Mai 2013 ch lai c ludhiana PAU kisan mele to 12900 di light bhut ght khandi aa mere wali chakki ahemdghar di bni hoi aa raja enterprice di vdia kmm krdi aa but hun koi machenic ni milda thik krn nu
HOR EHDE KOL HAI KE KRAH PEHLA GHOREA DA. FER IK DESI VAID NU APNA LAGOTI DA YAR DASAN LAG GEA TE EH DIA DESI GHEE DE KRAH WALIA GALA NE 9000/ WICH RAGRE GAEY
ਬਾਈ ਇਹ ਚੱਕੀ ਹੱਥ ਨਾਲ ਚੱਲਣ ਵਾਲੀ ਵੀ ਬਣਾ ਦਿਉ ਛੋਟੇ ਪਰਿਵਾਰਾਂ ਲਈ ਬਿਜਲੀ ਵਾਲੀ ਚੱਕੀ ਚੱਲਦੀ ਗਰਮ ਤਾਂ ਹੁੰਦੀ ਹੋਣੀ ਆਂ ਘਰ ਚ ਗਰਾਂਈਡਰ ਵੀ ਗਰਮ ਹੋ ਜਾਂਦਾ ਸਖ਼ਤ ਚੀਜ਼ ਪੀਸਣ ਨਾਲ
Aundi va veer ji pather wali
ਬਹੁਤ👍💯 ਵਧੀਆ ਮਸ਼ੀਨ ਆ ਸਾਡੇ ਘਰ ਵੀ ਹੈ ਆਟਾ ਬਹੁਤ ਵਧੀਆ ਪੀਸਿਆ ਜਾਂਦਾ ਦੁਕਾਨਾਂ ਤੇ ਜਾਣਾ ਬੜਾ ਮੁਸ਼ਕਿਲ ਸੀ
Kinne paise Lage aa ji
Price? 🤯
Kina price a veer ji dso
Manpreet Kaur nu PTA ji
Mai 2013 ch lai c ludhiana PAU kisan mele to 12900 di light bhut ght khandi aa mere wali chakki ahemdghar di bni hoi aa raja enterprice di vdia kmm krdi aa but hun koi machenic ni milda thik krn nu
❤❤❤ਬਹੁਤ ਵਧੀਆ ਜੀ
ਬਾਈ ਦੀ ਸ਼ਕਲ ਸੂਰਤ ਮਲਕੀਅਤ ਵਾਲੀ ਹੈ
2021 ਦੀ ਵਰਤੋਂ ਵਿੱਚ ਲਿਆਉਂਦੇ ਹਾਂ
ਬਾਈ ਕੀ ਇਹ ਕਾਮਯਾਬ ਆ ?
14:30 ਲੋਪੋ ਵਾਲੇ ਨੇ ਹਲਦੀ ਵੱਲ ਵੇਖ ਕੇ ਜਿਹੜੀ ਕਿਚ-ਕਿਚ-ਕਿਚ ਕੀਤੀ ਮੈਂ ਸਮਝਿਆ ਪਸੰਦ ਨੀ ਆਈ 😂 ਵੇਖ ਓ ਪ੍ਰੀਤ ਸਿਫਤਾਂ ਵੀ ਨਵੇਂ ਅੰਦਾਜ ਚ 😂
😂😂😂😂
Forn ਵਾਲੀ ਛੋਟੇ modal ਦਾ Rs ਵੀ ਦਸਿਆ ਜੇ aata Chakywale ਦਾ
ਬਾਈ ਸਿਹਤ ਲਈ ਆਟਾ ਅਤੇ ਹੋਰ ਸਾਮਾਨ ਅਖਾ ਸਮਾਣੇ ਤਿਆਰ ਹੁੰਦਾ
ਇਸ ਦਾ ਤਾ ਬਿਜਲੀ ਦਾ ਬਿੱਲ ਹੀ ਬਹੁਤ ਆ ਜਾਊ ਪਹਿਲਾ ਇਸ ਦੀ ਕੀਮਤ ਤੇ ਕੀਮਤ ਤੇ ਵਿਆਜ ਫਿਰ ਬਿਜਲੀ ਦਾ ਬਿੱਲ ਬੱਸ ਰਹਿਣ ਦਿਉ ਭਰਾਵੋ ਐਡ ਕਰਨ ਵਾਲੇ ਨੇ ਆਪਣੇ ਪੈਸੇ ਲੈ ਕਿ ਚੱਲੇ ਜਾਣਾ ਹੈ 🙏
ਤੂੰ ਰਹਿਨ ਦੇ ਬਾਈ... ਮੰਜੇ ਤੋਂ ਉੱਠ ਕੇ ਬੰਦੇ ਨੂੰ ਸਾਮਾਨ ਵੀ ਪਾਉਂਦਾ ਪੈਦਾ ਵਿਚ ਤੇ ਫਿਰ ਕੱਢਣਾ ਵੀ ਪੈਦਾ.ਰਹਿਨ ਦੇ ਬਸ
ਬਾਈ ਐਨਾ ਹਿਸਾਬ ਲਾਉਣਾ ਤਾ ਘਰ ਦਾ ਆਟਾ ਨਹੀਂ ਖਾਦਾ ਜਾਣਾ, ਥੈੱਲੀ ਲੈ ਆ, ਕਣਕ ਵਾਲੇ ਡਰੰਮ ਤੇ ਵੀ ਵਿਆਜ਼ ਬਚ ਜੂ 😂
@guri_jattਕਿਊਂ ਚਿੱਤੜ ਨੀਂ ਧੋਣੇਂ ਪੈਂਦੇ?anaa2038
@@rajplsingh1309 😆😆😆😆
#sidhuburjwala
Bahut vadiya bhai
Bhout badya lagya dekh ke dil khush Ho Gaya hai
Price kya hai ji ??
