Debi Makhsoospuri ਇੰਟਰਵਿਊ ਦੌਰਾਨ ਹੋਏ ਜਜ਼ਬਾਤੀ | Dupaher Wala Show | Tarannum Thind | Connect FM Canada

Поделиться
HTML-код
  • Опубликовано: 27 дек 2024

Комментарии • 203

  • @navneetbajwa2173
    @navneetbajwa2173 4 года назад +12

    ਸੱਚ ਜਾਣੀ ਅਸੀ ਕਿਸੇ ਖਿਲਾਫ ਕਦੀ ਸਲਾਹਾਂ ਨਈ ਕਰਦੇ .. Debi 📝❣️👌

  • @harmansidhu1544
    @harmansidhu1544 4 года назад +12

    ਉਸਤਾਦ ਜਨਾਬ ਦੇਬੀ ਮਖਸੂਸਪੁਰੀ ਜੀ ਪੰਜਾਬੀ ਮਾਂ ਬੋਲੀ ਦਾ ਮਾਣ ਹੈ ਜੀ ...🙏🙏
    ਵਾਹਿਗੁਰੂ ਇਹਨਾਂ ਦੀ ਉਮਰ ਲੰਮੀ ਕਰਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ... 🙏🙏

  • @Azaadsohal
    @Azaadsohal 4 года назад +15

    ਦੇਬੀ ਭਾਜੀ ਦੀ ਕਲਮ ਸਦਾ ਹੀ ਸਾਡੇ ਦਿਲ ਤੇ ਦਸਤਖ ਦਿੰਦੀ ਰਹੇ ਇਹੀ ਦੁਆ ਕਰਦੇ ਹਾਂ

  • @mohitvip6957
    @mohitvip6957 4 года назад +19

    ਹਿੰਮਤ ਕਰ ਕੇ ਦੇਖਲਾ ਜੇ ਗੱਲ ਬਣ ਜਾਵੇ
    ਓ ਅੱਗੇ ਵਧਣ ਲੲੀ ਕੌਣ ਕਿਸੇ ਨੂੰ ਰਾਹ ਦਿੰਦਾ
    ਬਾਕੀ ਦੁੱਖ ਤਾਂ ਹੱਸ ਕੇ ਸਾਰੇ ਜਰਦੇ ਹਾਂ
    ਹੋ ਦੇਬੀ ਨੂੰ ਬਸ ਤੇਰਾ ਦੁੱਖ ਰਵਾ ਦਿੰਦਾ

  • @deepazaildarmusic
    @deepazaildarmusic 3 года назад +10

    ਤੱਕਣਾ ਛੱਡਿਆ ਤੈਨੂੰ
    ਦੇਬੀ ਸਾਹਬ ਦਾ ਗੀਤ ਆਇਆ ਸੀ 99 ,2000 ਵਿੱਚ ਉਹੋ ਜਿਹਾ ਗੀਤ ਅੱਜ ਤੱਕ ਨਹੀ ਬਣਿਆ ਤੇ ਨਾ ਹੀ ਬਣਨਾ ਏ
    ਵਾਹਿਗੂਰੁ ਜੀ ਮੇਹਰ ਰੱਖਣ ਉਸਤਾਦ ਜੀ ਤੇ

  • @ਕਿੰਗਕੋਬਰਾ
    @ਕਿੰਗਕੋਬਰਾ 3 года назад +31

    ਅਸਲ ਵਿੱਚ ਗੀਤਕਾਰ ਉਹ ਹੁੰਦਾ ਜਿਸ ਦੀ ਕਲਮ ਵਿੱਚੋਂ ਨਿਕਲਿਆ ਹਰ ਇੱਕ ਸਬਦ,,, ਹਰ ਇੱਕ ਬੰਦੇ ਨੂੰ ਲੱਗੇ ਕੇ ਇਹ ਮੇਰੇ ਲਈ ਲਿਖਿਆ ,,,,,,,,,, ,,,,,,,,ਦੇਬੀ ਉਸਤਾਦ ਦਾ ਕੋਈ ਮੁਕਾਬਲਾ ਨਹੀਂ।।।।

