ਇਕ ਹੋਰ ਮਾਂ ਨੂੰ ਮਿਲਿਆ ਲਾਪਤਾ ਹੋਇਆ ਪੁੱਤ…!!! ਮਾਂ ਦੀਆਂ ਦੁਆਵਾਂ ਨੇ ਰੂਹ ਨੂੰ ਸਕੂਨ ਦਿੱਤਾ ਸੰਗਤ ਜੀ..

Поделиться
HTML-код
  • Опубликовано: 27 дек 2024

Комментарии • 605

  • @minedr5257
    @minedr5257 4 месяца назад +3

    ਪਾਲ ਵੀਰ ਜੀ ਏਨਾ ਸਾਰਿਆ ਲਈ ਤੁਸੀਂ ਰੱਬ ਉ

  • @gshara1
    @gshara1 3 месяца назад +3

    ਮਾਂ ਨੇ ਦਿਲ ਖੁਸ਼ ਕਰਤਾ ਗੱਲ ਕਰਕੇ

  • @manisidhumani205
    @manisidhumani205 Год назад +42

    ਪਾਲ ਵੀਰ ਤੁਸੀ ਦੂਜੇ ਰੱਬ ਹੋ ਜੋ ਇੰਨੀ ਸੇਵਾ ਬਿਨਾਂ ਆਪਣੇ ਕੰਮ ਕਾਰ ਨੂੰ ਛੱਡ ਕੇ ਇਹਨਾਂ ਮੰਧ ਬੁੰਦੀ ਜੀਵਾਂ ਦੀ ਦੇਖਭਾਲ ਕਰਕੇ ਇਹਨਾਂ ਨੂੰ ਘਰੋ ਘਰ ਪਹੁੰਚਾ ਰਹੇ ਹੋ

  • @JassaSingh-n9b
    @JassaSingh-n9b Год назад +31

    ਹਰ ਇਕ ਮਾਂ ਨੂੰ ਆਪਣਾ ਬਿਛਿੱਆ ਪੁੱਤ ਮਿਲੇ ਧੰਨਵਾਦ ਪਾਲ ਸਿੰਘ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @BoSS-tu1df
    @BoSS-tu1df Год назад +70

    ਏਸ ਵੀਰ ਦੀ ਮਾਤਾ ਜੀ ਨੇ ਕਿੰਨੀ ਵਧੀਆ ਗਲ਼ ਕੀਤੀ ਕੇ ਕਿਤਨੇ ਅੱਛੇ ਲੋਗ ਹੈਂ ਯਹਾਂ ਹਮਾਰੇ ਦੇਸ਼ ਮੇ ਯੇਹ ਸਬ ਨਹੀਂ ਹੈ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @NarinderKaur-lo5vv
      @NarinderKaur-lo5vv Год назад +8

      Realy.... Bhut vadia lga jdo maa ne kiha ki ache log hai apne desh me esa nah hai... Waheguru punjab di shaan sda bna kr rhkn... 🙏🙏

    • @bablasekhon1044
      @bablasekhon1044 11 месяцев назад

      ਧੰਨਵਾਦ ਜੀ

  • @GusavkSidhu-d9h
    @GusavkSidhu-d9h 2 месяца назад +4

    ਪਾਲ ਵੀਰ ਅਸਲ ਗੁਰੂ ਗੋਬਿੰਦ ਸਿੰਘ ਜੀ ਦਾ ਅਸਲੀ ਸਿੰਘ ਹੈ ਜੀ। ਮਾਤਾ ਜੀ ਨੇ ਆਖੀਆਂ ਆਪ ਬਹੁਤ ਹੀ ਅੱਛੇ ਦੇਸ਼ ਮੇ ਹੋ ਹਮਾਰਾ ਦੇਸ਼ ਤੋਂ ਐਸਾ ਨਹੀਂ ਹੈ 🙏🙏👍👍

