ਖਾੜਕੂਆਂ ਦੀ ਧੌਂਸ ਤੇ Police ਦੇ ਡਰ ਹੇਠ Punjab ਦੇ ਚੋਟੀ ਦੇ ਪੱਤਰਕਾਰਾਂ ਦੀ ਹੱਡਬੀਤੀ | Arbide World | Devinder

Поделиться
HTML-код
  • Опубликовано: 16 янв 2025

Комментарии • 82

  • @harbanssdhanda9358
    @harbanssdhanda9358 4 часа назад +2

    ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦਿਆਂ ਪੱਤਰਕਾਰ ਵੀਰਾਂ ਦੀ ਨਿੱਡਰਤਾ, ਪ੍ਰਲਿਸ ਦੀਆਂ ਵਧੀਕੀਆਂ ਦਾ ਜ਼ਿਕਰ ਕੀਤਾ ਹੈ ਜੀ।

  • @drasmaanhomoeopathychannel8771
    @drasmaanhomoeopathychannel8771 4 часа назад +5

    ਵਧੀਆ ਰਿਪੋਰਟਿੰਗ, ਵਧੀਆ ਪੱਖ ਸਾਰੇ ਹੀ, ਦੋਨੋਂ ਹੀ ਘੈਂਟ ਇਨਸਾਨ ਦੇਵਿੰਦਰਪਾਲ ਸਿੰਘ ਜੀ, ਜਗਤਾਰ ਸਿੰਘ ਭੁੱਲਰ ਜੀ

  • @sushilmanrai3000
    @sushilmanrai3000 3 часа назад +3

    64 साल उम्र है पंजाब से ही हूं पंजाब ने अति दुखद समय देखा है।

  • @kuldipdhaliwal8471
    @kuldipdhaliwal8471 2 часа назад +1

    Very nice work and great job by Barnala sahib

  • @surindernijjar7024
    @surindernijjar7024 5 часов назад +1

    ਦਵਿੰਦਰ ਜੀ ਤੁਹਾਨੂੰ ਦੋਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਹੇ ਹੋ ❤

  • @harjinderaulakh252
    @harjinderaulakh252 4 часа назад +1

    ਬਹੁਤ ਵਧੀਆ ਸਿੱਧੂ ਸਾਹਿਬ ਜੀ ਔਰ ਦਵਿੰਦਰ ਪਾਲ ਸਿੰਘ ਜੀ ਆਪ ਜੀ ਦੋਹਾਂ ਦਾ ਧੰਨਵਾਦ

    • @NavdeepNavi-q2h
      @NavdeepNavi-q2h 2 часа назад +1

      Veere sidhu dona ch koi nai hega jagtar singh bhullar a vese sare sikh hege eh te bandiya ne castes bnayia

  • @GurmailButtar-gg9fq
    @GurmailButtar-gg9fq 2 часа назад

    Bohot vadhiya sir ji

  • @sanamjeetbachhal5685
    @sanamjeetbachhal5685 5 часов назад +4

    ਜਗਤਾਰ ਸਿਓਂ ਦੀ ਖ਼ਾੜਕੂ, ਖ਼ਾਕੀ ਤੇ ਕਲਮ ਕਿਤਾਬ ਬਹੁਤ ਵਧੀਆ ਆ ਜੀ, ਦਾਸ ਨੂੰ ਪੜ੍ਹਨ ਦਾ ਮੌਕਾ ਮਿਲਿਆ ਜੀ।

    • @DilDil-hv5pu
      @DilDil-hv5pu 5 часов назад

      ਕਿਤਾਬ ਕਿੱਥੋਂ ਮਿਲੇਗੀ , Online ਮਿਲ ਸਕਦੀ ?

