਤ ਵੀਰ ਜੀ ਕਾਲੂ ਵੀਰ ਜੀ ਦਾ ਜੋ ਹਿੱਸਾ ਬਣਦਾ ਉਹ ਕਾਲੂ ਵੀਰ ਨੂੰ ਦਵਾਓ ਕਲਯੁੱਗੀ ਭਰਾ ਨੂੰ ਕੋਈ ਹੱਕ ਨਹੀਂ ਹੈ,ਜੇ ਹੁਣ ਕਾਲੂ ਵੀਰ ਨੂੰ ਮਿਲਣ ਲਈ ਹਰ ਗੱਲ ਤੇ ਸਹਿਮਤ ਹੋ ਵੀ ਗਿਆ ਤਾਂ ਜ਼ਮੀਨ ਦੇ ਲਾਲਚ ਕਰਕੇ ਸਹਿਮਤ ਹੋਵੇਗਾ ਇਸ ਨੂੰ ਕਾਲੂੰ ਵੀਰ ਦੀ ਜ਼ਮੀਨ ਰੱਖਣ ਦਾ ਕੋਈ ਹੱਕ ਨਹੀਂ ਹੈ ❤

  • @ranjitgill7432
    @ranjitgill7432 Год назад +37

    ਬਾਈ ਜੀ ਇਹ ਤਾ ਭਰਾ ਨੂੰ ਦੇਖ ਕੇ ਸੁਸਰੀ ਵਾਗ ਸੋ ਗਿਆ ।ਬਾਈ ਜੀ ਤੁਸੀਂ ਜਮੀਨ ਦਾ ਹਿਸਾ ਕਾਲੂ ਨੂੰ ਦਿਉ।ਭਰਾ ਨੂੰ ਜਮੀਨ ਚਾਹੀਦਾ ਹੈ ।ਇਹਦੇ ਬਚੇ ਦੇਖ ਰਹੇ ਹਨ ਇਹਦਾ ਭਵਿੱਖ ਵੀ ਚੰਗਾ ਨਹੀ ਹੋਣਾ।

  • @maninderkaur5484
    @maninderkaur5484 Год назад +3

    ਵੀਰ ਜੀ ਇਹਦੀ ਜ਼ਮੀਨ ਦਾ ਹਿੱਸਾ ਇਨੂੰ ਦਵਾ ਦੋ ਇਸ ਦਾ ਵਿਆਹ ਵੀ ਕਰ ਦੋ , ਵਾਹਿਗੁਰੂ ਜੀ 🌹🙏🏼

  • @shinderkour97
    @shinderkour97 Год назад +24

    ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਮੈਂ ਪਹਿਲਾਂ ਵਾਲੀ ਵੀ ਵੀਡੀਓ ਦੇਖੀ ਹੋਈ ਆ ਅੱਜ ਫਿਰ ਤਾਜ਼ਾ ਹੋ ਗਈ 😭😭😭😭😭😭

    • @Manjaap._.singh09
      @Manjaap._.singh09 Год назад +2

      Sahi kiha bhain ji main v odo dekhi c video bahut dukh hoya c

    • @NirmalSingh-os3og
      @NirmalSingh-os3og 11 месяцев назад +1

      Ji veer ji mn vi dekhi hh video bhra da hi kasoor hai sara lallach jamin da

    • @shivanisharma5562
      @shivanisharma5562 10 месяцев назад

      ਬਹੁਤ ਦੂਖ ਲੱਗਿਆ ਦੇਖ ਕੇ, ਭਰਾ ਇਸ ਨੂੰ ਦੇਖ ਕੇ ਦੂਖੀ ਹੋ ਗਿਆ ਹੈ,😢😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਇਸ ਗੂੰਡੈ ਨੂੰ ਸੂੱਖੀ ਨੂੰ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @Sandhu_Uk47
    @Sandhu_Uk47 2 месяца назад

    Kalu veer ne bhatije nu paise ditte te Naale pyaar ditta Dil khush ho gya kalu bai nu thik Dek k 🙏🏻🙏🏻Waheguru Ji Chrdi kla wich rakhn kalu veer nu te Mintu veer ji nu 🙏🏻🙏🏻❤️❤️🙏🏻🙏🏻❤️❤️

