Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਜੀ ਰੱਬ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ
ਖਾਲਸਾ ਜੀ ਬਹੁਤ ਨੇਕ ਕੰਮ ਕਰਦੇ ਤੁਸੀ 🙏🏻🇺🇸
ਤਾਜਪੁਰ ਰੋਡ ਆ ਬਾਬਾ ਜੀ ਤਾਸਪੁਰ ਨੀ ਇਸਦਾ ਨਾਮ ਪਿੰਡ ਦਾਪਤਾ ਨੀ ਕੀ ਸਿਰ ਚ ਪਾਉਂਦੇ ਕਾਮਿਆਂ ਦੇ ਆਪਣਾ ਆਪ ਭੁੱਲ ਜਾਂਦੇ ਸੁੱਧ ਬੁੱਧ ਨੀ ਰਹਿੰਦੀ ਇਹਨਾਂ ਦੀ ਬਹੁਤ ਵਧੀਆ ਉਪਰਾਲਾ ਕਰਦੇ ਬਾਬਾ ਜੀ ਧੰਨਵਾਦ ਤੁਹਾਡਾ ਬਾਬਾ ਜੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਸਲਾਮ ਇਹਨਾਂ ਵੀਰਾਂ ਨੂੰ, ਜੋ ਕੰਮ ਸਰਕਾਰ ਨਹੀ ਕਰ ਸਕਦੀ, ਇਹ ਵੀਰ ਪੁੱਨ ਧਰਮ ਦਾ ਕੰਮ ਕਰ ਰਹੇ ਹਨ।
🇴🇲🇴🇲🇴🇲👍👍👍
ਸਿਕੰਦਰ ਬੰਦਾ ਘੈਟ ਆ ਚੱਕ ਦੋ ਫੱਟੇ ਵੀਰ ਚੰਗਾ ਕੰਮ ਕਿਸੇ ਹਿੱਸੇ ਆਉਂਦਾ
ਭਗਵਾਨ ਚੜਦੀਕਲਾ ਵਿੱਚ ਰ੍ਖੇ ਜੀ ਤੁਹਾਨੂੰ
ਮੈਂ ਪਿੰਡ ਢੋਟੀਆਂ ਜ਼ਿਲਾ ਤਰਨ ਤਾਰਨ ਸਾਹਿਬ ਤੋਂ ਹਾਂ,, ਬੜੀ ਖੂਸ਼ੀ ਹੋਈ ,,ਤਰਨ-ਤਾਰਨ ਦਾ ਪੇਜ ਦੇਖ ਕੇ,,,🙏
ਤਰਨਤਾਰਨ ਵਿਖੇ ਬਹੁਤ ਲੋਕਾਂ ਨੇ ਗਰੀਬਾਂ ਨੂੰ ਕਬਜ਼ੇ ਵਿਚ ਰੱਖਿਆ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
ਸਲਾਮ ਇਹਨਾ ਵੀਰਾ ਨੂੰ ਪੰਜਾਬ ਲਈ ਇਹਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਹੋ ਤੁਸੀ 🙏🙏🙏🙏🙏🙏
ਸਮਾਜ ਸੇਵੀ ਸੰਸਥਾ ਵਾਲੇ ਵੀਰ ਜਿਦਾਬਾਦ ਦੋਸ਼ੀਆ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇ
ਇਹੋ ਜਿਹੇ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਸਖ਼ਤ ਕਾਰਵਾਈ ਕੀਤੀ ਜਾਵੇ
ਬਾਈ ਜੀ ਇਸ ਔਰਤ ਨਾਲ ਭਕਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਤੇ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰੋ ਇਸ ਔਰਤ ਨੂੰ ਪਤਾ ਚੱਲ ਜਾਵੇਗਾ ਵੀਰ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ
Ok in......,,,
ਜਦੋਂ ਜਦੋਂ ਜ਼ੁਲਮ ਵੱਧੀਆਂ,,, ਉਦੋਂ ਉਦੋਂ ਭੰਗਤ ਪੂਰਨ ਸਿੰਘ ਜੀ ਦਾ ਖੂਨ ਉਬਾਲਾ ਮਾਰੂ,,, ਗਰੀਬਾਂ ਨੂੰ ਬਚਾਉਣ ਲਈ ,, ਆਪਣੇ ਆਪ ਸ੍ਰੀ ਗੁਰੂ ਰਾਮਦਾਸ ਜੀ ਕੁੱਝ ਬੰਦੇ ਆ ਵਿੱਚ ਬੋਲਣਾਂ ਸ਼ੁਰੂ ਕਰ ਦੇਣਗੇ,,,, ਸਿੱਖਾਂ ਨੇ ਕਦੀ ਕਿਸੇ ਨੂੰ ਗੁਲਾਮ ਨਹੀਂ ਬਣਾਈਆਂ,,ਫਿਰ ਸਾਡੇ ਲੋਕਾਂ ਵਿੱਚ ਕਿੱਥੋਂ ਇਹਨੀਂ ਦਰਿੰਦਗੀ ਭਰ ਗਈ,,,ਵੀਰ ਜੀ ਲੱਗੇ ਰਹੋਂ , ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਵਾ,,, ਪੰਜਾਬ ਦੇ ਮੱਥੇ ਤੋਂ ਇਹ ਕਲੰਕ ਉਤਾਰ ਦੋ,
