ਏਨਾ ਲੰਬਾ ਸਮਾਂ ਗੁਲਾਮੀ | Manukhta Di Sewa Society Ludhiana Punjab | Help | Hindi

Поделиться
HTML-код
  • Опубликовано: 6 фев 2025
  • #ਬਹਾਦਰ_ਸਿੰਘ_ਸਹੋਤਾਂ ਉਰਫ #ਬਾਦੀ ਅੱਜ ਤੋਂ ਕਰੀਬ ਤੀਹ 30 ਸਾਲ ਪਹਿਲਾਂ ਜਦੋਂ ਆਪਣੇ ਘਰੋਂ ਹਮੇਸ਼ਾ ਦੀ ਤਰ੍ਹਾਂ ਰਾੜਾਂ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਆਪਣੇ ਤਾਇਆ ਜੀ ਦੇ ਲੜਕੇ ਨਾਲ ਗਿਆ ਸੀ ਪਰ ਉਸ ਸਮੇਂ ਬਹਾਦਰ ਸਿੰਘ ਨੇ ਨਹੀਂ ਸੋਚਿਆ ਸੀ ਕਿ ਏਨਾ ਲੰਬਾ ਸਮਾਂ ਗੁਲਾਮੀ ਵਿੱਚ ਨਰਕ ਵਾਂਗ ਗੁਜ਼ਰੇਗਾ।
    #ਬਹਾਦਰ_ਸਿੰਘ_ਸਹੋਤਾਂ 26-27 ਸਾਲ ਦਾ ਨੌਜਵਾਨ ਸੀ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰੱਤਰ-ਛੱਤਰ ਵਿੱਚ ਜਸਵੀਰ ਸਿੰਘ s/o ਗੁਰਦਿੱਤ ਸਿੰਘ ਇਹਨਾਂ ਦੇ ਪੁੱਤਰ ਮਨਪ੍ਰੀਤ ਸਿੰਘ s/o ਜਸਵੀਰ ਸਿੰਘ ਦੇ ਹੱਥ ਚੱੜਿਆ (Kidnap ਕੀਤਾ) ਸੀ ਇਹਨਾਂ ਜਾਲਮ ਲੋਕਾਂ ਦੇ ਘਰ ਗੁਲਾਮੀ ਕੱਟਦਾ-ਕੱਟਦਾ #ਬਹਾਦਰ_ਸਿੰਘ 56-57 ਸਾਲ ਦਾ ਬਜ਼ੁਰਗ ਹੋ ਗਿਆ ।
    ਵੇਖੋ ਓ !! ਲੋਕੋ ਕੀ ਹਾਲ ਕਰ ਦਿੱਤਾ ਇਸ ਭਲੇ-ਪੁਰਸ਼ ਦੀ ਜ਼ਿੰਦਗੀ ਦਾ……????
    ---------------------------------------------------------------------
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    📖 Click to save ''WhatsApp Contact'' directly to your phone book: 📲 wa.me/message/... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Комментарии • 1,5 тыс.

  • @RinkuKumar-ht5xp
    @RinkuKumar-ht5xp 6 месяцев назад +4

    ਪੰਜਾਬ ਵਿਚ ਇਸੇ ਤਰ੍ਹਾਂ ਦਾ ਸਿਸਟਮ ਚਲਿਆ ਹੋਇਆ ਹੈ ਕਾਲਾ ਪਾਣੀ ਦੀ ਸਜ਼ਾ ਹੈ ਏਹੇ ਏਹੇ..ਓਹਨਾ ਲੋਕਾਂ ਲਈ ਜੋ ਇਹੋ ਜਹੇ ਪੰਜਾਬੀਆਂ ਦੇ ਹੱਥ ਲੱਗ ਜਾਂਦੇ ਨੇ

    • @Kiranpal-Singh
      @Kiranpal-Singh 23 дня назад

      ਸਿਰੇ ਦੇ ਬੇਸ਼ਰਮ-ਜਾਲਮ ਲੋਕ ਹੀ ਇਸ ਤਰ੍ਹਾਂ ਗੁਲਾਮ ਬਣਾ ਕੇ ਕੰਮ ਕਰਵਾਉਂਦੇ ਹਨ !

  • @BaljeetSingh-jv4ye
    @BaljeetSingh-jv4ye Месяц назад +1

    ਸਾਡੇ ਅੰਦਰ ਇਨਸਾਨਿਅਤ ਖਤਮ ਹੋ ਗਈ ਕਿ ਅਸੀਂ ਐਨੇ ਪਾਪੀ ਹੋ ਗਏ

  • @GURSEWAKSINGH-v7h
    @GURSEWAKSINGH-v7h 8 месяцев назад +3

    ਵਾਹਿਗੁਰੂ ਜੀ ਮਿੰਟੂ ਵੀਰ ਦੀ ਉਮਰ ਲੰਬੀ ਕਰੇ

  • @preetpreet260
    @preetpreet260 8 месяцев назад +4

    CM ਸਾਹਿਬ ਨੂੰ ਚਾਹੀਦਾ ਇਹੋ ਜਿਹੇ ਲੋਕਾਂ ਤੇ ਕਾਨੂੰਨੀ ਕਾਰਵਾਈ ਕਰ ਕੇ ਇੰਨਾਂ ਨੂੰ ਜੇਲ੍ਹ ਭੇਜਿਆ ਜਾਵੇ।

  • @amanpreetkaur8781
    @amanpreetkaur8781 Год назад +53

    ਇਸ ਵੀਰ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਅਤੇ ਉਹਨਾਂ ਤੇ ਪਰਚਾ ਪੈਣਾ ਚਾਹੀਦਾ ਹੈ

  • @balaursingh9152
    @balaursingh9152 6 месяцев назад +3

    ਗੁਰਪ੍ਰੀਤ ਬਾਈ ਜੀ ਨੂੰ ਪਰਮਾਤਮਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੋ ਨੇਕ ਕੰਮ ਕਰ ਰਹੇ ਹਨ।

  • @hansrajkalyan1984
    @hansrajkalyan1984 2 года назад +61

    ਗੁਰਪ੍ਰੀਤ ਸਿੰਘ ਜੀ ਤੁਸੀਂ ਇਕ ਗਾਂ ਕਸਾਈਆ ਕੋਲੋਂ ਛਡਵਾਉਣ ਜਿੰਨਾਂ ਪੁੰਨ ਦਾ ਕੰਮ ਕੀਤਾ ਹੈ ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਵਾਹਿਗੁਰੂ ਅਗੇ ਇਹੋ ਅਰਦਾਸ ਐ ਕਿ ਇਹਨਾਂ ਜੱਲਾਦਾਂ ਦਾ ਕਖ ਨਾ ਰਹੇ ।

  • @NirmalSingh-fs3us
    @NirmalSingh-fs3us 7 месяцев назад +8

    ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਜਾਲਮ ਲੋਕਾਂ ਤੇ ਪਰਚਾ ਦਰਜ ਕਰਵਾਓ।

  • @ravindersingh2652
    @ravindersingh2652 9 месяцев назад +5

    ਜਦੋਂ ਇਸ ਦਾ‌‌ ਹੱਕ ਬਣਦਾ ਹੈ ਮਿਲਣਾ ਚਾਹੀਦਾ ਹੈ
    ਸਜ਼ਾ ਪੂਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਲੋਕ ਇਸੇ ਤਰਾਂ ਮਛਰੇ ਰਹਿਣਗੇ।
    ਰਵਿੰਦਰ ਸਿੰਘ ਅਮ੍ਰਿਤਸਰ ਲੈਕਚਰਾਰ

