ਇਸ ਤਰ੍ਹਾਂ ਦੇ ਆਈਡਿਆ ਨਾਲ ਬਣਿਆ ਘਰ ਪਹਿਲਾਂ ਨੀ ਦੇਖਿਆ ਹੋਣਾ ਘੱਟ ਬਜਟ ਘੱਟ ਜਗ੍ਹਾ ਨੂੰ ਸਹੀ ਵਰਤਿਆ

Поделиться
HTML-код
  • Опубликовано: 15 янв 2025

Комментарии • 292

  • @FINDX.
    @FINDX. 8 месяцев назад +41

    ਅੱਜ ਤਕ ਦਾ ਸਭ ਤੋਂ ਵਧੀਆ ਘਰ

  • @Sukhdev03596
    @Sukhdev03596 8 месяцев назад +53

    ਬਹੁਤ ਹੀ ਵਧੀਆ
    ਬਿਜਲੀ ਅੰਡਰਗਰਾਊਂਡ ਨੇ ਧਰਮ ਨਾਲ ਕੀਲ ਕੇ ਰੱਖ ਦਿੱਤਾ ਭਾਊ

  • @peaceformind627
    @peaceformind627 7 месяцев назад +23

    ਆਹ ਵੀਡਿਉ ਤੋਂ ਇੱਕ ਗੱਲ ਸਿੱਖਣ ਨੂੰ ਮਿਲਗੀ ਫਾਲਤੂ ਖਰਚ ਤੋਂ ਬਚਣਾ ਚਾਹੀਦਾ ਤੇ ਦਿਮਾਗ ਦਾ ਇਸਤੇਮਾਲ ਵੱਧ ਕਰਨਾ ਚਾਹੀਦਾ

  • @Skwp1zq
    @Skwp1zq 8 месяцев назад +37

    ਜੰਡਿਆਲਾ ਗੁਰੂ,ਪੰਜਾਬ ਵਿੱਚ ਬਹੁਤ ਵਧੀਆ ਬਰਤਨ ਮਿਲਦੇ ਹੈ। ਆਨਲਾਈਨ ਪਿੱਤਲ ਦੇ ਬਰਤਨ ਉੱਥੋਂ ਲੈ ਕੇ ਵੇਚ ਰਹੀਆਂ ਵੱਡੀਆਂ ਕੰਪਨੀਆਂ

    • @Tumi12369
      @Tumi12369 7 месяцев назад

      online kime mangwa sakde pls share address.

