Manukhta di sewa ਜਦੋਂ ਸਿਖਰ ਦੁਪਹਿਰੇ ਫੜਲੇ ਲਾ'ਲਚੀ ਬੰਦੇ ਗਰੀਬ ਨਾਲ ਧੱ'ਕਾ ਕਰਦੇ-spmediapunjab

Поделиться
HTML-код
  • Опубликовано: 28 янв 2025

Комментарии •

  • @satwantsatti9655
    @satwantsatti9655 4 месяца назад +154

    ਖੁਸ਼ ਰਹੋ ਜੀ ਸਾਰੇ ਸੰਸਥਾ ਵਾਲੇ ਜੋ ਵਿਛੜਿਆਂ ਨੂੰ ਮਿਲਾਉਂਦੇ ਹੋ

    • @balvirkaurbatth9655
      @balvirkaurbatth9655 4 месяца назад +5

      🙏

    • @rambostory
      @rambostory 4 месяца назад +3

      Gurinder bathh bai sanstha bnai aa bda vadia Kam h par chanell monotise karwa k view lene kmai karni eh theek ni Teri vdo ch livmastang cap.di mash hoori (ad) lagi aa lok awde parivar ch bethh ke vdo vekhde hunde aa vich mardani takat lai cap.khao ling sakhat karo oh yar........ki kahiye tainu Sanu ni pta chanell di kamai ehna be sahare veeran te lagdi ya tuhadi aa pahili gal tan ad hove na chal je hove tan koi Changi hove lok v bde hram de jihde julam karde aa par duja tuhada pahlu v sewa da bahut sirra par je jihda lalach karke sewa karda fer tan business hoiya je kal nu tuhanu kise ne roj chanell di kamai bare puchh liya tan v Sanu bura lagu veer mintu malwa pal kharod hona vaang ad free vdo banaya karo awdi manj hethh v sota maro

  • @amarjitkaur3694
    @amarjitkaur3694 4 месяца назад +89

    ਸਭ ਸੰਸਥਾਵਾਂ ਵਾਲੇ ਵੀਰ ਪੁਤ ਰਾਜੀ ਖੁਸੀ ਰਹਿਣ ਲੰਮੀ ਉਮਰ ਹੋਵੇ ਬਾਠ ਪੁਤ ਖੁਸ ਰਹਿ

  • @rattandhaliwal
    @rattandhaliwal 4 месяца назад +79

    ਲਾਹਨਤ ਇਹਨਾਂ ਲੋਕਾਂ ਤੇ ਜੋ ਇਹ ਜ਼ੁਲਮ ਕਰ ਰਹੇ ਹਨ।ਬਾਡਰ ਏਰੀਏ ਦੇ ਲੋਕਾਂ ਨੂੰ ਇਹ ਜ਼ਿਆਦਾ ਬਿਮਾਰੀ ਹੈ।from u.s.a.

  • @BathRajoana
    @BathRajoana 4 месяца назад +39

    ਬਾਈ ਜੀ ਇਨਾ ਗਰੀਬਾਂ ਤੇ ਤਰਸ ਕਰਿਆ ਕਰੋ ਪਰਮਾਤਮਾ ਸਜ਼ਾ ਇਹੋ ਜਿਹੀ ਦਊਗਾ ਜਿਸ ਤੋਂ ਉਪਰ ਕੋਈ ਸਜਾ ਨਹੀਂ ਹੋਣੀ❤

  • @swarnjeetkaurmattu1315
    @swarnjeetkaurmattu1315 3 месяца назад +7

    ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉੱਜੜ ਜਾਵੇ ਪਰਿਵਾਰ ਪਾਗ਼ਲ ਹੋ ਜਾਵੇ

