Fer tusi ji kde v makker nu na meleo keo ke jo tusi makker ware hwa da gwar bnae oh rehna nhi.keo ke kese ne sach keha jo koi v kese nu manda hai keo ke jad asi milde ha ta oh sare sach samne ah jande a😂😂😂
👌👌👌👌 ghaint galbaat ..time da pta hi ni lga sunke ...makkar saab hor kro eda de podcast...tuc punjabi di gal kiti ...me europe ch km krda assi ena di language nhi bolde sgo eh punjabi bolde aa ..gal sari bnde de work value di aa .
Bhaji mai tuade sare pod cast dekhda menu vadiya lgde ne good information v hundi e te tu c ikk oho patarcar ho jede bohot sidhe te satik swal krde o tuada e v sara podcast bohot vadiya c mai bss eh kehna chana v tu c yograj singh g de bare thoda jea glt smj gye ohna de kahen da mtlb eh c v avaj thoda jea dum chahida hunda hindi bolan lgge v tu c jada hole jhe ho k na bolea kro i think oho eh smjana chande c pr bol nhi ske bakki menu v personaly yograj singh g di smj nhi lgdi personalty di but jedi gl hai oh mai eda smji Thank you g
ਮੱਕੜ ਸਾਬ ਜੀ... ਏਹ ਪੋਡਕਾਸਟ ਤੁਹਾਡਾ Top 5 ਚੋ ਇੱਕ ਹੈ.. ਬਹੁਤ ਹੀ ਜਿਆਦਾ ਵਧੀਆ ਗੱਲਾਂ ਹੋਈਆ.. ਜੋ ਸਾਡੀ ਰੀਅਲ ਜ਼ਿੰਦਗੀ ਹੈ.. ਜੋ ਸਾਡੇ ਚ ਵਾਪਰ ਰਿਹਾ ਹੈ.. ❤❤❤❤❤
ਅੱਛਾ ਤੂੰ ਜੱਜ aaa
ਬਹੁਤ ਬਹੁਤ ਮੇਹਰਬਾਨੀ ਸਰਬਜੋਤ ਸਿੰਘ ਮੱਕੜ ਜੀ
ਮੈਂ ਤਾਂ ਬੇਹੋਸ਼ ਜਿਹਾ ਹੋ ਗਿਆ ਸੀ
ਜਦੋ ਯੋਗਰਾਜ ਨੇ ਤਹਾਨੂੰ ਮੱਕੜ ਮੁੱਕੜ ਜਿਹਾ ਦੱਸਿਆ
ਕੋਈ ਚਾਰਾ ਨਹੀਂ ਸੀ ਚੱਲਦਾ
ਵੀਰ ਜੀ ਐਡੇ ਮਹਾਨ ਸ਼ਖ਼ਸੀਅਤ ਹਨ ਸਰਬਜੋਤ ਸਿੰਘ ਮੱਕੜ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਚਾਨਣ ਮੁਨਾਰਾ ਮੰਨ ਕੇ ਬੈਠੇ ਹਾਂ।
ਇਸੇ ਨੂੰ ਕਹਿੰਦੇ ਨੇ ਆਪਣਿਆਂ ਦੀ ਬਦਨਾਮੀ ਕਰਨਾ ਤੇ ਦੂਜਿਆਂ ਦੀ ਤਾਰੀਫ ਜਿਹੜੇ ਸਾਨੂੰ ਦੱਬਦੇ ਨੇ ਹਰ ਪਾਸੇ ਨੂੰ ਕਮੇਡੀਅਨ ਦੇ ਨਾਮ ਨਾਲ ਗੁਰੂਆਂ ਦੀ ਇੰਟਰੋਡਕਸ਼ਨ ਦੇਣ ਦੀ ਕੀ ਲੋੜ ਪਈ ਸੀ ਮੱਕੜ ਸਾਬਕਾ ਤੁਸੀਂ ਵੀ ਹੱਦ ਹੀ ਕਰ ਦਿੰਦੇ ਹੋਕਾਪੀ ਸ਼ਰਮਾ ਵਰਗ ਗੰਦਾ ਕਮੇਡੀਅਨ ਪੈਸੇ ਤਾ ਕਮਾ ਸਕਦਾ ਪਰ ਉਸ ਨੂੰ ਸ਼ਰਮ ਨੀ
