ਸ਼ਿਵ ਤੇ ਹੋਰ ਲੇਖਕਾਂ ਨਾਲ ਮੁਲਾਕਾਤਾਂ : ਸੁਰਜੀਤ ਪਾਤਰ । Meetings with Different Writers। SukhanLok I

Поделиться
HTML-код
  • Опубликовано: 7 май 2022
  • Surjit Patar is a distinguished Punjabi poet from Ludhiana, Punjab, India. #SurjitPatar #ShivKumar #PunjabiWriter

Комментарии • 85

  • @kulbirbadesron4884
    @kulbirbadesron4884 Год назад +8

    ਸੁਰਜੀਤ ਪਾਤਰ ਜੀ ਨੂੰ ਸੁਣ ਕੇ ਬਹੁਤ ਚੰਗਾ ਲੱਗਿਆ ! ਬਹੁਤ ਸੁਭਾਵਕਤਾ ਨਾਲ ਉਨ੍ਹਾਂ ਹੋਰ ਲੇਜੈਂਡ ਲੇਖਕਾਂ ਦੀਆਂ ਗੱਲਾਂ ਸੁਣਾਈਆਂ ! ਅੱਛਾ ਲੱਗਾ ਸੁਣ ਕੇ

  • @jasbirsingh-pn1rj
    @jasbirsingh-pn1rj Год назад +5

    ਪਾਤਰ ਸਾਬ ਇਕ ਨੈਤਿਕਤਾ ਕਲਾਮ ਰਾਹੀ ਇਕ ਨਵੀਂ ਦ੍ਰਿਸ਼ਾ ਵਿਚੋਂ ਇਕ ਵਧੀਆ ਇਨਕਲਾਬੀ ਕਵੀ ਕੁਦਰਤ ਨੇ ਸਾਡੀ ਝੋਲੀ ਪਾਇਆ। ਸਲੂਟ ਕੁਦਰਤਿ

  • @jasbirkaurchahal1021
    @jasbirkaurchahal1021 2 года назад +12

    ਸ਼ਿਵ ਦੇ ਗੀਤਾਂ ਵਿੱਚੋਂ ਵੀ ਖੁਸ਼ਬੋ ਆਉਂਦੀ ਹੈ ।

  • @sukhasingh6230
    @sukhasingh6230 Год назад +18

    ਪਾਤਰ ਸਾਹਿਬ , ਸਾਡੇ ਸਮਿਆਂ ਦੇ ਸਿਰਫ਼ ਮਹਾਨ ਸ਼ਾਇਰ ਹੀ ਨਹੀਂ ਸਗੋਂ ਇਕ ਮਹਾਨ ਇਨਸਾਨ ਵੀ ਹਨ ..........

  • @charnsingh4399
    @charnsingh4399 2 года назад +23

    " ਤੇਰੇ ਚਿਹਰੇ 'ਤੇ ਕੋਈ ਦਾਗ਼ ਨਹੀਂ,
    ਤੈਨੂੰ ਚੰਦ ਮੈਂ ਕਹਿ ਨਹੀਂ ਸਕਦਾ "।

  • @bhupindersinghthind3114
    @bhupindersinghthind3114 2 года назад +5

    ਬਹੁਤ ਸਵਾਦ ਆਇਆ।

  • @user-gz6xr3vn9n
    @user-gz6xr3vn9n 4 месяца назад +2

    Intellectual intelligent happy sincere good looking personality

  • @mittiputtmajhail2960
    @mittiputtmajhail2960 Месяц назад +1

    changa lagga Patar sahib to Panjabi lekhka dia yada sun k. Bas hun ih yada hi reh gayia ne. RIP.

