Tera dimag hillgya ae prava. Australia ch hje tak ni hillya koi wi ghar. Ehe better ae brick house naalon. Tuade ac da dhuan ni kad da. Is able to regulate temperature inside house.
@@Rocky-c4d 🤣 are jab hanari aati hai fir tornao bhi फेल ho jaata hai, humare ghar ke saamne collage ki टीन उड़ ke humare ghar aa gai thi,itna bhukam jaise hanari aai thi ,aisi hanai 15 saal mai ak baar dekhi thi
ਵਿਦੇਸ਼ਾਂ ਚ ਇਹੀ ਬਣਦੇ ਬਹੁਤ ਘਰ, ਇੰਡੀਆ ਚ ਬਾਹਰ ਜਿਨੀ ਸਖ਼ਤਾਈ ਨਹੀਂ, ਕੋਈ ਵੀ ਤੋੜ ਸਕਦਾ , ਮਜ਼ਬੂਤੀ ਨਹੀਂ ਹੈ
ਬਠਿੰਢੇ ਵਰਗੇ ਤੁਫ਼ਾਨ ਚ ਜਿਵੇਂ USA ਚ ਛੱਤਾਂ ਉਦ ਜਾਂਦੀਆਂ , ਅਗਲੀ ਸਵੇਰ ਲੱਗਦਾ ਨੀ ਹੁੰਦਾ ਕੋਈ ਵਸਦਾ ਢਹਿ ਢੇਰੀ ਹੁੰਦਾ।
ਬਹੁਤ ਵਧੀਆ ਬਾਈ ਜੀ ਮੈਂ ਮਿਸਤਰੀਆਂ ਨਾਲ ਹੀ ਕੰਮ ਕਰਦਾਂ, ਇੱਟਾਂ ਵਾਲੇ ਘਰਾਂ ਚ ਪਾਣੀ ਦੀ ਬਹੁਤ ਜ਼ਿਆਦਾ ਬਰਵਾਦੀ ਹੁੰਦੀ ਆ।ਇਸ ਨਾਲ ਪਾਣੀ ਦੀ ਬਹੁਤ ਵਚਤ ਹੋਵੇਗੀ।🙏🙏🙏🙏🙏🙏
ਵਚਤ ਨਹੀਂ ਬੱਚਤ
JITHE 10 LAKH LAGDE OTHE 25 TO 35 LAHK LAGDA
ਇੱਟਾਂ ਦਾ ਘਰ 15 ਲੱਖ ਰੁਪਏ ਦਾ ਪੂਰਾ ਵਧੀਆ ਬਣ ਜਾਂਦਾ ਹੈ
15 ਲੱਖ ਵਾਲੇ ਘਰ ਦੇ ਮੁਕਾਬਲੇ