⚔️ Khalistan 🦅 zindabaad ⚔️🦅⚔️🦅⚔️🦅⚔️🦅⚔️🦅⚔️
Good job Brotherਵੀਰੇ ਤਾਸ਼ਪੁਰ ਨਾਮ ਤੁਸੀ ਗ਼ਲਤ ਲਿਖਿਆਇਹ ਨਾਮ ਤਾਜਪੁਰ ਆ ਜੀ
ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ 🙏🏻🙏🏻
ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ
Bhut man dhukhi hoea veer gursikkhan de baane nu badhnam keeta
ਸਵਾਦ ਤਾਂ ਫੇਰ ਆ ਬਾਈ ਜੈ ਬੰਦੇ ਤੇ ਵੀ ਕਾਰਵਾਈ ਹੋਵੇ।ਵੱਡੇ ਗੁਰਸਿੱਖ ਤੇ
ਇਹੋ ਜਿਹੇ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਜੇਲ ਵਿੱਚ ਚਾਹੀਦੇ
ਰਤਨ ਜੀ . ਇਹ ਜਨਾਨੀਆ ਭੈਣ ਜੀ ਕਹਾਉਣ ਦੀਆਂ ਹੱਕਦਾਰ ਨਹੀ . ਇਹਨਾ ਲੋਕਾ ਨਾਲ ਇੰਨੇ ਸਤਿਕਾਰ ਨਾਲ ਗੱਲ ਕਰੋਗੇ ਤਾਂ ਇਹ ਲੋਕ ਤੂਹਾਨੂੰ ਕੁਝ ਨਹੀ ਲਈ ਬੈਠੇ . ਬਾਕੀ ਜਿਹੜਾ ਬੰਦਾ ਸੱਤ ਹਜ਼ਾਰ ਲੈ ਰਿਹਾ ਇਸ ਦੇ ਕੰਮ ਦਾ ਉਸ ਉੱਪਰ ਕਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ
ਭਗਵੰਤ ਮਾਨ ਸਰਕਾਰ ਨੂੰ ਇਹਨਾਂ ਗੁਜ਼ਰਾਂ ਵਿਰੁੱਧ ਸਖ਼ਤ ਐਕਸ਼ਨ ਲੈਣਾ ਚਾਹੀਦਾ ਅਗਲੇ 2024 ਇਲੈਕਸ਼ਨ ਤੋਂ ਪਹਿਲਾਂ ਪਹਿਲਾਂ।
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
ਬਾਬਾ ਜੀ ਇਹ ਲੋਕ ਪਿਆਰ ਦੀ ਭਾਸ਼ਾ ਨਹੀਂ ਜਾਣਦੇ ਇਹ ਲੋਕ ਛਿੱਤਰ ਦੇ ਮਿੱਤਰ ਨੇ ਇਹਨਾਂ ਦੀ ਛਿੱਤਰ ਪ੍ਰੇਡ ਕਰੋ
ਬਹੁਤ ਵਧੀਆ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵੀਰ ਜੀ❤❤❤
ਵਾਹਿਗੁਰੂ ਜੀ ਪਿੰਡ ਲੋਧੀ ਗੁੱਜਰ ਅਤੇ ਪਿੰਡ ਨੱਥੂਪੁਰ ਵਿੱਚ ਵੀ ਬਹੁਤ ਸਾਰੇ ਲੋਕ ਨੇ ਜੱਟ ਸਿੱਖ ਲੋਕ ਉਨ੍ਹਾਂ ਨੇ ਵੀ ਬਹੁਤ ਗਰੀਬਾਂ ਨੂੰ ਰਖਿਆ ਹੈ ਜੀ
ਗੁਲਾਮ ਬਣਾਏ ਗਏ ਹਨ ਜੀ
ਤੁਹਾਨੂੰ ਰੱਬ ਤੰਦਰੁਸਤੀ ਦੇਵੇ 🙏🙏
Sare team nu chardikalan ch rakhe parmatama
Boht vdia vr bdi rbb di mehr hai thode te ❤
ਇਹ ਬਹੁਤ ਮਾੜੇ ਲੋਕ ਹਨ ਇਹਨਾਂ ਨੇ ਪੰਜਾਬ ਵਿੱਚ ਮਹੋਲ ਖ਼ਰਾਬ ਕੀਤਾ ਹੋਇਆ ਹੈ। ਇਹਨਾਂ ਲੋਕਾਂ ਤੇ ਸਰਕਾਰ ਸੱਖਤ ਕਾਰਵਾਈ ਕਰੇ।
Veer ji o v shikh hai ji ney banda ina nu dita hai ki kehna hai odey barey
