Jassi Mithu Famous Case EXCLUSIVE Interview ਜਵਾਨ ਧੀ ਨੂੰ ਮਾਂ ਨੇ ਕੀਤਾ ਸੀ ਗੁੰਡਿਆਂ ਹਵਾਲੇ | Arbide World

Поделиться
HTML-код
  • Опубликовано: 3 дек 2024

Комментарии • 1,5 тыс.

  • @lakhveerpannu4312
    @lakhveerpannu4312 4 месяца назад +143

    ਮੈਂ ਤਿੰਨ ਦਹਾਕੇ ਤੋਂ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹਾ ਹਾਂ, ਸਰਦਾਰ ਸਵਰਨ ਸਿੰਘ ਵਰਗੇ ਬਹੁਤ ਕਰਮਚਾਰੀ ਤੇ ਅਧਿਕਾਰੀ ਅਜੇ ਵੀ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਠੀਕ ਆ ਕਿ ਕੁਝ ਮਾੜੇ ਵੀ ਹਨ ਪ੍ਰੰਤੂ ਕਈ ਵਿਅਕਤੀ ਬਿਨਾਂ ਵਜ੍ਹਾ ਨਿੰਦਾ ਕਰਦੇ ਹਨ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਅਫਸਰ ਦਾ ਸਤਿਕਾਰ ਤੇ ਸਲੂਟ ਕਰਦਾ ਆ, ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ, ਬਹੁਤ ਧੰਨਵਾਦ ਹੋਸਟ ਦਾ ਵੀ ❤

  • @khalistan7716
    @khalistan7716 4 месяца назад +58

    ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੇਸ ਦੀ ਪੈਰਵਾਈ ਕੀਤੀ ਬਹੁਤ ਇਮਾਨਦਾਰ ਅਫਸਰ ਸੀ ਧੂਰੀ ਸ਼ਹਿਰ ਦੇ ਵਾਹਿਗੁਰੂ ਜੀ ਇਹੋ ਜਿਹੇ ਅਫਸਰਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਹਰ ਕੰਮ ਫਹਿਤੇ ਹੋਵੇ

  • @haneetkaur7950
    @haneetkaur7950 4 месяца назад +61

    ਜਿੱਥੇ ਮਿੱਠੂ ਵੀਰ ਦੀ ਕਹਾਣੀ ਬਹੁਤ ਦਰਦ ਭਰੀ ਹੈ ਵਾਹਿਗੁਰੂ ਜੀ ਜੱਸੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਉਥੇ ਪੁਲਿਸ ਵਾਲੇ ਇਮਾਨਦਾਰ ਵੀਰ ਨੂੰ ਦਿਲੋਂ ਸਲੂਟ ਹੈ ਸੱਚੀ ਪਿਆਰ ਝੁਕਦਾ ਨਹੀਂ ਵਿਕਦਾ ਨਹੀਂ ਮਿੱਠੂ ਵੀਰ ਨੂੰ ਵੀ ਸਲਾਮ

    • @pritpalsingh1076
      @pritpalsingh1076 4 месяца назад +6

      Eho je Beche bahut ghett hunde jehre pyar khatir avdee jaan vaar dinde Mera dilon Salute hai Jassi ate Mithhu nu

    • @arbide_world
      @arbide_world  4 месяца назад +1

      @@haneetkaur7950 thank you 🙏

  • @GurmeetSingh-ox8pu
    @GurmeetSingh-ox8pu 4 месяца назад +239

    ਸਰਦਾਰ ਜੀ ਦੋ ਕਰੋੜ ਤਾਂ ਮੁਕ ਜਾਣੇ ਸੀ ਪਰ ਜਿਹੜੀ ਆਪ ਜੀ ਦੀ ਕਮੈਟਾਂ ਚ ਪ੍ਰਸੰਸਾ ਹੋ ਰਹੀ ਹੈ ਉਹ ਨਹੀ ਮੁਕਣੀ ਲੋਕ ਆਪ ਜੀ ਨੂੰ ਸਦਾ ਸਲੂਟ ਕਰਦੇ ਰਹਿਣਗੇ ਭਾਈ ਸਾਹਿਬ ਸਿਟੀਜਨ ਦੀ ਗੱਲ ਕਰਦੇ ਤੁਸੀਂ ਲੋਕਾਂ ਦੇ ਦਿਲ ਚ ਸਿਟੀਜਨ ਬਣਾ ਲਈ

    • @arbide_world
      @arbide_world  4 месяца назад +18

      ਬਿਲਕੁਲ ਦਰੁਸਤ ਫ਼ਰਮਾਇਆ ਜੀ 🙏🙏

    • @vedparkashsharma525
      @vedparkashsharma525 4 месяца назад +6

      Very Good job God bless u

    • @arbide_world
      @arbide_world  4 месяца назад +4

      @@vedparkashsharma525 thank you

    • @Balrajsinghsidhu-h3i
      @Balrajsinghsidhu-h3i 4 месяца назад

      ਬਹੁਤ,ਚੰਗੇ,ਅਫਸ5 ਰ,ਜੀ,ਧੰਨਵਾਦ​@@arbide_world

    • @HarjinderKaur-qh6nx
      @HarjinderKaur-qh6nx 4 месяца назад +2

      You 7

  • @jasdevbhangu4406
    @jasdevbhangu4406 4 месяца назад +32

    ਬਹੁਤ ਸਾਨਦਾਰ ਇੰਟਰਵਿਊ ਹੈ।ਪੂਰੀ ਕਹਾਣੀ ਸੁਣ ਕੇ ਅੱਖਾਂ ਵਿਚ ਹੰਝੂ ਆ ਗਏ ਕਿ ਇਸ ਤਰਾਂ ਦੇ ਇੰਨਸ਼ਾਨ ਵੀ ਦੁਨੀਆਂ ਵਿਚ ਹਨ।ਫਾਂਸ਼ੀ ਹੀ ਇਹਨਾਂ ਦੇ ਕੁਕਰਮਾਂ ਦਾ ਅੰਤ ਸੀ।

    • @arbide_world
      @arbide_world  4 месяца назад

      🙏🙏🙏🙏

    • @balcollection3105
      @balcollection3105 4 месяца назад

      Kudi daa mamma pind kida jnda kida rehnda.ke oh pind reh sakde see...koi fainsla hunda oh yaa nhi sakde sarpanch ....eh .. khandaani bande nhi jhal sakde

    • @paramjitsekhon2419
      @paramjitsekhon2419 3 месяца назад

      ਬਹੁਤ ਹੀ ਵਧੀਆ ਕੰਮ ਕੀਤਾ ਿੲਮਾਨਦਾਰ ਅਫ਼ਸਰ ਨੇ

  • @ramkishanchaudharyludhiana2932
    @ramkishanchaudharyludhiana2932 4 месяца назад +22

