ਘਰ ਲਈ ਆਟਾ ਚੱਕੀ ਲੈਣ ਦਾ ਫਾਇਦਾ ਹੈ ਜਾਂ ਨਹੀਂ ,ਨਿੱਕੀ ਤੋਂ ਨਿੱਕੀ ਜਾਣਕਾਰੀ ਇਸ ਵੀਡੀਓ ਚ || atta chaki for home

Поделиться
HTML-код
  • Опубликовано: 12 дек 2024

Комментарии • 247

  • @kalapoonia8513
    @kalapoonia8513 Месяц назад +5

    ਚੱਕੀ ਜਿੱਦਾਂ ਮਰਜ਼ੀ ਮਾਂ ਸਾਡੀ ਦੇ ਹੱਥ ਦੀ ਰੋਟੀ ਬਹੁਤ ਵਧੀਆ ਜਿਉਂਦੀ ਰਹਿ ਮਾਂ

  • @daljitsingh8044
    @daljitsingh8044 3 месяца назад +6

    ਬਹੁਤ ਵਧੀਆ। ਖੁਸ਼ ਰਹੋ।

  • @ਪੰਜਾਬਖੁਸ਼ਹਾਲਸੂਬਾtranding

    ਚੱਕੀ ਤਾਂ ਪਹਿਲਾ ਕਾਮਜਾਬ ਸੀ ਅੱਟਾ ਹੌਲੀ ਪਿਸਦੀ ਦੀ ਤਾਸੀਰ ਠੰਡੀ ਹੁੰਦੀ ਸੀ ਪਰ ਹੁਣ ਮੁੱਲ ਦੇ ਚੀਜ਼ ਤੇ ਜਕੀਨ ਨਹੀ ਅੱਪਾ ਘਰ ਹੀ 3hp same grander ਚੱਕੀ ਰਹਕੀ ਆ ਨਾਲੇ ਡੰਗਰਾਂ ਵਾਸਤੇ ਦਾਲਿਆ ਕੱਡ ਲਈ ਦਾ

  • @gurnamsingh-bi4tu
    @gurnamsingh-bi4tu 3 месяца назад +23

    ਸਭ ਤੋਂ ਵਧੀਆ ਕਦਰਤੀ ਪੱਥਰਾਂ ਵਾਲੀ ਚੱਕੀ ਹੀ ਵਧੀਆ ਹੈ

    • @twkls
      @twkls 3 месяца назад

      👍

    • @Davinder-g9k
      @Davinder-g9k Месяц назад

      ਸਹੀ ਕਿਹਾ

  • @HarpreetSingh-ux1ex
    @HarpreetSingh-ux1ex 3 месяца назад +1

    ਬਹੁਤ ਵਧੀਆ ਜਾਣਕਾਰੀ 👍

  • @big--brain4231
    @big--brain4231 3 месяца назад +16

    ਅਸੀਂ ਪਿਛਲੇ ਦੋ ਸਾਲ ਤੋਂ ਚਲਾ ਰਹੇ ਹਾਂ। ਇਹ ਚੱਕੀ ਬਹੁਤ ਵਧੀਆ ਹੈ। ਅੱਖਾਂ ਮੀਟ ਕੇ ਲੈ ਲਵੋ।

    • @Surindd
      @Surindd Месяц назад +1

      Rate ki hai bill kinna auda hai

    • @big--brain4231
      @big--brain4231 Месяц назад

      @Surindd ਵੀਰੇ ਬਿੱਲ ਲਿਆਉਣਾ ਆਪਣੇ ਹੱਥ ਵੱਸ ਹੈ। ਸਾਡਾ ਹੁਣ ਸਭ ਕੁਝ 300 ਯੂਨਿਟ ਦੇ ਅੰਦਰ ਹੀ ਸਰ ਜਾਂਦਾ ਹੈ। ਕਿਉਂਕਿ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਅਸੀਂ ਪਿਛਲੇ 50 ਸਾਲ ਤੋਂ ਬਿਜਲੀ ਦੀ ਚੋਰੀ ਨਹੀਂ ਕੀਤੀ ਹੈ। ਗਰਮੀ ਦੇ ਵਿੱਚ ਸਾਡਾ A/C, ਚਾਰ ਪੱਖੇ, ਇੱਕ ਟੀਵੀ, ਇੱਕ ਵੱਡੀ ਫਿਰਿਜ, ਕੈਮਰੇ, 2 ਹਾਸਪਾਵਰ ਚੱਕੀ, 2 ਹਾਸਪਾਵਰ ਦੀ ਮੋਟਰ ਜਿਸ ਦੇ ਉੱਪਰ ਅਸੀਂ 8 ਪਾਲਤੂ ਪਸ਼ੂਆਂ ਨੂੰ ਵੀ ਪਾਲਦੇ ਹਾਂ। ਅਸੀਂ ਬਿਜਲੀ ਅਤੇ ਪਾਣੀ ਦੀ ਦੁਰਵਰਤੋਂ ਨਹੀਂ ਕਰਦੇ ਹਾਂ।

    • @big--brain4231
      @big--brain4231 Месяц назад

      @Surindd ਆਪਣਾ ਨੰਬਰ ਭੇਜੋ ਮੈਂ ਕਾਲ ਕਰਕੇ ਸਮਝਾ ਦਿੰਦਾ ਹਾਂ।

    • @big--brain4231
      @big--brain4231 Месяц назад

      @Surindd ਆਪਣਾ ਨੰਬਰ ਭੇਜੋ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਦਾ ਹਾਂ।

  • @SanjeevKumar-kc3br
    @SanjeevKumar-kc3br 3 месяца назад +1

    Good knowledge very thanks ji 👍

  • @singh-z3h
    @singh-z3h 2 месяца назад +1

    ਧੋਈ ਹੋਈ ਕਣਕ ਦਾ ਆਟਾ ਬਹੁਤ ਬਰੀਕ ਕਰਨਾ ਔਖਾ ਹੁੰਦਾ ਬਾਕੀ ਜਾਨਕਾਰੀ ਬਹੁਤ ਹੀ ਵੱਧੀਆ ਲੱਗੀ👌👍 ਸੁਪਰ