Ohde vi jutiya firniya chidiya ne te eh vi sikh ne jina ne bachiya but eh gujara ne gannd paiya aa punjab ch@@AngadSingh-s3o
@@AngadSingh-s3osikha da ghante te kyu charda jehre bacha rhe eh v sikh aa
Bhut vadiaa veere tuci sare bhut vadiaa Kam krde ho🙏
ਦਿਮਾਗੀ ਤੌਰ ਤੇ upset ਬੰਦੇ ਨੂੰ ਜੇਲ ਬਾਲੇ ਰਿਹਾ ਨਹੀਂ ਕਰਦੇ ।ਜੁਲਮੀ ਜਾਲਮ ਲੋਕ ਝੂਠ ਬੋਲ ਰਹੇ ਹਨ।ਧੰਨਵਾਦ ਇਸ ਨੂੰ ਨਵੀਂ ਜੇਲ ਚੋ ਰਿਹਾ ਕਰਵਾਉਣ ਲਈ। ,, ballu ਰਟੈਂਡਾ,,
Wahguru ji Wahguru ji 🙏
ਫ਼ਰਿਸ਼ਤਿਆਂ ਨੂੰ ਸਲਾਮ 🙏🙏
ਵੀਰ ਜੀ ਸਾਡੇ ਨਵਾਂ ਸ਼ਹਿਰ ਜਿਲ੍ਹੇ ਚ ਮੁਸਲਮਾਨ ਗੁਜਰਾ ਕੋਲ ਏਦਾ ਦੇ ਬਹੁਤ ਵੀਰ ਫਸੇ ਆ
REALLY GREAT JOB KHALSA JI 🙏🏻🧡🙏🏻WAHEGURU JI CHARDIKALA VICH RAKHAN TAHANU HAMESHA JI 🙏🏻🧡⚔️🚩
Bahut vadia kamm kar rahe ho tusi .
ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਪੲਏ ਜੇ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ ਬਾਬਾ ਇਕ ਉਹਨਾ ਪਾਪੀਆ ਨੂੰ ਜਰੂਰ ਕਹਿਕੇ ਆਇਆ ਕਰੋ ਕੇ ਤੁਹੀ ਫੇਰ ਕੋਈ ਲੈ ਆਏ ਤੇ ਅਸੀ ਫੇਰ ਆਵਾਗੇ ਤੇ ਤਹਾਡੀ ਧੋਣ ਤੇ ਗੋਡਾ ਚੰਗੀ ਤਰਾਂ ਰੱਖਾਗੇ ਫਿਰ
Veer Ji bahut vadia kam hai ek parivar ton vihhre bande nu us di family naal mila dena god bless you veer
Ehna gujjara ne badi att chaki hoyi aa,inna saleya de chitar pred de naal naal parcha v hona chahida aa, waheguru ji tuhanu te tuhadi sari team nu chardikala wich rkhe ji, 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
⚔️ Khalistan 🦅 zindabaad ⚔️🦅
Mai Roots takk jana bhuot jaroori because your work s on RIGHT WAY💯✅️WAHEGURUJI BLESS YOU ALL FOREVER JI 🙏🏻 💙 ⚔️ 🧡 🚩
💖🙏SATNAAM SHRI WAHEGURU JI🙏💖
ਜੋ ਕਮਜ਼ੋਰ ਲੋਕਾਂ ਤੇ ਜ਼ੁਲਮ ਕਰਦੇ ਨੇ ਓਹਨਾ ਨੂੰ ਸਜ਼ਾ ਮਿਲਣੀ ਚਾਹੀਦੀ ਏ
ਵਹਿਗੁਰੂ ਜੀ
Khalsa ji oh banda mil gya ji thanu jo es bache di sellery le reha se onu bndi saja diti jawe ,🙏
