ਇਸ ਤਰੀਕੇ ਨਾਲ ਝੋਨੇ ਦੇ ਸੀਜ਼ਨ 'ਚ ਲੱਖਾਂ ਰੁਪਏ ਬਚਾਅ ਸਕਦੇ ਹਨ ਕਿਸਾਨ

Поделиться
HTML-код
  • Опубликовано: 8 сен 2024
  • Description :-The month of July is the time of paddy sowing for farmers in the Indian state of Punjab. Due to negligence of moter mechanics and ignorance of farmers, tube well motors often get burnt in this season. Due to which the farmers lose lakhs of rupees every year. Jai Singh runs an electrical panel manufacturing factory. Through this video, he is telling the farmers about the causes of burning of tubewell motors and how to prevent them. Jai Singh says that if farmers or motor mechanics want to take training then he is ready to give training absolutely free. He also says that since he himself belongs to a farming family, he is happy to offer this facility to the farmers so that the farmers can benefit.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe :- / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel :- / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :- • Inspiring Stories
    Farming Stories :- • Farming
    RUclipsrs :- • RUclipsr's
    Social Issues :- • Social Issue
    ਯਾਦਾਂ 47 ਦੀਆਂ :- • Partition Stories
    Interviews :- • Interview
    Short Videos :- • Shorts
    -
    #DiscoveredByLens #MotorStarter #Jaisingh #tubewell #starter #farmer #kisan #information #khetibadi #moter #kheti #DBLVideos #DBLChannel

Комментарии • 161

  • @ramansidhu1088
    @ramansidhu1088 Год назад +42

    ਇਕ ਗੱਲ ਬਾਈ ਨੇ ਬਹੁਤ ਵੱਡੀ ਕੀਤੀ ਕੇ ਕਰੰਟ ਯਾ ਕੋਈ ਖੇਤੀ ਸੰਬੰਧੀ ਹਾਦਸਾ ਹਮੇਸ਼ਾ ਘਰ ਦੇ ਕਿਰਤੀ ਮੋਢੀ ਨਾਲ ਵਾਪਰਦਾ ,ਵੱਡੀ ਗਲ ਕੀਤੀ ਜੋ ਦਿਲ ਤੇ ਲੱਗੀ

  • @balwindersinghbrar5963
    @balwindersinghbrar5963 Год назад +5

    ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।

  • @gursewaktarksheel1923
    @gursewaktarksheel1923 Год назад +16

    ਬਹੁਤ ਲੋੜ ਹੈ ਜੈ ਸਿੰਘ ਜਿਹੇ ਇਨਸਾਨਾ ਦੀ

  • @gurvindersingh5507
    @gurvindersingh5507 Год назад +61

    ਰੱਬ ਦੀ ਨੇਕ ਰੂਹ ਜੈ ਸਿੰਘ ਜੀ

  • @manjitsoni9676
    @manjitsoni9676 Год назад +8

    🙏❤ਸਾਡੇ ਬਹੁਤ ਹੀ ਸਤਿਕਾਰ ਯੋਗ ਜੈਅ ਸਿੰਘ ਵੀਰ ਜੀ ਅਸੀਂ ਆਪ ਜੀ ਦੀ ਮਹਾਨ ਸੋਚ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ ਆਪ ਜੀ ਪਾਸ ਹਰੇਕ ਸਵਾਲ ਦਾ ਉੱਤਰ ਹੈ ਉਹ ਚਾਹੇ ਕੋਈ ਵੀ ਫੀਲਡ ਹੋਵੇ। ਵੀਰੇ ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏

  • @satnam_bhangu.1915
    @satnam_bhangu.1915 Год назад +25

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏🙏

  • @jaswindersinghgosal3467
    @jaswindersinghgosal3467 Год назад +15

    ਵਾਈ ਜੀ ਦਿਲੋ ਸਲੂਟ ਆ ਵਹਿਗੁਰੂ ਤਰੱਕੀਆਂ ਬਖ਼ਸ਼ੇ

  • @waheguru9224
    @waheguru9224 3 месяца назад +3

    ਕਿਸਾਨਾਂ ਲਈ ਚੰਗੀ ਸੋਚ ਰੱਖਣ ਲਈ ਆਪ ਜੀ ਦਾ ਧੰਨਵਾਦ।

  • @udaysidhu6924
    @udaysidhu6924 Год назад +20

    ਸਤਿ ਸ਼੍ਰੀ ਅਕਾਲ ਜੀ ਰੱਬ ਲੰਮੀ ਉਮਰ ਕਰੇ ਸਰਦਾਰ ਜੈ ਸਿੰਘ ਦੀ !!

  • @TarsemSinghRajput
    @TarsemSinghRajput Год назад +15

    ਧੰਨਵਾਦ ਸਰਦਾਰ ਜੈ ਸਿੰਘ ਜੀ।

  • @bhimsain6626
    @bhimsain6626 Год назад +6

    ਦੇਬ ਪੁਰਸ਼ ਨੇ ਸ੍ਰੀ ਜੈ ਸਿੰਘ ਜੀ ਇਹਨਾਂ ਦੀ ਹੱਡ ਬੀਤੀ ਸੁਣੀ ਮਨ ਨੂੰ ਬਹੁਤ ਦੁਖ ਲਗੀਆਂ ਚੰਗੇ ਬੇਰਾ ਵਾਲੀ ਬੇਰੀ ਦੇ ਹੀ ਡਲੇ ਬਜਦੇ ਨੇ ਘਬਰਾਓ ਨਾ ਪ੍ਰਮਾਤਮਾ ਤੁਹਾਡੇ ਨਾਲ ਹੈ ਧਨਵਾਦ ਜੀ

  • @gurjeetsingh2072
    @gurjeetsingh2072 Год назад +18

    ਦਿਲੋਂ ਸਲੂਟ ਮਾਰਦੇ ਜੈ ਸਿੰਘ ਜੀ ਗੁਰੂ ਫ਼ਤਹਿ 🙏🏻

  • @singhgurdeep5050
    @singhgurdeep5050 Год назад +23

    Great knowledge by Sardar Jai Singh Ji.God Bless to everyone.

  • @punjabi9823
    @punjabi9823 Год назад +9

    Real legend S Jai Singh Dhuri,
    Salute Sir 🙏🏻👍🏻🙏🏻

  • @sukhchainsinghanttal7571
    @sukhchainsinghanttal7571 Год назад +13

    ਧੰਨਵਾਦ ਜੈ ਸਿੰਘ ਜੀ

  • @pargatsingh1579
    @pargatsingh1579 Год назад +6

    ਬਹੁਤ ਵਧੀਆ ਇਨਸਾਨ ਜੈ ਸਿੰਘ ਜੀ

  • @Gurdeep.Singh_Dhaliwal
    @Gurdeep.Singh_Dhaliwal Год назад +11

    ਦਿਲੋਂ ਧੰਨਵਾਦ ਕਰਦੀਆਂ ਜੈ ਸਿੰਘ ਜੀਆ ਦਾ🙏

  • @pritpalsingh2789
    @pritpalsingh2789 Год назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਸ ਜੈ ਸਿੰਘ ਜੀ ਨੇ 🙏

  • @Gurbachan-qq2im
    @Gurbachan-qq2im Год назад +3

    ਬਹੁਤ ਵਧੀਆ ਸਮਝ ਆਉਣ ਵਾਲੀ ਭਾਸ਼ਾ ਤੇ ਤਰੀਕਾ ਸਮਝਾਉਣ ਦਾ

  • @baljinderkumar8343
    @baljinderkumar8343 Год назад +5

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @amrikhothi8593
    @amrikhothi8593 Год назад +8

    What a brilliant and helpful person. God bless his whole family

  • @kamaldipbrar9297
    @kamaldipbrar9297 Год назад +10

    ਜੈ ਸਿੰਘ ਜੀ 🫡🫡

  • @devindersingh1761
    @devindersingh1761 Год назад +4

    Honest welfare by jai singh ji salute to you.