  • @gurpreetdhaliwal1348
    @gurpreetdhaliwal1348 3 месяца назад +20

    ਆਟਾ ਕਾਲਾ ਇਸ ਲਈ ਹੁੰਦਾ ਕੀਉਕੇ ਏਹ ਚੋਖਰ ਨੀ ਕੜਦੀ । ਏਹ ਸੇਹਤ ਲਈ ਚੰਗੀ ਆ । ਚੱਕੀ ਵਾਲੇ ਚੋਖਰ ਕਡ ਲੈਂਦੇ ਨੇ ਸੋ ਆਟਾ ਚਿੱਟਾ ਹੁੰਦਾ ਪਰ ਨੁਕੱਸਾਂਦਾਅਕ ਹੈ ।

  • @balwindersingh-zh6oi
    @balwindersingh-zh6oi 3 месяца назад +2

    ਛੋਟੇ ਵੀਰ ਸੇਵਕ ਸਿੰਘ ਸਤਿ ਸ੍ਰੀ ਅਕਾਲਿ ਜੀ

  • @gurpreetdhaliwal1348
    @gurpreetdhaliwal1348 3 месяца назад +32

    ਅਸੀਂ ਵੀ ਲਈ ਆ ਬੀ ਜੀ। ਵਾਡੀਆ ਚੀਜ਼ ਆ । ਨੁਕਸਾਨ ਏਹੀ ਆ ਵੀ ਸਮਾਂ ਬੋਹਤ ਲੱਗਦਾ ਅਤੇ ਮਸ਼ੀਨ ਸਾਫ ਕਰਨੀ ਔਖੀ ਆ। ਜੇ ਪਸੂਆਂ ਲਈ ਦਾਨਾਂ ਪੀਣਾ ਤਾਂ ਠੀਕ ਨੀ । ਫਏਦਾ ਏਹ ਵੀ ਆਵਾਂਦਾ ਪੀਣ ਕਰਕੇ ਸਾਫ ਸੁਥਰਾ ਆਟਾ ਖਾ ਸਕਦੇ ਆ । ਨਾਲੇ ਚੱਕੀ ਵਾਲੇ ਚੋਖਰ ਲਾਹ ਲੈਂਦੇ ਸੀ ਨਾਲੇ ਕਣਕ ਕਿਸੇ ਹੋਰ ਦੀ ਪੀਹ ਕੇ ਦੇ ਦਿੰਦੇ ਸੀ । ਫਿਰ ਸਾਡਾ ਕਣਕ ਧੋਤੀ ਦਾ ਕੀ ਫਏਦਾ ਸੀ । ਅਸੀ ਸਾਲ ਤੋਂ ਆਵਦਾ ਆਟਾ ਆਪ ਪੀਹ ਕੇ ਖਾ ਰਹੇ ਆ ।

    • @ajaysohi2848
      @ajaysohi2848 3 месяца назад +9

      ਸਦਕੇ ਜਾਂਵਾਂ ਤੇਰੀ ਪੰਜਾਬੀ ਦੇ 😂😂😂

    • @KamalKumar-lw9jj
      @KamalKumar-lw9jj 3 месяца назад +2

      ਤੁਸੀਂ ਠੀਕ ਕਹਿ ਰਹੇ ਹੋ, ਆਟਾ ਮਿੱਲਰ ਬਹੁਤ ਘਪਲੇ ਕਰਦੇ ਹਨ।

    • @SanjeevKumar-kc3br
      @SanjeevKumar-kc3br 3 месяца назад

      Good knowledge ji ❤

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 3 месяца назад +2

      ਜ਼ਰੂਰੀ ਨਹੀਂ ਇਹੋਚੱਕੀ ਲੋਣੀ ਪੱਥਰ ਵਾਲੀ ਵੀ ਲੈ ਸਕਦੇ ਹੋ,,

    • @twkls
      @twkls 3 месяца назад

      ​@@ajaysohi2848🙂 matlab samajh lagna chahida.

  • @balkarsingh7532
    @balkarsingh7532 3 месяца назад +3

    Good job 🎉

  • @iknownotwhoiam1716
    @iknownotwhoiam1716 3 месяца назад +2

    buhat wadiya review

  • @gurdarshansingh4627
    @gurdarshansingh4627 3 месяца назад

    Sevak ji bohout bohout dhan wad jug jug jio

  • @Rajpalbrar604
    @Rajpalbrar604 3 месяца назад +16

    ਬਾਈ ਜੀ ਪੱਥਰ ਵਾਲੀ ਅੱਟਾ ਚੱਕੀ ਦੀ ਰੀਸ ਕਿੱਥੇ ਹੁੰਦੀ ਆ 😂

    • @PremSingh-c5n
      @PremSingh-c5n 3 месяца назад +1

      Bilkul sahi

    • @gurpreetsingh-dx4kr
      @gurpreetsingh-dx4kr 2 месяца назад

      ਪੱਥਰ ਵਿੱਚ ਰਲ ਜਾਦਾ ਹੈ..ੲੇਸ ਕਰਕੇ ਹਰ ਹਫਤੇ ਚੱਕੀ .ਰੌਣੀ ਪੈਦੀ ਹੈ .ਨਾਲੇ ਚੱਕੀ ਵਾਲੇ ਵਿਚ .ਖਰਾਬ ਕਣਕ ਰਲਾ ਦਿਦੇ ਹਨ

  • @harjindersinghbamrah4130
    @harjindersinghbamrah4130 3 месяца назад +2

    Very nice sir ji

  • @KamalKumar-lw9jj
    @KamalKumar-lw9jj 3 месяца назад +2

    भाई साहब अच्छी जानकारी दी आपने धन्यवाद

  • @gharookul
    @gharookul 3 месяца назад +2

    Veer ji 3phase laey ampere te voltage de control Karan koi instrument advice karo.

