@@arbide_worldbai jee hor detail ch puchya karo swaal is interview nu tusi hor dunga lai ja sakdey so thodey ch oh capabilities hai ney bhaji keep it up bhaji
Rana Gurjit Singh Ji's that statement about S Asa Singh Johal is 100% right ... S Asa Singh Johal used to match the raised amount for Vancouver Childrans Hospital ...
I am employ of chadda group i see all faimly all person very nice . S kulwant singh ji cadda realy a saint most nice person . I meet pesonaly with Dr Rajinder singh chadda at dasuya sugar mill where is my job .
Whatever he said is true. I am from kashipur and I know his father sahib who create an empire started from pirumdara moradabad and punjab chandigarh. Salute to the Mr. Ponty Chadda. Man with no degree and no school but stand out from the society and make empire for their children.
Good job performing by Reporter. Sir Davinderpal ji your performance is very impressive & so professional. You are a Master of your profession ❤ 🎉 congratulations & stay blessed, shine bright as a star.🙏🏻 thanks
🙏🏻 you deserve sir. I watched your videos it’s fully content oriented and based on facts. Be proud bhaji because some how you have guts to stand with truth and real reporting not a reel reporting. So at last not least thanks for your attention and a good reply. Love you ❤brother be with you always 👍
Very interesting interview, got to know a lot of unheard stuff about Mr.Ponty Chadha that too from a trusted source. Rana Gurjeet ji is also a very influential personality himself. Please bring more stories of Liquor Barons and Excise related interviews. 💯👏🏻
Thanks God Ponty was not turned from business man to politician. Otherwise he was also done very very good public service like this man, Captain, Sukhbir and others.
Very interesting. My Tayea was from Rampur . He & Ponty were partners in Moradabad, Rudrapur and Rampur. My Taeya was a transporter and had big tenders of FCI. Later on lost the transport business because of betrayal by the drivers
ਗੱਲਾਂ ਦਾ ਕੜਾਹ ਬਣਾਈ ਜਾਂਦਾ ਰਾਣਾ ਉੱਤੋਂ ਹੋਰ ਅੰਦਰੋਂ ਹੋਰ ਆ ਇਹ। ਇਹਦੀ ਖੰਡ ਮਿੱਲ ਏਨਾ ਪ੍ਰਦੂਸ਼ਨ ਕੇ ਰਹੀ ਤੇ ਲੋਕਾਂ ਡੂ ਜ਼ਿੰਦਗੀ ਨਾਲ ਖੇਡ ਰਹੀ ਹੈ ਅਤੇ ਇਹ ਕਹਿੰਦਾ ਮੈਂ ਨਵਾਂ ਸਾਲ ਗੁਰਦੁਆਰੇ ਹੀ ਮਨਾਉਂਦਾ। ਪਵਨ ਗੁਰੂ (ਹਵਾ), ਪਾਣੀ ਪਿਤਾ, ਮਾਤਾ ਧਰਤਿ (ਜ਼ਮੀਨ) ਇਹ ਸਭ ਨੂੰ ਪਲੀਤ ਕਰੀ ਜਾ ਰਿਹਾ ਸਿਰਫ ਪੈਸੇ ਦਾ ਅੰਨਾ ਲਾਲਚ।
ਕੀ ਇਕੱਲੇ ਰਾਣੇ ਦੀ ਹੀ ਗੰਨਾਂ ਮਿੱਲ ਆ ਪੰਜਾਬ ਚ ?
ਬਾਕੀ ਮਿੱਲਾਂ ਵੀਂ ਹਨ
bilkul... corruption nu daleri kehnda... afsar set karna uppar ton thalle tak daleri te success aa is di nigah vich. shame. hor punjab kion marya
Sach a veer gal
Vese 1 gal a sade log daru pinde a tan enna diya Distillery chaldi a tan pollution hunda.
