ਜਾਣੋ ਕਿਉਂ ਕਰਵਾਉਂਦੇ ਰਹੇ ਇਸ ਮਾਸੂਮ ਤੋਂ ਗੁਲਾਮੀ। Manukhta Di Sewa Society Ludhiana Punjab | MDSS

Поделиться
HTML-код
  • Опубликовано: 27 дек 2024

Комментарии • 395

  • @JagdishSingh-be7lc
    @JagdishSingh-be7lc Год назад +64

    ਮਿੰਟੂ ਬਾਈ ਵਰਗੇ ਇਨਸਾਨਾਂ ਨੂੰ ਵਾਹਿਗੁਰੂ ਆਪਣਾ ਬਲ ਬਖਸ਼ੇ ਤਾਂਕੇ ਮਾਂਪਿਆਂ ਤੋਂ ਵਿੱਛੜੇ ਬੱਚਿਆਂ ਨੂੰ ਦੁਬਾਰਾ ਮਾਂ ਪਿਉ ਮਿਲ ਸਕਣ !
    ਮਨੁੱਖਤਾ ਦੀ ਸੇਵਾ ਜ਼ਿੰਦਾਬਾਦ !
    ਰੱਬ ਰਾਖਾ

  • @SanjeevKumar-ke1lk
    @SanjeevKumar-ke1lk Месяц назад +2

    सत सत नमन है भाई जी को

  • @GurwinderSingh-ys5ic
    @GurwinderSingh-ys5ic Год назад +28

    ਬਹੁਤ ਵਧੀਆ ਕੀਤਾ ਤੁਸੀ ਗੁਰਪ੍ਰੀਤ ਬਾਈ ਇਸ ਬੱਚੇ ਦਾ ਕੀਤੇ ਨਾ ਕਿਤੇ ਘਰ ਲੱਭ ਹੀ ਜਾਉਗਾ

  • @Sanjeev-munna
    @Sanjeev-munna Год назад +19

    नमन गुरु जी की निडर फौज की 🏆🙏🏻

  • @manurupal677
    @manurupal677 Год назад +12

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਕਿਉਂਕਿ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਅਸੀਂ ਤਾਂ ਬੋਲਣ ਵਾਲੇ ਹਾ ਸੇਵਾ ਤਾਂ ਦੂਰ ਦੀ ਗੱਲ ਸਾਨੂੰ ਕਲਜੁਗੀ ਜੀਵਾਂ ਨੂੰ ਵੀ ਸਮੱਤ‌ ਬਖਸ਼ਿਸ਼ ਕਰੋ

  • @lakhbirsingh2842
    @lakhbirsingh2842 Год назад +17

    ਵਾਹਿਗੁਰੂ ਜੀ ਘੰੜਮ ਚੋਧਰੀ ਲੋਕਾਂ ਨੂੰ ਮੱਤ ਬਖਸ਼ੇ 🙏

  • @gurpalsingh5609
    @gurpalsingh5609 Год назад +58

    ਬੱਚੇ ਨੂੰ ਦੇਖਕੇ ਰੋਣਾ ਆਗਿਆ ਪਰਮਾਤਮਾ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

    • @RamKumar-ib4hi
      @RamKumar-ib4hi Год назад +3

      Hanji Veer ji

    • @JkS-oc6ul
      @JkS-oc6ul 8 месяцев назад +1

      0​@@RamKumar-ib4hi😢😅ਖ😢😊

    • @sukhveersahota8213
      @sukhveersahota8213 6 месяцев назад

      M​@@RamKumar-ib4hi😊 24:36

    • @JaswinderKaur-sr2me
      @JaswinderKaur-sr2me 6 месяцев назад

      Qqwqwe qq 11❤❤rrrrr you hurt my r name ne na hello to hello to hello you to me so I will qqw1e1​@@RamKumar-ib4hi

  • @AliAhmed-yr4dg
    @AliAhmed-yr4dg Год назад +14

    I am pakistani 🇵🇰 ap bahi bht acha kam karta ho bahi meri dua hy ap ko allah khush rakha ❤❤❤

