25 ਸਾਲ ਤੋ ਕੁੱਟ-ਮਾਰ ਕੇ ਮੱਝਾਂ ਦਾ ਗੋਹਾ ਕੁੜਾ ਚੁਕਾਇਆ ਜਾ ਰਿਹਾ ਸੀ ਮੰਦਬੁੱਦੀ ਮਾਸੂਮ ਤੋ🙏

Поделиться
HTML-код
  • Опубликовано: 30 окт 2024

Комментарии • 75

  • @GusavkSidhu-d9h
    @GusavkSidhu-d9h 6 дней назад +5

    ਇਨ੍ਹਾਂ ਲੋਕਾਂ ਤੇ ਪਰਚਾ ਕਰਵਾਉ ਜੀ। ਬੱਚੇ ਨੂੰ ਕਿਡਨੈਪ ਕਰਨ ਦਾ ਪਰਚਾ ਕਰਵਾਉ ਕਿਰੇ ਪੈਣਗੇ ਇਹੋ ਜਿਹੇ ਲੋਕਾਂ ਦੇ। ਸਤਨਾਮ ਸ਼੍ਰੀ ਵਾਹਿਗੁਰੂ ਜੀ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। 🙏🙏👍👍

  • @RajaKahlon-wf3nu
    @RajaKahlon-wf3nu 13 дней назад +10

    ਲੱਖ ਲਾਹਣਤ ਲੋਕਾਂ ਤੇ

  • @swarnjeetkaurmattu1315
    @swarnjeetkaurmattu1315 7 дней назад +3

    ਪਰਚਾ ਕਰਵਾਉ ਏਨਾ ਪਾਪੀਆ ਤੇ ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਤੇ ਪਰਿਵਾਰ ਪਾਗ਼ਲ ਹੋ ਜਾਵੇ

  • @gshara1
    @gshara1 Месяц назад +11

    ਜਿੰਨੇ ਬੰਦੇ ਇਸ ਪਰਿਵਾਰ ਦਾ ਸਾਥ ਵੀ ਦੇ ਰਹੇ ਨੇ ਸਾਰਿਆਂ ਦੇ ਕੀੜੇ ਪੈ ਪੈ ਮਰਨਗੇ। ਲੱਖ ਲਾਹਣਤ ਆ ਇਹੋ ਜਹੇ ਲੋਕਾਂ ਤੇ।

  • @jassandhu7467
    @jassandhu7467 15 дней назад +2

    Thank you son for saving these unfortunate disabled souls you are a angel for these poor people waheguru bless you and your staff keep up the great work my prayers are with you

  • @mazhariqbalislamicvideos4828
    @mazhariqbalislamicvideos4828 13 дней назад +3

    Ye sardar g aur inki familyes bohat bohat hi Jiada hi claver bante han

  • @vickyrandhawa33
    @vickyrandhawa33 9 дней назад +1

    Eh mera punjab, lakh d lahnat ehna lokan de.

  • @meetgurmeet1210
    @meetgurmeet1210 2 дня назад

    ਵੀਰ ਜੇ ਇਹ ਲੋਕ ਕਹਿੰਦੇ ਨੇ ਕਿ ਪੁੱਤ ਬਣਾਕੇ ਰੱਖਿਆ ਤਾ ਵੀਰ ਇਹ ਸਵਾਲ ਜਰੂਰ ਕਰਿਆ ਕਰੋ ਕਿ ਜਾਇਦਾਦ ਵਿੱਚੋ ਹਿੱਸਾ ਦਿਉ ਗੇ ਪੁੱਤਾ ਦਾ ਹਿੱਸਾ ਬਰਾਬਰ ਹੁੰਦਾ ਵੀਰ