Fer tusi ji kde v makker nu na meleo keo ke jo tusi makker ware hwa da gwar bnae oh rehna nhi.keo ke kese ne sach keha jo koi v kese nu manda hai keo ke jad asi milde ha ta oh sare sach samne ah jande a😂😂😂
Sade lok makker nu mahan dusi jande .bhaji ehsa ki karta jo tusi is nu mhan bna behthe ho.😂😂😂
ਬਹੁਤ ਵਧੀਆ ਗੱਲਾਂ ਬਾਤਾਂ ਚੱਲੀਆਂ,ਬਹੁਤ ਹੀ ਅਨੰਦ ਆਇਆ ਭਾਜੀ 😂😂😂😂😂
Bahut Badiya Bahut badiya
Bahut samjhdari naal kita sara kam
Manpreet veer awesome... Sacha banda... Kehnda hindi aaundi vi nhi and punjabi naal pyaar vi hai😂😂😂😂😂
ਬਹੁਤ ਵਧੀਆ ਲੱਗਾ ਮੱਕੜ ਵੀਰ ਜੀ ਥੋਡਾ ਪ੍ਹੋਡਕਾਸਟ ❤❤
Love you comic singh ji waheguru ❤❤❤❤❤
Waheguru ji Mehar karan
I can’t tell you how much I loved this interview so good to see at least two great Punjabi Sikh guys thank you god bless
🧚🏿♀ਆਪਣੇ ਇਤਿਹਾਸ ਤੇ , ਬਹੁਤ ਅਧਿਕ ਮਾਣ ਕਰਨ ਨਾਲ , ਮਨੁੱਖ ਭਵਿਖ ਪ੍ਰਤੀ , ਲਾਪ੍ਰਵਾਹ ਹੋ ਜਾਂਦਾ ਹੈ।
ਸਾਡਾ ਵੀ ਇਹੀ ਹਾਲ ਹੈ 😢
ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਇਸ ਤੋਂ ਸਿੱਖਣਾ ਚਾਹੀਦਾ
Manpreet, you make me so proud of you! Waheguru hamesha tuhanu tarakki deve!
ਸਿਰ੍ਰੇ ਦੀਆਂ ਗੱਲਾਂ ਬਾਤਾਂ 👌👌👌
ਬਹੁਤ ਵਧੀਆ ਗੱਲ ਬਾਤ ਕੀਤੀ ਕਮੇਡੀ ਵਿਚ ਸਿਰੀਅਸ ਗੱਲਾਂ ਕਰ ਗਿਆ ਅੰਬਰਸਰੀਆ ਮੁੰਡਾ ❤🎉
Waah ji full enjoy 😂❤
Podcast ਦੀ ਦੁਨੀਆਂ ਵਿੱਚ ਸਭ ਤੋਂ ਵਧੀਆ podcast 🙏🙏🙏
18:52 manpreet vr na Sira laa ta 😅😅😅😅
Really enjoyed this podcast ✨🔥
Big fan of comic singh love you yaar❤❤❤❤❤❤❤❤❤
ਬਹੁਤ ਵਧੀਆ ਇੰਟਰਵਿਊ ਮੱਕੜ ਸਾਹਿਬ ....ਮਨਪ੍ਰੀਤ ਭਾਜੀ Great 👍
Hahahaha jehdi last wali gal c na vohti te almari wali sahi hai😂😂😂😂
Sirrra yaar sirra😂
Nice interview. ਮੈ ਸਾਰੀ ਇੰਟਰਵਿਊ ਸੁਣੀ ਤੇ ਆਨੰਦ ਵੀ ਆਇਆ। ❤
Wah Bai G Dil khush krta ❤
Waheguru Ji Sarbat Da Bhalla Karo Ji Sari Duniya Da Waheguru Ji Sache Patshah Ji Bhalla Karo Ji Dhanvad Ji Sab Da❤🙏
Makkar sahib tusi punjab de hmaraha favorite ho.