  • @RANJITSingh-nv9fq
    @RANJITSingh-nv9fq Год назад +64

    ਜਿੰਨਾ ਪਿਆਰ ਤੇ ਭਾਵੁਕ ਆਪਣੇ ਪੰਜਾਬੀ ਲੋਕ ਹੁੰਦੇ ਤੇ ਇੰਮੋਸ਼ਨਲ ਹੋ ਜਾਦੇ ਕਿਸੇ ਦੂਸਰੇ ਦਾ ਦੁੱਖ ਦੇਖ ਕਰ . ਓਨੇ ਹੋਰ ਕਿਸੇ ਸਟੇਟ ਦੇ ਮੈਨੂੰ ਨਹੀ ਲੱਗਦਾ ਹੋਣਗੇ ਜਿਸ ਤਰਾ ਪੰਜਾਬੀ ਜਾਨ ਵਾਰਨ ਤੱਕ ਤਿਆਰ ਹੋ ਜਾਂਦੇ ਹਨ - ਇਸ ਮਾਤਾ ਨੂੰ ਪੁੱਤ ਮਿਲ ਗਿਆ ਪਰ ਮਾਤਾ ਨੇ ਪੁੱਤ ਨੂੰ ਜੱਫੀ ਨਹੀਂ ਪਾਈ ਤੇ ਅਗਰ ਇਸਦੀ ਜਗਾਹ ਤੇ ਪੰਜਾਬੀ ਔਰਤ ਹੁੰਦੀ ਤਾਂ ਪਿਆਰ ਦੇ ਵਿਰਾਗ ਵਿਚ ਰੋਅ ਰੋਅ ਕਰ ਬੁਰਾ ਹਾਲ ਕਰ ਲੈਣਾ ਸੀ - ਪਾਲ ਖਰੌੜ ਵਰਗੇ ਸੂਰਮੇ ਬਹੁਤ ਘੱਟ ਹਨ ਦੁਨੀਆ ਵਿੱਚ . ਬਹੁਤ ਪਰਾਊਡ ਫ਼ੀਲ ਹੈ ❤ਹੈ ਵੀਰ ਪਾਲ ਉਪਰ ਵਾਹਿਗੁਰੂ ਚੜਦੀਆ ਕਲਾ ਚ ਰੱਖਣ ਇਸ ਸੂਰਮੇ ਨੂੰ ❤🙏❤

    • @RanjitSingh-ov7qd
      @RanjitSingh-ov7qd Год назад

      Veer eho e mai soch reha c

    • @BalwinderKaur-mu9zb
      @BalwinderKaur-mu9zb Год назад +2

      ਮਾਂ ਨੂੰ ਪੁੱਤ ਮਿਲਣ ਦੀ ਕੋਈ ਖਾਸ ਖੁਸ਼ੀ ਨਜ਼ਰ ਨਹੀਂ ਆਈ ਸੱਚੀ ਗੱਲ ਹੈ ਜੀ

    • @malkitkaur9429
      @malkitkaur9429 Год назад +1

      Asi v bethe eh hi soch rhe c vedio dekh ke,,ke maa ne jaffi v ni payi

    • @LEHRE-WALE
      @LEHRE-WALE Год назад

      Ki pata pehla hi mil lya Hove

    • @sukhabakshi7970
      @sukhabakshi7970 Год назад

      Dil di gal kiti veer

  • @khushbrar828
    @khushbrar828 Год назад +13

    ਬਹੁਤ ਬਹੁਤ ਵਧਾਈ ਦੇ ਪਾਤਰ ਹਨ ਲਚਕਾਣੀ ਜੀ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @ravindersingh2652
    @ravindersingh2652 7 месяцев назад +3

    ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ
    ਪ੍ਰਮਾਤਮਾ ਤੁਹਾਨੂੰ ਬਲ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖੇ।
    ਰਵਿੰਦਰ ਸਿੰਘ ਅਮ੍ਰਿਤਸਰ।

  • @preetpalsingh1557
    @preetpalsingh1557 Год назад +14

    ਵਾਹਿਗੁਰੂ ਜੀ ਪਾਲ ਵੀਰ ਤੇ ਸਾਰੀ ਟੀਮ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੀ

  • @dhillonjatt7650
    @dhillonjatt7650 Год назад +19

    ਬਹੁਤ ਵਧੀਆ ਵੀਰ ਆਪ ਜੀ ਦੀ ਮੇਹਨਤ ਸਦਕਾ ਇਕ ਹੋਰ ਬੱਚਾ ਆਪਣੇ ਪਰਿਵਾਰ ਨੂੰ ਮਿਲ ਗਿਆ। ਜਿਉਂਦੇ ਵਸਦੇ ਰਹੋ ਬਹੁਤ ਬਹੁਤ ਦੁਆਵਾਂ ਜੀ