    • @damanjotsingh7537
      @damanjotsingh7537 4 месяца назад

      Proper address daso ge ji

  • @SukhvinderDhillon-tv7rf
    @SukhvinderDhillon-tv7rf Месяц назад +5

    ਵੀਰ ਜੀ ਫੋਨ ਨੰਬਰ ਤੇ ਖਰਚਾ ਤੇ ਨਕਸ਼ਾ ਬਣਾਕੇ ਨਾ ਦਿਓ ਜੀ ਤਾਂ ਕਿਸੇ ਦਾ ਫਾਇਦਾ ਹੋ ਸਕੇ

  • @neelammahi4730
    @neelammahi4730 7 месяцев назад +8

    ਬਹੁਤ ਵਧੀਆ ਘਰ ਕੋਈ ਕਮੀ ਨੀ 👍

  • @rameshsingh6969
    @rameshsingh6969 5 месяцев назад +3

    ਬਹੁਤ ਸੁੰਦਰ ਘਰ ਬਣਿਆ ਹੋਇਆ ਹੈ ਜੀ ਧੰਨਵਾਦ

  • @upkarkaurjhooti7488
    @upkarkaurjhooti7488 4 месяца назад +1

    ਅੱਜ ਦੇ ਨਵੇਂ ਸਮੇਂ ਵਿੱਚ ਅਜਿਹੇ ਘਰ ਬਿਲਕੁਲ ਸਹੀ ਹਨ ਤੇ ਹੁਣ ਦੇ ਸਮੇਂ ਵਿੱਚ ਸਾਂਝੇ ਪਰਵਾਰ ਨਹੀ ਰਹੇ ਮਾਪੇ ਵੱਖਰੇ ਬੱਚੇ ਵੱਖਰੇ ਟੁੱਟ ਗਿਆ ਸੰਸਾਰ ਲੁੱਟ ਗਏ ਮਾਪੇ ।
    ਕੁਝ ਵੀ ਹੈ ਹਰ ਕੰਮ ਨੂੰ ਟੈਕਨੀਕਲ ਤਰੀਕੇ ਨਾਲ ਬਣਾਇਆ ਹੈ 👍👍👍🇳🇴🚩

  • @SukhwinderSingh-wq5ip
    @SukhwinderSingh-wq5ip 8 месяцев назад +16

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @kalakumar4595
    @kalakumar4595 5 месяцев назад +1

    ਬਾਈ ਜੀ ਮਾੜਾ ਜਿਹਾ ਨਕਸ਼ਾ ਬਣਾ ਕੇ ਨਾ ਜੇ ਤੁਸੀਂਨੂੰ ਵੀਡੀਓ ਨਾਲ ਪਾ ਦੋ ਜਾਂ ਆਪਣੇ ਕੋਈ ਲਿੰਕ ਤੇ ਪਾ ਦੋ ਨਾ ਆਪਣੇ ਵੀਰਾਂ ਦਾ ਬਹੁਤ ਜਿਆਦਾ ਖਰਚਾ ਕੱਢ ਸਕਦਾ ਕਿਉਂਕਿ ਇਦਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਤੁਸੀਂ ਨਕਸ਼ਾ ਬਣਾ ਕੇ ਪਾ ਦੋ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਹੋਗਾ ਤੁਹਾਡਾ ਬਹੁਤ ਬਹੁਤ

  • @JagjitSingh-xv4br
    @JagjitSingh-xv4br 8 месяцев назад +37

    ਵਧੀਆ ਜਾਣਕਾਰੀ ਦਿੱਤੀ ਹੈ
    ਪੈਸਾ ਕਿੰਨਾ ਲੱਗਿਆ ਘਰ ਬਣਾਉਣ ਤੇ ਇਹ ਵੀ ਦੱਸੋ ।

    • @sukhjitsingh6072
      @sukhjitsingh6072 8 месяцев назад +4

      ਬਾਈ ਦੀ ਸੋਚ ਨੂੰ ਸਲਾਮ ਵਿਰਸੇ ਨਾਲ ਜੁੜਨ ਲਈ

  • @Arash780
    @Arash780 7 месяцев назад +4

    ਜੱਸੜ ਬਾਈ ਦੀ ਗੱਲ ਸਹੀ ਆ ਕੇ ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿਥੋਂ ਬਣਨੈ ਸੀ ਰੰਗਲੇ ਚੁਬਾਰੇ

  • @priyadarshinikaundalTejas
    @priyadarshinikaundalTejas 8 месяцев назад +10

    Just loved the practicality, simplicity, vision of the Sir... Bahut khoob.... 😊It happens when you reach a point beyond show off...
    Guri Veere... I just love your Desi presentation... Tussi unnecessary sehri kudiyaan trh nhin bolde...

  • @electricpunjabi
    @electricpunjabi 8 месяцев назад +7

    uncle ji da way of presentation bhut vdya lga..bhut vdya lggya video dekh k..kmaal di karigari kiti hoyi aa simple way ch..

  • @JaspalSingh-qt8ph
    @JaspalSingh-qt8ph 7 месяцев назад +2

    ਬਹੁਤ ਵਧੀਆ ਘਰ ਵੀਰੇ ਜਾਣਕਾਰੀ ਦੇਣ ਵਾਸਤੇ ਬ ਧੰਨਵਾਦ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ🙏

  • @raghbirsinghdhindsa3164
    @raghbirsinghdhindsa3164 4 месяца назад +1

    ਬਹੁਤ ਹੀ ਵਧੀਆ ਡੀਜਾਇਨ ਹੈ !

