ਅਰਦਾਸ ਕਰਿਓ 🙏 ਇਸ ਪਰਿਵਾਰ ਲਈ ਤਾਂ ਜੋ ਇਹ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕਣ

Поделиться
HTML-код
  • Опубликовано: 8 сен 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 738

  • @ashwanisharma13
    @ashwanisharma13 2 года назад +99

    ਕੋਈ ਵਿਰਲਾ ਹੀ ਰੱਬੀ ਮਨੁੱਖ ਹੁੰਦਾ ਹੈ ਜੋ ਐਨੀ ਕਰੁਣਾ ,ਦਯਾ ਭਰਿਆ ਹਿਰਦਾ ਲੈਕੇ ਜਨਮ ਲੈਂਦਾ ਹੈ ,
    🙏🏼🙏🏼🙏🏼🙏🏼🙏🏼
    ਧੰਨ ਨੇ ਆਪ ਜੀ ਦੇ ਮਾਤਾ -ਪਿਤਾ ,
    ਧੰਨ ਹੋ ਤੁਸੀਂ ਵੀਰ 🙏🏼🙏🏼
    ਵਾਹਿਗੁਰੂ ਮੇਹਰ ਰੱਖਣ ਆਪ ਉਪਰ 🌝

  • @everythingthesolutionpunja8161
    @everythingthesolutionpunja8161 2 года назад +3

    ਬਾਈ ਵੇਖ ਕੇ ਰੋਣਾ ਆ ਜਾਂਦਾ...ਪਰ ਤੇਰੀ ਸੇਵਾ ਸਫਲ ਹੈ ... ਤੇਰੇ ਕੋਲ ਜੋ ਆਉਂਦਾ ਅਪਣੀ ਮੁਸੀਬਤ ਲੇ ਕੇ ਵਾਪਿਸ ਖੁਸ਼ ਤੇ ਅਪਨੀ ਉਮਰ ਵਧਾ ਕੇ ਜਾਂਦਾ🙏🙏🙏

  • @makhankalas660
    @makhankalas660 2 года назад +4

    ਗੁਰਪ੍ਰੀਤ ਵੀਰ ਜੀ ਸ਼ਬਦ ਨਹੀਂ ਹੈ ਕਿੰਨੀ ਵੱਡੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਨੂੰ ਮਾਤਾ ਜੀ ਨੂੰ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @GurpreetKaur05
    @GurpreetKaur05 2 года назад +116

    ਵੀਰ ਜੀ ਤੁਸੀਂ ਧੰਨ ਹੋ। ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।

  • @sultansingh7138
    @sultansingh7138 10 месяцев назад +2

    ਸੰਤ ਗੁਰਪ੍ਰੀਤ ਸਿੰਘ ਜੀ ਜੋ ਤੁਸੀ ਅਜ ਸਟੇਜ ਤੋਂ ਸ਼ਬਦ ਬੋਲੇ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਸਾਡਾ ਪ੍ਰਵਾਰ ਹੈ ਤੁਹਾਡੇ ਸੰਤ ਤੇ ਗੁਰਮਖਾ ਵਾਲੇ ਵਿਚਾਰ ਹਨ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏❤️

  • @ravneetkaur7435
    @ravneetkaur7435 2 года назад +4

    Waheguru ji mehar krn sab te. Sarbat da bhala hove ji..

  • @rehaanpunjabi4548
    @rehaanpunjabi4548 2 года назад +2

    Sachi rona agya veer ji aah dekh ke waheguru tuhanu hmesha chardi kla ch rkhn bhut chnga kam kar re ho