  • @parshantarora7832
    @parshantarora7832 2 года назад +5

    Kulbir veer ji 🙏 kabil e taareef..paatar sahib naal milni khoobsurat Alfaaz te lamhaat

  • @rattandhaliwal
    @rattandhaliwal 2 года назад +2

    ਬਹੁਤ ਦਿਲਚਸਪ ਗੱਲਾਂ ਮੈਂ ਇਹਨਾਂ ਸ਼ਾਇਰਾਂ ਨੂੰ ਬਹੁਤ ਪੜਿਆ।

  • @arwinderkaur8225
    @arwinderkaur8225 Месяц назад +1

    ਬਹੁਤ ਬਹੁਤ ਧੰਨਵਾਦ ਜੀ

  • @devilsmusic2300
    @devilsmusic2300 Месяц назад

    ਬਹੁਤ ਹੀ ਨੇਕ ਦਿਲ ਇੰਨਸਾਨ ,ਤੁਸੀਂ ਵੀ ਜਨਾਬ ਅੰਤ ਸੰਤ ਹੀ ਬਣੇ🫶❤️

  • @user-nm2qs2bu7t
    @user-nm2qs2bu7t Месяц назад

    Nice meeting

  • @parminderkaurvirk9056
    @parminderkaurvirk9056 Год назад +2

    Very nice bhut Khushi hoi

  • @sahilkaler
    @sahilkaler Месяц назад +3

    ਅਲਵਿਦਾ ਪਾਤਰ ਜੀ😢

  • @HarjitSingh-yt9ox
    @HarjitSingh-yt9ox 2 года назад +5

    ਬਹੁਤ ਹੀ ਮਨ ਨੂੰ ਟੁੰਬਣ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ 🌹🌹

  • @ghonjewellers7268
    @ghonjewellers7268 Год назад +1

    ਬਹੁਤ ਚੰਗੇ ਪਾਤਰ ਜੀ

  • @narindersaran9959
    @narindersaran9959 2 года назад +2

    ਧੰਨਵਾਦ ਪਾਤਰ ਸਾਹਿਬ

  • @rajendrachopra4159
    @rajendrachopra4159 9 месяцев назад +1

    I love the narration of the great memory of Shiv by Patter sahab.

  • @SureshSharma-pl8xh
    @SureshSharma-pl8xh Месяц назад +1

    Very nice pater ji alvida

  • @SansarSingh-ou8sr
    @SansarSingh-ou8sr 6 дней назад

    ਬਾ ਕਮਾਲ ਪਾਤਰ ਪਦਮਸ਼ਿਰੀ ਸ਼ਾੲਇਰ

  • @user-sn7bx6uf8z
    @user-sn7bx6uf8z 9 месяцев назад +3

    ਬਹੁਤ ਵਧੀਆ ਸਾਨੂੰ ਮਾਣ ਹੈ ਸਾਡੇ ਮਹਾਨ ਲੇਖਕਾਂ ਤੇ❤️🌸🙏🏼🙏🏼

  • @avinashmusafir2936
    @avinashmusafir2936 7 месяцев назад +1

    Very experienced and seasoned personality

  • @Jayant0780
    @Jayant0780 Год назад +2

    God bless you sir.

  • @GurpreetSingh-wq4gk
    @GurpreetSingh-wq4gk Год назад +1

    Wah ji wah 🎉

  • @ranasabhi
    @ranasabhi 10 месяцев назад +1

    Beautiful interview.❤

  • @paljatinder164
    @paljatinder164 2 года назад

    ਬਹੁਤ ਖੂਬਸੂਰਤ ਅਤੇ ਆਹਲਾ

  • @ranjeetbajwa8170
    @ranjeetbajwa8170 Месяц назад

    Great Poet
    Of The Century

  • @user-zk5ut2dc9h
    @user-zk5ut2dc9h Месяц назад

    Ik Sacha sucha kavi bus sira hi hai

  • @balwantsingh5878
    @balwantsingh5878 2 года назад

    Bhut khhoooob

  • @happysinghsm7305
    @happysinghsm7305 Год назад

    Rooh khush ho jandi hai

  • @satveerkaur5397
    @satveerkaur5397 2 года назад

    Bahut vdia jii

  • @academia621
    @academia621 7 месяцев назад

    Excellent talkshow, full of Punjabi intellect. Keep it up, and God bless you!