  • @MaanSingh-s5i
    @MaanSingh-s5i 4 часа назад +1

    God bless you both sir ਜੀ 👍👍🙏🙏🙏🙏

  • @JagjeetSingh-bo1vx
    @JagjeetSingh-bo1vx 2 часа назад

    Thankeu lot of gd history u located

  • @mandeepsandhu9690
    @mandeepsandhu9690 Час назад

    Bhut vdia patarkaar saab sach dunia de samne rakheya bs thodi add ghat laya kro

  • @GurmailSingh-d9w
    @GurmailSingh-d9w 2 часа назад

    Very nice ji

  • @kamalsingh-dc1vs
    @kamalsingh-dc1vs 5 часов назад +3

    ਅਜੀਤ ਮੈਗਜ਼ੀਨ ਜਾ ਜੱਗ ਬਾਣੀ ਅਖਬਾਰ ਰਾਹੀਂ ਸਿੰਘ ਕਾਰਵਾਈਆਂ ਦਾ ਪੜ੍ਹਦੇ ਸੀ ਉਦੋਂ ਜਾ ਦੂਰਦਰਸ਼ਨ ਜਲੰਧਰ ਦਿਆਂ ਖਬਰਾਂ ਸਾਰੇ ਸਰਕਾਰੀ ਏਜੰਸੀਆਂ ਸਨ ਥੋੜਾਂ ਜੇਆ ਅਜੀਤ ਸਪਲੀਮੈਂਟ ਅਖ਼ਬਾਰ ਸੱਚ ਲਿਖ ਦਿੰਦਾ ਸੀ ਪਰ ਜੱਗ ਬਾਣੀ ਅਖ਼ਬਾਰ ਵਾਲੇ ਤਾਂ ਸਿੱਖ ਕੌਮ ਦੇ ਦੁਸ਼ਮਣ ਬਣੇ ਹੋਏ ਸਨ ਉਦੋਂ ਮੈਨੂੰ ਅੱਜ ਵੀ ਯਾਦ ਹੈ 😢 ਅਫ਼ਸੋਸ ਕਿ ਅੱਜ ਦੇ ਸਿੱਖ ਜੱਗ ਬਾਣੀ ਅਖ਼ਬਾਰ ਅਤੇ ਪੰਜਾਬ ਕੇਸਰੀ ਅਖਬਾਰ ਪੜਦੇ ਹਨ 😢😢

    • @karamjeetsingh2352
      @karamjeetsingh2352 Час назад

      ਕਈਆਂ ਨੂੰ ਜੱਗਬਾਣੀ ਹਟਾਕੇ ਪੰਜਾਬੀ ਟ੍ਰਿਬਿਊਨ ਪੜ੍ਹਨ ਲਾਇਆ

  • @balrajsinghgill2412
    @balrajsinghgill2412 5 часов назад +4

    ਬਾਈ ਜੀ ਉਸ ਟਾਈਮ ਪੱਤਰਕਾਰ ਹੁੰਦੇ ਸਨ ਸੱਚੀ ਖਬਰ ਦਿੰਦੇ ਸਨ ਹੁਣ ਤੁਹਾਡੇ ਵਰਗੇ ਕੁਝ ਪੱਤਰਕਾਰ ਦਲੇਰੀ ਨਾਲ ਖਬਰ ਦਿੰਦੇ ਨੇ ਪਰ ਕੁਝ ਹੁਣ ਕਾਰੋਬਾਰ ਕਰ ਰਹੇ ਨੇ ਪੱਤਰਕਾਰੀ ਦੇ ਨਾਮ ਤੇ ਹੁਣ ਤਾਂ ਬੜਾ ਜਿਆਦਾ ਬਿਜਨਸਮੈਨ ਬਣ ਬੈਠੇ ਨੇ ਕਹਿਣਗੇ ਮੇਰੀ ਫਲਾਣੇ ਲੀਡਰ ਨਾਲ ਬਹੁਤ ਬਣਦੀ ਬਲੈਕ ਮੇਲਿੰਗ ਕਰਦੇ ਨੇ ਲੋਕਾਂ ਨਾਲ ਬਾਈ ਜੀ ਹੁਣ ਤਾਂ ਚੌਥਾ ਪਾਵਾ ਟੁੱਟਿਆ ਹੀ ਪਿਆ

