Part 1 ਵੇਖੋ ਕਿਵੈ ??25 ਸਾਲ ਘਰ ਚ ਬਣਾ ਕੇ ਰੱਖਿਆ ਗੁਲਾਮ ਉਤੋ ਪਹੁੰਚ ਗਏ ਸੰਸਥਾ ਵਾਲੇ

Поделиться
HTML-код
  • Опубликовано: 25 окт 2024

Комментарии • 418

  • @BaljitBhatti-m3g
    @BaljitBhatti-m3g 6 месяцев назад +18

    ਸੰਸਥਾ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਕਦਾ ਭਲਾ ਕਰੇ।

  • @bonypalasour761
    @bonypalasour761 6 месяцев назад +30

    ਸ਼ੁਕਰ ਆ ਰੱਬ ਦਾ, ਸਾਡੇ ਮਾਝੇ ਚੋਂ ਵੀ ਜਥੇਬੰਦੀ ਉੱਠੀ ਜੋ ਇਨ੍ਹਾਂ ਮਾਸੂਮ ਲੋਕਾਂ ਦੀ ਬਾਂਹ ਫੜਦੀ।
    ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਪਿੰਡ ਪਲਾਸੌਰ ਤਰਨਤਾਰਨ ਸਾਹਿਬ ਤੋਂ ❤❤❤❤❤

    • @Justin-bass
      @Justin-bass 3 месяца назад +3

      Lagda tenu patta ni ki bagat puran Singh society 1947 to kam kar rahi a Amritsar vich

  • @JagjitSingh-lb8gu
    @JagjitSingh-lb8gu 5 месяцев назад +18

    ਸਿਕੰਦਰ ਸਿੰਘ ਵੀਰ ਜਿੰਦਾਬਾਦ ਵਾਹਿਗੁਰੂ ਮਿਹਰ ਕਰਨਾ ਵੀਰ ਜੀ ਤੇ ❤❤❤❤

  • @amarjitbrar6938
    @amarjitbrar6938 6 месяцев назад +36

    ਇਹੋ ਜਿਹੇ ਲੋਕ ਰੱਬ ਤੋਂ ਨਹੀਂ ਡਰਦੇ। ਫੇਰ ਕਹਿ ਦਿੰਦੇ ਅਸੀਂ ਕੋਈ ਪਾਪ ਨਹੀਂ ਕੀਤਾ। ਧੰਨਵਾਦ ਜੀ

  • @unitedcolors2920
    @unitedcolors2920 6 месяцев назад +20

    ਸ਼ਰਮ ਦੀ ਘਾਟ, ਕੋਈ ਨਾ ਰੱਬ ਕਰੂ ਹਿਸਾਬ, ਜਦੋਂ ਪ੍ਰਮਾਤਮਾ ਹਿਸਬ ਕਰਦਾ ਫਿਰ ਉਹ ਕਿਸੇ ਦੀ ਦਲੀਲ ਨੀ ਚਲਣ ਦਿੰਦਾ

  • @ajaykhanna2076
    @ajaykhanna2076 12 дней назад

    ਸੰਸਥਾ ਦੇ ਸੇਵਕਾਂ ਨੂੰ ਬੇਨਤੀ ਹੈ ਕਿ ਜਾਲਮ ਲੋਕਾਂ ਦੇ ਖਿਲਾਫ ਫੌਜਦਾਰੀ ਕੇਸ ਰਜਿਸਟਰਡ ਕਰਵਾਉਣ ਮਗਰੋਂ ਗੁਲਾਮ ਵਿਅਕਤੀ ਨੂੰ ਆਜਾਦ ਕਰਵਾਕੇ ਲਿਆਇਆ ਜਾਇਆ ਕਰੇ ਤਾਂ ਕਿ ਇਨਸਾਨੀਅਤ ਦੇ ਦੁਸ਼ਮਣਾ ਵਿੱਚ ਡਰ ਪੈਦਾ ਹੋਵੇ।
    ਪਰਮ ਪਿਤਾ ਪ੍ਰਮੇਸ਼ਵਰ ਸਾਰੇ ਸੇਵਕਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ।

  • @Yuvraj-m3q
    @Yuvraj-m3q 2 месяца назад +8

    ਚਪੇੜਾ ਵਾਲੀ ਵੀ ਮਨਜੂਰੀ layo ਪੰਜਾਬ ਸਰਕਾਰ ਤੋਂ ਜਿਹੜੇ jayada ਭੌਂਕਦੇ ਸੁੱਟਿਆ ਕਰੋ ਬਾਦ ਚ ਗੱਲ ਕਰੋ ਇਨਾ ਨਾਲ waheguru ji 🙏 ਚੜਦੀ ਕਲਾ ਚ ਰੱਖਣ ਤਹਾਨੂੰ ਬਾਈ ਜੀ ❤❤❤

