ਇਸ ਵੀਰ ਨੂੰ 9 ਸਾਲ ਤੋ ਗੁਲਾਮ ਬਣਾ ਕੇ ਰੱਖਿਆ ਸੀ ਹਲਾਤ ਬਹੁਤ ਹੀ ਤਰਸਯੋਗ ਨੇ ਜੀ ਬਾਕੀ ਵੀਡੀਓ ਦੇਖੋ ਜੀ 🙏

Поделиться
HTML-код
  • Опубликовано: 29 дек 2024

Комментарии • 1,7 тыс.

  • @AlliBhaiFF
    @AlliBhaiFF 4 года назад +30

    ਪਾਲ ਵੀਰੇ ਬੋਹਟ ਵਧੀਆ ਵੀਰੇ ਜਿੰਨੇ ਵੀ ਗੁਜਾਰਾ ਦੇ ਵੜੇ ਨੇ ਪੂਰੇ ਪੰਜਾਬ ਚ ਚੈੱਕ ਕਰੋ ਵੀਰੇ 🙏🙏🙏🙏🙏🙏🙏🙏🙏🙏🙏 ਇਨਾ ਸਲਿਆ ਨੇ ਗੰਦ ਪਾ ਰੱਖਿਆ ਹਰਾਮ ਦਿਆ ਨੇ

  • @yasminaktar6636
    @yasminaktar6636 4 года назад +61

    Mashallah veer g ap ko salaam hai buht acha kam kar rahy ho lots of love from Pakistan 🇵🇰

    • @jashan9082
      @jashan9082 3 года назад +2

      Satnam, wahaguru ji veer g buht vdia come kitta rub bhala Kra very good👍👍

  • @RajinderKaur.7604
    @RajinderKaur.7604 4 года назад +11

    ਪਹਿਲਾਂ ਮੰਨਦੇ ਨਹੀਂ ਸੀ, ਫੇਰ ਉਸ ਨੂੰ ਤਿਆਰ ਕਰਕੇ ਵੀ ਆਦਾ, ਗੁੱਜਰ ਬਹੁਤ ਖਰਾਬ ਹੁੰਦੇ, ਬਾਕੀ ਵੀਰ ਜੀ ਤੁਹਾਡੀ ਸਾਰੀ ਟੀਮ ਦੀ ਸੋਚ ਨੂੰ ਸਲਾਮ, ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ,🙏🏼🙏🏼🙏🏼🙏🏼

  • @GurnekSingh-l6c
    @GurnekSingh-l6c 2 месяца назад

    ਆ ਬਹੁਤ ਵਧੀਆ ਕੰਮ ਕੀਤਾ ਐ ਜੀ ਸਤਪਾਲ ਸਿੰਘ ਪਾਲ ਵੀਰ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @GurpreetSingh-di2jp
    @GurpreetSingh-di2jp 4 года назад +19

    ਵੀਰ ਬਹੁਤ ਵਧੀਆ ਉਪਰਾਲਾ ਪਰਮਾਤਮਾ ਤਹਾਨੂੰ ਤਰੱਕੀਆਂ ਬਖਸ਼ੇ

  • @sukwindersingh4449
    @sukwindersingh4449 4 года назад +58

    ਵੀਰ ਜੀ ਬਹੁਤ ਵਧੀਆ ਕੰਮ ਹੈ ਥੋਡਾ ਵੀਰ ਜੀ
    ਮਾਲਕ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਵੀਰ ਜੀ🙏🙏

  • @harmandhaliwal3503
    @harmandhaliwal3503 3 года назад +10

    ਜਿਊਂਦਾ ਰਹਿ ਵੀਰੇ ਰੱਬ ਤਰੱਕੀਆਂ ਬਖ਼ਸ਼ੇ ਤੁਹਾਨੂੰ 🙏🏼🙏🏼

  • @kaurnumberdar4113
    @kaurnumberdar4113 2 года назад +1

    ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜ਼ਰੂਰ ਮਹਿਨਤ ਦਾ ਫ਼ਲ ਜ਼ਰੂਰ ਮਿਲੇਗਾ

  • @punjabistyle9426
    @punjabistyle9426 4 года назад +16

    ਉਸ ਵਾਹਿਗੁਰੂ ਤੇ ਹਮੇਸ਼ਾਂ ਭਰੋਸਾ ਰੱਖੋ, ਉਹ ਕੱਖਾਂ ਵਿੱਚੋਂ ਚੁੱਕ ਕੇ ਲੱਖਾਂ ਵਿੱਚ ਕਰ ਦਿੰਦਾ ਹੈ ।

  • @ShamSham-kk3bl
    @ShamSham-kk3bl 2 года назад +2

    ਬਹੁਤ ਹੀ ਵਧੀਆ ਬਾਬਾ ਜੀ ਤੁਸੀਂ ਗੱਲਬਾਤ ਬਹੁਤ ਹੀ ਵਧੀਆ ਕਰਦੇ ਆ ਵਾਹਿਗੁਰੂ ਜੀ ਮਿਹਰ ਕਰੇ🙏🙏🙏🙏🙏

  • @hardeepsingh-li9xs
    @hardeepsingh-li9xs 4 года назад +4

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਰੱਬ ਮੇਹਰ ਭਰਿਆ ਹੱਥ ਰੱਖੇ ਸੋਡੇ ਤੇ

