Arbide World
Arbide World
  • Видео 443
  • Просмотров 4 259 556
ਖੁਰਾਕ ਘੁਟਾਲਾ- 800 ਕਰੋੜ ਕਿਵੇਂ ਤੇ ਕੀਹਨੇ ਡਕਾਰੇ ? ਦੋਸ਼ੀ ਕੌਣ| Food Scam | Arbide World | Aw Media | AW |
ਖੁਰਾਕ ਘੁਟਾਲਾ ਦੋਸ਼ੀ ਕੌਣ! 800 ਕਰੋੜ ਕਿਵੇਂ ਤੇ ਕੀਹਨੇ ਡਕਾਰੇ ? | Food Scam | Arbide World | Aw Media | AW | #BharatBhushanAshu #vigilance #FoodScam #SSP #PunjabPolice #punjabpolitics #news #Punjab #Punjabscam #lawenforcement #arbideworld #arbidepunjab
Join this channel to get access to perks:
ruclips.net/channel/UC6czbie57kwqNBN-VVJdlqwjoin
*Don't Miss:*
*Neha Ahlawat - Chandigarh Case* : ruclips.net/video/ZHTPw_KRCcY/видео.htmlsi=ZTe2oHLjMIz8na38
*Jassi Mithu Famous Case EXCLUSIVE* : ruclips.net/video/6YDNeOKovqk/видео.htmlsi=ytWufN66Af0eQGbc
*Punjab Partition* : ruclips.net/video/j3QjIfSkODs/видео.html
*KIRANJIT ਕਾਂਡ EXCLUSIVE* : ruclips.net/video/uQd3-xkqPsw/видео.html
*ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬ...
Просмотров: 3 587

