Ma munda vekh bina ha karti se rishte nu ma keha ji mare father ne karna oh bhut vadea hove ge sach das sachi mare husband best husband aa duniya ch sari in-laws family bhaut vadea sab to pehla parmatma da shukar aa dujja mare father da ji so jo mappe kardea kujj soch ki ee kardea cho Baki rabb sukh rakhe sab de ghar 🙏🏼🙏🏼
ruclips.net/video/vSIpjgQuO0M/видео.html
ਪੂਰੀ ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ
ਬਹੁਤ ਹੀ ਵਧੀਆ ਲਗਾ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਸੋਹਣੀ ਜੋੜੀ ਆ ਪਰਮਾਤਮਾ ਤੰਦਰੁਸਤੀ ਬਖਸ਼ੇ
ਬਹੁਤ ਹੀ ਵਧੀਆ ਜੋੜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
ਵਾਹ ਕਿਆ ਬਾਤ ਐ ਸਰ ਜੀ
Nice couple ਕਿਆ ਬਾਤ ਐ
ਇਹ ਵੀਰ ਆਸਟ੍ਰੇਲੀਆ ਦੀਆ ਪੁਰਾਣੀਆ videos ਵੀ ਪੌਂਦੇ ਆ 👍❤️
Very nice jodhi God bless you rupinder bita ji
ਇਹ ਸਾਡੀ ਹੀ ਵੀਡੀਓ ਹੈ ਇਕ ਸਾਲ ਪਹਿਲਾਂ ਦੀ shoot ਹੋਈ ਸੀ 😊
❤
ਵਾਹ ❤
Simple and beautiful Couple
Bahut sohni jori Congratulations both of you
ਛੋਟਾ ਔਰ ਪਿਆਰਾ ਨਾਮ ਸੋਨੂੰ ਬਹੁਤ ਸੋਹਣਾ ਏ ਜੀ ਮੈ ਕਿਤਾਬ ਮੇਰਾ ਦਾਗਸਤਾਨ ਜਿੰਦਗੀ ਵਿੱਚ ਲੇਟ ਪੜੀ ਸੀ । ਇੱਕ ਰੂਸ ਦਾ ਕਵੀ ਰਸੂਲ ਹਮਜਾਤੋਵ ਨੇ ਲਿਖਿਆ ਸੀ ਕਿ ਕੁੜੀ ਦਾ ਛੋਟਾ ਜਿਹਾ ਪਿਆਰਾ ਨਾਮ ਹੋਣਾ ਚਾਹੀਦਾ ਏ ਜੀ ਕਾਸ਼ ਅਫਸੋਸ ਮੇਰੀ ਉਮਰ ਲੰਘ ਗਈ ਸੀ
Good. Thoughts. Both boy. And girl both handsome
BAHUT HI PIYAR BHARI VIDEO.MZA AA GYEA.HASDE BASDE RAHO.BHUPINDER KUMAR SHARMA LUDHIANA
Very nice g
ਕਿਸਮਤ ਆਲਾ ਬੰਦਾ , ਘਰਦੀ ਘੱਟ ਉਮਰ ਦੀ ਮਿਲ ਗਈ।
ਮੇਰੇ ਆਲੀ ਬੁੱਢੀ ਹੋ ਗਈ , ਮੈਂ 45 ਸਾਲ ਦਾ ਪੂਰਾ ਜਵਾਨ ਪਿਆ ਆਂ 98 ਵਿੱਚ ਵਿਆਹ ਕੀਤਾ ।
ਛੜੇ ਬੰਦੇ ਵਾਂਗ ਲੋਕਾਂ ਦੀਆਂ ਤੀਵੀਂਆਂ ਦੀਆਂ ਮੰਜਿਆਂ ਵਿੱਚ ਵੱਜਣ ਲਈ ਮਜ਼ਬੂਰ ਆ😢😢😢
Haaaaaaa
@@wahagurgsingh6843 vah
Ma munda vekh bina ha karti se rishte nu ma keha ji mare father ne karna oh bhut vadea hove ge sach das sachi mare husband best husband aa duniya ch sari in-laws family bhaut vadea sab to pehla parmatma da shukar aa dujja mare father da ji so jo mappe kardea kujj soch ki ee kardea cho Baki rabb sukh rakhe sab de ghar 🙏🏼🙏🏼
Nice 👌
ਦਿੰਦਗੀ ਚ ਵਿਆਹ ਬੋਣਾ ਹੀ ਹੈ ਪਰ ਜੋੜੀ ਇਸੇ ਤਰਾ ਹੀ ਹੋਏ। ਕਈ ਜੋੜਿਆਂ ਚ ਕੁੜੀਆਂ ਤੇ ਕਈ ਮੁੰਡੇ ਆਪਣੇ partner ਨਾਲ ਘੋਖਾਂ ਕਰਦੇ ਸਾਰੀ ਓਮਰ
Pag nal sohna rang roop bn janda hai 👌👌👍
Nice couple
ब्याह एक जुआ है अच्छी संगिनी मिल जाए तो बल्ले बल्ले.
DHAN..DHAN..GURU..RAM..DAS..G..KIRPA..KARAN. .VEER. .G...SISTAR..G
Good story
Jutt goth Tandwal Zindabad
Jutt goth Tandwal Zindabad
Hello ji
ਚਲੋ ਇਹ ਵੀਡੀਓ ਵੀ ਦੇਖ ਹੀ ਲਈਏ, ਸ਼ਭ ਜਗ੍ਹਾ ਪੈਸੇ ਦਾ ਰੋਲਾ, ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
जट्ट सिख अलग ही दिखाई देता है.
Face book te page ehna da pensor
Walk distance ਤੇ ਸੋਹਰੇ , ਨਤੀਜਾ ਮਾੜਾ ਨਹੀਂ ਰਿਹਾ
❤. ਜੋੜੀ ਵਧੀਆ ਪਰ ਮੈਡਮ ਹਰ ਗੱਲ ਕੱਟਕੇ ਸਵਾਦ ਖਰਾਬ ਕਰ ਦਿ ਦੀਏ ਜਿਮੇ ਬਾਈ ਨੇ ਆਖੇਆ ਕੇ ਮੇਰੀ ਕਲੀਨ ਸੇਵ ਸੀ ਇਹ ਮਡੈਮ,ਨੇ,ਗੱਲ,ਕੱਟਤੀ ਉਹ ਗੱਲ ਵਿਚ ਹੀ ਰਿਹਗੀ ਨੋਕਰੀ ਨਾਲੋ ਉਸ ਟੈਮ ਖੇਤੀ ਵਾਲੇ ਵਧੀਆ ਹੁਦੇਏ ਸੀ
@Gyam da soma
ਰੁਪਿੰਦਰ ਭੈਣ ਕੀ ਹੋ ਗਿਆ ਪੈਰ ਨੂੰ
Veeah lai Pehla.munde , kuri nu ma, bap ne Jo keh deta mande c ,pr hun nhi
kintu prantu
Bahut bevkoof en Sadhu kehke bahut vaddi ho gayi
Garm patti kiti hoe !! Problem lgdi