  • @gurmaildhaliwal01
    @gurmaildhaliwal01 4 года назад +65

    ਸ਼ਾਇਰੀ, ਮੁਹੱਬਤ, ਹਲੀਮੀ, ਜਜ਼ਬਾਤਾਂ, ਦਾ ਦੂਜਾ ਨਾਮ ਦੇਬੀ ਮਖਸੂਸਪੁਰੀ, ਮੁਹੱਬਤਾਂ ਦੇਬੀ ਸਾਹਿਬ 🙏👏🏼👏🏼

    • @phenomenalgill3798
      @phenomenalgill3798 4 года назад +3

      Sahi keha bai ❤️🙏🏻💯

    • @harmanjitsingh5689
      @harmanjitsingh5689 8 месяцев назад

      Vartak nu shayeri vich convert karan di kla hai, sada Debi bhaji.

  • @guri57
    @guri57 4 года назад +10

    ਹੀਰਾ ਬੰਦਾ। 🙏🏼

  • @JhirmalSingh-li6ym
    @JhirmalSingh-li6ym Год назад +1

    ਦੇਬੀ no 1

  • @harpreetmehra3994
    @harpreetmehra3994 4 года назад +10

    ਬਾ ਕਮਾਲ ਜੀ ਉਸਤਾਦ ਜੀ।।।।।❤❤❤❤❤👌👌👌👌👌

  • @kiratvirk2829
    @kiratvirk2829 4 года назад +10

    Sakoon da dusra nam debi❣️

  • @yashpreetdhiman5819
    @yashpreetdhiman5819 4 года назад +5

    debi varga koi nahi Ban sakda so great. Veer g

  • @gurmaildhaliwal01
    @gurmaildhaliwal01 4 года назад +23

    ਜ਼ਿੰਦ ਜਾਨ- ਜ਼ਿੰਦਗੀ - ਦੇਬੀ ਸਾਹਿਬ 👏🏼🙏👏🏼👏🏼

  • @amritsingh3337
    @amritsingh3337 4 года назад +7

    ਦੇਬੀ ਤੇਰੀ ਦੀਦ ਦਾ ਦੀਦਾਰ ਹੋ ਗਿਆ ਤਰੱਮਨ ਜੀ
    ਤੁਹਾਡੀ ਪੰਜਾਬੀ ਨਾਲ ਪਿਆਰ ਹੋ ਗਿਆ 🙏

  • @jotgrewal3553
    @jotgrewal3553 3 года назад +6

    ਦੇਬੀ ਬਾਈ ਜਮ੍ਹਾਂ ਰੱਬ ਵਰਗਾ, ਲਵ ਯੂ ਬਾਈ
    ਦੇਬੀ ਇੱਕ ਏਦਾਂ ਦਾ ਬੰਦਾ ਜਿਹਦਾ 1 ਵੀ hater ਹੈਨੀ ਸਬ ਲੋਕ ਪਿਆਰ ਕਰਦੇ ਆ

  • @davindersingh4586
    @davindersingh4586 4 года назад +10

    Saade pend de aa debi Sahib Bohat Vadia insaan aa❤️❤️❤️❤️👍

  • @gurusaria9376
    @gurusaria9376 4 года назад +11

    ਰੱਬੀ ਰੂਹ ਉਸਤਾਦ ਦੇਬੀ ਮਖਸੂਸਪੁਰੀ ਸਾਹਬ ❤️❤️

  • @chainasidhu9215
    @chainasidhu9215 4 года назад +13

    Dunyian da eko ek herra debi ustaad

  • @BalwinderSingh-gt5vk
    @BalwinderSingh-gt5vk 4 года назад +10

    Debi mere lyi ik mohabat a jis vich poori duniya a Te poori duniya da ishq ..love you Debi Paji 🤗🤗😍