Видео

ਪੰਜਾਬੀ ਅਖਬਾਰਾਂ ਦੀ ਸੰਪਾਦਕੀ ਦਾ ਪੋਸਟਮਾਰਟਮ, ਕਿਹੜੇ ਮੁੱਦਿਆਂ ਦੀ ਕੀਤੀ ਗੱਲ, ਕਿਹੜੇ ਵਿਸਾਰੇ| PART-2 Arbide World
Просмотров 3822 часа назад
ਪੰਜਾਬੀ ਅਖਬਾਰਾਂ ਦੀਆਂ ਸੰਪਾਦਕੀ ਦਾ ਪੋਸਟਮਾਰਟਮ, ਕਿਹੜੇ ਲੋਕ ਮੁੱਦਿਆਂ ਦੀ ਗੱਲ ਕੀਤੀ ਤੇ ਕਿਹੜੇ ਵਿਸਾਰੇ Arbide World #Joinedi this channel to get access to perks: ruclips.net/channel/UC6czbie57kwqNBN-VVJdlqwjoin ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms...
ਸੈਸ਼ਨ ਜੱਜ ਦੇ ਕ-ਤ-ਲ ਨੇ ਜਦੋਂ ਮਚਾਈ ਤਰਥੱਲੀ, Lady Dr.Ravi ਨੇ ਕਰਾਈ ਵਾਰਦਾਤ, ਕੀ ਇਸ਼ਕ ਸੀ ਕਾਰਨ? | Arbide World
Просмотров 104 тыс.4 часа назад
ਸੈਸ਼ਨ ਜੱਜ ਦੇ ਕ-ਤ-ਲ ਨੇ ਜਦੋਂ ਮਚਾਈ ਤਰਥੱਲੀ, Lady Dr. Ravi ਨੇ ਕਰਾਈ ਵਾਰਦਾਤ, ਕੀ ਇਸ਼ਕ ਸੀ ਕਾਰਨ | Arbide World | #patiala #sessionJudge #Judge #HighCourt #supremecourt #Court #arbideworld #arbidepunjab join this channel to get access to perks: ruclips.net/channel/UC6czbie57kwqNBN-VVJdlqwjoin *Don't Miss:* *Neha Ahlawat - Chandigarh Case* : ruclips.net/video/ZHTPw_KRCcY/видео.htmlsi=ZTe2oHLjMIz8na38 *Jass...
Sant Longowal ਕ+ਤ+ਲ ਕਾਂਡ ਦੇ ਚਸ਼ਮਦੀਦ ਗਵਾਹ ਵੱਲੋਂ ਪਹਿਲੀ ਵਾਰੀ ਵੱਡੇ ਖੁਲਾਸੇ, ਸੱਚੋ ਸੱਚ | Arbide World
Просмотров 21 тыс.9 часов назад
Sant Longowal ਕ ਤ ਲ ਕਾਂਡ ਦੇ ਚਸ਼ਮਦੀਦ ਗਵਾਹ ਵੱਲੋਂ ਪਹਿਲੀ ਵਾਰੀ ਵੱਡੇ ਖੁਲਾਸੇ, ਸੱਚੋ ਸੱਚ | Arbide World
ਪੰਜਾਬ ਵਿੱਚ ਚਿੱਟਾ ਕਦੋਂ ਤੇ ਕਿਵੇਂ ਆਇਆ, ਸਾਰਾ ਤਾਣਾ ਬਾਣਾ ਕਿਉਂ ਹੋਇਆ ਫੇਲ੍ਹ ? || Arbide World ||
Просмотров 12 тыс.16 часов назад
ਪੰਜਾਬ ਵਿੱਚ ਚਿੱਟਾ ਕਦੋਂ ਤੇ ਕਿਵੇਂ ਆਇਆ, ਸਾਰਾ ਤਾਣਾ ਬਾਣਾ ਕਿਉਂ ਹੋਇਆ ਫੇਲ੍ਹ ? || Arbide World ||
ਪੰਜਾਬੀ ਅਖਬਾਰਾਂ ਦੀ ਸੰਪਾਦਕੀ ਦਾ ਪੋਸਟਮਾਰਟਮ, ਕਿਹੜੇ ਲੋਕ ਮੁੱਦਿਆਂ ਦੀ ਕੀਤੀ ਗੱਲ ਤੇ ਕਿਹੜੇ ਵਿਸਾਰੇ Arbide World
Просмотров 1 тыс.19 часов назад
ਪੰਜਾਬੀ ਅਖਬਾਰਾਂ ਦੀ ਸੰਪਾਦਕੀ ਦਾ ਪੋਸਟਮਾਰਟਮ, ਕਿਹੜੇ ਲੋਕ ਮੁੱਦਿਆਂ ਦੀ ਕੀਤੀ ਗੱਲ ਤੇ ਕਿਹੜੇ ਵਿਸਾਰੇ Arbide World
ਦਰਿੰਦਾ ਪਤੀ - GIRL FRIEND ਤੋਂ ਮਰ ਵਾਈ ਗਰਭਵਤੀ ਪਤਨੀ, LIVE ਹੋ ਕੇ ਦੇਖਿਆ ਕ ਤ ਲ || Arbide World ||
Просмотров 93 тыс.21 час назад