  • @SKaur_multani
    @SKaur_multani 2 месяца назад +10

    ਵਾਹਿਗੁਰੂ ਸੰਸਥਾ ਵਾਲਿਆਂ ਨੂੰ ਚੜਦੀ ਕਲਾ ਵਿਚ ਰਖਣ ਜੀ

  • @Mastlalijatt
    @Mastlalijatt 2 месяца назад +5

    ਜਗਜੀਤ ਸਿੰਘ ਜੱਗੀ ਵੀਰ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @roorsingh-l5y
    @roorsingh-l5y 6 месяцев назад +22

    ਜਾਦਾ ਵਾ ਫੇਰ ਆ ਜਾਦਾ ❤ ਹੁਣ ਨਹੀ ਆਉਂਦਾ ਸਾਡੇ ਲੋਕ ਕੇੜੇ ਗੁਜਰਾ ਨਾਲੋ ਕੱਟੇ ਨੇ ❤ਲਾਨਤ

  • @GurmeetSingh-iv8gg
    @GurmeetSingh-iv8gg 3 месяца назад +13

    ਖਾਲਸਾ ਜੀ ਤੁਸੀਂ ਇਸ ਤੇ ਪਰਚਾ ਕਰਾਉ

  • @GurnamSingh-pj4pv
    @GurnamSingh-pj4pv 6 месяцев назад +22

    ਸ ਸਿਕੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।।
    ਅਜ ਬਾਬਾ ਜੀ ਦਾ ਐਕਸ਼ਨ ਵਧੀਆ ਹੈ ਜੀ।।
    ਇਸੇ ਤਰਾਂ ਪੂਰੀ ਟੀਮ ਬਣ ਕੇ ਆਇਆ ਕਰੋ ਜੀ ।।
    ਗੁਰਨਾਮ ਤਖਰ

  • @surindersyal6575
    @surindersyal6575 24 дня назад +1

    ਇਸ ਤਰ੍ਹਾਂ ਦੇ ਬਹੁਤ ਸਾਰੇ ਵੀਡੀਓ ਯੂਟਿਊਬ ਤੇ ਦਿਖਾਏ ਜਾ ਚੁੱਕੇ ਹਨ। ਲੱਗਦਾ ਹੈ ਇਨਾਂ ਮਗਰ ਕੋਈ ਗਰੋਹ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਮਨੁੱਖੀ ਅਧਿਕਾਰ ਅਯੋਗ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।

  • @ButaSinghBhangu
    @ButaSinghBhangu Месяц назад +8

    ਬਾਈ ਜੀ ਇਹਨਾ ਤੇ ਪਰਚਾ ਕਰਾਓ

  • @sanjogtarani3997
    @sanjogtarani3997 5 месяцев назад +8

    ਇਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @amarjitkaur3694
    @amarjitkaur3694 6 месяцев назад +17

    ਬਹੁਤ ਵਧੀਆ ਸਰਪੰਚਾ ਵੀਰਾ ਦਾ ਜੋ ਸਾਥ ਦੇਣ ਲਈ

  • @Rameshchand-im4gt
    @Rameshchand-im4gt 6 месяцев назад +17

    ਵੀਰ ਜੀ ਇਹ ਲੋਕ ਪੰਜਾਬ ਦਾ ਨਾਮ ਬਦਨਾਮ ਕੀਤਾ ਹੈ ਸ਼ਰਮ ਨਹੀਂ ਆਉਂਦੀ ਇਨ੍ਹਾਂ ਲੋਕਾਂ ਬਣਦਾ ਹੱਕ ਜ਼ਰੂਰ ਦਵਾਓ ਜੀ ਵਾਹਿਗੁਰੂ ਵਾਹਿਗੁਰੂ'ਜੀ

  • @bajsingh8594
    @bajsingh8594 6 месяцев назад +15

    ਵਾਹਿਗੁਰੂ ਵਾਹਿਗੁਰੂ .
    ਧੰਨ ਆ ਵੀਰ ਤੂਂ ਜੋ ਰਬ ਤੇਰੇ ਕੋਲੋ ਸੇਵਾ ਲੈ ਰਿਹਾ.

  • @nasandhu4164
    @nasandhu4164 6 месяцев назад +10

    ਵੀਰ ਜੀ ਇਸ ਤੇ ਪਰਚਾ ਕਰਵੋ।। ਇੱਕ ਨੰਬਰ ਦਾ ਗ਼ਲਤ ਇਨਸਾਨ ਆ ਏਹ

  • @JugnuSingh-qx5bl
    @JugnuSingh-qx5bl Месяц назад

    ਏਸ ਤੇ ਪਰਚਾ ਹੋਣਾ ਚਾਹੀਦਾ ਫੇਰ ਜੀ ਏਹ ਲੋਕ ਸੁਧਰਨਗੇ

  • @ManjeetSingh-sopu
    @ManjeetSingh-sopu 6 месяцев назад +4

    Sikander ਬਾਈ ਜੀ sirra ਕਰਦਾ😊 ਗੱਲ ਬਾਤ ਲਾਉਂਦਾ ਜੀ 😊

  • @Mastlalijatt
    @Mastlalijatt 2 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @majorsingh4297
    @majorsingh4297 6 месяцев назад +9