ਮੋਟਰ ਦੇ ਪੈਰਾਂ ਹੇਠਾਂ ਫੱਟੀ ਜ਼ਰੂਰੀ ਹੈ ਮੋਟਰ ਕਿਸੇ ਟਾਇਮ ਵੀ ਸਾਂਝ ਹੋ ਜਾਂਦੀ ਹੈ ਤਾਂ ਕਰੰਟ ਨਹੀਂ ਆਉਂਦਾ
Bahaut wadhiya ji ek no 👌
ਹੱਥ ਚੱਕੀ ਵੀ ਹੈਗੀ
Gujrat model 2 HP chkki da rate ki a jnab
Very g00d ji 🎉🎉🎉🎉🎉
16000 di dabwali ton lai a asi.2 sal hoge.bhuat vdhiya sb cheez pees skde a. Light koi jyada v nhi Khandi
Ok g address deo g
Daso address ji
ਮੇਰੇ ਕੋਲ ਇਹ ਚੱਕੀ ਹੈ
ਇੱਕ ਘੰਟੇ ਵਿੱਚ 2.5 ਯੂਨਿਟ ਬਿਜਲੀ ਖਾਂਦੀ ਹੈ ਅਤੇ ਲਗਭਗ 17 ਕਿਲੋ ਆਟਾ ਪੀਹ ਦਿੰਦੀ ਹੈ
ਕੀਮਤ ਕਿੰਨੀ ਹੈ?
@@harjitsingh8464 ਲਗਭਗ 17 ਹਜ਼ਾਰ ਦੇ ਨੇੜੇ
ਕਿਹੜੀ ਕੰਪਨੀ ਦੀ ਕਿੰਨੀ ਐਚ ਪੀ ਦੀ ਆ
ਇੱਕ ਗੱਲ ਦਾ ਜਵਾਬ ਜਰੂਰ ਦਿਓ ਜੀ, ਕੀ ਇਹ ਮਸ਼ੀਨ ਘਰ ਵਰਤਣ ਨਾਲ ਬਿਜਲੀ ਮਹਿਕਮੇ ਵਾਲੇ ਚੀਕਾਂ ਤਾਂ ਨੀਂ ਮਾਰਨਗੇ??? ਕਿਤੇ ਆ ਕੇ ਕਹਿਣ ਸਾਲਿਓ 300 ਫ੍ਰੀ ਯੁਨਿਟਾਂ ਦਾ ਐਨਾ ਨਜਾਇਜ਼ ਫਾਇਦਾ ਚੁੱਕ ਰਹੇ ਹੋ? ਪਹਿਲੀ ਵਾਰ 300 ਯੁਨਿਟ ਫ੍ਰੀ ਮਿਲੇ ਬਾਈ ਕਿਤੇ ਉਹ ਵੀ ਨਾ ਕੱਟੇ ਜਾਣ
ਬਮਰਸੀਬਲ ਮੋਟਰ ਜਿੰਨੀ ਬਿਜਲੀ ਖਾਂਧੀ ਹੈ ।
ਜੇ ਬਿਜਲੀ ਮਹਿਕਮੇ ਤਾਂ ਇੰਨਾ ਫਿਕਰ ਹੈ ਤਾਂ ਘਰੋਂ ਇਸੀ ਲਾ ਕੇ ਬਾਹਰ ਸੁੱਟ ਦਿਓ ਪਹਿਲਾਂ
Atta ta bohat garm bnda.