  • @jaskarnsingh2815
    @jaskarnsingh2815 19 дней назад

    ਬਹੁਤੇ ਭਰਾ ਇਹੀ ਸਮਝਦੇ ਪੁੜ ਵਾਲੀ ਚੱਕੀ ਦੇ ਆਟੇ ਨਾਲ ਪਥਰੀ ਬਣਦੀ ਇਹ ਵਹਿਮ ਹੈ ਪਹਿਲਾਂ ਇਹੀ ਹੁੰਦੀਆਂ ਸੀ ਕਿਸੇ ਦੇ ਪਥਰੀ ਨਹੀ ਸੀ ਹੁੰਦੀ

  • @satnamsingh-jx4bf
    @satnamsingh-jx4bf 3 месяца назад +4

    ਜਨਤਾ ਕਨਫਿਊਜ ਬਹੁਤ ਕਰਦੀ ਆ ,ਕੋਈ ਕਹਿੰਦਾ ਪੱਥਰ ਵਾਲੀ,ਕੋਈ ਕਹਿੰਦਾ ਬਲੇਡ ਵਾਲੀ, ਠੀਕ ਆ,ਬੰਦਾ ਕੀ ਕਰੇ ਕਿਹੜੀ ਲਿਆਵੇ?????

  • @HappySingh-bx2jh
    @HappySingh-bx2jh 3 месяца назад

    🙏ਬਹੁਤ ਧੰਨਵਾਦੀ ਵੀਰ ਜੀ

  • @NimratKaur-di2gu
    @NimratKaur-di2gu 3 месяца назад

    Goodaatachakiji🎉😂❤

  • @jagrajsingh2089
    @jagrajsingh2089 3 месяца назад

    ਬਹਤ ਵਧੀਆ ਜੀ

  • @SukhSingh-pf6tx
    @SukhSingh-pf6tx 24 дня назад

    Nice a

  • @GurmailSingh-jv5uh
    @GurmailSingh-jv5uh 3 месяца назад +1

    Bai ji dasna ke atta chakki band karke welding set chla sakde Han . connection 7.5kw hai

  • @GurpreetSingh-n8x5p
    @GurpreetSingh-n8x5p 3 месяца назад +1

    ਅੱਤ 🎉

  • @satnamsinghshiva1917
    @satnamsinghshiva1917 3 месяца назад +14

    ਇਸ ਚੱਕੀ ਦਾ ਆਟਾ ਖਾਣ ਨਾਲ ਪੱਥਰੀ ਨਹੀਂ ਬਣੇਗੀ ਲੀਵਰ ਠੀਕ ਰਹੇਗਾ ਤੇ ਬੱਚੇ MA BA ਤੱਕ ਪੜਨ ਗੇ ਬੇਬੇ ਬਾਪੂ ਖੁੱਸ਼ ਰਹੇਗਾ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ,,,

    • @baljindersingh1184
      @baljindersingh1184 2 месяца назад +1

      ਜੋਤਸ਼ੀ?

    • @daljitsingh8832
      @daljitsingh8832 Месяц назад +1

      ਵੀਰ ਗੁਰਸੇਵਕ ਸਿੰਘ ਜੀ ਸਾਨੂੰ ਪੱਥਰ ਦੀ ਚੱਕੀ ਘੱਟ ਚੱਕਰਾਂ ਦੀ ਹੋਵੇ ਜਿਹੜੀ ਤੇ ਉਹ ਘੰਟੇ ਦੇ ਵਿੱਚ ਇੱਕ ਕੁਇੰਟਲ ਪੀਸਨਾ ਪੀਸ ਸਕੇ ਰੇਟ ਰੂਪ 15 20 ਹਜਾਰ ਦੇ ਵਿੱਚ ਉਹਦਾ ਹੋਏ ਜਿਆਦਾ ਨਹੀਂ ਇਹੋ ਜਿਹੀ ਕੋਈ ਚੱਕੀ ਦਿਖਾਵੋ ਤੇ ਸਾਨੂੰ ਹੋਮ ਡਿਲੀਵਰੀ ਵਾਸਤੇ ਸਾਰੀ ਗੱਲ ਦੱਸੋ ਅਸੀਂ ਜਿਲੇ ਪਟਿਆਲੇ ਤੋਂ ਬੋਲ ਰਹੇ ਹਾਂ

  • @artist-Harpreet
    @artist-Harpreet 3 месяца назад +1

    jdi blade ghas Jan ta new mil skde ne?? repair v ho skdi hai ? j kal nu koi problem aundi hai ta repair kitho hovegi