😅Us 788i78@@saviedhandavlogs9848
❤ਸ਼ਰਾਬ ਦੇ ਠੇਕੇਦਾਰ ਤੇ ਆਂਡੇ ਮੱਛੀ ਦਾ ਕੰਮ ਕਰਨ ਵਾਲੇ ਸਾਧੂ ਸੁਭਾਅ ਚਿਹਰੇ ਤੇ ਨੂਰ ਹੁੰਦਾ ਤਾਂ ਸਾਧੂ ਸੰਤ ਕੀ ਕਹਾਂਗੇ।ਵਾਹ ਕਿੰਨਾ ਨੂਰ ਹੋੳਊ।
ਫੇਰ ਤਾ ਵਗੈਰ ਮਤਲਬ ਤੋ ਲੋਕ ਤੁਹਾਡੀ ਪਾਰਟੀ ਨੂੰ ਲੋਕੀ ਵੋਟਾ ਪਾਉਦੇ ਰਹੇ ਸੁਣ ਲਾਉ ਲੋਕ ਸਰਕਾਰਾ ਆਪਣੇ ਚਹੇਤੇ ਨੂੰ ਕਿਵੇ ਚੁੱਕਦੇ ਨੇ ਮੈ ਪਿਛਲੇ ਸਾਲਾ ਵਿੱਚ ਅਕਾਲੀ ਕਾਗਰਸੀਆ ਦੇ ਬਿਜ਼ਨੈੱਸ ਸਾਝੇ ਵੇਖੇ ਸੀ ਅੱਜ ਰਾਣਾ ਸਾਹਿਬ ਨੇ ਇਹ ਗੱਲਾ ਤੇ ਪੱਕੀ ਮੋਹਰ ਲਾ ਦਿੱਤੀ ਹੈ
ਮੇਰੇ ਮਨ ਦੀ ਗੱਲ ਪੂਰੀ ਹੋ ਗਈ ਕਾਫੀ ਸਮੇਂ ਤੋਂ ਪੌਂਟੀ ਚੱਢਾ ਵਾਰੇ ਜਾਨਣਾ ਚਾਹੁੰਦਾ ਸੀ ਬਹੁਤ ਵਧੀਆ ਸਵਾਲ ਜਵਾਬ ਕੀਤੇ ਧੰਨਵਾਦ ਜੀ
Thank you very much 🙏
ਸਾਡੇ ਚੈਨਲ ਨਾਲ ਜੁੜੇ ਰਹੋ ਤੇ ਦੋਸਤਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਨਾਲ ਜੋੜੋ ਤੁਹਾਨੂੰ ਹੋਰ ਵੀ ਬਹੁਤ ਵਧੀਆ ਜਾਣਕਾਰੀ ਦੇਣ ਦੇ ਯਤਨ ਕਰਦੇ ਰਹਾਂਗੇ
ਸਾਡੀਆਂ ਵੀਡੀਓਜ਼ ਨੂੰ ਵਾਇਰਲ ਜ਼ਰੂਰ ਕਰਿਓ ਕਰੋ ਤਾਂ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚੇ
Vm dea hu ok ki aap bub ok
@@arbide_world
@@arbide_worldbai jee hor detail ch puchya karo swaal is interview nu tusi hor dunga lai ja sakdey so thodey ch oh capabilities hai ney bhaji keep it up bhaji
ਕੋਈ ਬੰਦਾ 2-3 ਵਾਰ ਕਪੂਰਥਲੇ ਦਾ MLA ਬਣਿਆ ਤੇ ਮੰਤਰੀ ਵੀ ਰਿਹਾ ਪਰ ਕਪੂਰਥਲੇ ਦਾ ਬੇੜਾ ਡੋਬਣ ਵਿੱਚ ਕੋਈ ਕਸਰ ਨੀ ਛੱਡੀ ਤੇ ਹੁਣ MLA ਬਣਨ ਲਈ ਪੈਸੇ ਵੰਡਦਾ,
ਬੁੱਝੋ ਕੋਣ?
ਬਹੁਤ ਵਧੀਆ ਚਾਨਣਾ ਪਾਇਆ,ਰਾਣਾ ਜੀ ਨੇ, ਧੰਨਵਾਦ ਜੀ ਦਵਿੰਦਰ ਪਾਲ ਬਾਈ ਜੀ 🙏
@@harindersinghdeep6971 Thank you 🙏
ਯੂਪੀ ਕੰਟਰੋਲ ਕੀਤਾ ਪੰਜਾਬ ਕੰਟਰੋਲ ਕੀਤਾ ਪਰ ਪਰਿਵਾਰ ਕੰਟਰੋਲ ਨੀ ਹੋਇਆ ।
Jinnu duniya na juka sake ohnu kayi vaar apne hi jhuka dinde ne