  • @manphool349
    @manphool349 2 года назад +114

    ਮਨੁੱਖ ਦੀ ਸੇਵਾ ਆਲੇ ਸਰਦਾਰ ਜੀ, ਮੈਂ ਕਦੇ ਗੁਰੂਨਾਨਕ ਨਹੀਂ ਵੇਖਿਆ। ਪਰ ਤਵਾਦੇ ਚ ਮੈਨੂੰ ਗੁਰੂ ਨਾਨਕ ਖੁਦ ਲਗਦਾ ਹੈ। ਆਪ ਜੀ ਦੇ ਚਰਨਾਂ ਚ ਮੱਥਾ ਟੇਕਦਾ।

  • @jashanmalhi6826
    @jashanmalhi6826 24 дня назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਿਰ ਤੇ ਮੇਹਰ ਭਰਿਆ ਹਥ ਰਖਿਉ ਜੀ

  • @kewalsingh4609
    @kewalsingh4609 Год назад +7

    ਗੁਰਪ੍ਰੀਤ ਵੀਰ ਜੀ ਇਸ ਪੂਰੇ ਪਰਿਵਾਰ ਸਮੇਤ ਔਰਤਾਂ ਤੇ ਅਗਵਾ ਕਰਕੇ ਬੰਧਕ ਬਣਾ ਕੇ ਕੰਮ ਕਰਾਉਣ ਦਾ ਮਾਮਲਾ ਦਰਜ ਕਰਵਾਉ ।ਬਹੁਤ ਸਾਰੇ ਏਹੋ ਜਿਹੇ ਬੁੱਚੜ ਪਰਿਵਾਰ ਜਿੰਨਾ ਨੇ ਛੋਟੇ ਛੋਟੇ ਬੱਚਿਆਂ ਪ੍ਰਵਾਸੀ ਬੱਚਿਆਂ ਮੰਦਬੁੱਧੀ ਲੋਕਾਂ ਨੂੰ ਬੰਧਕ ਬਣਾ ਕੇ ਗੋਹਾ ਸੁੱਟਵਾ ਰਹੇ ਪੱਠੇ ਪਵਾ ਰਹੇ ।ਇਹਨਾਂ ਲੋਕਾਂ ਤੇ ਕਾਰਵਾਈ ਹੋਵੇਗੀ ਤਾਂ ਬਾਕੀ ਲੋਕਾਂ ਨੂੰ ਅਕਲ ਆਵੇਗੀ ।

  • @kashmirkaur8478
    @kashmirkaur8478 2 года назад +58

    ਧੰਨ ਭਰਾ ਜੀ ਤੁਹਾਡੀ ਕਮਾਈ ਧੰਨ ਹੋ ਤੁਸੀਂ ਕਲੀ ਜਨਾਨੀ ਸਾਰਿਆਂ ਨਾਲ ਭਿੜੀ ਜਾਂਦੀ

    • @ManinderKaurMani-m3e
      @ManinderKaurMani-m3e 10 дней назад

      Sadde, vi hai bai gg meri saas bande nu boln nahi din di app hi banda bani firdi aa ihoo jehiyan kisma vi hai aa duniyan te

  • @jarnailsingh6714
    @jarnailsingh6714 Год назад +11

    ਰੱਬ ਅੱਗੇ ਅਰਦਾਸ ਹੈ ਕਿ ਇਹਨਾਂ ਦਾ ਬੱਚਾ ਵੀ ਕੋਈ ਗੁਲਾਮ ਬਣਾ ਕੇ ਰੱਖੇ ਤੇ ਇਹ ਤੜਫੜੇ ਮਰਨ ।ਇਹ ਬੈਲਟ ਦਾ ਸਰਵੇ ਕੀਤਾ ਜਾਵੇ ਤੇ ਗੁਲਾਮਾਂ ਨੂੰ ਆਜਾਦ ਕਰਵਾਇਆ ਜਾਵੇ

  • @kuldipkaurkalsi923
    @kuldipkaurkalsi923 7 месяцев назад +3

    ਵੀਰਾਂ ਦਾ ਬਹੁਤ ਧੰਨਵਾਦ ਹੇ

  • @pushaplata8417
    @pushaplata8417 Год назад +4

    ਪੰਜਾਬ ਚ ਇਸ ਇਲਾਕੇ ਵਿੱਚਇਹ ਅਤਿਆਚਾਰ ਅਕਸਰ ਹੁੰਦਾ ਹੈ।

  • @ravindersingh2652
    @ravindersingh2652 9 месяцев назад +5

    ਗੁਰੂ ਨਾਨਕ ਦੇਵ ਜੀ ਦੇ ਭੇਜੇ ਹੋਏ ਗੁਰੂ ਜੀ ਦੇ ਸਿਖ ਹਨ ਇਨ੍ਹਾਂ ਵਿਚ ਭੂਤ ਵੱਜਦਾ ਹੈ
    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
    ਇਸੇ ਤਰ੍ਹਾਂ ਕੰਮ ਨੱਪੀ ਰੱਖੋ ਜੀ।
    ਰਵਿੰਦਰ ਸਿੰਘ ਅਮ੍ਰਿਤਸਰ
    ਲੈਕਚਰਾਰ

  • @GursewakSingh-rt4wx
    @GursewakSingh-rt4wx 23 дня назад +1

    ਵਾਹਿਗੁਰੂ ਜੀ ਸੁਮੱਤ ਬਖਸ਼ਣ ਲੋਕਾਂ ਨੂੰ ਅਤੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਬੀ ਉਮਰ ਬਖਸ਼ਣ

  • @AjitSingh-hz9ze
    @AjitSingh-hz9ze 2 года назад +312

    ਇਸ ਵੀਰ ਦੀ ਮਿਹਨਤ ਜ਼ਰੂਰ ਮਿਲਣੀ ਚਾਹੀਦੀ ਹੈ ਅਤੇ ਉਹਨਾਂ ਤੇ ਕ਼ਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ 🙏

  • @NirmalSingh-fs3us
    @NirmalSingh-fs3us 7 месяцев назад +3

    ਸਿੱਖ ਹੀ ਸਿੱਖਾਂ ਤੇ ਜੁਲਮ ਕਰ ਰਹੇ ਹਨ।

  • @gurpreetKailey-s7q
    @gurpreetKailey-s7q Год назад +9

    ਬਹੁਤ ਬਹੁਤ ਸੋਹਣਾ ਕੰਮ ਕਰਦੇ ਤੁਸੀਂ ਬਹੁਤ

  • @khalsaji972
    @khalsaji972 Год назад +20

    ਐਸ ਐਚੋ ਮੈਡਮ ਨੂੰ ਦਿਲੋਂ ਸਲੂਟ ❤

  • @sukhmaansaab1963
    @sukhmaansaab1963 2 года назад +97

    ਬਾਈ ਜੀ ਪੁਲਿਸ ਤੁਹਾਡਾ ਇੱਦਾ ਹੀ ਸਾਥ ਦੇਣ ਤਾਂ ਤੁਸੀ ਬਹੁਤ ਬੰਦਿਆ ਨੂੰ ਛਡਵਾ ਸਕਦੇ ਹੋ ,, ਬਹੁਤ ਵਧੀਆ ਕੀਤਾ ਬਾਈ ਜੀ ਤੁਸੀ ਜੋਂ ਇਸ ਬਾਪੂ ਨੂੰ ਛਡਵਾਇਆਂ ,, ਪਤਾ ਨਹੀਂ ਹੋਰ ਕਿੰਨੇ ਕਾ ਪਿੰਡਾ ਵਿੱਚ ਗੁਲਾਮ ਨੇ

    • @jaagatjot6260
      @jaagatjot6260 2 года назад +2

      ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ

    • @AjaySingh-bw9mh
      @AjaySingh-bw9mh Год назад

      ​@@jaagatjot6260jhjjhjjjhujhhjjhj

  • @ashusharmaashusharma7931
    @ashusharmaashusharma7931 Год назад +6

    ਬਾਈ ਗੁਰਪ੍ਰੀਤ ਸਿੰਘ ਜੀ ਸਲੂਟ ਹੈ ਤੁਹਾਨੂੰ ਦਿਲੋਂ ਜਦੋਂ ਵੋਟ ਆ ਇਸਦੀ ਏਨਾ ਦੇ ਘਰ ਦੀ ਹੁਣ ਤਾਂ ਜਮੀਨ ਘਰ ਜਾਇਦਾਦ ਚ ਵੀ ਹਿਸਾ ਬਣ ਦਾ ਦਿਵਾਇਆ ਜਾਵੇ ਬਾਈ ਨੂੰ