  • @nandlalkumardas2712
    @nandlalkumardas2712 20 дней назад +4

    Great pajee 🙏🙏🙏

  • @gurpreetsuman503
    @gurpreetsuman503 Месяц назад +9

    ਜੁਤ ਫੇਰੋ ਏਦਾ ਦੀਆ ਚਵਲ ਜਨਾਨੀਆ ਤੇ

  • @SukhwantSingh-f3o
    @SukhwantSingh-f3o 14 дней назад +2

    ਪੁੱਤਰੋ ਬਹੁਤ ਵਧੀਆ ਕੰਮ ਕੀਤਾ ਹੈ ਮੇਹਰਬਾਨੀ ਹੋਵੇਗੀ ❤❤❤❤❤❤ 15:57

  • @gurinderbatth91
    @gurinderbatth91  Месяц назад +14

    ਵੀਡੀਓ ਨੂੰ ਸ਼ੇਅਰ ਜਰੂਰ ਕਰਦਿਓ ਤਾਂ ਕਿ ਇਸ ਵੀਰ ਦਾ ਪਰਿਵਾਰ ਮਿਲ ਸਕੇ 🙏

    • @Mika786moga
      @Mika786moga 11 дней назад

      ਬਿਲਕੁੱਲ ਵੀਰ ਇੱਕ ਹੋਰ ਗੱਲ ਵੀਰ ਓਥੇ ਕਿੱਸੇ ਦੇ ਵਿਆਹ ਵਿਚ ਏਸ ਦੀ ਛੋਟੇ ਹੁੰਦੇ ਦੀ ਵੀਡਿਓ ਜਰੂਰ ਹੋਵੇਗੀ, ਤੁਸੀ ਕੌਸ਼ਿਸ ਕਰੋ je ਮਿਲ਼ ਗਈ ਤਾਂ ਏਸ ਦੀ ਪਹਿਚਾਣ ਸੌਖੀ ਹੋ ਜਾਵੇਗੀ

  • @roopsingh5441
    @roopsingh5441 7 дней назад

    ਲੈਜੋ ਹੂਣ ਸਾਰੀ ਉਮਰ ਆਪਣੇ ਕੋਲ ਰੱਖਕੇ ਸੈਵਾ ਕਰੋ ਪਰਿਵਾਰ ਲੱਭਕੇ ਮਗਰੋ ਲਾ ਦੈਣਾ ਵਿਡੀਉ ਬਣਾਕੈ ਆਪਣਾ ਕੰਮ ਕਰ ਲਿਆ ਸਾਭਲੈ ਹੀਰਾ ਪੂਤ

  • @janakraj2868
    @janakraj2868 12 дней назад +1

    Waheguru ji

  • @MewaSingh-ez8ff
    @MewaSingh-ez8ff 4 дня назад

    Veer ji bahut dhanwad

  • @sukhwinders206
    @sukhwinders206 Месяц назад +2

    Waheguru ji 🙏

  • @harjitsingh5288
    @harjitsingh5288 6 дней назад +2

    ਸਿਰੇ ਦੇ ਬੇਸ਼ਰਮ ਲੋਕ ਗਲਤੀ ਮੰਨਣ
    ਨੂੰ ਤਿਆਰ ਨਹੀ

  • @lakhwindersidhu7450
    @lakhwindersidhu7450 8 дней назад

    Love you veere.. god bless you

  • @prabjitsingh90
    @prabjitsingh90 11 дней назад

    Great work 👍 sir ji

  • @prabjitsingh90
    @prabjitsingh90 11 дней назад

    Waheguru waheguru waheguru waheguru waheguru ji wmk 💐🌹👏

  • @RamSingh-ic1vm
    @RamSingh-ic1vm 5 дней назад

    ਵਹਿਗੁਰੂ ਜੀ

  • @goldyshah8124
    @goldyshah8124 Месяц назад +2

    Waheguru mehar kre G 🙏 veere ehna nu chadna nai.. pure 25 saal de pase lene hai... Bs Request hai bs . Baki waheguru kirpa kre..🙏❤️

  • @swaranjitkaur-vw2kq
    @swaranjitkaur-vw2kq 5 дней назад

    ਇਹਨਾਂ ਨੇ ਸਾਰਿਆਂ ਨੇ ਕਿਸੇ ਦਿਨ ਪਾਗਲ ਹੋ ਜਾਣਾ ਇਹੀ ਅਰਦਾਸ ਕਰਦੇ ਆ ਰਬਾਂ ਸਾਡੀ ਸੁਣ ਲੈ ਸਾਰੇ ਪਾਗਲ ਹੋ ਜਾਣ

  • @mandeepsingh-zy7pi
    @mandeepsingh-zy7pi Месяц назад +2

    Aukha bhot jnta da

  • @KamikkarSingh
    @KamikkarSingh 6 дней назад

    Good job veer

  • @goldyshah8124
    @goldyshah8124 Месяц назад +3

    Veere yr video Puri Paya kro... Aage ki bniya???? Ehdi mehnat da?