  • @aman11jawandha
    @aman11jawandha 4 года назад +6

    Debi Chacha Ji 🙏. Ultimate person

  • @pavitarsingh389
    @pavitarsingh389 4 года назад +10

    Debi super lyricst 🌹 of Punjabi music industry 🌹🙏

  • @sunnylakhowalia5350
    @sunnylakhowalia5350 3 года назад +4

    Debi tu upr koi ni
    Na koi hona🙏🙏💖

  • @happyraikoti9322
    @happyraikoti9322 4 года назад +10

    Legend 🙏🙏🙏🙏❤️❤️❤️❤️❤️

  • @karanveer5515
    @karanveer5515 4 года назад +5

    Janab Debi Sir 🙏🙏🙏❤️❤️ love u ❤️❤️

  • @AmanPreetSembhi
    @AmanPreetSembhi 4 года назад +2

    ਸਾਡਾ ਦੇਬੀ ਬਾਈ

  • @HardeepSingh-kg9xh
    @HardeepSingh-kg9xh 4 года назад +5

    All time favourite Debi ji 👍🏻

  • @pinderdhaliwal
    @pinderdhaliwal 4 года назад +8

    Bahoot khoob interview

  • @rohitsallan342
    @rohitsallan342 4 года назад +5

    ਦਿਲ ਦੀ ਦੋਲਤ ਬਾ ਕਮਾਲ ਗੀਤਕਾਰ ਦੇਬੀ ਮਖਸੂਸਪੁਰੀ ਸਾਹਿਬ

  • @prof.kuldeepsinghhappydhad5939
    @prof.kuldeepsinghhappydhad5939 4 года назад +11

    Love with respect Baba ji

  • @arjansingh9093
    @arjansingh9093 4 года назад +5

    Debi Saab legend

  • @Jorabathindaaala
    @Jorabathindaaala 4 года назад +5

    Love you DEBI Saab ❤❤❤

  • @englishboosterclubshridevi9026
    @englishboosterclubshridevi9026 2 года назад +1

    ਦੇਬੀ ਸਾਹਿਬ ਇੱਕ ਅਹਿਸਾਸ ਮੰਦ ਇਨਸਾਨ ਦੇ ਨਾਲ ਨਾਲ ਬਹੁਤ ਨੀਵਾਂ ਰਹਿਣ ਵਾਲਾ ਵਿਅਕਤੀ ਹੈਂ ਐਸੇ ਲੋਕ ਬਹੁਤ ਸਦੀਆਂ ਬਾਅਦ ਜਨਮ ਲੈਦੇ ਨੇ।

  • @karanratti1686
    @karanratti1686 4 года назад +7

    Kaafi der to wait karda pya si main is interview di tuhanu dekhan vaste baba ji

  • @Rubangill13
    @Rubangill13 4 года назад +6

    LEGEND❣️❣️

  • @karamjeetsingh6552
    @karamjeetsingh6552 4 года назад +24

    ਉਸਤਾਦ ਜੀ,,,, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਜੀ,,,,,, ਬਸ ਇਕੋ ਦੁਆ ਦਿਲ ਦੀ,,,,,,,, ਤੂਹਾਨੂੰ ਸੁਣ ਸੁਣ ਕੇ ਜੀਅ ਰਹੇ ਹਾਂ ਜੀ,,,,,, love you ਉਸਤਾਦ ਜੀ,,,,,,

