What is Anger, क्रोध, ਗੁੱਸਾ | ਮਨੁੱਖ ਦੇ ਸਰਵਨਾਸ਼ ਦਾ ਇੱਕ ਵੱਡਾ ਕਾਰਨ 'ਕਰੋਧ' ਇਸ ’ਤੇ ਕਾਬੂ ਕਿਵੇਂ ਪਾ ਸਕਦੇ ਹੋ |

Поделиться
HTML-код
  • Опубликовано: 2 фев 2025

Комментарии • 69

  • @shivanisharma5562
    @shivanisharma5562 День назад +7

    ਇਸ ਵੀਰ ਦੇ ਦਰਸ਼ਨ ਕਰਨੇ ਦਿਲ ਖੂਸ ਹੋ ਗਿਆ ਹੈ, ਵਧਿਆ ਤਰੀਕੇ ਨਾਲ ਜ਼ਿੰਮੇਵਾਰ ਹੋ ਕੇ ਵੀਡਿਓ ਬਣਾਈ ਗਈ ਹੈ, ਰੱਬ ਇਸ ਵੀਰ ਨੂੰ ਖੁਸ਼ੀ ਪ੍ਰਦਾਨ ਕਰੇ, ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ, ਬਾਕੀ ਲੋਕਾਂ ਨੇ ਧਰਮ ਦੇ ਨਾਮ ਹੇਠ ਸੇਵਾ ਸੰਭਾਲ ਹੇਠ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਲਈਆਂ ਹਨ,

    • @arbide_world
      @arbide_world  День назад +2

      ਬਹੁਤ ਧੰਨਵਾਦ ਜੀ।

  • @raazsiidhu3587
    @raazsiidhu3587 11 часов назад +3

    ਦਵਿੰਦਰ ਜੀ, ਕਾਮ, ਕ੍ਰੋਧ, ਲੋਭ, ਮੋਹ,ਹੰਕਾਰ ਨਾਲ਼ੋਂ ਈਰਖ਼ਾ ਵੱਧ ਖ਼ਤਰਨਾਕ ਹੈ, ਇਸਨੂੰ ਅਕਸਰ ਲੋਕ ਗਿਣਤੀ ਵਿੱਚ ਨਹੀਂ ਲਿਆਉਂਦੇ।

  • @DharampaulSharda
    @DharampaulSharda День назад +3

    Bhati Sahab noo Sunana bahut Acha Lagda hai.

  • @manjindersinghsidhu1275
    @manjindersinghsidhu1275 23 часа назад +2

    ਧੰਨਵਾਦ ਤੁਹਾਡਾ ਦੋਵਾਂ ਸੱਜਣਾ ਦਾ

  • @graciousphysics2547
    @graciousphysics2547 22 часа назад +1

    ਬਹੁਤ ਵਧੀਆ ਵਿਚਾਰ ਚਰਚਾ

  • @RupinderJagjitGill
    @RupinderJagjitGill 16 часов назад +1

    Boht vdiya vichar 🙏🙏

  • @gurvinderusingthe2097
    @gurvinderusingthe2097 10 часов назад

    ManYog Davinder Pal Ji, Sat S. Akal.
    Bahut Changa Parogram Hunda Hai Tuhada.
    Har Roze Jaroor Wekhdey Haan Tuhada Parogram.

  • @gsdakha3763
    @gsdakha3763 День назад +4

    ਸਤਿ ਸ੍ਰੀ ਅਕਾਲ ਜੀ

  • @JaspalSingh-qw4gb
    @JaspalSingh-qw4gb День назад +2

    ਧੰਨਵਾਦ ਦਵਿੰਦਰ ਪਾਲ ਜੀ, ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਹਨ l

    • @arbide_world
      @arbide_world  2 часа назад +1

      ਬਹੁਤ ਧੰਨਵਾਦ ਜੀ!

  • @kamaldeepsingh3988
    @kamaldeepsingh3988 8 часов назад

    ਬਹੁਤ ਸੂਝਵਾਨ ਹਸਤੀਆਂ ਦੋਨੇ....
    ਜਦੋਂ ਵੀ ਕੱਠੇ ਬੈਠਦੇ ਨੇ ਦਿਮਾਗ ਦੇ ਕਪਾਟ ਖੋਲ੍ਹ ਦਿੰਦੇ ਆ... 📢🙏

  • @RashpalSingh-gv2fg
    @RashpalSingh-gv2fg День назад +3

    V good jankari thanks.