ਦਰਿੰਦਾ ਪਤੀ - GIRL FRIEND ਤੋਂ ਮਰ ਵਾਈ ਗਰਭਵਤੀ ਪਤਨੀ, LIVE ਹੋ ਕੇ ਦੇਖਿਆ ਕ ਤ ਲ || Arbide World ||
Punjab- ਬਰਬਾਦ ਹੋਏ ਘਰਾਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ | AW| Arbide World |
Просмотров 36 тыс.День назад
Punjab- ਬਰਬਾਦ ਹੋਏ ਘਰਾਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ | AW| Arbide World |
ਪੰਚਾਇਤੀ ਚੋਣਾਂ ‘ਤੇ High Court ਕਿਉਂ ਤੇ ਕਿਵੇਂ ਲਾਉਂਦੀ ਹੈ ਰੋਕ, ਪਰਚੇ ਰੱਦ ਕਰਨ ਦੀ ਸਿਆਸੀ ਖੇਡ | Arbide World |
Просмотров 8 тыс.День назад
ਪੰਚਾਇਤੀ ਚੋਣਾਂ ‘ਤੇ High Court ਕਿਉਂ ਤੇ ਕਿਵੇਂ ਲਾਉਂਦੀ ਹੈ ਰੋਕ, ਪਰਚੇ ਰੱਦ ਕਰਨ ਦੀ ਸਿਆਸੀ ਖੇਡ | Arbide World |
ਇਸ਼ਕ ‘ਚ ਅੰਨ੍ਹੀ ਰਾਣੋਂ ਨੇ ਸਾਰਾ ਟੱਬਰ ਕੀਤਾ ਖ+ਤ+ਮ, ਮਾਂ ਪਿਓ, ਭਰਾ ਸਣੇ ਪੰਜ ਮਾ-ਰੇ | Arbide World | AW Media |
Просмотров 144 тыс.14 дней назад
ਇਸ਼ਕ ‘ਚ ਅੰਨ੍ਹੀ ਰਾਣੋਂ ਨੇ ਸਾਰਾ ਟੱਬਰ ਕੀਤਾ ਤ ਮ, ਮਾਂ ਪਿਓ, ਭਰਾ ਸਣੇ ਪੰਜ ਮਾ-ਰੇ | Arbide World | AW Media |
Beant Singh ਦੇ ਰਾਜ ਦਾ ਤਾਕਤਵਰ ਸਖਸ਼ ਗੁਰਮੀਤ ਸਿੰਘ, IAS ਅਫ਼ਸਰਾਂ ਨੂੰ ਕਿਉਂ ਕਰਦਾ ਸੀ ਜ਼ਲੀਲ || Arbide World ||
Просмотров 98 тыс.14 дней назад
Beant Singh ਦੇ ਰਾਜ ਦਾ ਤਾਕਤਵਰ ਸਖਸ਼ ਗੁਰਮੀਤ ਸਿੰਘ, IAS ਅਫ਼ਸਰਾਂ ਨੂੰ ਕਿਉਂ ਕਰਦਾ ਸੀ ਜ਼ਲੀਲ || Arbide World ||
MLA Keetu ਵੈਲੀ ਕਿਵੇਂ ਅਤੇ ਕਿਉਂ ਮਾਰਿਆ! ਭਤੀਜਿਆਂ ਨੂੰ ਪੁਲੀਸ ਤੋਂ ਕੁਟਾਇਆ ਸੀ? | Arbide World | Devinder Pal
Просмотров 3,2 тыс.14 дней назад
MLA Keetu ਵੈਲੀ ਕਿਵੇਂ ਅਤੇ ਕਿਉਂ ਮਾਰਿਆ! ਭਤੀਜਿਆਂ ਨੂੰ ਪੁਲੀਸ ਤੋਂ ਕੁਟਾਇਆ ਸੀ? | Arbide World | Devinder Pal
ਅਕਾਲ ਤਖ਼ਤ ਦੇ ਜਥੇਦਾਰ ਦਾ ਪਟਵਾਰੀ ਨਾਲ ਸ਼ੱਕੀ ਸੰਬੰਧ ? | Mohan Patwari | Devinder Pal | Arbide World |
Просмотров 2,1 тыс.14 дней назад
ਅਕਾਲ ਤਖ਼ਤ ਦੇ ਜਥੇਦਾਰ ਦਾ ਪਟਵਾਰੀ ਨਾਲ ਸ਼ੱਕੀ ਸੰਬੰਧ ? | Mohan Patwari | Devinder Pal | Arbide World |
Punjab Police ਦੀ ਬਗਾਵਤ ਨੇ ਮਚਾਈ ਤਰਥੱਲੀ। ਥਾਣੇ ਸਨ Army & BSF ਦੇ ਹਵਾਲੇ| Police Strike | Arbide World ||
Просмотров 32 тыс.14 дней назад
Punjab Police ਦੀ ਬਗਾਵਤ ਨੇ ਮਚਾਈ ਤਰਥੱਲੀ। ਥਾਣੇ ਸਨ Army & BSF ਦੇ ਹਵਾਲੇ| Police Strike | Arbide World ||
ਨਕੋਦਰ ਗੋਲੀ ਕਾਂਡ ਕਿਉਂ ਤੇ ਕਿਵੇਂ ਵਾਪਰਿਆ, ਕੌਣ ਜ਼ਿੰਮੇਵਾਰ? | Nakodar Goli Kand | Arbide World | AW Media |