  • @Teaminadia-n8n
    @Teaminadia-n8n 3 года назад +6

    ऐसे ही नेक कर्म धर्म को महान बनाते है सवा लाख ते एक लड़ाना इसे भी कहते है।
    वाहे गुरुजी द खालसा वाहे गुरुजी दी फतेह।

  • @gurirai2901
    @gurirai2901 4 года назад +60

    ਵੀਰ ਜੀ ਬਹੁਤ ਚੰਗਾ ਕਰ ਰਹੇ ਓ ਜੀ, ਪਰ ਉਸਨੂੰ ਉਸਦੀ ਬਣਦੀ ਤਨਖਾਹ ਦਵਾ ਦੇਣੀ ਸੀ, ਉਸ ਬੰਦੇ ਨੂੰ ਤਾਂ ਉਸਦੀਆਂ ਕੁੜੀਆਂ ਕਰ ਕੇ ਛੱਡ ਦਿੱਤਾ ਸੀ

  • @praveenparbhakar5498
    @praveenparbhakar5498 3 года назад +12

    Your team has done excellent job for humanity. People should come forward and to help them for their release form captivity .

  • @gurbanikirtanworld7289
    @gurbanikirtanworld7289 4 года назад +18

    Waheguru ਸਮੂਹ ਵੀਰਾ ਤੇ ਕਿਰਪਾ ਕਰਨ ਸਭ ਨੂੰ ਤੰਦਰੁਸਤੀ ਬਖਸਣ

  • @shivamrajput2020
    @shivamrajput2020 2 года назад +5

    ਮੈ ਵੀ ਪਟਿਆਲਾ ਤੋ ਆ ਵੀਰੇ ਮੈਨੂੰ ਬਹੁਤ ਮਾਣ ਆ ਤੁਹੋਡੇ ਤੇ🙏🙏

  • @makhankalas660
    @makhankalas660 4 года назад +65

    ਬਹੁਤ ਵਧੀਆ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @hansrajkalyan1984
    @hansrajkalyan1984 Год назад

    ਪਾਲ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਪਰ ਅਜਿਹੇ ਲੋਕਾਂ ਦੀ ਜੁੱਤੀ ਪਰੇਡ ਵੀ ਹੋਣੀ ਚਾਹੀਦੀ ਹੈ ।ਤਾਂ ਹੀ ਇਹ ਲੋਕ ਸੁਧਰਨ ਗੇ ।

  • @jasvirsanghera2759
    @jasvirsanghera2759 4 года назад +250

    ਕਿਸੇ ਵੀ ਇਨਸਾਨ ਨੂੰ ਗੁੱਜਰਾਂ ਦੇ ਪਾੜੇ ਚੋੰ ਨਰਕ ਭਰੀ ਜ਼ਿੰਦਗੀ
    ਵਿਚੋੰ ਛੱਡਾਂ ਕੇ ਅਜ਼ਾਦ ਕਰਵਾਉੰਣਾ ਵਹੁਤ ਵੱਡਾ ਪੁੰਨ ਹੈ ਬਹੁਤ ਧੰਨਵਾਦ

  • @AmanSharma-et2wk
    @AmanSharma-et2wk 3 года назад +13

    You guys are doing such a great work ❤️❤️❤️ god bless you always ❤️

  • @PunjabiGOAT79
    @PunjabiGOAT79 4 года назад +9

    ਰਾਮ ਰਾਮ ਜੀ
    We are with you
    Great work

  • @mehmudaansari7630
    @mehmudaansari7630 3 года назад

    Pal Kharoud Saheb Neki ka Ijr es duniya m aur duniya dar duniya aapko milta rahega Aameen Ya Rabbul Aalamin..!!!..

  • @bsdhaliwalbsdhaliwal8454
    @bsdhaliwalbsdhaliwal8454 4 года назад +11

    ਬਹੁਤ ਵਧੀਆ ਉਪਰਾਲਾ ਵੀਰਾਂ ਦੀ

  • @amirzada2887
    @amirzada2887 3 года назад

    Slaam..
    Bhai mn apki sari videos dekhta hn mgar ye dosroo sy boht behter ha...
    Mazrat k sath ap ny in logo k sath ghalt kia.. ap us ki sehat or chehry ki rang sy he andaza lga lee🙏🙏🇵🇰❤🇮🇳

  • @deepasingh919
    @deepasingh919 4 года назад +24

    These doing great job , helping innocent people.
    People should support them

  • @gurpartapsingh9667
    @gurpartapsingh9667 2 года назад +1

    ਮਾਨਵਤਾ ਦੀ ਭਲਾਈ ਵਾਸਤੇ ਤੁਸੀਂ ਵਧੀਆ ਕੰਮ ਕਰ ਰਹੇ ਹੋ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸਂ

  • @kamaldeep8492
    @kamaldeep8492 4 года назад +119

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋਜੀ

  • @viragill4404
    @viragill4404 4 года назад +22

    Yes I feel proud for my Sikh brother's fight for justice for others I viragill salute SANTH SIPAHI