  • @didarsingh575
    @didarsingh575 Год назад +4

    Very good Jai Singh ji waheguru Aap Da Bhala kare Aap de omer lambi kare waheguru waheguru ji waheguru satnam

  • @bageechasingh2721
    @bageechasingh2721 Год назад +7

    God bless you jai Singh ji

  • @kulwantsinghkhehra5458
    @kulwantsinghkhehra5458 Год назад +3

    ਬਹੁਤ ਵਧੀਆ ਜਾਣਕਾਰੀ

  • @satnamsingh8525
    @satnamsingh8525 Год назад +7

    God da banda jai singh

  • @harrysihota9213
    @harrysihota9213 Год назад +3

    Doing great job . Very helpful information

  • @sarwansingh9674
    @sarwansingh9674 Год назад +5

    Exlnt V noble and useful guidance to mankind Thanks

  • @butasingh4817
    @butasingh4817 Год назад +3

    ਬੁਹਤ ਵਧੀਆ ਜਾਣਕਾਰੀ

  • @gurjindersingh3400
    @gurjindersingh3400 Год назад +5

    Jai Singh ji good Information

  • @kulwinderkumar9478
    @kulwinderkumar9478 Год назад +2

    Jai Singh ji jo kar rahe ne iss da aun wale samaye vich bahut faiyda hove ga..

  • @electricanresham2610
    @electricanresham2610 Год назад +2

    Good
    Thank
    Electrician Resham singh Italy

  • @JagroopSingh-bw3nk
    @JagroopSingh-bw3nk Год назад +5

    ਧੰਨਵਾਦ ਜੈ ਸਿੰਘ ਜੀ❤

  • @Sukhveer_brar
    @Sukhveer_brar Год назад +5

    ❤ ਧੰਨਵਾਦ ਜੀ ❤

  • @d.s.dhaliwal8209
    @d.s.dhaliwal8209 Год назад

    ਧੰਨਵਾਦ ਜੀ,,,,,ਦਿਲੋਂ ਸਲੂਟ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ।ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਨੇ ਤੁਸੀਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।

  • @DARSHANSINGH-rt8qe
    @DARSHANSINGH-rt8qe 6 месяцев назад +1

    Sir buhat buhat dhanvaad tuhada eho jehiyan galan electrician de gian vich hor vaada kardiyan han rab tuhanu Lambi te sehtmand omer bakhse

  • @bholasingh1825
    @bholasingh1825 Год назад +3

    Jai singh ji tuhanu dilo salute hai. Mai tuhadia bahut videos dekhia ne har ek video bahut bahut badhiyan aur gyan bharpoor hundia ne aur loka de bhalle lai hundia ne tusi manvta de kaleyan lai kam karde ho parmatma tuhadi umar lambi kre tandrusti bakhshey parmatma tuhade sare parivaar te mehar bhariya hath rakhe. Thanks.

