ਟੁੱਟੇ ਦਿਲਾਂ ਦੀ NGO ਚਲਾਉਣ ਵਾਲੇ Debi Makhsoospuri ਨਾਲ ਦਿਲ ਦੀਆਂ ਗੱਲਾਂ | AKTalkShow

Поделиться
HTML-код
  • Опубликовано: 10 фев 2025

Комментарии • 776

  • @Anmolkwatraofficial
    @Anmolkwatraofficial  Месяц назад +160

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @VeerpalKaur-v3u
      @VeerpalKaur-v3u Месяц назад

      ਬਹੁਤ ਛੋਟਾ ਸੀ ਕਵਤਰਾ ਸਾਵ ਦੂਜਾ ਪਾਰਟ ਛੇਤੀ ਲੈਕੇ ਆਉ

    • @Cheena-cheena-z9l
      @Cheena-cheena-z9l Месяц назад +6

      @@Anmolkwatraofficial ਭਾਜੀ ਅਸੀ ਜਰੂਰ ਕਰਾਗੇ ਕੇਹਨ ਦੀ ਕੋਈ ਗੱਲ ਆ ਭਾਜੀ

    • @gaganbhangu6767
      @gaganbhangu6767 Месяц назад +5

      ਅਨਮੋਲ ਵੀਰ ਦੇਬੀ ਸਾਬ ਦਾ ਸੇਅਰ, ਤੂੰ ਓਹਲੇ ਕਰਕੇ ਬਚ ਗਿਆ ਏ,ਨਹੀਂ ਤਾਂ ਬੇਚ ਕੇ ਜਾਂਦੇ ਖਾ ਰੱਬਾ। ਮੈ ਸਕੂਲ ਵਿੱਚ ਬਹੁਤ ਗਇਆ ❤

    • @GurwinderSingh-ze8fw
      @GurwinderSingh-ze8fw Месяц назад +5

      ਸਮੁੰਦਰ ਵਿੱਚੋ ਬਾਲਟੀ ਵੀ ਨਹੀ ਭਰ ਸਕੇ ਅਨਮੋਲ ਜੀ ਅਣਜਾਣ ਦੀ ਗਲੀ ਚ ਫਕੀਰ ਆ ਗਿਆ ਕੋਈ ਦੁਆ ਵੀ ਨਹੀ ਲੈ ਸਕੇ !

    • @HarjinderSingh-bo2ig
      @HarjinderSingh-bo2ig Месяц назад

      Very nice ❤

  • @gagandeepkaursandhu7999
    @gagandeepkaursandhu7999 Месяц назад +80

    ਮੈਂ ਦੇਬੀ ਜੀ ਦੇ ਪੁਰਾਣੇ ਤੋਂ ਪੁਰਾਣੇ ਗੀਤ ਤੇ ਇੰਟਰਵਿਊ ਬਹੁਤ ਸੁਣ ਦੀ ਆ ਪਰ ਮੈ ਜਦੋ ਵੀ ਸੁਣ ਦੀ ਆ ਹਰ ਵਾਰ ਨਵਾਂ ਹੀ ਸੁਣਨ ਨੂੰ ਮਿਲਦਾ, ਦੇਬੀ ਜੀ ਦਾ ਕੋਈ ਤੋੜ ਨਈ ❤❤

    • @gurmaildhaliwal01
      @gurmaildhaliwal01 Месяц назад +7

      ਕੁੱਝ ਕਿਸੇ ਨਾਲ ਨਹੀਂ ਮਿਲ਼ਦਾ "ਦੇਬੀ " ਵੱਖਰਾ ਸਾਰਿਆਂ ਤੋਂ,
      ਧਰਤੀ ਨਾਲ ਜੁੜਿਆ ਲੋਕੀ ਕਹਿੰਦੇ ਉੱਚਾ ਤਾਰਿਆਂ ਤੋਂ,
      🙏

    • @gagandeepkaursandhu7999
      @gagandeepkaursandhu7999 Месяц назад +1

      @gurmaildhaliwal01 ਦੇਬੀ ਜੀ ਦੀ ਜਿੰਨੀ ਤਾਰੀਫ ਕਰੋ ਘੱਟ ਏ,ਐਵੇ ਤਾਂ ਨੀ ਪਾਤਰ ਸਾਬ ਕਹਿੰਦੇ ਸੀ ਸੋਹਣਿਆ ਤੂੰ ਸਾਰੀ ਦੁਨੀਆ ਨੂੰ ਚੰਦ ਲੱਗਦਾ ਰਹੀ ਪਰ ਮੇਰੀ ਕੁੱਲੀ ਚ ਦੀਵੇ ਵਾਂਗੂੰ ਮਗਦਾ ਰਹੀ,

    • @gurmaildhaliwal01
      @gurmaildhaliwal01 Месяц назад

      @gagandeepkaursandhu7999 ਜੀ 🙏

    • @Clever-g5y
      @Clever-g5y Месяц назад

      ਗੱਪ 😂

    • @goodboy-ye1yd
      @goodboy-ye1yd Месяц назад

      Bilkul sahi kihA ji vase tusi kitho

  • @PargatSingh-lo5vi
    @PargatSingh-lo5vi Месяц назад +62

    ਦੇਬੀ ਸਾਬ ਵਾਹ ਕਮਾਲ ਨੇ ਅਨਮੋਲ ਵੀਰ ਦਾ ਅੱਜ ਤੱਕ ਦਾ ਸਬ ਤੋ ਵਦੀਆ ਇੰਟਰਵਿਊ ਤੇ ਹਮੇਸਾ ਏਹੀ ਰਹਾਉ ਦੇਬੀ ਸਾਬ ਤੋ ਉਪਰ ਕੁਛ ਨੀ ਦਿਲ ❤ ਕਰਦਾ ਸੁਣੀ ਜਾਉ ਦਿਲ ❤ ਭਰਦਾ ਹੀ ਨੀ ਪੰਜਾਬ ਦਾ ਖੂਹੇਨੂਰ ਹੀਰਾ ਦੇਬੀ ਜੀ ❤❤❤❤❤❤❤❤