ਇਹ ਘਰ 40-45 ਲੱਖ ਰੁਪਏ ਦਾ ਬਣੂ
ਬਾਈ ਜੀ ਪੰਜਾਬ ਚ ਕਿਹੜੇ 7 ਦੇ ਭੂਚਾਲ ਆਉਂਦੇ ਨੇ ਸਾਰੇ ਘਰ ਵਧੀਆ ਖੜ੍ਹੇ ਨੇ ਐਵੇਂ ਜੀਹਦੇ ਕੋਲ 2 no ਦਾ ਪੈਸਾ ਓਹੀ ਘੁਸੀ ਭੋਰੁ,ਇਹਨਾਂ ਦਾ ਕੀ ਭਰੋਸਾ ਕਦੋਂ ਮੁੱਕਰ ਜਾਣ। ਪਹਲੀ ਗੱਲ ਤੇ ਐਥੇ ਭੂਚਾਲ ਆਉਂਦੇ ਹੀ ਘੱਟ ਨੇ ਪਰ ਜੇਕਰ ਕੋਈ ਨੁਕਸਾਨ ਹੋ ਵੀ ਗਿਆ ਤੇ ਇਹੋ ਜਿਹੇ ਜਹਾਜ ਚ ਬੈਠੇ ਹੀ ਕਹ ਦਿੰਦੇ ਨੇ ਮੈਂ ਛੇਤੀ ਬਾਹਰੋ ਆ ਕੇ ਗੱਲ ਕਰਦਾ
ਸੀਮਿੰਟ ਬੋਰਡ ਲੱਤ ਮਾਹਨ ਨਾਲ ਟੁਟ ਜਾਂਦਾ ਹੈ ਅਸੀ ਇਹ ਕੰਮ ਹੀ ਕਰੀਦਾ ਹੈ ਦੁਬਈ ਵਿਚ
ਤੂਫ਼ਾਨ ਦੇ ਲਪੇਟੇ ਵਿੱਚ ਆ ਕੇ ਇਸ ਦਾ ਬਾਅਦ ਵਿੱਚ ਵਜ਼ੂਦ ਵੀ ਨਹੀਂ ਲੱਭਣਾ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਬਾਜ਼ਾਰ
ਸਹਿਬ ਜੀ ਤਕਨਾਲੋਜੀ ਡੁਬਈ UAE ਚ ਕਾਮਯਾਬ ਆ ਪੰਜਾਬ ਚ ਚੋਰੀਆ ਡਾਕੇਟੀਆ ਤਾ ਸਾਹ ਵੀ ਨਹੀ ਲੈਣ ਦੇਦੀਆ ਪੰਜਾਬ ਚ ਜਿਹਥੇ ਕੋਈ ਕਨੂੰਨ ਵੀ ਨਹੀ ਹੈ ਜਿਸ ਦੀ ਡਾਗ ਉਸ ਦੀ ਬੈਸ ਇਹ ਉਹਥੇ ਕਾਮਯਾਬ ਆ ਕਨੂੰਨੀ ਕਾਰਵਾਈ ਰੱਬ ਦੇ ਕਨੂੰਨ ਵਾਗ ਕਾਮਯਾਬ ਹੋਵੇ ਇਸ ਬਿਲਡਿੰਗ ਚ ਚੋਰ ਨੂੰ ਦਰਵਾਜ਼ਾ ਤੋੜਨ ਤੋ ਕੰਧ ਜਲਦੀ ਟੋਟ ਜਾਏਗੀ
Matlab k apa bna salde aa😂
ਵੀਰ ਜੀ ਇਹ ਤਾਂ ਖ਼ਤਰਨਾਕ ਮਕਾਨ ਹੈ!
ਚੋਰੀ ਹੋਣ ਦਾ ਤਾਂ ਹਰ ਦਮ ਡਰ ਬਣਾਇਆ ਰਹੇਗਾ!
ਇਸ ਮਕਾਨ ਚ ਤਾਂ ਅਸੀ ਕੀਮਤੀ ਸਮਾਨ ਰੱਖ ਹੀ ਨਹੀਂ ਸਕਦੇ!