  • @RakeshKumar-is1zs
    @RakeshKumar-is1zs 2 года назад +15

    ਸਰਦਾਰ ਜੀ ਤੁਸੀਂ ਤੇ ਤੁਹਾਡੀ ਸੰਸਥਾ ਮਹਾਨ ਹੈ ਅਜਿਹਾ ਕਰਨਾ ਬੜਾ ਔਖਾ।

  • @ParminderKaur-lw2bd
    @ParminderKaur-lw2bd 2 года назад +32

    ਜਿਉਂਦੇ ਵੱਸਦੇ ਰਹੋ ਮੇਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵੀਰੇ।

  • @ARTMASTER1313
    @ARTMASTER1313 2 года назад +5

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਇਹ ਪਰਿਵਾਰ ਬਹੁਤ ਦੁਖੀ ਸੀ, ਤੁਸੀਂ ਰੱਬ ਦਾ ਰੂਪ ਹੋ ਗੁਰਪ੍ਰੀਤ ਸਿੰਘ ਵੀਰ ਜੀ, ਮਲੋਟ ਤੋਂ ਬਾਹਰ ਸੀ ਉਸ ਟਾਇਮ ਜਦੋਂ ਤੁਸੀਂ ਸਾਡੇ ਸ਼ਹਿਰ ਆਏ, ਤੁਹਾਡੇ ਦਰਸ਼ਨ ਨਹੀਂ ਕਰ ਸਕਿਆ।

  • @rseth101
    @rseth101 2 года назад +1

    वीर जी शब्द नहीं है, आप के लिये और आप की टीम के लिये! 🙏🏻🙏🏻🙏🏻🙏🏻🙏🏻

  • @kuldeepkumaraggarwal7038
    @kuldeepkumaraggarwal7038 2 года назад +12

    ਮਿੰਟੂ ਵੀਰ ਵਾਹਿਗੁਰੂ ਸੱਚੇ ਪਾਤਿਸਾਹ ਦਾ ਹੱਥ ਹੈ ਤੇਰੇ ਤੇ ਓਹੀ ਸੇਵਾ ਲੈ ਰਹੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ranjeetkulriya3862
    @ranjeetkulriya3862 2 года назад +19

    बहुत-बहुत धन्यवाद हो भाई साहब थोड़ा बहुत तमन्ना लगदी सेवा निभा रहे हो सेवन देखकर बहुत ईमानदारी नर सेवा करते हो जी मारी उम्र भी थारा लगा दे परमात्मा

  • @renukaahuja664
    @renukaahuja664 2 года назад +62

    ਵੀਰ ਜੀ ਬਹੁਤ ਹਿੰਮਤ ਨਾਲ ਇਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹੋ, ਵਾਹਿਗੁਰੂ ਆਪ ਜੀ ਨੂੰ ਹੋਰ ਹਿੰਮਤ ਬਖ਼ਸ਼ਣ 🙏🙏

  • @RajinderSingh-ob2su
    @RajinderSingh-ob2su 2 года назад +3

    ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਰ ਜੀ ਆਪ ਨੂੰ ਤੇ ਆਪਣੀ ਟੀਮ ਨੂੰ

  • @jitender_chani
    @jitender_chani 2 года назад +6

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ 🙏🏻 । ਅਤੇ ਇਸੇ ਤਰਾਂ ਮਨੁਖਤਾ ਦੀ ਸੇਵਾ ਕਰਦੇ ਰਹਿਣ ਦਾ ਬੱਲ ੳਧਮ ਬਖਸ਼ਣ 🙏🏻 । ਦਿਲ ਨੂੰ ਸਕੂਨ ਮਿਲਦਾ ਦੇਖ ਕੇ ਕਿ ਕਲਯੁਗ ਦੇ ਜਮਾਨੇ ਵਿਚ ਤੁਹਾਡੇ ਵਰਗੇ ਨੇਕ ਇਨਸਾਨ ਵੀ ਮੋਜੁਦ ਹਨ 🙏🏻🙏🏻🙏🏻

  • @VarinderSingh-jr6dc
    @VarinderSingh-jr6dc 2 года назад +53

    ਗੁਰਪ੍ਰੀਤ ਵੀਰੇ ਤੈਨੂੰ ਬਹੁਤ ਤਰੱਕੀਆ ਦੇਵੇ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏

  • @sumanahuja4257
    @sumanahuja4257 2 года назад +2

    Gbu abdauntly brother ji
    प्रभु ji tuhanu बहुत बहुत बल den

  • @RamandeepKaur-ye8hn
    @RamandeepKaur-ye8hn 2 года назад +2

    Thada jina vi sukrana kita jave ohna hi thodda hovega tusi rab da roop ho veer ji