    ਸਤਿਕਾਰਯੋਗ ਸ: ਸਵਰਨ ਸਿੰਘ ਜੀ ਤੁਹਾਡੀ ਇਮਾਨਦਾਰੀ ਨੂੰ ਸਲੂਟ ਹੈ ਅਗਰ ਪੰਜਾਬ ਪੁਲਿਸ ਵਿੱਚ ਤੁਹਾਡੇ ਵਰਗੇ ਨਿਡਰ ਅਤੇ ਨਿਧੜਕ ਇਮਾਨਦਾਰ ਆਫ਼ੀਸਰ ਹੋਣ ਤਾਂ ਅਪਰਾਧ ਕੁੱਝ ਘੱਟ ਹੋ ਸਕਦਾ ਹੈ। ਪੱਤਰਕਾਰ ਵੀਰ ਦਾ ਵੀ ਧੰਨਵਾਦ ਹਰ ਇੱਕ ਪੁਆਇੰਟ ਨੂੰ ਵਿਸਥਾਰ ਨਾਲ ਲਿਆ। ਇਹੋ ਜਿਹੀ ਮਾਂ ਅਤੇ ਮਾਮੇ ਵਾਰੇ ਜਿਨ੍ਹਾਂ ਨੇ ਪਵਿੱਤਰ ਅੰਮਿਰਤ ਨੂੰ ਵੀ ਦਾਗੀ ਕੀਤਾ ਹੈ ਵਾਹਿਗੁਰੂ ਇਨ੍ਹਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਸਜ਼ਾ ਜ਼ਰੂਰ ਦੇਵੇਗਾ।

  • @progressivefarm3212
    @progressivefarm3212 4 месяца назад +10

    ਅਫ਼ਸਰ ਵੀਰਿਆ ਬਹੁਤ ਬਹੁਤ ਧੰਨਵਾਦ,
    ਇਹ ਤੁਸੀਂ ਹੀ ਸੀ ਜਿਹਨਾਂ ਨੇ ਕਹਾਣੀ ਸਿਰੇ ਲਾ ਦਿੱਤੀ, ਜੁੱਗ ਜੁੱਗ ਜੀਓ।

  • @jasssingh5029
    @jasssingh5029 4 месяца назад +190

    ਮੈਨੂੰ ਇਹ interview ਦਾ ਲਿੰਕ ਗੁਰਵਿੰਦਰ ਸਿੰਘ ਪੰਜਾਬ ਪੁਲਿਸ ਨੇ ਭੇਜਿਆ ਜੌ ਖੁਦ ਸਵਰਨ ਸਿੰਘ ਵਾਂਗ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਹਨ ਬਹੁਤ ਵਧੀਆ ਜਾਣਕਾਰੀ ਜੱਸੀ ਕੇਸ ਦੀ ਪੇਸ਼ਕਾਰੀ ਵਧੀਆ ਵਾਹਿਗੁਰੂ ਮੇਹਰ ਕਰੇ ਜੀ।

    • @arbide_world
      @arbide_world  4 месяца назад +20

      Thank you
      ਤੱਥਾਂ ‘ਤੇ ਅਧਾਰਿਤ ਹੈ ਸਾਰੀ ਇੰਟਰਵਿਊ

    • @rajindersingh6267
      @rajindersingh6267 4 месяца назад +10

      a😊😊aa😊😊😊😊😊😊😊😊😊a¹a😊😊aa😊1¹

    • @harmelsroa5102
      @harmelsroa5102 4 месяца назад

      Police
      officer seems honest,hence he speaks onchannel.

    • @Raj-k4l4b
      @Raj-k4l4b 4 месяца назад +1


      😅

    • @Kang_dulla.
      @Kang_dulla. 4 месяца назад +6

      @@arbide_world…. BAI ji amritpal. SINGH de. Brother da. Jo case HOYA… KISE EX POLICE OFFICER 👮 NAL SAHI JAN GALAT CASE HOYA… IDA de. Great Officer nal Interview KARO

  • @gsnakshdeeppanjkoha
    @gsnakshdeeppanjkoha 4 месяца назад +99

    ਸਵਰਨ ਸਿੰਘ ਜੀ ਨੂੰ ਉਨ੍ਹਾਂ ਦੀ ਇਮਾਨਦਾਰੀ ਤੇ ਹਿੰਮਤ ਲਈ ਮੇਰਾ ਸਲੂਟ! ਕਾਸ਼ ਅਜਿਹੇ ਅਫ਼ਸਰ ਉੱਤੇ ਛਾਏ ਰਹਿਣ !

    • @arbide_world
      @arbide_world  4 месяца назад +2

      Thanks for comments

    • @bachitarkaur8045
      @bachitarkaur8045 4 месяца назад

      😊😊​@@arbide_world

    • @jagdeepsidhu1962
      @jagdeepsidhu1962 4 месяца назад +1

      ਜਿਵੇਂ ਇੰਟਰਵਿਊ ਵਿੱਚ ਐਂਕਰ ਨੇ ਸਵਰਨ ਸਿੰਘ ਨੂੰ ਪੂਰੀ ਗੱਲ ਕਰਨ ਨਹੀਂ ਦਿੱਤੀ ਇਸ ਨੇ ਆਪਣਾ ਹੀ ਘੋੜਾ ਬੇਮਤਲਬ ਭਜਾਈ ਰੱਖਿਆ ਉਸੇ ਤਰ੍ਹਾਂ ਇੱਕ ਚੰਗੇ ਪੁਲਿਸ ਅਫਸਰ ਨੂੰ ਲੋਕ ਅਤੇ ਸਰਕਾਰ ਸਹੀ ਕੰਮ ਕਰਨ ਨਹੀਂ ਦਿੰਦੇ

    • @bakhshissingh2545
      @bakhshissingh2545 4 месяца назад

      ​@@arbide_world

      ,
      ,😂੦】)

    • @bakhshissingh2545
      @bakhshissingh2545 4 месяца назад

      1੧੧
      😊

  • @jasvirkaur198jasvirkaur6
    @jasvirkaur198jasvirkaur6 4 месяца назад +45

    ਜੇਕਰ ਉਹ ਇੰਨਾ ਸਮਾਂ ਪਹਿਲਾ 5 ਲੱਖ ਦੇ ਸਕਦੇ ਹਨ ਉਹ ਪੁਲਿਸ ਨੂੰ ਵੀ ਖਰੀਦ ਸਕਦੇ ਸੀ ਪਰ ਇਮਾਨਦਾਰੀ ਕਿਸੇ ਦੀ ਜਮੀਰ ਨਹੀਂ ਖਰੀਦੀ ਜਾ ਸਕਦੀ ਸਲੂਟ ਹੈ ਜੀ ਮੇਰਾ

    • @arbide_world
      @arbide_world  4 месяца назад

      @@jasvirkaur198jasvirkaur6 thank you 🙏

    • @vijaybarnala
      @vijaybarnala Месяц назад

      I know personally Khanna Saheb, He is a honest, courageous,......Personality

    • @vijaybarnala
      @vijaybarnala Месяц назад

      Great Personality Khanna Saheb ❤

    • @vijaybarnala
      @vijaybarnala Месяц назад

      Xlent JUGALBANDI of an Honest, Courageous Reporter Devinderpal ji a former Police Officer and now an Advocate S. Khanna Saheb ji.

  • @singhpal5510
    @singhpal5510 6 дней назад

    ਸਵਰਨ ਬਾਈ ਨੂੰ ਪ੍ਰਣਾਮ. ਓਹੀ ਕੀਤਾ ਜੋ ਤੋਹਾਡੇ ਕੋਲੋਂ ਉਮੀਦ ਸੀ. Love u ਵੀਰ, salute.