  • @jagdeepdhaliwal2013
    @jagdeepdhaliwal2013 2 года назад +205

    ਬਹੁਤ ਬਹੁਤ ਧੰਨਵਾਦ SSP,SP,SHO SDM Sahib ਜਿੰਨਾ ਇਸ ਇਨਸਾਨ ਨੂੰ ਆਪਣੇ ਭਰਾਵਾਂ ਦੀ ਗਲ਼ਵਕਡ਼ੀ ਦਾ ਨਿੱਘ ਪ੍ਰਾਪਤ ਕਰਨ ਵਿੱਚ ਮਦਦ ਕੀਤੀ🙏🏼🇺🇸ਜੇ ਇਸੇ ਤਰਾਂ NGOs ਦੀ ਮਦਦ ਪ੍ਰਸ਼ਾਸਨ ਕਰਦਾ ਰਹੇ ਪਤਾ ਨਹੀਂ ਕਿੰਨੇ ਕੁ ਪੁੰਨ ਹੋਰ ਹੋ ਜਾਣਗੇ ਤੇ ਇਹ ਵਕਤ ਦੇ ਧੱਕੇ ਇਨਸਾਨ ਇਕ ਚੰਗੀ ਜ਼ਿੰਦਗੀ ਜਿਉਂ ਸਕਣਗੇ🙏🏼💐🙏🏼

    • @karanbrar930
      @karanbrar930 2 года назад +5

      ਬਾਈ ਜੀ ਤੁਸੀ ਮੇਰੇ ਦਿਲ ਦੀ ਗੱਲ ਕਰਤੀ
      ਪੰਜਾਬ ਪੁਲਿਸ ਨੇ ਪਹਿਲੀ ਵਾਰ ਸਾਥ ਦਿੱਤਾ
      ਬਹੁਤ ਬਹੁਤ ਧੰਨਵਾਦ SSP, SP, SHO, SDM + NGOs ਟੀਮ ਦਾ ਬਾਲਾ ਜਯਾਦਾ ਧੰਨਵਾਦ ਜੀ

    • @sonuparmar8529
      @sonuparmar8529 2 года назад

      @@karanbrar930 ⅞

    • @sunitasethi3291
      @sunitasethi3291 2 года назад +1

      Weaaaaa11 my

    • @LabhuSingh-pg1uu
      @LabhuSingh-pg1uu 2 года назад

      Qp1

    • @mani_01602
      @mani_01602 2 года назад

      Sare police wale eda hon ta koi darda kise to km na krau

  • @gurirai2901
    @gurirai2901 6 месяцев назад +3

    ਇਹ ਤਾਂ ਬਹੁਤ ਹੀ ਵਧੀਆ ਹੋਇਆ ਜਿਹੜਾ ਕਿ ਵਿਚਾਰੇ ਅੰਕਲ ਦਾ ਘਰ ਪਰਿਵਾਰ ਮੀਲ ਗਿਆ ਬਾਕੀ ਇਕ ਗੱਲ ਮਾੜੀ ਆ ਕਿ ਹੁਣ ਉਹਨੂੰ ਘਰ ਜਾ ਕੇ ਮਾਂ ਬਾਪ ਨਹੀਂ ਮਿਲਣੇ😢 ਇਹ ਸਜਾ ਉਹ ਭੁਕਤਨ ਗਏ ਜਿਨ੍ਹਾਂ ਐਨੇ ਸਾਲ ਰੱਖਿਆ ਆ ਸਾਰਿਆ ਲੈਣੀਆ ਦੇਣੀਆ ਏਹਥੇ ਹੀ ਨੇ ਬਾਕੀ 🙏🙏🙏🙏 ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸੱਭ ਤੇ ਗੁਰਪ੍ਰੀਤ ਵੀਰ ਨੂੰ ਸਦਾ ਤੰਦਰੁਸਤੀਆ ਬਕਸ਼ੇ ਇਹ ਰੱਬ ਦਾ ਰੂਪ ਨੇ

  • @tarsemram3220
    @tarsemram3220 Год назад +61

    ਸਿੱਖ ਕੌਮ ਦੇ ਬੰਦੇ ਹੀ ਸਰਦਾਰ ਬੰਦੇ ਨੂੰ ਗੁਲਾਮ ਬਣਾ ਕੇ ਰੱਖ ਰਹੇ ਹਨ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਮਨੁੱਖਤਾ ਦੀ ਸੇਵਾ ਕਰਨ ਵਾਲੇ ਸਰਦਾਰ ਜੀ ਤੇ ਪੰਜਾਬ ਵਾਸੀਆਂ ਨੂੰ ਬਹੁਤ ਮਾਣ ਹੈ

    • @pg4ever...677
      @pg4ever...677 Год назад +5

      plz vire tusi puri SIKH Community nu na blame kro ok ji n j tusi puri duniya ya fer bs pura India he ghum k dekh lo te pta ni kine Hindu n kine Christens ya Muslim Community ch avein de log milan gey jo eh ghatiya kamm krde ne n kr rhe ne avein he so plz Community nu na plz blame kro ok vire.......

    • @BhupinderSingh-rg7gn
      @BhupinderSingh-rg7gn 10 месяцев назад

    • @BinderSingh-st2uh
      @BinderSingh-st2uh 10 месяцев назад

      P😅​@@pg4ever...677

    • @factnursery2.0
      @factnursery2.0 10 месяцев назад

      ਸਿੱਖ ਕੋਮ੍ ਨੂੰ ਨਾ ਆਖੋ ਜੱਟਾ ਨੇ ਗੁਲਾਮ ਬਨਾਯਾ ਬੇਚਾਰੇ ਗਰੀਬ ਨੂੰ

    • @NirmalSingh-fs3us
      @NirmalSingh-fs3us 7 месяцев назад

      ਪਰ ਇਹ ਲੋਕ ਤਾਂ ਆਪਣੇ-ਆਪ ਨੂੰ ਸਿੱਖ ਕਹਿੰਦੇ ਨੇ।​@@pg4ever...677

  • @subedarmadhosingharmy4065
    @subedarmadhosingharmy4065 2 года назад +33

    ਆਧਾਰ ਕਾਰਡ ਦੇ ਕੌਡਿਗ ਇਹਨਾਂ ਦੀ ਜ਼ਮੀਨ ਜਾਇਦਾਦ ਦਾ ਬਹਾਦਰ ਸਿੰਘ ਹੱਕਦਾਰ ਹੈ

  • @sardoolsingh8723
    @sardoolsingh8723 2 года назад +42

    ਜਦੋਂ ਅਧਾਰ ਕਾਰਡ,ਪੈਨ ਕਾਰਡ ਇਸ ਪਿੰਡ ਦਾ,ਬਾਪ ਵੀ ਇਥੋਂ ਦਾ, ਫਿਰ ਜ਼ਮੀਨ ਵੀ ਇਸ ਬਾਪ ਗੁਰਚਰਨ ਸਿੰਘ ਪਾਸੋਂ ਮਿਲਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੀਰ ਨੂੰ ਬਣਦਾ ਹਿੱਸਾ ਦਵਾਇਆ ਜਾਵੇ

