ਅੰਮ੍ਰਿਤਸਰ ਸਾਹਿਬ ਮੱਥਾਂ ਟੇਕਣ ਆਇਆ ਸੀ ਧੱਕੇ ਨਾਲ ਚੱਕੇ ਕੇ ਲੈ ਗਏ ਮੱਝਾਂ ਦੇ ਵਾੜੇ ਚ ਕੁੱਟ ਮਾਰ ਕੇ ਚੁਕਾਉਦੇ ਸੀ ਗੋਹਾ
HTML-код
- Опубликовано: 2 окт 2024
- Mr Bean ਨਾਮ ਨਾਲ ਮਸਹੂਰ ਇਹ ਵੀਰ ਅੱਜ ਸੜਕਾਂ ਤੇ ਘੁੰਮ ਰਿਹਾ ਸੀ ਪਾਗਲ ਬਣਕੇ.. ਕਿਸੇ ਸਮੇ ਕੱਪੜੇ ਦਾ ਵਪਾਰੀ ਸੀ..॥
• Mr Bean ਨਾਮ ਨਾਲ ਮਸਹੂਰ ...
ਬਹੁਤ ਬਹੁਤ ਧੰਨਵਾਦ ਵੀਰਾਂ ਦਾ
ਇਸ ਤਰ੍ਹਾਂ ਬੰਦੇ ਰੱਖਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਨਾਉਣ ਦੀ ਬਹੁਤ ਲੋੜ ਐ??? ਵੀਰਾਂ ਦਾ ਧੰਨਵਾਦ,🙏🙏🙏🙏🙏
ਬਹੁਤ ਵਧੀਆ ਪਾਲ ਵੀਰ ਜੀ ਰੱਬ ਤੁਹਾਨੂ ਚੜ੍ਹਦੀ ਕਲਾ ਵਿਚ ਰੱਖੇ 👍
ਭਾਈ ਸਾਹਬ ਜੀ ਅਜੇ ਵੀ ਕੋਈ ਸਲਾਹ ਲੈਣ ਦੀ ਲੋੜ ਹੈ।ਇਹੋ ਜਿਹੇ ਜਲਾਦਾਂ ਤੇ ਉਹ ਧਾਰਾਂ ਲਵਾਉ ਜਿੰਨਾ ਵਿੱਚ ਜ਼ਮਾਨਤ ਵੀ ਨਾ ਹੋਵੇ। ਮੁੜਕੇ ਕਿਸੇ ਦੀ ਹਿੰਮਤ ਹੀ ਨਾ ਪਵੇ ਜਾਂ ਇਹੋ ਜਿਹੇ ਪਰਵਾਰਾਂ ਦੀ ਉਹ ਸਰਵਿਸ ਹੋਵੇ ਕਿ ਦੁਆਰਾ ਮਿਸਤਰੀ ਦੀ ਲੋੜ ਹੀ ਨਾ ਪਵੇ। ਵਾਹਿਗੁਰੂ ਜੀ
ਵਾਹਿਗੁਰੂ ਜੀ
True
F😂ete
😂😂😂@@mann6402
❤ CT CT TV
L A*😂
ਪਾਲ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰਨ ਵੀਰ ਜੀ ਏਨਾ ਲੋਕਾਂ ਤੇ ਪਰਚਾ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਵੀਰਾ ਦੀ ਮਿਹਨਤ ਜਰੂਰ ਮਿਲਣੀ ਚਾਹੀਦੀ ਹੈ ਦਿਵਾਇਆ ਕਰੋ ਜੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ
ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ।ਕਿਉਕੀ ਤੁਸੀ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਹੋ।ਭਗਤ ਤੇ ਮੰਦਬੁੱਧੀ ਇਨਸਾਨਾ ਨੂੰ ਤੁਸੀ ਉਹਨਾ ਦੇ ਪਰਿਵਾਰਾ ਨਾਲ ਮਿਲਾਉਦੇ ਹੋ।ਤੇ ਸੇਵਾ ਕਰਦੇ ਹੋ🙏
ⁿpl1f⁴5⁵55⁵⁵⁵ŕþþþt
Ò⁸ⁿⁿ⁹⁹9⁹
ਬਾਈ ਜੀ ਪਰਚਾ ਦਰਜ ਕਰਵਾਓ ਇਹਨਾਂ ਲੋਕਾਂ ਨੂੰ ਫਿਰ ਅਕਲ ਆਵੇਗੀ ਐਵੇਂ ਨਹੀਂ ਇਹਨਾਂ ਨੇ ਸੁਧਰਨਾ
ਮੈ ਲਚਕਾਣੀ ਵਾਲੇ ਬਾਬਾ ਜੀ ਸੇਵਾ ਕਰਨ ਵਾਲੇ ਤਹਾਨੂੰ ਨਮਸਕਾਰ ਜੀ ਏਦਾ ਦੇ ਕੰਮ ਕਰਨ ਵਾਲਿਆ ਦੇ ਬੱਚੇ ਜਾ ਏਦਾ ਦੇ ਕੰਮ ਕਰਨ ਵਾਲੇ ਨੂੰ ਸਜਾ ਦਿਤੀ ਜਾਵੇ ਇਹਨਾ ਦੇ ਬੱਚਿਆ ਨੂੰ ਖੁੱਦ ਲਿਆਉਣ ਵਾਲੇ ਦਾ ਹੱਥ ਪੈਰ ਤੋੜ ਦਿਤਾ ਜਾਵੇ।ਲਚਕਾਣੀ ਵਾਲੇ ਸਰਦਾਰ ਜੀ ਨੂੰ ਚਰਨ ਬੰਦਨਾ
