ਕਰੋੜਪਤੀ ਸੇਠ ਲੱਕੀ ਗੁਪਤਾ ਕਿਵੇਂ ਹੋਇਆ ਠੀਕ ? ਕਹਿੰਦਾ ਬੇਟੀ ਨੂੰ ਬਣਾਊਂ ਡਾਕਟਰ, ਖੁਸ਼ ਰੱਖਾਂਗਾ ਪਰਿਵਾਰ...

Поделиться
HTML-код
  • Опубликовано: 14 янв 2025

Комментарии • 1,4 тыс.

  • @sukhjindersingh1675
    @sukhjindersingh1675 3 года назад +237

    ਸਲਾਮ ਹੈ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ

  • @gcsharma310
    @gcsharma310 3 года назад +2

    ਇਹ ਮਤਲਬ ਪ੍ਰਸਤ ਰਿਸ਼ਤੇ ੳੁਸਦੇ ਆਪਣੇ ਬਣਦੇ ਹਨ ਜਿਸ ਤੋਂ ਕੋਈ ਮਤਲਬ ਪੂਰਾ ਹੁੰਦਾ ਹੋਵੇ ਨਹੀਂ ਤਾਂ ਲੱਤ ਮਾਰਨ ਨੂੰ ਦੇਰ ਨਹੀਂ ਲਾਉਂਦੇ, ਪਰ ਅਜਿਹੇ ਵੀਰ ਜੁ ਇਸ ਸੇਵਾ ਵਿੱਚ ਲੱਗੇ ਹਨ ਰੱਬ ਦਾ ਰੂਪ ਹਨ। ਬਾਬਾ ਜੀ ਮਿਹਰ ਕਰਨ ਇਹ ਆਪਣੀ ਜ਼ਿੰਦਗੀ ਨੂੰ ਲੈਕੇ ਅੱਗੇ ਚੱਲ ਸਕੇ।

  • @shinderkour97
    @shinderkour97 3 года назад +168

    ਪੁੱਤ ਤਾਂ ਹਰ ਘਰ ਜੰਮਦੇ ਆ ਪਰ ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡੇ ਵਰਗੇ ਪੁੱਤ ਦੁਨੀਆਂ ਵਿੱਚ ਬਹੁਤ ਘੱਟ ਆ ਮੇਰੇ ਵੱਲੋਂ ਦਿਲ ਤੋਂ ਸਲੂਟ ਹੈ ਜਿਹਨਾਂ ਮਾਵਾਂ ਨੇ ਇਹੋ ਜਿਹੇ ਹੀਰਿਆਂ ਨੂੰ ਜਨਮ ਦਿੱਤਾ 🙏🙏🙏

    • @balramgupta4038
      @balramgupta4038 3 года назад

      Salute hai bro bilkul dil di gal kiti harpreet veer ne tention wale bnde di

  • @lakhsingh5006
    @lakhsingh5006 3 года назад +30

    ਇਸ ਭਾਰਤ ਦੇਸ਼ ਵਿੱਚ ਜਿਹੜਾਂ ਵੀ ਸੱਭ ਤੋਂ ਵੱਡਾ ਐਵਾਰਡ ਆ ਉਹ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਮਿਲਣ ਚਾਹੀਦਾ ਹੈ

  • @PardeepSingh-en6fv
    @PardeepSingh-en6fv 3 года назад +315

    ਗੁਰਪ੍ਰੀਤ ਵੀਰ ਦਾ ਦੇਣ ਕੋਈ ਇਨਸਾਂਨ ਤਾਂ ਕੀ ਰੱਬ ਵੀ ਨਹੀਂ ਦੇ ਸਕਦਾ । ਸਲੂਟ ਆ ਵੀਰ ਨੂੰ

  • @renu6144
    @renu6144 3 года назад +1

    ਨਾ ਰੱਬ ਨੇ ਠੀਕ ਕੀਤਾ ਜਾਂ ਰਿਸ਼ਤੇਦਾਰਾਂ ਨੇ ਠੀਕ ਕੀਤਾ ਇਹ ਸਭ ਕੁਝ ਤੁਹਾਡੀ ਮਿਹਰਬਾਨੀ ਨਾਲ ਠੀਕ ਹੋ ਗਿਆ ਹੈ ਵੀਰ ਜੀ ਜੇ ਤੁਸੀਂ ਉਹਨਾਂ ਦੇ ਪਿੰਡ ਨਾ ਜਾਂਦੇ ਉਸਦੀਆਂ ਗੱਲਾਂ ਨਾ ਖਾਂਦੇ ਉਸਨੂੰ ਆਪਣੇ ਨਾਲ ਨਾਲ ਲੈ ਕੇ ਜਾਂਦੇ ਇਸਦਾ ਇਲਾਜ਼ ਨਾ ਕਰਵਾਉਂਣ ਦੇ ਤੇ ਅੱਜ ਇਹ ਪਰਿਵਾਰ ਇੱਕ ਨਹੀਂ ਸੀ ਹੋਣਾ ਤੁਸੀਂ ਇਸ ਨੂੰ ਦੁਕਾਨ ਤੋਂ ਚੱਕ ਕੇ ਲੈ ਗਏ ਇਸ ਦਾ ਇਲਾਜ ਕਰਵਾਇਆ ਇਸ ਦੀਆਂ ਗਾਲਾਂ ਵੀ ਖਾਧੀਆਂ ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਖੁਸ਼ੀਆਂ ਭਰਿਆ ਜੀਵਨ ਦੇ 🙏🏻🙏🏻🙏🏻

  • @balvirsingh2360
    @balvirsingh2360 3 года назад +469

    ਕੰਗਣਾ ਰਣੌਤ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਨਾਲੋਂ ਇਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ। ਤੁਹਾਡੇ ਕੀ ਵਿਚਾਰ ਹਨ?

    • @RamandeepKaur-uh7oo
      @RamandeepKaur-uh7oo 3 года назад +1

      Ryt

    • @baljinderbains8214
      @baljinderbains8214 3 года назад

      Ryt

    • @mishaa7767
      @mishaa7767 3 года назад

      Kangna de naal ekta te karan johar nu vi milya. eh vi ki deserve karde ne

    • @RahulSharmaKDM
      @RahulSharmaKDM 3 года назад +3

      Tangna Lanawat ta haigi hi saali... Dalli janani aa.. Naam hi na lao uss da

    • @donot2398
      @donot2398 3 года назад +2

      Paji te deserve karde hi hai per tuhadi soch bhut choti hai

  • @ਸਿੰਘਅਬਰਾਵਾ
    @ਸਿੰਘਅਬਰਾਵਾ 3 года назад +21

    ਸਾਡੇ ਦੇਸ਼ ਦੇ ਲੀਡਰਾਂ ਦੀਆਂ ਅੱਖਾਂ ਤੇ ਪੱਟੀ ਬੰਨੀ ਫਿਰਦੇ ਨੇ ਪਤਾ ਨਹੀਂ ਕਿੰਨਾ ਕਿੰਨਾ ਨੂੰ ਅਵਾਰਡ ਦੲੀ ਜਾਂਦੇ ਨੇ। ਜੋ ਅਵਾਰਡ ਲੈਣ ਦੇ ਅਸਲੀ ਹੱਕਦਾਰ ਨੇ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਸਾਡੇ ਛੋਟੇ ਵੀਰ ਗੁਰਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਅਵਾਰਡ ਮਿਲਣਾ ਚਾਹੀਦਾ ਹੈ।

