Размер видео: 1280 X 720853 X 480640 X 360
Показать панель управления
Автовоспроизведение
Автоповтор
ਇਹ ਮਹਿਜ ਪਿਛਲੇ ਸਮਿਆਂ ਵਿੱਚ ਮੇਰੇ ਤੇ ਪਏ ਚਿੱਕੜ ਦਾ ਮਮੂਲੀ ਜਿਹਾ ਇੱਕ ਸਪਸ਼ਟੀਕਰਨ ਹੈ ਤਾਂ ਕਿ ਭਵਿੱਖ ਵਿਚ ਮੇਰੇ ਤੋਂ ਬਾਅਦ ਮੇਰੇ ਸ਼ਗਿਰਦਾਂ ਨੂੰ ਕੋਈ ਇਲਜਾਮ ਬਾਜੀ ਸਬੰਧੀ ਤੰਗ ਨਾ ਕਰੇ। ਇਹ ਕੈਮਰੇ ਅੱਗੇ , ਪੂਰੀ ਦੁਨੀਆਂ ਅੱਗੇ ਇੱਕ ਕਬੂਲਨਾਮਾ / ਮੇਰਾ ਬਿਆਨ ਮੇਰੀ ਆਪਣੀ ਜ਼ਬਾਨੀ ਹੈ। ਹੋਰ ਇਸਦਾ ਕੋਈ ਮਕਸਦ ਨਹੀਂ। ਵੈਸੇ ਵੀ ਮੈਂ ਇਸ ਇੰਟਰਵਿਊ ਵਿਚ ਮੇਰੀ ਆਪਣੀ ਜਿੰਦਗੀ ਤੇ ਮੇਨ ਪਾਤਰ ਮਾਂ ਬਾਪ ਤੇ ਘਰ ਵਾਲੀ ਤੇ ਹੀ ਗੱਲ ਕੀਤੀ ਹੈ ਅਤੇ ਬੱਚਿਆਂ ਨੂੰ ਇਸ ਵਿਚ ਨਹੀਂ ਲਿਆ ਪ੍ਰੰਤੂ ਇਹ ਜਰੂਰ ਸਪਸ਼ਟ ਕੀਤਾ ਹੈ ਕਿ ਹੁਣ ਮੇਰੇ ਨਾਲ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਰਾਬਤਾ ਨਹੀਂ ਹੈ।ਇਹ ਇੰਟਰਵਿਊ ਕਿਸੇ ਨੂੰ ਬਦਨਾਮ ਕਰਨ, ਦੁਖੀ ਕਰਨ ਜਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਨਹੀਂ ਹੈ। ਸੱਠ ਸਾਲ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਘੰਟੇ ਵਿਚ ਬੋਲਿਆ ਵੀ ਨਹੀਂ ਜਾ ਸਕਦਾ। ਅੱਜ ਜਦੋ ਕਿ ਮੈਂ ਆਪਣੀ ਜਿੰਦਗੀ ਦੇ ਆਖਰੀ ਪੜਾਅ ਤੇ ਹਾਂ , ਤੇ ਜਿੰਦਗੀ ਵਿਚ ਜੋ ਵੀ ਇਲਜਾਮ ਮੈਨੂੰ ਮਿਲੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਸ਼ਗਿਰਦ ਰੂਪੀ ਬੱਚਿਆਂ ਨੂੰ ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਨਮੋਸ਼ੀ ਝੱਲਣੀ ਪਵੇ ਤੇ ਉਹ ਕੋਈ ਜਵਾਬ ਨਾ ਦੇ ਸਕਣ। ਜਦੋ ਵੀ ਕੋਈ ਸਵਾਲ ਪੁੱਛੇਗਾ ਤਾ ਉਹਨਾਂ ਪਾਸ ਮੇਰਾ ਇਹ ਇੱਕੋ ਇੱਕ ਦਸਤਾਵੇਜ ਹੋਵੇਗਾ ਜੋ ਮੇਰੀ ਜਿੰਦਗੀ ਨੂੰ ਮੋਟੇ ਤੌਰ ਤੇ ਜਵਾਬ ਦੇਹੀ ਕਰ ਸਕੇਗਾ। ਗੁਰੂ ਨਾਨਕ ਦੀ ਸਿੱਖੀ ਵਿੱਚ ਸਹਿਜ ਦੀ ਅਵਸਥਾ ਹੀ ਗੁਰੂ ਨੇ ਬਖਸ਼ੀ ਹੈ। ਤੇਰਾ ਭਾਣਾ ਮੀਠਾ ਲਾਗੈ , ਨਾਮੁ ਪਦਾਰਥ ਨਾਨਕੁ ਮਾਂਗੇ ਜੈਸਿੰਘ ਕੱਕੜਵਾਲ
❤❤
Sach nu smna krna hi panda aa
Waheguru Sab Nu Trakkian bakhse, par jiwe tusi mehnat kiti he os tra har koi nhi kr skda bande vich himmat honi jruri he ❤🙏🙏
Salute to your principles bravery, patience and self-esteem !! You are one in millions; Waheguru bless you 🙏🙏
🙏
ਐਨਾ ਖ਼ੁਦਦਾਰ ਇਨਸਾਨ ਕਿਰਤ ਨੂੰ ਅਤਿ ਦਰਜੇ ਦਾ ਪਿਅਰ ਕਰਨ ਵਾਲਾ ਮਹਾਨ ਇਨਸਾਨ ਨੂੰ ਕੋਟਿਨ ਕੋਟਿ ਪ੍ਰਨਾਮ।
ਸਲਉਟ ਹੈ ਸਰਦਾਰ ਜੈ ਸਿੰਘ ਨੂੰ।~ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ ਬਹੁਤ ਹੀ ਦੁੱਖਦਾਈ ਕਹਾਣੀ ਸੀ ਉਸਤਾਦਾਂ ਦਾ ਉਸਤਾਦ ਸਰਦਾਰ ਜੈ ਸਿੰਘ ਜੀ
ਜੈ ਸਿੰਘ ਤੂੰ ਆਪਣੇ ਆਪ ਵਿੱਚ ਇੱਕ ਮਿਸਾਲ ਹੈ।। ਇਥੋਂ ਤੱਕ ਆਕੇ ਰੋਇਆ ਨ ਕਰ, ਤੁਹਾਨੂੰ ਰੋਂਦਿਆਂ ਵੇਖ ਕੇ ਬਹੁਤ ਹੀ ਦੁੱਖ ਹੋਇਆ ਤੇ ਸੱਚੀ ਰੂਹ ਵੀ ਰੋਈ
Beer ji mai ta apne hanju rok hi ni payi
bai g ruha schia dia he akhan bhardia ne je ruha ch khot howe ta bai g de pariwar wangu ukaat dikha dinde
@@kuljindersingh5840 beer ji meri bhi aa hi story aaa bahut mushkil Honda aa
@@SurinderKour-go4hyaahi kujh meri ghardi kardi hai.. Bathera rab to mot mangda han... Bahut okhi ho jaandi hai zindgi
@@ParmjitSingh-mf9wv beer ji moot ni mangni samna karna waheguru sb kuj thik karn gye
ਬਹੁਤ ਸੱਚੀ ਤੇ ਸਾਫ਼ ਸੁਥਰੀ ਕਹਾਣੀ ਹੈ uncle ਜੀ ਦੀ ਬਹੁਤ ਲੋਕਾਂ ਲਈ ਪ੍ਰੇਰਣਾ proud of u sir
ਸਰਦਾਰ Jai ਸਿੰਘ ਜੀ Salute ਹੈ ਤੁਹਾਡੀ ਮਿਹਨਤ ਨੂੰ ਤੁਹਾਡੇ Stand ਨੂੰ ❤
ਕੋਈ ਅੱਖਰ ਨਹੀਂ ਦਿੱਖ ਰਿਹਾ ਜਿਸ ਰਾਹੀਂ ਤੁਹਾਡੀ ਸਿਫ਼ਤ ਕਰ। ਸਕਾਂ ਪਰਮਾਤਮਾ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ
For sure, no words can describe the feeling that you experience after listening to this interview !!
ਜੈ ਸਿੰਘ ਜੀ ਤੁਹਾਡੇ ਹੌਂਸਲੇ ਨੂੰ ਸਿਜਦਾ ਕਰਦਾ ਹਾਂ।ਦੁਸ਼ਮਣ ਨੇੜੇ ਦੇ ਤੇ ਪਰਿਵਾਰ ਵਾਲੇ ਹੀ ਹੁੰਦੇ ਹਨ
Llllll
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ।
ਸਰਦਾਰ ਸਾਹਿਬ, ਅੱਖਾਂ ਭਰ ਆਈਆਂ, । ਤੁਹਾਡੀਸਿਰਫ਼ ਇਕ ਗ਼ਲਤੀ ਜਿਨਾ ਲੋਕਾਂ ਤੁਹਾਡੇ ਨਾਲ ਇਹ ਵਿਵਹਾਰ ਕੀਤਾ ਤੁਸੀਂ ਉਸ ਤਰ੍ਹਾਂ ਬੁਰਾ ਨਹੀਂ ਕੀਤਾ।
Ok🙏🙏🙏🙏🙏🙏🙏🙏🙏
ਸਾਫ਼ ਗੋਈ ਨਾਲ ਸਾਰੀ ਵਿਥਿਆ ਸੁਣਾਈ।ਅਜੀਬ ਆਦਮੀ,ਅਜੀਬ ਪਰਿਵਾਰ,ਅਜੀਬ ਕਹਾਣੀ।
ਛੋਟੇ ਭਰਾ ਜੈ ਸਿੰਘ ਤੇਰੀ ਗੁਰੂ ਦਰਬਾਰ ਵਿੱਚ ਜੈ ਜੈਕਾਰ ਹੋਗੀ। ਮੇਰੇ ਹੱਥ ਤੁਹਾਡੀ ਸਿਫਤ ਲਿੱਖਣ ਦੇ ਕਾਬਲ ਨਹੀਂ ਹਨ।
ਧੰਨ ਹੋ ਵੀਰ ਜੋ ਇੰਨੀਆਂ ਤਕਲੀਫਾਂ ਸ਼ਹਿਦਾਂ ਵੀ ਇੰਨਾਂ ਪੈਂਡਾ ਤੈਅ ਕਰ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
ਅਸਲੀ ਜਿੰਦਗੀ ਦੇ ਅਸਲੀ ਹੀਰੋ, ਸਰਦਾਰ ਜੈ ਸਿੰਘ ਜੀ ਦੀ ਜੈ ਹੋਵੇ, ਉਹਨਾਂ ਦੇ ਜਜ਼ਬੇ ਤੇ ਹੌਸਲੇ ਹਿੰਮਤ ਨੂੰ ਦਿਲ ਤੋਂ ਸਲਾਮ ਹੈ,,,,,, ਸੱਚਮੁੱਚ ਹੀ ਬੜੀ ਦਰਦ ਭਰੀ ਕਹਾਣੀ ਹੈ 😔😔😔
ਮੈਨੂੰ ਮਾਣ ਹੈ ਆਪਣੇ ਨਾਲ ਪੜੇ ਵਚਪਨ ਦੇ ਦੋਸਤ ਜੈ ਸਿੰਘ ਤੇ ਜਿਸਦੇ ਅਪਨੀਂਆੰ ਨੇ ਬਹੁਤ ਤਸਦਤ ਦਿਤੀਆਂ ਦੀ ਵਹੁਤ ਦੁੱਖ ਦਾਈ ਕਹਾਣੀ ਸੁਣਕੇ ਮਨ ਨੂੰ ਬਹੁਤ ਦੁੱਖ ਲੱਗਿਆ ਪਰਮਾਤਮਾ ਮੇਰੇ ਦੋਸਤ ਨੂੰ ਲੰਮੀ ਉਮਰ ਦੇਵੇ
ਬਾਈ ਜੀ ਕਿਹੜੇ ਪਿੰਡ ਤੋਂ ਹਨ ਕਿਰਪਾ ਕਰਕੇ ਦੱਸਿਆ ਜਾਵੇ।
@@KepongKlkl ਵੀਰ ਜੀ ਵੀਡੀਓ ਦੇ ਅਖੀਰ ਵਿੱਚ ਅਡਰੈੱਸ ਤੇ ਫੋਨ ਨੰਬਰ ਦੱਸਿਆ ਹੈ । ਵੈਸੇ ਪਿੰਡ ਕੱਕੜਵਾਲ ਹੈ ਧੂਰੀ ਨੇੜੇ
@@KepongKlklSanjeev Singh??Bachpan daa dost??Taqleef da ptaa nhi??
@@amriksingh351🫡🫡
@@KepongKlkl Kakarwal
ਮੱਲਾ ਜੈ ਸਿੰਘ ਜੀ ਅਸਲੀ ਪ੍ਰੀਵਾਰ ਹੀ ਫੈਕਟਰੀ ਅਤੇ ਉਹ ਬੱਚੇ ਹਨ ਜਿਨ੍ਹਾਂ ਨੇ ਵੀਰ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਤੰਦਰੁਸਤ ਰੱਖਣ ਵੀਰ ਜੀ ਨੂੰ
Sat Sri akal ji sardar ji ki hall aa ji
ਬਹੁਤ ਦਿਲ ਹਿਲਾਊ ਜੀਵਨੀ ਸ.ਜੈ ਸਿੰਘ ਜੀ ਆਪਦੀ ਇਮਾਦਾਰੀ ਨਾਲ ਜਿਮੇਵਾਰੀ ਕਿਵੇ ਨਿਭਾਉਣੀ ਹੈ ਉਹ ਤੁਹਾਡੇ ਤੋ ਸਿਖਿਆ ਜੀ । ਵਾਹਿਗੁਰੂ ਸਿਹਤਮੰਦ ਰੱਖੇ ਤੇ ਲੰਮੀ ਉਮਰ ਬਖਸ਼ੇ ਜੀ ।
ਦਿਲੋ ਸਲੂਟ ਕਰਦਿਆ ਜੈ ਸਿੰਘ ਜੀ ਨੂੰ ਬਹੁਤ ਵਧੀਆ ਇਨਸਾਨ ਆ
ਅੱਜ ਦੇ ਸਮੇ ਦਾ ਅਸਲੀ ਸਿੱਖ ਇਹ ਇਨਸਾਨ ਹੈ 🙏🙏
ਖਾਲਿਸ pure soul ਹਨ ਸਰਦਾਰ ਜੈ ਸਿੰਘ ਜੀ।।
ਸਹੀ ਕਿਹਾ
Allah Ap ko sada slamt rkhy
ਸਲੂਟ ਹੈ ਅੰਕਲ ਜੀ ਤੁਹਾਡੀ ਸੋਚ ਨੂੰ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
Sardarjiappparmatmadaroophea.