  • @ramanmansa4265
    @ramanmansa4265 4 года назад +3

    Love you debi bhaji

  • @satwinderpalsingh9289
    @satwinderpalsingh9289 4 года назад +4

    Love you Veer ji

  • @harjeet16cheema
    @harjeet16cheema 4 года назад +6

    Debi bai ❤️

  • @punjabi1988.
    @punjabi1988. 4 года назад +3

    Waah waah ustaad ji siraaa hi laaya. Rabb hamesha mehra rakhe tuhadde upar

  • @ParminderSingh-nn6jl
    @ParminderSingh-nn6jl 3 года назад +2

    lub uhh debi bhaji

  • @gurmaildhaliwal01
    @gurmaildhaliwal01 4 года назад +27

    ਮੁੱਦਤ ਪਹਿਲਾਂ ਗਾਣੇ ਵਿੱਚ
    "ਦੇਬੀ" ਦਾ ਨਾਂ ਸੁਣਿਆ
    ਉਸ ਨਾਂ ਦੇ ਉਤੋਂ ਦੁਨੀਆਂ ਵਾਰਤੀ

  • @SonuSingh-iu1zf
    @SonuSingh-iu1zf 4 года назад +2

    Love you ustad mahan shayer debi makhsoospuri ji

  • @moneykhan5679
    @moneykhan5679 4 года назад +4

    Lv u baba g

  • @gaganbilla3736
    @gaganbilla3736 4 года назад +3

    Debi waa jee waa

  • @PB08911
    @PB08911 4 года назад +1

    ਉਸਤਾਦ ਜੀ

  • @ranjodhkaur4652
    @ranjodhkaur4652 4 года назад +6

    ਹਮੇਸ਼ਾ ਦੀ ਤਰਾਂ ਬਹੁਤ ਵਧੀਆ

  • @Guri13Brar
    @Guri13Brar 7 месяцев назад

    ❤ਦਿਲ ਇਕੋ ਰੱਬ ਨੂੰ ਫ਼ਰਿਆਦ ਜਾ ਫਿਰ ਸਲਾਹ ਦੇਵੇ , ਮੇਰੀ ਉਮਰ ਵੀ ਰੱਬ ਦੇਬੀ ਨੂੰ ਲਾ ਦੇਵੇ 🙏

  • @ਗੋਪੀਖੀਰਾਂਵਾਲੀ-ਚ1ਠ

    ਉਸਤਾਦ ਜੀ😍

  • @gurwinderrai8511
    @gurwinderrai8511 4 года назад +5

    Ustad 🦅🙏

  • @rajinderkamboz978
    @rajinderkamboz978 4 года назад +4

    love u ustad ji

  • @heermann100
    @heermann100 4 года назад +3

    Debi Punjab di shaan 👍🏼👍🏼Keep our literature up please 🙏🙏

  • @PargatSingh-lo5vi
    @PargatSingh-lo5vi 4 года назад +2

    Debi love uu ❤❤❤❤

  • @GaganMaan-ys3me
    @GaganMaan-ys3me Год назад

    Debi makhsoospuri 😘😘

  • @satnderpalsingh5509
    @satnderpalsingh5509 4 года назад +6

    Legend 🙏

  • @pallithiara8556
    @pallithiara8556 4 года назад +4

    Love u Debbi bhji Dhakowal pind verre mere dad thuade ghori chd k ayye c 35 saal pehla love you gbu

  • @parminderkumar8052
    @parminderkumar8052 4 года назад +3

    ਗੀਤ਼ਕਾਰੀ ਦਾ ਸਿਖ਼ਰ

  • @anilsodhi2656
    @anilsodhi2656 3 года назад +2

    Love you ustad ji ❤️❤️❤️❤️

  • @mandeepkumar6028
    @mandeepkumar6028 4 года назад +1

    Debi 22g zindabad zindadil

  • @karmjeet3
    @karmjeet3 4 года назад +5

    💕 All time favourite 💕

  • @HarjotSingh-fg4tb
    @HarjotSingh-fg4tb 4 года назад +7

    Real legend 🙏

  • @Honey-rm3tf
    @Honey-rm3tf 4 года назад +2

    Debi bai ...ba kmaal aa🙏🙏🤟

  • @ranbirsingh9874
    @ranbirsingh9874 3 месяца назад

    Love you debi sir ❤❤❤

  • @harjinderbisla2831
    @harjinderbisla2831 4 года назад +3

    Tarnum ur voice is so sweet

  • @ssmhalkashrianandpursahib4489
    @ssmhalkashrianandpursahib4489 2 года назад +1

    ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਹਾਈ ਦੇਬੀ ਸਾਹਬ ਸਲਾਮ ਹੈ ਤੁਹਾਨੂੰ ਰੱਬ ਤੁਹਾਡੀ ਉਮਰ ਲੰਮੀ ਕਰੇ

  • @RajvirSingh-ds5su
    @RajvirSingh-ds5su 3 года назад +1

    Bhut Vdiya interview.. Debi ji rabb hamesa slamat rakhe..