ਬੋਹਤ ਵਧੀਆ ਜਾਣਕਾਰੀ ਵਾਲੀ ਵੀਡੀਓ ਸਾਂਝੀ ਕੀਤੀ ਤੁਸੀਂ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਇਕ ਸਿੱਖਿਆ ਵੀ ਮਿਲਦੀ ਇਸਤੋਂ ਪਾਪਾ ਬਾਜ਼ ਨਾ ਮਾਇਆ ਇਕੱਠੀ ਹੋਏ ਮੋਈਆ ਸਾਥ ਨਾ ਜਾਏ
ਇਹ ਐਪੀਸੋਡ ਦੇਖਣ ਉਪਰੰਤ ਇੱਕ ਗੱਲ ਜੋ ਮਨ ਨੂੰ ਟੁੰਬ ਗਈ ਉਹ ਇਹ ਕਿ ਦਵਿੰਦਰਪਾਲ ਵਿੱਚ ਐਨੀ ਯੋਗਤਾ ਹੈ ਕਿ ਉਹ ਕਿਸੇ ਮੂੰਹੋਂ ਕੋਈ ਵੀ ਸੱਚ ਉਂਗਲ਼ਾ ਸਕਦੈ। ਰਾਣਾ ਜੀ ਨੇ ਬੜੇ ਟਾਲ ਮਟੋਲੇ਼ ਮਾਰੇ ਪਰ ਜੋ ਚਾਹੀਦਾ ਹੁੰਦਾ ਏ, ਉਹ ਬਾਹਰ ਲੈ ਹੀ ਆਉਂਦੇ ਨੇ। ਅਜੇ ਕੱਲ੍ਹ ਦੀ ਗੱਲ ਏ ਕਿ ਮੈਂ ਦਵਿੰਦਰਪਾਲ ਦੀ ਉਂਗਲ ਮੇਰੇ ਮਰਹੂਮ ਦੋਸਤ ਸੁਰਿੰਦਰ ਸਿੰਘ (ਸੀਨੀਅਰ ਸਬ ਐਡੀਟਰ ਟ੍ਰਿਬਿਊਨ) ਨੂੰ ਫੜਾਕੇ ਆਇਆ ਸੀ ਪਰ ਦਵਿੰਦਰਪਾਲ ਨੇ ਤਾਂ ਸੀਮਤ ਸਮੇਂ ਵਿੱਚ ਹੀ ਪੱਤਰਕਾਰਤਾ ਦੀ ਸਲਤਨਤ ਉਸਾਰ ਦਿੱਤੀ। ਹੁਣ ਜੋ ਚੈਨਲ ਸ਼ੁਰੂ ਕੀਤਾ ਹੈ, ਇਸ ਰਾਹੀਂ ਵੀ ਪੰਜਾਬੀ ਲੋਕਾਂ ਨੂੰ ਬੜੇ ਛੁਪੇ ਰਾਜ ਸਾਮ੍ਹਣੇ ਆਉਣਗੇ।
@@Chahalshingara ਸ਼ੁਕਰੀਆ ਬਾਈ ਸ਼ਿੰਗਾਰਾ ਸਿੰਘ ਜੀ
@@Chahalshingara ਸ਼ਲਾਘਾਯੋਗ ਸ਼ਬਦਾਂ ਤੇ ਹੌਸਲਾਅਫਜਾਈ ਲਈ ਇੱਕ ਵਾਰ ਫਿਰ ਧੰਨਵਾਦ
ਰਾਣਾ ਗੁਰਜੀਤ ਕਿਵੇਂ ਤਿੜ ਤਿੜ ਕੇ ਦੱਸ ਰਿਹਾ 2 ਨੰਬਰ ਦੇ ਧੰਦਿਆਂ ਬਾਰੇ
Kapurthala ਸਹਿਰ ਪੰਜਾਬ ਦੇ ਗੰਦੇ ਸਹਿਰ ਚੋ ਇਕ ਹੈ।ਸਹਿਰ ਵੜਦੇ ਦਿਆ ਨੂੰ ਕੂੜੇ ਢੇਰਾ ਦੇ ਦਰਸ਼ਨ ਕਰੋ।ਰਾਣਾ ਜੀ ਨੇ ਕਪਰੂਥਲਾ ਬਹੁਤ ਖੂਬਸੂਰਤ ਸਹਿਰ ਸੀ ਮਹਿਲ ਢਹਿ ਢੈਰੀ ਹੋ ਰਹੇ ਨੇ ।ਸੈਨਿਕ ਸਕੂਲ ਦੀ ਬਿਲਡਿੰਗ ਖਸਤਾ ਹਾਲਾਤਾ ਚ ਹੈ
ਸਹੀ ਗੱਲ ਜੀ.ਜੋ ਹਾਲਤ ਬਣ ਗਏ ਜੀ.ਪ੍ਰਮਾਤਮਾ ਜਾਂਣਦਾ ਜੀ.ਇਹਨਾਂ ਨੂੰ ਸਭ ਪਤਾ ਜੀ.
ਰਾਣਾ ਗੁਰਜੀਤ ਸਿੰਘ ਐਮ.ਐਲ .ਏ. ਨੇ ਅੱਜ ਸ਼ਪੱਸ਼ਟ ਕਰ ਦਿੱਤਾ ਕਿ ਸਾਡਾ ਬਾਪ ਪੁੱਤਰ ਦਾ ਰਿਸ਼ਤੇਦਾਰ ਰਿਹਾ
ਪੱਤਰਕਾਰ ਸਾਬ ਇਨੇ ਪੰਜਾਬ ਦਾ ਭੱਲਾ ਕੀਤਾ ਇਹ ਵੀ ਦਸ ਦੋ ਮਿਲਾ ਲਾ ਪਿੰਡ ਦੇ ਪਿੰਡ ਬਰਬਾਦ ਕਰਤੇ ਕਰਨੀ ਭਰਨੀ ਦਾ ਹਿਸਾਬ ਦੇਣਾ ਪੈਣਾ
VEER RANA JI tuhadi napi tuli shabdavali te andaze bian kamaal da hai .Bahut achha lagia.