  • @jatindersingh1809
    @jatindersingh1809 3 месяца назад

    Bahut vadiya

  • @ankitjyani6230
    @ankitjyani6230 3 месяца назад +6

    यह राजस्थान में होटल पर डोडे पीसने के काम आती है😂😂 मैंने देखी है

  • @KulwinderKaur-mr1nh
    @KulwinderKaur-mr1nh 11 дней назад

    2 ਨੰਬਰ ਜਾਲੀ ਨਾਲ਼ ਬਾਰੀਕ ਹੁੰਦਾ ਹੈ, ਮੇਰੇ ਕੋਲ 4 HP de ਵੱਡੀ masicne ਹੈ

  • @Sukhvirs-b1f
    @Sukhvirs-b1f 3 месяца назад +8

    ਮਹੀਨੇ ਦੋ ਮਹੀਨਿਆਂ ਚ ਤੂੜੀ ਆਲੇ ਚ ਹੋਊ

    • @SurinderPal-y8g
      @SurinderPal-y8g 3 месяца назад +2

      ਮੈਨੂੰ ਦੋ ਸਾਲ ਹੋ ਗਏ ਚਲਾਉਂਦੇ ਨੂੰ ਵੀਰ ਜੀ

  • @pardeepgill917
    @pardeepgill917 3 месяца назад +4

    ਇਹ ਵਧੀਆ, ਪੱਥਰ ਆਲੀ ਚ ਪਥਰ ਭੁਰ ਕੇ ਆਟੇ ਦੇ ਨਾਲ ਰਲ ਜਾਂਦਾ ਫਿਰ ਢਿੱਡ ਚ ਪੱਥਰੀਬਣਦੀ ਹੈ

  • @babbugill8654
    @babbugill8654 3 месяца назад +2

    ਬਾਈ ਸੇਵਕ ਇੱਕ ਕੰਮ ਕਰ ਕੇ ਦੇਖ,ਏਦੇ ਜੇਹੜੇ ਆ ਫਰ ਲੱਗੇ ਆ ਜਾ ਪੱਖੇ ਕੇਹ ਲੋ, ਏਹਨਾਂ ਵਿਚ ਸੱਨ ਜਾਂਦੇ ਆ,ਤਾ ਕਰਕੇ ਆਟਾ ਦਾਣੇ ਦਾਰ ਬਣਦਾ, ਜਿਥੋਂ ਤੱਕ ਮੇਰਾ ਦਿਮਾਗ ਆ ਅੱਗੇ ਤੂੰ ਮੇਰੇ ਨਾਲੋਂ ਵੱਧ ਜਾਣ ਦਾ,ਜੇ ਕਿਸੇ ਤਰੀਕੇ ਫਰਾ ਦਾ ਸੱਨ ਘੱਟ ਜੇ ਮੇਰੇ ਹਿਸਾਬ ਨਾਲ ਫਿਰ ਏਂ ਆਟਾ ਦਾਣੇ ਦਾਰ ਨਹੀਂ ਬਣਦਾ, ਕਰਕੇ ਦੇਖ ਲਈ ਜੇ ਹੋ ਗਿਆ ਤਾ ❤

  • @suthar8677
    @suthar8677 3 месяца назад

    ਮੇਰੇ ਕੋਲ ਅੱਜ ਦੋ ਸਾਲ ਹੋ ਗਏ ਇਸ ਚੱਕੀ ਨੂੰ ਬਹੁਤ ਵਧੀਆ ਵੀਰ

  • @MmKk-u9u
    @MmKk-u9u 7 дней назад

    oil kadn wali machine kehdi leni chahidi hai jankari deo waheguru ji

  • @somakhattra2204
    @somakhattra2204 3 месяца назад +1

    Veer g SAT SRI AKAL g veer g eh meter kitho milega kehri company aa price ki aa g

  • @dineshchoudharydcpodvr9
    @dineshchoudharydcpodvr9 3 месяца назад

    Nice information veer g

  • @Manish4455-
    @Manish4455- 3 месяца назад +1

    sewak ji apne submersible moter 40 hp te mcb lga sakde ha ke kine no lagu video bnaao

  • @gurdeepkaur7744
    @gurdeepkaur7744 3 месяца назад +1

    Bahut wadeya

  • @sehajbajwasaab8214
    @sehajbajwasaab8214 3 месяца назад +1

    SSA g jehra steel friction kar k ghasda oh v aate vich aa janda a te jehra purani chakki vich pathar ghasda a oh bahut hi ghat matra vich ghasda

  • @gsmann3715
    @gsmann3715 3 месяца назад

    Best For Small Famaly

  • @balwinderbrar3739
    @balwinderbrar3739 3 месяца назад

    ਧੰਨਵਾਦ ਜੀ

  • @jasvirsinghjasvirsingh8414
    @jasvirsinghjasvirsingh8414 3 месяца назад +75

    ਬਾਈ ਜੀ ਇਹ ਚੱਕੀ ਕਾਮਯਾਬ ਨਹੀਂ ਏ ਇਹ ਕਣਕ ਨੂੰ ਪੀਸਣ ਲੱਗੇ ਗਰਮ ਬਹੁਤ ਕਰਦੀ ਏ ਅਤੇ ਗਰਮ ਹੋਇਆ ਆਟਾ ਖਾਣਾ ਸਿਹਤ ਲਈ ਨੁਕਸਾਨ ਹੈ ।

    • @gurwindersingh2125
      @gurwindersingh2125 3 месяца назад +21

      ਰੋਟੀ ਅੱਗ ਤੇ ਬਣਾ ਕੇ ਖਾਂਦੇ ਹੋ ਜਾਂ ਬਰਫ਼ ਤੇ,,ਜਦੋਂ ਅੱਗ ਤੇ ਰੋਟੀ ਬਣਦੀ ਉਹ ਗਰਮ ਨਹੀਂ ਹੁੰਦੀ?

    • @dhainchand1643
      @dhainchand1643 3 месяца назад

      😂​@@gurwindersingh2125

    • @KanwarBrar1
      @KanwarBrar1 3 месяца назад +12

      ਤਾਹੀਂ ਪੁਰਾਣੇ ਲੋਕ ਠੰਡੇ ਘਰਾਟਾਂ ਆਲੇ ਆਟੇ ਨੂੰ ਵਧੀਆ ਕੇਹਂਦੇ ਹੁੰਦੇ ਸੀ।।

    • @jarnailsingh9765
      @jarnailsingh9765 3 месяца назад +19

      ਰੇਡੀਮੇਡ ਅਾਟਾ ਲੈਣ ਤੋਂ ਹਜ਼ਾਰ ਦਰਜੇ ਵਧੀਅਾ , ਰੇਡੀਮੇਡ ਅਾਟੇ ਵਿੱਚ ਅੱਧੀਅਾਂ ਸੁੱਕੀਅਾਂ ਰੋਟੀਅਾਂ ਪੀਹ ਕੇ ਵੇਚਦੇ ਹਨ , ਤੇ ਓਹੀ ਅਸੀਂ ਮਜਬੂਰੀ ਵੱਸ ਖਾਂਦੇ ਹਾਂ, ਘਰ ਦੀ ਚੀਜ਼ ਦਾ ਕੋੲੀ ਮੁਕਾਬਲਾ ਨਹੀਂ ।😊😊🙏🙏

    • @supremeleader5516
      @supremeleader5516 3 месяца назад +1

      Garm thanda v ta ho hi janda hou 1-2 ghante vich

  • @msmehmi55
    @msmehmi55 3 месяца назад

    Nicely explained Appreciate

  • @JagshirSidhu
    @JagshirSidhu 3 месяца назад

    Good job

  • @BHANGUVIDEOSUK
    @BHANGUVIDEOSUK 3 месяца назад

    Great video.