Pal baba ji Loki kehnde aa rabb kise ne dekhea ni pr tusi baba ji rabb Da roop oo ❤❤❤❤
ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖੇ
Waheguru ji 👏
@@ranikaur809😅😅😂😊😊❤❤
😅😅😊😊❤❤❤❤❤❤❤😂😂🎉😊😅
Ehna da koi contact no send me jii
Pall veer ji edda de bande khalasa ji na kaho
ਇਹ ਕਸਾਈਆਂ ਨੂੰ ਤਾ ਪਰਚਾ ਬਣਦਾ ਮੁੜ੍ਹਕੇ ਭੁੱਲਦੇ ਫ੍ਰੀ ਦਾ ਬੱਚਾ ਨਹੀਂ ਲਿਓਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਸਾਰੀ ਟੀਮ ਨੂੰ ਚੱੜਦੀ ਕਲਾ ਰੱਖੇ 🙏🙏
Aise Kam Karne Wale Anu jaldi to jaldi police ke Hawale Karen
इस को कहते है असली गुरु का सीक
सत सिरी अकाल जी
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!!
Pal ji ap great ho .aj ka vedeo dekh kar man liya ke darti par manwata abhi jinda he..ap ne apne jindagi jis Kam ko devote ke he wo great hey
ਕਿੰਨੇ ਬੇਈਮਾਨ ਲੋਕ ਨੇ ਇੱਕ ਤੇ ਬੰਦਾ ਧੱਕੇ ਨਾਲ ਰੱਖਿਆ ਉਤੋਂ ਗਲਤੀ ਵੀ ਨਹੀ ਮੰਨਦੇ ਵਾਹਿਗੁਰੂ ਜੀ ਮੱਤ ਬਖਸ਼ੀ ਇਦਾ ਦੇ ਦਰਿੰਦੇ ਲੋਕਾਂ ਨੂੰ
🖼🐕🐕🐕🐕🐃
ਪਾਲ 22 ਜੀ ਤੁਸੀ ਆਪਣੀ ਸੇਵਾ ਜਾਰੀ ਰੱਖੋ ਵਾਹਿਗੁਰੂ ਮਿਹਰ ਕਰਨ
ਪਰਚਾ ਚਾਹੀਦਾ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ
ਕਿਆ ਹੋ ਗਿਆ ਸਾਡੇ ਪੰਜਾਬ ਨੂੰ ਨਸ਼ਾ ਅਤੇ ਇਹੋ ਜਿਹੇ ਜ਼ੁਲਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਤਬੁਦੀ ਦਿਓ ਜੀ
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ
मैंने दो तीन वीडियोज आपके देखे हैं।बडा ही नेक काम आप कर रहे हो।वाहेगुरु जी मेहर करन
Great great great great great sewa hai veer ji tuhade sacha guru ka sikh hai eh banda.waheguru ji ka khalsa
Waheguru ji ki fateh
ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਐਵੇਂ ਹੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਪਾਲ ਵੀਰ ਜੀ ਅਗਰ ਇਕ ਦੋ ਪਰਿਵਾਰਾਂ ਨੂੰ ਸਜ਼ਾ ਦਿਵਾਈ ਜਾਵੇ ਹੋ ਸਕਦਾ ਬਾਕੀ ਵੀ ਏਦਾ ਬਚਿਆ ਨੂੰ ਗ਼ੁਲਾਮ ਬਣਾ ਕੇ ਨਾ ਰੱਖਣ ਅਤੇ ਜਿਨੀ ਦੇਰ ਇਹ ਬੱਚਿਆ ਤੋ ਕੰਮ ਕਰਵੋਂਦੇ ਨੇ ਉਹਨੇ ਟਾਈਮ ਦੀ ਮਿਹਨਤ ਜਰੂਰ ਦੇਣੀ ਚਾਹੀਦੀ ਆ ਸਜ਼ਾ ਔਰ ਮਿਹਨਤ ਦੇ ਪੈਸੇ ਦੋਵੇ ਹੋਣੀ ਚਾਹੀਦੀ ਆ
ਇਹਨਾ ਦੱਲੇ ਲੋਕਾ ਨੇ ਸਿੱਖੀ ਬਦਨਾਮ ਕਰਤੀ ਬਾਈ ਬਹੁਤ ਵਧੀਆ ਕੰਮ ਕਰ ਰਹੇਆ ਤੁਸੀ ਇਹ ਲੋਕਾ ਨੂੰ ਪੱਗ ਬੰਨ੍ਹਣ ਦਾ ਕੋਈ ਹੱਕ ਨੀ ਇਹਨਾ ਦਾ ਆਏ ਤਾ ਬਈਐ ਵੀ ਨੀ ਜੁਲਮ ਕਰ ਦੇ
ਵਾਹਿਗੁਰੂ ਜੀ ਪਾਲ ਵੀਰੇ ਇਹਨਾ ਨੂ ਜੇਲ ਚੋ ਸੁੱਟੋ ਇਹੋ ਜਿਹੇ ਬੰਦਿਆਂ ਵਾਸਤੇ ਕੋਈ ਵੀ ਕਾਨੂੰਨ ਨਹੀ ਹੈ ਇਹਨਾਂ ਦੀ ਮੜੀ ਤੇ ਦੀਵ। ਜਗਾਉਣ ਵਾਲਾ ਕੋਈ ਵੀ ਨਾ ਰਹੇ ਵੀਰੇ🙏🏽🙏🏽🙏🏽🙏🏽ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਸਜਾ ਜਰੂਰੀ ਦਿਵਾਓ ਕਿ ਅੱਗੇ ਤੋਂ ਕਿਸੇ ਮਾ ਬਾਪ ਪੁੱਤ ਇਹੋ ਜਿਹੇ ਗੰਦੇ ਲੋਕਾਂ ਦੇ ਵੱਸ ਨਾ ਪੈ ਜਾਵੇ ਰੱਬ ਜੀ ਬਚਾਓ🙏🏽😭
ਜਿੰਨਾ ਸਮਾਂ ਇਹ ਸੱਭ ਕਰਤੂਤਾਂ ਦੇ ਖਿਲਾਫ ਸਖਤ ਕਾਨੂੰਨ ਨੀ ਬਣ ਦਾ ਉਨ੍ਹਾਂ ਸਮਾਂ ਕੋਈ ਨੀ ਹਟ ਦਾ
ਘਟੋ-ਘੱਟ 5 ਸਾਲ ਦੀ ਜੇਲ੍ਹ ਤੇ 10 ਲੱਖ ਜੁਰਮਾਨਾ ਹੋਵੇ ਤੇ ਹਰ ਹੀਲੇ ਲਾਗੂ ਹੋਵੇ ਕਿਸੇ ਨੂੰ ਕੋਈ ਮਾਫੀ ਨਾ ਹੋਵੇ
ਜੁਰਮਾਨੇ ਦੇ ਤੌਰ ਤੇ ਲਈ ਗਈ ਰਕਮ ਉਸ ਨੂੰ ਦਿੱਤੀ ਜਾਵੇ ਜਿਸ ਤੇ ਜ਼ੁਲਮ ਕਰਦੇ ਇਹ ਲੋਕ
Real sikhi....Real sardar ji...great respect bhai sahab ji
ਇਹ ਲੋਕ ਇਦਾਂ ਹੀ ਦਿਸਦੇ ਨੇ ਉਪਰੋਂ ਸਿੱਖੀ ਸਰੂਪ ਪਾਇਆ, ਤੇ ਨੀਅਤ ਖੋਟੀ, ਦਿਲ ਚ ਜਾਤੀਵਾਦ ਦਾ ਭੂਤ ਸਿਰਿਆ, ਹੁੰਦਾ ਇਹਨਾਂ ਮਸੰਦਾਂ ਦੇ
shi
Waheguru Jii🙏🏻🙏🏻🙏🏻🙏🏻 ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ🙏🏻🌸
Pal veere aur unki team ko bhagwan ji hmesha tandrust rkhe👏.....they are the real heroes of society...
😊😢😢
ਪਾਲ ਸਿੰਘ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵਾਹਿਗੁਰੂ ਵਾਹਿਗੁਰੂ ਭਰਾ ਭਰਾ ਹੀ ਹੁੰਦਾ ਭਰਾ ਦੀ ਅੱਖ ਹੋਰ ਕੀਤੇ ਨੀ ਜਾ ਰਹੀ ਆਪਣੇ ਭਾਈ ਤੋਂ ਬਿਨਾ ।😢😢 ਓਹ ਜਦੋਂ ਆਇਆ ਆਪਣੇ ਭਾਈ ਕਨੀ ਹੀ ਦੇਖੀ ਜਾਂਦਾ ਉਪਰ ਤੋਂ ਨੀਚ ਤਕ ਰੋਣਾ ਆ ਗਿਆ ਬਹੁਤ ਵਧੀਆ ਕੰਮ ਕਿੱਤਾ🙏🙏
Ok pool
Your role is close to Bhagat puran Singh.!!! Bless you.