  • @sukhwinderhans7737
    @sukhwinderhans7737 3 года назад +102

    ਸਰਦਾਰ ਗੁਰਪ੍ਰੀਤ ਸਿੰਘ @ ਮਿੰਟੂ ਸੇਵਾਦਾਰ ਮਨੁੱਖਤਾ ਦੀ ਸੇਵਾ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕਰਨ ਦਾ ਹੱਕਦਾਰ ਹੈ

    • @akashsran2585
      @akashsran2585 3 года назад

      🙏🙏🙏🙏🙏 waheguru waheguru waheguru waheguru ji

  • @jagdevbrar6100
    @jagdevbrar6100 3 года назад +54

    ਸਤਿ ਸ੍ਰੀ ਅਕਾਲ ਜੀ
    ਪਦਮਸ੍ਰੀ ਇਸ ਤਰ੍ਹਾਂ ਦੇ ਵੀਰੇ ਨੂੰ ਮਿਲਣਾ ਚਾਹੀਦਾ ਹੈ ਕੰਗਣਾ ਰਣੋਤ ਵਰਗੀਆਂ ਨਹੀਂ ਮਿਲਣਾ ਚਾਹੀਦਾ ਜੋ ਕਿ ਸਮਾਜ ਦੇ ਵਿੱਚ ਨਫਰਤ ਫਲਾਉਦੀਆਂ ਹਨ
    ਪਰਮਾਤਮਾ ਵੀਰ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

    • @Aaaaaaaaa-k1p
      @Aaaaaaaaa-k1p Год назад

      ਕਲਯੁਗ ਹੈ ਬਾਈ!ਲੰਡੇ ਲੁੱਚੇ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ, ਚੰਗੇ ਬੰਦੇ ਨੂੰ ਨਜਰਅੰਦਾਜ਼ ਕੀਤਾ ਜਾਂਦਾ!

  • @ਅਜ਼ਾਦਸੋਚਪੰਜਾਬਨਿਊਜ਼

    ਅੱਖਾਂ ਭਰਆਂਉਦੀਆਂ ਦਰਦ ਸੂਣ ਕੇ, ਮਨੁੱਖਤਾ ਦੀ ਸੇਵਾ, ਦਾ ਧੰਨਵਾਦ, ਸੱਬ ਤੋਂ ਵੱਡੀ ਸੇਵਾ

  • @AmarjitSingh-ur4ho
    @AmarjitSingh-ur4ho 3 года назад +27

    ਮੇਰੀ ਜੱਜਮੈਂਟ ਅਨੁਸਾਰ ਲੱਕੀ ਦੀ ਘਰਵਾਲੀ ਨੂੰ ਵੀ ਦਵਾਈ ਦੀ ਜਰੂਰਤ ਹੈ।ਕਿਉਂਕਿ ਇੰਟਰਵਿਊ ਦੌਰਾਨ ਇਸ ਦਾ ਵਿਵਹਾਰ ਨੌਨ ਸਰੀਅਸ ਅਤੇ ਅਸੱਭਿਅਕ ਜਿਹਾ ਲੱਗਾ।

    • @Bal.K1506
      @Bal.K1506 2 года назад

      Agree… I also feel so

  • @gurmanjotsinghbrar5875
    @gurmanjotsinghbrar5875 3 года назад +154

    ਪਦਮਸ਼੍ਰੀ ਐਵਾਰਡ ਦੇ ਹੱਕਦਾਰ ਕੰਗਣਾ ਵਰਗੀਆਂ ਨਫ਼ਰਤ ਫੈਲਾਉਣ ਵਾਲੀਆਂ ਨੂੰ ਨਹੀਂ ਬਲਕਿ ਇਹ ਮਿੰਟੂ ਬਾਈ ਨੇ ਜੋ ਏਨੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਦੇ ਨੇ ਜਿੰਨਾ ਨੂੰ ਆਪਣੇ ਵੀ ਛੱਡ ਦਿੰਦੇ ਨੇ ਲੱਗਦਾ ਹੈ ਕਿ ਸੱਚੀ ਰੱਬ ਦੇ ਹੀ ਦਰਸ਼ਨ ਹੋ ਗਏ ਸਿਆਣੇ ਲੋਕ ਸੱਚ ਤਾਂ ਕਹਿੰਦੇ ਨੇ ਕਿ ਰੱਬ ਹਰ ਇਨਸਾਨ ਵਿੱਚ ਵਸਦਾ ਹੈ ਪਰ ਇਨਸਾਨੀਅਤ ਨੂੰ ਕੋਈ ਹੀ ਸਮਝਦਾ ਹੈ ਜਿਸ ਤੇ ਰੱਬ ਦੀ ਮਿਹਰ ਹੋਵੇ

  • @interiorart3675
    @interiorart3675 3 года назад +33

    ਲੱਕੀ ਨੂੰ ਪਾਗਲ ਕਰਨ ਚ ਇਹਦੇ ਚਾਚੇ ਤੇ ਭਰਾ ਨੇ ।
    ਜੇ ਦੇਖ ਰਹੇ ਸੀ ਕਿ ਸਾਡਾ ਮੁੰਡੇ ਦੀ ਹਾਲਤ ਠੀਕ ਨਹੀਂ ਤਾਂ ਇਸਦਾ ਇਲਾਜ ਕਰਵਾਉਂਦੇ ।
    ਪਰ ਛੱਡ ਗਏ ਬੰਦੇ

  • @sawranjeetsinghsidhusawran1384
    @sawranjeetsinghsidhusawran1384 3 года назад +648

    , ਇਸ ਰੱਬ ਵਰਗੇ ਵੀਰ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ

    • @paramjitsinghsaini2214
      @paramjitsinghsaini2214 3 года назад +49

      ਨਹੀਂ ਵੀਰ, ਭਗਤ ਪੂਰਨ ਸਿੰਘ ਜਾਂ ਫਿਰ mother ਟੈਰੇਸਾ ਦਾ ਵਿਸ਼ੇਸ਼ਣ ਲਾ ਸਕਦੇ ਹੋ, ਇਹ ਵੀਰ ਲੋਕਾਈ ਦੀ ਸੇਵਾ ਕਰ ਰਹੇ ਹਨ ,,,
      ਪਦਮ ਸ਼੍ਰੀ ਤਾਂ ਸਰਕਾਰੀ ਖਿਤਾਬ ਹੈ,, ਇਹ ਵੀਰ ਤਾਂ ਬਹੁਤ ਹੀ ਉੱਚੀ ਅਵਸਥਾ ਵਿਚ ਨੇ,,,
      ਵਾਹਿਗੁਰੂ ਸਦਾ ਸਿਰ ਤੇ ਮਿਹਰ ਰੱਖਣ,,,