ਜੇ ਸ਼ਰਾਬ ਤੇ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਬੰਦ ਹੋ ਜਾਵੇ ਤਾ ਕੋਈ ਨਸੇ ਨਾਲ ਮੌਤ ਨਹੀ ਹੁਦੀ ਤੇ ਇਸ ਦੀ ਜਗਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ
ਬਿਲਕੁੱਲ ਸਹੀ ਕਿਹਾ ਵੀਰੇ
chita
ਏਹ ਕਾਹਦੀ ਇਨਫੋਰਮੇਸ਼ਨ ਏ, ਰਾਣਾ ਜੀ ਨੇ ਏਹ ਤਾਂ ਖੁਲ ਕੇ ਦਸੇਆ ਈ ਨਹੀਂ ਕੇ ਦੋਨਾਂ ਭਾਈਆਂ ਨੇ ਇਕ ਦੂਜੇ ਨੂੰ ਗੋਲੀ ਕਯੋਂ ਮਾਰੀ
ਰਾਣਾ ਗੁਰਜੀਤ ਤੋਂ ਵੀ ਲੋਕ ਬਹੁਤ ਡਰਦੇ ਸੀ।
ਇਹ ਗੱਲ ਬਿਲਕੁਲ ਸਹੀ ਹੈ ਬਾਬੇ ਬਕਾਲੇ ਹਰ ਨਵੇਂ ਸਾਲ ਤੇ ਸਾਰਾ ਪਰਿਵਾਰ ਰਾਤ ਹਾਜ਼ਰ ਹੁੰਦਾ ਰਾਣੇ ਦਾ ਖੰਡ ਦੇ ਦੋ ਟਰੱਕ ਲੈਕੇ ਆਉਦੇ ਮੱਥਾ ਟੇਕਣ
🙏🙏
Bhagti ch sakti
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😅😅😅
Ahho ji sara saaal lokaa da khooon peeoo te nve saal khand de truck matha tek do
ਦੁਨੀਆ ਵਿਚ ਝਗੜਾ ਕੋਈ ਵੀ ਮਾੜਾ ਹੈ ਜੀ ,ਪਰ ਝਗੜੇ ਦੀ ਜੜ੍ਹ ਸਿਆਸਤ ਹੈ ਜੀ, ਆਪਣੇ-ਆਪ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੀਏ ਜੀ ।।
.😅
@@avtarsinghsandhu9338 🙏🙏
Wonderful conversation. Regards Davinder Pal jI.
ਰਾਣਾ ਸਾਹਿਬ ਨੇ ਸਭ ਕੁਝ ਇਸ਼ਾਰਿਆਂ ਨਾਲ ਦਸ ਦਿੱਤਾ ਹੈ ਕਿ ਇਹ ਸਿਸਟਮ ਕਿਵੇਂ ਚਲਦਾ ਹੈ। ਸਮਝਣ ਵਾਲੇ ਸਮਝ ਗਏ। ਪਰ ਆਸਾ ਸਿੰਘ ਜੌਹਲ ਵਰਗੇ ਇਮਾਨਦਾਰ ਅਤੇ ਮਿਹਨਤੀ ਇਨਸਾਨ ਦੀ ਤੁਲਨਾ ਕਿਸੇ ਭਾਰਤੀ ਕਾਰੋਬਾਰੀ ਨਾਲ ਨਹੀਂ ਕੀਤੀ ਜਾ ਸਕਦੀ ।
ਪੋਂਟੀ ਚੱਢਾ ਰਾਜਾ ਸੀ ਰਾਜਾ ਰਹੂਗਾ ਜਿਸ ਦਿਨ ਪੋਂਟੀ ਚੱਢਾ ਮਾਰਿਆ ਓਸ ਦਿਨ ਤੋਂ ਬਾਅਦ ਜਿੰਨੇ ਬੰਦੇ ਨਾਲ ਹਿੱਸੇ ਦਾਰ ਸੀ ਸੱਭ ਰਾਜੇ ਬਣਾ ਗਿਆ ਕਹਿਣੇ ਕਿੱਥੇ ਕਿੰਨਾ ਪੈਸਾ ਕੀਨੀਆ ਜ਼ਮੀਨਾਂ ਦੱਬ ਲਈ ਆ ਕਿਸੇ ਨੂੰ ਅੱਜ ਤੱਕ ਸੱਚ ਪਤਾ ਨਹੀਂ ਲਗੇ ਆ ⛳
ਸ਼ਰਾਬ ਨਾਲ ਲੋਕਾ ਦੇ ਘਰ ਉਜਾੜਦੇ. ਇਕ ਦਿਨ ਉਹਨਾ ਦੇ ਉਜਾੜ ਗਏ. ਪੌਟੀ ਲੋਕਾ ਨਾਲ ਧੱਕਾ ਕੀਤਾ.