  • @bhupinder9954
    @bhupinder9954 3 месяца назад +5

    वीर जी आप को बहुत बहुत धन्यवाद आप मे परमात्मा का वास है

  • @KaranbirSingh-w7z
    @KaranbirSingh-w7z 4 месяца назад +31

    ਵਾਹ ਵੇਰੇ ਵਾਹ ਜੀ ਧੰਨ ਹੋ ਤੁਸੀ ਸੰਸਥਾ ਵਾਲੇ ਵੀਰ ਧੰਨ ਹੋ ਵਾਹ ਜੀ ਰੱਬ ਮੀਲੀਆ ਰੂਹਾ ਜੀ

  • @Aktar-s5b
    @Aktar-s5b Месяц назад +1

    AKHTIR SADlA ❤❤❤❤❤❤❤❤❤❤❤❤❤❤❤

  • @gurcharansinghbatth6878
    @gurcharansinghbatth6878 4 месяца назад +65

    ਜੀਦਾ ਰਹਿ ਬਾਠ ਪੁੱਤਰ ਰੱਬ ਮੇਰੀ ਉਮਰ ਵੀ ਤੈਨੂੰ ਲਾਵੇ ❤ ਸਲੂਟ

  • @gurmailsinghgill4971
    @gurmailsinghgill4971 4 месяца назад +1

    ਧੰਨਵਾਦ ਆਸ਼ਰਮ ਵਾਲੇ ਵੀਰਾਂ ਦਾ 🙏🙏

  • @gurdevsingh-pn3zg
    @gurdevsingh-pn3zg 4 месяца назад +5

    Soo nice veer ji

  • @Sandhu_arts_22
    @Sandhu_arts_22 4 месяца назад +32

    ਭਰਾਵੋ ਜਿੰਨਾ ਦੇ ਕੋਲ ਇਹੋ ਜਿਹੇ ਆਦਮੀ ਹਨ ਸੰਸਥਾਵਾਂ ਦੇ ਕੋਲ ਭੇਜ ਦੇਵੋ ਤਾਂ ਜੋ ਇਹ ਆਪਣੇ ਮਾਪਿਆਂ ਕੋਲ ਪਹੁੰਚ ਜਾਣ

  • @ParamjeetKaur-ub3mc
    @ParamjeetKaur-ub3mc 4 месяца назад +1

    ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਜੀ ਵਾਹਿਗੁਰੂ ਤਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ ਪਰ ਪਾਪੀ ਲੋਕਾਂ ਨੂੰ ਵਾਹਿਗੁਰੂ ਮਤ।ਦੇਵੇ ਵਾਹਿਗੁਰੂ ਜੀ

  • @CharanjeetSingh-o3x
    @CharanjeetSingh-o3x 4 месяца назад +5

    ਵੀਰੇ।ਜੳਉਦਾ।ਵਸਦਾਰਹੈ❤😂

  • @Antarsingh2007
    @Antarsingh2007 4 месяца назад +3

    ਮਾਙੈ ਵਾਲੇ ਬੇ ਕਿਰਕ ਲੋਕ ਹਨ😭🙏🙏🙏

  • @Sikhi_itihaas_11
    @Sikhi_itihaas_11 4 месяца назад +7

    ਜ਼ਾਲਮ ਲੋਕ

  • @babbusandhu3133
    @babbusandhu3133 4 месяца назад +7

    Very good 22g

  • @KhushiSoni-ws7wb
    @KhushiSoni-ws7wb 4 месяца назад +4

    Bhut vadya kam veera

  • @JagjitSinghhh
    @JagjitSinghhh 4 месяца назад +5

    Thanks Bro Jo Tusi Bande Nu Apne Privar Nal Milaude Ho

  • @amandeepkaur1225
    @amandeepkaur1225 4 месяца назад +5

    बहुत ही वडिया उपराला है जी

  • @RamanDeep-jt3sj
    @RamanDeep-jt3sj 4 месяца назад

    ਦਿਲ ਤੋਂ ਸਲੂਟ ਵੀਰ ਜੀ ਨੂੰ

  • @balvirkaurbatth9655
    @balvirkaurbatth9655 4 месяца назад +29

    ਇਹਨਾਂ ਲੋਕਾਂ ਦਾ ਬੇੜਾ ਗਰਕ ਹੋਣਾ ਇਹੋ ਜਿਹੇ ਬੰਦੇ ਬਹੁਤ ਝੂਠ ਬੋਲਦੇ ਨੇ ਬੱਚੇ ਦੀ ਕੰਮ ਦੀ ਮਜਦੂਰੀ ਲੈ ਕੇ ਦਵੋ ਇਹਨਾਂ ਬੱਚਿਆਂ ਨਾਲ ਵੀ ਇਦਾ ਹੋਣੀ ਚਾਹੀਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🙏🙏