  • @sandeepkumar-b8m3v
    @sandeepkumar-b8m3v 8 месяцев назад +7

    Wah ji wah bai ji watt kad te eho jeha dimag sade punjabi hi la sakde ne 🙏🙏🙏🙏🙏 kya baat aa njara aw gya

  • @baljitmehta8153
    @baljitmehta8153 6 месяцев назад +1

    ਬਹੁਤ ਞਧੀਅ ❤❤❤❤ਇਨਸਾਨ ਹਨ ਸੁਖਵਿੰਦਰ ਸਿੰਘ ਜੀ

  • @Simrankour-1948
    @Simrankour-1948 8 месяцев назад +10

    Buht badiya g veer ne jagah di varto buht badiya kiti a sade Punjabi log jyada bde ghar bna lende ne rehde vich oho 3-4 Jane hunde a 🙏

  • @tejindersinghgill364
    @tejindersinghgill364 8 месяцев назад +10

    Very inteligent man
    Judicious use of space

  • @rakeshmasih7769
    @rakeshmasih7769 7 месяцев назад +17

    ਖਰਚਾ ਵੀ ਦੱਸਣ ਦੀ ਕਿਰਪਾਲਤਾ ਕਰੋ ਜੀ

  • @Rs.pb22
    @Rs.pb22 27 дней назад +1

    ਬਹੁਤ ਵਧੀਆ ਘਰ ਹੈ ਜੀ ਵੀਰ ਜੀ ਇਹਨਾ ਦਾ ਐਡਰੈਸ ਮਿਲ ਸਕਦਾ ਹ ਕਿ

  • @pammiwalia7013
    @pammiwalia7013 8 месяцев назад +10

    ਗੁਰਿ ਵੀਰੇ ਸਤ ਸ੍ਰੀ ਆਕਾਲ ਜੀ, ਜਾਂ ਤਾਂ ਵੀਡਿਓ ਦਿਖਾਇਆ ਨਾ ਕਰੋ ਜੀ ਦਿਖਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਓਹਨਾ ਦਾ ਸ਼ਹਿਰ ਦਾ ਨਾਮ ਫੇਰ ਜਿਨਾ ਦਾ ਘਰ ਏ ਓਹਨਾ ਦਾ ਨਾਮ ਤੇ ਫੋਨ ਨੇ ਜ਼ਰੂਰ ਦਸੋ ਤਾਂ ਕੇ ਕ9 ਹੋਰ ਵੀ ਓਹਨਾ ਕੋਲੋਂ ਸਲਾਹ ਕੇ ਸਕੇ ਜੀ ਘਰ ਬਹੁਤ ਹੀ ਸੋਹਣਾ ਬਣਿਆ ਵੀਰ ਜੀ ਬਹੁਤ ਵਧੀਆ ਢੰਗ ਨਾਲ ਇਕ ਇਕ ਚੀਜ਼ ਬਾਰੇ ਦਸਿਆ ਧੰਨਵਾਦ ਜੀ

    • @rakeshmasih7769
      @rakeshmasih7769 7 месяцев назад

      ਬਿਲਕੁਲ ਸਹੀ ਗੱਲ

    • @RoyalStitch1
      @RoyalStitch1 7 месяцев назад +1

      CNA immigration vale vajde ...dhanule ton dangard road side jande jdon

  • @PargatSingh-b2f
    @PargatSingh-b2f 5 месяцев назад +1

    ਬਹੁਤ ਵਧੀਆ ਘਰ ਕੋਈ ਕਮੀ ਨੀ

  • @paramjitsinghsingh251
    @paramjitsinghsingh251 5 месяцев назад +1

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @homeandgarden6938
    @homeandgarden6938 7 месяцев назад +1

    Bahut badhiya ghar banaya. Bilkul Canadian house jeha... Stairs v . Indian Canadian mix. Dining table bahut badiya lageya....