  • @sukhmandersingh8034
    @sukhmandersingh8034 19 дней назад +4

    ਕੇ ਕਰ ਭਰਾਵਾ ਵਾਂਗ ਰੱਖਿਆ ਤਾਂ ਜ਼ਮੀਨ ਵਿੱਚੋ ਹਿੱਸਾ ਦਿਓ

  • @prem.ksingh4103
    @prem.ksingh4103 17 дней назад +2

    Waheguru ji gursikh people telling lies
    Shame shame on them

  • @ajitsinghshergill8041
    @ajitsinghshergill8041 3 дня назад

    ੲਹਿਨਾ ਤੋਂ ਮਹਿਨਤ ਦਾ ਮੁਲ ਦਵਾਉ ਜੀ ਜਿਨੇ ਜਿਰ ਕੰਮ ਕੀਤਾ

  • @Onespiinn
    @Onespiinn Месяц назад +2

    🙏wmk

  • @Killchor0029
    @Killchor0029 Месяц назад +1

    Sat Sri akal ji

  • @YuviSingh-ji3li
    @YuviSingh-ji3li День назад

    🙏🙏

  • @BathRajoana
    @BathRajoana 15 дней назад +2

    Saja Parmatma Dewega

  • @gonyrai4125
    @gonyrai4125 День назад

    🙏🙏🙏🙏🙏

  • @Anujkumar-qu6uh
    @Anujkumar-qu6uh Месяц назад +2

    Kine made bande hai😢😢

  • @DilsherSingh01
    @DilsherSingh01 Месяц назад +2

    Veere ena sareya nu daseya karo ki (india Constitution) vich act banneya va es chij lai ki tusi kise vi bannde too os di marji too bina kam nhi ksrva sakde
    Right againt expoiltation( Article 23 - Prohibition of Forced labour and Human traficking)
    Article 24 - 14 saal too kat omar de bache too kis vi tarra di majdori nhi karva sakde
    Parcha ho sakda ena te
    Police te kanoon da nam leya karo fr darn gye eda nhi ena kadi vi mann na

  • @Alwaysalone85
    @Alwaysalone85 10 дней назад

    Bai mera brother 7 sal toh gwaca hoya meri mata sisters mental upset rende ne asi ohnu laban vich apna sara kuj gwa dita but kuj ni pta lga ah jide nal ah kuj hunda pta ohnu hunda veere ahna nu sja krwao fir akal auo sade majhe vich beiman lok ne

  • @vickyrandhawa33
    @vickyrandhawa33 9 дней назад

    😢😢😢😢

  • @vijaysharma7006
    @vijaysharma7006 8 дней назад

    Bararh sahib Bahut vidio apdian dekhan hn per jando pesian da hisab kita hunda oh. Ap vidio vich ap kion nehi vikhaunde

  • @HarsheenKaur-z5f
    @HarsheenKaur-z5f 13 дней назад +2

    EH Janani Jhood Boldi Eh Jo Admi Jo Gur Sikh Bhi Joojh Bol Raha

  • @vijaysharma7006
    @vijaysharma7006 8 дней назад

    Barth sahib 1-1pesa duuao ta thuhade aunh da feda

  • @vijaysharma7006
    @vijaysharma7006 8 дней назад +1

    Es larhke nu ehna de larki da rishta karwao es larhke de hanh de he 20 sal da hisab kita khatam ho jaiga

  • @FatehsandhuSand-c1b
    @FatehsandhuSand-c1b День назад

    Veere panni v apna le ke jaya karo eho j loka de gharo panni nhi pina chaida

  • @amrinder2899
    @amrinder2899 9 дней назад +1

    Chai peen ne tusi gaye baaiG
    Pani vee na pio karo ina loka da

  • @bsrana6286
    @bsrana6286 10 дней назад

    Ithe nkli nihang ni pujne na mehron 😂😂😂

  • @RandhirSinghOfficial642
    @RandhirSinghOfficial642 10 дней назад

    Tusi bai Bhaiya nu bachaao, te bhaiye punjabian nu kutan oh theek aa. Waah o thode. J tusi RUclips te naam he kamauna aa te gareeb punjabian di help karo.

    • @DarbaraSingh-xb6ue
      @DarbaraSingh-xb6ue 6 дней назад

      भैये, हुन पंजाबीयां दे गल पैदे हन पंजाब नू बङी लोङ है ईना दी भैये बचाओ पंजाबीयां दी तां बेखी जाउगी

  • @bsrana6286
    @bsrana6286 10 дней назад

    60%punjabi ise krtoot de malk ae sanu sbh nu pta

  • @roopsingh5441
    @roopsingh5441 7 дней назад

    ਬਾਈ ਮੋਗੇ ਕਿਨੈ ਫਿਰਦੇ ਹੈ ਗਲੀਆ ਵਿੱਚ ਉਨਾ ਨੂੰ ਸੈਵਾ ਲਈ ਲੈ ਆਉ

  • @roopsingh5441
    @roopsingh5441 7 дней назад

    ਕਿਵੇਂ ਗਿਰਗਿਟ ਵਾਗੂ ਰੱਗ ਬੱਦਲਿਆ ਬਿਹਾਰੀ ਨੇ ਸੰਸਥਾ ਦੈ ਆਉਣ ਤੈ ਐਹ ਕਿਸੇ ਦੇ ਸਕੈ ਨਹੀ

    • @RahulSharma-nu1ok
      @RahulSharma-nu1ok 7 часов назад

      😂😂😂😂😂😂😂😂😂😂😂😂😂😂😂😂😂😂😂😂😂😂😂😂

  • @bsrana6286
    @bsrana6286 10 дней назад

    Sikh nojwan nal hoea dhkka hun likho isa😂😂😂

  • @GurpreetSingh-rz7oz
    @GurpreetSingh-rz7oz 15 дней назад +1

    Waheguru ji

  • @vishaldeep3489
    @vishaldeep3489 13 дней назад +1

    🙏🙏