Это видео недоступно.
Сожалеем об этом.

ਸੋਲਰ ਤੇ ਸੈਂਟਰ ਦੀ ਵੱਡੀ ਸਕੀਮ 3 ਕਿਲੋਵਾਟ ਵਾਲਾ ਤਾਂ ਘਰ ਦੀ ਛੱਤ ਤੇ ਫਰੀ ਵਾਂਗ ਲੱਗ ਜਾਂਦਾ ਏ

Поделиться
HTML-код
  • Опубликовано: 29 фев 2024
  • #sukhjinder_lopon

Комментарии • 73

  • @HarwinderKaur-dn5px
    @HarwinderKaur-dn5px 5 месяцев назад +9

    ਅਸੀ ਲਵਾਇਆ ਸੀ 2019 ਸੰਨ ਵਿੱਚ ਦਫਤਰਾ ਦੇ ਧੱਕੇ ਖਾ ਲੇ ਪਰ ਕੋਈ ਸਭਸਿਡੀ ਨੀ ਮਿਲੀ 195000ਵਿੱਚ ਪੈ ਗਿਆ ਜਿਨ੍ਹ ਲਾਇਆ ਸੀ ਫੋਨ ਨੀ ਚੱਕਦੇ 3400ਟੈਕਸ ਦੇਣਾਪੈਦਾ ਸਾਲ ਬਾਅਦ ਬਿਜਲੀ ਦੀ ਯੂਨਿਟ ਵੱਧ ਹੋ ਜਾਵੇ ਤਾ ਬਿਲ ਦੇਣਾ ਪੈਦਾ।

  • @SatnamSingh-ol9ql
    @SatnamSingh-ol9ql 5 месяцев назад +10

    ਬਹੁਤ ਵਧੀਆ ਇਨਸਾਨ ਹਨ ਸੋਲਰ ਵਾਲੇ ਬਾਈ ਜੀ ਮੈਂ ਇਨ੍ਹਾਂ ਨਾਲ ਕੰਮ ਕੀਤਾ

  • @baljinderjawanda8810
    @baljinderjawanda8810 5 месяцев назад +27

    ਸਬਸਿਡੀ ਦਾ ਕੋਈ ਪੱਕਾ ਨਈ ਜੀ।ਆਵੇ ਜਾ ਨਾ ਆਵੇ।

    • @gagansidhu8995
      @gagansidhu8995 5 месяцев назад

      hun aundy hai virji. Mainu ik mahine vich mil gai si.

    • @technologyfull883
      @technologyfull883 5 месяцев назад +1

      mainu v jaldi mil gayi c

    • @gunusis8061
      @gunusis8061 5 месяцев назад

      ​@@gagansidhu8995 ehda fieda veer lavoun da?

    • @gagansidhu8995
      @gagansidhu8995 5 месяцев назад

      @@gunusis8061 Han ji. Zaroor lavao. Hun subsidy vi 78 hazaar hai਼ ਫਾਇਦੇ ਦਾ ਸੌਦਾ ਹੈ ਜੀ।

    • @amanlakhayan5433
      @amanlakhayan5433 5 месяцев назад +2

      @@gunusis8061 sadde 5 killowatt lagga zero bill aounda 2 AC bakki sara kuch chalda

  • @Sasukegaminh_372
    @Sasukegaminh_372 5 месяцев назад +3

    ਲੋਪੇ ਬਾਈ ਘੋੜੇਆ ਦੀ ਐਡ ਵਿਚ ਚੰਗੇ ਰੁਪਏ ਜੋੜਕੇ ਹੂੰਣ ਨੰਮਾ ਜੂਗਾੜ ਲੰਭੀਆ ਹੂੰਣ ਨਾ ਕਿਸੇ ਨਾਲ ਰੌਲਾ ਰੱਪਾ ਪਾ ਲਈ ਚੰਗਾ ਕਾਰੋਬਾਰ ਚੱਲਦਾ ਚੱਲਦ ਖੋ ਲਈ ਦੂਵਾਰਾ ਦੁਕਾਨਦਾਰ ਬੌਹਤ ਔਖੀ ਚਲਦੀ ਹੈ