ਪਾਪੀ ਲੋਕਾਂ ਤੇ ਪਰਚਾ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
Waheguru ji 🙏🙏🙏🙏🙏🙏
God bless you veer g
Es nu mihnat v milni chahidi ha te ehna nu sakhat sja mini chahidi ha
ਇਹਨਾਂ ਦੇ ਪੁੱਤ ਨੂੰ ਦੀਪਕ ਦੇ ਘਰ ਭੇਜੋ ਕੰਮ ਕਰਨ ਵਾਸਤੇ
@@SatnamSingh-nz5uq hhhhhhhhhhhh
@@SatnamSingh-nz5uq hhhhhh
ਪਾਲ ਵੀਰ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰਨ 🙏🙏🙏🙏
I can't believe what this family did to someone who just came to Harmandir Sahib & they are a Sikh family. What type of people do that. It is great that waheguru listen to Deepak's Prayers & his brother found him. God is Great!
Majha peeps
ਵੀਰ ਰੱਬ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਸੀ ਏਨੇ ਨੇਕ ਕੰਮ ਕਰਦੇ ਆ 🙏🙏🙏
ਵਿਰ ਜੀ ਮਿਹਨਤ ਵੀ ਲਵੋ ਤੇ ਪਰਚਾ ਵੀ ਕਰਾਵੋ
ਸੋਨੀ ਵੀਰ , ਨਿਹਾਲੇ ਵੀਰ ਦੀ ਫੁਲ ਚੜਾਈ ਹੈ
ਪਾਲ ਵੀਰੇ ਇਹਨਾਂ ਜ਼ਿਮੀਂਦਾਰਾਂ ਨੇ ਨਹੀਂ ਸੁਧਰਨਾ, ਗੰਦ ਪਾਇਆ ਇਹਨਾਂ ਲੋਕਾਂ ਨੇਂ, ਹੋਰ ਕਿੰਨੇ ਹੀ ਮਾਸੂਮ ਹੋਣਗੇ ਜੇਹਰੇ ਇਨ੍ਹਾਂ ਦੇ ਕਬਜ਼ੇ ਚ ਨੇਂ 😢
ਪਾਲ ਬਾਈ ਜੀ ਤੁਸੀਂ ਤੇ ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ। ਪ੍ਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ।ਬਾਈ ਜੀ ਤੁਸੀਂ ਇਸ ਦੂਸ਼ਟ ਬੰਦੇ ਨੂੰ ਖਾਲਸਾ ਜੀ ਕਿਉਂ ਕਹਿ ਰਹੇ ਹੋ
ਪਾਲ ਪੁੱਤਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏
M5mcm5cm
❤😂🎉😢😮😢😮😅😊
ਪਰਚਾ ਕਰਾ ਦਿਉ ਵੀਰ ਜੀ ਇਹ ਪਾਪੀ ਲੋਕ ਫਿਰ ਹਾਟਣਗੇ ਪਾਲ ਵੀਰ ਜੀ ਤੁਹਾਡੇ ਨਾਲ ਆ 👏👏
❤❤❤❤❤❤❤0pppppp0
Hu Hu Hu😊 BBB Hu bi no no
Hu
U bi no no
Hu bi no no noQqqqqqqqqqqq❤ Hu Hu@@GopalKrishan-rz5mi
Veer ji ehna lokaan de SHITTARR FERRO.. EH LOKK SIKHI NU BADNAAM KARDE NE. THEY SHOULD BE IN THE JAIL THEY ARE NOT SIKH.