Просмотров 18 тыс.21 день назад
ਨਕੋਦਰ ਗੋਲੀ ਕਾਂਡ ਕਿਉਂ ਤੇ ਕਿਵੇਂ ਵਾਪਰਿਆ, ਕੌਣ ਜ਼ਿੰਮੇਵਾਰ? | Nakodar Goli Kand | Arbide World | AW Media |
Sumedh Saini ਨੂੰ ਦਿਖਾਏ ਤਾਰੇ ਤੇ ਸੈਣੀ ਨੂੰ ਟੇਕਣੇ ਪਏ ਸੀ ਗੋਡੇ | Devinder Pal | Arbide World ||
Просмотров 45 тыс.21 день назад
Sumedh Saini ਨੂੰ ਦਿਖਾਏ ਤਾਰੇ ਤੇ ਸੈਣੀ ਨੂੰ ਟੇਕਣੇ ਪਏ ਸੀ ਗੋਡੇ | Devinder Pal | Arbide World ||
ਪੰਜਾਬ ‘ਚ ਵਿਆਹ ਟੁੱਟਣ ਦੇ ਕਿਹੜੇ ਵੱਡੇ ਕਾਰਨ, ਮਾਂ ਪਿਓ ਜਾਂ ਕੁੱਝ ਹੋਰ | Arbide World | Marriage Dispute |
Просмотров 53 тыс.28 дней назад
ਪੰਜਾਬ ‘ਚ ਵਿਆਹ ਟੁੱਟਣ ਦੇ ਕਿਹੜੇ ਵੱਡੇ ਕਾਰਨ, ਮਾਂ ਪਿਓ ਜਾਂ ਕੁੱਝ ਹੋਰ | Arbide World | Marriage Dispute |
ਪੁਲੀਸ ਦਾ ਵਹਿਸ਼ੀ ਚਿਹਰਾ ਬੇਨਕਾਬ ਤੇ ਜਦੋ ਇਨਸਾਨੀਅਤ ਹੋਈ ਸ਼ਰਮਸ਼ਾਰ | Devinder Pal | Arbide World | AW
Просмотров 136 тыс.Месяц назад
ਪੁਲੀਸ ਦਾ ਵਹਿਸ਼ੀ ਚਿਹਰਾ ਬੇਨਕਾਬ ਤੇ ਜਦੋ ਇਨਸਾਨੀਅਤ ਹੋਈ ਸ਼ਰਮਸ਼ਾਰ | Devinder Pal | Arbide World | AW
ਪੁਲੀਸ ਨੇ ਗੁੱਝੇ ਇਸ਼ਕ ਦਾ ਕਿਵੇਂ ਕੀਤਾ ਪਰਦਾਫਾਸ਼, ਪਤਨੀ ਨੇ ਕੀਤਾ ਸੀ ਕਾਂਡ || AW| Arbide World || Devinder Pal
Просмотров 141 тыс.Месяц назад
ਪੁਲੀਸ ਨੇ ਗੁੱਝੇ ਇਸ਼ਕ ਦਾ ਕਿਵੇਂ ਕੀਤਾ ਪਰਦਾਫਾਸ਼, ਪਤਨੀ ਨੇ ਕੀਤਾ ਸੀ ਕਾਂਡ || AW| Arbide World || Devinder Pal
Navjot Sidhu - ਸੱਤ ਸਾਲ ਦਾ ਸੀ ਤਾਂ ਮਾਂ ਛੱਡ ਗਈ, Sherry ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ।Arbide World AW
Просмотров 76 тыс.Месяц назад
Navjot Sidhu - ਸੱਤ ਸਾਲ ਦਾ ਸੀ ਤਾਂ ਮਾਂ ਛੱਡ ਗਈ, Sherry ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ।Arbide World AW
Immigration ਦੇ ਨਾਮ ਹੇਠ ਸੈਂਕੜੇ ਲੋਕਾਂ ਨੂੰ ਠੱਗਣ ਵਾਲਾ ਕਿਵੇਂ ਆਇਆ ਕਾਬੂ || Arbide World ||
Просмотров 20 тыс.Месяц назад
Immigration ਦੇ ਨਾਮ ਹੇਠ ਸੈਂਕੜੇ ਲੋਕਾਂ ਨੂੰ ਠੱਗਣ ਵਾਲਾ ਕਿਵੇਂ ਆਇਆ ਕਾਬੂ || Arbide World ||
ਪੰਜਾਬ- ਕਾਲੇ ਕੱਛਿਆਂ ਵਾਲੇ Gang ਦੀ ਦਹਿਸ਼ਤ, ਵਹਿਸ਼ਤ ਤੇ ਲੁੱਟਾਂ ਦੀ Story | Arbide World | Kala Kachha Gang
Просмотров 254 тыс.Месяц назад
ਪੰਜਾਬ- ਕਾਲੇ ਕੱਛਿਆਂ ਵਾਲੇ Gang ਦੀ ਦਹਿਸ਼ਤ, ਵਹਿਸ਼ਤ ਤੇ ਲੁੱਟਾਂ ਦੀ Story | Arbide World | Kala Kachha Gang