    ਇਹਨੂੰ ਪੁਲਿਸ ਨੂੰ ਫ਼ੜਾ ਕੇ ਮਜ਼ਦੂਰ ਵੀਰ ਨੂੰ ਤਨਖਾਹ ਵੀ ਦਿਵਾਓ

  • @JatinderSingh-c5i
    @JatinderSingh-c5i 6 месяцев назад +6

    ਉਹ ਭਰਾਵਾ ਜੇ ਤੂੰ ਗੋਆ ਸਟਾਉਣਾ ਤਾਂ ਕੰਮ ਵਾਸਤੇ ਬੰਦੇ ਲੱਭ ਇਹ ਵਿਚਾਰੇ ਮਤ ਬੁੱਧੀ ਬੰਦੇ ਨੂੰ ਤੂੰ ਤੰਗ ਕਰੀ ਜਾਨਾ ਉਹਦੇ ਹੱਥ ਗਲੇ ਪਏ ਤੇਰਾ ਬੱਚੇ ਘਰੇ ਫਿਰਦੇ ਉਹਨਾਂ ਤੋਂ ਗੋਹਾ ਸਟਾ ਲੈ ਕਿੱਥੇ ਭਰੇਗਾ ਤੂੰ ਕੀੜੇ ਪੈਣਗੇ ਮਰੇਗਾ ਸੱਪ ਲੜਕੇ ਮਿੱਤਰਾਂ ਨੂੰ ਦੁੱਖ ਦੇਣਾ ਆਪਣੇ ਬੱਚੇ ਨੂੰ ਕਿਸੇ ਦੇ ਘਰੇ ਪੈਸਾ ਤੇ ਗੋਹਾ ਸਿੱਟਾ ਲਾ ਕੇ ਦੇਖ ਤੇਰਾ ਦਿਲ ਕੀ ਕਹੂਗਾ ਬਾਈ ਇਹ ਬੰਦੇ ਨੂੰ ਕਿਸੇ ਨੂੰ ਗਵਾਹ ਕਰਨ ਦਾ ਪਰਚਾ ਇਹਦੇ ਤੇ ਹੋਣਾ ਚਾਹੀਦਾ ਤੇ ਹੋਰਾਂ ਬੰਦਿਆਂ ਨੂੰ ਵੀ ਇਹਦੇ ਵਰਗਿਆਂ ਨੂੰ ਦੇਖ ਕੇ ਕੰਨ ਉਹਨਾਂ ਦੇ ਵੀ ਖੁੱਲ ਜਾਣ ਭਰਾ ਬੱਚੇ ਦਾ ਤੇਰੇ ਵੀ ਆ ਰੱਬ ਨੂੰ ਜਾਣ ਦੇਣੀ ਆ ਤੂੰ ਕਿਉਂ ਵਿਚਾਰਿਆ ਮੰਦ ਬੁੱਧੀ ਨੂੰ ਵਿਚਾਰਿਆਂ ਨੂੰ ਤੰਗ ਕਰੀ ਜਾਨੇ ਆ ਜੇ ਤੂੰ ਇਹਨੂੰ ਸਾਂਭ ਰਿਹਾ ਤਾਂ ਇਹ ਤੋਂ ਕੰਮ ਨਾ ਕਰਾਇਆ ਇਹਨੂੰ ਰੋਟੀ ਫਰੀ ਦੇ ਫਿਰ ਤੇਰੇ ਵਿੱਚ ਇਨਸਾਨੀਅਤ ਹੋ ਸਕਦੀ ਹ ਫਿਰ ਤੂੰ ਇਹਨੂੰ ਸਾਂਭ ਰਿਹਾ ਇਹ ਬੰਦੇ ਨੂੰ ਤੇਰੇ ਸਾਰੇ ਪਰਿਵਾਰ ਨੇ ਰੱਬ ਕੋਲ ਜਾਣਾ ਨਾ ਫਿਰ ਰੱਬ ਨੂੰ ਕੀ ਮੂੰਹ ਵਿਖਾਏਗਾ ਸੁਧਰ ਜੋ ਵੀਰ ਸੁਧਰ ਜੋ

  • @sanjogtarani3997
    @sanjogtarani3997 5 месяцев назад +9

    ਪੁਲਿਸ ਦਾ ਕੰਮ ਇਹ ਵੀਰ ਕਰਦੇ ਹਨ ਇਨਸਾਫ਼ ਰੱਬ ਕਰੇਗਾ

  • @bhupindersinghbajwa1559
    @bhupindersinghbajwa1559 6 месяцев назад +3

    ਗਲ ਵੀਰ ਬਿਲਕੁਲ ਠੀਕ ਆ ਤੁਸੀ ਥੌੜੇ ਪੈਸ਼ੈ ਤੇ ਰਾਜੀਨਾਮ ਕਰੋਗੇ ਕਿਸੇ ਨੇ ਤੁਹਾਡੀ ਸੰਸਥਾ ਦੀ ਮਦਦ ਨਹੀ ਕਰਨੀ