  • @lohiasaab8059
    @lohiasaab8059 2 года назад +10

    ਸਤਿਕਾਰ ਯੋਗ ਭਰਾਵੋ ਤੁਹਾਡੇ ਤੇ ਬਾਬੇ ਨਾਨਕ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਿਆ ਰਹੇ ਅਤੇ ਮਨੁੱਖਤਾ ਦੀ ਸੇਵਾ ਕਰਦੇ ਰਹੋ, ਅਜਿਹੀ ਸੇਵਾ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ।

  • @charanjeetkaurjagde3340
    @charanjeetkaurjagde3340 2 года назад +13

    ਰੂਹ ਬਹੁਤ ਖ਼ੁਸ਼ ਹੋਈ 😊ਮਾਤਾ ਦੇ ਚਿਹਰੇ ਤੇ ਖੁਸ਼ੀ ਦੇਖ k🙏🙏🙏🙏🙏ਵਾਹਿਗੁਰੂ ਜੀ ਜਲਦੀ ਠੀਕ ਕਰਿਓ ਪਰਵਾਰ ਨੂੰ🙏🙏🙏🙏🙏

  • @indianarmysikhregiment1364
    @indianarmysikhregiment1364 2 года назад +27

    ਸਲੂਟ ਹੈ ਸਰਦਾਰ ਸਹਿਬ ਤੁਹਾਨੂੰ 🙏🏻
    ਵਾਹਿਗੁਰੂ ਜੀ ਮਿਹਰ ਕਰਨ ਪਰੀਵਾਰ ਤੇ 🙏🏻
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhmaansaab1963
    @sukhmaansaab1963 2 года назад +20

    ਵਾਹਿਗੁਰੂ ਜੀ ਦੀ ਕਿਰਪਾ ਨਾਲ ਇੰਨਾ ਨੇ ਬਹੁਤ ਜਲਦੀ ਠੀਕ ਹੋ ਜਾਣਾ , ਯਕੀਨ ਨਹੀਂ ਆਉਂਦਾ ਏਨੇ ਪੜੇ ਲਿਖੇ ਹੋ ਕੇ ਵੀ ਅਾ ਹਲਾਤ ਚਾਂ ਨੇ

  • @harwinderbassi6927
    @harwinderbassi6927 9 месяцев назад +1

    ਬਾਈ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ

  • @gillgill3858
    @gillgill3858 2 года назад +1

    ਧੰਨ ਓ ਵੀਰ ਜੀ ਜੋ ਤੁਸੀਂ ਐਨੀ ਸੇਵਾ ਕਰਦੇ ਹੋ

  • @varindersawna7050
    @varindersawna7050 2 года назад +12

    Veer ji tuhada dena kade ni de sakde rab tenu 1000 sal tak slamat rakhe god bless veer ji🙏🙏🙏🙏🙏🙏🙏🙏🥰🥰🥰🥰🥰🥰

  • @jaspreetkaur1097
    @jaspreetkaur1097 2 года назад +1

    Waheguru ji bhut waddi seva .veerji you are great .God bless you.

  • @harmeetharry5540
    @harmeetharry5540 2 года назад +9

    ਬਹੁਤ ਖੁਸ਼ੀ ਹੋਈ ਇਹਨਾਂ ਨੂੰ ਇਹਥੇ ਹਾਸਦੇ ਦੇਖ ਕੇ ਵਾਹਿਗੁਰੂ ਜੀ ਕਿਰਪਾ ਕਾਰਨ ਜਲਦੀ ਠੀਕ ਹੋ ਜਾਣ ਵੀਰ ਤੇ ਮਾਂ ਵੀ

  • @krishmanhas8994
    @krishmanhas8994 7 месяцев назад +1

    It is the greatest work of life may God bless you and all your society members 🎉

  • @usmanakmal7242
    @usmanakmal7242 2 года назад +5

    VEER GE TUSE GREAT 👍 HO 👍👍👍👍

  • @virvinodsinghji4590
    @virvinodsinghji4590 2 года назад +9

    Mere Satgur sache Guru pita Ji Gurpreet Singh Vrji nu bht bht lmmiyan umraan deharogta tandrustiyan chaddikala bakhan Ji 🙏🙏

