Gal Te Gal (Milni) l EP 188 l Bibi Harpal Kaur l Gurdeep Kaur Grewal l Rupinder K Sandhu l B Social

Поделиться
HTML-код
  • Опубликовано: 3 янв 2025
  • ‘ਇੱਕ ਮੈਨੂੰ ਕਿਤਾਬਾਂ ਦਾ ਸ਼ੌਂਕ ਆ ਤੇ ਦੂਜਾ ਲੱਡੂ ਜਲੇਬੀ ਦਾ’ l Gal Te Gal (Milni) l EP 188 l Bibi Harpal Kaur Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Guest : Bibi Harpal Kaur
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social

Комментарии • 188

  • @amannehal8410
    @amannehal8410 7 месяцев назад +15

    ਕਿੰਨੀ ਪਿਆਰੀ ਬੀਬੀ ਆ❤❤ਇਹ ਬੀਬੀਆਂ ਅਨਪੜ੍ਹ ਹੋ ਕੇ ਵੀ ਪੜਿਆਂ ਤੋਂ ਵੱਧ ਗਿਆਨ ਰੱਖਦੀਆਂ ਨੇ,ਬਾਣੀ ਪੜਨ ਨਾਲ ਈ ਏਨਾ ਸਬਰ ਆਉਂਦਾ,❤❤

  • @surinderkaur5083
    @surinderkaur5083 7 месяцев назад +7

    ਬੇਟਾ ਗੁਰਦੀਪ ਤੇ ਰੁਪਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਕ ਬਹੁਤ ਹੀ ਸੁਘੜ ਸਿਆਣੀ ਅਤੇ ਬਹੁਤ ਹੀ ਸਤੁੰਸ਼ਟ ਰੂਹ ਨਾਲ ਰੁਬਰੂ ਕਰਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ❤❤

  • @Bhangu7335
    @Bhangu7335 7 месяцев назад +20

    ਕਿੱਥੇ ਗਈਆਂ ਇਹ ਮਾਂਵਾਂ ।❤️ਮਾਂ ਦੀਆਂ ਗੱਲਾਂ ਕਿਸੇ ਵੀ ਸਕੂਲ ਤੋਂ ਨਹੀ ਸਿੱਖੀਆਂ ਜਾ ਸਕਦੀਆਂ । ਇਹ ਜ਼ਿੰਦਗੀ ਦਾ ਤਜਰਬਾ ਹੈ ।

  • @gurwinderkaur9760
    @gurwinderkaur9760 7 месяцев назад +16

    ਦਿਲ ਨੂੰ ਟੁੰਬਿਆ ਬੀਬੀ ਜੀ ਗੱਲ ਨੇ ਕਿ ਅਮੀਰੀ ਦੌਲਤ ਨਾਲ ਨਹੀਂ ਅਮੀਰੀ ਇਹ ਹੈ ਕਿ ਅਸੀਂ ਇੱਕ ਦੂਸਰੇ ਤੋਂ ਬਗੈਰ ਰੋਟੀ ਨਹੀਂ ਖਾਂਦੇ 🙏🙏🙏🙏🙏

  • @amarjitkaur7704
    @amarjitkaur7704 7 месяцев назад +1

    ਬੇਬੇ ਦਾ ਸੁਭਾਅ ਬਹੁਤ ਵਧੀਆਂ ਬੈਬੈ ਜੀ ਜੁਤੀ ਵਾਲੀ ਤੇ ਬਰਫੀ ਦੇ ਡੱਬਿਆਂ ਵਾਲੀ ਤੇ ਕਰੋਨਾ ਵਾਲੀਗੱਲ ਤੇ ਬਹੁਤ ਹੱਸੀ ਆਈ ।ਸਤਿ ਸੀ ਆਕਾਲ,

  • @amandeepkaur3724
    @amandeepkaur3724 День назад

    Bahut badhiya lagea dil nu bahut sakun milea ,,

  • @kuldeepkaur3809
    @kuldeepkaur3809 7 месяцев назад +4

    ਬੀਬੀ ਬਹੁਤ ਪਿਆਰੇ ਨੇ❤ਮੈਨੂੰ ਬਜ਼ੁਰਗ ਸਾਰੇ ਹੀ ਬਹੁਤ ਵਧੀਆ ਲੱਗਦੇ ਨੇ ਮੇਰੇ ਦਾਦੀ ਦੀਆਂ ਸਹੇਲੀਆਂ ਮੇਰੀਆਂ ਸਹੇਲੀਆਂ ਸੀ ਬੀਬੀ ਵੀ ਇੰਝ ਲੱਗਾ ਵੀ ਮੇਰੇ ਆਪਣੇ ਹੀ ਨੇ ਖੁਸ਼ ਮਿਜ਼ਾਜ ਵਾਲੇ ਬੜੇ ਪਿਆਰੇ ਹੈ ❤ਜੁੱਤੀ ਲਕੋਣ ਅਤੇ ਮਿਠਾਈ ਖਾਣ ਵਾਲੀਆਂ ਗੱਲਾਂ ਬਹੁਤ ਸੋਹਣੀਆਂ ਨੇ❤😊

