ਚਾਰ ਸੌ ਰੁਪਏ ਪਰ ਪਲੇਟ ਚ 100 ਆਇਟਮ,, ਅੱਖਾਂ ਸਾਹਮਣੇ ਤਾਜਾ ਖਾਣਾ ਬਣਾਕੇ ਦੇਊ, ਬਚਾਓ ਅੱਧੇ ਪੈਸੇ

Поделиться
HTML-код
  • Опубликовано: 12 янв 2025

Комментарии • 78

  • @punjabiludhiana332
    @punjabiludhiana332 17 дней назад +32

    ਮੇਰੇ ਹਿਸਾਬ ਨਾਲ ਵਿਆਹ ਤੇ ਐਨੇ ਪੈਸੇ ਲੋਣੇ ਕੋਈ ਚੰਗੀ ਗੱਲ ਨਹੀ ।
    ਉਹੀ ਪੈਸੇ ਕੁੜੀ ਤੇ ਮੁੰਡਾ ਕਿਤੇ ਇਨਵੈਸਟ ਕਰ ਲੈਣ ਜ਼ਿੰਦਗੀ ਸੋਖੀ ਲੰਘ ਜਾਵੇਗੀ । ਨਾਲੇ ਕੁੜੀ ਮੁੰਡੇ ਵਾਲਿਆਂ ਦੇ ਮਾਂ ਪਿਓ ਸੋਖੇ ਰਹਿਣਗੇ ।🙏🙏🙏

  • @sadhsingh2036
    @sadhsingh2036 18 дней назад +27

    ਮੈ ਸਰਤ ਦਿੰਦਾ ਏਹੀ 400 ਛੱਡ ਇਹ ਘੱਟੋ ਘੱਟ1500 ਪਰ ਪਲੇਟ ਤੇ ਪਹੁਚਣਗੇ ,ਕਰਕੇ ਵੇਖ ਲੳਉ ,ਬਲੋਗਰ ਨੁੰ ਪੈਸੇ ਮਿਲਗੇ ਪਰ ਇਸਨੁੰ ਇਹ ਨਹੀ ਪਤਾ ਕੇ ਮੇਰੇ ਵਰਗਾ ਕੋਈ ਗਰੀਬ ਫਸ ਗਿਆ ਤਾ ਔਖਾ ਹੋਜੂ,ਸਾਡੇ ਰਾਜਪੁਰੇ ਵਾਰਿਸ ਢਾਬਾ ਵਿਚ ਵੱਧ ਤੋ ਵੱਧ 500 ਲੈਦੇ ਉ ,ਕੁਛ ਨਾ ਫਾਲਤੂ ਨਾ ਟੈਟ ਨਾ ਸਟਾਲ ਯੇ ਵੋ ਕੁਛ ਨਹੀ ਵਧਾਉਦੇ ਘੱਟੋ ਘੱਟ 50 ਆਈਟਮ ਦਿੰਦੇ ਹਨ ਹਰ ਗਰੀਬ ਬੰਦਾ ਉਥੇ ਵਿਆਹ ਪਾਰਟੀ ਕਰਦਾ

  • @jassprabhjotkaur5536
    @jassprabhjotkaur5536 16 дней назад +9

    ਸਾਰੇ ਦੇ ਸਾਰੇ ਗੱਪ ਹੈ, ਪੈਸਾ ਬਰਬਾਦੀ ਕਰਨ ਦਾ ਸੌਖਾ ਤਰੀਕਾ

  • @babbljitsidhubabbljitsidhu8076
    @babbljitsidhubabbljitsidhu8076 18 дней назад +49

