15ਸਾਲ ਬੱਕਰੀਆ ਦੇ ਵਾੜੇ ਚ੍ਰ ਗੁਲਾਮ ਬਣਾ ਕੇ ਰੱਖਿਆ ਇਸ ਰੱਬ ਰੂਪੀ ਵੀਰ ਨੂੰ ਹਲਾਤ ਬਹੁਤ ਹੀ ਤਰਸਯੋਗ ਸੀ

Поделиться
HTML-код
  • Опубликовано: 1 янв 2025

Комментарии • 3,7 тыс.

  • @palkharoud6004
    @palkharoud6004  3 года назад +561

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

    • @Lovepreet-yn9fr
      @Lovepreet-yn9fr 3 года назад +17

      Ehme de sarpanch te v parcha hona chaheda veer

    • @RohitKumar-tv4nb
      @RohitKumar-tv4nb 3 года назад +6

      @@Lovepreet-yn9fr aàqq
      ¹

    • @Preet_Kaur1199
      @Preet_Kaur1199 3 года назад +5

      Veer g bhut vadia km krde o waheguru Eda hi Chad di kala rkhe tc hmesha khush rho bhut Khushi hoi thuda Ena vadia km dekh k

    • @manpeetkaur4648
      @manpeetkaur4648 3 года назад +3

      🙏🙏 wigrur g Anna Veera nu khush rakhy hmsa bas ahi dardas Mari

    • @SherSingh-gm3ks
      @SherSingh-gm3ks 3 года назад +5

      .

  • @sukhmaansaab1963
    @sukhmaansaab1963 4 года назад +239

    ਇਨ੍ਹਾਂ ਤੇ ਪਰਚਾ ਹੋਣਾ ਚਾਹੀਦਾ ਕਿਡਨੇਪ ਕਰਕੇ ਰੱਖਿਆ ਤੇ ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ

  • @navjotkamalpuria1960
    @navjotkamalpuria1960 2 года назад +58

    ਪਿੰਡਾਂ ਦੀ ਬਦਕਿਸਮਤੀ ਏਹੋ ਹੈ ਕਿ ਏਦਾਂ ਦੇ ਅਨਪੜ੍ਹ ਬੰਦਿਆ ਨੂੰ ਲੋਕਾਂ ਨੇ ਸਰਪੰਚ ਬਣਾਇਆ ਪਾਲ ਬਾਈ ਜੀ ਮੈਂ ਰੱਬ ਨੀ ਵੇਖਿਆ ਪਰ ਤੁਸੀਂ ਬਹੁਤ ਲੋਕਾਂ ਲਈ ਰੱਬ ਹੋ ਮਾਲਿਕ ਤੁਹਾਨੂੰ ਸਦਾ ਚੜ੍ਹਦੀਕਲਾਂ ਚ ਰੱਖੇ 🙏🙏🙏🙏🙏

    • @kartikdhull4262
      @kartikdhull4262 2 месяца назад

      vo sarpanch baat to aise krr rha tha jaise pind usne khrid rkha ho sala kutta

  • @jasbirkaur5701
    @jasbirkaur5701 2 года назад +18

    ਬੇਟੇ ਪਾਲ ਤੁਹਾਡੀ ਬਹਾਦਰੀ ਦੀ ਦਾਦ ਦੇਣੀ ਬਣਦੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ

  • @Jasminkarn
    @Jasminkarn 3 года назад +89

    Sarpanch hi gunda rakhea pind walea ne changa banda labbo pind waleo. Boht vadiya sewa society wale veera da🙏👌👍

  • @kisanekta7639
    @kisanekta7639 4 года назад +128

    ਬਹੁਤ ਸੋਹਣਾ ਕੰਮ ਵੀਰੇ ਤੁਹਾਡਾ ਮੇਰੇ ਕੋਲ ਸਬਦ ਨਹੀਂ ਤਾਰੀਫ਼ ਕਰਨ ਦੇ ਬਹੁਤ ਭਲਾਈ ਦਾ ਕੰਮ ਆ ਵੀਰੇ ਮੈ ਵੀ ਜੁੜਨਾ ਚੌਹੰਦਾ ਇਸ ਸੰਸਥਾ ਨਾਲ ।ਮੈ ਵੀ ਏਦਾ ਦੇ ਮਜਬੂਰ ਵੀਰਾ ਨੂੰ ਨਰਕ ਚੋ ਨਿਕਲਣ ਵਿਚ ਮੱਦਦ ਕਰਨੀ ਚੌਹਨਾ

    • @pinderjhajj1669
      @pinderjhajj1669 4 года назад

      Ma v bai ji

    • @goodjoobbrobeauty6491
      @goodjoobbrobeauty6491 3 года назад +4

      Veer tusi buat changi kam karde pyee ho whagure mahar kare

    • @craftergirl6915
      @craftergirl6915 2 года назад

      ਮੈਂਨੂੰ ਵੀ ਵੀਰੇ ਰਲ਼ਾ ਲਓ ਆਪਣੇਂ ਨਾਂਲ਼

  • @BaljinderSingh-ti4lo
    @BaljinderSingh-ti4lo 2 года назад +10

    ਇਹ ਸਰਪੰਚ ਤਾਂ ਕੀ ਆਵਾ ਉਤ ਹੈ ਬਾਈ ਜੀ ਮਨੁੱਖਤਾ ਦੀ ਜਿਹੜੀ ਸੇਵਾ ਤੁਸੀਂ ਕਰ ਰਹੇ ਹੋਂ ਉਹ ਬਹੁਤ ਹੀ ਵਧੀਆ ਕਾਰਜ ਹੈ ਪ੍ਰਮਾਤਮਾ ਤੁਹਾਡੇ ਅਤੇ ਤੁਹਾਡੀ ਸੰਸਥਾ ਉਪਰ ਕਿ੍ਪਾ ਕਰਨ