  • @AkashdeepsinghGill-j3v
    @AkashdeepsinghGill-j3v 6 месяцев назад +19

    ਸਿਕੰਦਰ ਵੀਰ ਜਿੰਦਾਬਾਦ

  • @Balbirsinghusa
    @Balbirsinghusa 6 месяцев назад +9

    ਗੁਰੂ ਗਰੰਥ ਸਾਹਿਬ ਨੂੰ ਇਹ ਲੋਕ ਮੱਥਾ ਵੀ ਟੇਕਦੇ ਆ।ਪਰ ਕਰਤੂਤਾਂ ਵੇਖੋ।ਇਹਦਾ ਮਤਲਬ ਬਾਣੀ ਦੀ ਕੋਈ ਗੱਲ ਪੱਲੇ ਨਹੀਂ ਪਈ।

  • @Harmanpreet-ml2jl
    @Harmanpreet-ml2jl 24 дня назад

    Wahguruji wahguruji wahguruji wahguruji wahguruji

  • @avisingh7873
    @avisingh7873 2 месяца назад

    ਬਾਈ ਜੀ ਆਪਣੀ ਪੂਰੀ ਟੀਮ ਨਾਲ ਜਾਇਆ ਕਰੋ।ਅਕਾਲ ਪੁਰਖ ਵਾਹਿਗੁਰੂ ਸਾਨੂੰ ਵੀ ਸੇਵਾ ਦਾ ਮੋਕਾ ਦੀਵੀ।ਇਨਾ ਰੱਬ ਰੂਪੀ ਬੰਦਿਆ ਨੂੰ ਅਜਾਦ ਕਰਾਉਣ ਦਾ

  • @BathRajoana
    @BathRajoana Месяц назад

    ਬਾਬਾ ਜੀ ਬਹੁਤ ਬਹੁਤ ਧੰਨਵਾਦ

  • @janakraj2818
    @janakraj2818 6 месяцев назад +1

    ਸਕੰਦਰ ਵੀਰ ਸਤਿ ਸ੍ਰ ਅਕਾਲ ਤੁਸੀ ਟੀਮ ਵੱਡੀ ਕੀਤੀ ਬਹੁਤ ਵਧੀਆ ਕੀਤਾ ਹੈ Thanks

    • @Kang_dulla.
      @Kang_dulla. 6 месяцев назад

      BAI ji kam karn da tarika vi hunda eh thora sida Jake Bande nu perra Cho kaad dyo 10 janne sare guur guur ke bolde banda uda narvas ho janda.. phelan daso asi. Kon a kitho aye .. PUNJAB CH BHOTE OLD NGO A BAGAT PURAN SINGH JI .. mohali PRAHB ASRA.. sakinder varge Sewa vale boli a ..

    • @Kang_dulla.
      @Kang_dulla. 6 месяцев назад

      Ek na agent kol paise leen gye .. c uthe vi koi matlab vali gal ni kiti .. bhaki kise nal dake nal kam ni karona chahida

  • @luckymaan9928
    @luckymaan9928 6 месяцев назад +4

    ਮਾਝੇ ਦਾਂ ਨਾਂ ਐਹੋ ਜੇ ਬੰਦਿਆਂ ਨੇ ਬਦਨਾਮ ਕਰਤਾਂ ਸੂਰਵੀਰ ਯੋਧਿਆਂ ਦੀ ਧਰਤੀ ਐਂ ਕਿਉਂ ਬਦਨਾਮ ਕਰਨ ਤੇ ਲੱਗੇਂ ਐਂ ਰੱਬ ਦੇ ਘਰ ਦੇਰ ਐਂ ਅੰਧੇਰ ਨੀਂ

  • @jagdeepbrar8544
    @jagdeepbrar8544 2 месяца назад

    ❤ਬਾਈ ਜੀ ਇਹਨਾਂ ਦੱਲਿਆਂ ਦੀ ਮਾਂ ਚੋਦੋ ਬਾਬਾ ਰਤਨ ਸਿੰਘ ਜੀ ਬਾਈ ਸਿਕੰਦਰ ਸਿੰਘ ਜੀ ❤

  • @sahilbanger3024
    @sahilbanger3024 4 дня назад

    ਸਿਕੰਦਰ ਵੀਰ ਗੱਲਬਾਤ ਐਂਡ

  • @Waheguru-df8go
    @Waheguru-df8go Месяц назад

    All time very nice Baba g

  • @Shakyajiraj563
    @Shakyajiraj563 6 месяцев назад +4

    ਜਗਜੀਤ ਸਿੰਘ ਜੀ ਇਹ ਕੀ ਮੱਛੀ ਮਾਰਕਿਟ ਬਣਾਈ ਹੋਈ ਹੈ ।।
    ਫਾਲਤੂ ਬਹਿਸ ਕਰਨ ਦੀ ਕੀ ਲੋੜ ਹੈ ਜੀ ।।।।
    ਤੁਸੀਂ ਮੇਰੀ ਦਿੱਤੀ ਸਲਾਹ ਫਿਰ ਭੁੱਲ ਗਏ ।।