    • @ArtistJeetuSingh
      @ArtistJeetuSingh 2 месяца назад

      Jo es bache naa kr rhy inha de jawaka nu ehde naalo jada bbugtana paina .. 100 peecent rabb sab hisab kitab baraber rakhda

  • @SimarjitKaur-wm6vy
    @SimarjitKaur-wm6vy 3 месяца назад +1

    ਵੀਰ ਜੀ ਬਾਪੂ ਜੀ ਬੋਲਦੇ ਪੁੱਤਾਂ ਦੀ ਤਰ੍ਹਾਂ ਰੱਖਿਆ ਸਵਾਦੇ ਡੰਗਰਾਂ ਵਿੱਚ ਨੇ ਬਾਪੂ ਜੀ ਨੂੰ ਪੁੱਛਣਾ c ਵੀਰ ਤੁਹਾਡਾ ਪੁੱਤ ਵੀ ਕਦੀ ਡੰਗਰਾਂ ਵਿੱਚ ਸੁੱਤਾ ਏ🙏🙏

  • @JhimSaabi
    @JhimSaabi 4 месяца назад +19

    ਵੀਰ ਜੀ ਤੁਹਾਡੇ ਵਰਗੇ ਨੇਕ ਦਿਲ ਇਨਸਾਨਾ ਕਰਕੇ ਹੀ God ਨੇ ਧਰਤੀ ਨੂੰ ਚੱਲਦੇ ਰੱਖਿਆ ਹੋਇਆ ਹੈ ਨਹੀ ਇਹੋ ਜਿਹੇ ਬੁੱਚੜਾਂ ਜੇ ਭਾਰ ਨਾਲ ਧਰਤੀ ਕਦੇ ਦੀ ਗ਼ਰਕ ਜਾਣੀ ਸੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @Joginder-l1n
    @Joginder-l1n 5 дней назад

    Asin lalchi ha God Supreme power haa Godbless you thank you Manukhta de Sewa Sukrana Waheguruji da 🙏👍🏾✍️👌

  • @MalkitKaur-e6k
    @MalkitKaur-e6k 4 месяца назад +2

    Thanks so so so much g waheguru ji sda bhla karan❤❤❤❤❤

  • @Raj-cj8zj
    @Raj-cj8zj 4 месяца назад +6

    Good 👍 bro thanks for your help

  • @RajuShah-zr3om
    @RajuShah-zr3om 4 месяца назад +4

    ਰਾਜੂ ਸਾਹ ਸਾਨੀਪੁਰ 🌹🙏🙏🌹🕋🤲🤲🌹👏👏🌹❤👍

  • @majorsingh4297
    @majorsingh4297 4 месяца назад +2

    ਭਾਜੀ ਇਹਨਾਂ ਲੋਕਾਂ ਤੇ ਪੁਲਿਸ ਕੇਸ ਜ਼ਰੂਰ ਪਾਇਆ ਜਾਵੇ, ਤੇ ਬਾਕੀ ਇਹੋ ਜਿਹੇ ਪਾਪੀਆਂ ਤੇ ਕੇਸ ਪਾਇਆ ਕਰੋ