ਵੀਰ ਜੀ ਤੁਸੀਂ ਬਹੁਤ ਚੰਗੇ ਹੋ ਵਾਹਿਗੁਰੂ ਮਹਿਰ ਕਰੇ
ਐਨਕਾਂ ਵਾਲਾ ਭਾਊ ਝੂਠਾ ਨਹੀਂ ਹੁੰਦਾ ਆਪਣੀ ਗਲਤੀ ਨਹੀਂ ਮੰਨਦਾ ਨਾਲੇ ਆਖੀ ਜਾਂਦਾ ਮੈ ਰੱਬ ਨੂੰ ਮੰਨਣ ਵਾਲਾ ਦਾੜੀ ਕਾਲੀ ਕੀਤੀ ਜਿਹੜੇ ਬੰਦੇ ਰੱਬ ਦਾ ਭੈ ਮੰਨਦੇ ਕੀ ਦਾੜੀ ਕਾਲੀ ਕਰਦੇ
ਧਨਵਾਦ ਪਾਲ ਸਿੰਘ ਜੀ
Waheguru Ji Tuhanu Te Tuhade Parivaar Nu Te Tuhadi Teem Nu Hamesha Chardikala Bakhshan
ਪਾਲ ਸਿੰਘ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
P
@@kammokaur5525was wr esq was
ਬਾਈ ਪਾਲ ਜੀ ਇਸ ਪਰੀਵਾਰ ਦੇ ਖਿਆਫ ਜਰੂਰ ਕਾਰਵਾਈ ਕੀਤੀ ਜਾਵੇ ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਮਿਹਰ ਕਰਨ
We need more ppl like you! Thank you for saving these innocent ppl
ਕਿੰਨੇ ਸੋਹਣੇ ਮੁੰਡੇ ਦਾ ਕੀ ਹਾਲ ਕਰ ਤਾ ਯਾਰ 🥺
ਪਾਲ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ
यह कौन सा पंजाब हैं गुरू साहिब ने कभी नहीं सोचा होगा
ਜੇਲ ਕਰਾਉ ਵੀਰ ਜੀ 🙏🙏🙏🙏
ਵੀਰ ਜੀ ਇਸ ਰੱਬ ਰੂਪ ਇਨਸਾਨ ਦੀਆਂ ਗੱਲਾਂ ਸੁਣ ਕੇ ਸ਼ਬਦ ਖਤਮ ਹੋ ਗਏ ਬੱਸ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਨੇ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ
Ram Ram bhai
Tussi bilkul sahi farmaya gee
.@@manjeetbisla2172
.q òòmmpq
KYA KHUSHI JALAK REHI AZADI KI ISS BAHI KE MUKH PAR. WAHEGURU JI 🙏🙏🥰🥰
ਇਹਨਾਂ ਤੇ ਪਰਚਾ ਦਰਜ਼ ਕਰਵਾਓ ਖਾਲਸਾ ਜੀ ਇਹਨਾਂ ਬਾਜ਼ ਨਹੀਂ ਆਉਣਾ ਨਹੀਂ ਇਸੇ ਤਰ੍ਹਾਂ ਗੀਟਨੇਪ ਕਰਦੇ ਰਹਿਣ ਗੇ ਇਹਦਾ ਮੁਆਵਜ਼ਾ ਦਵਾਓ
😊
ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣ ਆਪ ਜੀ ਨੂੰ 🙏🙏🙏🙏
ਵੀਰ ਜੀ ਤੁਸੀਂ ਗੁਲਾਮਾਂ ਨੂੰ ਮੁਕਤ ਕਰ ਰਹੇ ਹੋ ਧੰਨਵਾਦ ਸਤਿਗੁਰੂ ਆਪ ਦੇ ਅੰਗ ਸੰਗ ਹੈ
Sardar. Ji. Hindi. Me. Likhai. Karo
ਹਾਏ ਹਾਏ ਰੱਬਾ ਇਹਨਾਂ ਦੀ ਔਲ਼ਾਦ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਇਹਨਾਂ ਨੂੰ ਅਕਲ ਆਵੇ ਗੀ
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
ਜੇਡੇ ਪਰਿਵਾਰ ਪੈਸੇ ਪਖੋਂ ਕਮਜੋਰ ਨੇ ਉਹਨਾਂ ਨੂੰ ਮਿਹਨਤ ਦਵਾਈ ਜਾਵੇ ਔਰ ਜਿਹੜੇ ਪਰਿਵਾਰ ਠੀਕ ਨੇ ਉਹਨਾਂ ਤੋਂ ਪਰਚੇ ਦਵਾਏ ਜਾਣ ਤਾਂ ਇਹ ਲੋਕ ਕਾਬੂ ਆਣਗੇ ਵੀਰੇ
ਸਰਕਾਰ ਕਿਉਂ ਨਹੀਂ ਗੋਰ ਕਰਦੀ
ਸਰਕਾਰ ਨੂੰ ਜਾਗਣਾ ਚਾਹਿਦਾ ਹੈ
ਇਹਨਾਂ ਬੁੱਚੜਾ ਨੂੰ ਸਜ਼ਾਵਾਂ ਹੋਣੀਆਂ ਚਾਹਿਦੀਆ ਨੇ।