    • @kamalsingh-dc1vs
      @kamalsingh-dc1vs 5 часов назад

      ਉਦੋਂ ਕੌਣ ਦਲੇਰ ਪੱਤਰਕਾਰ ਸੀ ਨਾਮ ਦੱਸੀ।

    • @inderjitbhathal1739
      @inderjitbhathal1739 4 часа назад +1

      Os time bhai khalra c .j8s nu maar ditta gya.punjab 95 movie aa gyi us no dekh leyo maari m9tti sachayi​@@kamalsingh-dc1vs

    • @inderjitbhathal1739
      @inderjitbhathal1739 4 часа назад

      Sab tempo pattarkar ne

  • @BittuChambal-vl4hr
    @BittuChambal-vl4hr 6 часов назад +1

    Good job sir ji 👍👍

  • @narinderpalsingh8487
    @narinderpalsingh8487 5 часов назад +1

    ਹੁਣ ਇਮਾਨਦਾਰ ਪੱਤਰਕਾਰ ਨਹੀ ਮਿਲਦਾ 😢

  • @jeetabinning350
    @jeetabinning350 6 часов назад

    B ji Waheguru ji 🙏🏼❤🌹🌹🌹🌹🌹

  • @kamalsingh-dc1vs
    @kamalsingh-dc1vs 5 часов назад +12

    ਭਾਈ ਬਲਵਿੰਦਰ ਸਿੰਘ ਰਾਮਗੜ੍ਹੀਆ ਜਟਾਨਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਰਾਮਗੜ੍ਹੀਆ ਸਿਖ 🙏🦁

    • @lovedeepsidhu7454
      @lovedeepsidhu7454 3 часа назад

      ਪਰ ਸਿੱਖੀ ਦੇ ਠੇਕੇਦਾਰ ਤਾਂ ਜੱਟ ਹੀ ਬਣੇ ਬੈਠੇ ਆ l ਡੇਰਾਵਾਦ ਦੇ ਮੁਖੀ ਵੀ ਜੱਟ ਤੇ Encounter ਕਰਨ ਵਾਲੇ ਵੀ ਜੱਟ

    • @billagarcha9407
      @billagarcha9407 3 часа назад

      Balwinder Singh jattana saini c na ki ramgarhia ,apne nal pind aa ehna da

    • @jasvindersingh4813
      @jasvindersingh4813 3 часа назад

      Jatana Shaheed Nahi Katal See SYL Canal De Two Senior Most Engineers And 29 Labour Wale Os Haramjade Ne Mare See

    • @NavdeepNavi-q2h
      @NavdeepNavi-q2h 2 часа назад +2

      Prava sare hi sikh hege a fir ki hoyia j oh ramghariya va ya saini a tuhadiya ehna galan krke aj sadi kaum agge nai vad sakdi sharm krli tusi sare padde likhe o

    • @Kiranpal-Singh
      @Kiranpal-Singh 2 часа назад

      ਸਿੱਖ ਧਰਮ ਵਿੱਚ ਜਾਤ-ਪਾਤ ਦੀ ਕੋਈ ਅਹਿਮੀਅਤ ਨਹੀਂ ਹੈ, ਕਰਮ ਨਾਲ ਬੰਦਾ ਵੱਡਾ-ਛੋਟਾ ਹੁੰਦਾ ਹੈ !

  • @balbirsingh4913
    @balbirsingh4913 4 часа назад

    Very nice interview

  • @balvirsinghbrar1089
    @balvirsinghbrar1089 5 часов назад

    Very.good. job. Ji.sir. good. ✌️✌️👌👌👌👍👍💚💚💚🙏🙏🙏🙏

  • @Hardwork-Army
    @Hardwork-Army 4 часа назад

    Sirra Interview, hor episode vi lake ayo ji ❤🙏

  • @HarjinderSingh-ku9bh
    @HarjinderSingh-ku9bh 4 часа назад

    ਉਸ ਟਾਈਮ ਸ;ਜਗਤਾਰ ਸਿੰਘ ਵਾਂਗ ਹੋਰ ਪੱਤਰਕਾਰ ਸਨ ਜਿਵੇਂ ਜਸਪਾਲ ਸਿੱਧੂ ਮਹਿੰਦਰ ਸਿੰਘ ਹਰਬੀਰ ਭੰਵਰ ਪੀ ਪੀ ਐਸ ਗਿੱਲ

  • @BKK1521
    @BKK1521 5 часов назад

    Very well explained

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 3 часа назад

    ਕਲਮਾਂ ਆਲ਼ੇ ਵੀ ਚਾਪਲੂਸ ਹੀ ਸੀ । ਜਮਾਂ ਬਰਬਾਦ ਤਾਂ ਹੋ ਗਿਆ ਸੀ ਪੰਜਾਬ!!