  • @sarvjitdeol9622
    @sarvjitdeol9622 3 года назад +91

    🙏🌹🕉️ੴ 🕉️🌹🙏
    ਨੌਜਵਾਨਾਂ ਸੱਚੇਪਾਤਸ਼ਾਹ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ।

  • @neerujoshi1521
    @neerujoshi1521 3 года назад +51

    अपने लीए हर कोई जीता है दूसरे के लिया जीने को जीना कहते है good job paji

  • @beeteinlamhein9201
    @beeteinlamhein9201 Год назад +9

    ਲਖ ਦੀ ਲਾਹਨਤ ਏਦਾਂ ਦੇ ਸਰਪੰਚ ਤੇ ਸਰਪੰਚ ਦੇ ਨਾਮ ਤੇ ਕਲੰਕ ਹੈ

  • @armaansahibsahib6818
    @armaansahibsahib6818 4 года назад +282

    ਜੋ ਮੱਨੁਖਤਾ ਦੀ ਸੇਵਾ ਤੁਸੀ ਕਰ ਰਹੇ ਉ ਮਹਾਰਾਜ ਜੀ ਬਲਿਹਾਰੇ ਆਪ ਜੀਤੋ

  • @bhhupindersingh2629
    @bhhupindersingh2629 4 года назад +63

    22 ਜੀ ਤੁਸੀਂ ਜੋ ਵੀ ਕਰ ਰਹੇ ਹੋ ਉਹ ਸਭ ਠੀਕ ਆ

  • @karmansingh4429
    @karmansingh4429 2 года назад +11

    ਵਾਹਿਗੁਰੂ ਜੀ ਜਦੋਂ ਕਿਤੇ ਕਿਸੇ ਨੂੰ ਛੁੱਡਾਉਣ ਜਾਣਾ ਹੋਵੇ ਨਾਲ 10-15 ਸਿੰਘ ਲੈ ਕੇ ਜਾਇਆ ਕਰੋ ਜੇ ਕੋਈ 3-5 ਕਰੇ ਛਤਰੋਤ ਕਰ ਦਿਆ ਕਰੋ

  • @mandersingh3059
    @mandersingh3059 4 года назад +222

    ਪਹਿਲੀ ਗੱਲ ਤਾਂ ਸਰਪੰਚ
    ਨੂੰ ਬੋਲਣ ਦੀ ਅਕਲ ਹੈਨੀ
    ਦੂਜੀ ਗੱਲ ਗੁਨਾਹਗਾਰ
    ਦਾ ਪੱਖ ਪੂਰਦੈ

  • @satwantkaur9171
    @satwantkaur9171 4 года назад +312

    ਸਰਪੰਚ ਕੀਅਾ ਪੂਰਾ ਬਦਮਾਸ਼ ਲਗਦਾ,ੲਿਹਦੇ ੳੁਤੇ ਜਰੂਰ ਕਾਰਵਾੲੀ ਕਰਵਾੳੁ ,ਖੁਸ਼ ਰਹੋ ਵੀਰੇ ਪਰਮਾਤਮਾ ਤੁਹਾਨੂ ਸੇਵਾ ਦਾ ਫ਼ਲ਼ ਜਰੂਰ ਦੇਵੇਗਾ,

    • @kulwantsukker6209
      @kulwantsukker6209 4 года назад +18

      Kutta sarpunch marro kutta sale da

    • @jassskaur385
      @jassskaur385 3 года назад +4

      @@kulwantsukker6209 bilkul sahi

    • @karanbrar930
      @karanbrar930 2 года назад +1

      ਬਿਲਕੁਲ ਸਹੀ ਗੱਲ ਕੀਤੀ ਜੀ ਤੁਸੀ, ਸਰਪੰਚ ਦੀ ਜੁੰਮੇਵਾਰੀ ਹੁੰਦੀ ਕੇ ਸਹੀ ਫੈਸਲਾ ਲਿਆ ਜਾਵੇ ਪਰ ਸਰਪੰਚ ਨੇ ਸਹੀ ਨਹੀਂ ਕੀਤਾ

    • @harpartapsinghhappyhappy3147
      @harpartapsinghhappyhappy3147 2 года назад

      Hanji shi aa

  • @garrysingh5766
    @garrysingh5766 2 года назад +15

    ਸਾਰੀ ਟੀਮ ਦਾ ਦਿਲੋਂ ਧੰਨਵਾਦ ,ਜਿਹੜੇ ਇਹੋ ਜਿਹੇ ਰੱਬ ਦੇ ਮਾਰੇ ਬੰਦਿਆਂ ਨੂੰ ਛੁਡਵਾ ਕੇ ਸਹਾਰਾ ਦੇ ਰਹੇ ਨੇ ਤੇ ਓਹਨਾ ਦੇ ਪਰਿਵਾਰਾਂ ਤੱਕ ਪਹੁੰਚਾ ਰਹੇ ਨੇ,ਦਿਲੋਂ ਪਿਆਰ ਤੇ ਸਤਿਕਾਰ ,, ਵਾਹਿਗੁਰੂ ਜੀ ਸਾਰੀ ਟੀਮ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ..🙏