  • @parminderkaur2471
    @parminderkaur2471 2 года назад +46

    ਦਿਲਪ੍ਰੀਤ ਮੈਡਮ ਬਹੁਤ ਬਹੁਤ ਧੰਨਵਾਦ😘💕 ਬਹੁਤ ਖੁਸ਼ੀ ਹੋਈ ਅਫ਼ਸਰ ਸਹਿਬਾਨਾਂ ਨੂੰ ਨਾਲ ਖੜਾ ਵੇਖ ਕੇ ਬਹੁਤ ਧੰਨਵਾਦ ਸਾਰਿਆਂ ਨੂੰ ਵੇਖ ਕਿ

    • @gurrypreet7318
      @gurrypreet7318 Год назад

      Enniya 😘😘😘 kiss 😂😂😂 parcha krdu agli

  • @kirandeep2037
    @kirandeep2037 2 года назад +57

    ਧਰਤੀ ਤੇ ਰੱਬ ਅਸੀਂ ਕਹਿ ਸਕਦੇ ਹਾਂ ਜੀ। ਸੱਚ ਮਿੰਟੂ ਵੀਰ ਜੀ ਰੱਬ ਬਣਕੇ ਆਉਂਦੇ ਹਨ ਮੱਦਦ ਕਰਨ ਲਈ।
    ,, ਬੱਲੂ ਰਟੈਂਡਾ,,

  • @balwindersinghdhindsa3306
    @balwindersinghdhindsa3306 Год назад +4

    ਗੁਰਪ੍ਰੀਤ ਵੀਰ ਪਰੂਫ ਸਹੀ ਹਨ ਇਹਨੂੰ ਜ਼ਮੀਨ ਵਿੱਚੋ ਹਿੱਸਾ ਮਿਲ ਸਕਦੈ ਇੰਨਾ ਨੂੰ ਤਾਂ ਐ ਹੋ ਗਿਆ ਇਹਦਾ ਕਹਿੜਾ ਘਰ ਲੱਭਣੇ ਇਥੇ ਹੀ ਕੰਮ ਕਰਦਾ ਮਰਜਾਣੇ

  • @ranjit900
    @ranjit900 2 года назад +27

    ਇਸ ਏਰੀਏ ਦੇ ਲੋਕਾਂ ਨੂੰ ਜ਼ਰਾਇਮ ਪੇਸ਼ਾ ਐਲਾਨ ਕਰੋ ਇਹ ਤਾਂ ਬਹੁਤ ਜ਼ਾਲਮ ਲੋਕ ਐ ਇੱਥੇ ਹਰ ਪਿੰਡ ਹਰ ਘਰ ਵਿੱਚ ਇਸ ਤਰ੍ਹਾਂ ਦੇ ਗੁਲਾਮ ਰੱਖੇ ਤਿੰਨ ਚਾਰ ਦੀਆ ਇਨਫਾਰਮੇਸ਼ਨ ਮੈਂ ਦੇ ਕੇ ਰੈਸਕਿਉ ਕਰਾਏ ਐ ਵਾਰੀ ਵਾਰੀ ਸਭ ਹੋਣਗੇ

    • @sampuransinghsampuransingh6366
      @sampuransinghsampuransingh6366 Год назад

      ਬਾਈ ਸਾਡੇ ਗੁਰਦਾਸਪੁਰ ਜ਼ਿਲੇ ਦਾ ਨਾਮ ਬਦਨਾਮ ਕਰ ਰਹੇ ਹਨ ਇਹ ਕੁੱਤੇ ਲੋਕ

  • @Pargatsinghmarar
    @Pargatsinghmarar Год назад +90

    ਜਿਉਂਦਾ ਰਹਿ Gurpreet Singh ਮਿੰਟੂ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

    • @RitaKumari-pm3dm
      @RitaKumari-pm3dm Год назад

      Q1p
      G

    • @Dhillion_jassa_
      @Dhillion_jassa_ Год назад +1

      @@RitaKumari-pm3dm 1

    • @sushilx4011
      @sushilx4011 Год назад

      Mere Chacha ka Munda Hai vah 2003 Mein Khoya tha uska naam Ramakant Hai ulte Hath per likha hua Ramakant Hindi mein Pita ka naam hai ramdulare Aaj Tak Nahin Milega kripya Karke aap dhundh Lenge Akele hi Ladka tha

  • @jasvirsanghera2759
    @jasvirsanghera2759 2 года назад +13

    ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਸਾਥ ਦੇਣ ਲਈ

  • @pm6516
    @pm6516 Год назад +3

    ਇਹ ਵਿਸ਼ੇਸ਼ ਜਾਤ ਦੀਆਂ ਜਨਾਨੀਆ ਆਪਣੇ ਹੁਸਨ ਦਾ ਨਜ਼ਾਰਾ ਦਿਖਾ ਦਿਖਾ ਕੇ ਰੱਖ ਲੈਂਦੀਆਂ ਹਨ

  • @harjinderpalsingh2863
    @harjinderpalsingh2863 2 года назад +55

    ਬਹੁਤ ਮਿਹਰਬਾਨੀ ਸਰਦਾਰੀ ਜੀ ਤੁਸੀ ਮਨੁੱਖਤਾ ਦਾ ਭਲਾ ਕਰਕੇ ਨਿਸ਼ਕਾਮ ਸੇਵਾ ਕਰ ਰਹੇ ਹੋ । ਇਸ ਵਾਸਤੇ ਸ਼੍ਰੀ ਗੁਰੂ ਰਾਮ ਦਾਸ ਜੀ ਆਪ ਜੀ ਤੇ ਹੋਰ ਵੀ ਕਿਰਪਾ ਕਰਨਗੇ ਜੀ ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @amritsingh232
    @amritsingh232 Год назад +25

    ਬਾਈ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ

  • @BhupinderSingh-de5jc
    @BhupinderSingh-de5jc 2 года назад +14

    ਲੱਖ ਲੱਖ ਦੀ ਲਾਹਣਤ ਇਹੋ ਜਿਹੇ ਲੋਕਾਂ ਤੇ ਜੋਂ ਕਿਸੇ ਦੀ ਜਿੰਦਗੀ ਬਰਬਾਦ ਕਰਦੇ ਨੇ

  • @gurpinderaulakh3564
    @gurpinderaulakh3564 6 месяцев назад +1

    ਸਹੀ ਗਾਲਆ ਕਰਨੀ ਪਰਨੀ ਇਸ ਤਰਤੀ ਦਆ🙏🙏

  • @balvinderkaur8289
    @balvinderkaur8289 8 месяцев назад +3

    Kio aapni kom nu daag lon lagge a . Odda akhe gurdwara Sahib jande a ..ki Karan jande a khud nu dhokha dinde ne ja rab nu . .. Gurpreet vire nu salute a 🎉.

  • @balaursingh9152
    @balaursingh9152 6 месяцев назад +1

    ਲਾਹਨਤ ਹੈ ਅਜਿਹੇ ਹਰਾਮਖੋਰ ਲੋਕਾਂ ਤੇ।

  • @mazhariqbalislamicvideos4828
    @mazhariqbalislamicvideos4828 Год назад +4

    Ap Sab teem wale dukhi insanyet ki khidmat kar ke bohat bohat hi khoobsurat aur piara kam kar Rahe han

  • @satveersingh8492
    @satveersingh8492 Год назад +5

    ਬਾਈ ਇਹ ਬੁਹਤ ਵੱਡਾ ਪਾਪ ਆ ਕਿਸੇ ਗੁਰੂ ਦੇ ਸਿੱਖ ਨੂੰ ਗੁਲਾਮ ਬਣਾਉਣਾ ਉਹਦਾ ਹੱਕ ਮਿਲਣਾ ਚਾਹੀਦਾ ਜੈ ਓਹਦੀ ਵੋਟ ਬਣੀ ਆ ਉਹਦਾ ਹਿੱਸਾ ਦੀਓ

  • @barinderkaurhundal9856
    @barinderkaurhundal9856 2 года назад +9

    ਵਾਹਿਗੁਰੂ ਮੇਹਰ ਰੱਖੀ ਇਸ ਬਾਪੂ ਤੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿਦਾ ਕੰਮ ਕਰਾਉਦੇ ਆ