  • @khushbrar828
    @khushbrar828 9 месяцев назад +2

    ਵਾਹ ਜੀ ਵਾਹ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਭਾਈ ਲਚਕਾਣੀ ਸਾਹਬ ਜੀ ਨੂੰ ਤੇ ਇਹਨਾਂ ਦੀ ਟੀਮ ਨੂੰ

  • @bablasekhon1044
    @bablasekhon1044 11 месяцев назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀ ਿੲਹੋ ਜਿਹੇ ਸਿੰਘ ਨੂੰ ਜਨਮ ਦਿੱਤਾ..ਅੱਪਨੀ ਕਿਰਪਾ ਕਰਨੀ ਪਾਲ ਵੀਰ ਤੇ ਤੇ ਸਾਡੇ ਵਾਰਗੇ ਅਾ ਤੇ

  • @BoSS-tu1df
    @BoSS-tu1df Год назад +22

    ਪਾਲ ਵੀਰ ਜੀ ਜੌ ਸੇਵਾ ਸਤਿਗੁਰੂ ਜੀ ਨੇ ਥੋਡੀ ਲਾਈ ਆ
    ਇਹ ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ
    ਵਾਹਿਗੁਰੂ ਜੀ ਹਮੇਸ਼ਾ ਤਹਾਨੂੰ ਤੇ ਤੁਹਾਡੇ
    ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ 🙏

  • @GurnekSingh-l6c
    @GurnekSingh-l6c 2 месяца назад +1

    ਸਤਪਾਲ ਸਿੰਘ ਪਾਲ ਵੀਰ ਜੀ ਬਹੁਤ ਖੁਸ਼ੀ ਵਾਲੀ ਗੱਲ ਐ ਜੀ 👍🏿💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ। 👍👌👌☝️☝️☝️☝️✍️✍️✍️💯💚👏

  • @DarshanSingh-qq9gh
    @DarshanSingh-qq9gh Год назад +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਦਿਲੋ ਕੋਟਿ ਕੋਟਿ ਨਮਸਕਾਰ ਕਰਦਾ ਹਾਂ❤

  • @KulwinderkaurKaurbajwa
    @KulwinderkaurKaurbajwa Год назад +9

    ਪਾਲ ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @HarjinderSingh-dn8vr
    @HarjinderSingh-dn8vr Год назад +13

    ਵਾਹਿਗੁਰੂ ਮੇਰੀ ਬੇਨਤੀ ਹੈ ਕਿ ਜੋ ਵੀ ਸੇਵਾ ਕਰਨ ਦੀ ਹਿਮਤ ਹੈ ੳੁਹ ਪਾਲ ਵੀਰ ਦੀ ਮਦਦ ਜਰੂਰ ਕਰੋ

  • @barinderkaurhundal9856
    @barinderkaurhundal9856 Год назад +6

    ਵਾਹਿਗੁਰੂ ਜੀ ਦਾ ਸ਼ੁਕਰ ਆ ਇਕ ਮਾਂ ਦਾ ਪੁੱਤ ਮਿਲ ਗਿਆ ਵੀਰ ਜੀ ਇਹ ਤਹਾਡੀ ਕਿਰਪਾ ਨਾਲ ਮਿਲਿਆ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ 🤲🤲🤲🤲

  • @srajput5406
    @srajput5406 Год назад +25

    धन्य है वो मां जिसने आप जैसी महान आत्मा को जन्म दिया है जिसने एक मां से एक बेटे को मिलाया,मैं आपकी मां के चरणों में कोटि कोटि नमन करता हूं 🙏🙏

    • @Daner-c2p
      @Daner-c2p 25 дней назад

      Nice Bhani/pali 🇮🇳

  • @sachinmall7811
    @sachinmall7811 Год назад +148

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀ ਇਹੋ ਜਿਹੇ ਸਿੰਘ ਨੂੰਜਨਮ ਦਿੱਤਾ

    • @Rider..p_r_i_n_c_e
      @Rider..p_r_i_n_c_e Год назад +9

      ਬਿਲਕੁੱਲ ਸਾਡੇ ਪਾਲ ਵੀਰ ਜੀ ਬੋਹੋਤ ਪਿਆਰੇ ਨੇ ਤੇ ਉਨ੍ਹਾਂ ਦੇ ਕੰਮ ਵੀ ਚੰਗੇ ਨੇ ਬਾਕੀ ਆਪਣੇ ਗੁਰੂਆਂ ਦੀ ਕਿਰਪਾ ਤਾਹਿ ਸਾਡੇ ਪਾਲ ਬਾਬਾ ਜੀ ਚੜ੍ਹਦੀ ਕਲਾ,,🙏