  • @harmeetkaur9541
    @harmeetkaur9541 2 года назад +1

    Bahut aacha

  • @GurmitBSingh
    @GurmitBSingh 8 месяцев назад

    Exceptional commendable show of intellect and vision of a vast picture JI !!!!!
    EK anokhee MAHAN wadee tasveer of ruhanee haddan shotey shotey na rokaan WALEY gupt thamm Jo vishaltaa dey DARWAZEY kholdee bin chabee Murat
    JIS nu SIRAF mehsus KITAA jaa SAKDA JI !

  • @lifeoflife13
    @lifeoflife13 Год назад +1

    🙏🙏🙏

  • @livelike_ruby
    @livelike_ruby Месяц назад

    Waheguru meher kare🙏

  • @gurcharanmittal6604
    @gurcharanmittal6604 Месяц назад

    Good presentation

  • @surinderkaur5240
    @surinderkaur5240 Месяц назад

    Very good.

  • @allcolourofmylife
    @allcolourofmylife 2 года назад +1

    Very good

  • @JASPREETsingh-ig8be
    @JASPREETsingh-ig8be 9 месяцев назад

    Good Interview

  • @chkishorilal
    @chkishorilal Год назад

    ਬਹੁਤ ਵਧੀਆ ਜੀ, ਸਾਨੂੰ ਮਾਣ ਹੈ ਆਪ ਉੱਪਰ ਜੀ

  • @empowermentpbi..rav..6073
    @empowermentpbi..rav..6073 Месяц назад

    🙏🙏🙏🙏❤️❤️❤️

  • @malhi7123
    @malhi7123 2 года назад

    ❤️❤️

  • @prabjit7425
    @prabjit7425 2 года назад +20

    ਸਾਡੇ ਸਾਰੇ ਹੀ ਪੰਜਾਬੀ ਲੇਖਕ ਬਹੁਤ ਵਧੀਆ ਹਨ । ਜਦੋਂ ਚੁਰਾਸੀ ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸੀ ਤਾਂ ਕਿਸੇ ਵੀ ਲੇਖਕ ਨੇ ਸਰਕਾਰ ਦੇ ਇਸ ਕਾਲੇ ਇਤਿਹਾਸ ਦੇ ਬਾਰੇ ਸੱਚ ਲਿਖਣ ਦੀ ਹਿੰਮਤ ਨਹੀਂ ਕੀਤੀ ਸੀ ਜੋ ਕਿ ਬਹੁਤ ਹੀ ਸ਼ਰਮਨਾਕ ਸੀ ਹਾਲਾਂਕਿ ਸਭ ਪੰਜਾਬੀ ਲੇਖਕਾਂ ਨੂੰ ਇਸ ਬਾਰੇ ਜਰੂਰ ਲਿਖਣਾ ਚਾਹੀਦਾ ਸੀ । ਸੁਰਜੀਤ ਸਿੰਘ ਪਾਤਰ ਜੀ ਨੇ ਵੀ ਕੁੱਝ ਨਹੀਂ ਲਿਖਿਆ ਸੀ । ਅੰਮ੍ਰਿਤਾ ਪ੍ਰੀਤਮ ਨੇ ਵੀ ਇਸ ਬਾਰੇ ਕਦੀ ਵੀ ਕੁੱਝ ਨਹੀਂ ਲਿਖਿਆ। ਜਿਸ ਨੇ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਬਹੁਤ ਕੁੱਝ ਲਿਖਿਆ ਸੀ। ਅਜੀਤ ਕੌਰ ਲੇਖਿਕਾ ਦਿੱਲੀ ਵਿੱਚ ਉਸ ਸਮੇਂ ਇੰਦਰਾ ਗਾਂਧੀ ਦੇ ਬਹੁਤ ਕਰੀਬ ਸੀ ਪਰ ਉਹ ਵੀ ਉਸ ਸਮੇਂ ਇਸ ਫੌਜੀ ਹਮਲੇ ਬਾਰੇ ਬਹੁਤ ਕੁੱਝ ਨਹੀਂ ਬੋਲ ਸਕੀ ।