Keep up the good work veer ji ❤
ਇਹਨਾਂ ਪਿੰਡਾਂ ਵਿੱਚ ਬਹੁਤ ਬੰਦੇ ਗੁਲਾਮ ਬਣਾਏ ਹੋਏ ਹਨ। ਸਰਕਾਰ ਇਹਨਾਂ ਲੋਕਾਂ ਲਈ ਕੋਈ ਸਖ਼ਤ ਕਨੂੰਨ ਬਣਾਵੇ। ਸਰਕਾਰ ਕਿਉਂ ਸੁੱਤੀ ਪਈ ਹੈ।
🙏Juttia feroPunjab e labhea sarea nu
Waheguru guru bhala kare baba ji tohada god bless you
ਵਾਹਿਗੁਰੂ ਜੀ
ਵੀਰ ਜੀ ਇਹ ਤਾਂ ਪਹਿਲਾਂ ਵੀ ਬੰਦਾ ਰੱਖੀ ਫਿਰਦੇ ਸੀ ਮੀ ਪਾਲ ਵੀਰ ਹੋਰੀ ਲੇ ਕੇ ਗੇ ਸੀ ਇਹਨਾਂ ਤੋ
Himachal Pradesh ton dil ton rispcet ber
Vadiya class h
God bless you brother
ਬਾਬਾ ਜੀ ਇਹ ਤੁਹਾਨੂੰ ਆਪ ਕਹਿੰਦੇ ਨੇ ਠਾਣੇ ਲੈ ਕੇ ਜਾਓ ਪਰ ਤੁਸੀਂ ਇਹਨਾਂ ਨੂੰ ਖਟਦੇ ਕਿਉਂ ਨਹੀਂ ਜੇ ਕੀ ਮਜਬੂਰੀ ਹੈ ਇਹਨਾਂ ਨੂੰ ਸਬਕ ਸਿਖਾਉ ਅੱਗੇ ਤੋਂ ਅਕਲ ਆ ਜਾਵੇ
Waheguru Ji Maher Karenge ❤
Wahe guru paji ko salut
ਇਹੋ ਜਿਹੇ ਲੋਕ ਅੰਮ੍ਰਿਤਸੰਸਚਾਰ ਕਰਨਗੇ ਤਾਂ ਕੀ ਸਿੱਖੀ ਤੇ ਕੀ ਅਸਰ ਪਉ
Waheguru jii mehr krn TUhde te ji,🙏🙏
Waheguru g ❤
ਵੀਰ ਜੀ ਬਾਬਾ ਜੀ ਬੰਦੇ ਸਾਡੇ ਪਿੰਡ ਹੈਗੇ ਨੇ ਸਾਡੇ ਕੋਲ ਵੀ ਹੈਗਾ ਪਰ ਏਨਾ ਥੱਕਾ ਨਹੀਂ ਕਰਦੇ। ਏ ਗੋਹਾ ਸਟੌਦੇ ਨੇ ਮਾਰ ਦੇ ਵੀ ਆ ਏਨਾ ਥੱਕਾ।
Good job verr ji
Good job veer g
ਖਾਲਸਾ ਜੀ ਕੰਮ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਹੈ। ੍ਹ। ਪਰ ਤੁਹਾਡੇ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਪਿੰਡਾਂ ਵਿੱਚ ਇਹੋ ਜਿਹੇ ਲੋਕ ਤਕਰੀਬਨ ਹਰ ਇੱਕ ਪਿੰਡ ਵਿੱਚ ਮਿਲ ਜਾਣਗੇ ਕਿਰਪਾ ਕਰਕੇ ਉਨ੍ਹਾਂ ਲੋਕਾਂ ਨੂੰ ਵੀ ਛੁਡਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਤੁਹਾਨੂੰ ਉਸ ਏਰੀਏ ਦੀ ਤਕਰੀਬਨ ਹਰ ਇੱਕ ਪਿੰਡ ਦੀ ਜਾਣਕਾਰੀ ਹੈ। ਬਹੁਤ ਖੁਸ਼ੀ ਹੋਵੇਗੀ ਜੇ ਤੂਸੀਂ ਉਨ੍ਹਾਂ ਨੂੰ ਛੁਡਾਉ ਜਾ ਫਿਰ ਲਚਕਾਣੀ ਪਿੰਡ ਵਾਲੇ ਬਾਬਾ ਪਾਲ ਸਿੰਘ ਖਰੋੜ ਨੂੰ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ
ae nihang da baana paake bheda aale kam kida krn lgea aa..sharam krla jehda bhai kehnda c aethe gall kr os veer nu dilo luv 💞 u aa
Wahe guru ji 🙏🏻🙏🏻