SARKAR GREEBA NU BNAKE DEDENDE H EH AMIRA LAE NHI
ਜਿੰਨੀ ਅੱਜ ਕੱਲ੍ਹ ਚੋਰੀ ਵਧ ਗਈ ਹੈ
ਇਸ ਘਰ ਦੀ ਮਜ਼ਬੂਤੀ ਨਹੀਂ
ਕੋਈ ਵੀ ਆਸਾਨੀ ਨਾਲ ਤੋੜ ਕੇ ਚੋਰੀ ਕਰ ਸਕਦਾ
ਇੱਟਾਂ ਦੇ ਘਰ ਜਿੰਨੀ ਮਜ਼ਬੂਤੀ ਨਹੀਂ 🙏🙏
ਆਜੋ ਘਰ ਘਰ ਖੇਡੀਏ 🏠🤗🏬👈✍️
ਵੀਰ ਜੀ ਉਡ ਗਿਆ। ਤਾਂ ਸਮੇਤ ਪਰਿਵਾਰ ਕਨੇਡਾ ਲਿਜਾਉ,
Bewakuf pehla kehda cement hunda c lok kulli ya mitti de ghar ch he rehnde c 😅
😂😂😂😂😂
Nice @@ParminderVirk-ni6cs
😅😅
❤❤😃
ਬਹੁਤ ਸੋਹਣੀ ਵੀਡੀਓ ਸ਼ੇਅਰ ਕੀਤੀ ਹੈ ਵੀਰੇ
ਪਹਿਲਾਂ ਪੁਰਾਣੇ ਘਰ ਬਹੁਤ ਮਜਬੂਤ ਹੁੰਦੇ ਸੀ ਜੀ ਇਹਨਾਂ ਦੀ ਤਾਂ ਪਤਾ ਕਦੋ ਡਿਗ ਪਵੇ
@@gurvindersinghpakka3109Funda banda ,
ਏਹ ਵਿਦੇਸ਼ਾਂ ਵਿੱਚ ਕਾਮਜਾਬ ਆ ਇਥੇ ਤਾ ਪੰਜਾਬ ਵਿੱਚ ਚੋਰੀ ਡਕੇਤੀਆਂ ਬਹੁਤ ਨੇ ਮੋਟੀਆ ਕੰਧਾਂ ਤਕ ਨੀਂ ਛੱਡਦੇ ਇਹਨੂੰ ਕਿਥੇ ਛੱਡਣਗੇ
ਮੈਨੂੰ ਲੱਗਦਾ ਇਹ ਘਰ ਹਨੇਰੀ ਅੱਗੇ ਨਹੀ ਖੜ ਸਕਦਾ ਬਾਈ ਜੀ
Menu bhi ahi lagda
Very nice. Choran layi poori sahoolat hei.
2 inch dey nut bolt tight hundey jida bada tawer khet vich lagia hunda same uda he tawer kadi uddda dekhia
ਤੇਰੀ ਮੰਨੀਏ ਤਾਂ ਸਾਰੇ ਸ਼ੈਲਰ ਤੇ ਗੋਦਾਮ ਉਡ ਜਾਣੇ ਚਾਹੀਦੇ ਜਹਿੜੇ ਇਸੇ ਤਕਨੀਕ ਨਾਲ ਬਣਦੇ ਅੱਜਕਲ
Tera dimag hillgya ae prava. Australia ch hje tak ni hillya koi wi ghar. Ehe better ae brick house naalon. Tuade ac da dhuan ni kad da. Is able to regulate temperature inside house.
ਚੋਰਾਂ ਵਾਸਤੇ ਠੀਕ ਰਊ
😂😂😂 Shai gal veer g
😂😂
ਅੰਮ੍ਰਿਤਸਰ ਚ ਕਿਹੜੇ ਪਿੰਡ ਘਰ ਬਣਿਆ, ਵੇਖਣਾ ਹੈ। ਮੈ ਵੀ ਅਮ੍ਰਿਤਸਰ ਚ ਘਰ ਬਣਾਉਣਾ।
nice very good technology it's is safe in tornado cyclon robberie please
ਪੰਜਾਬ ਵਿੱਚ ਅਜਿਹੇ ਘਰ ਹੋਣੇ ਚਾਹੀਦੇ ਹਨ ।
ਬਾਈ ਇੱਟਾਂ ਦਾ ਘਰ ਸਾਡੀ ਮਾਂ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ।ਉਹ ਹੀ ਠੀਕ ਹਨ।