  • @Musafirkhanna
    @Musafirkhanna 7 месяцев назад +15

    ਸਾਡੀ ਬੀਬੀ ! ❤ ਇਹ ਪੀੜੀ ਭਰੀ ਹੋਈ ਆ ਸੁਹਿਰਦਤਾ , ਤੇ ਸਿਆਣਪ ਨਾਲ ਇਸ ਪੋਡਕਾਸਟ ਮੈਂ ਖੁਦ ਬਹੁਤ ਕੁਝ ਸਿੱਖ ਰਿਹਾ ਉਮੀਦ ਆ ਦੇਖਣ ਵਾਲੇ ਵੀ। ਸਮਝ ਕੇ ਸੁਧਾਰ ਕਰਨਗੇ

  • @JyotiKumari-zl4ws
    @JyotiKumari-zl4ws 7 месяцев назад +17

    ਦੁਨੀਆ ਭਰ ਚ ਵੱਸਦੀਆਂ ਤਮਾਮ ਮਾਵਾਂ ਚੜਦੀ ਕਲਾ ਚ ਰਹਿਣ ਮਾਂ ਦਿਵਸ ਦੀਆਂ ਮੁਬਾਰਕਾਂ

  • @gurvinderkaur5526
    @gurvinderkaur5526 7 месяцев назад +2

    ਮੈਂ ਇੱਕ ਇੱਕ ਗੱਲ ਸੁਣ ਰਹੀ ਸੀ ਬੀਬੀ ਜੀ ਦੀ
    ਸਭ ਤੋਂ ਪਹਿਲਾਂ ਧੰਨਵਾਦ ਦੋਨਾ ਭੈਣਾਂ ਦਾ
    ਮੈਨੂੰ ਲੱਗਦਾ ਹੀ ਨਹੀ ਪੂਰਾ ਵਿਸ਼ਵਾਸ਼ ਹੈ ਕਿ ਜੋ ਕਿਤਾਬਾ ਦਾ ਸ਼ੋਕ ਪਇਆ ਮਾਮਿਆਂ ਦੇ ਘਰ ਫਿਰ ਕੀਮਤੀ ਕਿਤਾਬਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਰਗੀਆਂ ਗੁਰਮਤਿ ਦੀਆਂ ਕਿਤਾਬਾਂ ਨੇ ਬੀਬੀ ਜੀ ਦੀ ਸਖਸ਼ੀਅਤ ਘੜੀ ਸੀ ਇਹੀ ਸਿੱਖਿਆ ਮਿਲਦੀ ਹੈ

  • @chanchalkaushal7527
    @chanchalkaushal7527 7 месяцев назад +21

    ਜਦੋਂ ਔਰਤ ਵਿਧਵਾ ਹੋ ਜਾਂਦੀ ਹੈ, ਓਦੋਂ ਕੋਈ ਸਾਥ ਨਹੀਂ ਦਿੰਦਾ, ਚਾਚੇ-ਤਾਏ ਬੱਚਿਆਂ ਦੇ ਸਿਰ 'ਤੇ ਹੱਥ ਰੱਖਣ ਦੀ ਬਜਾਏ ਬੱਚਿਆਂ ਦਾ ਹੱਕ ਖੋਹਣ ਲੱਗ ਜਾਂਦੇ ਨੇ ਇਥੋਂ ਤੱਕ ਦਾਦਾ-ਦਾਦੀ ਵੀ ਵੀ ਪੋਤਿਆਂ ਨੂੰ ਪੁੱਤ ਦੇ ਜਾਣ ਬਾਅਦ ਓਸ ਨਿਗਾਹ ਨਾਲ ਨਹੀਂ ਦੇਖਦੇ।