  • @ranjitsinghnewsranjeetsing6698
    @ranjitsinghnewsranjeetsing6698 4 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🇮🇳🙏🇺🇸🙏🇳🇱🙏🇨🇦🙏🇫🇷🙏🇯🇵🙏🇮🇱🙏

  • @kunwarpalsingh2207
    @kunwarpalsingh2207 3 года назад +61

    Bai tusi badi mithi besti krde o bande di 😂😂
    Love you bro ♥️♥️

  • @HarjinderSingh-po3cs
    @HarjinderSingh-po3cs 4 года назад +130

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਇਹੋ ਜਿਹੇ ਸੀਧੇ ਸਾਧੇ ਵੀਰਾਂ ਨੂੰ ਬਣਦੀ ਤਨਖਾਹ ਵੀ ਜਰੁਰ ਦਿਵਾਇਆ ਕਰੋ ਜੀ

    • @bhupindersinghbhupinder8674
      @bhupindersinghbhupinder8674 4 года назад +4

      Tushi ve ja they nall mill ke Sewa karo ji

    • @preetamkumar2283
      @preetamkumar2283 3 года назад +3

      @@bhupindersinghbhupinder8674 ,,.

    • @kulwindermaan9244
      @kulwindermaan9244 3 года назад

      @@bhupindersinghbhupinder8674 ਪ

    • @gurulalsingh990
      @gurulalsingh990 3 года назад

      ਹਰਜਿੰਦਰ ਸਿੰਘ ਜੀ, ਵੀਰ ਅਪਣੇ ਵਲੋਂ ਸਾਰੇ ਕੁਝ ਕਰਦਾ ਹੈ,ਜਿਥੇ ਤਕ ਸੇਹਤਾ ਦਵਾਉਣੀ ਹੁੰਦੀ ਹੈ ਉਥੇ ਤਕ ਦਵਾਉਂਦਾ ਹੈ। ਇਹੋ ਜੇ ਗਰੀਬ ਘਰ ਦੇ ਨੌਜਵਾਨਾਂ ਨੂੰ ਮੱਜਾਂ ਦੇ ਬਾੜਿਆਂ ਚੋ ਕੱਢਣਾ ਕੋਈ ਚੁਟਕੀ ਦਾ ਕੰਮ ਨਹੀਂ ,ਇਕ ਹਿਸਾਬ ਨਾਲ ਅਪਨੀ ਜਾਣ ਖਤਰੇ ਚ ਪਾਕੇ ਇਹ ਕੰਮ ਕਰਨਾ ਪੈਂਦਾ ਹੈ। ਤੇ ਇਸਲਈ ਅਗਰ ਬੰਦਾ ਅਜਾਦ ਹੋ ਜਵੇ ਯਾ ਉਸਨੂੰ ਬਾੜੇ ਤੋਂ ਛੁਟਵਾ ਲਿਆ ਜਾਵੇ ।ਇਹੀ ਵੀਰ ਜੀ ਵਾਸਤੇ ਬਹੁਤ ਵੱਡੀ ਗੱਲ ਹੈ।

    • @NITINKumar-tf1km
      @NITINKumar-tf1km 3 года назад

      "

  • @charnjilal4482
    @charnjilal4482 2 года назад

    Veer ji dil nu bhot khushi mildi jdo tu c ik parivar nu ohna da jee vapis lutaune aa jiunda rehh veer raab lamia umara bakshee tuhanu te tuhadi puri team nu

  • @pindaaujla7623
    @pindaaujla7623 4 года назад +137

    ਬੋਹਤ ਵਧੀਆ ਕੰਮ ਕੀਤਾ ਵੀਰ ਨੇ ਦਿਲੋਂ ਸਲੂਟ ਤਹਾਨੂੰ , ਵਾਹਿਗੁਰੂ ਚੜਦੀ ਕਲਾ ਚ ਰੱਖੇ

    • @dkmetcalf14598
      @dkmetcalf14598 4 года назад +10

      Eh Gujjar budhu bna riha hei sare derian nu check krna chahida hei.

    • @anupreet8192
      @anupreet8192 4 года назад +4

      5 by

    • @sukwindersingh4449
      @sukwindersingh4449 4 года назад +1

      ਸੱਚੀ ਕਿਹਾ ਯਾਰ👌🏻👌🏻

    • @mohanlal9681
      @mohanlal9681 3 года назад

      @@anupreet8192 ਦੇ ਪ੍ਰਧਾਨ ਕੈਪਟਨ

    • @surinderpal6966
      @surinderpal6966 3 года назад

      @@sukwindersingh4449 uttu5iylty ji

  • @RanjeetSingh-bu3dj
    @RanjeetSingh-bu3dj 3 года назад +1

    ਵੀਰੇ ਪਰਮਾਤਮਾ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖਣ ਜੀ 🙏❤️🙏

  • @yourikhi
    @yourikhi 3 года назад +32

    U guys deserve national award...🙏🙏... Waheguru ..malak kirpa rakhe...