ਬਾਈ ਜੀ ਮੈਂ ਬੀ ਇਹੀ ਕੰਮ ਕਰਦਾ ਰਿਹਾ ਬਾਹਰ 11 ਸਾਲ ਦਾ expirience ਆ ਜੇ ਕੰਮ ਲਈ ਕਾਰੀਗਰ ਦੀ ਜਰੂਰਤ ਹੋਏ ਤੇ ਦਸ ਸਕਦੇ ਜੀ ਮੈਨੂੰ
Best technology best nice 🎉🎉 🎉🎉🎉 ❤❤
ਬਹੁਤ ਜਾਂਦਾ ਮਹਿੰਗਾ ਆਮ ਨਾਲੋਂ ਤਿੰਨ ਗੁਣਾ ਮਹਿੰਗਾ
ਕੀਮਤ ਜਾਈਦਾ ਲੱਗੀ ਬਾਕੀ ਘਰ ਬਹੁਤ ਵਧੀਆ ਲੱਗਿਆ Rb te Rcc ਲੇਂਟਰ ਤੋਂ ਵਧੀਆ ਤੇ ਸੈਫ ਵੀ ਅੱਗ ਵੀ ਨਹੀਂ ਲੱਗਦੀ ਬਾਹਰ ਤੋ ਕੋਈ ਰੌਲਾ ਰੱਪਾ ਨਹੀਂ ਸੁਣਦਾ ਗਰਮੀ ਵਿਚ ਠੰਡਾ ਸਰਦੀ ਵਿੱਚ ਗਰਮ ਇੱਟਾਂ ਅਤੇ ਸੀਮਿੰਟ ਦੇ ਘਰ ਨਾਲੋ ਲਾਈਫ ਵੀ ਜਾਈਦਾ ਦਸਦੇ ਨੇ ਫੇਰ ਤਾਂ ਬਹੁਤ ਕਮਾਲ ਦਾ ਸਟਰੱਕਚਰ
ਜਿੱਦਣ ਹਨੇਰੀ ਆਈ, ਓਦੇਂ ਨੀ ਲੱਭਣਾ ਇਹ 😂😂😂
@@nirmalghuman6077khet vich da tawer uddda dekhia kadi be uda he nut bolt tight hundey
Best technology best quality, no damp no rusted pipes Great finish work..
ਚੋਰਾ ਲੇਈ ਵਧੀਆ ਹੈ ਜੀ ਅਸੀ ਬਥੇਰਾ ਕੰਮ ਕੀਤਾ ਅਬੁ ਧਾਬੀ ਵਿੱਚ
Future of construction, great demo ❤
Nice👍👍👍
ਵੀਰ ਜੀ ਇਹ ਚੀਜ਼ ਅਸੀਂ 2003 ਵਿੱਚ ਡਬਈ ਵਿੱਚ ਖੂਬ ਬਣਾਈਂ,,
Hun Punjab v start kr skde ho.. kaffi lok pasand krnge
@@lovepreetsandhu4551 ਵੀਰ ਜੀ ਧੰਨਵਾਦ ਜੀ ਸਲਾਹ ਲਈ,ਪਰ ਹੁਣ ਕਰੋਂਬਾਰ ਬਹੁਤ ਵਧੀਆ ਦਾਤੇ ਦੇ ਮਿਹਰ ਨਾਲ ਹੁਣ ਫੁਰਸਤ ਨਹੀਂ ਹੋਰ ਕੁਝ ਕਰਨ ਦੀ,,,
Ke eh Ghar kamjaab ne ja nahi please reply veer je
Eh majboot te vadiya rehda normal ghar naalo??? sachi dasna
Bilkul fail agg fire🔥🔥🔥 bahoot jaldi lagdi
ਮਹਿੰਗਾਈ ਦੇ ਹਿਸਾਬ ਨਾਲ ਵਧ ਲਗਦਾ
1800000 ÷1000 = 1800 /1@ ਮਹਿੰਗਾ ਬਾਈ
100 ਗਜ ਦਾ ਘਰ ਕਿੰਨੇ ਦਾ ਬਣਗਾ, totly complete ?
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ
ਕੁੱਲ ਮਿਲਕੇ ਦੱਸੋ ਜੇਕਰ ਡੇਢ ਸੌ ਗਜ ਵਿੱਚ ਚਾਰ ਕਮਰਿਆਂ ਵਾਲਾ ਘਰ ਬਣਾਉਣਾ ਹੋਵੇ ਤਾਂ ਕਿੰਨਾ ਖਰਚਾ ਆਵੇਗਾ। ਮੈਂ ਘਰ ਬਨਾਉਣਾ ਐ। ਪਲਾਟ ਲੈ ਰੱਖਿਆ
ਬਹੁਤ ਵਧੀਆ ਵੀਡੀਓ
Current bhi lag sakda
Ehnu Canada steal stud framing kehnde ne mahraj.