  • @Gurmannat14198
    @Gurmannat14198 6 месяцев назад +1

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਤੇ ❤❤❤❤❤❤🙏🙏🙏🙏🙏🙏

  • @BhupindersinghPannu-ei4vs
    @BhupindersinghPannu-ei4vs 6 месяцев назад +12

    ਬਾ ਬਾ ਜੀ ਐਸੇ ਬੰਦੀਆ ਦੀ ਸੇਵਾ ਕਰੀਆ ਕਰੈ

  • @rehmatboutique5891
    @rehmatboutique5891 2 месяца назад +1

    Waheguru Jii Sadbudhi Bakhsho Eho Jihe Lokan Nu

  • @JagtarSingh-ds1eb
    @JagtarSingh-ds1eb 6 месяцев назад +16

    ਇਹਨਾਂ ਦੱਲੇ ਲੋਕਾਂ ਨੂੰ ਰੱਬ ਵੀ ਮਾਫ ਨਾ ਕਰੇ 🙏🙏ਪ੍ਰਮਾਤਮਾ ਏਹਨਾਂ ਕੋਲੋਂ ਮਾਲ ਡਾਂਗਰ ਵੀ ਤੇ ਖੇਤ ਵੀ ਖੋਹ ਲਾਵੇ ਏਹਨਾਂ ਦੱਲੇ ਲੋਕਾਂ ਦਾ ਬੇੜਾ ਗ਼ਰਕ ਹੋ ਜਾਵੇ 🙏🙏

  • @RajKumar-tj8je
    @RajKumar-tj8je 2 месяца назад

    Jagdi zameer vale eh veer farishte ne farishte. Waheguru inhan veeran nu chad di kalaa vich rakhe!

  • @jasveerbhullar4638
    @jasveerbhullar4638 Месяц назад

    ਜ਼ੁਰਮ ਦੀ ਸਜਾ ਅਤੇ ਬੁੱਧੀ ਜੀਵੀ ਰੱਖਣ ਦੀ ਸਜ਼ਾ ਜ਼ਰੂਰ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਨਿਯਮਾਂ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ

  • @jasveerbhullar4638
    @jasveerbhullar4638 Месяц назад

    ਬਾਈ ਜੀ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ 36ਡੰਗਰ ਬੰਨੇ ਹੋਏ ਹਨ ਅਜੇ ਵੀ ਮੰਨਦੇ ਨੀਂ

  • @stephenkhuttan5184
    @stephenkhuttan5184 6 месяцев назад +2

    Great work I am very happy you bring him with you, I hope you got the police report because that's someone son brother or husband, God bless you for helping everyone in need that's what makes India proud to be Indian when we got great people like you thankyou 🙏🙏🙏🇮🇳

  • @2754kfarooq
    @2754kfarooq 5 месяцев назад +1

    apna farz sewa society is the best one but you are also doing best keep it up

  • @HarmanManes-tc2mz
    @HarmanManes-tc2mz 6 месяцев назад +1

    ਪਿੰਡ ਦਾ ਬੰਦਾ ਤੇ ਬਾਬਾ ਜੀ ਇਹਨਾ ਨੇ ਓਹ ਪਰਦੇਸੀ ਦੀ ਰਾਖੀ ਕਰਨ ਲਈ ਰੱਖਿਆ ਸੀ ਜੀ

  • @malkitsingh2145
    @malkitsingh2145 6 месяцев назад +8

    Good job meri jaan sikander singh bro g 🙏🏻🙏🏻🙏🏻🙏🏻🙏🏻🙏🏻

  • @makingyourlifeparwanaji7811
    @makingyourlifeparwanaji7811 6 месяцев назад +21

    ਬਾਈ ਜੀ ਇਸ ਤੇ ਪਰਚਾ ਕਰੋ

    • @singarasingh8104
      @singarasingh8104 6 месяцев назад +1

      ਇਸ ਤੋਂ ਬਿਨਾਂ ਕੋਈ ਹੱਲ ਨਹੀਂ ਹੈ।

  • @gurvindersingh5907
    @gurvindersingh5907 Месяц назад

    ਬਾਬਾ ਜੀ ਤੁਸੀ ਸੇਵਾ ਕਰਨੀ ਕੀ ਸੋਂਦੇ ਕਰਦੇ ਹੋ ਗਲਤ ਕਰ ਰਹੈ ਹੋ

  • @Simar48930
    @Simar48930 6 месяцев назад +6

    Sikandar veer jindabad ❤❤

  • @amritpalkaur1822
    @amritpalkaur1822 2 месяца назад +6

    ਇੱਕ ਬੇਨਤੀ ਹੈਂ ਸੰਸਥ😢ਵਾਲਿਓ ਵੀਰ ਕਿ ਉਸ ਘਰ ਦਾ ਚਾਹ ਪਾਣੀ ਨਾ ਪੀਆ ਕਰੋ ਪਲੀਜ 😢

    • @kuldeepsaroe
      @kuldeepsaroe 2 месяца назад

      😅😮😮😅😮😮😅😮😅😮😮🎉😅😅😮😮😮😮😮

  • @Deephdstudio2626
    @Deephdstudio2626 6 месяцев назад +5

    ਲੱਖ ਲਾਹਨਤ ਏਹੋ ਜਿਹੇ ਲੋਕਾਂ ਦੇ,,,,ਰੱਬ ਨੇ ਇਥੇ ਲੇਖਾਂ ਲੈਣਾ ,,,ਇਹਨਾਂ ਦੇ ਕੀੜੇ ਪੈਣੇ ਆ

  • @shaddafullpunjabimoviedilj5370
    @shaddafullpunjabimoviedilj5370 6 месяцев назад +6