  • @78Recordss
    @78Recordss 4 года назад +39

    ਰੱਬ ਨੂੰ ਭੁੱਲ ਗਏ ਲੋਕ ਜ਼ਮੀਰ ਮਰ ਗਿਆ ਉਹਨਾਂ ਦਾ ਜਿਹੜੇ ਲੋਕ ਬਹਿਸ ਕਰਦੇ ਆ ਸਭ ਕੁਝ ਪਤਾ ਹੋਣ ਤੋਂ ਬਾਅਦ ਵੀ

  • @dalwinderkaur2012
    @dalwinderkaur2012 4 года назад +110

    ਵੀਰ ਜੀ ਇਹੋ ਜਿਹੇ ਛੱਤਰਾ ਨਾਲ ਸੂਤ ਆਉਦੇ ਹਨ USA

    • @palsingh987
      @palsingh987 4 года назад +1

      People use to work for humanity were very calm, rather than exploit emotions & situations to extort or TRP. If u can give better life go ahead & appreciate what ever they done, what ever done. These days it become fashion to bark degrade & disrupt Jat Community.

    • @Shivali-gh2wu
      @Shivali-gh2wu 4 года назад

      Right

  • @jagdevbrar6100
    @jagdevbrar6100 2 года назад +20

    ਵੀਰ ਜੀ ਇਹਨਾਂ ਦੋਹਾਂ ਭਰਾਵਾਂ ਦੇ ਉਪਰ ਹਰ ਹਾਲਤ ਪਰਚਾ ਦਰਜ ਕਰਕੇ ਇਹੋ ਜਿਹੇ ਆਦਮੀਆਂ ਨੂੰ ਜਰੂਰ ਸਬਕ ਸਿਖਾਇਆ ਜਾਵੇ ਤਾਂ ਜੋ ਇਸਨੂੰ ਬੋਲਣ ਦੀ ਅਕਲ ਆ ਜਾਵੇਗੀ

  • @vickynabha2494
    @vickynabha2494 3 года назад +19

    ਲੋਕਾ ਦੀ ਇਨਸਾਨੀਅਤ ਮਰੀ ਪਈ ਆ
    ਸੁਸਾਈਟੀ ਵਾਲੇ ਵੀਰਾਂ ਨੂੰ Slaute Aw ji🙏🙏

    • @KhalsaBani
      @KhalsaBani Год назад

      thanks veer ji

    • @KhalsaBani
      @KhalsaBani Год назад

      ana da kalyug khatam hogya Swarg ch aa thanks veer ji

    • @GurdeepBajwa-qt4ei
      @GurdeepBajwa-qt4ei 5 месяцев назад

      😂😮🎉
      😅😅❤ se ki f BH se😅​@@KhalsaBani

  • @gurlalbrar1809
    @gurlalbrar1809 4 года назад +68

    ਵਾਹਿਗੁਰੂ ਜੀ ਮੇਹਰ ਕਰਨ ਤੇਰੇ ਤੇ ਬਾਈ ਜੀ

    • @ajeetjanjuaajeet8963
      @ajeetjanjuaajeet8963 4 года назад +2

      ਚੱਲ ਲੈ ਭੈਣ ਚੂਓਦ ਨੂੰ ਮੇਰਾ ਨੰ .9855782331 ਦੱਸ ਮੈਨੂੰ

  • @GusavkSidhu-d9h
    @GusavkSidhu-d9h 3 месяца назад +1

    ਪਾਲ ਵੀਰ ਜੀ ਨੂੰ ਸਲਾਮ ਕਰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਜੀ। ਪਾਪੀ ਲੋਕ ਤੁਹਾਡੇ ਧੀਆਂ ਪੁੱਤਰਾਂ ਨਾਲ ਇਸ ਤਰ੍ਹਾਂ ਹੀ ਹੋਵੇਗਾ 🙏

  • @aaq3847
    @aaq3847 4 года назад +276

    ਵੀਰੇ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾਂ ਵਿੱਚ ਰੱਖੇ 🙏🏻🙏🏻🙏🏻🙏🏻

    • @preetdhons6083
      @preetdhons6083 3 года назад +3

      good veer ji

    • @manvirsingh5161
      @manvirsingh5161 3 года назад +2

      @@preetdhons6083 y6

    • @sukhdeepkuar4007
      @sukhdeepkuar4007 3 года назад +3

      ਵਾਹਿਗੁਰੂ ਜੀ ਹਮੇਸ਼ਾ ਏਨਾ ਵੀਰਾਂ ਨੂੰ ਖੁਸ਼ ਰੱਖਣ

    • @SantRam-bi5gt
      @SantRam-bi5gt 2 года назад +2

      @@preetdhons6083 dogy sarpanhxpg

    • @Jaskaran114
      @Jaskaran114 Год назад

      Pal haraam di aulad aa,,,,pal ganda aanda

  • @jaskaran5914
    @jaskaran5914 2 года назад +7

    ਵੀਰ ਜੀ ਇਹਣਾ ਲੋਕਾ ਨੂੰ ਛਰਮ ਨਹੀ ਹੈਗੀ ਵਾਹਿਗੂਰੂ ਜੀ ਇਹਣਾ ਨੂੰ ਸਜਾ ਹੋਣੀ ਚਾਹਿਦੀ

  • @JaspalSingh-ih6xd
    @JaspalSingh-ih6xd Год назад +2

    ਮੇਰੇ ਵੱਲੋਂ ਬੱਕਰੀਆ ਵਾਲੇ ਡੰਗਰ ਝਾੜੂ ਵਾਲੀ ਬੁੜੀਆ ਦੇ ਨਾਮ ਕੰਲਕ ਅਤੇ ਸਰਪੰਚ ਨੂੰ ਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਲਹਣਤਾ ਤੇ ਦੂਰ ਫਿਟੇ ਮੂੰਹ ਆਵਰਡ