  • @gurmaildhaliwal01
    @gurmaildhaliwal01 4 года назад +43

    ਲੋਕੀਂ ਤਾਂ ਹਜਾਰਾਂ ਮਿਲਦੇ ਨੇ
    ਕੋਈ ਤੇਰੇ ਵਰਗਾ ਨਈਂ
    ਉਂਝ ਕਿੰਨੇ ਮਹਿਰਮ ਦਿਲ ਦੇ ਨੇ
    ਕੋਈ ਤੇਰੇ ਵਰਗਾ ਨਈਂ
    ਰਾਹਾਂ ਵਿੱਚ ਕਿੰਨੇ ਆਉਂਦੇ ਨੇ
    ਕੋਈ ਤੇਰੇ ਵਰਗਾ ਨਈਂ
    ਜ਼ਿੰਦਗੀ ਵਿੱਚ ਆਉਣਾ ਚਾਹੁੰਦੇ ਨੇ
    ਪਰ ਕੋਈ ਤੇਰੇ ਵਰਗਾ ਨਈਂ
    ਕਈ ਸ਼ਕਲਾਂ ਦੇ ਵੀ ਸੋਹਣੇ ਨੇ
    ਕੋਈ ਤੇਰੇ ਵਰਗਾ ਨਈਂ
    ਰੱਬ ਜਾਣੇ ਕਿੰਨੇ ਹੋਣੇ ਨੇ
    ਕੋਈ ਤੇਰੇ ਵਰਗਾ ਨਈਂ
    ਕਈ ਵਾਕਿਫ਼ ਤੇਰੇ ਕਰਕੇ ਨੇ
    ਕੋਈ ਤੇਰੇ ਵਰਗਾ ਨਈਂ
    ਹੁਣ ਤੀਕਰ ਜਿੰਨੇ ਪਰਖੇ ਨੇ
    ਕੋਈ ਤੇਰੇ ਵਰਗਾ ਨਈਂ
    ਕਿੰਨਿਆਂ 'ਚੋਂ ਭੁਲੇਖੇ ਪੈਂਦੇ ਨੇ
    ਕੋਈ ਤੇਰੇ ਵਰਗਾ ਨਈਂ
    ਕਈ ਤੇਰੇ ਨੇੜੇ ਰਹਿੰਦੇ ਨੇ
    ਕੋਈ ਤੇਰੇ ਵਰਗਾ ਨਈਂ
    ਹਰ ਵਾਰੀ ਤੈਥੋਂ ਹਾਰ ਕਿਹਾ
    ਕੋਈ ਤੇਰੇ ਵਰਗਾ ਨਈਂ
    ਦੇਬੀ ਨੇ ਕਿੰਨੀ ਵਾਰ ਕਿਹਾ
    ਕੋਈ ਤੇਰੇ ਵਰਗਾ ਨਈਂ

  • @gurjantsingh979
    @gurjantsingh979 4 года назад +4

    Love u baba ji

  • @Inderjit0111
    @Inderjit0111 4 года назад +12

    Bhut war try kita debi bhaji nu milan lai odo m phagwaa ramgadhia college parda c te 20212 d gal e. Kise ne keha k bhaji phagwara basra palace kol gym aunde hunde a morning. Te odo halat eda d c k student pass te punjab roadways d bus otho d nai ja aundi c te ik do war try v kita milan lai. Mil ne hoya. Hun surrey ch bhaji nu sahid mil ho jawe. Bhaji love you...