ਪਾਲ ਵੀਰ ਜਿਉਂਦੇ ਰਹੋ।
ਵੀਰ ਜੀ ਸਰਕਾਰ ਕਿਥੇ ਆ ਜੀ??ਕਿਸ ਨੂੰ ਕਹਿੰਦੇ ਹੋ ਸਰਕਾਰ?(ਸਰਕਾਰ ਇਕ ਪਾਸੇ ਰਹੀ.. ਵਾਹਿਗੁਰੂ ਜੀ ਦੀ ਕਸਮਾਂ ਖਾਈ ਜਾ ਰਿਹਾ)
ਇੱਕ ਸਰਦਾਰ ਸਿੰਘ ਸਾਡੇ ਪਾਲ ਸਿੰਘ ਨੇ, ਦੂਜੇ ਉਹ ਪੱਗ ਵਿਚ ਸਿਰ ਫਸਾਈ ਘੁੰਮ ਰਹੇ ਇਹੋ ਜਿਹੇ ਜ਼ੁਲਮ ਕਰਨ ਵਾਲੇ। ਸਾਡੀ ਕੌਮ ਨੂੰ ਸ਼ਰਮਸਾਰ ਕਰ ਦਿੱਤਾ ਇਹਨਾਂ ਨੇ।
ਇਹਨਾ ਪਾਪੀ ਨੂੰ ਸਜਾਂ ਦਿਦਾਊਇਸ ਦਾ ਹੱਕਦਾਰ ਹੈ
Tusi kise di life kharaab hon ton bacha li veere .Eda hi sewa karde raho veere .thanks to your all team 🙏
ਕਿੰਨੇ ਸ਼ਰਮ ਦੀ ਗਲ ਹੈ ਕਿ ਗੁਰਦੁਆਰਾ ਸਾਹਿਬ ਨੂੰ ਵੀ ਇਨ੍ਹਾਂ ਲੋਕਾਂ ਬਦਨਾਮ ਕਰ ਦਿਤਾ ਹੈ
Keharsingh
@@AjaySingh-pc9rh¹¹
Ee, by to
,1@@AjaySingh-pc9rh
L
P😊i ni on@@AjaySingh-pc9rh
❤ 35:36 @@AjaySingh-pc9rh
ਮਾਝੇ ਦੇ ਏਰੀਆ ਦੇ ਚੰਗੇ ਚੰਗੇ ਨਾਮੀ ਸੂਰਮੇ ਹੋਏ ਆ ਪਰ ਏਨਾ ਮਾਝੇ ਦੇ ਲੋਕਾਂ ਦਾ ਜਿੰਨਾ ਬੇੜਾ ਗ਼ਰਕ ਹੋਇਆ ਸ਼ਰਮ ਆਉਂਦੀ ਆ ਲਖ ਲਹਨਤ ਆ
Darbar sahib jnda c deepak aape baba ji ne kirpa kiti, Dhan Guru Ramdaas ji 🙏🙏
Sardar saab bht vadda kam kr rhe ho waheguru mehar bnaayi rakhe tuhade teh❤🙏🏻
ਭਾਈ ਪਾਲ ਸਿੰਘ ਖਰੋੜ ਤੁਸੀਂ ਬਹੁਤ ਹੀ ਨੇਕ ਸੇਵਾ ਸਭਾਲੀ ਹੈ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਪੁਰੀ ਟੀਮ ਦਾ ਧੰਨਵਾਦ
ਬਾਬਾ ਜੀ ਬਦਾਵੇ ਵਾਲੇ ਸਿੱਖਾਂ ਨੇ ਜੋ ਗੋਹਾ ਚੁੱਕਵਾਉਣ ਸੇਵਾ ਲਈ
ਵੀਰ ਇਸ ਬੰਦੇ ਦੀ ਮਿਹਨਤ ਜ਼ਰੂਰ ਦਵਾਉ ਇਹ ਪਾਪੀ ਲੋਕ ਨੇਂ ਅਸੀ ਬਠਿੰਡਾ ਤੋਂ ਹਾ
ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ
ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਜੀ ਤੇ ਸਾਰੀ ਟੀਮ ਤੇ 🙏🙏
V
H S
14:54
ਲੋਕਾਂ ਨੇ ਜਵਾਈ ਬਣਾ ਕੇ ਕੰਮ ਤੇ ਰੱਖੇ ਹਨ ਇਕ ਦਿਨ ਜ਼ਰੂਰ ਜਵਾਈ ਬਨਣ ਗੇ
True sikh love you brother from telangana
आप जैसे लोग हैं तो पंजाब स्वर्ग है सारी टीम की सच्चे पातशाह आप सब की लंबी उम्र करें
ਪਾਲ ਵੀਰੇ, ਇਹੋ ਜਿਹੇ ਜਲਾਦਾਂ ਨੂੰ ਮੂੰਹ ਨਾਲ ਸਮਜਾਇਆਂ ਸਮਝ ਨਹੀਂ ਲੱਗਣੀ, ਇਹੋ ਜਿਹਿਆਂ ਤੇ ਸਰਕਾਰਾਂ ਵਲੋਂ ਸਖ਼ਤ ਤੋਂ ਸਖ਼ਤ ਕਾਰਵਾਹੀ ਹੋਣੀ ਚਾਹੀਦੀ ਹੈ.... ਅੰਮ੍ਰਿਤਸਰ ਸਾਹਿਬ ਦਾ ਨਾਮ ਬਦਨਾਮ ਕਰ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ.... CM ਸਾਹਿਬ BHAGWANT MAAN JI, ਇਸ ਮੁੱਦੇ ਤੇ ਜਲਦੀ ਤੋਂ ਜਲਦੀ ਗ਼ੌਰ ਕਰੋ....