    • @RobinSingh-ht5kb
      @RobinSingh-ht5kb Год назад

      ​@@Rider..p_r_i_n_c_ea 😅😮😅😊 1:43 😊

    • @karamjeetkaur1570
      @karamjeetkaur1570 Год назад +2

    • @karamjeetkaur1570
      @karamjeetkaur1570 Год назад +2

    • @hardyalsingh5680
      @hardyalsingh5680 11 месяцев назад

      😢😢

  • @TarsemSingh-st1vw
    @TarsemSingh-st1vw Год назад +4

    Bahut bahut dhanbad beta ji mavan naal puttermila, rhe ho God bless you beta ji Lakhwinder Kaur From Gurdaspur

  • @balbirsakhon6729
    @balbirsakhon6729 Год назад +25

    ਦੇਖੋ ਪਰਵਾਰ ਕਿੰਨਾਂ ਖੁੱਸ਼
    ਹੋਇਆ ਵੀਰੇ ਤੁਹਾਡੇ ਵਾਂਗੰ ਹਰ ਇੱਕ ਨੂੰ ਸੇਵਾ ਦਾ ਗੁਰੂ ਮਹਾਰਾਜ ਬਲ ਬਖਸ਼ਣ ਵੀਰੇ ਗੁਰੂ ਮਹਾਰਾਜ ਤੁਹਾਨੂੰ ਚੜਦੀ
    ਕਲਾ ਵਿੱਚ ਰੱਖਣ🙏

    • @Daner-c2p
      @Daner-c2p 25 дней назад

      Nice Bhani/pali 🇮🇳

  • @harafangle9473
    @harafangle9473 Год назад +39

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @sachinmall7811
    @sachinmall7811 Год назад +11

    ਪਾਲ ਵੀਰ ਭਲਾ ਹੋਵੇ ਤੁਹਾਡਾ

  • @jasvirkaur5248
    @jasvirkaur5248 Год назад +15

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ਵੀਰ ਜੀ ❤️🙏🙏

  • @kawaljeetkaur1294
    @kawaljeetkaur1294 Год назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਿ ਮੇਲਸੀ ਸੇਵਾ ਕਰਨ ਵਾਲਿਆਂ ਤੇ ਮੇਹਰ ਕਰਨ❤❤❤

  • @gurveer.singh.grewal.3361
    @gurveer.singh.grewal.3361 Год назад +44

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻 ਵੀਰ ਤੁਸੀਂ ਧਰਤੀ ਤੇ ਇੱਕ ਦੂਜ਼ਾ ਰੱਬ ਹੋ ਇਨ੍ਹਾਂ ਬੇਸਹਾਰਾ ਲੋਕਾਂ ਲਈ