  • @satti.s2823
    @satti.s2823 3 года назад +7

    ਵਾਹਿਗੁਰੂ ਜੀ॥ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਬੈਠਾ। ਤੁਸੀੰ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰਓ

  • @pak10superpower36
    @pak10superpower36 4 года назад +65

    You are unique person ♥️love from Pakistan 🇵🇰

  • @KARANPARWAAZ-sf6oe
    @KARANPARWAAZ-sf6oe 10 месяцев назад +4

    Sare pind da hi aawa ooteya peya...paal veer ji nu baba ji hmesa CHARDIKALA ch rakham 😊🙏🏻🙏🏻

  • @devinderdhaliwal9435
    @devinderdhaliwal9435 4 года назад +74

    ਗੰਦੇ ਲੋਕ ਗੰਦੀ ਸੋਚ ..ਇਹਦੇ ਵਿੱਚ ਸਰਪੰਚ ਬੋਲਦਾ ਛਿੱਤਰਾਂ ਦੀ ਘਾਟ ਆ ..ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹਿਓ 🙏🙏🙏

  • @punjabigamer9572
    @punjabigamer9572 3 года назад +8

    ਸਤਗੁਰੂ ਥੋਡੇ ਤੇ ਕਿਰਪਾ ਕਰੇ
    ਇਹ ਪੁੰਨ ਕਰਦੇ ਰਹੋ ਵੀਰ 🙏🏻
    ਅਸੀਂ ਥੋਡੇ ਨਾਲ ਆਂ
    ਸਖ਼ਤ ਸਜ਼ਾ ਦਿੱਤੀ ਜਾਵੇ ਇਹਨਾਂ ਲੋਕਾਂ ਨੂੰ

  • @VinodKumar-gh6iz
    @VinodKumar-gh6iz 2 года назад +5

    Salute to your bravery. Ikla banda poori pind de khilaf khada ho k baat kar rha hai. Ay hai guru gobind singh maharaj da sacha sikh. Ay hi hai sikhi. Zulm de khilaf khada hona. Salute to you veer ji🙏🙏🙏🙏🙏

  • @armaansahibsahib6818
    @armaansahibsahib6818 4 года назад +31

    ਵਾਹਿਗੁਰੂ ਧੰਨਹੋ ਧੰਨ ਹੋ ਵੀਰ ਜੀ ਬਹੂਤ ਵੱਧੀਆ ਸੇਵਾ ਕਰ ਰਹੇ ਉ ਜੀ ਬਹੂਤ ਕਿਰਪਾ ਜੀ ਧੰਨ ਸੇਵਾ ਵੀਰ ਜੀ ਧੰਨ ਸੇਵਾ ਜੀ

  • @DineshKumar-ej1bt
    @DineshKumar-ej1bt 6 месяцев назад +1

    ਪਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਜੋ ਗਰੀਬ ਲੋਕਾਂ ਨੂੰ ਛੁਡਾਇਆ ਜਾਂਦਾ ਮੰਦ ਬੁੱਧੀ ਨੂੰ ਲੋਕਾਂ ਨੂੰ ਛੁਡਾਇਆ ਜਾਂਦਾ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ 🙏🙏

  • @honeysngh4233
    @honeysngh4233 4 года назад +39

    veere teri himmat aa baai 😍😍😍😍😍😍😍 love you mere veer rabb tuhanu meri v umar laga deve

    • @surjitkaur1985
      @surjitkaur1985 4 года назад +1

      Lokan vich haje eni jagurta nhi ayi vedeo dekh ke lokan patta lagda

  • @harvindernijjar3663
    @harvindernijjar3663 4 года назад +139

    ਜੁੱਤੀਆਂ ਮਾਰੋ ਇਹਨਾਂ ਸਬ ਦੇ ਸਰਪੰਚ ਦੇ ਵੀ

  • @gangboy2380
    @gangboy2380 2 года назад +2

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @BaljeetKaur-tv9ow
    @BaljeetKaur-tv9ow 4 года назад +22

    Satpal veer g sat shiri akaal g waheguru g tuhanu lamia umra bakhsan g
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