  • @RAVISHARMA-iw1cv
    @RAVISHARMA-iw1cv Год назад +3

    वाहेगुरु जी का खालसा वाहेगुरु जी की फतेह बहुत बहुत धन्यवाद भाई❤❤

  • @rajveerrori749
    @rajveerrori749 Год назад +6

    ਵੀਰੇ ਤੂਸੀ ਰਬ ਦਾ ਰੂਪ ਹੌ ਪਰਮਾਤਮਾ ਤੂਹਾਨੂੰ ਤੰਦ ਰੂਸਤੀ ਬਖਸ਼ੇ 🙏🙏🙏🙏

  • @sukhdevkaur9697
    @sukhdevkaur9697 Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @baggasingh3256
    @baggasingh3256 4 месяца назад +1

    ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡਾ ਜੀਵਨ ਸਫਲ ਆ ਬਹੁਤ ਵੱਡੀ ਸੇਵਾ ਕਰ ਰਹੇ ਹੋ । ਅੱਜ ਕਲਯੁਗ ਵਿਚ ਗੁਰਪ੍ਰੀਤ ਰੂਪੀ ਨੇਕ ਆਤਮਾ ਦੇ ਦਰਸ਼ਨ ਹੋਏ ਰੂਹ ਖੁਸ਼ ਹੋ ਗਈ। salute a bro luv u

  • @sarbkaur5625
    @sarbkaur5625 Год назад +30

    ਬੱਚੇ ਨੂੰ ਵੇਖ ਕੇ ਰੋਣ ਆ ਗਿਆ ਵੀਰੇ,,ਵੀਰ ਜੀ ਰੱਬ ਵੀ ਇਨਸਾਨ ਵਿੱਚ 🙏🏼🙏🏼

    • @apexgaming1626
      @apexgaming1626 11 месяцев назад +2

      😂😂e🎉I 1q😂❤
      😢😂 3:09 ❤

  • @paramjeetKaur-xd2mn
    @paramjeetKaur-xd2mn 4 месяца назад +1

    ਵਾਹਿਗੁਰੂ ਜੀ ਸ਼ਬਦ ਵੀ ਮੁਕ ਜਾਦੇ ਨੇ ਵੀਰ ਦੀ ਕੀ ਤਾਰੀਫ਼ ਕਰੀਏ ਵਹਿਗੁਰੂ ਜੀ ਖੁਹ ਰੱਖੇ ਵੀਰ ਨੂੰ

  • @ajmerbrar7490
    @ajmerbrar7490 2 месяца назад +1

    Very nice Very good Sewa.ji
    God bless you ji

  • @official_jasveer_40
    @official_jasveer_40 Месяц назад +1

    Very nice praaaa

  • @harpreetbhagta6550
    @harpreetbhagta6550 Год назад +4

    ਨਹੀਂ ਰੀਸ ਕਰ ਸਕਦਾ ਕੋਈ ਬਾਈ ਗੁਰਪ੍ਰੀਤ ਸਿੰਘ ਮਿੰਟੂ ਵੀਰ ਦੀ❤

  • @amritpal3176
    @amritpal3176 Год назад +10

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @JagroopSingh-wf3nw
    @JagroopSingh-wf3nw 4 месяца назад +1

    ਵਾਹਿਗੂਰੂ 😢😢😢😢😢😢ਗੁਰਪ੍ਰੀਤ ਵੀਰ ਜੀ ਤੈਨੂੰ ਪਰਮਾਤਮਾ ਬਹੁਤ ਜਿਆਦਾ ਤਰੱਕੀ ਬਖਸ਼ੇ😢😢😢😢

  • @bhanguacademy
    @bhanguacademy 6 месяцев назад +2

    ਵਾਹਿਗੁਰੂ ਮਿੰਟੂ ਵੀਰ ਆਪ ਜੀ ਅਤੇ ਆਪ ਦੀ ਸਮੁੱਚੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ।

  • @GurwinderSingh-xd6ow
    @GurwinderSingh-xd6ow Год назад +8

    God bless you ji,,🙏🙏Mantu Veer ji

  • @KaviSuman-dh5ke
    @KaviSuman-dh5ke Год назад +16

    ਵਧੀਆ ਕੰਮ ਕਰਨ ਲਈ ਪੰਜਾਬ ਪੁਲੀਸ ਨੂੰ ਨਾਲ ਲੈਕੇ ਜਾਣਾ ਬਹੁਤ ਵਧੀਆ ਉਪਰਾਲਾ ਪੰਜਾਬ ਪੁਲੀਸ ਅਤੇ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਜੀ।।ਵਾਹਿਗੁਰੂ ਜੀ