  • @nirmalsinghsohi4750
    @nirmalsinghsohi4750 18 дней назад

    ਬਹੁਤ ਵਧੀਆ ਗੱਲ ਹੈ ਜੀ।

  • @jagtarbrar1553
    @jagtarbrar1553 5 месяцев назад

    Good knowledge regarding solar system

  • @Technicalharjit
    @Technicalharjit 5 месяцев назад +6

    145000 to 150000 cost krda 3 kw a grade pannel nl

  • @prabhjitsinghbal
    @prabhjitsinghbal 5 месяцев назад +6

    ਕਈ ਕੰਪਨੀਆਂ ਨੇ ਪੈਟਰੋਲ ਨਹੀਂ ਡੀਜ਼ਲ ਕਾਰਾਂ ਬਣਾਉਣੀਆਂ ਬੰਦ ਕੀਤੀਆਂ

  • @balgill
    @balgill 5 месяцев назад +6

    Please put price per kw , example 3 kw is 1.7 lac , 5 kw is ? 10 kw is ?

  • @gigiminiature4192
    @gigiminiature4192 Месяц назад +1

    ਪੱਕਾ ਬਿਲ ਤੇ ਗਰਾਟੀ ਦੇਣ ਗੇ ਜਾ ਲੇਟਰ ਪੇੜ ਤੇ ਲਿਖ ਕੇ ਗਰਾਟੀ ਦੇਣ ਗੇ ਫੇਰ ਤਾ ਲਬਾ ਲਮਾਗੇ

  • @iqbalsingh2440
    @iqbalsingh2440 5 месяцев назад +6

    ਅਜੇ ਤੱਕ ਤਾਂ ਸੁਣਿਆ ਨੀ ਸਬਸਿਡੀ ਆਈ ਹੋਵੇ ਕਿਸੇ ਦੀ

    • @zoraversinghdhillon6038
      @zoraversinghdhillon6038 5 месяцев назад +2

      ਸਾਡਾ ਵੀ ਬਾਈ ਸੋਲਰ ਲਵਾਏ ਨੂੰ ਚਾਰ ਸਾਲ ਹੋ ਗਏ ਅੱਜ ਤੱਕ ਸਬਸਿਡੀ ਨਹੀਂ ਆਈ

  • @amandeepsinghsingh3384
    @amandeepsinghsingh3384 5 месяцев назад +3

    Bai supsidhi de paisey aun di ki granty hai ave ja na lai dey gorment laijandi vadh ,vaisey 40000 per kilowatt si hun 55000 perkilowatt lai jandey, eh vadh kive gye hasa aunda ,fir vi supsidhi gorment rakh k baki paisey lavey fir lavongay lok

  • @BaljinderSingh-jb8ze
    @BaljinderSingh-jb8ze 5 месяцев назад +4

    Ki subsidy di koi grantty hai g

  • @cheemaelectricals120
    @cheemaelectricals120 5 месяцев назад +2

    Sunday Gurudwara Sahab lag Gaye iske bhai ban Gaye

  • @GurmelSingh-qx8er
    @GurmelSingh-qx8er 5 месяцев назад

    How We Can Operate Submersible E.M. Which Is Installed At The Water Level Of 370 Feet?

  • @sukhwindernijjar4926
    @sukhwindernijjar4926 5 месяцев назад

    Jina Solar System laga han, ohna da degree sehi na hon karke panels sara genda sun, es karke production bahut ghat hovegi, jiada wadaa chraa ke das reha han, jodu Power supply wand hovegi Solar System hovega ,es wara nehi dasaa gaa, jan bujj ke parda rakhaa gaa ha ?