  • @pindadalifestyle682
    @pindadalifestyle682 Год назад +5

    ਬਹੁਤ ਵਧੀਆ

  • @gurjeetsingh2072
    @gurjeetsingh2072 Год назад +4

    ਵਾਹਿਗੁਰੂ ਭਲੀ ਕਰੇ ਜੀ

  • @silversinghsilver2961
    @silversinghsilver2961 Год назад +2

    ਬਹੁਤ ਬਹੁਤ ਧੰਨਵਾਦ ਜੀ

  • @user-ek6tu7iu4b
    @user-ek6tu7iu4b Год назад +7

    ਤੁਸੀ ਰੱਬ ਦਾ ਰੂਪ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ

  • @KuldeepSingh-qg8ow
    @KuldeepSingh-qg8ow Год назад +3

    very nice jai veer g

  • @samsidhu3431
    @samsidhu3431 Год назад +3

    Bhuat vadia knowledge ❤❤❤❤

  • @NaNu3600ala
    @NaNu3600ala Год назад +1

    bhut changi soch de malik jai singh g

  • @arwindersingharwindersingh359
    @arwindersingharwindersingh359 Год назад +3

    Very good jai singh ji❤

  • @kuldeepsidhu1149
    @kuldeepsidhu1149 Год назад +4

    Very nice

  • @nofarmersnofood4191
    @nofarmersnofood4191 Год назад +2

    Waheguru thuanu chardikalan vich rakhe 🙏🏻🙏🏻

  • @bhurasingh9328
    @bhurasingh9328 Год назад +3

    Superb

  • @SukhwinderSingh-dr1kz
    @SukhwinderSingh-dr1kz Год назад

    ਤਹਿ ਦਿਲੋਂ ਧੰਨਵਾਦੀ ਹਾਂ ਜੀ ਤੁਸੀਂ ਇੱਕ ਤੋਂ ਵੱਧ ਕੇ ਇੱਕ ਨਵੀਂ ਜਾਨਕਾਰੀ ਸਾਂਝੀ ਕਰਦੇ ਹੋ,ਹਰ ਇੱਕ ਵੀਡੀਓ ਵਿੱਚ ਕੁੱਝ ਨਾ ਕੁੱਝ ਜ਼ਰੂਰ ਸਿੱਖਣ ਨੂੰ ਮਿਲਦਾ ਹੈ

  • @SukhaSingh-vt8oc
    @SukhaSingh-vt8oc Год назад +4

    Sat shri akal jai singh g

  • @harjitkoharwala001
    @harjitkoharwala001 Год назад +4

    Good job ji

  • @baljitsingh-ih5hf
    @baljitsingh-ih5hf Год назад +3

    ਜੈ ਸਿੰਘ ਮਹਾਨ ਹੈ ਜੀ

  • @daljeetsingh7552
    @daljeetsingh7552 Год назад +6

    ਹੀਰਾ ਬੰਦਾ ।

  • @ghagrafarm5625
    @ghagrafarm5625 Год назад

    Bai g Jai singh nal da insan sare dunia c ne hage eh rab de ruh a bai g es insan ne apne Ghar da ne sirf insaneat nu pahal dende ne salute a bai g nu

  • @amansharma-cd9ss
    @amansharma-cd9ss Год назад +1

    Thankyou so much Guru ji, nice information

  • @ghagrafarm5625
    @ghagrafarm5625 Год назад +1

    Love u bai g nu 💯💯💯💯💯💯💯💯 no words for jai singh

  • @bsdhaliwalbadbar2645
    @bsdhaliwalbadbar2645 Год назад +1

    Very in textual person gbu

  • @saav9812
    @saav9812 Год назад +2

    Jai Singh is noble man

  • @rajdewinderbrar3386
    @rajdewinderbrar3386 Год назад +3

    Good person

  • @Baljeetsingh-vp2zj
    @Baljeetsingh-vp2zj Год назад

    Bahut Vadhiya Jaankari ditti Sardar Ji ne

  • @kuldipsinghgill4566
    @kuldipsinghgill4566 Год назад +1

    Thanks Very Much ji

  • @manindersinghkhalsa2488
    @manindersinghkhalsa2488 Год назад +6

    ਗੁਣ ਪ੍ਰਾਪਤ ਕਰਨ ਤੋਂ ਬਾਅਦ ਬਹੁਤ ਘੱਟ ਲੋਕ ਸਬਰ ਸੰਤੋਖ ਕਾਇਮ ਰੱਖਣ ਵਿਚ ਸਮਰੱਥ ਰਹਿੰਦੇ
    ਬਹੁਤਾਤ ਲੁੱਟਦੇ ਨੇ ਰੱਜਕੇ