  • @ravisekhon8625
    @ravisekhon8625 13 часов назад +1

    Love your discussion thank you again.🙏🏽🙏🏽🙏🏽

  • @savindersingh4173
    @savindersingh4173 22 часа назад +1

    Good Davinder+pr Saab

  • @ThakurBaldevSinghChohan
    @ThakurBaldevSinghChohan День назад +1

    ਵਾਹਿਗੁਰੂ ਜੀ

  • @RahulSharma-ug2ti
    @RahulSharma-ug2ti 7 часов назад +1

    ਕਿਤੇ ਕਿਤੇ ਆਵਾਜ਼ ਦੇ ਵਿੱਚ ਬਹੁਤ ਫਰਕ ਪੈਂਦਾ ਕਦੇ ਘੱਟ ਜਾਂਦੀ ਸੀ ਕਦੇ ਨੋਰਮਲ

  • @GurdeepGoraya-v5g
    @GurdeepGoraya-v5g День назад +3

    ਬਹੁਤ ਵਧੀਆ ਜਾਣਕਾਰੀ ਆ !
    back ground ਚ disturbance ਹੈ ! ਸਾਇਦ ਤੇਜ ਹਵਾ ਚੱਲ ਰਹੀ ਆ ! ਖਿਆਲ ਰੱਖਿਆ ਕਰੋ !!

    • @arbide_world
      @arbide_world  23 часа назад

      You are right! The wind was really strong that day.

  • @darshanmatharoo5868
    @darshanmatharoo5868 День назад +2

    ਤੁਹਾਡੀ ਅਵਾਜ ਦੇ ਪਿਛੇ ਬਦਲਾਂ ਦੇ ਗਰਜਨ ਦੀ ਅਵਾਜ ਆ ਰਹੀ ਹੈ ਧਿਆਨ ਹਟ ਰਿਹਾ

  • @HiraSingh-g5i
    @HiraSingh-g5i 23 часа назад +1

    ਸਤਿ ਸ੍ਰੀ ਆਕਾਲ ਜੀ ❤❤❤❤❤❤❤

  • @kevalkrishan8413
    @kevalkrishan8413 7 часов назад

    Very good👍👍👍 sir🎉🎉🎉

  • @ajaipalsandhu1047
    @ajaipalsandhu1047 23 часа назад

    Thank you Bhati sir.

  • @tejinderbal3426
    @tejinderbal3426 19 часов назад

    ih baatan education daa ihssa honniya chahidian ne..........bauht bauht shukriya.

  • @jkaur3229
    @jkaur3229 14 часов назад

    🙏🏼🙏🏼

  • @sharmatenthouse1848
    @sharmatenthouse1848 3 часа назад

    Dr harvinder Singh Bhatti devinder pal g sat shri akal

  • @harmandhillon6768
    @harmandhillon6768 23 часа назад

    Very good thought

  • @kavindersingh5929
    @kavindersingh5929 День назад

    Valuable information and thoughts or debate.

  • @TarsemSingh-gf5kp
    @TarsemSingh-gf5kp 22 часа назад

    🙏🙏thanks 🌹🌹

  • @tejis.kitchen
    @tejis.kitchen 22 часа назад

    These type of podcasts are very interesting and beneficial for those who have started their spiritual journey like us and following the path of righteousness..It really helps to dig inside 🙏🏻🙏🏻🙏🏻Thanks you both Davinder pal ji and prof saheb ji ..

    • @arbide_world
      @arbide_world  2 часа назад +1

      Thank you so much for your kind words!

  • @rajwantbajwa9418
    @rajwantbajwa9418 День назад

    Very good your all appisods is so great 👍 thanks both of you

  • @AmarjitSingh-k1w
    @AmarjitSingh-k1w 23 часа назад

    Thanks and very interesting topic.

  • @harjindersingh3894
    @harjindersingh3894 День назад

    22G - LGDAA THEKAAA LE HEE LIYAAA - SUDHAAR KRNA EE KRNAA - GOOD ATTITUDE. KEEP IN UP.

  • @ravindergill9225
    @ravindergill9225 22 часа назад

    ਜੀ, ਜਦੋਂ ਤੁਹਾਨੂੰ ਕੋਈ ਗਾਲ੍ਹ ਕੱਢਦਾ ਗੁੱਸੇ ਵਿੱਚ, ਤਾਹਾਨੂੰ ਗੁੱਸਾ ਉਹਦੀ ਗਾਲ੍ਹ ਤੇ ਨਹੀਂ ਆਉਦਾ, ਗਾਲ੍ਹ ਕੱਢ ਕੇ ਜੋ ਉਹਦੇ ਮਨ ਨੂੰ ਤਸੱਲੀ ਹੋਈ ਹੈ ਉਹਦੇ ੳਤੇ ਆਉਦਾ,..