  • @jassbrar6161
    @jassbrar6161 4 месяца назад +47

    ਦਿਲੌ ਸਲੂਟ। ਸਵਰਨ ਸਿੰਘ ਜੀ

  • @mangatkular5941
    @mangatkular5941 4 месяца назад +35

    ਦਿਲੋ ਸਲੂਟ ਕਰਦਾ ਸਵਰਨ ਸਿੰਘ ਜੀ ਆਪ ਦੀ ਜੀ ਦੀ ਇਮਾਨਦਾਰੀ ਨੂੰ ਇਸ ਕਤਲ ਕਾਂਡ ਕਰਵਾਉਣ ਵਾਲਿਆ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ 😢😢😢😢

    • @arbide_world
      @arbide_world  4 месяца назад +1

      Thank you very much for kind words

  • @Davindergill1313
    @Davindergill1313 4 месяца назад +23

    ਮੈਂ ਉਦੋਂ 2nd ਕਲਾਸ ਵਿੱਚ ਪੜਦਾ ਸੀ, ਮੈਂਨੂੰ ਅਜੇ ਵੀ ਯਾਦ ਹੈ ਉਦੋਂ ਸਕੂਲ ਦੀਆ ਮੈਡਮਾ ਗੱਲ ਕਰ ਰਹੀਆ ਸੀ, ਕੇ ਕੁੜੀ ਕੈਨੇਡਾ ਤੋਂ ਸੀ, ਕੁੜੀ ਮਾਰ ਦਿੱਤੀ,ਉਦੋਂ ਮੈਨੂੰ ਇਨਾਂ ਪਤਾ ਨਹੀਂ ਸੀ, ਫਿਰ ਏਹ ਕੇਸ ਦੁਆਰਾ 2019 ਵਿਚ ਹਾਈ ਲਾਇਟ ਹੋਇਆ, ਫਿਰ ਮੈਂ ਇਸਦੀ ਕੋਈ ਵੀ ਕੜੀ ਨਹੀਂ ਛੱਡੀ, ਬਹੁਤ docomentry ਬਣਾਈਆਂ ਇਸ ਕੇਸ ਤੇ, ਹਿੰਦੀ ਵੀ English ਵੀ ਕੈਨੇਡਾ ਦੇ ਵਿਚ ਵੀ, ਇਕ ਚੈਨਲ ਨੇ ਮਾਮੇ ਨੂੰ ਗੁਰਦੁਆਰਾ ਸਾਹਿਬ ਵਿੱਚ ਬਾਹਰ ਆਉਂਦੇ ਨੂੰ ਫੜ ਲਿਆ ਪਰ ਉਹ camere ਤੋਂ ਬੱਚਦਾ ਚਲਾ ਗਿਆ, ਜੱਸੀ ਦੀ ਸਹੇਲੀ ਸੀ, ਗੋਰੀ ਉਸ ਨੇ ਦਸਿਆ ਕੇ ਕਿਵੇਂ ਉਸ ਨੂੰ ਪ੍ਰੀਵਾਰ ਵੱਲੋ ਤੰਗ ਪ੍ਰੇਸ਼ਾਨ ਕੀਤਾ ਗਿਆ, ਉਹ ਅਲੱਗ ਰਹਿਣ ਲੱਗ ਗਈ, ਮਿੱਠੂ ਨਾਲ ਵੀ ਉਸ ਚੈਨਲ ਨੇ ਇੰਡੀਆ ਆ ਕੇ ਗੱਲ ਕੀਤੀ,

  • @AslamKhan-t3p
    @AslamKhan-t3p 17 дней назад

    ਬਹੁਤ ਵਧੀਆ ਸਰ ਸਲੂਟ ਹੈ ਤੁਹਾਨੂੰ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਵੇ ਬਹੁਤ ਲੋੜ ਹੈ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ

  • @Gursewak.Singh.Dhaula
    @Gursewak.Singh.Dhaula 4 месяца назад +11

    ਸਾਰੇ ਕੇਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ। ਧੰਨਵਾਦ ਦਵਿੰਦਰ ਬਾਈ

  • @SwarnjitKaur-d5b
    @SwarnjitKaur-d5b 4 месяца назад +86

    ਇਹੋ ਜਿਹੇ ਔਫੀਸਰ ਹੋਣ ਤਾਂ ਸਾਡਾ ਪੰਜਾਬ ਬਹੁਤ ਤਰੱਕੀਆਂ ਪਾ ਸਕਦਾ ਹੈ🙏

    • @arbide_world
      @arbide_world  4 месяца назад +2

      No doubt 👍👍

    • @harmelsroa5102
      @harmelsroa5102 4 месяца назад +1

      These type of men are less than 3©

    • @akshbrar1074
      @akshbrar1074 4 месяца назад

      ਇੱਥੇ ਇਹ ਗੱਲ ਪੂਰੀ ਤਰਾਂ ਢੁਕਦੀ ਆ ਕੇ ਇਹ ਪੁਲਿਸ ਸਮਗਰਾਂ ਡਾਕੂਆਂ ਵਾਸਤੇ ਤਾਂ ਬਹੁਤ ਨਰਮ ਆਂ ਪਰ ਇੱਥੇ ਬਹਾਦਰੀ ਦਿਖੌਣ ਤੇ ਸਾਰੀ ਤਾਕਤ ਲਾ ਦਿੱਤੀ

    • @sukhwindersingh9754
      @sukhwindersingh9754 4 месяца назад

      Good sar officer good good❤

  • @jograj8168
    @jograj8168 4 месяца назад +58

    ਹੀਰੇ ਪੁਲਿਸ ਅਫ਼ਸਰ ਵੀ ਨੇ ਮਹਿਕਮੇ ਵਿੱਚ
    ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @theanalyzer2414
    @theanalyzer2414 3 дня назад

    Salute to you Sir for being honest and loyal to your work. These types of Cops society need.

  • @balbirsinghvirk6713
    @balbirsinghvirk6713 4 месяца назад +7

    ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਸੋਹਣਾ ਕੰਮ ਕੀਤਾ

    • @arbide_world
      @arbide_world  4 месяца назад

      @@balbirsinghvirk6713 thank you

  • @SKPunni
    @SKPunni 4 месяца назад +4

    ਧੰਨ ਹੈ ਇਸ ਦੇ ਮਾਤਾ ਪਿਤਾ ਜਿੰਨਾਂ ਨੇ ਇਹੋ ਜਿਹੇ ਪੁੱਤਰ ਨੂੰ ਜਨਮ ਦਿੱਤਾ।ਕਾਸ਼ ਇਹੋ ਜਿਹੇ ਹੋਰ ਵੀ ਹੋਣ

  • @kuldipkhakh9053
    @kuldipkhakh9053 4 месяца назад +34

    ਧੰਨਵਾਦ ਸ਼ਪੈਸਲੀ ਜਤਿੰਦਰ ਔਲਖ ਜੀ ਅਤੇ ਸਵੱਰਨ ਸਿੰਘ ਜੀ ਦਾ ਜਿੰਨ੍ਹਾ ਨੇ ਪੂੱਰੀ ਤੱਨਦੇਹੀ ਤੇ ਇੱਮਾਨਦਾਰੀ ਨਾਲ ਇੱਸ ਕੇਸ ਦੀ ਪੈਰਵਾਈ ਕੀਤੀ।