  • @gurnamsinsh8508
    @gurnamsinsh8508 Год назад +3

    ਵਾਹਿਗੁਰੂ ਜੀ

  • @Sanz_Recordz
    @Sanz_Recordz 6 месяцев назад +1

    ਮੈ 2017 ਤੋ ਹੀ ਜੁੜਿਆ ਤੁਹਾਡੇ ਨਾਲ ਸਰ ਉਦੋ ਵੀ ਬਹੁਤ ਦੁੱਖ ਲੱਗਾ ਸੀ ਅੱਜ ਵੀ ਦੇਖ ਕੇ ਦੁੱਖ ਲੱਗਾ ਕੁਛ ਨੀ ਬਦਲਿਆ ਬਸ ਕਾਲੂ ਸੈੱਟ ਹੋ ਗਿਆ ਇਹੀ ਬਹੁਤ ਇਹਦਾ ਭਰਾ ਤਾਂ ਬੇਈਮਾਨ ਆ ਐਹੋ ਜੇ ਭਰਾ ਤੋ ਖੋਖੇ ਲੈਣੇ ਜਿਹੜਾ ਮਿਲਿਆ ਤੱਕ ਨੀ ਤੀਵੀਆਂ ਪਿੱਛੇ ਲੱਗ ਕੇ ਆਪਣੇ ਘਰ ਖਰਾਬ ਨਾ ਕਰੋ ਪੰਜਾਬੀਓ 🙏🏻🙏🏻🙏🏻

  • @YG22G
    @YG22G Год назад +3

    ਜ਼ਮੀਨ ਵੀ ਮਿਲੂ, ਭਰਜਾਈ ਨੂੰ ਦਿਓਰ, ਬੱਚਿਆਂ ਨੂੰ ਚਾਚਾ, ਇੱਜ਼ਤ ਵੀ ਮਿਲੂ ਪਰ ਤੇਰੇ ਮਿਲਣ ਨਾਲ।

  • @wahegurug8143
    @wahegurug8143 Год назад +1

    ਅਸੀ ਇੰਨਾ ਦੀ ਪਹਿਲੀ ਵੀਡੀਉ ਵੀ ਵੇਖੀ ਸੀ।ਇਸਦੀ ਭਰਜਾਈ ਬਹੁਤ ਬੋਲਦੀ ਸੀ।ਇਹ ਆਪਣੀ ਜਨਾਨੀ ਤੋ ਹਰ ਗੱਲ
    ਪੁੱਛ ਕੇ ਕਰਦਾ ਸੀ।ਇਨਾ ਨੂੰ ਜ਼ਮੀਨ ਦਾ ਲਾਲਚ ਆ।ਵੀਰ ਜੀ ਇਸ ਨੂੰ ਇਥੇਛੱਡ ਕੇ ਨਾ ਜਾਏਉ। ਇਹ ਭੋਲਾ ਇਨਸਾਨ ਆ।ਉਨਾ ਇਸ ਨੂੰ ਪਾਗਲ ਕਰਾਰ ਦੇ ਕੇ ਇਸ ਤੋ ਜ਼ਮੀਨ ਖੋਣੀ ਆ।ਤੁਸੀ ਇਸ ਦਾ ਆਪਣੇ ਕੋਲ ਰੱਖਕੇ ਵਿਆਹ ਕਰਕੇ ਜਦੋ ਇਸਦੇ ਬੱਚੇ ਹੋ ਜਾਣ ਤਾ ਪਿੰਡ ਛੱਡਕੇ ਜਾਇਉ।

  • @manimann953
    @manimann953 Год назад +3

    ਬਾਈ ਆ ਬਾਈ ਆ ਤਾ ਖੱਚ ਆ

  • @singhbutta2420
    @singhbutta2420 Год назад +2

    ਵੀਰ ਜੀ ਰੱਬ ਥੋਡੀ ਉਮਰ ਲੰਬੀ ਕਰੇ ਇਸੇ ਤਰਾਂ ਸੇਵਾ ਕਰਦੇ ਰਹੋ

  • @bhupinderdhaliwal1064
    @bhupinderdhaliwal1064 Год назад +14

    Gurpreet veere ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ tenu 🙏🏻🙏🏻🙏🏻🙏🏻🙏🏻❤❤❤