    • @HardeepSingh-xg7qz
      @HardeepSingh-xg7qz 3 года назад +16

      Koi v award mull ni paa skda bai de upraaleyan da
      Waheguru da banda aa bai

    • @PRATIMAkaur-x9h
      @PRATIMAkaur-x9h 3 года назад +2

      🙏🙏🙏🙏🙏🙏

    • @artithakarwal4506
      @artithakarwal4506 3 года назад +9

      Manukta di sewa team deserve Nobel prize.. dhan ho Maharaj tusi salute AA tanu

    • @artithakarwal4506
      @artithakarwal4506 3 года назад +3

      Mintu bai tade drshn krn da mn krda

  • @jessiahuja1487
    @jessiahuja1487 3 года назад +51

    ਘਰਵਾਲ਼ੀ ਨੂੰ ਇੱਥੇ ਹੀ ਰੱਖੋ ਨਾਲ ਸੇਵਾ ਕਰੇਗੀ ਪਤੀ ਵੀ ਜਲਦੀ ਠੀਕ ਹੋ ਜਾਵੇਗਾ 🙏🙏🙏🙏🙏🇺🇸

  • @ਧਾਲੀਵਾਲਜੱਟ
    @ਧਾਲੀਵਾਲਜੱਟ 3 года назад +66

    ਰੱਬ ਦਾ ਦੂਜਾ ਨਾਮ ਬਣ ਕ ਆਇਆ ਵੀਰਾ ਗੁਰਪ੍ਰੀਤ . ਇਸ ਕਲਜੁਗ ਚ ਇਦਾ ਦਾ ਇਨਸਾਨ ਲਬਣਾ ਕੋਈ ਛੋਟੀ ਮੋਟੀ ਗੱਲ ਨਹੀਂ . ਬਹੁਤ ⓝⓖⓞ ਹੈਗੀਆਂ ਪਰ ਮਨੋਖਤਾ ਦੀ ਸੇਵਾ ਸੁਸਾਇਟੀ ਵਗਰੀ ਕੋਈ ⓝⓖⓞ ਨਹੀਂ . ਕਿਸੇ ਮੈਂਟਲੀ ਇਨਸਾਨ ਨੂੰ ਕਿਸੇ ਗੱਲ ਨੂੰ ਮਨੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਵੀਰਾ ਇਹ ਸਬ ਕਮ ਸਿਰਫ ਪਿਆਰ ਨਾਲ ਕਰ ਲੈਂਦਾ . SaluTE ਆ ਵੀਰੇ ਤੈਨੂੰ . ਤੇਰੀ ਇਹ ਸੇਵਾ ਜਿਹੜੀ ਤੂੰ ਮੈਂਟਲ ਜਾ ਗਰੀਬ ਬੰਦੇ ਨੂੰ ਇਕ ਨਵੀਂ ਜ਼ਿੰਦਗੀ ਦੀਨਾ ਰੱਬ ਬਣ ਕ . ਸ਼ਬਦ ਮੁਕ ਜਾਣਗੇ ਪਰ ਤੇਰੀ ਤਰੀਫ ਬਹੁਤ ਜਾਂਦਾ ਵੱਡੀ ਆ . ਤੈਨੂੰ ਇਹ ਫੱਲ ਪਤਾ ਨਹੀਂ ਕਿਥੇ ਕੁ ਲੈ ਕ ਜਾਊਗਾ 🙏🙏🙏

  • @jagdishsinghkahlon6941
    @jagdishsinghkahlon6941 3 года назад +47

    ਬਾਈ ਜੀ ਆਪਣੇ ਹੀ ਮਾਰਦੇ ਨੇ ਬੇਗਾਨਾ ਕੋਈ ਨਹੀਂ। ਜਿੰਨੀਆਂ ਵੀ ਗੱਲਾਂ ਇਸ ਲੱਕੀ ਸ਼ਖਸ ਨੇ ਕੀਤੀਆ ਵਧੀਆ ਤੇ ਸਿਆਣਿਆਂ ਵਾਂਗ ਜਵਾਬ ਦਿੱਤਾ ਜੇ ਕਿਤੇ ਆਪਣੇ ਸਹੀ ਟਾਇਮ ਤੇ ਗਲ ਨਾਲ ਲਾ ਲੈਂਦੇ ਤਾਂ ਸ਼ਾਇਦ ਇੰਨਾ ਅੱਪਸੈਟ ਨਾ ਹੁੰਦਾ ,,ਵਾਹਿਗੁਰੂ ਜੀ ਸਭ ਦਾ ਭਲਾ ਕਰਨ।

    • @punjjaabdesh8659
      @punjjaabdesh8659 3 года назад +3

      ਬਾਈ ਜਿਸ ਦਿਨ ਲੱਕੀ ਨੂੰ ਲੈ ਕੇ ਆਏ ਨੇ ਭਰਾ ਤੇ ਚਾਚੇ ਨੇ ਸਾਥ ਤਾਂ ਕੀ ਦੇਣਾ ਸੀ ,ਉਲਟਾ ਆਕੜ ਦਿਖਾਉਂਦੇ ਰਹੇ

    • @jagdishsinghkahlon6941
      @jagdishsinghkahlon6941 3 года назад +1

      @@punjjaabdesh8659 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਤਾ ਨਹੀਂ ਬਾਈ ਜੀ ਦੁਨੀਆਂ ਕਿੱਥੇ ਜਾ ਕੇ ਖੜੇਗੀ।

  • @rajinderkaurchande7872
    @rajinderkaurchande7872 3 года назад +87

    ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਮਨੁੱਖਤਾ ਦੀ ਸੇਵਾ ਲਈ ਵਾਕਈ ਸਮਾਜ ਨੂੰ ਏਸ ਵੇਲੇ ਆਪ ਜਹੇ ਸਮਾਜ ਸੇਵੀਆਂ ਦੀ ਬਹੁਤ ਲੋੜ ਹੈ🙏🏻🙏🏻

  • @singhjagtaar49
    @singhjagtaar49 3 года назад +12

    ਵੀਰ ਜੀ ਤੁਸੀਂ ਬਹੁਤ ਮਹਾਨ ਹੋ, ਬਾਬੇ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਭਗਤਾਂ ਦੀ, ਭੱਟਾਂ ਦੀ ਅਤੇ ਹੋਰ ਸਾਰੇ ਵਰਗਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਦਰਜ਼ ਹੈ, ਤੁਸੀਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸੇਵਾ ਨਿਬਾਹ ਰਹੇ ਹੋ, 🙏🙏🙏

  • @Kulvirwaraich
    @Kulvirwaraich 3 года назад +370

    ਗੁਰਪ੍ਰੀਤ ਵੀਰ ਬਹੁਤ ਮਹਾਂਨ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਇਵੇਂ ਹੀ ਸਮਾਜ ਸੇਵਾ ਲੈਂਦੇ ਰਹਿਣ !

    • @mastandagulam5741
      @mastandagulam5741 3 года назад +1

      🙏🏻🙏🏻🙏🏻

    • @dilbagsinghdilbag2891
      @dilbagsinghdilbag2891 3 года назад +2

      ਗੁਰਪ੍ਰੀਤ ਸਿੰਘ ਜੀ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਪੈੜਾ ਤੇ ਤੁਰੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਿਸ਼ ਕਰੇ

  • @ਬਹਾਦੁਰਬਹਾਦੁਰ
    @ਬਹਾਦੁਰਬਹਾਦੁਰ 3 года назад +2

    ਮਿੰਟੂ ਕੀਆ ਸੋਚ ਏ ਮਾਂ ਨੂੰ ਸਲਾਮ ਜਿਸ ਨੇ ਹੀਰੇ ਨੂੰ ਜਨਮ ਦਿੱਤਾ ਪ੍ਰਮਾਤਮਾ ਚੜਦੀ ਕਲਾ ਰੱਖੇ

  • @nachhattarsingh592
    @nachhattarsingh592 3 года назад +81

    ਮੈਂ 15 ਮਿੰਟ ਕੁਮੈਂਟ ਲਿਖਣ ਨੂੰ ਦਾ ਦਿੱਤੇ।ਪਰ ਮਿੰਟੂ ਬਾਈ ਜੀ ਦੇ ਪਰੳਪਕਾਰ ਅੱਗੇ ਕੁਝ ਨਹੀਂ ਲਿਖਿਆ ਗਿਆ। ਜਿਉਂਦੇ ਰਹੋ ਮਿੰਟੂ ਜੀ ਅਤੇ ਤੁਹਾਡੀ ਸਾਰੀ ਟੀਮ।