Te bahut badiya vichaar karde o.
Bakmal
Very good podcast ❤❤
Bht jada maja ayea podcast sun k maja agya...jeo bhaji
कोई भाषा बुरी नहीं अपनी भाषा से प्यार करने का मतलब दूसरी भाषा से नफ़रत करना नहीं।
Good interview ji
Very good job sm ji
Makkar sahab great job veer jee, mai v start kari ae Riding. Hindi ch karda, par video PUNJABI ch hundi ae
Makkar ji, the best episode ... thank you
Makkar paaji. I listen to you a lot. Meaningful content
V nice galbaat veere 🙏🏼❤️❤️
Superb podcast !!!!!!
Majaa aa gya makkar saab sirraa lata
Team wali gal bhut sahi c ❤❤
Sira ❤
Loved it
👌👌👌👌 ghaint galbaat ..time da pta hi ni lga sunke ...makkar saab hor kro eda de podcast...tuc punjabi di gal kiti ...me europe ch km krda assi ena di language nhi bolde sgo eh punjabi bolde aa ..gal sari bnde de work value di aa .
ਬਹੁਤ ਵਧੀਆ ਪੋਡਕਾਸਟ ਲੱਗਿਆ ਮੱਕੜ ਸਾਹਿਬ ਜੀ
bhut vadiya lagya podcast g
Best Duo ✌️✌️
Mera yaar makar❤❤
Waheguruji
5:57 ਤੇਰਾ ਜਵਾਬ ਬਾਈ ਤੂੰ ਆਪ ਹੀ ਦੇਤਾ ਬਾਪੂ ਕੱਬਾ ਆ ਕਿ ਨਹੀ
Great perspectives ❤
11:25 PB-61 vale ne Sir g! Main v Jalalabad to e ha.. eh sade area da famous Dialogue hai 😂😂😂
Good Podcast!!❤️❤️
Best podcast best comedian👍
❤❤❤❤❤
Very nice interview
ਬਹੁਤ ਵਧੀਆ
❤❤Makker Paji Best Podcaster in the Punjab...
ਮੱਕੜ ਸਾਬ੍ਹ ਯੋਗਰਾਜ ਦੀ ਗੱਲ ਦਾ ਇੰਨਾਂ ਵੱਡਾ ਮਤਲਬ ਕੱਢਣਾ ਗਲਤ ਆ ਹਿੰਦੀ ਬੋਲਣ ਵਾਲੇ ਸੰਸਕ੍ਰਿਤੀ ਤੋਂ ਹਿੰਦੀ ਬਣੀ ਜੋ ਆਪਣੀ ਬੋਲੀ ਛੱਡ ਕੇ ਦੂਜੀ ਬੋਲੀ ਅਪਣਾਉਦੇ ਨੇ ਉਹਨਾਂ ਨਾਲ ਐਵੇਂ ਹੀ ਹੁੰਦਾ ਹੈ
Aapne Jaspal Bhatti ji ko yaad kiya, acha laga 🎉
ਸਾਰਾ ਕੁੱਝ ਹੀ ਦੱਸ ਦਿੱਤਾ ਆਪਣੇ ਬਾਰੇ, ਅੋਹ ਝੁੱਡੂਆ ਅੰਮ੍ਰਿਤਸਰ ਗੁਰੂ ਰਾਮਦਾਸ ਜੀਆਂ ਦੀ ਨਗਰੀ ਆ , ਗੱਲ ਤਾਂ ਇੱਥੇ ਹੀ ਮੁੱਕ ਜਾਣੀ ਚਾਹੀਦੀ ਸੀ ਪਰ ਤੂੰ ਕਹੀ ਜਾਨਾ ਕਿ ਮੇਰਾ ਜਨਮ ਸਥਾਨ ਆਂ , ਤੂੰ ਕੌਣ ਆਂ ਵੈਸੇ ?????