ਫਿਲਮੀ ਅੰਦਾਜ਼ ‘ਚ ਸ਼ਰਾਬੀਆਂ ਨੇ ਲਿਆ ਬਦਲਾ ਤੇ ਲਾਲੇ ਦਾ ਕਾਤ-ਲ ਮੁਰਗੇ ‘ਚੋਂ | Baljit Sidhu | AW ||
Просмотров 52 тыс.Месяц назад
ਫਿਲਮੀ ਅੰਦਾਜ਼ ‘ਚ ਸ਼ਰਾਬੀਆਂ ਨੇ ਲਿਆ ਬਦਲਾ ਤੇ ਲਾਲੇ ਦਾ ਕਾਤ-ਲ ਮੁਰਗੇ ‘ਚੋਂ | Baljit Sidhu | AW ||
MLA Keetu ਪ੍ਰਧਾਨ ਆਪਣੇ ਸਕੇ ਭਤੀਜਿਆਂ ਹੱਥੋਂ ਕਿਵੇਂ ਹੋਇਆ ਸੀ ਮੌ ਤ ਦਾ ਸ਼ਿਕਾਰ | Arbide World | Devinder Pal |
Просмотров 491 тыс.Месяц назад
MLA Keetu ਪ੍ਰਧਾਨ ਆਪਣੇ ਸਕੇ ਭਤੀਜਿਆਂ ਹੱਥੋਂ ਕਿਵੇਂ ਹੋਇਆ ਸੀ ਮੌ ਤ ਦਾ ਸ਼ਿਕਾਰ | Arbide World | Devinder Pal |
Pargat Singh ਨੇ KPS Gill ਨੂੰ ਕੱਢੀਆਂ ਧੀਆਂ ਭੈਣਾਂ ਦੀ ਗਾਲ਼ਾਂ Bharat Chahal ਦਾ ਪੁੱਤ ਨੌਕਰੀ ਤੋਂ ਕਿਵੇਂ ਕਢਾਇਆ
Просмотров 179 тыс.Месяц назад
Pargat Singh ਨੇ KPS Gill ਨੂੰ ਕੱਢੀਆਂ ਧੀਆਂ ਭੈਣਾਂ ਦੀ ਗਾਲ਼ਾਂ Bharat Chahal ਦਾ ਪੁੱਤ ਨੌਕਰੀ ਤੋਂ ਕਿਵੇਂ ਕਢਾਇਆ
JASSI ਕਾਂਡ ਕ+ਤ+ਲ ਤੋਂ ਪਹਿਲਾਂ ਕੀ ਵਾਪਰਿਆ?Part 4, ਸਜ਼ਾ ਤੋਂ ਬਚਣ ਦੇ ਰਾਹ ਲੱਭਦੀ ਮਾਂ || Arbide World || AW ||
Просмотров 60 тыс.Месяц назад
JASSI ਕਾਂਡ ਕ ਤ ਲ ਤੋਂ ਪਹਿਲਾਂ ਕੀ ਵਾਪਰਿਆ?Part 4, ਸਜ਼ਾ ਤੋਂ ਬਚਣ ਦੇ ਰਾਹ ਲੱਭਦੀ ਮਾਂ || Arbide World || AW ||
KIRANJIT ਕਾਂ ਡ Exclusive- ਕ ਤ ਲ ਦੇ ਬਲਾ ਤਕਾ ਰ ਦੇ ਦੋਸ਼ੀ ਆਂ ਖਿਲਾਫ ਲੜਦੇ ਖੁਦ ਜੇਲ੍ਹ ਜਾ ਪਹੁੰਚੇ Arbide World
Просмотров 12 тыс.2 месяца назад
KIRANJIT ਕਾਂ ਡ Exclusive- ਕ ਤ ਲ ਦੇ ਬਲਾ ਤਕਾ ਰ ਦੇ ਦੋਸ਼ੀ ਆਂ ਖਿਲਾਫ ਲੜਦੇ ਖੁਦ ਜੇਲ੍ਹ ਜਾ ਪਹੁੰਚੇ Arbide World
ਦਰਿੰਦਗੀ ਦੀ ਇੰਤਹਾ। Kapurthala ਕਾਂਡ: ਮਾਸੂਮ ਦੀ ਜ਼ਿੰਦਗੀ ਕੀਤੀ ਬਰਬਾਦ- ਪਾਪੀ ਨੂੰ ਫਾਂਸੀ ਦੀ ਸਜ਼ਾ| Arbide World
Просмотров 17 тыс.2 месяца назад
ਦਰਿੰਦਗੀ ਦੀ ਇੰਤਹਾ। Kapurthala ਕਾਂਡ: ਮਾਸੂਮ ਦੀ ਜ਼ਿੰਦਗੀ ਕੀਤੀ ਬਰਬਾਦ- ਪਾਪੀ ਨੂੰ ਫਾਂਸੀ ਦੀ ਸਜ਼ਾ| Arbide World
'ਹੇਠਾਂ ਜੱਲਾ ਉੱਤੇ ਅੱਲਾ, ਜੱਲੇ ਦੇ ਸਿਰ ਕੋਡੀ ਖੱਲਾ' | Kahawatan Punjab Diya - ਕਹਾਵਤਾਂ ਪੰਜਾਬ ਦੀਆਂ
Просмотров 7792 месяца назад
'ਹੇਠਾਂ ਜੱਲਾ ਉੱਤੇ ਅੱਲਾ, ਜੱਲੇ ਦੇ ਸਿਰ ਕੋਡੀ ਖੱਲਾ' | Kahawatan Punjab Diya - ਕਹਾਵਤਾਂ ਪੰਜਾਬ ਦੀਆਂ
Ponty Chadha ਦੇ ਕੱਚੇ ਚਿੱਠੇ, Rana Gurjit ਦੀ ਜ਼ੁਬਾਨੀ | | Arbide World ||
Просмотров 213 тыс.2 месяца назад
Ponty Chadha ਦੇ ਕੱਚੇ ਚਿੱਠੇ, Rana Gurjit ਦੀ ਜ਼ੁਬਾਨੀ | | Arbide World ||