    • @DeepSingh-kj5kj
      @DeepSingh-kj5kj 4 года назад

      Budda kajer kina aa

    • @DeepSingh-kj5kj
      @DeepSingh-kj5kj 4 года назад

      kuta budda

    • @DeepSingh-kj5kj
      @DeepSingh-kj5kj 4 года назад

      kajer budda paise v ni dinda

    • @harjinderbrar2004
      @harjinderbrar2004 3 года назад

      ਭੈਣ ਚੋਦਾ ਸ਼ਰਮ ਕਰ ਦਲਿਆ ।ਇਹ ਸੰਸਥਾ ਐਵੇ ਨੀ ਬਣੀ ।ਤੇਰੀ ਮਾ ਚੋਦ ਦੇਣਗੇ ।

    • @harjinderbrar2004
      @harjinderbrar2004 3 года назад

      ਓਏ ਸਰਪੰਚਾ ਸ਼ਰਮ ਮੰਨ

  • @lavijordan8873
    @lavijordan8873 3 года назад +7

    ਬਾਈ ਜੀ ਸੱਤ ਸ਼੍ਰੀ ਅਕਾਲ 🙏
    ਬਾਈ ਜੀ full support a ਥੋਨੂੰ ਬਿਲਕੁਲ ਸਹੀ ਕਰ ਰਹੇ ਹੋ ਤੁਸੀਂ ਇਕ ਸੱਚੇ ਦੇਸ਼ ਭਗਤ ਵਾਂਗੂ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰਨ ਤੇ ਤੰਦਰੁਸਤੀ ਬਖਸ਼ਣ
    ਏਦਾਂ ਹੀ ਜ਼ੁਲਮ ਦੇ ਵਿਰੁੱਧ ਲੜਦੇ ਰਹੋ
    ਅਸੀ ਸਾਰੇ ਤੁਹਾਡੇ ਨਾਲ ਹਾਂ

  • @Nitish.Kumar1125
    @Nitish.Kumar1125 Год назад +1

    ਫੇਰ ਕਹਿੰਦੇ ਆ ਪੰਜਾਬ ਦਾ ਬੇਹੜਾ ਗ਼ਰਕ ਕਰ ਰਹੀ ਨੇ ਸਰਕਾਰਾ ਉਹ ਤਾਂ ਆਪੇ ਹੋਣਾ ਆਏ ਪੰਜਾਬ ਦੇ ਲੋਕ ਇਨਸਾਨੀਅਤ ਪੁਲ ਗਏ ਨੇ ਪਰ ਦੂਜੇ ਪਾਸੇ ਪਾਲ ਵੀਰ ਵਰਗੇ ਗੁਰੂ ਦੇ ਸੱਚੇ ਸਿੰਘ ਵੀ ਹਗੇ ਨੇ ਬਾਬਾ ਨਾਨਕ ਪਲੀ ਕਰੇ ਸਾਰੀ ਦੁਨੀਆ ਤੇ

  • @Guri7712
    @Guri7712 4 года назад +42

    ਬੁਹਤ ਵਧੀਆ ਵੀਰ ਜੀ ❣❣

  • @Sangeet1980
    @Sangeet1980 2 года назад +14

    ਵਾਹ ਓ ਮੇਰੇ ਪਾਲ ਵੀਰ
    ਕੋਈ ਨਹੀਂ ਤੇਰੇ ਵਰਗਾ ਜਹਾਨ ਤੇ

  • @onkarbains5597
    @onkarbains5597 5 месяцев назад +1

    Pal veere bande nal leke Jaya kar yr dekh kime gal pende c ehe j tere nal bande hunde ta ena di himmat ni peni c eni gal bolan di yr plz bande nal leke Jaya kar khre jehe❤❤❤ bohtt badhi seva aa teri rabb tenu chahdikla ch rkhe 🙏🙏🙏🙏🙏🙏

  • @FarmanKhan-nd2rw
    @FarmanKhan-nd2rw 3 года назад +163

    4:24
    Sardar g men Pakistan 🇵🇰 say hun men apki bhot bhot bhot bhot respect karta hun
    Sardar g bhot dil dukha 4:24😭😭😭😭😭🙏

  • @maninderparmar1881
    @maninderparmar1881 3 года назад +5

    ਵੀਰ ਜੀ ਇਨ੍ਹਾਂ ਨੂੰ ਜੇ ਕਨੂੰਨ ਸਜ਼ਾ ਨੀ ਦੇ ਸਕਦਾ ਤਾਂ ਪ੍ਰਮਾਤਮਾ ਜ਼ਰੂਰ ਦੇਵੇ ਗਾ।

  • @roopsingh5441
    @roopsingh5441 11 месяцев назад

    ਬਹੋਤ ਵੱਡੀ ਸੇਵਾ ਹੈ ਬਾਈ ਬਿਹਾਰੀਆਂ ਨੂੰ ਬਚੋਣਾ‌ ਬਿਹਾਰੀ ਪੰਜਾਬ ਦਾ ਭਵਿੰਖ‌ ਹਨਬਾਈ ਪਾਲ ਆਪ ਮਹਾਨ ਹੈ

  • @harvindernijjar3663
    @harvindernijjar3663 4 года назад +6

    ਵੀਰੋ ਬਹੁਤ ਹੀ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਬਖ਼ਸ਼ਿਸ਼ ਹੈ ਤੁਹਾਡੇ ਤੇ....ਸ਼ਬਦ ਨਹੀੱ ਤੁਹਾਡੀ ਸਿਫ਼ਤ ਦੇ🙏🙏

  • @sagargrover4097
    @sagargrover4097 3 года назад +7

    ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤️❣️🙏🙏

  • @Rahul-lc9dl
    @Rahul-lc9dl 2 года назад +7

    ਵਾ ਬਾਈ ਵਾ ਬਾਈ ਸਤਪਾਲ ਵੀਰੇ ਤੁਸੀਂ ਮਹਾਨ ਹੋ। ਇਕ ਪਾਸੇ ਦਰੀੰਦਾ ਸਰਪੰਚ ਅਤੇ ਪੁਰਾ ਪਿਂਡ ਆ ਦੁਜੇ ਪਾਸੇ ਮੇਰਾ ਵੀਰ ਇਕਲਾ ਮਨੁਖਤਾ ਦੀ ਸੇਵਾ ਕਰਨ ਲਗਿਆ ਹੋਇਆ। ਵਾ ਜੀ ਵਾ ਬਾਈ ਦਿਲੋਂ ਪਿਆਰ ਆ