  • @Gurisaab001
    @Gurisaab001 4 месяца назад +8

    ਬਹੁਤ ਹੀ ਵਧੀਆ ਗੱਲ ਬਾਤ ਕੀਤੀ ਆਫ਼ਸਰ ਸਵਰਨ ਸਿੰਘ ਜੀ ਨੇ ਇਹਦਾ ਦੇ ਆਫ਼ਸਰ ਸਾਰੇ ਪੰਜਾਬ ਵਿੱਚ ਹੋਣ ਤਾ ਕ੍ਰਾਮ ਨੂੰ ਠੱਲ ਪੈ ਸਕਦੀ ਆ 🙏🙏

    • @arbide_world
      @arbide_world  4 месяца назад

      @@Gurisaab001 ਬਿਲਕੁਲ ਜੀ, ਨੇਕ ਇਨਸਾਨ ਤੇ ਵਧੀਆ ਅਫਸਰ ਸਵਰਨ ਸਿੰਘ

  • @HarjitSingh-es4mk
    @HarjitSingh-es4mk 11 дней назад

    ਸਵਰਨ ਸਿੰਘ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਤੁਹਾਨੂੰ ਸਲਾਮ। ਤੁਹਾਡੇ ਪਰਿਵਾਰ ਨੂੰ ਰੱਬ ਤੰਦਰੂਸਤ ਰੱਖੇ

  • @sarabjitdhaliwal4388
    @sarabjitdhaliwal4388 4 месяца назад +18

    ਬਾਈ ਜੀ ਦਿਲੋ ਸਲੂਟ ਹੈ ਸਵਰਨ ਸਿੰਘ ਜੀ ਨੂੰ ਜਿੰਨਾਂ ਦੀ ਵਜਾ ਕਰਕੇ ਇਹ ਕੇਸ ਟੇਰਸ ਹੋਇਆ ਪਰ ਬਾਈ ਜੀ ਮਿੱਠੂ ਥ੍ਰੀਵ੍ਹੀਲਰ ਆਪਣੇ ਮਿੱਤਰ ਦਾ ਕਦੇ ਕਦੇ ਚਲਾਉਂਦਾ ਸੀ ਪੱਕਾ ਹਰ ਰੋਜ ਨਹੀਂ ਚਲਾਉਦਾ ਸੀ

  • @kamaljeetsidhu3060
    @kamaljeetsidhu3060 4 месяца назад +23

    ਸਵਰਨ ਸਿੰਘ ਜੀ ਭਰਾ ਜੀ ਤੁਹਾਡੇ ਕੰਮ ਨੂੰ
    ਸਲਾਮ ਕਰਦੇ ਹਾਂ। ਪੁਲਿਸ ਵਿਚ ਵੀ ਕਈ
    ਹੀਰੇ ਹੁੰਦੇ ਹਨ।

  • @parveenkdevgun6879
    @parveenkdevgun6879 5 месяцев назад +6

    Many many Thanks for the interview for( jassi for justic) salute to the officer swaren singh khanna. He is breave,honest person. Thankyou to the channel . They interviw the great officer

  • @Gimmy-5
    @Gimmy-5 4 месяца назад +2

    ਤੁਸੀ ਬਹੁਤ respect ਕਮਾਈ।।।ਇਹ ਸਾਰੀ ਉਮਰ ਦੁਆਵਾ ਚ ਮਿੱਠੂ ਤੇ ਉਹਦੀ family ਸਾਡੇ ਲੋਕਾਂ ਤੋਂ v ਦੁਆਵਾ ਮਿਲਣਗੀਆਂ।।ਇਹ v ਹੌਸਲਾ ਹੁੰਦਾ ਕਿ ਜਿੱਥੇ ਬੁਰਾਈ ਹੈ ਓਥੇ ਰੱਬ ਨੇ ਚੰਗੇ ਬੰਦੇ v bnaye ।। salute and respect 🙏🙏

  • @GURPREETKAUR-zl9ly
    @GURPREETKAUR-zl9ly 4 месяца назад +4

    ਬਹੁਤ ਵਧੀਆ ਕੀਤਾ ਸੀ ਸਵਰਨ ਸਿੰਘ ਦਿਲੋਂ ਸਲੂਟ ਹੈ ਤੂਹਾਨੂੰ ਵੀਰ ਜੀ ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਰੱਖੇ |🙏🙏

    • @arbide_world
      @arbide_world  4 месяца назад

      Thank you 🙏

    • @gurpreetbrar5153
      @gurpreetbrar5153 2 месяца назад

      ਮਿੱਠੂ ਨੇ ਭੂਆ ਦੀ ਕੂੜੀ ਨਾਲ ਰਾਤ ਨੂੰ ਮਿਲਦਾ ਸੀ ਸਾਰੇ ਟੱਬਰ ਨੂੰ ਨੀਦ ਦੀਆ ਗੋਲੀਆ ਗੋਲੀਆ ਦੇ, ਕੀ ਉਹ ਸਹੀ ਸੀ?

  • @SukhdevsinghVirk-h3r
    @SukhdevsinghVirk-h3r 5 месяцев назад +8

    ਬਹੁਤ ਵਧੀਆ ਜਾਣਕਾਰੀ ਜੀ

  • @inderjitsingh990
    @inderjitsingh990 4 месяца назад +31

    ਸਵਰਨ, ਸਿੰਘ,ਜੀ,ਤੁਹਾਡੀ, ਇਮਾਨਦਾਰੀ ਨੂੰ ਰਹਿੰਦੀ, ਦੁਨੀਆਂ ਤੱਕ, ਸਲੂਟ ਹੈ ਜੀ

    • @arbide_world
      @arbide_world  4 месяца назад +3

      ਸਵਰਨ ਸਿੰਘ ਨੇ ਅਸਲੀ ਕਿਰਦਾਰ ਦਿਖਾਇਆ ਹੈ ਇਹੋ ਜਿਹੇ ਬੰਦਿਆਂ ਨੂੰ ਵਾਕਿਆ ਹੀ ਸਲਾਮ

    • @mohindersinghgill2976
      @mohindersinghgill2976 4 месяца назад

      Good. Sarvan Singh. Police Officer. Thank You.