  • @5911ਝੋਟਾ-ਚ8ਹ
    @5911ਝੋਟਾ-ਚ8ਹ 3 месяца назад +1

    ਅਸੀਂ ਵਰਤ ਰਹੇ ਆ ਵਧੀਆ

  • @JishkaramSingh
    @JishkaramSingh 3 месяца назад

    Very nice good

  • @manjitsingh-il1by
    @manjitsingh-il1by 2 месяца назад +2

    ਹੈਨੀ ਕਾਮਜਾਬ 5ਕਿਲੋ ਚ ਏਦੀ ਬੱਸ ਹੋਗੀ 5ਕਿਲੋ ਨਾਲ ਅੱਗ ਕਢਦੀ 40ਕਿਲੋ ਕਦੋਂ ਪੀਸੁ ਨਾਜੁਕ ਜੀ ਚੀਜ ਆ

  • @JagdevSinghDhaliwal-o8n
    @JagdevSinghDhaliwal-o8n 3 месяца назад +1

    Speed is very high sir Speed low kero

  • @no1farmingwala
    @no1farmingwala Месяц назад

    Is nalo pathar wala chhoti chaki sahi hai 14 hazar ki aai 2 hp ki motar hai
    mere paas 6 saal se bilkul sahi chal rahi hai
    Ek saal 50 kawintal aata danna pis dete hai

  • @charanjeetsandhu1669
    @charanjeetsandhu1669 3 месяца назад

    ਬਾਈ ਸਾਡੇ ਵੀ ਹੈਗੀ ਆ। ਆਟਾ ਗਰਮ ਹੁੰਦਾ ਬਹੁਤ ਜ਼ਿਆਦਾ। ਆਟਾ ਕਾਮਯਾਬ ਨਹੀਂ। ਦਾਣਾ ਲੇਟੀ ਵਾਸਤੇ ਬਹੁਤ ਵਧੀਆ ਉਹ ਗਰਮ ਨਹੀਂ ਹੁੰਦਾ

  • @jagdavsingh7503
    @jagdavsingh7503 3 месяца назад

    ❤❤❤❤❤❤ New

  • @onkarsinghrandhawa7715
    @onkarsinghrandhawa7715 3 месяца назад +1

    ਵੀਰ ਜੀ ਲੋਡ ਚੈਕ ਕਰਨ ਲਈ ਮੀਟਰ ਤਿਆਰ ਕਰਨਾ ਹੈ ਜਿਹੜਾ ਚੱਕੀ ਨਾਲ ਲਾਇਆ ਹੈ ਘਰ ਲਾਉਣ ਲਈ ਕਿੰਨੇ ਚ ਤਿਆਰ ਹੋਵੇਗਾ ਕੀ ਕੀ ਚਾਹੀਦਾ ਹੈ ਪੁਰੀ ਜਾਣ ਕਾਰਨ ਦਿਓ ਜੀ

  • @SukhwinderSingh-ox9xw
    @SukhwinderSingh-ox9xw 3 месяца назад

    Super bhai

  • @GSingh-Khokhar.Reality
    @GSingh-Khokhar.Reality 3 месяца назад +1

    ਬਹੁਤ ਵਧੀਆ Detailed ਵੀਡਿਓ। ਸਹੀ ਤਰੀਕੇ ਨਾਲ ਵਰਤਣ ਵਾਲੇ ਲਈ ਬਹੁਤ ਵਧੀਆ ਚੱਕੀ ਹੈ। ਪੱਥਰ ਆਟੇ ਚ ਪੈਣ ਦਾ ਕੋਈ ਝੰਜਟ ਨਹੀਂ ਹੈ। ਆਪਣੀ ਬਿਨਾਂ ਖਾਦ ਕੀਟਨਾਸ਼ਕ ਵਾਲੀ ਕਣਕ ਵਟਾਏ ਜਾਣ ਦਾ ਡਰ ਨਹੀਂ, ਜਿਸ ਨਾਲ ਕੈਂਸਰ ਦਾ ਕੋਈ ਖਤਰਾ ਨਹੀਂ। ਆਟਾ ਮੋਟਾ ਪਿਸਦਾ ਹੈ ਜੌ ਸਰੀਰ ਲਈ ਬਹੁਤ ਵਧੀਆ ਅਤੇ ਜਰੂਰੀ ਹੈ । ਖਰੀਦਣੀ ਬਣਦੀ ਹੈ।

  • @iqbalsingh2440
    @iqbalsingh2440 2 месяца назад

    🙏ok

  • @hariomomkar4546
    @hariomomkar4546 3 месяца назад

    ਵਾਹੇਗੁਰੂ

  • @avtarbumbrah
    @avtarbumbrah 3 месяца назад +1

    22 ji 5 ਕਿਲੋ ਵਿਚੋਂ ਕਿਨ੍ਹਾਂ ਆਟਾ ਰਿਹਾ ਉਡਆਂ ਕਿਨ੍ਹਾਂ

  • @KaramSingh-ev1ku
    @KaramSingh-ev1ku 3 месяца назад

    ਆਟਾ ਗਰਮ ਨਹੀ ਹੋਣਾ ਚਾਹੀਦਾ, ਦੱਲ ਬਨਾਉਣ ਵਾਸਤੇ ਠੀਕ ਆ

  • @GurnamSingh-d6v
    @GurnamSingh-d6v 2 месяца назад

    Veer ji sat Sri aakal atta farm hai kamzab NAHI hi

  • @enjoypanipatrefinerytownship
    @enjoypanipatrefinerytownship 3 месяца назад

    Gujarat hi q aisi machine ta Punjab ch bhi manufacturing ho sakdi aa.