    ਦੋ ਦਿਨ ਰੁਕ ਜਾ ਬਾਈ 🙏🙏🙏 ਸ਼ਹੀਦੀ ਦਿਹਾੜੇ ਲੰਘ ਜਾਣ ਦੇ ਫੇਰ ਪਾਈ ਜਾਈ ਵੀਡੀਓ ਵਿਆਹਾ ਦੀ

    • @tiwana5526
      @tiwana5526 18 дней назад +7

      ਇਹਨਾ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ

    • @God-q2h
      @God-q2h 18 дней назад +11

      ਇਹ ਪੈਸੇ ਦੇ ਭੁੱਖੇ ਨੇ, ਇਹਨਾਂ ਨੂੰ ਸਹੀਦੀ ਦਿਹਾੜੇ ਦਾ ਕੀ ਦੁੱਖ ਹੈ

    • @sukhasandhusukha9981
      @sukhasandhusukha9981 18 дней назад

      ਬਾਈ ਜਦੋ ਇਹ ਲੋਕ ਬੂਰੇ ਫਸੇ ਹੋਣ ਫਿਰ ਇਹ ਉਸੇ ਬਾਪੂ ਅੱਗੇ ਨੱਕ ਰਗਦੇ ਨੇ ਜਦੋ ਉਸ ਬਾਪੂ ਦੇ ਪੁੱਤਰਾ ਦੇ ਸ਼ਹੀਦਾ ਦੇ ਦਿਨ ਚਲਦੇ ਹੋਣ ਇਹ ਲੋਕ ਪੇਸੈ ਨੂੰ ਗੁਰੂ ਮੰਨਦੇ ਨੇ ਸੁਖਜਿੰਦਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਹਨਾ ਦਿਨਾ ਵਿਚ ਨਾ ਵੀ ਪੇਸੈ ਕਮਾਏ ਤਾ ਭੁੱਖਾ ਨੀ ਮਰਨ ਲੱਗਾ

    • @rajeshKumar-dz2gf
      @rajeshKumar-dz2gf 15 дней назад

      SAARIYA DUKANA VEE BUND KARWA DO

  • @shinderpalsingh3645
    @shinderpalsingh3645 17 дней назад +20

    ਇਹਨਾਂ ਨੂੰ ਸਹੀਦੀ ਦਿਹਾੜੇ ਨਾਲ ਨਹੀਂ ਮਤਲਬ ਇੰਨਾਂ ਨੇ ਪੈਸੇ ਇਕੱਠੇ ਕਰਨੇ ਨੇ ਜੀ

  • @karamjitkaur2785
    @karamjitkaur2785 15 дней назад +5

    ਇਹ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਸ਼ਹੀਦੀ ਦਿਹਾੜਿਆਂ ਦਾ ਹੈ.

  • @DILDEEPBASSI
    @DILDEEPBASSI 17 дней назад +13

    ਪਰ ਬੰਦੇ ਦਾ 400 ਰੁਪਏ ਹੈ ਤਾਂ ਠੀਕ ਹੈ,ਜੇ ਪਰ ਪਲੇਟ 400 ਹੈ ਤਾਂ ਬਹੁਤ ਬਹੁਤ ਵੱਧ ਰੇਟ ਹੈ ,ਹਰ ਬੰਦਾ 7 ਪਲੇਟਾਂ ਦਾ ਵਰਤੂ ਗਾ 2800 ਦੀਆਂ ਹੋ ਗਈਆ 100 ਆਈਟਮਾਂ ਨੇ, ਬੰਦਾ ਸਾਰੇ ਵਿਆਹ ਵਿੱਚ ਇਕ ਪਲੇਟ ਹੀ ਨਾਲ ਥੋੜੀ ਚੱਕੀ ਫਿਰੂ ਗਾ ,ਹੋਰ ਚੀਜ਼ ਖਾਣ ਨੂੰ ਪਲੇਟ ਹੋਰ ਚੱਕਣੀ ਪੈਣੀ ਹੈ, ਇੱਕ ਬੰਦੇ ਦਾ ਖਰਚਾ 2800, ਤੇ 500 ਬੰਦੇ ਦਾ ਖਰਚਾ 14 ਲੱਖ ਕੱਲਾ ਖਾਣ ਖਾਣ ਦਾ, ਦਾਰੂ ਤੇ ਹੋਰ ਖਰਚੇ ਵੱਖ਼ਰੇ , ਪੰਜਾਬੀਆਂ ਨੂੰ ਵਿਆਹ ਤੇ ਲੋਹੜੀਆਂ ਦੇ ਖਰਚੇ ਹੀ ਮਾਰਦੇ ਨੇ ਤੇ ਕਰਜ਼ਾਈ ਕਰਦੇ ਨੇ,