  • @vickysinghvicky2618
    @vickysinghvicky2618 Месяц назад +58

    ਇਹ ਨੇ ਸ਼ਾਇਰੀ ਦੇ ਅਸਲ ਬਾਬਾ ਬੋਹੜ ❤

  • @KAMALDEEP-zr5ib
    @KAMALDEEP-zr5ib Месяц назад +20

    ਦੇਬੀ ਬਾਈ ਨੇ ਜੀ ਤੋਂ ਬਿਨਾ ਕੋਈ ਗੱਲ ਪੂਰੀ ਨੀ ਕਰੀ ਬਹੁਤ ਸੋਹਣਾ ਲਗਿਆ waheguru ਲੰਬੀ ਉਮਰ ਬਖਸ਼ਣ 🙏🏼🙏🏼🙏🏼

  • @SandeepSingh-qc8ew
    @SandeepSingh-qc8ew Месяц назад +12

    ਜਿਸ ਜਿਸ ਨੇ ਕਲੇਰ ਕੰਠ ਬਾਈ ਦਾ ਇੰਟਰਵਿਊ ਸੁਣਨਾ ਹੈ ਪਲੀਜ਼ ਲਾਈਕ ਕਰੋ। ਤਾਂ ਜੋ ਅਨਮੋਲ ਬਾਈ ਆਪਣੇ ਕਮੈਂਟ ਤੇ ਧਿਆਨ ਦੇ ਸਕਣ ਬਾਈ ਕਲੇਰ ਕੰਠ ਬਾਈ ਦਾ ਵੀ ਇੰਟਰਵਿਊ ਕਰ।

  • @Cheena-cheena-z9l
    @Cheena-cheena-z9l Месяц назад +30

    ਭਾਜੀ ਉਹ ਵਾਲਾ ਗੀਤ ਅੱਜ ਵੀ ਦਿਲ ਵਿਚ ਬਸਦਾ ਝੂਠੀਏ ਨੀ ਲਾਰੇ ਤੇਰੇ ਨਈ ਮੁੱਕਣੇ ਜ਼ਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ 😊😊😊😊😊 ਦੇਬੀ ਭਾਜੀ ਲਵ ਯੂ ਆ ਤੁਹਾਡੇ ਨਾਲ 😅😅😅😅🎉 ਤੇ ਨਵਾਂ ਸਾਲ ਮੁਬਾਰਕ ਹੋਵੇ ਭਾਜੀ 🎉🎉🎉🎉🎉

  • @sonusamrai
    @sonusamrai Месяц назад +32

    ਅਨਮੋਲ ਵੀਰ ਦੇਬੀ ਭਾਜੀ ਅਨਮੋਲ ਵੀਰ ਦੀ ਪੂਰੀ ਟੀਮ ਅਤੇ ਸਾਰੇ ਸਰੋਤਿਆ ਨੂੰ ਨਵੇਂ ਵਰੇ ਦੀਆ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ 🙏🏽🙏🏽🎉🎉

  • @BalwinderKaur-mf2hn
    @BalwinderKaur-mf2hn Месяц назад +11

    ਦੇਬੀ ਸਰ ਤੁਹਾਡੀ ਸ਼ਾਇਰੀ ਨੂੰ ਕੋਟੀ ਕੋਟੀ ਪਰਨਾਮ🌹 ਅਨਮੋਲ ਵੀਰ ਜੀ ਇਹ podcast ਦੇਖ ਕੇ ਬਹੁਤ ਬਹੁਤ ਜਿਆਦਾ ਆਨੰਦ ਆਇਆ 🌹 ਤੁਹਾਡਾ ਬਹੁਤ ਬਹੁਤ ਧੰਨਵਾਦ 🙏

  • @KawaljitkaurKahlon-i8v
    @KawaljitkaurKahlon-i8v Месяц назад +31

    ਅਨਮੋਲ ਵੀਰੇ ਰੂਹ ਖੁਸ਼ ਹੋ ਗਈ ਦੇਬੀ ਭਾਜੀ ਨੂੰ ਸੁਣ ਕੇ 🙏🙏
    ਅਨਮੋਲ ਵੀਰੇ ਕਿਰਪਾ ਕਰਕੇ ਅਮਰਿੰਦਰ ਗਿੱਲ ਵੀਰੇ ਨਾਲ ਵੀ ਪੌਡਕਾਸਟ ਕਰਿਓ 🙏🙏

  • @amarjotjanjua7083
    @amarjotjanjua7083 Месяц назад +5

    ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ
    ਜ਼ਿੰਦਗੀ ਚ ਅੱਗੇ ਤਰੱਕੀ ਕਰਨੀ ਤਾਂ ਇਹੋ ਜਹੇ ਉਸਤਾਦ ਲੋਕਾ ਨੂੰ ਸੁਣੋਂ

  • @NarinderBrar-n8z
    @NarinderBrar-n8z Месяц назад +8

    ਦੇਬੀ ਬਾਈ ਜੀ ਦਾ ਕੋਈ ਤੋੜ ਨਹੀਂ ਬਾਈ ਦੀਆਂ ਗੱਲਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਬੜੀ ਹੀ ਨਿਮਰਤਾ ਵਾਲੀ ਸ਼ਖਸੀਅਤ ਆ ਬਾਈ ਜੀ ❤