Комментарии

  • @shriharivansh-j9j
    @shriharivansh-j9j 2 минуты назад

    Sir hindi m bhi video banao

  • @omkardeol8189
    @omkardeol8189 17 минут назад

    Kettu is good man. Whaguru je

  • @SANDEEPSINGHBADESHA
    @SANDEEPSINGHBADESHA 18 минут назад

    25 rs bori lende aa leader pakki..baki 1400 nu jhona leya ke 2200 nu bechde sirf sarkar majuda hi hai

  • @SANDEEPSINGHBADESHA
    @SANDEEPSINGHBADESHA 29 минут назад

    🎉sarkar koi vi aa aam admi party vi khas admi party ban gaye crora kma laye. bagat singh bande si apne aap nu

  • @Hardeepsingh-dd2gj
    @Hardeepsingh-dd2gj 36 минут назад

    ਪੱਤਰਕਾਰ ਸਾਬ ਮੇਨ ਗੱਲ ਜੋ ਸਾਰੇ ਜਾਨਣਾਂ ਚਾਹੁੰਦੇ ਸੀ ਕਿ ਜੱਸੀ ਨਾਲ ਕੀ ਬੀਤੀ ਕਿਦਾ ਕਤਲ ਹੋਇਆ ਕਿਥੋ ਲਾਸ ਮਿਲੀ ਜਾ ਨਾ ਮਿਲੀ ਇਹ ਕੁਝ ਨਹੀ ਪਤਾ, ਸਟੋਰੀ ਸਾਰੀ ਅਧੂਰੀ ਰਹਿ ਗਈ ਇਸ ਜਾਨਕਾਰੀ ਬਿਨਾ

  • @deepakarora3476
    @deepakarora3476 Час назад

    Punjab Police sabse jyada Badnaam hai apni man bahan bechne ke liye bhaiya Punjab Police sabse jyada Badnaam hai man bahan bechne ke liye apni man bahan ke liye Dale Hain dalle Nashe mein Paisa mil jaaye yah apni ladki ko bhi bhej denge yah itne bekar hai yah apni lugai ko bhi bhej denge itna Nashe mein pagal Ho chuke

  • @deepakarora3476
    @deepakarora3476 Час назад

    Takatak per bikati hai police yah apni man bahan Vivek denge yah Inka koi Imaan Dharm nahin hai Inka baccha Lena yah apni man jaane Ki bahan hai na sagi unhen

  • @balvirsinghbrar1089
    @balvirsinghbrar1089 Час назад

    Very good. Job. Ji.sir 👌👌👍💚✌️✌️🙏🙏

  • @gurchantsingh3949
    @gurchantsingh3949 Час назад

    Thank you for not putting preview and coming strait to story

  • @hnycam6951
    @hnycam6951 Час назад

    Keetu was great person

  • @JagroopSingh-no7xy
    @JagroopSingh-no7xy Час назад

    ਸੱਭ ਤੋ ਵੱਡਾ ਘਪਲਾ ਤਾਂ ਪੁਰਾਣੇ ਬਾਰਦਾਨੇ ਆੜ੍ਹਤੀਆਂ ਸੀਜਨ ਤੋ ਬਾਅਦ ਨਵਾ ਬਾਰਦਾਨਾ ਲੈਦੇ ਹਨ

  • @pushpindersingh6915
    @pushpindersingh6915 Час назад

    Jeda punjab lyi sv nalo jruri mehkma aa..othe e corruption bhri pyi aa..kitho kaamyaab hojage