Bahut acha Kam kr rahe ho
Changi tran critter fero veer g ihna de bhot julm ho riha
Waheguru Waheguru Waheguru Ji Waheguru Tera Hi Aasra
Singh is king.jai shri ram
thank u babaji, he is free from,, PAPE LOKA KOLO,🙏💔
Satnam waheguru ji
eh v amrit sanchaar karvaunda houga. lahnat aa eho jihe babe de
👍🙏🙏🙏👍Good Job
Bhut vdia veer ji Waheguru hamesha tandrust rakhe thanu 🙏
Satnam Shri Waheguru ji
ਵੀਰ ਜੀ ਕਾਰਵਾਈ ਕਰਾਉ ਰਿਕੂ ਢੋਗੀ ਤੇ
Vir ji tuhani gall nahi kArni aundi, dhok ke gall kaiarako tanke gala Changi taran shimmer jae
Goodvirji
ਬਾਬਾ ਜੀ ਅਗਰ ਕੋਈ ਏਦਾ ਮਿਲ ਜਾਦਾ ਆ ਤਾ ਜਿਨੇ ਮਹੀਨੇ ਉਨੇ ਕਮ ਕਿਤਾ ਹੁਦਾ ਦਸ ਹਜਾਰ ਦੇ ਹਿਸਾਬ ਨਾ ਉਨੇ ਸਾਲਾ ਦੇ ਪੇਸੇ ਪਾਉ ਜੀ ਵੀਰ ਜੀ ਏ ਲੋਕੀ ਏਦਾ ਨੀ ਮੰਨਦੇ
Good work 👋👍👍
Very good work
🌹 Sat Naam Shri Wahe Guru Ji 🌹
Waheguru ji waheguru ji waheguru ji
Nice veere
Waheguru ji 🙏🙏🙏🙏🙏🙏🙏🙏
Waheguru ji 🙏
Wahaguruji
यही है जी गुरु की सेवा बहुत अच्छा काम करे ये है सरदारी ये बिचारा अपने घर पहुंच जायेगा
ਵੀਰ ਰਤਨ ਸਿੰਘ ਤੁਸੀ ਕੰਮ ਵਧੀਆ ਕਰ ਰਹੇ ਹੋ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੋ ਨਰਮ ਭਾਸ਼ਾ ਨਾਲ ਤੁਸੀਂ ਗੱਲ ਕਰ ਰਹੇ ਹੋ ਇਹ ਸਮਝ ਨਹੀਂ ਆ ਰਿਹਾ ਇੰਨਾ ਜਾਲਮਾ ਨਾਲ ਗੱਲ ਪੂਰੇ ਰੋਹਬ ਨਾਲ ਕਰਿਆ ਕਰੋ ਐਵੇ ਬਕਰੀ ਵਾਗ ਮੈਂ ਮੈਂ ਕਰੀ ਜਾ ਰਹੇ ਹੋ। ਹੋ ਸਕੇ ਤਾਂ ਪੁਲਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਪੱਕੇ ਪੈਰੀਂ ਹੋ ਕੇ ਇਨ੍ਹਾਂ ਨੂੰ ਪੂਰਾ ਘੜੀਸੀਆ ਕਰੋ ਰੋਹਬ ਨਾਲ ਗੱਲਬਾਤ ਕਰਿਆ ਕਰੋ ਗੁਜਰਾ ਨਾਲ।
Wheguru je Wheguru
ਵਾਹਿਗੁਰੂ
Very good 👍 👏
Last veer mehantana Dena paina
ਬਾਬਾ ਜੀ ਹੁਣ ਰੇਕੂ ਨੂੰ ਨੰਗਾ ਕਰੋ
Love u 💓 veer
Shi a bai
Waheguru ji
Bai g eda kive jail to bhr kaad dinde aa aa sareaam juth Mari janda baba g jmanat hundi g
Wadhia aprala. From Sialkot.