😂
ਭਰਾਵਾ ਇੰਟਰਵਿਊ ਲੈਂਦੇ ਹੋਏ ਬਾਰ ਬਾਰ ਹੱਥ ਨੂੰ ਗੈਸਟ ਦੇ ਮੂੰਹ ਕੋਲ ਨਾ ਲੈਕੇ ਜਾ ਭਰਾਵਾ । ਹੱਥ ਮੂੰਹ ਚਾ ਦੇਣਾ ਗੈਸਟ ਦੇ।
ਜੈ ਸਿੰਘ ਜੀ ਸਲੂਟ ਆ ਤੁਹਾਡੀ ਜਿੰਦਗੀ ਨੂੰ
😢
Salute Vir ji God bless you
ਰੱਬ ਤੁਹਾਡੇ ਵਰਗਾ ਜਿਗਰਾ ਹਰ ਕਿਸੇ ਨੂੰ ਦੇਵੇ ਜੋ ਏਨੀਆਂ ਮੁਸ਼ਕਿਲਾਂ ਵਿਚ ਵੀ ਏਨੇ ਮਜ਼ਬੂਤ ਰਹੇ👍👍👍
ਏ ਇਟਰ ਵੂ ਦੇਖ ਰੋਣ ਆਉਂਦਾ ਬਹੁਤ ਦੁੱਖ਼ ਮਨ ਵਿੱਚ ਰੱਖੀ ਫਿਰਦੇ ਏਏ
ਸਰ ਸਾਰਾ ਪੰਜਾਬ ਹੀ ਤੁਹਾਡਾ ਪਰਿਵਾਰ ਹੈ 👌🙏🙏
ਹੀਰਾ ਬੰਦਾ ਬਾਈ ਤੂੰ ਉਸਤਾਦ ਆ ਤੂੰ ਉਸਤਾਦ ਹੀ ਰਹੇਗਾ ❤️
ਬਹੁਤ ਵੱਡਾ ਸੱਚ ਕਿਹਾ ਬਾਈ ਨੇ ਇਨਸਾਨ ਨੂੰ ਸਿਰਫ਼ ਜ਼ਰੂਰਤਾਂ ਲਈ ਵਰਤਿਆ ਜਾਂਦੈਂ ਪਰਿਵਾਰ ਕੋਈ ਵਿਰਲਾ ਕ਼ਦਰ ਕਰਦੈ ਨਹੀਂ ਤਾਂ ਮਤਲਬ ਨਿਕਲ ਤੇ ਤੂੰ ਕੌਣ ਤੇ ਮੈਂ ਕੌਣ ਜਿਉਂਦਾ ਰਹਿ ਭਰਾ ਮੈਂ ਤੇਰੀਆਂ ਗੱਲਾਂ ਨਾਲ 100/ ਸਹਿਮਤ ਆਂ
Same halat a veer mere nal im handdicap also wife but honsla bht a kuj krna rab de mehar a tuc bilkul shi keha ji
Sirf brthr kr reha dhaka hor koi nhi sab kuj ode hath a chlo rab dawe banda ki da sakda kisa nu
ਜੈ ਸਿੰਘ ਜੀ ਤੁਹਾਡੀ ਜਿੰਦਗੀ ਸੰਘਰਸ਼ਸ਼ੀਲ ਰਹੀ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਹਨ ।
ਬਹੁਤ ਹੀ ਪੀੜਾਂ ਭਰੀ ਤੇ ਪ੍ਰੇਰਣਾ ਸਰੋਤ ਜ਼ਿੰਦਗੀ ਦੀ ਕਹਾਣੀ
ਜੈ ਸਿੰਘ ਕੱਕੜਵਾਲ ਅਪਣੇ ਆਪ ਚ ਇੱਕ ਸੰਸਥਾ ਹੈ ਨਾਲ ਨਾਲ ਬਹੁਤ ਹੀ ਇਮਾਨਦਾਰ ਤੇ ਨਿੱਡਰ ਸਖਸੀਅਤ ਹੈ ਬਿਜਲੀ ਚ ਸਿਰੇ ਦਾ ਮਾਹਰ ਬੰਦਾ ਹੈ ਸੈਂਕੜਿਆਂ ਦੀ ਗਿਣਤੀ ਚ ਇਹਨਾਂ ਦੇ ਚੇਲੇ ਹਨ ਜੋ ਅੱਜ ਬਿਜਲੀ ਦੇ ਕੰਮ ਚ ਸਿਰੇ ਦੇ ਮਾਹਰ ਬਣ ਗਏ ਹਨ ਜੈ ਸਿੰਘ ਕੱਕੜਵਾਲ ਜਿੰਦਾਬਾਦ
ਇਹ ਸਾਡੇ ਧੂਰੀ ਸ਼ਹਿਰ ਦਾ ਮਾਣ ਹੈ, ਬਹੁਤ ਕੈਂਟ ਤੇ ਸੱਚਾ ਬੰਦਾ ਦਿਲ ਦਾ ਸਾਫ ਬੰਦਾ,
ਬਿਲਕੁਲ✅🙏
VEERA YA TO HAMASATH BE HU
Kole di kalas cho ragda kha kha niklea heera.........Jai singh
Deepakvashisht46 veera sir da number de do menu km di lor aw
Dhuri city ch kitho ?
ਸਰਦਾਰ ਜੈ ਸਿੰਘ ਜੀ ਸੱਚੀ ਤੁਹਾਡੀ ਦੁੱਖਦਾਈ ਕਹਾਣੀ ਸੁਣਕੇ ਦਿਲ ਭਰ ਆਇਆ ਅੱਖਾਂ ਵਿੱਚ ਹੰਜੂ ਆ ਗਏ
ਮਨ ਬਹੁਤ ਭਾਵੁਕ ਹੋਇਆ ਤੁਹਾਡੀ ਹੱਡਬੀਤੀ ਸੁਣ ਕੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ।
ਵਾਲੀ ਜਬਰਦਸਤ ਇੰਟਰਵਿਊ ਆ ਵੇਖਕੇ ਰੋਣ ਆ ਗਿਆ 😢
ਜੈਅ ਸਿੰਘ ਵੀਰ ਜੀ ਤੁਹਾਡੀਆਂ ਵੀਡੀਓ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਪਰ ਇਹ ਤੁਹਾਡੀ ਜਿੰਦਗੀ ਵਿੱਚ ਆਏ ਇਹ ਬੂਰੇ ਪਲਾਂ ਵਾਰੇ ਜਾਣ ਕੇ ਬਹੁਤ ਦੁੱਖ ਹੋਇਆ।ਇਸ ਚੋਟ ਨੇ ਆਪ ਜੀ ਨੂੰ ਕੁਦਰਤ ਦੇ ਨਾਲ ਜੋੜਿਆ ਹੈ ਆਪ ਜੀ ਦੀ ਮਹਾਨ ਸੋਚ ਨੂੰ ਅਸੀਂ ਤਹਿ ਦਿਲੋਂ ਸਲੂਟ ਕਰਦੇ ਹਾਂ 🙏
ਬਹੁਤ ਵਧੀਆ ਕਿਸੇ ਨੂੰ ਕੰਮ ਤੇ ਲਾਉਣਾ ਕੰਮ ਸਿਖਾਉਣਾ ਰੋਜੀ ਰੋਟੀ ਜੋਗਾ ਕਰਨਾ ਉਹ ਵੀ ਮੁਫ਼ਤ ਇਹ ਕੋਈ ਦਰਵੇਸ਼ ਹਿੰਮਤੀ ਤੇ ਵੱਡਾ ਦਿਲ ਇਨਸਾਨ ਹੀ ਕਰ ਸਕਦਾ ਪਰਿਵਾਰ ਸਮਝ ਨਹੀਂ ਸਕਿਆ ਇਹਨਾਂ ਨੂੰ 🙏
ਪਤੰਦਰਾ ਸਾਰੀ ਕਹਾਣੀ ਤਾਂ ਮੇਰੀ ਹੀ ਸੁਣਾ ਗਿਆ। ਏਨਾਂ ਹੀ ਹੌਂਸਲਾ ਰੱਬ ਨੇ ਬਣਾਇਆ ਮੇਰੇ ਉੱਪਰ ਵੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
Same vir 😢
Meri v, 😥😪
ਧੰਨ ਵੀਰ ਤੇਰੀ ਜਿੰਦਗੀ ਜਿਉਦੇ ਰੱਹੋ
Waheguru ji koi bol ni ki likhan terian tun hi Jane ..ver ji tuhadeage age Mera shangarsh shota hogea..dan tuci guru nanak ji sidak Shanti den mehar rakhan I ❤️🙏
ਵੀਰ ਜੀ ਕਿਸੇ ਨੇ ਰਿਸ਼ਤਿਆਂ ਬਾਰੇ ਸਹੀ ਲਿਖਿਆ ਹੈਰੁੱਖਾਂ ਤੋਂ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ ਆਪਣੇ ਜਦ ਬੇਗ਼ਾਨੇ ਹੁੰਦੇ, ਹੁੰਦੇ ਰੰਗ ਵਖਾ ਕੇਵਾਹਿਗਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
ਜੈ ਸਿੰਘ, ਪੰਜਾਬ ਦਾ ਅਸਲੀ ਹੀਰੋ ਹੈ। ਅਸੂਲਾਂ ਵਾਲੇ ਬੰਦੇ ਨੂੰ ਲੋਕ ਛੱਡੋ ਪਰਿਵਾਰ ਵੀ ਉਹਦੇ ਖਿਲਾਫ ਹੀ ਰਹਿੰਦਾ। ਪੰਜਾਬ ਦੀ ਧਰਤੀ ਦਾ ਜਾਇਆ ਜੈ ਸਿੰਘ ਮਾਡਰਨ ਪੰਜਾਬ ਵਿਚ ਓਹਨਾਂ ਅਸਲੀ ਪੰਜਾਬੀਆਂ ਵਰਗਾ ਜਜ਼ਬਾ ਸਾਂਭੀ ਬੈਠਾ ਜਿਨ੍ਹਾਂ ਨੇ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ।
ਸਰਦਾਰ ਜੀ ਸਿਰਫ਼ 10 ਮਿੰਟ ਸੁਨਣ ਨਾਲ ਅੱਖਾਂ ਭਰ ਆਈਆਂ। ਅੱਗੇ ਸੁਨਣ ਦਾ ਹੌਂਸਲਾ ਨਹੀਂ ਪਿਆ। ਆਪ ਨੂੰ ਸਲੂਟ ਕਰਦਾ ਹਾਂ ਜੀ।
ਜੈ ਸਿੰਘ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਸਾਰੇ ਲੋਕਾ ਲਈ ਇੱਕ ਦਵਾਈ ਦਾ ਕੰਮ ਕਰੇਗੀ
ਇਸ ਕਿਰਦਾਰ ਤੇ ਬਾਏਓਪਿਕ ਜਰੂਰ ਬਣਨੀ ਚਾਹੀਦੀ ਆ ਨੋਜਵਾਨੀ ਇੰਸਪਾਇਰ ਜਰੂਰ ਹੋਊ ਫਿਲਮ ਇੰਡਸਟਰੀ ਗੌਰ ਕਰੇ ਇਹਨਾ ਦਾ ਕਿਰਦਾਰ ਓਹ ਲੋਕ ਵੀ ਦੇਖ ਕੇ ਆਉਣ ਗੇ ਜਿਹੜੇ ਕਦੇ ਸਿਨਮੇ ਵੀ ਨੀ ਗਏ……. ਸਲੂਟ ਆ ਬਾਈ ਥੋਨੂੰ❤
ਸਹੀ ਗੱਲ ਹੈ ਜੀ , ਇੱਕ ਪੇਚਕਸ ਤੋ ਫੈਕਟਰੀ ਤੱਕ ਦਾ ਸਫ਼ਰ। ਇਸ ਤਰਾਂ ਦੀਆਂ ਕਹਾਣੀਆਂ ਤੇ ਬਹੁਤ ਫਿਲਮਾ ਨੇ, ਪਰ ਇਹ ਇਨਸਾਨ ਤਾਂ ਆਪਣੇ ਆਪ ਵਿੱਚ ਜੀਂਦੀ ਜਾਗਦੀ ਕਹਾਣੀ ਹੈ।🙏🏼
ਅਸਲੀ ਇਨਸਾਨ ਦੀ ਅਸਲ ਕਹਾਣੀ। ਜੈ ਸਿੰਘ ਜੀ ਸਲਾਮ ਹੈ ਤੁਹਾਡੇ ਸਿਦਕ ਨੂੰ।ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਮਿਲਣ ਨੂੰ ।ਮੇਰੀ ਕਹਾਣੀ ਵੀ ਸੇਮ ਹੈ।
ਜੈ ਸਿੰਘ ਜੀ ਤੂਹਾਡੀਕਹਾਣੀ ਸੁਣ ਕੇ ਦਿੱਲ ਭਾਵਕ ਹੋ ਗਿਆ ਵਾਹਿਗੁਰੂ ਮੇਹਰ ਕਰੇ। ਧੰਨਵਾਦ
ਨਾਵਲ ਵਰਗੀ ਗਾਥਾ ਵੀਰ ਜੈ ਸਿੰਘ ਜੀ ਦੀ