  • @RajSingh-it8iz
    @RajSingh-it8iz Год назад

    ਬਾਈ ਜੀ ਆਪ ਤਾਂ ਮੇਰੇ ਤੋਂ ਬਹੋਤ ਸਿਆਣੇ ਤੇ ਸੱਮਝ ਦਾਰ ਹੋ ਮੇ ਤਾਂ ਆਪ ਦਾ ਸੋਟਾ ਭਾਈ ਹਾਂ ਮੇਰੀ ਗੱਲ ਦਾ ਬੁਰਾ ਨਹੀਂ ਮੰਨਣਾ ਗੱਲ ਚੰਗੀ ਲੱਗੇ ਤਾਂ ਧਿਆਂਨ ਵਿੱਚ ਲਿਉਣੀ ਆਪ 9/9/ਸਾਲਾਂ ਤੋਂ 10/10/ਸਾਲਾਂ ਤੋਂਂ ਏ ਲੋਕ ਗੁਲਾਮ ਵਣਾਂ ਕੇ ਰੱਖਣ ਵਾਲੇਆਂ ਤੋਂ ਇਹਨਾਂ ਗਰੀਬ ਅਣਭੋਲ ਵੱਦੀਆ ਨੂੰ ਇਤਨੇ ਸਾਲਾਂ ਦੀ ਕੱਮ ਕਰੇਂ ਦੀ ਮਜਦੁਰੀ ਵੀ ਮਿਲਣੀ ਚਾਹੀਦੀ ਹੈ ਫੇਰ ਏ ਲੋਕਾਂ ਨੂੰ ਸੱਮਝ ਆਊ ਗੀ ਨਹੀਂ ਏ ਲੋਕਾਂ ਨੂੰ ਸੱਮਝ ਨਹੀਂ ਉਦੀ ਕਿਨੇਂ ਕੂੰ ਸੱਡਵਾਓ ਗੇ ਮਹੀਨੇ ਦੋ ਮਹੀਨਿਆਂ ਵਿਚ ਮਹੋਲ ਠੱਡਾ ਹੋਣ ਤੋਂ ਵਾਦ ਹੋਰਾਂ ਨੂੰ ਫੱੜ ਕੇ ਲੇ ਊਣਾ ਏ ਲੋਕ ਤਾਂ ਮੱਸੇ ਰੰਘੜ ਦੀ ਉਲਾਦ ਨੇ ਏਹਨਾਂ ਪਾਕਿਸਤਾਨੀਆ ਨੇ ਪੰਜਾਬ ਦਾ ਵੇੜਾ ਗੱਰਕ ਕਰ ਦਿੱਤਾ ਹੈ ਹੁਣ ਤਾਂ ਅੰਮਿ੍ਰਤਸਰ ਜਾਣ ਤੋਂ ਡਰ ਲੱਗਦਾ ਹੈ ਕਿਤੇ ਫੱੜ ਕੇ ਸਾਨੁੰ ਨਾਂ ਗੁਲਾਮ ਨਾਂ ਵਣਾਂ ਲੇਂਣ ਕਿਦੇ ਵੀ ਨਹੀਂ ਜਾਮਾ ਗੇ ਅੰਮ੍ਰਿਤਸਰ ਹੋਗਿਆ ਗੁਰਦਾਸਪੁਰ ਹੋਗਿਆ ਤਰਨਤਾਰਨ ਹੋਈਆਂ ਉਦਰ ਦੇ ਜੀਨੇ ਵੀ ਜੀਲੇ ਨੇ ਕਿਦੇ ਵੀ ਨਹੀਂ ਜਾਮਾ ਗੇ ਕਿਦੇ ਵੀ ਨਹੀਂ ਭਰੋਸਾ ਕੱਰਨਾ ਏ ਤਾਂ ਸਾਰੇ ਮੁਸਲਿਆਂ ਦੀ ਉਲਾਦ ਨੇਂ ਮੁਸਲਮਾਨ ਨਹੀਂ ਕਿਸੇ ਦੇ ਬੱਣੇ ਇਹਨਾਂ ਲੋਕਾਂ ਨੇ ਤਾਂ ਦੱਸਮੇ ਪਾਤਸ਼ਾਹ ਨੂੰ ਵੀ ਨਹੀਂ ਬੱਖਸ਼ਿਆ ਅੱਸੀ ਲੋਕ ਤਾਂ ਕਿਸ ਖੇਤ ਦੀ ਮੁਲੀ ਆ

  • @armangill1589
    @armangill1589 4 года назад +15

    ਠੀਕ ਆ ਵੀਰ ਜੀ ਤੂਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਧਨ ਵਾਦ 👍👍

  • @samsumgphone5604
    @samsumgphone5604 4 года назад +8

    ਧੀਆਂ ਦਾ ਬਾਪ ਆ ਇਹਨੂੰ ਮਾਫ ਕਰ ਦਿਉ ਖਾਲਸਾ ਜੀ।

    • @vishalgill9339
      @vishalgill9339 2 года назад

      Veere maaf krn aali te gall ha nhi oo ehe nhi sochde kise baare jalaaad ne ehe bande ehe te paira te veere pani nhi pain dinde