    • @charnsingh4399
      @charnsingh4399 2 года назад +2

      ਜੋ ਚੁੱਪ ਰਹੀ, ਉਹ ਅਮ੍ਰਿਤਾ ਪ੍ਰੀਤਮ ਸੀ, ਅਜੀਤ ਕੌਰ ਨੇ ਤਾਂ ਬੇਬਾਕ ਹੋਕੇ ਲਿਖਿਆ ਸੀ।

    • @prabjit7425
      @prabjit7425 2 года назад +5

      @@charnsingh4399 ਹਾਂਜੀ ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਉਸ ਸਮੇਂ ਚੁਰਾਸੀ ਵਿੱਚ ਨਹੀਂ ਸੀ ਲਿਖਿਆ । ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਤਾਂ ਇੰਟਰਵਿਊ ਵਿੱਚ ਅਜੀਤ ਕੌਰ ਦੱਸਦੀ ਹੈ ਕਿ ਕੀ ਕੀ ਹੋਇਆ ਸੀ ਅਤੇ ਉਹ ਇੰਦਰਾ ਗਾਂਧੀ ਦੇ ਬਹੁਤ ਕਰੀਬ ਸੀ ਅਤੇ ਕੌਫੀ ਇਕੱਠੀਆਂ ਪੀਂਦੀਆਂ ਹੁੰਦੀਆਂ ਸੀ। ਲਾਹਨਤ ਹੈ ਅਜੀਤ ਕੌਰ ਦੇ ਵੀ ਜੋ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਵੀ ਸਿੱਖਾਂ ਦੀ ਦੁਸ਼ਮਣ ਨਾਲ ਬੈਠ ਕੇ ਕੌਫੀ ਪੀਂਦੀ ਰਹੀ । ਬਹੁਤ ਲੇਖਕ ਪੈਸੇ ਅਤੇ ਸਰਕਾਰੀ ਇਨਾਮ ਲੈਣ ਖਾਤਰ ਆਪਣਾ ਈਮਾਨ ਵੇਚ ਚੁੱਕੇ ਹਨ ।

    • @charnsingh4399
      @charnsingh4399 2 года назад

      @@prabjit7425 ਪ੍ਰਭਜੀਤ ਜੀ, ਅਜੀਤ ਕੌਰ ਨੇ ਇੰਦਰਾ ਗਾਂਧੀ ਦੇ ਜਿਊਂਦੇ ਹੁੰਦਿਆਂ ਲਿਖਿਆ ਸੀ ਅਤੇ ਕੱਟੜ ਹਿੰਦੂਆਂ ਕੋਲੋਂ ਗਾਲ੍ਹਾਂ ਵੀ ਖਾਦੀਆਂ ਸਨ।