    • @harwinderkaur6430
      @harwinderkaur6430 7 месяцев назад +5

      ਬਿਲਕੁਲ ਸਹੀ ਅੱਜ ਕੱਲ ਪੈਸੇ ਨੂੰ ਲੋਕ ਰਿਸ਼ਤਿਆ ਤੋਂ ਵੱਧ ਤਰਜੀਹ ਦਿੰਦੇ ਨੇ ਚਾਚੇ ਤਾਏ ਤਾਂ ਬੱਸ ਸਿਰਫ ਸ਼ਰੀਕ ਹੀ ਬਣ ਸਕਦੇ ਨੇ ਹੋਉ ਕੋਈ ਵਿਰਲਾ ਹੀ ਜੋ ਚੰਗਾ ਹੋਊ

    • @sarabjeetkaur1272
      @sarabjeetkaur1272 7 месяцев назад +1

      Sahi gal aa bhain

    • @jagdevgill1406
      @jagdevgill1406 7 месяцев назад

      Bilkull sahi kiha Tusi. Par sare dadey dadian burey nhi hundy.

  • @amritsran-qt7ni
    @amritsran-qt7ni 7 месяцев назад +8

    57:57 ਏਦੋਂ ਵੱਧ ਸਕੂਨ ਕਦੇ ਕਿਸੇ ਹੋਰ ਐਪੀਸੋਡ ਜਾਂ ਇੰਟਰਵਿਊ ਵਿਚ ਨਹੀਂ ਮਿਲ਼ਿਆ ਅੱਜ ਵਾਕਿਆ ਇੰਝ ਲਗਦਾ ਸੀ ਕਿ ਬੀਬੀ ਗੱਲਾਂ ਕਰੀ ਜਾਵੇ ਤੇ ਐਪੀਸੋਡ ਹੋਰ ਲੰਬਾ ਹੁੰਦਾ ਜਾਂਵੇ।❤

  • @sandeepkaur5911
    @sandeepkaur5911 7 месяцев назад +1

    Bhut sohne bibi g Wmk chaddi kalaa ch rakhe ji ❤❤

  • @balvinderkaur3263
    @balvinderkaur3263 7 месяцев назад +2

    Mavan thandhian chhavan slamat rehan saadian mavan te tuhanu dove bhaina nu waheguru g tndrusti te lmbi umr bakhshe te isse tra sade srmaey nu lokan de rubru krvaunde rho ssa g ❤️🌷🌹🙏🏻💐💐💐💐💐💐 !!!!!!!!

  • @jagvir71650
    @jagvir71650 7 месяцев назад +6

    ਰੁਪਿੰਦਰ ਕੌਰ ਸੰਧੂ ਸਤਸੀ੍ਅਕਾਲ ਪੁੱਤ ਤੁਹਾਡੀ ਅਵਾਜ਼ ਬਹੁਤ ਮੋਹ ਪਿਆਰ ਵਾਲੀ ਹੈ ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ

  • @KG-2244
    @KG-2244 7 месяцев назад +7

    ਬੀਬੀ ਦੀਆਂ ਗੱਲਾਂ ਬੁਹਤ ਸੋਹਣੀਆ ਆ ਦਿਲਚਸਪ ਆ। ਦਿਲ ਕਰਦਾ ਸੁਣੀ ਜਾਵਾਂ

  • @hardeepkaur7076
    @hardeepkaur7076 5 месяцев назад

    Very good bibi Ji waheguru waheguru god blessing thanks beta Ji my village maksudra

  • @JyotiKumari-zl4ws
    @JyotiKumari-zl4ws 7 месяцев назад +20

    ਰੁਪਿੰਦਰ ਭੈਣ ਦੀ ਲਿਖਤ ਪੜੀ ਸੀ ਤਾਂ ਬੀਬੀ ਨੂੰ ਜਾਨਣ ਦੀ ਇੱਛਾ ਸੀ ਬੀਬੀ ਜੀ ਤੁਸੀਂ ਚੜ੍ਹਦੀ ਕਲਾ ਚ ਰਹੋ

    • @safepureliving6464
      @safepureliving6464 7 месяцев назад

      ਲਿਖਤ ਭੇਜੋਗੇ ???