  • @vinodkumar-xs3ox
    @vinodkumar-xs3ox Год назад +15

    ਕਾਲੂ ਫਿਰ ਪਰਿਵਾਰ ਵਾਲਿਆਂ ਨੇ ਪਾਗ਼ਲ ਸਿਧ ਕਰ ਦੇਣਾ, ਕਿਤੇ ਜ਼ਮੀਨ ਵਿਚ ਹਿਸਾ ਨਾ ਦੇਣਾ ਪਵੇ।

  • @ruhani2148
    @ruhani2148 Год назад +1

    ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਦੁੱਖ ਤੁਹਾਡੇ ਆਪਣੇ ਦਿੰਦੇ ਨੇ

  • @harnetchoudhary1782
    @harnetchoudhary1782 Год назад +8

    ❤ ਵਾਹਿਗੁਰੂ ਜੀ ਕਾਲੂ ਵੀਰ ਗੁਰਪ੍ਰੀਤ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @harjinderkaur3978
    @harjinderkaur3978 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @harbhajankaur3716
    @harbhajankaur3716 Год назад +13

    ਵਾਹਿਗੁਰੂ ਜੀ 🙏

  • @AvtarSingh-ph1qs
    @AvtarSingh-ph1qs Год назад +2

    ਸਬ ਵੀਰਾਂ ਨੂੰ ਦਸਣਾ ਜਾਣਕਾਰੀ ਮਿਲਣੀ ਚਾਹੀਦੀ ਹੈ ਜੀ ਕਾਲੂ ਵੀ ਦਾ ਭਰਾ ਜਿਸਨੈ ਕਾਲੂ ਵੀਰ ਨੂੰ ਸੰਗਲਾਂ ਨਾਲ ਬੰਨਿਆ ਹੈ ਇਹ ਕੁਲ ਦੁਨੀਆਂ ਵਿਚ ਮਸ਼ਹੂਰ ਗੁਰੂ ਘਰ ਬਾਬਾ ਕੁੰਮਾ ਮਾਸ਼ਕੀ ਜੀ ਦੇ ਨਾਲ ਲੱਗਦੇ ਪਿੰਡ ਰਣਜੀਤ ਪੁਰਾ ਜ਼ਿਲਾ ਰੋਪੜ ਵਿਚ ਵਿਆਹਿਆ ਹੋਇਆ ਹੈ ਬਿਲਕੁਲ 100 ਪਰਸੈਂਟ ਪੱਕੀ ਖਬਰ ਹੈ ਜੀ

  • @ranjit900
    @ranjit900 Год назад +8

    ਯਾਰ ਤੁਸੀ ਛੇ ਮਹੀਨੇ ਬਾਦ ਜਾਉ ਮਿਲਕੇ

  • @bogabassissss8603
    @bogabassissss8603 Год назад

    ਕਾਲੂ। ਵੀਰਾ। ਹੱਕ। ਮਿਲਣਾ ਚਾਹੀਦਾ ਹੈ

  • @gurmailsingh4750
    @gurmailsingh4750 Год назад +4

    ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏🙏

  • @gurvindersinghbawasran3336
    @gurvindersinghbawasran3336 4 месяца назад +1

    ਚਾਹੇ ਕੋਈ ਜੱਟ ਜ਼ਿਮੀਂਦਾਰ ਗੁੱਸਾ ਹੀ ਕਰੇ ਜਮੀਨ ਪਿੱਛੇ ਨੇੜੇ ਦੇ ਰਿਸ਼ਤੇ ਵੀ ਭੁੱਲ ਜਾਂਦੇ ਆ। ਓਏ ਵੀਰੋ ਨਹੀ ਜਾਂਦੀਆਂ ਨਾਲ ਪੇਸੇ ਜਮੀਨਾਂ। ਸਭ ਕੁਝ ਇੱਥੇ ਰਹਿ ਜਾਣਾ। ਖੱਫਣ ਦੇ ਜੇਬ ਨੀ ਹੁੰਦੀ ਫਿਰ ਵੀ ਲੋਕ ਲਾਲਚ ਨਹੀਂ ਛੱਡਦੇ 😢😢