  • @khushpalsingh4186
    @khushpalsingh4186 3 года назад +10

    ਵਾਹਿਗੁਰੂ ਮੇਹਰ ਕਰੀ ਉਸ ਸੇਵਾਦਾਰ ਵੀਰੇੇ ਤੇ ਅਤੇ ਉਸ ਰੱਬੀ ਰੂਪ ਤੇ

  • @nishankandiala841
    @nishankandiala841 4 года назад +425

    ਅਨਪੜ੍ਹ ਲੋਕਾਂ ਨੂੰ ਲੋਕੀ ਪਿੰਡ ਦੇ ਸਰਪੰਚ ਬਣਾ ਦਿੰਦੇ,,,,ਭੋਰਾ ਅਕਲ ਨਹੀਂ ਸਰਪੰਚ ਨੂੰ ਬੋਲਣ ਦੀ

  • @surjeetsingh8711
    @surjeetsingh8711 Год назад +1

    ਇਹ ਤਾਂ ਸਾਰਾ ਟੱਬਰ ਈ ਮੂਰਖਾਂ ਦਾ ਬਾਈ ਪਾਲ ਵੀਰ ਜੀ

  • @shortanime-lover
    @shortanime-lover 4 года назад +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ
    ਲਗੇ ਰਹੋ ਵੀਰੋ ਬਹੁਤ ਹੀ ਵਧੀਆ ਢੰਗ ਨਾਲ ਸੇਵਾ ਕਰਦੇ ਹੋ

  • @gurditpuraia1
    @gurditpuraia1 4 года назад +29

    good job vire tusi bht sohna kamm kr rhe oo parmatma thonu din duggni raat chogni trakki bakshe 🙏🙏

  • @KuldeepSingh-vv6dm
    @KuldeepSingh-vv6dm Год назад +1

    ਸਲੂਟ ਪਾਲ ਵੀਰ ਸੱਚ ਬੋਲਣ ਤੇ ਵਹਿਗੁਰੂ ਜੀ ਮੇਹਰ ਕਰਨ

  • @pargatmalhi9833
    @pargatmalhi9833 4 года назад +32

    V nyccc Brother.....bhut vadiya kar rahe o tusi

  • @newmovieshort9909
    @newmovieshort9909 3 года назад +120

    ਸਰਪੰਚ ਨੂੰ ਤਾਂ ਬੋਲਣ ਦੀ ਅਕਲ ਨੀ ਉਨੇ ਫੈਸਲਾ ਕਿੱਥੋ ਸਹੀ ਕਰਨਾ 🙏

  • @rajwinderdhaliwal5227
    @rajwinderdhaliwal5227 11 месяцев назад +1

    ਪਾਲ ਵੀਰੇ ਤਵਾਡੇ ਕੋਟੀ ਪਾਈ ਬਹੁਤ ਸੋਹਣੀ ਲੱਗਦੀ ਐ

  • @krishansingh4079
    @krishansingh4079 4 года назад +35

    ਬਾਈ ਤੁਸੀ ਰੱਬ ਦਾ ਰੂਪ ਹੋ

  • @rajwinderkaur9717
    @rajwinderkaur9717 4 года назад +56

    ਸਰਪੰਚ ਦੇ ਜੁੱਤੀਆਂ ਮਾਰੋ

    • @vediosvlogyash1440
      @vediosvlogyash1440 3 года назад

      Right

    • @fsvsvvbz2240
      @fsvsvvbz2240 3 года назад +1

      ਸਹੀ ਗੱਲ ਆ ਮੈਂਨੂੰ ਨੰਬਰ ਮਿਲ ਜਾਵੇ ਇਕ ਵਾਰ ਏਸ ਸਰਪੰਚ ਦਾ

  • @Focus-wd6ms
    @Focus-wd6ms 2 года назад +3

    ਵਾਹਿਗੁਰੂ ਜੀ ਤੁਹਾਨੂੰ ਮੇਹਰਾ ਬਖਸ਼ੇ 🙏🙏

  • @luckyphotography333
    @luckyphotography333 3 года назад +26

    ਲੱਖ ਲਾਹਨਤ ਸਰਪੰਚ ਨੂੰ

  • @prabhjitkaur5384
    @prabhjitkaur5384 4 года назад +21

    Kya baat hai veer g . Salute to u and ur sanstha . Keep doing this good deed veer g . Rab kirpa kare tuhade sab te .