  • @ramansandhu1650
    @ramansandhu1650 3 года назад +2

    ਲੱਕੀ ਵੀਰ ਆਉ ਤੇ ਦੁਕਾਨ ਤੇ ਬੈਠੋ ਅਸੀ ਸਪੋਟ ਕਰਾਂਗੇ
    ਅਸੀ ਸਾਰੇ ਹਲਕੇ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਆਪਾਂ ਸਾਰੇ ਲੱਕੀ ਵੀਰ ਦੀ ਦੁਕਾਨ ਦੋਬਾਰਾ ਚਲਾਉ ਲੲੀ ਸਹਿਯੋਗ ਕਰਾਗੇ

  • @gurpreetdhandli8389
    @gurpreetdhandli8389 3 года назад +325

    ਘਰ ਘਰ ਪੁੱਤ ਜਮਣੇ,, ਨਹੀ ਜੰਮਣਾ ਕੋਈ (ਮਿੰਟੂ ਵੀਰੇ) ਵਰਗਾ

    • @dhandlivlogger2508
      @dhandlivlogger2508 3 года назад +3

      ਬਿਲਕੁੱਲ ਸਹੀ ਆਖਿਆ ਵੀਰੇ

    • @dhandlivlogger2508
      @dhandlivlogger2508 3 года назад +3

      🤗🤗🙏🙏✍️

    • @SahotaRaaz45
      @SahotaRaaz45 3 года назад +4

      ਪਰ ਰੱਬ ਘਰ ਘਰ ਇਹੋ ਜਹੇ ਪੁੱਤ ਦੇਵੇ ਦੁਨੀਆ ਨੂੰ ਸਰਕਾਰ ਦੀ ਲੋੜ ਨਾ ਰਹੁ ਵਾਹਿਗੁਰੂ ਮੈਨੂੰ ਵੀ ਵੀਰੇ ਵਰਗਾ ਪੁੱਤ ਦੇਣ

    • @SahotaRaaz45
      @SahotaRaaz45 3 года назад +2

      ਪਰ ਰੱਬ ਘਰ ਘਰ ਇਹੋ ਜਹੇ ਪੁੱਤ ਦੇਵੇ ਦੁਨੀਆ ਨੂੰ ਸਰਕਾਰ ਦੀ ਲੋੜ ਨਾ ਰਹੁ ਵਾਹਿਗੁਰੂ ਮੈਨੂੰ ਵੀ ਵੀਰੇ ਵਰਗਾ ਪੁੱਤ ਦੇਣ

    • @laddisingh2242
      @laddisingh2242 3 года назад

      Right g

  • @BalwinderSingh-cw8ep
    @BalwinderSingh-cw8ep 2 года назад +1

    ਮਿੰਟੂ ਵੀਰ ਜੀ ਬਹੁਤ ਦੁਆਵਾਂ 🙏🙏

  • @gurjantchoudhary1308
    @gurjantchoudhary1308 3 года назад +57

    ਪਦਮਸ੍ਰੀ ਐਵਾਰਡ ਦਾ ਅਸਲੀ ਹੱਕਦਾਰ ਹੈ ਗੁਰਪ੍ਰੀਤ ਵੀਰਾ ਤੇ ਕਿਉਂ ਨਹੀਂ ਸਰਕਾਰ ਇਨ੍ਹਾਂ ਦੀ ਮਦਦ ਕਰਦਿਆਂ ਇਹ ਬੰਦਾ ਇੰਨੀ ਜ਼ਿੰਦਗੀ ਸੁਧਾਰ ਦਾ ਵਿਚਾਰਾ ਆਪਣੀ ਦੋ ਕਿੱਲਿਆਂ ਚ ਹੀ ਸਾਰਾ ਗੁਜ਼ਾਰਾ ਕਰਦਾ ਸਰਕਾਰਾਂ ਨੂੰ ਚਾਹੀਦਾ ਹੈ ਜ ਵੀਰ ਨੂੰ ਸਪੋਰਟ ਕਰਨ ਪੰਜਾਬ ਸਰਕਾਰ ਆਪਣੇ ਵੱਲੋਂ ਵੀ ਕੋਈ ਐਵਾਰਡ ਦੇ ਦਵੇ ਵੀਰੇ ਨੂੰ

  • @karansinghsandhu3677
    @karansinghsandhu3677 3 года назад +2

    ਮਨੁਤਾ ਦੀ ਸੇਵਾ ਕਰਨ ਵਾਲੇ ਵੀਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਕਾਮਨਾ ਕਰਦੇ ਹਾਂ

  • @gurpreetdhandli8389
    @gurpreetdhandli8389 3 года назад +146

    ਲੱਖਾਂ, ਕਰੋੜਾਂ, ਅਰਬਾ, ਵਾਰ,ਮਿਟੂ ਵੀਰੇ ਦਾ ਧੰਨਵਾਦ ਧੰਨਵਾਦ ਧੰਨਵਾਦ

  • @navrojkaur8748
    @navrojkaur8748 3 года назад +7

    ਗੁਰਪ੍ਰੀਤ ਬੇਟੇ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀਂ ਲੱਕੀ ਤੁਹਾਡੀ ਸੇਵਾ ਸਦਕਾ ਲੱਕੀ ਠੀਕ ਹੋ ਰਿਹਾ ਹੈ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ 👌🏻👌🏻👌🏻👌🏻

  • @harrykang6478
    @harrykang6478 3 года назад +153

    ਵਾਹਿਗੁਰੂ ਜੀ ਕਿਰਪਾ ਕਰਨਗੇ ਪਰਿਵਾਰ ਨੂੰ ਸਮੱਤ ਬਖਸਣ ਤੇ ਵੀਰ ਨੂੰ ਬਿਲਕੁਲ ਤੰਦਰੁਸਤ ਕਰਨ ਤੇ ਦੋਵੇਂ ਜੀਆਂ ਨੂੰ ਚੜ੍ਹਦੀ ਕਲਾ ਬਖਸ਼ਣ

  • @sukhmaansaab1963
    @sukhmaansaab1963 3 года назад +149

    ਇੱਥੇ ਰੱਬ ਵਸਦਾ ਜੋਂ ਵੀ ਇਨਸਾਨ ਇਥੇ ਆਉਂਦਾ ਵਾਹਿਗੁਰੂ ਜੀ ਕਿਰਪਾ ਨਾਲ ਠੀਕ ਹੋ ਜਾਂਦੇ ,,

  • @jasverkaur3903
    @jasverkaur3903 3 года назад +24

    ਮੈਨੂੰ ਤਾਂ ਨੀ ਲਗਦਾ ਕਿ ਇਹ ਜ਼ਨਾਨੀ ਆਪਣੇ ਪਤੀ ਵਾਰੇ ਕੁਝ ਸੋਚਦੀ ਹੈ ਗੁਰਪ੍ਰੀਤ ਵੀਰ ਬਹੁਤ ਵਧੀਆ ਰੱਬ ਦਾ ਰੂਪ ਹੈ