  • @GSINGH447
    @GSINGH447 4 месяца назад

    Very good bro

  • @DeepSingh-si4fi
    @DeepSingh-si4fi 4 месяца назад +8

    ਪੰਜਾਬੀ ਨੂੰ ਪੰਜਾਬੀ ਹੀ ਬਦਨਾਮ ਕਰਦਾ ਹੈ ਬਾਈ ਜੀ

    • @Nirmal1017
      @Nirmal1017 4 месяца назад +1

      ਸੰਸਥਾ ਵਾਲਾ ਵੀਰ ਪੰਜਾਬੀ ਸਿੱਖ ਹੈ। ਦੂਜਾ ਪਰਨੇ ਵਾਲਾ ਮੁਗ਼ਲ, ਜੱਲਾਦ ਤੇ ਜ਼ਾਲਮ।

    • @PitaBrar-n2j
      @PitaBrar-n2j 3 месяца назад

      Ki bdnam a tenu rakh le je koi

  • @shivanisharma5562
    @shivanisharma5562 4 месяца назад +12

    ਇਹ ਸਰਦਾਰ ਬੰਦਾਂ ਬਹੁਤ ਵਧਿਆ ਇਨਸਾਨ ਹੈ, ਜੋਂ ਇਸ ਦੁਖੀ ਇਨਸਾਨ ਨੂੰ ਜੇ ਆਪਣੇ ਘਰ ਪਹੂਚਾ ਦੇਵੇ ਤਾਂ ਰੱਬ ਤੁਹਾਨੂੰ ਖੁਸੀ ਬਖਸੇ,

  • @paramjitkaur9844
    @paramjitkaur9844 4 месяца назад +19

    ਬਹੁਤ ਵਧੀਆ ਜੋਬ ਕਰਦੇ ਹੋ ਵਾਹਿਗਰ ਚੜਦੀ ਕਲਾ ਰੱਖੇ

  • @aman-fb6nr
    @aman-fb6nr 4 месяца назад

    ❤❤ good good page ❤❤

  • @sardarsaab7400
    @sardarsaab7400 Месяц назад

    ਮਾਝੇ ਆਲੇ ਲੱਖ ਦੀ ਲਾਹਨਤ 🙏🙏🙏

  • @shivraj5499
    @shivraj5499 4 месяца назад

    Respect for brother ❤

  • @naseebkaur3528
    @naseebkaur3528 4 месяца назад

    Good job 22 ji

  • @LabhKour-e6h
    @LabhKour-e6h 4 месяца назад

    Bhut vdiya bhai ji 🙏🙏🙏rabb tenu trakeya deva सदा खुश रहो

  • @BinderSingh-br7tl
    @BinderSingh-br7tl 4 месяца назад

    Good job bro ji

  • @majorsingh4297
    @majorsingh4297 4 месяца назад +4

    ਜੁਆਈ ਨੂੰ ਲੋਕੀਂ ਸਾਂਭਦੇ ਹੀ ਹੁੰਦੇ ਆ ,, ਕੁੜੀ ਜੂ ਦੇਣੀ ਆ ਗ਼ਰੀਬ ਨੂੰ

  • @BalkarSingh-dc1oq
    @BalkarSingh-dc1oq 4 месяца назад

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @SurinderArora-q7g
    @SurinderArora-q7g 3 месяца назад