  • @mohdshakoor7090
    @mohdshakoor7090 Год назад +1

    God bless you

  • @dhupadgurjit9154
    @dhupadgurjit9154 Год назад +2

    Good

  • @gagansingh4514
    @gagansingh4514 Год назад +3

    Ik video bna k daso g capacitor kive launa

  • @gagansidhu9303
    @gagansidhu9303 Год назад +2

    Good 22 g

  • @surjitsingh2804
    @surjitsingh2804 Год назад +1

    Very good 👍

  • @user-ly2gu4ey5x
    @user-ly2gu4ey5x 3 месяца назад

    Very Nice ji

  • @sukhwantsingh2513
    @sukhwantsingh2513 Год назад +2

    ❤❤❤ very,good

  • @manjitjohal3343
    @manjitjohal3343 Год назад +1

    Good job

  • @user-ky7yn3fy4u
    @user-ky7yn3fy4u Год назад +3

    Good job bro

  • @rajdhami6212
    @rajdhami6212 Год назад +3

    ਸਤਿ ਸ੍ਰੀ ਅਕਾਲ ਜੈ ਸਿੰਘ ਜੀ, ਇਹ ਗੱਲ ਮੈ ਵੀ 20 ਸਾਲਾ ਤੋ ਜਿਮੀਦਾਰ ਭਾਈਆ ਨੂੰ ਸਮਝਾ ਰਿਹਾ ਚਾਹੇ ਸੇਰਪੁਰ ਤੋ ਪਤਾ ਕਰ ਲੋ,ਜਿਹੜੀ ਮੋਟਰ ਚਲਦੀ ਦਿਖਾ ਰਹੇ ਹੋ ੳਸ ਦੇ ਬੈਰੰਗ ਬਦਲਾਅ ਦਿਉ ਕੂਮੈਟ ਕਰਨ ਵਾਲੇ ਮਾਇਕ ਵਿਚ ਨੁਕਸ ਦੱਸ ਰਹੇ ਹਨ ।।।

  • @gurpreetsinghgharu1564
    @gurpreetsinghgharu1564 2 месяца назад

    Good💐👍

  • @FunnyXvideos7
    @FunnyXvideos7 2 месяца назад

    ਵਾਹਿਗੁਰੂ ਜੀ 🙏

  • @baljinderkaur-yq8ug
    @baljinderkaur-yq8ug Год назад +1

    Satsri akal sir ji very good

  • @jagdevsharma5913
    @jagdevsharma5913 Год назад +4

    ਮੈ ਦੇਖਣਾ ਚਾਹੁੰਦਾ ਹਾਂ ਇਸ ਸਟਾਰਟ ਨੂੰ

  • @gurjantdeol1285
    @gurjantdeol1285 Год назад +2

    ਮੈਂ ਮੈਡਲ ਨਾਲ ਮੋਟਰ ਚੈਕ ਕਰਦਾ ਜੀ ਧੰਨਵਾਦ

  • @gamdoorbrar3417
    @gamdoorbrar3417 Год назад

    ਲੱਖ ਲੱਖ ਰੁਪਏ ਦੀ ਗੱਲ ਵੀਰ ਜੈ ਸਿੰਘ ਜੀ ਦੀ

  • @americaningenuity9732
    @americaningenuity9732 Год назад +1

    Nicely done

  • @gursharandhillon2931
    @gursharandhillon2931 Год назад

    Very useful information

  • @jasveersingh9905
    @jasveersingh9905 Год назад

    Induction motor draw 5 times of its rated current at the time of starting .so we can reduce starting current by various methods.we use Dol starter . resistance method etc

  • @anmolphotography9823
    @anmolphotography9823 Год назад

    ਸਲੂਟ ਜੀ ਇਸ ਰੱਬੀ ਰੂਹ ਨੂੰ

  • @amandeepsinghsingh3384
    @amandeepsinghsingh3384 Год назад +1

    Vir tusi home made solar panel v banona daseo plz❤

  • @sarvjeetmaan5451
    @sarvjeetmaan5451 Год назад +2

    Bai ehna nu v das deo lag eh fuse main teh v lag sakda per pher eh bina motor ton v chalu pher kvr sad ju