  • @VeerpalKaur-v3u
    @VeerpalKaur-v3u Месяц назад +12

    ਅੱਜ ਤਾ ਅੱਤ ਕਰਵਾਤੀ ਅਨਮੋਲ ਬਹੁਤ ਵੱਡਾ ਸੋਅ ਹੋਗਿਆ ਤੇਰਾ ਹੁਣ ਏਸ ਤੋ ਥੱਲੇ ਹੀ ਗੈਸਟ ਆ ਹੁਣ ਜਿਹੜੇ ਵੀ ਆਉਣਗੇ ਬੱਸ ਇਕ ਪੌਡਕਾਸਟ ਹੁਣ ਮਨਮੋਹਨ ਵਾਰਿਸ ਨਾ ਕਰਲਾ ਜਾ ਸੰਗਤਾਰ ਨਾਲ ਇਕ ਸੰਗਤਾਰ ਏਹੋ ਜਾ ਬੰਦਾ ਜੀਹਨੇ ਸਭ ਤੋ ਪਹਿਲਾ ਪੌਡਕਾਸਟ ਸੁਰੂ ਕੀਤਾ ਤਿਨਾ ਚੋ ਇਕ ਭਰਾ ਦਾ ਕਰਲਾ ਮਨਮੋਹਨ ਦੇਬੀ ਦੇ ਬਰਾਬਰ ਦਾ ਬੰਦਾ

  • @Sansrg
    @Sansrg Месяц назад +16

    ਦੇਬੀ ਪਾਜ਼ੀ ਟੁਟੇ ਦਿਲਾ di ਮੱਲਮ ਵੀ aa ਅਤੇ ਟੁਟੇ dil ਦੇ ਜਖਮ ਵੀ ਛੇੜਦੇ ਦੇ aa. ਲਵ ਯੂ ਵੀਰੇ. ਅਨਮੋਲ and ਦਬੀ

  • @GurPreet-d1v
    @GurPreet-d1v Месяц назад +3

    Dil nu hila k rukh dita debi paji diya galan ne jado baba freed ji di gl kiti ta dimag nu lga ohna di duneya vakhri aa ❤

  • @GURWINDER1103
    @GURWINDER1103 Месяц назад +12

    Nwe saal da tohfa wadia ditta ❤❤

  • @jagnandsingh5242
    @jagnandsingh5242 Месяц назад +8

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਤੁਹਾਨੂੰ ਤਰੱਕੀ ਬਖਸ਼ਣ ਤੁਹਾਨੂੰ ਤੇ ਲੰਮੀ ਉਮਰ ਦੇਣ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ❤❤❤❤❤

  • @Rahul-lk6gb
    @Rahul-lk6gb 20 дней назад +2

    Love you Debi Bhaji💕💯💓❤
    love you Anmol Bhaji 💕💯💕💯❤💓

  • @PaviBhardwaj-lb7fx
    @PaviBhardwaj-lb7fx Месяц назад +4

    Bai poora podcast sunya aa beth k eda e mehsoos ho reha c v mai v thade kol e betha aw mai khud bai Debi ji da bhut wada Fan aw te bhut sunda Debi Saab nu Bhut Bhut Dhanwad ji Bai nal podcast krn lai 🙏🏼❤

  • @divjotsingh3958
    @divjotsingh3958 Месяц назад +14

    ਇਸ show ne sanu debi makhsoospuri saab de ਦਰਸ਼ਨ ਕਰਵਾਏ ਨੇ ❤

  • @gurdeepsekhon4453
    @gurdeepsekhon4453 Месяц назад +9

    ਉਸਤਾਦ ਦੇਬੀ ਜੀ ਨੇ ਰੂਹ ਖੁਸ਼ ਕਰ ਦਿੱਤੀ ਜੀ ਧੰਨਵਾਦ ਅਨਮੋਲ ਵੀਰ ਤੇਰੀ ਟੀਮ ਦਾ ਤੇ ਸਾਡੇ ਉਸਤਾਦ ਦੇਬੀ ਜੀ ਦਾ ਦਿਲੋਂ ਧੰਨਵਾਦ

  • @pammasehgal5973
    @pammasehgal5973 Месяц назад +3

    ਬਹੁਤ ਹੀ ਮਹਾਨ ਕਲਾਕਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @karnailnijjar9454
    @karnailnijjar9454 14 дней назад +1

    Love you Debi sahib. You are a legend, the generations to come will also remember you with great respect

  • @sonusamrai
    @sonusamrai Месяц назад +19

    ਦੇਬੀ ਭਾਜੀ ਵਾਹ ਕਮਾਲ ਇਨਸਾਨ ਤੇ ਲੇਖਕ ਨੇ👍👍

  • @divjotsingh3958
    @divjotsingh3958 Месяц назад +6

    ਸੁਪਨਾ ਸੱਚ ਹੋ ਗਿਆ ਮੈ ਥੋੜੇ ਦਿਨਾਂ ਦਾ ਸੋਚ ਰਿਹਾ ਸੀ ਵੀ ak talk show ਤੇ ਦੇਬੀ ਮਖਸੂਸਪੁਰੀ ਸਾਬ ਆਉਣ ਬਹੁਤ ਬਹੁਤ ਸ਼ੁਕਰੀਆ ਜੀ ❤

    • @sinderpal6594
      @sinderpal6594 Месяц назад

      ਦੇਬੀ ਤਾਂ ਦੇਬੀ ਹੈ ਬਾਈ ਨਹੀ ਰੀਸਾਂ

  • @Anu_Bharti22
    @Anu_Bharti22 Месяц назад +8

    Dil khush karta 2025 de phle mind blowing Podcast ne.. Such a pure soul he is.. Bahut hi simplicity or innocence hai ohna de gal karan de way ch.. Har gal da jawab ohna ne apni shayari nal deta jo ki bakamaal hai.. Bahut jayda intersting se puri gal baat.. Thanku so much sir 2025 dii starting iss legendary Podcast nal karan lai.. Jini excitement nal tusi eh podcast kita ohni hi excitement nal assi iss Podcast nu enjoy kita.. Happy new year Anmol sir to u nd ur team nd all the viewers.. Paramatma hamesha sabte apni mehar bnaye rakhan te sda sarbat da bhala karan..🙏