ਬਹੁਤ ਵਧੀਆ ਜੀ ਰੱਬ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ
ਖਾਲਸਾ ਜੀ ਬਹੁਤ ਨੇਕ ਕੰਮ ਕਰਦੇ ਤੁਸੀ 🙏🏻🇺🇸
ਤਾਜਪੁਰ ਰੋਡ ਆ ਬਾਬਾ ਜੀ ਤਾਸਪੁਰ ਨੀ ਇਸਦਾ ਨਾਮ ਪਿੰਡ ਦਾ
ਪਤਾ ਨੀ ਕੀ ਸਿਰ ਚ ਪਾਉਂਦੇ ਕਾਮਿਆਂ ਦੇ ਆਪਣਾ ਆਪ ਭੁੱਲ ਜਾਂਦੇ ਸੁੱਧ ਬੁੱਧ ਨੀ ਰਹਿੰਦੀ ਇਹਨਾਂ ਦੀ ਬਹੁਤ ਵਧੀਆ ਉਪਰਾਲਾ ਕਰਦੇ ਬਾਬਾ ਜੀ ਧੰਨਵਾਦ ਤੁਹਾਡਾ ਬਾਬਾ ਜੀ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਸਲਾਮ ਇਹਨਾਂ ਵੀਰਾਂ ਨੂੰ, ਜੋ ਕੰਮ ਸਰਕਾਰ ਨਹੀ ਕਰ ਸਕਦੀ,
ਇਹ ਵੀਰ ਪੁੱਨ ਧਰਮ ਦਾ ਕੰਮ ਕਰ ਰਹੇ ਹਨ।
🇴🇲🇴🇲🇴🇲👍👍👍
ਸਿਕੰਦਰ ਬੰਦਾ ਘੈਟ ਆ ਚੱਕ ਦੋ ਫੱਟੇ ਵੀਰ ਚੰਗਾ ਕੰਮ ਕਿਸੇ ਹਿੱਸੇ ਆਉਂਦਾ
ਭਗਵਾਨ ਚੜਦੀਕਲਾ ਵਿੱਚ ਰ੍ਖੇ ਜੀ ਤੁਹਾਨੂੰ
ਮੈਂ ਪਿੰਡ ਢੋਟੀਆਂ ਜ਼ਿਲਾ ਤਰਨ ਤਾਰਨ ਸਾਹਿਬ ਤੋਂ ਹਾਂ,, ਬੜੀ ਖੂਸ਼ੀ ਹੋਈ ,,ਤਰਨ-ਤਾਰਨ ਦਾ ਪੇਜ ਦੇਖ ਕੇ,,,🙏
ਤਰਨਤਾਰਨ ਵਿਖੇ ਬਹੁਤ ਲੋਕਾਂ ਨੇ ਗਰੀਬਾਂ ਨੂੰ ਕਬਜ਼ੇ ਵਿਚ ਰੱਖਿਆ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
ਸਲਾਮ ਇਹਨਾ ਵੀਰਾ ਨੂੰ ਪੰਜਾਬ ਲਈ ਇਹਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਹੋ ਤੁਸੀ 🙏🙏🙏🙏🙏🙏
ਸਮਾਜ ਸੇਵੀ ਸੰਸਥਾ ਵਾਲੇ ਵੀਰ ਜਿਦਾਬਾਦ
ਦੋਸ਼ੀਆ ਉਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇ
ਇਹੋ ਜਿਹੇ ਪਾਪੀ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ ਸਖ਼ਤ ਕਾਰਵਾਈ ਕੀਤੀ ਜਾਵੇ
ਬਾਈ ਜੀ ਇਸ ਔਰਤ ਨਾਲ ਭਕਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਤੇ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰੋ ਇਸ ਔਰਤ ਨੂੰ ਪਤਾ ਚੱਲ ਜਾਵੇਗਾ ਵੀਰ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ
Ok in
......,,,
ਜਦੋਂ ਜਦੋਂ ਜ਼ੁਲਮ ਵੱਧੀਆਂ,,, ਉਦੋਂ ਉਦੋਂ ਭੰਗਤ ਪੂਰਨ ਸਿੰਘ ਜੀ ਦਾ ਖੂਨ ਉਬਾਲਾ ਮਾਰੂ,,, ਗਰੀਬਾਂ ਨੂੰ ਬਚਾਉਣ ਲਈ ,, ਆਪਣੇ ਆਪ ਸ੍ਰੀ ਗੁਰੂ ਰਾਮਦਾਸ ਜੀ ਕੁੱਝ ਬੰਦੇ ਆ ਵਿੱਚ ਬੋਲਣਾਂ ਸ਼ੁਰੂ ਕਰ ਦੇਣਗੇ,,,, ਸਿੱਖਾਂ ਨੇ ਕਦੀ ਕਿਸੇ ਨੂੰ ਗੁਲਾਮ ਨਹੀਂ ਬਣਾਈਆਂ,,ਫਿਰ ਸਾਡੇ ਲੋਕਾਂ ਵਿੱਚ ਕਿੱਥੋਂ ਇਹਨੀਂ ਦਰਿੰਦਗੀ ਭਰ ਗਈ,,,ਵੀਰ ਜੀ ਲੱਗੇ ਰਹੋਂ , ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਵਾ,,, ਪੰਜਾਬ ਦੇ ਮੱਥੇ ਤੋਂ ਇਹ ਕਲੰਕ ਉਤਾਰ ਦੋ,