    • @prabjit7425
      @prabjit7425 2 года назад +1

      @@charnsingh4399 ਬਾਈ ਜੀ ਤੁਸੀਂ ਬਿੱਲਕੁਲ ਸਹੀ ਕਹਿ ਰਹੇ ਹੋ ਜੀ । ਮੈਂ ਨੈਟ ਤੇ ਅਜੀਤ ਕੌਰ ਦੀ ਇੱਕ ਇੰਟਰਵਿਊ ਦੌਰਾਨ ਇਹ ਗੱਲਾਂ ਸੁਣੀਆਂ ਸੀ ਕਿ ਉਹ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਉਹ ਇੰਦਰਾ ਗਾਂਧੀ ਨਾਲ ਕੌਫੀ ਪੀਣ ਜਾਂਦੀ ਰਹੀ ਸੀ ਜੋ ਮੈਨੂੰ ਚੰਗਾ ਨਹੀਂ ਲੱਗਿਆ ਸੀ । ਬਹੁਤ ਸਾਰੇ ਲੇਖਕਾਂ ਨੇ ਇਸ ਹਮਲੇ ਬਾਰੇ ਜਾਂ ਇੰਦਰਾ ਗਾਂਧੀ ਬਾਰੇ ਨਹੀਂ ਲਿਖਿਆ ਅਤੇ ਉਹਨਾਂ ਨੇ ਵੀ ਇਹ ਨਹੀਂ ਲਿਖਿਆ ਕਿ ਅਟੈਕ ਤੋਂ ਬਾਅਦ ਉਹਨਾਂ ਦੇ ਇੰਦਰਾ ਗਾਂਧੀ ਨਾਲ ਸੰਬੰਧ ਬਹੁਤ ਵਧੀਆ ਰਹੇ ਸਨ ਜਿਵੇਂ ਅਜੀਤ ਕੌਰ ਦੱਸਦੀ ਹੈ । ਬਾਈ ਜੀ ਤੁਸੀਂ ਵੀ ਉਸ ਦੀ ਇੰਟਰਵਿਊ ਜਰੂਰ ਸੁਣੋ । ਮੈਨੂੰ ਉਸਦੀ ਉਹ ਇੰਟਰਵਿਊ ਸੁਣਕੇ ਬਹੁਤ ਹੈਰਾਨੀ ਹੋਈ ਸੀ। ਅੰਮ੍ਰਿਤਾ ਪ੍ਰੀਤਮ ਉੱਤੇ ਵੀ ਬਹੁਤ ਗੁੱਸਾ ਸੀ ਜੋ ਚੁੱਪ ਰਹੀ ਸੀ ਜਦਕਿ ਉਹ ਚੁੱਪ ਰਹਿਣ ਵਾਲੀ ਸੀ ਪਰ ਪਤਾ ਨਹੀਂ ਇਸ ਬਾਰੇ ਲਿਖਣ ਲੱਗਿਆਂ ਉਸ ਦਾ ਜ਼ਮੀਰ ਕਿਉਂ ਮਰ ਗਿਆ ਸੀ ??

    • @kanchansingh4962
      @kanchansingh4962 Год назад

      ਡਾ ਜਗਤਾਰ ਨੂੰ ਪੜੋ

  • @guriqbalpannu1188
    @guriqbalpannu1188 Месяц назад

    Surjit Patar is great writer

  • @gurpalsingh4436
    @gurpalsingh4436 Год назад

    🙏🙏

  • @rajinderaatish673
    @rajinderaatish673 Год назад

  • @raavi5917
    @raavi5917 2 года назад +2

    Very beautiful❤️

  • @jsandhusandhu1383
    @jsandhusandhu1383 2 года назад

    ਯਾਦਾਂ ਦੇ ਝਰੋਖੇ ਚੋਂ ਝਾਤੀ ਬਹੁਤ ਰੰਗੀਨ ਰੌਚਕ ਦਰਿਸ਼ ਦੇਖਾਏ ਧੰਨਵਾਦ ਜੀ ..

  • @jaspaljaspal7971
    @jaspaljaspal7971 2 года назад

    Jio

    • @sirajdeen9165
      @sirajdeen9165 2 года назад

      Shiv Kumar Batalvi more years passed away from ours but remember up till now.He was great poet. Verha the sultan.Alha give him peace of soul

  • @paramdigital5750
    @paramdigital5750 7 месяцев назад

    I love books

  • @roopjassal
    @roopjassal 2 года назад +1

    Loved it !