  • @JagroopSingh-no7xy
    @JagroopSingh-no7xy Час назад

    ਇਸ ਅਧਿਕਾਰੀ ਨੂੰ ਪੂਰਾ ਮਸਲਾ ਪਤਾ ਨਹੀ ਜਾਂ ਇਹ ਆਸੂ ਦਾ ਤੋਤਾ ਹੈ

  • @JagroopSingh-no7xy
    @JagroopSingh-no7xy Час назад

    ਮੈਂ ਇਸ ਮਹਿਕਮੇ ਵਿੱਚ ਰਿਹਾ ਆਸੂ ਨੇ ਐਨੀ ਅੱਤ ਚੱਕੀ ਸੀ ਬਾਹਰਲੇ ਆਉਣ ਵਾਲੇ ਮਾਰਕਿਟ ਕਮੇਟੀ ਵਸੂਲ ਕਰ ਲੈਦੀ ੲੁਸ ਨੇ ਹਰ ਸੈਲਰ ਕੋਲੋ ਲੱਖ ਰੁਪਏ ਲੈਦਾ ਸੀ ਫਿਰ ਸੈਲਰ ਜੋ ਮਰਜ਼ੀ ਕਰ ਲਵੇ ਲੁੱਧਿਆਣੇ ਵਿੱਚ ਇਸ ਬੰਬ ਧਮਾਕੇ ਕਰੇ ਬੰਦੇ dsp ਚੀਕ ਚੀਕ ਮਰ ਗਿਆ ਇਸਦੇ ਬੰਬ ਧਮਾਕੇ ਦੀ ਪੜਤਾਲ ਕਰਵਾਈ ਕਾਗਰਸ ਦਾ ਇਹ ਸੱਭ ਤੋ ਮਾੜਾ ਬੰਦਾ ਫੜ ਲਓ ਟੱਰੇ ਉਹ ਤਾ ਜੇਲ ਤੋ ਬਾਹਰ ਹਨ ਕਿਸੇ ਇਸਨੇ ਨੇੜਲੇ ਕਿਸੇ ਵੀ ਜੇਲ ਵਿੱਚ ਨਹੀ ਕੀਤੀ ਬਹੁਤ ਪ੍ਰਾਪਰਟੀ ਇਸਨੇ ਵਿਦੇਸ਼ ਵਿੱਚ ਬਣਾਈ ਅਗਲਿਆ ਦਾ ਰਾਜ ਹੈ ਕੋਈ ਹਿੰਦੂੰ ਜੇਲ ਨਹੀ ਜਾ ਸਕਦਾ

  • @GrillHut-p6u
    @GrillHut-p6u Час назад

    I think it's 2000 cr Sir

  • @jaswantsingh-gy4xo
    @jaswantsingh-gy4xo Час назад

    GOVT. ALLWSYS DEFEATED CASAES , DUE TO MILLIBHUGST OF SARKARI VAKEELS WITH ACCUSED, WHY ?

  • @garrybrar3155
    @garrybrar3155 Час назад

    Goundar sher c

  • @baghelbajwa
    @baghelbajwa Час назад

    ਤੇਲੂ ਰਾਮ ਦੀ ਹੱਟੀ ਹੀ ਕਿਓਂ ਬਹਿੰਦੀ ਆ ਜੋੜਾਂ ( ਜੜਾਂ ) ਚ

  • @pendupeopleunity2059
    @pendupeopleunity2059 Час назад

    ਇੱਕ ਆਸੂ ਨੀ ਜੀ ਹੋਰ ਬਥੇਰੇ ਆਸੂ ਨੇ ਸਰ ਜੀ ।ਸਭ ਨੂੰ ਨੰਗੇ ਕਰੋ।

    • @JagroopSingh-no7xy
      @JagroopSingh-no7xy Час назад

      ਫਿਰ ਕੀ ਸਧਾਰ ਹੋਵਗਾ ਨਵੇ ਆਊ ਆ ਜਾਣਗੇ

  • @GurmeetSingh-vu4fv
    @GurmeetSingh-vu4fv Час назад

    ਸਾਰੇ ਲੀਡਰ ਪੰਜਾਬ ਨੂੰ ਸਿਉਕ ਵਾਂਗਰਾਂ ਖਾ ਗਏ

  • @badalmohinder7408
    @badalmohinder7408 Час назад

    VERY VERY HONEST SSP

  • @s.k.sharma1063
    @s.k.sharma1063 Час назад

    Ashu ware khul nai thasia.

  • @Lammasandhu
    @Lammasandhu Час назад

    Sir tuhadi voice ghat hundi a jdo guest bolde ne avaaj ghat aondi a mike thoda lagge kr k bolan lai kea kro plz sir

  • @butasinghsidhu6576
    @butasinghsidhu6576 Час назад

    It means S. R. P. Singh Sandhu is very honest person who investigated so much fairly this big scam , otherwise this matter could have been settled easily by hook aur crook if any other corrupt offier would have been oppointed for this investigation so everybody should appriciate this officer Mr.Sandhu.🎉

  • @VickySingh-jl4mw
    @VickySingh-jl4mw Час назад

    ਪੂਰਾ ਸਿਰੇ ਦਾ ਅਫਸਰ ਦੁਨੀਆਂ ਚੋਂ ਼਼਼਼਼਼਼ਵਿੱਕੀ ਰਾਜੋਆਣਾ

  • @JagdeepSingh-jo2dm
    @JagdeepSingh-jo2dm Час назад

    ਮਿਸਟਰ ਆਸ਼ੂ ਨਹੀਂ ਗੂਡਾਂ ਆਂਸੂ

  • @samarvirsandhumundasandhua5720

    Sala wakil apni mashuri kari janda vich leni dea fukriya mari jana sala dalli da bacha 😂😂😂😂

  • @VickySingh-jl4mw
    @VickySingh-jl4mw Час назад

    ਵਿੱਕੀ ਰਾਜੋਆਣਾ

  • @harpalhans4796
    @harpalhans4796 2 часа назад

    👌👍🙏🇮🇳❤️🌹🌈☎️

  • @VickySingh-jl4mw
    @VickySingh-jl4mw 2 часа назад

    ਸ੍ਰ ਤੂਰ ਸਿਰੇ ਦੇ ਅਫਸਰ ਜਿਨ੍ਹਾਂ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਬੇਦਾਗ਼ ਪੁਲੀਸ ਮੈਨ