  • @JatinKumar-rz9xs
    @JatinKumar-rz9xs 3 года назад +6

    Suscite de sare vere nu dilo salute sare nu wheguru ji mehar Karan thode te 🙏🙏🙏🙏🙏🙏

  • @mohitchoudhary7863
    @mohitchoudhary7863 3 года назад

    Bhut vdia km krde Pye phaji tusi Prmatma tuhadi Lavi umer kare

  • @bindrykharoud7841
    @bindrykharoud7841 4 года назад +24

    ਵਾਹ ਜੀ ਵਾਹ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜੵਦੀਕਲਾਂ ਵਿਚ ਰਖਣ ਜੀ ਵੀਰ ਜੀ ਚਲੈਲਾਂ ਪਿੰਡ ਵਾਲੈ ਸੋਨੀ ਦਾ ਘਰ ਫੈਮਲੀ ਮਿਲੀ ਕਿ ਨਹੀ ਵੀਰ ਜੀ ੳੁਹ ਸੋਨੀ ਅਸੀ ਮਿਲਾੲੀਅਾ ਸੀ ਤੁਹਾਨੂੰ ਚਲੈਲਾ ਪਿੰਡ ਤੋ ਜੀ 👍💖💖🙏🙏👈👌

    • @surjitkaur1985
      @surjitkaur1985 4 года назад +1

      Gujar baout jalam honde hy pakke kamine harami

  • @surinderkaur9257
    @surinderkaur9257 3 года назад +2

    Veer ji tuade bargy dunia ch baut gat bande waheguru ji tuhanu Chad di kla ch rakhe ji

  • @rishumehra4628
    @rishumehra4628 3 года назад +5

    Waheguru g chardikala ch rkhe veer nu veere bht vdia kmm krde o salute aaa dilo

  • @harpreetgill1774
    @harpreetgill1774 4 года назад +2

    ਰੱਬ ਇਸ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਤੇ ਇਸ ਟੀਮ ਨੂੰ

  • @dream_boutique_talwandi123
    @dream_boutique_talwandi123 3 года назад +6

    ਵਾਹਿਗੁਰੂ ਮੇਹਰ ਕਰੇ ਵੀਰ ਜੀ 🙏

  • @shoaibbajwa7410
    @shoaibbajwa7410 2 года назад +1

    Mashallah good job veer g 😊 love you from Pakistan Punjab

  • @kabaddi483
    @kabaddi483 4 года назад +14

    ਸਾਡੇ ਘਰ ਦਾ ਵੀ ਇੱਕ ਬੰਦੇ ਨੂੰ ਏਦਾ ਹੀ ਰੱਖਿਆ ਹੋਏ ਪਰ ਮੈਂ ਕੁਛ ਨੀ ਕਰ ਸਕਦਾ

    • @sumellikanakshara6134
      @sumellikanakshara6134 4 года назад +1

      Tuhade ghare rakhya hoya...ya tuhada koi apna kisse ne rakhya hoya

    • @jajsingh4059
      @jajsingh4059 3 года назад

      Address send kro bro tuhada

    • @PitaBrar-n2j
      @PitaBrar-n2j 2 месяца назад

      Kheda pind a

    • @PitaBrar-n2j
      @PitaBrar-n2j 2 месяца назад

      Bai contact kr tu ehna baiya. Nal jive v kr

  • @surajlalka6241
    @surajlalka6241 2 года назад

    Veer ji waheguru mehar krn sachhi bhut sewa da km krya parmatama tenu chardi kla vich rkhee

  • @Jashancanadavlogs
    @Jashancanadavlogs 4 года назад +4

    Veere tuhanu rabb bahot bahot lambi umar dave, tuhada jinna v dhanwad kra ghat ae menu maan a tuhade varge veeran te, love you bro

  • @gkharyana2180
    @gkharyana2180 4 года назад +2

    Boot vadiya Tarike Naal gall baat kitii 22 Ne ........ Bhagwan Aap Ki Har Manokamana Puri Kare .......... Satya Ki Jai Ho 🇮🇳❤️

  • @INDIAMYJAANIndia
    @INDIAMYJAANIndia 4 года назад +72

    ਗੁਜਰ ਲੋਕ ਬਹੁਤ ਹੀ ਚਲਾਕ ਹੁੰਦੇ ਨੇ😢.

    • @palsingh9674
      @palsingh9674 4 года назад +9

      Gujjra kol assla vi hunda ah veero buhat kute bande gujjar

    • @sukwindersingh4449
      @sukwindersingh4449 4 года назад +2

      ਸੱਚੀ ਕਿਹਾ ਯਾਰ

    • @balvirdhaliwal6440
      @balvirdhaliwal6440 3 года назад

      ਬਾਈ ਜੀ ਇਹੋ ਜਿਹੇ ਲੋਕਾਂ ਨੂੰ ਚਲਾਕ ਨਹੀਂ ਚੋਰ ਅਤੇ ਬੇਈਮਾਨ ਕਿਹਾ ਜਾਦਾਂ ਹੈ।

    • @socialstudiesteacher485
      @socialstudiesteacher485 3 года назад +2

      धर्म के नाम पर झूठी खसमे खाकर ,मुहम्मद साहब का नाम खराब कर रहे हैं।बेहद गिरे हुए इंसान हैं।