  • @harnetchoudhary1782
    @harnetchoudhary1782 Год назад +17

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾਂ ਜੀ ਤੇ ਛੋਟੇ ਬੱਚੇ ਤੇ ਸੁਪਨਿਆਂ ਦੇ ਘਰ ਦੀ ਸਹਾਇਤਾ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਬੱਚੇ ਦੀ ਮੱਦਦ ਕਰਨ ਵਾਲੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @sahibsinghsidhu8938
    @sahibsinghsidhu8938 2 месяца назад +3

    ਨਹੀਂ ਰੀਸਾਂ ਤੇਰੀਆਂ ਭਗਤਾ

  • @gurdeepkaur2506
    @gurdeepkaur2506 11 месяцев назад +1

    ਜੁੱਗ ਜੁੱਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ

  • @roopsingh5441
    @roopsingh5441 3 месяца назад +1

    ਮਿੰਟੁ ਵੀਰ ਜੀ ਤੁਹਾਡੇ ਵਿੱਚ ਸਿਰੀ ਰਾਮ ਦੀ ਰੁਹ ਵਸਦੀ ਹੈ ਬਿਹਾਰੀ ਬੱਚੇਆ ਦਾ ਖਿਆਲ ਕਰਦੇ ਹੋ ਏਨਾ ਸਰਦਾਰਾ ਨੂੰ ਜੈਲ ਭੈਜੋ ਪਜਾਬ ਵਿੱਚ ਕਿਸੇ ਬਿਹਾਰੀ ਨਾਲ ਬੈ ਇਨਸਾਫੀ ਨਹੀ ਹੋਣੀ ਚਾਹੀਦੀ ਹੇ ਬਿਹਾਰੀ ਹੀ ਪਜਾਬ ਦਾ ਭਵਿੱਖ ਹਨ ਧਨ ਵੀਰ ਤੁਸੀ

  • @ravindergill2180
    @ravindergill2180 7 месяцев назад +2

    Waheguru waheguru waheguru waheguru waheguru waheguru waheguru waheguru 🙏

  • @gurpalsingh5634
    @gurpalsingh5634 Год назад +2

    Mnukhta. Di. Sewa. Zindabad

  • @pavitarsingh389
    @pavitarsingh389 4 месяца назад +2

    💖🙏SATNAAM SHRI WAHEGURU JI🙏💖

  • @JaswinderSingh-il8xp
    @JaswinderSingh-il8xp Год назад +3

    Mintu veer ❤❤app ke liye koi sabad nahi hai 🙏🙏waheguru ji🙏🙏

  • @RupinderKaur-it9qi
    @RupinderKaur-it9qi Год назад +5

    Bahut vadia km a veer ji rabb tuhanu khus rakhe

  • @gurdevkaur4691
    @gurdevkaur4691 11 месяцев назад +1

    ਵਾਹਿਗਰੂ ਜੀ ਜੈ ਕਿਤੇ ਗੁਰਪ੍ਰੀਤ ਵਰਗੀ ਨਿਮਰਤਾ ਅਤੇ ਸਮਝ ਅਜ ਦਿੱਲੀ ਅਤੇ ਪੰਜਾਬ ਮੰਤਰੀਆਂ ਵਿਚ ਹੂੰਦੀ ਤੇ ਸਤਿਜੁਗ ਹੁੰਦਾ ਗੁਰੂ ਸਾਹਿਬ ਗੁਰਪ੍ਰੀਤ ਹੋਰ ਵੀ ਕਿਰਪਾ ਕਰਨ ਹੋਰ ਹਿੰਮਤ ਅਤੇ ਬਲ ਦੇਣ

  • @charanjitsingh4388
    @charanjitsingh4388 7 месяцев назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @danysidhu4621
    @danysidhu4621 Год назад +1

    ਵਾਹਿਗੁਰੂ,ਸਾਹਿਬ,ਜੀ,ਏਹਨਾਂ,ਲੋਕਾਂ,ਨੂੰ,ਸੁਮੱਤ,ਬਖਸੋ,ਜੀ

  • @kiranpal3847
    @kiranpal3847 Год назад +6

    Gupeert sangh munt god job 😊😊😊😊😊😊 wahe gurua ji

  • @gillsaab217
    @gillsaab217 Год назад +1

    ਹਰ ਹਰ ਵਿੱਚ ਸੂਰਤ ਰੱਬ ਦੀ ਏ
    ਕੋਈ ਰੱਬ ਦੀ ਸੂਰਤ ਹੋਰ ਨਹੀਂ

  • @amoniBohemian
    @amoniBohemian 7 месяцев назад +2

    Bhagwan ❤apko Bahoot ar sab kuch De..❤taki apki sewa sabko milti rahe ar apke upar guru g ka bhi hath rahe ❤❤😢😢❤