ਰਾਣਾ ਸਾਹਿਬ ਨੇ ਸਭ ਕੁਝ ਇਸ਼ਾਰਿਆਂ ਨਾਲ ਦਸ ਦਿੱਤਾ ਹੈ ਕਿ ਇਹ ਸਿਸਟਮ ਕਿਵੇਂ ਚਲਦਾ ਹੈ। ਸਮਝਣ ਵਾਲੇ ਸਮਝ ਗਏ।
ਪੌਂਟੀ ਚੱਢੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਜੀ ਇੱਕ ਵਾਰ ਤਾਂ ਪੌਂਟੀ ਚੱਢਾ, ਪੌਂਟੀ ਚੱਢਾ ਹੋ ਗਈ ਸੀ ਸਾਰੇ ਪਾਸੇ
@@rkverma8175 thank you 🙏
ਲੁਧਿਆਣੇ ਬੜੀ ਖਹਿਬਾਜ਼ੀ ਸੀ ਗਰਚਿਆ ਨਾਲ ਪਰ 2002ਤੋਂ 7 ਤਕ ਕਿਸੇ ਨੂੰ ਕੁਸਕਣ ਨੀ ਦਿੱਤਾ ਪੋਂਟੀ ਨੇ, ਹਰ ਪਾਸੇ ਪੋਂਟੀ ਪੋਂਟੀ ਹੁੰਦੀ ਸੀ। ਰਾਣੇ ਕਰਕੇ ਤੇ ਕੈਪਟਨ ਨਾਲ ਇਕ ਗੱਲ ਸੀ। ਪਰ ਰਾਣਾ ਜੀ ਚਾਹੇ ਸਿਦੇ ਤੌਰ ਤੇ ਨਾ ਜੁੜੇ ਹੋਣ ਪਰ ਕੈਪਟਨ ਤੇ ਰਾਣੇ ਨੂੰ ਪੋਂਟੀ ਨੇ ਬੌਤ ਨਿਹਾਲ ਕੀਤਾ।
👍🙏
Sab to oper Waheguru ji di Kirpa hai..Hard work secondary hai .
ਵੇਖਣ ਨੂੰ ਤਾਂ ਸਿਆਣਾ ਲੱਗਦਾ ਹੋਸਟ ਪਰ ਸੁਆਲ ਪੁੱਛਣ ਤੋ ਨੀ ਲੱਗਦਾ ਇਹ ਕਿਵੇਂ ਹੋਇਆ ਹਰੇਕ ਗੱਲ ਚ ਜਿਵੇ ਰਾਣਾ ਪੌਟੀਂ ਚੱਡੇ ਦਾ ਮੁਣਸ਼ੀ ਹੁੰਦਾ। ਰਾਣੇ ਦੀ ਕਿਹੜਾ ਬਣਦੀ ਐ ਵੱਡੇ ਭਰਾ ਨਾਲ
ਆਪਣੀਆਂ ਕੱਛ ਵਿੱਚ ਹੋਰਾਂ ਦੀਆਂ ਹੱਥ ਵਿੱਚ
ਰਾਣਾ ਜੀ ਤੁਸੀ ਕਿਹਾ ਝਗੜੇ ਨਿਬੇੜ ਲੈਣੇ ਚਾਹੀਦੇ ਨੇ ਤੁਹਾਡਾ ਅਤੇ ਖਹਿਰਾ ਜੀ ਦਾ ਝਗੜਾ ਨਿਬੇੜ ਲੈਣਾ ਚਾਹੀਦਾ ਹੈ ਉਹ ਛੋਟਾ ਭਾਈ ਏ ਕਾਸ਼ ਕੋਈ ਸਾਝੇ ਸੱਜਣ ਪਹਿਲ ਕਰਨ
@@satishbhatia6986 absolutely 👍
ਰਾਣਾ ਜੀ ਤੁਸੀ ਵੱਡੇ ਭਾਊ ਹੋ ਪਹਿਲ ਤੁਸੀ ਕਰ ਲੋ ਦੋਨੋ ਮਜੈਲ ਕੱਠੇ ਹੋ ਜੋ 😊
ਗੱਲ ਸਹੀ ਕਹੀ ਤੁਸੀ
ਇਹ ਜਿਹੜਾ ਤੇਰੇ ਲਾਗੇ ਬੈਠਾ ਨਾ ਇਹ ਸ਼ਖਸ਼ੀਅਤ ਨਹੀਂ ਆ ਇਹ ਜਹਿਰ ਵਰਤਾਉਣ ਵਾਲੇ ਲੋਕ ਆ ਪੈਸੇ ਵਾਸਤੇ ਕੁਦਰਤ ਨਾਲ ਖੇਡਦੇ ਆ, ਅੰਤ ਤੇ ਇਹਨਾਂ ਦਾ ਨਰਕ ਹੀ ਆ
ਬਹੁਤ ਵਧੀਆ ਦਵਿੰਦਰਪਾਲ ਵੀਰੇ
ਬਹੁਤ ਹੀ ਵਧੀਆ ਪੋਡਕਾਸਟ ਜੀ
@@ashjkf thank you 🙏
Rana Gurjit Singh Ji's that statement about S Asa Singh Johal is 100% right ... S Asa Singh Johal used to match the raised amount for Vancouver Childrans Hospital ...
ਪੋਟੀ ਚੱਢਾ ਜੀ ਪੈਸਾਂ ਜਰੂਰ ਕਮਾ ਗਏ , ਪਰ ਸਕੂਨ ਦੀ ਜਿੰਦਗੀ ਹਾਸਲ ਕਰਨ ਵਿੱਚ ਅਸਫਲ ਰਹੇ । ਬਾਕੀ ਜੋ ਭਾਵੇਂ ਕਰਤਾਰ ।
> Davinder pall ਜੀ ਦੀ ਪੱਤਰਕਾਰੀ ਬਕਮਾਲ ।
@@jassbir1363 Thank you very much 🙏🙏
Excellent insight, Gurdit Rana ji has a very clear and thoughtful way of explaining things
Always nice and very interesting to hear Mr Rana Gurjeet ji speak....