    • @yourikhi
      @yourikhi 3 года назад +1

      @@socialstudiesteacher485 Mohammad ne khud gulam rakhe the ..sex slaves BHI Rakhi thi..kya baat kar rhe ho

  • @gauravthakur8026
    @gauravthakur8026 3 года назад +2

    Bai g bhut hi vdia km kr rhe.keep it up 🙏

  • @bollywoodindustry1579
    @bollywoodindustry1579 3 года назад

    ਪਹਿਲਾਂ ੲਿੱਜਤਾਂ ਰੋਲੀਆਂ ਸੀ,ਹੁਣ ਗੁਰਬਾਣੀ ਦੀ ਵਾਰੀ ਲਾਈ ਏ,
    ਹੱਸਦੇ ਮੇਰੇ ਪੰਜਾਬ ਚ ੲਿਹ ਕਾਲੀ ਘਟਾ ਕਿਸਨੇ ਵਛਾਈ ੲੇ,
    ਆਖੋ ਸਰਕਾਰ ਨੂੰ ਹੁਣ ਬਚਾਉ ੳੁਹਨਾਂ ਨੂੰ ਜੋ ਡੁੱਬਦੇ ਖੂਨ ਦੀਆਂ ਨਦੀਆਂ ਚ ,
    ੲਿਹਨਾਂ ਲੋਕਾਂ ਨੇ ਹੁਣ ਗੁਰਬਾਣੀ ਰੋਲ ਤੀ ਗਲੀਆਂ ਚ ,
    ਰੱਬਾ ਲੋਕਾਂ ਨੇ ਗੁਰਬਾਣੀ ਰੋਲ ਤੀ ਗਲੀਆਂ ਚ

  • @harbanslal7287
    @harbanslal7287 3 года назад +5

    Bahut vadia kum keeta sade veeran ne. Salute to all my brother for this kind work.

  • @niggo9697
    @niggo9697 2 года назад

    Pal Sir g aap nay meray
    Kareem o Raheem AAQAﷺ ke tareef ke buhat shukriya
    Sir g buhat shukriya

  • @gandhisharma1387
    @gandhisharma1387 4 года назад +13

    22 ਜੀ ਸਤਿ ਸ੍ਰੀ ਅਕਾਲ। ਇਹਨਾ ਨੇ ਜਿਨੇ ਦਿਨ ਬੰਦਾ ਰੱਖਿਆ ਐ ਉਨੇ ਦਿਨਾ ਦੀ ਦਿਹਾੜੀ ਦਵਾਓ ਵੀਰ ਦੀ

  • @roopraisingh5683
    @roopraisingh5683 3 года назад

    ਮੇਰੇ ਵੀਰ ਖਰੌਰ ਸਾਹਿਬ ਅਤੇ ਟੀਮ ਦੇ ਸਭ ਮੈਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਮੰਦ ਬੁੱਧੀ ਦੇ ਮਾਲਕਇਨਸਾਨਾਂ ਦੀ ਮਦਦ ਕਰ ਰਹੇ ਹਨ ਆਪਣੇ ਆਸ਼ਰਮਾਂ ਵਿੱਚ ਲਿਆ ਕੇ ਇਲਾਜ ਕਰਵਾਉਣਾ,ਇਨਾ ਵੱਡਾ ਪਰਉਪਕਾਰ ਕਰਦੇ ਹਨ, ਵਾਹਿਗੁਰੂ ਜੀ ਚੜਦੀ ਕਲਾ, ਤੰਦਰੁਸਤੀ, ਲੰਮੀਆਂ ੳਮਰਾਂ ਬਖਸ਼ਿਸ਼ ਕਰਦੇ ਰਹਿਣ, ਮੈਂ ਕੋਸ਼ਿਸ਼। ਕਰਾਂਗਾ ਇੰਨਾ ਵੀਰਾਂ ਨੂੰ ਮਿਲ ਕੇ ਇਨਾ ਦਾ ਸੇਵਾ ਵਿੱਚ ਹੱਥ ਵਡਾਈਏ

  • @REALGILL47
    @REALGILL47 3 года назад +4

    RUclips da sab to wadiaa channel
    Waheguru ji Mehar krn tuhade te veer g ♥️

  • @gangapropertydealer6868
    @gangapropertydealer6868 3 года назад +1

    Jinda reh veer bholenath tainu lambi umar de.....wah mere veer wah baba nanka wah teri sikhi salaam natmastak haan aaj main 🙏🙏

  • @pardesi4696
    @pardesi4696 4 года назад +17

    ਵਾਹਿਗੁਰੂ ਜੀ ਤੁਹਾਡੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਇਕ ਜਾਣਾ ਗੱਲ ਕਰਿਆ ਕਰੌ ਸਾਰੇ ਜਾਣੇ ਗੱਲ ਕਰਨ ਲੱਗ ਪੈਂਦੇ ਹਨ ਰੌਲਾ ਬਹੁਤ ਪੈਣ ਲੱਗ ਪੈਦਾ

  • @HarbhajanSingh-no8oy
    @HarbhajanSingh-no8oy 4 года назад

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਡੀਆਂ ਉਮਰਾਂ ਲੰਮੀਆਂ ਕਰਨ

  • @rajjusidhu9531
    @rajjusidhu9531 3 года назад +5

    Waheguru ji Thude te kirpa Rkhn 🙏🙏

  • @samandeepsingh4875
    @samandeepsingh4875 3 года назад

    Khalsa ji de mata ji ne HEERA Paida krya,. Verry good... Carry on jatta.....