Bohot sahi gallan
ਤੁਹਡੀਆਂ ਗੱਲਾਂ ਬਹੁਤ ਵਧੀਆ ਲਗੀਆਂ
ਬਹੁਤ ਕੈਂਟ ਜਨਾਬ
Bai ya buht sahi baat ha
Part 2 leke aao sir iska or usmai or details mai baate Karo podcast acha tha aaj ka .. love from Patiala paaji
Makkad is a good press reporter nd anchor.. fearless person
Bhutt vadia ❤
👍
Makkar veer je koi punjabi podcast sirf vadiya ta hein o sirf tohada e...knowledge da Samundar ho tusi
👍🏻
ਵਾਕਿਆ ਈ ਬਹੁਤ ਵਾਰੀ ਖ਼ਬਰ ਵਿੱਚ ਕੁਝ ਵੀ ਨਹੀਂ ਹੁੰਦੀ ਹੈਡਿੰਗ ਐਵੇਂ ਦੀ ਲਿਖ ਦੇਂਦੇ ਬੰਦਾ ਸੋਚਣ ਲਈ ਮਜਬੂਰ ਕਿ ਇਹ ਖ਼ਬਰ ਜਰੂਰ ਵੇਖਣੀ ਸੁਣਨੀ
ਯੋਗਰਾਜ ਦੀ ਜਨਾਨੀਆ ਤੇ ਟਿੱਪਣੀ ਗਲਤ ਸੀ ਕੋਈ ਸ਼ੱਕ ਨਹੀ ਪਰ ਮੱਕੜ ਜੀ ਤੁਹਾਡਾ ਵਰਤੀਰਾ ਅੱਜ ਯੋਗਰਾਜ ਦੇ ਲਈ ਵੀ ਕੋਈ ਸ਼ਲਾਘਾਯੋਗ ਨਹੀ ਜਦ ਇੰਟਰਵਿਊ ਕੀਤੀ ਸੀ ਤਦ ਬੜੀ ਜੀ ਜੀ ਸੀ ਅੱਜ ਸੁਰ ਬਦਲੇ ਬਦਲੇ ਪਤਾ ਕਿਓ ਕਿਓਕਿ ਯੋਗਰਾਜ ਨੇ ਇਕ ਇੰਟਰਵਿਊ ਚ ਤੁਹਾਡੇ ਬਾਰੇ ਬੋਲਿਆ ਤਾ ਕਰਕੇ😂
😂
Sajjad jani legend banda aa paji
Wahh gg wahh
ਸਾਡੇ ਸ਼ਹਿਰ ਸੰਗਰੂਰ ਜ਼ਿਆਦਾਤਰ ਬਾਣੀਏ ਲੋਕ ਘਰਾਂ ਚ ਹਿੰਦੀ ਬੋਲਦੇ ਨੇ
ਬਿਲਕੁੱਲ ਓਹਨਾਂ ਘਰਾਂ ਦੀਆਂ ਬੀਬੀਆਂ ਜਿਆਦਾ ਤਾਰ ਹਿੰਦੀ ਬੋਲਦੀਆਂ ਨੇ
ਇਕ ਹੋਰ ਵੀ ਗੱਲ ਜੋ ਲੋਕ ਹਿੰਦੀ ਵਿਚ ਦੋ ਚਾਰ ਸ਼ਬਦ ਇੰਗਲਿਸ਼ ਦੇ ਰੱਖ ਲੈਂਦੇ ਨੇ ਉਹ ਮੋਹਰ ਲਗਾ ਦਿੰਦੇ ਕਿ ਹਿੰਦੀ ਗਵਾਰਾਂ ਜਾਹਿਲਾ ਦੀ ਭਾਸ਼ਾ ਹੈ ਇਸ ਲਈ ਅਸੀਂ ਸਮਾਰਟ ਦਿਖਣ ਲਈ ਹੀ ਇਹ ਕਰਦੇ ਹਾਂ
ਪਾਜੀ ਗੁਸਾ ਨਾ ਕਰਿਯੋ ਜਿਨ੍ਹਾਂ ਲਈ ਗੁਰੂ ਸਾਹਿਬ ਜੀ ਹੁਣਾ ਨੇ ਸ਼ਗਰਸ਼ ਕੀਤਾ ਸੀ ਉਸ ਸਖਸ਼ੀਅਤ ਦਾ ਨਾਮ ਨਹੀਂ ਲੈਂਦੇ ਯਾਰ ਕਦੀ ਕਦੀ ਲੱਗਦਾ ਸਾਡੇ ਗੁਰੂਆਂ ਨੇ ਆਪਣੀ ਕੁਰਬਾਨਿਆਂ ਦਿਤੀਆਂ ਵੇਯਰਥ ਹੀ ਗਈਆਂ ਯਾਰ ਪਾਜੀ ਕੀਤੇ ਉਸ ਮਹਾਨ ਹਸਤੀ ਅਕਾਲ ਪੁਰਖ ਸਤਿ ਸਾਹਿਬ ਜੀਆ ਦਾ ਵੀ ਨਾਮ ਲੇਲਿਆ ਕਰੋ ਕੀਤੇ ਕਹਿੰਦੇ ਨਾ ਮੈਨੂੰ ਕੱਖਾਂ ਵਿਚ ਰੱਖੇ ਜਾ ਲੱਖਾਂ ਵਿਚ ਰੱਖੇ ਉਸ ਮੂਲ ਪਿਤਾ ਸਤਿ ਪੁਰਖ ਜੀਆ ਨੇ ਰੱਖਿਆ ਉਸ ਪਿਯੋ ਦਾ ਸੀਨਾ ਕਿੰਨਾ ਚੋੜਾ ਹੋਣਾ ਸੀ ਬੋਹਰ ਜਨਮ ਕੇ ਬਿਛੜੇ ਆ ਪਾਜੀ ਕਦੋ ਪਿਤਾ ਨੂੰ ਕਹਿਣਾ ਤੁਸੀ ਪਿਤਾ ਜੀ ਮੈਂ ਤੁਹਾਡਾ ਵਾ ਸਤਿ ਪਿਤਾ ਜੀ ਤੁਸੀ ਧਨ ਓ
Chankatte ala , jaswinder bhala c , jaspal bhatti nhi c
Excellent
Hindi vich demotivating vibes zyada es karke hindi gaane Motivation vich flop ho jande yograj is right punjabi motivation vibes dindi
Kade veer ras da naa suneya?
Aarambh song by Piyush Mishra, give it a try!
Yograj Singh ਦਾ ਤਾਂ ਦਿਮਾਗ ਖਰਾਬ ਹੋ ਗਿਆ। ਹਿੰਦੀ ਨੂੰ ਜ਼ਨਾਨੀਆਂ ਦੀ ਭਾਸ਼ਾ ਕਹਿਕੇ ਉਹਨੇ ਹਿੰਦੀ ਅਤੇ ਔਰਤਾਂ ਦੋਨਾਂ ਦਾ ਅਪਮਾਨ ਕੀਤਾ।
ਮੈਨੂੰ ਵੀ ਹਥਿਆਰ ਲੈਣਾ ਪੈਣਾ ਮੇਰੇ ਤੋ ਵੀ ਲੋਕ ਦਿੱਤੇ ਪੈਸੇ ਮੰਗ ਰਹੇ😅
Best best
Bot vdia lgga veer ji thoda podcast ❤❤
ਵਧੀਆ ਬਾਤਾਂ ਪਾਈਆਂ ਬਾਈਆਂ ਨੇ। ਕਮੇਡੀ ਵਾਲੇ ਬਾਈ ਜੀ ਤੁਸੀਂ ਪੰਜਾਬੀ ਉਚਾਰਨ ਵੱਲ ਧਿਆਨ ਦੇਵੋ।
ਧੰਨਵਾਦ
ਮਕੜ ਵੀਰ ਹਾਰ ਛਿਗਾਰ ਬਨੇਆ ਹੀ ਏਹਨਾ ਵਾਸਤੇ ਤੁਹਾਨੂ ਓਨਲੀ ਫੈਨਸ ਦਾ ਪਤਾ ਪਰ ੲਹ ਨਹੀ ਪਤਾ ਜਿਨੇ ਵੀ ਚੋਟੀ ਦੇ ਮਾਰਕੇ ਆ ਓਹਨਾ ਦੇ ਮਾਲਕ ਸਾਰੇ ਗੈਂ ਹੀ ਆ
ਭਾਰਤ ਪਾਕਿਸਤਾਨ ਤੋ ਬਹੁਤ ਚੀਜ਼ਾ ਵਿੱਚ ਅੱਗੇ ਆ ਪਰ ਕਮੇਡੀ ਤੇ ਮੀਡੀਆ ਪੱਖੋ ਬਹੁਤ ਪਿੱਛੇ ਆ ਮੇਰਾ ਮੰਨਣਾ
Nice video
Ki haal j . Podcast boht ghaint paji. Subscribe krlea khich k rakho kam ❤
0:28 MAA AADSHAKTI 🔱🙏
MAA GUJRI JI🙏🪯
Chankata series was by Jaswinder Bhalla not Jaspal Bhatti. 🙏
ਯਾਰ ਸਭ ਤੋਂ ਵਧੀਆ Part ਸੁਣੋ 51:00 ਤੋ ਲੈਕੇ 53:20 ਤੱਕ। ਹੱਸ ਹੱਸ ਕੇ ਵੱਖੀਆਂ ਪੀੜ ਕਰਨ ਲੱਗ ਪਈਆਂ 🤣🤣🤣🤣। ਕਿਆ ਬਾਤ