  • @ashokklair2629
    @ashokklair2629 Год назад +3

    ਜਿਹ ਘਰ ਮਹਿ ਤੁਧੁ ਰਹਨਾ ਬਸਨਾ, ਸੋ ਘਰੁ ਚੀਤਿ ਨ ਇਇਓ।।਼

  • @asknitting9432
    @asknitting9432 3 месяца назад

    ਭਾਲ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲ ਬੇਟਾ ਜਦੋਂ ਵੀ ਮੈਂ ਤੇਰੀ ਵੀਡੀਓ ਦੇਖਦੀ ਆਂ ਮੇਰਾ ਰੋਣਾ ਨਹੀਂ ਬੰਦ ਹੁੰਦਾ ਮੇਰੇ ਹੱਥੋਂ ਬੰਦ ਨਹੀਂ ਹੁੰਦੇ ਮੈਂ ਫਿਰ ਵੀ ਵੀਡੀਓ ਬੰਦ ਕਰਕੇ ਥੋੜੀ ਦੇਰ ਪਹਿਲਾਂ ਆਪਣੇ ਆਪ ਨੂੰ ਸੰਭਾਲਦੀਆਂ ਫਿਰ ਤੇਰੀ ਵੀਡੀਓ ਦੇਖਦੀ ਆ ਬੇਟਾ ਤੂੰ ਧਰਤੀ ਦਾ ਦੂਸਰਾ ਰੱਬ ਹੈ ਮੈਂ ਇਹੋ ਜਿਹਾ ਰੱਬੀ ਰੂਹ ਕਦੀ ਇਨਸਾਨ ਨਹੀਂ ਦੇਖਿਆ ਜੇ ਇਸ ਮਾਂ ਦੀ ਕਦੀ ਵੀ ਲੋੜ ਪਈ ਧਨ ਨਾਲ ਤੇ ਬਹੁਤ ਧਨ ਨਾਲ ਬਹੁਤੀ ਨਹੀਂ ਕਰ ਸਕਦੀ ਤਨ ਤੇ ਮਨ ਦੇ ਨਾਲ ਮੈਂ ਕੋਈ ਵੀ ਸੇਵਾ ਕਰ ਸਕਦੀ ਹ ਜੀ

  • @krishnachuhankrishna-np6uz
    @krishnachuhankrishna-np6uz Год назад +5

    Waheguru Ji Mehar karna yah veer ji aapki badaulat Sab Waheguru ji kar rahe hain kyon Kisi Ki madad karta hai Waheguru Ji Ki Har Taraf se Muddat Mein Sath deta hai Waheguru ji sari team no chadhadi Kala Rakhna 🙏🙏

  • @Man.02876
    @Man.02876 Год назад +14

    ਪਰਮਾਤਮਾ ਲੰਬੀਆਂ ਉਮਰਾਂ ਕਰਨ ਸਾਰੇ ਵੀਰੇ ਦੀਆਂ।
    ਸਭ ਤੇ ਵਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ।। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਕਿਰਪਾ ਕੀਤੀ a❤❤❤

  • @JaggyVlogs
    @JaggyVlogs 7 месяцев назад +1

    Bai ji Malik tuhanu chadi kala vich rakhe ji hamesha ❤❤❤

  • @charanjitsingh4388
    @charanjitsingh4388 2 месяца назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @AvtarSingh-mc8en
    @AvtarSingh-mc8en 7 месяцев назад +1

    Eh seen sewa milap mai khud ro pya ji dhan kudrat malik

  • @AvtarSingh-mc8en
    @AvtarSingh-mc8en 7 месяцев назад +1

    Dhan tuhadi sewa Maa putt family mil gyi

  • @soniasachdeva4198
    @soniasachdeva4198 Год назад +13

    Waheguru ji ...son of God veer pal Singh 😊

  • @Ashmindersingh-gb6up
    @Ashmindersingh-gb6up Год назад +3

    ਵੀਰ ਜੀ ਬਹੁਤ 😄ਹਾਂ, ਆਹ ਦੇਖ ਕੇ, ਵੀਰ ਜੀ, ਮੇਰੀ ਉਮਰ ਬੀ ਆਪ ਨੂੰ ਲੱਗ ਜਾਵੇ,
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @JasbirKaurKaur-k7f
    @JasbirKaurKaur-k7f Год назад +1

    Eh pal stpal sada ser puter ha ji vahaguru 🌹🌹♥️♥️♥️♥️♥️♥️🌹🌹🌹🌹🌹🌹

  • @sukhwinderkaur4646
    @sukhwinderkaur4646 Год назад +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @Daner-c2p
      @Daner-c2p 25 дней назад

      Nice Bhani/pali

  • @JasbirKaur-nj3sr
    @JasbirKaur-nj3sr Год назад +10

    Good to see, waheguru ji app sab nu chardi Kala vich rakhan🙏🙏🙏

  • @iqbalboparai
    @iqbalboparai Год назад +32

    ਅਸੀਂ ਖਾਲਿਸਤਾਨੀ ਹਾਂ ਤੇ ਏਦਾਂ ਹੀ ਸੇਵਾ ਕਰਦੇ ਹਾਂ

    • @sunny-zh5hd
      @sunny-zh5hd Год назад +1

      Mein bhi 2001 mein peda hua thaa mere papa ludhiyane mein ak sardar ke Ghar driver thee ham delhi mein rehte hai or hamne 1984 mein sikh mare thee (according to you guys) or ham hindu hai ham Gau mutra pite hai gandi kom hai (according to you )