ਤੁਹਾਡੀ ਪੂਰੀ ਇੰਟਰਵਿਊ ਸੁਣੀ,ਔਰ ਸੁਣ ਕੇ ਮਨ ਚ ਉਬਾਲ ਜਿਆ ਆ ਰਿਹਾ ਸੀ ਕਿ ਇੰਨੇ ਮਿਹਨਤੀ ਬੰਦੇ ਦਾ ਪ੍ਰੀਵਾਰ ਐਨਾ ਅਕਿਰਤਘਣ ਕਿਵੇਂ ਹੋ ਸਕਦਾ ਹੈ,ਵਾਹਿਗੁਰੂ ਅਜੇ ਵੀ ਸਮੱਤ ਬਖਸ਼ਣ ਇਹਨਾਂ ਨੂੰ, ਇਹਨੀ ਨੇਕ ਰੂਹ ਗੱਲਾਂ ਸੁਣ ਸੁਣ ਕੇ ਅੱਖਾਂ ਨਮ ਹੋ ਗਈਆਂ, ਮੈ ਸਿਰਫ ਐਨਾ ਹੀ ਕਿ ਸਕਦਾ ਹਾਂ ਕਿ ਤੁਹਾਡਾ ਨਾਮ ਜੈ ਸਿੰਘ ਕੱਕਰਵਾਲ ਨਹੀ ਸਗੋਂ ਹੀਰਾ ਸਿੰਘ ਕੱਕ੍ਰਵਾਲ ਹੋਣਾ ਚਾਹੀਦਾ ਸੀ, ਕਿਉ ਕਿ ਤੁਸੀ ਇੱਕ ਹੀਰੇ ਤੋਂ ਘੱਟ ਨਹੀਂ ਹੋ,ਹੀਰੇ ਦੀ ਕੀਮਤ ਹਰ ਕੋਈ ਤਹਿ ਨਹੀ ਕਰ ਸਕਦਾ,,, ਸਲੂਟ ਹੈ ਸਰ ਔਰ ਤੁਹਾਡੇ ਸਾਰੇ ਹੀ ਸਟਾਫ ਮੈਂਬਰਾ ਨੂੰ ਔਰ ਓਹਨਾਂ ਬੱਚਿਆਂ ਨੂੰ ਜਿਹੜੇ ਤੁਹਾਡੇ ਨਾਲ ਸੁਰੂ ਤੋ ਲੈਅ ਕੇ ਅੱਜ ਤੱਕ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ❤❤
ਜ਼ਿੱਦ ਹੀ ਜ਼ਿੰਦਗੀ ਨੂੰ ਪੱਲਟ ਦਿੱਦੀਹੈ ਵਾਹਿਗੁਰੂ ਜੈ ਸਿੰਘ ਨੂੰ ਤੰਦਰੁਸਤੀ ਵੱਖਸੀ ਇੱਹ ਟੱਰਸਟ ਲੋਕਾ ਦੇ ਬੱਚੀਆਂ ਨੂੰ ਜਵੀਨਦਾਨ ਵੱਖਸੋ
ਸਲੂਟ ਤਹਾਨੂੰ ਵੀਰ ਜੀ ਅਜ ਕਲ ਕੋਈ ਧੀ ਪੁੱਤ ਨਹੀ ਤੁਹਾਡੇ ਨਾਲ ਵਾਹਿਗੁਰੂ ਹੋਵੈ ਗਾ ਹੌਸਲਾ ਨਹੀ ਛੱਡਣਾ ਚਾਹੀਦਾ ਸਲਾਮ ਤਹਾਨੂੰ
Bilkul thik aa ji
ਜਦੋ ਕੋਈ ਵੀ ਬੰਦਾ ਸੱਚਾ ਤੇ ਮਿਹਨਤੀ ਹੁੰਦਾ ਏ ਤਾਂ ਫਿਰ ਰੱਬ ਉਸ ਦੀ ਮੱਦਦ ਜ਼ਰੂਰ ਕਰਦਾ ਹੈ ।
ਵੀਰਜੀ ਰੋਣਾ ਨਹੀਂ ਰੁਕਿਆ ਅੱਜ । ਤੁਸੀਂ ਹੀ ਖਾਲਿਸ ਹੋ ਖਾਲਸਾ ਹੈ । ਹਮੇਸ਼ਾ ਇਸ ਤਰ੍ਹਾਂ ਹੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।❤
ਪੰਜਾਬ ਦਾ ਰਤਨ ਟਾਟਾ💐❤
ਸ੍ਰੀ ਜੈ ਸਿੰਘ ਜੀ ਆਪ ਜੀ ਨੂੰ ਸਲੂਟ ਜੋ ਇਹਨੇ ਦੁਖ ਝੱਲ ਕੇ ਵੀ ਆਪ ਉਪਰ ਪ੍ਰਮਾਤਮਾ ਦੀ ਮੇਹਰ ਹੈ
ਭਾਜੀ ਤੁਹਾਡੀ ਗੱਲ ਸੁਣ ਕੇ ਮਨ ਭਰ ਆਇਆ ਰੱਬ ਰੂਪ ਇਨਸਾਨ ਇਹਨਾਂ ਦੇ ਪਰਿਵਾਰ ਇੱਕ ਹੀਰਾ ਗੁਆ ਲਿਆ। ਅਜੇ। ਪਰਿਵਾਰ ਇਕਜੁੱਟ ਹੋ ਜਾਵੇ ਜੀ👍🙏🙏🙏🙏💐💐💐 Love you veer From Nakodar Jalandhar🙏
ਬਹੁਤ ਵਧੀਆ ਸੋਚ ਤੇ ਕੰਮ, ਨੇਕ ਇਨਸਾਨ ਸਾਫ ਦਿਲ ਘੈਂਟ ਬੰਦਾ ਜੈ ਸਿੰਘ ਜੀ ਸਲੂਟ ਥੋਨੂ।ਘੈਂਟ ਪੰਜਾਬੀ ਚੈਨਲ ਨੰਬਰ 1
ਦਿਲੋ ਸਲੂਟ ਆ ਬਾਪੂ ਜੀ👍🙏👍 ਤੁਹਾਨੂੰ ਵਾਹਿਗੁਰੂ🙏 ਜੀ ਮੇਹਰ ਕਰਨ ਹੋਰ ਤਰੱਕੀਆਂ ਕਰੇ ਤੁਹਾਡੀ ਫੈਕਟਰੀ ਇਦਾ ਹੀ ਵਾਹਿਗੁਰੂ ਜੀ ਬਾਪੂ ਤੋਂ ਸੇਵਾ ਕਰਵਾਉਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ🙏
ਮੇਰੇ ਛੋਟੇ ਵੀਰ, ਸਰਦਾਰ ਜੈ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜ਼ਿੰਦਗੀ ਮੇਰੀ ਵੀ ਦੁੱਖਾਂ ਭਰੀ ਹੈ ਪਰ ਤੁਹਾਡਾ ਸੰਘਰਸ਼ ਬੁਹਤ ਵੱਡੀਆਂ ਤਕਲੀਫਾਂ ਭਰਿਆ ਹੈ। ਤੁਸੀਂ ਅਪਣੀ ਜਿੱਦ ਹਿੰਡ ਨਾਲ ਕਾਮਯਾਬ ਹੋਏ ਹੋ। ਤੁਹਾਡੀ ਸੋਚ ਨੂੰ ਸਲਾਮ ਹੈ।
ਧੰਨ ਏ ਵੀਰ ਤੂੰ ਇਹ ਆ ਅਸਲ ਹੱਡਬੀਤੀ ਪਰ ਕਦੀ ਵੀ ਹਿੰਮਤ ਨਹੀ ਹਾਰ ਨਹੀ ਚਾਹੀਦੀ ਤੇ ਨਾ ਬੰਦਾ ਆਤਮਹੱਤਿਆ ਕਰੇ
ਸਲੁਟ ਐ ਜੈ ਸਿੰਘ ਦੀ ਸੋਚ ਤੇ❤
ਧੰਨ ਓ ਬਾਈ ਜੀ ਇੰਨੇ ਦੁੱਖ ਝੱਲ ਕੇ ਵੀ ਆਪਣੇਆ ਦੇ ਮੂੰਹ ਬੰਦ ਕਰਤੇ ❤ ਬੁਹਤ ਵੱਡਾ ਜਿਗਰਾ ਬਾਈ ਜੀ ਥੋਡਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨੀ ਡੋਲੇ ਸਲੂਟ ਆ sir ਜੀ ❤❤
ਸਤਿ ਸ੍ਰੀ ਆਕਾਲ ਸ੍ਰੀ ਮਾਨ ਜੀ ਇਹਨਾ ਵੱਡਾ ਜੇਰਾ ਤੁਹਾਡਾ, ਤੁਹਾਡੀ ਇੰਟਰਵਿਊ ਸੁਣ ਕੇ ਰੋਣ ਨਿਕਲ ਗਿਆ ਦਿਲੋਂ ਸਲੂਟ ਆ ਥੋਨੂੰ ਜੀ 😢😢🫡🫡
ਸਰਦਾਰ ਜੈ ਸਿੰਘ ਨੇ ਜੈ ਜੈ ਕਾਰ ਕਰਕੇ ਦਿਖਾ ਦਿੱਤੀ ਨਹੀਂ ਰੀਸਾਂ ਤੇਰੀਆਂ ਜੈ ਸਿੰਘ 👍🙏
ਬਹੁਤ ਦੁਖਦਾਈ ਕਹਾਣੀ ਹੈ ਬਾਈ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਬਹੁਤ ਦੁੱਖ ਹੋਇਆ ਵੀਰ ਇਹ ਦਰਦ ਭਰੀ ਦਾਸਤਾਨ ਸੁਣ ਕੇ ਪਰ ਇਸ ਗੱਲ ਦੀ ਖੁਸ਼ੀ ਹੈ ਆਪ ਨੇ ਹੌਸਲਾ ਨਹੀ ਹਾਰਿਆ ਪਰ ਦੁੱਖ ਇਸ ਗੱਲ ਆਪਦੇ ਹੀ ਦੁਸ਼ਮਣ ਬਣ ਜਾਣ ਤਾਂ ਕੋਈ ਟਿਕਾਣਾਂ ਨਹੀ ਜਿਸ ਕੰਮ ਤੋ ਰੋਟੀ ਪਾਣੀ ਚਲਦਾ ਹੋਵੇ ਉਸ ਨੂੰ ਮਾੜਾ ਨਹੀ ਕਹਿਣਾਂ ਚਾਹੀਦਾ ਏਨੇ ਬੱਚਿਆ ਦਾ ਭਵਿੱਖ ਬਣਾਇਆ ਇਹ ਆਸੀਸਾਂ ਆਪ ਨੂੰ ਭਵਿੱਖ ਉੱਚਾ ਕਰਨ ਗਿਆਂ ਜੇ ਜੀਵਨ ਸਾਥੀ ਵੀ ਕਿਸੇ ਦੇ ਕਹੇ ਦੋਸ਼ ਲਾਏ ਸੱਭ ਤੋਂ ਵੱਢਾ ਇਹ ਹੀ ਦੁੱਖ ਹੈ ਧੰਨਵਾਦ ਜੀ ਗੌਡ ਬਲੈਸ ਯੂ
ਵੀਰ ਦੀ ਗੱਲ ਬਾਤ ਸੋਣਕੇ ਰੋਣ ਅਾਹ ਧੰਨ ਵੀਰ ਇਹ ਘਰ ਵਾਲ ਨੂੰ ਲੱਹਤਾ ਨੇ ਵਾਹਿਗੁਰੂ ਜੀ ਵੀਰ ਨੂੰ ਚੱੜਕਲ ਰੱਖਣ
ਸਰਦਾਰ ਜੈ ਸਿੰਘ ਜੀ ਸਲਾਮ ਹੈ ਤੁਹਾਡੀ ਸੋਚ ਨੂੰ 🙏🙏❤
ਵਾਹਿਗੁਰੂ। ਯਾਰ ਮੈ ਇਹਨਾ ਨੂੰ ਬੜਾ ਸੁਖੀ ਇਨਸਾਨ ਸਮਝਦਾ ਸੀ ਇਹਨਾਂ ਨੂੰ। ਵਾਹਿਗੁਰੂ ਮਿਹਰ ਕਰੋ ਵੀਰ ਤੇ
ਜੈ ਸਿੰਘ ਜੀ ਤੁਸੀਂ ਫਰਸ਼ ਤੋਂ ਅਰਸ਼ ਤੇ ਆਪਣੇ ਦਮ ਤੇ ਪਹੁੰਚੇ ਹੋ ਸਲਾਮ ਜੀ
ਸ ਜੈ। ਸਿੰਘ। ਜੀ। ਤੁਹਾਡੇ। ਜੀਵਨ ਦਾ। ਸਫਰ। ਬਹੁਤ ਹੀ। ਦੁੱਖਾ। ਤਕਲੀਫ਼ਾਂ। ਵਾਲਾ। ਸੁਣ। ਬਹੁਤ। ਮਨ। ਉਦਾਸ। ਹੋਇਆ। ਕਈ।ਵਾਰ। ਮਨ। ਭਰ।ਆਇਆ। ਕੋਈ। ਵੀ। ਆਵਦਾ। ਆਪ ਦਾ। ਨਾਲ। ਨਹੀਂ। ਰਿਹਾ। ਪਰ ਪਰਮੇਸ਼ੁਰ। ਤਹਾਡੇ। ਨਾਲ। ਰਿਹਾ। ਤਾਂ। ਹੀ। ਹੀ। ਤਰੱਕੀ। ਕੀਤੀ
ਦੇਖੋ ਲੋਕੋ ਇਹ ਬੰਦਾ ਆਪਣੇ ਮਾਂ ਪਿਓ ਧੀਆਂ ਪੁੱਤਰਾਂ ਦੀ ਗੱਲ ਕਰਦਾ ਨਹੀਂ ਰੋਇਆ ਉਸ ਧੀ ਗਲ ਕਰਨ ਲਗਿਆਂ ਧਾਹਾਂ ਨਿਕਲ ਗਿਆ ਇਹ ਹੈ ਇਨਸਾਨੀਅਤ ਦੇਖੋ ਅਤੇ ਜਾਗੋ
Vere jdo bande nu ghar tu dukh mile hoon ta fir uhna nu dakh ka daha nhi niklde galla he niklde na
Chhote vir tuhaadi hadd beeti sun ke man bhar aya. Tuhaada sacha sucha mihnati te ankheela jeevan inspiration dinda hai.
ਬਹੁਤ ਹਿਮਤੀ ਇਨਸਾਨ ਹੋ। ਪ੍ਰਮਾਤਮਾ ਤੁਹਾਨੂੰ ਅਛੀ ਸੇਹਦ ਦੇਵੇ।ਸਮਾਜ ਸੇਵੀ ਵਜੋ ਜਾਣੇ ਜਾਵੋਗੇ।Salute a bro.