  • @surjeetsingh-mn2bf
    @surjeetsingh-mn2bf 59 минут назад

    ਜੀਵ ਦੇ ਮਨ ਅੰਦਰ ਕ੍ਰੋਧ ਉਤਪੰਨ ਹੋਣਾ ਉਸਦੇ ਵਜੂਦ ਲਈ ਲਾਭਕਾਰੀ ਵੀ ਹੈ ਤੇ ਹਾਨੀਕਾਰਕ ਵੀ ਕਿਉਂਕਿ ਚੇਤਨਾ ਦਾ ਮੂਲ ਡਰ ਹੈ

  • @MandeepSingh-zu8uj
    @MandeepSingh-zu8uj 10 часов назад

    Guru, kam te kabu ni pa skea, ta i te ten vivah hoye😊

  • @MandeepSingh-zu8uj
    @MandeepSingh-zu8uj 10 часов назад

    Asi kitho, pala nge😊

  • @KaranSharma-vc5nx
    @KaranSharma-vc5nx День назад +1

    ਗੁਸਾ ਮਾੜੇ ਤੇ ਹੀ ਆਉਦਾ ਜੀ ਤਗੜੇ ਤਾ ਸਾਰੇ ਚਾਚਾ ਜੀ ਹੀ ਹੁੰਦੇ ਨੇ

    • @ravindergill9225
      @ravindergill9225 23 часа назад

      ਜੀ, ਜੱਟ ਬਾਣੀਏ ਦੀ, ਲਾ ਕੇ ਵਹੀ ਤੇ ਗੂਠਾ ਚਿੱਤੜਾਂ ਨਾਲ ਪੂੰਝ ਦਿੰਦਾ, ਆ ਕੇ ਜਿਹੜਾ ਐਸ ਸੀ ਉਹਦੇ ਨਾਲ ਸਾਂਝੀ ਰਲਿਆ ਹੁੰਦਾ ਉਹਨੂੰ ਗ੍ਹਾਲਾਂ ਕੱਢ ਦਿੰਦਾ, ਸਾਂਝੀ ਨਾਲ ਕੰਮ ਕਰਦੇ ਭਈਏ ਨੂੰ ਕੱਢ ਦਿੰਦਾ, ਭਈਆ ਘਰ ਜਾ ਕੇ ਆਪਣੀ ਜਨਾਨੀ ਕੁੱਟ ਦਿੰਦਾ ਉਹ ਆਪਣੇ ਨਿਆਣੇ ਕੁੱਟ ਦਿੰਦੀ ਐ, ਗੁੱਸਾ ਮਾੜੇ ਵਲ ਨੂੰ ਟਰਾਂਸਫਰ ਹੁੰਦਾ ਰਹਿੰਦਾ,..

  • @GurmitBSingh
    @GurmitBSingh 20 часов назад

    Ssaji MITHATH niwin nanka guun changiyanyan tatt JIO!

  • @ravindergill9225
    @ravindergill9225 22 часа назад

    ਸਰ, ਕੋਈ ਗਿਆਨ ਹੋਏ ਤੇ ਹਥਿਆਰ ਸੁੱਟ ਦਿੰੰਦਾ, ਕੋਈ ਸੁੱਟੇ ਹਥਿਆਰ ਚੁੱਕ ਲੈਂਦਾ ਮਹਾਂਭਾਰਤ ਕੀ ਏ ਸਮਾਂ ਸਥਿਤੀ ਹੈ ਜਾਣਕਾਰੀ ਦੇਵੋ,.

  • @jass0100
    @jass0100 17 часов назад

    Tohadi videos de topic bohat sohne hune ne ❤par jo last te subscribe kro ali awaj aa oh bohat irritating aa ohnu change kro j ho skda thanks 🙏🏻 🎉

  • @ikodapasara8143
    @ikodapasara8143 23 часа назад

    “ਜੱਟ ਤੇ ਚਮਾਰ ( ਦੋਨੋ ਸ਼ੂਦਰ ) “ ਚੋਂ ਕਿਸ ਨੂੰ ਵੱਧ ਹੰਕਾਰ ਤੇ ਕਿਸ ਦਾ ਸ਼ਰਵਨਾਸ਼ ?

  • @PreetSingh-dj4un
    @PreetSingh-dj4un 4 минуты назад

    Jatt sirf galla hi kar sak de
    Sab to neech eho ne.

  • @paul9161
    @paul9161 11 часов назад

    Nice talking Ji but too much wind disturbance in sound

    • @arbide_world
      @arbide_world  2 часа назад

      You are right! It was a windy day.

  • @Terasidhu24
    @Terasidhu24 22 часа назад +1

    Sir ਇਕ request ਸੀ ਮੈਂ USA ਤੋਂ ਟਰੱਕ ਡਰਾਈਵ ਕਰਦੇ ਹੋਏ ਸੁਣ ਦਾ huna ਅੱਜ ਵੀਡੀਓ ਚ disturbance ਬਹੁਤ ਸੀ ਆਵਾਜ਼ ਸਮਝ ਨਹੀਂ ਆ ਰਹੀ ਸੀ

    • @arbide_world
      @arbide_world  2 часа назад

      Thank you for pointing that out! I will try to improve the audio quality for future videos.