  • @user-ek6tu7iu4b
    @user-ek6tu7iu4b Год назад +2

    ❤❤❤❤❤

  • @satnamsinghvirdi7363
    @satnamsinghvirdi7363 Год назад +1

    Xelant thanks

  • @amolakbatth7570
    @amolakbatth7570 Год назад +2

    ਇਹ ਗੱਲਾ ਤਾ ਸਾਡੇ ਅਨਪੜ੍ਹ sdo v nhi dus skde

  • @gurjantsingh6378
    @gurjantsingh6378 Год назад

    Waheguru ji Waheguru ji Waheguru ji dhanbad ji 🙏 ❤❤❤❤❤

  • @gurkiratkajjal5716
    @gurkiratkajjal5716 Год назад +4

    ਮੈਗਰ ,,ਮੈਗਟੇਟਿਕ ਯੰਤਰ ਹੁੰਦਾ ,, ਰੂਟਰ ਨੁੰ ਚੈਕ ਕਰਨ ਵਾਸਤੇ,, ਸੈਲਫ ਦੇ ਆਰਮੈਚਰ ਵਾਈਡ ਕਰਨ ਵਾਲਿਆ ਕੌਲ ਤੁਸੀ ਅਕਸਰ ਦੇਖ ਸਕਦੇ ਹੌ

  • @user-dq2uq7rl5r
    @user-dq2uq7rl5r Год назад

    Good job g

  • @HarjinderSingh-gc1jm
    @HarjinderSingh-gc1jm 9 дней назад

    ਵੀਰ ਜੀ ਸਤ ਸ਼੍ਰੀ ਅਕਾਲ ਜੀ

  • @purepunjabi4104
    @purepunjabi4104 Год назад +4

    ਬਾਈ ਜੀ ਜੈ ਸਿੰਘ ਦਾ ਐਡਰੈੱਸ ਵੀ ਜਰੂਰ ਦਿਓ ਜੀ ਵੀਡਿਓ ਬਹੁਤ ਨੇ ਏਨਾ ਦਿਆ ਐਡਰੈੱਸ ਕੋਈ ਨਹੀਂ ਦਿੰਦਾ ਇਹਨਾਂ ਦਾ

    • @DiscoveredByLens
      @DiscoveredByLens  Год назад

      ਐਡਰੈੱਸ ਵੀਡੀਓ ਡਿਸਕਰਿਪਸ਼ਨ ਚ ਹੈ ਜੀ। ਵੀਡੀਓ ਵਿੱਚ ਜੈ ਸਿੰਘ ਜੀ ਦਾ ਫੋਨ ਨੰਬਰ ਹੈ।

    • @pindadalifestyle682
      @pindadalifestyle682 Год назад

      ਜੈ ਸਿੰਘ ਕਕੜਵਾਲ ਧੂਰੀ ਕੋਲ

  • @GurmeetSingh-ib6bh
    @GurmeetSingh-ib6bh 11 дней назад

    7.5di moter te kena k.vr da kapester lugoo aa g

  • @randhawa1144
    @randhawa1144 Год назад +1

    Okk

  • @LAYERFARMING
    @LAYERFARMING Год назад +1

    🙏🙏

  • @Manpreetkaur-cn7nk
    @Manpreetkaur-cn7nk Год назад

    Content on

  • @AvtarSinghBaidwan-mq2vs
    @AvtarSinghBaidwan-mq2vs 4 месяца назад

    Very good jao singh ji

  • @jeetmangoman4665
    @jeetmangoman4665 Год назад

    Power factor control.

  • @davindersingh-hm5hz
    @davindersingh-hm5hz Год назад +2

    7:20