  • @JarnailSingh-fz3mo
    @JarnailSingh-fz3mo Год назад +7

    ਇਹਨਾਂ ਤੇ ਪਰਚਾ ਦਰਜ਼ ਕਰਨਾ ਚਾਹੀਦਾ ਹੈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਖ਼ਤ ਤੋਂ ਸਖ਼ਤ ਸਜਾਵਾਂ ਮਿਲਣੀਆ ਚਾਹੀਦੀਆ ਨੇ

  • @KG24384
    @KG24384 2 года назад +49

    ਵਾਹਿਗਰੂ ਜੀ ਗੁਰਪ੍ਰੀਤ ਵੀਰੇ ਨੂੰ ਚੜਦੀ ਕਲ੍ਹਾ ਵਿਚ ਰੱਖੀ ਜੀ

  • @sanjogtarani3997
    @sanjogtarani3997 5 месяцев назад +2

    ਪੀਲੇ ਸਿਰੋਪਾ ਨੇ ਪੀਲੇ ਸਿਰੋਪਾ ਬੰਨ ਕੇ ਰੱਖਿਆ ਹੈ ਹਾਏ ਹਾਏ ਰੱਬਾ ਸਜ਼ਾ ਜ਼ਰੂਰ ਦੇਵੀਂ

  • @Turban_king771
    @Turban_king771 2 года назад +114

    ਕਿਸੇ ਨੂੰ ਗੁਲਾਮ ਬਣਾਕੇ ਰੱਖਣਾ ਕਿੰਨਾ ਜਾੲਿਜ਼ ਬਣਦੀ ਮੇਹਨਤ ਮਿਲਣੀ ਚਾਹਦੀ ਅਾ 🙏

    • @khusharsh6721
      @khusharsh6721 2 года назад +3

      Sirf .....mehnat. nhi veer kidneping ch bandi sza v sale hunkaarey jatt

    • @sawindersingh7937
      @sawindersingh7937 7 месяцев назад +1

      😅

  • @ManpreetKaurManpreetKaur-nr5ko
    @ManpreetKaurManpreetKaur-nr5ko 2 года назад +45

    ਇਹ ਵੀਰ ਦਾ ਹੱਕ ਮਿਲਣਾ ਚਾਹੀਦਾ ਹੈ ਤੇ 30ਲੱਖ ਰੁਪਏ ਮਿਲਣੇ ਚਾਹੀਦੇ ਨੇ ਵਾਹਿਗੁਰੂ ਜੀ ਮੇਹਰ ਕਰਨ 🙏🙏

  • @gurmeetsingh2808
    @gurmeetsingh2808 2 года назад +50

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @nanimangat8735
    @nanimangat8735 2 года назад +75

    ਗੁਰਪ੍ਰੀਤ ਬੇਟਾ,proud of you ਪੁੱਤ🙌SHO Dilpreet Kaur Ji and your team Salute Salute Salute🙏

    • @dajitkaur7854
      @dajitkaur7854 2 года назад +1

      👍👍👍

    • @Bawarecordsofficial
      @Bawarecordsofficial Год назад +1

      ਬਹੁਤ ਧੰਨਵਾਦ ਬਾਈ ਗੁਰਪ੍ਰੀਤ ਵੀਰੇ | SHO ਸਾਹਿਬਾਂ ਤੇ ਸਾਰੀ ਪੁਲਿਸ ਪਾਰਟੀ ਤੇ ਪੰਚਾਇਤ ਦਾ ਵੀ ਬਹੁਤ ਧੰਨਵਾਦ |

  • @sukhchainsingh4792
    @sukhchainsingh4792 2 года назад +8

    ਇਸ ਵੀਰ ਦੀ ਚੜ੍ਹਦੀਕਲਾ ਹੋਵੇ 30000 ਰੁਪਈਆ ਦੇ ਕੇ ਸਨਮਾਨਿਤ ਕੀਤਾ ਜਾਵੇ ਜੀ

  • @BaljeetKaur-np1qk
    @BaljeetKaur-np1qk Год назад +20

    ਬਾਈ ਜੀ ਜਿਹੜੀ ਮਿਹਨਤ ਇਸ ਵੀਰ ਹੁਣ ਤੱਕ ਕੀਤੀ ਹੈ ਉਸ ਦਾ ਸਾਰਾ ਪੈਸਾ ਮਿਲਣਾ ਚਾਹੀਦਾ ਹੈ

    • @sanjogtarani3997
      @sanjogtarani3997 5 месяцев назад

      ਬੀਬੀ ਜੀ ਬਹੁਤ ਚਲਾਕ ਹੈ 7ਪੀੜੀਆਂ ਤੱਕ ਵਹਿਗੁਰੂ ਜੀ ਹਿਸਾਬ ਲੈਣਗੇ

  • @jagdevbrar6100
    @jagdevbrar6100 Год назад +11

    ਇਸ ਵੀਰ ਦੀ ੨੫ ਸਾਲਾਂ ਦੀ ਮਿਹਨਤ ਮਿਲਣੀ ਚਾਹੀਦੀ ਹੈ

  • @1960rajinder
    @1960rajinder 4 месяца назад +2

    ਕੀੜੇ ਪੈਣਗੇ ਇਹਨਾਂ ਦੋਵਾਂ ਦੇ... ਬੁੜਾ ਬੁੜੀ ਦੇ.... ਪਿੰਡ ਆਲੇ ਦੇਖਣਗੇ ਜਰੂਰ... 2002 ਤੋਂ ਵੋਟ ਬਣਾਈ... ਹਾਏ ਓ ਰੱਬਾ...

  • @Bikramjitsingh-z1q
    @Bikramjitsingh-z1q Год назад +13

    ਹੁਣ ਇਸ ਟੱਬਰ ਨੂੰ ਇਸਦੇ ਹਿਸੇ ਦੀ ਜ਼ਮੀਨ ਦਿੱਤੀ ਜਾਵੇ ਨਾਲੇ ਫਿਰ ਬਣਦੀ ਤਨਖਾਹ ਦਿੱਤੀ ਜਾਵੇ
    ਜੇ ਨਹੀਂ ਜੇਲ੍ਹ ਵਿੱਚ ਸੁੱਟਣ ਸਾਰਾ ਟੱਬਰ

  • @singhdhaliwal6483
    @singhdhaliwal6483 2 года назад +12

    ਇਹਨਾਂ ਲੋਕਾਂ ਨੂੰ ਅਕਲ ਨੀ ਆਉਣੀ ਬਾਈ ਗੋਪਾਲ ਵਾਲਾ ਕੰਮ ਈ ਕੀਤਾ ਇਹਨਾਂ ਨੇ ਉਹੋ ਹਾਲ ਈ ਹੋਣਾ ਇਹਨਾਂ ਦਾ ਵੀ ਬਾਈ ਜਿੱਦੇ ਲਾਠੀ ਬੱਜੀ ਆਵਾਜ਼ ਨੀ ਆਉਣੀ ਪਰ ਪਤਾ ਜ਼ਰੂਰ ਲੱਗੂ

  • @ramlalchalotra442
    @ramlalchalotra442 4 месяца назад +3

    ਕਿਸਾਨ ਯੂਨੀਅਨ ਵਾਲਿਆ ਨੂੰ ਅਜਿਹੇ ਕੇਸਾਂ ਵਿੱਚ ਮਦਦ ਕਰਨੀ ਚਾਹੀ ਦੀ ਹੈ ਕਿਉ ਕਿ ਉਹ ਪਿੰਡਾਂ ਵਿੱਚ ਰਹਿੰਦੇ ਨੇ ਤੇ ਅਜਿਹੇ ਬਾਰੇ ਜਾਣੂ ਨੇ