    • @arshgill3787
      @arshgill3787 3 года назад +1

      sarpanch nu bolan di akal nhi hegi

  • @ManjeetKaur-ef6po
    @ManjeetKaur-ef6po 2 месяца назад

    Very good my brother waheguru jee ka Khalsa waheguru jee ke Fateh

  • @princedadra4035
    @princedadra4035 3 года назад +11

    veere bot okhi a kise di wakala krni, salute a veer🙏🏻🙏🏻

  • @mazhariqbalislamicvideos4828
    @mazhariqbalislamicvideos4828 3 года назад +13

    Ma sha Allah Sardar g Ap ne to bohat hi umda aur khoobsurat kam kar Rahe han

  • @Arshdeep-v9v
    @Arshdeep-v9v Год назад +1

    Waheguru ja ka khalsa Waheguru ji ki fathe 🙏🙏

  • @satti.s2823
    @satti.s2823 3 года назад +6

    ਵੀਰੇ ਲੋਕ ਐਨੇ ਜਾਲਮ ਕਿਉੰ ਹੋ ਗਏ॥ ਕੀ ਬਣੂੰ ਇਹਨਾਂ ਜਾਲਮਾ ਦਾ। ਵਾਹਿਗੁਰੂ ਸਮੱਤ ਬਖ਼ਸ਼ੇ🙏🙏🙏

  • @whitegameryt3700
    @whitegameryt3700 2 года назад +7

    ਲੱਤਾਂ ਦੇ ਭੂਤ ਬਾਤਾਂ ਨਾਲ਼ ਨਹੀਂ ਮੰਨਦੇ।

  • @surindersyal6575
    @surindersyal6575 3 месяца назад

    ਮਨੁੱਖਤਾ ਉੱਪਰ ਅਜਿਹਾ ਜ਼ੁਲਮ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹੇ ਪਾਪੀਆਂ ਨੂੰ ਕਿਸੇ ਵੀ ਕੀਮਤ ਤੇ ਕਦੇ ਵੀ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਤਰ੍ਹਾਂ ਦੇ ਮਾਮਲੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਵੀ ਲਿਆਉਣੇ ਚਾਹੀਦੇ ਹਨ।

  • @sidhutinkoniwalaPb03
    @sidhutinkoniwalaPb03 4 года назад +14

    ਸਰਪੰਚ ਸਨਮਾਣ ਭਾਲਦੈ ਅਨਪੜ੍ਹ ਸਰਪੰਚ ਬੂਝਡ਼ ਆ

  • @pawandhillonpawandhillon5723
    @pawandhillonpawandhillon5723 3 года назад +8

    ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ

  • @SukhdevSingh-oj9xi
    @SukhdevSingh-oj9xi 11 месяцев назад

    ਪਾਲ ਖਰੌਡ ਵੀਰ ਦਾ ਵਧੀਆ ਕੰਮ ਹੈ ਜੀ

  • @AvtarSingh-ug7lf
    @AvtarSingh-ug7lf 4 года назад +7

    Guru Govind Singh ji Di fog da sephahiyo Nu shota vg ki terf terf SA 🙏❤️ satsriakal ji Sabi iss sastha da vira nu ji Rab bhout bhout khus rakha thyanu ❤️🙏🙏🙏

  • @thamibhatia1655
    @thamibhatia1655 4 года назад +18

    Veere bahut wadiya kam kar rahe ooo tusi god bless you

  • @gaganmangla2204
    @gaganmangla2204 Год назад +1

    ਇਹੋ ਜਹੇ ਲੋਕ ਜੁੱਤੀ ਦੇ ਕਾਬਿਲ ਹੁੰਦੇ ਹੈ

  • @abhinavpatial2969
    @abhinavpatial2969 4 года назад +32

    Veerey big salute to you and your team, watched your 3-4 days just now. Keep doing what you are doing. God Bless you. Rab chardhi kallan ch rakhey

  • @GillGill-zk9ot
    @GillGill-zk9ot 4 года назад +47

    ਪਹਿਲਾਂ ਆ ਲਗੜੀ ਜੀ ਦੇ ਦੋ ਡੰਡੇ ਮਰਾਊ

    • @palsingh987
      @palsingh987 4 года назад

      People use to work for humanity were very calm, rather than exploit emotions & situations to extort or TRP. If u can give better life go ahead & appreciate what ever they done, what ever done. These days it become fashion to bark degrade & disrupt Jat Community.

    • @karandhaliwal540
      @karandhaliwal540 4 года назад +1

      Sahi gall a @Gill22_Gill22 jnaani sab to jyada beakl aa . Eni batameez and bewkoof and beakl jnaani mai pehli vaar dekhi aa

    • @narindersingh5119
      @narindersingh5119 4 года назад

      😂😂😂😂right mae hundi ta Ltta lgava mae sali lngdii jii

    • @lakhisingh9702
      @lakhisingh9702 3 года назад

      @@palsingh987 lol if disgrade disrupt jatt community is a fashion. than harek gaane te movie ch aapni Jaat cheekh cheekh ke dasna ki aa ?

    • @ankhigabru2088
      @ankhigabru2088 3 года назад

      @@palsingh987 kyu saleya jatt community utto diggi aw... Le dekhka delhi tere bappu naal ki ki ho reha.... Sale ethe jatt jatt karan aw gye dale sale

  • @sabasandhu3351
    @sabasandhu3351 7 месяцев назад

    Mey fan hogya pal veer da pichle 6 ya 7 dina toh tuhadi harek video dekhda addict hogya rabb sada tuhade tey mehar parya haath rakhe waheguru g da khalsa waheguru g di fateh ❤

  • @sanjeevpaul9483
    @sanjeevpaul9483 4 года назад +15

    Sachii gal aa Veer
    Lakh Lahnatt aa Aa Jnani te USS bande te ...ohda Munde Le k jaayo ...