  • @MamnaKotbhai
    @MamnaKotbhai Месяц назад +13

    ਮੁਫ਼ਤਖੋਰੇ ਸੀ ਅਸੀਂ ਪਰ ਤੇਰੀ ਹਰ ਅਦਾ ਦਾ ਮੁੱਲ ਪਾ ਗਏ ਹਾਂ,
    ਲੁੱਟਣ ਵੱਲੋਂ ਸ਼ਾਇਦ ਈ ਅਸੀਂ ਕੋਈ ਛੱਡਿਆ ਹੋਵੇ,
    ਇੱਕ ਤੂੰ ਏ ਜੀਹਦੇ ਪਿੱਛੇ ਸਭ ਕੁਝ ਗਵਾ ਗਏ ਹਾਂ।।
    ਸ਼ੁਰੂ ਹੁੰਦਾ ਸੀ ਸਭ ਕੁਝ ਸਾਡੀ ਮਰਜ਼ੀ ਨਾਲ, ਅੱਜ ਦੇਖਲਾ ਖੁਦ ਹੀ ਹਾਸ਼ੀਏ ਉੱਤੇ ਆਗੇ ਹਾਂ।।

  • @BalwinderSinghDeol
    @BalwinderSinghDeol Месяц назад +3

    Debi bhaji bahut vadiya shayar han. Ehna nu sunke dil khush ho janda. Rab ji ehna nu chardikla ch rakhan

  • @harjapsingh8799
    @harjapsingh8799 23 дня назад +1

    ਦੇਬੀ ਵੀਰ ਅਤੇ ਅਨਮੋਲ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ

    • @harjapsingh8799
      @harjapsingh8799 23 дня назад

      ਮਹਾਨ ਇਨਸਾਨ ਦੇਬੀ ਵੀਰ

  • @MukeshDhillon-y3n
    @MukeshDhillon-y3n Месяц назад +2

    Veere mera dil krda debi paaji nu sunda hi rha voice ve ena di ghaint ae shayar ve waahkamal na singer ve

  • @RajvirGill-w2s
    @RajvirGill-w2s Месяц назад +2

    ਤੁਸੀਂ ਵਧਾਈ ਦੇ ਪਾਤਰ ਓ ਓ ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਓ ਬਹੁਤ ਕੁਝ ਸਿੱਖਣ ਨੂੰ ਮਿਲਦਾ, ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਤੇ ਚੜਦੀ ਕਲਾਂ ਵਿੱਚ ਰੱਖੇ ❤

  • @JasvirSingh-n9e
    @JasvirSingh-n9e Месяц назад +1

    Debi ji da ik geet mainu ajj bahut vadiya ba kamal a ji manmohan warish ji ne gaya........ik kudi mainu aje bhi chete auondi rehndi eh.......❤🫡

  • @DaljitSingh-bj5rm
    @DaljitSingh-bj5rm Месяц назад +4

    Veer es podcast to ute kuj nhi, Debi saab to baad v kuj nhi , anmol sir aap ji di gall baat v sab to alag, bahut mza aaya , dil to bol likh reha, rab tuhadiaa umraa lammiaa kre, 💕💕❣️❣️🙏🙏🙏🙏

  • @BaljitSingh-ib5wz
    @BaljitSingh-ib5wz Месяц назад +4

    Anmol and Debi bai g....both are awesome. Waheguru ji tuhanu hamesha charhdikla ch rakhan.

  • @gurmaildhaliwal01
    @gurmaildhaliwal01 Месяц назад +3

    ਕੁੱਝ ਕਿਸੇ ਨਾਲ ਨਹੀਂ ਮਿਲ਼ਦਾ "ਦੇਬੀ " ਵੱਖਰਾ ਸਾਰਿਆਂ ਤੋਂ,
    ਧਰਤੀ ਨਾਲ ਜੁੜਿਆ ਲੋਕੀ ਕਹਿੰਦੇ ਉੱਚਾ ਤਾਰਿਆਂ ਤੋਂ,
    🙏

  • @SukhjinderMangat-q4c
    @SukhjinderMangat-q4c 29 дней назад +1

    Debi g my favourite Shayar ❤

  • @karnailnijjar9454
    @karnailnijjar9454 14 дней назад +1

    Anmol ji, you are a great host. Your smile and style are marvellous. god blessings

  • @kuldeepchand2958
    @kuldeepchand2958 Месяц назад +1

    Mere mama g debi g de bhot vdde fan . Oh har akhaade ch ja k roye. Sahmne baith k . Love from nurmehl Punjab

  • @mandeepdeep2069
    @mandeepdeep2069 Месяц назад +1

    ਬਹੁਤ ਵਧੀਆ ਪੋਡਕਾਸਟ ਅਨਮੋਲ ਬਾਈ ਜੀ ਤੁਸੀ ਦੇਬੀ ਸਾਬ ਨਾਲ ਮਿਲਾਇਆ ਮੇਰਾ ਮਨ ਕਰ ਗਿਆ ਸ਼ਾਇਦ ਮਿਲ ਪਾਵਾ ਦੇਬੀ ਸਾਬ ਨੂੰ ਇਕ ਵਾਰ ਜ਼ਿੰਦਗੀ ਚ 🙏🏻🙏🏻🙏🏻