  • @KulwantSingh-lj2yw
    @KulwantSingh-lj2yw 4 месяца назад +4

    ਇਸ ਕੇਸ ਦੇ ਸ਼ੁਰੂ ਵਿੱਚ ਦਰਸ਼ਨ ਸਿੰਘ ਹੀ ਦੋਸ਼ੀ ਹੈ ਜਿਸ ਨੇ ਸੁਰਜੀਤ ਸਿੰਘ ਨੂੰ ਇਨ੍ਹਾਂ ਕਤਲ ਕਰਵਾਉਣ ਦੀ ਸਲਾਹ ਦਿੱਤੀ ਸ੍ ਸਵਰਨ ਸਿੰਘ ਨੇ ਬਹੁਤ ਇਮਾਨਦਾਰੀ ਨਾਲ ਕੇਸ ਨੂੰ ਸੁਲਝਾਇਆ ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ

  • @gurcharansinghbatth6878
    @gurcharansinghbatth6878 4 месяца назад +18

    ਮੇਂ ਇੱਕ ਟਰੱਕ ਡਰਾਈਵਰ ਹਾਂ ਸਾਡੇ ਮਹਿਕਮੇ ਨਾਲ ਵੀ ਬਹੁਤ ਵਧੀਕੀਆਂ ਹੁੰਦੀਆਂ ਬਾਂਕੀ ਕਰੈਮ ਕੰਮ ਸ਼ਲਾਘਾਯੋਗ ਉਫੀਸਰ ਨੂੰ ਸਲੂਟ ‌ ਸਲੂਟ ਸਲੂਟ

  • @imaanhundal6690
    @imaanhundal6690 4 месяца назад +2

    ਇੱਕ ਦਰਸ਼ਕ ਇੰਟਰਵਿਊ ਸੁਣਦਾ ਜੋ ਸੋਚਦਾ ਕਿ ਇਹ ਸਾਵਾਲ ਕੀਤੇ ਜਾਣੇ ਚਾਹੀਦੇ ਨੇ ,, ਉਹੀ ਸਾਵਾਲ ਐਂਕਰ ਨੇ ਕਰੇ ਨੇ ਜੋ ਕਿ ਬਹੁਤ ਹੀ ਸ਼ਾਲਾਘਾਯੋਗ ਗੱਲ ਹੈ..
    ਇੱਕ ਸੁਚੱਜੀ ਇੰਟਰਵਿਊ ਪੇਸ਼ ਕਰਨ ਲਈ ਬਹੁਤ ਬਹੁਤ ਸ਼ੁਕਰੀਆ

    • @arbide_world
      @arbide_world  4 месяца назад

      ਬਹੁਤ ਬਹੁਤ ਸ਼ੁਕਰੀਆ ਜੀ ਸ਼ਲਾਘਾ ਭਰੇ ਸ਼ਬਦ ਲਿਖਣ ਲਈ 🙏🙏🙏

    • @arbide_world
      @arbide_world  4 месяца назад

      ਭਵਿੱਖ ‘ਚ ਵੀ ਹੌਸਲਾ ਅਫਜਾਈ ਕਰਦੇ ਰਿਹੋ

  • @karanveersingh9883
    @karanveersingh9883 4 месяца назад +10

    ਮੈਂ ਸਾਰੇ ਕਮੈਂਟਸ ਵੇਖ ਕੇ ਕਹਿ ਰਿਹਾ ਗੱਲ ਵੀ ਚਲੋ ਕੁੜੀਆਂ ਤਾਂ ਸਾਰਿਆਂ ਦੀ ਹ ਨਾ ਜੋ ਆਪਣੀ ਕੁੜੀ ਇਹ ਕੰਮ ਕਰੇ ਤੇ ਆਪਾਂ ਕੀ ਕਰਾਂਗੇ ਤੁਸੀਂ ਦੱਸੋ

    • @gillyarr9799
      @gillyarr9799 4 месяца назад +4

      ਘੱਟੇ ਘੱਟ ਗੁੰਡਿਆਂ ਦੇ ਹਵਾਲੇ ਨਹੀਂ ਕਰਾਂਗੇ,
      ਅਸੀਂ ਤਾਂ ਗੁੰਡਿਆਂ ਦੇ ਹਵਾਲੇ ਨਹੀਂ ਕਰਾਂਗੇ,
      ਕੀ ਤੁਸੀਂ ਕਰੋਂਗੇ?

    • @KakaJohal-c9n
      @KakaJohal-c9n 3 месяца назад

      Good

  • @sewaksinghshamiria4488
    @sewaksinghshamiria4488 4 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @harmanbrar9008
    @harmanbrar9008 4 месяца назад +4

    Very. Very. Good. Impodent. Inspekter. S. Sawern. Singh. Je. Thanks

  • @tarakvicharpunjabichannel6624
    @tarakvicharpunjabichannel6624 4 месяца назад +23

    ਸ: ਸਵਰਨ ਸਿੰਘ ਸਾਬਕਾ ਪੁਲਿਸ ਅਫਸਰ, ਐਲ:ਐਲ:ਬੀ: ਨੂੰ ਸੈਲਿਊਟ ਹੈ।

    • @arbide_world
      @arbide_world  4 месяца назад +1

      @@tarakvicharpunjabichannel6624 Swaran Singh great man excellent officer

  • @hussanlal383
    @hussanlal383 5 месяцев назад +7

    Excellent comprehension and presentation

    • @arbide_world
      @arbide_world  5 месяцев назад

      Thank you very much brother

  • @swaranjitdalio5521
    @swaranjitdalio5521 5 месяцев назад +14

    ਵਧੀਆ ਡੂੰਘਾਈ ਨਾਲ ਚਾਨਣਾ ਪਾਉਂਦੀ ਅਤੇ ਜਾਣਕਾਰੀ ਭਰਪੂਰ ਰਿਪੋਰਟ
    ਵਿਸ਼ੇਸ਼ ਕਰਕੇ ਪੁਲਿਸ ਅਤੇ ਵਕੀਲ ਸਹਿਬਾਨਾਂ ਲਈ।

    • @arbide_world
      @arbide_world  5 месяцев назад

      ਸ਼ੁਕਰੀਆ ਜੀ 🙏🙏

    • @arbide_world
      @arbide_world  5 месяцев назад

      ਸਵਰਨਜੀਤ ਵਧੀਆ ਰਿਪੋਰਟਾਂ ਹੀ ਦਿਆ ਕਰਾਂਗੇ

  • @ABPunjabTv
    @ABPunjabTv 5 месяцев назад +18

    ਵੀਰ ਦਵਿੰਦਪਾਲ ਜੀ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਰਿਪੋਰਟ 👍🏻

    • @arbide_world
      @arbide_world  5 месяцев назад +1

      Thank you very Much ABP Punjab

  • @gabbar_is_back6394
    @gabbar_is_back6394 3 месяца назад +2

    Well done paji ah story nu loka tak dobara lyan lyi, bhut se loka nu haje v es story vare nai c pta pr tuhadi ah interviews ne ohna nu v story tak pahuncha dita 😢

    • @arbide_world
      @arbide_world  3 месяца назад +1

      @@gabbar_is_back6394 thank you 🙏

  • @sonachenab
    @sonachenab 4 месяца назад +5

    Very good and honest officer. Salute.

    • @arbide_world
      @arbide_world  4 месяца назад

      @@sonachenab he is a great officer also a great man

  • @Gurlalsinghkang
    @Gurlalsinghkang 4 месяца назад +1

    ਬਹੁਤ ਵਧੀਆ ਜਾਣਕਾਰੀ ਸ਼ੇਅਰ ਕੀਤੀ ਹੈ

  • @SK-gu5vt
    @SK-gu5vt 4 месяца назад +6

    He’s an amazing police officer , he should have been a lawyer or something. Salute. We need more like u now!

  • @wellnessbites2024
    @wellnessbites2024 2 дня назад

    Very nice . This channel try to put so much light on to this case. Bring.More people it’s sad but good to watch honest people are still in Punjab .