  • @Pargatsinghmarar
    @Pargatsinghmarar Год назад +4

    ਬਹੁਤ ਹੀ ਮਹਾਨ ਸੇਵਾ ਜਿਉਂਦਾ ਰਹਿ ਵੀਰ

  • @ManjeetKaur-dz4us
    @ManjeetKaur-dz4us 2 года назад +8

    ਪੱਥਰ ਤੇ ਬੂੰਦ, ਪੲੀ ਨਾ ਪੲੀ।
    ਵਾਹਿਗੁਰੂ ਜੀ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @DilbagSingh-hl8hc
    @DilbagSingh-hl8hc 2 года назад +24

    ਪਰਚਾ ਦਰਜ ਹੋਣਾ ਚਾਹੀਦਾ ਤੇ30ਸਾਲ ਦੀ ਮਿਹਨਤ ਮਿਲਣੀ ਚਾਹੀਦੀ ਆ ਜੀ

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਇਸ ਤਰ੍ਹਾਂ ਕਰਦੇ ਰਹੇ ਸੀ

  • @sukhjitsingh07005
    @sukhjitsingh07005 2 года назад +71

    ਸਤਿ ਸ੍ਰੀ ਅਕਾਲ ਵੀਰ ਜੀ
    ਕੀ ਹਾਲ ਹੋਇਆਂ ਪਿਆ ਪੰਜਾਬ ਦੇ ਲੋਕਾਂ ਦਾ
    ਇਸ ਤਰ੍ਹਾਂ ਦੇ ਨਕਲੀ ਸਿੱਖਾਂ ਨੇ ਸਿੱਖ ਧਰਮ ਨੂੰ
    ਬਦਨਾਮ ਕਰਿਆ ਇਹਨਾਂ ਲੋਕਾਂ ਦਾ ਇੰਨਸਾਨੀਅਤ
    ਨਾਲ ਕੋਈ ਪਿਆਰ ਨਹੀਂ
    ਲੱਖ ਲੱਖ ਲਾਹਨਤਾਂ ਇਹਨਾਂ ਦੀ ਕਮਾਈਆਂ ਨੂੰ
    ਇਹਨਾਂ ਲੋਕਾਂ ਅੰਤ ਦੇਖੇਓ ਕੀੜੇ ਪੈ ਪੈ ਮਰਨ ਨੂੰ
    ਤੜਫਨਗੇ

  • @danysidhu4621
    @danysidhu4621 Год назад +3

    ਗੁਰਪਰੀ,ਤ,ਬੇਟਾ,ਵਾਹਿਗੁਰੂ,ਸਾਹਿਬ,ਜੀ,ਤੁਹਾਡੀ,ਲੰਬੀ,ਉਮਰ,ਕਰਨ,ਇਸ,ਨੇਕ,ਕੰਮ,ਵਾਸਤੇ,ਮੇਰੇ,ਕੋਲੇ,ਸਬਦ,ਹੀ,ਹੈ,ਨਹੀਂ,ਤੁਹਾਡੀ,ਕੀ,ਤਾਰੀਫ,ਕਰਾਂ

  • @gurtajsingh4691
    @gurtajsingh4691 2 года назад +11

    ਧੰਨਵਾਦ ਐ ਚ ਓ ਮੈਡਮ ਦਾ ਜਿਹਨਾਂ ਸਹਿਯੋਗ ਦਿੱਤਾ

  • @manjitdhillon2268
    @manjitdhillon2268 Год назад +1

    ਪੈਸਾ ਤੇ ਹਰ ਕੋਈ ਦੇ ਦਿਉਗਾ ਇਹਦੀ ਮਿਹਨਤ ਦਾ ਪਰ ਇਹੋ ਜਿਹੇ ਲੋਕਾਂ ਨੂੰ ਸਜ਼ਾ ਇਹ ਦਿਓ ਕਿ ਜਿੰਨੇ ਸਾਲ ਇਹਨੇ ਤੁਹਾਡੇ ਜੋ ਕੰਮ ਕੀਤੇ ਜਿਸ ਹਲਾਤ ਚ ਕੀਤੇ ਤੁਸੀਂ ਵੀ ਇਹਨਾਂ ਦੇ ਘਰ ਓਹਨੇ ਸਾਲ ਓਸੇ ਹਲਾਤ ਚ ਕੰਮ ਕਰਾਉ ਫਿਰ ਇਨਸਾਫ਼ ਹੁੰਦਾ ਆ।

  • @ruhani2148
    @ruhani2148 2 года назад +61

    ਅਜਿਹੀਆਂ ਘਟਨਾਵਾਂ ਗੁਰਦਾਸਪੁਰ , ਅੰਮ੍ਰਿਤਸਰ , ਤਰਨਤਾਰਨ ਇਲਾਕੇ ਨਾਲ ਜ਼ਿਆਦਾ related ਹੀ ਹੁੰਦੀਆਂ ਹਨ। ਇਹਨਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਪਾਪੀ, ਬੇਰਹਿਮ ਘਟੀਆ ਲੋਕ। ਕੀੜੇ ਪੈਣੇ 😡

    • @lakha2227
      @lakha2227 2 года назад +4

      Ruhani jo lok krdy ona nu bol sady saare majhe baare na kuj bol hor ok majhe aly suru to kurbania fast nbr ty dinde aye a

    • @ruhani2148
      @ruhani2148 2 года назад +2

      @@lakha2227 ਮੈਂ ਵੀ ਮਾਝੇ ਤੋਂ ਹੀ ਹਾਂ। ਪਰ ਸੱਚਾਈ ਤੋਂ ਅੱਖਾਂ ਨਹੀਂ ਫੇਰੀਆਂ ।

    • @lakha2227
      @lakha2227 2 года назад +1

      @@ruhani2148 loka nu kaho jo maara krdy a but majhe ch jo dist a chaar gsp asr trn ptc ana de naam na likho

    • @singhmaan9603
      @singhmaan9603 2 года назад +1

      Sb to jyada eda diya ghtnawa es area cho e aundiya ne

    • @jotkhusi3170
      @jotkhusi3170 2 года назад +5

      Panjab de border area de jine bhi zile hun utho de loga di na koe khandani hai ,na aasola de pakke hun , dokhebaz , makkar log ne jyada tar

  • @Davinderkohali
    @Davinderkohali 8 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gurjantsingh-sw1vb
    @Gurjantsingh-sw1vb 2 года назад +12

    ਵਾਹਿਗੁਰੂ ਭਲਾ ਕਰੇ ਉਨ੍ਹਾਂ ਮੁੰਡਿਆ ਦਾ

  • @gurmailsingh6601
    @gurmailsingh6601 2 года назад +2

    ਗੁਰਪ੍ਰੀਤ ਸਿੰਘ ਵੀਰ ਜੀ ਇਨਾਂ ਨੂੰ ਸਖ਼ਤ ਸਜਾ ਦੀਵਾਉ ਸਾਰੀ ਵੀਹ ਸਾਲ ਦੀ ਕਮ ਦੇ ਪੈਸੇ ਲਵੋ ਪੁਲਿਸ ਵਾਲੇ ਸਾਹਿਬ ਨਾਲ ਆਏ ਹਨ ਹੇਲਪ ਲਵੋ ਇਸ ਤਰਾਂ ਨਹੀ ਇਹ ਮੰਨਦੇ ਸਾਰੀ ਉਮਰ ਕਡ ਦੀਤੀ ਜੀਉਂਦੇ ਰਵੋ ਗੁਰਪ੍ਰੀਤ ਸਿੰਘ ਜੀ ਮੈਂ ਹਾਂ ਯੂਏਸੇ ਅਮਰਜੀਤ ਕੌਰ