    • @iqbalboparai
      @iqbalboparai Год назад

      @@sunny-zh5hd oh bhai maar kar kya hasil kiya tum logo ne aur ek baat bata du hindu koi dharam nhi hai marege to hum bhi 96 crore khalsa ayega tum sab ki fadega chinta mat kr

    • @AmritKang-cw6jl
      @AmritKang-cw6jl 7 месяцев назад

      ​@@sunny-zh5hd😊😊😊😊😊😊😊.😊¹❤7❤😂🎉
      8:57

  • @jaswinderjaswinder9101
    @jaswinderjaswinder9101 Год назад +5

    Waheguru ji mehar bnai rakhna Sikh Kom te punjab punjabi te sari dunia te ♥ 🙏🏼

  • @dfgFfgg-kj5rf
    @dfgFfgg-kj5rf Год назад +4

    ਬਹੁਤ ਵਧੀਆ ਪਾਲ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ ਤੁਹਾਡੀ ਸਾਰੀ ਟੀਮ ਦੀ

  • @jazzy..vlogersinghtv5778
    @jazzy..vlogersinghtv5778 11 месяцев назад

    ਵੀਰ ਜੀ ਵਾਹਿਗੁਰੂ ਚੜ੍ਹਦੀਕਲਾ ਚ rkhn

  • @annnilsson7587
    @annnilsson7587 5 месяцев назад +1

    You are best for humanity ❤ You are needed in Entire WORLD 🌍
    Salute to You 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurveer.singh.grewal.3361
    @gurveer.singh.grewal.3361 Год назад +2

    ਮਾਂ ਨੂੰ ਦੁੱਖ ਘੱਟ ਨਾਟਕ ਜ਼ਿਆਦਾ ਕਰਦੀਂ ਆ ਜਿਸ ਮਾਂ ਦਾ‌ ਪੁੱਤ ਚਾਰ ਪੰਜ ਮਹੀਨਿਆਂ ਤੋਂ ਵਿਛੜਿਆਂ ਘੁੱਟ ਕੇ ਕਾਲਜੇ ਲਗਾਉਂਦੀ ਆ ਉਹਨੇ ਇੱਕ ਜੱਫ਼ੀ ਤੱਕ ਨੀਂ ਪਾਈਂ

  • @GurmitDhillon-w2x
    @GurmitDhillon-w2x Год назад +7

    God bless u brother God give u more strength to do this kind of pun u r getting lots of blessings from people

  • @SheraAulakh-ub4eq
    @SheraAulakh-ub4eq Год назад +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏🙏

  • @vijaykhurana9328
    @vijaykhurana9328 Год назад +3

    Dhan hai ohh maa jisne pal veer ji nu janam dita

  • @SikanderKahlonMusic
    @SikanderKahlonMusic 7 месяцев назад

    🤲🏽❤️ pal veera zindabad

  • @DABA_PIND
    @DABA_PIND Год назад +22

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ❤❤❤❤❤❤❤❤❤❤❤❤

  • @bahadursingh6159
    @bahadursingh6159 Год назад +5

    Sukkar aa waheguru ji da parvar mill giya veer da 🙏

  • @raghavsharma6591
    @raghavsharma6591 Год назад +2

    Baba Deep Singh Ji sab nu Chardi kala ch rakhan!!!!! Bohot Vdya kam ji... Waheguru Ji mehar karn!!!!!

  • @SatishKumar-cr5vd
    @SatishKumar-cr5vd Год назад +1

    Bhai bahut khusi hoi eh gall sun ke rabb mere bhai nu chardi kla ch rakhe

  • @vineet6569
    @vineet6569 Год назад +1

    Waheguru Ji da Khalsa Waheguru Ji di Fateh. Jo bole so nihaal, Sat Sri Akaal 🙏 Great work of Humanity!!!