  • @prabjit7425
    @prabjit7425 4 года назад +258

    ਗੁੱਜਰਾਂ ਦੇ ਜਿੰਨੇ ਵੀ ਵਾੜੇ ਹਨ , ਉਹਨਾਂ ਸਾਰੇ ਵਾੜਿਆਂ ਵਿੱਚ ਛਾਪੇ ਮਾਰਨੇ ਚਾਹੀਦੇ ਹਨ । ਇਹ ਬਹੁਤ ਜਾਲਿਮ ਲੋਕ ਹਨ । ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ।

    • @paramjitkumar8201
      @paramjitkumar8201 4 года назад +4

      Shi ah

    • @apnapunjab2023
      @apnapunjab2023 4 года назад +1

      Bahut chuta hai yar eh

    • @satish4899
      @satish4899 4 года назад +2

      @@apnapunjab2023 penchodyo saare ni hunde maade 😠

    • @KuldeepSingh-ys3gg
      @KuldeepSingh-ys3gg 4 года назад +6

      @@hasandeep9138
      Tu ta prava hega hi Pakistani
      Hun pla ashi Pakistan ahke
      Tanu meliah , Prava Sadhe Sikh
      Buhat tate subah de ah awme
      Tere mulkh tere pind vi meri
      Sikh kom de bande puch sakde
      Ah,awme apni kutte kahni na
      Free ch apne pind ch na krali
      Aj kal net da jmana ah teri Location
      Sadhe sikha ne cakhan ch jyada
      Time ni lugana

    • @amazingVlogs240
      @amazingVlogs240 4 года назад

      Bha Ji aggr edaan ho jawae taa mediaa CH muslmaan naa India CH dhakaeshahi di news chl jawegee

  • @48caferacer
    @48caferacer 3 года назад +2

    🙏🏼🙏🏼🙏🏼🙏🏼 bohht nake kam kitta veero .. waheguru chardia kala bakhshe thonu sareya nu te veer nu ..

  • @ranvirsingh9866
    @ranvirsingh9866 4 года назад +3

    Salute Veera nu G 🙏🙏🙏 God job veero 👍👍👍👍👍

  • @ajaypandey9269
    @ajaypandey9269 3 года назад

    Bahut achchha aur sachcha karya hai. Sachche arthon me yahi KHALSA hai.

  • @haryanvisong806
    @haryanvisong806 3 года назад +3

    Bahut vdiya veer ji
    Sardar is always right...
    ❤️❤️❤️❤️❤️❤️❤️❤️❤️

  • @SarbjeetKaur-wd9xn
    @SarbjeetKaur-wd9xn 2 года назад

    Paji bhut vadia kamm karde rabb tahanu tarkiyan.bakashe rabb meri umer v tahunu la de,,paji jithe v thanu meri lod hove mai hajar aa thude lyi,I love you mera veer

  • @appleapplllew5004
    @appleapplllew5004 4 года назад +8

    Veer ji tusi buhat badiya kamm kar rahe ho parmatma tuhade Bachiyan nu hamesha khush rakhe🙏🙏🙏🙏👏👏👏

  • @aulakh0088
    @aulakh0088 Год назад

    ਵਾਹਿਗੁਰੂ ਜੀ ਚੜਦੀ ਕਲਾ ਚਂ ਰੱਖਣਗੇ

  • @ਪੰਜਾਬੀ-ਪੰਜਾਬ-ਪੰਜਾਬੀਅਤ

    ਕੀ ਹੁਣ ਪੁਲਿਸ ਨੂੰ ਪਤਾ ਨੀ ਲੱਗਦਾ ...
    ਫੇਰ ਕਹਿੰਦੇ ਵੀ ਸਾਨੂੰ ਗਾਲ਼ਾਂ ਕੱਢਦੇ ਆ ।

  • @shambhurajput8691
    @shambhurajput8691 4 года назад +1

    ਸਲੂਟ ਆ ਬੀਰ ਜੀ ਤੁਹਾਨੂੰ

  • @liveindia1150
    @liveindia1150 3 года назад +26

    बहुत अच्छा काम किया ईश्वर आप सभी की मदद करें

  • @tayyabhusaain1695
    @tayyabhusaain1695 2 года назад +1

    Love you 😘 bhai ge good i like it

  • @ramsarup8629
    @ramsarup8629 4 года назад +15

    " Salute" hai bhai poori team ko.