ਬਾਈ ਜੀ ਬੇਨਤੀ ਹੈ ਜੀ ਜੋ ਲੋਕ ਲੜਾਈ ਕਰਦੇ ਹਨ ਉਨ੍ਹਾਂ ਲੋਕਾਂ ਤੇ ਪਰਚਾ ਦਰਜ਼ ਕਰਕੇ ਜੇਲ੍ਹ ਵਿੱਚ ਭੇਜੋਗੇ ਤਾਂ ਜਾਕੇ ਫਰਕ ਪੈ ਸਕਦਾ ਹੈ ਬਣਦੀ ਮਿਹਨਤ ਵੀ ਦਿਵਾਇਆ ਕਰੋ ਜਦੋਂ ਤੁਸੀਂ ਬੰਦੇ ਲੇਕੇ ਨਾਂ ਪਰਚਾ ਦਰਜ ਕਰਾਇਆ ਜਾਂਦਾ ਹੈ ਨਾਂ ਮੈਹਨਤ ਦਿਵਾਈ ਜਾਂਦੀ ਹੈ ਤਾਂ ਕਰਕੇ ਫ਼ਰਕ ਨਹੀਂ ਪੈਂਦਾ, ਪਰਚਾ ਕਰਾਉ ਤੇ ਮੇਹਨਤ ਦਿਵਾਉ ਫਿਰ ਲੋਕ ਸੁਧਰਨੇ ਹੈ ਜੀ
Shi gl a …bejti ta eda de lok ek do din mnde a bd ch fr oda de ho jnde a te fr bnda le onde a …..fine pao te parch pai age to eda da km krn lga sochu
Pal veer Good job;a veer a asli sikh te rab da ghant banda;Thankyou veer ji te Love you
ਇਹੋ ਜਿਹੇ ਇਨਸਾਨਾਂ ਦੇ ਕੋਈ ਐਸੀ ਨਿਸ਼ਾਨੀ ਲਾਓ ਜਿਹੜੀ ਲੋਕਾਂ ਵਿੱਚ ਜਾਣ ਤੋਂ ਸ਼ਰਮ ਆਵੇ
ਇਹੋ ਜਿਹੇ ਬੰਦਿਆਂ ਨੂੰ ਸਖਤ ਸਜਾ ਦੇਣੀ ਚਾਹੀਦੀਹੈ
ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਜੀ
सतपाल भाई जी के चरणों मेरा कोटि कोटि शत नमन 🙏
ਮਹਿਨਤ ਦਾ ਮੁੱਲ ਵੀ ਲਓ ਤੇ ਪਰਚਾ ਵ ਕਰਵਾਓ, ਦੂਜੇ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਕਿ ਇਹ ਕੰਮ ਹੋਰ ਲੋਕ ਨਾ ਕਰ ਸਕਣ
ਵਾਹਿਗੁਰੂ ਜੀ ਮੇਹਰ ਭੱਰਿਆ ਹੱਥ ਰੱਖਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
ਜਸਾ ਮਿਲਣੀ ਚਾਹੀਦੀ ❤❤❤❤❤
ਬੜੇ ਨੇ ਏਦਾਂ ਦੇ ਬੰਦੇ ਏਸ ਇਲਾਕੇ ਚ੍ , ਪਰ ਇਹਨਾਂ ਨੂੰ ਇਧਰ ਆਉਣ ਈ ਕਿਉਂ ਦਿੱਤਾ ਜਾਦਾ ਏ
ਬਾਈ ਜੀ ਤੁਹਾਡੀ ਇਹ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ ਕਿ ਇਕ ਪ੍ਰਵਾਸੀ ਬੱਚੇ ਨੂੰ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਦਵਾਰਾ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਇਸ ਬੱਚੇ ਦਾ ਦਵਾਰਾ ਜਨਮ ਹੋਇਆ ਹੈ। ਬਰਨਾ ਇਹ ਕਸਾਈ ਲੋਕਾਂ ਨੇ ਇਸ ਨੂੰ ਤਾਅ ਜਿੰਦਗੀ ਨੋਚਣਾ ਸੀ। ਪਾਲ ਵੀਰ ਜੀ ਅਸੀਂ ਬੜੀ ਹੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦੀ ਸਹਾਇਤਾ ਨਾਲ ਕਨੂੰਨੀ ਕਾਰਵਾਈ ਕਰਵਾਓ।
ਇਸ ਚਿੱਟੇ ਰੰਗ ਦੀ ਸਿਊੰਕ ਨੇ ਸਿੱਖ ਧਰਮ ਦਾ ਬੇੜਾ ਗਰਕ ਕਰ ਛੱਡਿਆ ਏ ਪਾਲ ਵੀਰ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਆਪ ਜੀ ਨੂੰ ਅੱਗੇ ਲਈ ਇਸੇ ਤਰ੍ਹਾਂ ਕੰਮ ਕਰਨ ਲਈ ਬਹੁਤ ਸਮਰੱਥਾ ਬਖਸੇ ੴੴੴੴੴੴ
ਵੀਰ ਜੀ ਇਹ ਚਿੱਟੀ ਸਿਉਂਕ ਦਾ ਕੀ ਰੋਲ ਆ ਇਹਦੇ ਵਿਚ?