Thank you 🙏
@@arbide_world mere kolo pusho eda Sara such
ਰਾਣਾ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਮੇਨੁ ਤਾ ਪੋੰਟੀ ਚੱਢਾ ਨਾਲੋ ਰਾਣਾ ਜੀ ਦੀ ਸ਼ਕਸ਼ੀਅਤ ਜਿਆਦਾ ਅਮੀਰ ਤੇ ਪਿਆਰੀ ਲੋਕਾ ਨੁ ਜ਼ਿੰਦਗੀ ਦੇ ਅਸਲੀ ਨਿਸ਼ਾਨੇ ਨੁ ਟੱਚ ਕਰਨ ਵਾਲੀ ਲੱਗੀ, ਰਾਣਾ ਜੀ ਵੀ ਇੱਕ ਵਧੀਆ ਇਨਸਾਨ ਹਨ ਸੁਲਝੇ ਹੋਏ ਵਿਅਕਤੀ ਹਨ
ਪੱਤਰਕਾਰ ਸਾਹਿਬ ਤੁਹਾਨੂੰ ਦੋਵੇ ਹੱਥਾ ਨਾਲ ਸੈਲੂਟ ਆ 🙏🏻🙏🏻
Outstanding information
ਵਾਹਿਗੁਰੂ ਮੇਹਰ ਕਰਨ ਸਾਰੇ ਪਰਿਵਾਰਾਂ ਤੇ
🙏🙏
ਦਵਿੰਦਰਪਾਲ ਵੀਰ ਤੁਸੀ ਬਹੁਤ ਵਧੀਆ ਕਾਰਜ ਕਰ ਰਹੇ ਹੋ
Thank you very much
ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ ਧੰਨਵਾਦ
@@bhupindernarang8481 thank you 🙏
ਗਾਰਡਰ ਬੰਦਾ ਰਾਣਾ ਜੀ, Proud of him.
👍👍🙏🙏
ਬਹੁਤ ਵਧੀਆ ਜਾਣਕਾਰੀ
@@harpinderkhatti3635 thank you
Rana Ji, lot of thanks. We are also very thanks to this Channel.
Thank you 🙏
I am employ of chadda group i see all faimly all person very nice . S kulwant singh ji cadda realy a saint most nice person . I meet pesonaly with Dr Rajinder singh chadda at dasuya sugar mill where is my job .
Rana Gurjit singh ji di gal karan da tarika bahut kaint hai
Always zabarsast interview
Thank you 🙏
Awesome video 🎉👍👍
Very motivating 🎉
Bahut Vadiya interview........!!!
Thank you 🙏
Very Very valuable knowledge excellent
@@harpreetsandhusp9171 Thanks bai Harpreet
ਇਹੋ ਜਿਹੇ ਪੈਸੈ ਦੀ ਭੈਣ ਨੂੰ ਜਹਿਣਾ ਸੁਖ ਰਾਮ ਨਾ ਹੋਵੇਂ ਜਿੰਦਗੀ ਵਿੱਚ
Bai jiyada paisa v dimagh khrab kar dinda hai ji
Veer mery meri 34 years di age vich iho dekhia k ladaie (fighting) her ek jga a, oh chai greeb a chai Ameer parver a
ਸਭ ਤੋਂ ਵੱਡੀ ਪਾਵਰ ਪੈਸਾ ਏ ਵੀਰੇ । ਜਿੱਥੇ ਪੈਸਾ ਖੜਦਾ ਏ , ਉੱਥੇ ਹੋਰ ਕੋਈ ਨਹੀਂ ਖੜ ਸਕਦਾ । ਜੇ ਪੈਸਾ ਕੋਲ ਹੈਗਾ ਏ ਤਾਂ ਸਾਰੀ ਦੁਨੀਆਂ ਹੀ ਆਪਣੀਂ ਐ । ਜੇ ਪੈਸਾ ਕੋਲ ਹੈਣੀ ਤਾਂ ਕੋਈ ਨੀਂ ਮੂੰਹ ਲਾਉਂਦਾ ਵੀਰ । ਇਸ ਲਈ ਜਿਆਦਾ ਤੋਂ ਜਿਆਦਾ ਮਿਹਨਤ ਕਰੋ ਤੇ ਵੱਧ ਤੋਂ ਵੱਧ ਪੈਸਾ ਕਮਾਓ । ਪੈਸੇ ਨਾਲ ਹੀ ਅਸੀਂ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਦੇ ਸਕਦੇ ਆਂ ।
Line of fail people
Rana ji's conversation is very impressive so simple and straightforward he says right
Thank you 🙏
Very good all the interviews. I like the way you ask the questions?