    • @JyotiKumari-zl4ws
      @JyotiKumari-zl4ws 7 месяцев назад

      @@safepureliving6464 ਤੁਸੀਂ ਰੁਪਿੰਦਰ ਸੰਧੂ ਹੁਣਾਂ ਦੀ ਫੇਸਬੁਕ ਤੇ ਦੇਖ ਸਕਦੇ ਹੋ

    • @JyotiKumari-zl4ws
      @JyotiKumari-zl4ws 7 месяцев назад

      @@safepureliving6464 ਤੁਸੀਂ ਰੁਪਿੰਦਰ ਭੈਣ ਦੀ ਫੇਸਬੁੱਕ ਤੇ ਜਾ ਕੇ ਦੇਖ ਸਕਦੇ ਹੋ

    • @JyotiKumari-zl4ws
      @JyotiKumari-zl4ws 7 месяцев назад

      @@safepureliving6464 ਰੁਪਿੰਦਰ ਭੈਣ ਦੀ ਫੇਸਬੁਕ ਤੇ ਦੇਖ ਸਕਦੇ ਹੋ

  • @gurjitkaur9703
    @gurjitkaur9703 7 месяцев назад +8

    Jindgi lyi sedh mili bibi ji diyan gallan sun k .....dukh sukh jindgi da hissa ne ....hmesha chardi kla ch rho 🎉🎉

  • @gurmansmom5019
    @gurmansmom5019 7 месяцев назад +5

    ਬੀਬੀ ਤੇਰੀ ਚੜਦੀਕਲਾ ਦੀ ਫੈਨ ਹੀ ਹੋ ਗਈ ਮੈ ਸਲਾਮ ਹੈ ਤੁਹਾਨੂੰ

  • @MandeepKaur-um5yu
    @MandeepKaur-um5yu 9 дней назад

    M aj Lab k dekhya eh episode manu apne maa yadd aa gye oh vi bibi dw tra c and sab ohnu vi bibi kehnde c

  • @gurjeetkaur9238
    @gurjeetkaur9238 7 месяцев назад +20

    🙏ਦੋਵਾਂ ਭੈਣਾਂ ਨੂੰ ਜੀ ਤੇ ਸਤਿਕਾਰਤ ਸ਼ਖਸ਼ੀਅਤ ਬੀਬੀ ਜੀ ਨੂੰ ਜੀ 🙏ਧੰਨ ਨੇ ਇਹ ਰੂਹਾਂ ਜੋ ਕਹਿੰਦੇ ਅਸੀਂ ਅਨਪੜ ਹਾਂ ਪਰ ਜੋ ਗਿਆਨ ,ਤਜਰਬਾ,ਗੱਲਬਾਤ ਕਰਨ ਦਾ ਸਲੀਕਾ ਇਨਾਂ ਕੋਲ ਹੈ ਸ਼ਾਇਦ ਅਸੀਂ ਬਹੁਤ ਪਿੱਛੇ ਹਾਂ ਪਰ ਇਹ ਉਹ ਕੀਮਤੀ ਖਜਾਨੇ ਹਨ ਜੋ ਸਾਨੂੰ ਸਾਂਭਣੇ ਬਹੁਤ ਜਰੂਰੀ ਹਨ ਭੈਣੇ ਇਹੋ ਜਿਹੀਆਂ ਹੋਰ ਰੂਹਾਂ ਨਾਲ ਵੀ ਮੁਲਾਕਾਤਾਂ ਕਰਿਆ ਕਰੋ ਤਾਂ ਕਿ ਸਾਨੂੰ ਹੋਰ ਸਿੱਖਣ ਨੂੰ ਮਿਲਣ ਕਦਰਾਂ ਕੀਮਤਾਂ ਜੁੱਗ ਜੁੱਗ ਜੀਵਣ ਮੇਰੀਆਂ ਸਾਰੇ ਜਗਤ ਦੀਆਂ ਮਾਵਾਂ ਭੈਣੇ ਤੁਹਾਨੂੰ ਦੋਵਾਂ ਨੂੰ ਵੀ happy mother,s day ❤❤🥰🥰🙏🙏❤️❤️

  • @Manpreetkaur-ql9np
    @Manpreetkaur-ql9np 7 месяцев назад +2

    Love you ‌ਬੇਬੇ ਜੀ ❤️🙏🙏🙏

  • @harwindergrewal6679
    @harwindergrewal6679 7 месяцев назад +3

    Very impressive interview..I love beba the way she talks..very cool & funny Beba…

  • @jagdevgill1406
    @jagdevgill1406 7 месяцев назад +1

    Respected biji sat Shri akal . Very nice program. Mere bi ji Bhi tuhadi same age dey han. Par ohna nu demenshia ho gya hai. Oh sanu pehchadey nhi . Bi ji waheguru ji tuhanu hamesha chardi kalan bich rakhna 🙏. Tusi sarey bahut pyarey ho🙏 God bless you All of you 🙏❤️🇨🇦♥️
    Rupider and Gurdeep you guys did great job 👌👍❤️🇨🇦♥️