    Hun team bani vadhia

  • @KauraRauli-jk4ss
    @KauraRauli-jk4ss Месяц назад

    aa teem sab to ghnit aa ehi jaia karo bsnda shon gud teem

  • @BharpoorSingh-ds6ef
    @BharpoorSingh-ds6ef 6 месяцев назад +1

    ਬਹੁਤ ਵਧੀਆ ਬਾਈ ਜੀ

  • @sonymaan5704
    @sonymaan5704 6 месяцев назад +4

    ਵਾਹਿਗੁਰੂ ਜੀ ਮਿਹਰ ਕਰੇ

  • @LovuKumar-bd5nw
    @LovuKumar-bd5nw 22 дня назад

    ਕਰੌ ਯਾਰ ਕਾਰ ਵਾਈ ਸੋਡਾ❤❤❤ ਧੰਨਵਾਦ ਜੀ

  • @baljindersingh4504
    @baljindersingh4504 6 месяцев назад +4

    ਵਾिਹਗੁਰੂ ਜੀ

  • @ManpreetSingh-tb8tt
    @ManpreetSingh-tb8tt 6 месяцев назад

    ਬਹੁਤ ਵਧੀਆ ਵੀਰ ਜੀ ਅਸੀਂ ਵੀ ਤੁਹਾਡੇ ਨਾਲ ਹਾ

  • @amritpalkaur1822
    @amritpalkaur1822 2 месяца назад +2

    ਜਦੋਂ ਉਹ ਮੈਟਲੀ ਅੱਪ ਸੈੱਟ ਹੈਂ ਉਹ ਗੱਲਤ ਬੋਲ ਸਕਦਾ ਵਿਚਾਰਾ 😢😢ਸ਼ਰਮ ਕਰ ਲੋ ਲੋਕੋ

  • @sonysony2609
    @sonysony2609 6 месяцев назад +2

    Wahi guru gi ka khalsa whahe guru ge ke fate 20000 rs monthly dayao g khalsa g grib te bohat julam hoya g❤❤❤❤❤❤❤❤(sony sisodiya Patiala ap ka dost)

  • @Simar48930
    @Simar48930 6 месяцев назад +3

    Sikandar veer Pura sira

  • @sanjogtarani3997
    @sanjogtarani3997 5 месяцев назад +1

    ਰੱਬ ਦੀ ਸੋਟੀ ਤੇਜ਼ ਰਫ਼ਤਾਰ ਵਾਲੀ ਹੈ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ

  • @prem.ksingh4103
    @prem.ksingh4103 2 месяца назад +1

    Waheguru ji 🙏

  • @tejpal7691
    @tejpal7691 2 месяца назад

    ਜੇਕਰ ਕੋਈ ਰਜਾਮੰਦੀ ਨਾਲ ਕੰਮ ਕਰਕੇ ਉਹ ਆਪਣੀ ਸੰਤੁਸ਼ਟੀ ਨਾਲ ਰਹਿ ਰਿਹਾ ਹੈ ਤਾਂ ਓਥੇ ਇਹੋ ਜਿਹੀਆਂ ਸੰਸਥਾਵਾਂ ਵੀ ਗ਼ਲਤ ਹਨ ਪਿੰਡ ਵਾਲਿਆ ਕੋਲੋਂ ਪੁੱਛੋ ਕਿ ਇਸਨੇ ਅੱਖਾਂ ਦਾ ਇਲਾਜ ਕਰਵਾਇਆ ya ਉਹਦੀ ਲੱਤ ਬਣਾਈ ਸੀ ਬਾਕੀ ਇਹਨਾਂ ਨੂੰ ਉਹਦੇ ਘਰ ਦੇ ਲੱਭ ਕੇ ਉਨ੍ਹਾਂ ਨੂੰ ਮਜ਼ਦੂਰੀ ਦਿਵਾਉਣੀ ਚਾਹੀਦੀ ਹੈ ਇਹ ਵੀ ਗ਼ਲਤ ਚੱਲ ਰਹੇ ਹਨ

  • @VikramKumar-lr9rm
    @VikramKumar-lr9rm 3 месяца назад

    ਇਹੋ ਜਿਹੇ ਲੋਕ ਰੱਬ ਤੋਂ ਨਹੀਂ ਡਰਦੇ। ਫੇਰ ਕਹਿ ਦਿੰਦੇ ਅਸੀਂ ਕੋਈ ਪਾਪ ਨਹੀਂ ਕੀਤਾ

  • @balwanthande1997
    @balwanthande1997 6 месяцев назад +1

    ਇਹੋ ਜਿਹੇ ਲੋਕਾਂ ਦਾ ਸਰਵਨਾਸ਼ ਜਰੂਰ ਹੁੰਦਾ ਹੈ
    ਇਸ ਹਰਾਮੀ ਨੂੰ ਅੰਦਰ ਕਰਵਾਉ
    ਪੰਚਾਇਤ ਨੂੰ ਮੂਰਖ ਸਮਝਦਾ