ਬਾਈ ਇਹੋ ਜਿਹੀ ਮਸ਼ੀਨ ਅਸੀਂ ਵੀ ਲਈ ਸੀ ਆਟੇ ਵਿੱਚੋਂ ਅੱਗ ਨਿੱਕਲਦੀ ਹੈ ਹਲਦੀ ਦਾ ਵੀ ਇਹੋ ਹਾਲ ਹੈ ਅੱਧੇ ਦੀ ਮੋਟਰ ਲੱਗੀ ਹੋਈ ਹੈ ਅਸੀਂ ਹੁਣ ਤੱਕ ਇੱਕ ਕੁਵਿਟਲ ਹੀ ਪੀਸੀ ਹੋਈ ਹੋਣੀ ਹੈ
3 saal hoge apan b kharidi c bhai to 2hp bhut badhiya kadhi kharab nhi hoi ,
Prize ki a bai
Good wark veer
ਅਸੀਂ ਵੀ 2009ਵਿੱਚ ਲੁਧਿਆਣਾ ਤੋਂ ਲਈ ਸੀ ਅੱਠ ਕੁ ਸਾਲ ਵਰਤਕੇ ਛੱਡ ਦਿੱਤੀ
Kyu
Tusi kio sd diti veer ji ki problm hoi ?
ਗੱਲਾਂ ਦਾ ਕੜਾਹ
HOR EHDE KOL HAI KE KRAH PEHLA GHOREA DA. FER IK DESI VAID NU APNA LAGOTI DA YAR DASAN LAG GEA TE EH DIA DESI GHEE DE KRAH WALIA GALA NE 9000/ WICH RAGRE GAEY
Sahi
Sahi
ਹਥ ਚੱਕੀ ਸਹੀ ਰਹੂ। ਅਜੋਕੇ ਸਮੇਂ। ਪੰਜਾਬ ਪਿੰਡ ਨੂੰ ਪਿਛਾਂਹ ਮੁੜਨਾਂ ਪੈਣਾਂ 😢ਵੇਖ ਲਓ ਕੀ ਹਾਲ ਹੋ ਗਿਆ ਹੈ।।😢 ਚੋਕਾਂ ਵੇੜੇ।। ਘਰਾਂ ਚ ਦਰਖ਼ਤ ਲਾਉ।।।ਨਿੰਮ ਕੀਕਰ ਦੀ ਦਾਤੁਣ ਕਰੋ।। ਚੁੱਲੇ ਦੀ ਸਵਾਹ ਨਾਲ ਭਾਂਡੇ ਮਾਝੋ।।। ਮਿੱਟੀ ਦੇ ਅਤੇ ਪਿੱਤਲ ਦੇ ਭਾਂਡੇ ਵਰਤੋਂ।।।😮 ਕੁਦਰਤੀ ਖੇਤੀ ਤਹਿਤ ਫਸਲਾਂ ਬੀਜੋ।। ਸਾਇਕਲਾਂ। ਪੁਰਾਣੇ ਰੇੜੇਆਂ ਦੀ ਸਵਾਰੀ ਕਰੋ।। ਪੈਟਰੋਲ ਡੀਜ਼ਲ ਨੂੰ ਦਿਉ ਛੁੱਟੀ।।ਯੁਰੀਆ ਡੀ ਏਪੀ 😮 ਤੂੰ ਕੀ ਕਰਦਾ।।ਕਡੋ ਏਨਾਂ ਨੂੰ ਵੀ।।😮 ਲੀੜੇ ਲੱਤੇ ਸੂਤੀ ਪਾਉ।। ਬਹੁਤ ਸੁਖੀ ਰਹੋਂਗੇ।।ਆ ਐਵੇਂ ਮੰਹਗੇ ਲੀੜੇ ਪਾ ਕੇ ਬੰਦਾ ਆਏ ਤੁਰਦਾ ਜਿਵੇਂ ਸ਼ਰੀਰ ਤੇ।। ਪੱਗਾਂ ਨੂੰ ਲੋਣ ਵਾਲੀ ਮਾਂਡੀ ਲਾਈ ਫਿਰਦਾ।।ਆਕੜੇਆ ਜਿਹਾ ਸ਼ਰੀਰ। ਜਿਵੇਂ 😅 ਸ਼ਰੀਰ ਨੂੰ ਸੈਹਜ ਰਖਣਾਂ ਸੂਤੀ ਲੀੜੇ।।।ਜੇੜਾ ਕਵੇ ਮੈਂ ਘਰ ਪੋਣਾ।। ਪੱਥਰ ਸਰਿਆ ਸ਼ੀਸ਼ਾ ਮੈਹਗੀ ਲੱਕੜ ਕਿਥੋਂ ਮਿਲੂ।।😮 ਉਸਨੂੰ ਕਹੋ।।😮ਔ ਜਾ ਗਾਂ। ਏਥੇ ਕੀ ਕਰਦਾ।।😅
ਕਿੰਨੇ ਦੀ ਆ ਚਕੀ ਪੀਹਣ ਵੀ ਕਰਦੀ ਕੇ ਸ਼ਜ ਲਿਆਕੇ ਰਖਣੇ ਪੈਣ ਗੇ
ਬਾਈ ਬਿਜਲੀ ਨੀ ਦੱਸੀ ਕੀਨੀ ਖਾਂਦੀ ਆ
ਲਗਭਗ 2.5 ਯੂਨਿਟ ਪ੍ਰਤੀ ਘੰਟਾ
ਬਾਈ 8/10ਕਿਲੋ ਇਕੱਠੀ ਕਣਕ ਨਹੀਂ ਪੈਂਦੀ ਬੌਕਸ ਵਿਚ