  • @sukdeepsandhu9524
    @sukdeepsandhu9524 2 года назад +9

    ਬਹੁਤ ਵਧੀਆ ਵੀਰ ਜੀ ਵਹਿਗਰੂ ਹਮੇਸ਼ਾ ਚੜਦੀ ਕਲਾ ਰੱਖਣ

  • @RajinderKumar-yt9sr
    @RajinderKumar-yt9sr Год назад +4

    ਬਹੁਤ ਵਧੀਆ ਇਦਾ ਵੀਡੀਓ ਜਰੂਰ ਬਣਾੳ ਤਾ ਕਿ ਇਹੋ ਜਿਹੇ ਲੋਕਾ ਦੀ ਪੂਰੀ ਲਾਹ ਪਾਹ ਹੋਵੇ ਇਹਨਾ ਦੇ ਰਿਸ਼ਤੇਦਾਰੀ ਤੇ ਪਿੰਡ ਸਮਾਜ ਵਿੱਚ ਪੂਰੀ ਬੇਜਤੀ ਹੋਵੇ ਤਾਹਿਉ ਲੋਕ ਅੱਗੇ ਤੋ ਅਜਿਹਾ ਤਸੱਦਦ ਨਹੀ ਕਰਨ ਗੇ

  • @singhdhaliwal6483
    @singhdhaliwal6483 2 года назад +41

    ਮਾਤਾ ਗਲਤੀ ਤਾਂ ਕੀ ਮੰਨਣੀ ਆ ਅੱਗੇ ਤੋਂ ਅੜ ਅੜ ਆਉਂਦੀ ਆ ਗਾਲਾ ਕੱਢਣ ਨੂੰ ਵੀ ਜੀਅ ਨੀ ਕਰਦਾ ਤੇਰੀ ਉਮਰ ਵੇਖ ਕਿ ਵਾਹ ਬਾਈ ਫੇਰ ਵੀ ਅਸੀਸ ਦੇ ਗਿਆ ਜਾਂਦਾ ਜਾਂਦਾ

    • @harbansjassi9471
      @harbansjassi9471 Год назад +2

      ਸ਼ਰਮ ਆਉਣੀ ਚਾਹੀਦੀ ਇਕ ਸਿੱਖ ਪਰੀਵਾਰ ਹੋ ਕੇ ਕਿਸੇ ਨੂੰ ਗੁਲਾਮਾਂ ਵਾਂਗ ਵਰਤਿਆ te ਹੁਣ ਬਜ਼ੁਰਗ ਹੋ ਕੇ ਝੂਠ ਵੀ ਬੋਲੀ ਜਾਂਦੇ ਦੋਵੇਂ

    • @MohanSingh-yx9lw
      @MohanSingh-yx9lw 10 месяцев назад +1

      Wed​XD XD XD wa de XD de la

    • @jagroopsingh5925
      @jagroopsingh5925 10 месяцев назад

      K i7ko😊​@@harbansjassi9471

  • @JGEERJGEER-jl9ru
    @JGEERJGEER-jl9ru Год назад +9

    3240000 ਰੁਪਏ 30 ਸਾਲਾਂ ਦੇ ਬਣਦੇ ਹੰਨ ਇਹਨਾਂ ਕਸਾਈਆਂ ਤੋਂ ਇੱਕ ਭਗਤ ਬੰਦੇ ਨੂੰ ਲੈਕੇ ਦਿਉ ਜੀ ਵੀਰ ਜੀ ਤੁਹਾਡੀ ਬਹੌਤ ਵੱਡੀ ਸੇਵਾ ਹੈ ਜੀ

  • @GeetaRani-d1w
    @GeetaRani-d1w Год назад +23

    ਕਟੋ ਕਟ 25 ਲਾਖ ਲੇਨਾ ਜੀ ਏਨਾ ਇਮਾਨਦਾਰੀ ਨਾਲ ਬਨਦਾ ਹੈ ਨਲੋ ਕਾਰਵਾਈ ਕਰੋ ਤਾਂ ਕਿ ਕੋਈ ਹੋਰ ਪਿੰਡ ਵਿੱਚ ਏਦਾ ਦੀ ਹਰਕਤ ਨਾ ਕਰੇ

  • @piarabajwa1419
    @piarabajwa1419 2 года назад +14

    ਇਸ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪੂਰੀ ਮੇਹਨਤ ਮਿਲਣੀ ਚਾਹੀਦੀ ਹੈ

  • @channachannasingh2883
    @channachannasingh2883 10 месяцев назад +1

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ

  • @gurvipankaur6058
    @gurvipankaur6058 2 года назад +30

    ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਸਿੰਘ ਜੀ

  • @veerpalkaurkaur8098
    @veerpalkaurkaur8098 2 года назад +8

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਤੇ

  • @abhishekpaal9537
    @abhishekpaal9537 2 года назад +7

    Mera Veer Chad k chala geya is dunia to diwali changi ni lagdi c.. Ah dekh k ruh khush ho gayi kise nu te ohna da Veer mil geya... Ehi asli sewa khush reh Veer....

  • @paigame-nama4197
    @paigame-nama4197 Год назад +1

    ਮੇਰੇ ਵੀਰ ਜੀਓ ਸਲਾਮ ਕਰਦੇ ਹਾਂ ਤੁਹਾਨੂੰ ਜੀ। ਸ਼ੁਭ ਕਾਮਨਾਵਾਂ ਭੇਟ ਕਰਦੀ ਹਾਂ।❤

  • @raghbirsingh6192
    @raghbirsingh6192 2 года назад +5

    ਵੀਰ ਤੁਸੀਂ ਭਾਵੇਂ ਸਾਰੇ ਮਰਜੋ ਪਰ ਇਹਨਾਂ ਕੁੱਤਿਆਂ ਨੁੰ ਕੋਈ ਫਰਕ ਨਹੀਂ ਪੈਣਾ । ਇਹਨਾਂ ਲੋਕਾਂ ਨੂੰ ਗਂਦ ਖਾਣ ਦੀ ਆਦਤ ਪਈ ਹੋਈ ਆ।ਇਹਨਾਂ ਨੂੰ ਬਣਦੀ ਸਜਾ ਦਵਾਉ ਅਤੇ ਜ਼ਮੀਨ ਵਿੱਚੋਂ ਹਿੱਸਾ ਦਿਵਾਉ। ਰੱਬ ਸਭ ਦੇਖਦਾ ਇਹਨਾਂ ਦੀ ਔਲਾਦ ਵਿੱਚ ਦੀ ਨਿਕਲੂ।

  • @harmeshsingh7264
    @harmeshsingh7264 7 месяцев назад

    ਬਾਈ ਜੀ ਇਸ ਦੀ ਜ਼ਿੰਦਗੀ ਬਰਬਾਦ ਕਰ ਦੀਤੀ ਜੇ ਟਾਇਮ ਨਾਲ ਘਰ ਪਰਤ ਆਉਂਦਾ ਤਾਂ ਇਸ ਦਾ ਪਰਿਵਾਰ। ਬੱਚੇ ਹੂੰਦੇ। ਹੂਣ ਤਾਂ 25/30ਲਖ ਰੂਪਿਏ ਤੇ ਦਸ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ।

  • @punjabiworld05
    @punjabiworld05 2 года назад +28

    ਧੰਨਵਾਦ ਬਾਈ ਜੀ, ਤੁਸੀਂ ਵੀਰੇ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ,👍
    ਵਾਹਿਗੁਰੂ ਜੀ 🙏ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 👍👍

  • @chamanlal3937
    @chamanlal3937 7 месяцев назад +2

    ਮੁਆਫ਼ ਕਰਨਾ ਕਦੇ ਬ੍ਰਾਹਮਣ ਲੋਕ ਜ਼ੁਲਮ ਕਰ ਗੁਲਾਮ ਬਣਾਉਂਦੇ ਸਨ ਪਰ ਅੱਜ ਏਹੀ ਕਰਤੂਤ ਜੱਟ ਕਰਦੇ ਆ

  • @jassidhaliwalsehna3120
    @jassidhaliwalsehna3120 2 года назад +12

    ਸਤਿ ਸੀ ਆਕਲ ਬਾਈ ਜੀ ਇਸ ਵੀਰ ਦੀ ਮਿਹਨਤ ਦੇ ਨਾਲ ਨਾਲ ਜਮੀਨ ਵਿੱਚ ਵੀ ਹਿੱਸਾ ਮਿਲਿਆ ਚਹਿੰਦਾ ਹੈ 🙏🙏🙏🙏🙏🙏