  • @Amansingh-vt9zk
    @Amansingh-vt9zk Месяц назад +2

    ❤❤❤Sade Time De Star Debi Bhaji..Tnxx Anmol Veer ji✨⭐

  • @kesarsinghghumaan1793
    @kesarsinghghumaan1793 Месяц назад +1

    ਮੇਰੇ ਮਨਪਸੰਦ ਕਲਾਕਾਰ, ਕਿੰਨੇ ਹੀ ਸ਼ਬਦ ਜੋ ਦਿਲ ਨੂੰ ਧੂਹ ਪਾਉਂਦੇ ਐ 🙏❤️👍

  • @Freshhzone5403
    @Freshhzone5403 Месяц назад +2

    Bhut Bhut Bhut Thank you Debi paji ❤❤❤❤ schi NGO Chlade ne debi paji ❤

  • @naveensethi4491
    @naveensethi4491 Месяц назад +1

    Debi paji gr8 personality pure soul

  • @InderjitSingh-wf5xv
    @InderjitSingh-wf5xv 19 дней назад

    Respect for both and a lot of love Debi Ustaad ji ❤️

  • @VarinderSharma-f4x
    @VarinderSharma-f4x Месяц назад +3

    Dil khush karta anmol bai ajj de podcast mainu bai nend aari c bhaut jayda jida hi podcast show hoyea debi bai nu dekh k nend uhd gyi good anmol bai lvu devi makhsoospuri

  • @RajKumar-sl3hh
    @RajKumar-sl3hh Месяц назад +1

    ਜਨਾਬ ਦੇਬੀ ਮਖਸੂਸਪੁਰੀ ਸਾਹਿਬ ਜੀ ਦੀ ਸ਼ਾਇਰੀ ਅਤੇ ਗੀਤ , ਹਰ ਇਕ ਬੰਦੇ ਨੂੰ ਮੌਤ ਦੇ ਮੂੰਹ ਚੋ ਕੱਢ ਕੇ ਇਕ ਵਧੀਆ ਜ਼ਿੰਦਗੀ ਦੀ ਦਿਸ਼ਾ ਵੱਲ ਲੈਕੇ ਜਾਂਦੇ ਨੇ । ਅੱਜ ਵੀ ਦੇਬੀ ਮਖਸੂਸਪੁਰੀ ਸਾਹਿਬ ਜੀ ਦੇ ਗੀਤ ਨਾਲ ਸ਼ੁਰੂਆਤ ਹੁੰਦੀ ਹੈ ਤੇ ਰਾਤ ਵੀ ਖਤਮ ਉਨ੍ਹਾਂ ਦੇ ਗੀਤਾਂ ਤੇ ਸ਼ਾਇਰੀ ਨਾਲ ਹੀ ਹੁੰਦੀ ਹੈ । 2008 ਤੋਂ ਸੁਣਦਾ ਹਾਂ। ਤੇ ਉਨ੍ਹਾਂ ਲ਼ਈ ਹਮੇਸ਼ਾ ਇਜ਼ਤ ਵਧੀ ਹੀ ਹੈ । ।

  • @Dil_Dy_Jazbaat
    @Dil_Dy_Jazbaat Месяц назад +4

    Debi bai nu sun k char satra jodniya ayiya my favorite writer

  • @HarpreetSingh-vf3nq
    @HarpreetSingh-vf3nq Месяц назад

    Debi makhsoospuri ji tuhdi interview bht vdya lgi ji tuhdi live nu sun ke te tuhdi interview nu sun ke bht kuj sekhn nu milda hai zindagi jeon da thang pta lgda sab to jyda vdya gal mnu tuhdi eh lgi osho rajneesh da jo tusi japuji sahib da zikr kita syda thnu yd na hove main thnu jand pind jalandhar kol tuhdaa program si 2013 vich main thnu osho di book japuji sahib gift krke gya si mnu lgda si v tusi eh book syd kde reed na kiti hove pr aj ykeen ho v tusi oh book sri read kiti a thank u so much god bless you.

  • @DaljitSingh-bj5rm
    @DaljitSingh-bj5rm Месяц назад +1

    Debi, Banda changa tu par Tera rutba uccha a , meri majburi hai main aaukat ch rhnda haa, Debi saab my foverat all time ♥️♥️❣️❣️❣️❣️🙏🙏

  • @gogisarao5741
    @gogisarao5741 Месяц назад +3

    bahut hi sohna podcast kita anmol veere
    debi 22 ik yug pursh a es saddi da

  • @khushdhilllon3164
    @khushdhilllon3164 Месяц назад +5

    Debi bai legend shayar ❤bhut vdya lgya anmol vere

  • @kamaljeettkaur5251
    @kamaljeettkaur5251 Месяц назад +1

    ਵੀਰ ਦੀ ਸ਼ਾਇਰੀ ਦਿਲ ਨੂੰ ਛੂਹ ਜਾਂਦੀ ਹੈ ❤❤❤❤❤

  • @sahilheer7766
    @sahilheer7766 17 дней назад

    The pride of our region, Debi Meksuspur,

  • @Makhan-r1j
    @Makhan-r1j Месяц назад +4

    ❤ ਦੇਬੀ ਬਾਈ ਅਨਮੋਲ ਵੀਰ ਸਾਰੀ ਟੀਮ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਸਾਲ ਸਾਰੀਆਂ ਲਈ ਖੁਸ਼ੀਆਂ ਭਰਿਆ ਲੈ ਕੇ ਰੱਖਿਓ ਜੀ ❤