  • @SukhwinderSingh-wq5ip
    @SukhwinderSingh-wq5ip 6 месяцев назад +1

    ਸਰਬੱਤ ਦਾ ਭਲਾ ❤❤

  • @nirbhaisingh6456
    @nirbhaisingh6456 6 месяцев назад +5

    ਇਸ ਜਿਲੇ ਵਿੱਚ ਤਾ ਇਸਤਰਾ ਦੇ ਬੰਦੇ ਘਰ ਘਰ ਰੱਖੇ ਹੋਏ ਨੇ ।

  • @amarjitpatwari2020
    @amarjitpatwari2020 19 дней назад

    ਵੀਰ ਇਹਨਾਂ ਸਰਪੰਚਾਂ ਨੂੰ ਨਾਲ ਨਾਂ ਖੜਿਆ ਕਰੋ ਇਹਨਾਂ ਨੂੰ ਰਿਸ਼ਵਤ ਲੈਣ -ਦੇਣ ਦੀਆਂ ਆਦਤਾਂ ਪਈਆਂ ਨੇ 50000 ਹਜਾਰ ਨਾਲ 13 ਰੁਪਏ ਬਣਦੇ ਨੇ

  • @singh-i7d
    @singh-i7d Месяц назад

    ਜਾਰ ਇਨਾ ਦੇ ਜੁੱਤੀ ਫੇਰੋ ਜਦੋ ਕਿਸੇ ਦੇ ਘਰ ਆਊਦੇ ਆ ਏ ਭੇਣ ਚੋਦ ਬਾਬਾ ਚੋਦਰੀ ਬਣ ਜਾਂਦਾ ਏਨੇ ਪਤਾ ਨੀ ਸਾਰੇ ਬਈਐ ਲਿਜਾ ਕੇ ਆਪਣੀ ਭੇਣ ਦੇ ਨਾਲ ਸੁਆਊਣੈ ਹਨ

  • @jeet9857
    @jeet9857 2 месяца назад

    ਪੂਰੀ ਵਿਡਿਓ ਦਿਖਾਇਆ ਕਰੋ ਜੀ

  • @MakhanSingh-px4bk
    @MakhanSingh-px4bk 6 месяцев назад +4

    ਧੋਲਾ ਝਾਟਾ ਸ਼ਰਮ ਦਾ ਘਾਟਾ

  • @DavinderSingh1634.wx4km
    @DavinderSingh1634.wx4km 6 месяцев назад +1

    ਬਾਈ ਜੀ ਇਸ ਤੇ ਪਰਚਾ ਕਰੋਂ

  • @princepansotra6055
    @princepansotra6055 6 месяцев назад +1

    ਬੰਦਾ ਸਮਾਨ ਲਾਉਂਦਾ 06:37 ਤੇ ਧਿਆਨ ਨਾਲ ਅੰਗੂਠਾ ਵੇਖੋ ਇਸਦਾ ਕਾਲਾ ਹੋਆ

  • @seerasya2874
    @seerasya2874 6 месяцев назад +1

    ਬਾਈ ਜੀ ਇਹਦੇ ਉੱਪਰ ਪਰਚਾ ਕਰਾਓ

  • @babbusidhu5750
    @babbusidhu5750 2 месяца назад

    Good team work g🙏🙏

  • @BalrajSingh-sr6fv
    @BalrajSingh-sr6fv 6 месяцев назад +2

    ,, ਵਾਹਿਗੁਰੂ ਜੀ 🙏🙏🙏🙏

  • @singhjaspinder6529
    @singhjaspinder6529 2 месяца назад

    ਮੰਨਦੇ ਕਿ ਇਹ ਚੀਜ਼ਾਂ ਗਲਤ ਪਰ ਸੰਸਥਾ ਵਾਲੇ ਵੀ ਜ਼ਿਆਦਾ ਫੁਕਰਾਪਣ ਵਿਖਾਉਂਦੇ

  • @FFshort838
    @FFshort838 6 месяцев назад +3

    Waheguru ji aap ki team ko hmesha khus rkhe

  • @SleepyLion-bb6pg
    @SleepyLion-bb6pg 6 месяцев назад

    Good team work brdrs..... Wmk🙏🙏....... Carry on

  • @luckylubana3585
    @luckylubana3585 6 месяцев назад +4

    Sala 40-45 saal da lgda kehnda mai 25 saal da 😅 Eh te hun v puuki ja afeem naal rajea lagn dea!! Mostly Majhe Aali side te behra hi garkea yr.. hr dooji video Amritsar side tu hi hundi!! So Sad GURU RAMDAS di dharti te aa ki ho reha💔