  • @rupindersingh9252
    @rupindersingh9252 5 месяцев назад +5

    ਸੁਖਜਿੰਦਰ ਲੋਪੋਂ ਬਾਈ ਜੀ ਕੀ ਹਾਲ ਹੈ

  • @ParamjeetSingh-jm6ev
    @ParamjeetSingh-jm6ev 5 месяцев назад

    Hello sir I m interested with this project solar system
    Can u guide me about this project.
    I belong from Punjab Distt. Hoshairpur. The. Garhshankar and village Binewal

  • @balwinderdhaliwaal6254
    @balwinderdhaliwaal6254 5 месяцев назад +1

    150000 ਤੋਂ 180000 ਦੱਸੀ ਜਾਂਦਾ ਜਦੋ ਕਿ 120000 ਕੀਮਤ ਆ 3 ਕਿਲੋਵਾਟ ਦੀ ।

  • @technologyfull883
    @technologyfull883 5 месяцев назад +2

    asin v inha to lagwaya TATA da
    bahut wadiya service aa.
    subsidy 1 mahine ch aa gayi c.
    QUALITY DA KAMM AA

  • @amanlakhayan5433
    @amanlakhayan5433 5 месяцев назад +2

    5 killo watt tey kinni subsidi mildi❓

  • @jagtarsingh-ok7mn
    @jagtarsingh-ok7mn 5 месяцев назад +5

    Ameer ਲੋਕਾਂ ਵਾਸਤੇ aa ਸਭ ਕੁਛ...greeb nu koe ਫਾਇਦਾ ni... na ohde ਕੋਲ ਪੈਸੇ ne enne...

  • @kimikimi4343
    @kimikimi4343 5 месяцев назад +1

    Vir fatehgarh jile ch v lajoge

  • @gurridhillon8924
    @gurridhillon8924 5 месяцев назад +2

    Nala kehnda off gird ta sabcity nhi hagi

  • @dycmmsignal2928
    @dycmmsignal2928 5 месяцев назад

    No company purchases solar electricity. Pspcl only adjusted against used electricity.

  • @rajinderkumar2229
    @rajinderkumar2229 5 месяцев назад

    3kv ka off grid hisab hai

  • @tajinderjitsingh8652
    @tajinderjitsingh8652 5 месяцев назад +1

    Subsidy aiti haa hameri 20 days baad ai gai thee

  • @nonew3501
    @nonew3501 5 месяцев назад +1

    Vdia information

  • @singhbindi9806
    @singhbindi9806 5 месяцев назад +1

    👍🙏

  • @parkashsingla9928
    @parkashsingla9928 5 месяцев назад +2

    Solr de life kitni

  • @JagtarSingh-dp8lf
    @JagtarSingh-dp8lf 5 месяцев назад +1

    Shonki sardar sat shri akala y ji ❤❤

  • @manvirsingh7522
    @manvirsingh7522 5 месяцев назад +3

    1kw ਦੀ solar motor ਕਿੰਨੇ ਖਰਚੇ ਵਿੱਚ ਲੱਗੇਗੀ ?

  • @cheemaelectricals120
    @cheemaelectricals120 5 месяцев назад +1

    Bhai yah bande tha gana

  • @gurridhillon8924
    @gurridhillon8924 5 месяцев назад +1

    Ah hybrid ta kehi jnda v sabcity nhi

  • @buggarsinghsidhu7186
    @buggarsinghsidhu7186 5 месяцев назад

    ਬਾਈ ਜੀ "ਜ਼ਿਆਦਾ ਥਾਂ ਨਹੀ ਰੁਕਦਾ " ਜਾਂ ਰੋਕਦਾ ਲਿਖਣਾ ਬਣਦਾ ਸੀ

  • @mejorsinghpannu5882
    @mejorsinghpannu5882 5 месяцев назад +4

    Bhai ji ah sab galt info.a
    Tusi off grid khud lava k Bijli meter di line kat kar do fer sab OK a
    Baki rahi sabsiti di gal o thanu sab nu patta a gi

  • @kamardeepsingh8031
    @kamardeepsingh8031 5 месяцев назад +1

    ਮੇਰੇ ਕੋਲ ਪੰਜ ਕਿਲੋ ਵਾਟ ਦਾ ਲੱਗਿਆ 3 ਲੱਖ ਖਿ ਗੲਏ

  • @harpreetsinghbrar1427
    @harpreetsinghbrar1427 5 месяцев назад +1

    300 two unit upper ta 10unit nahi milne

  • @rameshchander304
    @rameshchander304 2 месяца назад

    gariba lai nahi hai ih sara paisa pehle dena paina baki subsidy 2 to 3 mahine baad ih sirf amira di game hai