  • @Nanakpanthi
    @Nanakpanthi 2 часа назад

    Longowal ne jehri chitthi likhi RK Dhawan nu likhi , oh vi zikaryog si.

  • @ravinandan245
    @ravinandan245 5 часов назад +1

    DAVINDER BAYEE JI MERI BENTI VI MAN LVO JI PAYAL KOL NAVE PINDIAE BADMASHA JARNAIL KARNAIL TE CHAND VOLE VARE V E PODCAST KARO JI

  • @SUKHMULTANI-g5m
    @SUKHMULTANI-g5m 4 часа назад +1

    ਜੇ ਕਿਸੇ ਭਰਾ ਕੋਲ ਕਿਸੇ ਵੀ ਤਰ੍ਹਾਂ ਦੀ ਕਿਤਾਬ ਦਾ pdf ਹੈ ਤੇ ਮੈਂਨੂੰ ਜ਼ਰੂਰ ਭੇਜਣਾ 🙏

  • @jeetabinning350
    @jeetabinning350 6 часов назад

    OK ji B ji nahi ji 👌

  • @sukhvirsingh1706
    @sukhvirsingh1706 5 часов назад

    Bhular sahab koi apna personal Tujarba v daso police ja kharkua bare

  • @ManjeetKaur-f5f5u
    @ManjeetKaur-f5f5u 6 часов назад +1

    Veer ji apni book da na dssyo ji

  • @JagjeetSingh-i8m
    @JagjeetSingh-i8m 2 часа назад

    Same last interview

  • @sukhdevraj3034
    @sukhdevraj3034 4 часа назад

    Harish ji Reporter Punjabi Tribune CHD.
    (Morinda)

  • @inderjitbhathal1739
    @inderjitbhathal1739 4 часа назад +1

    Kehri santi punjab ch ,hun tan os to v madda hall hai .

  • @baljindersandhu1627
    @baljindersandhu1627 52 минуты назад

    No journalist can give independent reports unless he understand the political system .

  • @The_Romi_Studio
    @The_Romi_Studio 6 часов назад +1

    Sir please intro na dea karo.
    Repeat hearing is not interesting 🙏🏼

    • @arbide_world
      @arbide_world  6 часов назад +4

      I understand your feedback. I'll keep that in mind for future videos. 🙏

  • @Nanakpanthi
    @Nanakpanthi Час назад

    Reporter sahib di age ta thodi lagdi aa. Jehre period di gal kar rahe ne oh ta 40 saal ho gaye. Os hissab nal ehna di age 60- 70 de vich honi chahida aa, par hai nahi.

  • @088surjit
    @088surjit 22 минуты назад

    Us dor ton bad Punjab lutan valian di moj lag gi ral mil ke raj bhoge lut mchai

  • @088surjit
    @088surjit 27 минут назад

    Uh kala dor hi c.punjab 50 sal pichhe pai gia.jis peeri ne punjab di agvai karni c chahe uh camraid sathi san buht sare ankhi Punjab police nojvan san ,gumrah hoe nojvan sara hi ghata punjab nu pia

  • @Gupp_Shupp_with_Sandhu
    @Gupp_Shupp_with_Sandhu 5 часов назад +1

    1974 model just understand

  • @Nanakpanthi
    @Nanakpanthi 3 часа назад +1

    Je koi puche, what was the purpose of all this. All useless.

  • @inderjitbhathal1739
    @inderjitbhathal1739 4 часа назад +1

    Loka lyi azadi ,sikhan di barbaddi ayi 😢

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 часов назад +1

    ਹੋਰ ਗੱਲਾਂ ਛੱਡੋ ਦਵਿੰਦਰਪਾਲ ਸਾਹਬ ਦਾ ਰੋਅਬ ਬਹੁਤ ਐ।😅😅 ਵਧੀਆ ਇਨਸਾਨ ਵੀ ਨੇ ਭੁੱਲਰ ਸਾਹਬ ਵਾਂਗੂੰ।

  • @mogewale5083
    @mogewale5083 5 часов назад

    Dawinder ji Moge ton OM Parkash AZAD Patarkar de nal Us wele dia galla kareo ohna kol atankwadi aap aa ke khbra de k jande hunde san Amar singh ton jiyada khbra ohna ne laiea san Babe eh keh dinde san khbar chpni chaedi hai kite der nal andehar na ho jawe aaj ve chithea ohna kol paiea han jag Bani de Panjab kesri de sabh to purane Patarkar han

  • @jasvindersingh4813
    @jasvindersingh4813 3 часа назад

    Bhullar Sahib Davinder Paul Sahib 100 Huth Russa Sirr Uper Gund Anparh Sadh Bhindarawale ne Sari Sikh Kom Dee. Jawani Da And Punjab Da Ghaan Karwa Dita Apni Family Jihrhi Bhukh Nu Gholdi See Auj Arba Pati Aa Dukh Dee Gul Eh Kee Auj Vee Darda Os Sarkari Dale Khilaf Koee mooh Nahi Kholia Os Nu Sant Kehde Aa Agar Prohibited Hathiar Rakhan Wala Sant Aa Fir Badmash Kon Aa ji

  • @Poison_Top
    @Poison_Top 3 часа назад

    koi kinna ko jhootbol sakda eh samjhana kinna mushkil hai or mai eh jawab syasi dita… kyun mai kise fazool gandu lahi jail ni ja sakda.. is karke gol gal karti

  • @phupindarchahal3401
    @phupindarchahal3401 5 часов назад +1

    Ceas. Gal. Majak. Ch. Nhi. Karni. Chande

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ 3 часа назад +3

    13 ਬੰਦੇ ਬੇਕਸੂਰ ਕਿਵੇਂ ਸੀ? ਨਿਰੰਕਾਰੀਆਂ ਦੇ ਸਮਾਗਮ ਚ ਨਾ ਜਾਂਦੇ ਤਾਂ ਨਾ ਕਤਲੇਆਮ ਹੁੰਦਾ

    • @Kiranpal-Singh
      @Kiranpal-Singh 2 часа назад

      ਜੇ ਕੋਈ ਗਲਤ ਕੰਮ ਦਾ ਵਿਰੋਧ ਕਰਦਾ ਹੈ ਤਾਂ ਕਤਲ ਕਰ ਦੇਣਾ ਚਾਹੀਦਾ ਹੈ ???

  • @LoveDhillon-uq8zi
    @LoveDhillon-uq8zi 2 часа назад

    (@ਓਏ ਭਾਂਉ ਸਾਡਾ ਲੰਕਨਾਦ ਚੈਨਲ ਕਿਧਰ ਗਿਆ ਯਾਰਾਂ ਮੇਰੈ ਪੂਤਰ ਨੈ ਨਿਧੜਕਤਾ ਨਾਲ ਪੱਤਰਕਾਰੀ ਨੀਂ ਕੀਤੀ ਉਏ ਧਾਢੀ ਯਵਾਂ ਗੱਨਦਾਂ ਹੱਰਾਮਦਿਓ ਯ)

  • @surinderpalsingh9389
    @surinderpalsingh9389 5 часов назад

    Bss krr ?, bss. Krr Bhuuta Siana na bnn

  • @balbiraujla8168
    @balbiraujla8168 3 часа назад

    Sir 1971 to suru kro... Punjab di history ..Jo Punjab ch Hoya ..red book ..... Punjab de Jawan ...naxlite movement..plz share kro..plz interdus jaswant kanwal ' novel lhu di lo.......said Punjabi Jani k Sanu aakal aa jae..

  • @Poison_Top
    @Poison_Top 3 часа назад

    1001% fazool