  • @harjotbrar4531
    @harjotbrar4531 8 месяцев назад +3

    ਵਾਹ!! ਬਹੁਤ ਵਧੀਆ ਲੱਗਿਆ।

  • @gurnamsingh5216
    @gurnamsingh5216 8 месяцев назад +8

    ਗੁਰੀ ਜੀ ਬਹੁਤ ਸੋਹਣਾ ਘਰ ਪਰ ਖਰਚਾ ਨਹੀਂ ਦੱਸਿਆ ਕੀ ਫਾਇਦਾ ਜੇ ਕਿਸੇ ਸਲਾਹ ਲੈਣੀ ਹੋਵੇ ਫੋਨ ਵੀ ਦਿਆ ਕਰੋ pl

  • @Deepvlogs7099
    @Deepvlogs7099 8 месяцев назад +6

    Sir really appreciate your concepts and thinking.....when i retired from work.i will make only ground floor.

  • @Bawarecordsofficial
    @Bawarecordsofficial 8 месяцев назад +1

    ਬਹੁਤ ਵਧੀਆ ਜੀ

  • @karamjitkaur2459
    @karamjitkaur2459 7 месяцев назад +6

    ਖ਼ਰਚਾ ਕਿੰਨਾ ਆਇਆ ਜੀ ਇਸ ਘਰ ਤੇ??

  • @Navdhaliwal87
    @Navdhaliwal87 7 месяцев назад +3

    ਬੁਹਤ ਵਦੀਆ ਲਗਿਆ ਸਿਰਫ ਲੋੜ ਮੁਤਾਬਿਕ ਹੀ ਘਰ ਬਣਾਇਆ ਜਾਵੇ

  • @sachkiawajiknoor
    @sachkiawajiknoor 5 месяцев назад +1

    भाई जी जितनी कोठियां दिखाई उसमें से यह सबसे बेस्ट यूजफुल बहुत बढ़िया

  • @Hopbest
    @Hopbest 7 месяцев назад +2

    Very tastefully designed small home. This design really appeals to me. Situated between the bedroom and the kitchen, the dining room is smaller than the kitchen. One recommendation is to include the other bedroom as well. Additionally, the right side of the house needs to be feathered. I think the design is great.

  • @manisidhu7303
    @manisidhu7303 5 месяцев назад +1

    ਬਹੁਤ ਬਹੁਤ ਵਧੀਆ ਘਰ ਹੈ ਬਾਈ

  • @lovekaur3864
    @lovekaur3864 7 месяцев назад +1

    ਵਧੀਆ ਲੱਗਿਆ ਅੰਕਲ

  • @Balvir_Singh_Dhot
    @Balvir_Singh_Dhot 7 месяцев назад +1

    ਤੁਸੀਂ ਵਿਡੀਉ ਚ ਏ ਦੱਸਿਆ ਕਿ ਇਹ ਕੇਹੜੇ ਸ਼ਹਿਰ ਅਡਰੈਸ ਨੀ ਦਸਿਆ ਕਿਕਰ ਲੌਜ ਦਾ। ਧੰਨਵਾਦ

  • @Tumi12369
    @Tumi12369 7 месяцев назад

    bhut vadia.saaf sfai b jaldi ho jandi.vade ghar di sambhal krni bhut aukhi ho jandi.

  • @harjinderkaur99
    @harjinderkaur99 8 месяцев назад +4

    Kina kharcha ayia te add. Dasso. Asi v chotta jeha ghar pauna .asi v bahar Europa ch aa. Bahut pasand ayia mere.