    Sache. Padsaha. Ji. Ke. Pake. Sache. Sipahi aap. Ji. Nu. Koti. Koti. Parnam

  • @RamSingh-ic1vm
    @RamSingh-ic1vm 3 месяца назад

    ਵਹਿਗੁਰੂ ਜੀ

  • @NarinderSingh-kt8qq
    @NarinderSingh-kt8qq 4 месяца назад +8

    Waheguru ji Waheguru ji ❤️🙏🙏🙏🙏🙏❤️❤️❤️❤️❤️👏🏼👏🏼👏🏼👏🏼👏🏼❤️❤️❤️❤️❤️

  • @sukhwindersingh5591
    @sukhwindersingh5591 4 месяца назад

    Poori team da thanks jeioda rhe sardar byi

  • @harpreetkaur350
    @harpreetkaur350 4 месяца назад

    ਰਬ ਸਜਾ ਦੇਉਗਾ ਇਹਨਾ ਲੋਕਾ ਨੁੰ ਰਬ ਦੀ ਮਾਰ ਦੇ ਖੜਕਾ ਨੀ ਹੁੰਦਾ 🥶🥶🥶🥶🥶

  • @jotphotophotography7756
    @jotphotophotography7756 2 месяца назад

    ਬੜੇ ਕੰਜਰ ਲੋਕ ਨੇ ਕਿਡਨੈਪ ਕੀਤਾ ਵੀਰ ਜੀ ਇਹਨਾ ਤੇ ਪਰਚਾ ਜਰੂਰ ਕਰਵਾਵੋ

  • @balwindersingh-jv3nn
    @balwindersingh-jv3nn 4 месяца назад +1

    Satnam waheguru ji satnam waheguru ji satnam waheguru ji satnam waheguru ji satgur Sab no samat bakshan ji

  • @PawandeepP-rg5iy
    @PawandeepP-rg5iy 4 месяца назад +2

    ਪੈਸੇ ਵਿਖਾਏ ਹੀ ਨੀ ਕਿੰਨੀ ਮੇਹਨਤ ਦਿੱਤੀ ਐ ਉਹਨਾਂ ਨੇ ਤਾਂ ਕਹਿਤਾ ਸੀ ਜੋ ਸੇਵਾ ਲਾਉਗੇ ਸਾਨੂੰ ਮਨਜ਼ੂਰ ਐ। ਉਹ ਤਾਂ ਤੁਸੀਂ ਦੱਸੀ ਨੀ । ਹੁਣ ਅਸੀਂ ਕੀ ਸਮਝ ਈਏ

  • @JasbirKaur-nj3sr
    @JasbirKaur-nj3sr 4 месяца назад +4

    Good to see, waheguru ji app sab nu chardi Kala vich rakhan🙏🙏🙏

  • @anmoldhaliwal4458
    @anmoldhaliwal4458 4 месяца назад

    ਬਾਈ ਹੁਣ ਸਰਦਾਰਾ ਨੂੰ ਗੱਲ ਨਹੀ ਉਹਦੀ ਲੱਖ ਦੀ ਲਾਹਣਤ ਇੰਨਾ
    ਸਰਦਾਰਾ ਦੇ ਬਾਈ 🙏

  • @RajSharma-yq6zo
    @RajSharma-yq6zo 4 часа назад

    ਵਾਹ ਉ ਸੇਰਾ

  • @shaddafullpunjabimoviedilj5370
    @shaddafullpunjabimoviedilj5370 4 месяца назад +1

    Good bhai tusi vadhia gall kardey ho

  • @Bakhshishsingh-sn6hh
    @Bakhshishsingh-sn6hh 4 месяца назад +5

    Vah. Shero. Salute. Ha. Guru. De. Bagadur. Sikhan. Nu. Jo. Mazluma. Nu. Azad. Karva. Rahe. Ho

  • @gurmailsinghgill4971
    @gurmailsinghgill4971 4 месяца назад +1

    ਇਹ ਜਮੀਨਾਂ ਵਾਲੇ ਲੋਕ ਦਾਹੜੇ ਰੱਖ ਕੇ ਸਿੱਖ ਰਾਜ ਬਣਾਉਣਗੇ, ਫਿਰ ਇਹ ਅਜਿਹੇ ਗਰੀਬ ਲੋਕਾਂ ਨਾਲ ਇਸ ਤਰ੍ਹਾਂ ਦਾ ਹੀ ਵਰਤਾਉ ਕਰਨਗੇ,ਤੇ ਬੰਧੂਆ ਬਣਾ ਕੇ ਗੁਲਾਮੀ ਕਰਵਾਉਣਗੇ।