  • @ajmersingh3716
    @ajmersingh3716 5 месяцев назад +2

    100000 ਲੈ ਕੇ ਲਾਏਗਾ 3 ਕਿਲੋਵਾਟ
    ਕਿਉਂ ਝੂਠ ਬੋਲਦਾ

  • @devraj8095
    @devraj8095 5 месяцев назад

    500 watt wala zada heat wich dikat karuga 22

  • @harbansdhaliwal486
    @harbansdhaliwal486 5 месяцев назад +1

    ਪੰਜਾਬ ਵਿੱਚ ਵਿਲ ਮਾਫ

  • @punjabsolar1221
    @punjabsolar1221 5 месяцев назад +5

    ਤਿੰਨ ਸਾਲ ਪਹਿਲਾਂ ਕੋਈ ਸਬਸਿਡੀ ਨਹੀਂ ਝੂਠ ਬੋਲਦਾ

    • @technologyfull883
      @technologyfull883 5 месяцев назад +1

      mainu 1 mahine ch mili aa subsidy. enha ne lagya c

    • @tejbirsandhu1180
      @tejbirsandhu1180 5 месяцев назад

      @@technologyfull883 kine chir ho gya lgge nu vr ? Kine kilowatt da ?

  • @SoniSingh-qm1uo
    @SoniSingh-qm1uo 5 месяцев назад

    ਕਿਸੇ ਮਜ਼ਦੂਰ ਨੂੰ ਸਬਸਿਡੀ ਨਹੀਂ ਮਿਲਣੀ

  • @sukhwindersidhu9105
    @sukhwindersidhu9105 5 месяцев назад

    ਵੀਰ ਜੀ ਆਮ ਲੋਕਾਂ ਕੋਲ ਪੈਸੇ ਹੈਗੇ ਨਹੀਂ ਇੱਕ ਲੱਖ ਰੁਪਏ ਨੂੰ ਮਹੀਨੇ ਦੀ ਦੋ ਹਜ਼ਾਰ ਰੁਪਏ ਵਿਆਜ ਬਣਦੀ ਹੈ ਉਹ ਵੀ ਜੇਕਰ 2 ਰੁਪਏ ਪ੍ਰਤੀ ਸੈਂਕੜਾ ਵਿਆਜ ਹੋਵੇ ਦੂਜੀ ਗੱਲ ਹਨੇਰੀ ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦਾ ਵੀ ਡਰ।

  • @sukhmansingh1375
    @sukhmansingh1375 5 месяцев назад

    Mote Te Hath Rakhna bahut galat hai

  • @sonypallah3112
    @sonypallah3112 5 месяцев назад +3

    ਕੋਈ ਵੀ ਫਾਇਦਾ ਨਹੀਂ

  • @HS-wy2ts
    @HS-wy2ts 5 месяцев назад +4

    ਠੱਗ ਨੇ ਇਹ

    • @satnamsingh1213
      @satnamsingh1213 5 месяцев назад +3

      ਠੱਗੀ ਬਾਰੇ ਜਾਣਕਾਰੀ ਦਿਓ ਵੀਰ

    • @harmandhaliwal5589
      @harmandhaliwal5589 5 месяцев назад

      Kiva thang a place daso ma vi lagvona c

  • @ajmersingh3716
    @ajmersingh3716 5 месяцев назад

    ਠੱਗੀ

  • @vaarispunjabdederabassi1403
    @vaarispunjabdederabassi1403 5 месяцев назад

    ਹਾਈਬ੍ਰਿਡ ਦੀ ਕੀਮਤ ਕਿਉਂ ਨਹੀਂ ਦੱਸੀ ਗਈ ??
    ਕੁਝ ਨਾ ਕੁਝ ਤਾਂ ਪੜਦਾ ਰੱਖਿਆ ਗਿਆ ਹੈ

  • @pritamsingh6801
    @pritamsingh6801 Месяц назад +1

    Fudu bna rahe ho loka nu 110000 vich binna subsidies de lagg janda