  • @ShamSham-so8zq
    @ShamSham-so8zq 26 дней назад +1

    ਬਹੁਤ ਸੋਹਣਾ ਲਿਖ ਦੈ ਨੇ ਵਾਹ ਜੀ ਵਾਹ

  • @AmanSingh-sf8nc
    @AmanSingh-sf8nc 25 дней назад

    Debi paji ..bhot vdia insaan te artist ❤

  • @kpcreation5067
    @kpcreation5067 Месяц назад +2

    ਅਨਮੋਲ ਵੀਰ ਤੇਰਾ ਬਹੁਤ ਬਹੁਤ ਧੰਨਵਾਦ ❤ ਜੋ ਤੁਸੀਂ ਉਸਤਾਦ ਦੇਬੀ ਮਖਸੂਸਪੁਰੀ ਜੀ ਨਾਲ ਪੋਡਕਾਸਟ ਕੀਤਾ ਅੱਜ ਪਹਿਲੀ ਵਾਰੀ ਦੇਖ ਰਿਹਾ ਇਹ ਵੀ ਮਖਸੂਸਪੁਰੀ ਕਰਕੇ ❤❤❤❤

  • @yudhvirsingh2482
    @yudhvirsingh2482 Месяц назад +1

    ਵੱਡੇ ਲੋਕਾਂ ਚੋਂ ਇੱਕ ਦੇਬੀ ਜੀ ਜਿਨ੍ਹਾਂ ਦੀ ❤ ਕਲ਼ਮ ❤ਤੇ ਕੱਦੇ ਵੀ ਪੱਤਝੜ੍ਹ ਨੀਂ ਆਉਂਣੀ 👏👏

  • @SanddepSingh-n7y
    @SanddepSingh-n7y 25 дней назад +1

    ❤love you debi bhaji❤❤from baddon

  • @GurpreetSingh-mp1ky
    @GurpreetSingh-mp1ky Месяц назад +2

    Anmol Bai debe Bai da interview 2HRS da Ghat tu ਘਟ ਹੁਣਾ ਚਾਹੀਦਾ ਸੀ ❤

  • @JasvirKaur-s6z
    @JasvirKaur-s6z Месяц назад +2

    Bhut he pyara podcast brother.tusi jehde v podcast krde ho oh sare he bhut vdia hunde a.manu thode podcast sun ne bhut vdia lagde aa.weheguru mehar kre🎉🎉

  • @Waris_bhadauriya
    @Waris_bhadauriya Месяц назад +1

    ਦੇਬੀ ਭਾਜ਼ੀ ਜਵਾਨ ਹੋ ਗੇ ਪਹਿਲਾਂ ਨਾਲੋਂ। ਜਿੰਨਾਂ ਚਿਰ ਮੈਂ ਨੀਂ ਮਰਦਾ ਇਸੇ ਤਰਾਂ ਹੀ ਸੁਣਦਾ ਰਹਾਂ ਤੁਹਾਨੂੰ।।

  • @jaswindersingh6410
    @jaswindersingh6410 26 дней назад +1

    ਪੰਜਾਬੀ ਜੁਬਾਨ ਦਾ ਕੋਹਿਨੂਰ ਹੀਰਾ ਦੇਬੀ ਮਖਸੂਸਪੁਰੀ!💎
    ਇਸ ਤੋਂ ਅੱਗੇ ਲਫ਼ਜ਼ ਨਹੀਂ!❤🙏

  • @MohanSingh-sf9pl
    @MohanSingh-sf9pl Месяц назад +1

    ਬਾਈ ਅਨਮੋਲ ਦਿਲ ਖੁਸ਼ ਕਰਤਾ ਅੱਜ ਦੇਬੀ ਬਾਈ ਨਾਲ ਮੁਲਾਕਤ ਕਰਕੇ

  • @ManjitSinghmanjit-i9q
    @ManjitSinghmanjit-i9q Месяц назад +2

    ਸਾਡੇ ਪਿੰਡਾਂ ਦਾ ਦਿਲ ❤ਆ ਦੇਬੀ ਵੀਰ ਜੀ

  • @modansandhusandhu4694
    @modansandhusandhu4694 Месяц назад +2

    Debi ta Sadi Jaan hai❤❤❤❤

  • @GurpreetSingh-lk4lk
    @GurpreetSingh-lk4lk Месяц назад +1

    ਨੇੜੇ ਰਹਿਣ ਵਾਲੇ ਜਾਣਦੇ, ਉਹਦੀ ਜ਼ਿੰਦਗੀ ਚ ਕਿਹੜੀ ਚੀਜ਼ ਥੁੜਦੀ,ਮਿੱਤਰਾਂ ਦੀ ਆਵਾਜ਼ ਗੋਰੀਏ ਖ਼ਾਲੀ ਕੰਧਾ ਵਿਚ ਵੱਜ ਵੱਜ ਮੁੜਦੀ,
    #ਦੇਬੀ_ਮਖਸੂਸਪੁਰੀ ਸਾਬ ❤❤

  • @neeruearnest6435
    @neeruearnest6435 19 дней назад

    Watching from the U.K.
    Great job Anmol, I watch your podcasts regularly.
    God bless.

  • @ਦਿਹਾੜੀਦਾਰ-ਗੋਲੂ

    Pehla podcast aa jhra poora dkhya bai debi kar ke ❤

  • @panthpreetsingh7489
    @panthpreetsingh7489 2 часа назад

    ਦੇਬੀ ਜੀ..ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @gurpreetsingh-il5md
    @gurpreetsingh-il5md Месяц назад +1

    Ahh puchan ali gal ni veer debi da show kivn lagea 🔥🔥🔥

  • @arshdeepmahiyamusicstudiop4174
    @arshdeepmahiyamusicstudiop4174 Месяц назад