ਧੰਨ ਹੋ ਤੁਸੀਂ ਤੇ ਧੰਨ ਹੈ ਤੁਹਾਡਾ ਹੌਸਲਾ।ਨਾਨਕ ਬਾਬਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
ਇੱਕ ਬਹੁਤ ਵਧੀਆ ਇੰਜੀਨੀਅਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਵੀਰ ਜੀ ਦੀ ਘਰੇਲੂ ਜ਼ਿੰਦਗੀ ਵਿੱਚ ਇੰਨਾ ਕਲੇਸ਼ ਰਿਹਾ , ਫਿਰ ਵੀ ਹਮੇਸ਼ਾ ਆਪਣੀਆ ਵੀਡੀਓ ਵਿਚ ਹਸਦੇ ਨਜ਼ਰ ਆਉਂਦੇ ਰਹਿੰਦੇ ਹਨ।ਅਜਿਹੇ ਪੰਜਾਬੀਆਂ ਤੇ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ
ਸਲੂਟ ਹੈ ਬਾਈ ਜੀ ਆਪ ਨੂੰ ਹਿੰਮਤ ਨਹੀਂ ਛੱਡੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ
ਜੈ ਸਿੰਘ ਜੀ ਤੁਹਾਡੀਆਂ ਗੱਲਾਂ ਬਾਤਾਂ ਪਹਿਲਾਂ ਵੀ ਬਹੁਤ ਸੁਣੀਆਂ ਪਰ ਐਨਾ ਦਰਦ ਹੈ ਇਸ ਸੀਨੇ ਵਿੱਚ ਇਹ ਪਹਿਲੀ ਵਾਰ ਸੁਣਿਆ , ਬਦਨਸੀਬ ਨੇ ਉਹ ਮਾਪੇ ,ਬਦਨਸੀਬ ਨੇ ਉਹ ਬੱਚੇ,ਬਦਨਸੀਬ ਆ ਉਹ ਪਤਨੀ ਜਿਨ੍ਹਾਂ ਨੇ ਹੀਰੇ ਦੀ ਕਦਰ ਨਹੀਂ ਕੀਤੀ ।
ਬਾਈ ਜੈ ਸਿੰਘ ਤੁਹਾਨੂੰ ਨਾ ਵਕੀਲ ਕਰਨ ਦੀ ਲੋੜ ਨਾ ਜਜ ਮੂਹਰੇ ਜਾਣ ਦੀ ਲੋੜ ਤੁਹਾਡੀ ਵੀਡੀਓ ਦੇਖ ਤੇ ਸੁਣ ਕੇ ਲੋਕਾਂ ਦੀ ਕਮੈਟ ਦਸ ਦੇਣਗੇ ਇਹ ਵੀਡੀਓ ਉਸ ਪਰਿਵਾਰ ਤੱਕ ਜਰੂਰ ਪੰਹੁਚਾਓ
ਸਰਦਾਰ ਜੀ ਤੁਹਾਡੀ ਕਹਾਣੀ ਬਹੁਤ ਦੁੱਖ ਭਰੀ ਆ ਸਿਜਦਾ ਕਰਦੇ ਹਾਂ ਤੁਹਾਡੇ ਸਿਰੜ ਨੂੰ ਜੋ ਇਨਸਾਨ ਇੰਨੀ ਵੱਡੀ ਮੁਸ਼ਕਿਲ ਦੇ ਵਿਚੋ ਲੰਘ ਕੇ ਵੀ ਇਥੋਂ ਤੱਕ ਪਹੰਚ ਸਕਦਾ ਹੈ ਕਾਸ਼ ਪਰਿਵਾਰ ਨੇ ਸਾਥ ਦਿੱਤਾ ਹੁੰਦਾ ਤਾਂ ਕਿੱਥੇ ਤਕ ਪਹੁੰਚ ਸਕਦਾ ਸੀ ❤❤ਬਾਕੀ ਬਾਈ ਮਾੜਾ ਪਰਿਵਾਰ ਨਾ ਟਕਰੇ ਕਿਸੇ ਨੂੰ ਬਰਬਾਦ ਹੋ ਜਾਂਦਾ ਬੰਦਾ ਹੀਰਿਆਂ ਵਰਗਾਂ ❤❤❤
ਵੱਡੇ ਵੀਰ, ਤੁਹਾਡੇ ਜਿਹੇ ਜਿਗਰੇ ਵਾਹਿਗੁਰੂ ਕਿਸੇ ਵਿਰਲੇ ਨੂੰ ਹੀ ਬਖਸ਼ਦਾ ਹੈ। ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਅਤੇ ਜੀਵਨ ਵਿੱਚ ਉਚਾਈਆਂ ਬਖਸ਼ੇ। ਹੱਸਦੇ ਵੱਸਦੇ ਰਹੋ।
ਬੰਦਾ ਅੰਦਰੋਂ ਭਰਿਆ ਬੈਠਾ ਯਾਰ 🙏🏻ਵਾਹਿਗੁਰੂ ਜੀ ਕਿਹੋ ਜਿਹਾ ਸਮਾਂ ਜੋ ਸੱਚੇ ਸੁੱਚੇ ਚੰਗੇ ਤੇ ਮਿਹਨਤੀ ਇਨਸਾਨ ਨੂੰ ਏਨਾਂ ਜਿਆਦਾ ਸੰਘਰਸ਼ ਤੇ ਧੱਕੇ ਬਹੁਤ ਜਿਆਦਾ ਨਸੀਬ ਹੁੰਦੇ ਨੇ ਏਸ ਦੌਰ ਚ 🙏🏻🙏🏻 ਦਿਲੋਂ ਸਲੂਟ ਐ ਸਰਦਾਰ ਸਾਬ ਜੀ 🫡
ਜੈ ਸਿੰਘ ਜੀ ਵਹਿਗੁਰੂ ਜੀ ਤੇਰੇ ਉੱਪਰ ਮਹੇਰ ਭਰਿਆ ਹੱਥ ਰੱਖਣ ਵਹਿਗੁਰੂ ਜੀ
22,ਜੀ,ਤੁਹਾਡੀ,ਬੋਲਚਾਲ,ਤੁਹਾਡਾ,ਚੇਹਰਾ,ਤਹਾਡਾ,ਹੋਸਲਾ,ਤੁਹਾਡਾ,ਜਿਗਰਾ,ਤੁਹਾਡੀ,ਹਿਮੰਤ,ਨੂ,ਦੇਖ,ਕੇ,ਮਨ,ਨੂ,ਬਹੁਤ,ਸਕੂਨ,ਮਿਲੀਆ,ਤੁਹਾਨੂ,ਦੇਖ,ਕੇ,ਤੁਹਾਨੂ,ਸੁਨ,ਕੇ,ਮੈ,ਆਪਨੇ,ਸਾਰੇ,ਦੁਖ,ਭੁਲ,ਗਿਆ,22,ਜੀ,ਤੁਹਾਨੁ,ਕੋਟ,ਕੋਟ,ਪ੍ਰਨਾਮ,22ਜੀ,ਪ੍ਰਮਾਤਮਾ,ਤਨੂ,ਸਦਾ,ਖੁਸ਼,ਰਖੇ,।
ਵੀ ਰ ਜੀ ਮਿਲਨംਨੂംਜੀ ਕਰ ਦਾംਹੈ
Vir ji ap da phone naberVir ap ji nu salam a ji🙏🏾❤️🙏🏾
@@paramjitsingh2651and vich sabb kuj dasea fon no pind vagera
🙏🙏😇😇😇😇⭐️⭐️⭐️🧿😭😭
ਸਭ ਤੋਂ ਸੋਹਣੀ ਇੰਟਰਵਿਊ ਲੱਗੀ ਏਸ ਚੈਨਲ ਦੀ। ਏਨੇ ਸੰਘਰਸ਼ ਦੇ ਅੱਗੇ ਸਿਰ ਝੁੱਕਦਾ। ਬਹੁਤ ਮੁਸ਼ਕਿਲ ਹੁੰਦਾ ਜ਼ਿੰਦਗੀ ਚ ਅੱਗੇ ਵਧਣਾ ਜਦੋਂ ਆਪਣਾ ਪਰਿਵਾਰ ਹੀ ਮੁਸ਼ਕਿਲ ਸਮੇਂ ਚ ਸਾਥ ਛੱਡ ਦੇਵੇ ਤੇ ਏਨੇ ਗੰਭੀਰ ਦੂਸ਼ਣ ਲਾਏ। ਚੰਗੇ ਇਨਸਾਨਾਂ ਦੀ ਪਰਮਾਤਮਾ ਵੀ ਬੜੀ ਪਰਖ ਕਰਦਾ ਪਰ ਕਦੇ ਸਾਥ ਨਹੀਂ ਛੱਡਦਾ। ਵਾਹਿਗੁਰੂ ਜੀ ਅੰਕਲ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਤੇ ਲੰਬੀ ਉਮਰ ਬਖਸ਼ਣ। ਏਹੋ ਜਿਹੇ ਭਲੇ ਇਨਸਾਨਾਂ ਦੀ ਸਮਾਜ ਨੂੰ ਬੜੀ ਲੋੜ ਹੈ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।
ਘੈਂਟ ਪੰਜਾਬੀ ਦੀਆਂ ਅਤੇ ਜੈ ਸਿੰਘ ਦੀਆਂ ਵੀਡੀਓ ਹੋਰ ਤਾਂ ਬਹੁਤ ਵੇਖੀਆਂ ਪਰ ਅੱਜ ਵਾਲੀ ਵੀਡੀਓ ਵੇਖ ਕੇ ਮੈਂ ਰੋ ਕੇ ਵੇਖੀ ਪਰ ਮੈਂ ਦੋ ਮਹੀਨੇ ਬਾਅਦ ਵੇਖੀ
ਬਾਈ ਜੀ ਝੰਜੋੜ ਕੇ ਰੱਖ ਦਿੱਤਾ ਤੁਹਾਡੀ ਕਹਾਣੀ ਨੇ !😢ਇਸ ਮਨੁੱਖ ਨਾਲ ਐਨੀਆਂ ਨਫ਼ਰਤਾਂ ,ਸਾਜ਼ਿਸ਼ਾਂ ਹੋਈਆਂ
ਵੀਰ ਜੀ ਤੁਸੀ ਧੰਨ ਹੋ ਤੁਹਾਡਾ ਹੌਸਲਾ ਧੰਨ ਹੈ ਵੀਰ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਇਸ ਕਰਕੇ ਮੈਂ ਆਪਣਾ ਰੋਣਾ ਬਹੁਤ ਰੋਕਿਆ ਪਰ ਰੋਕ ਨਹੀਂ ਪਾਈ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ❤️
ਐਨੀ ਮਾੜੀ ਵੀ ਕੋਈ ਕਿਸੇ ਨਾਲ ਕਰ ਸਕਦਾ , ਰੋਣਾ ਆ ਗਿਆ ਯਾਰ ਬਾਈ ਦਿਆ ਗੱਲਾਂ ਸੁਣ ਕੇ 🙏🏻🌷ਵਾਹਿਗੁਰੂ ਜੀ🌷 🙏🏻
ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਵੀਰ ਜੀ ਤੁਹਾਨੂੰ, ਤੁਹਾਡੀ ਸਾਰੀ ਗੱਲਬਾਤ ਸੁਣ ਕੇ ਬੋਹਤ shocked 😲 ਹੋਇਆਂ....ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਓਟ ਆਸਰੇ ਨਾਲ ਮੈਂ ਬਾਈ ਜੀ ਨਾਲ ਸਹਿਮਤ ਹਾਂ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️✍️💯
ਬਹੁਤ ਵੱਡਾ ਦਿਲ ਵੀਰ ਦਾ ਬਹੁਤ ਠੋਕਰਾ ਖਾਦੀਆ ਜਿੰਦਗੀ ਵਿੱਚ ਸਾਰੇ ਵੈਰੀ ਬਣਗੇ
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਦੁਖਦਾਈ ਘਟਨਾ ਦੱਸੀ ਜੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੋਇਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੇ ਭਰੋਸਾ ਰੱਖੋ ਜੀ
ਜੈ ਸਿੰਘ ਜ਼ਿੰਦਾਬਾਦ 🙏🙏🙏🙏
ਜੈ ਸਿੰਘ ਵੀਰ ਜੀ ਤੁਸੀ ਬਹੁਤ ਦਿਲ ਦੇ ਤਕੜੇ ਹੋ ਜਿੰਨਾਂ ਨੇ ਤੁਹਾਡੇ ਤੇ ਕਲੰਕ ਮੜ੍ਹੇ ਹਨ ਤੁਹਾਡੇ ਪਰਿਵਾਰ ਨੇ ਬਹੁਤ ਦੋਸ਼ ਲਾਏ ਪਰ ਤੁਸੀ ਕਿਸੇ ਦਾ ਗਲਤ ਨਹੀ ਸੋਚਿਆ ਸਲੂਟ ਹੈ ਤੁਹਾਨੂੰ ਜੈ ਸਿੰਘ ਜੀ
ਸਚਾਈ ਤੇ ਚੱਲਣ ਵਾਲਿਆਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਤੁਸੀ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਤੁਹਾਡੇ ਨਾਲ ਹੈ
ਸਚਿਓ ਭਾਈ ਸਾਹਿਬ ਠੋਡੀ ਜੀਵਨੀ ਸੁਣ ਕੇ ਬਹੁਤ ਦੁੱਖ ਵੀ ਹੋਇਆ ਤੇ ਹੋਂਸਲਾ ਵੀਂ ਬਹੁਤ ਮਿਲਿਆ❤❤ ਰੱਬ ਭਾਗ ਲਾਵੇ ਆਪ ਵਰਗੇ ਸੱਚੇ ਸੁੱਚੇ ਇਮਾਨਦਾਰ ਬੰਦੇ ਨੂੰ 🙏
ਜੈ ਸਿੰਘ ਜੀ ਤੁਹਾਡੇ ਫੈਨ ਹੋ ਗਏ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਜਿਉਦੇ ਜੀ ਰੱਬ ਤੁਹਾਡੇ ਨਾਲ ਮਿਲਾ ਦੇ ਮੇਰੇ ਰੱਬ ਦੇ ਦਰਸ਼ਨ ਕਰਨ ਦੇ ਬਰਾਬਰ ਹੈ
ਸਲੂਟ ਆ ਅੰਕਲ ਜੀ ,ਪ੍ਰਮਾਤਮਾ ਲੰਮੀਆ ਉਮਰਾ ਬਖਸ਼ੇ, ❤
ਗੁਰੂ ਜੀ ਤੁਹਾਨੂੰ ਸਲਾਮ ਐ। ਐਡਾ ਵੱਡਾ ਸੰਘਰਸ਼। ਕਮਾਲ ਐ। ਕਿੱਡੇ ਵੱਡੇ ਮਾਰਗ ਦਰਸ਼ਕ ਹੋ ਤੁਸੀਂ। ਤੁਹਾਡੀ ਕਹਾਣੀ ਨੇ ਬਹੁਤ ਰਵਾਇਆ। ਸੰਭਲਣ ਦਾ ਸੱਲੀਕਾ ਸਿਖਾਇਆ ਤੁਸੀ। ਸਲਾਮ ਐ ਬਾਬੇ ਨਾਨਕ ਦੇ ਪੈਰੋਕਾਰ ਜੀ
ਹਰ ਇੱਕ ਘਰ ਵਿੱਚ ਇਹ ਕਹਣੀ ਹੁੰਦੀ ਹੈ ਕਿਸੇ ਘਰ ਵਿੱਚ ਥੋੜੀ ਕਿਸੇ ਵਿੱਚ ਵਾਲੀ ਕੋਈ ਗੱਲ ਨੀ ਵੀਰ ਬਾਬੇ ਨਾਨਕ ਨੂੰ ਵੀ ਲੋਕ ਕੁਰਾਹੀਆ ਦਸਦੇ ਸੀ