  • @tarlochansinghmanku3815
    @tarlochansinghmanku3815 Год назад +2

    Very nice and your team member are doing good job and for helping to all people

  • @piararam7662
    @piararam7662 Год назад +5

    ਸਿੱਖੀ ਦੇ ਵਾਰਿਸ ਭਾਈ ਗੁਰਪ੍ਰੀਤ ਸਿੰਘ ਜੀ।
    ਲੱਖ ਲੱਖ ਪ੍ਣਾਮ।

  • @sultansingh7138
    @sultansingh7138 Год назад +14

    ਅਨੁਰਾਗ ਬੱਚੇ ਲਈ ਗੁਰਪ੍ਰੀਤ ਸਿੰਘ ਜੀ ਰੱਬ ਬਣਕੇ ਆਗੇ ਵਾਹਿਗੁਰੂ ਜੀ ਏਨਾ ਦੀ ਪੂਰੀ ਟੀਮ ਤੇ ਮੇਹਰ ਭਰੀਆਂ ਹੱਥ ਰੱਖਣ 🙏❤️

  • @JaiKishan-kq4jw
    @JaiKishan-kq4jw 4 месяца назад +2

    WAheguru. WAheguru. WAheguru.❤❤❤😮😮

  • @hansrajmanda4957
    @hansrajmanda4957 Год назад +2

    Manavta ki seva karne Wale veeron ko lakh lakh Salam

  • @cristiano-c3z5q
    @cristiano-c3z5q Год назад +16

    ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਉੱਤੇ।

  • @SukhbalwinderSingh
    @SukhbalwinderSingh 8 месяцев назад +1

    Gurpreet veer g very thanks your good Service God bless you always good health 🙏🙏

  • @ohijeet4938
    @ohijeet4938 Год назад +3

    Rabb kithe rbb ehhiaa sab to vadi insniyat 🙏🙏

  • @RajuShah-zr3om
    @RajuShah-zr3om 9 месяцев назад +1

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @dilbagsinghsarwara205
    @dilbagsinghsarwara205 Год назад +10

    Waheguru ji ka Khalsa waheguru ji ki Fateh ji 🙏🙏🙏🙏🙏

  • @sukhdhaliwal3135
    @sukhdhaliwal3135 9 месяцев назад +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @vikaskunwarup6021
    @vikaskunwarup6021 Год назад +6

    Great humanity veer ji

  • @ErCjf
    @ErCjf Год назад +5

    ❤❤❤ gurpreet veer aap ji bhuat hi change insaan ho ji ❤❤❤🙏🙏

  • @krishu1354
    @krishu1354 Год назад +9

    ਵਾਹਿਗੁਰੂ ਜੀ 🙏 ਵੀਰ ਦੀ ਉਮਰ ਲੰਮੀ ਕਰੇਂ

  • @ranjitathwal3891
    @ranjitathwal3891 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @RickySingh-h4x
    @RickySingh-h4x Год назад +3

    sat,nam,waiguru,ji❤❤❤❤❤❤😢love,you,bai,,ji

  • @augustineraj7282
    @augustineraj7282 Год назад +6

    Great sardarji indian army soldier i salute you protect the child

  • @FatehsandhuSand-c1b
    @FatehsandhuSand-c1b 4 месяца назад

    Rab ta nhai dekhya par rab de rup ch ajj thaanu dekh liya ,wahegru ji mintu bai ji parmatma thaanu hamesha chardikla ch rakhan 🙏

  • @bikramjitchahal6019
    @bikramjitchahal6019 Год назад +6

    real human ... gurpreet singh g .... salute you sir g...........................

  • @gshara1
    @gshara1 Год назад +4

    Waheguru ji mehar karo ji MANUKHTA DI SEWA SAB TON BADI SEWA PARIVAR TE. 🙏🏼

  • @GurnamSingh-wk5fe
    @GurnamSingh-wk5fe Год назад +6

    ਭਾਈ ਸਾਹਿਬ ਜੀ ਤੁਸੀ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ।ਇਹ ਬੱਚਾ ਕੁਝ ਸਬਦ ਰਾਜਸਥਾਨ ਦੀ ਬੋਲੀ ਦੇ ਬੋਲ ਰਿਹਾ ਹੈ। ਵਾਹਿਗੁਰੂ ਜੀ ਇਸ ਦਾ ਘਰ ਲਬ ਜਾਵੇ।