  • @sandeepkumar-b8m3v
    @sandeepkumar-b8m3v 8 месяцев назад +3

    Aw channel nu dekhya 1st time te bahut vdya lgya subscribe kita gagne veer nuu

  • @paulkaur7774
    @paulkaur7774 6 месяцев назад +3

    ਖਰਚਾ ਵੀ ਦੱਸੋ ਜੀ ਕਿੰਨਾ ਹੋਇਆ ਹੈ

  • @JaswinderKaur-tg2jb
    @JaswinderKaur-tg2jb 4 месяца назад +1

    ਹਾਂ ਭਾਈ ਸਾਹਿਬ ਜੀ ਤੁਸੀਂ ਇਹ ਵੂ ਦੱਸੋ ਕਿ ਖਰਚਾ ਕਿੰਨਾ ਆ ਜਾਉਂਗਾ

  • @villagerslovers2021
    @villagerslovers2021 6 месяцев назад +1

    Mera ajj tak da favorite je phela dekhye hunda ma eho ja hi paona c ma ta kena sarkar walo naksa hi eho ja pass ho ye

  • @inderjitgrewal9168
    @inderjitgrewal9168 7 месяцев назад +1

    Bahut he Vadiya Lagga👍👍

  • @harbanskaur8146
    @harbanskaur8146 7 месяцев назад +1

    ਪੰਜਾਬ ਵੀ ਹੁਣ....❤

  • @jagmeetbrar52900
    @jagmeetbrar52900 4 месяца назад

    Gud bht hi jyda vadia ❤❤❤❤

  • @mandhillon267
    @mandhillon267 2 месяца назад

    Bhut sohna ghar aa ji 👍👍👍👍👍

  • @Bika12339
    @Bika12339 8 месяцев назад +19

    Vastu de koi jarurat nhi gher vich, uncle ne bot sohni kothi banai hai.

  • @kashbassey9149
    @kashbassey9149 7 месяцев назад +1

    Very beautiful..so unique
    Nice & small
    Love the tropical plants outside too❤❤❤

  • @NachhattarKler
    @NachhattarKler 6 месяцев назад +2

    So Nice , Thanks

  • @onkarsahota1677
    @onkarsahota1677 7 месяцев назад +1

    ਕੈਨੇਡਾ ਵਿੱਚ 98% ਲੱਕੜ ਦੇ ਘਰ ਅਤੇ ਬਿਲਡਿਗਾਂ ਹਨ

  • @harjitsingh5151
    @harjitsingh5151 7 месяцев назад +1

    ਬਹੁਤ ਹੀ ਵਧੀਆ ਹੈ ਜੀ

  • @reshamsingh7609
    @reshamsingh7609 8 месяцев назад +1

    Bahut badhiya Veer.... Carry on..

  • @Lakhvirkaur864
    @Lakhvirkaur864 8 месяцев назад +6

    Je har ik canadian ida hi a ke ghar bnave ta sada v punjab canada hi lagge😊

  • @lakhvirkaur9761
    @lakhvirkaur9761 8 месяцев назад +2

    Purana punjab aa gea app li, great thought

  • @jagjitsinghdhaliwal3082
    @jagjitsinghdhaliwal3082 7 месяцев назад +1

    ਬਹੁਤ ਹੀ ਵਧੀਆ

  • @bhullarsadhu8581
    @bhullarsadhu8581 7 месяцев назад

    Ghant aa gallbaat poori 👍

  • @Nakshitkalra
    @Nakshitkalra 7 месяцев назад +2

    Aa bartan mil jande hnn Punjab ch Khamano to baldev bartan store to chd,g t road.... fatehgarh sahib dist ..a bnda hrr tra da bartan rkhda hai...50 saal purani dukan hai

  • @VEERPALKAUR-q1s
    @VEERPALKAUR-q1s 6 месяцев назад +1

    KI Fayda Pind Ch Ghar Bnaya c thoda khula bnadey ohi canada walia wangu guffa jehia bna ditiya...