  • @JagjitSingh-ef1lw
    @JagjitSingh-ef1lw 3 года назад +10

    Pro ਪੰਜਾਬ ਚੈਨਲ ਦੇ ਯਾਦਵਿੰਦਰ ਸਿੰਘ ਅਤੇ ਮਨੁੱਖ ਤਾ ਦੀ ਸੇਵਾ ਸੋਸਾਇਟੀ ਦਾ ਲਖ ਲਖ ਵਾਰੀ ਧੰਨਵਾਦ ਜਗਜੀਤ ਸਿੰਘ ex ਸਰਪੰਚ

  • @rammurti4459
    @rammurti4459 3 года назад +105

    सबसे बड़ी मनो की सेवा. गुरु नानक जी और आगे बढ़ने की शक्ति

  • @MandeepSingh-1989
    @MandeepSingh-1989 2 года назад

    ਵੀਰ ਗੁਰਪ੍ਰੀਤ ਸਿੰਘ ਜੀ ਤੇ ਮੈਨੂੰ ਬਹੁਤ ਮਾਣ ਹੈ ਜੋ ਗਰੀਬਾਂ ਦੀ ਮਦਦ ਕਰਦੇ ਨੇ

  • @mangatsinghkularan2031
    @mangatsinghkularan2031 3 года назад +27

    ਇਸ ਤਰਾਂ ਦੇ ਦਿਨਾਂ ਨੂੰ ਲੈਕੇ ਆਏ ਪ੍ਰਮਾਤਮਾ ਮੇਰੇ ਕਿਸੇ ਦੁਸ਼ਮਣ ਤੋਂ ਵੀ ਦੁਸ਼ਮਣ ਦੇ ਬੱਚਿਆਂ ਉੱਪਰ ਪ੍ਰਮਾਤਮਾ ਲੱਕੀ ਬਾਬੂ ਜੀ ਜਲਦੀ ਸਿਹਤਯਾਬੀ ਵਖਸ਼ਨਾ ਜੀ ਬਹੁਤ ਬਹੁਤ ਧੰਨਵਾਦ ਬਾਈ ਗੁਰਪ੍ਰੀਤ ਜੀ ਦਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ

  • @dhaliwalbalram8373
    @dhaliwalbalram8373 3 года назад +1

    ਇਹ ਵਿਚਾਰਾ ਬਾਬੂ ਤਾਂ ਇਲਾਜ ਵੱਲੋਂ ਹੀ ਧੱਕੇ ਖਾ ਰਿਹਾ ਸੀ ਕੋਈ ਵੀ ਆਦਮੀ ਦਿਮਾਗ਼ੀ ਸੰਤੁਲਨ ਵਿਗੜਨ ਤੇ ਇਸ ਹਾਲਤ ਵਿੱਚ ਜਾ ਸੱਕਦਾ ਬਹੁਤ ਹੀ ਵਧੀਆ ਉਪਰਾਲਾ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਜ਼ਰੂਰ ਠੀਕ ਕਰੇਗਾ ਪ੍ਰਮਾਤਮਾ 🙏🙏🙏🙏🙏🙏🙏

  • @satwantsingh6863
    @satwantsingh6863 3 года назад +161

    ਹਜੇ ਰਿਸ਼ਤਿਆਂ ਵਿਚ ਸਨਾਟਾ ਹੈਂ , ਵਕਤ ਹੋਲੀ ਹੋਲ ਰੌਣਕਾਂ ਭਰ ਦੇਗਾ , ਪਰ ਮੁਲਾਕਾਤਾਂ ਅਤੇ ਬੋਲ ਚਾਲ ਜਰੂਰੀ

  • @ਸ਼ਮਸ਼ੇਰਸਿੰਘ-ਖ7ਘ

    ਗੁਰਪਰੀਤ ਵੀਰ ਜੀ,,ਧੰਨ ਹੈ ਤੁਹਾਡੀ ਸੇਵਾ,,ਵਾਹਿਗੂਰੁ ਸਾਹਿਬ ਜੀ ,,ਮਨੁੱਖਤਾ ਦੀ ਸੇਵਾ ਸੁਸੈਟੀ,,ਪਰਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਬਖ਼ਸ਼ੇ

  • @harrygill3413
    @harrygill3413 3 года назад +45

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੀ ਪੂਰੀ ਟੀਮ ਦੇ ਮੈਂਬਰ ਤੇ ਗੁਰਪ੍ਰੀਤ ਵੀਰ ਦੀ ਬਹੁਤ ਵੱਡੀ ਸੇਵਾ ਸੰਭਾਲ ਕਰ ਰਹੇ ਨੇ ਪ੍ਰਮਾਤਮਾ ਇੰਨਾ ਦੀ ਸੇਵਾ ਸਫਲ ਕਰਨ

  • @ਗੁਰਦੀਪਸਿੰਘਟਿਵਾਣਾ

    ਸਲੂਟ ਆ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ 👍ਜੀ ਧੰਨਵਾਦ ਜੀ👍

  • @ramarani2388
    @ramarani2388 3 года назад +69

    ਵੀਰ ਜੀ ਤੁਸੀਂ ਭਾਈ ਘਣੇਈਆ ਹੋ।ਸਭਨਾਂ ਵਿੱਚ ਓਸੇ ਰੱਬ ਦੇ ਦਰਸ਼ਨ ਕਰਦੇ ਹੋ।ਅਜੋਕੇ ਸਮੇਂ ਵਿੱਚ ਇਹੋ ਜਿਹੀਆਂ ਰੂਹਾਂ ਨਹੀਂ ਮਿਲਦੀਆਂ।ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @gurjeetchahal468
    @gurjeetchahal468 3 года назад +25

    ਗੁਰਪਰੀਤ ਵੀਰ ਦੇ ਚਰਨ ਧੋਕੇ ਪੀਣ ਨੂੰ ਜੀ ਕਰਦਾ , ਬਸ ਹੋਰ ਕੋਈ ਲਫਜ ਨੀ ਮੇਰੇ ਕੋਲ, ਮਨ ਭਰ ਆਇਆ ਯਾਰ, 🙏🙏🙏

  • @sidhu22522
    @sidhu22522 3 года назад +49

    ਮਨੁੱਖਤਾ ਦੀ ਸੇਵਾ ਵਾਲੇ ਵੀਰਾ ਵਾਸਤੇ। ਮੈ ਹਰ ਰੋਜ ਦੁਆਵਾ ਅਰਦਾਸਾ ਕਰਦਾ।ਜਿਸ ਹਿਸਾਬ ਨਾਲ ਇਹ ਜਰੂਰਤਮੰਦਾ ਤੇ ਬੇਸਹਾਰਿਆ ਦੀ ਮਦਦ ਕਰਦੇ ਨੇ। ਹਰ ਇੱਕ ਦਾ ਫਰਜ ਬਣਦਾ ਇਹਨਾ ਵੀਰਾ ਵਾਸਤੇ ਆਪਾ ਹਮੇਸਾ ਚੜਦੀਕਲਾ ਵਿੱਚ ਰਹਿਣ ਦੀ ਦੁਆਵਾ ਕਰੀਏ।🙏

  • @channisaab0
    @channisaab0 3 года назад +16

    Dilo salute a vadde veer ji 🙏🥰

  • @ss-zg8ql
    @ss-zg8ql 3 года назад +63

    Pro ਪੰਜਾਬ ਚੈਨਲ ਵਾਲਾ ਯਾਦਵਿੰਦਰ ਸਿੰਘ ਜੀ ਜਿਉਦੇ ਵਸਦੇ ਰਹੋ ਅਰਦਾਸ ਕਰਦੇ ਹਾਂ

  • @KaranSingh-cr8qd
    @KaranSingh-cr8qd 3 года назад +35

    ਕਹਿਣਾ ਤੇ ਨਹੀਂ ਚਾਹੀਦਾ,ਪਰ ਕਾਹਦਾ ਪਰਿਵਾਰ! ਪਰਿਵਾਰ ਓਹ ਹੁੰਦਾ ਜੌ ਔਖੇ ਵੇਲੇ ਨਾਲ ਖੜੇ! ਸੌਖੇ ਵੇਲੇ ਸਿਰਫ property ਜਾਂ ਪੈਸੇ ਲਈ ਆਉਂਦੇ ਹਨ!