@@chamanlal3937 ਚਮਨ ਲਾਲ ਜੀ ਚਿੱਟੀ ਸਿਊੰਕ ਦਾ ਮਤਲਬ ਜੋ ਗੁਰੂ ਦੇ ਸਿੰਘ ਸਜ ਕਿਸੇ ਗਰੀਬ ਗੁਰਬੇ ਤੇ ਜੁਲਮ ਕਰਦੇ ਹਨ ਜਿਸ ਤਰ੍ਹਾਂ ਇਹ ਪਰਿਵਾਰ ਇਸ ਵੀਰ ਤੇ ਕਰ ਰਿਹਾ ਇਸ ਤਰ੍ਹਾਂ ਦੇ ਗੰਦ ਹਰ ਕੌਮ ਵਿੱਚ ਹਨ ਪਾਲ ਵੀਰ ਵਧੀਆ ਉਪਰਾਲਾ ਕਰ ਰਹੇ ਨੇ
@@chamanlal3937 👌
@@chamanlal3937 to in ni xxx
@@dalbagsingh3370 p0
ਸਿੱਖੀ ਸੱਭ ਤੋਂ ਤਿੱਖੀ ਕਿੱਥੇ ਗਈ ਸਿੱਖੀ ਨੂੰ ਬਸ ਬਦਨਾਮ ਕਰਕੇ ਰੱਖਿਆ ਹੈ ਐਨਾ ਲੋਕਾਂ ਨੇ ਲੱਖ ਲਾਹਨਤਾਂ ਨੇ ਐਨਾ ਲੋਕਾਂ ਤੇ
ਇਹਨਾਂ ਲੋਕਾਂ ਨੂੰ ਕੰਮ ਪਿਆਰਾ
ਸਖਤ ਕਾਰਵਾਈ ਹੋਣੀ ਚਾਹੀਦੀ ਹੈ।।
ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵੀਰ ਸਰਕਾਰਾਂ ਨੂੰ ਪਾਉ ਲਹਾਣਤਾ ਵੀਰ ਦੀ ਸੇਵਾ ਹਰੀ ਹੈ
Hindu hoke daily gurudwara sahib Jan vala banda. Eho jehe sache bande na bahut mada kita. Waheguru g.
AuR aap loge ko free me bnde Mile jate hai 🙄
Ghr ke kam ke lie 🙄
@@rachit474 comment ta read krla chajj nl ki keh reha
Pay
@@gursimran.548 bhai India ke aur state bht km hai aur punjab
Me he bht zyda hai
AuR rhi baat punjab aala ke
Koi bhi rkh rha hai to glte he baat hai
@@jagjeetludhar1451 oo dost read bhi krh liya reply bhi krh diya
Ise dost NE hindu ko menson kiya mere ya bhi 5 ya 6 Sikh family hai Ek gurdwara hai
Use me Hindu bhi jaata hai
Sikh bhi to mandir jaate hai
I think Punjab Wale Sikh nhi
Jatee ho ge mandir
Kise NE mna krh diya ho ga
But mere yha wale to jate hai
AuR pirh apni apni soch 🤷♂
ਹੇ ਪਰਮਾਤਮਾ ਜੇ ਤੂੰ ਹੈਗਾ ਤਾਂ ਇਹੋ ਜਿਹੇ ਲੋਕਾਂ ਦੀਆਂ ਜੜ੍ਹਾਂ ਪੁੱਟ ਦਿਓ ਜੀ
ਸਤਿ ਸ੍ਰੀ ਅਕਾਲ 🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏 ਤੁਸੀਂ ਰੱਬ ਦਾ ਦੂਜਾ ਰੂਪ ਹੋ
👋👋👋👋👋👌❤💯
A¹
Jai ho ji
hi bhi ji
hi cu
ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰਖਨ ਤਹੁਡੇ ਤੇ ਤੇ ਤਹੁਡੀ ਸੰਸਥਾ ਤੇ..
..................,. ............... ..................