ਰਾਣਾ ਗੁਰਜੀਤ ਸਿੰਘ ਬੜੇ ਸਿਆਣੇ ਤੇ ਖ਼ੂਬਸੂਰਤ ਤਰੀਕੇ ਨਾਲ ਗੱਲ ਕਰਦੇ ਨੇ, ਬੜੇ ਖਾਸ ਅੰਦਾਜ਼ ਵਿੱਚ , ਹਰ ਗੱਲ ਨਾਪ ਤੋਲ ਕੇ ਕਰਦੇ ਦਲੇਰ ਬੰਦਾ
👍👍🙏🙏
Interesting Episode .. Always good to listen to Rana Sahib .. Great Personality ..
@@jagmeetsher thank you 🙏
ਅਕਸਰ ਹੀ ਪਾਪੀ ਬੰਦੇ ਨੂੰ ਮਾਰਨ ਲਈ ਉਸ ਦੇ ਕੀਤੇ ਹੋਏ ਪਾਪ ਹੀ ਮਹਾਂਬਲੀ ਬਣਦੇ ਹਨ। ਧੰਨਵਾਦ
ਹਾਹ੍ਹਾਹਾਹ੍ਹਾਹਾ ਕਹਿੰਦਾ ਲੋਕਾਂ ਦੀ ਸੇਵਾ ਕਰੇਗਾ ਕਹਿੰਦਾ ਮੈਂ ਰਾਜਨੀਤੀ ਚ ਆ ਗਿਆ....... ਰਾਜਨੀਤੀ ਲੋਕਾਂ ਦੀ ਸੇਵਾ ਕਹਿੰਦਾ 🤣🤣🤣🤣🤣🤣🤣ਹਾਹ੍ਹਾਹਾਹ੍ਹਾ ਹਾਹ੍ਹਾਹਾਹਾਹ
ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵਿਚਾਰ ਸੁਣ ਕੇ ਪੌਂਟੀ ਚੱਢਾ ਪਰਿਵਾਰ ਬਾਰੇ ਕਾਫੀ ਸੱਚਾਈ ਸਾਹਮਣੇ ਆਈ ਹੈ। 👍
Thank you 🙏
ਤੇ ਕਾਫੀ ਛਪਾਈ ਵੀ... 😂😂
covered every aspect....very good interview
Thank you 🙏
Whatever he said is true.
I am from kashipur and I know his father sahib who create an empire started from pirumdara moradabad and punjab chandigarh.
Salute to the Mr. Ponty Chadda.
Man with no degree and no school but stand out from the society and make empire for their children.
Great ❤
Very Interesting Interview
@@BKK1521 thank you Kalia ji
Great interview
Excellent interview
Good job performing by Reporter. Sir Davinderpal ji your performance is very impressive & so professional. You are a Master of your profession ❤ 🎉 congratulations & stay blessed, shine bright as a star.🙏🏻 thanks
Thank you very much 🙏🙏
Thanks for appreciation 🙏🙏
Thanks for kind words
🙏🏻 you deserve sir. I watched your videos it’s fully content oriented and based on facts. Be proud bhaji because some how you have guts to stand with truth and real reporting not a reel reporting. So at last not least thanks for your attention and a good reply. Love you ❤brother be with you always 👍
2002 ਤੋ 2007 ਦੀ ਸਰਕਾਰ ਚ ਸਰਦੂਲ ਸਿੰਘ ਬੰਡਾਲਾ ਸੀ ਇਕਸਾਈਜ ਮੰਤਰੀ ਪੰਜਾਬ ਦਾ ਉਹਨੇ ਬਹੁਤ ਮਦਦ ਕਰੀ ਸੀ ਪੋਟੀ ਦੀ ਸਰਾਬ ਕਰੋਬਾਰ ਚ
Good Interview 👍
Very interesting interview, got to know a lot of unheard stuff about Mr.Ponty Chadha that too from a trusted source. Rana Gurjeet ji is also a very influential personality himself. Please bring more stories of Liquor Barons and Excise related interviews. 💯👏🏻
@@ssk_5929 Thank you 🙏
thanks davindrpal bhaji
Bahut vadiya interview kiti a
Thank you 🙏
ਬਾਈ ਜੀ, ਬਹੁਤ ਹੀ ਦਿਲਚਸਪ ਇੰਟਰਵਿਊ ਹੈ।
@@sanamjeetbachhal5685 thank you 🙏
Good job
Waheguru ji waheguru ji
🙏🙏
Thanks God Ponty was not turned from business man to politician. Otherwise he was also done very very good public service like this man, Captain, Sukhbir and others.
@@baljitbajwa5476 👍👍🙏🙏
Ajj da program v Hmesha di trah bahut wadhia c. Love and Respect for whole team 🙏🙏🙏( NEW YORK )
@@SanjeevSharma.72 Thank you Sanjeev ji 🙏🙏
@@SanjeevSharma.72 ਹੌਸਲਾ ਅਫਜਾਈ ਕਰਦੇ ਰਿਹਾ ਕਰੋ ਸੰਜੀਵ ਜੀ
ਸਾਡੀਆਂ ਵੀਡੀਓਜ਼ ਦੋਸਤਾਂ ਨਾਲ ਸ਼ੇਅਰ ਕਰਨ ਦੀ ਖੇਚਲ ਵੀ ਕਰਨੀ 🙏🙏
Bhut wadia interview
Gurjit
Singh
Rana Great personality a👍 thanku Rana ji for sharing with us pontty chada life
Thank you 🙏
Good journalism
Good interview.