ਸਤਿ ਸ੍ਰੀ ਅਕਾਲ ਸਰ.. ਤੁਹਾਡੀ ਜ਼ਿੰਦਗੀ ਦੇ ਉਤਾਰ ਚੜਾਓ ਦੀ ਕਹਾਣੀ ਤੁਹਾਡੀ ਜ਼ਬਾਨੀ ਇੰਟਰਵਿਊ ਵਿੱਚ ਸੁਣੀ.. ਇੱਕ ਕਰੈਕਟਰ ਦੀ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਪਹਿਲੂ ਵੇਖੇ.. ਸਾਰੀ ਜ਼ਿੰਦਗੀ ਦੀ ਸਟਰਗਲ.. ਰੱਜ ਕੇ ਇੱਜਤ.. ਰੱਜ ਕੇ ਬੇਇੱਜ਼ਤੀ .. ਆਪਣੇ ਹੀ ਪਰਿਵਾਰ ਦੇ ਪਿਆਰ ਦੀ ਸਾਰੀ ਉਮਰ ਦੀ ਕਮੀ.. ਏਹ ਤੁਹਾਡੀਆਂ ਪਿੱਛਲੀਆਂ ਕਈ ਜ਼ਿੰਦਗੀਆਂ ਦਾ ਨਿਚੋੜ ਹੈ ਇਸ ਜਨਮ ਵਿੱਚ .. ਹੁਣ ਦੇ ਹਲਾਤ ਵਿੱਚ ਤੁਸੀਂ ਆਪਣਾ ਧਿਆਨ ਮੈਡੀਟੇਸ਼ਨ ਵੱਲ ਅਧਿਆਤਮ ਵੱਲ ਲਗਾਓ.. ਸਾਰੀ ਜ਼ਿੰਦਗੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕੀ ਤਾਂ ਉਮਰ ਦੇ ਅਖੀਰਲੇ ਪੜਾਅ ਦੇ ਸਾਲ ਆਨੰਦ ਦੀ ਪ੍ਰਾਪਤੀ ਵੱਲ ਲਗਾਓ.. ਕਿਉਂਕਿ ਤੁਸੀਂ ਸਾਰੀ ਉਮਰ ਪਰਉਪਕਾਰ ਕੀਤਾ ਹੈ.. ਅਧਿਆਤਮਿਕਤਾ ਰਾਹੀਂ ਤੁਸੀਂ ਸਾਰੀ ਉਮਰ ਦਾ ਦੁੱਖ ਭੁੱਲ ਸਕੋਗੇ.. ਤੇ ਸਦੀਵੀ ਆਨੰਦ ਦੀ ਪ੍ਰਾਪਤੀ ਵੀ ਕਰ ਸਕੋਗੇ.. ਆਪਣੇ ਬੱਚਿਆਂ ਦੇ ਮੋਹ ਨੂੰ ਆਪਣੀਆਂ ਬਲੈਸਿੰਗਜ਼ ਵਿੱਚ ਬਦਲ ਕੇ ਵੇਖੋ.. ਸ਼ਾਇਦ ਤੁਹਾਡੀ ਇੰਟਰਵਿਊ ਵੇਖ ਕੇ ਤੁਹਾਡੇ ਬੱਚਿਆਂ ਦਾ ਤੁਹਾਡੇ ਪ੍ਰਤੀ ਮੋਹ ਜਾਗ ਪਵੇ ਐਸੀ ਅਰਦਾਸ ਤੁਹਾਡੇ ਲਈ ਸਾਰੇ ਦਰਸ਼ਕ ਕਰ ਰਹੇ ਹੋਣਗੇ.. ਜਿਸ ਤਰ੍ਹਾਂ ਤੁਸੀਂ ਸਾਰੀ ਜ਼ਿੰਦਗੀ ਜਿਗਰੇ ਨਾਲ ਕੱਟੀ ਹੈ.. ਇਸੇ ਜਿਗਰੇ ਨਾਲ ਪ੍ਰਮਾਤਮਾ ਨਾਲ ਮੋਹ ਪਾਲ ਲਵੋ.. ਸ਼ਾਇਦ ਪ੍ਰਮਾਤਮਾ ਦੀ ਨਜ਼ਰ ਵਿੱਚ ਏਹ ਕਰਮ ਕੱਟਣੇ ਜਰੂਰੀ ਸਨ.. ਜੇ ਤੁਹਾਨੂੰ ਤੁਹਾਡੇ ਬਾਇਲੋਜਿਕਲ ਪਰਿਵਾਰ ਦਾ ਸੁੱਖ ਪ੍ਰਮਾਤਮਾ ਨੇ ਨਹੀਂ ਦਿੱਤਾ.. ਪਰ ਉਸਦੇ ਬਦਲੇ ਤੁਹਾਨੂੰ ਕਿੰਨਾ ਵੱਡਾ ਪਰਿਵਾਰ ਬਖਸ਼ ਦਿੱਤਾ.. ਏਹੀ ਕਰਮਾਂ ਦਾ ਨਿਪਟਾਰਾ ਹੈ.. ਉਹ ਵੀ ਲੋਕ ਹਨ ਜਿੰਨਾਂ ਨੂੰ ਕੋਈ ਸੁੱਖ ਕੋਈ ਇੱਜ਼ਤ ਨਹੀਂ ਮਿਲਦੀ ਸਾਰੀ ਜ਼ਿੰਦਗੀ .. ਸੋ ਦਿੱਲ ਨਾ ਛੱਡੋ ਤੇ ਪ੍ਰਮਾਤਮਾ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਨਾਲ ਭਰ ਜਾਉ ਕਿ ਉਸਨੇ ਕਿੰਨਿਆਂ ਦੀ ਜ਼ਿੰਦਗੀ ਸਵਾਰਣ ਲਈ ਆਪਜੀ ਨੂੰ ਚੁਣਿਆ.. ਤੁਹਾਡੇ ਪਰਿਵਾਰ ਦਾ ਤੁਹਾਡੇ ਤੋਂ ਜਿੰਨਾਂ ਦਾਣਾ ਪਾਣੀ ਲੈਣਾ ਲਿਖਿਆ ਸੀ ਉਨਾਂ ਹੀ ਉਹ ਲੈ ਸਕੇ.. ਆਪ ਜੀ ਨੂੰ ਬਾਕੀ ਰਹਿੰਦੇ ਜੀਵਨ ਵਿੱਚ ਆਨੰਦਿਤ ਹੋ ਜਾਣ ਦੀ ਸ਼ੁੱਭ ਇੱਛਾ ਭੇਜਦੀ ਹਾਂ ਜੀ🙏
ਵੀਰ ਜੀ🙏🏻🙏🏻🙏🏻👍👍👍👍🫶🫶🫶🫶🫶ਸੱਚਿਆਂ ਬੰਦਿਆਂ ਨਾਲ ਐਵੇ ਹੁੰਦਾ 👏🏻👏🏻
ਵਾਹਿਗੁਰੂ ਤੁਹਾਨੂ ਚੱੜਦੀਕੱਲਾ ਵਿੱਚ ਰੱਖਣ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਵੀਰ ਜੀ ਆਪ ਦੇ ਸੰਘਰਸ਼ ਨੂੰ ਸਲਾਮ ਹੈ।💁😢 ਆਪ ਹੌਂਸਲਾ ਰੱਖੋ ਅਤੇ ਪਰਮਾਤਮਾ ਤੇ ਭਰੋਸਾ ਰੱਖੋ। ਵਾਹਿਗੁਰੂ ਜੋ ਕਰਦਾ ਉਸ ਦਾ ਬਹੁਤ ਵੱਡਾ ਮਕਸਦ ਹੁੰਦਾ ਜਿਸ ਨੂੰ ਸ਼ਾਇਦ ਸਾਡੀ ਮਾਮੂਲੀ ਬੁੱਧੀ ਨਹੀਂ ਸਮਝ ਪਾਉਂਦੀ। ਬਾਕੀ ਤੁਸੀਂ ਆਪਣਾ ਫਰਜ਼ ਬਾਖੂਬੀ ਨਿਭਾਇਆ ਹੈ। ਵਾਹਿਗੁਰੂ ਨੇ ਆਪ ਨੂੰ ਸਭ ਕੁਝ ਦਿੱਤਾ ਹੈ ਅਤੇ ਬਹੁਤ ਵੱਡੀ ਸੇਵਾ ਬਖਸ਼ੀ ਹੈ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।🙂💁🙏🙏
ਇਹ ਮਹਿਜ ਪਿਛਲੇ ਸਮਿਆਂ ਵਿੱਚ ਮੇਰੇ ਤੇ ਪਏ ਚਿੱਕੜ ਦਾ ਮਮੂਲੀ ਜਿਹਾ ਇੱਕ ਸਪਸ਼ਟੀਕਰਨ ਹੈ ਤਾਂ ਕਿ ਭਵਿੱਖ ਵਿਚ ਮੇਰੇ ਤੋਂ ਬਾਅਦ ਮੇਰੇ ਸ਼ਗਿਰਦਾਂ ਨੂੰ ਕੋਈ ਇਲਜਾਮ ਬਾਜੀ ਸਬੰਧੀ ਤੰਗ ਨਾ ਕਰੇ। ਇਹ ਕੈਮਰੇ ਅੱਗੇ , ਪੂਰੀ ਦੁਨੀਆਂ ਅੱਗੇ ਇੱਕ ਕਬੂਲਨਾਮਾ / ਮੇਰਾ ਬਿਆਨ ਮੇਰੀ ਆਪਣੀ ਜ਼ਬਾਨੀ ਹੈ। ਹੋਰ ਇਸਦਾ ਕੋਈ ਮਕਸਦ ਨਹੀਂ। ਵੈਸੇ ਵੀ ਮੈਂ ਇਸ ਇੰਟਰਵਿਊ ਵਿਚ ਮੇਰੀ ਆਪਣੀ ਜਿੰਦਗੀ ਤੇ ਮੇਨ ਪਾਤਰ ਮਾਂ ਬਾਪ ਤੇ ਘਰ ਵਾਲੀ ਤੇ ਹੀ ਗੱਲ ਕੀਤੀ ਹੈ ਅਤੇ ਬੱਚਿਆਂ ਨੂੰ ਇਸ ਵਿਚ ਨਹੀਂ ਲਿਆ ਪ੍ਰੰਤੂ ਇਹ ਜਰੂਰ ਸਪਸ਼ਟ ਕੀਤਾ ਹੈ ਕਿ ਹੁਣ ਮੇਰੇ ਨਾਲ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਰਾਬਤਾ ਨਹੀਂ ਹੈ।
ਇਹ ਇੰਟਰਵਿਊ ਕਿਸੇ ਨੂੰ ਬਦਨਾਮ ਕਰਨ, ਦੁਖੀ ਕਰਨ ਜਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਨਹੀਂ ਹੈ। ਸੱਠ ਸਾਲ ਦੀ ਜਿੰਦਗੀ ਦੀਆਂ ਘਟਨਾਵਾਂ ਨੂੰ ਇੱਕ ਘੰਟੇ ਵਿਚ ਬੋਲਿਆ ਵੀ ਨਹੀਂ ਜਾ ਸਕਦਾ। ਅੱਜ ਜਦੋ ਕਿ ਮੈਂ ਆਪਣੀ ਜਿੰਦਗੀ ਦੇ ਆਖਰੀ ਪੜਾਅ ਤੇ ਹਾਂ , ਤੇ ਜਿੰਦਗੀ ਵਿਚ ਜੋ ਵੀ ਇਲਜਾਮ ਮੈਨੂੰ ਮਿਲੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਸ਼ਗਿਰਦ ਰੂਪੀ ਬੱਚਿਆਂ ਨੂੰ ਮੇਰੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਨਮੋਸ਼ੀ ਝੱਲਣੀ ਪਵੇ ਤੇ ਉਹ ਕੋਈ ਜਵਾਬ ਨਾ ਦੇ ਸਕਣ। ਜਦੋ ਵੀ ਕੋਈ ਸਵਾਲ ਪੁੱਛੇਗਾ ਤਾ ਉਹਨਾਂ ਪਾਸ ਮੇਰਾ ਇਹ ਇੱਕੋ ਇੱਕ ਦਸਤਾਵੇਜ ਹੋਵੇਗਾ ਜੋ ਮੇਰੀ ਜਿੰਦਗੀ ਨੂੰ ਮੋਟੇ ਤੌਰ ਤੇ ਜਵਾਬ ਦੇਹੀ ਕਰ ਸਕੇਗਾ। ਗੁਰੂ ਨਾਨਕ ਦੀ ਸਿੱਖੀ ਵਿੱਚ ਸਹਿਜ ਦੀ ਅਵਸਥਾ ਹੀ ਗੁਰੂ ਨੇ ਬਖਸ਼ੀ ਹੈ। ਤੇਰਾ ਭਾਣਾ ਮੀਠਾ ਲਾਗੈ , ਨਾਮੁ ਪਦਾਰਥ ਨਾਨਕੁ ਮਾਂਗੇ ਜੈਸਿੰਘ ਕੱਕੜਵਾਲ
❤❤
Sach nu smna krna hi panda aa
Waheguru Sab Nu Trakkian bakhse, par jiwe tusi mehnat kiti he os tra har koi nhi kr skda bande vich himmat honi jruri he ❤🙏🙏
Salute to your principles bravery, patience and self-esteem !! You are one in millions; Waheguru bless you 🙏🙏
🙏
ਐਨਾ ਖ਼ੁਦਦਾਰ ਇਨਸਾਨ ਕਿਰਤ ਨੂੰ ਅਤਿ ਦਰਜੇ ਦਾ ਪਿਅਰ ਕਰਨ ਵਾਲਾ ਮਹਾਨ ਇਨਸਾਨ ਨੂੰ ਕੋਟਿਨ ਕੋਟਿ ਪ੍ਰਨਾਮ।
ਸਲਉਟ ਹੈ ਸਰਦਾਰ ਜੈ ਸਿੰਘ ਨੂੰ।~ਕਹਾਣੀ ਸੁਣ ਕੇ ਅੱਖਾਂ ਨਮ ਹੋ ਗਈਆਂ ਬਹੁਤ ਹੀ ਦੁੱਖਦਾਈ ਕਹਾਣੀ ਸੀ ਉਸਤਾਦਾਂ ਦਾ ਉਸਤਾਦ ਸਰਦਾਰ ਜੈ ਸਿੰਘ ਜੀ
ਜੈ ਸਿੰਘ ਤੂੰ ਆਪਣੇ ਆਪ ਵਿੱਚ ਇੱਕ ਮਿਸਾਲ ਹੈ।। ਇਥੋਂ ਤੱਕ ਆਕੇ ਰੋਇਆ ਨ ਕਰ, ਤੁਹਾਨੂੰ ਰੋਂਦਿਆਂ ਵੇਖ ਕੇ ਬਹੁਤ ਹੀ ਦੁੱਖ ਹੋਇਆ ਤੇ ਸੱਚੀ ਰੂਹ ਵੀ ਰੋਈ
Beer ji mai ta apne hanju rok hi ni payi
bai g ruha schia dia he akhan bhardia ne je ruha ch khot howe ta bai g de pariwar wangu ukaat dikha dinde
@@kuljindersingh5840 beer ji meri bhi aa hi story aaa bahut mushkil Honda aa
@@SurinderKour-go4hyaahi kujh meri ghardi kardi hai.. Bathera rab to mot mangda han... Bahut okhi ho jaandi hai zindgi
@@ParmjitSingh-mf9wv beer ji moot ni mangni samna karna waheguru sb kuj thik karn gye
ਬਹੁਤ ਸੱਚੀ ਤੇ ਸਾਫ਼ ਸੁਥਰੀ ਕਹਾਣੀ ਹੈ uncle ਜੀ ਦੀ ਬਹੁਤ ਲੋਕਾਂ ਲਈ ਪ੍ਰੇਰਣਾ proud of u sir
ਸਰਦਾਰ Jai ਸਿੰਘ ਜੀ Salute ਹੈ ਤੁਹਾਡੀ ਮਿਹਨਤ ਨੂੰ ਤੁਹਾਡੇ Stand ਨੂੰ ❤
ਕੋਈ ਅੱਖਰ ਨਹੀਂ ਦਿੱਖ ਰਿਹਾ ਜਿਸ ਰਾਹੀਂ ਤੁਹਾਡੀ ਸਿਫ਼ਤ ਕਰ। ਸਕਾਂ ਪਰਮਾਤਮਾ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ
For sure, no words can describe the feeling that you experience after listening to this interview !!