  • @MakhanSingh-px4bk
    @MakhanSingh-px4bk 4 месяца назад +27

    ਇਹ ਲੋਕ ਜਿਮੀਦਾਰ ਨਹੀਂ ਹਨ ਇਹ ਮੁਗਲਾਂ ਦੀ ਔਲਾਦ ਹਨ ਵਿਹਲੜ ਵਾਹਿਗੁਰੂ ਜੀ ਵਾਹਿਗੁਰੂ ਜੀ

    • @makhansingh5676
      @makhansingh5676 4 месяца назад

      Wakeya ee shi aa jlada di aulad 😎😎

    • @ArtistJeetuSingh
      @ArtistJeetuSingh 2 месяца назад

      Sai kiha ehna ander mugla da khoon a taahio eho jihe kmm krde nu sharm ni aandi

  • @malkitkaur9429
    @malkitkaur9429 4 месяца назад

    Waheguru ji tuhadi sari teem nu chardikala ch rakhan 🙏

  • @kulvinderkaur3492
    @kulvinderkaur3492 4 месяца назад +2

    God bless beta ji 🙏

  • @SukhmanPreet-cw2fh
    @SukhmanPreet-cw2fh 4 месяца назад

    Satnam waheguru ji

  • @Ramanpreetkaur-r2c
    @Ramanpreetkaur-r2c 4 месяца назад

    ਵੀਰ ਦਾ ਨਾਮ ਸੁਖਚੈਨ ਸਿੰਘ

  • @santokhsingh227
    @santokhsingh227 4 месяца назад

    Very Nice veer je khus raho Whaguru je Theun mehar kare veer je sukhi raho Whaguru je

  • @majakiyadhillon1446
    @majakiyadhillon1446 4 месяца назад +2

    ❤❤love you veer ❤❤

  • @renukaahuja664
    @renukaahuja664 4 месяца назад +10

    ਸ਼ਰਮ ਕਰੋ ਲੋਕੋ, ਰੱਬ ਦੀ ਤੱਕੜੀ ਘੱਟ ਨਹੀਂ ਤੋਲਦੀ।

  • @Maansaab-lx2nw
    @Maansaab-lx2nw 4 месяца назад

    God bless you bai rab tohanu slamt takhe

  • @honeysingh255
    @honeysingh255 4 месяца назад +3

    Raab mehre kre

  • @pappupal9385
    @pappupal9385 4 месяца назад

    वेरी गुड सरदार जी ऐसी भी थोड़े नाल है❤😂

  • @SukhwantsinghSandhu-ir6dp
    @SukhwantsinghSandhu-ir6dp Месяц назад

    ਲੱਖ ਦੀ ਲਾਹਨਤਾਂ ਤੁਹਾਡੇ ਵਰਗੇ ਲੋਕਾ ਤੇ ਤੁਹਾਡੇ ਅੱਡੇ ਅੱਡੇ ਘਰ ਕੀ ਆਖਣਗੇ

  • @amarjeetludhiana8965
    @amarjeetludhiana8965 4 месяца назад +9

    Waheguru jii

  • @CheenuGaba
    @CheenuGaba 2 месяца назад

    Verry good bai ji

  • @JaspalSingh-fo9hh
    @JaspalSingh-fo9hh 3 месяца назад

    Bilkul sahi 👍👍 waheguru ji 🙏🙏

  • @BaljitKaur-r7q
    @BaljitKaur-r7q 4 месяца назад

    Great job beta g gbu keep it up🙏🙏

  • @rasalsingh9678
    @rasalsingh9678 4 месяца назад +5

    ਇਹ ਦੇ ਪਿਛੇ ਹਲ ਪਾ ਬਾਬਾ ਕਿਉ ਕੀ ਇਹ ਗੋਏ ਜੋਗਾ ਆ ਸ਼ਰਮ ਕਰ ਲੈ ਥੋੜੀ ਬਾਤੀ

  • @ParminderKaur-ef2ce
    @ParminderKaur-ef2ce 4 месяца назад +1

    ਵਾਹਿਗੁਰੂ ਜੀ

  • @RajbirSingh-qh7gg
    @RajbirSingh-qh7gg 4 месяца назад +3

    Waheguru ji 💐🌹

  • @ManpreetKaur-ip6oy
    @ManpreetKaur-ip6oy 4 месяца назад

    Bhut jyada thanks Veer ji loka nu ahkar Bhut jyada pase da sat Shri akal veer ji 🙏🙏🙏🙏🙏🙏