  • @jaskaransingh8130
    @jaskaransingh8130 4 месяца назад

    Minttu vire de roop ch rabb app aa gea dharti te❤

  • @jaspalkaur3253
    @jaspalkaur3253 Год назад +161

    ਮੈਨੂੰ ਤਾਂ ਇੰਝ ਲੱਗਦਾ ਬਾਬਾ ਨਾਨਕ ਦੀ ਰੂਹ ਆਪ ਵਿੱਚ ਵੱਸਦੀ ਹੋਵੇ

    • @gaganmangla2204
      @gaganmangla2204 Год назад +21

      ਵੀਰ ਜੀ ਬਜੁਰਗਾ ਤੋਂ ਸੁਣਿਆ ਸੀ ਕਿ ਇਥੇ ਕੁਛ ਰੱਬ ਦੇ ਵੀ ਬੰਦੇ ਹੁੰਦੇ ਨੇ
      ਪਰ ਅਜ ਸੱਚੀ ਮੁਚੀ ਰੱਬ ਦੇ ਹੀ ਦਰਸ਼ਨ ਕਰ ਰਹਾ ਹਾਂ ਜੀ

    • @KulwinderSingh-dr9xg
      @KulwinderSingh-dr9xg Год назад +1

      Pp0

    • @AmanDeep-hl8rr
      @AmanDeep-hl8rr 11 месяцев назад

      as question🙋 qqa😊

    • @majarsingh2278
      @majarsingh2278 11 месяцев назад

      。?DDVDRTHB 5*F X

    • @parveenkumari81
      @parveenkumari81 11 месяцев назад +1

      P) l❤❤❤❤❤❤❤​

  • @voiceofPakistan39
    @voiceofPakistan39 Год назад +23

    Great job Sardar ji love from Pakistan 🇵🇰

  • @harjinderkaur8841
    @harjinderkaur8841 Год назад +1

    ਵੀਰ,ਜੀ,ਤੁੱਸੀ,ਲੋਕਾਦੀ,ਬਹੋਤਾ,ਸੇਵਾਕੱਰਦੇਉ,ਇਸ,ਬੱਚੇਨੁੰ,ਕਿਸ,ਚੱਗੇ,ਸਕੁਲ,ਜਾ,ਹੋਸਟਲ,ਚ,ਪਾਦੱਉ,ਵੀਰਜੀ,ਇਸਨੁੰ,ਪੁੱਰਾਨੀ,ਜਿੰਦਗੀ,ਭੁੱਲ,ਜਾਏ,

  • @rajinderkumarverma5771
    @rajinderkumarverma5771 Год назад +7

    U R GREAT BHAJI,GOD BLESS YOU,RAB NE TUHANOO CHUNYA JI ISS KAM BAASTE ,KEEP IT ON BRO,🙏🙏🙏🙏🙏🙏

  • @santoshraniarora5026
    @santoshraniarora5026 Год назад +3

    Waheguru ji 🙏 gud job

  • @kaptansingh627
    @kaptansingh627 Год назад +5

    Waheguru ji ka khalsa waheguru ji ki Fateh

  • @shivangisharma4406
    @shivangisharma4406 Год назад +2

    Thankyou thankyou 👍

  • @SandeepKaur0n
    @SandeepKaur0n Год назад +10

    Waheguru ji mehar kro ji 🙏

  • @nirmalsinghmaan2695
    @nirmalsinghmaan2695 Год назад +1

    Bai Sonu asi thanu Dil tho salute aa

  • @tajindersingh7130
    @tajindersingh7130 Год назад +1

    Gurpreet veer thanks to help kid god bless you thanks again

  • @harjinderkaur8841
    @harjinderkaur8841 Год назад +5

    ਬੱਹੋਤ,ਪਿਆਰਾ,ਬੱਚਾ,ਵੀਰਜੀ,ਕਿਰਪਾ,ਕੱਰਕੇ,ਇਨੁੰ,ਪੱੜਾਲੱਉ,ਕਿਸੇ,ਚੱਗੇ,ਸਕੁਲ,ਜਾ,ਹੋਸਟੱਲ,ਚ,ਪਾਦੱਉ,