ਬਾਈ ਜੀ ਸਾਡੇ ਕੋਠਾ ਗੁਰੂ ਚ Tornado 🌪️ ਤੂਫ਼ਾਨ ਆਇਆ ਸੀ 2 ਮਾਰਚ ਨੂੰ , ਜਿਹੜੇ ਘਰ ਤੇ ਲੇਂਟਰ ਲੱਗਿਆ ਵਾਂ ਸੀ ਉਹੀ ਘਰ ਬਚਿਆ, ਬਾਕੀ ਤਾਂ ਸ਼ੈਲਰ ਵੀ ਸੁਟ ਗਏਆ, ਇਹ ਓਹਦੇ ਮੂਹਰੇ ਕਿੱਥੋਂ ਕਾਮਜਾਬ a
BILKUL SAHI GAL HAE. 70 to 80 % khatra v jayada rahinda hou.
ਇਹਦੇ ਨਾਲੋਂ ਟੈਂਟ ਲਗਾ ਲੈਣਾ ਬੇਹਤਰ ਹੋਵੇਗਾ
Je kite agg lag jave te fer kidda control hoegi 🤔
Very nice ji ❤❤❤
V nice
ਹਨੇਰੀ ਨਾਲ ਛੱਤਾ ਵੀ ਉੱਡ ਜਾਂਦੀਆਂ ਹਨ। ਕੰਧ ਪਾੜ ਕੇ ਜੋ ਮਰਜ਼ੀ ਆ ਜਾਵੇ।
2000sq feet das da eh bai es hisab naal ta 1400 sq. feet 2800000 da banda..ene ch asi doble story tyar kar lyi di..oh v stong bulinding
Very Nice 👌 Bai Ji 🙏🏻😍😊
ਚੋਰ ਤਾਂ ਆਰਸੀ ਸਿਕਲ ਤਾਂ ਨਹੀਂ ਛੱਡਦੇ ਅਗਲੇ ਨੇ ਸਾਰਾ ਲੋਹਾ ਕੱਢ ਲੈ ਲੈਣਾ
ਵਧੀਆ ਜਾਣਕਾਰੀ।
ਬਾਈ ਇਹ ਘਰ ਤੂਫਾਨ ਅਤੇ ਟੌਰਨੇਡੋ ਅੱਗੇ ਨੀਂ ਟਿਕਾਣੇ ਜੀ ,,,
Good for new technology.
Bahut vadia vir ji
Can this method of construction be used along with a concrete brick made house for renovating damaged area inside a house?
Will it sustain?
ਇਹ ਤੇ detach ਘਰ ਬਣਾਇਆ
ਪਰ ਜਿੱਥੇ ਘਰ ਨਾਲ ਨਾਲ ਜੁੜੇ ਸਾਂਝੀ ਦੀਵਾਰਾ ਵਾਲੇ ਹੋਣ, ਤੇ 4 manjila ਘਰ with stairs and lift ਤੇ ਛੱਤ ਤੇ water tanks rakhade ਹਨ ਕਿ ਇਦਾ ਦੇ ਘਰ ਵੀ ਬਣ ਸਕਦੇ ਤੇ ਕਿੰਨੇ safe ਹਨ
bayee ji @harbanskaur8146 di queri da jwaab devon ge ji? je koi jwab na hoeya tan vi dassan di kirpalta karna.