Thank you 🙏
ਦਲੇਰ ਤੇ ਦਿਲਦਾਰ ਇਨਸਾਨ ਸਰਦਾਰ ਗੁਰਜੀਤ ਸਿੰਘ ਰਾਣਾ
Very interesting.
Thank you 🙏
@@arbide_world 🙂.
Enjoyed conversation Ponty wasn’t bad he was pure businessman who knew how to make money
Very interesting. My Tayea was from Rampur . He & Ponty were partners in Moradabad, Rudrapur and Rampur. My Taeya was a transporter and had big tenders of FCI. Later on lost the transport business because of betrayal by the drivers
@@yuvinderrmatta4217 thank you 🙏
Punjab de sare polition cho rana saab..sab to vadhiya insaan ne
1000% RYT
ਰਾਣਾ ਜੀ ਬੰਦੇ ਬੜੇ ਬਾਕਮਾਲ ਜੇ ਰਾਣਾ ਸਾਹਿਬ ਆਪਣੀ ਇੰਟਰਵਿਊ ਚ ਆਉਂਦੇ ਨੇ ਹੁਣ ਨੂੰ ਕੁਝ ਵੀ ਹੋ ਸਕਦਾ ਵੀ ਇੱਕ ਟਾਈਮ ਤੇ ਰਮ ਪੰਜਾਬ ਚ ਪੰਜਾਬ ਚ ਬੰਦ ਰਹੀ ਜਿਹੜੀ ਕਿ ਪੌਟੀ ਚੱਡਾ ਤੇ ਮੁੱਖ ਮੰਤਰੀ ਦੀ ਮਿਲੀ ਭੁਗਤ ਨਾਲ ਬੰਦ ਹੋਈ ਇੱਕ ਆਪਣਾ ਬ੍ਰਾਂਡ ਪ੍ਰਮੋਟ ਕਰਨ ਲਈ ਜੇ ਇੱਕ ਸ਼ਰਾਬ ਦਾ ਬਰੈਂਡ ਬੰਦ ਹੋ ਸਕਦਾ ਫਿਰ ਪੰਜਾਬ ਚ ਚਿੱਟਾ ਕਿਉਂ ਨਹੀਂ ਬੰਦ ਹੁੰਦਾ ਇਹਦਾ ਮਤਲਬ ਕੀ ਸਰਕਾਰਾਂ ਵਿਕਾਉਂਦੀਆਂ ਮੁੱਖ ਮੰਤਰੀ ਵਿਖਾਉਂਦਾ ਭਾਵੇਂ ਉਹ ਕਿਸੇ ਵੀ ਟਾਈਮ ਦਾ ਹੋਵੇ ਭਾਵੇਂ ਪਹਿਲਾਂ ਪ੍ਰਕਾਸ਼ ਸ ਬਾਦਲ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਦਾ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ
Bai ji tuhade saare programme top ne
Very interesting episode.
@@hardeepsinghsaini4416 thank you 🙏
Good sirji
@@kulwantsinghrandhawa6095 thank you 🙏
Very interesting story 👍👌🙏🏻🙏🏻
Ruining of is not interested story
rana ji explained very well -honestly
@@harvindersidhu530 thank you 🙏
ਪੱਤਰਕਾਰ ਨੇ ਕੋਈ ਗੱਲ ਸਿਰੇ ਨਹੀ ਲੱਗਣ ਦਿੱਤੀ ਵਿਚਾਲੇ ਹੀ ਕੱਟ ਦਿੰਦਾ ਏ ਜੇ ਕੋਈ ਰਾਣਾ ਚੱਜ ਦੀ ਗੱਲ ਦੱਸਣ ਲੱਗਦਾ ਏ
EH HAR INTERVIEW VICH KARDA
Good interview
Sahi gall a polic wale ne help kiti c
Nice story rana saab
Thank you 🙏
Very interesting informative please keep it up 👍 bha ji
Excellent 👌👌👌
Thanks a lot
Waheguru
🙏🙏
ਪੱਤਰਕਾਰ ਵੀਰੇ ਪੌਂਟੀ ਚੱਢਾ ਸ਼ਰਾਬ ਦਾਂ ਬਹੁਤ ਵੱਡਾ ਕਾਰੋਬਾਰੀਂ ਸੀ ਇੱਕ ਦੋ ਵਾਰੀ ਬਠਿੰਡੇ ਦੇ ਸਾਰੇ ਠੇਕੇ ਦੇ ਦਿੱਤੇ ਸੀ ਉਸ ਤੋਂ ਬਾਅਦ ਇਸ ਨੇਂ ਉਹੀਂ ਠੇਕੇ ਅੱਗੇ ਦੇ ਦਿੱਤੇ ਸੀ।
🙏👍