  • @learnwithsifatjot6795
    @learnwithsifatjot6795 7 месяцев назад +12

    ਸਿਰਜਨਹਾਰੇ ਦੁਨੀਆਂ ਰਚ ਕੇ,
    ਸੋਚਿਆ ਕਿਸ ਨੂੰ ਦੇਵਾਂ ਆਪਣੀ ਥਾਂ!
    ਲੱਖਾਂ ਸੋਚਾਂ ਸੋਚ ਕੇ ਫੇਰ ਘੜੀ ਉਹਨੇ ਮਾਂ!!
    ੯ਮਹੀਨੇ ਵੱਧ ਜਾਣੇ ਤੁਹਾਨੂੰ ਦੁਨੀਆਂ ਤੋਂ,
    ਤਾਹੀਂ ਰੱਬ ਤੋਂ ਦੂਜੀ ਥਾਂ🙏🏼ਮਾਂ......!

  • @satwantsinghmaan5592
    @satwantsinghmaan5592 7 месяцев назад +1

    ਬਹੁਤ ਵਧੀਆ ਲੱਗਿਆ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਤੰਦਰੁਸਤ ਰੱਖੇ ਇਹਨਾ ਨੂੰ 🙏🙏

  • @ravinderkaur9613
    @ravinderkaur9613 7 месяцев назад +1

    Very interesting conversation. Anchors and Bibi ji are amazing. Keep up highlighting such lively people who are really living a simple and pure life.

  • @Guest74779
    @Guest74779 7 месяцев назад

    Ajj zindgi to haar mann rahi c, but ahh interview dekh ke mera zindgi jeon da dil kar reha

  • @SukhpalSingh-f1j
    @SukhpalSingh-f1j 4 месяца назад

    Bhut vadiya galhbat mithayi wali galh bhut vadiya 😂😂😂😂
    Captan sab

  • @Mkthamanwal
    @Mkthamanwal 7 месяцев назад

    Ajj di interviews bahut sohni ci bahut kus jaad aya meri bibi (nani) bi is tra diya gallan kardi hundi c ji nee c karda k program band hove

  • @pavanchahal9570
    @pavanchahal9570 7 месяцев назад

    I can relate to bibi ji for the mithai dabbe story. I’m ditto like that😂. She is a great woman. We need all bibis like her “chardi Kala waliyan”🙏❤️

  • @puneetsidhu5843
    @puneetsidhu5843 День назад

    God Bless Her ❤️🩷

  • @ajitgrewal3076
    @ajitgrewal3076 3 месяца назад

    Nice talking to each other. God bless you.🙏🙏🙏🙏

  • @sukhmanbhullar8878
    @sukhmanbhullar8878 3 месяца назад

    Bahut sohna program.

  • @manbirsingh6457
    @manbirsingh6457 7 месяцев назад +1

    ਅੱਜ ਤੱਕ ਦਾ ਸਭ ਤੋਂ ਸੋਹਣਾ ਪ੍ਹੋਗਰਮ ❤

  • @tarinder
    @tarinder 7 месяцев назад

    Thanks ❤️ Rupinder and Gurdeep, for a Beautifull show

  • @brar4963
    @brar4963 7 месяцев назад +1

    ਮੇਰੀ ਨਾਨੀ ਦਾ ਨਾਮ ਵੀ ਹਰਪਾਲ ਕੌਰ ਸੀ। ਉਹ ਵੀ ਬਹੁਤ ਸਬਰ ਵਾਲੇ ਸਨ। ਬਹੁਤ ਤਾਕਤ ਸੀ ਓਹਨਾ ਦੇ ਅੰਦਰ।

  • @khalsa_G111
    @khalsa_G111 7 месяцев назад

    ਬਾਪੂ ਤੋਂ ਬਾਅਦ ਕੋਈ ਨੀ ਪੂਛਦਾ ਕੋਈ ਚਾਚਾ ਨੀ ਕੋਈ ਤਾਇਆ ਨੀ

  • @GurpreetKaur-fn3ls
    @GurpreetKaur-fn3ls 7 месяцев назад +2

    Bhut sohni ajj di milni ,,zindagi de bhut sach dase bibi g ne ,,baba g lamia umraan bakshan 🙏🙏

  • @jasvirkaur9861
    @jasvirkaur9861 7 месяцев назад +1

    ਬੀਬੀ ਦੀਆਂ ਗੱਲਾਂ ਬਹੁਤ ਬਹੁਤ ਵਧੀਆ ❤❤

  • @KG-2244
    @KG-2244 7 месяцев назад +10

    ਇੱਕ ਵਾਰ ਹੋਰ ਬੀਬੀ ਨਾਲ ਲੰਬੀ ਗਲਬਾਤ ਕਰੋ please

  • @charnjeetmiancharnjeetmian6367
    @charnjeetmiancharnjeetmian6367 7 месяцев назад +4