  • @kapilkochhar9315
    @kapilkochhar9315 2 месяца назад

    ਬਾਈ ਜੀ ਵੱਡੀ ਆਟਾ ਚੱਕੀ ਦੀ ਡੀਟੇਲ ਵਿਡੀਉ ਪਾਉ

  • @sanjayfaridian6742
    @sanjayfaridian6742 3 месяца назад

    Bai g free energy jenerator bare Jankari Deo videos bahut viral ho rahian is bare Jankari deo

  • @BhajansinghBhajansingh-dm8cy
    @BhajansinghBhajansingh-dm8cy 3 месяца назад

    ਧੋਈ ਕਣਕ ਦਾ ਥੋੜਾ ਘਸਮੈਲਾ ਆਉਂਦਾ ਲੋਹੇ ਦੀਆਂ ਪਲੇਟਾਂ ਨਾਲ ਆਈਰਨ ਦੀ ਮਾਤਰਾ ਕਾਫੀ ਹੱਦ ਹੂੰਦੀ ਹੈ ਧੰਨਵਾਦ ❤

  • @jaswantrauke5149
    @jaswantrauke5149 3 месяца назад

    ਨਵੀਂ ਚਲਾਈ ਕਰਕੇ ਆਟਾ ਦਾ ਰੰਗ ਬਦਲਿਆਂ ਹੈ ।
    ਠੀਕ ਹੋ ਜਾਵੇਗਾ ।

  • @vipin23us
    @vipin23us 3 месяца назад +4

    ਸਰਦਾਰ ਸੇਵਕ ਸਿੰਘ ਜੀ, ਤੁਸੀ ਕਿਓਂ ਚੱਕੀ ਵਾਲਿਆ ਦੇ ਪੇਟ ਤੇ ਲਟ ਮਾਰ ਰਹੇ ਹੋ

    • @kuldeepsinghdhiman2759
      @kuldeepsinghdhiman2759 3 месяца назад

      ਚੱਕੀਆਂ ਵਾਲਿਆਂ ਨੇ ਵੀ ਤਾਂ ਵਾਧੂ ਰੇਟ ਚੱਕੇ ਹੋਏ ਹਨ , ਚੱਕਰ ਅੱਡ ਮਾਰਨੇ ਪੈਂਦੇ ਹਨ, ਕੲਈ ਵਾਰੀ ਆਟਾ ਵੀ ਬਦਲਿਆ ਹੋਇਆ ਮਿਲਦਾ ਹੈ। ਇਹ ਵਧੀਆ ਆਪਣਾ ਘਰ ਦਾ ਸਾਫ਼ ਸੁਥਰਾ ਹਫਤੇ ਕੁ ਦਾ੍ ਤਾਜ਼ਾ ਆਟਾ ਪੀਹੋ ਅਤੇ ਛਕੋ।

    • @ashishkumar-ram12ji
      @ashishkumar-ram12ji 3 месяца назад

      😅😅

  • @Desikissanchannel
    @Desikissanchannel Месяц назад

    ਬਾਈ ਜੀ ਸੋਨੂੰ ਸੈਟਿੰਗ ਨਹੀਂ ਕਰਨੀ ਆਈ ਜਿਸ ਨੂੰ ਸਟੌਪ ਲੀਵਰ ਕਹਿੰਦੇ ਹੋ ਉਹ ਗਲਾ ਹੈ ਜਿਸ ਨੂੰ ਗਲਾ ਕਹਿੰਦੇ ਹੋ ਉਹ ਆਟਾ ਮੋਟਾ ਬਰੀਕ ਕਰਨ ਲਈ ਲੀਵਰ ਹੈ

  • @amardeepsvirdi
    @amardeepsvirdi 3 месяца назад

    Good for besan making but not atta,
    Roti will be white or black upon cooking, it is an impact mill, atta should be made by a stone mill for roti making,

  • @artoftailoring
    @artoftailoring 3 месяца назад

    I have natural stone chakki with 20 hp motor. It's consume 6 to 8 kwh per 100 kg your consumption 10 unit per 100 kg

  • @ranjitnri
    @ranjitnri 3 месяца назад +4

    ਭਾਜੀ ਸਤਿ ਸ੍ਰੀ ਅਕਾਲ ਭਾਜੀ ਜਦੋਂ ਦਾਣੇ ਖਤਮ ਹੋ ਜਾਂਦੇ ਆ ਇਹ ਕੋਈ ਅਲਾਰਮ ਮਾਰਦੀ ਹੈ ਜਾਂ ਵੈਸੇ ਚਲਦੀ ਰਹਿੰਦੀ ਹੈ ਸਾਨੂੰ ਜਰੂਰ ਦੱਸਣਾ

    • @balkarmaniana2272
      @balkarmaniana2272 3 месяца назад

      Alarm wali v aaundi aa bai alarm v mardi aa te automatically band v ho jandi aa

    • @sewakmechanical
      @sewakmechanical  3 месяца назад +1

      ਨਹੀਂ ਜੀ ਕੋਇ alarm ਨਹੀਂ ਦਿੰਦੀ

    • @balkarmaniana2272
      @balkarmaniana2272 3 месяца назад

      @@sewakmechanical ehe nhi dindi hoi veere but alarm wali v aaundi aa mere kol aa

    • @suthar8677
      @suthar8677 3 месяца назад

      ਮੇਰੇ ਕੋਲ ਹੈ ਉਹ ਅਲਾਰਮ ਦਿੰਦੀ ਆ ਨਾਲ ਆਪਣੇ ਆਪ ਬੰਦ ਹੁੰਦੀ ਆ @@sewakmechanical

    • @lovepunjab8289
      @lovepunjab8289 3 месяца назад

      @@sewakmechanicalveer oh model v aunda mere kol ohi aa nale apne app band ho jandi aa