  • @davindershergill8206
    @davindershergill8206 3 года назад +37

    ਵਾਹਿਗੁਰੂ ਜੀ ਮੇਹਰ ਰੱਖਣ ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ ਸੇਵਾ ਕਰਨ ਦੀ ਹਿੰਮਤ ਬਖਸਣ

  • @publicvikascouncil2862
    @publicvikascouncil2862 3 года назад +1

    ਤੁਹਾਡੀ ਕੀਤੀ ਸੇਵਾ ਗੁਰੂ ਘਰ ਪ੍ਰਵਾਨ ਹੋਏ ਸਤਿਗੁਰੂ ਸਾਰੀ ਟੀਮ ਤੇ ਆਪਣਾ ਅਸ਼ੀਰਵਾਦ ਰੱਖੇ

  • @DSingh-it5jh
    @DSingh-it5jh 3 года назад +72

    ਮੈਂ ਕਿਸੇ ਸੱਚੇ ਸਿੱਖ ਦੀ ਭਾਲ ਚ ਸੀ। ਪਰਮਾਤਮਾ ਨੇ ਦਿਖਾ ਦਿੱਤੇ

  • @BaljitSingh-ig8hn
    @BaljitSingh-ig8hn 3 года назад +1

    ਗੁਰਪ੍ਰੀਤ ਵੀਰ ਜੀ ਮੇਰੇ ਕੋਲ ਕੋਈ ਜਵਾਬ 🙏🙏🤲👌💪💪💪🚩🚩

  • @jagdishsinghkahlon6941
    @jagdishsinghkahlon6941 3 года назад +6

    ਧੰਨਵਾਦ ਰੱਬ ਵਰਗੇ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਕ ਇਨਸਾਨ ਨੂੰ ਨਰਕ ਵਰਗੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਸਵਰਗ ਵਰਗੀ ਜ਼ਿੰਦਗੀ ਦੀ ਸ਼ੁਰੂਆਤ ਕਰਵਾਈ।

  • @gandhisharma1387
    @gandhisharma1387 3 года назад +1

    ਭੈਣ ਸ਼ਿਲਪੀ ਗੁਪਤਾ ਜੀ ਪ੍ਰਮਾਤਮਾ ਸ੍ਰੀ ਬਾਲਾ ਜੀ ਮਹਾਰਾਜ ਨੇ ਕੋਟਕਪੂਰੇ ਦੇ ਫਾਟਕ ਗੁਰਪ੍ਰੀਤ ਵੀਰ ਹੱਥੋ ਲੱਕੀ ਵੀਰ ਅਤੇ ਪਰਿਵਾਰ ਵਾਸਤੇ ਸਦਾ ਲਈ ਖੁਲਵਾ ਦਿੱਤੇ ਹਨ । ਪ੍ਰਮਾਤਮਾ ਦੀ ਮੇਹਰ ਨਾਲ ਤੁਸੀ ਆਪਣੇ ਘਰ ਬੱਚਿਆ ਨਾਲ ਖੁਸ਼ ਰਹੋ। ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ

  • @ਜਗਦੇਵਸਿੰਘਬੱਛੋਆਣਾ

    ਬਹੁਤ ਖੁਸ਼ੀ ਹੋਈ ਲੱਕੀ ਨੂੰ ਵਧੀਆ ਹਲਾਤਾਂ ਵਿੱਚ ਵੇਖਕੇ ਰੱਬ ਦਾ ਲੱਖ ਲੱਖ ਸ਼ੁਕਰ ਐ

  • @dilbaghsingh7213
    @dilbaghsingh7213 3 года назад +1

    ਗੂਰਪਰੀਤ ਵੀਰ ਜੀ ਧੰਨਵਾਦ ਤੂਹਾਡਾ ਤੂਸੀ ਲੰਕੀ ਵੀਰ ਨੂ ਠੀਕ ਕੀਤਾ ਕਿਰਪਾ ਵਹਿਗੂਰੂ ਜੀ ਦੀ ਹੈ

  • @BaldevSingh-vt9bm
    @BaldevSingh-vt9bm 3 года назад +112

    ਵਾਹਿਗੁਰੂ ਜੀ ਵੀਰ ਜੀ ਦੀ ਲੰਬੀ ਉਮਰ ਕਰੋ

  • @sahilbaisal7374
    @sahilbaisal7374 3 года назад +1

    ਵਾਹਿਗੁਰੂ ਜੀ ਮੇਹਰ ਕਰੇ ਪ੍ਰਵਾਰ ਨੂੰ ਮਿਲਿਆ ਬਹੁਤ ਵਧੀਆ ਲੱਗਿਆ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਕਰ ਹੈ ਵਾਹਿਗੁਰੂ ਜੀ ਕਾ

  • @chamkaursingh3702
    @chamkaursingh3702 3 года назад +31

    ਲੱਖੀ ਦੀ ਪਤਨੀ ਦੇ ਸਾਥ ਦੀ ਲੋੜ ਹੈ

  • @arshchahal9104
    @arshchahal9104 3 года назад +1

    ਗੁਰਪ੍ਰੀਤ ਵੀਰ ਦੀ ਸੇਵਾ ਅੱਗੇ ਸਾਰੇ ਆਵਾਡ ਫੇਲ ਹਨ

  • @KulwinderKaur-ko1zp
    @KulwinderKaur-ko1zp 3 года назад +18

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ ਬੇਸਹਾਰਿਆਂ ਦਾ ਸਹਾਰਾ ਹੈ ਵੀਰ 🙏🙏🙏🙏🙏

  • @AstroSapnekaMatlabArth
    @AstroSapnekaMatlabArth 2 года назад +1

    anmol veer aapne change kaam vaste asli celebrity ban gaya...good veere ...great work gurpreet ji

  • @sukhdeepdaysbrar1985
    @sukhdeepdaysbrar1985 3 года назад +37

    While watching i m crying....baba nanak da asli waris.....bai gurpreet mintu malwa.....dhan guru sahib dhan guru dey sikh....waheguru ji

  • @nirmalsandhu5331
    @nirmalsandhu5331 3 года назад +4

    ਮਿੰਟੂ ਵੀਰ ਪਰਮਾਤਮਾ ਤਹਾਨੂੰ ਤੰਦਰੁਸਤੀਆ ਬਖਸ਼ੇ🙏🙏

  • @pgl8274
    @pgl8274 3 года назад +72

    Gurpreet is Mother Teresa of Punjab.
    God Bless him

    • @jot965
      @jot965 3 года назад +6

      Don't add his name to that lady(mother teressa)..because whenever a patient comes she(teressa) told tht no vaccine, tablet etc is needed it is given by god and it will slowly go away because of this many patients dies in too much pain but vice versa whenever she got ill, doctors from foreign come for her treatment..such a double standard and one more thing she convert people into Christianity..this man does not convert anybody..