  • @kavishbedi3574
    @kavishbedi3574 2 года назад +3

    ਵਾਹਿਗੁਰੂ ਭਲੀ ਕਰੇ ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ ਤੇ ਤੁਹਾਡੀ ਟੀਮ ਦਾ ਵੀ ਦਿਲੋ ਧੰਨਵਾਦ।

  • @gurjindertiwana2496
    @gurjindertiwana2496 2 года назад +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @Sunnyjaura87
    @Sunnyjaura87 2 года назад +9

    Puri video dekh ke rona rukya nahi veerji par tuhadi bohut himmat hai tusi kive pyar nal gal karke leke aa gaye tuhade ghar
    Waheguru Ji Tuhanu Teh Tuhade Pariwar Nu Hamesha Tandrusat Rakhe
    Waheguru Ji Ka Khalsa Wahguru Ji Ki Fathe 🙏🏻
    Jaldi darshan karan Aunga veerji Tuhade Teh supneya de ghar de 🙏🏻
    Baldev singh Jaura
    Pune Maharashtra

  • @parminder4921
    @parminder4921 2 года назад +5

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਵੀਰ ਜੀ ਤੁਸੀਂ ਤਾਂ ਅੱਜ ਕਲ ਦੀ ਦੁਨੀਆ ਵਿਚ ਇਕ ਰੱਬੀ ਰੂਪ ਹੋ ਵੀਰ ਜੀ. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖਣ 🙏🙏🙏🙌🙌🙌

  • @advravijoshi5975
    @advravijoshi5975 2 года назад +1

    🙏Waheguru ji hamesha thuhade Te kirpa banye rakhe

  • @ravneetkaur3971
    @ravneetkaur3971 2 года назад +5

    ਵੀਰ ਜੀ ਪ੍ਰਮਾਤਮਾ ਤੁਹਾਨੁ ਹੋਰ ਹਿਮਤ ਬਖਸ਼ ਮਾਨੁਖਤਾ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @ANUBISprogamer13
    @ANUBISprogamer13 2 года назад +3

    bai ji bhut vadia kam karde o rooh khush ho jandi a tuhahde kam dekh k waheguru tuhanu chardikla ch rakhe asi v sarabha nagar de hi rehn wale aa sanu ta thode aaun bare pta hi nhi chalya nhi ta jarur aaude

  • @user-pt5yv3fm2l
    @user-pt5yv3fm2l 2 года назад +3

    Gurpreeet veer Rabb tuno lambi ਓੁਮਰ ਬਰਛੇ

  • @bholivermagoloverma2284
    @bholivermagoloverma2284 2 года назад +9

    ਵੀਰ ਗੁਰਪਰੀਤ ਤੁਹਾਡੇ ਵਰਗੇ ਇਨਸਾਨ ਬਹੁਤ ਘਟ ਹੀ ਪੈਦਾ ਹੁੰਦੇ ਹਨ।

  • @bablasekhon1044
    @bablasekhon1044 8 месяцев назад +1

    ਵੀਰ ਜੀ ਬਹੁਤ ਹਿੰਮਤ ਨਾਲ ਿੲਹਨਾ ਨੂੰਅਾਪਣੇ ਨਾਲ ਲੈ ਕੇ ਅਾੲੇ ਹੋ ਵਾਹਿਗੁਰੂ ਅਾਪ ਜੀ ਨੂੰ ਹੋਰ ਹਿੰਮਤ ਬਖਸਣ

  • @tirathsingh6108
    @tirathsingh6108 2 года назад +14

    ਬਾਈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @hansaliwalapreet812
    @hansaliwalapreet812 2 года назад +3

    Dilo slute ah uncle ji 🙏 aap nu tussi Dhan2 ho jina nu Guru Nanak Sahib ji mharaj ne eni vdi Seva bkshi ha ji.WAHEGURU WAHEGURU WAHEGURU