    Dilon Pyaar te Satkaar Debi Saab Ji nu and Anmol veer Ji nu ❤❤

  • @DaljitSingh-bj5rm
    @DaljitSingh-bj5rm Месяц назад +2

    Wah new year gift Debi sir di interview skoon mileya ❣️❣️💕💕🙏🙏

  • @meghdeeppanesar800
    @meghdeeppanesar800 Месяц назад +2

    Debi Bai the Legend ♥️⭐️

  • @JasmeenKaur-r7d
    @JasmeenKaur-r7d Месяц назад

    Always debi makhsoospuri sir ❤❤❤❤❤

  • @Sartaj_._mahal_
    @Sartaj_._mahal_ Месяц назад +1

    You made 2025 happiest ever by podcasting with this legend ❤

  • @PritpalAyaliOffical
    @PritpalAyaliOffical Месяц назад +1

    Debi ❤✨

  • @neeruearnest6435
    @neeruearnest6435 19 дней назад +1

    Watching from the UK

  • @ButaJaura
    @ButaJaura Месяц назад

    Debi 22 great person and great shyer ❤

  • @bannimaan2381
    @bannimaan2381 Месяц назад +1

    thank u debi ji,koi eda bi sochda mohabat bare nahi ta kise nu koi matlab hi nahi kise nal

  • @shinegautam7496
    @shinegautam7496 Месяц назад

    Mitra di awaaz goriye, 22 ji da gaana aj b mera favorite

  • @KulwantBal-nd5jz
    @KulwantBal-nd5jz Месяц назад

    Sirf pehli var anmol da podcast dekh riha sirf debi usdat ji lyi ❤❤❤❤❤❤

  • @amrikkally9768
    @amrikkally9768 Месяц назад +2

    ਬਹੁਤ ਵਧੀਆ ਵਿਚਾਰ ਦੇਬੀ ਭਾਜੀ

  • @HappySingh-v3b
    @HappySingh-v3b Месяц назад +3

    Sadi te zindgi debi sabb ❤❤❤

  • @riskyjatt37
    @riskyjatt37 Месяц назад

    “Ik waar hai othe jaana oh jehre mulak viyaahi “ ❤❤

  • @Entertainmentallinone15
    @Entertainmentallinone15 Месяц назад +1

    ਹਰ ਇੱਕ ਸਵਾਲ ਦਾ ਜਵਾਬ ਸ਼ਾਇਰੀ ਚ ਇੱਕ ਚੰਗਾ ਸ਼ਾਇਰ ਹੀ ਦੇ ਸਕਦਾ ਸੀ ਮੇਰੇ ਤਾ ਹਮੇਸਾ ਤੋ ਪਸੰਦੀਦਾ ਗਾਇਕ ਤੇ ਸ਼ਾਇਰ ਸਿਰਫ ਦੇਬੀ ਜੀ ❤❤

  • @abhisheksalwan1509
    @abhisheksalwan1509 Месяц назад +1

    Anmol 22 you did a great job with guru ji shri debi makhsoospuri

  • @jaspalsingh2240
    @jaspalsingh2240 Месяц назад +4

    ਅਨਮੋਲ ਵੀਰ ਜੀ ਸਤਿ ਸ੍ਰੀ ਆਕਾਲ ਵੀਰੇ ਤੁਸੀਂ ਦੇਬੀ ਵੀਰੇ ਨਾਲ ਪੋਰਟ ਕਾਸਟ ਕੀਤਾ
    ਦੇਬੀ ਬਾਈ ਜੀ 35 ਸਾਲ ਤੋਂ ਪੰਜਾਬੀ ਇੰਡਸਟਰੀ ਲਈ ਗਾ ਰਹੇ ਨੇ ‌ ਤੁਸੀਂ ਸਿਰਫ ਉਨਾਂ ਦੇ ਸੈਡ ਗਾਣੇ ਹੀ ਸੁਣੇ ਨੇ ਉਨਾਂ ਨੇ ਇਤਿਹਾਸ ਲਈ ਵੀ ਬਹੁਤ ਕੁਝ ਗਾਇਆ ਹੈ
    ਜੋ ਤੁਹਾਨੂੰ ਹਰੇਕ ਦੇਬੀ ਲਾਈਵ ਵਿੱਚ ਸੁਣਨ ਨੂੰ ਮਿਲ ਜਾਏਗਾ ਤੁਸੀਂ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ
    ਦੀਪੀ ਭਾਜੀ ਨੇ ਪੰਜਾਬ 1947 ਬਹੁਤ ਸੋਹਣਾ ਗੀਤ ਪਰੋਇਆ ਹੈ ਇਸ ਤੋਂ ਇਲਾਵਾ ਦੇਬੀ ਭਾਜੀ ਦੀ ਇੱਕ ਐਲਬਮ ਹੈ ਦਸ਼ਮੇਸ਼ ਤੇਰੀ ਕੌਮ ਨੂੰ ਉਸਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਇਤਿਹਾਸ ਦੀ ਗੱਲ ਕੀਤੀ ਹੈ ਤੁਹਾਨੂੰ ਉਹਨਾਂ ਬਾਰੇ ਜਰੂਰ ਗੱਲ ਕਰਨੀ ਚਾਹੀਦੀ ਸੀ ਜੇ ਦੁਬਾਰਾ ਮੌਕਾ ਮਿਲਿਆ ਤਾਂ ਤੁਸੀਂ ਜਰੂਰ ਹੁਣਾ ਨਾਲ ਰਿਪੋਰਟ ਕਾਸਟ ਕਰਿਓ ਬਾਕੀ ਰਾਜ ਕਾਕੜਾ ਚਰਨ ਲਿਖਾਰੀ ਤੇ ਹੋਰ ਵੀ ਬਹੁਤ ਸਾਰੇ ਲਿਖਾਰੀ ਨੇ ਤੁਸੀਂ ਉਹਨਾਂ ਨਾਲ ਵੀ ਸਪੋਰਟਸ ਕਰੋ

    • @DaljitSingh-bj5rm
      @DaljitSingh-bj5rm Месяц назад

      Good veer 👍💕💕❣️❣️❣️

    • @RahimMalik-u4j
      @RahimMalik-u4j Месяц назад

      Han ji paji bahut kuchh adhura rah Gaya podcast which

  • @LovepreetSingh-gl8xf
    @LovepreetSingh-gl8xf Месяц назад +1

    ਮੇਰੇ ਮਨ ਪਸੰਦ ਕਲਾਕਾਰ ਦੇਬੀ ਮਖ਼ਸੂਸਪੁਰੀ ❤ ਇੱਕ ਬਾਰ ਹੈ ਉਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ ਬਹੁਤ ਵਧੀਆ ਗੀਤ ❤