    ਮੇਰੀ ਮਾਂ ਦਾ ਨਾਮ ਵੀ
    ❤ ਹਰਪਾਲ ਕੌਰ❤
    ਸੀ।21 may 2021 ਨੂੰ ਚੰਦਰਾ ਕਰੋਨਾ ਖ਼ਾ ਗਿਆ ਮੇਰੀ ਮਾਂ ਨੂੰ😭😭😭😭

  • @SurinderGill-qd8zl
    @SurinderGill-qd8zl 7 месяцев назад

    Great mata ji ❤

  • @shinderk5986
    @shinderk5986 7 месяцев назад +2

    ਬਹੁਤ ਹੀ ਵਧੀਆ ਗੱਲਾਂ ਮੇਰੀ ਮਾਂ ਵਰਗੀਆਂ

  • @talentedkaurinsan
    @talentedkaurinsan 7 месяцев назад +17

    Happy mother's day ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ❤️❤️🎉🎉🎉

  • @amritdhindsa8365
    @amritdhindsa8365 7 месяцев назад +2

    ਬਿਲਕੁਲ ਸਹੀ ਐ ਗੱਲ ਐ ਬੇਬੇ ਦੀ ਕੋਈ ਨੀ ਕਿਸੇ ਔਖੇ ਵੇਲੇ ਕੋਈ ਨੀ ਬਾਂਹ ਫੜਦਾ ਮੇਰੀ ਹੱਡ ਬੀਤੀ ਐ ਮੇਰੇ ਦੋ ਬੇਟੀਆਂ ਨੇ

  • @kirankaur3238
    @kirankaur3238 7 месяцев назад +1

    Bibi ji ta mere nanke pind(Lalheri) di aa😊

  • @SalmanKhan-fw9uy
    @SalmanKhan-fw9uy 7 месяцев назад +2

    ਬਹੁਤ ਸੋਹਣੀਆਂ ਗੱਲਾਂ ਬਾਤਾਂ ਜੀ ਨਾਨਕ ਨਾਮ ਚੜਦੀ ਕਲਾ❤

  • @gursewakdhillon7773
    @gursewakdhillon7773 7 месяцев назад +3

    ਸਤਿ ਸ੍ਰੀ ਅਕਾਲ ਸਾਰਿਆ ਨੂੰ ਬੇਬੇ ਦੀਆ ਗੱਲਾਂ ਬਹੁਤ ਕਮਾਲ ਲੱਗੀਆਂ

  • @loveleenkaur2724
    @loveleenkaur2724 7 месяцев назад +2

    My 15 yr old daughter (Australia) is appearing in her Punjabi exam and uses this program to prepare for her listening skills. Of all the available Punjabi channels and podcasts, She can only relate to your program and loved this episode! Thank you ladies for being so true, warm and relatable to every age!

    • @SantoshKumari-jz5dc
      @SantoshKumari-jz5dc 7 месяцев назад

      Aunty di nautur bahut badhiya,Rab tuhanu Changi sahat deve

  • @sewaksinghaulakh1855
    @sewaksinghaulakh1855 7 дней назад

    So good Mata g

  • @sarbjitkaursandhu5904
    @sarbjitkaursandhu5904 7 месяцев назад

    ਬਹੁਤ। ਵਧੀਆ। ਜੀ

  • @mandeepgill9589
    @mandeepgill9589 7 месяцев назад +1

    Bhut sohnia gallan dil krda suni jaaayiye mann nu skoon milya eda c b interview khtm nh howe waheguru blesss you

  • @kanwalsekhon7767
    @kanwalsekhon7767 7 месяцев назад +2

    ਜੁੱਗ ਜੁੱਗ ਜੀਓ ਮਾਤਾ

  • @sumanbadhan2168
    @sumanbadhan2168 7 месяцев назад +1

    Bahut shoni shkshiyaat hun bibi ji ❤waheguru ji 🙏 mehar karan 🙏

  • @lovepreetk287
    @lovepreetk287 3 месяца назад

    Bht sohna episode

  • @ramanvirk324
    @ramanvirk324 7 месяцев назад +1

    ਬਹੁਤ ਵਧੀਆ।

  • @pardeepkaile2991
    @pardeepkaile2991 7 месяцев назад +1

    Bibi ji is very funny and intelligent ❤

  • @SukhwinderSingh-wq5ip
    @SukhwinderSingh-wq5ip 7 месяцев назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @preetgill8882
    @preetgill8882 7 месяцев назад +1