ਜੈ ਸਿੰਘ ਜੀ ਤੁਹਾਡੇ ਹੌਂਸਲੇ ਨੂੰ ਸਿਜਦਾ ਕਰਦਾ ਹਾਂ।ਦੁਸ਼ਮਣ ਨੇੜੇ ਦੇ ਤੇ ਪਰਿਵਾਰ ਵਾਲੇ ਹੀ ਹੁੰਦੇ ਹਨ
Llllll
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ।
ਸਰਦਾਰ ਸਾਹਿਬ, ਅੱਖਾਂ ਭਰ ਆਈਆਂ, । ਤੁਹਾਡੀਸਿਰਫ਼ ਇਕ ਗ਼ਲਤੀ ਜਿਨਾ ਲੋਕਾਂ ਤੁਹਾਡੇ ਨਾਲ ਇਹ ਵਿਵਹਾਰ ਕੀਤਾ ਤੁਸੀਂ ਉਸ ਤਰ੍ਹਾਂ ਬੁਰਾ ਨਹੀਂ ਕੀਤਾ।
Ok🙏🙏🙏🙏🙏🙏🙏🙏🙏
ਸਾਫ਼ ਗੋਈ
ਨਾਲ ਸਾਰੀ ਵਿਥਿਆ ਸੁਣਾਈ।ਅਜੀਬ ਆਦਮੀ,ਅਜੀਬ ਪਰਿਵਾਰ,ਅਜੀਬ ਕਹਾਣੀ।
ਛੋਟੇ ਭਰਾ ਜੈ ਸਿੰਘ ਤੇਰੀ ਗੁਰੂ ਦਰਬਾਰ ਵਿੱਚ ਜੈ ਜੈਕਾਰ ਹੋਗੀ। ਮੇਰੇ ਹੱਥ ਤੁਹਾਡੀ ਸਿਫਤ ਲਿੱਖਣ ਦੇ ਕਾਬਲ ਨਹੀਂ ਹਨ।
ਧੰਨ ਹੋ ਵੀਰ ਜੋ ਇੰਨੀਆਂ ਤਕਲੀਫਾਂ ਸ਼ਹਿਦਾਂ ਵੀ ਇੰਨਾਂ ਪੈਂਡਾ ਤੈਅ ਕਰ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
ਅਸਲੀ ਜਿੰਦਗੀ ਦੇ ਅਸਲੀ ਹੀਰੋ, ਸਰਦਾਰ ਜੈ ਸਿੰਘ ਜੀ ਦੀ ਜੈ ਹੋਵੇ, ਉਹਨਾਂ ਦੇ ਜਜ਼ਬੇ ਤੇ ਹੌਸਲੇ ਹਿੰਮਤ ਨੂੰ ਦਿਲ ਤੋਂ ਸਲਾਮ ਹੈ,,,,,, ਸੱਚਮੁੱਚ ਹੀ ਬੜੀ ਦਰਦ ਭਰੀ ਕਹਾਣੀ ਹੈ 😔😔😔
ਮੈਨੂੰ ਮਾਣ ਹੈ ਆਪਣੇ ਨਾਲ ਪੜੇ ਵਚਪਨ ਦੇ ਦੋਸਤ ਜੈ ਸਿੰਘ ਤੇ ਜਿਸਦੇ ਅਪਨੀਂਆੰ ਨੇ ਬਹੁਤ ਤਸਦਤ ਦਿਤੀਆਂ ਦੀ ਵਹੁਤ ਦੁੱਖ ਦਾਈ ਕਹਾਣੀ ਸੁਣਕੇ ਮਨ ਨੂੰ ਬਹੁਤ ਦੁੱਖ ਲੱਗਿਆ ਪਰਮਾਤਮਾ ਮੇਰੇ ਦੋਸਤ ਨੂੰ ਲੰਮੀ ਉਮਰ ਦੇਵੇ
ਬਾਈ ਜੀ ਕਿਹੜੇ ਪਿੰਡ ਤੋਂ ਹਨ ਕਿਰਪਾ ਕਰਕੇ ਦੱਸਿਆ ਜਾਵੇ।
@@KepongKlkl ਵੀਰ ਜੀ ਵੀਡੀਓ ਦੇ ਅਖੀਰ ਵਿੱਚ ਅਡਰੈੱਸ ਤੇ ਫੋਨ ਨੰਬਰ ਦੱਸਿਆ ਹੈ । ਵੈਸੇ ਪਿੰਡ ਕੱਕੜਵਾਲ ਹੈ ਧੂਰੀ ਨੇੜੇ
@@KepongKlklSanjeev Singh??
Bachpan daa dost??
Taqleef da ptaa nhi??
@@amriksingh351🫡🫡
@@KepongKlkl Kakarwal
ਮੱਲਾ ਜੈ ਸਿੰਘ ਜੀ ਅਸਲੀ ਪ੍ਰੀਵਾਰ ਹੀ ਫੈਕਟਰੀ ਅਤੇ ਉਹ ਬੱਚੇ ਹਨ ਜਿਨ੍ਹਾਂ ਨੇ ਵੀਰ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਤੰਦਰੁਸਤ ਰੱਖਣ ਵੀਰ ਜੀ ਨੂੰ
Sat Sri akal ji sardar ji ki hall aa ji
ਬਹੁਤ ਦਿਲ ਹਿਲਾਊ ਜੀਵਨੀ ਸ.ਜੈ ਸਿੰਘ ਜੀ ਆਪਦੀ ਇਮਾਦਾਰੀ ਨਾਲ ਜਿਮੇਵਾਰੀ ਕਿਵੇ ਨਿਭਾਉਣੀ ਹੈ ਉਹ ਤੁਹਾਡੇ ਤੋ ਸਿਖਿਆ ਜੀ । ਵਾਹਿਗੁਰੂ ਸਿਹਤਮੰਦ ਰੱਖੇ ਤੇ ਲੰਮੀ ਉਮਰ ਬਖਸ਼ੇ ਜੀ ।
ਦਿਲੋ ਸਲੂਟ ਕਰਦਿਆ ਜੈ ਸਿੰਘ ਜੀ ਨੂੰ ਬਹੁਤ ਵਧੀਆ ਇਨਸਾਨ ਆ
ਅੱਜ ਦੇ ਸਮੇ ਦਾ ਅਸਲੀ ਸਿੱਖ ਇਹ ਇਨਸਾਨ ਹੈ 🙏🙏
ਖਾਲਿਸ pure soul ਹਨ ਸਰਦਾਰ ਜੈ ਸਿੰਘ ਜੀ।।
ਸਹੀ ਕਿਹਾ
Allah Ap ko sada slamt rkhy
ਸਲੂਟ ਹੈ ਅੰਕਲ ਜੀ ਤੁਹਾਡੀ ਸੋਚ ਨੂੰ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
Sardarjiappparmatmadaroophea.
😂
ਭਰਾਵਾ ਇੰਟਰਵਿਊ ਲੈਂਦੇ ਹੋਏ ਬਾਰ ਬਾਰ ਹੱਥ ਨੂੰ ਗੈਸਟ ਦੇ ਮੂੰਹ ਕੋਲ ਨਾ ਲੈਕੇ ਜਾ ਭਰਾਵਾ । ਹੱਥ ਮੂੰਹ ਚਾ ਦੇਣਾ ਗੈਸਟ ਦੇ।
ਜੈ ਸਿੰਘ ਜੀ ਸਲੂਟ ਆ ਤੁਹਾਡੀ ਜਿੰਦਗੀ ਨੂੰ
😢
Salute Vir ji God bless you
ਰੱਬ ਤੁਹਾਡੇ ਵਰਗਾ ਜਿਗਰਾ ਹਰ ਕਿਸੇ ਨੂੰ ਦੇਵੇ ਜੋ ਏਨੀਆਂ ਮੁਸ਼ਕਿਲਾਂ ਵਿਚ ਵੀ ਏਨੇ ਮਜ਼ਬੂਤ ਰਹੇ👍👍👍
ਏ ਇਟਰ ਵੂ ਦੇਖ ਰੋਣ ਆਉਂਦਾ ਬਹੁਤ ਦੁੱਖ਼ ਮਨ ਵਿੱਚ ਰੱਖੀ ਫਿਰਦੇ ਏਏ
ਸਰ ਸਾਰਾ ਪੰਜਾਬ ਹੀ ਤੁਹਾਡਾ ਪਰਿਵਾਰ ਹੈ 👌🙏🙏
ਹੀਰਾ ਬੰਦਾ ਬਾਈ ਤੂੰ ਉਸਤਾਦ ਆ ਤੂੰ ਉਸਤਾਦ ਹੀ ਰਹੇਗਾ ❤️
ਬਹੁਤ ਵੱਡਾ ਸੱਚ ਕਿਹਾ ਬਾਈ ਨੇ ਇਨਸਾਨ ਨੂੰ ਸਿਰਫ਼ ਜ਼ਰੂਰਤਾਂ ਲਈ ਵਰਤਿਆ ਜਾਂਦੈਂ ਪਰਿਵਾਰ ਕੋਈ ਵਿਰਲਾ ਕ਼ਦਰ ਕਰਦੈ ਨਹੀਂ ਤਾਂ ਮਤਲਬ ਨਿਕਲ ਤੇ ਤੂੰ ਕੌਣ ਤੇ ਮੈਂ ਕੌਣ ਜਿਉਂਦਾ ਰਹਿ ਭਰਾ ਮੈਂ ਤੇਰੀਆਂ ਗੱਲਾਂ ਨਾਲ 100/ ਸਹਿਮਤ ਆਂ
Same halat a veer mere nal im handdicap also wife but honsla bht a kuj krna rab de mehar a tuc bilkul shi keha ji
Sirf brthr kr reha dhaka hor koi nhi sab kuj ode hath a chlo rab dawe banda ki da sakda kisa nu
ਜੈ ਸਿੰਘ ਜੀ ਤੁਹਾਡੀ ਜਿੰਦਗੀ ਸੰਘਰਸ਼ਸ਼ੀਲ ਰਹੀ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਹਨ ।
ਬਹੁਤ ਹੀ ਪੀੜਾਂ ਭਰੀ ਤੇ ਪ੍ਰੇਰਣਾ ਸਰੋਤ ਜ਼ਿੰਦਗੀ ਦੀ ਕਹਾਣੀ
ਜੈ ਸਿੰਘ ਕੱਕੜਵਾਲ ਅਪਣੇ ਆਪ ਚ ਇੱਕ ਸੰਸਥਾ ਹੈ ਨਾਲ ਨਾਲ ਬਹੁਤ ਹੀ ਇਮਾਨਦਾਰ ਤੇ ਨਿੱਡਰ ਸਖਸੀਅਤ ਹੈ ਬਿਜਲੀ ਚ ਸਿਰੇ ਦਾ ਮਾਹਰ ਬੰਦਾ ਹੈ ਸੈਂਕੜਿਆਂ ਦੀ ਗਿਣਤੀ ਚ ਇਹਨਾਂ ਦੇ ਚੇਲੇ ਹਨ ਜੋ ਅੱਜ ਬਿਜਲੀ ਦੇ ਕੰਮ ਚ ਸਿਰੇ ਦੇ ਮਾਹਰ ਬਣ ਗਏ ਹਨ
ਜੈ ਸਿੰਘ ਕੱਕੜਵਾਲ ਜਿੰਦਾਬਾਦ
ਇਹ ਸਾਡੇ ਧੂਰੀ ਸ਼ਹਿਰ ਦਾ ਮਾਣ ਹੈ, ਬਹੁਤ ਕੈਂਟ ਤੇ ਸੱਚਾ ਬੰਦਾ ਦਿਲ ਦਾ ਸਾਫ ਬੰਦਾ,
ਬਿਲਕੁਲ✅🙏
VEERA YA TO HAMASATH BE HU
Kole di kalas cho ragda kha kha niklea heera.........Jai singh
Deepakvashisht46 veera sir da number de do menu km di lor aw
Dhuri city ch kitho ?