  • @deepgagan8035
    @deepgagan8035 8 месяцев назад +4

    Very nice paji eda deya video paya kro

  • @PunjabiBoyAnant
    @PunjabiBoyAnant 4 месяца назад

    Bhut vadhiya

  • @rajjindal955
    @rajjindal955 6 месяцев назад

    Sir ji di thinking bahut badiya ji

  • @majorsingh5308
    @majorsingh5308 5 месяцев назад

    Right message

  • @BhupinderSinghBadesha
    @BhupinderSinghBadesha 8 месяцев назад +17

    ਮਲੇਰਕੋਟਲਾ ਤੋਂ ਪਿੱਤਲ ਦੇ ਬਰਤਨ ਮਿਲਦੇ ਹਨ

    • @PreetKahlon-wx1ft
      @PreetKahlon-wx1ft 8 месяцев назад

      ਜਨਡੀਆਲਾ ਗੁਰੂ ਵਿੱਚ ਵੀ ਬਣਦੇ ਆ

    • @luckysidhu1952
      @luckysidhu1952 8 месяцев назад +1

      KAKA JI YA BAI KI PUNJABI SAHI LIKHNI SIKHO TUSI JANDIALA SAHI NAHI LIKHEA GUSA NA KAREO

    • @cmhappy170
      @cmhappy170 8 месяцев назад

      Dukan da name dsna veer ji

    • @HøneyR1
      @HøneyR1 7 месяцев назад

      ​@@cmhappy170 ਰੁਪਾਲ di shop

    • @Manjitrani-tv9zw
      @Manjitrani-tv9zw 6 месяцев назад +1

      😂😂

  • @sukhmeetraike1317
    @sukhmeetraike1317 4 месяца назад

    Bahut vadia sir

  • @kiranjeetkaur9260
    @kiranjeetkaur9260 7 месяцев назад

    Bahut vadiya concept 👍👍

  • @nirjapassi3385
    @nirjapassi3385 8 месяцев назад +1

    Bohut vadiya ji 👌🏻👌🏻

  • @sspannu-v1y
    @sspannu-v1y 4 месяца назад

    Bhot vadhiya ji

  • @pendurasoi9943
    @pendurasoi9943 8 месяцев назад +6

    Cost ki lagi g

  • @jaswinderjaswinder9101
    @jaswinderjaswinder9101 8 месяцев назад +1

    Bhut sohna ghar bnaya 👌👍

  • @jattsaab6733
    @jattsaab6733 8 месяцев назад +6

    Bohut Shona

  • @harpreetkaur-hv9mj
    @harpreetkaur-hv9mj 8 месяцев назад +2

    Bht wadiya laga

  • @m.goodengumman3941
    @m.goodengumman3941 7 месяцев назад +1

    Can you explain how your sewage system is installed please?

  • @binderkumar33
    @binderkumar33 6 месяцев назад

    🎉 good job 👍

  • @BabberSher-kt7ng
    @BabberSher-kt7ng 6 месяцев назад

    Bhut vdya Ghar hai ji

  • @SmilingGlobe-fm7xc
    @SmilingGlobe-fm7xc 4 месяца назад

    Koi wadi gal ne sensor ka drwaja

  • @lkb8102
    @lkb8102 8 месяцев назад +3

    Very nice sir 😊

  • @herpinderkaur1579
    @herpinderkaur1579 7 месяцев назад

    Kamall ker ti veere ne 🙏🙏

  • @jasmelsingh1451
    @jasmelsingh1451 7 месяцев назад +1

    ਹੋਰ ਤਾਂ ਸਬ ਠੀਕ ਵਾਂ ਪਰ ਤੁਸੀਂ ਵਿਦੇਸ਼ੀ ਪੁਣਾ ਆਪਣੇ ਪਜਾਬੀਆ ਦੇ ਖੂਨ ਵੜ ਗਿਆ ਓ ਆਪਣਾ ਰੰਗ ਵਿਖਾ ਹੀ ਦਿੰਦਾ ਖੇਤਾਂ ਚ ਖੁੱਲ੍ਹੇ ਫਾਰਮ ਅਤੇ ਘਰ ਤਾਂ ਵਦੀਆ ਬਣਾਏ ਅ ਪਰ ਟੋਏਲੇਤਾ ਅੰਦਰ ਹੀ ਬਣਾ ਰਖਿਆ ਪੁਰਾਣੇ ਸਾਡੇ ਬਜੁਰਗ ਇਦਾ ਨਹੀਂ ਕਰ ਦੇ ਸੀ ਬਜੁਰਗਾ ਦੀ ਰੀਸ ਅਸੀਂ ਅੱਜ ਵੀ ਨਹੀਂ ਕਰ ਸਕਦੇ ਭਾਵੇਂ ਤਰਕੀਆ ਅਸੀਂ ਬਹੁਤ ਕਰ ਗੇ ਤੋਏਲੇਤ ਘਰ ਤੋ 35 ਫੁੱਟ ਗਟ ਤੋ ਘਟ ਦੂਰ ਹੋਏਂ