  • @rajchahal1980
    @rajchahal1980 17 часов назад

    Bai ji indoor recording kariya karo audio quality is important

  • @prabhjotbuttar2535
    @prabhjotbuttar2535 10 часов назад +1

    ਇਸ ਵਾਰ ਤੁਹਾਡੀ ਅਵਾਜ਼ ਵਿੱਚ ਹਵਾ ਕਾਰਨ ਕਾਫ਼ੀ ਖ਼ਰਾਬੀ ਆਈ ਹੈ। ਕ੍ਰਿਪਾ ਕਰਕੇ ਅੱਗੇ ਵਾਸਤੇ ਇਸ ਗੱਲ ਦਾ ਖ਼ਿਆਲ ਰੱਖਿਆ ਜਾਵੇ ਜੀ। ਆਪ ਜੀ ਦੀਆਂ ਨਵੀਆਂ ਵੀਡੀਓਜ਼ ਦਾ ਹਮੇਸ਼ਾਂ ਇੰਤਜ਼ਾਰ ਰਹਿੰਦਾ ਹੈ। Editing ਅਤੇ videographer ਟੀਮ ਤਕਨੀਕੀ ਪਿਹਲੂਆਂ ਦਾ ਧਿਆਨ ਰੱਖਣ

  • @achharsingh1332
    @achharsingh1332 День назад

    Pain bbdy ..I have learnt frm spiritual master s but failed to assimilate, but faile pl xplain pain bbdy scientific ally Regards
    d

  • @MandeepSingh-zu8uj
    @MandeepSingh-zu8uj 10 часов назад

    Guru, krod te kabu ni pa skea, ta i te junga hoyia😊

    • @kamaldeepsingh3988
      @kamaldeepsingh3988 8 часов назад

      ਤੇਰਾ ਦਿਮਾਗ ਸੈੱਟ ਆ???ਕੀ ਬੋਲਦਾ
      ਜ਼ੁਲਮ ਵਿਰੁੱਧ ਬੋਲਣਾ ਤੇ ਲੜਨਾ ਸਿੱਖੀ ਦਾ ਮੁੱਢਲਾ ਸਿਧਾਂਤ ਹੈ....ਜੇ ਕਿਸੇ ਡੇਰੇਦਾਰ ਦਾ ਮੂਹਰਲਾ ਬਣਿਆ ਹੋਇਆ ਤਾਂ ਆਵਦੇ ਤੇ ਕੰਟਰੋਲ ਰੱਖ... ਧਿਆਨ ਰੱਖੀਂ 🤨

  • @bhupindersinghmankoo5078
    @bhupindersinghmankoo5078 7 часов назад

    ਪ੍ਰੋਫੈਸਰ ਸਾਹਿਬ ਜਦੋਂ ਵੀ ਕੋਈ ਵਿਸ਼ੇ ਤੇ ਗੱਲ ਕੀਤੀ ਜਾਂਦੀ ਹੈ ਤੇ ਤੁਸੀਂ ਕਹਿ ਦਿੰਦੇ ਹੋ ਆਪਾਂ ਫਿਰ ਅੱਗੇ ਗੱਲ ਕਰਾਂਗੇ ਜਦੋਂ ਤੁਸੀਂ ਗੱਲ ਕਰ ਰਹੇ ਹੋ ਤਾਂ ਫਿਰ ਉਸੇ ਟਾਈਮ ਕਿਉਂ ਨਹੀਂ ਕਰਦੇ

  • @bhupindersinghmankoo5078
    @bhupindersinghmankoo5078 7 часов назад

    ਗੱਲਾਂ ਸੋਹਣੀਆਂ ਸੀ ਪਰ ਆਵਾਜ਼ ਨੇ ਕੰਮ ਖਰਾਬ ਕਰ ਦਿੱਤਾ ਹਵਾ ਕਰਨ ਤੁਹਾਡੀ ਆਵਾਜ਼ ਰੁਕ ਰੁਕ ਕੇ ਆ ਰਹੀ ਸੀ

  • @GurdeepGoraya-v5g
    @GurdeepGoraya-v5g День назад

    ਕਾਮ -ਕਾਮਨਾ -desire ਹੈ ਜਾ ਕਾਮ ਦਾ ਮਤਲਬ lust ਆ ! ਮੈਂ ਸੋਚਦਾ ਕਾਮ ਦਾ ਮਤਲਬ lust ਆ !

  • @nachhattersran1027
    @nachhattersran1027 15 часов назад

    Jo tud bhave sai bhali kar