ਸਰਦਾਰ ਜੈ ਸਿੰਘ ਜੀ ਸੱਚੀ ਤੁਹਾਡੀ ਦੁੱਖਦਾਈ ਕਹਾਣੀ ਸੁਣਕੇ ਦਿਲ ਭਰ ਆਇਆ ਅੱਖਾਂ ਵਿੱਚ ਹੰਜੂ ਆ ਗਏ
ਮਨ ਬਹੁਤ ਭਾਵੁਕ ਹੋਇਆ ਤੁਹਾਡੀ ਹੱਡਬੀਤੀ ਸੁਣ ਕੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ।
ਵਾਲੀ ਜਬਰਦਸਤ ਇੰਟਰਵਿਊ ਆ ਵੇਖਕੇ ਰੋਣ ਆ ਗਿਆ 😢
ਜੈਅ ਸਿੰਘ ਵੀਰ ਜੀ ਤੁਹਾਡੀਆਂ ਵੀਡੀਓ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਪਰ ਇਹ ਤੁਹਾਡੀ ਜਿੰਦਗੀ ਵਿੱਚ ਆਏ ਇਹ ਬੂਰੇ ਪਲਾਂ ਵਾਰੇ ਜਾਣ ਕੇ ਬਹੁਤ ਦੁੱਖ ਹੋਇਆ।ਇਸ ਚੋਟ ਨੇ ਆਪ ਜੀ ਨੂੰ ਕੁਦਰਤ ਦੇ ਨਾਲ ਜੋੜਿਆ ਹੈ ਆਪ ਜੀ ਦੀ ਮਹਾਨ ਸੋਚ ਨੂੰ ਅਸੀਂ ਤਹਿ ਦਿਲੋਂ ਸਲੂਟ ਕਰਦੇ ਹਾਂ 🙏
ਬਹੁਤ ਵਧੀਆ ਕਿਸੇ ਨੂੰ ਕੰਮ ਤੇ ਲਾਉਣਾ ਕੰਮ ਸਿਖਾਉਣਾ ਰੋਜੀ ਰੋਟੀ ਜੋਗਾ ਕਰਨਾ ਉਹ ਵੀ ਮੁਫ਼ਤ ਇਹ ਕੋਈ ਦਰਵੇਸ਼ ਹਿੰਮਤੀ ਤੇ ਵੱਡਾ ਦਿਲ ਇਨਸਾਨ ਹੀ ਕਰ ਸਕਦਾ ਪਰਿਵਾਰ ਸਮਝ ਨਹੀਂ ਸਕਿਆ ਇਹਨਾਂ ਨੂੰ 🙏
ਪਤੰਦਰਾ ਸਾਰੀ ਕਹਾਣੀ ਤਾਂ ਮੇਰੀ ਹੀ ਸੁਣਾ ਗਿਆ। ਏਨਾਂ ਹੀ ਹੌਂਸਲਾ ਰੱਬ ਨੇ ਬਣਾਇਆ ਮੇਰੇ ਉੱਪਰ ਵੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏
Same vir 😢
Meri v, 😥😪
ਧੰਨ ਵੀਰ ਤੇਰੀ ਜਿੰਦਗੀ ਜਿਉਦੇ ਰੱਹੋ
Waheguru ji koi bol ni ki likhan terian tun hi Jane ..ver ji tuhadeage age Mera shangarsh shota hogea..dan tuci guru nanak ji sidak Shanti den mehar rakhan I ❤️🙏
ਵੀਰ ਜੀ ਕਿਸੇ ਨੇ ਰਿਸ਼ਤਿਆਂ ਬਾਰੇ ਸਹੀ ਲਿਖਿਆ ਹੈ
ਰੁੱਖਾਂ ਤੋਂ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ
ਆਪਣੇ ਜਦ ਬੇਗ਼ਾਨੇ ਹੁੰਦੇ, ਹੁੰਦੇ ਰੰਗ ਵਖਾ ਕੇ
ਵਾਹਿਗਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
ਜੈ ਸਿੰਘ, ਪੰਜਾਬ ਦਾ ਅਸਲੀ ਹੀਰੋ ਹੈ। ਅਸੂਲਾਂ ਵਾਲੇ ਬੰਦੇ ਨੂੰ ਲੋਕ ਛੱਡੋ ਪਰਿਵਾਰ ਵੀ ਉਹਦੇ ਖਿਲਾਫ ਹੀ ਰਹਿੰਦਾ। ਪੰਜਾਬ ਦੀ ਧਰਤੀ ਦਾ ਜਾਇਆ ਜੈ ਸਿੰਘ ਮਾਡਰਨ ਪੰਜਾਬ ਵਿਚ ਓਹਨਾਂ ਅਸਲੀ ਪੰਜਾਬੀਆਂ ਵਰਗਾ ਜਜ਼ਬਾ ਸਾਂਭੀ ਬੈਠਾ ਜਿਨ੍ਹਾਂ ਨੇ ਇਸ ਧਰਤੀ ਨੂੰ ਆਪਣੇ ਖੂਨ ਨਾਲ ਸਿੰਜਿਆ।
ਸਰਦਾਰ ਜੀ ਸਿਰਫ਼ 10 ਮਿੰਟ ਸੁਨਣ ਨਾਲ ਅੱਖਾਂ ਭਰ ਆਈਆਂ। ਅੱਗੇ ਸੁਨਣ ਦਾ ਹੌਂਸਲਾ ਨਹੀਂ ਪਿਆ। ਆਪ ਨੂੰ ਸਲੂਟ ਕਰਦਾ ਹਾਂ ਜੀ।
ਜੈ ਸਿੰਘ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਸਾਰੇ ਲੋਕਾ ਲਈ ਇੱਕ ਦਵਾਈ ਦਾ ਕੰਮ ਕਰੇਗੀ
ਇਸ ਕਿਰਦਾਰ ਤੇ ਬਾਏਓਪਿਕ ਜਰੂਰ ਬਣਨੀ ਚਾਹੀਦੀ ਆ ਨੋਜਵਾਨੀ ਇੰਸਪਾਇਰ ਜਰੂਰ ਹੋਊ ਫਿਲਮ ਇੰਡਸਟਰੀ ਗੌਰ ਕਰੇ ਇਹਨਾ ਦਾ ਕਿਰਦਾਰ ਓਹ ਲੋਕ ਵੀ ਦੇਖ ਕੇ ਆਉਣ ਗੇ ਜਿਹੜੇ ਕਦੇ ਸਿਨਮੇ ਵੀ ਨੀ ਗਏ……. ਸਲੂਟ ਆ ਬਾਈ ਥੋਨੂੰ❤
ਸਹੀ ਗੱਲ ਹੈ ਜੀ , ਇੱਕ ਪੇਚਕਸ ਤੋ ਫੈਕਟਰੀ ਤੱਕ ਦਾ ਸਫ਼ਰ। ਇਸ ਤਰਾਂ ਦੀਆਂ ਕਹਾਣੀਆਂ ਤੇ ਬਹੁਤ ਫਿਲਮਾ ਨੇ, ਪਰ ਇਹ ਇਨਸਾਨ ਤਾਂ ਆਪਣੇ ਆਪ ਵਿੱਚ ਜੀਂਦੀ ਜਾਗਦੀ ਕਹਾਣੀ ਹੈ।🙏🏼
ਅਸਲੀ ਇਨਸਾਨ ਦੀ ਅਸਲ ਕਹਾਣੀ।
ਜੈ ਸਿੰਘ ਜੀ ਸਲਾਮ ਹੈ ਤੁਹਾਡੇ ਸਿਦਕ ਨੂੰ।
ਮੇਰਾ ਦਿਲ ਕਰਦਾ ਹੈ ਕਿ ਤੁਹਾਨੂੰ ਮਿਲਣ ਨੂੰ ।ਮੇਰੀ ਕਹਾਣੀ ਵੀ ਸੇਮ ਹੈ।
ਜੈ ਸਿੰਘ ਜੀ ਤੂਹਾਡੀਕਹਾਣੀ ਸੁਣ ਕੇ ਦਿੱਲ ਭਾਵਕ ਹੋ ਗਿਆ ਵਾਹਿਗੁਰੂ ਮੇਹਰ ਕਰੇ। ਧੰਨਵਾਦ
ਨਾਵਲ ਵਰਗੀ ਗਾਥਾ ਵੀਰ ਜੈ ਸਿੰਘ ਜੀ ਦੀ
ਤੁਹਾਡੀ ਪੂਰੀ ਇੰਟਰਵਿਊ ਸੁਣੀ,ਔਰ ਸੁਣ ਕੇ ਮਨ ਚ ਉਬਾਲ ਜਿਆ ਆ ਰਿਹਾ ਸੀ ਕਿ ਇੰਨੇ ਮਿਹਨਤੀ ਬੰਦੇ ਦਾ ਪ੍ਰੀਵਾਰ ਐਨਾ ਅਕਿਰਤਘਣ ਕਿਵੇਂ ਹੋ ਸਕਦਾ ਹੈ,ਵਾਹਿਗੁਰੂ ਅਜੇ ਵੀ ਸਮੱਤ ਬਖਸ਼ਣ ਇਹਨਾਂ ਨੂੰ, ਇਹਨੀ ਨੇਕ ਰੂਹ ਗੱਲਾਂ ਸੁਣ ਸੁਣ ਕੇ ਅੱਖਾਂ ਨਮ ਹੋ ਗਈਆਂ, ਮੈ ਸਿਰਫ ਐਨਾ ਹੀ ਕਿ ਸਕਦਾ ਹਾਂ ਕਿ ਤੁਹਾਡਾ ਨਾਮ ਜੈ ਸਿੰਘ ਕੱਕਰਵਾਲ ਨਹੀ ਸਗੋਂ ਹੀਰਾ ਸਿੰਘ ਕੱਕ੍ਰਵਾਲ ਹੋਣਾ ਚਾਹੀਦਾ ਸੀ, ਕਿਉ ਕਿ ਤੁਸੀ ਇੱਕ ਹੀਰੇ ਤੋਂ ਘੱਟ ਨਹੀਂ ਹੋ,ਹੀਰੇ ਦੀ ਕੀਮਤ ਹਰ ਕੋਈ ਤਹਿ ਨਹੀ ਕਰ ਸਕਦਾ,,, ਸਲੂਟ ਹੈ ਸਰ ਔਰ ਤੁਹਾਡੇ ਸਾਰੇ ਹੀ ਸਟਾਫ ਮੈਂਬਰਾ ਨੂੰ ਔਰ ਓਹਨਾਂ ਬੱਚਿਆਂ ਨੂੰ ਜਿਹੜੇ ਤੁਹਾਡੇ ਨਾਲ ਸੁਰੂ ਤੋ ਲੈਅ ਕੇ ਅੱਜ ਤੱਕ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ❤❤
ਜ਼ਿੱਦ ਹੀ ਜ਼ਿੰਦਗੀ ਨੂੰ ਪੱਲਟ ਦਿੱਦੀਹੈ ਵਾਹਿਗੁਰੂ ਜੈ ਸਿੰਘ ਨੂੰ ਤੰਦਰੁਸਤੀ ਵੱਖਸੀ ਇੱਹ ਟੱਰਸਟ ਲੋਕਾ ਦੇ ਬੱਚੀਆਂ ਨੂੰ ਜਵੀਨਦਾਨ ਵੱਖਸੋ
ਸਲੂਟ ਤਹਾਨੂੰ ਵੀਰ ਜੀ ਅਜ ਕਲ ਕੋਈ ਧੀ ਪੁੱਤ ਨਹੀ ਤੁਹਾਡੇ ਨਾਲ ਵਾਹਿਗੁਰੂ ਹੋਵੈ ਗਾ ਹੌਸਲਾ ਨਹੀ ਛੱਡਣਾ ਚਾਹੀਦਾ ਸਲਾਮ ਤਹਾਨੂੰ
Bilkul thik aa ji
ਜਦੋ ਕੋਈ ਵੀ ਬੰਦਾ ਸੱਚਾ ਤੇ ਮਿਹਨਤੀ ਹੁੰਦਾ ਏ ਤਾਂ ਫਿਰ ਰੱਬ ਉਸ ਦੀ ਮੱਦਦ ਜ਼ਰੂਰ ਕਰਦਾ ਹੈ ।
ਵੀਰਜੀ ਰੋਣਾ ਨਹੀਂ ਰੁਕਿਆ ਅੱਜ । ਤੁਸੀਂ ਹੀ ਖਾਲਿਸ ਹੋ ਖਾਲਸਾ ਹੈ । ਹਮੇਸ਼ਾ ਇਸ ਤਰ੍ਹਾਂ ਹੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।❤
ਪੰਜਾਬ ਦਾ ਰਤਨ ਟਾਟਾ💐❤
ਸ੍ਰੀ ਜੈ ਸਿੰਘ ਜੀ ਆਪ ਜੀ ਨੂੰ ਸਲੂਟ ਜੋ ਇਹਨੇ ਦੁਖ ਝੱਲ ਕੇ ਵੀ ਆਪ ਉਪਰ ਪ੍ਰਮਾਤਮਾ ਦੀ ਮੇਹਰ ਹੈ
ਭਾਜੀ ਤੁਹਾਡੀ ਗੱਲ ਸੁਣ ਕੇ ਮਨ ਭਰ ਆਇਆ ਰੱਬ ਰੂਪ ਇਨਸਾਨ ਇਹਨਾਂ ਦੇ ਪਰਿਵਾਰ ਇੱਕ ਹੀਰਾ ਗੁਆ ਲਿਆ। ਅਜੇ। ਪਰਿਵਾਰ ਇਕਜੁੱਟ ਹੋ ਜਾਵੇ ਜੀ👍🙏🙏🙏🙏💐💐💐 Love you veer From Nakodar Jalandhar🙏
ਬਹੁਤ ਵਧੀਆ ਸੋਚ ਤੇ ਕੰਮ, ਨੇਕ ਇਨਸਾਨ ਸਾਫ ਦਿਲ ਘੈਂਟ ਬੰਦਾ ਜੈ ਸਿੰਘ ਜੀ ਸਲੂਟ ਥੋਨੂ।
ਘੈਂਟ ਪੰਜਾਬੀ ਚੈਨਲ ਨੰਬਰ 1
ਦਿਲੋ ਸਲੂਟ ਆ ਬਾਪੂ ਜੀ👍🙏👍 ਤੁਹਾਨੂੰ ਵਾਹਿਗੁਰੂ🙏 ਜੀ ਮੇਹਰ ਕਰਨ ਹੋਰ ਤਰੱਕੀਆਂ ਕਰੇ ਤੁਹਾਡੀ ਫੈਕਟਰੀ ਇਦਾ ਹੀ ਵਾਹਿਗੁਰੂ ਜੀ ਬਾਪੂ ਤੋਂ ਸੇਵਾ ਕਰਵਾਉਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ🙏
ਮੇਰੇ ਛੋਟੇ ਵੀਰ, ਸਰਦਾਰ ਜੈ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਜ਼ਿੰਦਗੀ ਮੇਰੀ ਵੀ ਦੁੱਖਾਂ ਭਰੀ ਹੈ ਪਰ ਤੁਹਾਡਾ ਸੰਘਰਸ਼ ਬੁਹਤ ਵੱਡੀਆਂ ਤਕਲੀਫਾਂ ਭਰਿਆ ਹੈ। ਤੁਸੀਂ ਅਪਣੀ ਜਿੱਦ ਹਿੰਡ ਨਾਲ ਕਾਮਯਾਬ ਹੋਏ ਹੋ। ਤੁਹਾਡੀ ਸੋਚ ਨੂੰ ਸਲਾਮ ਹੈ।
ਧੰਨ ਏ ਵੀਰ ਤੂੰ ਇਹ ਆ ਅਸਲ ਹੱਡਬੀਤੀ ਪਰ ਕਦੀ ਵੀ ਹਿੰਮਤ ਨਹੀ ਹਾਰ ਨਹੀ ਚਾਹੀਦੀ ਤੇ ਨਾ ਬੰਦਾ ਆਤਮਹੱਤਿਆ ਕਰੇ
ਸਲੁਟ ਐ ਜੈ ਸਿੰਘ ਦੀ ਸੋਚ ਤੇ❤
ਧੰਨ ਓ ਬਾਈ ਜੀ ਇੰਨੇ ਦੁੱਖ ਝੱਲ ਕੇ ਵੀ ਆਪਣੇਆ ਦੇ ਮੂੰਹ ਬੰਦ ਕਰਤੇ ❤ ਬੁਹਤ ਵੱਡਾ ਜਿਗਰਾ ਬਾਈ ਜੀ ਥੋਡਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਨੀ ਡੋਲੇ ਸਲੂਟ ਆ sir ਜੀ ❤❤
ਸਤਿ ਸ੍ਰੀ ਆਕਾਲ ਸ੍ਰੀ ਮਾਨ ਜੀ ਇਹਨਾ ਵੱਡਾ ਜੇਰਾ ਤੁਹਾਡਾ, ਤੁਹਾਡੀ ਇੰਟਰਵਿਊ ਸੁਣ ਕੇ ਰੋਣ ਨਿਕਲ ਗਿਆ ਦਿਲੋਂ ਸਲੂਟ ਆ ਥੋਨੂੰ ਜੀ 😢😢🫡🫡
ਸਰਦਾਰ ਜੈ ਸਿੰਘ ਨੇ ਜੈ ਜੈ ਕਾਰ ਕਰਕੇ ਦਿਖਾ ਦਿੱਤੀ ਨਹੀਂ ਰੀਸਾਂ ਤੇਰੀਆਂ ਜੈ ਸਿੰਘ 👍🙏
ਬਹੁਤ ਦੁਖਦਾਈ ਕਹਾਣੀ ਹੈ ਬਾਈ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
ਬਹੁਤ ਦੁੱਖ ਹੋਇਆ ਵੀਰ ਇਹ ਦਰਦ ਭਰੀ ਦਾਸਤਾਨ ਸੁਣ ਕੇ ਪਰ ਇਸ ਗੱਲ ਦੀ ਖੁਸ਼ੀ ਹੈ ਆਪ ਨੇ ਹੌਸਲਾ ਨਹੀ ਹਾਰਿਆ ਪਰ ਦੁੱਖ ਇਸ ਗੱਲ ਆਪਦੇ ਹੀ ਦੁਸ਼ਮਣ ਬਣ ਜਾਣ ਤਾਂ ਕੋਈ ਟਿਕਾਣਾਂ ਨਹੀ ਜਿਸ ਕੰਮ ਤੋ ਰੋਟੀ ਪਾਣੀ ਚਲਦਾ ਹੋਵੇ ਉਸ ਨੂੰ ਮਾੜਾ ਨਹੀ ਕਹਿਣਾਂ ਚਾਹੀਦਾ ਏਨੇ ਬੱਚਿਆ ਦਾ ਭਵਿੱਖ ਬਣਾਇਆ ਇਹ ਆਸੀਸਾਂ ਆਪ ਨੂੰ ਭਵਿੱਖ ਉੱਚਾ ਕਰਨ ਗਿਆਂ ਜੇ ਜੀਵਨ ਸਾਥੀ ਵੀ ਕਿਸੇ ਦੇ ਕਹੇ
ਦੋਸ਼ ਲਾਏ ਸੱਭ ਤੋਂ ਵੱਢਾ ਇਹ ਹੀ ਦੁੱਖ ਹੈ ਧੰਨਵਾਦ ਜੀ ਗੌਡ ਬਲੈਸ ਯੂ
ਵੀਰ ਦੀ ਗੱਲ ਬਾਤ ਸੋਣਕੇ ਰੋਣ ਅਾਹ ਧੰਨ ਵੀਰ ਇਹ ਘਰ ਵਾਲ ਨੂੰ ਲੱਹਤਾ ਨੇ ਵਾਹਿਗੁਰੂ ਜੀ ਵੀਰ ਨੂੰ ਚੱੜਕਲ ਰੱਖਣ
ਸਰਦਾਰ ਜੈ ਸਿੰਘ ਜੀ ਸਲਾਮ ਹੈ ਤੁਹਾਡੀ ਸੋਚ ਨੂੰ 🙏🙏❤
ਵਾਹਿਗੁਰੂ। ਯਾਰ ਮੈ ਇਹਨਾ ਨੂੰ ਬੜਾ ਸੁਖੀ ਇਨਸਾਨ ਸਮਝਦਾ ਸੀ ਇਹਨਾਂ ਨੂੰ। ਵਾਹਿਗੁਰੂ ਮਿਹਰ ਕਰੋ ਵੀਰ ਤੇ
ਜੈ ਸਿੰਘ ਜੀ ਤੁਸੀਂ ਫਰਸ਼ ਤੋਂ ਅਰਸ਼ ਤੇ ਆਪਣੇ ਦਮ ਤੇ ਪਹੁੰਚੇ ਹੋ ਸਲਾਮ ਜੀ
ਸ ਜੈ। ਸਿੰਘ। ਜੀ। ਤੁਹਾਡੇ। ਜੀਵਨ ਦਾ। ਸਫਰ। ਬਹੁਤ ਹੀ। ਦੁੱਖਾ। ਤਕਲੀਫ਼ਾਂ। ਵਾਲਾ। ਸੁਣ। ਬਹੁਤ। ਮਨ। ਉਦਾਸ। ਹੋਇਆ। ਕਈ।ਵਾਰ। ਮਨ। ਭਰ।ਆਇਆ। ਕੋਈ। ਵੀ। ਆਵਦਾ। ਆਪ ਦਾ। ਨਾਲ। ਨਹੀਂ। ਰਿਹਾ। ਪਰ ਪਰਮੇਸ਼ੁਰ। ਤਹਾਡੇ। ਨਾਲ। ਰਿਹਾ। ਤਾਂ। ਹੀ। ਹੀ। ਤਰੱਕੀ। ਕੀਤੀ
ਦੇਖੋ ਲੋਕੋ ਇਹ ਬੰਦਾ ਆਪਣੇ ਮਾਂ ਪਿਓ ਧੀਆਂ ਪੁੱਤਰਾਂ ਦੀ ਗੱਲ ਕਰਦਾ ਨਹੀਂ ਰੋਇਆ ਉਸ ਧੀ ਗਲ ਕਰਨ ਲਗਿਆਂ ਧਾਹਾਂ ਨਿਕਲ ਗਿਆ ਇਹ ਹੈ ਇਨਸਾਨੀਅਤ ਦੇਖੋ ਅਤੇ ਜਾਗੋ
Vere jdo bande nu ghar tu dukh mile hoon ta fir uhna nu dakh ka daha nhi niklde galla he niklde na
Chhote vir tuhaadi hadd beeti sun ke man bhar aya. Tuhaada sacha sucha mihnati te ankheela jeevan inspiration dinda hai.