  • @Punjabiadda03
    @Punjabiadda03 17 дней назад +17

    ਬਾਈ ਜੀ ਇਹ ਠੱਗ ਨੇ ਪਹਿਲਾਂ ਬਾਹਰ ਭੇਜਣ ਦੇ ਨਾਮ ਤੇ ਲੋਕਾਂ ਨੂੰ ਧੋਖਾ ਦਿੱਤਾ ਹੈ ਹੁਣ ਇਹ ਹੋਟਲ ਦੇ ਨਾਮ ਤੇ ਪੈਸੇ ਲੁੱਟਣ ਲਈ ਤਿਆਰ ਹੋ ਰਹੇ ਨੇ

  • @BaljindersinghBaljinder-gg9ur
    @BaljindersinghBaljinder-gg9ur 17 дней назад +10

    ਜਿਹੜੇ ਮਿਡਲ ਕਲਾਸ ਪਰਿਵਾਰ ਨੇ ਜਿਨ੍ਹਾਂ ਦਾ ਇੰਗਲਿਸ਼ ਨਾਲ ਕੋਈ ਲੈਣਾ ਦੇਣਾ ਨਹੀਂ,ਤੇ ਪਿੰਡ ਵਾਲੇ ਜੋ ਜ਼ਮੀਨ ਨਾਲ ਜੁੜੇ ਹਨ ਉਨ੍ਹਾਂ ਲਈ ਵੀ ਕੋਈ ਹੈ ਜਾ ਸਾਡੇ ਪਿੰਡਾਂ ਵਾਲਿਆਂ ਲਈ ਲੋਲੀਪੋਪ ਹੀ ਹੈ ਜੀ

  • @jasvirmaan2074
    @jasvirmaan2074 18 дней назад +24

    ਇਹ ਵੀਡੀਓ ਦੋ ਦਿਨ ਬਾਅਦ ਵੀ ਪਾਈ ਜਾ ਸਕਦੀ ਸੀ 🙏💯💯

  • @satgurkissan.akta.jidabads3792
    @satgurkissan.akta.jidabads3792 18 дней назад +10

    ਬਾਈ ਜੀ ਸ਼ਹੀਦੀ ਦਿਹਾੜੇ ਲੰਘ ਜਾਣ ਦੇ ਬਾਅਦ ਵਿੱਚ ਪਾ ਲਈ ਵੀਡੀਓ

  • @Penducitizen-jassigill
    @Penducitizen-jassigill 18 дней назад +11

    ਬਾਈ ਸਹੀਦੀ ਦਿਹਾੜੇ ਚੱਲਦੇ ਆ ਤੁਸੀ ਵੀ ਕਿਰਪਾ ਕਰਕੇ ਦਿਨ ਦੇਖ ਲਿਆ ਕਰੋ ਇਹ ਸਭ ਕੁਝ ਚੱਲੀ ਜਾਣਾ।ਨਾ ਤੁਸੀ ਕਿਤੇ ਗਏ ਹੋ ਨਾ ਪੈਲਸ ਵਾਲੇ ਸੋਚਿਆ ਕਰੋ ਵੀਰ ਤੁਸੀ ਬਹੁਤ ਸੁਲਝੇ ਹੋ।

    • @Sukh529
      @Sukh529 16 дней назад

      Paise disda veer bsss oo din ni yaad ehna nu

    • @karamjitkaur2785
      @karamjitkaur2785 15 дней назад

      ਪੁੱਤਰ ਜੀ ਪੰਜਾਬੀ ਹੀ ਜਦੋਂ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਭੁੱਲ ਕੇ , ਕੇਵਲ 20 ਤੋਂ ਲੈ ਕੇ 30 ਤਾਰੀਖ ਤੱਕ ਦੇ ਦਿਨ ਮਹਾਰਾਜ ਦੇ ਪਰਿਵਾਰ ਲਈ ਅਫਸੋਸ ਵਿੱਚ ਨਹੀਂ ਬਿਤਾ ਸਕਦੇ , ਉਹ ਸਿੱਖ ਪੰਥ ਨੂੰ ਕੀ ਦੇ ਸਕਦੇ ਹਨ 😢