ਦੋ ਕਿੱਲੋ ਪੀਹ ਕੇ ਫੇਰ ਸਫਾਈ ਕਿਵੇਂ ਕਰਨੀਂ ਪਵੇਗੀ
22 g ਕੀ ਹਾਲ ਜੀ
18lakh chaki par lai batha usda ke banu ga
ਅਪਣੀ ਸਾਰੀ ਮਸ਼ੀਨਾਂ ਦਾ ਕੈਟਾਲਾਗ ਭੇਜ ਦੋ, Price ਨਾਲ
ਇਹ ਗਾਲੜੀ 2 ਮਿਟ ਦੀ ਵੀਡੀਓ ਨੂੰ 20 ਦੀ ਬਣਾ ਦੇਂਦਾ ਹੈ
Veer gallan de paise lainda
Good 👍
Jo thalli ch ayuda kee pata kina chir da peesa hunda dr kee keehan ga
Sidhu❤❤❤
ਕਿੰਨੇ ਦੀਆਂ
Home dalivery ਕੀ Rs aa
good bata
ਬਿਜਲੀ ਬਹੁਤ ਘੱਟ ਲੱਗਦੀ ਹੈ
Bhut wdeyaa Bai ji ❤
Rate v daso pls
Preet vesan vekhiya
Price kya hai ji ??
ਦੁਕਾਨ ਵਾਲੇ ਬਾਈ ਦਾ ਕੀ ਨਾਂ ਹੈ?
ਡੋਡੇ ਪੀਸਣ ਲਈ ਕਿਸ ਜਾਲੀ ਦੀ ਜ਼ਰੂਰਤ ਹੈ
4 ਨੰਬਰ ਜਾਲੀ
😂😂😂😂😂😂😂
😂😂😅😅
Apne hotel ty mangwaune😊...
ਸੇਵੀਆਂ ਵਾਲੀ
Are you send in Canada how charge will be paid
ਅੰਗਰੇਜ਼ੀ ਦਾ ਤਾਂ ਬਲਾਤਕਾਰ ਕਰਤਾ ਬਾਈ 😂
Ma soda vala bae NAL ha
Inverter te chaal sakdi hi
Good
ki price a??
Kini cost
Ameeran de. Choj. Aa. Bai. Ji
Price nahi dassi
ਐਂ 😂😂
Kimat ke hai veer cheky the
ਪਾਈ ਮਜਾਕ ਕਰਦੇ ਹੈ
Price?
🙏🙏🙏🙏🙏
ਬਾਈ ਜੀ ਇੰਗਲੈਂਡ ਡਿਲਿਵਰੀ ਹੋ ਸਕਦੀ ਆ
ਇਹ ਪੰਜਾਬ ਦੇ ਕੇੜੇ ਪਾਸੇ ਪੈਂਦਾ।। ਮਾਲਵੇ ਦੋਵਾਬੇ ਮਾਝੇ।।।।😮😮
ਇਹ ਮਸ਼ੀਨ ਸਹੀ ਨਹੀਂ ਰਹਿੰਦੀ ਜੀ ਪੈਸੇ ਖਰਾਬ ਨਾ ਕਰਿਓ
Phuki peen koe jagad
Hariyana khite hi Apne Shop
ਕੀਮਤ ਤਾਂ ਲਿਖੋ
Phuki peen lai koe jagad
ਚਾਰ ਨੰਬਰ ਜਾਲੀ
P mus reply
Sade ve aa
Ki price aa
ਆਟੇ ਦੀ ਖਰਾਬੀ ਵੀਹ ਦਿਨਾਂ ਬਾਅਦ ਆੳਦੀ ਹੈ ਇਸ ਤੋ ਬਾਅਦ ਫੰਗਸ ਪੈਦਾ ਹੋ ਜਾਦੀ ਹੈ ਡਾਕਟਰੀ ਅਸੂਲ ਅਨੁਸਾਰ
Ghar nu free lake jaoo😂🎉
Cool Cool free looloo poopoo.
Bakwas
Good 👍 👍
Are you send in canada how charge will be paid
Nice
Price?