  • @RamanSandhu388
    @RamanSandhu388 Год назад +4

    I am very happy see the video

  • @GurmeetSingh-vw8pi
    @GurmeetSingh-vw8pi Год назад +21

    ਜਮੀਨ ਨੇ ਲਹੂ ਦਾ ਪਾਣੀ ਬਣਾਤਾ।

  • @Jasmaan279
    @Jasmaan279 4 месяца назад

    ਕਿੱਡਾ ਬੇਸ਼ਰਮ ਬੰਦਾ ਹੈ ਵੀਰ ਜੀ

  • @JarnailSingh-dv1hw
    @JarnailSingh-dv1hw Год назад +16

    ਇਹਨਾ ਨੂੰ ਇਸ ਵੀਰ ਦੀ ਜ਼ਮੀਨ ਵੇਚ ਕੇ ਪੈਸੇ ਇਸ ਦੇ ਖ਼ਾਤਾ ਖੁਲਵਾ ਕੇ ਪੈਸੇ ਇਸ ਵਿਚ ਜਮਾਂ ਕਰਵਾ ਦਿਓ ਜੀ

  • @rajubhullarmaninderkaur3178
    @rajubhullarmaninderkaur3178 Год назад

    ਕਾਲੂ ਵੀਰ ਦਾ ਬਣਦਾ ਹਿੱਸਾ ਘਰ ਵਿਚੋ ਮਿਲੇ

  • @RamanSandhu388
    @RamanSandhu388 Год назад +5

    Good job 👍

  • @ruldusingh2829
    @ruldusingh2829 Год назад +1

    ਇਹਦੇ ਭਰਾ ਵਰਗਾ ਕਿਸੇ ਨੂੰ ਨਾ ਦੇਵੇ ਰੱਬ 😢😢😢😢😢😢

  • @RamanSandhu388
    @RamanSandhu388 Год назад +5

    God bless bro 🙏

  • @SukhiDeol-r1h
    @SukhiDeol-r1h 5 месяцев назад

    ਵੀਰੇ ਜ਼ਮੀਨ ਘਰ ਇਹਦੇ ਹਿਸੇ ਦਾ‌ ਲੈ ਕੇ ਇਹਨੂੰ ਦੇ ਦਿਉ

  • @HarjinderSingh-dn8vr
    @HarjinderSingh-dn8vr Год назад +22

    ਗੁਰਪਰੀਤ ਵੀਰ ਜੱਸੀ ਤੇ ਵਿਸ਼ਵਾਸ ਨਾਕਰੇਉ ਬੰਦਾ ਸਹੀ ਨੀ ਲੱਗਦਾ ਉਹ ਇੱਕ ਵਾਰ ਵੀ ਅੱਗੇ ਹੋ ਕੋ ਮਿਲਿਆ ਨੀ ਉਹਨੂੰ ਮੌਤ ਪੈ ਗਈ ਆ

  • @ishq_da_waaris
    @ishq_da_waaris Год назад

    ਅੱਜ ਦੇ ਟਾਈਮ ਮੈਂ ਸੋਚਦਾ ਕੋਈ ਨੀ ਕਿਸੇ ਦਾ ਬੁਰੇ ਹਾਲ ਹੈ ਹੁਣ ਭਰਾ ਹੀ ਆਪਣੇ ਬੱਚੀਆ ਦੀ ਪ੍ਰੋਪਟੀ ਬਣਾਉਣ ਤੇ ਹੋਏ ਆ ਰੱਬ ਤੋਂ ਡਰੋਂ ਉਹ ਜ਼ਾਲਮ ਲੋਕੋਂ ਦੇਣ ਵਾਲਾ ਲੈਣਾ ਵੀ ਜਾਣਦਾ

  • @RamanSandhu388
    @RamanSandhu388 Год назад +16

    God bless all family members 🙏