  • @_Amritsar_california_
    @_Amritsar_california_ 6 месяцев назад +4

    ਬਹੁਤ ਹੀ ਵਦੀਆ ਸੇਵਾ ਨਿਭਾਅ ਰਹੇ ਹੋ ਜੀ ਸਾਰੀ ਸੰਗਤ 🙏🏻

  • @GusavkSidhu-d9h
    @GusavkSidhu-d9h 27 дней назад

    ਬੇਸ਼ਰਮ ਬਿਲਕੁਲ ਬੇਸ਼ਰਮ ਗਰੀਬ ਆਦਮੀ ਨਾਲ ਚੰਗਾ ਨਹੀਂ ਕੀਤਾ। ਸਤਨਾਮ ਵਾਹਿਗੁਰੂ ਜੀ। ਬਾਬਾ ਨਾਨਕ ਜੀ ਇਨਸਾਫ ਕਰੇਗਾ 🙏🙏

  • @harbhagsingh9604
    @harbhagsingh9604 6 месяцев назад +3

    ਲੱਖ ਲਾਹਨਤ ਇਨ੍ਹਾਂ ਲੋਕਾਂ ਦੀ ਇੱਕ ਜਾਣਾ ਵਾਰੇ ਨਹੀਂ ਆਉਣਾ ਦਿਦਾ

    • @luckymaan9928
      @luckymaan9928 6 месяцев назад +1

      ਕੋਈ ਚੰਗ਼ਾ ਨਸ਼ਾ ਕੀਤਾ ਇਹਦਾ ਇੱਕੋਂ ਗੱਲ਼ ਤੇ ਅੜਿਆ

  • @SonuKumar-sm2mp
    @SonuKumar-sm2mp 6 месяцев назад

    ਵਾਹਿਗੁਰੂ ਜੀ ਮਿਹਰ ਕਰੋ ਜੀ 😇🙏🏻👏🏻

  • @manpreetkamboj6197
    @manpreetkamboj6197 6 месяцев назад +1

    ਧੰਨ ਗੁਰੂ ਨਾਨਕ

  • @mukeshsharma8178
    @mukeshsharma8178 3 месяца назад

    Baba ji bahut acha kaam kr rahe ho aap

  • @JasVirGosal
    @JasVirGosal 2 месяца назад

    Waheguru Ji

  • @daljitkaur912
    @daljitkaur912 6 месяцев назад +1

    ਐਹੋ ਜਿਹੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @balbirsinghvirk6713
    @balbirsinghvirk6713 2 месяца назад

    ਪੁਲਿਸ ਸਟੇਸ਼ਨ ਜਾ ਕੇ ਰਪੋਟ ਕਰੋ ਇਸਤਰਾ ਨਹੀ ਮੰਨਦਾ

  • @mannusingh6897
    @mannusingh6897 3 месяца назад

    Waheguru maher kra 🙏🏻🙏🏻

  • @EndlessDeep5911
    @EndlessDeep5911 6 месяцев назад

    ਗਲਤ ਗੱਲ ਆ ਦੱਸ ਦੱਸ ਬੰਦੇ ਇੱਕਠੇ ਹੋ ਕੇ ਇੱਕ ਬੰਦੇ ਤੇ ਭਾਰੀ ਪਈ ਜਾਂਦੇ ਆ……… ਜੌ ਬੌਲੀ ਜਾਂਦੇ ਆ ਕੀ ਬਾਈ ਝੂੱਠ ਬੌਲੀ ਜਾਂਦਾ ਬਾਈ ਉਹਨਾ ਨੂੰ ਕੀ ਪਤਾ ਉਹਦੇ ਬਾਰੇ ਗਲਤ ਗੱਲ ਆ ਬਹੁਤ

  • @PawanKumar-wx2ml
    @PawanKumar-wx2ml 2 месяца назад

    Guru ke asli sikh.

  • @singhsaabsingh9791
    @singhsaabsingh9791 Месяц назад

    ਗੋਹਾ ਸੁਟਣ ਲਗਾ ਨਹੀਂ ਡਿਗਦਾ ਘਰ ਜਾਣ ਲਗਦਾ ਡਿਗ ਜਾਦਾ

  • @taarbhullar6741
    @taarbhullar6741 29 дней назад

    Sikander veer krda ok reporta

  • @NirmalSingh-by3dp
    @NirmalSingh-by3dp 3 месяца назад

    Very very very very good

  • @amarjitkaur3694
    @amarjitkaur3694 6 месяцев назад +2

    ਦਤੂ ਜਿਹਾ ਕਲਾ ਹੀ ਸਾਹਿਬ ਬਣਿਆ ਫਿਰਦਾ ਦਸ ਜਣਿਅਆ ਨਾਲੳਕਲਾ ਹੀ ਤਕੜਾ

  • @amarjitkaur4568
    @amarjitkaur4568 Месяц назад

    ਪੁਲਿਸ ਨਾਲ ਲੈ ਕੇ ਜਾਓ ਏਹ ਲੋਕ ਏਸ tra ਨਹੀਂ ਮੰਨਦੇ ਲੋਕ ਅੱਗੋਂ ਬਕਵਾਸ ਕਰਦੇ