  • @avinashkaur2023
    @avinashkaur2023 Год назад +4

    Veerji, Waheguru ji da hatth hamesha tuhaddey sir te banea rhve 🙏

  • @m.p.f.2247
    @m.p.f.2247 Год назад +2

    वाह गुरु जी खालसा
    वाह गुरु जी फतह
    मां को बेटे से मिला के आपकी खुशी देख के खुशी मिली

  • @sagardalvi1047
    @sagardalvi1047 Год назад +1

    Sasrikaal praaji i salute u my son aap har maa ki kok ko tandda karte ho aap bachchon ko dhund kar dete great job god bless you'll Ameen

  • @kalasoni8267
    @kalasoni8267 11 месяцев назад +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @danysidhu4621
    @danysidhu4621 Год назад +2

    ਬਾਜਾਂ,ਵਾਲੇ,ਪਿਤਾ,ਐਨੀ,ਚੰਗੀ,ਗੂੜਤੀ,ਸਿੱਖ,ਪੰਥ,ਨੂੰ,ਦਿਤੀਗੁਰ,ਸਿਖ,ਵੀਰ,ਕਿਨੇ,ਚੰਗੇ,ਕੰਮ,ਕਰ,ਰਹੇ,ਹਨ

  • @HarjinderSingh-ul6lp
    @HarjinderSingh-ul6lp Год назад +6

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ

  • @davinderkamboj5694
    @davinderkamboj5694 Год назад +3

    Waheguru ji tuhanu chaddi kla ch rakhn Pal veer ji❤❤

  • @SatnamSingh-og6dc
    @SatnamSingh-og6dc Год назад +8

    WaheGuru Ji ka Khalsa WaheGuru Ji ki Fateh

  • @ਧੰਨਧੰਨਬਾਬਾਦੀਪਸਿੰਘਜੀ

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhbirsingh801
    @lakhbirsingh801 Год назад +2

    ਪਾਲ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @deeshusfanclubs952
    @deeshusfanclubs952 Год назад +7

    Baba ji aap utte kirpa bnaye rakhan🙏♥️

  • @Sandeepsingh-lf4gm
    @Sandeepsingh-lf4gm Год назад +4

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤

  • @kamalguri9624
    @kamalguri9624 Год назад

    ਮਾਤਾ ਜੀ ਬੋਲੇ ਆਪਣੇ ਦੇਸ਼ ਵਿੱਚ ਏਦਾਂ ਦੇ ਲੋਕ ਨਹੀਂ 👏👏👏👏👏👏👏👏 ਮਾਣ ਆ ਪੰਜਾਬੀ ਹੋਣ ਤੇ

  • @YMoney-
    @YMoney- Год назад +1

    Waheguru ji ap Sanstha noo chadadi kala bakhshey

  • @user-gurijatana0786
    @user-gurijatana0786 Год назад +3

    Waheguru ji pal vere nu hamesha chardika ch rakhan 🙏

  • @GurpreetKaur-yi2yj
    @GurpreetKaur-yi2yj Год назад +6

    ਧੰਨ ਧੰਨ ਸੀ ਗੁਰੂ ਰਾਮਦਾਸ ਜੀ🙏🙏🙏🙏🙏

  • @KuldeepKaur-oc8cn
    @KuldeepKaur-oc8cn Год назад

    4 Nak Dil and Rahmi Dil Veera Nay iS Banday Nu Sava Kmart kol Puja K Bahut Vda Pun Khtiya Ha Sd Da Bahut Bahut Danwad Ji Wahaguru Ji Allways Chardi kla Rakhay

  • @kidoman7988
    @kidoman7988 Год назад +1

    Thank you brother for saving a Hindu boy imprisoned for 10 years. You are a true sikh n a true friend of Hindus.

  • @NarinderKaur-lo5vv
    @NarinderKaur-lo5vv Год назад +3

    Great nd expensive work.... Waheguru g always bless all team... 🙏🙏

  • @jasdeepsinghatwal3379
    @jasdeepsinghatwal3379 Год назад +3

    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ🙏🙏🙏🙏🙏

  • @renukaahuja664
    @renukaahuja664 Год назад +2

    ਵੀਰਜੀ ਵਾਹਿਗੁਰੂ ਜੀ ਦੀ ਮਿਹਰ ਆਪ ਜੀ ਤੇ ਹਮੇਸ਼ਾਂ ਬਣੀ ਰਹੇ 🙏🙏

  • @sukhwindersingh1525
    @sukhwindersingh1525 Год назад +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @cobra_gang22
    @cobra_gang22 Год назад +3