    ਕਈ ਵਾਰੀ ਅੱਖਾਂ ਭਰ ਆਈਆ , ਬਾਕਮਾਲ ਇੰਟਰਵਿਊ ਜੀ ਬੀਬੀ ਨਾਲ।

  • @khalsa_G111
    @khalsa_G111 7 месяцев назад

    ਬੀਬੀ ਜੀ ਮੇਰੇ ਪਿਤਾ ਜੀ ਨੂੰ 35 ਸਾਲ ਹੋ ਗਏ ਪਰ ਅੱਜ ਵੀ ਹੋਲ ਜਿਹਾ ਪੈਂਦਾ ਤੇ ਪਤੀ ਨੂੰ ਤਿੰਨ ਸਾਲ ਹੋ ਚੁੱਕੇ ਹਨ ਅਤੇ ਅੱਜ ਵੀ ਨਾਲ ਹੀ ਲਗਦੇ ਹਨ

  • @ManmeetKaur-pf3js
    @ManmeetKaur-pf3js 7 месяцев назад +1

    ਤੁਹਾਡੀਆ ਗੱਲਾ❤ ਸੁਣ ਕੇ ਬਹੁਤ ਚੰਗਾ ਲੱਗਦਾ

  • @harpreetgill8411
    @harpreetgill8411 7 месяцев назад

    ਬਹੁਤ ਵਧੀਆ ਲੱਗਿਆ

  • @gurwinderkaur9760
    @gurwinderkaur9760 7 месяцев назад +10

    ਦੀਵਾਲੀ ਵਾਲੀ ਗੱਲ ਸੁਣ ਕੇ ਬਹੁਤ ਹਾਸਾ ਆਇਆ

  • @navigill_29
    @navigill_29 7 месяцев назад

    Waheguru g

  • @JatinderKhehra-og2dc
    @JatinderKhehra-og2dc 7 месяцев назад +1

    SSAkal ji Bhut hi vdia glla ne bibi ji dia Rupinder ji and Gurdeep ji mawa dia reesakoi nhi kr skda A ta maa na jan wala khajana aa eho jehia maava nu sanu sambal k rakhna chida aa ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻

  • @minakshisharma7744
    @minakshisharma7744 7 месяцев назад

    Skoon ❤❤❤❤❤ salute.

  • @RupinderKaur-jp8hp
    @RupinderKaur-jp8hp 7 месяцев назад +1

    Bibi ji da nature te mere eko jya

  • @PB.-13
    @PB.-13 7 месяцев назад +1

    ਕਿੰਨੇ ਸੋਹਣੇ ਰਿਸ਼ਤੇ ਨੇ, ਕਿੰਨੀਆਂ ਸੋਹਣੀਆਂ ਗੱਲਾਂ ਨੇ ਜਿਵੇਂ ਰੱਬ ਆਪ ਗੱਲਾਂ ਕਰਦਾ ਹੋਵੇ...। ਲੰਬੀ ਉਮਰ ਹੋਵੇ ਬੀਬੀ ਦੀ..।

  • @veshermohammad8884
    @veshermohammad8884 7 месяцев назад +1

    Bhut vdia subha bibi da❤

  • @sharnjitsingh4636
    @sharnjitsingh4636 6 месяцев назад

    ਨਜ਼ਾਰਾ ਆ ਿਗਆ

  • @mahirandev3803
    @mahirandev3803 7 месяцев назад +1

    I really admire to both of you😍wish could be a part of your team🙏

  • @MandeepSidhu-s9m
    @MandeepSidhu-s9m 7 месяцев назад +1

    Bibi ji sodiaa gala bahut sukun dindia dil nu par tusi sachi bahut strong ho m ta papa nu jaad kar rondi rahndi aa 😢😢

  • @bakhshinderpadda2804
    @bakhshinderpadda2804 7 месяцев назад +1

    Very nice video bibi diaan galla bohut vadia lagiaan❤❤❤❤❤❤

    • @balbirkaur3940
      @balbirkaur3940 7 месяцев назад

      ਬਹੁਤ ਵਧੀਆ ਜੀ

  • @ManpreetKaur-yi8nn
    @ManpreetKaur-yi8nn 7 месяцев назад +1

    ਬਹੁਤ ਵਧੀਆ 👌👌

  • @HarpreetKaur-st8fn
    @HarpreetKaur-st8fn 7 месяцев назад +1

    ਬਹੁਤ ਹੀ ਵਧੀਆ ਗੱਲਾਬਾਤਾਂ

  • @sonupanesar5691
    @sonupanesar5691 7 месяцев назад +2

    Sat sri akal doven bhena te bibi ji nu bohat vadia lagga bibi ji dian gallan sun ke sachi zindgi ta edan e jeoni chahidi a mainu edan lag reha c jidan me bibi de kol e baith ke gallan sun rahi a jadon interview khatam hoyi ta lagga ke nahi haje hor gallan sunnian ne bibi g kolo pta e ni lagga ke kadon interview khatam v ho gayi Salam ae bibi ji de jazbe nu❤❤❤❤