ਬਹੁਤ ਹਿਮਤੀ ਇਨਸਾਨ ਹੋ। ਪ੍ਰਮਾਤਮਾ ਤੁਹਾਨੂੰ ਅਛੀ ਸੇਹਦ ਦੇਵੇ।ਸਮਾਜ ਸੇਵੀ ਵਜੋ ਜਾਣੇ ਜਾਵੋਗੇ।
Salute a bro.
ਧੰਨ ਹੋ ਤੁਸੀਂ ਤੇ ਧੰਨ ਹੈ ਤੁਹਾਡਾ ਹੌਸਲਾ।ਨਾਨਕ ਬਾਬਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
ਇੱਕ ਬਹੁਤ ਵਧੀਆ ਇੰਜੀਨੀਅਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਵੀਰ ਜੀ ਦੀ ਘਰੇਲੂ ਜ਼ਿੰਦਗੀ ਵਿੱਚ ਇੰਨਾ ਕਲੇਸ਼ ਰਿਹਾ , ਫਿਰ ਵੀ ਹਮੇਸ਼ਾ ਆਪਣੀਆ ਵੀਡੀਓ ਵਿਚ ਹਸਦੇ ਨਜ਼ਰ ਆਉਂਦੇ ਰਹਿੰਦੇ ਹਨ।
ਅਜਿਹੇ ਪੰਜਾਬੀਆਂ ਤੇ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ
ਸਲੂਟ ਹੈ ਬਾਈ ਜੀ ਆਪ ਨੂੰ ਹਿੰਮਤ ਨਹੀਂ ਛੱਡੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ
ਜੈ ਸਿੰਘ ਜੀ ਤੁਹਾਡੀਆਂ ਗੱਲਾਂ ਬਾਤਾਂ ਪਹਿਲਾਂ ਵੀ ਬਹੁਤ ਸੁਣੀਆਂ ਪਰ ਐਨਾ ਦਰਦ ਹੈ ਇਸ ਸੀਨੇ ਵਿੱਚ ਇਹ ਪਹਿਲੀ ਵਾਰ ਸੁਣਿਆ , ਬਦਨਸੀਬ ਨੇ ਉਹ ਮਾਪੇ ,ਬਦਨਸੀਬ ਨੇ ਉਹ ਬੱਚੇ,ਬਦਨਸੀਬ ਆ ਉਹ ਪਤਨੀ ਜਿਨ੍ਹਾਂ ਨੇ ਹੀਰੇ ਦੀ ਕਦਰ ਨਹੀਂ ਕੀਤੀ ।
ਬਾਈ ਜੈ ਸਿੰਘ ਤੁਹਾਨੂੰ ਨਾ ਵਕੀਲ ਕਰਨ ਦੀ ਲੋੜ ਨਾ ਜਜ ਮੂਹਰੇ ਜਾਣ ਦੀ ਲੋੜ ਤੁਹਾਡੀ ਵੀਡੀਓ ਦੇਖ ਤੇ ਸੁਣ ਕੇ ਲੋਕਾਂ ਦੀ ਕਮੈਟ ਦਸ ਦੇਣਗੇ ਇਹ ਵੀਡੀਓ ਉਸ ਪਰਿਵਾਰ ਤੱਕ ਜਰੂਰ ਪੰਹੁਚਾਓ
ਸਰਦਾਰ ਜੀ ਤੁਹਾਡੀ ਕਹਾਣੀ ਬਹੁਤ ਦੁੱਖ ਭਰੀ ਆ ਸਿਜਦਾ ਕਰਦੇ ਹਾਂ ਤੁਹਾਡੇ ਸਿਰੜ ਨੂੰ ਜੋ ਇਨਸਾਨ ਇੰਨੀ ਵੱਡੀ ਮੁਸ਼ਕਿਲ ਦੇ ਵਿਚੋ ਲੰਘ ਕੇ ਵੀ ਇਥੋਂ ਤੱਕ ਪਹੰਚ ਸਕਦਾ ਹੈ ਕਾਸ਼ ਪਰਿਵਾਰ ਨੇ ਸਾਥ ਦਿੱਤਾ ਹੁੰਦਾ ਤਾਂ ਕਿੱਥੇ ਤਕ ਪਹੁੰਚ ਸਕਦਾ ਸੀ ❤❤ਬਾਕੀ ਬਾਈ ਮਾੜਾ ਪਰਿਵਾਰ ਨਾ ਟਕਰੇ ਕਿਸੇ ਨੂੰ ਬਰਬਾਦ ਹੋ ਜਾਂਦਾ ਬੰਦਾ ਹੀਰਿਆਂ ਵਰਗਾਂ ❤❤❤
ਵੱਡੇ ਵੀਰ, ਤੁਹਾਡੇ ਜਿਹੇ ਜਿਗਰੇ ਵਾਹਿਗੁਰੂ ਕਿਸੇ ਵਿਰਲੇ ਨੂੰ ਹੀ ਬਖਸ਼ਦਾ ਹੈ। ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਅਤੇ ਜੀਵਨ ਵਿੱਚ ਉਚਾਈਆਂ ਬਖਸ਼ੇ। ਹੱਸਦੇ ਵੱਸਦੇ ਰਹੋ।
ਬੰਦਾ ਅੰਦਰੋਂ ਭਰਿਆ ਬੈਠਾ ਯਾਰ 🙏🏻ਵਾਹਿਗੁਰੂ ਜੀ ਕਿਹੋ ਜਿਹਾ ਸਮਾਂ ਜੋ ਸੱਚੇ ਸੁੱਚੇ ਚੰਗੇ ਤੇ ਮਿਹਨਤੀ ਇਨਸਾਨ ਨੂੰ ਏਨਾਂ ਜਿਆਦਾ ਸੰਘਰਸ਼ ਤੇ ਧੱਕੇ ਬਹੁਤ ਜਿਆਦਾ ਨਸੀਬ ਹੁੰਦੇ ਨੇ ਏਸ ਦੌਰ ਚ 🙏🏻🙏🏻
ਦਿਲੋਂ ਸਲੂਟ ਐ ਸਰਦਾਰ ਸਾਬ ਜੀ 🫡
ਜੈ ਸਿੰਘ ਜੀ ਵਹਿਗੁਰੂ ਜੀ ਤੇਰੇ ਉੱਪਰ ਮਹੇਰ ਭਰਿਆ ਹੱਥ ਰੱਖਣ ਵਹਿਗੁਰੂ ਜੀ
22,ਜੀ,ਤੁਹਾਡੀ,ਬੋਲਚਾਲ,ਤੁਹਾਡਾ,ਚੇਹਰਾ,ਤਹਾਡਾ,ਹੋਸਲਾ,ਤੁਹਾਡਾ,ਜਿਗਰਾ,ਤੁਹਾਡੀ,ਹਿਮੰਤ,ਨੂ,ਦੇਖ,ਕੇ,ਮਨ,ਨੂ,ਬਹੁਤ,ਸਕੂਨ,ਮਿਲੀਆ,ਤੁਹਾਨੂ,ਦੇਖ,ਕੇ,ਤੁਹਾਨੂ,ਸੁਨ,ਕੇ,ਮੈ,ਆਪਨੇ,ਸਾਰੇ,ਦੁਖ,ਭੁਲ,ਗਿਆ,22,ਜੀ,ਤੁਹਾਨੁ,ਕੋਟ,ਕੋਟ,ਪ੍ਰਨਾਮ,22ਜੀ,ਪ੍ਰਮਾਤਮਾ,ਤਨੂ,ਸਦਾ,ਖੁਸ਼,ਰਖੇ,।
ਵੀ ਰ ਜੀ ਮਿਲਨംਨੂംਜੀ ਕਰ ਦਾംਹੈ
Vir ji ap da phone naber
Vir ap ji nu salam a ji🙏🏾❤️🙏🏾
@@paramjitsingh2651and vich sabb kuj dasea fon no pind vagera
🙏🙏😇😇😇😇⭐️⭐️⭐️🧿😭😭
ਸਭ ਤੋਂ ਸੋਹਣੀ ਇੰਟਰਵਿਊ ਲੱਗੀ ਏਸ ਚੈਨਲ ਦੀ। ਏਨੇ ਸੰਘਰਸ਼ ਦੇ ਅੱਗੇ ਸਿਰ ਝੁੱਕਦਾ। ਬਹੁਤ ਮੁਸ਼ਕਿਲ ਹੁੰਦਾ ਜ਼ਿੰਦਗੀ ਚ ਅੱਗੇ ਵਧਣਾ ਜਦੋਂ ਆਪਣਾ ਪਰਿਵਾਰ ਹੀ ਮੁਸ਼ਕਿਲ ਸਮੇਂ ਚ ਸਾਥ ਛੱਡ ਦੇਵੇ ਤੇ ਏਨੇ ਗੰਭੀਰ ਦੂਸ਼ਣ ਲਾਏ। ਚੰਗੇ ਇਨਸਾਨਾਂ ਦੀ ਪਰਮਾਤਮਾ ਵੀ ਬੜੀ ਪਰਖ ਕਰਦਾ ਪਰ ਕਦੇ ਸਾਥ ਨਹੀਂ ਛੱਡਦਾ। ਵਾਹਿਗੁਰੂ ਜੀ ਅੰਕਲ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਤੇ ਲੰਬੀ ਉਮਰ ਬਖਸ਼ਣ। ਏਹੋ ਜਿਹੇ ਭਲੇ ਇਨਸਾਨਾਂ ਦੀ ਸਮਾਜ ਨੂੰ ਬੜੀ ਲੋੜ ਹੈ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ।
ਘੈਂਟ ਪੰਜਾਬੀ ਦੀਆਂ ਅਤੇ ਜੈ ਸਿੰਘ ਦੀਆਂ ਵੀਡੀਓ ਹੋਰ ਤਾਂ ਬਹੁਤ ਵੇਖੀਆਂ ਪਰ ਅੱਜ ਵਾਲੀ ਵੀਡੀਓ ਵੇਖ ਕੇ ਮੈਂ ਰੋ ਕੇ ਵੇਖੀ ਪਰ ਮੈਂ ਦੋ ਮਹੀਨੇ ਬਾਅਦ ਵੇਖੀ
ਬਾਈ ਜੀ ਝੰਜੋੜ ਕੇ ਰੱਖ ਦਿੱਤਾ ਤੁਹਾਡੀ ਕਹਾਣੀ ਨੇ !😢
ਇਸ ਮਨੁੱਖ ਨਾਲ ਐਨੀਆਂ ਨਫ਼ਰਤਾਂ ,ਸਾਜ਼ਿਸ਼ਾਂ ਹੋਈਆਂ