    • @prabhjyotkaur4733
      @prabhjyotkaur4733 3 года назад

      God bless you Gurpreet beta

    • @navdipsingh8568
      @navdipsingh8568 3 года назад

      ਕੀ ਪਤਾ ਤੈਨੂੰ ਮਾਂ ਟੇਰੇਸਾ ਬਾਰੇ। ਜਾ ਕੇ ਪੱਬ ਜੀ ਖੇਡ।

    • @jot965
      @jot965 3 года назад +4

      @@navdipsingh8568 o ja kade tu kitaba padiyan, ki hundiya kitaba..nale tenu ik gal dsa menu pubg khedni nai aundi, mai koshish kiti ik bar khedan di mere ton khed hi nai hoyi..

    • @punjjaabdesh8659
      @punjjaabdesh8659 3 года назад +1

      ਮਿੰਟੂ ਵੀਰ ਤਾਂ ਭਾਈ ਘਨੱਈਆ ਜੀ ਨੇ

  • @narindersinghnarindersingh1229
    @narindersinghnarindersingh1229 3 года назад +1

    ਸੱਚੇ ਸੇਵਾਦਾਰ ਸਲੂਟ ਸਰ 🙏🙏🙏🙏🙏🙏

  • @JaspreetSingh-pe9bs
    @JaspreetSingh-pe9bs 3 года назад +8

    ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਗੁਰਪ੍ਰੀਤ ਸਿੰਘ ਮਿੰਟੂ ਜੀ

  • @gandhisharma1387
    @gandhisharma1387 3 года назад +1

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪਰਿਵਾਰ ਤੇ ਲੱਕੀ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਗੁਰਪ੍ਰੀਤ ਵੀਰ ਜੀ ਨੂੰ ਸਦਾ ਚੜਦੀ ਕਲਾਂ ਵਿੱਚ ਰੱਖਣ

  • @BinderSinghkhalsa1987
    @BinderSinghkhalsa1987 3 года назад +63

    ਜਿਉਂਦੇ ਰਹੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਓ

  • @sarbjeetsinghkotkapuracity7206
    @sarbjeetsinghkotkapuracity7206 3 года назад +1

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੁਸੀਂ ਬਹੁਤ ਬਹੁਤ ਹੀ ਖੂਬਸੂਰਤ ਹੈ ਸੇਵਾ ਨਿਭਾ ਰਹੇ ਹੋ ਜੀ ਵਾਹਿਗੁਰੂ ਜੀ 🙏🙏🙏🙏

  • @paramjitsinghsaini2214
    @paramjitsinghsaini2214 3 года назад +5

    ਜਿਓੰਦੇ ਵਸਦੇ ਰਹੋਂ pro punjab ਵਾਲਿਓ,,,, ਬਹੁਤ ਵਧੀਆ ਖਬਰ ਦਿੱਤੀ ਹੈ ਅੱਜ। ਤੁਸੀਂ ਲੱਕੀ ਗੁਪਤੇ ਦੇ ਭਲੇ ਲਈ ਬਹੁਤ ਤਤਪਰ ਹੋ। ਇਥੇ ਜਿਵੇ ਕਈ ਵੀਰਾਂ ਨੇ ਵੀ ਸੁਝਾਅ ਦਿੱਤਾ ਹੈ,,,,, ਤੁਸੀਂ ਕੋਸ਼ਿਸ਼ ਕਰਕੇ motivate ਕਰੋ ਲੱਕੀ ਦੀ ਪਤਨੀ ਨੂੰ,,, ਬਾਣੀਆ ਪਰਿਵਾਰ ਹੈ, ਵਣਜ ਵਪਾਰ ਤਾਂ ਇਹਨਾਂ ਦੇ ਬਲੱਡ ਵਿੱਚ ਹੀ ਹੁੰਦਾ ਹੈ, ਸੋ ਇਸ ਭੈਣ ਨੂੰ ਸਮਝਾਓ ਕਿ ਦੁਕਾਨ ਤੇ ਬੈਠਕੇ ਇਹ ਆਪ ਕੰਮ ਸ਼ੁਰੂ ਕਰੇ। ਜਦੋਂ ਇਹ ਹੌਲੀ ਹੌਲੀ ਠੀਕ ਹੋ ਗਿਆ ਤਾਂ ਫਿਰ ਉਹ ਨਾਲ ਰਲਜਾਊ, ਨਾਲੇ ਸਾਥ ਨਾਲ ਬੰਦਾ ਡੋਲਦਾ ਨਹੀਂ, ਤੇ ਇਥੇ ਲਗਦਾ ਕੋਈ ਸਾਥ ਹੀ ਦੇਣ ਨੂੰ ਤਿਆਰ ਨਹੀਂ ਸੀ।
    ਪਰ ਸਮਝਾਉਣ ਤੇ ਜ਼ੋਰ ਲੱਗੂ।
    ਵਾਹਿਗੁਰੂ ਭਲੀ ਕਰੂ।।।।

  • @ricksharma9754
    @ricksharma9754 3 года назад +1

    Rab ta dekhya ni....but Gurpreet veer wich jrur oh rooh dekhi...Salute a veer ji tuhanu ...jo v kuch tuc aj kalyug wich kr rhe ho...Mainu ni lgda tuhade waang eda koi soch sakda....WAH GURPREET VEER ...MAAN HAI SAANU PUNJABI HON TE....JO KI PUNJAB WICH TUHADE WARGIA ROOHA AJE JEOUNDIYA NAI....JUG--JUG JEEYO VEER JI🙏🙏

  • @chamkaursingh3702
    @chamkaursingh3702 3 года назад +21

    ਜਲਦੀ ਠੀਕ ਹੋ ਜਾਵੇਗਾ

  • @karamjeetkaur1730
    @karamjeetkaur1730 3 года назад

    ਬਹੁਤ ਖੁਸ਼ੀ ਹੋਈ ਲੱਕੀ ਦੇ ਪਰਿਵਾਰ ਨੂੰ ਦੇਖ ਕੇ ਓਹ ਉਸ ਦੇ ਨਾਲ ਆ ਕੇ ਖੜ ਗਏ ਵਾਹਿਗੁਰੂ ਮੇਹਰ ਕਰੇ

  • @stnamsingh6398
    @stnamsingh6398 3 года назад +3

    ਗੁਰਪ੍ਰੀਤ ਸਿੰਘ ਵੀਰ ਦੇ ਵਿਚ ਰੱਬ ਵਸਦਾ 👌🙏🏼🙏🏼

  • @abhijotbrar1119
    @abhijotbrar1119 3 года назад +1

    ਲੱਕੀ ਵੀਰ ਨੂੰ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ

  • @SandeepKumar-sz4yo
    @SandeepKumar-sz4yo 3 года назад +22

    Khalsa Mera sab Jan sura..khlsa Mera satguru..Pura. Waheguru ji. Waheguru ji .