  • @RanjeetSingh-bu3dj
    @RanjeetSingh-bu3dj 3 года назад +5

    ਵੀਰ ਜੀ ਇਹ ਬੰਦਾ ਬਖਸਨਯੇਗ ਨਹੀਂ ਹੈ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ

  • @satinder4926
    @satinder4926 2 года назад +3

    ਵੱਡੇ ਵੀਰ ਬਹੁਤ ਬਹੁਤ ਪਿਆਰ ਤੈਨੂੰ

  • @surajprakashsharma4233
    @surajprakashsharma4233 4 года назад +14

    You are God Sent angels. God bless you and your team.
    🙏🏾🙏🏾🙏🏾🙏🏾🙏🏾

  • @navsidhu7306
    @navsidhu7306 4 года назад +23

    22 love u it is great work

  • @tlkmander2268
    @tlkmander2268 2 года назад

    ਵਾਹਿਗੁਰੂ ਜੀ, ਚੜਦੀ ਕਲਾਂ 'ਚ ਰੱਖਣ ,, ਪਾਲ ਵੀਰ ਜੀ ਤੁਹਾਨੂੰ 🙏

  • @punjabinavel3135
    @punjabinavel3135 4 года назад +155

    ਸਰਪੰਚ ਦੇ ਜੁਤੀ ਆ ਮਾਰੋ

  • @guru9499
    @guru9499 3 года назад +10

    You are a real sikh brother 🇮🇳

  • @manilikhari778
    @manilikhari778 Месяц назад

    BAba ji nal koi ਹੱਥਿਆਰ ਰੱਖਿਆ kro ji ਲੋਕਾਂ ਦੇ sach ਹਜਮ nhi ਹੁੰਦਾ 😢ਬੇਨਤੀ ਪ੍ਰਵਾਨ ਕਰਨੀ ji ਵਾਹਿਗੁਰੂ ji ਮਿਹਰ krn❤

  • @amritdhaliwal9107
    @amritdhaliwal9107 4 года назад +12

    ਬਾਈ ਇਹਨਾ ਤੇ ਪੁਲੀਸ ਕਾਰਬਾਈ ਜਰੂਰ ਕਰਵਾਓ !

    • @satwinderkaur4979
      @satwinderkaur4979 4 года назад +2

      Kine. Pear nl gl kr rahe ha g fr ago kini batmiji nl gl kr reha eh bapu g ago eh jnani oda di ena nu ik sevadarni v rkhni chindi g taki oh jnania nl gl kr ske g kyuki kae jnania boot btmij hundia g

  • @armanarora1980
    @armanarora1980 3 года назад +39

    Keep fighting my brother. Lots of respect

  • @bhaggagujjar25
    @bhaggagujjar25 8 месяцев назад

    ਪਾਲ ਖਰੋਡ ਵੀਰ ਕੋ ਅੱਲਾ ਪਾਕ ਸਦਾ ਸਲਾਮਤ ਰੱਖੇ

  • @heaven__0102
    @heaven__0102 4 года назад +13

    Slaam aa praji tuhade kamm nu paji eh pappi aa ehna nu keddey prany ik din baki pta nal aa tuhade 🙏🏻🙏🏻🙏🏻🙏🏻🙏🏻keep your work

  • @sukhbhue825
    @sukhbhue825 4 года назад +113

    ਸਰਪੰਚ ਜਰੂਰ ਚੋਰੀਆਂ ਕਰਦਾ ਹੋਊ
    ਕਿਉਕਿ ਚੋਰ ਨੂੰ ਸਬ ਚੋਰ ਹੀ ਦਿਸਦੈ

    • @preetpreet6793
      @preetpreet6793 4 года назад +2

      Sarpanch te puri karvaai kro pure time ka m kite da piesa lao mere ta fir thand peni a

  • @PamiKaur-c6d
    @PamiKaur-c6d Год назад

    Gd veer ji tusi enu nall ly Aya rabh Sonu bhutt khus rakhy veer 👍👍🙏🙏🙏🙏

  • @Punjabi_cycle
    @Punjabi_cycle 3 года назад +4

    ਵਾਹ ਜੀ ਵਾਹ ਬਹੁਤ ਸੋਹਣੀ ਸੇਵਾ ਕਰਦੇ ਓ ਬਾਈ ਜੀ ਸਾਨੂ ਮਾਨ ਆ ਸਾਡੇ ਪਟਿਆਲਾ ਦੇ ਹੋ ਤੁਸੀਂ

  • @tinyplayers315
    @tinyplayers315 4 года назад +11

    Bounded labour is punishable under
    THE BONDED LABOUR SYSTEM (ABOLITION) ACT, 1976....3 year imprisonment has been prescribed under this act.....thnks brother for being such humble and true human being..God bless you...

  • @jaydeeptomar86
    @jaydeeptomar86 4 месяца назад

    I love your NGO bhai
    Appreciate your efforts mere bhai

  • @jasbirkour804
    @jasbirkour804 4 года назад +12

    Veerji parmatma mehar Karan tuhade ty lambi umar hoye 🙏

  • @sandypreet2709
    @sandypreet2709 3 года назад +10

    Watching from uk… god bless u all 🙏🏻🙏🏻

  • @amanpreet_brar
    @amanpreet_brar 2 года назад +1

    Satnam shri waheguru...rabb sadbhudhi deve punjabia nu thodi 🤲🤲

  • @manjeetsingh-uy9tn
    @manjeetsingh-uy9tn 3 года назад +4

    Good bhai ji Rab tunhanu khus Rakh te chadikhala Ch rakh