    Wadde Ver ji waheguru tnu chrdikla ch rakhe❤

  • @sachinmalik1899
    @sachinmalik1899 Год назад

    Maa deya ankhon Hanju vekh te mere hanju baar agye ne bht Khushi Hundi aa maa nu or bht Achi sewa kr r ho pal veer ji m tuhanu milan jrur aunga ek din salute h apki puri team ko merko 4 ghnte hoge m apki video continue dekh rha Hu waheguru chrdi kala ch rkhe tuhadi saari team nu ❤️❤️❤️👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @robinpandey9531
    @robinpandey9531 Год назад +1

    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhisukhi7128
    @sukhisukhi7128 Год назад +3

    ਸੱਤਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @RoseMartin-oq5ce
    @RoseMartin-oq5ce 7 месяцев назад

    Tan tan Balveer ji god bless Parmatma Tanu bahut badhave

  • @BalwinderKaur-dk4xl
    @BalwinderKaur-dk4xl Год назад +1

    Waheguru ji maher kern veera te🙏🙏God bless you brother ji and all team members de thanks ji 🙏🙏🙏🙏🙏♥️♥️♥️♥️♥️

  • @romeogill3599
    @romeogill3599 Год назад +1

    Heart touching feelings 💓 god bless you 🙏🏻 🤲❤always bro thanks 😊 ur so great person ❤ 🙏🏻

  • @hiteshu41
    @hiteshu41 Год назад +5

    🙏🙏🙏Waheguru ji ki khalsa, Waheguru ji ki fathey.. .

  • @mangasinghlg617
    @mangasinghlg617 16 дней назад +1

    22 ji samjh nhi aa rhi kiven dhanwad kran tuhada
    Tuhadi mata ji nu charan vsndana ji

  • @Bhakti_sagar_935
    @Bhakti_sagar_935 Год назад +2

    Rabb sada meher banai rakhan mere satpal veer ji te🙏🙏

  • @SukhwinderSingh-b5g8j
    @SukhwinderSingh-b5g8j Год назад +1

    ਵਾਹਿਗੁਰੂ ਸਾਰੀਆ ਰੱਬੀ ਰੂਹਾ ਤੇ ਮਿਹਰ ਕਰਨ ਜੀ ॥

  • @NoorInsan-m6f
    @NoorInsan-m6f 8 месяцев назад

    shukar h rabba jo ehoje log bnaie.....shukar h shukar h

  • @HappyBeach-ui1bw
    @HappyBeach-ui1bw 9 месяцев назад

    Pal veere bhottt vadiya tuc.......tuc rabbi rooh hi

  • @gurnukhvnelam5932
    @gurnukhvnelam5932 Год назад

    ਕੋਟੀ ਕੋਟੀ ਪ੍ਰਣਾਮ ਬਾਈ ਜੀ ਤੁਹਾਡੀ ਸੇਵਾ ਨੂੰ

  • @shorimunish6691
    @shorimunish6691 Год назад

    Sachi rooh khush ho gai pal veer da bahut bahut ❤ dhanvaad

  • @SohanTank-u4q
    @SohanTank-u4q 11 месяцев назад

    VERI VERI GOOD BABA JI VAHE GURO MEHAR KARE SARIA TE,

  • @malkitkaur9429
    @malkitkaur9429 Год назад

    Pal veer and Eina di sari teem nu chardikla ch rakhe

  • @pardeepkulchandu2859
    @pardeepkulchandu2859 11 месяцев назад

    Haryana se Hum aapki har video dekhte hai... Shanu Maan hai aapte.... waheguru ji

  • @satnamshergill5578
    @satnamshergill5578 Год назад +3

    Waheguru ji ka Khalsa
    Shri waheguru ji ki faith❤❤❤❤❤🙏🙏🙏🙏🙏🙏

  • @GuriKhatri1998
    @GuriKhatri1998 5 месяцев назад

    Baba ji mere koh bhi dehk kr rona aa gya video nu dehk kr wahe guru g😢

  • @jasminderpal1804
    @jasminderpal1804 11 месяцев назад

    Veer g Tuhanu Salute Hai GOD BLESS YOU

  • @Jagjeetsingh3453-yu1gp
    @Jagjeetsingh3453-yu1gp Год назад +1

    ਭਾਈ ਸੱਤਪਾਲ ਸਿੰਘ ਜੀ ਖੜੌਰ ਦੀ ਗੁਰੂ ਰਾਮਦਾਸ ਜੀ ਮਹਾਰਾਜ ਚੜਦੀ ਕਲਾ ਵਿਚ ਰਖਣ ਜੀ