  • @harpalhans4796
    @harpalhans4796 2 часа назад

    Inquire gant perfct police dee

  • @pritvirk1
    @pritvirk1 2 часа назад

    ਸਤਿ ਸ੍ਰੀ ਅਕਾਲ ਬਾਈ ਜੀ

  • @bikkarsingh3583
    @bikkarsingh3583 2 часа назад

    ਘੁਟਾਲਾ ਨਹੀਂ ਘਪਲਾ ।

  • @ravinandan245
    @ravinandan245 2 часа назад

    Bayee ji eh pandit ji ashu ji imandar bande ne pakky baiman ne

  • @nsdhillon9937
    @nsdhillon9937 2 часа назад

    Davinderpal ji tuhanu or Sandhu sahib nu dili salute , janab saade mulq di badkismti aa ke saade siastdan mostly chor ee bnde aa te ehna choran nu andar den waala v koi nai saade mulq de saare kanoon gareeb awaam waaste ee bne aa 😢😢

  • @harpalhans4796
    @harpalhans4796 2 часа назад

    ❤very good ji

  • @LakhvirSingh-cg2he
    @LakhvirSingh-cg2he 2 часа назад

    Wahegure je veer je very good question 🙏🌷🥀. Punjab sarkar de wich kug officers change lok ve hen 🙏🥀🌹🌷. Kangras party ne kute kum kite hen 🐕‍🦺😄

  • @kamaljit-9811
    @kamaljit-9811 2 часа назад

    Good informative video thanks a lot Sir

  • @GurbuxSingh-u1x
    @GurbuxSingh-u1x 2 часа назад

    IndIa is a declared corrupt country, in which political leaders, police and admintrative officers are partners to plunder the country. Ashu is no doubt a corrupt of highest order,who was considering himself ,above God, when he was given a ministerial post.

  • @Gagandeepsingh-zf2li
    @Gagandeepsingh-zf2li 2 часа назад

    ਤੁਹਾਡੀ reporting ਹੁਣ ਵਧੀਆ ਹੋ ਗਈ ਬਹੁਤ ਵਧੀਆ ਹੋ ਗਈ ਪਰ ਤੁਹਾਡੇ channel ਦਾ ਨਾਮ ਬਹੁਤ difficult ਹੈ search engine ਤੇ ਵੀ show ਨ੍ਹੀ ਹੁੰਦਾ ਮਤਲਬ search ਕਰਕੇ ਵੀ ਲੱਭ ਨੀ ਹੁੰਦਾ ਮੂਹਰੇ ਨੀ ਆਉਂਦਾ

  • @Modified251
    @Modified251 2 часа назад

    Good vy g❤❤

  • @sukhikharoud9224
    @sukhikharoud9224 2 часа назад

    ਬਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਨੂੰ ਤਾਂ ਸਾਡੇ ਲੀਡਰਾਂ ਨੇ ਹੀ ਖਾਧਾ ਹੈ, ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਤਾਂ ਚੰਗੇ ਨੇ, ਪਰ ਲੀਡਰ ਪੜ੍ਹੇ ਲਿਖੇ ਹੋ ਕੇ ਵੀ ਰੱਜ ਕੇ ਝੂਠ ਬੋਲਦੇ ਨੇ

  • @nachattersingh8348
    @nachattersingh8348 2 часа назад

    Good job sir je

  • @BKK1521
    @BKK1521 2 часа назад

    Very informative

  • @HARBANSSingh-fu9pc
    @HARBANSSingh-fu9pc 2 часа назад

    Good good good ਬਾਈ ਜੀ

  • @RajaWarring-h5k
    @RajaWarring-h5k 2 часа назад

    ਵਾਹ।ਬਾਈ।ਈ।ਸਲੂਟ।ਆ।ਤੁਹਾਨੂੰ।

  • @dimpychhabra01635
    @dimpychhabra01635 2 часа назад

    Bai je tuhanu bhagwant Maan da 100 crore nahin dikh rahe

  • @lovedeep6026
    @lovedeep6026 2 часа назад

    Baut wadiya jankari ❤

  • @nirbhaisinghnirbhaisingh9032
    @nirbhaisinghnirbhaisingh9032 3 часа назад

    ਵਾਹ ਓ ਮਾਂ ਦਿਆ ਪੁੱਤਾ ਜੀਉਂਦਾ ਵਸਦਾ ਰਹਿ। ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ ਜੀ।

  • @Đãľjęêt-p4c
    @Đãľjęêt-p4c 3 часа назад

    Good job Davinder Pal Sharma g❤❤❤❤