  • @sukhdevrandhawa5517
    @sukhdevrandhawa5517 18 дней назад +9

    very good sukhjinder bai

  • @SukhwinderSingh-wq5ip
    @SukhwinderSingh-wq5ip 18 дней назад +4

    ਬਹੁਤ ਵਧੀਆ ਬਾਈ ਜੀ ❤❤❤

  • @KaranSharma-vc5nx
    @KaranSharma-vc5nx 17 дней назад +6

    100ਐਟਮ ਦਾ ਨਾਮ ਹੀ ਦੱਸ ਦੋ ਸਾਰੇ ਅਚਾਰ ਹੀ ਗਣਾ ਦਿੰਦੇ ਨੇ ਵੀਰ

  • @babachahal9381
    @babachahal9381 14 дней назад

    ਬਹੁਤ ਵਧੀਆ ਗੱਲ ਹੈ

  • @JS-dg7xd
    @JS-dg7xd 17 дней назад +6

    ਪਲੀਜ਼ ਦੋ ਦਿਨ ਫ਼ੋਨ ਬੰਦ ਰੱਖ ਲੈਣਾ ਸੀ 🙏

  • @gurcharansingh7094
    @gurcharansingh7094 18 дней назад +17

    "ਮੁੰਡਾ ਕੁੜੀ ਤੁਹਾਡਾ,ਬਾਕੀ ਸਭ ਕੁੱਝ ਸਾਡਾ"।

  • @princesidhu740
    @princesidhu740 18 дней назад +6

    ਕਿਉਂ ਜਰ ਹਵਾ ਗੱਲਾਂ ਕਰੀ ਜਾਂਦੇ ਹੋ‌‌
    ਦਸ ਰੁਪਏ ਦੀ ਇੱਕ ਗੁਲਬ ਜਮਾਨ ਆਉਦੀ

  • @GUR-13
    @GUR-13 17 дней назад +2

    Jazaj jazaj lalo veere ।kuch ਗੱਲ਼ਾਂ ਗੱਪ ਲੱਗ ਰਹੀਆਂ

  • @ashwanigupta3093
    @ashwanigupta3093 17 дней назад +2

    400 per plate good rate. Better than caterers LOCALS.

  • @HarpreetSingh-dh1ln
    @HarpreetSingh-dh1ln 15 дней назад

    Good job Veerji 🙏🙏🙏👍👍

  • @manindersinghvirk-u9h
    @manindersinghvirk-u9h 18 дней назад +5

    Kithe di hai catereres

  • @amantoor3612
    @amantoor3612 17 дней назад +3

    Shonki jatt nu vedio vanaun te lokkan nu bharmaun de motte paise milde ne bai ji

  • @drlakha5793
    @drlakha5793 18 дней назад +3

    ❤❤❤❤❤❤❤Lopo 22 sirraaa ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tiwanasaab6788
    @tiwanasaab6788 9 дней назад +1

    a sabb choor ne girll de marrige ta inea money vastt kiran da ke faida g & a money girl de bank vich f d vanva deooo ji 10 lac vast na kirooo sikh veeer ji❤❤❤❤🎉🎉🎉🎉🎉🎉

  • @jaswinderkaur8558
    @jaswinderkaur8558 17 дней назад +1

    Wahe guru ji

  • @jarmanbatth62
    @jarmanbatth62 14 дней назад

    ਬਾਈ ਜੀ ਜੇ 400 ਬੰਦੇ ਦਾ ਪ੍ਰੋਗਾਰਮ ਹੈ ਤਾਂ ਫੇਰ ਵੀ 500 ਰਿਪਏ ਦੀ ਪਲੇਟ ਹੈ Ferozepur kol tu hai asi

  • @RoopGhotra
    @RoopGhotra 18 дней назад +3

    Non veg ve include aa bai ji

  • @MalkeetSingh-de4zj
    @MalkeetSingh-de4zj 18 дней назад +2

    👌👌👌👌👌

  • @sharmakashmir9498
    @sharmakashmir9498 17 дней назад +1

    Bhai Saab Address ?

  • @ramsinghramgarhsardaran
    @ramsinghramgarhsardaran 18 дней назад +1

    ❤❤❤❤❤❤

  • @mehakpreetsinghmalliana6463
    @mehakpreetsinghmalliana6463 18 дней назад +6

    mai Malliana pind tu

  • @HarjinderSingh-of4ii
    @HarjinderSingh-of4ii 16 дней назад +1

    ਪਲੇਟ ਚਾਹ ਮੋਕੇ ਗਿਣ ਦੇ ਜਾ ਰੋਟੀ ਮੋਕੇ

  • @singhbindi9806
    @singhbindi9806 14 дней назад

    👍🙏

  • @Amarjitdhunna-d8r
    @Amarjitdhunna-d8r 18 дней назад +1

    No body can eat too many items in a single day. Even u can’t taste 100 items.