  • @karamjitsekhon498
    @karamjitsekhon498 2 года назад

    Thanks veer pal & u team ,God bless you all

  • @raeesask2526
    @raeesask2526 4 года назад +6

    Sardar ji tosi greet hi🙏🙏🙏🙏

  • @GurleenKaur-pu2hs
    @GurleenKaur-pu2hs 2 года назад

    Wahe guru bande nu saf krn lai time lgande pye ne taki apnu lge k hamesha saf rkhde ne. Shri wahe guru

  • @sarbjeetaulakh2980
    @sarbjeetaulakh2980 4 года назад +78

    ਵੀਰ ਜੀ ਤਨਖਾਹ ਪੂਰੀ ਲਿਆ ਕਰੋ

  • @sukhmandersingh890
    @sukhmandersingh890 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amandeepsinghaman1400
    @amandeepsinghaman1400 4 года назад +3

    Salute aa singh g,,,,,,nice yaar

  • @sunnysinghsunnysingh896
    @sunnysinghsunnysingh896 3 года назад +1

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ 🙏🙏🙏🙏

  • @rachhpalsinghkhalsa973
    @rachhpalsinghkhalsa973 4 года назад +5

    ਬਾੲੀ ਜੀ ੲਿਹਨਾਂ ਡੇਰੇ ਚੁਕਾ ਦੋ ਪੰਜਾਬ ਚੋ

  • @rubabalishba8537
    @rubabalishba8537 11 месяцев назад

    Big fan sir from pakistan love you allah apko kamyab kry🤲

  • @BhupinderSingh-dj1em
    @BhupinderSingh-dj1em 4 года назад +24

    ਪੰਜਾਬ ਵਾਸੀਓ ਮੱਝਾਂ, ਗਾਂਵਾਂ ਰੱਖੋ ਘਰ ਦਾ ਦੁੱਧ ਮੱਖਣ ਖਾਵੋ ਮੁਲ੍ਹਦਾ ਦੁੱਧ ਰਹਿਣ ਦੋ ਆਹ ਨੰਵਾਂ ਪੁਆੜਾ ਪੈ ਗਿਆ, ਹੱਥੀਂ ਕੰਮ ਕਰੋ, ਨਹੀਂ ਤਾਂ ਆਹੀ ਕੁੱਝ ਹੋਣਾ?

  • @rakeshdhiman7921
    @rakeshdhiman7921 2 года назад +1

    Veer Rab Tanu labi Umer deve bhai

  • @amanminhas7274
    @amanminhas7274 4 года назад +10

    Well done brother god bless you

  • @jollyjolly-rc6hx
    @jollyjolly-rc6hx Год назад

    Satpal Bhaji Sat Shree Akal ji WAHE GURU JI KA KHALSA WAHE GURU JI KI FATAH.

  • @kamalkainth5102
    @kamalkainth5102 4 года назад +5

    Good bro tusi bhout vadea kam karda hooo ..gbu

  • @shergill1929
    @shergill1929 2 года назад

    Pal Veera SADA SHER Veera waheguru ji pal Veere nu chardikla Bich rakheo

  • @KulwinderKaur-ko1zp
    @KulwinderKaur-ko1zp 4 года назад +11

    ਵਾਹਿਗੁਰੂ ਜੀ 🙏🙏

  • @munishkumar6639
    @munishkumar6639 3 года назад

    ਵੀਰ ਜੀ ਤਾਨੂ ਦਿਲੋ ਸਲੁਟ ਹੈ

  • @baljitsidhu8912
    @baljitsidhu8912 4 года назад +8

    Well done Bhai Sahib ji, GOD BLESS YOU.Love with respect from London.

  • @rohitbadhanrb6078
    @rohitbadhanrb6078 4 года назад +3

    Gaint kmm kita veer ne salute aw veer nu👍👍

  • @Ziracitypb47
    @Ziracitypb47 Год назад

    ਹੁਣ ਦਾੜ੍ਹੇ ਨਾਲ ਬਹੁਤ ਸੋਹਣਾ ਲੱਗਦਾ ਵੀਰ

  • @vikramvicky391
    @vikramvicky391 3 года назад +3

    Sardar g apka thanks kaise kre ap bahut mahan ho you are great sir g

  • @sukhmaansaab1963
    @sukhmaansaab1963 4 года назад

    ਏ ਸਾਰੇ ਗੁਜਰਾਂ ਦਾ ਆਹੀ ਹਾਲ ਏ ਇਦਾ ਹੀ ਇਨਾ ਨੇ ਗੁਲਾਮ ਬਣਾ ਕੇ ਰੱਖੇ ਅਾ ਪੰਜਾਬ ਦੇ ਮੁੰਡੇ ਇਨਾ ਤੇ ਐਹੋ ਜਾਹੀ ਧਾਰਾ ਲਾਣੀ ਚਾਹੀਦੀ ਅਾ ਕੀ ਅੱਗੇ ਨੂੰ ਕੋਈ ਗੁਜਰ ਅਾ ਕਮ ਨਾ ਕਰੇ

  • @DrCMGupta9605
    @DrCMGupta9605 4 года назад +9

    God bless ur team. Ur team has well done

  • @gulzarahmed1632
    @gulzarahmed1632 2 года назад +1

    Me ap sabko salaam krta hon apki insan dosti pr.....