  • @Jatt_di_hatt
    @Jatt_di_hatt 3 месяца назад

    ਬਾਈ ਜੀ ਮੇਰੀ ਸਲਾਹ ਹੈ ਇੱਕ ਸਭ ਤੋਂ ਪਹਿਲਾਂ ਪੱਥਰਾਂ ਤੇ ਇਹ ਲੋਕੀ ਆਟਾ ਪੀਂਦੇ ਰਹੇ ਨੇ ਅੰਗਰੇਜ਼ਾਂ ਤੋਂ ਲੈ ਕੇ ਘਰਾੜ ਲੱਗੇ ਤੁਸੀਂ ਉਹ ਵੀ ਵਿਖਾਏ ਆ ਬਾਈ ਜੀ ਇਹ ਗੱਲ ਇਹ ਕਿ ਪੱਥਰ ਜਿਹੜਾ ਬੰਦੇ ਨੂੰ ਮੈਨੂੰ ਲੱਗਦਾ ਸਿਹਤ ਵੀ ਜਰੂਰੀ ਹੋਵੇਗਾ

  • @Daljotsinghpb11
    @Daljotsinghpb11 3 месяца назад +2

    Knt g

  • @amriksinghbababakala3059
    @amriksinghbababakala3059 3 месяца назад +4

    ਹੁਣ ਪੱਥਰ ਵਾਲੀ ਵੀ ਆਉਂਦੀ ਛੋਟੀ ਚੱਕੀ,,12000 ਤੋ 14000 ਕੀਮਤ ਤੇ

  • @makhansingh9633
    @makhansingh9633 3 месяца назад +1

    ਮੇਰੇ ਪਾਸ ਕੲਈ ਸਾਲਾਂ ਤੋਂ ਏ ਗੁਣ ਵੀ ਨੇ ਤੇ ਆੳ਼ਗਣ ਵੀ ਨੇ

  • @punjabsolar1221
    @punjabsolar1221 3 месяца назад +2

    ਇਹ ਚੱਕੀ ਵਧੀਆ ਜਿਹਨੇ ਸਾਫ ਸੁਥਰਾ ਆਟਾ ਖਾਣਾ😊

  • @darshansinghraina
    @darshansinghraina 3 месяца назад

    What is the cost of this machine and should I bought it.

  • @Gurmukhsingh-ow6bo
    @Gurmukhsingh-ow6bo 2 месяца назад

    ਸਾਡੇ ਹੈ ਆਟਾ ਵਧੀਆ ਹੁੰਦਾ
    ਬੂਰਾ ਵੀ ਨਹੀਂ ਹੁੰਦਾ ਜ਼ਿਆਦਾ
    ਉਹ ਫੁੱਲ ਆਟੋ ਹੈ ਗਲਾ ਵਗੈਰਾ ਦਾ ਸਵਿੱਚ ,ਪਲੇਟ ਨਹੀ

  • @VijayKumar-yp5mh
    @VijayKumar-yp5mh 3 месяца назад +1

    Jo red pathar ( desi pathar) hunde han uh aata vdhiya hunda. Es chakki te kinne bartan lag gaye, kinne jane busy ho gaye, bhande dhon vaste water, sabun chahida, fir repair v honi. Light v khatam ho rahi. Eh mehngi pendi. Jo chakki vale han uhna kol jana chahida and bhut sasta penda

  • @kandrorisudershan5454
    @kandrorisudershan5454 3 месяца назад

    फुल लोड कैपसटी से कम पर ही मोटर चलानी चाहिए।

  • @HarpreetSingh-ln5bf
    @HarpreetSingh-ln5bf 3 месяца назад

    Mashinw bot he wadiya hai ji mere kol 2020 de hai ghar da ata saaf suthra hunda hai ji.te na he vich kuj mix hunda hai ji.

  • @Pardeep-go6bi
    @Pardeep-go6bi 3 месяца назад

    38.00 second start

  • @JaswinderSingh-ox2vv
    @JaswinderSingh-ox2vv 3 месяца назад +1

    Bi ji ਇਹ ਚੱਕੀ ਗਰਮ ਆਟਾ ਪੀਅਦੀ ਹੈ।ਕਿਉ ਲੋਕਾ ਦਾ ਮੂਰਖ ਬਣਾ ਰਿਹਾ ਏ

  • @gurjeetboparai62
    @gurjeetboparai62 3 месяца назад

    ❤❤❤

  • @vickybrar7723
    @vickybrar7723 3 месяца назад

    Hun ki krea hardeep aa 😂😂😂
    Veer bhut ghat videos hudiyea ji

  • @singh-z3h
    @singh-z3h 2 месяца назад

    ਸੇਵਕ ਬਾਈ ਆਟਾ ਬਰੂਨ ਤੇ ਮੋਟਾ ਚੰਗਾ ਹੁੰਦਾ ਬਰੀਕ ਤੇ ਚੀਟਾ ਠੀਕ ਨਹੀ ਹੁੰਦਾ ਬਾਕੀ

  • @sbhullar5779
    @sbhullar5779 3 месяца назад +8

    ਪੱਥਰ ਵਾਲੀ ਚੱਕੀ ਸਹੀ ਆ ਜੀ ਇਹ ਨਹੀਂ ਠੀਕ

    • @davinderdhaliwal6531
      @davinderdhaliwal6531 2 месяца назад

      ਤੇਰੀ ਭਾਈ ਕਮਰਸੀਅਲ ਚੱਕੀ ਲਾਈਂ ਹੋਈ ਹੈ ਤੂੰ ਤਾਂ ਕਹਿੰਦਾ ਹੈ।

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 2 месяца назад

    ਵੀਰ ਜੀ 10 ਕਿੱਲੋ ਕਣਕ ਪਾਓ ਇਸ ਵਿੱਚ 9ਕਿੱਲੋ ਰਹਿ ਜਾਵੇਗੀ ਇਹ ਆਟਾ ਜਾਂਦਾ ਗਰਮ ਕਰਕੇ ਸਾੜ ਦੀ ਬਹੁਤ ਹੈ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ,,,ਇਹ ਸਿਰਫ ਮਸਾਲੇ ਪੀਸਣ ਲਈ ਵਧਿਆ ਹੈ,,,