  • @jatinderkaur7561
    @jatinderkaur7561 Месяц назад

    Please get hindi translation by some EXPERT IN CAPTIONS

  • @yesghumman1
    @yesghumman1 10 месяцев назад

    ਮੁਲਾਕਾਤ ਨਹੀਂ ਡਾਕੂਮੈਂਟਰੀ ਹੈ। ‘ਕਹਾਣੀ ਕਲਾ ਤੇ ਮੇਰਾ ਅਨੁਭਵ’ ਵਿੱਚ ਵੀ ਵਿਰਕ ਸਾਹਿਬ ਨੇ ਲਿਖਿਆ ਹੈ ਕਿ ਜਦੋਂ ਸ਼ਬਦ ਨਹੀਂ ਸੁਝਦੇ ਤਾਂ ਸੋਚਦੇ ਹਨ ਕਿ ਉਹਨਾਂ ਪਿਤਾ ਜੀ ਇਸ ਨੂੰ ਕਿੰਞ ਪ੍ਰਗਟ ਕਰਦੇ।

  • @Jk-zf8yx
    @Jk-zf8yx Год назад +1

    Legend

  • @mittiputtmajhail2960
    @mittiputtmajhail2960 Месяц назад

    Pehli wari kisse Panjabi writer di interview suni k jisne kisse di vi badkhohi na kiti hoe. Ih ik gunn si Patar de subah ch, sharafat te sabh di chingai hi dekhni.

  • @harvinderSingh-jw1xc
    @harvinderSingh-jw1xc Год назад

    Repoter sab kirpa eh confirm kar dya karo vai kehre ghatna kehre sal de a

  • @maanjoginderpaulmaan5956
    @maanjoginderpaulmaan5956 2 года назад

    Patar ji ! Tusi v apni autobiography zaroor likho .........

  • @harwindersingh673
    @harwindersingh673 Месяц назад

    Watching after his death

  • @user-gz6xr3vn9n
    @user-gz6xr3vn9n 4 месяца назад

    ਪਾਤਰ ਦਾ ਕੋਈ ਪੱਤਣ ਹੀ ਨਹੀਂ

  • @kanchansingh4962
    @kanchansingh4962 Год назад

    ਕਾਸ਼ ਲੋਕ ਨਿਜੀ ਰੰਜਸ਼ਾਂ ਛੱਡ ਕੇ ਆਪਣੇ ਸਮਕਾਲੀਆਂ ਬਾਰੇ ਗੱਲ ਕਰਨ ਡਾ ਜਗਤਾਰ ਪਾਤਰ ਦਾ ਤਕਰੀਬਨ ਸਮਕਾਲੀ ਰਿਹਾ ਉਸਦੇ ਬਾਰੇ ਵਿੱਚ ਗੱਲ ਨਾ ਕਰਕੇ ਪਾਤਰ ਸਾਹਿਬ ਨੇ
    ਆਪਣੀ ਤੰਗਦਿਲੀ ਦਾ ਅਹਿਸਾਸ ਕਰਵਾਇਆ
    ਮੁਲਾਕਾਤੀ ਵੀ ਸਿੱਖਿਆ ਸਿਖਾਇਆ😂

    • @ranjeetbajwa8170
      @ranjeetbajwa8170 Год назад

      Bahut Kuchh nahi
      Kiha

    • @infopura8337
      @infopura8337 Месяц назад

      ਪਾਸ਼ ਵੀ ਤਕਰੀਬਨ ਪਾਤਰ ਸਾਬ ਦਾ ਸਮਕਾਲੀ ਕਵੀ ਹੋਇਆ। ਉਸਦੇ ਬਾਰੇ ਕੋਈ ਗੱਲ ਨਾ ਕਰਨਾ ਵੀ ਰੜਕਿਆ।

  • @harchandsingh9053
    @harchandsingh9053 Год назад

    ❤❤

  • @hardeepsingh4144
    @hardeepsingh4144 2 года назад

    🙏

  • @sandeepmirpuria5644
    @sandeepmirpuria5644 11 месяцев назад

    ❤❤