  • @avtarsinghsodhi6028
    @avtarsinghsodhi6028 5 месяцев назад +7

    Bai ji Person like you can change our society for good

  • @ChuharSingh-m1g
    @ChuharSingh-m1g 28 дней назад

    ਸਰ ਮੈਂ ਤੁਹਾਡੀ ਹਰ ਇੰਟਰਵਿਊ ਬਹੁਤ ਹੀ ਮਹੱਤਵਪੂਰਨ ਅਤੇ ਸਹੀ ਹੁੰਦਿਆ ਹਨ ਅਤੇ ਗਰੀਬ ਨੂੰ ਇੰਨਸਾਫ਼ ਮਿਲਿਆ ਹੈ ਮੈਂ ਦਿੱਲੌ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @amarajitproductions3902
    @amarajitproductions3902 4 месяца назад +3

    Words fall short to commend & applaud the honesty, dedication, diligence and courage of Officer AIG, Sardar Swaran Singh ji... Salute Sir.

    • @arbide_world
      @arbide_world  4 месяца назад

      Thank you very much for kind words

  • @Panjgraianwala
    @Panjgraianwala 3 месяца назад +1

    ਬਹੁਤ ਵਧੀਆ ਰਿਪੋਰਟ ਅਤੇ ਸ਼ਲਾਘਾਯੋਗ ਕੰਮ ਸ ਸਵਰਨ ਸਿੰਘ ਜੀ ਦਾ।।

  • @rajgur4794
    @rajgur4794 4 месяца назад +3

    Big salute to such an intelligent and honest police officer🙏🙏🙏

  • @bootasekhon3917
    @bootasekhon3917 Месяц назад

    Salute sir ji ❤

  • @zulfkarali735
    @zulfkarali735 5 месяцев назад +16

    ਸਤਿ ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ ਦਵਿੰਦਰ ਜੀ ਨੋਕਰੀ ਛੱਡ ਦਿੱਤੀ ਹੈ । ਇਹ ਚੈਨਲ ਆਪਣਾ ਸੁਰੂ ਕਰ ਦਿੱਤਾ ਹੈ । ਵਧੀਆ ਉਪਰਾਲਾ ਹੈ । ❤🎉

    • @arbide_world
      @arbide_world  5 месяцев назад

      Thanks for wishes Zulafkarali

  • @NachhattarKler
    @NachhattarKler 4 месяца назад +2

    Excellent Real Crime Story, Thanks

  • @ranagnz7442
    @ranagnz7442 4 месяца назад +3

    Salute to officers who worked on this incident and proud of their honesty 👏

  • @amarjitsingh3090
    @amarjitsingh3090 2 месяца назад +1

    Punjab nu te punjab police nu aiddaa de imandar officer's di sakhat lorh hai....thanx sir ji...❤

  • @gurtejsingh8800
    @gurtejsingh8800 4 месяца назад +3

    ਸਵਰਨ ਸਿੰਘ ਨੂੰ ਦਿਲ ਦੀਆ ਗਹਿਰਾਈਆ ਵਿਚੋ ਸਿਲੂਟ ਹੈ ਜੀ

  • @vickysinghvicky2618
    @vickysinghvicky2618 4 месяца назад +2

    ਸਲੂਟ ਮਾਰਦੇ ਸਰ ਜੀ ❤

  • @RajinderSingh-ds3mf
    @RajinderSingh-ds3mf 5 месяцев назад +17

    ਸਵਰਨ ਸਿੰਘ ਜੀ ਸਾਡੇ ਦਿੜ੍ਹਬੇ ਵਿਚ ਵੀ ਕਾਫੀ ਸਮਾਂ posted ਰਹੇ ਨੇ ਕਾਬਲੇ ਤਾਰੀਫ਼

    • @arbide_world
      @arbide_world  5 месяцев назад +1

      Ji bilkul vadhia officer

  • @SukhpalSingh-ez3ym
    @SukhpalSingh-ez3ym 2 месяца назад

    ਕ੍ਰਿਪਾ ਕਰਕੇ ਜੋ ਤੁਸੀ subscription ਵਾਲਾ on ਕੀਤਾ ਹੋਇਆ ਹੈ । ਉਹ ਵਾਰ ਵਾਰ ਆਵਾਜ ਕਰਕੇ ਤੰਗ ਕਰਦੀ ਹੈ । ਇਸ ਨੂੰ ਬੰਦ ਕੀਤਾ ਜਾਵੇ । ਬਹੁਤ ਵਧੀਆ ਜਾਣਕਾਰੀ ਦੇ ਰਹੇ । ਤੁਹਾਡਾ ਬਹੁਤ ਬਹੁਤ ਧੰਨਵਾਦ । ਬੇਨਤੀ ਸਵੀਕਾਰ ਕਰਨਾ ਜੀ

  • @Gurlalsinghkang
    @Gurlalsinghkang 4 месяца назад +4

    ਸਰਦਾਰ ਸਵਰਨ ਸਿੰਘ ਜੀ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ ਜਿਉਂਦੇ ਵਸਦੇ ਰਹੋ ❤❤

  • @HarvinderSingh-my1bw
    @HarvinderSingh-my1bw 2 месяца назад

    Bahut sohni gall kiti aa bai ji salute u

  • @ProGaming-yq7fe
    @ProGaming-yq7fe 4 месяца назад +5

    Good. Job. Sir. Ji

  • @BhavneshKumar-m6y
    @BhavneshKumar-m6y Месяц назад

    I appreciate your sentiments in this case.

  • @jasvirkaur198jasvirkaur6
    @jasvirkaur198jasvirkaur6 4 месяца назад +4

    ਜਿੱਥੇ ਗੱਲ ਮਾ ਅਤੇ ਬੱਚਿਆਂ ਦੀ ਕੀਤੀ ਗਈ ਕਿਹੋ ਜੀ ਸੀ ਉਹ ਮਾ ਜਿਸ ਨੇ ਆਪਣੀ ਹੀ ਧੀ ਨੂੰ ਉਹ ਵੀ ਵਿਦੇਸ਼ ਵਿਚ ਰਹਿ ਕੇ ਆਪਣੀ ਸੋਚ ਨਹੀ ਬਦਲੀ ਇਹ ਸੋਚ ਕੇ ਹੀ ਆ
    ਅੱਖਾ ਵਿਚ ਪਾਣੀ ਆ ਗਿਆ 😢😢😢😢

    • @amanpreetkaur197
      @amanpreetkaur197 4 месяца назад +1

      Canada vich Rehan te Amrit di daat lain de haqdaar nahi h jassi di MAA te mama

  • @jaspreetdullat8575
    @jaspreetdullat8575 5 месяцев назад +8

    Sardar Swaran Singh Khanna is the only officer of entire Indian police who raised the standards of our country's Police system also making the entire Indian police & nation Proud by Investigating in Jassi murder case an International highlighted case in punjab .his focus,commitment, truth ,compassion towards his work & his belief in serving Justice as a police officer is commendable! He was honoured twice by the CM Capt Amrinder Singh as the best investigation officer later honoured by the entire Canadian Govt 38 officials including all the police chiefs of Canadian states, high ranking officials from the Home Dept Canada 🇨🇦 came down to chandigarh Punjab & waited for 8days as he was on duty to honour him for serving justice & his Skills !! He has been honoured by gifting him the official Canadian chief of police dress code & medals ,logos..!! Point here is whereas He had got the opportunity to become rich beyond thoughts way back in 2000 He straight away refused it & worked unbiased serving justice in his duty to the deceased & 1 more very important thing he spent from his pockets to travel ,eat ,stay when travelled to different cities & states for entire 20yrs as an IO to attend the dates in courts facing the best lawyers of d country in opposition that also 20-30 lawyers in nos on every date. I humbly request the govt of punjab to recommend his name to the Indian govt for appreciation as he's the 1st & only officer who has maintained his dignity & has served the society as a police officer purely out of compassion for the service painting the equilibrium never compromised with the situation or to any senior or pressure throughout his service he has been a very committed to his principles ,moral values ,ethics has done justice with his service & citizens ! Such Heroes need to be identified & appreciated for the goodwork they have done making the entire system Proud.hattsoff to him as I've known him he has always been outstanding performance & truth ,honesty oriented.if v value such heroes many will be Inspired & our society needs more of such brave,courageous,reliable,honest & truthful personalities.