Bai inside ehna ne gypsum board use kite ohna nu pani lga ja bache v tod skde aram naal pani lgn naal 2 month v ni kdne ehne ta
Guri sir army de wich paff panal de Bande han bhot acchi chij hai
ਵੀਰਾ ਮਕਾਨ ਦਾ ਖਰਚ ਤਾ ਸਿਵਿਲ construction ਜਿਨਾ ਹੀ ਆ ਰਿਹਾ ਏ। ਸਿਰਫ ਵਕਤ ਦੀ ਬੱਚਤ ਹੈ, ਲੇਕਿਨ ਮਜ਼ਬੂਤੀ ਵਿੱਚ ਸਮਜੋਤਾ ਕਰਨਾ ਪਊ।
Environment friendly?
ਹਨੇਰੀ ਚ ਨਹੀਂ ਲੱਭਣਾ ਇਹ ਘਰ😂😂😂😂😂
ਤੁਫਾਨ ਜੋ ਬਰੋਲਾ ਆਇਆਂ ਸੀ ਉਹ ਨਾਲ ਹੀ ਚੁੱਕ ਕੇ ਲੈ ਜਾਉ ਮੈਨੂੰ ਲੱਗਦਾ ਕੰਧਾਂ ਵੀ ਨਹੀਂ ਰਹਿਣੀਆਂ
ਮਹਿੰਗਾ ਹੈ ਸੇਕੁਰਟੀ ਕੋਈ ਵੀ ਨਹੀ
Baiji asin vi 12000 sqft da farmhouse asee taknik banaya
2 saal hoge....koi problem ni aye aje tak
Ek 2nd hand contanor lavo ludhiana toh us nu moter tey rakh k kirki darwaza kad lavo chota weldind set magwa k one room set badhia ban jaouga
Is it roof strom proof ? Often seen when strong strom comes all the roof torn away mean flys away.
New initiative 👏 👌 🙌 👍
जय माता दी जय माता दी सारे बोलो जय माता दी जय मां।❤❤❤❤❤❤❤❤❤❤❤❤❤❤
Nice starting
Vadiya 👌
Is electric, plumbing fixture all included in the cost?
Safety points please.
ਇਁਟਾ ਦਾ ਹੀ ਘਰ ਵਧੀਆ ਹੈ
ਇਸ ਦੀ ਸੱਤ ਨੂੰ ਬਰਾਬਰ ਕਰਨਾ ਵੇ ਪੱਧਰ ਲੇਬਲ ਚ ਤਾਂ ਹੋ ਸਕਦੀ ਹੈ ਗੱਲ ਇਸ ਤਰ੍ਹਾਂ ਹੈਗੀ ਹ ਜੀ ਸਾਡੇ ਬੱਚੇ ਅਸੀਂ ਪਤੰਗ ਬਹੁਤ ਜਿਆਦਾ ਚੜਾਉਣੇ ਆ ਇਸ ਲਈ ਪੁੱਛਦੇ ਸੀਗੇ ਵੀ ਇਹਦੇ ਉੱਤੇ ਪੱਧਰ ਸਤ ਹੋ ਜੂਗੀ ਤੇ ਉੱਤੇ ਪਤੰਗ ਚੜਾਏ ਜਾਣਗੇ ਬੱਚਿਆਂ ਲਈ ਫੇਰ ਤਾਂ ਜੀ ਅਸੀਂ ਆਪਣਾ ਬੜਵਾ ਲਾਂਗੇ ਕੋਠੀ ਜੇ ਜਵਾਕ ਪਤੰਗ ਛਡਾ ਲਿਆ ਕਰਨਗੇ ਬੱਚੇ ਸਾਡੇ ਜੇ ਹਾਂ ਤਾਂ ਦੱਸੋ
Patang di bund ch hi vadr raheyo saleo
Years ago in Mohali, a company made prefabricated ten floor building.after that zero
ਪੰਜਾਬੀ ਬੋਲੀ ਚ ਗੱਲਾਂ ਕਰਲੋ ਬਾਈ ਤੁਸੀਂ ਅਂਗਰੇਜੀ ਜਾਣਦੇ ਆਂ ਸਾਨੂੰ ਪਤਾ ਬਾਈ ਪੰਜਾਬੀ ਬੋਲੀ ਜਾਵੇ ਜੀ
Bhut mihnga bai 18, 19 soo sq feet
1800x2000 sq feet=3600000
Too munch high price
ਕੋਈ ਨਾ ਬਣਾਇ ਆਪਣੇ ਮਿਸਤਰੀ ਮਜ਼ਦੂਰਾਂ ਦਾ ਧਿਆਨ ਧਰਕੇ
ਕੀ ਹਨੇਰੀ ਚ ਉੜੂਗਾ ਤਾ ਨੀ ?