    • @portugalwaleyaar1149
      @portugalwaleyaar1149 3 года назад

      Bhai kehra pind ah thuda kio ki mai wi ramghariya college phgware study kitti ah

  • @AmandeepSingh-lc6jl
    @AmandeepSingh-lc6jl 3 года назад +1

    Bahut badhiya sar ji 27,04,2021❤️❤️❤️❤️❤️❤️❤️❤️

  • @PargatSingh-lo5vi
    @PargatSingh-lo5vi 4 года назад +2

    Debi sirra

  • @darpanpuri7304
    @darpanpuri7304 4 года назад +4

    ❤️Debi ji 🌹🙏

  • @user-he9yd6wl5v
    @user-he9yd6wl5v 4 года назад +3

    Debi 👌👌

  • @lukhwinderkhosa3006
    @lukhwinderkhosa3006 4 года назад +1

    Ba kmaal debi veere🙏🙏

  • @yashpreetdhiman5819
    @yashpreetdhiman5819 4 года назад +3

    Hanju de dinde aa veer de Debi De geet or shayari

  • @SukhwinderSinghSukhwinde-tj6ij

    ਦੇਬੀ ਭਾਜੀ ਦੀ ਕਲਮ ਸਾਡੇ ਦਿਲਾਂ ਤੇ ਰਾਜ ਕਰਦੀ ਰਹਿਗੀ। ❤🙏🙏

  • @GurwinderSingh-jm7xe
    @GurwinderSingh-jm7xe 4 года назад +1

    ੳੁਸਤਾਦ ਰੂਹ ਦੇਬੀ ਸਾਬ

  • @preetbhullar1941
    @preetbhullar1941 4 года назад +1

    ਉਸਤਾਦ ਲੋਕ

  • @iamharry5671
    @iamharry5671 3 года назад +1

    Lots of love debi paji waheguru ji bless you olwysss 🙏🏻

  • @harjotmundi8792
    @harjotmundi8792 4 года назад +3

    Ustad ji

  • @rakeshbulandpuri7190
    @rakeshbulandpuri7190 Год назад +3

    ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ,
    ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ,
    ਨਾਂ ਜਿਸਦਾ ਦੇਬੀ ਮਖਸੂਸਪੁਰੀ,
    ਝੱਟ ਹੀ ਗੀਤ ਬਣਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ,
    ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ,
    ਉਹ ਇੱਦਾਂ ਦਰਦ ਬਿਆਨ ਕਰੇ,
    ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ,
    ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ,
    ਉਹ ਕੀ ਮੇਰੇ ਲਈ ਹੋਰ ਕੀ ਦੱਸਾਂ,
    ਖੁਦ ਦੀ ਵੀ ਹੋਸ਼ ਭੁਲਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ,
    ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ,
    ਰਕੇਸ਼ ਬੁਲੰਦਪੁਰੀ ਓਹੀ ਲਿਖਦਾ,
    ਜੋ ਵੀ ਤੂੰ ਦਿਲੋਂ ਲਿਖਾ ਦੇਵੇਂ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਰਕੇਸ਼ ਬੁਲੰਦਪੁਰੀ
    9876041413

  • @lovedeepchohan6634
    @lovedeepchohan6634 4 года назад +2

    Best singer all time

  • @sandeepnathjoshi8868
    @sandeepnathjoshi8868 4 года назад +2

    Love you paji

  • @bhogalanandpursahib1618
    @bhogalanandpursahib1618 4 года назад +2

    Love u debi veer ji

  • @parbjotSingh-ez3ug
    @parbjotSingh-ez3ug 10 месяцев назад

    ❤❤I love you debi ji

  • @narindersandhu9460
    @narindersandhu9460 5 месяцев назад

    All the time best Debi Makhsuspuri.
    Very nice interview 👍, Keep it up 👍

  • @rajshipukaur3506
    @rajshipukaur3506 Год назад

    ❤debi g 💐

  • @karankaul9280
    @karankaul9280 Год назад

    debi ji ♥️🙌

  • @harmanjitsingh5689
    @harmanjitsingh5689 8 месяцев назад

    Har kise de jazbat di awaaz Debi bhaji ❤

  • @definate9796
    @definate9796 3 года назад

    --- ਜਨਾਬ ਦੇਬੀ ਮਖਸੂਸਪੁਰੀ

  • @happyheer7774
    @happyheer7774 4 года назад +2

    Ustaad jee 🙏

  • @harkaransingh4859
    @harkaransingh4859 4 года назад +1

    ਦੇਬੀ ਜੀ ਕਿਤੇ ਮੇਲ ਹੋਣਗੇ

  • @ManpreetSingh-fb6cv
    @ManpreetSingh-fb6cv 4 года назад +3

    Debi 🙏🙏🙏

  • @savindersingh4173
    @savindersingh4173 4 года назад +2

    Davi bai good layricte

  • @karanveer5515
    @karanveer5515 4 года назад +1

    Love You Janab Debi Mukhsospuri G 🙏🙏🙏

  • @prof.kuldeepsinghhappydhad5939
    @prof.kuldeepsinghhappydhad5939 4 года назад +2

    Great Baba ji

  • @PrinceSharma-gu2or
    @PrinceSharma-gu2or 4 года назад +2

    Very nice Debi g

  • @JaspalSingh-vj2id
    @JaspalSingh-vj2id 4 года назад +1

    Love u phaji

  • @harkaransingh4859
    @harkaransingh4859 4 года назад +4

    ਕੇਲਿਆ ਦਾ ਗੇਟ ਬਣਾਈਏ ਜੇ ਸਾਡੀ ਗਲੀ ਆਵੇ

  • @ramandeep-sk3kf
    @ramandeep-sk3kf Год назад

    bht mooh aa paaji naal. chotey hunde to sunde aye aa ehna di shayari ❤

  • @mahingasingh4610
    @mahingasingh4610 3 года назад +1

    Very very very very very nice👍👍👍👍👍👍