    • @arbide_world
      @arbide_world  5 месяцев назад

      Thanks for comments 🙏🙏

  • @kulwantsidhu1460
    @kulwantsidhu1460 3 месяца назад +1

    ਸਤਿਕਾਰ ਯੋਗ ਵੀਰ ਸਵਰਨ ਸਿੰਘ ਜੀ , ਲੰਮੀ ਉਮਰ ਦੀਆਂ ਦਿਲੋਂ ਲੰਮੀਆਂ ਦੁਆਵਾਂ ਜੀ

  • @mandeepsandhu3436
    @mandeepsandhu3436 4 месяца назад +3

    ਪੰਜਾਬ ਨੂੰ ਇਹੋ ਜਿਹੇ ਸਿਰੜੀ ਤੇ ਮਿਹਨਤੀ ਅਫਸਰਾਂ ਦੀ ਬਹੁਤ ਲੋੜ ਹੈ। Appreciate sir 🙏🏼

  • @Surjitsingh-eg2hb
    @Surjitsingh-eg2hb 4 месяца назад +1

    Bahut hi vadhiya te kaable tareef officer ne sh. Swaran Singh ji..... 🙏🙏🙏🙏

  • @jaswindernursaryggs
    @jaswindernursaryggs 4 месяца назад +4

    Salute Sawarn Singh ji
    Good job

  • @ramdayal9310
    @ramdayal9310 4 месяца назад

    ਦਿਲੋਂ ਸਲੂਟ ਕਰਦਾ ਹਾਂ ਐਸੇ ਇਮਾਨਦਾਰ ਪੁਲਿਸ ਅਫ਼ਸਰ ਨੂੰ ਜਿਨ੍ਹਾਂ ਆਪਣੀ ਜਮੀਰ ਦੀ ਅਵਾਜ਼ ਹੀ ਸੁਣੀ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਅਤੇ ਖੁਸ਼ੀ ਬਖਸ਼ੇ।

  • @lovepreetbrar8632
    @lovepreetbrar8632 4 месяца назад +9

    ਜੇ ਥੋਡੀ ਧੀ ਕਿਸੇ ਖੱਚ ਬੰਦੇ ਨਾਲ ਆਹ ਹਰਕਤ ਕਰਦੀ ਫਿਰ ਵੀ ਖਚੋ ਆਏ ਸਵਾਦ ਨਾਲ ਗੱਲਾਂ ਕਰਦੇ ਇੰਟਰਵਿਊ ਚ
    ਇੰਟਰਵਿਊ ਦਿੰਦੇ ਤੇ ਲੈਦੇ

  • @ishwindersingh756
    @ishwindersingh756 4 месяца назад

    Great conversation. Swarn Singh sir great personality honest and loyal. Great host

  • @JagrupDeol-p8s
    @JagrupDeol-p8s 4 месяца назад +3

    Ma aaj he detail naal case suniea punjab police da es officer nu sada sari public da dilo salut v v good

    • @arbide_world
      @arbide_world  4 месяца назад

      @@JagrupDeol-p8s Thanks 🙏

  • @BzbBzbjnzjs
    @BzbBzbjnzjs 9 дней назад

    Sawaran ji te dawinder ji, tuhade varge good 👍man di load aa Punjab nu❤❤

  • @shivamsallan7236
    @shivamsallan7236 4 месяца назад +1

    Salute to both the great honest officer and the great interviewer.

  • @aKumar-eu5wf
    @aKumar-eu5wf 5 месяцев назад +18

    ਕਾਬਿਲੇ ਤਾਰੀਫ ਰਿਪੋਰਟ

    • @arbide_world
      @arbide_world  5 месяцев назад +2

      ਸ਼ੁਕਰੀਆ ਅਨਿਲ ਜੀ

  • @sukhwantsingh8937
    @sukhwantsingh8937 4 месяца назад +1

    ਸਵਰਨ ਸਿੰਘ ਜੀ ਤੁਹਡੀ ਇਮਾਨਦਾਰੀ ਨੂੰ ਦਿਲੋਂ ਸਲੂਟ ਏ 🙏🙏

  • @sanamjeetbachhal5685
    @sanamjeetbachhal5685 5 месяцев назад +31

    ਗੱਲਬਾਤ ਕਰਨ ਦਾ ਤਰੀਕਾ-ਏ-ਕਾਰ ਬਹੁਤ ਹੀ ਆਲ੍ਹਾ ਆ ਜੀ। ਪੂਰੀ ਸਟੋਰੀ ਸੁਣੇ ਬਿਨ੍ਹਾਂ ਸਬਰ ਹੀ ਨਹੀਂ ਆਉਂਦਾ ਜੀ।

  • @RajinderSingh-pt2yq
    @RajinderSingh-pt2yq 4 месяца назад +1

    ਬਹੁਤ ਵਧੀਆ ਜੀ

  • @viahvideo3314
    @viahvideo3314 4 месяца назад +6

    ਪਿਛਲੇ ਜਨਮ ਵਿੱਚ ਜਲਾਦ ਹੋਣਗੇ ਮਾਂ ਅਤੇ ਮਾਮਾ ਲਾਹਣਤ ਹੈ ਇਹੋ ਮਾਂ ਅਤੇ ਮਾਮੇ ਤੇ

    • @arbide_world
      @arbide_world  4 месяца назад

      @@viahvideo3314 🙏🙏🙏🙏

  • @Bachittar-j7f
    @Bachittar-j7f Месяц назад

    Very good Sh. swarn Singh ji IO Sahib

  • @parveenkdevgun6879
    @parveenkdevgun6879 5 месяцев назад +3

    Thankyou for the hard work for our community . Officer swaren singh khanna.
    He very very good
    Friend of mine❤❤❤❤❤❤