  • @LakhwinderSingh-ui1is
    @LakhwinderSingh-ui1is 3 месяца назад

    Waheguru ji vire di Umar Lmi krdi
    Punjab nu bohot lod he ahen je veer di

  • @raviludhiana100
    @raviludhiana100 4 месяца назад +3

    🎉🎉🎉🎉🎉 thank very much paji

  • @maninanar8841
    @maninanar8841 4 месяца назад +3

    This is real Guru seva by rescuing the poor young human being you people will be rewarded by Guru ji .

  • @RanjotGill-d1i
    @RanjotGill-d1i 4 месяца назад

    🙏🙏🙏🙏🙏🙏🙏

  • @MohinderKaurDandiwal
    @MohinderKaurDandiwal 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avinashsharma703
    @avinashsharma703 3 месяца назад

    ਸਲੂਟ ਜੀ

  • @ManjitKumar-o8v
    @ManjitKumar-o8v 2 месяца назад

    Great .,,God bless you

  • @RupinderSran-zf8qm
    @RupinderSran-zf8qm 4 месяца назад +2

    👍 Good job bro

  • @modifybawa7622
    @modifybawa7622 Месяц назад

    Good y g waheguru ji

  • @saabsingh3736
    @saabsingh3736 4 месяца назад +1

    Good.veere

  • @GurdeepSingh-kn5en
    @GurdeepSingh-kn5en Месяц назад

    Veri.Good.Veer.Jee

  • @avtarsingh-co8mv
    @avtarsingh-co8mv 4 месяца назад

  • @gurmeetjassal-r3g
    @gurmeetjassal-r3g 4 месяца назад

    waheguru ji veer dai family mil jaye....

  • @prabjitsingh90
    @prabjitsingh90 4 месяца назад

    Good job 👏 sir

  • @SUNILSharma-xn9io
    @SUNILSharma-xn9io Месяц назад

    बीर जी बहुत नेक काम कर रहे है वाहेगुर जी कृपया बनाए रखे इनका मेहनताना जरूर ले इसमे भेद भाव ना हो सतनाम वाहेगुर जी

  • @amarjeetnirwan4073
    @amarjeetnirwan4073 4 месяца назад +3

    You are very good brother 💯💯💯

  • @GaganInsan-c7h
    @GaganInsan-c7h 4 месяца назад +1

    Shabesh putt

  • @hunny282
    @hunny282 4 месяца назад

    Keep doing the good work for needy people of the community. Waheguru Ji ka khalsa Waheguru ji Fateh.

  • @harbirchawla1704
    @harbirchawla1704 4 месяца назад

    Gud job god bless you 🙏🏻

  • @ramlubhaya2098
    @ramlubhaya2098 4 месяца назад

    🙏🙏🙏

  • @bhupinderdhaliwal7096
    @bhupinderdhaliwal7096 4 месяца назад

    Great job bhai 👍

  • @raniitsingh3915
    @raniitsingh3915 4 месяца назад +2

    ਮਿਹਨਤ ਕਰਨੀ ਹੈ,ਕਰ, ਰਿਹਾ ਹੈ,,ਪਰ, ਤਨਖਾਹ ਨਾਂ ਦੇਕੇ ਪਾਪਾ ਦੇ ਭਾਗੀ, ਬਣਦੇ ਨੇ ਏਹ ਦਰਿੰਦੇ

  • @kamaldipbrar9297
    @kamaldipbrar9297 4 месяца назад

    ਇਕ ਹੋਰ ਬ੍ਰਾਂਚ ਖੁੱਲਗੀ 😷

  • @MonaKumari-g3g
    @MonaKumari-g3g 4 месяца назад

    Good job bro

  • @AmandeepSingh-x2u
    @AmandeepSingh-x2u 4 месяца назад +2

    Good 👍