Makkad saab chhankata jaswinder bhalla ne kita si,
ਇਹ ਪ੍ਰੋਗਰਾਮ ਲੱਗਦਾ ਚੱਜ ਦਾ ਵਿਚਾਰ ਪ੍ਰੋਗਰਾਮ ਦੀ ਕਾਪੀ ਹੈ, ਵੈਸੇ ਵਧੀਆ ਹੈ
❤❤
16:59 😂😂😂😂😂😂😂kutktahria kad aunda
Bhaji mai tuade sare pod cast dekhda menu vadiya lgde ne good information v hundi e te tu c ikk oho patarcar ho jede bohot sidhe te satik swal krde o tuada e v sara podcast bohot vadiya c mai bss eh kehna chana v tu c yograj singh g de bare thoda jea glt smj gye ohna de kahen da mtlb eh c v avaj thoda jea dum chahida hunda hindi bolan lgge v tu c jada hole jhe ho k na bolea kro i think oho eh smjana chande c pr bol nhi ske bakki menu v personaly yograj singh g di smj nhi lgdi personalty di but jedi gl hai oh mai eda smji
Thank you g
22 sochya hi koi reel aa jandi hoya kadi
Makkar saab jograj singh ne fateh bukayi te tuc ta ohnu eh portray kr rahe i jiwe ohne kush glt keh ta hunda
You guys should do shows in USA Canada lots of Punjabi s will come and watch you
Jaspreet singh, parvinder signh
7:55 ਕੋਟ ਖ਼ਾਲਸਾ ਵਾਲੇ ✋🏻
ਯੋਗਰਾਜ ਦੀ ਜਨਾਨੀਆ ਤੇ ਟਿੱਪਣੀ ਗਲਤ ਸੀ ਕੋਈ ਸ਼ੱਕ ਨਹੀ ਪਰ ਮੱਕੜ ਜੀ ਤੁਹਾਡਾ ਵਰਤੀਰਾ ਅੱਜ ਯੋਗਰਾਜ ਦੇ ਲਈ ਵੀ ਕੋਈ ਸ਼ਲਾਘਾਯੋਗ ਨਹੀ ਜਦ ਇੰਟਰਵਿਊ ਕੀਤੀ ਸੀ ਤਦ ਬੜੀ ਜੀ ਜੀ ਸੀ ਅੱਜ ਸੁਰ ਬਦਲੇ ਬਦਲੇ ਪਤਾ ਕਿਓ ਕਿਓਕਿ ਯੋਗਰਾਜ ਨੇ ਇਕ ਇੰਟਰਵਿਊ ਚ ਤੁਹਾਡੇ ਬਾਰੇ ਬੋਲਿਆ ਤਾ ਕਰਕੇ😂
Nice 👍
Veer ki kehn dya aa, makarh saab jina sohna bursh maarde aa, o kise nu ni marna aunda 😂😂😂