Pagal banda tornado Punjab wich jada nahi aunda USA Jena.
@@Rocky-c4d 🤣 are jab hanari aati hai fir tornao bhi फेल ho jaata hai, humare ghar ke saamne collage ki टीन उड़ ke humare ghar aa gai thi,itna bhukam jaise hanari aai thi ,aisi hanai 15 saal mai ak baar dekhi thi
Good
CHORAN TE SAFETY ?
ਬਹੁਤ ਵਧੀਆ ਜੀ ਅਮਿਰਤਸਰ ਕਿਥੇ ਹੈ ਵੀਰ ਜੀ ਜਗਾ ਵੀ ਦਸ ਦਿਓੂ
Bhai ਜੀ ਕਿੰਨਾ ਖਰਚਾ aounda
Mai complete 1400 r per foot te banwaya ya same
Kitho banvaya.....address
How much cost to build 900 sf in our pind?
Sir mera ghar cemted hai
Keya es ke upper yeh gher ban sakta hai
Rate v daso g
900 TO 1600 sq.feet
@@naveenkumarsharma7370ke eh rate a bai per square feet da?
Same ghar Canada 🇨🇦 barpton Ontario vich lainna howe 11 lakh dollars tho start hunda.
Very nice th u
Bai g ik mnjil lentr vali teduji mnjl te eh bn jau dso g
100%
Wooden palle, doors and windows can be installed?
ਕੋਈ ਮਜ਼ਾ ਨਹੀਂ ਇਹਨਾਂ ਘਰਾਂ ਚ। ਪੰਜਾਬੀ ਤਾਂ ਜਿੰਨਾਂ ਚਿਰ ਕੋਠੇ ਉਤੇ ਨਹੀਂ ਚੜਦੇ ਚੈਨ ਨਹੀਂ ਆਉਂਦਾ।
ਕੰਮ ਚਲਾਊ ਸੌਦਾ
TE RATE VI AMBANI WALA
ਇੱਕ ਵਾਰ ਇਹਦਾ ਸੇਫਟੀ ਟੈਸਟ ਵੀ ਦਿਖਾਉ
yh garmiya ch garam hunda ....thanda...ch aa..v gram hunda...
One room with washroom ki kya cost hogi ?
Veer ji me qatar di mansur company alutac bich com karda c 12 yr spirians h tussi nenu kam te rakhlawoge
Jithe meh penda ja barf Jayda udar sahi rehnda eh....
ਬਾਈ ਜੀ ਸਿਉਂਕ ਦਾ ਕੀ ਹੱਲ
Divaran kime baniyan ne ki use kita
Amritsar kithy wa.i want see .i lived near amritsar.