  • @mankiratshergill296
    @mankiratshergill296 Год назад +5

    Weheguru ji mehar krn sab te 🙏🙏

  • @babyagamvlogger4891
    @babyagamvlogger4891 Год назад +3

    Gurpreet paji waheguru tuhade lambe umer kray

  • @ShivKumar-ud4wp
    @ShivKumar-ud4wp 7 месяцев назад

    God isko apne mata pita se milayae ❤❤❤

  • @SonuKumar-sm2mp
    @SonuKumar-sm2mp 7 месяцев назад

    Baba nank ji maher kreo verr ji tye 👏👏🏻🙏🏻🙏🏻🙏🏻🙏🏻

  • @kyabaatkyabaat123
    @kyabaatkyabaat123 Год назад +1

    Bchy di jindgi swr gi jii 🙏

  • @jaskarnbawa898
    @jaskarnbawa898 6 месяцев назад

    Vir g waheguru ji hamesha chaddi Kala ch Rakhe 🙏🏻🙏🏻

  • @sarbjeetkaur1179
    @sarbjeetkaur1179 Год назад +1

    Waheguru ji gurpreet veer nu chad di kla vich rkhn 😊

  • @ManpeetManpeet-qt6rj
    @ManpeetManpeet-qt6rj 9 месяцев назад

    Waheguru ji es bache da parivar esnu jaldi mila devo

  • @sukpalchideasingh2027
    @sukpalchideasingh2027 5 месяцев назад

    Waheguru. Waheguru. Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍very. Rav. Da. Bada

  • @shashipal5667
    @shashipal5667 11 месяцев назад

    Manukhata di sava ak rabrupi sava h rab nu kisi nay nahi dikhya per ya team rab h

  • @shamverinderpaul9492
    @shamverinderpaul9492 Год назад +1

    Wah gurpreet ji wehguru ap ji ayu lambi karen 🙏🙏🙏🙏🙏🙏

  • @DeepAman-r9n
    @DeepAman-r9n Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @vinodkumar-od5rv
    @vinodkumar-od5rv 3 месяца назад

    Baba nanak g mehar kare ❤

  • @mukeshsudan7636
    @mukeshsudan7636 8 месяцев назад

    Gurupret bhai tusi mahan ho

  • @surinderkaur8001
    @surinderkaur8001 Год назад

    waheguru ji chardikla ch rakhn mnukhta di seva sab to vadi seva gurpreet veer ji

  • @HarjinderPal-b8k
    @HarjinderPal-b8k 9 месяцев назад +1

    🙏🙏🙏🙏🙏

  • @MandeepKaur-p1v
    @MandeepKaur-p1v 11 месяцев назад

    Hanji vere tuc ta rab da hi roop ho

  • @JagseerSingh-uh5fe
    @JagseerSingh-uh5fe Год назад +1

    Bhot. Payer. Bica. G. 22 good. Ram. G bull kara

  • @gurtejsingh2122
    @gurtejsingh2122 Год назад

    ਮਿੰਟੂ ਬਾਈ ਰੱਬ ਦਾ ਦੂਸਰਾ ਰੂਪ

  • @Daksh1980
    @Daksh1980 11 месяцев назад +1

    Rab hai tusi

  • @labbuinsan
    @labbuinsan 11 месяцев назад

    Rabb da Roop oh tuc ❤

  • @Gksinging-o1u
    @Gksinging-o1u 5 месяцев назад

    ਕੋਈ ਗੱਲ ਨਹੀਂ ਬਾਪੂ ਨੇ ਵੀ ਸਹੀ ਕੀਤਾ

  • @lakshyasharma8519
    @lakshyasharma8519 Год назад +1

    waheguru ji.
    Paaji bahut bahut dhanyawaad aapka.

  • @bittusinghbittusingh9371
    @bittusinghbittusingh9371 Год назад +1

    Vahigurru hmesa thanu Seva ida hi bakhthe rhe

  • @gurveerkaur-wm1tk
    @gurveerkaur-wm1tk Год назад +1

    Good job 22Gurpreet Singh ji ❤❤❤

  • @harbhajankaur3716
    @harbhajankaur3716 Год назад +7

    ਵਾਹਿਗੁਰੂ ਜੀ 🙏

  • @neelamdhiman6440
    @neelamdhiman6440 Год назад +2

    Great humanity work 🙏

  • @meenusethi7097
    @meenusethi7097 9 месяцев назад

    A beautiful child
    He deserves so much better.

  • @BalkarSingh-dc1oq
    @BalkarSingh-dc1oq 11 месяцев назад

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @santoshrani6227
    @santoshrani6227 Год назад +1

    Slam slam uncle g apko jai hind guru gg