⚔️ Khalistan 🦅 zindabaad ⚔️🦅⚔️🦅⚔️🦅⚔️🦅⚔️🦅⚔️
Good job Brother
ਵੀਰੇ ਤਾਸ਼ਪੁਰ ਨਾਮ ਤੁਸੀ ਗ਼ਲਤ ਲਿਖਿਆ
ਇਹ ਨਾਮ ਤਾਜਪੁਰ ਆ ਜੀ
ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ 🙏🏻🙏🏻
ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ ਸਤਿਨਾਮ ਵਾਹਿਗੁਰ
Bhut man dhukhi hoea veer gursikkhan de baane nu badhnam keeta
ਸਵਾਦ ਤਾਂ ਫੇਰ ਆ ਬਾਈ ਜੈ ਬੰਦੇ ਤੇ ਵੀ ਕਾਰਵਾਈ ਹੋਵੇ।
ਵੱਡੇ ਗੁਰਸਿੱਖ ਤੇ
ਇਹੋ ਜਿਹੇ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਜੇਲ ਵਿੱਚ ਚਾਹੀਦੇ
ਰਤਨ ਜੀ . ਇਹ ਜਨਾਨੀਆ ਭੈਣ ਜੀ ਕਹਾਉਣ ਦੀਆਂ ਹੱਕਦਾਰ ਨਹੀ . ਇਹਨਾ ਲੋਕਾ ਨਾਲ ਇੰਨੇ ਸਤਿਕਾਰ ਨਾਲ ਗੱਲ ਕਰੋਗੇ ਤਾਂ ਇਹ ਲੋਕ ਤੂਹਾਨੂੰ ਕੁਝ ਨਹੀ ਲਈ ਬੈਠੇ . ਬਾਕੀ ਜਿਹੜਾ ਬੰਦਾ ਸੱਤ ਹਜ਼ਾਰ ਲੈ ਰਿਹਾ ਇਸ ਦੇ ਕੰਮ ਦਾ ਉਸ ਉੱਪਰ ਕਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਹੈ
ਭਗਵੰਤ ਮਾਨ ਸਰਕਾਰ ਨੂੰ ਇਹਨਾਂ ਗੁਜ਼ਰਾਂ ਵਿਰੁੱਧ ਸਖ਼ਤ ਐਕਸ਼ਨ ਲੈਣਾ ਚਾਹੀਦਾ ਅਗਲੇ 2024 ਇਲੈਕਸ਼ਨ ਤੋਂ ਪਹਿਲਾਂ ਪਹਿਲਾਂ।
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ
ਬਾਬਾ ਜੀ ਇਹ ਲੋਕ ਪਿਆਰ ਦੀ ਭਾਸ਼ਾ ਨਹੀਂ ਜਾਣਦੇ ਇਹ ਲੋਕ ਛਿੱਤਰ ਦੇ ਮਿੱਤਰ ਨੇ ਇਹਨਾਂ ਦੀ ਛਿੱਤਰ ਪ੍ਰੇਡ ਕਰੋ
ਬਹੁਤ ਵਧੀਆ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵੀਰ ਜੀ❤❤❤
ਵਾਹਿਗੁਰੂ ਜੀ ਪਿੰਡ ਲੋਧੀ ਗੁੱਜਰ ਅਤੇ ਪਿੰਡ ਨੱਥੂਪੁਰ ਵਿੱਚ ਵੀ ਬਹੁਤ ਸਾਰੇ ਲੋਕ ਨੇ ਜੱਟ ਸਿੱਖ ਲੋਕ ਉਨ੍ਹਾਂ ਨੇ ਵੀ ਬਹੁਤ ਗਰੀਬਾਂ ਨੂੰ ਰਖਿਆ ਹੈ ਜੀ
ਗੁਲਾਮ ਬਣਾਏ ਗਏ ਹਨ ਜੀ
ਤੁਹਾਨੂੰ ਰੱਬ ਤੰਦਰੁਸਤੀ ਦੇਵੇ 🙏🙏
Sare team nu chardikalan ch rakhe parmatama
Boht vdia vr bdi rbb di mehr hai thode te ❤
ਇਹ ਬਹੁਤ ਮਾੜੇ ਲੋਕ ਹਨ ਇਹਨਾਂ ਨੇ ਪੰਜਾਬ ਵਿੱਚ ਮਹੋਲ ਖ਼ਰਾਬ ਕੀਤਾ ਹੋਇਆ ਹੈ।
ਇਹਨਾਂ ਲੋਕਾਂ ਤੇ ਸਰਕਾਰ ਸੱਖਤ ਕਾਰਵਾਈ ਕਰੇ।
Veer ji o v shikh hai ji ney banda ina nu dita hai ki kehna hai odey barey
Ohde vi jutiya firniya chidiya ne te eh vi sikh ne jina ne bachiya but eh gujara ne gannd paiya aa punjab ch@@AngadSingh-s3o