  • @user-qu3fz3pw2e
    @user-qu3fz3pw2e 10 месяцев назад +1

    Dan tuda jegra weer ji sache patshah tuwanu es da ejar dega ji

  • @brarbrar2636
    @brarbrar2636 2 года назад +4

    Waheguru ji waheguru ji 🙏🙏

  • @harwinderbassi6927
    @harwinderbassi6927 9 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @fatemamerchant7901
    @fatemamerchant7901 2 года назад +4

    Bhai Allah aapko yaari dey!aapke haatho ko juss de allah! Aapke haatho mey rehmat de allah! Aur Sab insaan ki sewa kar sako! Jai hind !

  • @pallavibhagat7352
    @pallavibhagat7352 2 года назад +1

    rab ina te mehar kre ine educated family kida de halata ch a rab is family te Mahar kre te ih jaldi thik ho jan veer ji tuhade te v rab mehar kre tusi v hmesha khush rho

    • @rubykn8030
      @rubykn8030 2 года назад

      Doesn't matter about aducation stress can make scik any body mostly aducated people get stressed more fast than unaducated people because they worried more get stressed faster.

  • @2704musiclive
    @2704musiclive 2 года назад +18

    Very few people do work like Gurpreet Paji 🙏 God keep their health healthy and keep your blessings on them 🙏🙏🙏

  • @Rahul-lk6gb
    @Rahul-lk6gb 2 года назад +4

    Waheguru ji 🙏🌻🌹❤🌸🌺💕🌼❤️🌷🙏🥰🥰😍waheguru ji always bless you and your all team brother🙌🙌🙌🙌🙌🙌

  • @sonialuthra4016
    @sonialuthra4016 2 года назад

    Wahe guru baba ji mhr kro sb theek rhn gurpreet veer ji Chad de kla ch rhn

  • @mrvickykaranjot8772
    @mrvickykaranjot8772 2 года назад +16

    ਗੁਰੂ ਨਾਨਕ ਸਾਹਿਬ ਤੁਹਾਡੀਆ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੀ

  • @Rajthebusdriver211
    @Rajthebusdriver211 10 месяцев назад +1

    Waheguru waheguru waheguru
    Kina dukh hai duniya vich 22ji sadde Punjab vich ho ki riha

  • @rakhisharma4190
    @rakhisharma4190 2 года назад +1

    Veer ji tuse behut badia insan ho
    Tuhade himat nu Salam hai

  • @gurusharanpalsinghrandhawa6069
    @gurusharanpalsinghrandhawa6069 2 года назад +11

    Waheguru Ji Ka Khalsa
    Waheguru Ji Ki Fateh
    🙏🌹🙏

  • @paramjitsingh-wx4nn
    @paramjitsingh-wx4nn 2 года назад +21

    Veer g tusi bhagat pooran singh de varis ho parmatma tuhanu lambi umar bakshe 🙏🙏🙏

  • @jaspreetkaur-bc5fl
    @jaspreetkaur-bc5fl 2 года назад +1

    ਵਾਹਿਗੁਰੂ ਜੀ sab noo sukhi rekho

  • @ranokaur3309
    @ranokaur3309 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surjeetkaur2543
    @surjeetkaur2543 2 года назад +2

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਤੇ ਪੂਰੀ ਸੰਸਥਾ ਦੇ ਮੈਂਬਰਾਂ ਨੂੰ ਹਮੇਸ਼ਾ ਖੁਸ਼ ਤੰਦਰੁਸਤ ਤੇ ਚੜਦੀਕਲਾ ਵਿੱਚ ਰੱਖਣ, ਅੱਗੇ ਤੋਂ ਹੋਰ ਵੀ ਹਿੰਮਤ ਹੌਸਲਾ ਬਖਸ਼ਣ 🙏🙏