Bhut he sohna ghar a g
ਲੋਕਾਂ ਨੇ ਕਿੰਨੇ ਕਮੈਂਟ ਕੀਤੀ ਆ ਚੋਰਾਂ ਤੋਂ ਸੇਫ ਨੀ ਚੋਰ ਛੇਦੀ ਗੇਟ ਤੋੜ ਲੈਣਗੇ ਚੋਰ ਛੇਤੀ ਕੰਧਾਂ ਤੋੜ ਲੈਣਗੇ ਜਿਹੜੀਆਂ ਆਪਣੇ ਤਿੰਨ ਤਿੰਨ ਕਰੋੜ ਲਾ ਕੇ ਕਰੋੜ ਕਰੋੜ ਰੁਪਈਆ ਲਾ ਕੇ ਪਹਿਲਾਂ ਕੋਠੀਆਂ ਬਣ ਬਣਾਈਆਂ ਕੀ ਉਹਨਾਂ ਦੇ ਘਰ ਚੋਰੀ ਨਹੀਂ ਹੁੰਦੀ ਕੀ ਉਹਨਾਂ ਦੀਆਂ ਕੋਠੀਆਂ ਵਿੱਚ ਵੀ ਤਾਂ ਚੋਰੀ ਹੁੰਦੀ ਹੈ ਗੀ ਸਾਧਾਂ ਲਈ ਜਿੰਦਰੇ ਆ ਚੋਰਾਂ ਲਈ ਕੋਈ ਜਿੰਦਰੇ ਨਹੀਂ ਕੋਈ ਕੋਠੀਆਂ ਪਾਲੋ ਕਰੋੜ ਲਾ ਲਓ ਦੋ ਕਰੋੜ ਲਾ ਲਓ ਜੇ ਚੋਰਾਂ ਨੇ ਚੋਰੀ ਕਰਨੀ ਆ ਤਾਂ ਉਹਨਾਂ ਨੇ ਕਰਨੀ ਹੀ ਆ ਜਦੋਂ ਮੋਟਰਸਾਈਕਲ ਜਾਂਦਿਆਂ ਤੋਂ ਖੋਲ ਲੈਂਦੇ ਨੇ ਉਦੋਂ ਕਿਹੜੀਆਂ ਕੋ ਕੋਠੀਆਂ 'ਚ ਬੈਠੇ ਹੁੰਦੇ ਹੋ ਕੀ ਪਤਾ ਕਦੋਂ ਚੋਰੀ ਕਰ ਲੈਣ ਇਹ ਤਾਂ ਹੁਣ ਸਰੀ ਆਮ ਹੋ ਗਈ ਘਰ ਨਾ ਕੋਈ ਫਰਕ ਨਹੀਂ ਪੈਂਦਾ ਘਰ ਬਹੁਤ ਸੋਹਣਾ ਗਾਤੁ ਜਿਹੋ ਜਿਹਾ ਮਰਜ਼ੀ ਬਣਾ ਲਓ ਤੇ ਚੋਰਾਂ ਨੇ ਤਾਂ ਚੋਰੀ ਕਰ ਹੀ ਲੈਣੀ ਜਿੱਥੇ ਕਰਨੀ ਕੋਈ ਨਹੀਂ ਬਚ ਸਕਦਾ ਅੱਜ ਕੱਲ ਦੇ ਹਾਲਾਤਾਂ ਤੋਂ ਸਭ ਨੂੰ ਪਤਾ ਵੀ ਅੱਜ ਕੱਲ ਦੇ ਹਾਲਾਤ ਕੀ ਆ ਹੁਣ ਕੋਈ ਸੇਫ ਨਹੀਂ ਕੀਤੀ ਘਰ ਜੋ ਮਰਜ਼ੀ ਹੋਵੇ ਉਹਨਾਂ ਨੇ ਤਾਂ ਬਾਹਰ ਵੀ ਕਰ ਲੈਣੀ ਆ
Sare Veer Ek Gal Suno Dubai 5000 to 2000 wale camp taiyar kite Jante vah Una nu mihhhh hanyriyaan nl koi frk nhi painda
मेरी मां मेरी मां।❤
Bai koi bacha dabh ke cycle mare ta tuhdi wall to ar par dekhn lag ju sir
Chardivare v esa matrial de karde
ਜਿੰਨਾ ਹਨੇਰ ਅਪ੍ਰੈਲ ਤੋਂ ਜੂਨ ਤੱਕ ਪੰਜਾਬ ਚ ਆਉਂਦੇ ਨੇ ਸਭ ਉਡਾ ਕੇ ਲੈਜੂ
iss vaar bahut ana
Ki tussi bhavikh vekh sakde o ji tuhanu kiven pta pehla ki es vaar bahut aana @@sikhtraveller8860
HANERY TE TUFFAAN, FIERR LABHO, ITHE CEE KOIE MAKAAN ???