@@AngadSingh-s3osikha da ghante te kyu charda jehre bacha rhe eh v sikh aa
Bhut vadiaa veere tuci sare bhut vadiaa Kam krde ho🙏
ਦਿਮਾਗੀ ਤੌਰ ਤੇ upset ਬੰਦੇ ਨੂੰ ਜੇਲ ਬਾਲੇ ਰਿਹਾ ਨਹੀਂ ਕਰਦੇ ।ਜੁਲਮੀ ਜਾਲਮ ਲੋਕ ਝੂਠ ਬੋਲ ਰਹੇ ਹਨ।ਧੰਨਵਾਦ ਇਸ ਨੂੰ ਨਵੀਂ ਜੇਲ ਚੋ ਰਿਹਾ ਕਰਵਾਉਣ ਲਈ।
,, ballu ਰਟੈਂਡਾ,,
Wahguru ji Wahguru ji 🙏
ਫ਼ਰਿਸ਼ਤਿਆਂ ਨੂੰ ਸਲਾਮ 🙏🙏
ਵੀਰ ਜੀ ਸਾਡੇ ਨਵਾਂ ਸ਼ਹਿਰ ਜਿਲ੍ਹੇ ਚ ਮੁਸਲਮਾਨ ਗੁਜਰਾ ਕੋਲ ਏਦਾ ਦੇ ਬਹੁਤ ਵੀਰ ਫਸੇ ਆ
REALLY GREAT JOB KHALSA JI 🙏🏻🧡🙏🏻WAHEGURU JI CHARDIKALA VICH RAKHAN TAHANU HAMESHA JI 🙏🏻🧡⚔️🚩
Bahut vadia kamm kar rahe ho tusi .
ਬਾਬਾ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਪੲਏ ਜੇ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ ਬਾਬਾ ਇਕ ਉਹਨਾ ਪਾਪੀਆ ਨੂੰ ਜਰੂਰ ਕਹਿਕੇ ਆਇਆ ਕਰੋ ਕੇ ਤੁਹੀ ਫੇਰ ਕੋਈ ਲੈ ਆਏ ਤੇ ਅਸੀ ਫੇਰ ਆਵਾਗੇ ਤੇ ਤਹਾਡੀ ਧੋਣ ਤੇ ਗੋਡਾ ਚੰਗੀ ਤਰਾਂ ਰੱਖਾਗੇ ਫਿਰ
Veer Ji bahut vadia kam hai ek parivar ton vihhre bande nu us di family naal mila dena god bless you veer
Ehna gujjara ne badi att chaki hoyi aa,inna saleya de chitar pred de naal naal parcha v hona chahida aa, waheguru ji tuhanu te tuhadi sari team nu chardikala wich rkhe ji, 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
⚔️ Khalistan 🦅 zindabaad ⚔️🦅
Mai Roots takk jana bhuot jaroori because your work s on RIGHT WAY💯✅️WAHEGURUJI BLESS YOU ALL FOREVER JI 🙏🏻 💙 ⚔️ 🧡 🚩
💖🙏SATNAAM SHRI WAHEGURU JI🙏💖
ਜੋ ਕਮਜ਼ੋਰ ਲੋਕਾਂ ਤੇ ਜ਼ੁਲਮ ਕਰਦੇ ਨੇ
ਓਹਨਾ ਨੂੰ ਸਜ਼ਾ ਮਿਲਣੀ ਚਾਹੀਦੀ ਏ
ਵਹਿਗੁਰੂ ਜੀ
Khalsa ji oh banda mil gya ji thanu jo es bache di sellery le reha se onu bndi saja diti jawe ,🙏
Keep up the good work veer ji ❤
ਇਹਨਾਂ ਪਿੰਡਾਂ ਵਿੱਚ ਬਹੁਤ ਬੰਦੇ ਗੁਲਾਮ ਬਣਾਏ ਹੋਏ ਹਨ।
ਸਰਕਾਰ ਇਹਨਾਂ ਲੋਕਾਂ ਲਈ ਕੋਈ ਸਖ਼ਤ ਕਨੂੰਨ ਬਣਾਵੇ।
ਸਰਕਾਰ ਕਿਉਂ ਸੁੱਤੀ ਪਈ ਹੈ।
🙏
Juttia fero
Punjab e labhea sarea nu