  • @parmindernagra5635
    @parmindernagra5635 2 года назад

    Salute to manukhta di sewa society

  • @NarinderKaur-zq6zx
    @NarinderKaur-zq6zx 2 года назад +9

    ਧੰਨ ਗੁਰੂ ਰਾਮਦਾਸ ਜੀ🙏🏼🙏🏼ਸਮਰੱਥ ਗੁਰੂ ਸਿਰ ਹੱਥ ਧਰਿਉ🙏🏼🙏🏼🙏🏼🙏🏼🙏🏼

  • @hansaliwalapreet812
    @hansaliwalapreet812 2 года назад +3

    You are vvvvvvvery lucky uncle ji 🙏 God bless you always ji. May God full fill ur all dreams forever ✨ 🙏

  • @kumarashish6630
    @kumarashish6630 2 года назад +11

    Waheguru ji ka Khalsa waheguru ji ki Fateh

  • @gurajaibsighgurajaibsingh3974
    @gurajaibsighgurajaibsingh3974 2 года назад +1

    Waheguru ji waheguru ji waheguru ji waheguru ji

  • @babbuchoudary5179
    @babbuchoudary5179 2 года назад +13

    Waheguru tuhde te hamesha kirpa bnai rkhe 🙏🙏🙏

  • @jaswinderkaur2680
    @jaswinderkaur2680 2 года назад +8

    ਦੋਵੇਂ ਵੀਰ ਕਿੰਨੇ ਸੋਹਣੇ ਹਨ ਪਰਮਾਤਮਾ ਜੀ ਮਿਹਰ ਕਰੋ

  • @studiorosefotos8925
    @studiorosefotos8925 2 года назад +5

    waheguru mehar aran tuhde saare pariwar te zindagi zindabaad

  • @kamalpreetkaur9021
    @kamalpreetkaur9021 2 года назад +1

    Mata g di heart touching smile in last wmk veerya te bubi g te 🙏🏻🙏🏻🙏🏻🙏🏻🙏🏻🙏🏻

  • @jatinvlogs3009
    @jatinvlogs3009 2 года назад +1

    Rab banda Gurpreet bai god bless you

  • @mr.sohal.9506
    @mr.sohal.9506 2 года назад +4

    Waheguru ji 😭😭🙏🙏

  • @BalwinderKaur-dk4xl
    @BalwinderKaur-dk4xl 2 года назад +9

    Waheguru ji waheguru ji mahar karn sab family members ta 🙏🙏🙏🙏🙏God bless you brother ji and all team members da thanks 👍👍👍👍👍

  • @uniquesardar3431
    @uniquesardar3431 2 года назад +8

    Waheguru ji kirpa kryo 🙏🏻🙏🏻ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਐ ਤਿਨੈ ਸਵਾਰਿਆ'

    • @GurpreetKaur-jj3ms
      @GurpreetKaur-jj3ms 2 года назад +1

      Waheguru ji 🙏🙏 kirpa kryo ji

    • @bablasekhon1044
      @bablasekhon1044 5 месяцев назад

      ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਅੈ ਤਿਨੈ ਸਵਾਰਿਅਾ

  • @sarojrani3008
    @sarojrani3008 2 года назад +5

    Dhan ho gurpreet beta parmatma tenu lambi umer bakshay 🙏🙏🙏🙏🙏

  • @jugrajsingh476
    @jugrajsingh476 2 года назад +1

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @abhijotbrar1119
    @abhijotbrar1119 2 года назад +1

    ਗੁਰਪ੍ਰੀਤ ਵੀਰ ਜੀ ਤਹਾਨੂੰ ਸਲੂਟ ਹੈ

  • @navjitkaur1454
    @navjitkaur1454 2 года назад +9

    ਵਾਹਿਗੁਰੂ ਸਭ ਨੂੰ ਸੇਵਾ ਤੇ ਸਿਮਰਨ ਬਖਸ਼ੇ

  • @bhullar2575
    @bhullar2575 2 года назад +1

    Waheguru ji ka khalsa waheguru ji ki fateh . God bless u Baba ji good job rab tuhade te v mehar bhareya hath rajhe tusi eda he sewa krde raho 🙏🙏🙏🙏

  • @usmanakmal7242
    @usmanakmal7242 2 года назад +4

    OMG ,😭😭😭😭😭 BOHT BOHT DUKH HOIYA INAA NU DAYKH KY ,SO SAD 😞

  • @WaqarAhmed-vs3ql
    @WaqarAhmed-vs3ql 2 года назад +8

    Ya Allah raham karna , Good work and thanks for help of human, plz help financially urgently basics of the trust and family