  • @BhullarLive
    @BhullarLive 3 месяца назад

    Mcb duplicate company da laga hoya ih cut krna e krna vadea howe te shi chlda

  • @kamalsingh4948
    @kamalsingh4948 3 месяца назад

    jeker ghar lyi chakki lgani he a ta fir natural stone Wali lvo low rpm te set kro te aata bnao, eh chakki sehat lyi boht maadi a ,
    Ena nu paise milde aa company vlo lokan nu fuddu bnaun lyi

  • @karnail2012
    @karnail2012 3 месяца назад

    Rate kina veer ji

  • @jasbrar1987
    @jasbrar1987 3 месяца назад +1

    ਟੱਕਰਾ ਹੀ ਲੱਗਦੀਆਂ

  • @surjeetsinghsingh7555
    @surjeetsinghsingh7555 3 месяца назад

    Y g ma v lay Ludhiana to natraj 18000. De best chkki

    • @MmKk-u9u
      @MmKk-u9u 7 дней назад

      oil machine daso kitho milegi ldh ton

  • @Anshdeep5732
    @Anshdeep5732 11 дней назад

    ਰਾਜਸਥਾਨ ਡੋਡੇ ਭੁੱਕੀ ਪੀਸਣ ਦੇ ਕੰਮ ਆਓਂਦੀ ਸੀ

  • @SurjitSingh-jw1dw
    @SurjitSingh-jw1dw 3 месяца назад

    Kithon. Milegi. Ji

  • @jinderpoohla
    @jinderpoohla 3 месяца назад +1

    ਖਾਣ ਵਾਲੇ ਆਟੇ ਲਈ ਵਧੀਆਂ ਬਾਈ ਟਾਈਮ ਜਿਆਦਾ ਲੈਦੀ ਆ 80 ਕਿੱਲੋ 4 ਘੰਟਿਆਂ ਵਿੱਚ ਕੱਢੋ ਇੰਨਾ ਟਾਈਮ ਕੌਣ ਖੜੋ ਇਹਦੇ ਕੋਲ ਬਾਈ 😂

    • @Ossian477
      @Ossian477 3 месяца назад +1

      ਜਿੰਨਾ ਚਿਰ ਤੱਕ ਪੂਰਾ ਆਟਾ ਨੀ ਪੀਂਦੇ ਓਨੀ ਦਰ ਤੱਕ ਤੁਸੀ ਰੋਟੀ ਨੀ ਲਾ ਸਕਦੇ? 80 ਕਿੱਲੋ ਪੂਰਾ ਚਾਹੀਦਾ ਇਕ ਵਾਰੀ ਚ

    • @gurpreetsidhu4018
      @gurpreetsidhu4018 3 месяца назад

      @@Ossian477😂😂😂😂😂😂😂

  • @punjabsolar1221
    @punjabsolar1221 3 месяца назад +1

    ਕਿਉਂ ਬਾਈ ਆਪਦੇ ਪੈਰਾਂ ਤੇ ਆਪ ਹੀ ਕੁਹਾੜੀ ਮਾਰਦਾ ਲੋਕਾਂ ਨੇ ਘਰ ਘਰ ਲੈ ਆਉਣੀਆਂ ਨੇ ਚੱਕੀਆਂ ਤੇਰੀ ਚੱਕੀ ਤੇ ਆਟਾ ਕਿਸੇ ਨੇ ਨਹੀਂ ਪਿਆਉਣ ਆਉਣਾ

    • @twkls
      @twkls 3 месяца назад +1

      Sade nede de chakkia wale atta badal dinde aa + kole khad ke piha ni sakde
      hamesha kehnde aa ki 2-4 ghante nu ya kal nu le jayeo.

  • @sainiamarjeet
    @sainiamarjeet 3 месяца назад

    17:40 veerji galat gal na karoo garmi idanahi kade de atte de balki huli peesan naal atta thanda hunda hega hae 40-50rpm te chalao chakki nu apne app thanda atta miloga koi pipea de load nahi

  • @sukhasandhusukha9981
    @sukhasandhusukha9981 3 месяца назад +6

    ਬਾਈ ਜੀ ਚੱਕੀ ਬਹੁਤ ਵਧੀਆ ਬਾਈ ਕੀ ਇਹ ਡੋਡੇ ਵੀ ਪੀਹ ਦਿੰਦੀ ਆ ਸਾਨੂੰ ਇਹ ਇੰਗਲੈਂਡ ਵਿਚ ਚਾਹੀਦੀ ਹੈ ਕੀ ਮੰਗਾਂ ਸਕਦੇ ਆ

    • @sewakmechanical
      @sewakmechanical  3 месяца назад +4

      ਜੀ, ਵਧੀਆ ਪੀਹ ਦੇਵੇਗੀ

    • @karamtatla3109
      @karamtatla3109 3 месяца назад

      Sewak..veer mery kol 6 saal hogy.. No 1 cheej Aa..Aatta chchanna ni penda ji

    • @supremeleader5516
      @supremeleader5516 3 месяца назад

      England vich dode kitho aye?

    • @sukhasandhusukha9981
      @sukhasandhusukha9981 3 месяца назад +1

      @@supremeleader5516 ਬਹੁਤ ਨੇ ਬਾਈ ਸ਼ਰੇਆਮ ਵਿਕਦੇ ਦੁਕਾਨਾ ਤੇ ਕੋਈ ਨੀ ਫੜਦਾ

    • @HarjitSingh-e4v
      @HarjitSingh-e4v 3 месяца назад

      ​@@sukhasandhusukha9981ਉਰੇ ਨੀ ਵਿਕਦੇ ਜੇ ਵਿਕਦੇ ਹੁੰਦੇ ਫੇਰ ਸਰਕਾਰ ਦਾ ⬜ ਮਾਲ ਕਿਵੇਂ ਵਿਕਦਾ