  • @kuldeepkaur2465
    @kuldeepkaur2465 8 месяцев назад +2

    Very nice 👍

  • @RajinderSingh-pp2ch
    @RajinderSingh-pp2ch 24 дня назад

    Saron de tel kis cheej nal cheak kita.?

  • @ravindersingh8198
    @ravindersingh8198 8 месяцев назад +1

    Bahut badhiya y

  • @KulwinderSingh-c3g
    @KulwinderSingh-c3g 8 месяцев назад +3

    V v very nyc so beautiful

  • @jaswantsingh-gy4xo
    @jaswantsingh-gy4xo 5 месяцев назад

    Bhaaian vich jinna jiada Pyar,
    Baad vich uttani Vaddi Dushmani hundi hai ?

  • @NareshKumar-fe1og
    @NareshKumar-fe1og 8 месяцев назад +1

    Very nice Bhai Sahib,

  • @SurinderpalKaur-gj7xf
    @SurinderpalKaur-gj7xf 7 месяцев назад

    Y ji ghr bahut hi vdhia& sasta

  • @Kamal12331
    @Kamal12331 8 месяцев назад +1

    Please reply kinni cost lgii ikk portion di..please mention

  • @ranjeetkaurbrar1764
    @ranjeetkaurbrar1764 4 месяца назад

    Bhut khubsurt hai area kehra hai

  • @GuradabsinghCIS
    @GuradabsinghCIS 7 месяцев назад

    Ajj tk sb to pyra arm vla ghr❤❤❤

  • @RavindersinghDhiman-c3t
    @RavindersinghDhiman-c3t 8 месяцев назад +1

    Bout vadia soch a concept

  • @GuradabsinghCIS
    @GuradabsinghCIS 7 месяцев назад

    Ehna veer ji nu kho v map ready kryo kro lok nu sohne ghr te aramdayk ghr verse ale ghr mil jna ge ❤❤request a veer ji 🎉

  • @AMRIKSINGH-qe4bc
    @AMRIKSINGH-qe4bc 4 месяца назад

    Very nice ji.

  • @princyuppal9686
    @princyuppal9686 7 месяцев назад

    Bohat vdhiaa ghar veer ji ajj tk nahi c kise ne banaiaa

  • @angadandhargunshow
    @angadandhargunshow 3 месяца назад

    Aah kithe bani hoi hai. Location dasso

  • @Vikk09321
    @Vikk09321 8 месяцев назад

    WELL DONE❤❤

  • @LuckyChoudhary-df2et
    @LuckyChoudhary-df2et 7 месяцев назад

    Bda wadiya kaam kita hoya ji 😊😊

  • @luckygrewal4421
    @luckygrewal4421 6 месяцев назад

    Bhut vadhyia ji

  • @sukhjinderchahal8803
    @sukhjinderchahal8803 7 месяцев назад

    Very nice ji👌👍👍

  • @khushkirat_singh_1385
    @khushkirat_singh_1385 7 месяцев назад

    Bhut sohna khar hai, please kharcha vi dasya karo, kinni lagat ayi khar banaun vich

  • @HartejSingh-t9i
    @HartejSingh-t9i 5 месяцев назад

    👍👍👍