  • @BarinderKaur-tw3hs
    @BarinderKaur-tw3hs 7 месяцев назад

    Very interesting interview

  • @paramjeetkaur8380
    @paramjeetkaur8380 7 месяцев назад +2

    Menu s program to bahut kuchh sikhana milta hai

  • @malkitsingh-d2m
    @malkitsingh-d2m 5 месяцев назад

    ਭੈਣੇ ਕਿਥੋ ਲੱਭ ਕੇ ਲਿਆਉਦੇ ਹੋ ਇਹੋ ਜਿਹੇ ਹੀਰੇ ।

  • @parveensandhu4167
    @parveensandhu4167 7 месяцев назад +1

    ਬਹੁਤ ਖੁਸ਼ ਕੀਤਾ

  • @ManpreetHanjra-z4b
    @ManpreetHanjra-z4b 7 месяцев назад

    Gurdeep didi tuci joda kita c te pony kiti c bahut pyare lag rahe c tuci❤ waheguru ji didi nu bahut tarikan bakshan hamesha chardikala vich raho didi tuci ❤love you bahut sara ❤ wmk🙏

  • @SHARNJITKAUR-o4z
    @SHARNJITKAUR-o4z 7 месяцев назад +1

    Saw this program 2 times already very nice

  • @harjinderkaur6787
    @harjinderkaur6787 7 месяцев назад +1

    Good choice for interview Good thoughts of lady

  • @VipanjeetKaur-uc2hr
    @VipanjeetKaur-uc2hr 7 месяцев назад +2

    ਸਲਾਮ ਬੀਬੀ ਜੀ ਨੂੰ 🎉🎉🎉🎉🎉

  • @kuarravinderkaur3776
    @kuarravinderkaur3776 7 месяцев назад +2

    ਖੂਨ ਤੋ ਪਵਿੱਤਰ ਰਿਸ਼ਤਾ

  • @GurpreetKaur-kp4oc
    @GurpreetKaur-kp4oc 7 месяцев назад +1

    Good talk by mata ji
    Bring her again 👏👍

  • @AmandeepKaur-rw8qx
    @AmandeepKaur-rw8qx 7 месяцев назад +2

    Bhut vadia gal baat

  • @singhrajinder68
    @singhrajinder68 7 месяцев назад +2

    ਜੀ ਆਇਆਂ ਨੂੰ 🎉🎉🎉🎉🎉🎉

  • @tanyaghotra8018
    @tanyaghotra8018 7 месяцев назад +1

    Boht sohni mulakat.

  • @sabiklair3846
    @sabiklair3846 7 месяцев назад +1

    I like this type of bibia ❤

  • @simerjitkaur4337
    @simerjitkaur4337 7 месяцев назад +1

    Bhut vdiya👍

  • @RamandeepPawar-s5h
    @RamandeepPawar-s5h 7 месяцев назад +2

    Happy mother's day bibi ji

  • @jaswinderkaur-wx1xo
    @jaswinderkaur-wx1xo 7 месяцев назад

    Rupinder bhanji and Gurdeep bhanji bibi ji nal program bahut vediea se and Diwali wali gal sab to vediea se ma bhaut khus hoi🙏🙏🙏

  • @gurbaazsingh4544
    @gurbaazsingh4544 7 месяцев назад +1

    Bht sohni interview

  • @RanjitSingh-xn2gv
    @RanjitSingh-xn2gv 7 месяцев назад +1

    Mother is very grateful ralison

  • @taranjeetsandhu1854
    @taranjeetsandhu1854 7 месяцев назад +1

    Very nice bibi ji.

  • @manigrewal6994
    @manigrewal6994 7 месяцев назад

    bibi ji bahut piyare ne plz hor v galan karao bibi ji nal dil nhi bharda ❤️🙏❤️ love u bibi ji

  • @deepgagan5289
    @deepgagan5289 7 месяцев назад +1

    Best episode ever 🎉🧿