  • @familyaccount5635
    @familyaccount5635 4 месяца назад

    Thanks your officergi

  • @Eastwestpunjabicooking
    @Eastwestpunjabicooking 4 месяца назад +38

    ਜੰਗੀਰ ਕੌਰ ਨੇ ਵੀ ਇਹੀ ਕੰਮ ਕੀਤਾ। ਪਰ ਏਥੇ ਆਪਣੀ ਧੀ ਜੱਟਾਂ ਦਾ ਮੁੰਡਾ ਹੀ ਸੀ, ਪਰ ਉਦੋਂ ਇੱਜ਼ਤ ਕਿੱਥੇ ਗਈ ਜਦੋਂ ਪਰਾਏ ਗੁੰਡਿਆਂ ਮਰਡਰ ਕਰਨ ਤੋ ਪਹਿਲਾਂ ਸ਼ਰਾਬ ਵੀ ਪਰ ਹੋਰ ਕਿੰਨਾ ਕੁ ਉਸ ਨਾਲ ਮਾਰਨ ਕੋ ਪਹਿਲਾ …. ਕੀਤਾ। ਕਿੱਡੀ ਸ਼ਰਮ ਵਾਲੀ ਗੱਲ ਕਿ ਕਿੰਨੇ ਗੁੰਡਿਆਂ ਨੂੰ ਪੈਸੇ ਗੇ ਕੇ ਇੱਜ਼ਤ ਹਵਾਲੇ ਕੀਤੀ, ਸੋਤੋ ਪਹਿਲਾ ਤੂ ਸਾਡੀ ਇੱਜ਼ਤ ਰੋਲਤੀ ਪਰ ਜੋ ਆਪ ਕਰਵਾਇਆ ਉਸ ਨੂੰ ਕੀ ਕਹੋਗੇ। ਭਾਈ ਸਾਹਿਬ ਤੁਸੀ ਇੱਕ ਇਮਾਨਦਾਰ officerਓ।ਕੀ ਸੀ ਕਿ ਆਪ ਹੀ ਹੱਥੀਂ ਕਰ ਦੇਦੇ ਹੈ ਤੇ ਜੱਟਾਂ ਦਾ ਮੁੰਡਾ ਸੋਹਣਾ ਮੇਹਨਤੀ ਸੀ।

    • @arbide_world
      @arbide_world  4 месяца назад +1

      @@Eastwestpunjabicooking ਸਹੀ ਕਿਹਾ ਜੀ

    • @harvindersingh4776
      @harvindersingh4776 4 месяца назад

      Jatt boht ghatia kaum hai ji

    • @pardeepgrewal7736
      @pardeepgrewal7736 4 месяца назад +2

      Proud of you dear bro , live you ! You always ਦੀ well !

    • @arbide_world
      @arbide_world  4 месяца назад +1

      @@pardeepgrewal7736 thank you

    • @BalwinderKaur-nx4kv
      @BalwinderKaur-nx4kv 4 месяца назад

      @@Eastwestpunjabicooking ਏਹਨੂੰ ਕਹਿੰਦੇ ਅਕਲੋਂ ਅੰਨੇ ਹੁਨ ਤਾਂ ਬਹੁਤ ਇੱਜ਼ਤ ਕੱਮਾਲੀ ਹੋਣੀ ਆ ਕੁੜੀ ਗੈਰਾਂ ਤੋਂ ਮਰਵਾ ਕੇ ਲੱਖ ਲਾਹਨਤਾਂ ਏਹਨਾਂ ਦੇ

  • @dalvirkaur1652
    @dalvirkaur1652 2 месяца назад

    Very nice video and nice officers God help him truth is always truth 👍👍

  • @jassbir1363
    @jassbir1363 4 месяца назад +3

    Davinder pall ਜੀ ਇੱਕ ਬਹਾਦਰ ਅਤੇ ਦਲੇਰ ਪੱਤਰਕਾਰ ਹਨ ਜੀ , ਹੱਕ ਸੱਚ ਦੀ ਅਵਾਜ ਬੁਲੰਦ ਕਰਨ ਲਈ ਇਹੋ ਅਜਿਹੀ ਪੱਤਰਕਾਰੀ ਦੀ ਅੱਜ ਸਮਾਂ ਮੰਗ ਕਰਦਾ ਹੈ । ਸੋ ਵਾਹਿਗੁਰੂ ਇਨਾਂ ਨੂੰ ਚੜਦੀ ਕਲਾ ਚ ਰੱਖੇ ।

    • @arbide_world
      @arbide_world  4 месяца назад

      Thank you very much for kind words & appreciation 🙏🙏🙏🙏

  • @davindersahni6975
    @davindersahni6975 4 месяца назад +2

    Thank u Swaran Singh ji for ur honest investigation. Respect from Calgary..Canada.

  • @Sonu-cv8ym
    @Sonu-cv8ym 4 месяца назад +3

    Salute you sir 👍

  • @Preetvlog-w5o
    @Preetvlog-w5o 3 месяца назад

    I Heartlly Salute to Honorable Sh..AIG Saab ..Very Very Great Job S. Swaran Singh Ji AIG Saab ..

  • @nazarsingh7560
    @nazarsingh7560 4 месяца назад +6

    ਸਲੂਟ ਆ ਬਾਈ ਜੀ ਪੁਲਿਸ ਔਫ਼ੀਸਰ ਨੂੰ

    • @arbide_world
      @arbide_world  4 месяца назад

      @@nazarsingh7560 Of course
      Swarn singh is a great man

  • @baldevsingh-pn4hs
    @baldevsingh-pn4hs 4 месяца назад +1

    Very good information about this case, well done work by you Sir

  • @RavinderSingh-e7t
    @RavinderSingh-e7t 4 месяца назад +26

    ਸਂ ਸਵਰਨ ਸਿੰਘ ਜੀ ਵਰਗੇ ਇਮਾਨਦਾਰ ਅਫਸਰ ਸਾਹਿਬਾਨ ਕਰਕੇ ਹੀ ਹਾਲੇ ਵੀ ਲੋਕਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਤੇ ਕਾਇਮ ਹੈ।

    • @arbide_world
      @arbide_world  4 месяца назад +1

      @@RavinderSingh-e7t yes true

  • @gurmitkaursahota3984
    @gurmitkaursahota3984 4 месяца назад +2

    Thanks for true information 🙏

  • @BhagwanSingh-iz2pf
    @BhagwanSingh-iz2pf 4 месяца назад +5

    ਸਲੂਟ ਵੀਰੇ ਵਾਹਿਗੁਰੂ ਚੜਦੀ ਕਲਾ ਚ ਰੱਖੇ

    • @arbide_world
      @arbide_world  4 месяца назад

      @@BhagwanSingh-iz2pf thank you

  • @culprit_but_innocent
    @culprit_but_innocent 4 месяца назад

    Heartily!!!salute to sardar saab for his honesty to crack the henious crime case

  • @KuldeepSingh-l9h6g
    @KuldeepSingh-l9h6g 4 месяца назад +3

    Very good Jankari Bro g 🎉

    • @arbide_world
      @arbide_world  4 месяца назад

      ਸ਼ੁਕਰੀਆ 🙏🙏

  • @rajindercheema4985
    @rajindercheema4985 2 месяца назад

    ਬਹੁਤ ਵਧੀਆ ਇਨਸਾਨ ਹਨ ਆਫੀਸ਼ਰ ਸ੍ਹਾਬ ਇੱਥੋਂ ਪਤਾ ਲੱਗਦਾ ਕਿ ਇਨਸਾਨੀਅਤ ਜ਼ਿੰਦਾ ਹੈ ਸ਼ਾਬਾਸ਼

  • @protejasinghdhandra8025
    @protejasinghdhandra8025 4 месяца назад +3

    Salute to an honest officer S. Swarn Singh. Kash sarey police officers ajehey hon.

  • @dr.baljindernasrali
    @dr.baljindernasrali 4 месяца назад +1

    ਬਹੁਤ ਵਧੀਆ