  • @JasvirKaur-i2d
    @JasvirKaur-i2d Месяц назад +1

    Bhut bdiya laga sun k bir ji

  • @SatnamSingh-b2d3o
    @SatnamSingh-b2d3o Месяц назад +1

    ਦੇਬੀ ਭਾਜੀ ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਤੇ ਇੰਨੀ ਕੁ ਕਿਰਪਾ ਕਰਨ ਇੰਨੀ ਕ ਕਰਨ ਤੂੰ ਇੱਕ ਸਾਡੀ ਕੌਮ ਦਾ ਉਹ ਹੀਰਾ ਹ ਜਿਹਨੇ ਸਾਡੀ ਕੌਮ ਨੂੰ ਇੱਥੇ ਤੁਹਾਡਾ ਗਾਣਾ ਮੈਨੂੰ ਜਾਂ ਸਭ ਤੋਂ ਵਧੀਆ ਲੱਗਦਾ ਤੇ ਰੱਬਾ ਦੂਜਾ ਉਹ ਲੱਗਦਾ ਕਿ ਵੀਰਾਂ ਪਿੱਛੇ ਵੀਰੇ ਹੋਣੀ ਨਾਲ ਵੀ ਲੜ ਜਾਂਦੇ ਲੋੜ ਪੈਣ ਤੇ ਵੀਰੇ ਪਰਬਤ ਬਣ ਕੇ ਖੜ ਜਾਂਦੇ ਐਰੇ ਗਹਿਰੇ ਨਾਲ ਨਹੀਂ ਪੈਂਦੀ ਸਾਂਜੇ ਸਾਵਾਂ ਦੀ ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ ਦੇਵੀ ਭਾਜੀ ਤੁਹਾਨੂੰ ਕੋਟਨ ਕੋਟ ਨਮਸਕਾਰ ਡੰਡਵਤ ਪ੍ਰਨਾਮ ਤੁਹਾਡੇ ਵਰਗੇ ਹੀਰੇ ਸਿੱਖ ਕੌਮ ਚ ਪੈਦਾ ਹੁੰਦੇ ਰਹਿਣ ਗੁਰੂ ਰਾਮਦਾਸ ਭੇਜਦਾ ਰਵੇ ਸਿੱਖ ਕੌਮ ਦੀ ਜਿਹੜੀ ਉਹ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕਯੂ ਮਹਾਰਾਜ ਤੁਹਾਨੂੰ ਬਹੁਤ ਹੀ ਲੰਮੀ ਉਮਰ ਬਖਸ਼ੇ ਤੰਦਰੁਸਤੀਆਂ ਬਖਸ਼ੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਮਹਾਰਾਜ ਨੇ ਬੜਾ ਕੁਝ ਦਿੱਤਾ ਪਰ ਅਸੀਂ ਤੰਦਰੁਸਤੀ ਦੀ ਦੁਆ ਕਰਦੇ ਤੁਹਾਡੇ ਦਿਮਾਗ ਦੀ ਤੰਦਰੁਸਤੀ ਦੀ ਦੁਆ ਕਰਦੇ ਆਂ ਓਕੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @OfficeTeam-s6f
    @OfficeTeam-s6f 24 дня назад

    waheguru rabhi rooh Debbi bai

  • @hrmnnsign3354
    @hrmnnsign3354 Месяц назад +1

    My favourite writer ❤❤❤❤

  • @Mohnagujjar11234
    @Mohnagujjar11234 Месяц назад

    Best episode ਆ ਅਨਮੋਲ ਪਾਜੀ ਬਹੁਤ ਪਸੰਦ ਆਇਆ ਧੰਨਵਾਦ ❤❤❤❤

  • @KuldeepSingh-f1z9u
    @KuldeepSingh-f1z9u 19 дней назад

    ਸੰਤ ਸ਼੍ੀ ਅਕਾਲ ਜੀ 🙏🙏🙏🙏🌟✨✨✨ਦੇਬੀਂ ਮਖਸੂਸ਼ਪੂਰੀ ਬਹੁਤ ਵਧੀਆ ਅੰਨਸਾਨ ਅਾਂ ਦੇਬੀਂ🌟 ਵਁਡਾ 22👏👏🙏🌟✨🌟

  • @SagarNahar-m6x
    @SagarNahar-m6x Месяц назад +1

    Shukria anmol bai 🧿♥️

  • @amandhaliwal2917
    @amandhaliwal2917 Месяц назад +8

    Happy new year all team 🎉🎉🎉🎉🎉🎉🎉 waheguru ji

  • @nikkikaur5509
    @nikkikaur5509 Месяц назад

    O my God debbi sab g,,ehna nu sunna like a koi spritual bnde nu sun reha howe,,best podcast c eh c veere

  • @amviktraders
    @amviktraders Месяц назад +1

    Sab toh best shayar 🙏🙏🙏

  • @jassmander001
    @jassmander001 Месяц назад

    Podcast sare vekhda vr comment sirf is podcast te kr reha ❤❤ schi suchi rooh ne pure soul dil ton sunya samjhya dungia ramza ne eh dunia di dod ch expectations befaltu ne jo oh apne kol jo cheja ne ohna da v mzza ni lain dindiya satisfaction fr v nhi aundi eh chahat vadh di he jandi hai so jo hai usdi asal kimat asal mull pehchaniye ajj wich jyuna shuru kriye new year te nvi shuruat ik fresh start dyie life nu ❤️❤️