  • @anitanagpal8797
    @anitanagpal8797 2 года назад +1

    Mai tuhada dilo dhanvaad krdi ha te tuhanu milna chahudi ha tuci kyi priwaar bchaye parmatma tuhade warge lok sare bnawe kini himmt hai veere tuhade ch

  • @sukhmaansaab1963
    @sukhmaansaab1963 2 года назад +20

    ਵਾਹਿਗੁਰੂ ਜੀ ਮੇਹਰ ਕਰੇਓ ਸੱਭ ਤੇ 🙏🙏

  • @RoseMartin-oq5ce
    @RoseMartin-oq5ce 2 месяца назад

    God bless gurpareet veer ji tusi very spiritual parsion ho

  • @Majhablockkk
    @Majhablockkk 2 года назад +3

    Salute tuhanu mintu veer ji🙏🙏

  • @manjeetkaur4660
    @manjeetkaur4660 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preetsingh-sy6oz
    @preetsingh-sy6oz 2 года назад +4

    Waheguru ji mehar kro sbna te

  • @ManojKumar-sm3uo
    @ManojKumar-sm3uo 2 года назад

    Kya baat hai.shukar aa rabb da🙏.bhaji koi lafaj nahi bane jo tohadi tareef lyee bole jaan.koi lafaj nahi hai ji.🙏.parmatma tohanu hamesha chardi kla vich rakhan ji.

  • @PiyushSingh-rt4uq
    @PiyushSingh-rt4uq 2 года назад +2

    Waheguru mihar kre

  • @azadkumar7630
    @azadkumar7630 2 года назад

    God bless u veer ji lamby umar deve Thanu satguru

  • @satwinderkaur6579
    @satwinderkaur6579 2 года назад

    Dhan aa y ji tuci parmatma chardi kla vich Rakhi tuhanu

  • @tarsemmannp5499
    @tarsemmannp5499 2 года назад +10

    Waheguru ji 🙏 mehar kri sab te

  • @Jasmine-jd5hg
    @Jasmine-jd5hg 2 года назад

    Waheguru ji tuhanu bal bakshan inj hi manukhta de sewa karde raho 🙏🏻

  • @jesseyrandhawa7888
    @jesseyrandhawa7888 2 года назад +3

    Gurpreet Veerji is a living legend ….

  • @ammybajwa7296
    @ammybajwa7296 2 года назад +1

    Mehar kro waheguru ji es pariwar te🙏🙏🙏🙏🙏

  • @baljitkaur6342
    @baljitkaur6342 2 года назад

    Veer tuc😭 bhut vdya kaam kr reha dil ro pea waheguru kirpa kro sari duniya veer varga dil deo

  • @pkrandhawa2864
    @pkrandhawa2864 2 года назад +1

    ਧੰਨ ਗੁਰੂ ਰਾਮਦਾਸ ਜੀ

  • @PreetKaur-sh6lo
    @PreetKaur-sh6lo 2 года назад +1

    Waheguru ji sab nu tandroosti bakshan 🙏 🙏

  • @lhingthangeo933
    @lhingthangeo933 2 года назад +18

    Hope they all get well soon, and resume their normal life.God bless everyone who
    Involved in helping those in need tirelessly. 🙏

  • @paramjitkooner4366
    @paramjitkooner4366 10 месяцев назад

    Waheguru Ji Ka Khalsa .Waheguru Ji Ki Fateh.🙏🏻🙏🏻

  • @lakhwinderkahlon4872
    @lakhwinderkahlon4872 2 года назад

    Gurpreet sir, main rab nu te nahee dekhya ....par main tuhanu rab de roop che jarur dekhya ...salaam hai tuhadi nishkam sewa nu...

  • @sandeepsharmakhajuria9892
    @sandeepsharmakhajuria9892 2 года назад

    Veer ji tu c bahut sohna kamm kr rhe ooo...duniya toh aleg e chldy ooo....rabb tuhanu bahut khushiyan deve