  • @daljeet376
    @daljeet376 2 года назад

    ਵਾਹਿਗੁਰੂ ਇਸ ਪਰਿਵਾਰ ਨੂੰ ਪਹਿਲਾਂ ਵਾਂਗ ਹੀ ਖੁਸ਼ਹਾਲ ਕਰ ਦੇਵੇ

  • @harmanjeetsingh601
    @harmanjeetsingh601 3 года назад +15

    ਲੱਕੀ ਦੇ ਰਿਸ਼ਤੇਦਾਰ ਦੀਆਂ ਗੱਲਾਂ 80% ਸੱਚ ਆ 20% ਮੈਨੂੰ ਵਿਚਾਰੇ ਦੀਆਂ ਮਜਬੂਰੀਆਂ ਵੀ ਲੱਗੀਆਂ

    • @jasvirbhullar4855
      @jasvirbhullar4855 3 года назад

      ਪਹਿਲਾਂ ਤਾਂ ਭਰਾ ਭੈਣ ਤੇ ਭਾਣਜੀ ਨੂੰ ਲੈ ਗਿਆ। ਪਰ ਉਹਦੇ ਘਰ ਵੀ ਰਾਤ ਦਾ ਵਕੀਲ ਹੈ। ਉਸ ਵਕੀਲ ਨੇ ਵੀ ਸਖਤੀ ਕੀਤੀ ਹੋਊ।ਤਾਂ ਹੀ ਮਾਮਾ ਕਹਿੰਦਾ ਪਰਿਵਾਰ ਇਕੱਠਾ ਹੋਵੇ। ਤਾਂ ਹੀ ਸਾਡਾ ਫਾਇਦਾ ਹੋਵੇਗਾ।

  • @manjitsoni9676
    @manjitsoni9676 2 года назад

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ । ਇਸ ਸੇਵਾ ਉਦਮ ਲਈ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @itsdeep0021
    @itsdeep0021 3 года назад +3

    Mahan ho tuc gurpreet veere... tuc ek ghar jod dita .... waheguru tohanu hamesha khush rakhna...

  • @majarsinghmajor927
    @majarsinghmajor927 3 года назад

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਲੰਮੀ ਉਮਰ ਬਖਸ਼ੇ ਵੀਰ ਜੀ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ

  • @ravinderkaur3905
    @ravinderkaur3905 3 года назад +6

    Kisi bimar bnde nu theek krke us da ghar vsa dena mere veer bhut vdi gl he thuhada bhut dhanwad ji tusi bhut vdi sewa kr rhe ho

  • @ਗੁਰਦੀਪਿਸੰਘ
    @ਗੁਰਦੀਪਿਸੰਘ 3 года назад

    ਗੁਰਪਰੀਤ ਸਿੰਘ ਸਭ ਤੋ ਮਹਾਨ ਇਨਸਾਨ ਨੇ ਮਨੁਖਤਾ ਦੀ ਸੇਵਾ ਸਭ ਤੋ ਉਤਮ ਐ

  • @bangeraseelmurg5528
    @bangeraseelmurg5528 3 года назад +23

    Bahut vadia km kita a ta Bai g Lok ta ethe torran wale jaada hunde a Pr jorran wale koi koi hunde jida eh kita tusi Dil kush hoea eh km dekh k tuhada

  • @gugusikhan7
    @gugusikhan7 3 года назад +1

    ਰੱਬ ਦਾ ਘਰ ਆ ਏਹ ਬੰਦੇ ਠੀਕ ਹੁੰਦੇ ਦੇਖੇ ਮੈਂ 🙏🏿😭❤️🌹

  • @tarsemsinghwander9082
    @tarsemsinghwander9082 3 года назад +6

    ਤਰਾਸ਼ ਕੇ ਹੀਰੇ ਬਣਾਉਂਦਾ ਬਾਈ ਮਿੰਟੂ।

  • @sippydhaliwal7184
    @sippydhaliwal7184 3 года назад +2

    ਸੋਹਰੇ ਖੁਸ਼ਕ ਲੱਗਦੇ ਐ,,,,,ਅਜੇ ਵੀ ਸਿਆਣਪ ਨਹੀਂ ਵਰਤ ਰਹੇ ।

  • @SATNAMSINGH-ge5wo
    @SATNAMSINGH-ge5wo 3 года назад +17

    Mintu veer ji rab thanu lambi umar bakshe ji, waheguru ji

  • @KaranSingh-cr8qd
    @KaranSingh-cr8qd 3 года назад +2

    ਇਕ ਸਵਾਲ ਹੈ,ਕੌੜਾ ਜਰੂਰ ਪਰ ਸੱਚਾ ਕਿ ਓਹ ਨਫ਼ਰਤੀ ਤੇ ਕਾਤਿਲ RSS ਤੇ ਹਿੰਦੁਤਵ ਦੇ ਸਮਰਥਕ ਲੋਕ ਕਿਹੜੇ ਗੱਟਰ ਵਿਚ ਮਰ ਗਏ, ਹੁਣ ਕਿਓਂ ਨਹੀਂ ਬਾਂਹ ਫੜਦੇ,ਸਿੱਖੀ ਨੂੰ ਗਾਲਾਂ ਕੱਢਣ ਵਾਲੇ ਅੱਜ ਕਿੱਥੇ ਮਰ ਗਏ!

  • @baldevram6191
    @baldevram6191 3 года назад +14

    Mere walo Manukhata di Sewa wali team nu ❤️ to slam he Waheguru ehna di team nu tandrustian deve ❤️🙏

  • @gurvinderaulakh207
    @gurvinderaulakh207 3 года назад +1

    ਮਨੁੱਖਤਾ ਦੀ ਸੇਵਾ, ਸਾਰੀ ਟੀਮ ਦਾ ਧੰਨਵਾਦ ,ਇਨਾਂ ਮਹਾਨ ਉਪਰਾਲਾ ਕਰਨ ਲਈ।
    ਪਰਮਾਤਮਾ ਸਦਾ ਮਿਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ ਹਮੇਸ਼ਾ ਚੜਦੀ ਕਲਾ ਰਹੇ।
    🙏🙏🙏

  • @RajKumar-dk8ib
    @RajKumar-dk8ib 3 года назад +3

    Salute to Mintu sir...he would be padamshri awarded...God bless him

  • @darshankaursaini1579
    @darshankaursaini1579 3 года назад

    Banda bura. Ni hunda time bura hunda wahe guru ji Tera shukar hai bohot Dil khush ho gya

  • @AvtarSingh-il1ig
    @AvtarSingh-il1ig 3 года назад +6

    ਵਾਹਿਗੁਰੂ ਦੇ ਘਰ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਹੋ ਸਕਦਾ

  • @DavinderSingh-zm5yx
    @DavinderSingh-zm5yx 2 года назад +2

    ਧੰਨ ਤੁਸੀਂ ਧੰਨ ਤਹਾਡਾ ਮਨ, ਜਿਤ ਲਿਆ ਇਸ ਜਨਮ ਦਾ ਧੰਨ।🙏🙏🙏🙏🙏

  • @GurcharanSingh-ic1ff
    @GurcharanSingh-ic1ff 3 года назад +27

    🙏 वाहेगुरु मेहर करे,पुरे परिवार ते 🙏

  • @jaswinderkaur608
    @jaswinderkaur608 3 года назад

    ਸਲਾਮ ਹੈ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰਾਂ ਨੂੰ

  • @gillzcreation408
    @gillzcreation408 3 года назад +7

    ਵਾਹ ਰੱਬ ਦਾ ਇਹ ਬੰਦਾ ਰਹਿੰਦੀ ਦੁਨੀਆਂ ਤੱਕ ਅਮਰ ਰਹੇ

  • @parwindersingh2289
    @parwindersingh2289 3 года назад +1

    ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਮਿੰਟੂ ਵੀਰ ਜੀ