  • @joginderkassana-to2do
    @joginderkassana-to2do 14 дней назад

    100 item ਵਿੱਚ ਕਿਆ ਹੋਵੇਗਾ

  • @mehakpreetsinghmalliana6463
    @mehakpreetsinghmalliana6463 18 дней назад +4

    good lopon wale aa

  • @sharnjitsingh891
    @sharnjitsingh891 18 дней назад +1

    👏🏻👏🏻

  • @satpalSingh-li6jk
    @satpalSingh-li6jk 18 дней назад +1

    Bai kethe ha

  • @daljeetdhanoa2170
    @daljeetdhanoa2170 17 дней назад +2

    Eh bai sire de thag ne Pehla ehna ne ielts center khol ke thagi Mari aa

  • @kidsmasti3819
    @kidsmasti3819 16 дней назад

    Jalandhar Suru hoyea space ch veer

  • @dycmmsignal2928
    @dycmmsignal2928 17 дней назад +1

    Gupi

  • @dhaliwal_vlogs__
    @dhaliwal_vlogs__ 14 дней назад

    ਸਰਮ ਕਰ ਯਰ 4 ਦਿਨ ਰੁਕ ਕੇ ਵੀ ਵੀਡਿਉ ਪਾ ਸਕਦਾ ਸੀ

  • @charansingh0740
    @charansingh0740 18 дней назад +1

    Sehad I....divs...ha...

  • @VijaySingh-m6b2r
    @VijaySingh-m6b2r 18 дней назад +1

    Bhai thudia videos main saia dekhda roj kuc nava lai aonde ❤❤

  • @harjindersinghdhillondhill9350
    @harjindersinghdhillondhill9350 14 дней назад

    ਐਡਰੀਸ ਕੀ ਆ

  • @MalkeetSingh-de4zj
    @MalkeetSingh-de4zj 18 дней назад +2

    👍👍👍👍👍👍👍

  • @balwantraibalwant2838
    @balwantraibalwant2838 17 дней назад +2

    Bai g chood kayo bolte hain

  • @balwinderkumar993
    @balwinderkumar993 14 дней назад

    ਕਦੇ ਨੀ ਹੋ ਸਕਦਾ ਕਦੇ ਵੀ ਨੀ
    ਸੱਭ ਝੂਠ ਬੋਲ ਰਿਹਾ

  • @dg9358
    @dg9358 17 дней назад +1

    So much wastage of food and ugliness and big show off drama. If god has given you so much why do you not share with your unfortunate brothers who can not have even a single meal. May waheguru put some sense in their brain😢😢stop showing this ugly display of wealth please thank you

  • @charansingh0740
    @charansingh0740 18 дней назад +1

    Fail

  • @SPVERMA-qn4dj
    @SPVERMA-qn4dj 18 дней назад +1

    Good effort

  • @DEEPAKVERMA-if4cm
    @DEEPAKVERMA-if4cm 18 дней назад +4

    HELLO VEERE 1ST VIEW

  • @DareToDream5841
    @DareToDream5841 17 дней назад +1

    Chor lagde ne

  • @rajsaroa1624
    @rajsaroa1624 18 дней назад +9

    Shonk ni tu ghoosa sardaar waa

  • @soniamangal8213
    @soniamangal8213 18 дней назад +5

    All bekwas providing recycle food or left over food don't believe them

  • @rakeshsihag9572
    @rakeshsihag9572 15 дней назад

    मेरी सभी लोगो से विनती इस 400 रूपए प्रति थाली मे भूलकर भी फंस मत जाना भाई सात पीढ़ी कर्ज नही उतार सकोगे

  • @HarpreetSingh-dh1ln
    @HarpreetSingh-dh1ln 15 дней назад

    Good job Veerji 🙏🙏🙏👍👍

  • @HarpreetSingh-dh1ln
    @HarpreetSingh-dh1ln 15 дней назад

    Good job Veerji 🙏🙏🙏👍👍

  • @HarpreetSingh-dh1ln
    @HarpreetSingh-dh1ln 15 дней назад

    Good job Veerji 🙏🙏🙏👍👍

  • @HarpreetSingh-dh1ln
    @HarpreetSingh-dh1ln 15 дней назад

    Good job Veerji 🙏🙏🙏👍👍