  • @ChamkaurSingh-y1n
    @ChamkaurSingh-y1n 2 месяца назад +2

    ਅਫਸਰ ਵੀ ਏਸ ਤਰਾ ਦੇ ਚਾਹਿਦੇਆ ਵੀਰ ਗੁਰਪ੍ਰੀਤ ਸਿੰਘ

  • @hardevshahpur6671
    @hardevshahpur6671 2 года назад +60

    ਬਾਈ ਜੀ ਇਹ ਜਿਨ੍ਹਾਂ ਨੇ ਪੁੱਤ ਬਣਾਇਆ ਹੋਇਆ ਸੀ। ਉਹਨਾਂ ਦੇ ਘਰ ਚੋਂ ਅਤੇ ਜ਼ਮੀਨ ਚੋਂ ਹਿੱਸਾ ਦਵਾਉ। ਬਖ਼ਸ਼ੋ ਨਾ ਇਹਨਾਂ ਨੂੰ। ਪੂਰਾ ਬਣਦਾ ਬਰਾਬਰ ਦਾ ਹਿੱਸਾ ਤੇ ਹੱਕ ਦਵਾਉ। ਸਾਰੇ ਪਰੂਫ ਕੋਲ ਨੇ ਵੀ ਇਹਨਾਂ ਨੇ ਪੁੱਤ ਬਣਾਇਆ ਹੋਇਆ ਸੀ।

    • @blessyou.8063
      @blessyou.8063 2 года назад +5

      Aaa tan hoei na gal karn waliiii . Good comment

    • @VeeraSidhu-z7l
      @VeeraSidhu-z7l Год назад +1

      Bai ji piao da nam hor likhaya hai ana ne chalak bande aa

    • @kuldeepsandha6830
      @kuldeepsandha6830 Год назад

      Bilkul sahi gal kahi bai ji.

  • @kulwantsingh7606
    @kulwantsingh7606 Год назад +19

    ਮੈਂ ਵੀ ਜੱਟ ਜੀਮੀਦਾਰ ਹਾਂ ਇੰਨਾਂ ਨੂੰ ਬਖ਼ਸ਼ੋ ਨਾ ਜ਼ਮੀਨ ਵਿੱਚੋਂ ਹਿੱਸਾ ਦਵਾਉ ਅਕਲ ਟਿਕਾਣੇ ਆਵੇ ਇੰਨਾਂ ਦੀ ਨਾਲ਼ੇ ਬੁੜੀ ਦੀ ਚਲਾਕ ਵੱਡੀ

    • @dildarali1100
      @dildarali1100 Год назад +1

      😢😢😢🤲🤲🤲🤲🤲🤲

  • @valindersingh8415
    @valindersingh8415 2 года назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Jagjot_singh26
    @Jagjot_singh26 Год назад +8

    ਸਜਾ ਮਿਲਣੀ ਚਾਹੀਦੀ ਆ ਇਹਨਾਂ ਨੂੰ ਗੁਰ ਸਿੱਖ ਨਾਲ਼ ਏਡਾ ਵੱਡਾ ਧੱਕਾ ਕੀਤਾ ਆ 🙏🙏

  • @samanhundalhundal1439
    @samanhundalhundal1439 2 года назад +21

    ਵੀਰ ਜੀ ਲੋਕਾਂ ਦਾ ਬੜਾ ਮਾੜਾ ਸਲੂਕ ਸਾਡੇ ਪੰਜਾਬੀ ਆਪ ਹੀ ਬੇੜਾ ਗਰਕ ਕਰੀ ਜਾਂਦੇ

    • @sarsvatisarsvati6559
      @sarsvatisarsvati6559 2 года назад +2

      ਵੀਰ ਅੱਜ ਤੱਕ ਜਿੰਨੇ ਬੰਦੇ ਛੁਡਾਏ ਹੈ ਸਾਰੇ ਸਰਦਾਰਾ ਦੇ ਘਰ ਤੋਂ ਮਿਲੇ ਹੈਂ ਸਿੱਖ ਕੌਮ ਗਰੀਬਾਂ ਨੂੰ ਗੁਲਾਮ ਕੇ ਰੱਖ ਦੇ ਹੈ

  • @gsd7208
    @gsd7208 7 месяцев назад +1

    ਜੇ ਗੁਲਾਮ ਬਣਾ ਕੇ ਰੱਖਣਾ ਹੁੰਦਾ ਤਾਂ ਵੋਟ ਤੇ ਅਧਾਰ ਕਾਰਡ ਨਾ ਬਣਵਾਉਂਦੇ, ਬਗਾਨੇ ਬੰਦੇ ਨੂੰ ਘਰੇ ਰੱਖ ਕੇ ਰੋਟੀ ਪਾਣੀ ਤੇ ਸਿਰ ਤੇ ਸੱਤ ਦੇ ਦਿੱਤੀ ਅਤੇ ਉਹ ਬਦਲੇ ਵਿੱਚ ਘਰਦਾ ਕੰਮ ਕਰਦਾ ਰਿਹਾ, ਹੁਣ ਉਸਦਾ ਪਰਿਵਾਰ ਲੱਭ ਗਿਆ ਹੈ ਤਾਂ ਚੰਗੀ ਗੱਲ ਹੈ, ਉਸਨੂੰ ਪਰਿਵਾਰ ਨਾਲ ਜਾਣ ਦਿਉ।

    • @Kiranpal-Singh
      @Kiranpal-Singh 23 дня назад

      ਸ਼ਰਮ ਕਰ ਜਾਲਮ ਪਰਿਵਾਰ ਦੇ ਹੱਕ ਵਿੱਚ ਬੋਲ ਰਿਹੈ 👎👎👎👎👎👎

  • @RajinderSingh-bo8ym
    @RajinderSingh-bo8ym 2 года назад +3

    ਜਲਾਦ,ਲੋਕ,ਹਰਾਮਜਾਦੇ,ਬੇਸ਼ਰਮ,ਕੰਜਰ,ਕਮੀਨੇ,ਬੰਦੇ,ਦੀ,ਮਿਹਨਤ,ਮਜਦੂਰੀ,ਪਾਈ,ਪਾਈ,ਮਿਲਨੀ,ਚਾਹੀਦੀ,ਹੈ,ਤੇ,ਪਰਚਾ,ਜਰੂਰ,ਕਰਵਾੳ,ਤੇ,ਜੇਲ,ਜਰੂਰ,ਹੋਨੀ,ਚਾਹਿਦੀ,ਹੈ,

  • @sartajsingh6372
    @sartajsingh6372 5 месяцев назад +1

    His parjai is so kind the gesture of love she met him made me cry. Adorable moments. Waheguru mehar kare.

  • @gurtajsingh4691
    @gurtajsingh4691 2 года назад +23

    ਦਿਲਪ੍ਰੀਤ ਮੈਡਮ ਰੱਬ ਤਰੱਕੀਆ ਬਖਸੈ ਭੈਣੇ ਥੋਨੂੰ

  • @lachhmanyousingh8620
    @lachhmanyousingh8620 Год назад +3

    ਦਿਲੋਂ ਸਲੂਟ ਵੀਰਾਂ ਨੂੰ

  • @buggajais1877
    @buggajais1877 2 года назад +12

    ਪਾਜੀ ਗੁਰਪ੍ਰੀਤ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਵਾਹਿਗਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @jaspreetsingh7033
    @jaspreetsingh7033 2 года назад +16

    ਜਿਉਂਦੇ ਰਹੋ ਵਿਛੜੇ ਮਿਲਾਉਣ ਵਾਲਿਓ